#3 ਗੁੱਝੇ ਭੇਤ -operation Blue star -ਕੁਲ ਜਿੰਦਰ ਢਿੱਲੋ

Поділитися
Вставка
  • Опубліковано 5 січ 2025

КОМЕНТАРІ • 577

  • @harjantbrar8638
    @harjantbrar8638 Рік тому +3

    ਧੰਨ ਗੁਰੂ ਰਾਮਦਾਸ ਜੀ

  • @panjdrya
    @panjdrya 4 роки тому +116

    ਸਾਰੇ ਕੋਮੇਟ ਪੜ ਕੇ ਇੱਕ ਗੱਲ ਦਾ ਭਰੋਸਾ ਹੋ ਗਿਆ ਕਿ ਮੇਰੀ ਕੋਮ ਦੇ ਨੋਜਵਾਨਾ ਨੂੰ ਸੱਚ ਝੂਠ ਦੀ ਸਮਝ ਹੈ ਸ਼ੁਕਰ ਦਸਮੇਸ਼ ਪਿਤਾ ਜੀ .

    • @RandhawaPB46
      @RandhawaPB46 4 роки тому +7

      Sare fuddu brainwash cmnt kri aunde dhillon de khilaaf ina 1 din ni thane ch jhalna fb badmasha...agle sach bolya tuhade chamune larde hun assi ki kariyee🙄

    • @raiderx7646
      @raiderx7646 3 роки тому +4

      6 june nu miltery ne kise nu nu chaddea c fir eh kiwe bach gea kalla

    • @dalbirsingh6944
      @dalbirsingh6944 3 роки тому +3

      @@RandhawaPB46 ਇਹ ਤਾ ਇਹ ਗੱਲ ਹੋਈ " ਸਾਰੇ ਫੂਦੁ ਮੈਂ ਸਿਆਣਾ "। ਵਾਹ ਰੰਧਾਵਾ ਸਾਹਿਬ 🙏

    • @bawazhome7180
      @bawazhome7180 3 роки тому

      @@RandhawaPB46 Ji

    • @avtarsinghgill6050
      @avtarsinghgill6050 2 роки тому

      @@RandhawaPB46 bvb

  • @charanjitkaurrandhawa1221
    @charanjitkaurrandhawa1221 2 роки тому +4

    ਹਾੜੇ ਬਾਈ ਚੁੱਪ ਕਰ ਜਾ ਜਕੀਨ ਨਹੀ ਆਊਂਦਾ ਤੂੰ ਤਾਂ ਹੁਣ ਰੋ ਕੇ ਗੱਲ ਕਰਨੀ ਸੀ ਰੱਬ ਤੋਂ ਡਰੋ ॥

  • @tarsembrar9375
    @tarsembrar9375 Рік тому +2

    ਇਹ ਬੰਦਾ ਇੱਕ ਸਰਕਾਰੀ ਇਜੰਟ ਸੀ ਕਿਉਂਕਿ ਜਿਹੜੇ ਬੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਸਨ ਉਨ੍ਹਾਂ ਵਿੱਚੋਂ ਪਹਿਲੀ ਗੱਲ ਤਾਂ ਕੋਈ ਬਚਿਆ ਹੀ ਨਹੀਂ ਜੇਕਰ ਕੋਈ ਵਿਅਕਤੀ ਬਚਿਆ ਤਾਂ ਉਨ੍ਹਾਂ ਉੱਪਰ ਸੰਤ ਜਰਨੈਲ ਸਿੰਘ ਜੀ ਦੀ ਸ਼ਖ਼ਸੀਅਤ ਦਾ ਇੰਨਾਂ ਪ੍ਰਭਾਵ ਸੀ ਕਿ ਉਹ ਬੰਦਾ ਜਿਹੜਾ ਸੰਤ ਜਰਨੈਲ ਸਿੰਘ ਜੀ ਦੀ ਸੰਗਤ ਵਿਚ ਰਿਹਾ ਹੋਵੇ ਉਹ ਗੁਰੂ ਦਾ ਬਾਣਾ ਲਾਹ ਕੇ ਸ਼ੇਰ ਤੋਂ ਕੁੱਤਾ ਨਹੀਂ ਬਣ ਸਕਦਾ।

  • @tejaspreetsingh6090
    @tejaspreetsingh6090 2 роки тому +5

    ਜਿਹੜੇ ਉਸ ਹਮਲੇ ਵਿਚ ਸ਼ਹੀਦ ਹੋ ਗਏ ਓਹ ਸਿੱਖ ਯੋਧੇ ਸੀ, ਤੇ ਜੌ ਬੱਚ ਗਏ ਓਹ ਸਰਕਾਰੀ ਸੀ। ਆਹੀ ਸੱਚ ਹੈ।

  • @Dsingh652
    @Dsingh652 4 роки тому +92

    ਇਹ ਇੱਕ੍ ਪੁਲੀਸ ਕੈਟ ਸੀ..ਇਸੇ ਕਰਕੇ ਇਹਨੂੰ ਕੁਝ ਨਈ ਕਹਿੰਦੀ ਪੁਲੀਸ..ਸੁਖਵਿੰਦਰ ਦਿਆਲ ਵਰਗੇ ਕੈਟ ਅੱਜ ਵੀ ਇਹਦੀ ਫੇਸਬੁੱਕ ਤੇ ਐਡ ਹਨ..

    • @monusaini8373
      @monusaini8373 4 роки тому +5

      22G galla to ta cat e lagda

    • @navtejsingh6430
      @navtejsingh6430 4 роки тому +1

      True...

    • @saivik2397
      @saivik2397 4 роки тому +6

      Bhai ji subeg singh v indira ne fit kita c .......ode bache military cho retired hoe ne .aam lokan nu pagal banaya gea bas

    • @Sandeepkaur8900sewa
      @Sandeepkaur8900sewa 4 роки тому +1

      Trk Tv sabat kro!!????

    • @inderpreetsingh867
      @inderpreetsingh867 4 роки тому

      @@saivik2397 kehri army cho retire hoye ne ji?? and where are they??

  • @HimmatSingh-pe2wr
    @HimmatSingh-pe2wr 4 роки тому +44

    ਵਾਕਿਆ ਝੂਠ ਬੋਲ ਰਿਹਾ ਐਨੀ ਗੋਲੀਬਾਰੀ ਹੋ ਰਹੀ ਸੀ ਇਹ ਟੌਹਰ ਨਾਲ ਘੁੰਮ ਰਿਹਾ ਸੀ 5 ਤਰੀਕ ਨੂੰ ਜਨਰਲ ਸ਼ਬੇਗ ਸਿੰਘ ਜੀ 9 ਵਜੇ ਜਦ ਕਿ ਸਭ ਪਾਸੇ ਗਲਿਆਰੇ ਵਿੱਚ ਫੌਜ crp ਸੀ ਇਹ ਭੂਤ ਬਣਕੇ ਨਿਕਲ ਗਿਆ

    • @allinonevideos5903
      @allinonevideos5903 4 роки тому +7

      Bhai nale hun eh dalla s.subeg singh nu keh reha menu nahi pta subeg singh galat c jaa sahi c matlab eh s. Subeg singh ji nu sahi nahi samjhda fir os time tu s.subeg singh da paltu kutta kyu baneya c j aaj ehnu eh nahi pta k s.subeg singh galat ja sahi..j aida sacha sikh eh fir aaj hik thok k keh kyu nai reha k s.subeg singh sada mahan saheed va te ohna ne jo kita bilkul sahi kita🙏eh dalla sarkar da paltu kutta c te hun v aa👎👎

    • @Majhevalabhau786
      @Majhevalabhau786 4 роки тому +1

      Comment ਚ ਨੀ bhonki ਜਾਕੇ muh ਤੇ bolo

    • @sonasingh5306
      @sonasingh5306 3 роки тому

      @@Majhevalabhau786 ਤੂੰ ਵੀ ਇਹਨੂੰ ਕਿਹ ਕਿ ਵਿਰਸੇ ਚਵਲ ਦੇ ਮੂੰਹ ਤੇ ਜਾ ਕੇ ਕਹੇ ਕਿ ਤੂੰ ਬਾਹਵਾ ਖੜੀਆਂ ਕਰਕੇ ਉੱਥੋਂ ਨਿਕਲਿਆ ਸੀ

  • @singhdhillon1
    @singhdhillon1 4 роки тому +26

    ਸੰਤ ਕਹਿੰਦੇ ਰਹੇ , ਏਥੇ ਸਰਕਾਰੀ CID ਵਾਲੇ ਵੀ ਬੈਠੇ ਆ , ਉਪਰ ਦੀ ਗਾਤਰੇ ਪਾ ਕੇ ਜਿਨਾ ਨੇ ਸਾਰੀ ਗੱਲ ਉਥੇ ਜਾ ਕੇ ਕਰਨੀ ਆ ਕਿ ਭਿੰਡਰਾਵਾਲਾ ਆਏ ਕਹਿੰਦਾ । ਸੋ ਇਸ ਵਿੱਚ ਕੋਈ ਸ਼ੱਕ ਨੀ ਕਿ ਇਹ ਵੀ ਅੰਦਰ ਹੋਵੇਗਾ , CID ਲਈ ਜਾਂ ਫਿਰ ਇਹ ਆਪ ਸ਼ਿੰਦੇ ਵਰਗੇ ਸਮੱਗਲਰਾਂ ਦਾ ਸਾਥੀ ਹੋਵੇਗਾ ਸਰਕਾਰੀ ਬੰਦਾ

  • @rajagill7138
    @rajagill7138 4 роки тому +42

    ਗੱਪ ਗੱਪ ਗੱਪ

  • @iqbalsinghrajput5182
    @iqbalsinghrajput5182 4 роки тому +8

    ਪੱਤਰਕਾਰ ਨੂੰ ਪੁਛਿਆ ਜਾਵੇ ਕਿ ਇਹ ਬੰਦਾ ਤੁਹਾਨੂੰ ਕਿੱਥੋਂ ਮਿਲਿਆ 37ਸਾਲਾਂ ਵਾਧ

  • @inderjitsingh5086
    @inderjitsingh5086 Рік тому +1

    ਹੋਰ ਕਰੋ ਸੁੱਲਿਆ ਤੇ ਇਤਬਾਰ

  • @Panjab_ਪੰਜਾਬ
    @Panjab_ਪੰਜਾਬ 4 роки тому +29

    ਜਰਦਾ ਤਾਂ ਸੁੱਟ ਦੇ ਗੱਪੀਆ

  • @karanjitsingh8923
    @karanjitsingh8923 4 роки тому +41

    ਅਕਲ ਨੂੰ ਹੱਥ ਮਾਰ

  • @mukhtarsingh7847
    @mukhtarsingh7847 6 місяців тому +1

    She gal veeru tuhade police tauout jasus sarkar da he

  • @parwindersinghmander6475
    @parwindersinghmander6475 4 роки тому +41

    ਕਦੇ ਕੀਹਦਾ ਮੈ ਸੰਤ ਕਰਤਾਰ ਸਿੰਘ ਜੀ ਤੋ ਅਮ੍ਰਿਤ ਛਕਿਆ ਕਦੇ ਕੀਹਦਾ ਮੇਰੇ ਮਤਭੇਦ ਨੇ
    ਕਦੇ ਕਿਹਦਾ ਮੈ ਲੜਾਈ ਲੜੀ ਆ ਹੁਣ ਦਾੜ੍ਹੀ ਕਟਵਾਈ ਫਿਰਦਾ
    ਯਾਰ ਏਹ 100 % ਝੂਠਾ ਪ੍ਰਚਾਰ ਕਰਦਾ ਸ਼ੇਖ ਚਿਲੀ

    • @Majhevalabhau786
      @Majhevalabhau786 4 роки тому

      Tuc sche oo ਜਾਕੇ muh ਤੇ ਬੋਲੋ fr

    • @dalbirsingh6944
      @dalbirsingh6944 3 роки тому

      @@Majhevalabhau786 ਢਿੱਲੋਂ ਸਾਹਿਬ ਇਹ ਸਿਰੇ ਦਾ ਗੱਪੀ ਆ ।ਜੱਟ ਦਾ ਪੁੱਤ ਹੋਵੇ ਜ: ਸੁਬੇਗ ਸਿੰਘ ਜੀ ਨੂੰ ਮਿਲਿਆ ਹੋਵੇ ਫਿਰ ਤੁਸੀਂ ਦੱਸੋ ਇਹ ਬਿਨ੍ਹਾਂ ਸ਼ਹੀਦੀ ਦਿਤਿਆਂ ਆਕਾਲ ਸਾਹਿਬ ਤੋਂ ਕਿਵੇਂ ਵਾਪਿਸ ਆ ਸਕਦਾ ਸੀ ?

    • @mrangrejmechanical2225
      @mrangrejmechanical2225 3 роки тому

      @@dalbirsingh6944 dalbir singh ji ਸਹੀ ਗੱਲ ਹੈ ਵੀਰ ਜੀ ਜੇ
      ਸ਼ਬੇਗ ਸਿੰਘ ਨੂੰ ਮਿਲੇ ਹੁੰਦੇ ਤਾਂ ਸ਼ਹੀਦ ਹੁੰਦਾ ਫਿਰ ਤੂੰ ਜਿਉਂਦਾ ਨਹੀਂ ਸੀ ਆਉਂਦਾ

    • @sukhvindersingh2554
      @sukhvindersingh2554 3 роки тому

      Is bande Di asal umar ki hai,

    • @yuvrajwaraichyuviwaraich8340
      @yuvrajwaraichyuviwaraich8340 3 роки тому

      @@sukhvindersingh2554 56 saal veer

  • @preetsidhu6531
    @preetsidhu6531 4 роки тому +43

    ਮੈ ਸੁਣਿਆ ਨਸੇ ਬਹੁਤ ਕਰਦਾ ਇਹ ਬਾਈ ।
    ਹੁਣ ਢਿੱਲੋ ਸਾਹਬ ਨਾਸਤਕ ਨੇ।
    ਇਹਨਾ ਦਾ ਕੁਆਇਲਸ ਗੱਡੀ ਦੇ ਘਪਲੇ ਦਾ ਰੌਲਾ ਵੀ ਪਿਆ ਸੀ

    • @chamkaursingh5884
      @chamkaursingh5884 3 роки тому +5

      ਬਿਲਕੁਲ ਵੀ ਕੁਆਇਲਸ ਗੱਡੀ ਵਿੱਚ ਹੀ ਇਹਨੇ ਪਰਮਿੰਦਰ ਕੋਰ ਗਿੱਲ ਨਾਂ ਦੀ ਕੁੜੀ ਨਾਲ 60000 ਦੀ ਠੱਗੀ ਮਾਰੀ ਸੀ ।

  • @VikramSingh-vf2ut
    @VikramSingh-vf2ut Рік тому

    Great kuljinder ਵੀਰੇ

  • @ਜੀਜਾਜੀ-ਣ3ਧ
    @ਜੀਜਾਜੀ-ਣ3ਧ 3 роки тому +17

    ਇਕ ਇੰਟਰਵਿਊ ਚ ਇਹ ਦਸ ਵਾਰੀ ਬਚਿਆ ਤੇ ਪੰਜਾ ਚ ਪੰਜਾਹ ਵਾਰੀ ਪੰਜ ਕੁ ਹੋਰ ਭਾਗ ਹੋਏ ਤਾ 100 ਵਾਰ ਤਾ ਏਨੇ ਬਚ ਈ ਜਾਣਾ ਅੱਧਾ ਸਾਲ ਤਾ ਬਚਣ ਚ ਈ ਲੰਘ ਗਿਆ

  • @jaggabajwa5642
    @jaggabajwa5642 Рік тому +1

    ਜੇ ਤੇਰੇ ਵਰਗੇ ਪੰਜ ਸੱਤ ਹੋਰ ਦਰਬਾਰ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਹੁੰਦੇ ਤਾਂ ਸ਼ਾਇਦ ਸਾਰੀ ਹੀ ਫੌਜ ਨੂੰ ਖ਼ਤਮ ਕਰ ਦਿੱਦੇ

  • @sherbajbrar7401
    @sherbajbrar7401 4 роки тому +16

    ਝੂਠਾ ਦੀ ਪੰਡ ਪਾਕਿਸਤਾਨ ਚ ਇਹਦਾ ਬਾਪੂ ਨਹੀਂ ਬੈਠਾ ਸੀ ਜਿਹੜਾ ਕਹਿੰਦਾ ਸੀ ਪੁੱਤ ਘੁੰਮ ਫਿਰ ਐਸ਼ ਕਰ ਜਾ ਤਾ ਇਹ ਮੈਟਲ ਹੈ ਜਾ ਇਹ ਮੁਕਬਰੀ ਕਰਦਾ ਰਿਹਾ ਹੈ

  • @singhsurjit6233
    @singhsurjit6233 3 роки тому +3

    Gapp very nice

  • @Malikmarjide
    @Malikmarjide 4 роки тому +13

    ਇਹ ਬੰਦੇ ਨੂੰ ਪੁੱਛੋ ਵੀ ਪਹਿਲਾ ਜਦੋ ਰਫਲ ਲੈ ਕੇ ਟੈਕੀ ਤੇ ਚੜਿਆ ਸੀ ਉਦੋ ਨਹੀ ਯਾਦ ਆਇਆ ਵੀ ਕੋਈ ਫੈਦਾ ਨਹੀ ਲੜਨ ਦਾ, ਅੱਗੇ ਫੋਜ ਆ ਬਾਅਦ ਚ ਕਿਵੇ ਯਾਦ ਆ ਗਿਆ।

  • @rajvirsidhu5242
    @rajvirsidhu5242 4 роки тому +19

    ਇਹਦੀਆਂ ਗੱਲਾਂ ਦਾ ਯਕੀਨ ਨਹੀ ਆਉਂਦਾ

  • @perfectbridegallery
    @perfectbridegallery 4 роки тому +32

    ਪੁਲਸ ਦਾ ਟਾਊਟ ਸੀ ਤੂੰ ਤਾਂ ਬਚ ਗਿਆ ਗੱਪੀ ਗੱਦਾਰ

  • @baldevchungha3529
    @baldevchungha3529 4 роки тому +37

    ਪੁਲਿਸ ਕੈਟ

  • @manpreetsingh7570
    @manpreetsingh7570 2 роки тому +1

    ਗॅਪ

  • @gurdipdehar7070
    @gurdipdehar7070 Рік тому +2

    ਵਿਹਲੜ ਗੱਲਾਂ ਮਾਰੀ ਜਾਂਦਾ

  • @k361yt4
    @k361yt4 3 роки тому +3

    ਸਰਕਾਰੀ ਟਾਊਟ ਸੀ ਇਸ ਕਰਕੇ ਨਹੀਂ ਮਾਰਿਆ ਨਹੀਂ ਤਾਂ ਕਹਿੰਦਾ ਮੈਂ ਛਤੀ ਸਾਲਾਂ ਤੋਂ ਦਸ ਰਿਹਾ ਜੇ ਟਾਊਟ ਨਾ ਹੋਂਦਾ ਤਾਂ ਉਦੋਂ ਦਾ ਮਾਰਿਆ ਹੋਦਾ

  • @ਚਾਲਅਰੇਬੀਆਜੱਟਦੀ

    ਫ਼ਿਲਮਾਂ ਬਹੁਤ ਦੇਖਦਾ ਇਹ ਲਗਦਾ 😜😜😜

  • @k361yt4
    @k361yt4 3 роки тому +6

    ਜਿਹੜੇ ਅਸਲੀ ਖਾੜਕੂ ਸਨ ਉਹ ਹੁਣ ਤਕ ਚੁਪ ਰਹੇ ਹਨ

  • @SherGill214
    @SherGill214 3 роки тому +4

    ਕੁਲਜਿੰਦਰ ਵੀਰ ,, ਕੜਾ ,,😀😆 ਓਹ ਕਾਕਾ ਹੁਣ ਤਾਂ ਕੋਈ ਰੋਕ ਟੋਕ ਨੀ ਹੁਣ ਤਾਂ ਕੜਾ ਪਾ ਲੈ ਕੇ ਅਜੇ ਤੱਕ ਡਰੀ ਜਾਂਦਾ ,,

  • @deepsimar5045
    @deepsimar5045 3 роки тому +39

    ਅਗਲਾ ਸੱਚ ਬੋਲ ਰਿਹਾ ਫਰਕ ਬੱਸ ਇਹ ਆ ਕਿ ਇਹ ਅਪਣੇ ਘਰ ਆਲੀ ਟੈਂਕੀ ਚ ਚੱਡਿਆ ਚ ਪੂੰਛ ਦੇ ਕੇ ਬੈਠਾ ਹੋਣਾ । ਫੀਲੀਗਾਂ ਦਰਬਾਰ ਸਾਹਿਬ ਦੀ ਟੈਕੀ ਆਲੇ ਮੋਰਚੇ ਦੀਆਂ ਚੱਕੀ ਫਿਰਦਾ

  • @RanjeetSingh-gg4od
    @RanjeetSingh-gg4od 4 роки тому +27

    ਪੁਲਿਸ ਕੈਟ ਹੈ ਇਹ

  • @ogzanc
    @ogzanc Рік тому +3

    Ghar ka bhedi…lanka dhaaye…. Aisey bheedi hi apno kay saath dhoka karte hai. Just let me put it straight..for 98% Singh’s SANT JARNAIL SINGH is one of the greatest spritual leader Sikhs have. No narrative or power can change that. It’s been nearly 40 years people trying BUT it’s getting stronger…..

  • @1tuhitu
    @1tuhitu 3 роки тому +12

    Gappodi te chaval number one.

  • @sikandersidhu8881
    @sikandersidhu8881 4 роки тому +18

    ਬੰਦਾ ਸਰਕਾਰੀ ਲਗਦਾ ਜਰਨਲ ਸੁਬੇਗ ਸਿੰਘ ਜੀ ਨੂੰ ਹੀ ਗ਼ਲਤ ਸੀ ਪਤਾ ਨਹੀਂ ਠੀਕ ਸੀ ਆਖੀ ਜਾਦਾਂ ਹੈ

  • @jspawaar675
    @jspawaar675 3 роки тому +1

    ਕੱਟਡ਼ ਤੋਂ ਤੁਹਾਡਾ ਕੀ ਭਾਵ ਹੈ ਕਿ ਕੱਲ੍ਹ ਦੁਬਾਰਾ ਸਿੰਘ ਸਜ ਗਏ ਤਾਂ ਫਿਰ ਕੱਟਡ਼ ਬਣ ਜਾਓਗੇ ਵੀਰ ਜੀ ਸੰਤਾਂ ਦੀ ਸੰਗਤ ਵਿੱਚ ਰਹੇ ਹੋ। ਨਾ ਵੀਰੇ ਕਿਰਪਾ ਕਰਕੇ ਭਾਸ਼ਾ ਠੀਕ ਕਰੋ।

  • @BalwinderSingh-rk1gi
    @BalwinderSingh-rk1gi 3 роки тому +19

    ਇਹ ਤਾਂ ਪਤੰਦਰ ਸੁਖਵੀਰ ਨੂੰ ਵੀ ਕੱਟ ਗਿਆ ਗੱਪਾ ਚ😀😀

  • @herosinghherosingh6225
    @herosinghherosingh6225 4 роки тому +15

    Gapp

  • @skindersingh8669
    @skindersingh8669 4 роки тому +58

    ਲੜਿਆ ਸੁਬੇਗ ਸਿੰਘ ਦੀ ਅਗਵਾਈ ਵਿਚ
    ਤੇ ਸੁਬੇਗ ਸਿੰਘ ਨੂੰ ਕਹਿੰਦਾ ਉਹ ਗਲਤ ਲੜਿਆ

    • @Dsingh652
      @Dsingh652 4 роки тому +20

      ਟੈਂਕੀ ਸੁਬੇਗ ਸਿੰਘ ਵਰਗੇ ਕਾਬਿਲ ਅਫਸਰ ਨੂੰ ਨਈ ਦਿਸੀ ਇਹਨੂੰ ਦਿਸ ਗਈ?? ਇਹ ਆਪ ਐ ਗਪੌੜੀ ਸੰਖ

    • @akamsingh6323
      @akamsingh6323 4 роки тому +9

      Subeag singh ekk sacha sikh c soorma c eh

    • @balwindersinghaulakh3584
      @balwindersinghaulakh3584 4 роки тому +2

      ਸਾਲਾ ਫੁੱਦੂ ਆ ਇਹ

    • @chetpalsingh6554
      @chetpalsingh6554 3 роки тому

      Thanks

    • @user-yj7xn2ty2k
      @user-yj7xn2ty2k 3 роки тому +2

      Mere Bhai baat samjha Karo vah andar se nahin bol raha hai vah upar se general shabeg Singh ko aise bol raha hai aap samjhoge nahin kyunki vah sarkar ki najar mein Hai tabhi to vah bol raha hai andar se uske Dil se poochha jaaye to bo general shabeg Singh Ko itna Pyar karta Hai Jay hakikat Hai per Kai baten hoti hai jo aap nahin samjhoge general shabeg Singh itne bahadur insan aur itne trend officer the ki Na to unke jaisa aaj ke daur mein surma hai na tu hoga

  • @Fateh-Dhillon.1
    @Fateh-Dhillon.1 Рік тому +1

    ਕਿਸੇ ਵੀਰ ਭਾਈ ਨੂੰ ਲਗਦਾ ਕਿ ਸੰਤ ਜਰਨੈਲ ਸਿੰਘ ਜਰਨਲ ਸੁਬੇਗ ਸਿੰਘ ਜਾ ਕੋਈ ਵੀ ਸਿੰਘ ਜਿਉਂਦਾ ਹੁੰਦਾ ਤਾਂ ਅੱਜ ਯੂ ਟਿਊਬ ਤੇ ਬੈਠ ਕੇ ਏਦਾਂ ਗੱਪ ਮਾਰਦੇ ਕਿ ਅਸੀਂ ਆਏ ਲੜੇ ਮੈ ਆਏ ਕਿਹਾ, ਕੀ ਕਮਲੀਆਂ ਮਾਰੀ ਜਾਂਦਾ ਇਹ,ਬਾਕੀ ਸਾਰੇ ਸਿਆਣੇ ਨੇ commnt ਤੋਂ ਅੰਦਾਜ਼ਾ ਲੱਗ ਗਿਆ

  • @bikramjeetsinghgill420
    @bikramjeetsinghgill420 3 роки тому +3

    ਗੋਲੀ ਮਾਰਨ ਲੱਗੇ ਸੀ ਫਿਰ ਮੈ ਕੋਟ ਵਰਡ ਦੱਸਤਾ

  • @13sikander13
    @13sikander13 4 роки тому +8

    ਇਹ ਬੰਦਾ ਨਾਵਲ ਕਾਰ ਹੈ ਕੋਈ ਖਾੜਕੂ ਨਹੀ ਇਹ ਬੰਦਾ ਸਫਲ ਨਾਵਲਕਾਰ ਹੋ ਸਕਦਾ ਹੈ

  • @gurjotkaurbatth9349
    @gurjotkaurbatth9349 4 роки тому +20

    Amar Shahid sant ji amar Shahid s subeg Singh ji raj karega khalsa

  • @preetBhullar_25
    @preetBhullar_25 3 роки тому +10

    ਜਿਹਨੇ 84 ਦਾ ਸਮਾਂ ਵੇਖਿਆ ਉਹਨੂੰ ਤੇਰੇ ਵਾਂਗ ਗੱਲਾਂ ਨੀ ਆਉਂਦੀਆਂ ਉਹ ਹਾਲਾਤ ਯਾਦ ਕਰਕੇ ਰੋਂਦੇ ਆ,ਐਵੇਂ ਲੱਗਾ ਝੂਠ ਬੋਲਣ ਬੌਂਦਲਿਆ ਜਿਹਾ

    • @deepbinder5886
      @deepbinder5886 3 роки тому +2

      ਵੀਰ ਜੀ ਮੈਨੂੰ ਤੇ ਇਹ ਗੁੱਗੀ ਦਾ ਭਰਾ ਲੱਗਦਾ ਹੈ ਗੁੱਗਾ ਝੂਠਾ

  • @6911-k2m
    @6911-k2m 3 роки тому +4

    ਕਾਲ਼ੀ ਬਿੱਲੀ

  • @kjsuuduue5183
    @kjsuuduue5183 4 роки тому +27

    ਜੇ ਤੂੰ ਖਾੜਕੂ ਸਿਘ ਹੁੰਦਾ ਤੇ ਕੰਮਸੇ ਕੰਮ ਸਿੱਖੀ ਸਾਬ ਕਿ ਰੱਖ ਦਾ

    • @Malikmarjide
      @Malikmarjide 4 роки тому +2

      ਨਾਲੇ ਕਹਿੰਦੇ ਉਸ ਟਾਈਮ ਜਰੂਰੀ ਨਹੀ ਸੀ ਧਰਮ ਯੁੱਧ ਮੋਰਚੇ ਚ ਸਾਰੇ ਅਮ੍ਰਿਤਧਾਰੀ ਹੋਣ,

    • @user-yj7xn2ty2k
      @user-yj7xn2ty2k 3 роки тому +1

      Mere Bhai sikhi tanka Vishal nahin Hai Man Ka bicha hai badal ne aur uske parivar ne bi sikhi ko sambhal kar rakha hua Hai Amrit Pan Kiya hua Hai Dada case saboot Surat Hai vah kitna bhala kar rahe hain Punjab ka aur sikh Kaum ka

    • @Kaurjs1717
      @Kaurjs1717 Рік тому

      ​@@user-yj7xn2ty2k isiliye to bola ki jinke baare me ye baat kr rha hai vo khaali baana ni nhi pehne the baani bhi pdd te the. Sikhi ka matlab sirf daadi aur kesh nhi hota amrit chakkna aur guru maryaada follow krna bhi hota hai. To jo nhi kr rhe hai unka hisaab ho jaayega uspe ham swaal nhi kr skte lekin amrit yahi sikhaata hai. Aur ye interview me banda jhootha hai. Kyuki hathyaar zroor aate the pakistan se lekin sant jarnail singh bhindrawale ne jo haq maange the vo aap pdd kr dekh lijiye. Doosri baat ISI agents ko NSA lagakar jail hoti hai. Sant ji ko offer diye gye the europian country ki citizenship, paisa, CM ki kursi vgera vgera unhone mna kr diya. Unko koi wait nhi tha pakistanio ka. Aur ha ye ham nhi bolte ye virodhi bolte hai ki hamaara bohot nuksaan hua us waqt. Hmaare 2900 jwaan maare gye the aur unka 1 banda hmse nhi mara. Aur ye bhi bola ki sant jarnail singh ji laalchi nhi the. Jaake aap history pddo.

  • @harjotnagra8835
    @harjotnagra8835 3 роки тому +3

    Veere tu sahi banda

  • @nirmalbrar6609
    @nirmalbrar6609 4 роки тому +26

    ਗੱਪਾਂ ਚ ਮੈਡਲ ਮਿਲਦਾ ਤਾਂ ਇਸ ਬੰਦੇ ਦਾ ਗੋਲਡ ਪੱਕਾ ਸੀ ।

  • @gssandhu1984
    @gssandhu1984 3 роки тому +8

    ਪੁਲਿਸ ਨੇ ਈ ਵਾੜਿਆ ਸੀ ਏਹ ਚਗਲ ਨੂੰ ਦਰਬਾਰ ਸਾਹਿਬ ਚ ।

  • @Sukhjitbiroke
    @Sukhjitbiroke 3 роки тому +2

    ਜੇਕਰ ਤੂੰ ਸੰਤ ਦੇ ਆਸਰੇ ਚ ਹੱਕ ਸੱਚ ਲਈ ਲੜਿਆ ਸੀ ਤਾਂ ਇਹ ਦਸੋ ਕੇ
    ਦਾੜ੍ਹੀ ਕੇਸ ਕਿੱਥੇ ਗਏ

  • @AmrikSingh-hp1ok
    @AmrikSingh-hp1ok 3 роки тому +21

    ਇਹ ਆਦਮੀ ਝੂਠ ਬੋਲ ਰਹੇ ਹਨ ਇਸ ਦੀ ਗੱਲ ਤੇ ਯਕੀਨ ਨਹੀਂ ਕਰਨਾ

  • @punjabidiscovery2110
    @punjabidiscovery2110 4 роки тому +34

    Aa banda filma jeada dekhda lagda gapi 1 number da

    • @Majhevalabhau786
      @Majhevalabhau786 4 роки тому

      ਵੀਰ ਜੀ tuc ਅੱਜ jme oo enni vdda chooth ਨੀ ਹੁੰਦਾ

    • @sonasingh5306
      @sonasingh5306 3 роки тому

      @@Majhevalabhau786 , ਕਿਉ ਨਹੀਂ ਹੁੰਦਾ ? ਇਹਨੂੰ ਕਿੰਨਾ ਕੁ ਜਾਣਦਾ ?

  • @nonu2210
    @nonu2210 4 роки тому +15

    ਬਾਕੀ ਸਿੰਘ ਲੜੂ ਕੇ ਸ਼ਹੀਦ ਹੋਏ ਤੇ ਇਹ ਭਗੌੜੇ ਮਰਨ ਤੋਂ ਬਚਣ ਲਈ ਹੱਥ ਖੜੇ ਕਰਕੇ ਹੁਣ ਆਪਣੀ ਬਹਾਦਰੀ ਦੀਆਂ ਝੂਠੀਆਂ ਗੱਲਾਂ ਸੁਣਾ ਰਿਹਾ ਹੈ।

    • @fhhvdhuhhvhdvuhvdvh
      @fhhvdhuhhvhdvuhvdvh Рік тому

      ਬਾਕੀਆਂ ਨੂੰ ਮੌਕਾ ਹੀ ਨਹੀਂ ਮਿਲਿਆ ਅਗਲੀਆ ਨੇ ਠੋਕ ਦਿੱਤੇ ਹੈ ਮਿਲਦਾ ਤਾਂ ਮਿਲਖਾ ਸਿੰਘ ਤਿਹ ਵਡ ਸਪੀਡ ਵਿਚ ਦੁੜਕੀ ਹੁੰਦੇ ਓਹੋ ਤੇ ਕਈ ਹੋਏ ਵੀ

  • @resputin8012
    @resputin8012 3 роки тому

    ਇਹ ਤਾਂ ਫਿਲਮੀ ਕਹਾਣੀ ਏ ਕਿ ਪਹਿਲਾ ਕੰਦ ਪਾੜ ਕੇ ਬਾਹਰ ਗਿਆ ਫੇਰ ਬੱਬਰ ਕਹਿੰਦੇ ਤੇਰਾ ਹਥਿਆਰ ਕਿੱਥੇ ਆ ਤੇ ਇਹ ਫੇਰ ਵਾਪਿਸ ਲੈਣ ਅ ਗਿਆ, ਤੇ ਫੌਜ ਜਦੋਂ ਵੀ ਇਹਨੂੰ ਮਾਰਨ ਲਗਦੀ ਤਾਂ ਇਹ ਕਹਿੰਦਾ ਮੇਰੀ ਗੱਲ ਸੁਣੋ ਜੀ ਓਹ ਫੇਰ ਰੁਕ ਜਾਂਦੇ ਤੇ ਏਦਾ ਇਹ ਬਚ ਗਿਆ। ਜਦਕਿ ਜਿਸ ਰਾਤ ਗੋਲੀ ਚੱਲੀ ਓਸ ਤੋਂ ਅਗਲੇ ਦਿਨ ਤਾਂ ਫੌਜ ਦੇ ਅਫਸਰ ਬਦਲ ਗਏ ਸਨ ਤੇ ਚੰਗੇ ਅਫਸਰ ਆ ਗਏ ਸੀ ਜੌ ਕਿ ਕਿਸੇ ਨੂੰ ਵੀ ਮਾਰ ਨਹੀਂ ਸੀ ਰਹੇ ਬੱਸ ਗਿਰਫ਼ਤਾਰ ਕਰ ਰਹੇ ਸੀ ਤਾਂ ਇਹਨੂੰ ਕਿਉ ਕੰਦ ਨਾਲ ਲਾ ਕੇ ਮਾਰਨ ਲੱਗੇ ਸੀ। ਏਦਾ ਲਗਦਾ ਜਿਵੇਂ ਇਹ ਹੁਣੇ ਹੁਣੇ ਨਾਲੋ ਨਾਲ ਗੱਲ ਬਣਾ ਕੇ ਦਸ ਰਿਹਾ ਹੋਵੇ ।

  • @harjotnagra8835
    @harjotnagra8835 3 роки тому +2

    Tari gall sach a❤️❤️❤️❤️❤️🙏🙏🙏

  • @singhsurjit6233
    @singhsurjit6233 3 роки тому +1

    Waheguru ji m karan ji

  • @gurpiarsingh5222
    @gurpiarsingh5222 4 роки тому +2

    Sahi galla ne.

  • @gurlabhsingh8072
    @gurlabhsingh8072 2 роки тому

    ਸੰਤਾ ਨਾਲ ਸਾਰਾ ਪੰਜਾਬ ਸੀ ਕੀ ਉਹ ਵੋਟਾਂ ਵਿੱਚ ਆਪਣੇ ਲੋਕਾਂ ਨੂੰ ਜਤਾ ਸਕਦੇ ਸੀ ਸਰਕਾਰ ਨੂੰ ਇਹ ਡਰ ਸੀ ਕਿ ਸੰਤ ਲੋਕਤੰਤਰ ਵੱਲ ਨਾ ਆ ਜਾਣ

  • @gurmeetdhaliwal2757
    @gurmeetdhaliwal2757 2 роки тому +1

    Punjab Khalistan sarkar Raj 2024

  • @inderjitsingh5086
    @inderjitsingh5086 Рік тому +1

    ਸਾਨੂੰ ਅਜੇ ਵੀ ਸਮਝ ਨਹੀਂ ਆਈ ਕਿ Pakistani ਸਾਡੇ ਦੁਸ਼ਮਣ ਨੇ ਸਿਆਣੇ ਦੁਸ਼ਮਣ Bangladesh ਵਾਲੀ ਹਾਰ ਦੀ ਨਮੋਸ਼ਆਣਾ ਪੀੜ ਨੂੰ ਸਾਡਾ ਬੇੜਾ ਬੈਠਾ ਕਿ heal ਕਰਦੇ ਆ

  • @paramjeetkaur6732
    @paramjeetkaur6732 3 роки тому +3

    ਬੇਵਕੂਫ਼ ਆਦਮੀ ਬਾਤਾਂ ਸੁਣਾ ਰਿਹਾ

  • @RanjeetSingh-kz2nf
    @RanjeetSingh-kz2nf 3 роки тому +5

    ਤੰਬਾਕੂ ਤਾਂ ਕੱਢ ਲੈਂਦਾ ਮੂੰਹ ਚੋਂ😂😂

  • @harmelsingh4750
    @harmelsingh4750 4 роки тому +6

    Non sense ਫੁਕਰੀਆਂ ਕੀ ਸਵਾਰ ਦੇਣ ਗੇ ਇਹੋ ਜਿਹੇ ਪੰਜਾਬ ਦਾ ਕੋਈ ਮਤਲਬ ਨਹੀਂ ਇਹਨਾ ਫੜ੍ਹਾ ਮਾਰਨ ਦਾ

  • @gurmailsingh6007
    @gurmailsingh6007 2 роки тому +3

    ਗੋਲੀ ਵਾਲੀ ਬੰਦੂਕ ਦਾ ਤਾ ਪਤਾ ਨਹੀਂ ਪਰ ਤੇਰੇ ਕੋਲੋ ਬੰਦੂਕ ਸ਼ਾਪ ਜ਼ਰਦਾ ਜਰੂਰ ਫੜਿਆ ਗਿਆ ਹੋਣਾ

  • @gajansingh3246
    @gajansingh3246 4 роки тому +2

    Sach bhaji bahut bari vadi gal ji

  • @dalbirsingh6944
    @dalbirsingh6944 3 роки тому +9

    ਪੱਤਰਕਾਰ ਸਾਹਿਬ ਇਹ ਫੜ ਕੇ ਕਿਥੋਂ ਲਿਆਂਦਾ !

  • @ਜੀਜਾਜੀ-ਣ3ਧ
    @ਜੀਜਾਜੀ-ਣ3ਧ 3 роки тому +3

    11.00 ਕਹਿੰਦਾ ਹੋ ਸਕਦਾ ਮੈਨੂ ਗਾਲ ਵੀ ਕੱਢੀ ਹੋਊ ਪੱਤਰਕਾਰ ਕਹਿੰਦਾ ਉਹ ਤਾ ਜਰੂਰ ਕੱਢੀ ਹੋਊ

  • @surjitgill6411
    @surjitgill6411 3 роки тому +9

    ਇਹ ਗਪੌੜ ਮਾਰਦਾ। ਪੈਸੇ ਮੰਗਣ ਦਾ ਤਰੀਕਾ । ਪੱਤਰਕਾਰ ਵੀ ਨਾਲ ਰਲਿਆ।ਮੱਖੂ ਜੀ ਕੱਢੋ ਸੱਚ ਝੂਠ

  • @RanjeetSingh-kz2nf
    @RanjeetSingh-kz2nf 3 роки тому +2

    ਇਹਦੀਆਂ ਗੱਲਾਂ ਸੁਣ ਕੇ ਪਤਾ ਲਗਦਾ ਕਿ ਇਹ ਗੱਦਾਰ ਆ। ਜੇਕਰ ਇਹ ਏਡਾ ਦਲੇਰ ਸੀ ਤਾਂ ਦੌੜਿਆ ਕਿਉੰ ??

  • @skindersingh8669
    @skindersingh8669 4 роки тому +33

    ਝੂਠ ਦੀ ਪੰਡ

  • @georgeteji2536
    @georgeteji2536 4 роки тому +12

    ਬਹੁਤ ਵਧੀਆ ਸਰਦਾਰ ਜੀ

  • @GameOver-zp8hy
    @GameOver-zp8hy 3 роки тому +2

    Tusi sache lagde o veer g.....lgge rho

  • @singhsingh1940
    @singhsingh1940 3 роки тому +6

    ਝੂਠ ਦੀ ਪੰਡ
    ਮਨ ਘੜਤ ਕਹਾਣੀ ਬਣਾ ਰਿਹਾ 😂😂

  • @preetjatt4009
    @preetjatt4009 2 роки тому

    ਮੈਂ ਸ਼ੱਝਣਾਂ ਢਿੱਲ਼ੌਂ ਇੱਆਂ ਗੌਂਤੀੱ ਭੱਰਾਂ ਬਾਂਪੂ ਪੁੱਲ਼ਸ਼ ਚੰ ਸ਼ੀ ਤਾਂ ਤੂੰ ਗੌਂਤੀਂ ਭਾਂਈ ਤੈਰੀੱ ਵੱਚਗੀ ਜ਼ਿੱਨੰਦਗੀ ਭਾਂਊ ਬਾਂਕੀ ਦਾਂਸ਼ ਗੌਤੀਂ ਭਾਂਈ ਸ਼ੱਨੰਤਾਂ ਦਾਂ ਚਿੱਤਾਂ OKY

  • @kulwindersingh330
    @kulwindersingh330 3 роки тому +7

    ਚਿੱਤੜਾਂ ਚ ਪੂੰਛ ਦੇ ਕੇ ਭੱਜਣ ਵਾਲੇ ਨੇ ਇਹੇ ਲੋਕ

  • @skindersingh8669
    @skindersingh8669 4 роки тому +23

    ਜੁਤੀਆ ਮਾਰੋ ਬਕਵਾਸ ਕਰੀ ਜਾਂਦੇ

    • @Majhevalabhau786
      @Majhevalabhau786 4 роки тому

      Asha tu ਸੱਚ ਬੋਲਦਾ ਬਾਕੀ ਤੇ ਸਾਰੇ choothe hunde ਤੇਰੇ chumne ਲੜਦੇ ਹੁਣ ਸੱਚ ਸੁਣਕੇ

  • @ikjottimes8888
    @ikjottimes8888 4 роки тому +31

    ਇਹ ਬੰਦਾ ਪੂਰਾ ਝੂਠ ਬੋਲ ਰਿਹਾ

  • @sehjotsandhu1208
    @sehjotsandhu1208 4 роки тому +8

    ਚੰਗੀ ਬੁਰਕੀ ਪਈ ਲਗਦੀ..

  • @brownboy1993
    @brownboy1993 3 роки тому +2

    ਜਨਰਲ ਸੁਬੇਗ ਸਿੰਘ ਕੌਮ ਦਾ ਹੀਰਾ ਸੀ, ਇਹ ਬੰਦਾ ਸੁਬੇਗ ਸਿੰਘ ਨੂੰ ਈ ਗਲਤ ਜਾਂ ਸਹੀ ਹੋਉਗਾ ਕਹੀ ਜਾਂਦਾ, ਮੈਨੂੰ ਤਾਂ ਇਹ ਬੰਦਾ ਇੱਕ ਨੰਬਰ ਦਾ ਝੂਠਾ ਲੱਗਦਾ ਆ ,,

  • @gurpreeetgill880
    @gurpreeetgill880 3 роки тому +2

    waheguru ji

  • @truckmakhma20
    @truckmakhma20 3 роки тому +10

    ਉਹ ਬਸ ਕਰ ਬਾਈ ਇਨੇ ਗੱਪ ਇੰਨੇ ਗੱਪ
    ਬਸ ਬਾਈ ਹੁਣ ਹੋਰ ਨਹੀ ਸੁਣੀ ਦੇ ਇੰਟਰਵਿਉ
    ਵਾਲਾ ਵੀ ਮਾੜਾ ਮਾੜਾ ਹੱਸ ਦਾ ਨਾ ਹੁਣ ਉਸਨੂੰ
    ਕਹਿ ਸਕਦਾ ਕੇ ਤੋ ਗੱਪ ਮਾਰਦਾ ਕਿੳਕੇ ਉਸ ਦੀ
    ਰੋਟੀ ਇਹਨਾ ਗੱਪੀਆਂ ਕਰਕੇ ਚੱਲਦੀ ਆਂ

  • @sukhiramgarh178
    @sukhiramgarh178 3 роки тому +8

    ਅੱਪਗਰੇਡ ਲੱਗਦਾ ਐ ਜਿਹੜਾ ਚਮਕੌਰ ਸਾਹਿਬ ਦੀ ਅਸਾਂਵੀ ਜੰਗ ਨੂੰ ਆਖ ਰਿਹਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਅਦ ਵਿੱਚ ਐਂਵੇਂ ਗੱਲਾਂ ਬਣਾਈਆਂ ਨੇ ।

    • @NPS193
      @NPS193 2 роки тому

      ਸਹੀ ਤਾਂ ਕਹਿ ਰਿਹਾ ।

    • @MakhanGill-l2q
      @MakhanGill-l2q 2 місяці тому

      ​@@NPS193Bilkul g

  • @RanjeetSingh-gg4od
    @RanjeetSingh-gg4od 4 роки тому +13

    ਗੱਪੀ

  • @navneetuppal5959
    @navneetuppal5959 3 роки тому

    Very nice interview

  • @gurpreetghuman6830
    @gurpreetghuman6830 3 роки тому +2

    ਪਿਆਜ ਬਾਰੇ ਫੌਜੀਆਂ ਨੂੰ ਪਤਾ ਨਹੀਂ

  • @rajinderpal6853
    @rajinderpal6853 3 роки тому

    Very good ji

  • @samrat9217
    @samrat9217 10 місяців тому

    Ih banda bilkul sahi keh rea

  • @rockstargaming9124
    @rockstargaming9124 2 роки тому +1

    Patrkar Bhola,eah 🤗🤗🤗🤗🤣🤣🤣🤣

  • @gurmeetsingh3358
    @gurmeetsingh3358 2 роки тому +1

    ਸ਼ੱਕੀ ਕਹਾਣੀ ਐਂ ਬੰਦੇ ਦੀ, ਮੈਂ ਤਕਰੀਬਨ ਸਾਕਾ ਜੂਨ 1984 ਦੀ ਕੋਈ ਵੀਡੀਓ ਨਹੀਂ ਛੱਡੀ,ਪਰ ਇਹ ਆਦਮੀ ਜਾਅਲੀ ਲਗਦਾ ਮੈਨੂੰ।

  • @loseryoutuber613
    @loseryoutuber613 3 роки тому +6

    ਇਹ ਸ਼ਕਲ ਤੋਂ ਹੀ ਝੂਠਾ ਲਗਦਾ 😂😂😂😂

  • @preetjatt4009
    @preetjatt4009 2 роки тому +1

    ਸ਼ੱਰਕਾਰੂ ਤੌਂ ਬੱਗੈਰੱ ਕੌਂਈ ਯਾਂਰ ਹੁੱਣ ਸ਼ਾਂਮਣੈਂ ਨੀੱ ਆਂ ਸ਼ੱਕਦਾਂ ਦੱਲ਼ੀ ਦਿੱਲ਼ੀ ਦੀ ਕਾਂਲ਼ੀ ਮਾਂਣੌਂਬਿਲ਼ੀ ਪੱਕੀ ਇੱਆਂ ਪੱਈ ਮੈਨੂੰ ਕੌਂਣੱ ਫੱੜੂ ਮੈਂ ਤੈਂ ਦਿੱਲ਼ੀ ਦੱਰਬਾਂਰ ਦੀ ਪਾਂਲ਼ੀ ਹੌਂਈ ਇੱਆਂ ਕੱਤਾਬਾਂ ਪੱੜ ਘਾਂਣੀ ਨੂੰ ਕੱਨੰਵੱਲ਼ਟ ਕੱਰੀ ਜ਼ਾਂਣ ਡਿੱਆਂ ਨਾਂਮੀ ਛੱਗਰਛੀੱ ਹੱਲ਼ੈਂ ਬੇਠੈਂ ਇੱਆਂ ਚਾਂਹੈਂ ਔਂ ਉੱਮਰ ਦੱਰਾਂਜ਼ ਹੌਂਗੱਏੈਂ ਨੈਂ ਔਂ ਤੈਂ ਤੇਰੈਂ ਵਾਂਗਰਾਂ ਪੱਰੇਸ਼ੱ ਰੱਪੌਟਰਾਂ ਗਾਂੜੀ ਕੌਂਈ ਤੇਰੈਂ ਤੱਰਾਂ ਭੱਕਾਂਈ ਨੀ ਮਾਂਰਨੰ ਡੱਏੈ ਤੈਨੂੰ ਕੀ ਮੱਝਬੂਰੀ ਬੱਣਗੀਂ ਪੱਈ ਤੂੰ ਆਂ ਬੈਂਵਾਂਦੀ ਛੱਗਰਛ ਦੀ ਕੱਡਣ ਡਿੱਆਂ ਭਾਂਊ ਹੱਰਦੂ ਲ਼ਾਂਣਤ ਇੱਆਂ ਭਾਂਊ ਝੱਗਾਂ ਚੁੱਕ ਢਿੱਡ ਆਂਪਣਾਂਨੰਗਾਂ ਹੌਂਣਾਂ ਇੱਆਂ 🎉

  • @faujasinghsingh2360
    @faujasinghsingh2360 4 роки тому +15

    ਹੁਣ ਕੀ ਚਾਹੁੰਦਾ ਹੈਂ......?

    • @sambahia7107
      @sambahia7107 3 роки тому +4

      Danga de kmi a bas inoo chore nu sala fudoo banda a

    • @surjitgill6411
      @surjitgill6411 3 роки тому +1

      ਪੇਸ਼ੇ ਭਾਲਦਾ

  • @LakhwinderSingh-be4dt
    @LakhwinderSingh-be4dt 3 роки тому +5

    ਕੂਲ ਅੱਪ ਨਾ ਨਿਕਲ ਕੇ ਡਿਗਪੇ

  • @jagdevsingh4947
    @jagdevsingh4947 4 роки тому +3

    Sat Siri akall Ji

  • @pindanwaley
    @pindanwaley 4 роки тому +16

    Paagal gappi...

  • @inderjeetsingh-jo2ln
    @inderjeetsingh-jo2ln 3 роки тому +3

    Pakka. Taught. Va. Bai. Eh. Jhuthan. Di. Pand

  • @varinderjitsingh8474
    @varinderjitsingh8474 4 роки тому +13

    Filma zyada dekhda banda.

  • @jagbirnijjer3421
    @jagbirnijjer3421 4 роки тому +12

    ਸ਼ਰਮ ਕਰ ਚਿਟੇ ਦਿਨ ਝੂਠ ਮਾਰਨ ਤੇ ਲਗਿਆ ਹੋਇਆ, ਕੁਝ ਤਾਂ ਸ਼ਰਮ ਕਰਲਾ ਦਾੜੀ ਤੇ ਤੂੰ ਕਾਲੀ ਕੀਤੀ ਆਪਣੀ ਉਮਰ ਦਾ ਲਿਹਾਜ ਰਖ ਲਾ, ਮਰ ਕੇ ਹਿਸਾਬ ਦੇਣਾ ਪੈਣਾ ਗੁਰੂ ਨੂੰ ਉਥੇ ਕੀ ਮੂੰਹ ਵਿਖਾਏ ਗਾ।ਆਪਣਾ ਮੁੰਹ ਸਵੇਰੇ ਸ਼ੀਛੇ ਵਿਚ ਵੇਖ ਕੇ ਫਿਰ ਆਪਣੇ ਆਪ ਨੂੰ ਜਵਾਬ ਦੇਈ ਤੇਨੂੰ ਤੇਰਾ ਅਸਲੀ ਰੂਪ ਨਜਰ ਆ ਜਾਉ ਗਾ।

    • @amarjeetsingh-hh3mc
      @amarjeetsingh-hh3mc 4 роки тому

      ਨਿੱਜਰਾ , ਹੁਣ ਆਵੀ ਦਸ ਕਿ ਖਟਅਾ ਅੱਸੀ ਅੱਤਵਾਦ ਦੀ ਅੰਨੀ ਲੜਾਈ ਵਿਚ, ਇਕ ਸੰਤ ਨੇ ਪੂਰੀ ਸਿਖ ਪੀੜੀ ਕਤਲ ਕਰਵਾਈ, ਤੇ ਉਸਦੇ ਸਾਰੇ ਯੋਧੇ ਅਜ ਕੈਟ/ਟਾਉਟ ਬਣ ਗੈ,
      ਹੁਣ ਤੁੱਸੀ ਫਿਰ ਮਹੌਲ ਖਰਾਬ ਕਰਦੇ ਫਿਰ ਮਾਰੇ ਜਾਵਾਂਗੇ।

  • @GagandeepSingh-bc9fw
    @GagandeepSingh-bc9fw 4 роки тому +10

    Army smell lai laindi si ke jis ne gun use kitti hoi hundi te us nu goli maar dindi c