NRI ਕੁੜੀ ਨਾਲ ਵਿਆਹ ਕਰਵਾਉਣ ਦੇ ਨਾਮ ਤੇ ਬਾਬਾ ਮਾਰ ਗਿਆ ਸਾਡੇ ਪਿੰਡ ਦੇ ਮੁੰਡੇ ਨਾਲ 30 ਲੱਖ ਦੀ ਠੱਗੀ

Поділитися
Вставка
  • Опубліковано 3 тра 2024
  • NRI ਕੁੜੀ ਨਾਲ ਵਿਆਹ ਕਰਵਾਉਣ ਦੇ ਨਾਮ ਤੇ ਬਾਬਾ ਮਾਰ ਗਿਆ ਸਾਡੇ ਪਿੰਡ ਦੇ ਮੁੰਡੇ ਨਾਲ 30 ਲੱਖ ਦੀ ਠੱਗੀ,
    ਅਸੀਂ ਗੱਲਬਾਤ ਕਰਨ ਗਏ ਤਾਂ ਬਾਬੇ ਨੇ ਡੇਰੇ ਬੁਲਾ ਸਾਨੂੰ ਕੁੱ।ਟਿਆ,
    ਕੋਈ ਠੱਗੀ ਨਹੀਂ ਮਾਰੀ ਸਗੋਂ ਉਹ ਸਾਡੀ ਕੁੱ।ਟਮਾਰ ਕਰਕੇ ਗਏ - ਬਾਬਾ
    #kisan #union #awareness #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 73

  • @jaskaranbrar1697
    @jaskaranbrar1697 13 днів тому +27

    ਇਹੋ ਜਿਹੇ ਬਾਬਿਆ ਨੂੰ ਪਿੰਡਾਂ ਵਿੱਚੋਂ ਭਜਾਉ ਜੀ।

    • @user-xg2ft3fm4m
      @user-xg2ft3fm4m 13 днів тому +4

      ਬਾਈ ਬਿਲਕੁਲ ਤੁਸੀਂ ਸਹੀ ਕਿਹਾ,ਪਰ ਪਿੰਡ ਦੇ ਕਈ ਖੱਚ ਲੋਕ ਵੀ ਹੁੰਦੇ ਜੋ ਇਹੋ ਜਿਹੇ ਠੱਗ ਸਾਧਾਂ ਦਾ ਸਾਥ ਦਿੰਦੇ ਆ

  • @user-xg2ft3fm4m
    @user-xg2ft3fm4m 13 днів тому +17

    ਇਹੋ ਜਿਹੇ ਬਾਬੇ ਨੂੰ ਜਰੂਰ ਸਬਕ ਸਿਖਾਓ।।।।।

  • @KuldeepSingh-vv6dm
    @KuldeepSingh-vv6dm 13 днів тому +11

    ਬਾਬਿਆਂ ਕੋਲ ਇਹੀ ਕੰਮ ਤੇ ਦੁਸਰੇ ਏਜੰਟਾਂ ਕੋਲ ਇਹੀ ਕੰਮ ਹੁੰਦਾ ਬਾਬਿਆਂ ਦੇ ਤੇ ਏਜੰਟਾਂ ਦੇ ਡਾਂਗ ਦੇਣੀ ਚਾਹੀਦੀ ਹੈ

  • @bahadursingh9718
    @bahadursingh9718 13 днів тому +13

    ਪੱਤਰਕਾਰ ਵੀਰੇ ਜੋਂ ਸਾਧੂ ਹੁੰਦੇਂ ਹਨ ਉਹ ਪੈਸਿਆਂ ਦਾ ਲੈਣ ਦੇਣ ਨਹੀਂ ਕਰਦੇ ਇਹ ਤਾਂ ਵੱਡਾਂ ਠੱਗ ਏਜੰਟ ਲਗਦਾ ਹੈ ਉਹ ਕਿਸਾਨ ਕਿਧਰ ਜਾਵੇਂ ਜਿਸ ਨੇਂ ਆਪਣੇਂ ਤਿੰਨ ਕਿਲ੍ਹੇ ਗੈਹਣੇ ਕਰਕੇ ਇਸ ਸਾਧ ਨੂੰ ਦਿੱਤੇ ਇਸ ਨੇ ਕਿਸਾਨ ਨਾਲ ਠੱਗੀ ਮਾਰੀ ਹੈ ਧੰਨਵਾਦ

  • @SukhBeer-hc8vf
    @SukhBeer-hc8vf 13 днів тому +13

    ਸਬ ਤੋਂ ਵੱਧ ਗਂਦ ਬਾਬਿਆਂ ਨੇ ਪਾਇਆ

  • @iqbalsingh7628
    @iqbalsingh7628 13 днів тому +14

    ਬਾਬੇ ਦੇ ਛਿਤਰਾ ਦਾ ਹਾਰ ਪਾ ਕੇ ਜਲੂਸ ਕੱਢਿਆ ਜਾਵੇ

  • @JagwinderSingh-sd1fi
    @JagwinderSingh-sd1fi 13 днів тому +2

    ਨਜਾਰਾ ਲਿਆਤਾ ਤਾ ਬਾਈ
    ਉਗਰਾਹਾਂ ਯੂਨੀਅਨ ਜਿੰਦਾਬਾਦ....❤

  • @RVC08
    @RVC08 13 днів тому +7

    ਮੈਂ ਆ ਪਖੰਡੀ ਦਾ ਸਪੋਟਰ ਨਹੀਂ ਪਰ ਆ ਜਿਹੜਾ ਗੱਲ ਗੱਲ ਤੇ ਸਿਰ ਲਹਾਉਣ ਦੀ ਗੱਲ ਕਰ ਰਿਹਾ ਕਦੇ ਕਫ਼ਨ ਦੀ ਕਰਦਾ ਇਹ ਸਭ ਤੋਂ ਪਹਿਲਾਂ ਭੱਜੂ ਇਹਦਾ ਭਰੋਸਾ ਨਾ ਕਰਿਓ

  • @SukhwinderSingh-wq5ip
    @SukhwinderSingh-wq5ip 13 днів тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @DaraBajakhana.Official
    @DaraBajakhana.Official 13 днів тому +4

    ਲੋਕ ਵੀ ਏਹੋ ਜਿਹੇ ਬਾਬੇਆਂ ਦੇ ਪਤਾਲ਼ੂਆਂ ਤੇ ਛਿੱਟੇ ਮਾਰਦੇ ਆ ਪਹਿਲਾਂ ਏਹ ਲੋਕਾਂ ਨੂੰ ਸਮਝਣ ਦੀ ਲੋੜ ਆ ਏਹੋ ਜਿਹੇ ਬੰਦੇਆ ਕੋਲ ਜਵੋਗੇ ਤਾਂ ਠੱਗੀਆ ਹੀ ਹੋਣ ਗਿਆਂ।

  • @user-yo1su7ki1j
    @user-yo1su7ki1j 13 днів тому +2

    ਇਹੋ ਜਿਹੇ ਬਾਬਿਆ ਦੇ ਸਿੱਤਰ ਫੇਰੋ ਤੇ ਨਾਲੇ ਇਹੋ ਜਿਹੇ ਲਾਲਚੀ ਲੋਕਾ ਦੇ ।

  • @LyricsLakhibrargaziana
    @LyricsLakhibrargaziana 13 днів тому +5

    ਮੇਰੇ ਸਾਲੇ ਮਲੰਗ ਸਾਧਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ

  • @RanjitSingh-nl9bf
    @RanjitSingh-nl9bf 13 днів тому +2

    ਕਿਸਾਨ ਯੂਨੀਅਨ ਵਾਲੇ ਸਾਰੇ ਰਲ ਕੇ ਇੱਕ ਪਾਰਟੀ ਬਣਾਓ ਮਜ਼ਦੂਰਾਂ ਨੂੰ ਨਾਲ ਰਲਾਓ ਨਹੀਂ ਤਾਂ ਇੱਕ ਨੀ ਕੁੱਟ ਖਾਈ ਜਾਇਓ 27 ਦੀ ਖਾਤਰ ਪਾਰਟੀ ਬਣਾ ਲਓ

  • @lalalalisa807
    @lalalalisa807 13 днів тому +3

    ਬਾਬਾ ਗੁੰਡੇ ਕੱਠੇ ਕਰੀ ਫਿਰਦਾ
    ਖੁਦ ਮੰਨਿਆ ਅਸੀਂ ਆਪਣੇ ਬੰਦੇ ਸੱਦ ਲੇ

  • @gunishkumar5581
    @gunishkumar5581 13 днів тому

    Sardaar ji ne Bilkul sahi gll kiti Dharnalao assi naal aa

  • @user-rp1wx5nt4m
    @user-rp1wx5nt4m 13 днів тому +2

    ਸੀਸੀਟੀਵੀ ਵੀਡੀਓ ਜਨਤਕ ਕੀਤੀ ਜਾਵੇ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਸਾਰਿਆਂ ਲਈ ਅਸੀਂ ਕਿਸੇ ਬਾਬੇ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਇੱਕ ਬਿਜਨਸ ਬਣ ਗਿਆ ਹੈ ਪੰਜਾਬ ਵਿੱਚ ਪਹਿਲਾਂ ਤਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਇਆ ਜਾਂਦਾ ਹੈ ਤਾਂ ਫਿਰ ਉਹਨਾਂ ਕੋਲ ਪੈਸੇ ਵਸੂਲੇ ਜਾਂਦੇ ਹਨ ਕਿੰਨੀ ਅਨਪੜਤਾ ਹੈ ਪੰਜਾਬ ਵਿੱਚ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਡੇਰਿਆਂ ਤੇ ਜਾਂਦੇ ਹਨ ਤੇ ਉਹਨਾਂ ਦੇ ਗੱਲਾਂ ਵਿੱਚ ਆਉਂਦੇ ਹਨ

  • @jinduhappo7767
    @jinduhappo7767 12 днів тому +2

    Pehla ni tuhanu pta c
    Baher Jan lai tusi lok Ane ho jande aw
    Hun sarkaran nu dosh dyo

  • @RanjitSingh-nl9bf
    @RanjitSingh-nl9bf 13 днів тому

    ਬਾਬੇ ਕਾਹਦੇ ਨੇ ਅੱਜ ਕੱਲ ਪੈਸੇ ਦੇ ਪੁੱਤ ਨੇ ਸਾਰੇ ਸਰਕਾਰੀ ਲੋਕ ਨੇ ਇਹ ਸਰਕਾਰ ਦਾ ਸਮਰੱਥਨ ਇਹਨਾਂ ਨੂੰ

  • @rajeshbhatthal8309
    @rajeshbhatthal8309 13 днів тому +2

    Ugrahan jatthebandi is best ❤❤❤

  • @DeepakKumar-nl1ik
    @DeepakKumar-nl1ik 13 днів тому

    ਸਾੜਸਤੀ ਉਤਾਰ ਦਿੰਦੇ ਬਾਬੇ ਏਥੇ ਸਾੜਸਤੀ ਬਾਬੇ ਤੇ ਚੜ ਗਈ ਸਮਝੋ ਸੌਦੇ ਤੇ ਉਤਰੂ ਅੱਗੇ ਉਗਰਾਹਾਂ ਵਾਲੇ ਨੇ। ਕਿਥੇ ਜਾਵੇਗਾ ਬੂਬ ਨਿਆਂ ਸਾਧਾ ਛੇੜ ਕੇ ਭਰਿੰਡ ਰੰਗੀਆਂ। ਸੰਤ ਰਾਮ ਉਦਾਸੀ।

  • @user-dz7mk8dr1f
    @user-dz7mk8dr1f 13 днів тому

    ਚੰਗੀ ਤਰ੍ਹਾਂ ਸਬਕ ਸਿਖਾਓ‌ ਇਸ ਗੁੰਡੇ ਬਾਬੇ ਨੁੰ

  • @user-jd5em9rj5y
    @user-jd5em9rj5y 12 днів тому

    ਇਹੋ ਜਿਹੇ ਠੱਗ ਅਤੇ ਮਗਰ ਲੱਗੇ ਭੇਡਾ ਦੇ ਝੰਡ ਦੀ ਜੂਤ ਪਰੇਡ ਕਰਨੀ ਚਾਹੀਦੀ ਹੈ

  • @manavstudio8259
    @manavstudio8259 12 днів тому

    Jai ho baba ji 😂😂😂 Saad njare aa sare babe banjo hun 😂😂

  • @MalkitSingh-nl1sg
    @MalkitSingh-nl1sg 13 днів тому +1

    ਬਾਬਾ ਨਾ ਹਰਾਮੀ ਕਹੋ

  • @JaswantBrar-uw9fn
    @JaswantBrar-uw9fn 13 днів тому +1

    Ugrahan union kade vi ladai nahi kardi eh baba sab kuj jhooth bol reha isdi poori mili bhugat lagdi hai

  • @user-zs6hz5gz4l
    @user-zs6hz5gz4l 11 днів тому

    Jhayda 30 35 lakh canada lai laya ooda punjab hee kam ker laynda

  • @Bhawani74101
    @Bhawani74101 13 днів тому

    ਜਿੰਨੇ ਵੀ ਮੇਰੇ ਭਰਾ ਆਪਣੀ ਸਿਆਣਪ ਨਾਲ ਵਿਚਾਰ ਦੇ ਰਹੇ ਗੁੱਸਾ ਨਾ ਕਰੀਂ ਓ ਇਸ ਕਹਾਣੀ ਨੂੰ ਸੁਣ ਕੇ ਇਹ ਹੀ ਸਿੱਟਾ ਨਿਕਲਦਾ ਕਿ ਜਮੀਨ ਪੈਸਾ ਤਾਂ ਹੋ ਸਕਦਾ ਖਰਾਬ ਹੋ ਗਈ ਹੈ ਮੁੰਡਾ ਵਾਪਿਸ ਆ ਗਿਆ ਪਰ ਕਿਸੈ ਵਿਆਕਤੀ ਵਿਸੇਸ ਨੂੰ ਕਾਰਨ ਮੰਨਣਾਂ ਇਹ ਗੱਲ ਸਮਝ ਨਾ ਆਈ ਜੱਦ ਕਿ ਕੁੜੀ ਪਰਿਵਾਰ ਕੁੜੀ ਦਾ ਕੀਤੇ ਨਾ ਕਿਤੇ ਕਸੂਰ ਹੋ ਸੱਕਦਾ ਹੈ ਪਰ ਕੁੱਲ ਮਿਲਾ ਕੇ ਕਹਾਣੀ ਬਨਾਉਣ ਲਿਖਣ ਵਾਲੇ ਨੂੰ ਕਹਾਣੀ ਸਹੀ ਨਹੀਂ ਹੈ ਇਸ ਲਈ ਜਾਂ ਤੇ ਕਹਾਣੀ ਬਦਲ ਲਓ ਜਾਂ ਬਾਬਾ ਨੂੰ ਨਾਲ ਲਿਆ ਜਾਵੇ ਤਾਂ ਕੁੱਝ ਬਨ ਸੱਕਦਾ

  • @satwinder5611
    @satwinder5611 13 днів тому +11

    ਇਹ ਕੋਈ ਬਾਬਾ ਨਹੀਂ ਇੱਕ ਨੰਬਰ ਦਾ ਠੱਗ ਬੰਦਾ ਇਹਨਾਂ ਨੇ ਇਹਨਾਂ ਨੇ ਮਾਲਵੇ ਇਲਾਕੇ ਵਿੱਚ ਬਹੁਤ ਵੱਡੀ ਪੱਧਰ ਦੀ ਠੱਗੀ ਮਾਰੀ ਹ ਆ ਤੇ ਹੌਲੀ ਹੌਲੀ ਮੇਰੇ ਪਿੰਡਾਂ ਦੀ ਲੋਕ ਕੈਮਰੇ ਸਾਹਮਣੇ ਜਰੂਰ ਆਉਣਗੇ

  • @ArshpreetSingh-qg4zy
    @ArshpreetSingh-qg4zy 13 днів тому +1

    Ehe babe bube koe ne lande babe a ehe wehlad ena wehlda to chawal lagwae jan dere de locel veero

  • @avtarrattol3995
    @avtarrattol3995 13 днів тому

    Kio babbe Jooth Bolda , Rabb Nu jaan Deni hai😂😂😂😂

  • @user-zs6hz5gz4l
    @user-zs6hz5gz4l 11 днів тому

    Tusi kudi de pind jana c pind di panchyt kol jana c

  • @manibrar1452
    @manibrar1452 13 днів тому

    Babe ni 21te 31pa diti
    Hun tuci Kotakpura station band kar deo

  • @baljindersinghbrar5138
    @baljindersinghbrar5138 13 днів тому

    Travel ejant ton paise lainde a sare MLA es krke koi karvai nai hundi

  • @JujharSingh-qu1be
    @JujharSingh-qu1be 13 днів тому

    Babe nu kiss ne restta kervon de ijjetatt kiss ne dette jutti faro babbe nu

  • @manavstudio8259
    @manavstudio8259 12 днів тому

    30 lakh lake ithe ee kamm suru karlo kyu bahr bhajde o othe kehda drakhtan nu dalr lagde aa nale babyan kol ki lain jande o tarkseel society 40 saal to tuhanu dass Rahi aa fer v deryan ch ture firde o hi Canada hi Canada karde

  • @jaswindersingh3698
    @jaswindersingh3698 11 днів тому

    kisan da dimag nhi Kam karda c.oh vi ta lalchu chu aana c

  • @bogabassissss8603
    @bogabassissss8603 13 днів тому

    ਇਹ। ਇੱਕ। ਨੰਬਰ।। ਡਾਂਗ। ਬਾਬਾ। ਡਾਂਗਾਂ। ਡਾਂਗ। ਹੈ

  • @Modified0307
    @Modified0307 13 днів тому

    baba di jawan tatlondi a kinni safai nal jhoot bolda 😂

  • @GuriBrar-lb8dl
    @GuriBrar-lb8dl 12 днів тому

    Hi

  • @user-ss8tw1vt1j
    @user-ss8tw1vt1j 13 днів тому

    Bhut lalachi bnde hai baba dira

  • @JujharSingh-qu1be
    @JujharSingh-qu1be 13 днів тому

    Babba. Moh tu luchha lagda pind vale namred lagde bebbea babbe kol matha teakdea honea sukh nal babba moh mathy lagda

  • @harmailsinghsidhu5922
    @harmailsinghsidhu5922 13 днів тому

    Chaklo babe nu

  • @sarwansingh87
    @sarwansingh87 13 днів тому

    Lucha.bana

  • @surinderpadda3972
    @surinderpadda3972 13 днів тому

    Fake babba chott bolda

  • @user-fm1bj6zd3p
    @user-fm1bj6zd3p 13 днів тому +1

    Loka nu akal kdo ayu

  • @satishkumargupta4715
    @satishkumargupta4715 13 днів тому +4

    Chalo dharne lagao, border seal kardo, toll band kardo.😂😂

    • @jatinderdeol6942
      @jatinderdeol6942 13 днів тому +3

      ਜਦੋਂ ਸਰਕਾਰਾਂ ਦੇ ਲੋਟੂ ਅੱਡੇ ਟੋਲ ਬੰਦ ਹੁੰਦੇ ਹਨ ਤਾਂ ਤੇਰੇ ਵਰਗਾ ਜਲਦੀ ਜਲਦੀ ਲੰਘਦਾ।

    • @satishkumargupta4715
      @satishkumargupta4715 13 днів тому

      @@jatinderdeol6942 asi bhikharian di tarah free khan de Shokeen nahi.

    • @jatinderdeol6942
      @jatinderdeol6942 13 днів тому

      @@satishkumargupta4715 ਆਪਣੇ ਹੱਕਾਂ ਪ੍ਰਤੀ ਸੰਘਰਸ਼ ਕਰਨਾ ਜਿਉਂਦੇ ਲੋਕਾਂ ਦੀ ਨਿਸ਼ਾਨੀ ਹੈ। ਤੁਸੀਂ ਲਾਲਾ ਜੀ ਬਿਜਨੈਸ ਕਰੋ।

    • @mandeepSingh-jn9kc
      @mandeepSingh-jn9kc 8 днів тому

      ​@@satishkumargupta4715nale Teri kudi kodi kr liya karni ihna ne....jado toll kol di langhugi ...sala malang

  • @MalkitSingh-nl1sg
    @MalkitSingh-nl1sg 13 днів тому +1

    ਹਰਾਮੀ ਲੋਕਾ ਨੇ ਸਤਿਕਾਰਤ ਨਾਂ ਬਾਬਾ ਬਦਨਾਮ ਕਰਤਾ

  • @labhsingh155
    @labhsingh155 13 днів тому

    ਬਾਬੇ ਤੇ ਜੱਟਬੰਦੇ ਪੰਜਾਬ ਨੂੰ 1000%ਪੀ ਆਰ ਸਮਜੋ 🙏ਮਾਫ ਕਰਨਾ

    • @RamSingh-bw2lg
      @RamSingh-bw2lg 13 днів тому

      ਬਿਲੱਕੁਲ ਸਹੀ ਕਿਹਾ ਬਾਈ ਜੀ

  • @VikasgillG
    @VikasgillG 13 днів тому

    Babe reste kdo to pese le krvan lag pye ye babe nhi vde thag hn ..sre kathe ho k ena babe de rup vich thaga te karvai krni chahydi h

  • @hardeepsinghfaridkotiya6379
    @hardeepsinghfaridkotiya6379 13 днів тому

    😅😅😅😅😅😅

  • @shamsherbrar9745
    @shamsherbrar9745 13 днів тому

    ਲੋਕਤੱਥ ਪੰਚਾਬੀ

  • @sarvajeetrangreta4612
    @sarvajeetrangreta4612 13 днів тому +2

    ਮੈਨੂੰ ਲੱਗਦਾ ਬਾਈ ਨੇ ਟਰਮਾਡੋਲ ਜਿਆਦਾ ਖਾ ਲਈਆਂ ਅਸੀਂ ਸਿਰ ਲਵਾ ਦਾਂਗੇ ਸਿਰ ਤੇ ਤਫਣ ਬੰਨ ਕੇ ਤੁਰਿਆ

    • @user-zs6hz5gz4l
      @user-zs6hz5gz4l 11 днів тому

      Bai ena ny hee hun punjab da bayda gark kerwana a