Pearls Scam | ਦੁੱਧ ਵੇਚਣ ਵਾਲਾ 50 ਹਜ਼ਾਰ ਕਰੋੜ ਦਾ ਘਪਲਾ ਕਰ ਗਿਆ | PACL Company Scam Chit Fund | Punjab Made

Поділитися
Вставка
  • Опубліковано 19 лют 2024
  • Interesting & Informational facts | ਡੂੰਘੀਆਂ ਜਾਣਕਾਰੀਆਂ
    pearls group scam eplained
    know about the biggest scam in india
    pacl group
    india scam
    Nirmal singh Bhangu
    #punjab #punjabi #punjabivideo
    #pacl #aamaadmiparty #aappunjab #aap
    #motilaloswal #MotilalOswalTrading
    Punjab Made instagram link
    punjab_made?igs...
    Punjab made
    Facebook Video link
    fb.openinapp.co/ewi5c
    Business Related-
    Email- punjabmade1@gmail.com
    Punjab Made Twitter link
    PunjabMade2?t=mPa...

КОМЕНТАРІ • 576

  • @Classyjandu
    @Classyjandu 3 місяці тому +331

    Punjab made ਨੂੰ ਕੌਣ ਕੌਣ ਪਿਆਰ ਕਰਦਾ ਲਾਈਕ ਕਰਕੇ ਦੱਸੋ

    • @GooglePunjab1
      @GooglePunjab1 3 місяці тому +4

      ❤❤❤

    • @Fightjandu
      @Fightjandu 3 місяці тому +4

    • @Buyworship
      @Buyworship 3 місяці тому +1

      😅😅😅😅😅

    • @Classyjandu
      @Classyjandu 3 місяці тому +2

      🎉🎉🎉

    • @royalmahal
      @royalmahal 3 місяці тому +5

      ਬਾਈ yr ਧਰਨੇ ਬਾਰੇ ਵੀ ਜਾਣਕਾਰੀ ਦਿਉ ਕਿਉੰ ਕੀ ਤੁਹਾਡਾ ਚੈਨਲ ਬਹੁਤ ਦੇਖਿਆ ਜਾਂਦਾ ਆਪਣਾ ਫ਼ਰਜ਼ ਹੈ

  • @babbusaini5781
    @babbusaini5781 3 місяці тому +47

    ਦਸ ਨੋਹਾ ਦੀ ਕਮਾਈ ਤੇ ਹੀ ਸਿਰਫ਼ ਯਕੀਨ ਕਰਨਾ।

  • @Rohit-bf2hc
    @Rohit-bf2hc 3 місяці тому +63

    ਇਹ ਸਭ ਕੁਝ ਦੇਖ ਕੇ ਲੋਕ ਫੇਰ ਵੀ ਜਾਗਰੁਕ ਨਹੀਂ ਹੁੰਦੇ, ਅੱਜ ਵੀ ਪੰਜਾਬ ਵਿੱਚ ਸੈਂਕੜੇ ਕੰਪਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਪਿਰਾਮਿਡ ਬਣਾ ਕੇ ਲੋਕਾਂ ਨੂੰ ਮਗਰ ਲਗਾ ਰਹੀਆਂ ਨੇ ਤੇ ਲੋਕ ਲੱਗ ਵੀ ਰਹੇ ਨੇ। ਰੱਬ ਰਾਖਾ 🙏

  • @ithink97
    @ithink97 3 місяці тому +89

    ਮੇਰੇ ਵਾਂਗ ਕਿਸ ਕਿਸ ਦੇ ਪੈਸੇ ਫ਼ਸੇ ਹਨ
    ਬਹੁਤ ਵਧੀਆ ਵੀਡੀਓ ਜੀ❤

  • @chansingh319
    @chansingh319 3 місяці тому +23

    ਬੜੇ ਦਮ ਦੀ ਗੱਲ ਹੈ ਬਾਈ ਸਰਕਾਰ ਬਾਰੇ ਸਿੱਧਾ ਬੋਲਿਆ ਵਾਹਿਗੁਰੂ ਜੀ ਤਰੱਕੀ ਬਖਸ਼ੇ

  • @AmarjeetSingh-dm4mj
    @AmarjeetSingh-dm4mj 3 місяці тому +42

    ਬਹੁਤ ਵਧੀਆ ਵੀਡੀਓ ਹੈ
    ਵਾਹਿਗੁਰੂ ਜੀ ਭਾਰਤ ਦੇ ਨਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੇ ਫ਼ੈਸਲੇ ਨਿਰਪੱਖ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵੇ

  • @yoyomajedar6712
    @yoyomajedar6712 10 днів тому +3

    ਪਰਲ ਦੀਆਂ ਸਾਡੀਆਂ ਤਾ ਰਸੀਦਾ ਵੀ ਖੋ ਗਈਆਂ,ਆਸ ਛੱਡ ਦਿੱਤੀ,,,,,ਅਡਮਾਇਰ ਅਲਪਾਈਨ ਚ 5,6 ਲੱਖ ਵੜ ਗਿਆ,ਰਿਸਤੇਦਾਰ ਕਹਿੰਦਾ ਸੀ ਮੈ ਪੱਲੇ ਤੋ ਦਉਂ ,ਹੁਣ ਕਹਿੰਦਾ ਮੈਰੇ ਤਾਂ ਆਪ ਫਸ ਗਏ,,,L G ਚ ਵੀ 48000 ਫਸਿਆ ਸੀ😢ਇਕ ਹੁਣ ਘੋੜੇ ਵਾਲੀ ਚ 30000 ਗਿਆ ,,,ਸਾਡੀ ਮਿਹਨਤ ਦੀ ਕਮਾਈ ਨੂ ਰਿਸਤੇਦਾਰਾਂ ਨੇ ਕਮੀਸਨ ਖਾਨ ਕਰਕੇ ਖਰਾਬ ਕਰਾਈ ਗਏ,ਪਰ ਹਰੇਕ ਨੂ ਹੁੰਦਾ ਕਿ ਚਲੋ ਕੁਝ ਬਣ ਜੂ,,,ਇਹੀ ਸੋਚ ਲੈਦੈ ਹਾ ਕਿ ਰੱਬ ਨੇ ਦੁਖ ਦਰਦ ਕੱਟਨੇ ਹੋਣੇ ਇਕੱਲਾ ਪੈਸਾ ਗਿਆ ਸਿਹਤ ਠੀਕ ਰਹੇ😢

  • @beantsinghsidhuz
    @beantsinghsidhuz 3 місяці тому +23

    ਸਾਡੇ ਪੰਜਾਹ ਹਜ਼ਾਰ ਦੀਆਂ ਰਸੀਦਾਂ ਪ‌ਈਆਂ ਨੇ ਪਰਲ ਦੀਆਂ ਸਿਰ ਚਿੱਟੇ ਹੋਗੇ ਸਾਂਭਦਿਆਂ ਦੇ

  • @baldevjassar8059
    @baldevjassar8059 3 місяці тому +61

    *🙏🌸ਅੱਜ ਦਾ ਵਿਚਾਰ🌸🙏*
    *ਪੁਰਾਣੇ ਲੋਕ ਅਨਪੜ੍ਹ ਜ਼ਰੂਰ ਸੀ ਪਰ ਅਸੂਲਾਂ ਦੇ ਪੱਕੇ ਸਨ,ਜ਼ੁਬਾਨ ਤੋਂ ਮੁਕਰ ਜਾਣ ਨੂੰ ਮਰਨ ਬਰਾਬਰ ਸਮਝਦੇ ਸੀ।ਤੇ ਅੱਜ ਦੇ ਲੋਕ ਪਤਾ ਨਹੀਂ ਦਿਨ ਵਿੱਚ ਕਿੰਨੀ ਕਿੰਨੀ ਵਾਰ ਮਰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

    • @bhindersingh_sidhu
      @bhindersingh_sidhu 3 місяці тому

      right brothar

    • @jatt1160
      @jatt1160 2 місяці тому +1

      sahi keha y tuc mere maa peyo v jva ave de hi ne imandar bholebhale te mehnti mere mata ne v perl compny vich 50000 hjar jode c thode krke v chlo dhi de vyah te koi gehna bnado ohna paiseya da pr oho compny hi bhj gyi vichari ne msa thode thode paise krke jma kraye c apniya loda nu njr andaz krke v chl ohkhe tym km onge m ta kehna pearl company ch jine v lok main c sariya diya kudiya kvariya hi rehn taki ohna nu apni kite di saza bhuktni mile

    • @sevenriversrummi5763
      @sevenriversrummi5763 27 днів тому

      Jad ZameeR hi marr gye Loka de te bro Baki ki reh GEYA .
      Badala nu Dekh lo PUNJAB te Sikhi de Asal Dushman 😔

  • @SukhwinderSingh-wq5ip
    @SukhwinderSingh-wq5ip 3 місяці тому +22

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Gagandeepsingh-qn2gb
    @Gagandeepsingh-qn2gb Місяць тому +6

    ਮੈਨੂੰ ਇੱਕ ਬੰਦੇ ਨੇ ਪਰਲ ਕੰਪਨੀ 'ਚ ਫਸਾਉਣ ਦੀ ਕੋਈ ਕਸਰ ਨਹੀਂ ਛੱਡੀ ਪਰ ਮੈਂ ਕਦੇ ਨਾ ਫਸਿਆ 💪

  • @rajinderkumarlakha4376
    @rajinderkumarlakha4376 3 місяці тому +11

    ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ

  • @user-rl5jp3el7k
    @user-rl5jp3el7k 3 місяці тому +13

    ਬਹੁਤ ਵਧੀਆ ਜਾਣਕਾਰੀ। ਜੇ ਹੋ ਸਕੇ ਤਾਂ ਨੀਰਜ ਅਰੋੜਾ ਦੀ ਪੰਜਾਬ ਦੀ ਅਬੋਹਰ ਤਿੰਨ natureway company 2014 ਚ ਹੋਏ ਗਰੀਬ ਲੋਕਾਂ ਦੇ ਕਰੋੜਾਂ ਦੇ investment frod ਬਾਰੇ ਵੀ ਦਸਿਓ

  • @user-xy3rw7sn5s
    @user-xy3rw7sn5s 3 місяці тому +29

    ਸ਼ੁਕਰ ਐ ਰੱਬਾ ਬਚਾ ਲਿਆ ਪਰਲ ਤੋਂ 😅😅😅

    • @davindergill5132
      @davindergill5132 2 місяці тому +1

      ਮੇਰਾ ਯਾਰ ਮੈਨੂੰ ਕਹਿੰਦਾ ਸੀ 2009 ਵਿਚ ਪਰ ਮੈਂ ਨਹੀਂ ਮੰਨਿਆ

  • @goldeetelecom6919
    @goldeetelecom6919 3 місяці тому +7

    Bai yar dukhdi rag te hath la ta

  • @jarnailsigh8643
    @jarnailsigh8643 3 місяці тому +22

    ਗੁਰੂ ਨਾਨਕ ਦੇਵ ਜੀ ਦੀ ਚੱਕੀ ਚਲਦੀ ਹੋਲੀ ਹੋਲੀ ਆ ਪ੍ਹਰ ਪੀਸਦੀ ਬਹੁਤ ਬਰੀਕ ਆ ।ਲੇਖਾ ਤਾਂ ਦੇਣਾ ਪਊਗਾ।

    • @GURPREETSINGH-ro8zf
      @GURPREETSINGH-ro8zf Місяць тому

      Ru motevate me, ਵਾਹਿਗੂਰੂ। I think ਵਾਹਿਗੂਰੂ ਜੀ ਨਹੀ ਮੱਦਦ ਕਰਦੇ ur number,r u relay say ਕੋਈ ਗਲਤ ਕਰਦਾ ਸਜਾ ਮਿਲਦੀ ਹੈ ਇੱਥੇ ਜਾ

  • @HarryjiMander
    @HarryjiMander 3 місяці тому +4

    Thank you ਵੀਰ ਜੀ ਇਸ scam ਬਾਰੇ ਜਾਣਕਾਰੀ ਦੇਣ ਲਈ...

  • @thelite0001
    @thelite0001 2 дні тому

    ਸਹੀ ਗੱਲ a ਵੀਰ ਹੁਣ paral vrgi hi ਇੱਕ mether ( mcoin) compy ਆਈ ਐ

  • @KuldeepSingh-gu5mp
    @KuldeepSingh-gu5mp 3 місяці тому +7

    ਪਰਲਜ਼ ਕੰਪਨੀ ਨੇ ਤਾਂ ਮਾਰ ਈ ਦਿੱਤੇ

  • @KulwinderSingh-tg3zm
    @KulwinderSingh-tg3zm 3 місяці тому +18

    ਕਿਸਾਨ ਮਜ਼ਦੂਰ ਅੰਦੋਲਨ ਦੀ ਜਾਣਕਾਰੀ ਦਿਓ

  • @amarbirsond6150
    @amarbirsond6150 20 днів тому +1

    Mohali ch sare property dealer v ehi kam kar rahe .....property professional te v case hona chaida ...

  • @StudentofHistory1946
    @StudentofHistory1946 3 місяці тому +5

    ਵੀਰ ਚੰਗਾ ਲਗਿਆ ਤੁਸੀਂ ਵੀਡੀਓ ਨੂੰ ਐਨੇ ਚੰਗੇ ਤਰੀਕੇ editing ਕੀਤੀ 👍🏻 ਕਿਉਂਕਿ ਇਸ ਪਾਸੇ ਧਿਆਨ ਜ਼ਿਆਦਾ ਨਹੀਂ ਦਿੱਤਾ ਜਾਂਦਾ

  • @GurpreetSingh-2k
    @GurpreetSingh-2k 3 місяці тому +20

    ਇਹ ਚੈਨਲ ਪੰਜਾਬੀ ਵਿੱਚ ਸ਼ੇਅਰ ਬਾਜ਼ਾਰ ਸਿੱਖਣ ਵਾਸਤੇ ਬਣਾਇਆ ਗਿਆ ਹੈ

  • @arwindutube
    @arwindutube 2 місяці тому +1

    ਤੁਹਾਡਾ ਪੇਸ਼ਕਾਰੀ ਦਾ ਤਾਰੀਕਾ ਲਾਜਵਾਬ ਹੈ। ਸਭ ਤੋਂ ਵਧੀਆ ਲੱਗਿਆ ਜੋ ਤੁਸੀਂ end ਵਿੱਚ conclusion ਕੱਢ ਕੇ ਦੱਸਿਆ ਕਿ ਜੇਕਰ ਮਾੜੇ ਕੰਮ ਕਰਾਂਗੇ ਤਾਂ ਆਂਤ ਮਾੜਾ ਹੀ ਹੋਵੇਗਾ। ਹੋਰ ਕੋਈ ਚੈਨਲ ਏਸ ਢੰਗ ਨਾਲ ਨਹੀ ਦੱਸਦਾ।
    ਕਈ ਚੈਨਲ ਤਾਂ ਲੋਕਾਂ ਨੂੰ ਉਲਟਾ Motivate ਕਰਦੇ ਹਨ।
    Well done
    Good effort and
    Move ahead like this
    Best wishes

  • @jagseersinghmaan6153
    @jagseersinghmaan6153 Місяць тому +1

    ਛੋਟੇ ਵੀਰ ਜੀ ਥੋਡੀ ਵੀਡੀਓ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦੀ ਹੈ ਪਰ ਵਿੱਚ ਆਹ ਐਪਾਂ ਦੀਆਂ ਐਡਾਂ ਨਾਂ ਦਿਆ ਕਰੋ ਬੋਰ ਹੋ ਜਾਂਦੇ ਹਾਂ।

  • @nattrajoana
    @nattrajoana 3 місяці тому +27

    ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯

    • @romeogill3599
      @romeogill3599 3 місяці тому +1

      👌👌👌❤

    • @mapleproduction6577
      @mapleproduction6577 3 місяці тому +1

      are uh lyricst

    • @nattrajoana
      @nattrajoana 3 місяці тому

      @@mapleproduction6577 haanji

    • @JaspreetAulakh-ug5yb
      @JaspreetAulakh-ug5yb 3 місяці тому +1

      ਰੋਕ ਤਾਂ ਸਵੇਰ ਵੀ ਨਹੀਂ ਸਕਦੀ ਹਨੇਰ ਹੋਣ ਤੋਂ

    • @nattrajoana
      @nattrajoana 3 місяці тому

      @@JaspreetAulakh-ug5yb ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਜਦੋਂ ਦਿਲ ਵਿਚ ਜਜਬਾ ਹੋਵੇ

  • @harpreetsingh2769
    @harpreetsingh2769 3 місяці тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਛੋਟੇ ਵੀਰ ਜੀ ਓ।
    ਸਾਡਾ ਵੀ ਇੰਕ ਕਲੰਨ,,
    ਸਾਡੇ ਤਿੰਨ ਕਿੱਲੇ ... ਬਰਗਾੜੀ ਦੀ ਮੇਨ ਰੋਡ ਤੇ ਜ਼ਮੀਨ ਬੇੜਾ ਗਰਕ ਕਰ ਤਾ।

  • @charanjeetsingh6137
    @charanjeetsingh6137 3 місяці тому +2

    Eh tah vadda kamm see 😊........ Sahi kitta bhangu neh.... Lokk baut lalchi neh.... Lesson eddan hi milda😢😢!!!!!!!!!

  • @RavinderSingh-vs9gf
    @RavinderSingh-vs9gf 3 місяці тому +6

    ਪੰਜਾਬ ਵਾਲੇ like ਕਰੋ ਵੀਡਿਉ

  • @harleenkaur2589
    @harleenkaur2589 3 місяці тому +4

    Badal de kabaddi matches da organiser c eh

  • @navneetKaur-go7mn
    @navneetKaur-go7mn 3 місяці тому +7

    ਲੋਕਾਂ ਦਾ ਪੈਸਾ ਲੋਕਾਂ ਨੂੰ ਵਾਪਸ ਜਰੂਰ ਮਿਲਣਾ ਚਾਹੀਦਾ ਹੈ। 185000 ਏਕੜ ਤਾਂ ਜ਼ਮੀਨ ਬਹੁਤ ਹੁੰਦੀ ਹੈ, ਨਾਲੇ ਹੁਣ ਤਾਂ ਜ਼ਮੀਨ ਦਾ ਰੇਟ ਵੀ ਬਹੁਤ ਜ਼ਿਆਦਾ ਹੈ। ਇਸ ਸਾਰੀ ਜ਼ਮੀਨ ਨੂੰ ਨਿਲਾਮ ਕਰਕੇ ਲੋਕਾਂ ਦਾ ਪੈਸਾ ਵਾਪਸ ਕਰਨਾ ਚਾਹੀਦਾ ਹੈ, ਭਾਵੇਂ ਮੂਲ ਰਕਮ ਹੀ ਵਾਪਸ ਹੋਜੇ

    • @buntytiwana2334
      @buntytiwana2334 3 місяці тому +2

      Pearls company di zameen mohali ch v hai

    • @buntytiwana2334
      @buntytiwana2334 3 місяці тому

      Thuda keda area

    • @KuldeepSingh-wr6vc
      @KuldeepSingh-wr6vc 3 місяці тому +3

      ਪਰਲ ਕੰਪਨੀ ਦੀ ਜ਼ਮੀਨ ਤਾਂ ਬਹੁਤ ਹੈ ਜੀ ਤੇ ਬੈਂਕਾਂ ਵਿਚ ਵੀ ਬਹੁਤ ਪੈਸੇ ਹੈ ਜੋ cbi ਨੇ ਸੀਲ ਕੀਤੇ ਹਨ ਖਾਤੇ ਪਰੰਤੂ ਜੋ ਜ਼ਮੀਨ ਹੈ ਉਹ ਪਰਲ ਕੰਪਨੀ ਦੇ ਨਾਮ ਨਾ ਹੋ ਕੇ ਭੰਗੂ ਦੇ ਨਜ਼ਦੀਕੀਆਂ ਦੇ ਨਾਮ ਤੇ ਹੈ ਤੇ ਲੋਢਾ ਸਮਿਤੀ ਵੀ ਭੰਗੂ ਦੀ ਹੀ ਬਣਾਈ ਹੋਈ ਹੈ ਗਰੀਬ ਲੋਕਾਂ ਦੀ ਮੇਹਨਤ ਦਾ ਪੈਸੇ ਹੈ ਜੀ

  • @malhisaab5387
    @malhisaab5387 3 місяці тому +4

    ❤ ਮੇਹਰ ਬਾਨੀ ਜੀ ਸਾਨੂੰ ਬਹੁਤ ਸਾਰੀਆਂ ਜਾਣਕਾਰੀ ਦੇਣ ਲਈ ਤੇ ਉਹ ਸਾਰੀਆਂ ਬਹੁਤ ਹਿ ਵੱਧੀਆ ਹੈ ❤

  • @aiivs2117
    @aiivs2117 3 місяці тому +22

    ਸੱਤ ਸ੍ਰੀ ਅਕਾਲ ਵੀਰ ਸਿੰਘ ਸਾਹਿਬ ਜ 🙏🏻🙏🏻

  • @paramjitkaur5536
    @paramjitkaur5536 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਵੀ ਪਰਲਜ਼ ਕੰਪਨੀ ਵਿੱਚ ਪੈਸੇ ਫ਼ਸਾਈ ਬੈਠੇ ਆ ਪਰ ਹੁਣ ਤਾਂ ਕੋਈ ਆਸ ਵੀ ਨਹੀਂ ਰਹੀ ਪੈਸੇ ਮਿਲਣ ਦੀ😢

  • @jeetapathlawa
    @jeetapathlawa 3 місяці тому +2

    I love ਪੰਜਾਬ made.. ਬਹੁਤ ਵਧਿਆ ਵੀਰ

  • @singhrani8267
    @singhrani8267 3 місяці тому +6

    10ਸਾਨੋਹਾਂ ਦੀ ਕਿਰਤ ਚ ਹੀ ਖੁਸ਼ੀਆਂ ਮਿਲਦੀਆਂ ਨੇ ਗਰੀਬ ਦਾ ਹੱਕ ਮਾਰਕੇ ਕੋਈ ਖੁਸ਼ ਨਹੀਂ ਰਹਿੰਦਾ ।

  • @gulshanchandi2860
    @gulshanchandi2860 3 місяці тому +3

    ਮੇਰੀ ਪਹਿਚਾਣ ਦੇ ਵਿਚ ਇਕ ਵੀਰ ਨੇ ਆਤਮ ਹੱਤਿਆ ਕਰ ਲਈ ਸੀ।
    ਇਹੀ ਪਰਲਸ company ਬੁਹਤ ਘਰਾ ਨੂੰ ਖਾ ਗਈ ਸੀ

  • @Jsbrar1982
    @Jsbrar1982 3 місяці тому

    Bahut vadiya jankari share kiti ha veer ji
    So very very thanks ❤❤❤❤❤❤❤❤

  • @user-wc5tg7ye9h
    @user-wc5tg7ye9h 3 місяці тому +3

    ਠੀਕ ਆ ਜਟ ਕੀ ਤੇ ਘੱਟ ਕੀ। ਭਾਵੇਂ ਸਕੈਮ ਈ ਸਹੀ ਰਹੇ ਤਾਂ ਇਕ ਨੰਬਰ ਈ 😂😂😂😂

  • @gkbook23
    @gkbook23 3 місяці тому +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।
    ਪੰਜਾਬ ਦੀ ਇਕ ਹੋਰ ਕੰਪਨੀ ਹੈ। ਕਿਮ ਫਿਉਚਰ ਵਿਜਨ ਉਸ ਦੇ ਉੱਪਰ ਵੀ ਵੀਡੀਓ ਬਨਾਓ
    ਧੰਨਵਾਦ

  • @sandhujatt1362
    @sandhujatt1362 3 місяці тому +4

    ਪੰਜਾਬ ਮੁੱਖ ਮੰਤਰੀ ਨੇ ਬਹੁਤ ਪਹਿਲਾ ਟਵੀਟ ਕੀਤਾ ਸੀ ਪੈਸੈ ਮਿਲਗੇ ਪਰ ਕਦੌ ਪਤਾ ਨਹੀ ਸਾਡੇ ਪੈਸੇ ਵੀ ਰਿਸਤੇਦਾਰ ਕਰਕੇ ਫਸ ਗੲੇ

  • @kamaljitsingh99620
    @kamaljitsingh99620 3 місяці тому +8

    ਸਰਕਾਰਾ ਕਿਉ ਕੋਈ ਠੋਸ ਫ਼ੈਸਲਾ ਨਹੀਂ ਕਰਦੀਆਂ ਅਜਿਹੇ ਲੋਕਾਂ ਤੇ..................

  • @sukhwindersukhwinder5207
    @sukhwindersukhwinder5207 22 дні тому

    ਬਹੁਤ ਵਧੀਆ ਜਾਣਕਾਰੀ ਵਾਈ ਜੀ

  • @gurjitsingh7404
    @gurjitsingh7404 3 місяці тому +4

    ਕਿਸੇ ਦੇ ਵੀ ਪੈਸੇ ਵਾਪਸ ਨਹੀਂ ਹੁਣ

  • @Issajatt486
    @Issajatt486 3 місяці тому +1

    Informative video, but in between the video, speed got increment by 0.25x. Keep posting such videos, it’s vital for youth growth.

  • @dawindertel3319
    @dawindertel3319 3 місяці тому +19

    ਪੈਸਾ ਕੰਪਨੀ ਨੇ ਨਹੀ ਖਾਧਾ । ਸਰਕਾਰਾ ਨੇ ਖਾਧਾ

  • @MohitSharma-or6ky
    @MohitSharma-or6ky 3 місяці тому

    Very nice explanation veer ,rab mehar rakhe tere te rab

  • @ranjeetsinghbnl
    @ranjeetsinghbnl 18 днів тому

    Jihdi ve schema bank nalo jyada return de rhi h, ohte passe na layo. Eh gal hmesha yaad rakho!

  • @singh-tz8wf
    @singh-tz8wf 3 місяці тому +8

    ਕਿਸ ਕਿਸ ਦੇ ਪੈਸੇ ਡੁੱਬ ਗਏ 😢
    ਸਾਡੇ ਵੀ 3 ਲੱਖ ਡੁੱਬ ਗਿਆ

  • @GurpreetSidhu-gb3fn
    @GurpreetSidhu-gb3fn 3 місяці тому +1

    Information v baut vadia and ohde ton vadia bro tera information den ta treeka ❤❤

  • @ManjitSingh-ot8uj
    @ManjitSingh-ot8uj Місяць тому

    Paji tuhade kolo bohut knowlegde mildi hai
    Samjon da bohut vadea treeka hai
    Good job

  • @user-cj5cc1xw2k
    @user-cj5cc1xw2k 3 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @arashdeep6364
    @arashdeep6364 3 місяці тому

    Bire bhut knowledge wali video Mai sunia c par aj bhut kuch pta lagia e company bare

  • @harpalsinghaulakh2454
    @harpalsinghaulakh2454 3 місяці тому +3

    Veer ji nirmal singh nu mill ke interview karo kafi kuch nava pta lagega

  • @jashandeepsingh6403
    @jashandeepsingh6403 3 місяці тому +2

    Bathinda wallia no change tara pata scam daa 😂😂😂😂

  • @OldIsGold4U777
    @OldIsGold4U777 Місяць тому +1

    CAN JUDICIARY TAKE SERIOUS ACTION AGAINST THE PUNJAB GOVERNMENT CM'S AS AND WHEN IN THEIR TENURE , ??????

  • @baljinderbadesha9770
    @baljinderbadesha9770 3 місяці тому

    Bahut hi vadhiya lgi bhai ji

  • @gurpreetubha3396
    @gurpreetubha3396 3 місяці тому

    Kamal bro ik video MSP te bhndo y sre nu pta lagju sahi jankari mil ske sre nu y ❤❤❤❤

  • @Aazamkhan1047
    @Aazamkhan1047 3 місяці тому +2

    Good information sir g

  • @pritpalsingh3019
    @pritpalsingh3019 Місяць тому

    Eh a guru da asli Sikh Jo guru de nakshe kadma te chalea, dhan guru ka sikh

  • @harjinderkaur5054
    @harjinderkaur5054 3 місяці тому

    Bhut wadia video ji greeb lok bhar day c AJ sare rondey ne 🙏🙏

  • @rajdeep__uppal
    @rajdeep__uppal 3 місяці тому +2

    14:06 hoo jne paise wapas tuhade apne haq di mehnat di kamayii ni koi rakh sakda hega

  • @jivanjotsingh1193
    @jivanjotsingh1193 3 місяці тому +1

    Veera ik india ch DTN dauphin touch network naam dei vei company activate c oss tey vei search krke video bnao

  • @romeogill3599
    @romeogill3599 3 місяці тому

    Very nice bro 🙏🏻 ❤thanks bro

  • @legend_gurpyar_133
    @legend_gurpyar_133 3 місяці тому +2

    M coin ,, b coin ਇਹਨਾਂ ਨੇ ਵੀ ਐਦਾ ਹੀ ਕਰਨਾ ਹੈ 😊

  • @dpsx907
    @dpsx907 3 місяці тому

    Very good knowledge about scam

  • @kamalpreet6111
    @kamalpreet6111 3 місяці тому +4

    ਪੱਗ ਨੂੰ ਦਾਗ ਲਗਾ ਦਿੱਤਾ 😢

    • @Arun002-ez1uf
      @Arun002-ez1uf 3 місяці тому

      Paise toh age kuch v nahi is material duniya ch 🤐🤐

  • @technicalanuji802
    @technicalanuji802 3 місяці тому +3

    ਜਿਲਾ ਬਠਿੰਡਾ ਪਿੰਡ ਚਾਉਕੇ ਦੇ ਦੋ ਬੰਦੇ ਇੱਕ ਤਾ ਲਾਲੀ ਢਿੱਲੋ ਡਰਾਈਵਰ(ਟੈਕਸੀ ਗੱਡੀ ਚਲਾਉਣ ਵਾਲਾ) ਤੇ ਸੇਵਕ ਦੋਧੀ(ਦੁੱਧ ਦਾ ਕੰਮ ਕਰਨ ਵਾਲਾ) ਇਹਨਾ ਦੋਨਾ ਨੇ ਵੀ ਬਹੁਤ ਲੁੱਟਿਆ ਚਾਉਕੇ ਪਿੰਡ ਤੇ ਨੇੜੇ ਤੇੜੇ ਦੇ ਪਿੰਡ ਵਾਲਿਆ ਨੂੰ ਉਹਨਾ ਨੂੰ ਪਹਿਲਾ ਹੀ ਪਤਾ ਸੀ ਵੀ ਇਹ ਕੰਪਨੀ ਭੱਜ ਜਾਏਗੀ ਇਹ ਲੋਕਾ ਤੋ ਕਿਸਤਾ ਪੈਸੇ ਲੈਕੇ ਆਉਦੇ ਰਹੇ ਤੇ ਆਪਣੇ ਘਰ ਭਰਦੇ ਰਹੇ ਇਹਨਾ ਨੇ ਅੱਗੇ ਕੰਪਨੀ ਚ ਪੈਸੇ ਨਹੀ ਭੇਜੇ ਲਾਲੀ ਢਿੱਲੋ ਨੇ ਲਗਜਰੀ ਗੱਡੀਆ ਲੈ ਲ‌ਈਆ ਤੇ ਪੂਰੀ ਚੰਗੀ ਤਕੜੀ ਕੋਠੀ ਪਾ ਲ‌ਈ ਤੇ ਕ‌ਈ ਮੱਝਾ ਲੈ ਲ‌ਈਆ ਮੈ ਤਾ ਕਹਿਨੀ ਆ ਵੀ ਏਸ ਕੰਪਨੀ ਦੇ ਨਾਲ ਨਾਲ ਇਹ ਕਿਸਤਾ ਭਰਵਾਉਣ ਵਾਲੇ ਜਿਆਦਾ ਦੋਸੀ ਹਨ

  • @BEETMIXED
    @BEETMIXED 3 місяці тому +2

    22ਜੀ forever company ty v thodhi jahi details dy dioo

  • @kulvirdhiman5951
    @kulvirdhiman5951 3 місяці тому +3

    bai yr a sharemarket ali add vich la k sari video da swwad khrab ho gya ehnu last te rkhea kro

  • @gurlalsingh3273
    @gurlalsingh3273 2 місяці тому

    Veer ji bahut vadia aa tuhadiya video bahut kuj pata lagda duniya vich ki chal raha aa ek din jaroor tuhade view million vich hon karange 🙏🙏

  • @gursharandhillon2931
    @gursharandhillon2931 3 місяці тому

    Good, there was a similar group called Syal financers in 80's which also closed operation later. I know a few people who lost lakhs which was a very big amount at that time.

  • @manijoshi7664
    @manijoshi7664 3 місяці тому +1

    Bhut vdia jankari. Mani daula near giddarbaha

  • @channigill9396
    @channigill9396 3 місяці тому +1

    ਬਹੁਤ ਵਧੀਆ ਜਾਣਕਾਰੀ ਦੇ-ਦੇ ਹੋ ਬਾਈ ਜੀ

  • @sukhchainsinghsukh9480
    @sukhchainsinghsukh9480 3 місяці тому +1

    Great work keep it up bro g ❤😊

  • @bajwashaab2003
    @bajwashaab2003 3 місяці тому +2

    ਬਹੁਤ ਵਧੀਆ ਜੀ

  • @Pathankotdistrict
    @Pathankotdistrict Місяць тому +1

    Bra dukh lgda mehnat de pesse le gye

  • @13sandhu001
    @13sandhu001 3 місяці тому +2

    ਗਰੀਬ ਬਦੇ ਦੀਆਂ ਬਦਵਾਵਾਂ ਨਸਲਾਂ ਤਬਾਹ ਕਰ ਦੇਂਦੀਆਂ

  • @aluminiumfactory
    @aluminiumfactory 3 місяці тому +3

    Bahut vadya videos bnaonda bai

  • @ramanjassal9003
    @ramanjassal9003 3 місяці тому +3

    Bai kps gill bare video bnayo te dso ki oh butcher c ja super cop

  • @mebeeer
    @mebeeer 3 місяці тому +2

    Bit-Quant wala scam v ida hi c

  • @guriqbalsanghera5882
    @guriqbalsanghera5882 3 місяці тому +1

    Very good video and information ❤️

  • @user-tt2wj3tc2m
    @user-tt2wj3tc2m 3 місяці тому +2

    ਸਹਾਰਾ ਬੈਂਕ ਬਾਰੇ ਵੀ ਜਾਣਕਾਰੀ ਦਿਓ ਜੀ

  • @brandedspal8977
    @brandedspal8977 3 місяці тому

    Thanks brother is company' bare dasan lai. bhut loka nu aas v honi pase di baki jo rab nu manjoor..... thanks again 35000 sada v fasya hoya kuch

  • @jasvinderrai116
    @jasvinderrai116 3 місяці тому

    Nice information bro ❤❤

  • @Davinder_gharuan
    @Davinder_gharuan 3 місяці тому +2

    ਸਾਡੇ ਪੈਸੇ ਵੀ ਡੁੱਬ ਗਏ ਸੀ 😢

  • @pannupannu6284
    @pannupannu6284 3 місяці тому

    Sachi gal wa bai g

  • @sahbikazampuria
    @sahbikazampuria 15 днів тому

    Bhaaji speak Asia company ne v eda da hi scam kita c

  • @BhupinderSinghDhaliwal-jn5fe
    @BhupinderSinghDhaliwal-jn5fe 5 днів тому

    Bai mathura ch ek siganya name da bnda osne v bhut thaggi Mari aa mathura ch osde flat c jo time te sale nhi ho ske inni hi information hai mere kol os te ek video bna deo

  • @jmaan39
    @jmaan39 3 місяці тому

    Good work brother....

  • @Gurpreet-ym4ze
    @Gurpreet-ym4ze 3 місяці тому

    Veer ji zoom app joh apne punjab vich hun peak te ahde bare information share kr sakde o bai ji🙏🙏🙏

  • @Karansingh23452
    @Karansingh23452 3 місяці тому +2

    Bhut vadia veer ji

  • @kuldeep2894
    @kuldeep2894 3 місяці тому +1

    Y ji AI technology bare koi video bnao

  • @kamaldeep09786
    @kamaldeep09786 12 днів тому

    ਜੇੜ੍ਹੇ ਦਲੇ ਇਸ ਕੰਪਨੀ ਦੇ ਦਲਾਲ ਸੀ ਉਹ ਮੋਟੇ ਕਮਿਸ਼ਨ ਦੇ ਲਾਲਚ ਵਿਚ ਭੋਲੇ ਭਾਲੇ ਲੋਕਾਂ ਨੂੰ ਹਵਾ ਵਿੱਚ ਮਹਲ ਬਣਾਕੇ ਦਿਖੋਂਦੇ ਸੀ ਲੋਕਾਂ ਨੇ ਦਲਿਆਂ ਤੇ ਵਿਸ਼ਵਾਸ ਕੀਤਾ ਸਾਰਿਆਂ ਤੋਂ ਪਹਲੇ ਏਨਾ ਦੀ ਪ੍ਰਾਪਰਟੀ ਕੁਰਕ ਹੋਣੀ ਚਾਹੀਦੀ ਹੈ 😢

  • @hammu1998
    @hammu1998 3 місяці тому

    Good information 👍🏻

  • @sandeepsingh5813
    @sandeepsingh5813 3 місяці тому +3

    ਜ਼ਮੀਨ ਦੇ ਲਾਲਚ ਨੇ ਲੋਕਾਂ ਦੇ ਪੈਰਾਂ ਥੱਲਿਓਂ ਵੀ ਜ਼ਮੀਨ ਖਿੱਚ ਲਈ 😂😂

  • @gururashianamusic4444
    @gururashianamusic4444 3 місяці тому

    Bhaut vadia information bro ❤️

  • @masterzvlogs400
    @masterzvlogs400 3 місяці тому

    Asi bahut aokha a g

  • @garrysingh76968
    @garrysingh76968 3 місяці тому

    Punjab made , Australian sandhu and navdeep brar varge UA-cam channels bhut vadia information dinde ne ❤

  • @vinder56
    @vinder56 Місяць тому

    ਵੋਟਾਂ ਤੋਂ ਪਹਿਲਾਂ ਪਹਿਲਾਂ