Khadoor Sahib ਵਾਲੇ ਤਾਂ ਬਾਹਲਾ ਕੱਬਾ ਸੁਭਾਅ ਚੱਕੀ ਫਿਰਦੇ ਨੇ।ਕਹਿੰਦੇ,ਅਸੀਂ ਤਾਂ ਮਨ ਬਣਾਈ ਬੈਠੇ ਹਾਂ।

Поділитися
Вставка
  • Опубліковано 14 тра 2024
  • ਖਡੂਰ ਸਾਹਿਬ ਵਾਲੇ ਤਾਂ ਬਾਹਲਾ ਕੱਬਾ ਸੁਭਾਅ ਚੱਕੀ ਫਿਰਦੇ ਨੇ।
    ਕਹਿੰਦੇ,ਅਸੀਂ ਤਾਂ ਮਨ ਬਣਾਈ ਬੈਠੇ ਹਾਂ।
    1 ਜੂਨ ਨੂੰ ਹੀ ਦੱਸਾਂਗੇ,ਆਪ ਵਰਕਰ ਵੀ ਕਹਿੰਦਾ ਨਸ਼ਾ ਤਾਂ ਸ਼ਰੇਆਮ ਵਿਕਦਾ। Khadoor Sahib
    Survey 2024 Ep.11

КОМЕНТАРІ • 165

  • @daljitsingh7980
    @daljitsingh7980 26 днів тому +19

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜ਼ਿੰਦਾਬਾਦ

  • @user-sq9gd5fj3q
    @user-sq9gd5fj3q 26 днів тому +19

    ਖ਼ਾਲਸੇ ਦੀ ਜਿੱਤ ਪਕੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ

  • @butasingh4607
    @butasingh4607 26 днів тому +28

    ਵਹਿਗੁਰੂ ਜੀ ਖਡੂਰ ਵਾਲੇ ਸਾਰੇ ਲਾਕਾ ਨਵਾਸੀਆ ਦਾ ਬਹੁਤ ਬਹੁਤ ਧੰਨਵਾਦ ਜੀ ਜੋਂ ਭਾਈ ਅਮ੍ਰਿਤਪਾਲ ਸਿੰਘ ਦਾ ਸਾਥ ਰਹੇ

  • @Dharmik_shabad_
    @Dharmik_shabad_ 26 днів тому +13

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਫੁੱਲ ਸਪੋਰਟ ਸਿੰਘ ਸਾਹਿਬ ਜੀ ਨੂੰ ✅❤️🫶

  • @JaggaSingh-ry7wl
    @JaggaSingh-ry7wl 26 днів тому +16

    ਬਾਬੇ ਦਾ ਦਿਮਾਗ ਖਰਾਬ ਹੋ ਗਿਆ ਹੈ ਝਾੜੂ ਵਾਲੇ ਮੁਰਦਾਬਾਦ ਭੰਡ ਸਰਕਾਰ ਮੁਰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @AvtarSingh-ox4lg
    @AvtarSingh-ox4lg 26 днів тому +21

    ਭਾਈ ਅਮਰਤ ਪਾਲ ਸਿੰਘ ਜਿੰਦਾਬਾਦ
    ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ

  • @user-vc1xs2cr2y
    @user-vc1xs2cr2y 26 днів тому +13

    ਅੰਮ੍ਰਿਤਪਾਲ ਸਿੰਘ ਬੜੂ ਸਾਹਿਬ ਤੋਂ ਜੇਤੂ ਹੋਏਗਾ❤

  • @GurlalSingh-gf5xe
    @GurlalSingh-gf5xe 26 днів тому +10

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 🦅🦅🦅🦅

  • @sanjogtarani3997
    @sanjogtarani3997 26 днів тому +11

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @user-qe2zj6ir4w
    @user-qe2zj6ir4w 26 днів тому +13

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @Jagdeepsingh-op
    @Jagdeepsingh-op 26 днів тому +14

    ਅਸੀ ਹਲਕਾ ਬੁੱਢਲਾਡਾ ਤੋਂ ਜਿਲ੍ਹਾਂ ਮਾਨਸਾ ਤੋਂ ਸਾਰੇ ਹੀ ਖੰਡੂਰ ਸਾਹਿਬ ਵਾਸੀਆਂ ਇਹ ਅਪੀਲ ਕਰਦੇ ਹਾਂ ਭਾਈ ਅਮ੍ਰਿਤਪਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਊ ਦੇਖਿਉ ਕਿਤੇ ਐਤਕੀ ਪਿੱਠ ਨਾ ਲਵਾ ਦਿਊ ਬਾਈ ਸਾਹਿਬ ਦੀ

  • @user-hb8pj1hf7m
    @user-hb8pj1hf7m 26 днів тому +4

    ਨਾ ਕੋਈ ਆਲੂ ਨਾ ਕੋਈ ਗੰਨਾ ਓਨਲੀ ਭਾਈ ਅਮ੍ਰਿਤਪਾਲ ਨੂੰ ਮਨਾ ਵਾਹਿਗੁਰੂ ਜੀ

  • @rakeshmp7174
    @rakeshmp7174 26 днів тому +14

    Amritpal Singh Zindabad 👌👌

  • @arnsthans8850
    @arnsthans8850 26 днів тому +4

    ਬਾਬਾ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਇਹ ਨਸ਼ਿਆਂ ਦੀ ਦੇਣ ਪੁਰਾਣੀਆਂ ਸਰਕਾਰਾਂ ਦੀ ਹੈ ਜਿਹੜੇ ਲੋਕ ਨਸ਼ਿਆਂ ਦੇ ਵਿਰੋਧੀ ਹਨ ਉਹੀਂ ਨਸ਼ੇ ਵਾਲੀਆਂ ਦਾ ਸਾਥ ਦਿੰਦੇ ਹਨ ਪੁਲਿਸ ਤਾਂ ਸੈਂਟਰ ਸਰਕਾਰ ਦਾਂ ਹੁਕਮਾਂ ਦਾਂ ਪਾਲਣ ਕਰਦੇ ਹਨ ਧਨਵਾਦ ਜੀ 😂😂😂😂😂😂😂

  • @satgurkotra2543
    @satgurkotra2543 26 днів тому +6

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @user-br9xr3xf5f
    @user-br9xr3xf5f 26 днів тому +4

    Deep sidhu jidabad ❤❤❤❤❤❤❤❤

  • @SKaur_multani
    @SKaur_multani 23 дні тому

    ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜਦੀ ਕਲਾ ਵਿਚ ਰਖਣ ਜੀ

  • @amritpalsingj7098
    @amritpalsingj7098 26 днів тому +2

    ਅਮਿਤਪਾਲ ਸਿੰਘ ਜਿੰਦਾਬਾਦ❤❤❤❤❤

  • @deepraj4534
    @deepraj4534 26 днів тому +4

    Vote for amritpal jindabad 🦁

  • @ThanedaarParmar-kh3rg
    @ThanedaarParmar-kh3rg 26 днів тому +2

    Khundoor sahib walo Punjab di wag dor tude hath

  • @purebeats8029
    @purebeats8029 26 днів тому

    ਭਾਈ ਸਾਬ ਜਿੱਤ ਪੱਕੀ ਲੱਖਾਂ ਸਿਧਾਣਾ ਵੀ ਜਿੱਤਿਆਓ ਵੀਰੋ

  • @starlightlego8363
    @starlightlego8363 26 днів тому +4

    Bhai Amritpal Singh ji Khalsa jindabad ❤

  • @user-zb4gw9vi8q
    @user-zb4gw9vi8q 26 днів тому +8

    Amartpal singh win.

  • @Vijaykumar-kp5hl
    @Vijaykumar-kp5hl 26 днів тому +4

    ਬੇੜਾ ਗ਼ਰਕ ਹੋਇਆ ਪਿਆ ਪੰਜਾਬ ਦਾ

    • @akashdeep7591
      @akashdeep7591 26 днів тому

      Duba hai goverment Netao ka duba hai Punjab fir utheda hai haar baar dharm koi bhi rahe par ankh nhi mukni❤

  • @laddidhillon118
    @laddidhillon118 26 днів тому +4

    Bhai Amritpal singh khalsa ਜ਼ਿੰਦਾਬਾਦ

  • @ravisingh3653
    @ravisingh3653 25 днів тому

    Support from America

  • @nirmal1243__
    @nirmal1243__ 26 днів тому +2

    Vote for Amritpal ji Khalsa panth

  • @user-os2xr4ju1f
    @user-os2xr4ju1f 26 днів тому +2

    Waheguru ji mehar karn..... amritpal Singh jindabad jindabad....

  • @freefireprogamer9795
    @freefireprogamer9795 26 днів тому +3

    Full spot bhi amritpal singh jinda baad

  • @soulofgod1721
    @soulofgod1721 26 днів тому +3

    Bahi Amritpal Singh Khalsa ji jindabad jindabad

  • @NishanSingh-jm2mb
    @NishanSingh-jm2mb 25 днів тому

    Waheguru ji🙏

  • @ravisingh3653
    @ravisingh3653 25 днів тому

    Great

  • @user-zk1mv7xm7o
    @user-zk1mv7xm7o 26 днів тому +5

    Bhai Amritpal singh zindabaad

  • @gurnamsinghgill1672
    @gurnamsinghgill1672 26 днів тому +2

    Bhai. Amritpal. Singh. Khalsa ji. Zandabad Zandabad. Jindabad

  • @HARJINDERSINGH-km9ee
    @HARJINDERSINGH-km9ee 26 днів тому

    ਅੰਧ ਭਗਤ ਬਿਲਕੁਲ ਸਹੀ ਸ਼ਬਦ ਪਾਰਟੀਬਾਜੀ aap adb cong bjp ਵਾਸਤੇ

  • @HarjinderSingh-cz7pg
    @HarjinderSingh-cz7pg 26 днів тому +9

    Bhai Amritpal Singh ji Zindawad Zindawad Zindawad Zindawad Dhanwad ji

  • @simranpreet7922
    @simranpreet7922 26 днів тому +2

    Bhai amritpal Singh jindabad ji sare ic vote pa ke jatao ji

  • @rajindermalla1613
    @rajindermalla1613 26 днів тому +9

    ਮਾਝੇ ਵਾਲਿਓ ਸਲੂਟ ਤੁਹਾਨੂੰ ਗੱਲ ਮੂੰਹ ਤੇ ਕਰ ਦਿੰਨੇ ਨਹੀ ਸਾਡੇ ਮਾਲਵੇ ਵਾਲੇ ਤਾ ਹਰ ਪਾਰਟੀ ਨੂੰ ਲੱਕੜ ਦਾ ਮੁੰਡਾ ਦੇ ਕੇ ਤੋਰਦੇ ਐ

  • @karansandhu6623
    @karansandhu6623 26 днів тому +5

    Bhai amritpal singh zindabad

  • @SohanSingh-uk3sw
    @SohanSingh-uk3sw 26 днів тому +2

    Meri vote kash hudi khadoor sahib vich ta me vi amirtpal no vote denda

  • @hardipsingh4738
    @hardipsingh4738 25 днів тому

    Great step majewaleo, bhai amritpal singh

  • @amardeepsingh8338
    @amardeepsingh8338 26 днів тому +1

    ਅਮਿ੍ਤਪਾਲ ਨੂੰ ਵੋਟ ਪਾਓ ਲੋਕੋ ਇਹ ਸਾਰੇ ਪਰਖ ਕੇ ਵੇਖ ਲਏ ਆ

  • @mohindersingh4906
    @mohindersingh4906 26 днів тому +1

    Lok a.tv wala veer hun khush ha har pind Amrit pal 2 ho rehi ha

  • @BalkarSingh-dc1oq
    @BalkarSingh-dc1oq 26 днів тому +7

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @user-cm5tn2kl4q
    @user-cm5tn2kl4q 26 днів тому +2

    Good

  • @sukhrajsingh6090
    @sukhrajsingh6090 26 днів тому +4

    Amritpal singh

  • @Singh-mj2eq
    @Singh-mj2eq 25 днів тому

    ਭਾਊ❤

  • @arnsthans8850
    @arnsthans8850 26 днів тому

    ਜਿੰਨੂ ਮਰਜ਼ੀ ਵੋਟ ਪਾਉਣ ਉਸ ਨੇ ਆਪਣਾਂ ਹੀ ਸੋਚਣਾ ਹੈ ਚਾਹੇਂ ਵਲਟੋਹਾ ਹੋਵੇ ਚਾਹੇ ਜੀਰਾ ਚਾਹੇਂ ਭੁੱਲਰ ਚਾਹੇਂ ਅਮ੍ਰਿਤਪਾਲ ਹੋਵੇ ਕਿਸੇ ਨੇ ਵੀ ਕੁਝ ਵੀ ਨਹੀਂ ਕਰਨਾ ਨਸ਼ਿਆਂ ਦਾ ਆਪ ਹੀ ਸੋਚਣਾ ਪਵੇਗਾ ਧਨਵਾਦ ਜੀ

    • @Befikremehmaan1234
      @Befikremehmaan1234 26 днів тому

      Koi na soche chahae, asi te statee nu msg dena k sikh shuda skde a apne sikh bharava nu

  • @johalhundalmusicofficial
    @johalhundalmusicofficial 26 днів тому +3

    ਹਲਕਾ ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ

    • @Jatt673
      @Jatt673 26 днів тому

      Jitna hi ohna

  • @RANJITSINGH-zm8fi
    @RANJITSINGH-zm8fi 26 днів тому +1

    ਵੋਟ ਪਾਉਣ ਦਾ ਅਧਿਕਾਰ ਨਿੱਜੀ ਹੈ ਪੱਤਰਕਾਰ ਗਲਤ ਤਰੀਕੇ ਨਾਲ ਸੁਆਲ ਪੁੱਛ ਰਿਹਾ ਹੈ

    • @Punjabi_Pakke_Wale
      @Punjabi_Pakke_Wale 26 днів тому

      Patrkaar nahi Amritpal de dalal ne. Kise hor nu support karan wale nu kiven khaan nu pai reha, jiven 2 saal which oh canada bana den ge

  • @sandhusandhu9311
    @sandhusandhu9311 24 дні тому

    Majha. Majhaaa eaaa

  • @gurshansingh5583
    @gurshansingh5583 26 днів тому +2

    Akaal akaal

  • @Sidhu_Nav
    @Sidhu_Nav 26 днів тому +3

    Aap da haal manda aa

  • @LSBhoriya-cy8tn
    @LSBhoriya-cy8tn 26 днів тому

    ਨਸ਼ਾ ਤਾਂ ਹਿੱਸੇਦਾਰੀ ਚ ਵਿਕਦਾ ਹੁਣ

  • @sarabjitsingh9900
    @sarabjitsingh9900 26 днів тому

    ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @inderpalsingh7144
    @inderpalsingh7144 24 дні тому

    Simranjit maan ❤❤ Amritpal ❤❤

  • @its_jattff6078
    @its_jattff6078 26 днів тому +1

    Gud khdoor sahib waliyo Amritpal Singh zindabad bahi sahib nu jita k recared Tod do

  • @AvtarSingh-gs1si
    @AvtarSingh-gs1si 26 днів тому +4

    ਪਤਰਕਾਰ ਵੀਰ ਤੂਸੀ ਵੀਡੀਓ ਪਾਉਣ ਤੋ ਪਹਿਲਾ ਇਹ ਦਸਿਆ ਕਰੋ ਤੁਸੀ ਕਿਹੜੀ ਪਾਰਟੀ ਨੂ ਸਪੋਟ ਕਰਦੇ ਹੋ।

    • @Punjabi_Pakke_Wale
      @Punjabi_Pakke_Wale 26 днів тому

      Dalal ne amritpal de, 2 saal which canada banana ehna jehda 70 saal which sab ne barbad kar ditta hai

  • @Punjabi_Pakke_Wale
    @Punjabi_Pakke_Wale 26 днів тому

    ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ।
    - 600 ਯੁਨਿਟ ਮੁੱਫਤ ਬਿੱਜਲੀ
    - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ
    - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ
    - 829 ਆਮ ਆਦਮੀ ਕਲੀਨਕ
    - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ
    - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ
    - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ
    - 2000+ ਪੁਲਿੱਸ ਭਰਤੀ ਹਰ ਸਾਲ
    - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ
    - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ
    - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ
    - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ
    - ਇੱਕ ਵਿਧਾਇਕ ਇੱਕ ਪੇਨਸ਼ਨ
    - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ
    - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ
    - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ
    - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ
    - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ
    - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ
    - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ
    - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ
    - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ
    - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ
    - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ
    - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ
    - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼
    - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ
    ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ। ਪਰ ਤੁਸੀਂ ਖੁੱਦ ਅਪਣੇ ਮਨ ਤੋਂ ਪੁੱਛੋ ਤੇ ਫੈਸਲਾ ਕਰੋ ਕੀ ਪਿੱਛਲੀ 70 ਸਾਲ ਦੀਆਂ ਸਰਕਾਰਾਂ ਨਾਲੋਂ ਪਿਛਲੇ 2 ਸਾਲਾਂ ਵਿੱਚ ਹੋਏ ਕੰਮ ਤੇ ਗਲਤੀਆਂ ਘੱਟ ਨੇ ਯਾ ਵੱਧ।

  • @KulwinderSingh-bl9fy
    @KulwinderSingh-bl9fy 26 днів тому +2

    Aasi ni jande kise nu😂,, asi bhayi Amritpal nu jande aa ❤

  • @gurjotsingh445
    @gurjotsingh445 26 днів тому

    Bhai Amritpal singh ji zindabad wmk 🙏

  • @ishaan7865
    @ishaan7865 26 днів тому +1

    Bhai amritpaal jindabaad

  • @wahegurusatnam9803
    @wahegurusatnam9803 26 днів тому +3

    Aam admi parti ne ek fake Amritpal khara kar ditta.

  • @singhlovepreet9284
    @singhlovepreet9284 21 день тому

    Mostly youth Bhai Sahib Dey nal aa

  • @ranranjitsingh5637
    @ranranjitsingh5637 26 днів тому +1

    ਪਤਰਕਾਰ ਵੀਰ ਨੂੰ ਬੇਨਤੀ ਹੈ ਕਿ ਤੁਸੀਂ ਐਵੇਂ ਲੋਕਾਂ ਦੇ ਮੂੰਹ ਵਿੱਚ ਮੈਕ ਤੁੰਨੀ ਜਾਂਦੇ ਹੋ ਇਥੇ ਹਰ ਕਿਸਮ ਦੇ ਅੰਧ ਭਗਤ ਹੂੰਦੇ ਹਨ ਜੋਂ ਜਿਸ ਮਰਜ਼ੀ ਹੈਂ ਕਰਨ ਦੇਵੋ ਜਿਸ ਜਿਥੇ ਦਿਲ ਕਰਦਾ ਬੋਟ ਪਾਉਣ ਨੂੰ ਪਾਉਣ ਦੇਵੋ

  • @sawrajsingh9142
    @sawrajsingh9142 26 днів тому +1

    Bhai amripal singh khalsa nu sport

  • @Shorts3496
    @Shorts3496 26 днів тому

    ਅੰਮ੍ਰਿਤਪਾਲ ਸਿੰਘ ❤❤

  • @chamanlal4263
    @chamanlal4263 26 днів тому +2

    Reporter v anti aap hai

  • @parampreet-9863
    @parampreet-9863 26 днів тому +1

    Bai amritpal singh jindabad

  • @BhupinderSingh-od1vr
    @BhupinderSingh-od1vr 26 днів тому

    ਪੱਤਰਕਾਰ ਵੀਰ ਇੱਕੋ ਸਵਾਲ ਬਾਰ ਬਾਰ ਕਿਉਂ ਪੁੱਛਦੇ ਜੇ ਅਗਲਿਆ ਸਾਫ਼ ਸਾਫ਼ ਕਹਿ ਦਿੱਤਾ ਕੀ ਵੋਟ ਭਾਈ ਸਾਹਿਬ ਨੂੰ ਪਾਉਣੀ

  • @BaljeetSingh-fr3by
    @BaljeetSingh-fr3by 26 днів тому

    👃👃

  • @beantsinghsidhu2389
    @beantsinghsidhu2389 26 днів тому +1

    Bhai amritpal singh jindabad ji

  • @BillingKing-dy7pu
    @BillingKing-dy7pu 26 днів тому

    ਬਾਬਾ ਨੌਕਰੀ ਬੈਠਿਆਂ ਨੂੰ ਖਾਣ ਨੂੰ ਥੋੜੀ ਦਿੰਦੀ ਹੈ ਕੰਮ ਤਾਂ ਉੱਥੇ ਵੀ ਕਰਨਾ ਪੈਂਦਾ❤ ਤੂੰ ਕਿਹੜਾ ਕੰਮ ਕਰੇਗਾ ਇਹੋ ਜਿਹਾ ਕਿ ਪੈਸਾ ਮੈਂ ਤਾਂ ਹੀ ਕਮਾ ਲੂਗਾ

  • @GurdeepSingh-pq9mf
    @GurdeepSingh-pq9mf 26 днів тому

    Paterkar Ji. Ki ker Rao O, War War kqon Aam Aadmi Sarkar Bare kqo Chhadi Jande o. Hor nu Puchh Lwo.

  • @iqbalgrewal3740
    @iqbalgrewal3740 26 днів тому +2

    ਇਹ ਖਾਸ ਨਹੀਂ ਦੋਗਲੇ ਆਹ

  • @ujjagarsingh36
    @ujjagarsingh36 26 днів тому +1

    veer amratpal singh nu jitao ohi gareeb da hal karega

  • @rimpybaude4089
    @rimpybaude4089 25 днів тому

    ਆਪਾ‌ ਤਾਂ ਜਿੱਤਾਂ ਦੇਣਾ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਸ ਹੁਣ ਭਾਈ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਉਨ੍ਹਾਂ ਵਾਲੀ ਨਾ ਕਰਿਓ ਆਪਾਂ 27 ਦੀ ਨੀਂਹ ਰੱਖੀ ਆ ਜੀ

  • @arshbhinder5872
    @arshbhinder5872 26 днів тому +2

    Aap zindabad

  • @BabaBakalia670
    @BabaBakalia670 26 днів тому

    🙏🏼🙏🏼🙏🏼🙏🏼🙏🏼🙏🏼🙏🏼👍🏻👍🏻👍🏻👍🏻👍🏻👍🏻

  • @davendersingh4621
    @davendersingh4621 26 днів тому

    Bhai amritpal Singh ji zindabad

  • @Jass4412
    @Jass4412 24 дні тому +1

    Sare Punjab vicho boycott karo aap party da ehna sikha naal dhaka kita

  • @RajaRam-bm7we
    @RajaRam-bm7we 26 днів тому

    ਅੰਮ੍ਰਿਤਪਾਲ ਸਿੰਘ - ਮੁੱਛ ਉੱਚੀ ਮੱਤ ਨੀਵੀਂ
    - ਮੁੱਛ ਖੁੰਡੀ ਮੱਤ ਗੁੰਡੀ
    2024 ELECTIONS
    ਅੰਮ੍ਰਿਤਪਾਲ ਨੇ ਵੀ ਭਰੇ ‘ਹਰਾਮਜਦਗੀ’ ਦੇ ਪੇਪਰ !
    “ਮੈਂ ਹਾਰੂੰ ਔਰ ਪੰਥ ਹਰਾਊਂ “
    ਮੇਰੇ ਗੁਣ :-
    ਮੈਨੂੰ ਗੁਰੂ ਬਾਣੇ ਵਿੱਚ
    ਸੱਜਣਾ ਵੀ ਆਉਂਦਾ ਹੈ
    ਜੋ ਨਾ ਕਿਹਾ ਮੰਨੇ
    ਸਾਨੂੰ ਵੱਢਣਾ ਵੀ ਆਉਂਦਾ ਹੈ
    ਅਰੰਗਜੇਬ ਨਾਲੋਂ ਅਸੀਂ ਘੱਟ ਨਹੀ ਕਹਾਉਂਦੇ
    ਜੰਗੇ ਮੈਦਾਨ ਛੱਡ
    ਭੱਜਣਾਂ ਵੀ ਆਂਉਦਾ ਹੈ
    ਥੁੱਕ ਕੇ ਜੋ ਚੱਟਦੇ ਤਾਂ ਬਹੁਤ ਲੋਕੀ ਸੁਣੇ
    ਹੱਗਿਆ ਜੋ ਖਾ ਕੇ
    ਮੈਨੂੰ ਗੱਜਣਾਂ ਵੀ ਆਾਂਉਦਾ ਹੈ
    ਜਿਸ ਸੰਵਿਧਾਨ ਨੂੰ ਗਾਲ਼ ਮੈਂ ਸੀ ਕੱਢੀ
    ਬੇ-ਸ਼ਰਮ ਬਣ ਸਵਾਰਥੀ ਹੱਥ
    ਅੱਡਣਾ ਵੀ ਆਉਂਦਾ ਹੈ
    ਸੀਖਾਂ ਪਿੱਛੇ ਡਰ ਦੇ ਡਰਾਮੇ ਵੀ ਮੈਂ ਖੇ੍ਹਲੇ
    ਭੁੱਖ-ਹੜਤਾਲ ਰੱਖ
    ਰੱਜਣਾ ਵੀ ਆਉਂਦਾ ਹੈ
    ਗੁੰਣ ਤਾਂ ਮੇਰੇ ਵਿੱਚ ਹੋਰ ਵੀ ਹੈ ਬਹੁਤ
    ਕਸੀਦਾ ‘ਕੰਵਲ’ ਫੁੱਲ ਦਾ
    ਕੱਢਣਾ ਵੀ ਆਉਂਦਾ ਹੈ
    ਗੁਣ ਨੂੰ ਮੈਂ ਔਗਣ ਦਰਸਾਉਂਦਾ
    ਔਗਣ ਨੂੰ ਮੈਂ ਗੁਣ
    ਇਸੇ ਨੂੰ ‘ਮੂਰਖ ਸਿੱਖ ਸੰਗਤ’ ਕਹਿੰਦੇ
    ਜੋ ਸਭ ਕੁਝ ਲੈਂਦੀ ਸੁਣ
    ਮੱਤ ਜਿਨ੍ਹਾਂ ਦੇ ਕੰਨੀ ਬੈਠੀ
    ਕੰਨਾਂ ਨੇ ਮਾਰੀ ਮੱਤ
    ਝੂਠ ਨਿਗਲਿਆ ਅੱਖਾਂ ਮੀਟੀ
    ਸੱਚ ਨੂੰ ਮਾਰੀ ਲੱਤ
    ਹਰ ਇਕ ਹੱਥ ਚੋਂ ਕਿਤਾਬ ਛਡਾਊਂ’
    ਕਿਤਾਬ ਦੀ ਥਾਂ ਹਥਿਆਰ ਫੜਾਊਂ
    ਸਿੱਖਾਂ ਹੱਥੋ ‘ਕਿਰਪਾਨ’ ਬਦਲਾ ਕੇ
    ਉਸ ਦੀ ਥਾਂ ਖ਼ੰਜਰ ਪਕੜਾਊ
    ਟੰਗ-ਅੜਾਊ ਕੌਮ ਦੇ ਸਦਕਾ
    ਜੁਰਾਇਮਪੇਸ਼ਾ ਮੈਂ ਕੌਮ ਕਹਾਊ’
    ਗੁਰੂ-ਘਰ ਕੁਰਸੀਆਂ ਮੇਜ਼ ਤੜਾਊ’
    ਗੁਰੂ ਨੂੰ ਥਾਣੇ ਕਚਹਿਰੀ ਘੁਮਾਊ’
    ਚਿੱਟੇ ਥਾਂ ਭੰਗ ਫ਼ੀਮ ਛਕਾ ਕੇ
    ਗੁੱਟ-ਵੱਢਣੇ ਜਜਬਾਤ ਜਗਾਊਂ
    ਗੋਹਲਕ ਧੰਦਾ ਚਾਲੂ ਰੱਖ ਕੇ
    ਜੱਟਾਂ-ਨਿਹੰਗਾਂ ਦਾ ਖਾਲਿਸਤਾਨ ਬਣਾਊ’
    ਭਰਾ ਮਾਰੂ ਮੈਂ ਜੰਗ ਕਰਵਾਊਂ’
    ਲੋਕਾਂ ਦੇ ਮੈਂ ਪੁੱਤ ਮਰਵਾਊ’’
    ਸਵਾ ਲਾਖ ਕੋ ਮੈਂ ਫੜਵਾਊਂ’
    ਪੰਜਾਬ ਨੂੰ ਝਗੜਾ-ਅੱਗ ਲਗਾ ਕੇ
    ਰਹਿੰਦ-ਖੂੰਦ ਨੂੰ ਬਦੇਸ਼ ਭਜਵਾਊਂ
    ਦੇਸ਼-ਪੰਜਾਬ ਨੂੰ ਖਾਲ਼ੀ ਕਰਾਊ
    ਬਹੀਏ ਖਾਲ਼ੀ ਥਾਂ ਵਸਾਊ
    ‘ਬਹੀਆ’ ਪਿੱਟ-ਸਿਆਪਾ ਕਰਕੇ
    ਫਿਰ ਵੀ ਸਾਂਜੀਵਾਲ ਕਹਾਊ
    ‘ਚ੍ਹੜਦੀ-ਕਲਾ’ ਦੇ ਦੱਲ-ਬਦਲਾਂ ਸਿਰ
    ਕੇਸਰੀ ਥਾਂ ਭਗਵੇਂ ਪਹਿਨਾਊਂ
    ਸਿਰ-ਫਿਰੀਆਂ ਸੰਗਤਾਂ ਦੇ ਅੱਗੇ
    ਮੰਗਤਾ ਬਣ ਕੇ ਵੋਟ ਮੈਂ ਮੰਗੂੰ
    ਮੈਂ ਹਾਰੂੰ ਔਰ ਪੰਥ ਹਰਾਊਂ
    ਗੁਰੂ ਨਾਨਕ ਦੀ ਹਸਤੀ ਮਿਟਾਕੇ
    ਹਿੰਦੁਤਵਾ ਤੋਂ ਰਾਜ ਕਰਾਊ
    ਅੱਜ ਨਹੀ ਤਾਂ ਕੱਲ੍ਹ ਕਰਾਊਂ
    ਤਬੇ ਅਮ੍ਰਿਤਪਾਲ ਕਹਾਊਂ’’
    ਕੌਣ ਕਹਿੰਦਾ ਚੰਗੇ ਇਨਸਾਨ ਬਣਨ ਲਈ ‘ਧਰਮ’ ਦੇ ‘ਕੋਹੜ’ ਦੀ ਬਿਮਾਰੀ ਲਗਾਉਣੀ ਜ਼ਰੂਰੀ ਹੈ ? ਗੁਰੂ ਨਾਨਕ ਨੇ ਤਾਂ ਕੋਈ ਅਧਿਆਤਮਿਕ ‘ਧਰਮ’ ਨਹੀਂ ਚਲਾਇਆ।
    ‘ਧਰਮ’ ਦੇ ਸਾਰੇ ਰਾਹ ਤਾਂ ਗੋਹਲਕ ਨੂੰ ਜਾਂਦੇ ਹਨ।
    All religious roads lead to Gohlak.
    ਆਮ ਆਦਮੀ ਪਾਰਟੀ - ਜ਼ਿੰਦਾਬਾਦ !
    INSANISTAN-ZINDABAD

  • @Punjabi_Pakke_Wale
    @Punjabi_Pakke_Wale 26 днів тому +1

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

    • @m.s6705
      @m.s6705 23 дні тому

      Bai jamyaaa sn ya diggyaaa sn ?

  • @jsthind3587
    @jsthind3587 26 днів тому +4

    Akhe police da kasoor h... Police kidi h 🤣

  • @ajaysarhali8156
    @ajaysarhali8156 20 днів тому

    ਵੋਟ ਤੇ ਮੈਂ ਵੀ ਅਮ੍ਰਿਤ ਪਾਲ ਸਿੰਘ ਨੂੰ ਹੀ ਪਾਉਣੀ ਆ,ਪਰ ਯਾਰ ਐਡੀ ਵੀ ਗੱਲ ਨਹੀਂ ਭਗਵੰਤ ਮਾਨ ਨੇ ਕੰਮ ਤੇ ਕੀਤੇ ਆ,ਉਹਦੀ ਦਿੱਤੀ 600 ਯੂਨਿਟ ਵੀ ਵਰਤ ਰਹੇ ਹੋ ਤੇ ਗੱਲਾਂ ਵੀ ਕਰ ਰਹੇ ਓ,600 ਯੂਨਿਟ ਦਿੱਤੀ,ਸੜਕ ਸੁਰੱਖਿਆ ਫੋਰਸ ਬਣਾਈ, ਐਨੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ,ਇਸ ਵਾਰ ਕਿਸਾਨ ਨੂੰ ਮੰਡੀਆਂ ਵਿੱਚ ਨਹੀਂ ਰੁਲਣਾ ਪਿਆ,ਹੋਰ ਦੋ ਸਾਲ ਵਿੱਚ ਕੀ ਕਰ ਦਵੇ

  • @user-sn8yj4hi3u
    @user-sn8yj4hi3u 26 днів тому

    Amritpal Singh zindabad

  • @kahlon7563
    @kahlon7563 26 днів тому

    ਆਟੋ ਵਾਲਾ ਤਾ ਕੁਲੀ ਚੱਕ ਲੱਗਦਾ ਝਾੜੂ ਦਾ...

  • @VELLYWOOD_
    @VELLYWOOD_ 25 днів тому

    Vich vich aje ghosey bethe ne

  • @Editverse324
    @Editverse324 26 днів тому

    Bhau Amritpal help

  • @user-dl1js4sp6g
    @user-dl1js4sp6g 26 днів тому +1

    Bhai amritpal singh ji jitange khandoor sahib to ❤

  • @ssidhumoosewalaofficialvid8089
    @ssidhumoosewalaofficialvid8089 26 днів тому

    Bhai amritpal singh

  • @Patialamade-officel
    @Patialamade-officel 26 днів тому

    Dekho police de mathe mari janda sara kuj... Pr Aam nu ni kuj kehna😂😂😂😂😂

  • @Jatt673
    @Jatt673 26 днів тому

    Bapu v ki galla kar reha

  • @LSBhoriya-cy8tn
    @LSBhoriya-cy8tn 26 днів тому

    ਅੰਮ੍ਰਿਤਪਾਲ ਨੂ ਜਤਾਓ

  • @gurwinderraidhu187
    @gurwinderraidhu187 26 днів тому

    Bhai amritpal singh khalsa ✅

  • @KarajSingh-br2fv
    @KarajSingh-br2fv 26 днів тому

    ਸੁਣ ਲੈ ਲੋਕ ਦੀ ਰਾਆ ਆਮਤਿਪਾਲ ਦੇ ਹਕ ਵਿਚ ਜਾਦਾ ਬੋਲੇ

  • @GurdeepSingh-pq9mf
    @GurdeepSingh-pq9mf 26 днів тому

    Paterkar Ji, Aap Aadmi Bare e kqon Puchhi Ja Rahe ho. Amritpal Singh hi Jitega. Aetki Ouss di e Hwa he.

  • @amritdhillonamrit6881
    @amritdhillonamrit6881 26 днів тому

    Ban k lado rangi pag gdar bn jande shrm oni chidi aa 😂

  • @ParmbirSinghgill
    @ParmbirSinghgill 26 днів тому +1

    Nasa akalia de den

    • @sgg566
      @sgg566 26 днів тому

      den una di tahi ta 92 bander bane lokan ne hun katam karan

    • @Punjabi_Pakke_Wale
      @Punjabi_Pakke_Wale 26 днів тому

      Ehna nu 2 saal which canada banya chahida bai. Change bande nu dabban nu phirde, odan ehna di ajj tak jubaan nahi khulli si

  • @Sokhal_Singh_Randhawa
    @Sokhal_Singh_Randhawa 26 днів тому

    Bhai amritpal singh Jindabaad