Aam Aadmi Party ਵਾਲੇ ਕੰਧਾਂ ਤੇ ਰੰਗ ਕਰਵਾ ਕੇ ਮੇਰਾ 1 ਲੱਖ ਰੁਪਏ ਮੁੱਕਰ ਗਏ,ਹੁਣ ਤਾਂ ਮੈਂ ਮੰਗਣ ਵੀ

Поділитися
Вставка
  • Опубліковано 15 тра 2024
  • Aam Aadmi Party ਵਾਲੇ ਕੰਧਾਂ ਤੇ ਰੰਗ ਕਰਵਾ ਕੇ ਮੇਰਾ 1 ਲੱਖ ਰੁਪਏ ਮੁੱਕਰ ਗਏ,
    ਹੁਣ ਤਾਂ ਮੈਂ ਮੰਗਣ ਵੀ ਨਹੀਂ ਜਾਂਦਾ ਕਿ ਕਿਤੇ ਜੇਲ੍ਹ ਹੀ ਨਾ ਭੇਜ ਦੇਣ,
    ਗਰੀਬ ਪੇਂਟਰ ਨੇ ਲਾਏ ਪੈਸੇ ਨੱਪਣ ਦੇ ਇਲਜ਼ਾਮ। AAP - Painter
    #bhagwantmann #punjabgovt #aap #painter #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 115

  • @jatinderdeol6942
    @jatinderdeol6942 23 дні тому +14

    ਜਿਹੜੇ ਬੰਦੇ ਇਸ ਗਰੀਬ ਦਾ ਲੱਖ ਰੁਪਿਆ ਨਹੀਂ ਦੇ ਸਕਦੇ ਉਹ ਟੱਟੂ ਦਾ ਬਦਲਾਵ ਲੇਕੇ ਆਉਣਗੇ। ਲੋਕ ਜਿਨ੍ਹਾਂ ਜਲਦੀ ਇਹਨਾਂ ਚੋਰਾਂ ਤੋਂ ਖਹਿੜਾ ਛੁਡਾ ਲੇਣ ਉਹਨਾਂ ਚੰਗਾ।

  • @balwantsinghtiwana6594
    @balwantsinghtiwana6594 23 дні тому +33

    ਬੋਲੋ ਹੁਣ ਸਹੀਦ ਭਗਤ ਸਿੰਘ ਜੀ ਦੇ ਡੰਮੀ ਵਾਰਸੋ ਦੇਵੋ ਇਸ ਗਰੀਬ ਦੇ ਬਾਕੀ ਰਹਿੰਦੇ ਪੈਸੇ

    • @AvtarSingh-gs1si
      @AvtarSingh-gs1si 23 дні тому

      ਪੈਸੇ ਅਜ ਯਾਦ ਕਿਊ ਆਏ ਪਹਿਲਾ ਦੋ ਸਾਲ ਸੁਤਾ ਰਿਹਾ ਵੋਟਾ ਵੇਲੇ ਜਾਗ ਆ ਗਈ ਸਭ ਲੋਕ ਸਭ ਕੁਝ ਸਮਝਦੇ ਹਨ ਹੁਣ ਲੋਕ ਬਹੁਤ ਸਮਝਦਾਰ ਹਨ ਇਹ ਲੋਕ ਬਦਨਾਮ ਕਰਨ ਨੂ ਛਡੇ ਹੋਏ ਆ

  • @sardarsaab1007
    @sardarsaab1007 23 дні тому +57

    ਤੁਹਾਡੇ ਵਰਗਿਆਂ ਨੇ ਹੀ ਤਾਂ ਝੂਠ ਲਿਖ ਲਿਖ ਕੇ ਤਾਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

    • @Kiranveersingh-sb2kn
      @Kiranveersingh-sb2kn 23 дні тому +1

      😂😂

    • @jaspalsinghpatiala8239
      @jaspalsinghpatiala8239 23 дні тому +4

      Yar na te ehna nu pata c na apa nu.apne hathi apne par te kuhadi Mari hai.koi gal nai fer kehda votan nahi peni.

    • @harry_singh777
      @harry_singh777 21 день тому

      Good 👍

    • @NirmalSingh-bz3si
      @NirmalSingh-bz3si 12 днів тому

      ਲੰਨ ਫੜਨ ਨੂੰ ਝੂਠ ਲਿਖਦਾ ਸੀ ??😂😂😂😂😂😂😂😂

  • @shamdhiman8717
    @shamdhiman8717 23 дні тому +25

    ਜਾਗੋ ਲੋਕੋ ਜਾਗੋ ਜਾਗੋ ਲੋਕੋ ਦੇਖੋ ਨਕਲੀ ਇਨਕਲਾਬੀ ਆ ਦਾ

  • @JaggaSingh-ry7wl
    @JaggaSingh-ry7wl 23 дні тому +14

    ਝਾੜੂ ਵਾਲੀ ਪਾਰਟੀ ਮੁਰਦਾਬਾਦ ਭੰਡ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ'ਸਰਪੰਚ ਸਹਿਣੇ ਦਾ ਜ਼ਿੰਦਾਬਾਦ

    • @AvtarSingh-gs1si
      @AvtarSingh-gs1si 23 дні тому

      ਕਾਂਗਰਸ. ਮੁਰਦਾਬਾਦ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਸੀ

  • @DaljitSingh-qd3rk
    @DaljitSingh-qd3rk 23 дні тому +38

    ਵੀਰ ਤੁਸੀਂ ਇਹ ਸ਼ੁਕਰ ਕਰੋ ਕੀ ਤੁਹਾਡਾ ਸਮਾਨ ਨੀ ਖੋਅ ਲਿਆ

  • @shamdhiman8717
    @shamdhiman8717 23 дні тому +38

    ਨਕਲੀ ਨੂੰ ਅਸਲੀ ਲਿੱਖ ਲਿੱਖ ਬੇੜਾ ਗਰਕ ਕਰਤਾ

  • @darshanmaan7066
    @darshanmaan7066 23 дні тому +21

    ਝਾੜੂ, ਪਾਰਟੀ, ਠੱਗ

  • @Paramjit-rj7vv
    @Paramjit-rj7vv 23 дні тому +13

    ਵੀਰੇ ਬਚ ਕੇ ਰਹੋਂ ਇਹਨਾਂ ਦੇ ਕੋਲੋਂ

  • @user-hb8pj1hf7m
    @user-hb8pj1hf7m 23 дні тому +13

    ਵੀਰ tu ਸੁਕਰ ਕਰ ਤੇਰੇ ਪੌੜੀਆਂ ਤੇ ਰੰਗ ਵਾਲੇ ਡੱਬੇ ਨਹੀਂ ਰੱਖ ਲਏ

  • @kuldipsinghmaluka1973
    @kuldipsinghmaluka1973 23 дні тому +15

    ਬਾਈ ਸਟੇਜਾਂ ਤੇ ਬੋਲੋ ਗੱਜ ਵੱਜ ਕੇ

  • @HarpreetSingh-qj5to
    @HarpreetSingh-qj5to 23 дні тому +9

    ਸ਼ਾਬਾਸ਼

  • @jitsingh8827
    @jitsingh8827 23 дні тому +11

    ਆਪ ਪਾਰਟੀ ਮੁਰਦਾਬਾਦ

  • @anmolbal1879
    @anmolbal1879 23 дні тому +18

    Chor party!!!

  • @rajuarora3163
    @rajuarora3163 23 дні тому +25

    ਆਮ ਪਾਰਟੀ ਮੁਰਦਾਬਾਦ 👎

  • @VijayKumar-dk1ym
    @VijayKumar-dk1ym 23 дні тому +11

    Bsp nu vota pao
    Aap sarkar gunda sarkar

  • @ParmSidhu-nq4iv
    @ParmSidhu-nq4iv 23 дні тому +4

    ਆਮ ਪਾਰਟੀ ਨੇ ਗਰੀਬਾਂ ਦਾ ਕੁਝ ਨਹੀਂ ਕੀਤਾ

  • @VijaySharma-jh8or
    @VijaySharma-jh8or 17 днів тому

    Je bai tu sach boldan tan eh bahut madhi gall hai Meet Hayer nu request hai ke kise gareeb de peise na maro eh gareeb de peise deo aap ji de dhanvadi hovange ji

  • @gurdavsingh1952
    @gurdavsingh1952 22 дні тому

    ਜਾਗੋ ਪੰਜਾਬ ਜਾਗੋ

  • @phumansingh372
    @phumansingh372 23 дні тому +8

    ਓਏ ਪਾਰਟੀ ਤਾਂ ਚੇਅਰਮੈਨੀਆਂ ਵੀ ਮੁੱਲ ਵੇਚਦੀ ਆ

  • @shamdhiman8717
    @shamdhiman8717 23 дні тому +18

    ਪੈਸਾ ਲੈਣ ਤੋਂ ਬਾਅਦ ਕੰਮ ਕਰੋ

  • @jotphotophotography7756
    @jotphotophotography7756 23 дні тому +6

    Ee badlah hai

  • @maraharsaab6409
    @maraharsaab6409 23 дні тому +10

    ਕਿਸੇ ਗ਼ਰੀਬ ਦੇ ਘਰ ਨੂੰ ਕਰ ਦੇਂਦਾ

  • @user-my8rj1nl6k
    @user-my8rj1nl6k 23 дні тому +4

    ❤🎉🎉🎉🎉🎉🎉🎉🎉🎉good big

  • @heerasingh3992
    @heerasingh3992 22 дні тому

    Waheguru.Je

  • @hunterhappy0073
    @hunterhappy0073 23 дні тому +5

    Odhar Akali Dal wale Barnale vikhe 2 lakh Ladduya dey Paise Rakhi Baithe han,Halwai nay Parso Sukhvir Badal Agar Murdabad dey Naare Laye.eh nay Punjab di Sewa karan wale 😢😢

  • @sandeepsingh6476
    @sandeepsingh6476 23 дні тому +1

    ❤❤❤❤❤

  • @user-Rashpalsohi55
    @user-Rashpalsohi55 21 день тому +1

    ਜਿੰਨੇ ਬੋਰਡ ਲਿਖੇ ਸੀ ਤੂੰ ਹੁਣ ਹੋਰ ਥੋੜੀ ਮਿਹਨਤ ਕਰ ਜਿਹੜੇ ਇਹਨਾਂ ਦੇ ਬੋਰਡ ਲੱਗੇ ਆ ਸਾਰਿਆਂ ਤੇ ਪੋਚਾ ਫੇਰਦੇ

  • @user-ng2vc2qb6e
    @user-ng2vc2qb6e 23 дні тому

    Good soch

  • @shamshersingh-wi8ox
    @shamshersingh-wi8ox 22 дні тому +1

    ਬਾਈ ਜੀ ਕੁੱਝ ਨਹੀਂ ਮਿਲਣਾ ਹੁਣ ਇਕ ਹੋਰ ਕੰਮ ਕਰੋ ਜਿੱਥੇ ਵੀ ਇਹਨਾਂ ਦੇ ਬੋਰਡ ਲਿਖੇ ਹਨ ਓਸ ਜਗਾ ਪੋਚਾ ਮਾਰ ਦੇਵੋ

  • @SinghGill7878
    @SinghGill7878 23 дні тому +5

    ਚੋਰ ਆਪਣੇਆ ਨੂੰ ਵੀ ਨਹੀਂ ਬਖਸ਼ ਰਹੇ 😂

  • @Punjabimusice_studiobumpy
    @Punjabimusice_studiobumpy 23 дні тому +6

    App party sab tou big farud aa

  • @narinderlehal7852
    @narinderlehal7852 23 дні тому

    Sarpanch bai apa nu wala vadiaa lgda vadiaa gall krda proper way naal

  • @user-gz4of9xy1q
    @user-gz4of9xy1q 13 днів тому

    ਉਦੋਂ ਤਾਂ ਭਗਵਤੇ ਨੇ ਭਗਤ ਸਿੰਘ ਦਾ ਚੜਛਡੀਆ ਜਿੱਤ ਗਿਆ ਪੱਗ ਵੀ ਲਹਿ ਗ ਸੀ ਲੜ ਵੀ ਉੱਡ ਗਿਆ

  • @user-ys3ur4ju1c
    @user-ys3ur4ju1c 23 дні тому

    Sarpanch,,bai,,ghaint,,banda,,,, ,,by,,davinder,,,abohar,,to

  • @DeepakKumar-nl1ik
    @DeepakKumar-nl1ik 23 дні тому +4

    ਗਁਲ ਤੁਰੀ ਮਜਦੂਰ ਦੀ ਮਜਦੂਰੀ ਤੋਂ ਤੇ ਖਤਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਤੇ ਦੇਖਣਾ ਕਿਁਤੇ ਅਮਰਿੰਦਰ, ਆਰੂੜ ਸਿੰਘ, ਜਨਰਲ ਡਾਇਰ ਹੋਰਾਂ ਨਾਲ ਸਬੰਧ ਤਾਂ ਨਹੀਂ

  • @chamkaursingh9007
    @chamkaursingh9007 23 дні тому +5

    Koe kam ne Thik karde a Baemaan party

  • @user-gz4of9xy1q
    @user-gz4of9xy1q 13 днів тому

    ਦੋ ਲਖਨਵੀ ਜੇਲ ਝੂਠੇ ਪਰਚੇ ਹੋ ਜਾਣੇ ਭਰਾ

  • @NirmalSingh-bz3si
    @NirmalSingh-bz3si 12 днів тому

    ਅੱਜ ਹੀ ਜਾਹ ਫਰੀਦਕੋਟ ਜਾਂ ਖਡੂਰ ਸਾਹਿਬ ਇਹ ਸਾਰੀਆਂ ਗੱਲਾਂ ਦੱਸ??ਕਮਲਿਆ ਸੂਰਮਿਆ ਦੀ ਗੱਲ ਕਰ ਇਨਾ ਭੲੲਈਆਂ ਦੀ ਨਹੀ ??ਇਹ ਭੲਈਏ ਭਜਾਓ ਪੰਜਾਬ ਬਚਾਓ??ਭਾਈ ਸਰਬਜੀਤ ਸਿੰਘ ਨੂੰ ਜਿਤਾਓ?

  • @sandeepsingh6476
    @sandeepsingh6476 23 дні тому

    😢😢😢😢

  • @satwindermatharu3855
    @satwindermatharu3855 23 дні тому

    ਕੋਈ ਰੰਗ ਦੇ ਪੈਸੇ ਨੀ ਦਿੰਦਾ ਕੋਈ ਲੱਡੂਆਂ ਦੇ ਪੈਸੇ ਦੱਬੀ ਬੈਠਾ ਕੋਈ ਟੇਲਰ ਮਾਸਟਰ ਦੇ ਮੁੱਕਰ ਗਿਆ....ਇਹਨਾਂ ਲੀਡਰਾਂ ਦੇ ਢਿੱਡ ਨੀ ਭਰਦੇ

  • @sahilgaming9116
    @sahilgaming9116 23 дні тому +5

    Very bad

  • @user-ys3ur4ju1c
    @user-ys3ur4ju1c 23 дні тому

    Bhukhi,,sarkar,,bhand,,meahkma

  • @makhansingh5676
    @makhansingh5676 23 дні тому +1

    Didru garh ni dekheya hona y g .....mulakat v ni hundi chheti chheti.........maaf krna g 😃😃😎😎😎😃😎😎😃😃

  • @avtarsinghganda5864
    @avtarsinghganda5864 23 дні тому

    Bhai Sarabjeet Singh de ve Friedkot de ve help karo

  • @Big_bull7777
    @Big_bull7777 23 дні тому +7

    ਉਹਨਾਂ ਤੇਰੇ ਸਮਾਨ ਫੜ ਕੇ ਰੱਖ ਲੈਣਾ ਅੱਗੇ ਤੋ ਆਪ ਹੀ ਲਿੱਖ ਲਿਆ ਕਰਨ। ਮੇਰਾ ਵੀਰ ਕੰਮ ਤੋ ਵੀ ਜਾਏਗਾ ਇਨ੍ਹਾਂ ਸੱਚ ਨਾ ਬੋਲ।। ਲੋਕੋ ਬੁਚੜ ਨੂੰ ਵੋਟਾਂ ਨਾ ਪਾਉ ਐ ਹਾਲ ਇਹਨਾਂ ਦੇ ਨਾਲ ਦੇ ਬੰਦੇ ਆ ਦਾ ਤੁਸੀ ਤਾ ਇਹਨਾ ਲਈ ਨਾ ਤਿੰਨਾ ਨਾ ਤੇਰਾ ਚਂ ਬਾਕੀ ਸਮਝਦਾਰ ਬਣੋ।।

    • @pamajawadha5325
      @pamajawadha5325 23 дні тому +2

      Yes

    • @AvtarSingh-gs1si
      @AvtarSingh-gs1si 23 дні тому

      ਹੋਰ ਕਿਹੜੀ ਪਾਰਟੀ ਨੂ ਵੋਟ ਪਾਊਣੀ ਆ ਦਸੋ

    • @Big_bull7777
      @Big_bull7777 23 дні тому

      @@AvtarSingh-gs1si ਸ਼ਹੀਦ ਸਿੰਘਾ ਦੇ ਪੁੱਤਰ ਖੜੇ ਨੇ ਉਨ੍ਹਾਂ ਨੂੰ ਕਿਉ ਨਹੀ ਪਾਉਦੇ ਕਿਉਂਕਿ ਉਹ ਝੂਠੇ ਵਾਦੇ ਨੀ ਕਰਦੇ ਉਹਨਾ ਪ੍ਚਾਰ ਨਹੀਂ ਹੁੰਦਾ ਕਿਉਂਕਿ ਉਹਨਾ ਦੀਆਂ ਜਮੀਨਾਂ ਕੰਮ ਕਰ ਪੁਲਿਸ ਨੇ ੧੯੮੪ ਤੋ ੯੨ ਸਭ ਕੁਝ ਖੋਹ ਲਿਆ ਤੇ ਸਾਡੀ ਕੌਮ ਦਾਰੂ ਪੀ ਕੇ ਦੰਦ ਕੱਡਦੀ ਰਹੀ

  • @GurdeepSingh-su5ev
    @GurdeepSingh-su5ev 22 дні тому

    ਇਹ ਆਪ ਵਾਲਿਆ ਪਹਿਲੇ ਦਿਨ ਤੋ ਫਿਦਰਤ ਚੰਗੇ ਬੰਦੇ ਬਾਹਰ ਕੱਡਣੇ ਜਿਵੇ ਘੁੱਗੀ ਫੁਲਕਾ ਹੋਰ ਵੀ ਕਈ

  • @swarangill3474
    @swarangill3474 23 дні тому +2

    Bhand Govt murdabad.

  • @MonuArora-kb5nn
    @MonuArora-kb5nn 17 днів тому

    Jdo bhand cm bnao ge shraabi nu ehi haal hou

  • @gurpreetsran4488
    @gurpreetsran4488 23 дні тому

    Alkali Dal jindhbad

  • @user-gz4of9xy1q
    @user-gz4of9xy1q 13 днів тому

    ਮੀਤ ਹੇਅਰ ਨੂ ਹਰਾਉ

  • @blessing9986
    @blessing9986 17 днів тому

    Kursi di bhukh hai bs hor kuj ni karna kise ne aaj tak kine ku dukhi bjurgan da dukh vanda lia ena ne sb pakhand hai

  • @Respectforhumans
    @Respectforhumans 23 дні тому +1

    Delhi ch vi Estra bewkoof banaunda aya loka nu kejriwal.

  • @bhindersingh3718
    @bhindersingh3718 23 дні тому

    AAP 👎🥃🥃

  • @MonuArora-kb5nn
    @MonuArora-kb5nn 17 днів тому

    Sare eko hun nota buttan dabo

  • @blessing9986
    @blessing9986 17 днів тому

    Rajniti bs , hun tak darda ci hun bumb mil gia protection ho gai bai eh vi apne faede lai vart rahe ne tenu jive aap vale kise ne vertia

  • @KulwantGoldy
    @KulwantGoldy 16 днів тому

    Veer ji eh Sare bokar wale chor ne thag ne bach ke rahon

  • @ravidhindsa4593
    @ravidhindsa4593 23 дні тому

    Lahke nu vote pao

  • @varindersinghsahi2495
    @varindersinghsahi2495 23 дні тому +3

    22 sukhpal khaira nu mil oh dwa sakda paise

  • @SahilKhan-md7fe
    @SahilKhan-md7fe 23 дні тому

    ❤❤panjabe.vero.Lakha.ver.nu.Amretpal.singh.barad.(Lad}..to.bebe.bemal.kur.da.put.vero.apnea.nu.vot.pa.jo.m.l.a.70.ne.deda.o.karu

  • @gurnaibbrar8583
    @gurnaibbrar8583 23 дні тому +1

    Tanu. Avda. Juth. Lekhna. Da. Nam. Meleaa

  • @Malhi___111
    @Malhi___111 23 дні тому

    😂

  • @verkapargatsingh8421
    @verkapargatsingh8421 23 дні тому

    App muradabad

  • @jatindersinghmatharu2070
    @jatindersinghmatharu2070 23 дні тому

    Bdlav aya punjabiyo

  • @rajveergill6036
    @rajveergill6036 23 дні тому

    Amm party fail ho chuki aa.. lakha sidhana, amritpal , sukhpal khaira, azad bandiya nu vote karo

  • @kindasingh4217
    @kindasingh4217 21 день тому

    Loko bach jo am admi party nu vote na pao dakho lo ana ny ty km krva k mahnat ni dti

  • @chaudhary2473
    @chaudhary2473 23 дні тому +1

    Chor party hai Dr Raj Kumar

  • @gurnaibbrar8583
    @gurnaibbrar8583 23 дні тому +1

    Na. Marda. Gap. Tu. Hun. Batua. Samle. Pasa. Pon
    Nu

  • @blessing9986
    @blessing9986 17 днів тому

    Eh daaa laun nu firde ne hun

  • @Vir850
    @Vir850 23 дні тому +2

    😂😂

  • @user-gz4of9xy1q
    @user-gz4of9xy1q 13 днів тому

    ਤੁਹਾਡੀਆਂ ਵਰਗੀਆਂ ਬੇੜਾਗਰਕ 😂😂😂😂

  • @kamaljot6246
    @kamaljot6246 23 дні тому

    ਓਦਰ ਸੁਖਬੀਰ ਬਾਦਲ ਹੋਣੀਂ ਲੱਡੂਆਂ ਆਲੇ ਦੇ 2.5ਲੱਖ ਨੱਪ ਗਏ।😂😂

    • @kamaljot6246
      @kamaljot6246 23 дні тому

      ua-cam.com/users/shortsTyDZ1HI_DXU?si=dy8JeFpLkI4P6u0_

  • @bhindersingh3718
    @bhindersingh3718 23 дні тому

    AAP 👎👎👎

  • @Randhawa-xi3pe
    @Randhawa-xi3pe 23 дні тому +1

    🐏🐏🐏😂😂😂🤣🤣🤣

  • @akhilwarwal78
    @akhilwarwal78 23 дні тому +1

    Chor aap

  • @AvtarSingh-gs1si
    @AvtarSingh-gs1si 23 дні тому

    ਤੁਸੀ ਹੋ ਅਸਲੀ ਬੰਦੇ ਵੋਟਾ ਮੌਕੇ ਬਦਨਾਮ ਕਰਨ ਵਾਲੇ ਬੋਲਣ ਵਾਲੇ ਤਾ ਹੀ ਪੰਜਾਬ ਦਾ ਬੇੜਾ ਡੁੱਬਿਆ ਪਹਿਲਾ ਤੂ ਪੰਜਾਬ ਵਿਚ ਰਹਿੰਦਾ ਸੀ ਜਾ ਨਹੀ ਪਹਿਲਾ ਕਦੇ ਵੀਡੀਓ ਕਿਊ ਨਹੀ ਪਾਈ ਹੁਣ ਕਿਸੇ ਨੇ ਪੇਸਾ ਦਿਤਾ ਉਹ ਹਾਜਮ ਕਰਨਾ

    • @AvtarSingh-pw7fv
      @AvtarSingh-pw7fv 23 дні тому +4

      ਸ਼ਾਬਾਸ਼ ਭੇਡੋ ਤੁਹਾਡੇ ਤੋਂ ਆਹੀ ਉਮੀਦ ਸੀ ਕਿਉਂਕਿ ਜੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਹੁੰਦੀ ਤਾਂ ਤੁਹਾਨੂੰ ਕਿਸੇ ਦੀ ਕੀ ਮਜ਼ਾਲ ਸੀ ਵੀ ਉਹ ਭੇਡ ਕਹਿ ਸਕਦਾ

    • @AvtarSingh-gs1si
      @AvtarSingh-gs1si 23 дні тому

      @@AvtarSingh-pw7fv ਕਿਹੜਾ ਸਚ ਹੈ ਦਸੋ ਗਰੀਬ ਲੋਕਾ ਨੂ ਹੁਣ ਸਹੂਲਤ ਮਿਲਣ ਲੱਗ ਪਈ ਹੈ ਮਾੜੀ ਲਗਦੀਆ ਤੁਸੀ ਗਰੀਬ ਵਿਰੋਧੀ ਹੋ

    • @parminderjhajj11931
      @parminderjhajj11931 23 дні тому

      ​@@AvtarSingh-gs1siveer jo rang karda dihari te oh v greeb a oh kehra ambani sahi nu sahi kaho j jhooth a ta oh v sahmnai a k bolan v eh jhooth bol riha te is te ban de karvayi karn j eh sacha ta fir jinna ne paisai dabbai ohna de chitter feriya javai

  • @Gurinder1707
    @Gurinder1707 23 дні тому

    Gal sun ਗਿਰੇਬਾਨ ਦਾ ਮਤਲਬ ਪਤਾ ਸ਼ਰਮ ਕਰ ਗਿਰੇਬਾਨ ਚ ਦੇਖ ਕੇ ਤੂੰ ਭਗਵੰਤ ਸਿੰਘ ਮਾਨ ਦੀ ਪਾਰਟੀ ਤੇ ਏਦੇ ਗਸਲਤ ਬਲਮ ਲਗਾ ਕੇ ਦਮ ਭਾਲਦੇ ਹੋ

    • @SSwarvalSingh-se3ib
      @SSwarvalSingh-se3ib 23 дні тому

      ਇਹ ਚਲੇ ਕਰਪਸਨ ਬੰਦ ਕਰਨ ਰੰਗ ਕਰਨ ਵਾਲੇ ਦੇ ਭਗਵੰਤਮਾਨ ਪੇਸੇ ਖਾ ਗਿਆ ਝਾੜੂ ਵਾਲੇ ਤੇਰੇ ਤੇ ਪਰਚਾ ਹੀ ਨਾ ਪਾ ਦੇਣ

  • @jasvirpurba1619
    @jasvirpurba1619 23 дні тому

    ਝੂਠ ਕਿਉਂ ਬੋਲਦੈ

    • @DiljitSingh-ez8tj
      @DiljitSingh-ez8tj 23 дні тому

      ਪੱਤਰਕਾਰ ਦੇ ਕੈਮਰੇ ਸਾਹਮਣੇ ਬੈਠ ਕੇ ਇਹ ਬੰਦਾ ਜੂਠ ਨਹੀਂ ਬੋਲ ਸਕਦਾ। ਬਾਕੀ ਸਬੂਤ ਸਾਰੇ ਕੋਲ ਨੇ ਪੇਂਟਰ ਕੋਲ

  • @BalkarSingh-dc1oq
    @BalkarSingh-dc1oq 23 дні тому

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @user-dd4xl3ed1g
    @user-dd4xl3ed1g 23 дні тому

    Peggwant mann nu hun na pa dyo kitte vote bhul ke ik vr kr li gltiii

  • @user-cn1tj2qm9i
    @user-cn1tj2qm9i 23 дні тому

    Bhai amrtpal Singh ji khalsa jindabad Sikh raj jindabad panjab jindabad 💯💯 Raj karga khalas wehguru ji 🙏🙏 Bhai amrtpal Singh ji khalsa jindabad ⚔️⚔️🗡️

  • @jassdhiman52
    @jassdhiman52 22 дні тому

    @bhagwantmaan

  • @user-ys3ur4ju1c
    @user-ys3ur4ju1c 23 дні тому

    Bhukhi,,sarkar,,bhand,,meahkma

  • @user-gz4of9xy1q
    @user-gz4of9xy1q 13 днів тому

    ਤੁਹਾਡੀਆਂ ਵਰਗੀਆਂ ਬੇੜਾਗਰਕ 😂😂😂😂

  • @shamshersingh-wi8ox
    @shamshersingh-wi8ox 22 дні тому +1

    ਬਾਈ ਜੀ ਕੁੱਝ ਨਹੀਂ ਮਿਲਣਾ ਹੁਣ ਇਕ ਹੋਰ ਕੰਮ ਕਰੋ ਜਿੱਥੇ ਵੀ ਇਹਨਾਂ ਦੇ ਬੋਰਡ ਲਿਖੇ ਹਨ ਓਸ ਜਗਾ ਪੋਚਾ ਮਾਰ ਦੇਵੋ

    • @NirmalSingh-bz3si
      @NirmalSingh-bz3si 12 днів тому

      ਊਥੇ ਹੁਣ ਲਿਖੋ ਵੀ ਇਹ ਝੂਠ ਲਿਖਿਆ ਸੀ ਅਸੀਂ ਇਹ ??😂😂