Kuldeep Dhaliwal ਵਰਗਿਆਂ ਨੂੰ ਕੌਣ ਜਾਣਦਾ ਅੰਮ੍ਰਿਤਸਰ ਵਿੱਚ? Anil Joshi Exclusive Interview - Amritsar

Поділитися
Вставка
  • Опубліковано 16 тра 2024
  • Kuldeep Dhaliwal ਵਰਗਿਆਂ ਨੂੰ ਕੌਣ ਜਾਣਦਾ ਅੰਮ੍ਰਿਤਸਰ ਵਿੱਚ?
    ਕੰਮ ਕੋਈ ਡੱਕਾ ਕੀਤਾ ਨਹੀਂ ਇਹਨਾਂ ਨੇ,
    Anil Joshi ਦਾ ਦਾਅਵਾ ਕਹਿੰਦੇ ਕੰਮਾਂ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ,
    Sukhbir Badal ਵਰਗਾ ਲੀਡਰ ਹੀ ਪੰਜਾਬ ਨੂੰ ਬਚਾ ਸਕਦਾ।
    Anil Joshi Exclusive Interview - Amritsar
    #punjab #mpelection2024 #kuldeepdhaliwal #sukhbirbadal #aniljoshi #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 47

  • @vikaschinu9928
    @vikaschinu9928 15 днів тому +11

    Anil joshi 👍🏻

  • @user-dx4rk1xu4w
    @user-dx4rk1xu4w 14 днів тому +9

    Joshi jittuga iss ਵਾਰ ਤਾਂ

  • @user-jq8up2mb7l
    @user-jq8up2mb7l 15 днів тому +8

    SAD❤❤

  • @gurnaibbrar8583
    @gurnaibbrar8583 14 днів тому +6

    Akali. Dal. Jindabad

  • @SukhaSingh-ol7rs
    @SukhaSingh-ol7rs 14 днів тому +5

    ਜੋਸ਼ੀ ਘੈਂਟ ਬੰਦਾ

  • @HardeepSingh-zi7bn
    @HardeepSingh-zi7bn 15 днів тому +6

    Joshi ji good ne plz vote him

  • @gurnoorpadda7304
    @gurnoorpadda7304 14 днів тому +6

    Akali Dal jindabad

  • @gurpreetsran4488
    @gurpreetsran4488 15 днів тому +6

    Alkali Dal jindhbad

  • @gurchransingh5674
    @gurchransingh5674 14 днів тому +3

    ਅਨਿਲ ਜੋਸੀ ਬਹੁਤ ਵਧੀਆ ਇਮਾਨਦਾਰ ਪੰਜਾਬ ਹਿਤੈਸ਼ੀ ਲੀਡਰ ਹਨ

  • @lakhverLakhversingh
    @lakhverLakhversingh 14 днів тому +3

    ਅਕਾਲੀ ਦਲ ਦੀ ਦਿੱਲੀ ਦੇ ਤਖਤ ਨਾਲ ਹੈ ਤੇ ਜਿਹੜੇ ਪੰਜਾਬ ਦੇ ਵਿਰੋਧੀ ਪਾਰਟੀ ਨਾਲ ਸਿੱਖਾਂ ਦੇ ਵਿਰੋਧੀ ਤਾਕਤਾਂ ਦੇ ਨਾਲ ਹੈ ਅਕਾਲੀ ਦਲ ਪੰਜਾਬ ਦੇ ਨਾਲ ਹੈ

  • @iqbalsandhuiqbalsingh2779
    @iqbalsandhuiqbalsingh2779 14 днів тому +3

    Joshi g Good man

  • @AvtarSingh-pw7fv
    @AvtarSingh-pw7fv 15 днів тому +6

    ਮੈਂ ਉਸ ਸਮੇਂ ਤੋਂ ਪੰਥ ( ਅਕਾਲੀਦਲ ) ਨੂੰ ਵੋਟ ਪਾਉਂਦਾ ਆ ਰਿਹਾ ਹਾਂ ਜਦੋਂ ਪੰਥ ਨੂੰ ਵੋਟ ਪਾਕੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਸੀ ਪਰ ਬਾਦਲ ਲਾਣੇ ਖਾਸਕਰ ਸੁਖਵੀਰ ਦੇ ਹੱਥ ਕਮਾਂਡ ਆਉਣ ਬਾਅਦ ਉਸਨੇ ਸਾਰਾ ਕੰਮ ਉਲਟਾ ਪੁਲਟਾ ਕਰ ਦਿੱਤਾ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਭਾਜਪਾ ਦੇ ਦਬਾਅ ਕਾਰਨ ਦੋਸ਼ੀਆਂ ਤੇ ਕੋਈ ਕਾਰਵਾਈ ਨਾ ਕਰਨ ਕਾਰਨ ਉਸਨੇ ਆਪਣੇ ਤਾਬੂਤ ਵਿੱਚ ਕਿੱਲਾਂ ਆਪ ਹੀ ਗੱਡ ਲਈਆਂ ਪਰ ਐਨਾ ਕੁੱਝ ਹੋ ਜਾਣ ਬਾਅਦ ਵੀ ਅਗਰ ਭਾਜਪਾ , ਕਾਂਗਰਸ ਤੇ ਝਾੜੂ ਵਾਲਿਆਂ ਨਾਲ ਇਨਾਂ ਦੀ ਤੁਲਨਾ ਕੀਤੀ ਜਾਵੇ ਤਾਂ ਅਜੇ ਵੀ ਅਕਾਲੀ ਇਨਾਂ ਨਾਲੋਂ ਹਜ਼ਾਰ ਗੁਣਾ ਚੰਗੇ ਹਨ ਕਿਉਂਕਿ ਕਹਾਵਤ ਹੈ ਕਿ ਆਪਣਾ ਵੱਢੂ ਤਾਂ ਘੱਟੋ ਘੱਟ ਛਾਂ ਵਿੱਚ ਤਾਂ ਸੁੱਟੇਗਾ ਦੂਜੇ ਤਾਂ ਵੱਢ ਕੇ ਵੀ ਧੁੱਪੇ ਸੁੱਟ ਜਾਣਗੇ

  • @jitsingh8827
    @jitsingh8827 14 днів тому +2

    Good

  • @user-rc7bv4ii1p
    @user-rc7bv4ii1p 11 днів тому +1

    ਅਨਿਲ ਜੋਸ਼ੀ ਜ਼ਿੰਦਾਬਾਦ ❤ ਅੰਮ੍ਰਿਤਸਰ ਨੂੰ ਅਨਿਲ ਜੋਸ਼ੀ ਜਿਹੇ ਇਮਾਨਦਾਰ ਲੀਡਰ ਦੀ ਜ਼ਰੂਰਤ ਹੈ. ਪਿੰਡ ਪਿੰਡ ਅੰਮ੍ਰਿਤਸਰ ਸ਼ਹਿਰ ਅਨਿਲ ਜੋਸ਼ੀ ਦੀ ਚੱਲੀ ਲਹਿਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ। ਦਿਲ ਤੇ ਦਿਮਾਗ ਦੀ ਸੁਣਾਗੇ ਹੁਣ ਸਿਰਫ ਅਨਿਲ ਜੋਸ਼ੀ ਹੀ ਚੁਣਾਗੇ. ❤️

  • @bhanuchugava662
    @bhanuchugava662 14 днів тому +3

    Joshi Shab tuhnu Rastre parte ch hona Cheda hy

  • @gurcharndhaliwal1493
    @gurcharndhaliwal1493 4 дні тому +1

    *ਕੈਪਟਨ ਆਪਣੇ ਕੀਤੇ ਪਾਪਾਂ ਦਾ ਖਮਿਆਜਾ ਹੁਣ ਭੁਗਤ ਰਿਹਾ ਹੈ ਹੁਣ ਵਾਲੇ ਵੀ ਥੋੜੇ ਚਿਰ ਬਾਅਦ ਇਸੇ ਹਾਲ ਵਿੱਚ ਹੋਣਗੇ*

  • @jassigill8803
    @jassigill8803 14 днів тому

    ਨਿਲ ਜੋਸ਼ੀ ਵਧੀਆ ਬੰਦਾ ਠੋਕ ਕੇ ਗੱਲ ਕਰਦਾ ਬਹੁਤ ਹੀ ਵਧੀਆ ਇਨਸਾਨ ਆ

  • @Mohit-mx9zo
    @Mohit-mx9zo 9 днів тому

    Anil Joshi ji best politician of Amritsar👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

  • @lashman3209
    @lashman3209 14 днів тому +2

    Akalidal jindabad

  • @Indianexservicemen
    @Indianexservicemen 14 днів тому +2

    Johi jitu

  • @tajwrsingh5990
    @tajwrsingh5990 14 днів тому

    ਕਿਸਾਨ ਵਰਗਾ ਕੋਈ ਨਹੀ ਹੋ ਸਕਦਾ ,, ਜਦ ਬਦਲ ਗਰਜਦੇ ਨੇ ਫੇਰ ਪੁਛਿਓ ਕਿਸਾਨ ਨੂੰ ਉਹਦੇ ਦਿਲ ਤੇ ਕੀ ਬੀਤਦਾ

  • @user-dp2eh4pv3d
    @user-dp2eh4pv3d 14 днів тому

    ਜੋਸ਼ੀ ਸਾਹਿਬ ਵਧੀਆ ਲੀਡਰ ਆ ਪਰ ਇਸਨੂੰ ਆਪਣੇ ਹਰਾਊਣ ਦਾ ਜੋਰ ਲਾ ਰਹੇ ਆ। ਰੱਬ ਈ ਮੇਹਰ ਕਰੂਗਾ ਤਾਂ ਜਿੱਤ ਨਸੀਬ ਹੋਣੀ ਆ

  • @Teraterafashion
    @Teraterafashion 13 днів тому

    ਸਰਕਾਰੀ ਸਕੂਲਾਂ ਦੀ ਪੜ੍ਹਾਈ ਨੂੰ ਸੀ ਬੀ ਐਸ ਬੋਰਡ ਦੇ ਅਨੁਸਾਰ ਕਰੋ ਤਾਂ ਪਤਾ ਲੱਗੇ ਕਿ ਪੰਜਾਬ ਵਿੱਚ ਬਦਲਾਵ ਹੋਇਆ ਹੈ ਪੜਨ ਵਾਲੇ ਬੱਚੇ ਰੋਂਦੇ ਵੇਖੇ ਹਨ ਜੋ ਖਰਚੇ ਦਾ ਕਰਕੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲੇ ਆਉਂਦੇ ਵੇਖੇ ਹਨ

  • @sukhpreetsandhu3687
    @sukhpreetsandhu3687 14 днів тому +1

    Good performance c tuadi

  • @NSingh-of7jw
    @NSingh-of7jw 14 днів тому

    Sukhbir badel chore public money

  • @Teraterafashion
    @Teraterafashion 13 днів тому

    ਪੰਜਾਬ ਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਬਹੁਤ ਵਧੀਆ ਹੈ ਤੇ ਭਗਵੰਤ ਮਾਨ ਵੀ ਆਪਣੀ ਕੁੜੀ ਨੂੰ ਸਰਕਾਰੀ ਸਕੂਲੇ ਪੜਨੇ ਪਾਵੇ ਤਾਂ ਪਤਾ ਲੱਗੇ

  • @gurchransingh5674
    @gurchransingh5674 14 днів тому

    ਅੱਜ ਤੱਕ ਜੋ ਵੀ ਰਾਜਨੀਤੀ ਵਿੱਚ ਆਇਆ ਬਾਦਲਾ ਵਿਰੁੱਧ ਭੰਡੀ ਪ੍ਰਚਾਰ ਕਰਕੇ ਆਇਆ ਹੁਣ ਵੀ ਪੰਜਾਬ ਵਿੱਚ ਸਾਰੀਆ ਰਾਜਨੀਤਕ ਪਾਰਟੀਆ ਦਾ ਭਾਸ਼ਣ ਬਾਦਲਾ ਤੋ ਸੁਰੂ ਹੁੰਦਾ ਬਾਦਲਾ ਤੇ ਖਤਮ ਹੁੰਦਾ ਪੱਤਰਕਾਰ ਵੀਰ ਤੁਸੀ ਸਾਰੇ ਆਮ ਆਦਮੀ ਪਾਰਟੀ ਨੂੰ ਜਾ ਹੋਰ ਪਾਰਟੀਆ ਨੂੰ ਸਖਤ ਸਵਾਲ ਨਹੀ ਕਰਦੇ ਜਿੰਨੇ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ

  • @iqbalgill5198
    @iqbalgill5198 14 днів тому +3

    Joshi saheb da number please

  • @Sarkaria-
    @Sarkaria- 13 днів тому

    Joshi ji Banda good wa par sukhbir nai shai

  • @surajrana5119
    @surajrana5119 13 днів тому

    Dhaliwal vs Ajhula ho gya amritsar vich

  • @harrypreet3846
    @harrypreet3846 14 днів тому +1

    bera ohna vi garak hee kita hai vese

  • @Happysingh-lp9jq
    @Happysingh-lp9jq 14 днів тому

    Kejarwal company punjab nu loot loot kar leeya gaya

  • @amanmottan5531
    @amanmottan5531 14 днів тому

    Amritsar,Bathinda, clear win akali dal

  • @jagpreetsingh5426
    @jagpreetsingh5426 14 днів тому

    SAD Joshi will win

  • @alamsingh9029
    @alamsingh9029 13 днів тому

    Sukhbir Badal jali Pradhan Shiromani akali da

  • @satpalsingh8770
    @satpalsingh8770 14 днів тому

    ਟਮਾਟਰ ਆਖੌ ਦੀਪਾ ਕਾਣਾ

  • @PSBedi-xk2vv
    @PSBedi-xk2vv 14 днів тому

    Tile mantry 😅

  • @user-lv7qr5hn6g
    @user-lv7qr5hn6g 13 днів тому

    ਤੇਰੇ ਕਰ ਕਾਲੀ ਨੇ 10 ਸਾਲ ਕੀ ਕੀਤਾ ਆ ਦੱਸ ਦੇ

  • @gaganxs
    @gaganxs 7 днів тому

    Joshi da jajba Punjabi aa te ih gul samjni bahut jaroori aa ki Punjabi bhawen Hindu aa, bhawen Muslim aa te bhawen Sikh aa ..Punjabi da ik apna stand aa ..asin te avin ik dooje nu maari jande aa ..sanu ik jutt ho ke challan di lor aa kyon ki ki pata agge da time kiho jiha auna ..ikkathe reh ke hi hull aa

  • @gurpalgurpal2680
    @gurpalgurpal2680 14 днів тому

    BJP zindabad zindabad

  • @user-ts4es6bp8w
    @user-ts4es6bp8w 14 днів тому

    Only Congress win

    • @Janti838
      @Janti838 13 днів тому +1

      1 june 1984 Amritsar shaib attack kita ha

  • @user-rc7bv4ii1p
    @user-rc7bv4ii1p 11 днів тому +1

    ਅਨਿਲ ਜੋਸ਼ੀ ਜ਼ਿੰਦਾਬਾਦ ❤ ਅੰਮ੍ਰਿਤਸਰ ਨੂੰ ਅਨਿਲ ਜੋਸ਼ੀ ਜਿਹੇ ਇਮਾਨਦਾਰ ਲੀਡਰ ਦੀ ਜ਼ਰੂਰਤ ਹੈ. ਪਿੰਡ ਪਿੰਡ ਅੰਮ੍ਰਿਤਸਰ ਸ਼ਹਿਰ ਅਨਿਲ ਜੋਸ਼ੀ ਦੀ ਚੱਲੀ ਲਹਿਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ। ਦਿਲ ਤੇ ਦਿਮਾਗ ਦੀ ਸੁਣਾਗੇ ਹੁਣ ਸਿਰਫ ਅਨਿਲ ਜੋਸ਼ੀ ਹੀ ਚੁਣਾਗੇ. ❤️

  • @user-rc7bv4ii1p
    @user-rc7bv4ii1p 11 днів тому +1

    ਅਨਿਲ ਜੋਸ਼ੀ ਜ਼ਿੰਦਾਬਾਦ ❤ ਅੰਮ੍ਰਿਤਸਰ ਨੂੰ ਅਨਿਲ ਜੋਸ਼ੀ ਜਿਹੇ ਇਮਾਨਦਾਰ ਲੀਡਰ ਦੀ ਜ਼ਰੂਰਤ ਹੈ. ਪਿੰਡ ਪਿੰਡ ਅੰਮ੍ਰਿਤਸਰ ਸ਼ਹਿਰ ਅਨਿਲ ਜੋਸ਼ੀ ਦੀ ਚੱਲੀ ਲਹਿਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ। ਦਿਲ ਤੇ ਦਿਮਾਗ ਦੀ ਸੁਣਾਗੇ ਹੁਣ ਸਿਰਫ ਅਨਿਲ ਜੋਸ਼ੀ ਹੀ ਚੁਣਾਗੇ. ❤️