ਪੁੱਛਾਂ ਵਾਲੀ ਬੀਬੀ ਕਹਿੰਦੀ ਸ਼ਰਤੀਆ ਮੁੰਡਾ ਹੋਊ,ਇਹ ਕਹਿ ਕੇ ਸਾਡੇ ਤੋਂ 40 ਹਜ਼ਾਰ ਨਗਦ ਲਏ ਤੇ 30 ਹਜ਼ਾਰ ਦੀਆਂ ਝਾਂਜਰਾਂ

Поділитися
Вставка
  • Опубліковано 26 жов 2024

КОМЕНТАРІ • 329

  • @BaljeetKaur-r8j
    @BaljeetKaur-r8j 5 місяців тому +91

    ਪਖੰਡੀ ਬਾਬਿਆਂ ਤੋਂ ਬਚੋ ਜੀ ਵਹਿਗੁਰੂ ਤੋਂ ਵਿਸ਼ਵਾਸ ਕਰੋ ਜੀ

  • @Sukhdev-ln1vy
    @Sukhdev-ln1vy 5 місяців тому +8

    ਵਧੀਆ ਹੋਇਆ ਕੁੜੀ ਹੋ ਗਈ | ਨਹੀਂ ਤਾਂ ਸਾਰੇ ਪਿੰਡ ਨੇ ਓਹਨੂੰ ਰੱਬ ਮੰਨ ਲੈਣਾ ਸੀ |

  • @sukhmankulardiaryfarm
    @sukhmankulardiaryfarm 5 місяців тому +56

    ਪਰਮਾਤਮਾ ਤੋ ਬਿਨਾ ਕੋਈ ਨੀ ਮੁਡਾ ਦੇ ਸਕਦਾ ਏਹੋ ਜੀ ਚਗਲ ਜਨਾਨੀ ਤੋ ਬਚੋ

  • @balvirsingh1777
    @balvirsingh1777 5 місяців тому +33

    ਮੇਰੇ ਦੋ ਧੀਆਂ ਨੇ ਜੋ ਕਿ ਸਾਡੇ ਲਈ ਬਹੁਤ ਭਾਗਾਂ ਵਾਲੀਆ ਨੇ ਸਾਨੂੰ ਗੱਡੀਆਂ ਵਾਲੇ ਕਰ ਦਿੱਤਾ ਸਾਡੇ ਏਹੀ ਪੁੱਤਰ ਨੇ

  • @KuldeepSingh-vv6dm
    @KuldeepSingh-vv6dm 5 місяців тому +32

    ਅੰਧਵਿਸ਼ਵਾਸ ਦੇ ਵਿੱਚ ਪੈਕੇ ਇਹੀ ਕੁੱਝ ਹੁੰਦਾ ਵਹਿਗੁਰੂ ਜੀ ਦੇ ਦਰ ਜਾਕੇ ਅਰਦਾਸ ਕਰੋ ਵਹਿਗੁਰੂ ਜੀ ਮੇਹਰ ਕਰਨ ਗੇ

  • @DelightfulOx-yz3oq
    @DelightfulOx-yz3oq 5 місяців тому +2

    ਵਧੀਆ ਹੋਇਆ,,,ਪਰਮਾਤਮਾ ਦਾ ਘਰ ਸ਼ੱਡ ਕੇ ਇਹਨਾਂ ਕੋਲ ਜਾਂਦੇ ਆ ਲੋਕ,,,ਗੁਰੂ ਘਰ ਜਾਓ,,

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਪੁੱਤਰ ਦੇ ਦਾਨੀ ਬਾਬਾ ਬੁੱਢਾ ਜੀ ਦੇ ਘਰ ਵਿੱਚ ਸੰਗਤ ਗੱਡੀ ਸੋਨਾ ਰੁਪਏ ਦਾਨ ਕਰਦੀ ਹੇ ਬਾਬਾ ਬੁੱਢਾ ਜੀ ਕਿਸੇ ਕੋਲ ਮੰਗਦੇ ਨਹੀਂ ਲੋਕਾਂ ਆਪ ਦੇਕੇ ਆ ਹੇ

    • @KuldeepSingh-wh1it
      @KuldeepSingh-wh1it 5 місяців тому +9

      Mere v putt hoya baba Budha ji d kirpa nal🙏🏻🙏🏻

    • @JasmelJasmel-gu8qn
      @JasmelJasmel-gu8qn 5 місяців тому +2

      ​@@KuldeepSingh-wh1itDhan dhan baba budha sahib da suker aa ❤

    • @sandeepkaur4868
      @sandeepkaur4868 5 місяців тому +3

      ਮੇਰੇ ਵੀ ਪੁੱਤਰ ਹੋਇਆ ਬਾਬਾ ਬੁੱਢਾ ਸਾਹਿਬ ਜੀ ਤੋਂ,🙏🙏🙏🙏

    • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
      @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 5 місяців тому +1

      @@sandeepkaur4868 ਵਾਹਿਗੁਰੂ ਜੀ ਝੁੱਠਾ ਤੇ ਠੱਗੀ ਬਾਬਾ ਕੋਲ ਜਾਂਦਾ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਜਾਣ ਚਾਹੁੰਦੇ ਹੈ ਜਿੱਥੇ ਕੋਈ ਰੁਪਏ ਨਹੀਂ ਮੰਗਦੇ ਨਹੀਂ ਆਪ ਨੁੰ ਦਿੰਦਾ ਬੁਹਤ ਕੋਝਾ

    • @amarjitsingh-eu2np
      @amarjitsingh-eu2np 5 місяців тому

      Sahi keha TUC ..mainu vii putter di daat mili os waheguru ji di kripa naal.......baba ji hun os de sir te mehar prya hath rkhan

  • @HardeepkaurChehal
    @HardeepkaurChehal 5 місяців тому +24

    ਵਾਹਿਗੁਰੂ ਤੇ ਭਰੋਸਾ ਰੱਖੋ

  • @unitedcolors2920
    @unitedcolors2920 5 місяців тому +75

    ਹੋਰ ਤਾਂ ਛੱਡੋ ਉਹ ਡਾਕਟਰ ਦੇ ਤਾਂ ਦੌਰੇ ਪੈਦੇ ਹੋਣੇ ਜਿਸ ਤੋਂ ਸਕੈਨ ਕਰਿਆ,ਵੀ ਮੇਰਾ ਨਾਂ ਲੈ ਦੇ

  • @MandeepKaur-uu9jz
    @MandeepKaur-uu9jz 5 місяців тому +15

    ਪਹਿਲਾਂ ਪਰਚਾ ਇਹਨਾਂ ਤੇ ਹੋਣਾ ਚਾਹੀਦਾ ਫਿਰ ਉਸ ਪਖੰਡਣ ਤੇ ਹੋਣਾ ਚਾਹੀਦਾ ਮੂੰਡਾ ਇਹਨਾਂ ਨੂੰ ਬਾਬਾ ਬੁੱਢਾ ਜੀ ਨੇ ਦੇਣਾ ਸੀ ਨਾ ਕਿ ਪਖੰਡੀਆਂ ਨੇ

  • @deepchatha6701
    @deepchatha6701 5 місяців тому +6

    ਇਥੇ ਅਸੀਂ ਔਲਾਦ ਲਈ ਤਰਸਦੇ ਆ ਰੱਬ ਅੱਗੇ ਅਰਦਾਸ ਕਰਦਾ ਆ ਵੀ ਸਾਨੂੰ ਧੀ ਦੀ ਦਾਤ ਈ ਬਖਸ਼ਿਸ਼ ਹੋਵੇ

  • @ManveerSingh-mm6vm
    @ManveerSingh-mm6vm 5 місяців тому +3

    ਧੰਨ ਧੰਨ ਬਾਬਾ ਬੁੱਢਾ ਜੀ ਤੇ ਵਿਸ਼ਵਾਸ ਰੱਖੋ ਜੀ ਇਹਨਾਂ ਪਖੰਡੀਆ ਤੇ ਵਿਸ਼ਵਾਸ ਨਾ ਕਰੋ

  • @BalkarSingh-k4w
    @BalkarSingh-k4w 5 місяців тому +44

    ਧੀਆਂ ਤਾਂ ਘਰ ਦੀ ਸ਼ਾਨ ਹੁੰਦੀ ਆ

    • @GurdeepSingh-bx8xy
      @GurdeepSingh-bx8xy 5 місяців тому +1

      Sadi Dheerani sadi Jaan v aa

    • @amrindersandhu1613
      @amrindersandhu1613 2 місяці тому

      Lagda tusi reels nahi dekheyan kade

    • @GurdeepSingh-bx8xy
      @GurdeepSingh-bx8xy 2 місяці тому

      @@amrindersandhu1613 veera saria kurhia reels nhi banondia samj lagi na sab de soch Tera wargi hundi aa jo sab eko jehia samj reha

  • @gurveer.singh.grewal.3361
    @gurveer.singh.grewal.3361 2 місяці тому +1

    ਲੈ ਲਿਆਂ ਮੁੰਡਾਂ ਚਾਲ਼ੀ ਉਧਰ ਵੀਹ ਇਧਰ ਦੇ ਦਿਉਂ ਮੁੰਡੇ ਦੀ ਦਾਤ ਬਖਸ਼ਾ ਤੁਹਾਨੂੰ ਸਵਾ ਮਹੀਨਾਂ ਰਾਤ ਸਵਾ ਗਿਆਰਾਂ ਵਜ਼ੇ ਆਉਣਾਂ ਪਵੇਗਾ

  • @ManinderSingh-ef4rj
    @ManinderSingh-ef4rj 5 місяців тому +26

    ਲੋਕ ਆਪਣੇ ਆਪ ਹੀ ਚੱਬਲ੍ਹ, ਹਨ ਪਰ ਇਹ ਗੱਲ ਗ਼ਲਤ ਹੈ ਪਰਮਾਤਮਾ ਦੀ ਦੇਣ ਪੁੱਤ ਹੋਵੇ ਜਾਂ ਧੀ,ਕੁੱਖ,ਸੁਖੱਲਣੀ,ਹੋਣੀ, ਚਾਹੀਦੀ ਹੈ ਠੱਗਾ,ਤੋ,ਬਚੋ

  • @JagtarMaan-u2m
    @JagtarMaan-u2m 5 місяців тому +60

    ਇਹੋ ਜਿਹੇ ਚਬਲਾ ਨੂੰ ਜੇਲ੍ਹ ਵਿੱਚ ਸੁਟਣਾ ਚਾਹੀਦਾ

  • @gurchransingh5674
    @gurchransingh5674 5 місяців тому +25

    ਬਹੁਤ ਵਧੀਆ ਹੋਇਆ ਸੋਡੇ ਨਾਲ ਸਾਲੇ ਪੁਛਿਆ ਲੈਣ ਦੇ ਸਾਲਿਉ ਚਵਲੋ ਧੀਆ ਕਿੱਥੇ ਜਾਣ ਮੇਰੇ 3 ਧੀਆ ਹੀ ਹਨ

    • @pamajawadha5325
      @pamajawadha5325 5 місяців тому +2

      Sahi gal pasa vadhu c tahi 40000 hajar dita lok ta 100 rupe nu tarsda n

    • @pindawale-bi5vi
      @pindawale-bi5vi 5 місяців тому +1

      Shi gal veer ji mere v dhia hi han.. Waheguru ji di daat aa bache 🙏 eh tabar v gunahgaar aa eda de lokan nal eda hona chida..

    • @RajKumari-rj6zr
      @RajKumari-rj6zr 5 місяців тому

      ਹੁਣ ਕਹਿੰਦੀ ਮੈਂ ਕਿੱਦਾਂ ਧੀਆਂ ਨਾਲ ਘਰ ਭਰ ਦਿੰਦੀ ਪਹਿਲਾਂ ਇਸ ਨੂੰ ਪੁੱਛੋ ਕਿ ਲੋੜ ਕੀ ਇੰਨੇ ਬੱਚੇ ਪੈਦਾ ਕਰਨ ਦੀ।ਦੋ‌ ਧੀਆਂ ਥੋੜ੍ਹੀਆਂ ਮੈਂ ਲੈਕਚਰਾਰ ਰਿਟਾਇਰ ਹੋਈ ਹਾਂ ਸਾਡੇ ਦੋ ਧੀਆਂ ਹਨ ਉਹ ਵੀ ਬੜੀ ਮੁਸ਼ਕਲ ਨਾਲ ਆਈ.ਵੀ.ਐਫ . ਨਾਲ ਹੋਈਆਂ ਹਨ।

    • @manpreetlitt2841
      @manpreetlitt2841 5 місяців тому +2

      ​@@pamajawadha5325 hnji dii mere be 2 beti a

  • @Gurpreetmontreal
    @Gurpreetmontreal 5 місяців тому +39

    ਜਰ ਧੀਆ ਤੋ ਕੀ ਦੁੱਖ ਇਹਨਾ ਨੂੰ 😢

    • @BaljitSingh-mo6dh
      @BaljitSingh-mo6dh 5 місяців тому +1

      ਸਹੀ ਕਿਹਾ ਜਿਨਾ ਦੇ ਹੈ ਨੀ ਘਰ ਰੁਲੇ ਪੈ ਨੇ y😢 ਨਾ ਕੁੜੀ ਨਾ ਮੁੰਡਾ

    • @rajinderkaurrajinderkaur3220
      @rajinderkaurrajinderkaur3220 5 місяців тому

      Jada bund patni c ehna di chawla di ehna kuj dita kuri na hove😡

    • @virpalkaur4921
      @virpalkaur4921 5 місяців тому

      Duniadari a v munda hove hor kujh ni kudian tan vala moh lendian ne

  • @bhupinder2924
    @bhupinder2924 5 місяців тому +15

    ਸਾਡੇ ਨਾਲ ਵੀ ਏਦਾ ਹੀ ਹੋਇਆ ਮੇਰੇ ਚਾਰ ਓਪਰੇਸਨ ਹੋਏ ਤੇ ਚਾਰੇ ਕੁੜੀਆਂ ਪਰ ਰੱਬ ਨਾਲ ਕੋਈ ਗਿਲਾ ਨਹੀ

    • @rituritu114
      @rituritu114 5 місяців тому +1

      Jhuth je inha e khush c ta cutha operation kyu karwaya

    • @Lovepreetdhaliwal-ie4zw
      @Lovepreetdhaliwal-ie4zw 5 місяців тому

      Munde di bhuk ch e ehne chance lye aa gusse o

    • @DelightfulOx-yz3oq
      @DelightfulOx-yz3oq 5 місяців тому +2

      ਚੱਲੋ ਪਰਮਤਮਾ ਤੋਂ ਮੰਗਦਾ ਤਾਂ ਹਰੇਕ ਆ,,ਕੁੜੀਆਂ ਜਿਉਂਦਿਆਂ ਤਾਂ ਹੇਗੀਆ,,bhot wdya ,, eho j ਝਾਂਸੇ ਚ ਤਾਂ ਨੂੰ ਫਸੇ,, ਪਰਮਾਤਮਾ ਤੋਂ ਮੰਗਿਆ,,ਓਹਨੂੰ ਨਈ ਮਨਜੂਰ ਕੁੜੀਆ b ਆਪਣੀਆਂ

    • @rituritu114
      @rituritu114 5 місяців тому +1

      @@DelightfulOx-yz3oq mere kol do kudiya ne o v operation nal pehla mere koi bhai ni hega loha ne ta hospital to hi sura kar ta tane mehne dena ,ki karon mai ehna kudiya nu le ke log kudiya nu aulad ni samjhde

  • @ssbani6949
    @ssbani6949 5 місяців тому +105

    ਕਿਹੜੀ ਦੁਨੀਆਂ ਵਿੱਚ ਰਹਿੰਦੇ ਨੇ

  • @ArshdeepSingh-oh4qk
    @ArshdeepSingh-oh4qk 5 місяців тому +40

    ਇਹ ਨਾ ਲੋਕਾਂ ਨੂੰ ਕਦੋਂ ਅਕਲ ਅਵੇਗੀ

  • @ManinderSingh-ef4rj
    @ManinderSingh-ef4rj 5 місяців тому +35

    ਬਾਬੇ, ਨਾਨਕ ਦਾ ਦਰ ਤੇ, ਵਿਸ਼ਵਾਸ ਰੱਖੋਂ ਜੋਤਾ, ਟੂਣਿਆਂ ਦੀ ਦੇਣ ਨੀ,ਟਕਵੰਜ,ਟੋਲਾ,ਫੜਕੇ,ਜੇਲ, ਭੇਜਣਾ ਚਾਹੀਦਾ ਗਰੀਬ ਲੋਕਾਂ ਨੂੰ ਇਨਸਾਫ਼ ਮਿਲੇ😂

    • @RamnaSingh-i9w
      @RamnaSingh-i9w 5 місяців тому +1

      ਉਹਨਾਂ ਗ਼ਰੀਬਾਂ ਨੂੰ ਵੀ ਜੇਲ ਸੁੱਟਣਾ ਚਾਹੀਦਾ ਜਿਹੜੇ ਇਹਨਾ ਕੋਲ ਜਾਕੇ ਖ਼ੁਦ ਫਸਦੇ ਆ ।

    • @pamajawadha5325
      @pamajawadha5325 5 місяців тому +1

      Vadhu pasa eh dina vich 40000 hajar dita lok 100 rupe nu tarsda n

  • @gurditsharma9028
    @gurditsharma9028 5 місяців тому +38

    ਰੱਬ ਦੇ ਰੂਪ ਨੂੰ ਪਹਿਚਾਣੋ ਪਤਾ ਲੱਗ ਗਿਆ ਇਹਨਾਂ ਕੰਜਰਾਂ ਤੋਂ ਬਚੋ

  • @RDX_sports61
    @RDX_sports61 5 місяців тому +4

    ਹੁਣ ਲੋੜ ਹੈ ਤਰਕਸ਼ੀਲ ਸੁਸਾਇਟੀ ਦੀ,, ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ,,ਜਿਹਨੇ,ਏਨੇ ਠੱਗੀ ਮਾਰੀ ਐ,, ਬਹੁਤ ਹੀ ਗ਼ਲਤ ਕੀਤਾ ਹੈ,,ਠੱਗ ਜ਼ਨਾਨੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ

  • @NarinderSingh-hd9ch
    @NarinderSingh-hd9ch 5 місяців тому +20

    ਸਾਡੀਆਂ ਔਰਤਾ ਜਿਆਦਾ ਬੇਵਕੂਫ ਬਣਦੀਆ ਹਨ। ਬੇਵਕੂਫ ਜਿਆਦਾ ਔਰਤਾ ਹੀ ਹੁੰਦੀਆ ਹਨ | ਕੁੜੀਆ ਕਿਹੜੀਆ ਮਾੜੀਆ ਹਨ | ਮਾਂ ਬਾਪ ਨੂੰ ਕੁੜੀਆ ਸਾਂਭਦੀਆ ਹਨ।

  • @nindersinghninder4487
    @nindersinghninder4487 5 місяців тому +1

    ਵਾਹਿਗੁਰੂ ਜੀ

  • @HarpreetSingh-mu7fc
    @HarpreetSingh-mu7fc 5 місяців тому +30

    ਪਖੰਡੀ ਬਾਬਿਆਂ ਤੋਂ ਬਚੋ

  • @0001___s
    @0001___s 5 місяців тому +9

    ਪਹਿਲਾਂ ਘਰਦਿਆਂ ਦੇ ਜੁੱਤੀ ਫੇਰੋ
    ਕੁੜੀ ਹੋਈ ਤਾਂ ਫੇਰ ਕੀ ਹੋਇਆ

  • @jashan2391
    @jashan2391 5 місяців тому +7

    ਸੱਬ ਗਲਤੀ ਥੋਡੀ ਹੈ ਵਾਹਿਗੁਰੂ ਜੀ ਮੇਹਰ ਕਰਨ ਸੱਭ ਤੇ ਜੀ

  • @RajKamal-hn5hf
    @RajKamal-hn5hf 5 місяців тому +5

    ਜਿਨਾਂ ਪੈਸਾ ਆ ਘਟੀਆ ਲੋਕਾਂ ਤੇ ਲਾ ਕੇ ਅੰਧਵਿਸ਼ਵਾਸ਼ ਤਕ ਜਾਣੇ ਓ ਉਹ ਪੈਸੇ ਨਾਲ ਜੇ ਕੀਤੇ ਦਾਨ ਲਾਤਾ ਹੁੰਦਾ ho ਸਕਦਾ ਰੱਬ ਸੁਣ ਲੈਂਦਾ.... ਰੱਬ ਤੁਹਾਨੂੰ ਪੁੱਤ ਦੀ ਦਾਤ ਬਕਸ਼ੇ...

  • @faze_jeff4067
    @faze_jeff4067 5 місяців тому +1

    Bahut Vadia Hoya…Ehe Jehe Naal Ehi Honna Chahida…Bahut Vadia Hoyaaa

  • @HappySingh-pi4wh
    @HappySingh-pi4wh 5 місяців тому +21

    ਐਹੋ ਜਿਹੀ ਚੇਲੀ ਦੇ ਸ਼ਿਤਰ ਮਾਰੋ ਬੇਵਕੂਫ਼ ਲੋਕੋ ਤੁਸੀਂ ਵੀ ਸਿਤਰਾਂ ਲੈਕ ਹੋ

  • @sarbjit157
    @sarbjit157 5 місяців тому +6

    ਬਹੁਤ ਵਧੀਆ ਹੋਇਆ sode wargea ਨਾਲ ਐਮੇ ਹੋਣਾ ਚਾਹੀਦਾ ਬੇਵਕੂਫ ਲੋਕ ਕਿਸੇ ਥਾਂ ਦੇ ਕੁੜੀਆ ਤਨ ਮੁੰਡਿਆ ਤੋਂ ਅੱਗੇ ਨੇ ਅੱਜ ਦੇ ਟਾਈਮ ਚ। Tc ਪਾਗ਼ਲ ਲੋਕ ਫੇਰ ਬੀ ਮੁੰਡਿਆ ਪਿੱਛੇ ਭੱਜਦੇ ਊ ਮੁੰਡਾ ਕੀ ਜਾਦੇ ਸੁਖ ਦੀਓ ਸੋਨੂੰ ਅਨਪੜ ਜੈ ਕਰਦੇ ਦੇਖ ਕਿ ਨੇ ਹੁਣ ਕੈਮਰੇ ਅੱਗੇ kime ਰੋਂਦੇ ਨੇ ਜੇਲ ਓਹਨੂੰ ਨੂੰ ਸੋਨੂੰ ਹੋਣੀ ਚਾਹੀਦੀ ਆ ਜਿਹੜੇ ਸਕੈਨ ਕਰਉਂਦੇ ਆ ਮੁੰਡੇ ਕੁੜੀ ਨੂੰ ਚੈੱਕ ਕਰਨ ਦੀ

    • @DeepAman13466
      @DeepAman13466 5 місяців тому +1

      Bilkul right veer ji inha pakhandi sadha nu inha ne hi sir chadiya hoya hai😊

  • @bahadursingh9718
    @bahadursingh9718 5 місяців тому +12

    ਵੀਰ ਜੀ ਮੁੰਡਾ ਜਾਂ ਕੁੜੀ ਤਾਂ ਵਾਹਿਗੁਰੂ ਨੇ ਦੇਣਾ ਕੁੜੀ ਵੀ ਇੱਕ ਲੱਛਮੀ ਹੈਂ ਇਸ ਪਖੰਡਣ ਕੋਲ਼ ਕੁੱਝ ਨਹੀਂ ਹੁੰਦਾ ਇਸ ਤਰ੍ਹਾਂ ਦੇ ਪਖੰਡੀ ਚੇਲਿਆਂ ਕੋਲ਼ੇ ਕੁੱਝ ਨਹੀਂ ਹੈ ਇਸ ਤੇ ਕੇਸ਼ ਕਰੋਂ ਕੇਸ਼ ਕਰਕੇ ਪੈਸੇ ਵਾਪਿਸ ਕਰਵਾਓ।

  • @sandeep5831
    @sandeep5831 5 місяців тому +6

    ਮੈਨੂੰ ਲਗਦਾ ਜਦ ਮੁੰਡਾ ਕੇ ਕੁੜੀ ਆ ਸਕੇਨ ਕਰੂੰ ਨ ਗਏ ਸੀ ਜਦ ਚਾਲੀ ਹਜਾਰ ਲਾਗੇ ਹੋਣੇ ਨਾਮ ਉਸ ਦਾ ਲਾਤਾ ਨਾਮ

  • @dilpreetsingh4916
    @dilpreetsingh4916 5 місяців тому +14

    ਹਜੇ ਵੀ ਦੁਨੀਆਂ ਤੇ ਮੂਰਖ ਲੋਕਾਂ ਦੀ ਕਮੀ ਨਹੀਂ 😂😂

  • @makhansingh8534
    @makhansingh8534 5 місяців тому +5

    ਧੀਆਂ ਕਿਹੜਾ ਘੱਟ ਐ ਮੁਡਿਆਂ ਨਾਲੋਂ

  • @ManveerOfficialVlogs
    @ManveerOfficialVlogs 5 місяців тому +7

    ਉਹਦਾ ਕੋਈ ਕਸੂਰ ਨਹੀਂ। ਕਸੂਰ ਸਾਰਾ ਤੁਹਾਡਾ ਸਾਰੇ ਪਰਿਵਾਰ ਦਾ।

  • @ਕਿਊਟਕਿਊਟਪਪੇਰੀਅਨਡੋਗ

    ਵੀਰ ਜੀ ਮੇਰੇ ਕੋਲੇ ਤਿੰਨ ਧੀਆਂ ਨੇ ਤੇ ਬਾਅਦ ਵਿੱਚ ਉਹ ਮੁੰਡਾ ਹੋਇਆ ਸੀ ਜਦੋਂ ਤੱਕ ਮੁੰਡਾ ਨਹੀਂ ਹੋਇਆ ਮੈਂ ਆਪਣੀਆਂ ਧੀਆਂ ਨੂੰ ਹੀ ਮੁੰਡਾ ਸਮਝਦਾ ਰਿਹਾ ਪਰ ਮੈਂ ਆਪਰੇਸ਼ਨ ਨਹੀਂ ਕਰਾਇਆ ਮੈਨੂੰ ਤਿੰਨੇ ਧੀਆਂ ਬਾਰੇ ਪਤਾ ਲੱਗਦਾ ਰਿਹਾ ਵੀ ਮੇਰੇ ਧੀਆਂ ਏ

  • @NarinderSingh-qu9gy
    @NarinderSingh-qu9gy 5 місяців тому +4

    ਪੁੱਛਾਂ ਵਾਲ਼ੀ ਬੀਬੀ ਤੇ ਕਾਰਵਾਈ ਕਰਨੀ ਚਾਹੀਦੀ ਹੈ

  • @Sukhwinder351
    @Sukhwinder351 5 місяців тому +1

    ਗੁਰੂ ਘਰ ਦੇ ਨਾਲ ਹੀ ਲੋਕਾਂ ਦਾ ਭਲਾ ਹੋਣਾ ਹੈ।

  • @maansinghrana6173
    @maansinghrana6173 5 місяців тому +1

    ਪ੍ਰਮਾਤਮਾ ਧੀਆਂ ਦੀ ਦਾਤ ਬੜੇ ਭਾਗਸ਼ਾਲੀ ਵਿਅਕਤੀ ਨੂੰ ਹੀ ਦੇਂਦਾ ਹੈ। ਭੈਣ ਆਪਣੀ ਧੀਆਂ ਦਾ ਸਤਿਕਾਰ ਕਰੋ। ਇਹ ਵੀ ਆਪ ਦਾ ਨਾਮ ਚਮਕਾਉਣ ਗੀਆਂ।

  • @ManjeetkaurDhaliwal-gx2ky
    @ManjeetkaurDhaliwal-gx2ky 5 місяців тому +3

    ਧੀ ਜਾਂ ਪੁੱਤ ਤਾਂ ਵਾਹਿਗੁਰੂ ਜੀ ਦੇ ਹੱਥ ਹੈ ਕੋਈ ਪਖੰਡੀਆਂ ਦੇ ਹੱਥ ਨਹੀਂ ਮੰਗਣਾ ਹੈ ਤਾਂ ਦਰਬਾਰ ਸਾਹਿਬ ਅੱਗੇ ਜਾ ਕੇ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦਸਾਂ ਪਾਤਸ਼ਾਹੀਆਂ ਤੋਂ ਪੁੱਤ ਪ੍ਰਾਪਤ ਕਰੋ ਇਹਨਾਂ ਪਖੰਡੀਆਂ ਕੋਲ ਕੋਈ ਪੁੱਤ ਮਿਲਦੇ ਨੇ ਤੁਸੀਂ ਤਾਂ ਪਾਗਲ ਲੋਕ ਨੇ ਜਿਹੜੇ ਤੁਰੇ ਫਿਰ

  • @sonyvalu6137
    @sonyvalu6137 5 місяців тому +6

    ਵਾਹਿਗੁਰੂ ਜੀ ਅੱਗੇ ਬੇਨਤੀ ਕਰੋ🙏🙏🙏🙏 ਪਖੰਡੀ ਬਾਬਿਆਂ ਕੋਲ ਕੁਝ ਨਹੀਂ

  • @deepsamra3003
    @deepsamra3003 5 місяців тому +6

    Waheguru g 🙏

  • @NawabJeevan
    @NawabJeevan 5 місяців тому

    Bhut vadia gal kri aa veere tu gurudaware wal ni muh kita Kam sari duniya krdi aa tu special aa.bina muh kite Bina mange neet na kuj ni milda

  • @sawaransingh1948
    @sawaransingh1948 5 місяців тому +6

    ਰੱਬ ਦੀ ਦਾਤ ਆ ,, ਕੂੜੀਆਂ ਮੂੰਡੇ ਵਿਚ ਫਰਕ ਨਾ ਸਮਝਿਆ ਕਰੋ

  • @GurmeetSinghWriter
    @GurmeetSinghWriter 4 місяці тому

    Ki bnu duniya da sacha patshah waheguru jane

  • @kulwantkaur2157
    @kulwantkaur2157 5 місяців тому

    ਮੁੰਡਾ ਕੋਈ ਜ਼ਰੂਰੀ ਹੈ, ਜਿਹੜੀ ਪ੍ਰਾਪਟੀ ਮੁੰਡਿਆਂ ਨੂੰ ਦੇਣੀ ਹੈ, ਕੁੜੀਆਂ ਨੂੰ ਦੇ ਦੇਵੋ, ਨਾਲੇ ਤੁਹਾਡੀ ਸੰਭਾਲ ਕਰਨਗੀਆਂ । ਮੁੰਡੇ ਤਾਂ ਸਾਰਾ ਕੁਝ ਸਾਂਭ ਕੇ ਵੀ ਠੇਡੇ ਮਾਰਦੇ ਨੇ, ਰਹੀ ਗੱਲ ਬਾਬੇ ਬਾਬੀਆਂ ਦੀ, ਉਹ ਤਾਂ ਤਕਰੀਬਨ ਸਾਰੇ ਕਿਤੇ ਤੋਰੀ ਫੁਲਕਾ ਚਲਾਉਣ ਲਈ ਦੁਕਾਨਾਂ ਖੋਲ੍ਹੀ ਬੈਠੇ ਨੇ ਤੇ ਉਨ੍ਹਾਂ ਨੂੰ ਪ੍ਰਮੋਟ ਕਰਨ ਵਾਲੇ ਅਸੀਂ ਆ। ਕੁਦਰਤ ਵਲੋਂ 100ਵਿਚੋਂ50ਗੱਲਾ ਪਰਮਾਤਮਾ ਦੀ ਮੌਜ਼ ਮੁਤਾਬਕ ਸਹੀ ਹੁੰਦੀਆਂ, ਅਸੀਂ ਸਾਰਾ ਕਰੈਡਿਟ ਬਾਬਿਆਂ ਨੂੰ ਦੇ ਦਿੰਦੇ ਹਨ। ਵੀਰੋ ਪਰਮਾਤਮਾ ਦਾ ਭਾਣਾ ਮੰਨ ਕੇ ਚੱਲੋ ਕਿਸਮਤ ਦਾ ਲਿਖਿਆ ਭੋਗਣਾ ਹੀ ਪੈਣਾ

  • @gorakapoor3477
    @gorakapoor3477 5 місяців тому +4

    ਰੱਬ ਤਾਂ ਮੁੰਡਾ ਦੇ ਦਾਊ ਪਰ ਬੰਦਾ ਨਹੀਂ ਮੁੰਡਾ ਦੇ ਸਕਦਾ ਹੈ

  • @sonychauhan8304
    @sonychauhan8304 5 місяців тому +6

    Dhan dhan baba budha sahib ji

  • @pammashah6361
    @pammashah6361 5 місяців тому +10

    ਦੁੱਖ ਤੇ ਧਿਆਂ ਵਡੳਦੀਆ

  • @RDX_sports61
    @RDX_sports61 5 місяців тому +1

    ਜੇਹੜੀ ਤੇਨੂੰ ਸੱਸ ਦਾ,ਜਵਾਈ ਜੰਮੇਗੀ ਦੱਸਦੀ ਸੀ,,ਓ,,ਤੇਰਾ ਕੀ ਲੱਗੇਆ,,ਰਵੀ ਦਾ ਭਨਵੀਆ,ਤੇਰਾ ਕੀ ਲੱਗੇਆ,,ਬੇਕਲੋ,, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜਾਕੇ ਅਰਦਾਸ ਕਰਦੇ,, ਜ਼ਰੂਰ ਫ਼ਲ ਮਿਲਦਾ

  • @emileeem4909
    @emileeem4909 5 місяців тому +1

    Boht vdhia eho jiha loka naal eve hona chahiye jo munde labhde a..

  • @rupirupindergill2994
    @rupirupindergill2994 5 місяців тому +5

    ਲੋਕ ਤਾਂ ਕੁੜੀਆਂ ਨੂੰ ਤਰਸ ਦੇ ਰੱਬਾ ਕੁੜੀ ਹੀ ਦੇ ਦੇ

  • @gurveer.singh.grewal.3361
    @gurveer.singh.grewal.3361 2 місяці тому

    ਇਹਨਾਂ ਦੋਵੇਂ ਧਿਰਾਂ ਤੇ ਪਰਚਾ ਪਾਕੇ ਜੇਲ੍ਹ ਭੇਜੋ ਪੈਸੇ ਦੇਕੇ ਚਾਲੀ ਹਜ਼ਾਰ ਵਿੱਚ ਮੁੰਡਾ ਭਾਲਦੇ ਨੇਂ ਉਸ ਵਾਹਿਗੁਰੂ ਜੀ ਦੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਹੁੰਦਾਂ

  • @GurpreetKaur-1234
    @GurpreetKaur-1234 5 місяців тому +3

    ਬੇਵਕੂਫ ਲੋਕ , ਐਵੇਂ ਪਖੰਡ ਚ ਫਸੇ ਹੋਏ ਆ ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਨਹੀਂ , ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਅੱਜ ਦੇ ਸਮੇਂ ਵਿੱਚ , ਕੋਈ ਧੀਆਂ ਨੂੰ ਵੀ ਤਰਸਦਾ

  • @bhaimangalsinghkhalsa
    @bhaimangalsinghkhalsa 5 місяців тому +2

    ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਿ ਨਿਰੰਜਨੁ ਸੋਇ

  • @baljitsingh3105
    @baljitsingh3105 5 місяців тому +1

    ਜੈ ਇਨ੍ਹਾਂਨੂੰ ਇਹ ਕਹਿ ਦਈਏ ਕਿ ਪੂਰਨ ਪ੍ਰਮਾਤਮਾ ਧਰਤੀ ਤੇ ਆਏ ਹੋਏ ਨੇ ਤੇ ਕਿਸੇ ਨੇ ਯਕੀਨ ਨਹੀ ਕਰਨਾ ਤੇ ਸਿਆਣਿਆ ਕੋਲ਼ ਭੱਜ ਕੇ ਜਾਣਗੇ ਚਾਹੇ ਸਾਰਾ ਘਰ ਲੁੱਟਕੇ ਲੈ ਜਾਵੇ ਪਰਮਾਤਮਾ ਦਾ ਸਤਿਸੰਗ ਸੁਣੋ ਸ਼ਾਮ ਵੇਲੇ 7.30 ਵਜੇ ਸਾਧਨਾ ਚੈਨਲ ਤੇ ਆਉਦਾ ਪਰਮਾਤਮਾ ਕੀ ਕਹਿਦੇ ਨੇ ਪ੍ਰਮਾਤਮਾ ਤੋ ਜੋਂ ਮੰਗੋਗੇ ਸਭ ਕੁਝ ਦੇਣਗੇ

  • @sarbjitkaurcheema2571
    @sarbjitkaurcheema2571 5 місяців тому +1

    ਪਹਿਲਾ ਗਲਤੀ ਆਪਣੀ ਨੀ ਮੰਨਦੇ ਕ ਤੁਸੀ ਕਯੋਂ ਜਾਂਦੇ ਪੁਸ਼ਾ ਲੈਣ ਜੀ ਦੇਣਾ ਓਸ ਪਰਮੇਸ਼ਵਰ ਨੇ ਦੇਣਾ ਬੰਦਾ ਕੁਝ ਨੀ ਕਰ ਸਕਦਾ ਇਹਦੇ ਨਾਲੋਂ ਚੰਗਾ ਸੀ ਤੁਸੀ ਜਿੰਦਾ ਪਰਮੇਸ਼ਵਰ ਕੋਲ ਚਰਚ ਚ ਜਾਂਦੇ ਤਾਂ ਜਰੂਰ ਮੁੰਡਾ ਹੋਣਾ ਸੀ

  • @babykaur4914
    @babykaur4914 5 місяців тому

    ਮੇਰੇ ਕੋਲ ਮੁੰਡਾ ਹੈ ਬੋਹਤ ਦੁੱਖੀ ਕਰਦਾ ਮੈਂਨੂੰ..ਬਹੁਤ ਸ਼ਰਾਰਤੀ ਹੈ....

  • @KuldeepSingh-yt2fi
    @KuldeepSingh-yt2fi 5 місяців тому +6

    ਵੀਰ ਜੀ ਜਿਹੜੀ ਔਰਤ ਨੂੰ ਬਾਬਾ ਜੀ ਕਹਿੰਦੇ ਉਹ ਇਕਦਮ ਸਹੀ ਲੱਗਦੀ ਹੈ, ਕਿ ਪੈਸਿਆਂ ਦਾ ਤਾਂ ਝੂਠ ਹੀ ਲੱਗਦਾ ਦਿੱਤੇ ਹੋਣਗੇ ਦੋ ਚਾਰ ਪੰਜ ਹਜਾਰ ਲਿਆ ਹੋਊਗਾ

  • @jaggikhangura1866
    @jaggikhangura1866 5 місяців тому

    Mere do dheeaa ne te m bhut khush aaa

  • @ManveerOfficialVlogs
    @ManveerOfficialVlogs 5 місяців тому +5

    ਬਾਈ ਜੇ ਤੁਹਾਡਾ ਮੂੰਹ ਗੁਰੂਘਰ ਵੱਲ ਹੁੰਦਾ। ਫੇਰ ਤੁਸੀਂ ਇਹ ਪਾਖੰਡੀ ਔਰਤ ਪਿਛੇ ਨਾਂ ਲੱਗਦੇ।

  • @varindersidhu6219
    @varindersidhu6219 5 місяців тому +4

    ਇਹ ਕਿਹੜੀ ਹੈ ਗੁਰੂਘਰ ਸੋਹ ਕਿਹੜੀ ਹੈ ਇਸ ਨੂੰ ਆਖੋ ਦਰਬਾਰੀ ਦਾਸ ਦੇ ਗੁਰੂਘਰ ਸੰਹ ਪਾਵੇ ਨਾਲ ਦੀ ਫਲ ਮਿਲ ਜਾੳ ਗੁਰੂਘਰ ਵੈਰੋਕੇ ਪਿੰਡ ਵਿਚ ਹੈ

  • @RanjitBoparai-i9z
    @RanjitBoparai-i9z 5 місяців тому +8

    ਸਕੈਨ ਵਾਲੇ ਡਾਕਟਰ ਨੂੰ ਤਾਂ ਪਸੀਨਾ ਆਉਂਦਾ ਹੋਣਾ

  • @avirajgill8481
    @avirajgill8481 5 місяців тому

    ਵੀਰ ਜੀ ਫੋਨ ਨੰਬਰ ਦਿੱਤਾ ਜਾਵੇ ਮੋਬਾਇਲ ਤੇਤੇ ਕਿਹੜੇ ਪਿੰਡ ਦੀ ਗੱਲ ਹੈ

  • @RDX_sports61
    @RDX_sports61 5 місяців тому

    ਹੁਣ ਲਾਦੋ ਸਿਰ,, ਬੇਸ਼ਰਮੋਂ, ਪੇਸ਼ੇ ਨਾਲ ਮੁੰਡੇ ਮਿਲਦੇ ਤਾਂ,,ਟਾਟਾ,,ਬਿਰਲੇ ਕੋਲ ਪੈਸੇ ਬਹੁਤ ਸੀ

  • @manjinderbrar3574
    @manjinderbrar3574 5 місяців тому +4

    ਬਾਈ ਜੇ ਤੁਸੀਂ ਕਮਲ਼ੇ ਸੀ ਫਿਰ ਉਹਦਾ ਕੀ ਕਸੂਰ

  • @MandeepKaur-uu9jz
    @MandeepKaur-uu9jz 5 місяців тому +2

    ਮੁੰਡੇ ਪੈਸਿਆਂ ਨਾਲ ਨਹੀਂ ਮਿਲਦੇੇ

  • @sagandeeppb5760
    @sagandeeppb5760 5 місяців тому +1

    Read for the gayan Ganga book

  • @GurdeepSingh-su5ev
    @GurdeepSingh-su5ev 5 місяців тому +7

    ਮੂਰਖ ਲੋਕ ਆਪਣੇ ਆਪ ਫਸਦੇ ਨੇ ਇੰਨਾ ਢੋਂਗੀ ਬਾਬਿਆ ਕੋਲ਼ ਬਾਅਦ ਵਿੱਚ ਪਛਤਾਂਉਦੇ ਨੇ ਪਰਮਾਤਮਾ ਤੇ ਯਕੀਨ ਨਹੀ ਕਰਦੇ ਇਹ ਲੋਕ

  • @sukpalsingh1022
    @sukpalsingh1022 5 місяців тому +3

    Ensan ,,,Apne Soch NAL amer gareb hunda,,

  • @RajputThakur-mi9te
    @RajputThakur-mi9te 5 місяців тому

    Parmatma de dwar te jande ta rab zrur sunda

  • @avirajgill8481
    @avirajgill8481 5 місяців тому

    4:
    ਵੀਰ ਜੀ ਫੋਨ ਨੰਬਰ ਦਿੱਤਾ ਜਾਵੇ ਤੇ ਕਿਹੜੇ ਪਿੰਡ ਦੀ ਗੱਲ ਹੈ

  • @faze_jeff4067
    @faze_jeff4067 5 місяців тому +3

    Shukranu Hai Ja Nahi Patta Nahi..Pr Dimag Sarre Tabbar Da Hai Nahi Eh Pakka Patta…

  • @Xyz.shorts250
    @Xyz.shorts250 5 місяців тому +3

    Kmaal aa loka di,,munda hi kyu chaida kudi v tan aulaad hi hundia,,naalle mundea naalo kudia hi vdh krdia ne mapeya da

  • @jagtargill4283
    @jagtargill4283 5 місяців тому +1

    GOOD 🎉JOP 🎉BHABI 🎉GI 🎉ILOVE 🎉YOU 🎉❤❤❤❤❤

  • @NawabJeevan
    @NawabJeevan 5 місяців тому +1

    Jama anpadh eh sara Taber jo krna hunda rabb ne dena hunda jo hunda

  • @Resham_singh921
    @Resham_singh921 5 місяців тому +1

    ਇਹੋ ਜਿਹੇ ਸੁਖਮਨੀ ਸਾਹਿਬ ਦੀ ਭੇਟਾ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਅਸੀਸ ਲੈਂਦੇ।

  • @Amritgurbani736
    @Amritgurbani736 2 місяці тому

    Gurudvara song khan nu hai

  • @satwinder5611
    @satwinder5611 5 місяців тому +2

    ਕਿਹੜੇ ਪਿੰਡ ਦੀ ਘਟਨਾ ਵੀਰਾ

  • @Naman_G120
    @Naman_G120 5 місяців тому

    But is scan not prohibited in india?

  • @luckygrewal4421
    @luckygrewal4421 5 місяців тому

    Dhan dhan Shri Guru Granth Sahib ji Maharaj ji di aagge sirr jhukao.............

  • @bk9654
    @bk9654 5 місяців тому

    ❤😄

  • @tajinderkahlon7342
    @tajinderkahlon7342 5 місяців тому +12

    Pehla parcha te tuhade te hona chahi da jina ne bhuran test karwaya. MUNDA a ja kuri

  • @sadhsingh2036
    @sadhsingh2036 5 місяців тому +2

    ਪਹਿਲਾ ਮੈਨੁੰ ਇਹ ਦੱਸੋ ਕੇ ਕਿਸਨੇ ਸਕੈਨ ਕਰਕੇ ਦੱਸ ਦਿੱਤਾ ਕੁੜੀ ਹੋਣੀ ਏ ਹਸਪਤਾਲ ਤੋ ਪੁਛ ਲੳਉ ਰਿਪੋਟਰ ਸਾਹਬ,,ਜੋ ਪ੍ਰਮਾਤਮਾ ਨੇ ਕਿਸਮਤ ਲਿਖੀ ਏ ਕਿਵੇ ਬਦਲੀ ਜਾ ਸਕਦੀ ਏ,ਹਣ ਮੇਹਰ ਬਾਨੀ ਕਰਕੇ ਏਸ ,,ਬਾਬਣ,,ਨੁੰ ਕਿਸੇ ਛੜੇ ਭਰਾ ਕੋਲੋ ਭੇਜੋ ਮੁੰਡੇ ਤਾ ਬਾਬਣ ਨੇ ਚਾਰ ਜੰਮੂਗੀ ,,ਬਾਈ ਨੁੰ ਪੁਛੋ ਕਿਤੇ ਬਾਬਣ ਦੀ ਮਸੀਨ ਵਿਚ ਸੈਪਲ ਤੇ ਨਹੀ ਪਾਈ ਬੈਠਾ ਕੇ ਬਾਬਣ ਨੁੰ ਕਟਾਣੂਆ ਦਾ ਵੀ ਪਤਾ ਲੱਗਾ ਕੇ ਬਾਈ ਦੇ ਕਟਾਣੂ ਹਨ ,,ਫਿੱਟੇ ਮੂੰਹ ਤੁਹਾਡੇ ਵੀ ਜੋ ਕੂੜੀ ਤੋ ਮੂੰਡਾ ਬਣਵਾ ਰਹੇ ਸੀ ,ਦੁਰ ਫਿੱਟੇ ਮੂੰਹ ਬਾਬਣ ਦੇ

  • @HAPPY_TALKS_00
    @HAPPY_TALKS_00 5 місяців тому +1

    Apne shri guru granth sahib ji to bina koi guru nahi pls guru granth sahib nu Manno

  • @amarjeetkaur4439
    @amarjeetkaur4439 5 місяців тому +1

    ਵਾਹਿਗੁਰੂ ਵਾਹਿਗੁਰੂ ਪਤਾਂ ਨੀ ਪੁੱਛਿਆ ਵਾਲਿਆਂ ਤੇ ਕਿਉਂ ਵਿਸ਼ਵਾਸ ਕਰਦੇ ਨੇ ਲੋਕ

  • @ਕਿਊਟਕਿਊਟਪਪੇਰੀਅਨਡੋਗ

    ਭੈਣੇ ਇੰਨੇ ਪੈਸੇ ਲਾਉਣ ਨਾਲ ਉਹ ਤਾਂ ਸੱਚੇ ਦਿਲੋ ਨਹਾ ਧੋ ਕੇ ਗੁਰੂ ਘਰ ਜਾਇਆ ਕਰ ਤੈਨੂੰ ਪਰਮਾਤਮਾ ਮੁੰਡਾ ਜਰੂਰ ਦਊਗਾ

  • @RamandeepRamanglaut
    @RamandeepRamanglaut 5 місяців тому +2

    Vadiaa hoya jehde dhiaa toh khus ni eda hi hove

  • @SandeepkumarkaliKali
    @SandeepkumarkaliKali 5 місяців тому +2

    Education boht jaruri va

  • @user-ox1fw1rc9j
    @user-ox1fw1rc9j 5 місяців тому +4

    ਮੇਰੇ ਤੇ ਠੰਡ ਪੈ ਗਯੀ ਰੱਬਾ ਖ਼ਬਰ ਦੇਖ ਕੈ ਧਰਮ ਨਾਲ ਨਜਾਰਾ ਆਂ ਗਈਆਂ ਸਾਲਿਉ ਤੁਸੀਂ ਟੀਡੈ ਲੈਣ ਜਾਂਦੇ ਆਂ ਸੀਆਂਣੇ ਕੋਲ

  • @Boharsingh-vo9mk
    @Boharsingh-vo9mk 5 місяців тому +4

    ਤੁਸੀਂ ਪਾਗਲ ਹੋ ਧੰਨ ਬਾਬਾ ਬੁੱਢਾ ਸਾਹਿਬ ਜੀ ਪੁੱਤਰ ਦੇ ਦਾਨੀ ਸਨ ਹੋਰ ਕੋਈ ਨਹੀਂ ਹੈਂ ਵਾਹਿਗੁਰੂ ਜੀ ਤੋਂ ਮੰਗੋ ਪਾਗਲ ਨਾ ਬਣੋ

  • @ManpreetSingh-n9o8l
    @ManpreetSingh-n9o8l 5 місяців тому +1

    Kithe di video aa bai ji

  • @ranjitkaursaroay7609
    @ranjitkaursaroay7609 5 місяців тому +1

    Jaugrta ਦੀ ਲੋੜੇ a ji Jago Loko jago

  • @GurpreetSingh-oz9kv
    @GurpreetSingh-oz9kv 5 місяців тому

    Gurbani nal juru

  • @sukhmani711
    @sukhmani711 5 місяців тому

    Belive in God

  • @rajkarnawalkarnawal1046
    @rajkarnawalkarnawal1046 5 місяців тому +2

    Ehna naal eda e honi chahidi aw jo mundya de lalach ch kudiyan to nafrat karde aw lakh di lahnat aa ehna te jo kudiya to nafrat krde aw 😡😡

  • @ravroop1922
    @ravroop1922 5 місяців тому

    Parmatma na juddu ghuru ghar jayo veer