Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
🥰ਦਿਲ ਖੁਸ਼ ਕੀਤਾ ਵੀਰੇ , ਸਾਡੇ ਲੋਕ ਬਾਹਰੋਂ ਪੈਸਾ ਕਮਾ ਕਮਾ ਕੇ ਐਵੇਂ ਲੈਂਟਰ ਪਾ ਪਾ ਕੇ ਲੁਟਾਈ ਜਾ ਰਹੇ ਨੇ । ਥੱਲੇ ਬੈਠੇ ਦਾਣਿਆਂ ਵਾਂਗੂੰ ਭੁਜਦੇ ਨੇ । ਅਕਲ ਕੋਈ ਨਹੀਂ ਵਰਤਦਾ । 🙏
ਬਹੁਤ ਵਧੀਆ ਕੰਮ ਹੈ ਜੀ ਵਹਿਗੁਰੂ ਤਰੱਕੀ ਬਖਸ਼ੇ
ਕੁੱਲ ਮਿਲਾ ਕੇ ਟੀਨਾਂ ਨਾਲੋ ਚੰਗਾ ਸੋਦਾ ਹੈ ,, ਡੰਗਰਾਂ ਆਲਿਆ ਚ ਪਾਉਣ ਨੂੰ ਵੀ ਵਧੀਆ ਹੈ ,ਸੇਕ ਨੀ ਮਾਰਦਾ ਅੰਦਰ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਵੀਰ ਨੂੰ ਤਰੱਕੀਆਂ ਬਖਸ਼ਣ , ਕਾਰੋਬਾਰ ਵਿੱਚ ਵਾਧਾ ਕਰਨ ।
ਵੀਰ ਜੀ ਬਹੁਤ ਵਧੀਆ ਹੈ ਜਿਥੇ ਆਪਾਂ ਨੇ ਟਿਨਾ ਜਾ ਵਾਲੇ ਪਾਉਣੇ ਨੇ ਉਸ ਜਗ੍ਹਾ ਵਿੱਚ ਬਹੁਤ ਫਾਇਦੇਮੰਦ ਹੈ
ਸਤਿ ਸ੍ਰੀ ਆਕਾਲ ਵੀਰ ਜੀ , ਮੇਰਾ ਸਾਰਾ ਘਰ ਇਸ 4*1.5 ਦੀ ਟਾਈਲ ਪਲੇਟ ਨਾਲ ਬਣਿਆ ਹੋਇਆ, ਪੱਖੇ ਦੀ D ਹੁੱਕ ਵੀ ਲੱਗੀ ਹੈ , ਛੱਤ ਉੱਪਰ ਫਰਸ਼ ਵੀ ਲੱਗਿਆ ਹੋਇਆ, ਸਿਰਾਂ ਚੀਜ਼ ਹੈ , ਬਾਕੀ ਵੀਰ ਹੁਣੀ ਬੰਦੇ ਬਹੁਤ ਵਧੀਆ ਨੇ ,
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬੋਹਤ ਵਧੀਆ ਪਲੇਟ ਨੇ ਮੈ ਖੁਦ ਪਾਇਆ ਨੇ ਘਰ ਇੱਕ ਨੰਬਰ ਚੀਜ ਐ 👌👌👌👌👌👌
Vr ji majbuti kive a
Hor ki ki lagda ehde naal
Rate ki
bai no. send kr skde oo ji avda
no. bhejo ji avda
ਬਹੁਤ ਵੱਧੀਆ ਕੰਮ ਜੀ ਆਪਾ ਜੀ ਚਾਦਰਾਂ ਪਾਈਆਂ ਪੱਸ਼ੂਆਂ ਲਈ।ਹੁਣ ਵੀਰ ਇਹ ਪਾਉਣੀਆਂ ਹੀ ਪਾਉਣੀਆਂ ਵੀਰ ਕੱਲੇ ਗਾਡਰ ਹੀ ਚਾਹੀਦੇ ਹਨ।ਬਾਲਿਆ ਦੀ ਲੋੜ ਤਾ ਨਹੀ ਜੀ।ਕਮਿੰਟ ਵਿੱਚ ਦੱਸਿਓ ਜੀ ਕਿਰਪਾ ਕੱਰਕੇ ਕੰਮ ਫੇਰ ਛੇੜਾਂ ਗੇ ਜੀ। ਲੰਬੀ ਪਲੇਟ ਕੱਲੀ ਗਾਡਰ ਤੇ ਆ ਜਾਉ ਇਹ ਪੱਤਾ ਕੱਰਨਾ ਬਹੁਤ ਵੱਧੀਆ ਚੀਜ ਸੋਨਾ ਕੰਮ ਧੰਨਵਾਦ ਜੀ 🙏🏾👍🏿
ਕੱਲੀ ਪਲੇਟ
ਵੀਰ ਜੀ ਸਤਿ ਸ੍ਰੀ ਅਕਾਲ ਜੀ ਬੋਹਤ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਪਰਿਵਾਰ ਤੇ ਬਾਈ ਜੀ ਛਤ ਵਾਲੀ ਟਾਇਲ ਬੋਹਤ ਵਧੀਆ ਲੱਗੀ ਜਦ ਲੋੜ ਪਈ ਫੇਰ ਬਾਈ ਜੀ ਦੇ ਦਰਸ਼ਨ ਕਰਨ ਲਈ ਜਰੂਰ ਪੁਹਚਾਗੇ ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਪੰਜਾਬ ਬਾਈ ਜੀ ਦਾ ਸਾਰਾ ਕੰਮ ਬੋਹਤ ਵਧੀਆ ਲਗਿਆ ਜੀ
ਬਹੁਤ ਵਧੀਆ ਸਲੇਟਾਂ ਨੇ ੱਵੀਰਾ।ਦੀ। ਗੱਲ ਵਾਤ। ਬਹੁਤ ਵਧੀਆ ਜੀ
ਟੀਨਾਂ ਨਾਲੋਂ ਚੰਗਾ ਪਰ ਲੈਂਟਰ ਦੇ ਮੁਕਾਬਲੇ ਨਹੀਂ ਕਹਿ ਸਕਦੇ
ਵਧੀਆ ਚੀਜ਼ ਆ ਬਾਈ ਇਹੇ 👍
ਪੱਤਰਕਾਰ ਨੇ ਵਧੀਆ ਸਵਾਲ ਜਵਾਬ ਕੀਤੇ ਹਨ,
ਬਹੁਤ ਵਧੀਆ ਜੀ
ਵਧੀਆ ਉਪਰਾਲਾ ਹੈ ❤❤
ਵਧੀਆ 👌
ਜਲੰਧਰ ਤੇ ਅੰਮ੍ਰਿਤਸਰ ਸਾਹਿਬ ਦੀ ਪਹੁੰਚ ਕਿੰਨੇ ਚ ਪੈਜੂ??????
ਵੱਡੀ ਪਲੇਟ 4 ਬਾਈ 2 ਦੀ ਕਿਨੇ ਰੂਪੇ ਫੁੱਟ ਆ ਬਾਈ
ਬਹੁਤ ਵਧੀਆ ਜਾਣਕਾਰੀ
ਪਲੇਟਾਂ ਤਾਂ ਮਜ਼ਬੂਤ ਨੇ ,ਪਰ ਜਿਹੜੇ ਸੱਤ ਬੰਦੇ ਉੱਪਰ ਚੜ੍ਹੇ ਨੇ ਉੱਨਾਂ ਵਿੱਚੋਂ ਬਾਹਰਲੇ ਚਾਰ ਦਾ ਵਜ਼ਨ ਪਲੇਟ ਉੱਪਰ ਨਹੀਂ ,ਪਲੇਟ ਹੇਠਲੀਆਂ ਇੱਟਾਂ ਤੇ ਹੈ,ਜੇਕਰ ਸੱਤ ਦੀ ਥਾਂ ਤਿੰਨ ਬੰਦਿਆਂ ਦਾ ਵਜ਼ਨ ਪਲੇਟ ਦੇ ਸੈਂਟਰ/ਵਿਚਕਾਰ ਪਾਇਆ ਜਾਵੇ ,ਫਿਰ ਮਜ਼ਬੂਤੀ ਦੀ ਸਹੀ ਪਰਖ ਹੋਵੇਗੀ।
Shi gl aa y
@@nikasingh-cp2yl ਨਾਲੇ ਯਾਰ ਬਾਹਰ ਇੱਟਾਂ ਰੱਖਣ ਨਾਲ ਪਲੇਟ ਦੀ ਲੰਬਾਈ ਤਿੰਨ ਫੁੱਟ ਤੋਂ ਵੀ ਘੱਟ ਰਹਿ ਗਈ।
Sahi gall aa bai tu othe ja k video bna k lya yr saanu v ta sach pta lgge
@@kuldeep1820 bai plates ta binashak Mazdoor ne, but plates utte 7-8 bande Charhan da dikhava .
@@sampurangrewal5740ਐ
ਭੈਣੀ ਆਲੇ ਖ਼ਾਨ ਦਾ ਜਿਕਰ ਵੀ ਕਰਨਾ ਚਾਹੀਦਾ ਸੀ ਬਾਈ ਟਾਇਲਾਂ ਵਾਲੇ ਨੂੰ ਕਿ ਖ਼ਾਨ ਨੇ ਵੀ ਸਾਡੇ ਭੈਣੀ ਮਹਿਰਾਜ ਦਾ ਨਾਮ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ
ਬਾਈ ਗੁਰੀ ਬਚਾ ਤੇ ਤੇਰੀ ਆ ਵੀਡੀਓ ਨੇਜਿਉਦਾ ਰਹਿ ਬਾਈ
Bhi ji tritar Da back tyre sinter che Karo ji tyre sports da uapr hai thoda hor mur nu Karo ji far 80 parsint tutan da shans ha Ji
ਬਾਈ ਜੀ ਲੈਟਰ ਲੈਟਰ ਦੀ ਮਜਬੂਤੀ ਆ ਸਰੀਆ ਦੀ ਡੱਬੀ ਚਾਹੈ ਦਸ ਬਾਈ ਦਸ ਦੀ ਕਰਲੋ ਫਿਰ ਲੈਟਰ ਦੀ ਮਜਬੂਤੀ ਆ ਮੇਰੀ ਤਾਂ ਇਹ ਰਾਇ ਆ ਇਹਨਾਂ ਟੈਲਾ ਨਾਲੋਂ ਲੈਟਰ ਪਾ ਲਵੋ ਲੈਟਰ ਲੈਟਰ ਆ। ਕਿਥੇ ਕੁੱਪ ਵਾਲੀਆਂ ਤਾਰਾ ਕਿਥੇ ਤਿੰਨ ਸੂਤ ਸਰੀਆ ਮਕਾਨ ਜ਼ਿੰਦਗੀ ਵਿਚ ਬੰਦੇ ਇੱਕ ਵਾਰ ਬਣਾਉਣਾ
Shi gal a veer j kise ne uper koi chubara vgera pauna ho v pe jau esne ena Bajan ni chlna
Nai dangra vale lai and tudy lai sahi aaa
ਸਤਿ ਸ੍ਰੀ ਆਕਾਲ ਵੀਰ ਜੀ , ਮੇਰਾ ਸਾਰਾ ਘਰ ਇਸ 4*1.5 ਦੀ ਟਾਈਲ ਪਲੇਟ ਨਾਲ ਬਣਿਆ ਹੋਇਆ, ਪੱਖੇ ਦੀ D ਹੁੱਕ ਵੀ ਲੱਗੀ ਹੈ , ਛੱਤ ਉੱਪਰ ਫਰਸ਼ ਵੀ ਲੱਗਿਆ ਹੋਇਆ, ਸਿਰਾਂ ਚੀਜ਼ ਹੈ , ਬਾਕੀ ਵੀਰ ਹੁਣੀ ਬੰਦੇ ਬਹੁਤ ਵਧੀਆ ਨੇ
Starting ch kehnda mazbooti wala ta warka paad do 😊😊😊😅😅😅
Vdia kamm aa ,,teena naalo ty chnga ,,heat bhout maardiya garmi vich ,,ehh vdia lagga bai
ਵੀਰ ਜੀ 4×2 ਦੀ ਪਲੇਟ ਦਾ ਰੇਟ ਕੀ ਆ ਅਤੇ 1 ਪਲੇਟ ਦਾ ਵਜਨ ਕਿੰਨਾ ।ਮੈਂ ਹਿਸਾਬ ਲਾਉਣਾ ਚਾਹੁੰਨਾ ਕਿ ਟਰੈਕਟਰ ਟਰਾਲੇ ਤੇ ਕਿੰਨੀਆਂ ਜਾ ਸਕਦੀਆਂ
Bhut vadia ਕੰਮ brother
ਕਂਮ ਚਲਾਉਣ ਲਈ ਸਹੀ ਹੈ, ਪੁਖਤਾ ਕੰਮ ਨਹੀਂ,ਜੇਕਰ ਉਪਰ ਟਾਇਲ ਨਹੀਂ ਲਗੀ ਤਾਂ ਖਤਂਮ,
ਪਸੂਆ ਨੂੰ ਸੰਦਾ ਲਈ ਵਧੀਆ ਸਾਡੇ ਹੈ,, ਗਾਡਰ ਮਜਬੂਤ ਚਾਹੀਦਾ ਇਕ ਫੁੱਟ ਚ ਸਾਢੇ4 ਕਿਲੋ ਗਾਡਰ ਚਾਹੀਦਾ
ਵੀਰ ਜੀ 14 ਫੁੱਟ ਗਾਰਡ 46 ਕਿੱਲੋ ਦਾ ਤੇ 16 ਫੁੱਟ ਗਾਰਡ 62 ਕਿੱਲੋ ਦਾ ਤੇ 4 ਫੁੱਟ ਦੀ ਪਲੇਟ ਮੈਂ ਆਪ ਤੂੜੀ ਤੇ ਮੱਝਾ ਨੂੰ ਤਿਆਰ ਕੀਤਾ ਮਕਾਨ
@@natt7484 ਵੀਰ ਕਿੰਨੇ ਦੀ ਪਲੇਟ ਪਈ ਅਹ ਸੋਨੂੰ ?
ਪੰਜ ਜਣੇ ਚੜੇ ਸੀ ਕਿਉਂਕਿ ਦੋ ਦਾ ਤਾਂ ਇੱਟਾਂ ਤੇ ਭਾਰ ਸੀ
Y 4.25 futti ik sleb kine di aa menu poltry farm layi chahi. Di aa
2bandiya da hi vajan aa plate te ta baky da side valia ittan te aa
Good job 👌
Veer main bai kolo plate laye c , 1000scare foot laye , bhut wadhia bande a bhut wadhia plate a , solid bhut a plate
Kinna kharcha aya jee
ਵੀਰ ਜੀ ਸਤਿਸ੍ਰਰੀ ਅਕਾਲ ਜੀ ਮੈਂ ਪਰਮਜੀਤ ਕੌਰ ਸਲਤਾਨਪੁਰ ਲੋਧੀ ਤੋ ਹਾਂ ਵੀਰ ਜੀ ਸੱਤ ਤੇ ਟਿਈਲਾ ਦੀ ਥਾਂ ਵੀ ਲਾ ਸਕਦੇ ਹਾਂ 12ਸਿਕੜੇ ਸੱਤ ਹੈਂ ਤਾਂ ਕਿੰਨਾ ਖ਼ਰਚਾ ਆਓ ਗਾ ਜੀ
Sat sari akal ji je tusi lavi te dasyo ji mai v lagvoni ha ji
Bhut bdia dangar te khet wale kamre lyi 👍
👍👍👍👍👍👍👍👍
Veere asi ajj ton 20 sal Phila da paya hoya hai ehh paleta tut jandia ne
Chhatt wich bijli de pipe kithe paune han,pakhe kithe laune han,gadran nal show kharab ho jayegi
ਇਹ ਉਹਦੇ ਲਈ ਹੈ ਜਿਸ ਲੋੜਵੰਦ ਨੂੰ ਪੈਸੇ ਦੀ ਕਮੀ ਹੈ..ਜਿਸਨੇ ਕਰਨੇ ਹੀ ਚੋਜ ਨੇ ਉਹ ਲੈਂਟਰ ਹੀ ਪਾਉਂਦਾ …
ਟਰੈਟਰ ਪੂਰਾ ਉਪਰ ਦੀ ਲਗਾਓ
ਬਾਈ ਜੀ ਖਾਦ ਰੱਖਣ ਲਈ ਸਟੋਰ ਬਣਾਉਣਾ ਹੈ ਉਸ ਤੇ ਇਹ ਛੱਤ ਕੰਮ ਦੇ ਸਕਦੀ ਹੈ ਕਿ ਨਹੀਂ
Bhai iske upper floor dal skte hai kya
Guri Bai lal pathar di video v banao 👍🏻
Plate da gap nu kima joar da ha nahi ta Pani ander bi aa sakta ha
Ek dum sahi keha
Bhut vdiya jugar ha
Ki iss naal slanting chatt vi pa sakde han
Free cast ? used and through no mentinus ligas also
ਬਾਈ ਜੀ ਮੇਰੇ ਪਿੰਡ ਆ ਕੇ ਬ੍ਰਾਂਚ ਖੋਲ ਦਿਓ ਮੈਂ ਜਗਾ ਦੇ ਦਿਓ 2:59
Good. Advice
normal slab nalo kina rate te durabilty da farak paoga? 100 sqft pichey?
Nice very nice bro 💕💞💞 best ❤❤❤❤❤❤❤❤❤
Vir lenter uper apa mity pa k teilan londey ha sikher ki teilan di farsh d tha uper lag jangian
ਆਪ। ਦੇ। ਚਾਦਰਾਂ। ਕਿਉ। ਪਾਈਆ। ਜੀ
Vera ji chadar ta pai ha k pala tild bandi c fer bad ch big tile shru kiti
ਲਾਈਫ ਕਿੰਨੀ ਏਂ ਛੱਤ ਦੀ
Nice
sir is material nal ki asi basement bna sakde haan
Very nice 👌
Congretchulation bhai g good job
Ye up m bhi mil sakti hai kya
Nice🎉🎉🎉🎉🎉
Sar khet me LAGANE VALA PILLAR KA SIZE KAYA HAI AND RATE
Very nice
Good
V nice 👌
10:45 10:46
Plat da size kina kina3×2 kina price4.5×2 kina priceFoot da ki rate Veer argent hiReply
Order karna hi
11*11 da room tusi keha 11000 ch Par 2 gadar da rate 11000 de bahar hai ja wich ?
Bai ਗਾਡਰ ਕਿੰਨੇ ਕਿਲੋ ਦਾ ਹੋਣਾ ਚਾਹਿਦੇ
❤
ਪਲੇਟ ਦੀ ਮੋਟਾਈ ਕਿੰਨੀ ਹੈ ਵੀਰ ਜੀ
Kothi de upar v use kar sakde aa
ਰੇਟ ਵੀ ਦੱਸ ਲਾਮੀ ਪਲੇਟ ਦਾ
Price plate da
4 foot tile siraa 22 main pai a
Paaji chatt te paai aa tussi
Veere english ch vi title pa deya kro.. thanks ❤ loving your content ❤
ਟਰੈਕਟਰ ਪੂਰਾ ਨਹੀਂ ਲੰਘਾਇਆ, ਵੱਡੇ ਟਾਇਰ ਵਿਚਕਾਰ ਨਹੀਂ ਸਨ
Sahi gal
Sahi gal hai
ਬਾਈ ਓਪਰ ਛਤ ਤੇ ਫਰਸ਼ ਲਗਾਓਣੀ ਜ਼ਰੂਰੀ ਹੈ ਨਹੀ ਤਾਂ ਬਰਸਾਤ ਨਾਲ ਲੀਕ ਤਾਂ ਨਹੀਂ ਹੁੰਦਾ?
Jruri a y oh ta
@@motivationalvoice8332 good
@@motivationalvoice8332ji taper chhat pao...addi inch self te self Chad k bnao ji..paani nhi aauga .
13:25 minute te 22 ne gaal kaddi honi aa 😂
2000 sq.feet da kina price aayega
30*100 kine da kharcha n bnande kiwe kiste khlaarde esnu vere
ਵੀਰ ਮੋਗੇ ਤੋਂ ਕਿੰਨੀ ਦੂਰ ਐ
ਬਰਨਾਲੇ ਦੇ ਨਾਲ ਈ 22
DASUYA ME BHI DELLVERY HAiHOSHIAR PUR district me
Upar ki pawa ge ede
ਕਬੂਤਰਾਂ ਦੇ ਖੁੱਡਿਆਂ ਲਈ ਠੀਕ ਹੋ ਸਕਦਾ।
How price 4*2 feet
Bai ji ik plate da weight kina hunda hai
bai ajj to 30 saal pehla bhua g hona ne payia c oh de truck chalde c laike pata ni kitho aye c hun tak poora vadia va oh red colour dia ne
💯💯
❤ nice 👍
22 sada Area ch Aye nall pind c 22 badbar mera pind c bro ❤
Very good
Thik hai lekin jekr ik ghr de uper ik hor ghr pana hve ta nhi paina ,kuiki enia majbut nhi hai kuiki lantar 9 inch da hunda a te vich sariya v ta ja ode uper duja ghr paida a ,,,, ehe paleta ta bus gandra wala baranda liye thik han
good
bro bnde nal ne lgaun lyi
Location send kario please
Ehde jod leak hono koun htauga
Agar 8ya10feet Ho to batana
🥰ਦਿਲ ਖੁਸ਼ ਕੀਤਾ ਵੀਰੇ , ਸਾਡੇ ਲੋਕ ਬਾਹਰੋਂ ਪੈਸਾ ਕਮਾ ਕਮਾ ਕੇ ਐਵੇਂ ਲੈਂਟਰ ਪਾ ਪਾ ਕੇ ਲੁਟਾਈ ਜਾ ਰਹੇ ਨੇ । ਥੱਲੇ ਬੈਠੇ ਦਾਣਿਆਂ ਵਾਂਗੂੰ ਭੁਜਦੇ ਨੇ । ਅਕਲ ਕੋਈ ਨਹੀਂ ਵਰਤਦਾ । 🙏
ਬਹੁਤ ਵਧੀਆ ਕੰਮ ਹੈ ਜੀ ਵਹਿਗੁਰੂ ਤਰੱਕੀ ਬਖਸ਼ੇ
ਕੁੱਲ ਮਿਲਾ ਕੇ ਟੀਨਾਂ ਨਾਲੋ ਚੰਗਾ ਸੋਦਾ ਹੈ ,, ਡੰਗਰਾਂ ਆਲਿਆ ਚ ਪਾਉਣ ਨੂੰ ਵੀ ਵਧੀਆ ਹੈ ,ਸੇਕ ਨੀ ਮਾਰਦਾ ਅੰਦਰ
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਵੀਰ ਨੂੰ ਤਰੱਕੀਆਂ ਬਖਸ਼ਣ , ਕਾਰੋਬਾਰ ਵਿੱਚ ਵਾਧਾ ਕਰਨ ।
ਵੀਰ ਜੀ ਬਹੁਤ ਵਧੀਆ ਹੈ ਜਿਥੇ ਆਪਾਂ ਨੇ ਟਿਨਾ ਜਾ ਵਾਲੇ ਪਾਉਣੇ ਨੇ ਉਸ ਜਗ੍ਹਾ ਵਿੱਚ ਬਹੁਤ ਫਾਇਦੇਮੰਦ ਹੈ
ਸਤਿ ਸ੍ਰੀ ਆਕਾਲ ਵੀਰ ਜੀ , ਮੇਰਾ ਸਾਰਾ ਘਰ ਇਸ 4*1.5 ਦੀ ਟਾਈਲ ਪਲੇਟ ਨਾਲ ਬਣਿਆ ਹੋਇਆ, ਪੱਖੇ ਦੀ D ਹੁੱਕ ਵੀ ਲੱਗੀ ਹੈ , ਛੱਤ ਉੱਪਰ ਫਰਸ਼ ਵੀ ਲੱਗਿਆ ਹੋਇਆ, ਸਿਰਾਂ ਚੀਜ਼ ਹੈ , ਬਾਕੀ ਵੀਰ ਹੁਣੀ ਬੰਦੇ ਬਹੁਤ ਵਧੀਆ ਨੇ ,
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬੋਹਤ ਵਧੀਆ ਪਲੇਟ ਨੇ ਮੈ ਖੁਦ ਪਾਇਆ ਨੇ ਘਰ ਇੱਕ ਨੰਬਰ ਚੀਜ ਐ 👌👌👌👌👌👌
Vr ji majbuti kive a
Hor ki ki lagda ehde naal
Rate ki
bai no. send kr skde oo ji avda
no. bhejo ji avda
ਬਹੁਤ ਵੱਧੀਆ ਕੰਮ ਜੀ ਆਪਾ ਜੀ ਚਾਦਰਾਂ ਪਾਈਆਂ ਪੱਸ਼ੂਆਂ ਲਈ।ਹੁਣ ਵੀਰ ਇਹ ਪਾਉਣੀਆਂ ਹੀ ਪਾਉਣੀਆਂ ਵੀਰ ਕੱਲੇ ਗਾਡਰ ਹੀ ਚਾਹੀਦੇ ਹਨ।ਬਾਲਿਆ ਦੀ ਲੋੜ ਤਾ ਨਹੀ ਜੀ।ਕਮਿੰਟ ਵਿੱਚ ਦੱਸਿਓ ਜੀ ਕਿਰਪਾ ਕੱਰਕੇ ਕੰਮ ਫੇਰ ਛੇੜਾਂ ਗੇ ਜੀ। ਲੰਬੀ ਪਲੇਟ ਕੱਲੀ ਗਾਡਰ ਤੇ ਆ ਜਾਉ ਇਹ ਪੱਤਾ ਕੱਰਨਾ ਬਹੁਤ ਵੱਧੀਆ ਚੀਜ ਸੋਨਾ ਕੰਮ ਧੰਨਵਾਦ ਜੀ 🙏🏾👍🏿
ਕੱਲੀ ਪਲੇਟ
ਵੀਰ ਜੀ ਸਤਿ ਸ੍ਰੀ ਅਕਾਲ ਜੀ ਬੋਹਤ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਪਰਿਵਾਰ ਤੇ ਬਾਈ ਜੀ ਛਤ ਵਾਲੀ ਟਾਇਲ ਬੋਹਤ ਵਧੀਆ ਲੱਗੀ ਜਦ ਲੋੜ ਪਈ ਫੇਰ ਬਾਈ ਜੀ ਦੇ ਦਰਸ਼ਨ ਕਰਨ ਲਈ ਜਰੂਰ ਪੁਹਚਾਗੇ ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਪੰਜਾਬ ਬਾਈ ਜੀ ਦਾ ਸਾਰਾ ਕੰਮ ਬੋਹਤ ਵਧੀਆ ਲਗਿਆ ਜੀ
ਬਹੁਤ ਵਧੀਆ ਸਲੇਟਾਂ ਨੇ ੱਵੀਰਾ।ਦੀ। ਗੱਲ ਵਾਤ। ਬਹੁਤ ਵਧੀਆ ਜੀ
ਟੀਨਾਂ ਨਾਲੋਂ ਚੰਗਾ ਪਰ ਲੈਂਟਰ ਦੇ ਮੁਕਾਬਲੇ ਨਹੀਂ ਕਹਿ ਸਕਦੇ
ਵਧੀਆ ਚੀਜ਼ ਆ ਬਾਈ ਇਹੇ 👍
ਪੱਤਰਕਾਰ ਨੇ ਵਧੀਆ ਸਵਾਲ ਜਵਾਬ ਕੀਤੇ ਹਨ,
ਬਹੁਤ ਵਧੀਆ ਜੀ
ਵਧੀਆ ਉਪਰਾਲਾ ਹੈ ❤❤
ਵਧੀਆ 👌
ਜਲੰਧਰ ਤੇ ਅੰਮ੍ਰਿਤਸਰ ਸਾਹਿਬ ਦੀ ਪਹੁੰਚ ਕਿੰਨੇ ਚ ਪੈਜੂ??????
ਵੱਡੀ ਪਲੇਟ 4 ਬਾਈ 2 ਦੀ ਕਿਨੇ ਰੂਪੇ ਫੁੱਟ ਆ ਬਾਈ
ਬਹੁਤ ਵਧੀਆ ਜਾਣਕਾਰੀ
ਪਲੇਟਾਂ ਤਾਂ ਮਜ਼ਬੂਤ ਨੇ ,ਪਰ ਜਿਹੜੇ ਸੱਤ ਬੰਦੇ ਉੱਪਰ ਚੜ੍ਹੇ ਨੇ ਉੱਨਾਂ ਵਿੱਚੋਂ ਬਾਹਰਲੇ ਚਾਰ ਦਾ ਵਜ਼ਨ ਪਲੇਟ ਉੱਪਰ ਨਹੀਂ ,ਪਲੇਟ ਹੇਠਲੀਆਂ ਇੱਟਾਂ ਤੇ ਹੈ,ਜੇਕਰ ਸੱਤ ਦੀ ਥਾਂ ਤਿੰਨ ਬੰਦਿਆਂ ਦਾ ਵਜ਼ਨ ਪਲੇਟ ਦੇ ਸੈਂਟਰ/ਵਿਚਕਾਰ ਪਾਇਆ ਜਾਵੇ ,ਫਿਰ ਮਜ਼ਬੂਤੀ ਦੀ ਸਹੀ ਪਰਖ ਹੋਵੇਗੀ।
Shi gl aa y
@@nikasingh-cp2yl ਨਾਲੇ ਯਾਰ ਬਾਹਰ ਇੱਟਾਂ ਰੱਖਣ ਨਾਲ ਪਲੇਟ ਦੀ ਲੰਬਾਈ ਤਿੰਨ ਫੁੱਟ ਤੋਂ ਵੀ ਘੱਟ ਰਹਿ ਗਈ।
Sahi gall aa bai tu othe ja k video bna k lya yr saanu v ta sach pta lgge
@@kuldeep1820 bai plates ta binashak Mazdoor ne, but plates utte 7-8 bande Charhan da dikhava .
@@sampurangrewal5740ਐ
ਭੈਣੀ ਆਲੇ ਖ਼ਾਨ ਦਾ ਜਿਕਰ ਵੀ ਕਰਨਾ ਚਾਹੀਦਾ ਸੀ ਬਾਈ ਟਾਇਲਾਂ ਵਾਲੇ ਨੂੰ ਕਿ ਖ਼ਾਨ ਨੇ ਵੀ ਸਾਡੇ ਭੈਣੀ ਮਹਿਰਾਜ ਦਾ ਨਾਮ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ
ਬਾਈ ਗੁਰੀ ਬਚਾ ਤੇ ਤੇਰੀ ਆ ਵੀਡੀਓ ਨੇ
ਜਿਉਦਾ ਰਹਿ ਬਾਈ
Bhi ji tritar Da back tyre sinter che Karo ji tyre sports da uapr hai thoda hor mur nu Karo ji far 80 parsint tutan da shans ha Ji
ਬਾਈ ਜੀ ਲੈਟਰ ਲੈਟਰ ਦੀ ਮਜਬੂਤੀ ਆ ਸਰੀਆ ਦੀ ਡੱਬੀ ਚਾਹੈ ਦਸ ਬਾਈ ਦਸ ਦੀ ਕਰਲੋ ਫਿਰ ਲੈਟਰ ਦੀ ਮਜਬੂਤੀ ਆ ਮੇਰੀ ਤਾਂ ਇਹ ਰਾਇ ਆ ਇਹਨਾਂ ਟੈਲਾ ਨਾਲੋਂ ਲੈਟਰ ਪਾ ਲਵੋ ਲੈਟਰ ਲੈਟਰ ਆ। ਕਿਥੇ ਕੁੱਪ ਵਾਲੀਆਂ ਤਾਰਾ ਕਿਥੇ ਤਿੰਨ ਸੂਤ ਸਰੀਆ ਮਕਾਨ ਜ਼ਿੰਦਗੀ ਵਿਚ ਬੰਦੇ ਇੱਕ ਵਾਰ ਬਣਾਉਣਾ
Shi gal a veer j kise ne uper koi chubara vgera pauna ho v pe jau esne ena Bajan ni chlna
Nai dangra vale lai and tudy lai sahi aaa
ਸਤਿ ਸ੍ਰੀ ਆਕਾਲ ਵੀਰ ਜੀ , ਮੇਰਾ ਸਾਰਾ ਘਰ ਇਸ 4*1.5 ਦੀ ਟਾਈਲ ਪਲੇਟ ਨਾਲ ਬਣਿਆ ਹੋਇਆ, ਪੱਖੇ ਦੀ D ਹੁੱਕ ਵੀ ਲੱਗੀ ਹੈ , ਛੱਤ ਉੱਪਰ ਫਰਸ਼ ਵੀ ਲੱਗਿਆ ਹੋਇਆ, ਸਿਰਾਂ ਚੀਜ਼ ਹੈ , ਬਾਕੀ ਵੀਰ ਹੁਣੀ ਬੰਦੇ ਬਹੁਤ ਵਧੀਆ ਨੇ
Starting ch kehnda mazbooti wala ta warka paad do 😊😊😊😅😅😅
Vdia kamm aa ,,teena naalo ty chnga ,,heat bhout maardiya garmi vich ,,ehh vdia lagga bai
ਵੀਰ ਜੀ 4×2 ਦੀ ਪਲੇਟ ਦਾ ਰੇਟ ਕੀ ਆ ਅਤੇ 1 ਪਲੇਟ ਦਾ ਵਜਨ ਕਿੰਨਾ ।
ਮੈਂ ਹਿਸਾਬ ਲਾਉਣਾ ਚਾਹੁੰਨਾ ਕਿ ਟਰੈਕਟਰ ਟਰਾਲੇ ਤੇ ਕਿੰਨੀਆਂ ਜਾ ਸਕਦੀਆਂ
Bhut vadia ਕੰਮ brother
ਕਂਮ ਚਲਾਉਣ ਲਈ ਸਹੀ ਹੈ, ਪੁਖਤਾ ਕੰਮ ਨਹੀਂ,
ਜੇਕਰ ਉਪਰ ਟਾਇਲ ਨਹੀਂ ਲਗੀ ਤਾਂ ਖਤਂਮ,
ਪਸੂਆ ਨੂੰ ਸੰਦਾ ਲਈ ਵਧੀਆ ਸਾਡੇ ਹੈ,, ਗਾਡਰ ਮਜਬੂਤ ਚਾਹੀਦਾ ਇਕ ਫੁੱਟ ਚ ਸਾਢੇ4 ਕਿਲੋ ਗਾਡਰ ਚਾਹੀਦਾ
ਵੀਰ ਜੀ 14 ਫੁੱਟ ਗਾਰਡ 46 ਕਿੱਲੋ ਦਾ ਤੇ 16 ਫੁੱਟ ਗਾਰਡ 62 ਕਿੱਲੋ ਦਾ ਤੇ 4 ਫੁੱਟ ਦੀ ਪਲੇਟ ਮੈਂ ਆਪ ਤੂੜੀ ਤੇ ਮੱਝਾ ਨੂੰ ਤਿਆਰ ਕੀਤਾ ਮਕਾਨ
@@natt7484 ਵੀਰ ਕਿੰਨੇ ਦੀ ਪਲੇਟ ਪਈ ਅਹ ਸੋਨੂੰ ?
ਪੰਜ ਜਣੇ ਚੜੇ ਸੀ
ਕਿਉਂਕਿ ਦੋ ਦਾ ਤਾਂ ਇੱਟਾਂ ਤੇ ਭਾਰ ਸੀ
Y 4.25 futti ik sleb kine di aa menu poltry farm layi chahi. Di aa
2bandiya da hi vajan aa plate te ta baky da side valia ittan te aa
Good job 👌
Veer main bai kolo plate laye c , 1000scare foot laye , bhut wadhia bande a bhut wadhia plate a , solid bhut a plate
Kinna kharcha aya jee
ਵੀਰ ਜੀ ਸਤਿਸ੍ਰਰੀ ਅਕਾਲ ਜੀ ਮੈਂ ਪਰਮਜੀਤ ਕੌਰ ਸਲਤਾਨਪੁਰ ਲੋਧੀ ਤੋ ਹਾਂ ਵੀਰ ਜੀ ਸੱਤ ਤੇ ਟਿਈਲਾ ਦੀ ਥਾਂ ਵੀ ਲਾ ਸਕਦੇ ਹਾਂ 12ਸਿਕੜੇ ਸੱਤ ਹੈਂ ਤਾਂ ਕਿੰਨਾ ਖ਼ਰਚਾ ਆਓ ਗਾ ਜੀ
Sat sari akal ji je tusi lavi te dasyo ji mai v lagvoni ha ji
Bhut bdia dangar te khet wale kamre lyi 👍
👍👍👍👍👍👍👍👍
Veere asi ajj ton 20 sal Phila da paya hoya hai ehh paleta tut jandia ne
Chhatt wich bijli de pipe kithe paune han,pakhe kithe laune han,gadran nal show kharab ho jayegi
ਇਹ ਉਹਦੇ ਲਈ ਹੈ ਜਿਸ ਲੋੜਵੰਦ ਨੂੰ ਪੈਸੇ ਦੀ ਕਮੀ ਹੈ..ਜਿਸਨੇ ਕਰਨੇ ਹੀ ਚੋਜ ਨੇ ਉਹ ਲੈਂਟਰ ਹੀ ਪਾਉਂਦਾ …
ਟਰੈਟਰ ਪੂਰਾ ਉਪਰ ਦੀ ਲਗਾਓ
ਬਾਈ ਜੀ ਖਾਦ ਰੱਖਣ ਲਈ ਸਟੋਰ ਬਣਾਉਣਾ ਹੈ ਉਸ ਤੇ ਇਹ ਛੱਤ ਕੰਮ ਦੇ ਸਕਦੀ ਹੈ ਕਿ ਨਹੀਂ
Bhai iske upper floor dal skte hai kya
Guri Bai lal pathar di video v banao 👍🏻
Plate da gap nu kima joar da ha nahi ta Pani ander bi aa sakta ha
Ek dum sahi keha
Bhut vdiya jugar ha
Ki iss naal slanting chatt vi pa sakde han
Free cast ? used and through no mentinus ligas also
ਬਾਈ ਜੀ ਮੇਰੇ ਪਿੰਡ ਆ ਕੇ ਬ੍ਰਾਂਚ ਖੋਲ ਦਿਓ ਮੈਂ ਜਗਾ ਦੇ ਦਿਓ 2:59
Good. Advice
normal slab nalo kina rate te durabilty da farak paoga? 100 sqft pichey?
Nice very nice bro 💕💞💞 best ❤❤❤❤❤❤❤❤❤
Vir lenter uper apa mity pa k teilan londey ha sikher ki teilan di farsh d tha uper lag jangian
ਆਪ। ਦੇ। ਚਾਦਰਾਂ। ਕਿਉ। ਪਾਈਆ। ਜੀ
Vera ji chadar ta pai ha k pala tild bandi c fer bad ch big tile shru kiti
ਲਾਈਫ ਕਿੰਨੀ ਏਂ ਛੱਤ ਦੀ
Nice
sir is material nal ki asi basement bna sakde haan
Very nice 👌
Congretchulation bhai g good job
Ye up m bhi mil sakti hai kya
Nice🎉🎉🎉🎉🎉
Sar khet me LAGANE VALA PILLAR KA SIZE KAYA HAI AND RATE
Very nice
Good
V nice 👌
10:45 10:46
Plat da size kina kina
3×2 kina price
4.5×2 kina price
Foot da ki rate
Veer argent hi
Reply
Order karna hi
11*11 da room tusi keha 11000 ch
Par 2 gadar da rate 11000 de bahar hai ja wich ?
Bai ਗਾਡਰ ਕਿੰਨੇ ਕਿਲੋ ਦਾ ਹੋਣਾ ਚਾਹਿਦੇ
❤
ਪਲੇਟ ਦੀ ਮੋਟਾਈ ਕਿੰਨੀ ਹੈ ਵੀਰ ਜੀ
Kothi de upar v use kar sakde aa
ਰੇਟ ਵੀ ਦੱਸ ਲਾਮੀ ਪਲੇਟ ਦਾ
Price plate da
4 foot tile siraa 22 main pai a
Paaji chatt te paai aa tussi
Veere english ch vi title pa deya kro.. thanks ❤ loving your content ❤
ਟਰੈਕਟਰ ਪੂਰਾ ਨਹੀਂ ਲੰਘਾਇਆ, ਵੱਡੇ ਟਾਇਰ ਵਿਚਕਾਰ ਨਹੀਂ ਸਨ
Sahi gal
Sahi gal hai
ਬਾਈ ਓਪਰ ਛਤ ਤੇ ਫਰਸ਼ ਲਗਾਓਣੀ ਜ਼ਰੂਰੀ ਹੈ ਨਹੀ ਤਾਂ ਬਰਸਾਤ ਨਾਲ ਲੀਕ ਤਾਂ ਨਹੀਂ ਹੁੰਦਾ?
Jruri a y oh ta
@@motivationalvoice8332 good
@@motivationalvoice8332ji taper chhat pao...addi inch self te self Chad k bnao ji..paani nhi aauga .
13:25 minute te 22 ne gaal kaddi honi aa 😂
2000 sq.feet da kina price aayega
30*100 kine da kharcha n bnande kiwe kiste khlaarde esnu vere
ਵੀਰ ਮੋਗੇ ਤੋਂ ਕਿੰਨੀ ਦੂਰ ਐ
ਬਰਨਾਲੇ ਦੇ ਨਾਲ ਈ 22
DASUYA ME BHI DELLVERY HAi
HOSHIAR PUR district me