ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

Поділитися
Вставка
  • Опубліковано 26 сер 2023
  • Which brick is better for construction | red Brick vs Flyash Brick | Advantage of Fly Ash Brick?
    #lime #flyashbricks #cementbricks #flyashbrickmachine
    #lowcosthouse #bricks
    which is best limeash vs red brick?
    ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

КОМЕНТАРІ • 128

  • @robikumer1543
    @robikumer1543 10 місяців тому +34

    ਕੰਮ ਕਰਨ ਵਾਲੇ ਵੀਰ ਨੰਗੇ ਪੈਰ ਤੁਰੇ ਫਿਰਦੇ ਐ ਕੋਈ safety shoes ਦੇਦੋ ਇਹਨਾ ਨੂੰ ਆਪ ਤੂੰ ਸੀ ਕਰੋੜਾਂ ਰੁਪਏ ਕਮਾ ਲੈਣੇ ਆ ਮਾੜਾ ਮੋਟਾ ਇਨ੍ਹਾਂ ਬਾਰੇ ਵੀ ਸੋਚ ਲਿਆ ਕਰੋ

    • @MANEATER747
      @MANEATER747 10 місяців тому

      Right veer

    • @sainiamarjeet
      @sainiamarjeet 10 місяців тому +2

      Khoon choos ke Ameer baneda

    • @AmarjitSingh-xl6kc
      @AmarjitSingh-xl6kc 9 місяців тому +3

      ਇੰਡੀਆ ਚ ਕੋਈ ਸੇਫਟੀ ਸਿਸਟਮ ਹੈਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਉਂਝ ਵਿਸ਼ਵ ਗੁਰੂ ਹੈ

    • @sainiamarjeet
      @sainiamarjeet 9 місяців тому

      @@AmarjitSingh-xl6kc apni safety apne hath honde hege hae

  • @baatenaazaadki373
    @baatenaazaadki373 9 місяців тому +4

    ਗੁਰੀ ਬਾਈ ਜੀ ਬਹੁਤ ਹੀ ਕਮਲ ਦੀ ਜਾਣਕਾਰੀ ਦਿਤੀ.😊😊😊😊
    ਰੱਬ ਤੁਹਾਨੂੰ ਭਾਗ ਲਾਵੇ❤❤❤
    ਜਿਉਂਦੇ ਰਹੋ❤❤❤
    ਤੱਰਕੀਆਂ ਕਰੋ

  • @SukhwinderSingh-wq5ip
    @SukhwinderSingh-wq5ip 10 місяців тому +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Navnoorlife
    @Navnoorlife 10 місяців тому +10

    ਘੁਸੀਆ ਭੋਰੀ ਜਾਂਦਾ। ਜਲਾਲਾਬਾਦ ਦੀ ਲਾਲ ਇੱਟ ਸਬ ਤੋ ਵਧੀਆ

  • @KanwarnaunihalSingh-kf7jg
    @KanwarnaunihalSingh-kf7jg 10 місяців тому +41

    ਗੁਰੀ ਵੀਰ ਇਸ ਇੱਟ ਚ ਚੂਨੇ ਤੋਂ ਬਿਨਾਂ ਹੋਰ ਮਿਸ਼ਰਣ ਕਿਹੜਾ ਓਹ ਨਹੀਂ ਦੱਸਿਆ, ਬਾਕੀ ਕੁਝ ਸਮੇਂ ਬਾਅਦ ਇਹ ਇੱਟ ਆਪਣੀ ਹੋਂਦ ਛੱਡ ਦੇਂਦੀ ਹੈ ਪਰ ਭੱਠੇ ਵਾਲੀ ਇੱਟ ਦੀ ਮਨਿਆਦ 5.000 ਸਾਲ ਤੋਂ ਜਿਆਦਾ ਹੈ ਜੀ

    • @advmaan2875
      @advmaan2875 10 місяців тому

      ehde ch flyash , bed ash , stone dust , bottom ash.baki myaad ehdi mitti ali etta to jyada y

    • @harjitsinghkandola7476
      @harjitsinghkandola7476 10 місяців тому +1

      ਗੁਰੀ ਬਾਈ ਇਹ ਫੈਕਟਰੀ ਕਿੜੇ ਸ਼ਹਿਰ ਵਿੱਚ ਹੈ

    • @trsaini1386
      @trsaini1386 10 місяців тому

      Rate ਕੀ ਆ ਜੀ

    • @RamKishan-jy3su
      @RamKishan-jy3su 10 місяців тому

      Yes

    • @gamerbaba123
      @gamerbaba123 10 місяців тому +1

      5000 ਤਾਂ ਜਿਆਦਾ ਹੋ ਗਿਆ

  • @g.p.singhkhalsa9874
    @g.p.singhkhalsa9874 10 місяців тому +17

    ਇਹ ਇੱਟ ਜੇ ਸਹੀ ਰੇਸ਼ੋ ਵਿੱਚ ਮਟੀਰੀਅਲ ਪਾਕੇ ਬਣਾਈ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਬਹੁਤ ਵਧੀਆ ਹੋਵੇ ਪਰ ਪਿਛਲੇ ਸਾਲ ਮੈ ਇਹ ਕਾਫੀ ਵਰਤੀ ਹੈ ਹੁਣ ਪਤਾ ਲੱਗਦਾ ਹੈ ਕਿ ਮੈਂ ਅਗਿਆਨਤਾ ਕਾਰਨ ਬਹੁਤ ਗਲਤ ਫੈਸਲਾ ਕੀਤਾ।। ਇਹ ਕਾਰਖਾਨੇਦਾਰ ਕੂੜ ਪ੍ਰਚਾਰ ਕਰਦੇ ਹਨ।

  • @ernsbrtp
    @ernsbrtp 10 місяців тому +1

    Er Jagveer Goyal Chief Engineer Civil,ਲਹਿਰਾ ਥਰਮਲ ਚ ਫਲਾਈ ਐਸ਼ ਇੱਟਾਂ ਬਨਾਉਣ, ਉਹਨਾਂ ਨਾਲ ਉਸਾਰੀ ਕਰਾਉਣ ਵਾਲੇ ਮੌਕੇ ਦੇ ਕਾਰਜਕਾਰੀ ਇੰਜੀਨੀਅਰ ਸਨ। ਉਹਨਾਂ ਦੇ ਬਹੁਤ ਆਰਟੀਕਲ ਤੇ ਲਿਖਤਾਂ ਹਨ।ਸਹੀ ਤਕਨੀਕ ਨਾਲ ਬਣੀ ਇੱਟ ਕਾਮਯਾਬ ਐ।

  • @didarsingh9391
    @didarsingh9391 4 місяці тому

    Very good I like this new technic gof blessyou furtherly thanks also pricr is good.thanks

  • @gur8630
    @gur8630 10 місяців тому +4

    Guri bhajji, pleaseake video on terracotta bricks manufacturer in North India.
    Thanks

  • @sainiamarjeet
    @sainiamarjeet 10 місяців тому +2

    Hollow block lao 24x8x12inch with 4inch cavity wala naal 9x4x3inch wale chunna Wale te laal itt toon ve 30-50 % sasste payoga aur masala/mortar itt jodan laye ve khat lagda kaam tej hoyga naal dhand te garmi to bachaa hovega 4inch Khali jagah block ch insulation da kaam dende hege ha

  • @gurbaazsingh319
    @gurbaazsingh319 10 місяців тому +2

    Good

  • @tajinderpalsingh3312
    @tajinderpalsingh3312 10 місяців тому +2

    Nice bro ❤❤ Nice video bro ❤❤❤

  • @ramneetsingh6912
    @ramneetsingh6912 10 місяців тому

    Thankyou ❤❤

  • @kuldeepsidhu1149
    @kuldeepsidhu1149 10 місяців тому

    👌

  • @harshbabsekhon7059
    @harshbabsekhon7059 10 місяців тому

    Very good bi g ❤❤❤❤❤

  • @RavinderKumar-we1yt
    @RavinderKumar-we1yt 10 місяців тому

    Very nice

  • @user-fp1nb7hr1c
    @user-fp1nb7hr1c 10 місяців тому +7

    ਇਹ ਇੱਟ ਕੋਟਾਂ ਪਲਾਂਟ ਵਿੱਚ ਬਹੁਤ ਬਣਦੀ 3400 ਰੁਪਏ ਹਜ਼ਾਰ ਮਿਲ਼ਦੀ ਹੈ,,ਪਰ ਇਥੋ ਦੇ ਲੋਕ ਲਾਲ ਇੱਟ ਹੀ ਵਰਤਦੇ ਨੇ,,ਉਹ ਇਸ ਨੂੰ ਨਕਾਰ ਚੁੱਕੇ ਨੇ,,,

  • @buntysingh6276
    @buntysingh6276 8 місяців тому

    Nice

  • @satnamwaheguru8173
    @satnamwaheguru8173 10 місяців тому

    🙏🙏👌👌

  • @GurpreetSingh-by4hx
    @GurpreetSingh-by4hx 4 місяці тому

    better veere 👍

  • @KattarBrar
    @KattarBrar 4 місяці тому

    Very good 👍 ok

  • @punjabiandejindgi
    @punjabiandejindgi 10 місяців тому +3

    26❤❤❤❤ wow very nice 👍

  • @harishrattan1422
    @harishrattan1422 10 місяців тому

    Good aa bai ji

  • @nagindersingh4388
    @nagindersingh4388 10 місяців тому +3

    ਬੱਚ ਕੇ ਮੋੜ ਤੋਂ ਤਜੱਰਬੇ ਤੋਂ ਬਿਨਾ ਕੰਮ ਕਰਨਾ ਗਲਤ ਆ

  • @rakeshsuneja5885
    @rakeshsuneja5885 4 місяці тому

    Veer ji ene plain eiit pr cement kaise pakd krega

  • @g.p.singhkhalsa9874
    @g.p.singhkhalsa9874 18 днів тому

    ਚੂਨਾ ਅਤੇ ਕੈਮੀਕਲ ਪਾਉਣ ਵਿੱਚ ਅਕਸਰ ਬੇਈਮਾਨੀ ਕੀਤੀ ਜਾਂਦੀ ਹੈ ਅਤੇ ਇਹ ਪੱਕੀ ਲਾਲ ਇੱਟ ਨਾਲ ਨਹੀਂ ਰਲ ਸਕਦੀ। ਬਹੁਤੀਆਂ ਇੱਟਾਂ ਆਮ ਹੀ ਫਿੱਸ ਜਾਂਦੀਆਂ ਹਨ।

  • @palvindersingh528
    @palvindersingh528 2 місяці тому

    Blocka walla mertial pao ta jadda vadia quality banugi block jadi tudde nhi nale unha te roj di awa kavi v hondi hai, ehe cemmented eatt da sirf eko faidda hai ki ghr ch salaab nhi hondi

  • @ermanpreetsinghdhaliwal3726
    @ermanpreetsinghdhaliwal3726 10 місяців тому +1

    Eh brick ta boht vdiya pr eh ik ta hr jga availble nhi,, jithe thermal plant vgera nede aa othe ta eh brick sasti milju kiln brick nalo pr hr jga eh sasti nhi mildi ,, ik ehde upper plaster di majboori kini k aa eh confirm nhi ,, kyu k eh pani nhi sokhdi te fr plaster da joint dry bricks upper keho jeha hou i dont know

  • @gsantokhsinghgill8657
    @gsantokhsinghgill8657 10 місяців тому +1

    Je Launi aaukhi aa ta Adhi Pauni Dahli v Banaun Lag jao itt torni na pawe te v bache te chanai jiada ho sakdi aa itt tordian time Lagda a oh bachu ga Baki jado usari hougi te time pa ke isda Rigalat aa jau ga kistra di eh itt aa changi aa ja mari aa ji🙏🏻🙏🏻

  • @gurpalsinghkaler6622
    @gurpalsinghkaler6622 8 місяців тому

    Sar Rampura fool me konsi jahaga hai

  • @narindersingh-jb9wm
    @narindersingh-jb9wm 5 місяців тому

    Veer je Cutting karn vaste ke karna

  • @bsnahar8375
    @bsnahar8375 10 місяців тому +3

    ਇਕ ਦਾ ਸਾਈਜ਼ ਕਿਨਾਂ ਜੀ

  • @rashpalsingh8279
    @rashpalsingh8279 4 місяці тому

    Near. Batala

  • @avtarkasoulino.1363
    @avtarkasoulino.1363 9 місяців тому +1

    Ver ji es itt de lambai chodai kini hundi ya ji..dasiyo ji

  • @user-ml8sc2fi2x
    @user-ml8sc2fi2x 4 місяці тому

    ❤❤❤❤❤ ਵੈਰੀ

  • @Dhillon615
    @Dhillon615 10 місяців тому +2

    ਵੀਰ ਜੀ ਆਹ ਜੋ ਚੂਨਾ ਐਸ਼ ਬੋਲ ਰਿਹਾ ਹੋ। ਰਿਫਾਇਨਰੀ ਚੋ ਕੁਜ ਨੀ ਨਿਕਲਦਾ। ਆਹ ik catalist hunda jo Refinery cho niklde . jo human body li ਬਹੁਤ ਖ਼ਤਰੇ ਏ . ja tuc as cha continue sah lne ta tuc ਬਹੁਤ ਖ਼ਤਰੇ di gal a

  • @BalkarSingh-jb3wv
    @BalkarSingh-jb3wv 4 місяці тому

    ਆਵਾਗੇ,ਜ਼ਰੂਰ ਸੱਜਣਾ,,,,, ਮੁਕਤਸਰ ਤੋ

  • @parmpalsinghpalmann549
    @parmpalsinghpalmann549 14 днів тому

    ਚੂਨਾ ਕਿਹੜੀ ਚੀਜ਼ ਵਿਚ ਹੈ ਜਿਸ ਦੀ ਸਵਾਹ ਵਿਚ ਵੀ ਚੂਨਾ ਹੁੰਦਾ, ਚੂਨਾ ਭੱਠੇ 'ਤੇ ਵੇਸਟ ਹੁੰਦਾ ਉਹ ਪੀਸ ਕੇ ਪਾ ਦਿਓ, ਮਿਲ ਵੀ ਮੁਫਤ ਜਾਉ

  • @NandKishore-mp7ho
    @NandKishore-mp7ho 10 місяців тому

    Kithay ban rahee hai 22

  • @GurpreetKaur-lx9tp
    @GurpreetKaur-lx9tp 9 місяців тому

    👌🙏🇩🇪♥️

  • @palvindersingh528
    @palvindersingh528 2 місяці тому

    Kithe hai factory???

  • @inderjitsingh215
    @inderjitsingh215 10 місяців тому

    Sura v aunda a veer ji

  • @akashdeep970
    @akashdeep970 10 місяців тому

    Gurdaspur mile sakte hai

  • @bsnahar8375
    @bsnahar8375 10 місяців тому +2

    ਬਾੲਈ ਸਾਈਜ਼ ਕਿ ਨਾ ਇਕ ਦਾ

  • @BhupinderSingh-tt9ox
    @BhupinderSingh-tt9ox 10 місяців тому +1

    ਅੱਧੇ, ਪੌਣੇ ਵੀ ਬਣਾ ਲਉ...ਜੇ ਐਨੀ ਪੱਕੀ ਆ

  • @harpalsingh-df9yk
    @harpalsingh-df9yk 10 місяців тому +2

    ਮੈਂ ਆਪਣੇ ਘਰ ਚ ਇਹੀ ਇੱਟ ਵਰਤੀ ਹੈ l ਇਸ ਵਿੱਚ ਵੱਡੀ ਸਮੱਸਿਆ ਇਹ ਹੈ ਕਿ ਇਸ ਨੂੰ ਸੀਮਿੰਟ ਪਕੜ ਨਹੀਂ ਕਰਦਾ l ਪਲੱਸਤਰ ਨੂੰ ਤਰਾਈ ਦੀ ਵੀ ਸਮੱਸਿਆ ਹੈ l

    • @karmjitsinghsinghgill5516
      @karmjitsinghsinghgill5516 10 місяців тому

      ਇਸ ਇਟ ਦੀ ਪਕੜ ਲਾਲ ਇਟ ਨਾਲੋ 2ਗੁਣਾ ਜਿਆਦਾ ਹੈ ਬਾਈ।

    • @InderjitSingh-ei8hr
      @InderjitSingh-ei8hr 10 місяців тому +1

      A ett thop nal jada gham ta nahi hodi

    • @user-kh2dv8li1o
      @user-kh2dv8li1o 10 місяців тому

      Hoona thanda hunda bai

  • @gurpalsinghkaler6622
    @gurpalsinghkaler6622 8 місяців тому

    Tharmal ke pass gurusar Maharaj ko road jata hai vo road hai

  • @pardeeppassi8385
    @pardeeppassi8385 4 місяці тому

    ਲਾਲ ਇॅਟ ਦੀ ਪਕੜ ਸਭ ਤੋਂ ਵॅਧ ਹੁੰਦੀ ਹੈ

  • @JasbirSingh-hc7bw
    @JasbirSingh-hc7bw 9 місяців тому

    Rate ke hi

  • @rajwantsingh2523
    @rajwantsingh2523 10 місяців тому

    ਕੀ ਟਾਇਲਾਂ ਵੀ ਬਣਾਉਂਦੇ ਹੋ, ਛੱਤ ਤੇ ਲਾਉਣ ਲਈ।

  • @vaneetsood9066
    @vaneetsood9066 10 місяців тому

    6000 moge da ke rate

  • @josangurdial487
    @josangurdial487 4 місяці тому

    ਇਸ ਇੱਟ ਦਾ ਭਾਰ ਕਿੰਨਾ ਹੈ ਏਹ ਨੀਂ ਦਸਿਆ

  • @palvindersingh528
    @palvindersingh528 2 місяці тому

    Mai bathindde to mangwai 3.5 rs wo v pahunch

  • @shontubatra601
    @shontubatra601 10 місяців тому

    4200per 1000?????

  • @ramanjeetsidhu-cq5uk
    @ramanjeetsidhu-cq5uk 10 місяців тому

    Rate liko

  • @InderjitSingh-ei8hr
    @InderjitSingh-ei8hr 10 місяців тому +2

    Sir 1 ett tha watt kena hay

  • @user-de7zf9un2j
    @user-de7zf9un2j 2 місяці тому

    Vdia hai mitti ta bachu gi

  • @vfyhhhhj7594
    @vfyhhhhj7594 9 місяців тому

    Paris ken 1000 da

  • @santokhsinghbenipal8592
    @santokhsinghbenipal8592 10 місяців тому +3

    ਕੀਮਤ ਅਤੇ ਅਡਰੈਸ ਦਸਿਆ ਜਾਵੇ

  • @bikramsingh-jz9yo
    @bikramsingh-jz9yo 10 місяців тому +1

    Amritsar mil skdi a

  • @harishkumarsethi8956
    @harishkumarsethi8956 10 місяців тому +2

    Brother Dera bassi ch ki rate te pahuch de deoge Ji.. 100 Gaj tin manjala makaan ch kinni Bricks lag jaan giya. Please dasso Ji. Thanks Waheguru Raakha 👍💝

  • @parmodsabharwal37
    @parmodsabharwal37 10 місяців тому +1

    Koi rate te dasso

  • @user-kr3gv6mw5h
    @user-kr3gv6mw5h 10 місяців тому +1

    Bai ji Aaddress

  • @inderjitsingh215
    @inderjitsingh215 10 місяців тому

    22 g haggi a purlab

  • @gurditsingh3724
    @gurditsingh3724 29 днів тому

    4200 di 100 ya 1000 vir ji eh clear ni hoya.

  • @makhansingh3002
    @makhansingh3002 10 місяців тому +5

    ਵੀਰ ਜੀ ਇਹਦੀ ਕਮਜਾਬੀ ਨਹੀਂ ਕਿਉਂਕਿ ਜਿਹੜੀ ਇੱਟ ਮਿੱਟੀ ਦੀ ਪਕਾਈ ਨਾਲ ‌ਬਣਦੀ ਤੇ ਕੋਲ਼ੇ ਨਾਲ ਬਣਦੀ ਉਹ ਸਹੀ ਆ

    • @advmaan2875
      @advmaan2875 10 місяців тому +1

      ki proof aa y tere kol es gal da??

    • @RamKishan-jy3su
      @RamKishan-jy3su 10 місяців тому

      Yes

    • @makhansingh3002
      @makhansingh3002 10 місяців тому

      @@advmaan2875 ਵੀਰ ਮੇਰਿਆ ਸੀਮਿੰਟ ਵਿਚ ਕੈਮੀਕਲ ਹੁੰਦਾ ਕੁਝ ਟਾਇਮ ਬਾਅਦ ਇਹ‌ਦੇ ਵਿੱਚ ਤਰੇੜਾਂ ਪੈਣ ਲੱਗ ਜਾਂਦੀਆਂ

  • @bssohi8726
    @bssohi8726 3 місяці тому

    School de rooms li chadee

  • @princegill529
    @princegill529 9 місяців тому

    Bhut vadia ittt aa bs jinne launi ohnu bhut lok kehan ge naa lgayo par asi 2 makaan bna chukke aa bhut vadia aa jharii maran laggeya bund paat jaandi bande di otho hisaab lga lo majbooti kinni hoyu salaab bilkul ni haigi dono makaan ch.. Kamyaab aa kam

    • @GurdevSingh-rn5ct
      @GurdevSingh-rn5ct 4 місяці тому

      Ehda MATLAB tu do var bund pada Chuka hun hath la la dekh da hunnha😅😊😂😮😅😊

  • @GurjeetSingh-oh1ug
    @GurjeetSingh-oh1ug 10 місяців тому +5

    ਊਈ ਭਕਾਈ ਮਾਰੀ ਜਾਦਾਂ ਰਫਇਨਰੀ ਚੋ ਇਹੋ ਜਿਹੀ ਕੋਈ ਚੀਜ ਨਹੀ ਨਿਕਲਦੀ ! ਨਾ ਰਫਇਨਰੀ ਵਾਲੇ ਬਾਹਰ ਕਿਸੇ ਕੋਈ ਮਟੀਰੀਅਲ ਦੇਣ

    • @bathindeale3397
      @bathindeale3397 10 місяців тому +2

      Veer ji Refinary cho he niklda material fly ash, bed ash, petcock ash. Eho sare content cement ch painde a ohna di bandi a eh sadiya already 3 factory a es brick diyan

    • @advmaan2875
      @advmaan2875 10 місяців тому

      bina knowledge to bolida ni hunda y .... flyash nd bedash dowe material guru gobind singh refinery cho hi aunde ne... ehna nu len lyi code bnde ne

  • @brijmohansahni3178
    @brijmohansahni3178 10 місяців тому

    Makan banan vich delhi pon vi chahia te is nu torna mistri lai okha hai. Usda koi tor vi hona chahia.

    • @sainpansotrasteel
      @sainpansotrasteel 10 місяців тому

      Mistry ko cutter rakhna chiya sath

    • @sainpansotrasteel
      @sainpansotrasteel 10 місяців тому

      Subha phale 10 15 brick katt lee bus firr pura din kamm kre

  • @dilbagagriworks5475
    @dilbagagriworks5475 10 місяців тому +4

    ਕਾਮਜਾਬ ਨਹੀਂ ਆ ਇੱਟ ਫੁੱਲ ਜਾਂਦੀ ਸਾਲ ਬਾਅਦ

    • @sainiamarjeet
      @sainiamarjeet 10 місяців тому

      Banye nahi change hone jinda keha agar chunna nahi folya hovega te itte fat jayoge pehle barsaat ch he

  • @amarjeetsingh7734
    @amarjeetsingh7734 8 місяців тому

    ਚੂਨਾ ਇਸ ਵਿਚ ਕਿਥੋਂ ਆ ਗਿਆ ਲਬੋਟਰੀ ਦੀ ਰਿਪੋਰਟ ਨਾਲ ਪੇਸ਼ ਕਰੋ

  • @NirmalSingh-rz5tv
    @NirmalSingh-rz5tv 10 місяців тому +1

    Y address ta dass deo phli chune de bund ch. Bad ge guri y ke puss reha tusi dass kuj hor rahe oo

  • @gurpreetbhathal6931
    @gurpreetbhathal6931 4 місяці тому

    Cancer di bimari a aha Europe vich ic nu ban kita hoya a

  • @gyankhosa7414
    @gyankhosa7414 9 місяців тому

    ਗੁਰੀ।ਐ।ਇਟ।ਬੇਕਾਰ।ਹੈ

  • @inderjitghuman6400
    @inderjitghuman6400 10 місяців тому +2

    ਬਾਊਂਡਰੀ ਵਾਸਤੇ ਸਸਤੀ ਪਵੇਗੀ।

  • @avtarkhatra3807
    @avtarkhatra3807 10 місяців тому

    ਵੀਰ ਜੀ ਰੀਫੈਨਰੀ ਵਿਚ ਵੀ ਕੋਲਾ ਹੀ ਵਰਤਿਅਾਂ ਜਾਦਾ ਹੈ ਫਿਰ ੲਿਸ ਵਿਚ ਚੂਨਾ ਕਿਥੋ ਅ ਗਿਅਾ ਨਿਰਾ ਝੂਠ ਬੋਲਦੇ ਹੋ

  • @mohindersharma9420
    @mohindersharma9420 9 місяців тому

    Eh kahinde 1 mahina rok k bechde an. Eh kiun nahin kehnde k bikdian nahin kahdi sharam

  • @gurshransingh4219
    @gurshransingh4219 10 місяців тому

    Bai ji es itt de chakkar na fass jana apni mehnat da passa sahi jankari le ke lagwao eh itt sab tu bekar hai video dekh ke faisla na lawo

  • @jograjsingh751
    @jograjsingh751 9 місяців тому

    4200 vch 1000 a ja 100

  • @ersaab
    @ersaab 9 місяців тому

    Sab to gandi ett a koi ve na use kareyooo

  • @mr.harir786
    @mr.harir786 10 місяців тому +3

    Duji itt best ha, eh bekar ha

  • @ParminderSingh-bn6mm
    @ParminderSingh-bn6mm 10 місяців тому +1

    Bekaar hai

  • @SurenderSingh-sg9hr
    @SurenderSingh-sg9hr 4 місяці тому

    Kaya इस में नमक डालते हो

  • @TSBADESHA
    @TSBADESHA 10 місяців тому

    Very nice