ਪੰਜਾਬ ਵਿੱਚ ਅੱਜ ਵੀ 1 ਕਿੱਲਾ ਸਿਰਫ਼ 1 ਲੱਖ ਨੂੰ। ਜੰਨਤ ਤੋਂ ਘੱਟ ਨਹੀਂ ਇਹ ਪਿੰਡ ਜ਼ਮੀਨ ਨੂੰ ਵੇਚ ਰਹੇ ਕੌਡੀਆਂ ਭਾਅ

Поділитися
Вставка
  • Опубліковано 3 січ 2025

КОМЕНТАРІ • 71

  • @harvindersangha6703
    @harvindersangha6703 4 дні тому +5

    ਸਿਆਣੇ ਕਹਿੰਦੇ ਆ ਪਹਾੜ ਦੂਰੋ ਈ ਸੋਹਣੇ ਲਗਦੇ ਹੁੰਦੇ ਆ, ਜਦੋ ਚੜਨੇ ਪੈਂਦੇ ਆ ਪਤਾ ਉਦੋ ਲਗਦਾ, ਸਾਡੇ ਬਜੁਰਗਾ ਨੇ ਵੀ ਦਸ ਖੇਤ ਲਏ ਸੀ ਬਾਅਦ ਚ ਛੇਤੀ ਵੇਚ ਵੀ ਦਿੱਤੇ ਸੀ, ਲਾਗੇ ਈ ਪਿੰਡ ਮੁਗੋਵਾਲ ਸਾਡੇ ਜਠੇਰੇ ਵੀ ਆ, ਮਹਾਂ ਸਤੀ ਦਾਦੀ ਰਾਣੀ ਦੇ ਅਸਥਾਨ ਤੇ

  • @MahinderpalSingh-x9s
    @MahinderpalSingh-x9s 2 дні тому +1

    ਅੱਜ ਕੱਲ ਕਿਸੇ ਨੂੰ ਦੋ ਵਕਤ ਦੀ ਰੋਟੀ ਵੀ ਚੰਗੀ ਤਰ੍ਹਾਂ ਨਸੀਬ ਨਹੀਂ ਹੁੰਦੀ ਕਈ ਅਜਿਹੇ ਵੀ ਨੇਂ ਜਿਹਨਾਂ ਲੋਕਾਂ ਕੋਲ ਪੈਸੇ ਰੱਖਣ ਨੂੰ ਜਗ੍ਹਾ ਹੀ ਨਹੀਂ ਹੈ ਯਾਨੀ ਕਿ ਦੋ ਨੰਬਰੀ ਕਮਾਈ, ਓਹੀ ਲੋਕ ਇਸ ਜ਼ਮੀਨ ਨੂੰ ਖਰੀਦ ਸਕਦੇ ਹਨ ਜਾਂ ਖ਼ਰੀਦ ਰਹੇ ਹਨ

  • @RanjitSingh-lg2hc
    @RanjitSingh-lg2hc 5 днів тому +3

    Khush reh veer, guru rakha

  • @NavpreetButter
    @NavpreetButter 4 дні тому +2

    ਗੁੱਡ ਵਿਡੳ

  • @Vellyjatt57
    @Vellyjatt57 5 днів тому +5

    Good yaara very good

  • @sunnygill909
    @sunnygill909 4 дні тому +11

    ਪੈਸੇ ਬਰਬਾਦ ਕਰਨ ਵਾਲੀ ਗੱਲ ਜੰਗਲੀ ਜਾਨਵਰ ਖਤਰਨਾਕ ਨੇ ਫਸਲ ਕੋੲੀ ਹੁੰਦੀ ਨਹੀ ਪਾਣੀ ਹੈ ਨਹੀ ਸਾਰੀ ਪਹਾੜੀ ਪੱਧਰ ਕੋੲੀ ਜਮੀਨ ਨਹੀ ਜੇਕਰ ਪੈਸੇ ਬਰਬਾਦ ਕਰਨੇ ਜਾ ਖੁਦ ਬਰਬਾਦ ਹੋਣਾ ਜਾਂ ਗੱਲਾ ਵਿੱਚ ਅਾ ਕਿ ਫੱਸਣਾ ਤਾਂ ਕੋੲੀ ਲੈ ਲਵੇ ਜਿਸ ਬੰਦੇ ਨੇ ਮੇਹਨਤ ਨਾਲ ਪੈਸੇ ਕਮਾੲੇ ੳੁਹ ਤਾਂ ਨਾ ਲਵੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ੳੁਹ ਲੈ ਲਵੇ ,,

    • @mittiputtmajhail2960
      @mittiputtmajhail2960 4 дні тому

      Bilkul sahi kiha. Jinne faltu paisa lona ta k 5/7 saal ch mul wadh jawe. Nahi ta inne ch wech diange. paili ch kadi price ghatda nahi. Issi karke Jatt bhau mehngi sasti jamin hi kharid de.

    • @KuldeepSingh-l9h6g
      @KuldeepSingh-l9h6g 3 дні тому

      Sahi kaha

    • @singhgurmail6186
      @singhgurmail6186 3 дні тому

      That's true 👍

  • @manmeet-Sachdeva.
    @manmeet-Sachdeva. 4 дні тому +7

    ਬਾਈ ਯਾਰ ਇਹ ਮੁਰਗੀਆਂ ਬੱਕਰੀਆਂ ਵਗੈਰਾ ਤਾਂ ਰੱਖ ਹੀ ਸਕਦੇ ਹਨ

  • @rockysahota7296
    @rockysahota7296 3 дні тому +1

    Ih bhi daseya Karo barish de Dena bich areas dub janda hai buhut risky hai

  • @JoginderSingh-fi5zz
    @JoginderSingh-fi5zz 3 дні тому

    Bhout vadia ji

  • @MalkeetSingh-x1m
    @MalkeetSingh-x1m 4 дні тому +1

    Good

  • @GSSS-l8l
    @GSSS-l8l 4 дні тому +8

    ਦਸ ਤਾਂ ਰਿਹਾ ਫਾਰਮ ਬਣਾਉਂਦੇ,ਫੇਰ ਵੇਚ ਕੇ ਚਲੇ ਜਾਂਦੇ, ਦਰਖਤ ਵੀ ਸੁਕ ਜਾਂਦੇ,ਦਰਖੱਤ ਨੂੰ ਹੱਥ ਨਹੀਂ ਲਾ ਸਕਦੇ,ਬਸ ਵੇਖਦੇਂ ਰਹੋ ਏਨੇ ਕਿਲੇ ਆਪਣੇ 😂

    • @SushilKumar-bm9kj
      @SushilKumar-bm9kj 4 дні тому

      Asi trees di permission le k bech ditte c.
      Thekedaar katt k le jaande aa.
      Permission mil jaandi aa.
      Lok jungli jaanbar da meat b khande aa
      Lemon tree la k lemon pickle bna sakde aa.

    • @GurpreetSingh-bp5pb
      @GurpreetSingh-bp5pb День тому +2

      ​​@@SushilKumar-bm9kj ਦਰੱਖ਼ਤ ਰਹਿਣ ਨਾ ਦਿਓ ਕੋਈ ਵਢਾਅ ਦਿਓ ਸਾਰੇ , ਬੜੇ ਫ਼ਖਰ ਨਾਲ ਕਹਿ ਰਿਹਾ ਅਸੀਂ ਵਢਾਅ ਦਿੱਤੇ ਸੀ ਸਾਰੇ

    • @SushilKumar-bm9kj
      @SushilKumar-bm9kj День тому

      @@GurpreetSingh-bp5pb, ohnu eh nhi c kehna chahida.
      Tree chahe lemon de hon lekin tree jroor lgao.....pickle bna k kuchh te miluga....jaanbar b lemon tree de fruits nhi khande ..
      Karonda b vadia fruit aa te pickle b costly hunda aa.
      Bamboo b lga sakde o.
      Bamboo da bahut kuchh ban da aa ...

  • @Prikshit321
    @Prikshit321 4 дні тому +2

    Mai Chandigarh to hu mai kya le sakta hu agar rate theek mil jaye.

    • @F22Raptor-rp6ol
      @F22Raptor-rp6ol 4 дні тому +1

      O bai jungle janwaro ke bich pariwar na marva lena
      Jungle Bahut dangerous hai

  • @sukhdevkundal2353
    @sukhdevkundal2353 4 дні тому +1

    Ae zameen maliki hai ya sarkari hai sirf kabja hai?

  • @movieshindi5191
    @movieshindi5191 4 дні тому

    Rahmapur hoshiapur

  • @harpreetdhindsa7774
    @harpreetdhindsa7774 4 дні тому +5

    ਵੀਰ ਮੇਰਿਆ ਇਹ ਵੀ ਦੱਸ ਦੋ ਕਿ ਪਾਣੀ ਵੀ ਕਿੰਨੇ ਫੁੱਟ ਡੂੰਘਾ ਆ 400 ਫੁੱਟ ਸਾਢੇ ਫੁੱਟ ਡੂੰਘਾ ਪਾਣੀ ਆ ਮੇਰਾ ਵੀਰ ਇਥੇ ਬੋਰ ਵੀ ਨਹੀਂ ਹੁੰਦਾ ਥੱਲੇ ਪੱਥਰ ਵੀ ਆ ਮੇਰਾ ਵੀ ਵੀਰ ਹੁਸ਼ਿਆਰਪੁਰ ਜਿਲਾ ਆ ਮੈਂ ਵੀ ਇੱਥੋਂ 15 ਕ ਕਿਲੋਮੀਟਰ ਦੂਰ ਆ ਮੇਰਾ ਪਿੰਡ ਪਹਿਲਾਂ ਜਦੋਂ ਚੋ ਵਗਦੇ ਹੁੰਦੇ ਸੀ ਨਾ ਉਦੋਂ ਪਾਣੀ ਉੱਪਰ ਹੁੰਦਾ ਸੀ ਹੁਣ ਤਾਂ ਸਾਰੇ ਹੁਸ਼ਿਆਰਪੁਰ ਜਿਲੇ ਚ ਪਾਣੀ ਡੂੰਘਾ ਹੋਈ ਜਾਂਦਾ ਆ ਕੋਈ ਚੋਆਂ ਦਾ ਪਾਣੀ ਉਹਨਾਂ ਨੇ ਬੰਦ ਕਰਤਾ ਆ ਉੱਤੇ ਛੋਟੇ ਜਿਹੇ ਡੈਮ ਬਣਾ ਤੇ ਆ ਨਾ ਉਹਨਾਂ ਤੋਂ ਬਿਜਲੀ be nhi ਬਣਦੀ ਆ ਉਹਨਾਂ ਵਿੱਚ ਮੱਛੀਆਂ ਰੱਖੀਆਂ ਠੇਕੇ ਦੇਣਦੇ ਆ ਇਹੀ ਕੰਮ ਆ ਗੌਰਮੈਂਟ ਸਾਲੀ ਸੁੱਤੀ ਪਈ ਆ ਪਰ ਆਉਣ ਵਾਲਾ ਟਾਈਮ ਇਹ ਜਿਲੇ ਵਾਲੇ ਬਹੁਤ ਮਾੜਾ ਆ ਪਾਣੀ ਬਹੁਤ ਜਿਆਦਾ ਡੂੰਘਾ ਹੋ ਜਾਣਾ

    • @satishurdu9818
      @satishurdu9818 3 дні тому

      @@harpreetdhindsa7774 ਹੁਣ ਪਤਾ ਲੱਗਾ, ਅਸਲੀ ਮੁਸ਼ਕਿਲ ਦਾ

  • @GurcharnSingh-g2z
    @GurcharnSingh-g2z День тому +1

    ਜਿਸ ਤੋਂ ਜਾਣਾਕਾਰੀ ਲੈ ਰਿਹਾਂ ੳਹ ਤਾਂ ਤੇਰੀ ਫਟੀ ਪੋਚੀ ਜਾਂਦਾ ਤੇ ਤੂੰ ਇਸ ਇਲਾਕੇ ਵਿੱਚ ਕੀ ਛੁਣਛੁਣਾ ਫੜਨ ਗਿਆ।😂

  • @vijayaggarwal2828
    @vijayaggarwal2828 4 дні тому

    Hoshiarpur distance

  • @leaderpunjab
    @leaderpunjab 4 дні тому +2

    Kitho di a

  • @KulwantSingh-ts2ux
    @KulwantSingh-ts2ux 4 дні тому +2

    ਐਡਰੈੱਸ ਸੈਡ ਕਰੋ

  • @amarjitduggal9689
    @amarjitduggal9689 3 дні тому

    ਕੰਡਿਆਲੀ ਤਾਰ ਦੀ ਵਾੜ ਕਿਉਂ ਨਹੀਂ ਲਾਂ ਸਕਦੇ ?ਇਹ ਇਲਾਕਾ ਹੁਸ਼ਿਆਰਪੁਰ ਤੋਂ ਕਿੰਨਾ ਦੂਰ ਹੈ ?

  • @HarjinderSingh-hg8hz
    @HarjinderSingh-hg8hz 4 дні тому +2

    Big brand cars ruined the life of Punjabi youth they stopped struggle

  • @baljeetsingh1530
    @baljeetsingh1530 3 дні тому

    2004.ch.6500.NU TOLA SI GOLD
    ..HUN 80.000 HJAAR NU
    ..HOR B BHUT KAD LIO NET TU
    ...20.TIME PRIZE HUN UPER
    US TIME DE HSAB NAL 500 RUPEE BHUT SI.

  • @AvtarNirman
    @AvtarNirman 4 дні тому

    ❤❤❤

  • @rajindersingh-bm4gt
    @rajindersingh-bm4gt 4 дні тому +2

    ❤🎉😂😢😮❤🎉 ❤ ਓ ਭਾਈ ਇਹ ਇਲਾਕਾ ਕਿਹੜਾ ਹੈ ? ਪਿੰਡ ਦੇ ਨਾਂ ਤੋ ਨੀ ਪਤਾ ਲਗਿਆ

  • @ashokkumarsaini9251
    @ashokkumarsaini9251 3 дні тому

    Location, area please

  • @RanjitKumar-pe3og
    @RanjitKumar-pe3og 4 дні тому +1

    Surjeet foji village takhni p.o mehagarwal hoshiarpur

  • @satishurdu9818
    @satishurdu9818 4 дні тому +1

    Bhrava janvran di security vastay taran toora lgwa lai,

  • @JaspreetSingh-js1xn
    @JaspreetSingh-js1xn 4 дні тому +2

    Karm ji contact 🙏 please

  • @ParveenHanda-r3m
    @ParveenHanda-r3m 4 дні тому +1

    Nice video❤

  • @GurmailsinghDhillon-q1w
    @GurmailsinghDhillon-q1w 4 дні тому

    ਕਿਹੜੇ ਪਿੰਡ ਤ

  • @enjoypanipatrefinerytownship
    @enjoypanipatrefinerytownship 4 дні тому +1

    Honsla rakho Punjabian ne ta lakheempuur (up) de jungle abaad karte jithe jungli jaanwar dakait si

  • @harmandershergill7453
    @harmandershergill7453 3 дні тому

    ਬਿਲਕੁਲ ਝੂਠੀ ਖਬਰ ਹੈ ਪਹਿਲਾਂ ਘੱਟ ਕੀਮਤ ਸੀ ਪਰ ਹੁਣ ਨਹੀਂ

  • @manpreetbawa145
    @manpreetbawa145 2 дні тому

    Pasa na fsa liyo koi pala biana kra kra k fr apda shrek aga kr denda aa fr cort kacharia na pani aa etha na koi drakht put sakda na khati hou janvar bhut aa lapad bhut nuksan vakhda aa loki

  • @satishurdu9818
    @satishurdu9818 4 дні тому +1

    Is ilakay vich janwran ton bchaa layi koyi muhim chlani pwegi

  • @pardeeppassi8385
    @pardeeppassi8385 4 дні тому +16

    ਜਿਹੜੀ ਜਮੀਨ ਵਿੱਚ ਤੂੰ ਖੜਾ ਹੈਂ ਇਹ ਜਮੀਨ ਇੱਕ ਲਂਖ ਨੂੰ ਨਹੀ ਮਿਲਦੀ .ਜੰਗਲ ਪਹਾੜੀ ਦੋ ਢਾਈ ਲੱਖ ਨੂੰ ਮਿਲਦੀ ਹੈ ਜਿਥੇ ਤੁੰ ਡਂਕਾ ਵੀ ਨਹੀ ਤੋੜ ਸਕਦਾ

    • @dushiantpatial274
      @dushiantpatial274 4 дні тому +1

      Sahi aa ja Ka pata lagda

    • @Seeho_9
      @Seeho_9 4 дні тому +1

      Forest act lagga hunda ji ehna thaavan uttey. Drakht nahi vadd skdey

    • @SushilKumar-bm9kj
      @SushilKumar-bm9kj 4 дні тому +1

      ​@@Seeho_9, tree with permission katt sakde aa.
      Mere kol 19 knaal land h.
      Hun d/list krwai h .
      Hun koi Jungle act ni lggu ga.
      5 farm house bna k sell kr dene aa.
      Ek farm house apne kol rkhna aa.
      Highway 2 kilometre aa.
      Land link road te hi aa...g

    • @Seeho_9
      @Seeho_9 4 дні тому

      @@SushilKumar-bm9kj ki bhaa chalda ji aithe kille da

    • @harrykabadwal2081
      @harrykabadwal2081 3 дні тому +1

      💯

  • @jagbirsinghgill3166
    @jagbirsinghgill3166 2 дні тому

    Chhunchhuna v paida hunda hai ethe oh v jangli jaanvar kha jande ne ta e lok tin char saal vekh k bhajj jande ne ethon

  • @KuldeepSingh-ue2yn
    @KuldeepSingh-ue2yn 3 дні тому

    Janbar nuksan boht karda na

  • @gurvinderchahal5662
    @gurvinderchahal5662 5 днів тому +2

    5 kelle mil ju

  • @VirenderSingh-rx4lp
    @VirenderSingh-rx4lp 4 дні тому +5

    Asi sale kiti last year . 80 hajjer nu phaji kila 80 nu

  • @Moose_world
    @Moose_world 2 дні тому

    Meinu dva do 10 kille 1 lakh de hisab nal

  • @kuljitsinghkahlon3059
    @kuljitsinghkahlon3059 5 днів тому +1

    Jamen rajestare wale,a

  • @builderarmy2758
    @builderarmy2758 4 дні тому +1

    Tu.ess.janat.vich.kio.nahi.rehinda.uh.bharava.ethe.bhukhe.marna

  • @MohanLal-n9i9b
    @MohanLal-n9i9b 3 дні тому

    Sabh jhhuth

  • @RanjitKumar-pe3og
    @RanjitKumar-pe3og 4 дні тому +2

    Bhai mai tanu lakh rupees send karda Manu le k de