ਨਵਾਂ ਘਰ ਬਣਾਉਣ ਲਈ ਜਰਮਨ ਤਕਨੀਕ ਨਾਲ ਬਣੀਆਂ ਕੰਕਰੀਟ ਦੀਆਂ ਇੱਟਾਂ || concrete blocks for construction

Поділитися
Вставка
  • Опубліковано 17 жов 2024
  • ਸਤਿ ਸ੍ਰੀ ਅਕਾਲ ਜੀ ,ਨਵਾਂ ਘਰ ਬਣਾਉਣ ਲਈ ਜਰਮਨ ਤਕਨੀਕ ਨਾਲ ਬਣੀਆਂ ਕੰਕਰੀਟ ਦੀਆਂ ਇੱਟਾਂ || concrete blocks for construction
    my website link:-
    sunvoam.com/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

КОМЕНТАРІ • 120

  • @urmilaranarana1046
    @urmilaranarana1046 2 місяці тому +34

    ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਆਉਂਦੀ ਹੈ ਅਸੀਂ ਅੰਨ੍ਹੇ ਵਾਹ ਦੇਖ ਦੇਖੀ ਇਸਤੇਮਾਲ ਕਰਦੇ ਹਾਂ। ਇਹਨਾਂ ਸਭ ਦਾ ਰਜ਼ਲਟ ਬਹੁਤ ਦੇਰ ਬਾਅਦ ਆਉਂਦਾ। ਪੂਰੀ ਜਾਣਕਾਰੀ ਤੋਂ ਬਿਨਾਂ ਮਗਰ ਨਾ ਲਗੋ।
    ਮੈਨੂੰ ਕੋਈ ਜਿਆਦਾ ਜਾਣਕਾਰੀ ਤਾਂ ਨਹੀਂ ਹੈ ਫਿਰ ਵੀ ਲਗਦਾ ਹੈ ਕਿ ਬਾਊਂਡਰੀ ਲੇਈ ਤਾਂ ਠੀਕ ਹੈ। ਪਰ ਬਿਲਡਿੰਗ ਲੇਈ ਤਾਂ ਇੱਟ ਹੀ ਠੀਕ ਹੈ।🙏🙏🙏। ਬਾਕੀ ਤੁਸੀਂ ਸਭ ਸਮਝਦਾਰ ਹੋ।

    • @Raman1xx
      @Raman1xx 2 місяці тому +3

      Et garm hundi prava
      Ghar lentar bhut pdas chhd de aa
      Eh thnde hunde aa eta nalo
      Te slabh vi nhi aundi ehna nu
      Esde bhut fayde hnnn

    • @SroopKang-lm1qo
      @SroopKang-lm1qo 2 місяці тому +1

      Majbooti ta itta di a

  • @harneksingh6732
    @harneksingh6732 2 місяці тому +14

    ਵੀਰ ਜੀ ਇਹ ਤਾਂ ਹੀ ਸਹੀ ਹੈ ਜੇ ਤੁਸੀਂ ਸਾਰੀ ਬਿਲਿੰਗ ਪਿਲਰਾ ਤੇ ਬਣੀ ਹੋਵੇ

  • @urmindersamra2974
    @urmindersamra2974 22 дні тому +1

    ਸੇਵਕ ਸਿੰਘ ਵੀਰ ਅੱਜ ਤੋ 10,15 ਨਹੀ ਘੱਟ ਤੋ ਘੱਟ 20 ਸਾਲ ਤੋ ਵੀ ਪਹਿਲਾ ਦੇ ਸਾਡੇ ਪਿੰਡ ਮਿਸਤਰੀਆ ਨੇ ਮਕਾਨ ਬਣਾਏਆ ਹੋਇਆ ਅੱਜ ਵੀ ਓਦਾ ਦਾ ਹੀ ਸੱਥ ਦੇ ਨਾਲ ਵਾਲੀ ਕੰਧ ਕੱਢੀ ਆ ਜੋ ਓਹ ਬਾਹਰ ਤੋ ਪਲੱਸਤਰ ਵੀ ਨਹੀ ਕੀਤੀ ਓਹਨਾ ਨੇ ਪਰ ਅੱਜ ਵੀ ਏਦਾ ਲਗਦੀ ਆ ਜਿਵੇ ਹੁਣ ਕੰਧ ਕੱਢੀ ਹੋਵੇ
    ਬਰਨਾਲਾ ਲੁਧਿਆਣਾ ਰੋਡ ਤੇ ਮਹਿਲ ਕਲਾ ਤੋ ਬਾਅਦ ਪਹਿਲਾ ਪਿੰਡ ਆਓਦਾ ਰੋਡ ਤੇ ਟਰਾਲੇ ਬਣਦੇ ਆ ਜਿਥੇ ਓਹਨਾ ਨੇ ਮਕਾਨ ਬਣਾਏਆ
    ਉਸ ਸਮੇ ਤੋ ਅੱਜ ਦੇ ਸਮੇ ਦੀ ਤਕਨੀਕ ਵਿਚ ਬਹੁਤ ਫਰਕ ਆ ਵਧੀਆ ਚੀਜ ਆ ਇੱਟਾ ਦਾ ਤਾ ਪਤਾ ਹੀ ਆ ਕਿਹੋ ਜਾ ਹਾਲ ਆ ਹਰ ਸਾਲ ਰੰਗ ਕਰਨਾ ਪੈਂਦਾ ਸਲਾਬ ਸੋਰਾ ਖਰਚਾ ਬਹੁਤ ਵਧ ਜਾਦਾ

  • @ParamjitSingh-ok8he
    @ParamjitSingh-ok8he 2 місяці тому +7

    ਬਿਜਲੀ ਦੀਆਂ ਪਾਈਪਾਂ ਵਾਸਤੇ ਝਰੀਆਂ ਮਾਰਨ ਸਮੇਂ ਬਲਾਕ ਟੁੱਟ ਜਾਵੇਗਾ।

  • @Shoki_brar
    @Shoki_brar 2 місяці тому +5

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @shamdhiman8717
    @shamdhiman8717 2 місяці тому +17

    ਕੋਲੇ ਨਾਲ ਪੱਕੀ ਇਟ ਹਜਾਰਾਂ ਸਾਲ ਹੋਗੇ ਕਿਲੇ ਇਮਾਰਤਾਂ ਬਣੀ ਆ। ਨੇ ਇਹ ਪਾਣੀ ਲੱਗ ਕੇ ਰੇਤੇ ਵਾਂਗ ਹੋਜੂ ਮੈ ਲਾਈ ਸੀ ਬੇਕਾਰ

  • @GurmailSingh-k2m
    @GurmailSingh-k2m 2 місяці тому +12

    ਸਲਾਬ ਤਾਂ ਆਉਂਦੀ ਹੈ ਵੀਰ ਜੀ ਅਸੀਂ ਕੁਵੈਤ ਦੇ ਵਿੱਚ ਹਾਂ ਸਾਡੇ ਕੈਂਪ ਵਿੱਚ ਬਲੋਕ ਹੀ ਲੱਗੇ ਹੋਏ ਆ ਤੇ ਇਥੋਂ ਨਾਲ ਵਧੀਆ ਹੀ ਹੋਣਗੇ ਤੁਸੀਂ ਆਪਣਾ ਮੋਬਾਇਲ ਨੰਬਰ ਭੇਜੋ ਮੈਂ ਤੁਹਾਨੂੰ ਵੀਡੀਓ ਭੇਜਾਂਗਾ

  • @rtsharma7704
    @rtsharma7704 2 місяці тому +3

    ਇੱਟਾਂ ਪੁਰਾਣੀਆਂਨਹੀ ਛੀਕਵਹਨ ਵਧਿਆ ਹਨ ਕਿਵੇ ਆਪਣੀ ਗਵਾਹੀ ਆਪ ਦੇ ਰਹੀਆਂ ਸਾਡੇਸੋ ਸਾਲ ਪੁਰਾਣੀਆਂ ਇੱਟਾੱ ਉਵੇਹੀ ਹਨ। ਸੋਜੋ ਵਰਤਿਆ ਉਹੀ ਵਰਤਨਾ ਵਧਿਆਵ😊

  • @preetkherha
    @preetkherha 2 місяці тому +5

    ਜਿੱਥੇ ਬਾਈ ਖੜ੍ਹਾ ਉਪਰੋ ਦੂਜੀ ਟਾਈਲ ਕਾਰਨਰ ਆਲੀ ਚ ਤਾਂ ਪਹਿਲਾ ਈ ਤਰੇੜ ਆਈ ਪਈ ਆ।।

  • @shamdhiman8717
    @shamdhiman8717 2 місяці тому +15

    ਇਹ ਇਟ ਕਾਮਜਾਬ। ਨਹੀ ਬੀਹ ਤੀਹ ਸਾਲ ਬਾਅਦ ਹਵਾ ਪਾਣੀ ਨਾਲ ਰਾਖ ਵਾਂਗ ਰੇਤਾ ਬਣ ਜਾਂਦਾ

    • @sainiamarjeet
      @sainiamarjeet 2 місяці тому +1

      flyash nahi hege stone dust use kete hae

  • @paramjeetsinghbuttar311
    @paramjeetsinghbuttar311 2 місяці тому +2

    ਵਧੀਆ ਚੀਜ ਆ

  • @universallove6157
    @universallove6157 2 місяці тому +2

    @4:22...just look at that broken tile just on the left hand side of Mr. Harpartap.

  • @user-kj2zr7sn5c
    @user-kj2zr7sn5c Місяць тому +1

    Sab toh vadiya itt he aa kiunki ohnu jini vaar marzi dha k bna lo , blok 1 baar lagna fer tutt k kachra ban jana jisnu sutan de v pese lagne itt jini var marzi kad lo kand chon dovara use ho jandi

  • @SurenderTarar-p8h
    @SurenderTarar-p8h 2 місяці тому +1

    Hello Sewak g,, ik same company Haryana ch Mullana ch ABC block & ACC Brickes v lagi h,, m v kothi bana reha ha,, m ACC bricks nall bana reha ha,, Jo 7500 di hajar aa,, block 55/ block h,,brick di stranth bahut jeyada h,, block lagon ch faide v h te kamiya v h,,, Ana da ki Rate h,,,

  • @amrindersingh8817
    @amrindersingh8817 2 місяці тому +9

    ਸੈਵਕ ਸਿੰਘ ਇਹ ਲੈਨਟਰ ਦਾ ਭਾਰ ਝੱਲ ਲਵੇਗਾ ਜਦੋਂ ਵੈਰਗ ਵਾਲੇ ਮਕੈਨਕ ਨੇ ਝਰੀ ਮਾਰੀ ਬਲਾਕ ਕਮਜ਼ੋਰ ਤਾਂ ਨਹੀਂ ਹੋ ਜਾਵੇਗਾ

  • @samnicolasamnicola3747
    @samnicolasamnicola3747 10 днів тому

    ❤BAI GALLA TA BAHUT NE ,DUNIA ALL WORLD VASDI AA,BAKI ETTA NU SALAB NI AUNDI CLARR PAINDA AA,BAKI SLAB EHNA NU PURRI PAINDI AA ,CEMENT BJRI DA KOI V MATERIAL PANNI TA KHICHEGA HI.
    ISOLATION TECNOLOGY V GALAT HI AA ,FOAM JA TA ANDAR DI LAGAY JA BAHAR DI TEKH AA .
    BAKI MAL EH ETTA BRABRR HI HAI ,SIRF JO PEHLA CHALIA CC OH CEMENT GHAT TEY RETTA,BJRI JIADA PA DINDE CC EH TEKH NI.

  • @mahaakal296
    @mahaakal296 2 місяці тому +3

    Main bhut confused aa veer ji main new ghar bnana prr smjh ni lgg Rahi ki lgava itt ya block jisnu sachi ehde bare poori jankari aa jrur dseo ji 🙏

    • @LAYERFARMING
      @LAYERFARMING 2 місяці тому

      Veer g ita hi sahi ne ehna da koi bharosa nhi jini deer ehh normal nhi hoo jandhia apa nu ah panga laan di koi load nhi maa vi new ghar bnana maa vi sochda si ehde bare badh cho sochia ehne sala to mehal ita de bane hoe ne ehh ajh di technology ha pta nhi apne area cho kamyabh ha vi ya nhi so maa ta nhi laghwani normal coale dia ita hi use kru tusi apni family ya uaar belia nall slah krlo te option chose kro ya edha kroo thodia jia ita eh mangwalo te ehndi strength check kroo baki ghar ita da banwao confusion vi nhi rahu te tuhada kam vi hoo ju

    • @mahaakal296
      @mahaakal296 2 місяці тому

      @@LAYERFARMING hnji sahi gal baki veer jdd salab aa jandi odo bhut bura lgda enna paisa laya waste ho janda tahi te kuj smjh ni lgg Rahi baki thode k block lea k pehla aap ohna te sare experiment krke dekhda fer hi sahi galt pta lgna , thanks veer ji 🙏

    • @HARPREETSINGH-le8kr
      @HARPREETSINGH-le8kr 2 місяці тому

      Bhai itt wadia pki lyy k aao koi rees ni oss chiz di ehh ewe bhedchaal ji aa na ess ch sheti chari wze na kuj hor.

  • @gursingh509x
    @gursingh509x 2 місяці тому +6

    ਵੀਰ ਜੀ ਇਹ ਬਲੋਕ ਠੀਕ ਨਹੀਂ ਹੈ ਲਗਵਾਉਣ ਵਾਲੀ ਗਲਤੀ ਨਾ ਕਰਿਓ ਕਿਉਂਕਿ ਇਹਨਾਂ ਬਲਾਕਾਂ ਨੂੰ ਪਲਸਤਰ ਨਹੀਂ ਫੜਦਾ ਤੇ ਕੋਠੀ ਵਿੱਚ ਤਰੇੜਾਂ ਆ ਜਾਂਦੀਆਂ ਹਨ ਜਿਹਦੇ ਕੋਲ ਪੈਸਾ ਦੋ ਨੰਬਰ ਦਾ ਹੈ ਉਹ ਤਾਂ ਠੀਕ ਹੈ ਪਰ ਜਿੰਨੇ ਆਪਣੀ ਮਿਹਨਤ ਨਾਲ ਪੈਸਾ ਕਮਾਇਆ ਹੋਇਆ ਉਹ ਗਲਤੀ ਨਾ ਕਰਨ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ

    • @gursingh509x
      @gursingh509x 2 місяці тому +1

      ਛੋਟੀ ਇੱਟ ਦੇ ਅੰਗਰੇਜ਼ਾਂ ਦੇ ਟਾਈਮ ਦੇ ਮੈਲ ਅਜੇ ਵੀ ਲਾਲ ਇਟ ਦੇ ਬਣੇ ਹੋਏ ਸਲਾਮਾ ਕਰਦੇ ਹਨ ਅਗਰ ਨਹੀਂ ਯਕੀਨ ਤਾਂ ਟਰਾਈ ਕਰਕੇ ਦੇਖਿਓ ਪਲਸਤਰ ਦੇ ਉੱਪਰ ਪਲਸਤਰ ਚੜਾ ਕੇ ਵੇਖਣਾ ਵੇਖ ਲੈਣਾ ਉਹ ਨਹੀਂ ਚੜੇਗਾ ਆਪਾਂ ਅਗਰ ਪ੍ਰਾਣੀ ਕੋਠੀ ਰਿਪੇਅਰ ਕਰਾਉਣੀ ਹੈ ਤਾਂ ਮਿਸਤਰੀ ਉਹਦਾ ਪਲਸਤਰ ਝਾੜ ਕੇ ਨਵਾਂ ਪਲਸਤਰ ਕਰਦਾ ਹੈ ਵੀਰੋ ਅੱਗੇ ਤੁਹਾਡੀ ਮਰਜ਼ੀ

  • @ssisingh
    @ssisingh 2 місяці тому

    How much. Do we know that these blocks are not a failure .have they been strength tested!!??

  • @jagdeepsinghchahal1381
    @jagdeepsinghchahal1381 25 днів тому

    Very good information 👌🎉

  • @vipankumar9789
    @vipankumar9789 5 годин тому

    Himachal vich kethe aa

  • @BhagsinghDhillon-ew8pw
    @BhagsinghDhillon-ew8pw Місяць тому +1

    ਭਾਈ ਸਾਹਿਬ ਜੀ ਬਲੌਕ ਤਾਂ ਬਹੁਤ ਫੈਕਟਰੀਆਂ ਵਾਲੇ ਦਿਖਾਉਂਦੇ ਨੇ ਪਰ ਰੇਟ ਕੋਈ ਨਹੀਂ ਦੱਸਦਾ

  • @kamalkss4848
    @kamalkss4848 2 місяці тому +1

    ਇਹ ਬਹੁਤ ਵਧਿਆ ਚੀਜ ਆ, ਸਿਆਣੇ ਬੰਦੇ ਨੂੰ ਇਸਦੀ ਸਮਝ ਹੈ l

  • @swaranSingh-kk5ub
    @swaranSingh-kk5ub 6 днів тому

    Bhai ji rate ki haga block da

  • @jaswinderjaswinder9101
    @jaswinderjaswinder9101 2 місяці тому +1

    Bhut vadia 👌 👍

  • @sainiamarjeet
    @sainiamarjeet 2 місяці тому

    concrete naal makaan bhaari hoo janda hega is karke saste chayeda hega te hollow block use karo naal sun facing walls laye 2inch thick PUF panel use kar lavo sliding windows aluminium de vartoo double glaze glass wale.

  • @vikasamba
    @vikasamba Місяць тому

    Mohali ch ChapadCheedi wali side, Kai builder ehi concrete wali itta hi use kr rahe hain, flat banan ch.

  • @NareshKumar-cu6sr
    @NareshKumar-cu6sr 2 місяці тому +1

    Thanks for the help

  • @preet_4849
    @preet_4849 4 дні тому

    Siment te siment kive ruku ga

  • @dineshchoudharydcpodvr9
    @dineshchoudharydcpodvr9 2 місяці тому +1

    Nice information veer g

  • @DaljitSingh-gd2dr
    @DaljitSingh-gd2dr 2 місяці тому

    Boundary Wall me use kr sakte hai.. kya

  • @manojkumarheigher8411
    @manojkumarheigher8411 22 дні тому

    Where is your works .per 1000 block price at Kharar.

  • @amrindersingh897
    @amrindersingh897 2 місяці тому

    Chori lai 1 block kddo Te sare block bahar, Eh safe nhi hai, choran toh, please reply

  • @harbanssingh4665
    @harbanssingh4665 2 місяці тому

    Both badye 22 ji

  • @noorpuri8331
    @noorpuri8331 2 місяці тому +1

    Bhai ji mai 10 -12 saal pahela banaya hi ghar bna chukya. Bahut vadiya chij hai ji. From Zirakpur.❤❤❤❤

    • @arsh_doad9793
      @arsh_doad9793 2 місяці тому

      Kive result reha bai ji slaab wegara da

    • @MANDEEPSingh-sr8je
      @MANDEEPSingh-sr8je 2 місяці тому

      Veer g apna contact number send karo please...is bare sahi information Leni hai

    • @sattichhahar8823
      @sattichhahar8823 Місяць тому

      Bai ji zirakpur kitha apna koi contact number send kro

  • @vipin23us
    @vipin23us 2 місяці тому +6

    ਸਰਦਾਰ ਸੇਵਕ ਸਿੰਘ ਜੀ, ਹਿਮਾਚਲ ਵਿਚ ਜਗ ਦਾ ਨਾਮ

  • @bsmettla1623
    @bsmettla1623 2 місяці тому +1

    Kina hatch aya plant te

  • @chitpaul
    @chitpaul 2 місяці тому

    Very good about time india changed house building. Next timber floor and roof structure.

  • @jasveersinghkanda
    @jasveersinghkanda 2 місяці тому +2

    Good masteri

  • @malkiatgill905
    @malkiatgill905 21 день тому

    Electric pipe and water pipe da vi dso kive

  • @ruchindersingh2211
    @ruchindersingh2211 Місяць тому

    Bhra mei bhi new tech.nal ghar bnaun te km kr riha han .

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ 2 місяці тому

    Ki ਏਹ itt ਜਿਨਾਂ ਸਮਾ kadhegi, ਤੇ price Ki ਹੈ

  • @vipin23us
    @vipin23us 2 місяці тому +27

    ਹਿਮਾਚਲ ਵਿੱਚ ਫੈਕਟਰੀ ਦਾ ਕਿਹੜਾ ਸਥਾਨ ਹੈ?

  • @gursharansingh2911
    @gursharansingh2911 2 місяці тому +4

    Seawak veer g Lagda thuhano ena block bare jeada jankari nahe h ena de life both gat h or rehe Bena pelra de nahe laga hunde

  • @jagjitwalia3528
    @jagjitwalia3528 22 дні тому

    Himachal vich kithay hai

  • @lippigamer2774
    @lippigamer2774 Місяць тому +2

    ਬਾਈ ਜੀ ਇੱਟਾਂ ਦੇ ਮੁਕਾਬਲੇ ਇਹਦੀ ਲਾਈਫ ਕਿੰਨੀ ਹੈ ਜਾਂ ਹੋ ਸਕਦੀ ਹੈ। ਇਹਨਾਂ ਬਲਾਕ ਨਾਲ ਪਹਿਲਾਂ ਕੋਈ ਕੋਠੀ ਬਣੀ ਹੋਵੇ ਤਾਂ ਉਸਦੀ ਜਾਣਕਾਰੀ ਸਾਂਝੀ ਜਰੂਰ ਕਰੋ।

  • @johnjones-zq2uf
    @johnjones-zq2uf 2 місяці тому

    Ethe Khloe or shed lai use karde aa

  • @bhupinderkaler1976
    @bhupinderkaler1976 2 місяці тому +1

    ਤਬੂਕ

  • @harjindersinghbamrah4130
    @harjindersinghbamrah4130 2 місяці тому

    Good very nice sir ji

  • @syednazim7410
    @syednazim7410 2 місяці тому

    Beautiful

  • @honeysingh2858
    @honeysingh2858 2 місяці тому

    Very nice 👍🏻👍🏻👍🏻

  • @vipin23us
    @vipin23us 2 місяці тому

    Good marketing 😊

  • @hoshiarpurhsp1566
    @hoshiarpurhsp1566 2 місяці тому +1

    bahut madi quality a is company de rate b sabto jyada

  • @iqbalsidhu6651
    @iqbalsidhu6651 2 місяці тому

    Well done ji

  • @dalwinderkaur4046
    @dalwinderkaur4046 19 днів тому

    ਅਸੀਂ ਕੰਕਰੀਟ ਦੀਆਂ ਇੱਟਾਂ ਦਾ ਮਕਾਨ ਬਣਾਇਆ, ਤਰੇੜਾਂ ਆ ਗਈਆਂ, ਇਹ ਨੀ ਪਤਾ ਕਿ ਇੱਟਾਂ ਕਰਕੇ ਆਈਆਂ ਜਾਂ ਕੋਈ ਹੋਰ ਕਾਰਣ ਹੈ

  • @iqbalsingh2355
    @iqbalsingh2355 2 місяці тому +1

    Veer ji plaster Di load Nahin Siddha Putti Kachhua thank you

  • @Shoki_brar
    @Shoki_brar 2 місяці тому +1

    ਸਤਿ ਸ਼੍ਰੀ ਅਕਾਲ ਸੇਵਕ ਵੀਰ ਜੀ

  • @sandeepdhatt988
    @sandeepdhatt988 2 місяці тому

    Y Siraaa Kam a

  • @DeepDeep-l2l
    @DeepDeep-l2l 28 днів тому

    ਇਹ ਬਲਾਕ ਆਂਧਰਾ ਪ੍ਰਦੇਸ਼ ਕਰਨਾਟਕ
    ਦੇ ਵਿਚ ਚਾਲੀ ਸਾਲ ਪਹਿਲਾਂ ਮਕਾਨ ਬਣਦੇ ਵੇਖੇ ਨੇ

  • @manoharsinghindian8677
    @manoharsinghindian8677 2 місяці тому +2

    Rate ki aa sir

  • @bikramjitsingh7435
    @bikramjitsingh7435 2 місяці тому

    ਦੁਬਈ ਵਿਚ ਪੂਰੀਆਂ ਬਿਲਡਿੰਗਾ ਬਾਲਕਾਂ ਨਾਲ ਬਣਦੁਆ

  • @yaarferozepurton1439
    @yaarferozepurton1439 2 місяці тому

    Dubai de vich fom ale blok lagde a te ik ghar de vich 15 15 ac lage a

  • @sainiamarjeet
    @sainiamarjeet 2 місяці тому

    hollow block r better with 4inch cavity 2x1ft with 8inch mottai

  • @nirmalsinghdhaliwal
    @nirmalsinghdhaliwal 2 місяці тому +1

    Chinnaei layi lock ki hunde thora bahut ek dusre naal

  • @AVTARSINGH-ej9lx
    @AVTARSINGH-ej9lx 2 місяці тому +1

    🙏

  • @Raman1xx
    @Raman1xx 2 місяці тому

    Bhai eh gall ta sach hai acc block pr mehnge hunde hnnn 😢

  • @vipin23us
    @vipin23us 2 місяці тому +2

    ਹਿਮਾਚਲ ਵਿਚਿ ਕਹਦੀ ਜਗਹ

  • @Meet-ee1us
    @Meet-ee1us 2 місяці тому +4

    Sewak veer ji block da na ki hai

  • @GurpreetKaur-lx9tp
    @GurpreetKaur-lx9tp Місяць тому

    👌🙏🇩🇪♥️

  • @brijmohansahni3178
    @brijmohansahni3178 2 місяці тому

    Har ak mistari is kam nu nahin kar sakda .mistari di khas lor pavegi..jis nu knowledge hove.

  • @Kabira-j2l
    @Kabira-j2l 2 дні тому

    ਵੀਰ ਸੱਚ ਬੋਲ ਰਿਹਾ ਕੇ ਸਸਤਾ ਨਹੀਂ ਪੈਂਦਾ

  • @ranasahab2190
    @ranasahab2190 2 місяці тому

    I already going to factory very costly block

  • @prabhjotbrar3455
    @prabhjotbrar3455 2 місяці тому +2

    koi faeda nahi asi veer 1000 sakear fut baneaia si te 5 mistry badle si । eh block bhut bhara veer ji l

    • @khangura111
      @khangura111 2 місяці тому

      sade te dehadi vale v bhajj bhajj aunde c v kam e koi aukha ni ehna da te block e fdaune aa

  • @DeepSingh-up6be
    @DeepSingh-up6be 2 місяці тому

    Tax savings ah himchal vich. Himchal vich vecho fir.

  • @bhajansingh1636
    @bhajansingh1636 2 місяці тому

    Rate daso ji

  • @RANDHAWA-JCB
    @RANDHAWA-JCB 2 місяці тому +2

    ਕੈਮਰੇ ਵਾਲਾ ਸਮਾਨ ਤੋਂ ਜਾਦਾ ਮੂੰਹ ਜਾਦਾ ਦਿਖਾਉਂਦਾ,,,,,

  • @sainiamarjeet
    @sainiamarjeet 2 місяці тому

    sasta karan laye chune ke putty kar lavo plaster te paint te paisa bacha lavo baake paint karna hae te gobar paint KVIC da use karo

  • @0707-e9k
    @0707-e9k 2 місяці тому

    Eh German taknik ni Maharashtra de lok ese de ghar bnode jiadatar koi fyda ni ehda cement ni tikda jiada time es te mehnga v bht jiada aa

  • @gurjeetboparai62
    @gurjeetboparai62 2 місяці тому

    ❤❤❤

  • @omarora8630
    @omarora8630 2 місяці тому +1

    Sewak singh ji Tohda toa A omedi nahi c only twenty thousand badle O anpare Mistery ki jande ha jo owner na keha ohe mistery v kahi jade

  • @HarjitSingh-e4v
    @HarjitSingh-e4v 2 місяці тому

    यह तो गाड़ी से उतरते ही भूरने लगती है। ईंट जितनी मजबूत नहीं ये सिर्फ टेंपररी किसी प्लॉट की चार दिवारी के काम आती है। पशु खुजलाते हुए सींग मारदे तो सुराख नजर आता है

  • @jagpalsingh9901
    @jagpalsingh9901 2 місяці тому

    Up suplai ho sakdi

  • @BahadurSingh-ph9sr
    @BahadurSingh-ph9sr 2 місяці тому +1

    Sawek y sat Siri akl

  • @vikramjitsingh4053
    @vikramjitsingh4053 2 місяці тому

    Long term issues

  • @sukhwantsinghsandhu2525
    @sukhwantsinghsandhu2525 2 місяці тому

    ਸਲਾ੍ਬ ਨੀ ਰੋਕਦੇ ਜੀ,ਇਹ ਬਲਾਕ

  • @Albertpinto_4225
    @Albertpinto_4225 2 місяці тому

    Bai enak utar ke gal karia karo

  • @gymLover00023
    @gymLover00023 2 місяці тому +1

    Technology bahut vadia pr Aam Mistry de vass di gall v nhi

  • @jantamaanPB29wala
    @jantamaanPB29wala Місяць тому

    Rat ta dadeni

  • @PardeepSalaria-om9jp
    @PardeepSalaria-om9jp 2 місяці тому +1

    Rs 3 te rs.50 koi farak nai 😂

  • @sonumand9241
    @sonumand9241 2 місяці тому +5

    ਨਹੀ ਬਾਈ ਇਹ ਸਹੀ ਨਹੀ

  • @AmarjeetSingh-nr3ul
    @AmarjeetSingh-nr3ul Місяць тому

    Eni majbooti nahi hai eat wargi

  • @shamdhiman8717
    @shamdhiman8717 2 місяці тому +2

    ਤਾਬੂਤ ਬਣੂ ਬਚੋ

  • @gurtejsingh9876
    @gurtejsingh9876 2 місяці тому

    Bilkul bekar project hai veer success nahi hai
    Pani ch dubo do bilkul Rusk ya toast di tra tutt janada ..

  • @JagdeepTooR1
    @JagdeepTooR1 Місяць тому

    Bekar a asi v laun lgge c tutde bhut jldi eh

  • @baseerkhan5676
    @baseerkhan5676 Місяць тому

    aje tan hune payea y agge jake dekh 10 k sala nu

  • @salwindersingh.
    @salwindersingh. Місяць тому

    Majbuti bilkul Nahin Hai

  • @jaspalsingh1650
    @jaspalsingh1650 2 місяці тому

    Bakvas

  • @Jassi-bg2ub
    @Jassi-bg2ub 2 місяці тому

    Nva ki a ehde vich ?? Manu lagda k eh block sade lage factory lagi nu 20-22 saal ho chuke a , shyad ohto be jada kyo k asi chote school jande c ta udo raste vich pehla he bani c eh block factory ... punjab bht piche a duniya to bht hada piche ...

  • @akaalsahaye1
    @akaalsahaye1 2 місяці тому +1

    ਕੋਈ ਵੀਰ ਸੇਵਕ ਵੀਰ ਦਾ ਮੋਬਾਈਲ ਨੰਬਰ ਦੇਵੇ।

  • @singhranjit5261
    @singhranjit5261 2 місяці тому

    Per lenter piller te hona chahiya