ਜ਼ਿੰਦਗੀ ਵਿੱਚ ਵਕੀਲ ਜ਼ਰੂਰੀ ਹੈ ਪਰ ਕਿਉਂ | ਕੈਂਪ ਵਿੱਚ ਵੀਚਾਰ | Dhadrianwale

Поділитися
Вставка
  • Опубліковано 29 лис 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Lawyer is necessary in life but why | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #lawyer
    #life
  • Розваги

КОМЕНТАРІ • 168

  • @KamaljitKaur-fy3uu
    @KamaljitKaur-fy3uu 5 місяців тому +37

    ਵੱਡੇ ਭਾਗ ਨੇ ਸਾਡੇ ਜੀ 🙏🏻ਜੋ ਸਾਡੇ ਸਮੇਂ ਵਿੱਚ ਆਪ ਜੀ ਵਰਗੀ ਮਹਾਨ ਸ਼ਖ਼ਸੀਅਤ ਹੀ ਨਹੀਂ ਸਗੋਂ ਇੱਕ ਮਹਾਨ ਸੰਸਥਾ ਦੇ ਬਚਨਾਂ ਨੂੰ ਮਾਣ ਰਹੇ ਹਾਂ 🙏🏻ਕੈਂਪ ਨਾਲ ਸਾਨੂੰ ਵੀ ਲਾਈਵ ਜੋੜੀ ਰੱਖਣ ਲਈ ਤਹਿ ਦਿਲੋਂ ਸ਼ੁਕਰੀਆ ਜੀ 🙏🏻

  • @gurdeepkaurbains5183
    @gurdeepkaurbains5183 5 місяців тому +11

    ਭਾਈ ਸਾਹਿਬ ਜੀ ਕੈਂਪ ਲਗਾਉਣ ਲਈ ਥਾਰਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🎉🎉🎉🎉❤❤❤❤

  • @gurjeetkaur9238
    @gurjeetkaur9238 5 місяців тому +14

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

    • @balwantmann1774
      @balwantmann1774 5 місяців тому +1

      Waheguru ji ka khalsa waheguruji ki fateh g

  • @parmjeetdha3681
    @parmjeetdha3681 5 місяців тому +31

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @amritnirman2093
    @amritnirman2093 5 місяців тому

    ਇਹ ਕੈਂਪ ਬਹੁਤ ਲਾਭਦਾਇਕ ਹੈ ਜੀ ਮੇਰੇ ਲਈ ਅਤੇ ਬਾਕੀ ਭਰਾਵਾਂ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @BootaLalllyan-no6bu
    @BootaLalllyan-no6bu 5 місяців тому +17

    ਭਾਈ ਸਾਹਿਬ ਜੀ ਦਾ ਬਹੁਤ ਵਧੀਆ ਸੋਚ ਵਾਲੀਆਂ ਵਿਚਾਰਾ ਹਨ ਜੀ ਸਤਿ ਸ੍ਰੀ ਆਕਾਲ ਜੀ ਸਾਰੀ ਸੰਗਤ ਨੂੰ ਜੀ 🙏🙏♥️♥️🙏

  • @amitsandhu_
    @amitsandhu_ 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @jagtarsohi9001
    @jagtarsohi9001 5 місяців тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Paramjitsingh-on5eo
    @Paramjitsingh-on5eo 5 місяців тому +17

    ਭਾਈ ਸਾਹਿਬ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉🎉

  • @advvikrambishnoi
    @advvikrambishnoi 5 місяців тому +20

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
    🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼
    🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼

  • @gurjeetkaur9238
    @gurjeetkaur9238 5 місяців тому +20

    ਸ਼ੁਕਰਾਨਾ ਵਾਹਿਗੁਰੂ ਜੀ ਦਾ ਧੰਨ ਗੁਰੂ ਗਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਜਿੰਦਗੀ ਵਿੱਚ ਲਾਗੂ ਕਰਨ ਲਈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕੈਂਪ ਲਾਕੇ ਇਨਸਾਨਿਅਤ ਲਈ ਪੁੰਨ ਦਾ ਕੰਮ ਕਰ ਰਹੇ ਓ ਅਸੀਂ ਪੂਰਾ ਲਾਹਾ ਲੈ ਰਹੇ ਹਾਂ ਜਿਉਂਦੇ ਵਸਦੇ ਰਹੋ ਜੀ ਧੰਨਵਾਦ ਜੀ 🙏

  • @parveenkaur2583
    @parveenkaur2583 5 місяців тому +10

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏

  • @gureksinghgill8279
    @gureksinghgill8279 5 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏ਅਮਰਜੀਤ ਕੌਰ ਮੋਗਾ

  • @gurjitSingh06
    @gurjitSingh06 5 місяців тому +3

    ਵਾਹ ਜੀ ਵਾਹ ਅਨਮੋਲ ਵਿਚਾਰਾਂ ਭਾਈ ਸਾਹਬ ਦੀਆਂ

  • @gurjeetkaur9238
    @gurjeetkaur9238 5 місяців тому +15

    ਧੰਨਵਾਦ ਭਾਈ ਸਾਹਿਬ ਜੀ ਬਹੁਤ ਬਹੁਤ ਅਸੀਂ ਤੁਹਾਡੇ ਵਿਚਾਰਾਂ ਨਾਲ ਤੁਹਾਡੇ ਪਾਂਧੀ ਬਣ ਰਹੇ ਆਂ ਜੀ ਜਿਉਂਦੇ ਵਸਦੇ ਰਹੋ ਜੀ ਸਾਨੂੰ ਚੰਗਾ ਸੁਣਨ ਸਮਝਣ ਦੇ ਕਾਬਲ ਬਣਾਉਣ ਲਈ ਜੀ 🙏❤❤🙏

  • @KamaljeetKaur-sx8io
    @KamaljeetKaur-sx8io 5 місяців тому +46

    ਵਾਅਅਅਅਅਓ 😍 ਅੱਜ ਅਸੀਂ ਵੀ ਇਮੋਸਨਲੀ ਇੰਟੈਲੀਜੈਂਟ ਹੋਣ ਦਾ ਗੁਰ ਸਿੱਖੇ ਹਾਂ ਜੀ 🙏🏻 ਜ਼ਿੰਦਗੀ ਵਿੱਚ ਲਾਹੇਵੰਦ ਸਾਬਤ ਹੋਣ ਵਾਲੇ ਇਸ ਕੈਂਪ ਦੇ ਪਰਉਪਕਾਰੀ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏🏻

  • @RajuGill-yj1cj
    @RajuGill-yj1cj 5 місяців тому +6

    Blihare java es kudrat de psare to jin vich bhai sahib ji peda hoe giyaan vadan lai te peda hoe giyaan len laihar pal har ghari harvakat shukrana tuhada🙏🏼🙏🏼🙏🏼🙏🏼🙏🏼🙏🏼🙏🏼🙏🏼
    amarjit k moga

  • @AmandeepKaur-ju1zy
    @AmandeepKaur-ju1zy 5 місяців тому +8

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਭ ਨੂੰ ਜੀ this is massage very truth ਸੱਚ ਜੀ ਫ਼ਰੀਦਾ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲਗੲਈ ਸਭ ਕਿਛੁ ਪੱਲੇ ਪਾਏ।।

  • @balwinderkaur6776
    @balwinderkaur6776 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁ ਰੂ ਫਤਿਹ ਮਨ ਨੂੰ ਕਾਬੂ ਕਰਨ ਲਈ ਵਧੀਆ ਉਪਰਾਲਾ ਜੀ ਬਲਵਿੰਦਰ ਕੌਰ

  • @drasmaanhomoeopathychannel8771
    @drasmaanhomoeopathychannel8771 5 місяців тому

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ,,, ਚੜਦੀ ਕਲਾ ਚ ਰਹਿਣਾ,ਖਿੜੇ ਖਿੜੇ ਰਹਿਣਾ,,ਮਸਤ ਰਹਿਣਾ ਹੀ ਜ਼ਿੰਦਗੀ ਹੈ

  • @inderjeetkaur3274
    @inderjeetkaur3274 5 місяців тому +2

    Waheguru ji k kalsha waheguru ji k fathy 🙏🌹

  • @MSGaminG-cc4dz
    @MSGaminG-cc4dz 5 місяців тому +6

    Dillon Dhanwad Bhai Sahib Ji K Moge Wala

  • @sukhasingh6735
    @sukhasingh6735 5 місяців тому +7

    Thank you bhai saihb❤❤

  • @manjeetmaan5159
    @manjeetmaan5159 5 місяців тому +3

    ਸ਼ੁਕਰੀਆ ਵੀਰ ਜੀ 🙏 ਬਹੁਤ ਕੁੱਝ ਬਦਲਣਾ ਪੈਣਾ 🤲ਸਾਰੀ ਜ਼ਿੰਦਗੀ ਅਸੀ ਦੂਜਿਆਂ ਨੂੰ ਕਾਬੂ ਕਰਦੇ ਰਹਿੰਦੇ ਐ🙏ਪਰ ਲੋੜ ਐ,, ਆਪਣੇ ਆਪ ਨੂੰ ਸਾਂਭਣ ਦੀ 🙏
    ਧੰਨਵਾਦ ਜੀ 💐 ਜ਼ਿੰਦਗੀ ਜਿਉਣ ਦਾ ਤਜ਼ਰਬਾ ਹੋ ਰਿਹਾ 😊🙏

  • @ManpreetSingh-kf8ii
    @ManpreetSingh-kf8ii 5 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @ManjitKaur-wl9hr
    @ManjitKaur-wl9hr 5 місяців тому

    ਸਿੱਖਣ ਵਾਲੀ ਗੱਲ, ਆਪਣੀ ਬੁੱਧੀ ਦਾ ਵਿਕਾਸ ਕਰਨਾ ਤਾਂ ਜੋ ਸਮੇਂ -ਸਮੇਂ ਤੇ ਸਹੀ ਢੰਗ ਨਾਲ਼ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖ ਸਕੀਏ 🙏🙏🙏🙏🙏

  • @JaswinderSingh-oj3bh
    @JaswinderSingh-oj3bh 5 місяців тому +2

    🙏🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਬਕਸਿਓ ਜੀ ਵਾਹਿਗੁਰੂ ਜੀ ਤੂੰ ਹੀ ਤੂੰ 🙏🙏

  • @kaur_narinder
    @kaur_narinder 5 місяців тому +2

    ਬਹੁਤ ਹੀ ਵਧੀਆ ਢੰਗ ਨਾਲ ਮਨ ਨੂੰ ਕਾਬੂ ਵਿੱਚ ਕਰਨ ਦੇ ਤਰੀਕੇ ਦੱਸ ਰਹੇ ਹੋ ਧੰਨਵਾਦ ਭਾਈ ਸਾਹਿਬ

  • @buttasingh8538
    @buttasingh8538 5 місяців тому +3

    ਵਾਹ ਜੀ ਵਾਹ ❤❤❤❤❤❤❤❤❤❤

  • @singhkikat6487
    @singhkikat6487 5 місяців тому +7

    Bhut vaidya veer ji Jammu tu ji ❤❤❤

  • @ManjitKaur-yt9pu
    @ManjitKaur-yt9pu 5 місяців тому

    ਕੈਪ ਚ ਬਹੁਤ ਵਧੀਆ ਵਿਚਾਰਾ ਕੀਤੀ ਆ ਹਨ ਜੀ

  • @pressdaljitsinghkapoor9715
    @pressdaljitsinghkapoor9715 5 місяців тому +1

    ਬਹੁਤ ਵਧੀਆ ਵਿਚਾਰ ਭਾਈ ਸਾਬ
    ਧੰਨਵਾਦ

  • @HarjinderSingh-tz1vj
    @HarjinderSingh-tz1vj 5 місяців тому +6

    ਸਤਿਨਾਮ ਵਾਹਿਗੁਰੂ ਸਹਿਬ ਜੀ

  • @Sapindarkaurdhaliwal
    @Sapindarkaurdhaliwal 5 місяців тому +9

    Sat Sri akal bhai sahib Ji 🙏🙏waheguru ji ka khalsa waheguru Ji ki fateh 🙏🙏🙏

  • @SurjeetSingh-uk2gx
    @SurjeetSingh-uk2gx 5 місяців тому +2

    Waheguru ji ka khalsa waheguru ji ki fathe🙏🙏🙏🙏🙏🙏

  • @user-hl2oo4gm3f
    @user-hl2oo4gm3f 5 місяців тому +2

    ਵਾਹਿਗਰੂ ਮੇਹਰ ਕਰੇ ਭਾਈ ਸਾਹਿਬ ਜੀ ੳਤੇ

  • @tajinderacculogicx9568
    @tajinderacculogicx9568 5 місяців тому +6

    wah ji wah

  • @pritamsingh5053
    @pritamsingh5053 5 місяців тому +1

    🙏🙏 waheguru ji ka khalsa waheguru ji ki Fateh 🙏🙏♥️🥀🥀

  • @sharanjeetsingh1941
    @sharanjeetsingh1941 5 місяців тому

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @Rakesh-ji5bm
    @Rakesh-ji5bm 5 місяців тому +2

    Satnaam shree waheguru ji

  • @GurpreetSingh-zi1hx
    @GurpreetSingh-zi1hx 5 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JotSahi-qt6zd
    @JotSahi-qt6zd 5 місяців тому +10

    Waheguru ji very nice ji ❤❤🌹🌹🙏🙏🙏🙏

  • @SukhwinderSingh-wq5ip
    @SukhwinderSingh-wq5ip 5 місяців тому +1

    ਵਾਹਿਗੁਰੂ ਜੀ

  • @wellnesscoachmeetjas
    @wellnesscoachmeetjas 5 місяців тому +3

    Bhai sahab ji eho jehi videos pls hor jyada share kro ji🙏🙏🙏🙏

  • @bhagwantkaur674
    @bhagwantkaur674 5 місяців тому +9

    WAHEGURU JI KA KHALSA WAHEGURU JI KI FATEH JI 🙏🙏🙏🙏🙏🌹🌹🌹🌹🌹

  • @championgamemap6485
    @championgamemap6485 5 місяців тому

    ❤ਵਾਹਿਗੁਰੂ ਜੀ

  • @RajwinderKaur-hy2og
    @RajwinderKaur-hy2og 5 місяців тому +1

    Waheguru ji ka khalsa waheguru ji ki fateh bhai sahib ji🙏🙏

  • @kulwinderknagra3640
    @kulwinderknagra3640 5 місяців тому +3

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏

  • @Ramandeep_kaur566
    @Ramandeep_kaur566 5 місяців тому +2

    Thanks Bhai sahab g 🙏🏻

  • @lakhwindersingh9538
    @lakhwindersingh9538 5 місяців тому +4

    ਵਾਹਿਗੁਰੂ..

  • @ManjitKaur-qn4id
    @ManjitKaur-qn4id 5 місяців тому +8

    Wahegurujo🌷🌹🙏🏻🌟🌾🌺👌🙏🏻🌹🌷🌟

  • @taranjitsingh2714
    @taranjitsingh2714 5 місяців тому +3

    Thank you Bhai Sahib 🙏

  • @veerpalkaur7416
    @veerpalkaur7416 5 місяців тому +3

    Bht bht dhnwaad bhai sahib ji
    Waheguru ji ka khalsa waheguru ji ki fahte🙏🙏

  • @user-td7cy9hl9f
    @user-td7cy9hl9f 5 місяців тому

    Sant bhai maharaj ram rahim radha swami nirankari practically upgrade khudmukhtiar

  • @Jagdeepsingh-nr6xd
    @Jagdeepsingh-nr6xd 5 місяців тому +2

    Great job ji. Ssakal ji

  • @preetikaur-zw5wm
    @preetikaur-zw5wm 5 місяців тому +4

    💯💯💯💯❤️❤️waheguru ji

  • @HarvinderSingh-or1kf
    @HarvinderSingh-or1kf 5 місяців тому +4

    वैलडन भाई साहब जी ❤

  • @kulwantsingh335
    @kulwantsingh335 5 місяців тому +2

    Wah ji wah

  • @sarbjeetkaur4574
    @sarbjeetkaur4574 5 місяців тому +3

    Satnam Shri waheguru ji 🙏🙏 thank you thank you thank you mere baba ji ♥️♥️ I love you mere baba ji 🤗🤗

  • @cheemasaab681
    @cheemasaab681 5 місяців тому

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @harshwindersingh4584
    @harshwindersingh4584 5 місяців тому +4

    Satnam waheguru

  • @SimranjeetKaur-vi2uj
    @SimranjeetKaur-vi2uj 5 місяців тому +5

    Bhut vadia bhai sahib g aahi aa je har gal control nal kiti jave ta sab thik ho jave bhai sahib g waheguru g satnam g waheguru g ka khalsa waheguru g ki fateh g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐🌻🌻🌻🌻🌻🌻🌻🌻🌻🌻🌷🌷🌷🌷🌷🌷🌷🌷🌷🌷🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸😊😊😊😊😊😊😊😊😊😊

  • @hoteldivine2506
    @hoteldivine2506 5 місяців тому

    ਵਾਹਿਗੁਰੂ ਜੀ।।

  • @hujcoxjro7277
    @hujcoxjro7277 5 місяців тому +5

    Waheguru ji waheguru ji waheguru ji ❤❤❤

  • @user-xo1mq1qv8g
    @user-xo1mq1qv8g 5 місяців тому +3

    Waheguru ji ka khalsa waheguru ji ki Fateh bhai saab ji❤❤❤

  • @kuldipdhaliwal3005
    @kuldipdhaliwal3005 5 місяців тому +4

    SSA Babaji Valuable advice

  • @sudeshrani8825
    @sudeshrani8825 5 місяців тому +1

    Wahe guru ji 🙏🙏

  • @KulwinderSingh-vz4xi
    @KulwinderSingh-vz4xi 5 місяців тому +2

    ਸਹੀ ਕਿਹਾ ਜੀ

  • @user-or4sw9ow1p
    @user-or4sw9ow1p 5 місяців тому +3

    Waheguru ji waheguru ji waheguru ji waheguru ji waheguru ji

  • @surinderkaur3789
    @surinderkaur3789 5 місяців тому +3

    Bhot vadia veer ji thank you

  • @charanjeetkaurcharanjeetka8928
    @charanjeetkaurcharanjeetka8928 5 місяців тому +3

    🙏🙏🙏👍

  • @manjitkaur7399
    @manjitkaur7399 5 місяців тому +3

    🙏🙏🙏🙏🙏

  • @vpvp4130
    @vpvp4130 5 місяців тому +3

    वाहेगुरु जी

  • @naibsinghsingh5248
    @naibsinghsingh5248 5 місяців тому +1

    Very nice very good job 👍👍👍👍👍👍👍👍

  • @sharanbenipal4876
    @sharanbenipal4876 5 місяців тому +1

    Waheguru ji 🙏

  • @AnitaChadha-nz6hx
    @AnitaChadha-nz6hx Місяць тому

    Babba g jae aap g de vaanne daa asse paapeya tae maarha jeha v asser hoo jaavae tah saadhe jindge sudher jaavae. Dhnvaad babba g.

  • @harjitkaur3753
    @harjitkaur3753 5 місяців тому +5

    Waheguru Ji 🙏🙏🙏🙏

  • @kaddon1485
    @kaddon1485 5 місяців тому +1

    Waheguru Ji

  • @naveenpandhu7024
    @naveenpandhu7024 5 місяців тому +2

    Wmkg

  • @deep14773
    @deep14773 5 місяців тому

    Koi shabad ni ji tuhade lyi❤

  • @kulwantsinghgill311
    @kulwantsinghgill311 5 місяців тому +3

    Guru Fateh ji ❤❤

  • @harjeetKaur-hd9jr
    @harjeetKaur-hd9jr 5 місяців тому +1

    Waheguru ji

  • @NarinderSingh-ud8eg
    @NarinderSingh-ud8eg 5 місяців тому +4

    Waheguru ji , if possible plz manage Camp in gazted leave , for government employees , too, For live attendance

  • @sarabjitkaur8997
    @sarabjitkaur8997 5 місяців тому +2

    Nice viedo

  • @mandeep19897
    @mandeep19897 5 місяців тому +4

    Waheguru ji🙏🙏🙏🙏🙏

  • @JaswinderKaur-kq4gv
    @JaswinderKaur-kq4gv 5 місяців тому +2

    ❤❤❤❤❤❤❤❤❤

  • @Mandeep-ji2rf
    @Mandeep-ji2rf 5 місяців тому +3

    Waheguru ji❤

  • @Balvirsingh-tn8bf
    @Balvirsingh-tn8bf 5 місяців тому +2

    Thanks ji 🙏🙏🙏🙏🙏🌹🌹🌹Sach kiha ji

  • @wellnesscoachmeetjas
    @wellnesscoachmeetjas 5 місяців тому +2

    🙏🙏🙏🙏🙏🙏

  • @jasvindarsingh6016
    @jasvindarsingh6016 5 місяців тому +2

    ❤❤ waheguru ji 🙏🙏❤️❤️

  • @LakhwinderKaur-vo7nh
    @LakhwinderKaur-vo7nh 5 місяців тому

    Waherguru ji waherguru ji

  • @amritsidhusingh3944
    @amritsidhusingh3944 5 місяців тому +2

    ❤❤

  • @Manimani-fy5gk
    @Manimani-fy5gk 5 місяців тому +1

    Bhai sahib ji gur Fateh ji waheguru ji ka Khalsa waheguru ji ki Fateh 🙏🙏

  • @daljitgrewal9641
    @daljitgrewal9641 5 місяців тому +2

    Goodveerji🎉🎉🎉🎉🎉❤❤

  • @ashutosh01000
    @ashutosh01000 5 місяців тому +3

    💐💐🙏🙏

  • @user-vr3oo5en8n
    @user-vr3oo5en8n 5 місяців тому +3

    🙏🙏🙏🙏🙏❤❤

  • @parmjitrandhawa5118
    @parmjitrandhawa5118 5 місяців тому +3

    🙏🙏🙏🙏🙏🙏🙏🙏🙏🙏

  • @jitendersingh1990
    @jitendersingh1990 5 місяців тому +3

    🙏♥️

  • @gurjindersingh4666
    @gurjindersingh4666 5 місяців тому +1

    Dhanbad G

  • @user-lv7jj8oj7u
    @user-lv7jj8oj7u 5 місяців тому +3

    🙏🙏🙏🙏❤❤❤❤