ਕਈਆਂ ਨਾਲ ਬਚਪਨ ਵਿੱਚ ਬਹੁਤ ਗਲਤ ਹੋਇਆ ਹੁੰਦਾ ਹੈ | Dhadrianwale

Поділитися
Вставка
  • Опубліковано 12 тра 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    A lot of things have gone wrong in childhood | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 124

  • @KamaljitKaur-fy3uu
    @KamaljitKaur-fy3uu 16 днів тому +14

    ਕਿਆ ਬਾਤ ਐ ਜੀ!! ਬਿਲਕੁਲ ਸੱਚ ਕਿਹਾ ਪੈਸੇ ਪੂਸੇ ਦਾ ਆਨੰਦ ਨਾਲ ਕੋਈ ਸਬੰਧ ਨਹੀਂ 🙏 ਆਨੰਦ ਤਾਂ ਆਪਣੀ ਕਮਾਈ ਹੁੰਦੀ ਹੈ 🙏 ਤਹਿ ਦਿਲੋਂ ਧੰਨਵਾਦ ਜੀ ਸਾਨੂੰ ਰੋਜ ਸੰਵਾਰਦੇ ਰਹਿਣ ਲਈ ਜੀ 🙏

  • @KamaljitKaur-fy3uu
    @KamaljitKaur-fy3uu 16 днів тому +6

    ਲਓ ਜੀ 🙏 ਅੱਜ ਤੋਂ ਡਬਲ ਮੀਨਿੰਗ ਤੇ ਗੁੱਸੇਖੋਰ ਕਮੈਂਟਸ ਕਰਨ ਵਾਲੇ ਮਾਨਸਿਕ ਰੋਗੀਆਂ ਦੀ ਗੱਲ ਦਾ ਗੁੱਸਾ ਬੰਦ ਤੇ ਵਿਚਾਰਿਆਂ ਤੇ ਤਰਸ ਕਰਨਾ ਸ਼ੁਰੂ ਜੀ 🙏☺️

  • @jaspreetbhullar8398
    @jaspreetbhullar8398 16 днів тому +5

    ਸਤਿਕਾਰਯੋਗ ਭਾਈ ਸਾਹਿਬ ਜੀ ❤️🙏ਸਾਡੇ ਪਾਤਸ਼ਾਹ 🌹🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤️🙏 ਆਪ ਜੀ ਦੇ ਦਿੱਤੇ ਸੱਚੇ ਗਿਆਨ ਰਾਹੀਂ ਇਸ ਆਨੰਦ ਦਾ ਪ੍ਰਸ਼ਾਦ ਬਖਸ਼ਣ ਲਈ ਕੋਟਿ ਕੋਟਿ ਧੰਨਵਾਦ ਜੀ 💐🙏🙏🙏 ਭੁੱਲਿਆ ਨੂੰ ਮਾਰਗ ਪਾਇਆ ਬਲਿਹਾਰੈ ਐਸੇ ਸਤਿਗੁਰਾਂ ਤੋਂ 😇🙏🙏🙏🙏ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🙏🙏🙏

    • @gurjeetkaur9238
      @gurjeetkaur9238 15 днів тому +1

      ਵਾਹਿਗੁਰੂ ਜੀ ਭੈਣ ਜੀ 🙏🥰🥰🙏

  • @gharkakhana-wi3hc
    @gharkakhana-wi3hc 15 днів тому +5

    ਵਾਹਿਗੁਰੂ ਜੀ ਭਾਈ ਸਾਹਬ...... ਬਹੁਤ ਸੁਕੂਨ ਮਿਲਿਆ ਦੀਵਾਨ ਸੁਣ ਕੇ...

  • @user-tw5nr2ut6i
    @user-tw5nr2ut6i 15 днів тому +3

    ਬਹੁਤ ਧੰਨਵਾਦੀ ਹੈ ਭਾਈ ਸਾਹਿਬ

  • @parmjeetdha3681
    @parmjeetdha3681 16 днів тому +6

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏

    • @jaspreetbhullar8398
      @jaspreetbhullar8398 16 днів тому

      ਪਰਮਜੀਤ ਆਂਟੀ ਜੀ ਪਿਆਰ ਤੇ ਸਤਿਕਾਰ ਭਰੀ ਗੁਰ ਫ਼ਤਹਿ ਜੀ 🙏🙏🙏🙏

  • @gureksinghgill8279
    @gureksinghgill8279 16 днів тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਸਾਧ ਸੰਗਤ ਜੀ🙏🙏🙏🙏🙏🙏🙏🙏🙏🙏🙏🙏🙏

  • @ManjitKaur-wl9hr
    @ManjitKaur-wl9hr 16 днів тому +6

    ਜ਼ਿੰਦਗੀ ਨੂੰ ਸਹੀ ਤਰੀਕੇ ਸਿਰ ਜਿਊਂਣ ਦੀ ਜਾਂਚ ਸਿਖਾਉਣ ਲਈ ਤਹਿ ਦਿਲੋਂ ਧੰਨਬਾਦ ਭਾਈ ਸਾਹਿਬ ਜੀਓ 🙏🙏🙏🙏🙏🙏

  • @gurjeetkaur9238
    @gurjeetkaur9238 16 днів тому +8

    ਵਾਹਿਗੁਰੂ ਜੀ ਕੁਦਰਤ ਨੂੰ ਮਾਨਣਾ ਆ ਜਾਵੇ ਤਾਂ ਨਾ ਹੀ ਗਰਮੀ ਨਾ ਸਰਦੀ ਨਾ ਅਮੀਰੀ ਨਾ ਗਰੀਬੀ ਨਾ ਨਫਰਤ ਬਸ ਆਨੰਦ ਹੀ ਆਨੰਦ ਤੇਰਾ ਭਾਣਾ ਮੀਠਾ ਲਾਗੈ ਵਾਹਿਗੁਰੂ 🙏ਬਹੁਤ ਜਿਆਦਾ ਮਿਹਨਤ ਕਰ ਰਹੇ ਓ ਭਾਈ ਸਾਹਿਬ ਜੀ ਤੇ ਕਾਮਯਾਬ ਵੀ ਹੋ ਰਹੇ ਆਂਜੀ ਸ਼ੁਕਰੀਆ ਜੀ ਤਹਿ ਦਿਲੋਂ ਜੀ 🙏

    • @jaspreetbhullar8398
      @jaspreetbhullar8398 16 днів тому +2

      ਇਕਦਮ ਸੱਚ ਕਿਹਾ ਗੁਰਜੀਤ ਭੈਣ ਜੀ ❤️🙏🙏

  • @darshankaddonwalaofficial
    @darshankaddonwalaofficial 16 днів тому +7

    ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⛳⛳⛳⛳⛳⛳⛳⛳⛳⛳⛳

  • @incrediblevlogs594
    @incrediblevlogs594 8 днів тому

    ਉਹ ਕਿੰਨਾ ਸੋਹਣਾ ਸਮਾਂ ਹੋਊਗਾ ਜਦੋਂ ਮੈ ਤੇ ਮੇਰਾ ਸਾਰਾ ਪਰਿਵਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਸਨਮੁੱਖ ਬੈਠ ਕੇ ਕਥਾ ਦਾ ਅਨੰਦ ਮਾਣ ਰਹੇ ਹੋਵਾਂਗੇ🎉🎉🎉🎉🎉❤❤❤❤❤❤❤

  • @gurjeetkaur9238
    @gurjeetkaur9238 16 днів тому +5

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾਗਾਗਾ ਜੀ 🙏

  • @gureksinghgill8279
    @gureksinghgill8279 16 днів тому +11

    ਤੂੰ ਮੇਰਾ ਰਾਖਾ ਸਭਨੀ ਥਾਈ🙏🙏🙏🙏🙏

  • @gurjeetkaur9238
    @gurjeetkaur9238 15 днів тому +3

    ਵਾਹਿਗੁਰੂ ਜੀ ਸੱਚਮੁਚ ਆਨੰਦ ਤਾ ਤੁਹਾਡੀ ਖੁਸ਼ੀ ਚ, ਹੈ ਅਸੀਂ ਦਿੜਬੇ ਦਵਾਈ ਲੈਣ ਜਾ ਰਹੇ ਸੀ ਦੇਖਿਆ ਕਿ ਸੜਕ ਤੇ ਕੰਮ ਕਰਨ ਵਾਲੇ ਤਿੰਨ ਭੱਦਰਪੁਰਸ਼ ਧੂਣੀ ਲਾ ਕੇ ਬੈਠੇ ਸਨ ਮਾਘ ਦਾ ਮਹੀਨਾ ਤੇ ਠੰਢ ਵੀ ਹੱਡ ਚੀਰ ਰਹੀ ਸੀ ਅਸੀਂ ਕੁਝ ਸਮਾਂ ਸੇਕਣ ਲਈ ਉਨਾਂ ਕੋਲ ਬੈਠ ਗਏ ਦੇਖਿਆ ਕਿ ਉਹ ਧੂਣੀ ਤੇ ਚਾਹ ਬਣਾ ਰਹੇ ਸੀ ਤੇ ਰੋਟੀ ਖਾ ਰਹੇ ਸੀ ਇੱਕ ਕੋਲ ਚਟਣੀ ਇੴਕ ਕੋਲ ਮਿਰਚ ਦਾ ਆਚਾਰ ਤੇ ਇੱਕ ਕੋਲ ਸਾਗ ਸੀ ਪਰ ਉਹ ਪਰਸ਼ਾਦਾ ਛੱਕ ਕੇ ਬਹੁਤ ਖੁਸ਼ ਹੀ ਉਨਾਂ ਸਾਨੂੰ ਵੀ ਪੁੱਛਿਆ ਤੇ ਨਾਲ ਹੀ ਕਿਹਾ ਅਸੀਂ ਤਾਂ ਭਾਈ ਢਿੱਡ ਭਰਨ ਤੱਕ ਮਤਲਬ ਰੱਖਦੇ ਹਾਂ ਪਰ ਜੋ ਸਕੂਨ ਸੀ ਖੁਸ਼ੀ ਉਨਾਂ ਦੇ ਚਿਹਰੇ ਤੇ ਉਹ ਕਿਸੇ ਸ਼ਹਿਜਾਦੇ ਤੋਂ ਘੱਟ ਨਹੀਂ ਸੀ ਮੈਨੂੰ ਤੁਹਾਡਾ ਅੱਜ ਦਾ ਵਿਸ਼ਾ ਸੁਣਕੇ ਯਾਦ ਆ ਗਿਆ ਜੀ ਸ਼ੁਕਰੀਆ ਜੀ 🙏ਬਹੁਤ ਕੁਝ ਸਿਖਣ ਨੂੰ ਮਿਲਿਆ ਮੈਨੂੰ ਉਹਨਾਂ ਰੂਹਾਂ ਤੋਂ ਜੀ

  • @user-hv6zh7ro9u
    @user-hv6zh7ro9u 16 днів тому +6

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ

  • @guramritpreetsingh8833
    @guramritpreetsingh8833 16 днів тому +5

    Arba khrba crore bar nmskar Kotin kot pr nam bhai sahib ji🌹🌹🙏🏻🙏🏻❤️

  • @ManjitKaur-lu7oy
    @ManjitKaur-lu7oy 16 днів тому +13

    ਭਾਈ ਸਾਹਿਬ ਜੀ ਨੂੰ ਗੂਰ, ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ🎉🎉🎉🎉🎉🎉🎉🎉🎉🎉

    • @GurpreetSingh-uq3ju
      @GurpreetSingh-uq3ju 13 днів тому

      ਸਤਿ ਸ੍ਰੀ ਆਕਾਲ ਜੀ ਅਸੀਂ ਖਮਾਣੋਂ waheguru ਚੜੀ ਕਲਾ ਚ ਰਹਕੇ ਜੀ ਐਪ ਨੂੰ

    • @Hamu___2006
      @Hamu___2006 8 днів тому +1

      🙏🏻🙏🏻🙏🏻

  • @HarvinderSingh-or1kf
    @HarvinderSingh-or1kf 16 днів тому +5

    वाहेगुरु जी का खालसा वाहेगुरु जी की फतेह जी ❤❤❤❤❤

  • @KantaRani-xy2eo
    @KantaRani-xy2eo 16 днів тому +3

    ਤੂੰ ਮੇਰਾ ਰਾਖਾ ਸਭਨੀ ਥਾਂਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvirkaur1838
    @jasvirkaur1838 16 днів тому +5

    🙏Tu Samrath vadda meri matt thori Ram 🙏

  • @ManpreetSingh-kf8ii
    @ManpreetSingh-kf8ii 15 днів тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤❤❤❤❤

  • @HarpreetKaur-pk5go
    @HarpreetKaur-pk5go 15 днів тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @PremjeetKaur-bs1bc
    @PremjeetKaur-bs1bc 15 днів тому +1

    ਜੀ ਦੁੱਖ ਸੁੱਖ ਤੋਂ ਜਿੰਦਗੀ ਦੇ ਨਾਲ ਹੀ ਰਹਿਣਾ ਹੈ। ਜੀ। ਫਿਰ ਕਿਹੜੀ ਗੱਲ ਹੈ ਅਸੀਂ ਖੁਸ਼ ਹਾਂ ।ਕੈਮ।ਹੈ।ਜੀ।

  • @sarabjitsingh5960
    @sarabjitsingh5960 16 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🎉🎉🎉🎉🎉🎉🎉

  • @MANISHARMA-qu2zm
    @MANISHARMA-qu2zm 16 днів тому +2

    ❤ਵਾਹਿਗੁਰੂ ਜੀ❤

  • @Boparai9971
    @Boparai9971 16 днів тому +2

    Waheguru ji o dhan dhan guru Ramdas ji o 🙏🙏🙏🙏🙏💐

  • @PremjeetKaur-bs1bc
    @PremjeetKaur-bs1bc 15 днів тому +1

    ਜੀ। ਕਿੰਨੀ ਪਿਆਰੀ ਗੱਲ ਕੀਤੀ ਹ ਆਪ ਜੀ ਨੇ ਜੀ।।।

  • @surindersingh7615
    @surindersingh7615 15 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmandeepsingh2706
    @gurmandeepsingh2706 16 днів тому +1

    ਭਾਈ ਸਾਹਿਬ ਜੀ ਬਹੁਤ ਗੱਲਾਂ ਕਰਨੀਆਂ ਸੀ ਥੋਡੇ ਨਾਲ ਮੈਂ ਅਨੰਦਪੁਰ ਸਾਹਿਬ ਤੋਂ ਹਾਂ ਜੀ ਟਾਈਮ ਘੱਟ ਹੁੰਦਾ msj ਲਿੱਖਣ ਨੂੰ

  • @PremjeetKaur-bs1bc
    @PremjeetKaur-bs1bc 15 днів тому

    ਜੀ। ਦੁੱਖ ਹੈ ਸੁਖ ।ਹੈ। ਦੋਨੋ ਪਰਵਾਨ ਹੈ।ਜੀ।

  • @user-or4sw9ow1p
    @user-or4sw9ow1p 15 днів тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasvirkaur1838
    @jasvirkaur1838 16 днів тому +2

    🙏🍁🌄Tu data dataar tera Dita khawna 🙏

  • @gurinderkaur5637
    @gurinderkaur5637 15 днів тому

    ਞਾਹ ਜ ਞਾਹ ਭਾਈ ਸਾਹਿਬ ਜੀ❤❤❤

  • @ParamjitSingh-in3ri
    @ParamjitSingh-in3ri 15 днів тому

    ਭਾਈ ਸਾਹਿਬ ਬਹੁਤ ਬਹੁਤ ਧੰਨਵਾਦ

  • @pritamsingh5053
    @pritamsingh5053 16 днів тому +1

    🙏🙏♥️ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂ ਗੁਰੂ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਜੇਠ ਮਹੀਨੇ ਦੀ ਸੰਗਰਾਂਦ ਦੀਆਂ ਸਾਰੀਆਂ ਸਾਂਗਤਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @GurpreetKaur-qg3ub
    @GurpreetKaur-qg3ub 16 днів тому +2

    Sahi kaha❤❤❤❤❤😊😊😊😊😊

  • @seerasingh4698
    @seerasingh4698 16 днів тому +3

    Waheguru ji 🙏

  • @user-uj6tg9gw1b
    @user-uj6tg9gw1b 16 днів тому +1

    Very very very very very very good naic

  • @GaganDeep-ok5ro
    @GaganDeep-ok5ro 16 днів тому +2

    Bhai sahib ji shi kheya tusi andad vich hi rehna chai da mai v hun apne app vich mast rehniaa eh de vich badha anada aa sirf apne app nu kabu kita mai hor duniya di prva shad diti aa

  • @bittubansa3810
    @bittubansa3810 11 днів тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @sharanbrar9241
    @sharanbrar9241 16 днів тому

    ਸਤਿਨਾਮ ਵਾਹਿਗੁਰੂ

  • @RajwinderKaur-hy2og
    @RajwinderKaur-hy2og 16 днів тому

    Waheguru ji ka khalsa waheguru ji ki fateh bhai sahib ji🙏🙏

  • @sukhpreetsandhu8633
    @sukhpreetsandhu8633 15 днів тому +1

    Great man

  • @harpreetbrar4808
    @harpreetbrar4808 16 днів тому +1

    Waheguru ji

  • @tarlochansingh4976
    @tarlochansingh4976 10 днів тому

    ਵਾਹਿਗੁਰੂ ਜੀ 🙏

  • @SukhwinderSingh-wq5ip
    @SukhwinderSingh-wq5ip 15 днів тому

    ਵਾਹਿਗੁਰੂ ਜੀ ❤

  • @manvirsingh6512
    @manvirsingh6512 15 днів тому

    Waheguru ji Waheguru ji Waheguru ji Waheguru ji Waheguru ji 🙏

  • @KantaRani-xy2eo
    @KantaRani-xy2eo 16 днів тому

    Waheguru ji ka Khalsa waheguru ji ki Fateh

  • @dilrajsingh5321
    @dilrajsingh5321 15 днів тому

    Bhout vdiya vichar shi gal he ji you miss you

  • @user-kx7zn9tp8o
    @user-kx7zn9tp8o 16 днів тому

    ਵਾਹਿਗੁਰੂ ਜੀ

  • @user-lv7jj8oj7u
    @user-lv7jj8oj7u 16 днів тому +1

    Waheguru ji🙏🙏🙏

  • @VivekSharma-wq5hl
    @VivekSharma-wq5hl 16 днів тому +1

    Waheguru Ji 🙏

  • @hujcoxjro7277
    @hujcoxjro7277 16 днів тому

    Waheguru ji waheguru ji waheguru ji ❤❤❤❤

  • @ACADMY.acadmy
    @ACADMY.acadmy 16 днів тому

    ਸਤਿਨਾਮ ਵਾਹਿਗੁਰੂ ਜੀ 🙏 ਹਰੀ ਰਾਮ ਜੀ 🙏 ਅੱਲ੍ਹਾ 🙏💝💝💝💝💝💝

  • @user-gi1sd3tx1l
    @user-gi1sd3tx1l 16 днів тому

    Waheguru ji waheguru ji ❤❤❤❤❤

  • @user-nq6mm7vd4d
    @user-nq6mm7vd4d 15 днів тому

    Waheguru ji bhi Shib ji

  • @JaswinderKaur-kq4gv
    @JaswinderKaur-kq4gv 16 днів тому

    Waheguru Ji Waheguru Ji Waheguru Ji Waheguru Ji Waheguru Ji Waheguru Ji

  • @SurjeetSingh-uk2gx
    @SurjeetSingh-uk2gx 16 днів тому

    Waheguru ji ka khalsa waheguru ji ki fathe🙏🙏🙏🙏🙏

  • @Mandeep-ji2rf
    @Mandeep-ji2rf 15 днів тому

    Waheguru ji ❤

  • @jasvirsingh919
    @jasvirsingh919 16 днів тому

    Waheguru ji waheguru

  • @KalaSingh-tn2lq
    @KalaSingh-tn2lq 15 днів тому

    Waheguru Ji waheguru ji

  • @dilpreetkaur5069
    @dilpreetkaur5069 16 днів тому

    Waheguru ji ❤❤😊

  • @buttarlahorsingh9092
    @buttarlahorsingh9092 15 днів тому

    Thank you bhai saheb g 🙏

  • @GurpreetSingh-zi1hx
    @GurpreetSingh-zi1hx 16 днів тому

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @user-ed3ue4be3t
    @user-ed3ue4be3t 16 днів тому

    🙏🏻🙏🏻🙏🏻🙏🏻waheguru ji 🙏

  • @singhpowar3411
    @singhpowar3411 15 днів тому

    Waheagure ji 🙏

  • @user-sr2qp4mr2n
    @user-sr2qp4mr2n 15 днів тому

    Weheguru ji🙏🏼🙏🏼🙏🏼🙏🏼🙏🏼🙏🏼🙏🏼

  • @user-br2sz2bd2o
    @user-br2sz2bd2o 16 днів тому

    Waheguru Ji

  • @nehakaushal4307
    @nehakaushal4307 16 днів тому

    whaguru g ka khalsa waheguru g ke fetha baba g ❤❤❤

  • @kulwantsinghgill3031
    @kulwantsinghgill3031 16 днів тому

    Guru Fateh ji ❤❤❤

  • @BhupinderSingh-ko7gf
    @BhupinderSingh-ko7gf 15 днів тому

    Nice 👌👌👍🏻👍🏻👍🏻

  • @PammaMirpuria-ej2bu
    @PammaMirpuria-ej2bu 16 днів тому

    Ajj v dhokhe mil rehe aa baba ji mere maa piyo da bachpan vich mar gye c😢😢😢

  • @JoginderSingh-gt5tu
    @JoginderSingh-gt5tu 16 днів тому

    Satguru ji satnam siree Waheguru ji

  • @user-gs9vz6fw3r
    @user-gs9vz6fw3r 15 днів тому

    ❤❤❤❤❤❤❤❤❤

  • @vpvp4130
    @vpvp4130 16 днів тому

    ❤❤

  • @jitendersingh1990
    @jitendersingh1990 16 днів тому

    🙏❤️

  • @manjeetkumari1802
    @manjeetkumari1802 16 днів тому

    Waheguru Ji Waheguru ji jammu chuck bijapur ka dekhna hai babaji

  • @Vansh_singh1313
    @Vansh_singh1313 15 днів тому

    🙏🙏

  • @jashjash8081
    @jashjash8081 15 днів тому

    🙏🙏🙏🙏🙏

  • @SukhDeep-bc6lm
    @SukhDeep-bc6lm 15 днів тому

    🙏🙏🙏🙏🙏🙏🙏🙏🙏🙏🙏🙏🙏❤

  • @GurmeetSingh-oy2el
    @GurmeetSingh-oy2el 15 днів тому

    🙏🙏🙏👍❤️

  • @gurinderkaur5637
    @gurinderkaur5637 15 днів тому

    💯💯💯✨️✨️

  • @kulwindersinghraikhana1960
    @kulwindersinghraikhana1960 16 днів тому

    Pese nal tusi zrurat ta puri kar dinda sukh ta milda

  • @tilakrajsharma2897
    @tilakrajsharma2897 16 днів тому

    राम राम

  • @SINGH.KHALSA.
    @SINGH.KHALSA. 15 днів тому

    Sat Sri Akal bai ji. Jehre Punjab ch dharam Parivartan ho reha osde utte video banao.❤

  • @davinder.7143
    @davinder.7143 16 днів тому

    🙏🌿🌾🌾👍🙏🥀🌴🌿🌾👍

  • @varinderkaur522
    @varinderkaur522 15 днів тому

    ਭਾਈ ਸਾਹਿਬ ਪੈਸੇ ਬਿਨਾਂ ਵੀ ਕੋਈ ਅਨੰਦ ਨਹੀ

  • @RAMANDEEPKAUR-tj2dp
    @RAMANDEEPKAUR-tj2dp 16 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @sharanjeetsinghsandhu7635
    @sharanjeetsinghsandhu7635 16 днів тому

    Guru fateh bhai sahib ji waheguru ji ka khalsa waheguru ji Ki fateh jio ❤️🙏

  • @ramandeep4667
    @ramandeep4667 15 днів тому

    Waheguru ji 🙏

  • @diljotsingh1189
    @diljotsingh1189 16 днів тому

    Waheguru ji waheguru ji 🙏🙏🙏🙏🥺

  • @harjitkaur3753
    @harjitkaur3753 16 днів тому

    Waheguru ji 🙏🙏🙏🙏

  • @LaiLoPRNAWABGANJD
    @LaiLoPRNAWABGANJD 16 днів тому

    Waheguru Ji

  • @kuldeepkaur2578
    @kuldeepkaur2578 16 днів тому

    Waheguru ji usa 🙏🙏

  • @SunnyKumar-hi6mw
    @SunnyKumar-hi6mw 15 днів тому

    Waheguru ji

  • @user-hv6zh7ro9u
    @user-hv6zh7ro9u 16 днів тому

    Waheguru ji waheguru ji

  • @hardipsingh7691
    @hardipsingh7691 16 днів тому

    🙏

  • @nandusakhira6162
    @nandusakhira6162 15 днів тому

    🙏🙏🙏🙏🙏

  • @harpreet20193
    @harpreet20193 16 днів тому

    ਵਾਹਿਗੁਰੂ ਜੀ ❤❤

  • @user-eh6xz6tz6d
    @user-eh6xz6tz6d 14 днів тому

    Waheguru ji ❤❤❤❤❤❤❤❤