ਜਦੋਂ ਘਰ ਵਿੱਚ ਹੀ ਕਮਾਲ ਦੀ (ਸਿਨਰੀ) ਵਿਊ ਦੇਖਿਆ |Embracing the Beauty of Nature |Episode 558 |Dhadrianwale

Поділитися
Вставка
  • Опубліковано 29 вер 2023
  • Embracing the Beauty of Nature: A Call to Witness Life Unplugged
    In this episode of "New Morning New Update," the speaker reflects on the importance of reconnecting with nature and the genuine experiences it offers. Drawing from personal observations of rain and the impact of technology on our perceptions, the speaker urges viewers to embrace the real, unfiltered beauty of life.
    Encouraging the audience to set aside their phones and witness nature live, he reminisces about the joy of childhood experiences, like playing in the rain. The speaker emphasizes the need to break free from the virtual world, prioritize genuine experiences, and rekindle the joy of living in the present moment.
    The episode serves as a reminder to savor the authenticity of nature and relish the simple pleasures it provides.
    Waheguru Ji Ka Khalsa, Waheguru Ji Ki Fateh.
    For all the latest updates, please visit the following page:
    ParmesharDwarofficial
    emmpee.net/
    MORE LIKE THIS? SUBSCRIBE: bit.ly/29UKh1H
    Facebook - emmpeepta
    #Bhairanjitsingh
    #Dhadrianwale
    #podcast
    #amazingview
  • Розваги

КОМЕНТАРІ • 218

  • @gurinderkaur5637
    @gurinderkaur5637 8 місяців тому +1

    ਸਾਡੇ ਭਾਈ ਸਾਹਿਬ ਜੀ ਨੇ ਬਹੁਤ ਖੂਬ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ

  • @SandeepSingh-ky1wj
    @SandeepSingh-ky1wj 8 місяців тому +8

    🌹🌹🌹🌹🌹🌹🌹🌹🌹🌹🌹🌹🌹🌹🌹🌹🌹
    ✍✍✍ ਅੱਜ ਦਾ ਵਿਚਾਰ ✍✍✍
    ਆਕੜ ਅਤੇ ਅਣਖ ਵਿੱਚ ਬਹੁਤ
    ਫਰਕ ਹੁੰਦਾ ਹੈ । ਬਿਨਾਂ ਗੱਲੋਂ ਹਵਾ
    ਕਰਨ ਨੂੰ ਆਕੜ ਕਹਿੰਦੇ ਹਨ ਤੇ ਆਪਣੇ ਅਸੂਲਾਂ
    ਤੇ ਜਿਉਣ ਨੂੰ ਅਣਖ ਕਹਿੰਦੇ ਹਨ ।✍✍✍✍✍

    • @gurjeetkaur9238
      @gurjeetkaur9238 8 місяців тому

      ਵਾਹ ਬਾਈ ਜੀ ਬਹੁਤ ਵਧੀਆ ਲਿਖਿਆ ਜੀ🙏

  • @KamaljitKaur-fy3uu
    @KamaljitKaur-fy3uu 8 місяців тому +5

    ਪਹਿਲਾਂ ਜਿੱਥੇ ਜਾਈਦਾ ਸੀ ਬੱਸ ਫੋਟੋਆਂ ਕਰਨ ਤੇ ਜ਼ੋਰ ਹੁੰਦਾ ਸੀ ਪਰ ਹੁਣ ਕਿਣਮਿਣ ਦਾ ਸੰਗੀਤ,ਕਲ ਕਲ ਵਗਦੇ ਝਰਨਿਆਂ, ਪੰਛੀਆਂ ਦੀ ਚਿਰਚਰਾਹਟ , ਫੁੱਲ ਬੂਟਿਆਂ ਨਾਲ ਗੱਲਾਂ ਕਰਨਾ,,,ਹਰ ਕੁਦਰਤੀ ਨਜ਼ਾਰੇ ਨੂੰ ਮਾਣੀਦਾ ਜੀ 🙏🏻 ਕੁਦਰਤ ਨਾਲ ਮੁਲਾਕਾਤ ਹੀ ਆਪ ਦੇ ਬਚਨਾਂ ਨੇ ਕਰਵਾਈ ਹੈ 💐ਏਨੀ ਖੂਬਸੂਰਤ ਨਿਆਮਤ ਨਾਲ ਰੂਬਰੂ ਕਰਵਾਉਂਦੇ ਰਹਿਣ ਲਈ ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ 🙏🏻

  • @gurjeetkaur9238
    @gurjeetkaur9238 8 місяців тому +26

    ਭਾਈ ਸਾਹਿਬ ਜੀ ਹਰ ਵਾਰ ਦੀ ਤਰਾਂ ਅੱਜ ਦਾ ਨਵੀਂ ਸਵੇਰ ਦਾ ਸੁਨੇਹਾ ਬਹੁਤ ਵਧੀਆ ਲੱਗਾ ਜੀ ਕੁਦਰਤ ਨਾਲ ਨੇੜਤਾ ,ਆਤਮਿਕ ਤੇ ਸਰੀਰਕ ਤੌਰ ਤੇ ਤੰਦਰੂਸਤੀ ਦੀ ਨਿਸ਼ਾਨੀ ਜੀ ਵਧੀਆ ਲੱਗਾ ਜੀ ਸਰਬੱਤ ਦਾ ਭਲਾ ਹੋਵੇ ਜੀ 🙏

  • @ravdeepchahal7896
    @ravdeepchahal7896 8 місяців тому +2

    ਭਾਈ ਸਾਹਿਬ ਸਤਿ ਸ੍ਰੀ ਆਕਾਲ ਜੀ 30 ਸਾਲ ਪਹਿਲਾਂ ਕਹਿ ਕੇ ਵੀਰ ਜੀ ਪੁਰਾਣਾ ਟਾਈਮ ਯਾਦ ਕਰ ਦਿੱਤਾ ਧੰਨਵਾਦ ਜੀ ਚੁੱਲ੍ਹੇ ਕੋਲ ਬਹਿ ਕੇ ਰੋਟੀ ਖਾਣੀ ਮੀਂਹ ਪੈਂਦਾ ਦੇਖਣਾ ਤੇ ਝੜੀ ਲੱਗੀ ਤੋਂ ਛੱਤ ਦਾ ਚੌਣਾ ਬਹੁਤ ਵਧੀਆ ਸੀ ਜੀ ਉਹ ਟਾਈਮ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਧੰਨਵਾਦ 🙏 ਯਾਦਾਂ ਤਾਜ਼ਾ ਕਰਨ ਲਈ 🙏🙏🙏🙏

  • @gurjeetkaur9238
    @gurjeetkaur9238 8 місяців тому +17

    ਹਰ ਉਹ ਇਨਸਾਨ ਜਿਸ ਤੋਂ ਮੈਨੂੰ ਜਿੰਦਗੀ ਵਿੱਚ ਕੁਝ ਸਿੱਖਣ ਨੂੰ ਮਿਲਦਾ ਗਿਆਨ ਵਿਵੇਕ ਬੁੱਧੀ ਆਨੰਦ ਚ, ਰਹਿਣਾ ਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਮਰਤਾ ਨਾਲ ਸ਼ੁਕਰਾਨਾ ਹਰ ਰੂਹ ਦਾ ਚੜਦੀ ਕਲਾ ,ਚ ਰਹੋ ਜੀ 🙏

    • @amarjitkaur34
      @amarjitkaur34 8 місяців тому +1

      Waheguru ji❤❤

    • @gurjeetkaur9238
      @gurjeetkaur9238 8 місяців тому +1

      ​@@amarjitkaur34ਵਾਹਿਗੁਰੂ ਜੀ ਖੁਸ਼ ਰਹੋ ਭੈਣ ਜੀ

    • @KuldeepSingh-nj2sb
      @KuldeepSingh-nj2sb 8 місяців тому

      🙏🙏🍁🌴🌿

    • @GurdevSingh-vd5ie
      @GurdevSingh-vd5ie 7 місяців тому +1

      ਭਗਤ ਪੂਰਨ ਸਿੰਘ ਜੀ ਪਿੰਗਲਵਾੜਾ।ਕਿਤਾਬ ਲਿੱਖੀ ਹੈ।। ਕੁਦਰਤੀ ਖੇਤੀ ਕਿਵੇਂ ਕਰੀਏ।।🎉ਇਹ ਕਿਤਾਬ ਹਰ ਕਿਸੇ ਨੂੰ ਪੜ੍ਹਨੀ ਚਾਹੀਦੀ ਹੈ।।ਜੋ ਭੀ ਖੇਤੀ ਕਰਦੇ ਹਨ 🎉 ਅਤੇ ਪਿੰਡਾਂ ਚ ਜੋ ਰਹਿੰਦੇ ਨੇ।ਭਾਵੇ ਔ ਖੇਤੀ ਨਾ ਵੀ ਕਰਦੇ ਹੋਣ 🎉ਕਿਤਾਬ ਚ ਬੜੇ ਹੀ ਸੰਖੇਪ ਚ ਸਮਝਾਇਆ।। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰੋ ਅਤੇ ਕੁਦਰਤ ਖੇਤੀ ਨੂੰ ਅਪਨਾਉ।।ਕਿਸ ਤਰ੍ਹਾਂ ਚਾਲਾਂ ਚੱਲਦੇ ਹੋਏ ਪਿੰਡਾਂ ਨੂੰ ਨੁਕਸਾਨ ਪਹੁੰਚਾ ਕੇ।। ਪੂੰਜੀਪਤੀ ਘਰਾਣੇ ਸੋਚ ਨੇ।। ਪਿੰਡਾਂ ਦਾ ਨੁਕਸਾਨ ਕੀਤਾ 😢😢😢😢ਕਿਤਾਬ ਫ੍ਰੀ ਹੈ।।😮 ਅਫਸੋਸ ਕਿਤਾਬ ਫ੍ਰੀ।।ਫੇਰ ਵੀ ਨਾ ਕੋਈ ਲੈਣ ਨੂੰ ਤਿਆਰ ਹੈ।।ਪੜਨ ਦੀ ਰੁਚੀ ਕਿਥੋਂ ਹੋਉ 😢😢😢😢ਇਹ ਸਾਡੇ ਪੰਜਾਬੀ ਆਂ ਦਾ ਦੁਰਭਾਗਿਆ।।ਬਦ ਕਿਸਮਤੀ ਹੀ ਕਹਾਂ ਗੇ।।😢😢😢😢

    • @bhindersingh9532
      @bhindersingh9532 7 місяців тому +1

      Wehaguru ji 🙏🏻🌹🙏🏻🌹🙏🏻🌹🙏🏻🌹🙏🏻

  • @user-rp1vm9kl5s
    @user-rp1vm9kl5s 8 місяців тому

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏❤❤❤❤

  • @SukhwinderSingh-wq5ip
    @SukhwinderSingh-wq5ip 8 місяців тому +1

    ਵਾਹਿਗੁਰੂ ਜੀ

  • @ManpreetSingh-kf8ii
    @ManpreetSingh-kf8ii 8 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️

  • @advvikrambishnoi
    @advvikrambishnoi 8 місяців тому +14

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
    🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼
    🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼

  • @birbalsinghchahal4153
    @birbalsinghchahal4153 26 днів тому

    ਧੰਨਵਾਦ ਜੀ ਭਾਈ ਰਣਜੀਤ ਸਿੰਘ ਜੀ ਸਾਡੇ ਸ਼ਹਿਰ ਬੁਢਲਾਡਾ ਹਲਕੇ ਦਾ ਨਾਮ ਲਿਆ ਜੀ

  • @bhupinderkaursagoo496
    @bhupinderkaursagoo496 8 місяців тому

    ਸੱਚੀ ਭਾਈ ਸਾਹਿਬ ਜੀ ਮੈਨੂੰ ਵੀ ਮੇਰਾ ਬਚਪਨ ਜਾਦ ਕਰਾ ਦਿਤਾ ❤️😊

  • @gurjantsingh1369
    @gurjantsingh1369 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @jagtarsohi9001
    @jagtarsohi9001 8 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sheetalsingh3875
    @sheetalsingh3875 8 місяців тому +5

    ਭਾਈ ਸਾਬ ਜੀ ਤੁਸੀਂ ਜ਼ਿੰਦਗੀ ਬਦਲ ਦਿੱਤੀ , ਬਹੁਤ ਬਹੁਤ ਧੰਨਵਾਦ ਜੀ , ਬਹੁਤ ਸਕੂਨ ਮਿਲਦਾ ਜੀ,

  • @u.pdepunjabipind1620
    @u.pdepunjabipind1620 8 місяців тому +1

    Roj kush new sikhon lyi dhanbad bhai sahib ji 🙏🌹

  • @MukhtiarSingh-yw9np
    @MukhtiarSingh-yw9np 8 місяців тому

    SATNAM SHRI WAHE GURU G WAHE GURU G KA KHALSA WAHE GURU G KI FATHE G BABA G

  • @arshthind7069
    @arshthind7069 8 місяців тому

    ਵਾਹਿਗੁਰੂ ਜੀ। 🙏🙏

  • @SandeepSingh-ky1wj
    @SandeepSingh-ky1wj 8 місяців тому +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @drgurmeetsingh198
    @drgurmeetsingh198 8 місяців тому +1

    Waheguru ji

  • @dishakour13
    @dishakour13 8 місяців тому +1

    🙏 Waheguru g 🙏

  • @deepkaur8148
    @deepkaur8148 8 місяців тому +1

    Waheguru ji Waheguru ❤

  • @harjot4243
    @harjot4243 8 місяців тому

    Waheguru ji waheguru ji waheguru ji waheguru ji❤❤🎉🎉❤❤

  • @hstougher
    @hstougher 8 місяців тому +1

    Thanks bhi sahib g

  • @gursewaksingh1034
    @gursewaksingh1034 8 місяців тому +1

    Waheguru ji 🙏🙏🙏

  • @JaswantSingh-gc7qx
    @JaswantSingh-gc7qx 8 місяців тому +2

    💐🙏❤️🙏🙏🙏🙏🙏🙏🙏🙏🙏🙏

  • @arshpunia8926
    @arshpunia8926 8 місяців тому

    Waheguru ji ka Khalsa waheguru ji ki Fateh

  • @user-kl3ih2dr8q
    @user-kl3ih2dr8q 8 місяців тому

    Waheguru ji ka khalsa waheguru g ki fathe bhai sahib g

  • @charanjeetkaurcharanjeetka8928
    @charanjeetkaurcharanjeetka8928 8 місяців тому

    Waheguru ji ka khalsa waheguru ki fathe

  • @sheetalsingh3875
    @sheetalsingh3875 8 місяців тому

    ਭਾਈ ਸਾਬ ਮੈਂ ਬਹੁਤ ਵਾਰੀ ਸ਼ੌਚ ਦਾ, ਉਹ ਸਵਾਦ, ਉਹ ਮੌਹ ਪਿਆਰ, ਪਤਾ ਨਹੀਂ ਕਿੱਥੇ ਅਲੋਪ ਹੋ ਗਿਆ,

  • @amritjohal6976
    @amritjohal6976 8 місяців тому

    WAHEGURU ji

  • @daljitgrewal9641
    @daljitgrewal9641 8 місяців тому

    Waheguruji🎉🎉❤❤

  • @kirandeep_132.
    @kirandeep_132. 8 місяців тому

    Waheguru ji waheguru Ji

  • @AmandeepKaur-ju1zy
    @AmandeepKaur-ju1zy 8 місяців тому +2

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਖ਼ਾਲਸਾ ਜੀ 🙏 this is massage very good

  • @hoteldivine2506
    @hoteldivine2506 8 місяців тому +1

    ਵਾਹਿਗੁਰੂ ਜੀ। ਭਾਈ ਸਾਹਿਬ ਜੀ। ਬਹੁਤ ਵਧੀਆ ਵਧੀਆ ਸੁਨੇਹਾ ਦਿੰਦੇ ਹੋ।ਜੀ।।। ਸੁਣ ਕੇ ਹੀ ਮੰਨ ਕੈਮ। ਹੋ ਜਾਂਦਾ ਹੈ ।ਜੀ।।

  • @Arshjot_98kaurArshjot
    @Arshjot_98kaurArshjot 8 місяців тому

    Wehguru ji

  • @amarjeetkaur126
    @amarjeetkaur126 8 місяців тому

    🙏🏻🙏🏻bhai sahib ji

  • @karamjeetkaurguddi4284
    @karamjeetkaurguddi4284 8 місяців тому

    ❤❤🎉🎉?ਵਾਹਿਗੁਰੂਜੀ

  • @amarjeetkaur126
    @amarjeetkaur126 8 місяців тому

    Waheguru ji Mehar karo

  • @kamalgurwinder5188
    @kamalgurwinder5188 8 місяців тому +1

    👋👋👋

  • @user-hl2oo4gm3f
    @user-hl2oo4gm3f 8 місяців тому +1

    ਭਾਈ ਸਾਹਿਬ ਜੀ ਗਰੂ ਫਤਿਹ ਪ੍ਰਵਾਨ ਕਰਨੀ ਜੀ

  • @jagdevsinghdev2581
    @jagdevsinghdev2581 8 місяців тому +1

    🙏🙏🙏🙏🙏🙏

  • @kuldeepsingh-xh6jv
    @kuldeepsingh-xh6jv 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏

  • @user-ry2zw3xi2o
    @user-ry2zw3xi2o 7 місяців тому

    Wah ji wah Bhai Sahib ji

  • @VipanjeetKaur-uc2hr
    @VipanjeetKaur-uc2hr 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

    • @balwantmann1774
      @balwantmann1774 8 місяців тому

      Waheguru ji ka khalsa waheguruji ki fateh g ❤

  • @amritjohal6976
    @amritjohal6976 8 місяців тому +1

    ਭਾਈ ਸਾਹਿਬ ਜੀ ਤਹਾਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ

  • @hardipsingh7691
    @hardipsingh7691 8 місяців тому

    Thanks for ur precious time bhai Saab ji 🙏

  • @JaswinderKaur-kq4gv
    @JaswinderKaur-kq4gv 8 місяців тому +2

    ❤❤❤❤❤❤❤❤❤❤

    • @gurbhejbatth1914
      @gurbhejbatth1914 8 місяців тому +1

      🙏🌹🙏🌹🙏🌹🙏🌹🙏🌹

  • @SukhwinderKaur-vi4fh
    @SukhwinderKaur-vi4fh 8 місяців тому +1

    🙏🙏🙏

  • @RajuSingh-dw6px
    @RajuSingh-dw6px 8 місяців тому +2

    ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @ManinderSingh-pb9vo
    @ManinderSingh-pb9vo 8 місяців тому

    Wha ji wha purani. Yad. Aagi

  • @daljitgrewal9641
    @daljitgrewal9641 8 місяців тому

    Vahveerjivahji🎉🎉🎉🎉🎉❤❤

  • @ridhampreet4831
    @ridhampreet4831 8 місяців тому

    Wehaguru

  • @lakhveerbenipal7179
    @lakhveerbenipal7179 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹 ਬਾਬਾ ਜੀ

  • @vpvp4130
    @vpvp4130 8 місяців тому

    वाहेगुरु जी

  • @user-fs3fy6mz4z
    @user-fs3fy6mz4z 8 місяців тому

    Sahi kaha baba ji🙏🏻

  • @ManinderSingh-pb9vo
    @ManinderSingh-pb9vo 8 місяців тому +1

    ❤❤❤❤❤❤

  • @ramsinghkhalsa8220
    @ramsinghkhalsa8220 8 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏❤❤

  • @user-or4sw9ow1p
    @user-or4sw9ow1p 8 місяців тому +1

    ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ

  • @dhannakaryal388
    @dhannakaryal388 8 місяців тому

    Wahegur

  • @jagtar.singh.abheypur.w
    @jagtar.singh.abheypur.w 8 місяців тому +1

  • @gaganbrar1261
    @gaganbrar1261 8 місяців тому

    Waheguru g🙏

  • @ManinderSingh-pb9vo
    @ManinderSingh-pb9vo 8 місяців тому +1

    ❤❤❤❤

  • @sarabjitkaur7225
    @sarabjitkaur7225 8 місяців тому

    Nice katha

  • @user-rx6md1yi9r
    @user-rx6md1yi9r 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਹਾਨੂੰ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਬਹੁਤ ਬਹੁਤ ਧੰਨਵਾਦ ਜੀ

  • @HarvinderSingh-or1kf
    @HarvinderSingh-or1kf 8 місяців тому +2

    भाई साहब जी वाहेगुरु जी का खालसा वाहेगुरु जी की फतेह जी भाई साहब जी अमेरिका तो आ के सानू वी मैंटल हैल्थ ते ज़रूर चानन पाओ जी चडदीकला रहो जी ❤

  • @jasvindercharl5795
    @jasvindercharl5795 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏ਬਹੁਤ ਬਹੁਤ ਧੰਨਬਾਦ ਜੀ 🙏

  • @sonysingh5611
    @sonysingh5611 8 місяців тому

    Truth 👌

  • @Harjindersingh-gs6pr
    @Harjindersingh-gs6pr 8 місяців тому +1

    ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ🙏🙏

  • @gsdakha3763
    @gsdakha3763 8 місяців тому +2

    ਬਿਲਕੁੱਲ ਸਹੀ ਗੱਲ ਹੈ ਜੀ ❤ਭਾਈ ਸਾਬ ਜੀ 👍👌

  • @amarjeetkaur126
    @amarjeetkaur126 8 місяців тому

    Kirpa karo deen Ke datee

  • @uttamsinghsandhu5279
    @uttamsinghsandhu5279 8 місяців тому

    Very nice

  • @parmjeetdha3681
    @parmjeetdha3681 8 місяців тому +3

    Waheguru ji aap ji sda khush tandrusti te chaddikala vich raho eho ardas karde hna ji waheguru ji age🙏🙏🙏❤❤❤

  • @seetalsingh8659
    @seetalsingh8659 8 місяців тому +1

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @kanwalkaur9045
    @kanwalkaur9045 8 місяців тому

    ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫ਼ਤਹੇ ਬਾਬਾ ਜੀ ਚੜਦੀ ਕਲਾ ਵਿਚ ਰਹੇ

  • @husanpreetkaur5295
    @husanpreetkaur5295 8 місяців тому +1

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਜੀ ❤

  • @gurpreetsingh-kn9so
    @gurpreetsingh-kn9so 8 місяців тому

    Bhut vdiaa message c baba g

  • @GurdevSingh-vd5ie
    @GurdevSingh-vd5ie 8 місяців тому

    ਭਾਈ ਸਾਹਿਬ ਜੀ 🎉ਕੁਦਰਤ ਨਾਲ ਜੁੜਨਾਂ। ਜਿੱਥੇ ਡਿਪਰੈਸ਼ਨ।ਤਨਾਅ ਅਤੇ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪੈਂਦਾ।🎉ਔਥੇ ਇੱਕ ਠਹਰਾਵ ਸ਼ਾਂਤ ਸਕੂਨ ਜੀਵਨ ਜੀਊਣ ਦਾ ਅਨੰਦ ਵੀ ਮਿਲਦਾ।।ਇਹ ਸੈਹਿਰਾਂ ਚ ਨਹੀਂ।ਚਲ ਸੋ ਚਲ ਹੈ।।ਮਿੰਟ ਦੀ ਵੇਲ ਨੀ 😢😮ਛੈਹਿਰ ਚ ਜ਼ਿੰਦਗੀ ਬਿਤਾ।😢ਆ ਹੁੰਣ ਸੋਚਿਆ ਅਤੇ ਕੀਤਾ ਕਯੋਂ ਨਾਂ ਆਵਦੇ ਪਿੰਡ।ਘਰ ਲਇਐ।।ਸੁਖ ਨਾ ਕਿਲਾ ਕੁ ਜ਼ਮੀਨ ਹੈਗੀ।।ਔਣ ਜਾਂਣ ਲੱਗਿਆ ਰਹਿੰਦਾ।। ਖੁਸ਼ੀ ਗੰਮੀ ਮੋਕੇ ਤੇ।।ਭਰਾ ਬੰਦੂ ਕੋਲ 🎉🎉 ਪਿਛਲੇ ਕੁੱਝ ਸਾਲਾਂ ਤੋਂ। ਘਰੇਲੂ ਪਰੋਭਲੰਮ। ਔਣਂ ਕਰਕੇ ਅਜ਼ੇ ਘਰ ਨੀ ਲੈ ਸਕਿਆ।।😢 ਰਿਸ਼ਤੇਦਾਰ ਵੀ ਹੁਣੰ ਕੇਹਿਣੰ ਲਗ ਪਏ।ਬਾਈ ਤੇਰੀਆਂ ਗੱਲਾਂ ਹੀ ਹੈ।। ਤੂੰ ਨੀ ਕੁੱਝ ਲੈ ਸਕਦਾ।।ਹਾਰ ਕੇ ਔਨਾਂ ਨੂੰ ਦੱਸਣਾ ਪਿਆ ਕਿ ਪਰਿਵਾਰ ਅਜੇ ਰਾਜ਼ੀ ਨਹੀਂ ਹੈਂ।।ਪਰ ਧੀਰੇ ਧੀਰੇ ਮੰਨ ਬਣਾਂ ਰਹੇ ਹਨ।ਸਾਰੇ 🎉😮ਜੋ ਕੰਮ ਲੈਟ ਹੋਣ ਲੱਗ ਜਾਏ।।ਪਰ ਥੋਡਾ ਮੰਨ ਉਸ ਕੰਮ ਚ ਪੂਰਾ ਸੈਹਯੋਗ ਕਰੇ।। ਲੇਕਿਨ ਅੜਚਨਾਂ ਔਣ।। ਸਮਝੋਂ ਇਸ ਚ ਵੀ ਪ੍ਰਮਾਤਮਾ ਦਾ ਸੈਹਯੋਗ ਮੰਨੋ।। ਔਨਾਂ ਵਲੋਂ ਅੜਚਣ ਨੀ।।😮🎉 ਕਯੌਕਿ ਪਿੰਡਾਂ ਬਾਰੇ ਵਾਹਿਗੁਰੂ ਜੀ ਥੋਨੂੰ ਗਿਆਨ ਦੇਣਾਂ ਚਾ ਰਹੇ ਹਨ।।। ਪਹਿਲਾਂ ਜਿੱਥੇ ਪਿੰਡ ਚ ਘਰ ਦੇਖ ਰਹੇ ਸੀ।।😮ਹੁੰਣ ਇਸ ਸਿੱਟੇ ਤੇ ਪਹੁੰਚਦਾ ਕੀਤਾ ਪਰਮਾਤਮਾ ਨੇ ਸੋਝੀ ਪਾਈ ਕਿ ਨਹੀਂ ਖੇਤ ਲਾਗੇ ਯਾਂ ਖੇਤ ਚ ਘਰ ਪਾ 🎉ਔਰ ਘਰ ਵੀ ਐਸਾ ਜੋ ਕੁਦਰਤ ਪੱਖੀ ਨੀਤੀਆਂ ਵਾਲਾ ਹੋਵੇ।। ਖੇਤੀ ਕੁਦਰਤੀ ਕਰਨ ਲੱਗ ਹੀ ਗਿਆ ਹਾਂ।। ਕੋਈ ਕੈਮਿਕਲ ਖਾਦ ਕੀਟਨਾਸ਼ਕ ਨੀ।।😮ਘਰ ਨੂੰ ਰੋਸ਼ਨ ਦਾਨ ਦਰਵਾਜ਼ੇ ਅਤੇ ਖਿੜਕੀਆਂ।।ਲਾ ਕੇ ਪੂਰਣ ਤੌਰ ਤੇ ਵਾਤਾਨੁਕੂਲ ਬਣਾਂ।। ਬਿਨਾਂ ਬਿਜਲੀ ਤੋਂ ਹੀ 🎉 ਗਰਮੀਂ ਨੂੰ ਗਰਮੀ ਸਰਦੀ ਨੂੰ ਸਰਦੀ ਨਾ ਲੱਗੇ 🎉 ਸਿਰਫ ਘਰ ਤੋਂ ਬਾਹਰ ਅੰਦਰ ਜਾਣ ਦਾ।ਵੇੜਾ ਔਨਾਂ ਕੁ ਹੀ ਪਕਾ।।ਬਾਕੀ ਸਾਰਾ ਕਚਾ।। ਦਰਖਤਾਂ ਅਤੇ ਸਬਜ਼ੀਆਂ ਫਲ ਲੱਗਿਆ ਹੋਵੇ।। ਜਦੋਂ ਸਵੇਰੇ ਉਠੋ ਕੁਦਰਤ ਦੇ ਰੰਗ ਤਮਾਸ਼ੇ।। ਅਨੇਕਾਂ ਪ੍ਰਕਾਰ ਦੀਆਂ ਪੰਛੀਆਂ ਦੀ ਆਵਾਜ਼ਾ ਰਸ ਭਿੰਨੇ ਕੁਦਰਤ ਦੇ ਸੰਗੀਤ ਵਾਂਗ ਕੰਨਾ ਚ ਬੋਲ ਪੈਣ 🎉🎉 ਆਕਾਸ਼ ਨੀਲਾ।। ਚੜ੍ਹਦਾ ਸੂਰਜ।ਡਲਦਾ ਸੂਰਜ।।ਚੰਦ ਤਾਰੇ।।ਇਹ ਕੁਦਰਤੀ ਨਜ਼ਾਰਿਆਂ ਨੂੰ।ਪਤਾ ਨੀ ਕਦੋਂ ਦੇ ਵਿਸਾਰੀ ਬੈਠੇ ਹਾਂ।।🎉 ਪਿੰਡਾਂ ਚ ਜਿੰਨਾ ਦੇ ਘਰ ਛੋਟੇ ਨੇ ਗਲੀਆਂ ਤੰਗ ਨੇ।।😢 ਔਨਾਂ ਨੂੰ ਚਾਹੀਦਾ ਕਿ ਖੇਤ ਚ ਘਰ ਪਾ ਲੋ।।ਲੋੜ ਅਨੁਸਾਰ।। ਜਿੰਨੇਂ ਜੀ ਔਨੇ ਹੀ ਕਮਰੇ।। ਇੱਕ ਕਮਰਾ ਥੋੜਾ ਵੱਡਾ।।ਜੋ ਆਏ ਗਏ ਲੀ।। ਮੇਹਮਾਨ ਰਿਸ਼ਤੇਦਾਰ ਵਾਸਤੇ।।🎉 ਘਰਾਂ ਚ ਜੀਅ ਚਾਰ ਨੇ ਕਮਰੇ ਸਤ ਆਠ ਇਹ ਨਾ ਕਰੋ 😢ਅੰਦਰ ਫੋਰਵੀਕਲ ਜਿੰਨਾ ਰਾਹ ਪਕਾ ਬਾਕੀ ਸਬ ਕਚਾ।।ਔਥੇ ਬਾਗਵਾਨੀ। ਘਰਾਂ ਚ ਬੀਬੀਆਂ ਵੀ ਕਰ ਸਕਦੀਆਂ ਹਨ।। ਘਰੇਲੂ ਖਰਚੇ ਨੂੰ ਬਚਾ ਸਕਦੀਆਂ ਹਨ।।ਸਬਝੀ ਭਾਜੀ ਬੀਜਣੰ ਤੇ 🎉🎉🎉🎉🎉ਵਿਯੂਤ ਇੰਝ ਬਣਾਉ।ਕਿ ਸਾਡੇ ਕੋਲ ਬਿਜਲੀ ਨਹੀ ਹੈ।।ਪਾਣੀ ਦੀ ਘਾਟ ਹੈ।।ਪੋਣ ਦੀ ਘਾਟ ਹੈ।।ਇਹ ਧਯਾਨਂ ਚ ਰੱਖਕੇ।।ਨਲਕਾ ਲਗਾ ਹੋਵੇ।।ਕਸਰਤ ਫ੍ਰੀ ਦੀ।। ਸਬਜ਼ੀਆਂ ਫਲ।। ਸਬਜ਼ੀ ਫ੍ਰੀ।। ਰੋਸ਼ਨਦਾਨ ਖਿੜਕੀਆਂ ਪੋਣ ਛੂਦ ਫ੍ਰੀ।। ਕੁਦਰਤੀ ਖੇਤੀ।। ਸੇਹਤਾਂ ਨੂੰ ਦਵਾਈਆਂ ਤੋਂ ਮੁਕਤ।। ਫ੍ਰੀ।।🎉🎉🎉🎉🎉

  • @guranshlife7069
    @guranshlife7069 8 місяців тому

    Mukabla ee ni koee aissi soch da bahut pyaara veer

  • @parmindertiwana3942
    @parmindertiwana3942 8 місяців тому

    Bilkul sahi gala ne bhai saab ji 🙏

  • @kaur_1380
    @kaur_1380 8 місяців тому

    Suon ke eve lgda kash huni mii aaje m b live mii vekha bohot vdiya baba ji hun to eve kreya kru thanks 🙏

  • @surjitkaur3131
    @surjitkaur3131 8 місяців тому

    Baba ji waheguru ji ka khalsa waheguru ji ki fteh ji 🙏🏻🙏🏻waheguru ji tuhanu tandrusty deh arogta chardikla wala jivan bakhshan ji 🙏🏻❤️🙏🏻

  • @MSGaminG-cc4dz
    @MSGaminG-cc4dz 8 місяців тому +1

    Wahiguru Ji ka Khalsa Wahiguru Ji ki Fatih

  • @gurtejsingh3881
    @gurtejsingh3881 8 місяців тому +1

    ਗੁਰੂ ਫਤਿਹ ਜੀ 🙏🏻

  • @RajwinderSingh-ue1hq
    @RajwinderSingh-ue1hq 8 місяців тому

    ❤🙏🙏

  • @jagtarsinghmattu
    @jagtarsinghmattu 8 місяців тому +1

    😢ੴਸਤਿਨਾਮ ਵਾਹਿਗੁਰੂ ਜੀ🙏🙏

  • @atmasingh6751
    @atmasingh6751 8 місяців тому +2

    Dhan Dhan Sri Guru Granth Sahib Ji

  • @ManjitKaur-jc5wn
    @ManjitKaur-jc5wn 8 місяців тому

    Bilkul sahi kiha ji tuc

  • @japindersingh5587
    @japindersingh5587 8 місяців тому +1

    Good Bhai shab je.

  • @parminderkaur6955
    @parminderkaur6955 8 місяців тому

    🎉🎉🎉🎉🎉🎉

  • @parveenkaur2583
    @parveenkaur2583 8 місяців тому +1

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🌹❤️

  • @preetkaur9896
    @preetkaur9896 8 місяців тому

    Very good ❤

  • @asgrewal5930
    @asgrewal5930 8 місяців тому

    🙏🙏🙏🙏🙏

  • @aryansingh2824
    @aryansingh2824 8 місяців тому

    ਕਿਆ ਉਠ ਉਠ ਦੇਖੇ ਬਪੁੜੇ ਇਸ ਮੇਗੇ ਹੱਥ ਕਿਸ ਨਾਹੇ

  • @ginni404
    @ginni404 8 місяців тому +1

    ❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @baljitgillm8391
    @baljitgillm8391 8 місяців тому

    🙏🙏

  • @lkaur4992
    @lkaur4992 8 місяців тому

    Wow nice soch....vadia kam dia gala bhai g.. thanks to tell us

  • @ParamjitKaur-si2bi
    @ParamjitKaur-si2bi 8 місяців тому +1

    Waheguru waheguru waheguru

  • @jagtar.singh.abheypur.w
    @jagtar.singh.abheypur.w 8 місяців тому

    🙏🏻

  • @Sohal_rajgarhia
    @Sohal_rajgarhia 8 місяців тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏