ਫੌਨ ਜ਼ਿਆਦਾ ਵੇਖਣ ਦੀ ਬਿਮਾਰੀ ਬਹੁਤ ਖਤਰਨਾਕ ਹੈ, ਧਿਆਨ ਦਿਉ | Dhadrianwale

Поділитися
Вставка
  • Опубліковано 3 гру 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Phone overwatching disease is very dangerous, be aware | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #mobilephone
  • Розваги

КОМЕНТАРІ • 165

  • @KamaljitKaur-fy3uu
    @KamaljitKaur-fy3uu 5 місяців тому +18

    ਸੱਚੀ ਗੱਲ ਹੈ ਜੀ 🙏🏻 ਫੋਨ ਦੀ ਆਰਟੀਫਿਸ਼ਲ ਦੁਨੀਆਂ ਨੇ ਸਾਡੀ ਮਤ ਮਾਰੀ ਹੋਈ ਹੈ ਜੀ🙏🏻 ਔਗੁਣ ਛੱਡ ਕੇ ਗੁਣ ਗ੍ਰਹਿਣ ਕਰਨ ਵਾਲੇ ਪਾਸੇ ਤੁਰੀਏ 👍 ਤਹਿ ਦਿਲੋਂ ਸ਼ੁਕਰੀਆ ਜੀ 🙏🏻

  • @gurjeetkaur9238
    @gurjeetkaur9238 5 місяців тому +33

    ਬਿਲਕੁਲ ਸਹਿਮਤ ਭਾਈ ਸਾਹਿਬ ਜੀ ਤੁਹਾਡੇ ਵਿਚਾਰਾਂ ਨਾਲ 80%ਲੋਕਾਂ ਨੂੰ ਸਰੀਰਕ ,ਮਾਨਸਿਕ ,ਆਰਥਿਕ,ਵਿੱਚ ਰੁਕਾਵਟ,ਰਿਸ਼ਤਿਆਂ ਵਿੱਚ ਪਿਆਰ ਅਪਣੱਤ ,ਮੋਹ,ਘੱਟ ਕਰ ਦਿੱਤਾ ਜੀ🙏ਧੰਨਵਾਦ ਜੀ ਸ਼ੁਕਰੀਆ ਜੀ ਤਹਿ ਦਿਲੋਂ 🙏

  • @BootaLalllyan-no6bu
    @BootaLalllyan-no6bu 5 місяців тому +9

    ਭਾਈ ਸਾਹਿਬ ਜੀ ਕੁਦਰਤਿ ਨੂੰ ਫ਼ੀਲ ਕਰਨ ਵਾਲ਼ੀ ਸੋਚ ਰੱਖਦੇ ਨੇ ਜੀ ਵਾਹ ਜੀ ਭਾਈ ਸਾਹਿਬ ਜੀ ਧੰਨਵਾਦ ਜੀ 🙏

  • @parladsingh6817
    @parladsingh6817 5 місяців тому +4

    ਬਹੁਤ ਵਧੀਆ ਵਿਸ਼ਾ ਅੱਜ ਦਾ

  • @sidhu9472
    @sidhu9472 5 місяців тому +2

    ਬਾਈ ਜੀ ਲਵ ਯੂ ਟਰੱਕ ਭਰਕੇ ❤💐👍👏

  • @jagtarsinghmattu
    @jagtarsinghmattu 5 місяців тому +12

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏🙏🙏🙏

  • @KamaljitKaur-fy3uu
    @KamaljitKaur-fy3uu 5 місяців тому +18

    ਸੱਚੀਂ ਜੀ 🙏🏻 ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ 😢 ਬਹੁਤ ਕਮਾਲ ਦੇ ਬੋਲ ਨੇ ਵੀਰ ਮੱਟ ਸ਼ੇਰੋਂ ਵਾਲੇ ਦੇ ਜੀ 🙏🏻

  • @gurjeetkaur9238
    @gurjeetkaur9238 5 місяців тому +11

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਹਰ ਰੂਹ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਬੱਤ ਦਾ ਭਲਾ ਹੋਵੇ ਜੀ ਸ਼ੁਕਰਾਨਾ ਉਸ ਸੱਚੇ ਪਾਤਸ਼ਾਹ ਜੀ ਦਾ ਜਿਨਾਂ ਮਿੱਟੀ ਨੂੰ ਆਪਣੇ ਰੰਗ ਵਿੱਚ ਰੰਗਣ ਲਈ ਰਾਹ ਦਿੱਤਾ 🙏

  • @HarjinderSingh-tz1vj
    @HarjinderSingh-tz1vj 5 місяців тому +7

    ਸਤਿਨਾਮ ਵਾਹਿਗੁਰੂ ਸਹਿਬ ਜੀ

  • @parmjeetdha3681
    @parmjeetdha3681 5 місяців тому +20

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏🙏

  • @guranshlife7069
    @guranshlife7069 5 місяців тому +4

    ਬਾਬਾ ਜੀ ਬਹੁਤ ਬਹੁਤ ਧੰਨਵਾਦ ।ਸਭ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @reshambrar6524
    @reshambrar6524 5 місяців тому

    ਬਾਬਾ ਜੀ, ਬਹੁਤ ਧਿਆਨ ਨਾਲ ਸੁਣ ਰਹੇ ਆ,,ਪਰ ਵਿੱਚ ਐਂਡ ਆ ਰਹੀਆਂ,, ਉਹ ਬੰਦ ਕਰਵਾ ਦਿਉ ਜੀ

  • @RAMANDEEPKAUR-tj2dp
    @RAMANDEEPKAUR-tj2dp 5 місяців тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @ShamsherSingh-ff5jg
    @ShamsherSingh-ff5jg 5 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @parassinghdhillon1267
    @parassinghdhillon1267 5 місяців тому +2

    ਭਾਈ ਢੱਡਰੀਆਂ ਵਾਲੇ ਹੁਣ ਤੁਸੀਂ ਠੀਕ ਰਹਿੰਦੇ ਹੋ

  • @rattansingh4351
    @rattansingh4351 5 місяців тому +5

    Wah ji wah Bhai Sahib ji 🙏

  • @SandeepSingh-ky1wj
    @SandeepSingh-ky1wj 5 місяців тому +16

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @jagseerkaur2491
    @jagseerkaur2491 5 місяців тому +2

    ਮਾਂ ਰੱਬ ਹੁੰਦੀ ਐ

  • @Paramjitsingh-on5eo
    @Paramjitsingh-on5eo 5 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉🙏🙏

  • @HarpreetKaur-pk5go
    @HarpreetKaur-pk5go 5 місяців тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏 ਬਿਲਕੁਲ ਸੱਚੀਆਂ ਗੱਲਾਂ

  • @karamsingh1479
    @karamsingh1479 5 місяців тому +5

    Verry..nice..vidio..bhai..sahib..ji

  • @pritamsingh5053
    @pritamsingh5053 5 місяців тому +5

    🙏🙏 Bhai Sahib ji te sari sangat nu guru Fateh ji parwan kro ji waheguru ji ka khalsa waheguru ji ki Fateh 🙏🙏♥️

  • @ManjitKaur-jc5wn
    @ManjitKaur-jc5wn 5 місяців тому +4

    Bilkul sahi kiha ji

  • @karnailsingh6142
    @karnailsingh6142 5 місяців тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @RanjitSingh-ox9yn
    @RanjitSingh-ox9yn 5 місяців тому +5

    ਵਾਹਿਗੁਰੂ ਜੀ 🙏

  • @SandeepSingh-ky1wj
    @SandeepSingh-ky1wj 5 місяців тому +6

    🌹🌹🌹🌹🌹🌹🌳🌳🌹🌹🌹🌹🌹🌹🌹🌹
    ✍✍✍✍ ਅੱਜ ਦਾ ਵਿਚਾਰ ✍✍✍✍
    ਖੁਸ਼ੀਆਂ ਦੀ ਕੀਮਤ ਤਾਂ ਵੱਡੇ
    ਹੋ ਕੇ ਪਤਾ ਚਲਦੀ ਹੈ
    ਬਚਪਨ ਵਿੱਚ ਤਾਂ ਸਭ ਕੁਝ
    ਰੋ 😭😭 ਕੇ ਮਿਲ ਜਾਂਦਾ ਸੀ

    • @gureksinghgill8279
      @gureksinghgill8279 5 місяців тому

      ਰੋ ਕੇ ਕੁੱਟ ਵੀ ਪੇ ਜਾਦੀ ਸੀ

    • @SandeepSingh-ky1wj
      @SandeepSingh-ky1wj 5 місяців тому

      @@gureksinghgill8279😃😃😃 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @darshankaddonwalaofficial
    @darshankaddonwalaofficial 5 місяців тому

    ਚੜਦੀਕਲਾ ⛳⛳

  • @sevakjiandsukh1287
    @sevakjiandsukh1287 5 місяців тому +4

    Bhut vadiya vichar bhai sahib ji tuhade dhanwad g

  • @zirams
    @zirams 5 місяців тому +2

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ |

  • @amitsandhu_
    @amitsandhu_ 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @ashokghera8810
    @ashokghera8810 5 місяців тому +3

    Bhae Saab....Great....Mobile for Bank , for Contact, for latest news, for videos, for etc....can't end... all we bounded.

  • @SukhwinderSingh-wq5ip
    @SukhwinderSingh-wq5ip 5 місяців тому +1

    ਵਾਹਿਗੁਰੂ ਜੀ

  • @harjitkaur3753
    @harjitkaur3753 5 місяців тому +6

    Waheguru ji 🙏🙏🙏🙏

  • @drsaini2865
    @drsaini2865 5 місяців тому +6

    ਬਿਲਕੁਲ ਸੱਚ ਹੈ ਭਾਈ ਸਾਹਿਬ ਫੋਨ ਤੋ ਦੂਰੀ ਕਰੋ ਕੁਦਰਤ ਨਾਲ ਨੇੜੇ ਹੋਵੋ ਜੀ

  • @manjitkaursandhu4785
    @manjitkaursandhu4785 5 місяців тому +5

    Waheguru ji ka Khalsa Waheguru ji ki fateh ji🙏🙏❤🙏🙏

  • @diljitkaur4567
    @diljitkaur4567 5 місяців тому +6

    Satnaam weahguru ji ❤❤❤❤❤

  • @harryromana383
    @harryromana383 5 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kmehta5119
    @kmehta5119 5 місяців тому +3

    Great message bhai sahib ji 🙏🏻

  • @arshpreetjandu8162
    @arshpreetjandu8162 5 місяців тому +2

    ਸਹੀ ਗੱਲ ਐ ਜੀ 🙏

  • @GurmeetSingh-oy2el
    @GurmeetSingh-oy2el 5 місяців тому +1

    🙏🙏🙏🙏❤️❤️ਬਿਲਕੁਲ ਸਹੀ

  • @knock1vs4gaming31
    @knock1vs4gaming31 5 місяців тому +1

    Waheguruji ji ka khalsa waheguru ji ki fateh vir ji

  • @parveenkaur2583
    @parveenkaur2583 5 місяців тому +4

    Waheguru ji ka Khalsa waheguru ji ki Fateh ji 🙏🌹❤

  • @manjusehgal7163
    @manjusehgal7163 5 місяців тому +2

    Waheguru ji ka khalsa waheguru ji ki Fateh

  • @kaur_narinder
    @kaur_narinder 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ।
    ਮੈਂ ਅੱਜ ਤੋਂ ਹੀ ਖਾਣਾ ਖਾਣ ਵੇਲੇ ਜਾਂ ਚਾਹ ਪੀਣ ਵੇਲੇ ਫੋਨ ਬਿਲਕੁਲ ਨਹੀਂ ਦੇਖਾਗੀ।

  • @user-or4sw9ow1p
    @user-or4sw9ow1p 5 місяців тому +1

    Waheguru ji waheguru ji waheguru ji waheguru ji waheguru ji

  • @sukhpalsingh3628
    @sukhpalsingh3628 5 місяців тому

    ਬਹੁਤ ਵਧੀਆ ਵਿਚਾਰ ਜੇ ਅਮਲ ਵਿੱਚ ਆ ਜਾਣ

  • @karnailsingh6142
    @karnailsingh6142 5 місяців тому +4

    Good

  • @seerasingh4698
    @seerasingh4698 5 місяців тому +3

    Waheguru ji 🙏

  • @bindersidhu1092
    @bindersidhu1092 5 місяців тому +2

    Wahgurg ji 🙏

  • @badeshaallinone
    @badeshaallinone 5 місяців тому +3

    waheguru ji 🙏🙏🙏

  • @gurinderkaur5637
    @gurinderkaur5637 5 місяців тому

    ਸੱਚ ਕਿਹਾ ਭਾਈ ਸਾਹਿਬ ਜੀ ❤❤❤

  • @ranjitkaur6432
    @ranjitkaur6432 5 місяців тому +1

    ❤🙏🙏🙏🙏🙏SSA jii Bhai Sahib g

  • @harkirtsinghchahal7892
    @harkirtsinghchahal7892 5 місяців тому

    ਬਹੁਤ ਬਹੁਤ ਧੰਨਵਾਦ ਜੀ ਸਾਡੀ ਜ਼ਿੰਦਗੀ ਵਿੱਚ ਆਉਣ ਲਈ। ਗੁਰਬਾਣੀ ਦਾ ਸਹੀ ਮਾਰਗ ਦਰਸ਼ਨ ਕਰਵਾਉਣ ਲਈ ਕੁਦਰਤ ਦੇ ਰੰਗ ਨਿਆਰੇ ਸਮਝਾਉਣ ਲਈ ਮਾਤਾ ਪਿਤਾ ਭੈਣ ਭਾਈਆਂ ਨਾਲ ਪਿਆਰ ਕਰਨਾ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤🙏🙏🙏🙏🙏

  • @hujcoxjro7277
    @hujcoxjro7277 5 місяців тому +1

    Waheguru ji waheguru ji waheguru ji ❤❤❤

  • @harbanskhattra584
    @harbanskhattra584 5 місяців тому +2

    Waheguru ji mehar kre

  • @ravneetkaur6205
    @ravneetkaur6205 5 місяців тому +2

    Shi gl h bhai sahib ji,ph ne jithe. Faeda kita .utthe nuksaan v bhut horea

  • @harmannatkaur32
    @harmannatkaur32 5 місяців тому +2

    Waheguru ji ♥️🙏🙏

  • @bhagwantkaur674
    @bhagwantkaur674 5 місяців тому +1

    Waheguru JI KA KHALSA waheguru JI KI FATEH JI 🙏🙏🙏🙏🙏🙏

  • @amarjeetkaur5199
    @amarjeetkaur5199 5 місяців тому +1

    Waheguru ji

  • @KulwinderSingh-vz4xi
    @KulwinderSingh-vz4xi 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @balwindersingh-nz2hm
    @balwindersingh-nz2hm 5 місяців тому

    ਵਾਹਿਗੁਰੂ ਜੀ ❤

  • @bibisandeepkaurphagwara6501
    @bibisandeepkaurphagwara6501 5 місяців тому

    ਸਹੀ ਕਿਹਾ

  • @DavinderKaur-ip8le
    @DavinderKaur-ip8le 5 місяців тому +1

    Waheguru ji Mehar kro🙏

  • @vpvp4130
    @vpvp4130 5 місяців тому +1

    वाहेगुरु जी

  • @LaiLoPRNAWABGANJD
    @LaiLoPRNAWABGANJD 5 місяців тому +1

    Waheguru Ji

  • @jaideep2083
    @jaideep2083 5 місяців тому +1

    Waheguru Ji 🙏

  • @LakhwinderKaur-vo7nh
    @LakhwinderKaur-vo7nh 5 місяців тому +1

    Waherguru ji waherguru ji

  • @user-ph9tz6ev2q
    @user-ph9tz6ev2q 5 місяців тому

    Waheguru ji ❤

  • @blessedblessed4096
    @blessedblessed4096 5 місяців тому +2

    Wadiya gallan han baba ji 😮

  • @gurpreetsingh-di4tg
    @gurpreetsingh-di4tg 5 місяців тому

    Satnam Sri wahaguru ji 🙏

  • @Gurmit.dhaliwal007
    @Gurmit.dhaliwal007 5 місяців тому

    Great bhai sahib ji

  • @amarjeetkaur5353
    @amarjeetkaur5353 5 місяців тому

    Bhai Sahib tusi sach kehanda waheguru chardikala ch rakhan 🙏

  • @user-yu3mx2tt4h
    @user-yu3mx2tt4h 5 місяців тому

    Waheguru ji bhut badhiya ji

  • @Raman.deep_
    @Raman.deep_ 5 місяців тому

    ਸਹੀ ਕਿਹਾ ਵੀਰ ਜੀ 🙏

  • @Ramandeep_kaur566
    @Ramandeep_kaur566 5 місяців тому

    Thanks Bhai sahab g 🙏🏻

  • @SimranjeetKaur-vi2uj
    @SimranjeetKaur-vi2uj 5 місяців тому

    Waheguru g satnam g 🌼💐🌸🌻🌷😊🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jasvindarsingh6016
    @jasvindarsingh6016 5 місяців тому +1

    ❤❤ waheguru ji ❤❤📱❌🚫

  • @Rakesh-ji5bm
    @Rakesh-ji5bm 5 місяців тому

    Satnaam shree waheguru ji

  • @ranveerindia9715
    @ranveerindia9715 5 місяців тому

    True words maharaj ji..

  • @user-lv7jj8oj7u
    @user-lv7jj8oj7u 5 місяців тому +3

    🙏🙏🙏🙏

  • @taranjitsingh2714
    @taranjitsingh2714 5 місяців тому +1

    Thank you Bhai Sahib 🙏

  • @karnailsinghsingh9868
    @karnailsinghsingh9868 5 місяців тому +1

    ❤❤❤

  • @user-xo1mq1qv8g
    @user-xo1mq1qv8g 5 місяців тому

    Waheguru ji ka khalsa waheguru ki Fateh bhai saab ji 🙏🏻🙏🏻

  • @user-lg8no8xi8n
    @user-lg8no8xi8n 5 місяців тому

    Bilkul thik gll a bhai sahab g

  • @naveenpandhu7024
    @naveenpandhu7024 5 місяців тому +1

    Wmkg

  • @jaideep2083
    @jaideep2083 5 місяців тому +1

    ❤️❤️

  • @harjot4243
    @harjot4243 5 місяців тому

    Waheguru ji waheguru ji❤❤🎉🎉❤❤

  • @MohanSingh-ty9gz
    @MohanSingh-ty9gz 5 місяців тому +1

    ਪਖੰਡੀ ਸਾਧਾਂ ਦਾ ਕਾਲ ਆ ਭਾਈ ਸਾਹਿਬ। ਸੱਚ ਦਾ ਮਾਰਗ

  • @GurwinderSingh-dv7tq
    @GurwinderSingh-dv7tq 5 місяців тому +1

    🙏

  • @sunilpapneja8973
    @sunilpapneja8973 5 місяців тому

    Great Gurudev 💖💖🙏💖💖
    Sat Name Shree Vahay Guru.💖✨🙏✨💖

  • @inderjeetkaur3274
    @inderjeetkaur3274 5 місяців тому

    Waheguru ji k kalsha waheguru ji k fathy 🙏🌹

  • @manjitkaur7399
    @manjitkaur7399 5 місяців тому +1

    🙏🙏🙏🙏🙏

  • @jaswindergir8569
    @jaswindergir8569 8 днів тому

    wheguru ji❤❤❤❤❤❤

  • @kulwantsinghgill311
    @kulwantsinghgill311 5 місяців тому

    Guru Fateh ji ❤❤❤

  • @Letstackleit
    @Letstackleit 5 місяців тому +1

    🙏🙏🙏

  • @sudeshrani8825
    @sudeshrani8825 5 місяців тому

    Wahe guru ji 🙏🙏

  • @avtarsinghtar5474
    @avtarsinghtar5474 5 місяців тому +1

    Wehaguru ji 💜💜💜

  • @parmjitkaur4575
    @parmjitkaur4575 5 місяців тому

    Wheguru Sahib Ji 🙏🏻🙏🏻

  • @JaswinderKaur-kq4gv
    @JaswinderKaur-kq4gv 5 місяців тому

    ❤❤❤❤❤❤❤

  • @babalbedibedi4860
    @babalbedibedi4860 5 місяців тому

    great bhai sahib g