ਜੇ ਕੋਈ ਤੈਨੂੰ ਪਿਆਰ ਕਰਦਾ ਹੈ ਤਾਂ ਤੇਰੀ ਜ਼ੁੰਮੇਵਾਰੀ ਬਣਦੀ ਹੈ ਉਸ ਨੂੰ ਦੁਖੀ ਨਾਂ ਕਰ | Episode 593 Dhadrianwale

Поділитися
Вставка
  • Опубліковано 11 гру 2023
  • "Love and Responsibility: Acceptance and Polishing"
    In this insightful video, the speaker explores the profound connection between love and responsibility. The concept of accepting someone for who they are is emphasized, and the speaker urges viewers to recognize the increased responsibility that comes with being accepted despite one's flaws. Love, the speaker contends, should not lead to complacency or a sense of entitlement; rather, it should inspire individuals to improve themselves for the well-being of their loved ones. Using relatable examples, the video encourages a sense of duty and responsibility in relationships. Don't forget to hit the like and share buttons to spread this valuable message. Stay strong, happy, and responsible. Waheguru Ji Ka Khalsa, Waheguru Ji Ki Fateh.
    For all the latest updates, please visit the following page:
    ParmesharDwarofficial
    emmpee.net
    MORE LIKE THIS? SUBSCRIBE: bit.ly/29UKh1H
    Facebook - emmpeepta
    #Bhairanjitsingh
    #Dhadrianwale
    #podcast
    #love
    #hurt
  • Розваги

КОМЕНТАРІ • 163

  • @sidhu9472
    @sidhu9472 5 місяців тому +5

    ਮੈਂ ਪਰ੍ਹੇ ਤੇਰੇ ਲਈ
    ਜਹਾਨ ਦੇ ਕਨੂੰਨ ਰੱਖ ਦੇਵਾਂ
    ਮੇਰਾ ਦਿਲ ਕਰੇ ਤੇਰਾ ਨਾਂ
    ਸਕੂਨ ਰੱਖ ਦੇਵਾਂ ❤️

  • @gurjeetkaur9238
    @gurjeetkaur9238 5 місяців тому +22

    ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਜੀ ਜਦੋਂ ਅਸੀਂ ਜਿੰਮੇਵਾਰੀਆਂ ਵਿੱਚ ਬੱਝ ਜਾਵਾਂਗੇ ਗਲਤੀਆਂ ਘਟਨ ਲੱਗ ਜਾਣਗੀਆ,ਫਰਜ ਜਿੰਮੇਵਾਰੀ ਕਾਬਲ ਦਾ ਨੁਕਤਾ ਦੱਸਣ ਲਈ ਸ਼ੁਕਰੀਆ ਜੀ ਬਹੁਤ ਬਹੁਤ 🙏

  • @KamaljitKaur-fy3uu
    @KamaljitKaur-fy3uu 5 місяців тому +14

    ਵਾਹ!! ਪਿਆਰ ਅਜ਼ਾਦ ਕਰਦੈ, ਅਵਾਰਾ ਨਹੀਂ 👍 ਪਿਆਰ ਜ਼ਿੰਮੇਵਾਰ ਬਣਾਉਂਦੇ,ਗੈਰ ਜ਼ਿੰਮੇਵਾਰ ਨਹੀਂ 👍 ਪਿਆਰ ਬੇਪਰਵਾਹ ਬਣਾਉਂਦੈ ਲਾਪਰਵਾਹ ਨਹੀਂ 👍 ਅਸਲ ਵਿੱਚ ਪਿਆਰ ਇਨਸਾਨ ਨੂੰ ਸੱਚਮੁੱਚ ਇਨਸਾਨ ਬਣਾਉਂਦਾ ਹੈ 👍 ਏਨੇ ਪਿਆਰੇ ਬਚਨਾਂ ਲਈ ਤਹਿ ਦਿਲੋਂ ਧੰਨਵਾਦ ਜੀ 🙏🏻

  • @kmehta5119
    @kmehta5119 5 місяців тому +3

    ਵਾਹ ਵਾਹ ❤ਕਿਆ ਬਾਤ ਐ ਭਾਈ ਸਾਹਿਬ ❤

  • @ManjitKaur-wl9hr
    @ManjitKaur-wl9hr 5 місяців тому +24

    ਭਾਈ ਸਾਹਿਬ ਜੀ ਹਮੇਸ਼ਾਂ ਤੰਦਰੁਸਤ ਰਹੋ, ਖੁਸ਼ ਰਹੋ, ਚੜ੍ਹਦੀ ਕਲ਼ਾ 'ਚ ਰਹੋ, ਇਹੀ ਅਰਦਾਸ -ਬੇਨਤੀ ਹੈ 🙏🙏🙏🙏🙏

    • @ManjitKaur-yt9pu
      @ManjitKaur-yt9pu 5 місяців тому

      ਆਪ ਜੀ ਭਾਈ ਸਾਹਿਬ ਜੀ ਨੰੂ ਸੁਣਦੇ ਹੋ ਮਾ ਵੀ ਹਰ ਰੋਜ ਸੁਣਦੀ ਹਾ ਬਹੁਤ ਵਧੀਆ ਵਿਚਾਰਾ ਦਿੰਦੇ ਹਨ ਜੀ ਆਪ ਜੀ ਕਿਥੋ ਦੇ ਰਹਿਣ ਵਾਲੇ ਹੋ🙏 ਦੱਸਣਾ ਜੀ

  • @gureksinghgill8279
    @gureksinghgill8279 5 місяців тому +2

    ਲੱਖ ਲੱਖ ਵਾਰ ਸ਼ੁਕਰਾਨਾ🙏🙏🙏🙏🙏ਅਮਰਜੀਤ ਕੌਰ ਮੋਗਾ

  • @gurinderkaur5637
    @gurinderkaur5637 5 місяців тому +3

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਖੂਬ ਸੁਨੇਹਾ ਦਿੱਤਾ ਧੰਨਵਾਦ ਜੀ

  • @ManjitKaur-wl9hr
    @ManjitKaur-wl9hr 5 місяців тому +14

    ਚੰਗਾ ਇਨਸਾਨ ਬਣਨ ਦੀ ਸਿੱਖਿਆ ਨਾਲ਼ ਭਰਪੂਰ ਨਵੀਂ ਸਵੇਰ ਦਾ ਨਵਾਂ ਸੁਨੇਹਾ 🙏🙏

  • @amitsandhu_
    @amitsandhu_ 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @StarLords1443
    @StarLords1443 5 місяців тому +4

    ਬਹੁਤ ਵਧੀਆ ਗੱਲਾਂ ਨਾਲ ਸਮਝਾਉਂਦੇ ਨੇ ਭਾਈ ਸਾਹਿਬ ਜੀ

  • @kuldeepkaur5611
    @kuldeepkaur5611 5 місяців тому +4

    🙏🏻🙏🏻🙏🏻🙏🏻ਹਾਜੀ ਪਿਆਰ ਜਰੂਰੀ ਹੈ,ਇਨਸਾਨ ਨੂੰ ਇਨਸਾਨ ਬਣੇ ਰਹਿਣ ਲਈ🙏🏻🙏🏻🙏🏻

  • @Harjindersingh-gs6pr
    @Harjindersingh-gs6pr 5 місяців тому +1

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ🙏🙏

  • @KamaljitKaur-fy3uu
    @KamaljitKaur-fy3uu 5 місяців тому +5

    ਮਨ ਲੱਗਿਆ ਬੇਪਰਵਾਹ ਦੇ ਨਾਲ 🙏🏻ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ 🙏🏻 ਮਨ ਲੱਗਿਐ.….🙏🏻

    • @jaspreetbhullar8398
      @jaspreetbhullar8398 5 місяців тому

      ਵਾਹ ਜੀ ਵਾਹ 🙏 ਬਿਲਕੁੱਲ ਸਹੀ ਕਿਹਾ ਭੈਣ ਜੀ ਮਨ ਲੱਗਿਆ ਬੇਪਰਵਾਹ ਦੇ ਨਾਲ 🥲🙏

  • @parmjeetdha3681
    @parmjeetdha3681 5 місяців тому +9

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @sajansingh1774
    @sajansingh1774 5 місяців тому +2

    🙏❣️ਜਮਾ ਸੱਚ ਆ ਜੀ. ❣️🙏ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @SandeepSingh-ky1wj
    @SandeepSingh-ky1wj 5 місяців тому +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspreetbhullar8398
    @jaspreetbhullar8398 5 місяців тому

    ਵਾਹ ਜੀ ਵਾਹ ਭਾਈ ਸਾਹਿਬ ਜੀ 😊🙏 ਪਿਆਰ ਆਜ਼ਾਦ ਬਣਾਉਂਦਾ ਹੈ ਅਵਾਰਾ ਨਹੀਂ 🙏 ਬੇਪਰਵਾਹ ਬਣਾਉਂਦਾ ਲਾਪਰਵਾਹ ਨਹੀਂ 🙏 ਜ਼ਿੰਮੇਦਾਰ ਬਣਾਉਂਦਾ ਧੋਖੇਬਾਜ਼ ਨਹੀਂ 🙏 ਅੱਜ ਦੇ ਸਮੇਂ ਵਿੱਚ ਸਾਡੇ ਅੰਦਰ ਦੀ ਇੰਸਾਨੀਅਤ ਨੂੰ ਕਾਇਮ ਰੱਖਣ ਲਈ ਕਮਾਲ ਦੇ ਵਿਚਾਰ ਜੀ 👍🏻😊🙏 ਸਾਡੇ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਇਸ ਸਿੱਖਿਆਦਾਇਕ ਸੁਨੇਹੇ ਲਈ ਜੀ 🙏

  • @user-bz2dj8jk3j
    @user-bz2dj8jk3j 5 місяців тому +1

    Hanji Baba ji waheguru ji ka Khalsa waheguru ji ki fateh jio

  • @SimranjeetKaur-vi2uj
    @SimranjeetKaur-vi2uj 5 місяців тому +1

    waheguru g satnam g🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌸🌸🌸🌸🌸🌸🌸🌸🌸💐💐💐💐💐💐💐💐💐💐🌻🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌼🌼🌼🌼🌼🌼🌼🌼🌼🌼🌼🌼🌼

  • @paramjitkaur495
    @paramjitkaur495 5 місяців тому +10

    🌺🐢🌺ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਜੀ🌹❤🌹👏

  • @ManjitSingh-cl6qy
    @ManjitSingh-cl6qy 5 місяців тому +1

    ਵਾਹਿਗੁਰੂ ਜੀ ਮੁਆਫ਼ ਕਰਨਾ ਅਸੀਂ ਸਹਿਮਤ ਹਾਂ ਪਰ ਡੰਗਰ ਬਿਰਤੀ ਵਾਲੇ ਲੋਕ ਇਹ ਚੰਗੇ ਬਚਨ ਨਹੀਂ ਸਮਝਦੇ ਹਨ।

  • @user-hl2oo4gm3f
    @user-hl2oo4gm3f 5 місяців тому

    ਭਾਈ ਸਾਹਿਬ ਜੀ ਗਰੂ ਫਤਿਹ ਪ੍ਰਵਾਨ ਕਰਨੀ

  • @ramfalsingh4523
    @ramfalsingh4523 5 місяців тому +1

    ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 5 місяців тому +1

    ਸਰਬੱਤ ਦਾ ਭਲਾ ❤

  • @gurjeetkaur9238
    @gurjeetkaur9238 5 місяців тому +4

    ਭਾਈ ਸਾਹਿਬ ਜੀ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਜੀ ਹਰ ਰੋਜ ਗਿਆਨ ਲੈ ਕੇ ਇੱਕ ਪੌੜੀ ਉਪਰ ਚੜ ਰਹੇ ਆਂ ਜੀ ਜਿਉਂਦੇ ਵਸਦੇ ਤੰਦਰੁਸਤ ਰਹੋ ਜੀ 🙏

    • @jaspreetbhullar8398
      @jaspreetbhullar8398 5 місяців тому +1

      ਬਿਲਕੁੱਲ ਸਹੀ ਕਿਹਾ ਭੈਣ ਜੀ 😊👍🏻🙏

    • @RajuGill-yj1cj
      @RajuGill-yj1cj 5 місяців тому +1

      Sahi a ji🙏

  • @Paramjitsingh-on5eo
    @Paramjitsingh-on5eo 5 місяців тому +7

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ,,❤❤❤🎉🙏🙏

    • @ramsinghkhalsa8220
      @ramsinghkhalsa8220 5 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🌹🙏🙏

  • @darshankaddonwalaofficial
    @darshankaddonwalaofficial 5 місяців тому +1

    ਚੜਦੀਕਲਾ ⛳⛳

  • @abhiyuvikaur8186
    @abhiyuvikaur8186 5 місяців тому +1

    Waheguru ji ka Khalsa waheguru ji ki Fateh 🙏

  • @HarvinderSingh-or1kf
    @HarvinderSingh-or1kf 5 місяців тому +4

    धन धन गुरु नानक साहब जी भाई साहब जी चडदीकला रहो जी ❤❤🙏🙏🙏🙏

  • @BalbirSingh-vi3pq
    @BalbirSingh-vi3pq 5 місяців тому +2

    ❤❤❤banga

  • @harryromana383
    @harryromana383 5 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwinderknagra3640
    @kulwinderknagra3640 5 місяців тому +3

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏

  • @HarvinderSingh-or1kf
    @HarvinderSingh-or1kf 5 місяців тому +2

    बहुत बहुत वधिया विचार भाई साहब जी बहुत बहुत धन्यवाद भाई साहब जी ❤🙏🙏🙏🙏🙏

  • @seemakamboj4828
    @seemakamboj4828 5 місяців тому +1

    Bahut vadia Bhai Sahib

  • @user-or4sw9ow1p
    @user-or4sw9ow1p 5 місяців тому

    Waheguru ji waheguru ji waheguru ji waheguru ji waheguru ji

  • @Jamir-kk3fl
    @Jamir-kk3fl 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dishakour13
    @dishakour13 5 місяців тому +1

    🙏 Waheguru g 🙏

  • @gurlabhsingh1425
    @gurlabhsingh1425 5 місяців тому +3

    Good morning 🙏🙏 bhai sahib ji

  • @gurjantsingh1369
    @gurjantsingh1369 5 місяців тому +5

    ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @karnalkaur4402
    @karnalkaur4402 5 місяців тому +2

    💯 good right, God bless you ❤❤❤❤❤

  • @harpreetbrar4808
    @harpreetbrar4808 5 місяців тому +1

    Waheguru Ji

  • @HardeepKaur-kk9bx
    @HardeepKaur-kk9bx 5 місяців тому +1

    Waheguru ji

  • @rattansingh4351
    @rattansingh4351 5 місяців тому +4

    We are waiting to Bhai Sahib ji 🙏🙏

  • @RahulKumarpb06
    @RahulKumarpb06 5 місяців тому

    waheguru ji ka khalasa waheguru ji ke fateh 🙏❤️

  • @bittubansa3810
    @bittubansa3810 5 місяців тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @nehakaushal4307
    @nehakaushal4307 5 місяців тому

    waheguru g ka khalsa waheguru g ke fetha baba g ❤❤❤❤

  • @KulwinderSingh-vz4xi
    @KulwinderSingh-vz4xi 5 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @sarbjeetkaur4574
    @sarbjeetkaur4574 5 місяців тому

    Satnam Shri waheguru ji thank you thank you thank you mere baba ji ♥️♥️🤗🤗

  • @mrrashpalsinghdhaliwal7466
    @mrrashpalsinghdhaliwal7466 5 місяців тому

    Waheguru ji waheguru ji waheguru ji waheguru ji 🙏🙏

  • @manjitkaursandhu4785
    @manjitkaursandhu4785 5 місяців тому +1

    Waheguru ji 🙏❤🙏Thanks ji app ji da bichar na sadi life nu bhut sohna bna ji Thanks ji Bhut kug sikh rha aaji🙏🙏❤❤🙏🙏

  • @RajwinderKaur-hy2og
    @RajwinderKaur-hy2og 5 місяців тому +3

    Waheguru ji ka khalsa waheguru ji ki fateh bhai sahib ji🙏🙏

  • @sharanbrar9241
    @sharanbrar9241 5 місяців тому

    Waheguru Ji Ka Khalsa Waheguru Ji Ki Fateh

  • @user-bz2dj8jk3j
    @user-bz2dj8jk3j 5 місяців тому +2

    Hanji ajj da suneha pyar hi 1 insaan nu changa insaan bna sakda aa g

  • @SurjeetSingh-uk2gx
    @SurjeetSingh-uk2gx 5 місяців тому

    Waheguru ji ka khalsa waheguru ji ki fathe🙏🙏🙏🙏

  • @user-xo1mq1qv8g
    @user-xo1mq1qv8g 5 місяців тому

    Waheguru ji ka khalsa waheguru ji ki Fateh Bhai Saab ji ❤❤

  • @hujcoxjro7277
    @hujcoxjro7277 5 місяців тому

    Waheguru ji waheguru ji waheguru ji ❤❤❤

  • @shindusarari2811
    @shindusarari2811 5 місяців тому

    Satnaam waheguru ji

  • @sarabjitkaur8997
    @sarabjitkaur8997 5 місяців тому +1

    Very nice message

  • @electricexperiment9072
    @electricexperiment9072 5 місяців тому +1

    Thanks you ji 🙏🙏

  • @user-kr8ce6rd6e
    @user-kr8ce6rd6e 5 місяців тому

    Sat shiri akaal g 💐💐🙏💐😊💐

  • @hoteldivine2506
    @hoteldivine2506 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ।। ਭਾਈ ਸਾਹਿਬ ਜੀ ਦੇ ਨਬੀ ਸਵੇਰ ਦਾ ਨਵਾਂ ਸੁਨੇਹਾ। ਵਿੱਚ ਰੋਜ਼ ਗਿਆਨ । ਮਿਲਦਾ ਹੈ ਜੀ।
    ਅਸੀਂ ਪਰਵਾਨ ਕਰਦੇ ਹਾਂ। ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਜੀ।।

  • @anjukajla9547
    @anjukajla9547 5 місяців тому

    Waheguru ji 🙏💐💐💐🎉🎉🎉🙏🙏🙏

  • @ripanjot409
    @ripanjot409 5 місяців тому

    Waheguru ji 🙏🙏 bhaut vdia keha tusi 👏❤️

  • @Paramjeetkaur-rg7gq
    @Paramjeetkaur-rg7gq 5 місяців тому +1

    Nice kalp

  • @jaideep2083
    @jaideep2083 5 місяців тому

    Waheguru Ji 🙏❤️

  • @kawaljitsingh4569
    @kawaljitsingh4569 5 місяців тому

    Waheguru ji waheguru ji

  • @jasvindarsingh6016
    @jasvindarsingh6016 5 місяців тому

    ❤❤ waheguru ji ❤❤

  • @harbanskhattra584
    @harbanskhattra584 5 місяців тому

    Waheguru ji mehar kre

  • @kirandeepkaur9689
    @kirandeepkaur9689 5 місяців тому

    🙏waheguru ji 🙏

  • @deepkaur8148
    @deepkaur8148 5 місяців тому

    Waheguru ji Waheguru 🙏

  • @naveenpandhu7024
    @naveenpandhu7024 5 місяців тому +1

    Wmkg

  • @JaswantSingh-gc7qx
    @JaswantSingh-gc7qx 5 місяців тому +1

    💐🙏♥️🙏🙏🙏🙏🙏🙏🙏🙏🙏🙏🙏🙏

  • @tarlochansingh4976
    @tarlochansingh4976 Місяць тому

    ਵਾਹਿਗੁਰੂ ਜੀ 🙏🙏

  • @harinderkaur5075
    @harinderkaur5075 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਨਵੀਂ ਸਵੇਰ ਦਾ ਨਵਾਂ ਸੁਨੇਹਾਂ ਵਿਚ ਭਾਈ ਸਾਹਿਬ ਵਲੋਂ ਦਿੱਤੀ ਸੇਧ ਨਾਲ ਸਾਨੂੰ ਆਪਣੇ ਜੀਵਨ ਦੀਆਂ ਕਮੀਆਂ ਨੂੰ ਸੁਧਾਰਨ ਵਿੱਚ ਬਹੁਤ ਮਦਦ ਮਿਲ ਮਿਲ ਰਹੀ ਹੈ।🙏🙏

  • @Mandeep-ji2rf
    @Mandeep-ji2rf 5 місяців тому

    Waheguru ji❤

  • @HarjinderSingh-tz1vj
    @HarjinderSingh-tz1vj 5 місяців тому +1

    ਸਤਿਨਾਮ ਵਾਹਿਗੁਰੂ ਸਹਿਬ ਜੀ

  • @manjitkaur7399
    @manjitkaur7399 5 місяців тому +1

    🙏🙏🙏🙏🙏

  • @sudeshrani8825
    @sudeshrani8825 5 місяців тому

    Wahe guru ji 🙏🙏

  • @gurinderkaur2823
    @gurinderkaur2823 5 місяців тому

    Wahegur ji

  • @preetikaur-zw5wm
    @preetikaur-zw5wm 5 місяців тому +3

    💯💯💯correct ❤❤🙏🙏

  • @user-lv7jj8oj7u
    @user-lv7jj8oj7u 5 місяців тому +1

    🙏🙏🙏🙏

  • @GurmeetKour-vl2xj
    @GurmeetKour-vl2xj 5 місяців тому +1

    🙏🙏❤❤

  • @ramandeepsingh4310
    @ramandeepsingh4310 5 місяців тому +1

    Good

  • @GurpreetSingh-zi1hx
    @GurpreetSingh-zi1hx 5 місяців тому +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🌹

  • @parmjitrandhawa5118
    @parmjitrandhawa5118 5 місяців тому +1

    ❤❤❤❤

  • @vpvp4130
    @vpvp4130 5 місяців тому

    वाहेगुरु जी

  • @Gurmit.dhaliwal007
    @Gurmit.dhaliwal007 5 місяців тому +2

    Great bhai sahib ji

  • @jagtar.singh.abheypur.w
    @jagtar.singh.abheypur.w 5 місяців тому +1

    🙏

  • @mangurbrar8475
    @mangurbrar8475 5 місяців тому

    wahegur ji❤

  • @kaur_narinder
    @kaur_narinder 5 місяців тому

    ਮੈਂ ਜੁੰਮੇਵਾਰੀ ਨਿਭਾਉਣ ਲਈ ਤਿਆਰ ਹਾਂ।
    ਧੰਨਵਾਦ ਸਹਿਤ

  • @BootaLalllyan-no6bu
    @BootaLalllyan-no6bu 5 місяців тому +6

    ਭਾਈ ਸਾਹਿਬ ਜੀ ਤੁਸੀਂ ਵੀ ਤੰਦਰੁਸਤ ਰਹੋ ਜੀ ਸਾਰੇ ਸੁਣਨ ਵਾਲੇ ਸੁਖੀ ਵਸਣ ਜੀ 🙏🙏♥️♥️♥️

  • @Arshjot_98kaurArshjot
    @Arshjot_98kaurArshjot 5 місяців тому

    ❤ wehguru ji

  • @bhagwantkaur674
    @bhagwantkaur674 5 місяців тому +2

    WAHEGURU JI KA KHALSA WAHEGURU JI KI FATEH JI 🙏🙏🙏🙏🙏🙏🌺🌺🌺🌺🌺💚💚💚💚

  • @jaswinderkaur6950
    @jaswinderkaur6950 5 місяців тому

    🙏🏻🙏🏻🙏🏻🙏🏻❤❤❤

  • @rajveerkaur9910
    @rajveerkaur9910 5 місяців тому

    ..ਨਾਂ =ਨਾਮ
    ਨਾਂਹ= ਨਾ

  • @swarnjeetkaur-tf4qb
    @swarnjeetkaur-tf4qb 5 місяців тому

    Very very nice g❤❤

  • @user-vq6lm7wj1d
    @user-vq6lm7wj1d 5 місяців тому

    🙏🙏🙏🙏🙏👌👌👌👌👌

  • @harpreetsinghharry7479
    @harpreetsinghharry7479 5 місяців тому

    🙏🏻🙏🏻🌹🌹🙏🏻🙏🏻

  • @harjot4243
    @harjot4243 5 місяців тому

    Waheguru ji❤❤ waheguru ji❤❤ waheguru ji waheguru ji❤❤ 🙏🙏🌹🌹❤❤

  • @GurmeetSingh-oy2el
    @GurmeetSingh-oy2el 5 місяців тому

    🙏🙏🙏🙏❤️❤️👍