ਇਸ ਤਰਾਂ ਵੀ ਸੋਚਿਆ ਜਾ ਸਕਦਾ ਹੈ, ਸੌਖੇ ਰਹਾਂਗੇ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 565 | Dhadrianwale

Поділитися
Вставка
  • Опубліковано 9 жов 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    It can be thought like this, we will be easy | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 249

  • @MohanSingh-ty9gz
    @MohanSingh-ty9gz 7 місяців тому +11

    ਦਿਲ ਦੀ ਰੀਝ ਆ ਜਿਸ ਇਨਸਾਨ ਨੂੰ7ਸਾਲ ਤੂੰ ਸੁਣ ਸੁਣ ਗੁਲਾਮ ਬਿਰਤੀ ਤੋਂ ਆਜ਼ਾਦ ਹੋਏ ਆ ਆਪਣੇ ਆਪ ਦੇ ਆਪ ਰਾਜੇ ਬਣੇ ਹਾਂ ਉਸ ਇਨਸਾਨ ਨੂੰ ਇਕ ਵਾਰ ਮਿਲਨਾ ਜਰੂਰ ਆ।ਹਲਕਾ ਡੇਰਾ ਬਾਬਾ ਨਾਨਕ ਜੀ ਬਾਡਰ ਏਰੀਆ

  • @SandeepSingh-ky1wj
    @SandeepSingh-ky1wj 7 місяців тому +6

    🌹🌹🌹🌹🌳🌳🌳🌳🌲🌲🌲🌲🌹🌹🌹🌹
    ✍✍✍ ਅੱਜ ਦਾ ਵਿਚਾਰ ✍✍✍
    ਦੁਨੀਆਂ ਦਾ ਅੰਤ ਦੇਖੋ ਕਿਵੇਂ ਖਤਮ ਹੋ ਰਿਹਾ ਹੈ
    ਰਾਜਨੀਤੀ ਵਿੱਚ ਕਾਨੂੰਨ ਖਤਮ ,
    ਸਕੂਲਾਂ ਵਿੱਚ ਪੜਾਈ ਖਤਮ ,
    ਹਸਪਤਾਲਾਂ ਵਿੱਚ ਬੰਦੇ ਖਤਮ ,
    ਤੇ ਘਰਾਂ ਵਿੱਚ ਰਿਸ਼ਤੇ ਖਤਮ ।✍✍
    🙏🏻🙏🏻🙏🏻🙏🏻ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @Paramjitsingh-on5eo
      @Paramjitsingh-on5eo 7 місяців тому

      ਸੱਚ ਆ ਵੀਰ

    • @gureksinghgill8279
      @gureksinghgill8279 7 місяців тому

      Right vire khush rho🙏

    • @SandeepSingh-ky1wj
      @SandeepSingh-ky1wj 7 місяців тому

      @@Paramjitsingh-on5eo ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @SandeepSingh-ky1wj
      @SandeepSingh-ky1wj 7 місяців тому

      @@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @HarpreetKaur-pk5go
      @HarpreetKaur-pk5go 7 місяців тому

      ਵਾਹ ਜੀ ਵਾਹ ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @golden_shorts.201
    @golden_shorts.201 7 місяців тому +1

    ਸਾਡਾ ਸੁਭਾਅ ਹੀ ਬਣ ਗਿਆ ਜੋ ਕੀਤਾ ਉਹ ਭੁੱਲ ਜਾਂਦੇ ਹਾਂ ਜੋ ਨਹੀਂ ਕੀਤਾ ਗਿਆ ਸਿਰਫ਼ ਉਹੀ ਦੇਖਦਿਆਂ ਵਾਹਿਗੁਰੂ🙏🙏🙏🙏 ਜੀ

  • @gurjeetkaur9238
    @gurjeetkaur9238 7 місяців тому +24

    ਵਾਹਿਗੁਰੂ ਜੀ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਨਾਂ ਉਲਾਂਭਾ ਨਾ ਦੇਕੇ ਸਤਿਕਾਰ ਸ਼ੁਕਰਾਨਾ ਕਰਕੇ ਚੰਗੇ ਸੰਸਕਾਰਾਂ ਦੇ ਭਾਗੀ ਬਣੀਏ ਜੀ ਬਹੁਤ ਵਧੀਆ ਲੱਗਾ ਨਵੀਂ ਸਵੇਰ ਦਾ ਨਵਾਂ ਸੁਨੇਹਾ ਭਾਈ ਸਾਹਿਬ ਜੀ 🙏

  • @gorasidhu2798
    @gorasidhu2798 7 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @KamaljitKaur-fy3uu
    @KamaljitKaur-fy3uu 7 місяців тому +21

    ਸੱਚ ਕਿਹਾ ਜੀ 🙏🏻 ਕਿਸੇ ਨੇ ਜੋ ਵੀ ਸਾਡੇ ਲਈ ਕੀਤਾ ਉਸਦਾ ਸ਼ੁਕਰਾਨਾ ਕਰੀਏ ਨਾ ਕਿ ਜੋ ਨਹੀਂ ਕਰ ਪਾਏ ਉਸਦੇ ਉਲਾਹਮੇ ਦੇਈਏ 🙏🏻 ਅਸੀਂ ਜ਼ਰੂਰ ਲਾਗੂ ਕਰਾਂਗੇ 👍 ਕੋਟਨਿ ਕੋਟਿ ਧੰਨਵਾਦ ਜੀ 🙏🏻

  • @homegardening9579
    @homegardening9579 7 місяців тому +5

    ਸੁਖਜੀਤ ਕੌਰ ਕਪੂਰਥਲਾ ਤੋਂ ਭਾਈ ਸਾਹਿਬ ਜੀ ਗੁਰੂ ਫਤਿਹ ਜੀ ਆਪ ਜੀ ਸਦਾ ਚੜ੍ਹਦੀ ਕਲ੍ਹਾ ਵਿਚ ਰਹੋ

  • @ManjitKaur-lu7oy
    @ManjitKaur-lu7oy 7 місяців тому +4

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਤੂਹਾਡੇ ਸਾਰੇ ਮੈਸਜ ਸੂਣਦੀ ਆ ਜੀ ਬਹੂਤ ਵਧੀਆ ਲਗਦਾ ਤੂਹਾਨੂੰ ਸੂਣਨਾ ਜੀ ਸਾਰੀ ਸੰਗਤ ਦਾ ਧੰਨਵਾਦ ਭਾਈ ਸਾਹਿਬ ਜੀ ਦਾ ਧੰਨਵਾਦ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @psingh3851
    @psingh3851 7 місяців тому +1

    ਇੱਥੇ ਜਿੰਨਾਂ ਮਰਜੀ ਕਰ ਲੋ ਕਿਸੇ ਦਾ ਕੋਈ ਕਦਰ ਨਹੀ ਪਾਉਦਾਂ ਬਹੁਤ ਕਰ ਕਰ ਕੇ ਦੇਖਿਆਂ ਸਭ ਦਾ ਸਭ ਮਤਲਵੀ ਲੋਕ ਆ। 😢

  • @Jot569
    @Jot569 7 місяців тому +1

    ਤੁਸੀਂ ਸਾਡੀ ਸਹਾਇਤਾ ਕਰਦੋ ਗੇ ਸਾਨੂੰ ਆਪਣੇ ਰਹਿਣ ਲਈ ਇੱਕ ਛੋਟਾ ਜਿਹਾ ਘਰ ਬਣਾ ਕੇ ਦੇਦੋ ਸਾਡੇ ਕੋਲ ਘਰ ਨਹੀਂ ਹੇਗਾ ਤੁਹਾਡਾ ਅਹਿਸਾਨ ਕਦੇ ਵੀ ਨਹੀਂ ਭੁਲਾ ਗੇ

  • @gurjeetkaur9238
    @gurjeetkaur9238 7 місяців тому +17

    ਸ਼ੁਕਰਾਨਾ ਤੇ ਮਾਫ ਕਰਨਾ ਗੁਣ ਆਪਣੀ ਜਿੰਦਗੀ ਵਿੱਚ ਦੇਣ ਲਈ ਭਾਈ ਸਾਹਿਬ ਜੀ ਧੰਨਵਾਦ ਜੀ ਬਹੁਤ ਬਹੁਤ ਜਿਉਂਦੇ ਵਸਦੇ ਰਹੋ ਜੀ 🙏

  • @gureksinghgill8279
    @gureksinghgill8279 7 місяців тому +2

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ🙏🙏🙏🙏

  • @BalwinderSingh-wo6wh
    @BalwinderSingh-wo6wh 7 місяців тому +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ

  • @harpreetsinghmehra4783
    @harpreetsinghmehra4783 7 місяців тому

    ❤🙏 ਵਾਹਿਗੁਰੂ ਜੀ ਕਾ ਖਾਲ਼ਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏❤

  • @GurnamSingh-pj4pv
    @GurnamSingh-pj4pv 6 місяців тому

    ਬਾਬਾ ਜੀ ਸਤਿ ਸ੍ਰੀ ਅਕਾਲ ਜੀ।।
    ਗੁਰਨਾਮ ਤਖਰ

  • @amarsinghbrar7261
    @amarsinghbrar7261 7 місяців тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @swaranjit2481
    @swaranjit2481 7 місяців тому

    ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਬਹੁਤ ਚੰਗਾ ਸੁਨੇਹਾ ਜੀ ajj ਕੱਲ ਸਹਿਣਸ਼ੀਲਤਾ ਘੱਟ ਗਈ ਅਸੀਂ ਬਹੁਤ ਜਲਦੀ ਗੁੱਸੇ ਵਿਚ ਆ ਜਾਂਦੇ ਹਾਂ

  • @Harjindersingh-gs6pr
    @Harjindersingh-gs6pr 7 місяців тому +2

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ 🙏🙏

  • @GurdeepSingh-go9og
    @GurdeepSingh-go9og 6 місяців тому

    ਵਾਹਿਗੁਰੂ ਜੀ ਸੁਕਰੀਆ ਭਾਈ ਸਾਹਿਬ ਜੀ 🥰🥰🙏🤗🤗

  • @SandeepSingh-ky1wj
    @SandeepSingh-ky1wj 7 місяців тому +10

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gurjeetkaur9238
      @gurjeetkaur9238 7 місяців тому

      ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਜੀ ਮੇਰੇ ਵੱਲੋਂ ਜੀ 🙏

  • @sukhdevsinghsukhdevsinghkh8209
    @sukhdevsinghsukhdevsinghkh8209 7 місяців тому +2

    ਧੰਨਵਾਦ ਭਾਈ ਸਹਿਬ ਜੀ ਸੁਖ਼ਦੇਵ ਸਿੰਘ ਖ਼ਁਟੜਾ

  • @zirams
    @zirams 7 місяців тому +6

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @JaspalSingh-hr2ge
    @JaspalSingh-hr2ge 7 місяців тому

    ਭਾਈ ਸਾਹਿਬ ਜੀ ਗੁਰ ਫਤਿਹ ਜੀ ਤੁਹਾਡੇ ਸਾਰੇ ਮੈਸੇਜ ਮੈਂ ਸੁਣਦਾ ਹਾਂ ਸਿੱਖਣ ਨੂੰ ਬਹੁਤ ਕੁਝ ਨਵਾਂ ਮਿਲਦਾ ਹੈ ਤੁਹਾਡਾ ਬਹੁਤ ਧੰਨਵਾਦ ਜੀ 🙏 ਜਸਪਾਲ ਸਿੰਘ ਜ਼ਿਲ੍ਹਾ ਬਰਨਾਲਾ

  • @SukhwinderSingh-wq5ip
    @SukhwinderSingh-wq5ip 7 місяців тому +1

    ਵਾਹਿਗੁਰੂ ਜੀ

  • @jeetrowdygaming
    @jeetrowdygaming 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmeetmaan4629
    @gurmeetmaan4629 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 👃👃👃👃👃

  • @Paramjitsingh-on5eo
    @Paramjitsingh-on5eo 7 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🎉🙏🙏

  • @karamjeetkaurguddi4284
    @karamjeetkaurguddi4284 7 місяців тому

    ✋🖐❤❤🎉🎉😍😍🏃‍♂🏃‍♂ਵਾਹਿਗੁਰੂਜੀ

  • @ManjitKaur-wl9hr
    @ManjitKaur-wl9hr 7 місяців тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਜੀ 🙏🙏

    • @ramsinghkhalsa8220
      @ramsinghkhalsa8220 7 місяців тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏

  • @husanpreetkaur5295
    @husanpreetkaur5295 7 місяців тому +4

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਪ੍ਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ

  • @championgamemap6485
    @championgamemap6485 7 місяців тому +1

    ❤ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭਾਈ ਸਾਬ ਜੀ ❤

  • @BootaLalllyan-no6bu
    @BootaLalllyan-no6bu 7 місяців тому +4

    ਬਹੁਤ ਵਧੀਆ ਸੁਨੇਹਾ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ❤❤

  • @jasvindercharl5795
    @jasvindercharl5795 7 місяців тому +1

    ਵਾਹਿਗੁਰੂ ਜੀ ਜਾਂ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਉ 🙏🙏

  • @SukhwinderKaur-vi4fh
    @SukhwinderKaur-vi4fh 7 місяців тому +1

    Dhanwad bhai sahib

  • @jaspalsinghjaspalsingh6114
    @jaspalsinghjaspalsingh6114 7 місяців тому

    ਭਾਈ ਸਾਹਿਬ ਜੀੳ

  • @jashanpreet-sz1nk
    @jashanpreet-sz1nk 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਸਨੇਹਾ ਦਿਤਾ ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ।

  • @jaspreetbhullar8398
    @jaspreetbhullar8398 7 місяців тому +11

    ਜਿਸ ਹਾਲਾਤਾਂ ਵਿੱਚ ਵੀ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਦਾਤਿਆ 🙏🙏🙏🙏🙏🙏🙏

  • @JaspalSingh-hh4sq
    @JaspalSingh-hh4sq 7 місяців тому +1

    YES SIR

  • @parmjeetdha3681
    @parmjeetdha3681 7 місяців тому +4

    Waheguru ji ka khalsa waheguru ji ki fathe bhai sahib ji te bhai sahib ji nu piyar karne wali sari sangat nu ji bulai fathe parwan hove ji 🙏🙏🙏🙏🙏🙏🙏🙏🙏🙏🙏🙏

  • @jashanpreetsingh7582
    @jashanpreetsingh7582 7 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏

  • @gurimaan9814
    @gurimaan9814 7 місяців тому +1

    Waheguru ji🙏🙏🙏🙏🙏

  • @tv6328
    @tv6328 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ

  • @gurjeetkaur9238
    @gurjeetkaur9238 7 місяців тому +7

    ਸਮੁੱਚੀ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਸਤਿਕਾਰਤ ਭਾਈ ਸਾਹਿਬ ਜੀ ਗੁਰੂ ਫਤਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਦਾ 🙏ਚੜਦੀ ਕਲਾ ਚ, ਰਹੋ ਜੀ ਸਾਰੇ ਸਰਬੱਤ ਦਾ ਭਲਾ ਹੋਵੇ ਜੀ 🙏

    • @SandeepSingh-ky1wj
      @SandeepSingh-ky1wj 7 місяців тому +1

      ਗੁਰਜੀਤ ਕੌਰ ਭੈਣ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @LakhwinderKaur-vo7nh
    @LakhwinderKaur-vo7nh 7 місяців тому +3

    Waherguru ji

  • @simranbajwa8750
    @simranbajwa8750 7 місяців тому

    dhanvadh bhai sahib g chardikla ch rvo tusi hmesha 😊🌹❤️🙏🏻

  • @sajansingh1774
    @sajansingh1774 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @jasvirsingh-nj9lb
    @jasvirsingh-nj9lb 7 місяців тому +1

    ❤ ਬਹੁਤ ਸੋਹਣਾ ਸੁਨੇਹਾ ਭਾਈ ਸਾਹਿਬ ਜੀ

  • @jagtarsingh4620
    @jagtarsingh4620 7 місяців тому

    ਚੱੜਦੀ ਕੱਲਾ ❤❤❤❤❤❤❤

  • @jadvindersingh5351
    @jadvindersingh5351 7 місяців тому

    Thank you baba ji🙏🙏🙏

  • @gurpalsingh8514
    @gurpalsingh8514 7 місяців тому +3

    Bhai Sahib ji te sari sangat nu waheguru ji ka Khalsa waheguru ji ki Fateh ji

  • @sharmatenthouse1848
    @sharmatenthouse1848 7 місяців тому +1

    Wehuguru g

  • @sushmaangural9174
    @sushmaangural9174 7 місяців тому

    Sukrana waheguru ji 🙏🙏🙏🙏

  • @HarvinderSingh-or1kf
    @HarvinderSingh-or1kf 7 місяців тому +3

    वाहेगुरु जी का खालसा वाहेगुरु जी की फतेह जी भाई साहब जी चडदीकला रहो जी ❤

  • @officialaccount1575
    @officialaccount1575 7 місяців тому

    Baba g ajj kal eho duniya di reet ban gyi aa kisse da kita koi ni jaan da..assi eh suneha sarea nu kiwe samjhaeye..sirf ek chiz piche duniya sari umar da kita pani ch pa dindi aa🙏🏻tohada suneha rooh nu sakoon dinda baba g🙏🏻har saver udeek hundi navi saver de nave sunehe di🙏🏻

  • @sukhwinderkaur7145
    @sukhwinderkaur7145 7 місяців тому

    ਵਾਹਿਗੁਰੂ ਮੇਹਰ ਕਰੀ 👍👍👍👍

  • @GurpreetSingh-zi1hx
    @GurpreetSingh-zi1hx 7 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-hl2oo4gm3f
    @user-hl2oo4gm3f 7 місяців тому

    ਵਾਹਿਗਰੂ ਜੀ

  • @gurdeepkaurbains5183
    @gurdeepkaurbains5183 7 місяців тому

    Wahaguru ji ka khalsa wahaguru ji ki fateh ji mohali airport it City to ji very very nice clip ji 🙏

  • @parmjitkaur3483
    @parmjitkaur3483 7 місяців тому

    🙏 thanks you wahaguru ji ❤🎉

  • @pritamsingh5053
    @pritamsingh5053 7 місяців тому +3

    🙏🙏♥️🌹🌹 Bhai Sahib ji te sari sangat nu guru Fateh ji parwan kro ji waheguru ji ka khalsa waheguru ji ki Fateh 🙏🙏

  • @sabbg42
    @sabbg42 7 місяців тому +2

    ਕਿਸੇ ਦੇ 99 ਕੰਮ ਕਰ ਕਰਤੇ, ਜੇ ਕਿਸੇ ਕਾਰਣ ਕਰਕੇ ਇਕ ਕੰਮ ਨਹੀਂ ਕੀਤਾ ਤਾਂ
    ਉਹ ਗੁੱਸਾ ਕਰ ਲੈਦੇ ਤੇ ਛੱਡ ਦਿੰਦੇ ਨੇ
    ਬਾਕੀ ਦੇ 99 ਕੰਮ ਭੁੱਲ ਜਾਂਦੇ ਨੇ... ਏਹ ਸਚਾਈ ਹੈ

  • @RanjitSingh-ox9yn
    @RanjitSingh-ox9yn 7 місяців тому +3

    ਵਾਹਿਗੁਰੂ ਜੀ 🙏

  • @lalchand3851
    @lalchand3851 7 місяців тому

    Waheguru ji ka Khalsa waheguru ji ki Fateh 🙏🏻🙏🏻🙏🏻

  • @gureksinghgill8279
    @gureksinghgill8279 7 місяців тому +3

    Waheguru ji ka ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🙏🙏

  • @Gurmit.dhaliwal007
    @Gurmit.dhaliwal007 7 місяців тому +4

    Great bhai sahib ji

  • @user-or4sw9ow1p
    @user-or4sw9ow1p 7 місяців тому +1

    ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ

  • @ManjitKaur-wl9hr
    @ManjitKaur-wl9hr 7 місяців тому +11

    ਬਿਲਕੁਲ ਸਹੀ ਕਿ ਕਿਸੇ ਵਲੋਂ ਸਾਡੇ ਲਈ ਕੀਤੇ ਥੋੜੇ ਤੋਂ ਥੋੜੇ efforts ਲਈ ਵੀ ਹਮੇਸ਼ਾਂ ਧੰਨਬਾਦੀ ਬਣੇ ਰਹਿਣਾ ਚਾਹੀਦਾ 🙏🙏ਬੇਸ਼ਕੀਮਤੀ ਵਿਚਾਰਾਂ ਲਈ ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏........

  • @MandeepSingh-sh8dp
    @MandeepSingh-sh8dp 7 місяців тому

    Asi tuhade dhanwadi ha Bhai saab ji tusi sanu ena Gyan dita 🙏🙏

  • @harjot4243
    @harjot4243 7 місяців тому +2

    Waheguru ji waheguru ji waheguru ji waheguru ji waheguru ji❤❤🎉🎉❤❤Thanks🙏🌹❤❤

  • @bhupinderkaur8057
    @bhupinderkaur8057 7 місяців тому

    Bhai sahib ji very thanks ji

  • @ginni404
    @ginni404 7 місяців тому +2

    Waheguru sahib jio ❤️❤️❤️❤️❤️❤️❤️❤️❤️❤️🥰🥰🥰🥰🥰🥰🥰🥰🥰🥰🥰🙏🏻🙏🏻🙏🏻🙏🏻🙏🏻🙏🏻🙏🏻🙏🏻

  • @gurinderhayerhayer4654
    @gurinderhayerhayer4654 7 місяців тому

    Thanks Bhai sahib ji for good thinking

  • @surjeetsingh9299
    @surjeetsingh9299 7 місяців тому

    Waheguru jee ka khalsa waheguru jee ki fathe 🙏🙏🙏🙏

  • @harishdua3553
    @harishdua3553 7 місяців тому +1

    🌅🌅🙏🙏🇮🇳

  • @user-kl3ih2dr8q
    @user-kl3ih2dr8q 7 місяців тому

    Waheguru ji ka khalsa waheguru g ki fathe bhai sahib g

  • @amitsandhu_
    @amitsandhu_ 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਬਹੁਤ ਵਧੀਆ ਸਨੇਹਾ ਦਿੱਤਾ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏👍 ਤੁਸੀਂ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ 🙏👍

  • @gurjindersingh4666
    @gurjindersingh4666 7 місяців тому +1

    Hundreds one.ji

  • @diljotsingh1189
    @diljotsingh1189 7 місяців тому

    Waheguru ji ka Khalsa waheguru ji ki Fateh

  • @BalwinderKaur-um8is
    @BalwinderKaur-um8is 7 місяців тому

    Waheguru ji mehar Karo sab per

  • @BhiraaSingh
    @BhiraaSingh 7 місяців тому +4

    Good by shib g

  • @JaswantSingh-gc7qx
    @JaswantSingh-gc7qx 7 місяців тому +1

    ♥️🙏🙏🙏🙏🙏🙏🙏🙏🙏🙏🙏🙏🙏🙏🙏🙏

  • @JaspalKaur-mk5fw
    @JaspalKaur-mk5fw 7 місяців тому

    Jo kise lai kita o ta sabh bhull jande ne ,,, jo nai kar sake o hi zad rakhde ne ,,, isi nu ta Duniaa akaia janda a 🙏

  • @ashmanjamalwala8304
    @ashmanjamalwala8304 7 місяців тому

    Waheguru ji ka khalsa waheguru ji ki Fateh

  • @HarbhajanSidhu-yq6ph
    @HarbhajanSidhu-yq6ph 7 місяців тому

    🙏🏻waheguru ji🙏🏻🌲🌹🌻💐🦚

  • @harrymanki648
    @harrymanki648 7 місяців тому

    Baba g maraa Karo maraa bachaa ta ohdaa saraa kum thek kar deo ji

  • @Jamir-kk3fl
    @Jamir-kk3fl 7 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Keesshhu
    @Keesshhu 7 місяців тому

    Waheguru ji 🌸🙏

  • @parminderkaur6955
    @parminderkaur6955 7 місяців тому +1

    🎉🎉🎉🎉🎉🎉

  • @HarpreetKaur-gf9kl
    @HarpreetKaur-gf9kl 7 місяців тому +2

    Wheguru ji ka Khalsa waheguru ji ki Fateh Vir ji

  • @user-yp9sr8nw6f
    @user-yp9sr8nw6f 7 місяців тому +16

    ਭਾਈ ਸਾਹਿਬ ਜੀ ਨੂੰ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤❤❤

  • @dishakour13
    @dishakour13 7 місяців тому

    🙏 Waheguru g 🙏

  • @bkaur3380
    @bkaur3380 7 місяців тому

    Very nice massage god bless you

  • @artofwar8555
    @artofwar8555 7 місяців тому

    Waho Waho gobind

  • @user-ec2pd4kh7t
    @user-ec2pd4kh7t 7 місяців тому

    Waheguru waheguru g wmk ❤❤❤❤❤❤❤❤❤❤

  • @amritjohal6976
    @amritjohal6976 7 місяців тому

    WAHEGURU ji

  • @mamtachawla6353
    @mamtachawla6353 7 місяців тому +4

    Sat Shri Akal bhai sahib ji 🙏🏻 🙏🏻🙏🏻🙏🏻 tuhade shbdan ne meri life badal diti.. ❤❤❤❤❤❤❤❤

  • @user-jm2ml3hh7r
    @user-jm2ml3hh7r 7 місяців тому

    Very nice vichar bhai sahib ji

  • @Balvirsingh-tn8bf
    @Balvirsingh-tn8bf 7 місяців тому

    Shi kiha ji sade vrge mile de kdr nhi krde 🙏🙏🙏🌹🌹bhut nice vichar ji 🙏

  • @parmjeetdha3681
    @parmjeetdha3681 7 місяців тому +4

    Bhut vadi soach de malik ho bhai sahib ji aap waheguru ji aap ji nu sda khush tandrusti te chaddikala bakshan ji ❤❤❤🙏🙏🙏🙏🙏

  • @jitendersingh1990
    @jitendersingh1990 7 місяців тому +1

    🙏❤️