Chajj Da Vichar (1006) || ਰਣਜੀਤ ਕੌਰ ਨਾਲ ਮੈਂ ਕਦੇ ਨਹੀਂ ਕੀਤਾ ਧੱਕਾ (Part-2)

Поділитися
Вставка
  • Опубліковано 24 кві 2020
  • Part-1 Link :- • Chajj Da Vichar (1005)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 296

  • @PrimeAsiaTV
    @PrimeAsiaTV  4 роки тому +20

    ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u

  • @vijaysharma527
    @vijaysharma527 4 роки тому +24

    ਧੰਨਵਾਦ ਟਹਿਣਾਂ ਸਾਹਿਬ ਅਤੇ ਬੀਬੀ ਥਿੰਦ ਜੀ।
    ਬਸ ਕੀ ਕਹਿਣਾ , ਸਾਰੇ ਦੁੱਖ ਭੁੱਲ ਗਏ

  • @parassharma8919
    @parassharma8919 4 роки тому +11

    ਇਹ ਗੀਤ ਤਾ ਜਿਨਾ ਸਦੀਕ ਸਾਹਿਬ ਦਾ ਰਣਜੀਤ ਕੌਰ ਨਾਲ ,.... ੳਦਾ ਕੋਈ ਸਾਹਨੀ ਨਹੀਂ...... ਬਾਰ ਬਾਰ ਸੁਣ ਨੋ ਜੀ ਕਰਦਾ ਹੈ.....

  • @ranjitsingh8568
    @ranjitsingh8568 4 роки тому +29

    ਰਣਜੀਤ ਕੌਰ ਤਾਂ ਰਣਜੀਤ ਕੌਰ ਹੀ ਸੀ, ਨਹੀਂ ਕੋਈ ਬਣ ਸਕਦਾ,

    • @user-gz6xr3vn9n
      @user-gz6xr3vn9n 4 місяці тому

      She is not even a foot of Biba Ranjit Ji

  • @kiranjeetkaursidhu3611
    @kiranjeetkaursidhu3611 3 роки тому +10

    ਅਸਲ ਗੱਲ ਤਾਂ ਰਣਜੀਤ ਕੌਰ ਨਾਲ ਹੀ ਬਣਦੀ ਹੈ ਸਦੀਕ ਜੀ

  • @gurmeetsingh2654
    @gurmeetsingh2654 4 роки тому +16

    ਦੇਖੋ ਜੀ ਰਣਜੀਤ ਕੌਰ ਤਾਂ ਇਸ਼ਾਰਿਆਂ ਨਾਲ ਗੀਤ ਦੇ ਅਰਥ ਸਮਜਾ ਦੇਂਦੀ ਸੀ
    ਕੰਮ ਭਾਵੇਂ ਚੱਲ ਰਿਹਾ ਪਰ ਉਹ ਸੁਆਦ ਸਟੇਜ ਦਾ jo ਪਹਿਲਾਂ ਸੀ ਨਹੀਂ ਰਿਹਾ

  • @chamkaursing411
    @chamkaursing411 4 роки тому +6

    ਸਦੀਕ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਕੀਤੀ ਕਿ ਪੁਰਾਣੇ ਲੋਕ ਪੁਰਾਣੇ ਗੀਤ ਹੀ ਸੁਣਦੇ ਹਨ

  • @ksbains187
    @ksbains187 4 роки тому +2

    ਇਹੋ ਜਿਹੇ ਕਲਾਕਾਰ ਬਹੁਤ ਘੱਟ ਪੈਦਾ ਹੁੰਦੇ ਨੇ ਦੁਨੀਆਂ ਵਿੱਚ ਜਿਨ੍ਹਾਂ ਦੇ ਗੀਤ ਸੁਣਕੇ ਅਪਣੀ ਜਵਾਨੀ ਦੇ ਦਿਨ ਯਾਦ ਆਂਉਦੇ ਨੇ ਅਤੇ ਮਨ ਉਡਣ ਲੱਗਦਾ ਹੈ

  • @jagrajgill1990
    @jagrajgill1990 4 роки тому +6

    ਚੱਜ ਦਾ ਵਿਚਾਰ ਵਿਚ ਸਦੀਕ ਨਾਲ ਹੋਈ ਮੁਲਾਕਾਤ ਬਹੁਤ ਵਧਿਆ ਲੱਗੀ ਧੰਨਵਾਦ ਟਹਿਣਾ ਸਾਹਬ ਅਤੇ ਮੈਡਮ ਹਰਮਨ ਥਿੰਦ ਜੀ

  • @HealthAgro
    @HealthAgro 4 роки тому +7

    Good singer sadik sahib nu chaun wale like te comment kro 👍👍❤️❤️🤗🤗👌👌

  • @TiwanaPowerSolutions
    @TiwanaPowerSolutions 4 роки тому +16

    "ਆਹ ਚੁੰਨੀ ਲੋਟ ਕਰ ਜਾ ਸਰਦਾਰਾਂ "ਗੀਤ ਕਦੋਂ ਆਉਣਾ ਜੇ ਆਇਆ ਹੋਇਆ ਤਾਂ ਲਿੰਕ ਭੇਜੋ

  • @gurbajmaan9605
    @gurbajmaan9605 4 роки тому +5

    ਸਦੀਕ ਜੀ ਪਿਛੇ ਰਣਜੀਤ ਕੌਰ ਦੀ ਫੋਟੋ ਵੀ ਲਾਉਣੀ ਸੀ ਕਿਉਂਕਿ ਤੁਹਾਡੀ ਕਾਮਯਾਬੀ ਪਿੱਛੇ ਉਹਨਾਂ ਦਾ50-/. ਹਿੱਸਾ। ਅੱਜ ਤੁਹਾਡੀ ਨੇੜਤਾ ਸੁਖਜੀਤ ਕੌਰ ਨਾਲ ਆ ਸਹਾਇਕ ਕਲਾਕਾਰ ਕਰਕੇ ਆ ਇਹ ਵੱਖਰੀ ਗੱਲ ਹੈ। ਪਰ ਲੋਕ ਤੁਹਾਨੂੰ ਰਣਜੀਤ ਕੌਰ ਕਰਕੇ ਜ਼ਿਆਦਾ ਜਾਣਦੇ ਆ। ਛੋਟੀਆਂ ਮੋਟੀਆਂ ਗੱਲਾਂ ਕਰਕੇ ਦੂਰੀਆਂ ਨਾ ਵਧਾਓ ਤੁਹਾਡੇ ਚਾਉਣ ਵਾਲਿਆਂ ਨੂੰ ਚੰਗਾ ਨਹੀਂ ਲੱਗਦਾ। ਸਦੀਕ ਜੀ ਰਣਜੀਤ ਕੌਰ ਨਾਲ ਵੀ ਇੰਟਰਵਿਊ ਦਿਓ।

  • @karamjitsingh8522
    @karamjitsingh8522 4 роки тому +15

    ਦਹਾਕੇ ਤਾਂ ਵੱਧ ਹੋ ਗਏ ਜੀ
    ਦੀਦਾਰ ਸੰਧੂ ਦਾ ਲਿਖਿਆ
    ਮੇਰੀ ਐਸੀ ਝਾਂਜਰ ਛਣਕੇ 1962 ਵਿੱਚ
    ਰਿਕਾਰਡ ਹੋ ਗਿਆ ਸੀ

    • @karamjitsingh8522
      @karamjitsingh8522 4 роки тому

      @@Bawarecordsofficial ji bilkul sahi kiha tusi

    • @Kumar4Inder
      @Kumar4Inder 4 роки тому +1

      Sade pind aaye 2-3 var, muggowal, mahilpur, hoshiarpur

  • @khushwindersingh7570
    @khushwindersingh7570 4 роки тому +4

    ਰਣਜੀਤ ਕੌਰ ਦੀ ਫੋਟੋ ਤਾਂ ਰੱਖ ਲੈਂਦੇ।

  • @jogindersingh-mn1tz
    @jogindersingh-mn1tz 4 роки тому +1

    ਟਹਿਣਾ ਤੇ ਹਰਮਨ ਜੀ ਬਹੁਤ ਹੀ ਖੂਬ ਤੁਸੀਂ ਇਹੋ ਜਿਹੀਆਂ ਮਿਲਣੀਆਂ ਕਰਦੇ ਓ। ਤੁਸੀਂ ਅੱਜ ਫੇਰ ਕਰੀਬ 40-42ਸਾਲ ਪੁਰਾਣੇ ਨੂੰ ਵਰਤਮਾਨ ਬਣਾ ਦਿੱਤੈ ਜਦੋਂ ਮੈਂ ਚਾਰ ਕਿਲੋਮੀਟਰ ਦੂਰ ਪਿੰਡ ਵਿੱਚ ਰਾਤ ਪੈਦਲ ਜਾ ਕੇ ਮਿੱਟੀ ਤੇ ਬੈਠ ਕੇ ਸਦੀਕ ਸਾਹਿਬ ਤੇ ਰਣਜੀਤ ਜੀ ਦਾ ਅਖਾੜਾ ਸੁਣਿਆ ਸੀ। ਧੰਨਵਾਦ।

  • @hdsingh7345
    @hdsingh7345 4 роки тому +3

    ਅਸੀਂ ਸਕੂਲੋਂ ਭੱਜ ਭੱਜ ਕੇ ਇਹਨਾ ਦੇ ਅਖਾੜੇ ਵੇਖਦੇ ਰਹੇ ਹਾਂ ਖਾਲਸਾ ਕਾਲਜ ਪਟਿਆਲਾ ਵਿੱਚ ੧੯੮੧ ਵਿੱਚ ਰਾਤ ਨੂੰ ਅਖਾੜਾ ਲੱਗਿਆ ਸੀ ਜਿਥੇ ਕਾਲਜ ਦੀ ਵਿਰੋਧੀ ਪਾਰਟੀ ਪ੍ਰੋਗਰਾਮ ਨੂੰ ਫੇਲ ਕਰਨਾ ਚਾਹੁੰਦੀ ਸੀ , ਘੜੀ ਮੁੜੀ ਬਿਜਲੀ ਕੱਟ ਦਿੰਦੇ ਸੀ ਫੇਰ ਕਿਸੇ ਨੇ ਛੋਟਾ ਜਿਹਾ ਰੋੜਾ ਮਾਰਿਆ ਸਦੀਕ ਜੀ ਨੇ ਇਕਦਮ ਗਾਉਣਾ ਬੰਦ ਕਰ ਦਿੱਤਾ ਬੰਦੇ ਫੜੇ ਗਏ ਪ੍ਰੋਗਰਾਮ ਤੋਂ ਬਾਅਦ ਫੇਰ ਜਿਹੜੀ ਸੇਵਾ ਸ਼ਰਾਰਤੀਆਂ ਦੀ ਹੋਈ ਉਹ ਤਾਂ ਉਹ ਹੀ ਜਾਣਦੇ ਨੇ ਜੇ ਹੁਣ ਦੁਨੀਆਂ ਵਿੱਚ ਹੋਏ

  • @IqbalSingh-gu7np
    @IqbalSingh-gu7np Рік тому +1

    Very smart and beutifull introduction with mohmd sidiq sahib

  • @jagtarsingh1186
    @jagtarsingh1186 2 роки тому +2

    ਟਾਇਮ ਪਾਸ ਲੲਈ ਤਾ ਚਲੋ ਸੂਖਜੀਤ ਕੋਰ ਵੀ ਠੀਕ ਸੀ ਸਟੇਜ ਤੇ ਪਰ ਰਣਜੀਤ ਕੋਰ ਵਰਗੀ ਗਲ ਬਾਤ ਨਾ ਕਿਸੇ ਚ ਹੈ ਨਾ ਹੋਣੀ ਆ

  • @kaursingh8369
    @kaursingh8369 4 роки тому +5

    ਸਦੀਕ ਸਾਹਿਬ ਸਾਡੇ MP ਵੀ ਹਨ ਅਤੇ ਬੋਹੜ ਬਾਬਾ ਕਲਾਕਾਰ ਵਾਹਿਗੁਰੂ ਇਹਨਾ ਨੂੰ ਸਦਾ ਹੀ ਤੰਦਰੁਸਤ ਰੱਖਣ 👍👍👍

  • @JaswantSingh-sw9qi
    @JaswantSingh-sw9qi 4 роки тому +2

    ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਨੇ ਹਰ ਘਰ ਦੀ ਅਸਲੀ ਤਸਵੀਰ ਪੇਸ਼ ਕੀਤੀ ਹੈ। ਥੋੜਾ ਚਿਰ ਪਹਿਲਾਂ ਹਰ ਘਰ ਛੜਾ ਹੋਇਆ ਕਰਦਾ ਸੀ। ਹਰੇਕ ਗੀਤ ਸੁਣਨ ਵਾਲੇ ਨੂੰ ਇਹ ਲਗਦਾ ਸੀ ਕਿ ਇਹ ਮੇਰੇ ਘਰ ਦੀ ਕਹਾਣੀ ਹੈ ਤਾਂ ਹੀ ਇਹ ਗਾਣੇ ਇੰਨੇ ਮਸ਼ਹੂਰ ਹੁੰਦੇ ਸਨ।।

  • @chamkaursing411
    @chamkaursing411 4 роки тому +15

    ਮੈਂ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਮੈਂ ਪਹਿਲੀ ਵਾਰ ਸਦੀਕ ਸਾਹਿਬ ਦੇ ਦਰਸਨ ਕੀਤੇ ਸਨ ਨਜ਼ਾਰਾ ਆ ਗਿਆ

  • @gurpreetsinghgopi2155
    @gurpreetsinghgopi2155 4 роки тому +4

    Special thank you very much for this interview.Tehna sahib chajj da vichar da vajood ne or Harman ji is program de Rooh ne. God bless you jindabaad.Thank you ji .

  • @tarsemsinghkambo2089
    @tarsemsinghkambo2089 Рік тому +1

    Mohammad Sadique the legend of Punjab also Sukhjeet ji doing very well

  • @kashmirsinghsabhra2571
    @kashmirsinghsabhra2571 3 роки тому

    ਚੱਜ ਦਾ ਵਿਚਾਰ ਵਾਕਿਆ ਹੀ ਚੱਜ ਦਾ ਹੈ ਜੋ ਏਡੇ ਵਧੀਆ ਕਲਾਕਾਰਾਂ ਨਾਲ ਮੁਲਾਕਾਤ ਕਰਦੇ ਹਨ

  • @kultarsingh8015
    @kultarsingh8015 Рік тому

    ਸਦੀਕ ਸਾਹਿਬ ਵਰਗਾ ਗਾਇਕ ਇੱਕ ਸਦੀ ਚ ਇੱਕ ਹੀ ਪੈਦਾ ਹੁੰਦਾ ਪਰ ਓਹ ਤਾਂ ਦੋ ਸਦੀਆਂ ਵਿੱਚ ਵੀ ਇੱਕੋ ਹੀ ਹਨ।

  • @avtarkaur6477
    @avtarkaur6477 4 роки тому +2

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ।ਧੰਨਵਾਦ 🙏💖🙏👌👍💐💐💐💐

    • @gurmeetsingh2654
      @gurmeetsingh2654 4 роки тому

      ਹਰਮਨ ਤਾਂ ਇਸ ਚੱਜ ਦੇ ਵਿਚਾਰ ਪ੍ਰੋਗਰਾਮ ਦਾ ਸਿੰਗਾਰ ਐ ਬਾਈ

  • @gurlalsingh469
    @gurlalsingh469 3 роки тому

    ਸਦੀਕ ਸਾਹਿਬ ਮੇੋੈ ਤੁਹਾਡਾ ਬੱਚਪਨ ਤੇ ਹੀ ਫੈਨ ਹਾ ਮੇਰੀ ਉਮਰ ਅੱਜ 55 ਸਾਲ ਦੀ ਹੈ ਮੈ ਗੀਤ ਤੁਹਾਡੇ ਅੱਜ ਹੀ ਟਰੈਕਟਰ ਤੇ ਸੁਣਦਾ ਹਾਂ ਵਹਿਗੂਰੂ ਤੁਹਾਡੀ ਉਮਰ ਲੰਬੀ ਕਰੇ ਗੁਰਲਾਲ ਭਾਈ ਰੂਪਾ ਧੰਨਵਾਦ

  • @lallisingh1739
    @lallisingh1739 4 роки тому +2

    Chamkila bai app lihkda c aap he gaoinda c tuhade sare singara nalo super duper hit c

  • @Dharminder1986
    @Dharminder1986 4 роки тому +3

    ਟਹਿਣਾ ਸਾਬ ਜੀ ਹਰਮਨ ਜੀ ਸਤਿ ਸ੍ਰੀ ਅਕਾਲ ਜੀ। ਹਰੇਕ ਚੱਜ ਦਾ ਵਿਚਾਰ ਬਹੁਤ ਵਧਿਆ ਹੁੰਦਾ ਹੈ। ਬੇਨਤੀ ਹੈ ਜੀ । ਭਗਵੰਤ ਮਾਨ ਸਾਬ ਜੀ ਨਾਲ ਇੰਟਰਵਿਊ ਕਰੋ ਜੀ।

  • @sukhdeepsinghsukhdeep7054
    @sukhdeepsinghsukhdeep7054 4 роки тому +2

    ਜਿਹੜੀ ਗੱਲ ਸਦੀਕ ਨੇ ਥਰੀਕਿਆਂ ਵਾਲੇ ਦੀ ਪਛਾਣ ਬਾਰੇ ਕੀਤੀ ਹੈ ਉਹ ਸੌ ਫੀਸਦੀ ਗਲਤ ਹੈ ਕਿਉਂਕਿ ਮਾਣਕ ਨੂੰ ਮਿਲਣ ਤੋਂ ਪਹਿਲਾਂ ਹੀ ਥਰੀਕੇ ਸਾਹਿਬ ਦੇ ਗੀਤ ਕਰਮਜੀਤ ਧੂਰੀ, ਸਵਰਨ ਲਤਾ, ਨਰਿੰਦਰ ਬੀਬਾ, ਕਰਨੈਲ ਗਿੱਲ ,ਰੰਗੀਲਾ ਜੱਟ, ਸੁਰਿੰਦਰ ਕੌਰ ਆਦਿ ਦੀਆਂ ਅਵਾਜ਼ਾਂ ਵਿਚ ਬਹੁਤ ਸਾਰੇ ਗੀਤ ਸੁਪਰ ਹਿੱਟ ਹੋ ਚੁੱਕੇ ਸਨ, ਚਲੋ ਖੈਰ ਸਦੀਕ ਕਲਾਕਾਰ ਦੇ ਨਾਲ ਨਾਲ ਹੁਣ ਲੀਡਰ ਵੀ ਹੈ ਜਿਸ ਕਰਕੇ ਇਨ੍ਹਾਂ ਕੁ ਝੂਠ ਬੋਲਣਾ ਤਾਂ ਬੁਨਿਆਦੀ ਹੱਕ ਹੈ

  • @JarnailSingh-bl1tb
    @JarnailSingh-bl1tb 4 роки тому +1

    ਬਹੁਤ ਚੰਗਾ ਲੱਗਿਆ ਜੀ ਧੰਨਵਾਦ

  • @gurmeetjossan1653
    @gurmeetjossan1653 4 роки тому +1

    ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਅੱਜ ਤੁਸੀਂ ਸਦੀਕ ਜੀ ਤੇ ਸੁਖਜੀਤ ਕੌਰ ਨੂੰ ਬੁਲਾ ਕੇ ਧੰਨ ਧੰਨ ਕਰਵਾ ਦਿੱਤੀ

  • @chamkaursing411
    @chamkaursing411 4 роки тому +3

    ਬਹੁਤ ਖੂਬ ਟਹਿਣਾ ਸਾਹਿਬ ਬਹੁਤ ਖੂਬ ਛਾ ਗਏ

  • @TiwanaPowerSolutions
    @TiwanaPowerSolutions 4 роки тому

    ਸਦੀਕ ਸਾਹਿਬ ਮੈ ਵੀ ਬਹੁਤ ਘੱਟ ਸੁਣਦਾ ਨਵਿਆਂ ਨੂੰ, ਜੋ ਕੋਈ ਗੀਤ ਵਧੀਆ ਲਹਿਜੇ ਦਾ ਹੋਵੇ, ਰਾਤ ਨੂੰ ਸਫਰ ਕਰਨਾ ਹੋਵੇ ਜਾਂ ਤਾਂ ਮੁਹੰਮਦ ਸਦੀਕ ਜਾਂ ਕਰਤਾਰ ਰਮਲਾ ਦੋਵੇ ਹੀ ਚੱਲਦੇ ਹੁੰਦੇ ਆ

  • @jagseerchahal1866
    @jagseerchahal1866 4 роки тому +1

    Main 5th class ch c jdo mere dady nal main sandiq saab te bibi sukhjeet kaur da live akhada dekhya c ohdo much futt gabru de song sune c ...bhut e sohni interveiw ji .. best of luck ji

  • @jagroopsingh5000
    @jagroopsingh5000 4 роки тому +4

    Big Thanks Tehna veer g🙏 love this interview because this is my favourite singer Sadiq sahib g listening from childhood love this jodi 🥰🥰

    • @jaswant7792
      @jaswant7792 Рік тому

      Ranjit kaur my favorite singrin

  • @suchasingh2663
    @suchasingh2663 Рік тому

    Bahut Vadhiya interview with Mohammed Sadeeq Saab g

  • @jashanbrar8893
    @jashanbrar8893 4 роки тому

    ਹਰਮਨ ਭੈਣ ਜੀ ਤੇ ਸਵਰਨ ਵੀਰ ਸਦੀਕ ਸਾਹਿਬ ਨੇ ਜੋ ਤੁਹਾਡੇ ਬਾਰੇ ਕਿਹਾ ਉਹ ਅਸਲੀਅਤ ਹੈ। ਬਹੁਤ ਖੂਬ ਪੇਸ਼ਕਾਰੀ। ਧੰਨਵਾਦ ਜੀ

  • @rajveermanjitpuri6183
    @rajveermanjitpuri6183 3 роки тому

    ਦਿਲ ਦਾ ਨੀ ਮਾੜਾ ਟਿਹਣਾ ਸਾਬ 😂😂

  • @kartarchagger6557
    @kartarchagger6557 4 роки тому +1

    Bahut hi vadyia lagyia eh programme. Thanks Tehna sahab te Harman Ji. Very high standard of the interview. Really enjoyed it. Mohammed Siddiq Ji and their partner sang beautifully. GBU all. London uk

  • @kashmirdegun7160
    @kashmirdegun7160 2 роки тому +1

    Very good interview

  • @nirmalghuman6077
    @nirmalghuman6077 4 роки тому +3

    ਇਹ ਕੁੜੀ ਸੁਖਜੀਤ ਭਾਵੇਂ ਲੱਖ ਸਿੰਗਰ ਬਣੀ ਫਿਰੇ ਪਰ ਪੰਜਾਬੀ ਗਾਇਕੀ ਦੇ ਪਿੜ ਵਿੱਚ ਰਣਜੀਤ ਕੌਰ ਵਰਗੀ ਗਾਇਕਾ ਨਹੀਂ ਹੋ ਸਕਦੀ !
    ਰਣਜੀਤ ਕੌਰ ਤਾਂ ਇੱਕੋ ਈ ਹੋਈ ਆ
    ਵੈਸੇ ਇਹ ਗੱਲਬਾਤ ਸੁਣਦਿਆਂ ਇੱਕ ਗੱਲ ਬੜੀ ਅਜੀਬ ਜਿਹੀ ਮਹਿਸੂਸ ਹੁੰਦੀ ਰਹੀ
    ਕਿ ਮੈਂ ਬੀਬਾ ਰਣਜੀਤ ਕੌਰ ਦੀਆਂ ਵੀ ਕਈ ਇੰਟਰਵਿਊ ਸੁਣੀਆਂ ਨੇ , ਰਣਜੀਤ ਕੌਰ ਜਦੋਂ ਵੀ ਸਦੀਕ ਸਾਹਿਬ ਬਾਰੇ ਗੱਲ ਕਰਦੇ ਨੇ ਤਾਂ ਉਹ ਹਮੇਸ਼ਾ ਹੀ ਸਦੀਕ ਭਾਅ ਜੀ ਕਰਕੇ ਗੱਲ ਕਰਦੇ ਨੇ
    ਪਰ ਇਹ ਬੀਬਾ ਸੁਖਜੀਤ ਜੀ ਸਦੀਕ ਸਾਹਿਬ ਬਾਰੇ
    ਇਹ, ਇਹਨਾਂ ਨੂੰ, ਇਹਨਾਂ ਦੇ , ਕਰਕੇ ਗੱਲ ਕਰਦੀ ਸੀ
    ??????????😉😉😉

    • @sukhjeetkaursharma
      @sukhjeetkaursharma 3 роки тому

      Ji kyo k personally uncle kehndi a publically nai keh sakdi...mere respectable ne mere dady to v wadh respectable ne...stage te ik acting e

  • @vaddkhanaparlad4179
    @vaddkhanaparlad4179 4 роки тому +1

    ਬਹੁਤ ਵਧੀਆ ਜੀ

  • @lakhwinderbrar3155
    @lakhwinderbrar3155 4 роки тому +1

    ਦਿਲ ਖੁਸ਼ ਹੋ ਜਾਂਦਾ ਜਦੋ ਏ ਪਰੋਗਰਾਮ ਦੇਖ ਲੲਈ ਦਾ

  • @NirmalSingh-hu6mm
    @NirmalSingh-hu6mm 4 роки тому +2

    ਸਦੀਕ ਸਾਹਿਬ ਜੀ ਦਾ ਸੋ ਦਾ ਨੋਟ

  • @manjindersingh4156
    @manjindersingh4156 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਵਾ ਕਮਾਲ ਰੰਗ ਬੰਨ੍ਹਿਆ ਗਿਆ ਟਹਿਣਾ ਬਾਈ ਜੀ ਵਲੋਂ ਨਕਲਾਂ ਵੀ ਕੀਤੀਆਂ ਸਵਾਦ ਆ ਗਿਆ ਬਾਕੀ ਸਦੀਕ ਸਾਬ ਵਲੋਂ ਤਾਰੀਫ ਕੀਤੀ ਗਈ ਜੋ ਇਸਦੇ ਬਿਲਕੁਲ ਹੱਕਦਾਰ ਹੋ ਤੁਸੀਂ ਜੀ।

  • @hdsingh7345
    @hdsingh7345 4 роки тому +1

    ਵਾਕਿਆ ਹੀ ਰੇਪ ਹੋ ਰਿਹਾ ਸੰਗੀਤ ਨਾਲ ਅੱਜਕੱਲ੍ਹ

  • @sarjeetbains9671
    @sarjeetbains9671 4 роки тому

    Very nice program ji 🙏🙏🙏ਸਦੀਕ ਨੂੰ ਸਲਾਮ ਜੀ

  • @hhhggg4800
    @hhhggg4800 4 роки тому

    ਬਹੁਤ ਵਧੀਆ ਲੱਗਾ ਬਾਈ ਜੀ ਟਹਿਣਾ ਸਾਹਿਬ ਜੀ ਸੰਦੀਕ ਸਾਹਿਬ ਦੇ ਗਾਣੇ ਤਰੋਤਾਜ਼ਾ ਕਰਾ ਦਿੱਤੀ

  • @ampygoyal6430
    @ampygoyal6430 4 роки тому

    ਵਾਹ ਜੀ ਵਾਹ....ਬਹੁਤ ਹੀ ਕਮਾਲ...ਬਹੁਤ ਸੋਹਣੇ ਸਵਾਲਾਂ ਦੇ ਬਹੁਤ ਹੀ ਸੋਹਣੇ ਜਵਾਬ

  • @guryashbhour1332
    @guryashbhour1332 4 роки тому

    ਸਦੀਕ ਸਾਹਿਬ ਜੀ ਕੀ ਲਿਖੀਏ ਕੀ ਕਹੀਏ ਕੋਈ ਸ਼ੱਕ ਨਹੀਂ ਤੇ ਕੋਈ ਸ਼ਬਦ ਵੀ ਨਹੀਂ ਬਸ ਜੀ ਕੁੱਝ ਹੈ ਧੰਨ ਹੈ ਬਾਕੀ ਜੋ ਸਿੱਖਿਆ ਆਪ ਜੀ ਵਲੋਂ ਸੁਖਜੀਤ ਕੌਰ ਨੂੰ ਮਿਲੀ ਉਸ ਲਈ ਬਹੁਤ ਬਹੁਤ ਧੰਨਵਾਦ ਜੀ ।।

  • @dr.shinderpalkaur942
    @dr.shinderpalkaur942 4 роки тому

    ਬਹੁਤ ਖੂਬ ਜੀ, ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਤੁਸੀਂ ਇਸੇ ਤਰ੍ਹਾਂ ਪੰਜਾਬੀਅਤ ਦੀ ਸੇਵਾ ਕਰਦੇ ਰਹੋ, ਹਾਸਾ ਠੱਠਾ ਬਹੁਤ ਚੰਗਾ ਲੱਗਿਆ ਜਦੋਂ ਤੋਂ ਪਹਿਲਾਂ ਭਾਗ ਦੇਖਿਆ ਸੀ ਦੂਜੇ ਦਾ ਇੰਤਜ਼ਾਰ ਕਰਨਾ ਮੁਸ਼ਕਿਲ ਲੱਗ ਰਿਹਾ ਸੀ, ਟਹਿਣਾ ਜੀ ਤੇ ਹਰਮਨ ਜੀ ਬਹੁਤ ਖੂਬ

  • @Dr-Saraj-Khan
    @Dr-Saraj-Khan 4 роки тому +5

    ਬੀਬੀ ਰਣਜੀਤ ਕੌਰ ਜੀ ਦੀ ਘਾਟ ਰੜਕਦੀ ਹੈ, ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਸੀ

  • @LakhwinderSingh-jq3mq
    @LakhwinderSingh-jq3mq 4 роки тому +1

    ਸਦੀਕ ਰਣਜੀਤ ਜੀ ਦਾ ਅਖਾੜਾ ਮੇਰੇ ਭਰਾ ਦੇ ਵਿਆਹ ਤੇ ਲਗਿਆ ਸੀ 1982 ਸੰਨ ਵਿੱਚ ਸ਼ਰੀਹ ਵਾਲਾ ਬਰਾੜ ਪਿੰਡ

  • @sidhuanoop
    @sidhuanoop 4 роки тому

    ਬਿਲਕੁਲ ਸਹੀ ਕਿਹੈ ਸਦੀਕ ਸਾਹਿਬ ਜੀ ਨੇ। ਟਹਿਣਾਂ ਸਾਹਿਣ ਤੇ ਹਰਮਨ ਥਿੰਦ ਜੀ ਦੀ ਜੋੜੀ ਬਹੁਤ ਸੋਹਣੀਂ ਐ। ਬਹੁਤ ਸੋਹਣੀਂ ਮੁਲਾਕਾਤ

  • @sardaramriksinghgrewal1612
    @sardaramriksinghgrewal1612 4 роки тому

    ਸਤਿ ਸ਼੍ਰੀ ਅਕਾਲ ਟਹਿਣਾ ਸਹਿਬ ਤੇ ਭੈਣ ਹਰਮਨ ਥਿੰਦ ਜੀ

  • @waheguru9224
    @waheguru9224 4 роки тому

    ਇਹ ਆ ਲੋਕ ਗੀਤ ਬਹੁਤ ਵਧੀਆ ਜੀ।

  • @user-rr2kj9ur9q
    @user-rr2kj9ur9q 4 роки тому

    ਸਦੀਕ ਨੀ ਕਿਸੇ ਨੇ ਬਣ ਜਾਣਾ ਮੇਰੇ ਫੇਵਰਟ ਮਨ ਪਸੰਦ ਕਲਾਕਾਰ ਸਦੀਕ ਤੇ ਰਣਜੀਤ ਕੌਰ ਬਾਕੀ ਮਾਨ ਮਰਾੜਾਂ ਵਾਲੇ ਦੇ ਲਿਖੇ ਤੇ ਸਦੀਕ ਤੇ ਰਣਜੀਤ ਕੌਰ ਦੇ ਗਾਏ ਗੀਤ ਸੁਣ ਕੇ ਸਾਰੇ ਦੁੱਖ ਭੁੱਲ ਜਾਂਦੇ ਨੇ
    ਆ ਮੁੰਡਿਆ ਵੇ ਜਰਾ ਬਹਿ ਮੁੰਡਿਆ
    ਦਿਨੇ ਲੜੇ ਵੇ ਤੇਰੀ ਮਾਂ
    ਬੋਦੀ ਵਾਲਾ ਤਾਰਾ ਚੜ੍ਹਿਆ
    ਇੱਕ ਜਬੋਮਾਜਰੇ ਵਾਲੇ ਗਿੱਲ ਦਾ ਲਿਖਿਆ ਗੀਤ ੑ ਜੱਟੀ ਚਿੱਤਲੇ ਕਬੂਤਰ ਵਰਗੀ ਵੇ
    ਹੋਰ ਸੈਕੜੇ ਈ ਗੀਤ ਨੇ ਜੀ ਗੀਤ ਸੁਣੀ ਜਾਓ ਮਨ ਰੱਜਦਾ ਈ ਨੀ

  • @mintumassanian9369
    @mintumassanian9369 4 роки тому +3

    bahut sohna kam karde aa tusi tehna saab ji.te harman ji...god bless u

  • @singarnathjandjandwala9837
    @singarnathjandjandwala9837 3 роки тому

    ਗਾਇਕੀ ਦੇ ਸ਼ਾਹ ਅਸਵਾਰ ਸਦੀਕ ਸਾਹਿਬ

  • @Sukh.Samridhi
    @Sukh.Samridhi 4 роки тому +8

    Sadiq g de nal ranjit biba to bina hor koee sohni nhi lgdi ..ranjit g di rees nhi kr skdi koee

  • @RupDaburji
    @RupDaburji 3 роки тому

    ਭਾਵਪੂਰਤ ਇੰਟਰਵਿਊ

  • @TarsemSingh-ue1iz
    @TarsemSingh-ue1iz 4 роки тому

    A Very good program, with a greatest Punjabi folk. Singer Ustad Sadiq Sahib, and Miss Sukhjit Kaur, 🇺🇸🇨🇦🇮🇳🇵🇰😎👀👍🏻📢 ! ! !

  • @BaljinderSingh-gr3qg
    @BaljinderSingh-gr3qg 4 роки тому +2

    Bahut khoob
    Sony sagar Rahon Road

  • @gurmeetsingh3445
    @gurmeetsingh3445 4 роки тому +1

    ਟਿਹਣਾ ਜੀ ਹਰਮਨ ਜੀ
    ਧੰਨਵਾਦ

  • @maansinghdhaliwalwbk6082
    @maansinghdhaliwalwbk6082 4 роки тому

    Bhut pyara program lga...sadiq saab ne jo tuhadi tareef ki bilkul sahi aa....

  • @rajhundal7217
    @rajhundal7217 3 роки тому

    ਟਹਿਣਾ ਸਾਬ ਕਮਾਲ ਕਰਤੀ ਬੁਹਤ ਬੁਹਤ ਧੰਨਵਾਦ ਜੀ

  • @kamaljitsingh3875
    @kamaljitsingh3875 3 роки тому

    🙏🌹🌷🏵️ ਛੋਟੇ ਹੁੰਦੇਆ ਦੀਆ ਦੇਖੀਆ ਸਟੇਜਾ ਜਾਦ ਆਈ ਜੀ ।

  • @karamjitsingh8522
    @karamjitsingh8522 4 роки тому +6

    ਟਹਿਣੇ ਬਾਈ ਮਾਨ ਸਾਹਿਬ ਤੋਂ ਬਾਅਦ ਜਿਹੜੇ
    ਗੀਤਕਾਰ ਸਦੀਕ ਸਾਹਿਬ ਨੇ ਗਾਏ ਮਸਲਨ
    ਢਿੱਲੋਂ ਪਿੱਥੋ,ਗਾਮੀ ਸੰਗਤਪੁਰੀਆ,ਢਿੱਲੋਂ ਭੁੱਖਿਆਵਾਲੀ,ਜਨਕ ਸਰਮੀਲਾ,ਬਾਂਸਲ ਬਾਪਲਾ
    ਬਾਈ ਓਹਨਾਂ ਦੀ ਮੁਲਾਕਾਤ ਵੀ ਕਰੋ

  • @ManjeetSingh-pi1nk
    @ManjeetSingh-pi1nk 4 роки тому +4

    ਟਹਿਣਾ ਸਾਬ ਰਣਜੀਤ ਕੌਰ ਨੂੰ ਵੀ ਨਾਲ ਬਿੱਠਾ ਲੈਦੇ

  • @balkarnsekhon6704
    @balkarnsekhon6704 3 роки тому

    ਸਾਰੇ ਈ ਚੰਗੇਂ ਨੇਂ Bibi ranjeet kaur de kehn vangu ਟੇਹਣਿਆ, ਕਿਉਂ ਮਚਦੇ ਕਿਸੇ ਤੇ

  • @balbirsinghusajapmansadasa1168
    @balbirsinghusajapmansadasa1168 4 роки тому

    Thanks for this interview Harman and Tehna ਸਾਹਿਬ

  • @mukeshkumarbam8762
    @mukeshkumarbam8762 4 роки тому

    Good luck
    Congratulations ji..bhut Vadhia interview

  • @Btechcafe
    @Btechcafe 4 роки тому +1

    Buhat vadiya veerji

  • @AvtarBhatti206
    @AvtarBhatti206 4 роки тому +1

    Tehna Saab te Harman ji ajj taan att hi kraa ti ji maza aa gya ji

  • @GurdeepSingh-ed3zl
    @GurdeepSingh-ed3zl 4 роки тому

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਜੀ
    ਸਿਰਾ ਕਰਤਾ 👌👌👌

  • @jaskaranpal9214
    @jaskaranpal9214 4 роки тому +1

    Sat Shri Akal ji Bai Swaran Singh Tehna Sab and Betta Harman Thind ji

  • @nandgopalmalhotra1476
    @nandgopalmalhotra1476 4 роки тому

    Your way of presentation is superb.
    God bless you both.

  • @amanarmann4118
    @amanarmann4118 2 роки тому

    ਬਹੁਤ ਹੀ ਵਧੀਆ।

  • @gurdipsingh9567
    @gurdipsingh9567 4 роки тому

    Block buster,,,,episode,,,,tehna saab lazwaab ba cmaal program, thanks

  • @sukhdevsran9735
    @sukhdevsran9735 4 роки тому

    ਬਹੁਤ ਹੀ ਵਧੀਅਾ ਪੋ੍ਗਰਾਮ ਜੀ

  • @amarpartap1897
    @amarpartap1897 4 роки тому +2

    Wah ji wah nazara a gaya

  • @daljitcheema4683
    @daljitcheema4683 4 роки тому

    Yeh a sahib keep up the good work love you guys

  • @kuldipsingh8138
    @kuldipsingh8138 Рік тому

    Excellent 👍

  • @kesarsinghghumaan1793
    @kesarsinghghumaan1793 4 роки тому

    Sidique Sahib da rutba bahut ucha hai punjabi music ch, Sab ton purane singer ne, haale vi programme kade miss nahi karde je nede hove , but aj kal thoda bhulan lag gaye ne ,saanu fer v programme changa lagda hai.Thanks prime Asia tv .Special Tehna Sahib te Harman ji 🙏

  • @kuldeeps556
    @kuldeeps556 4 роки тому

    ਬਹੁਤ ਵਧੀਆ ਗੱਲਾਂ ਕੀਤੀਆਂ ਨੇ ਟਹਿਣੇ ਬਾਈ ਤੇ ਹਰਮਨ ਜੀ ਸਦੀਕ ਜੀ ਤੇ ਸਖਜੀਤ ਕੌਰ ਜੀ ਤੁਹਾਡਾ ਚਾਰਾ ਦਾ ਧੰਨਵਾਦ ਜਿਉਦੇ ਵਸਦੇ ਰਵੋ

  • @amritbirsandhu7517
    @amritbirsandhu7517 4 роки тому +1

    Waaah 👍👍

  • @gurwindersingh-kr7lt
    @gurwindersingh-kr7lt 3 роки тому

    Sirrrrra ho gyi bhot badia

  • @Sukh.Samridhi
    @Sukh.Samridhi 4 роки тому +5

    Ranjit de nal jo jodi c oh kise nal nhi bn skdi

  • @gurashishbajaj5923
    @gurashishbajaj5923 4 роки тому

    Saadi generation lyi bht zroori c sadiq sahib naal pehchan krna dhanwaad ji 🙏

  • @semarjitsingh8213
    @semarjitsingh8213 4 роки тому +1

    Sirra

  • @kuldipbajwa8385
    @kuldipbajwa8385 4 роки тому

    ਵਧੀਆ ਗਾਇਕ ਜੋੜੀ

  • @sumeshchand4494
    @sumeshchand4494 2 роки тому

    ਸਦੀਕ ਉਹ ਰੰਗ ਆ ਜਿਦੀ ਕੋਈ ਕਾਟ ਨਹੀਂ

  • @simranjeetsingh1766
    @simranjeetsingh1766 4 роки тому

    ਬਹੁਤ ਵਧਿਆ ਧੰਨਵਾਧ

  • @chahalsingh4892
    @chahalsingh4892 4 роки тому

    ਟਹਿਣਾ ਜੀ ਤੇ ਬੀਬਾ ਥਿੰਦ ਜੀ ਤੁਹਾਡੀ ਸਦੀਕ ਸਾਹਿਬ ਨਾਲ ਇਹ ਮੁਲਾਕਾਤ ਅੱਜ ਤੱਕ ਦੀਆਂ ਮੁਲਾਕਾਤਾਂ ਵਿੱਚੋਂ ਪਹਿਲੇ ਨੰਬਰ ਦੀ ਹੈ। ਪੌਣਾਂ ਘੰਟਾ ਅੱਖ ਦੇ ਫੋਰ ਵਿੱਚ ਲੰਘ ਗਿਆ ਪਤਾ ਹੀ ਨਹੀਂ ਲੱਗਾ।ਬੇਨਤੀ ਹੈ ਕਿ ਲੰਡੂ ਪੰਜੂ ਕਲਾਕਾਰਾਂ ਦੀ ਜਗ੍ਹਾ ਪੁਰਾਣੇ ਕਲਾਕਾਰਾਂ ਨਾਲ ਵੱਧ ਤੋਂ ਵੱਧ ਵਾਰੀ ਮੁਲਾਕਾਤਾਂ ਕਰਵਾਇਆ ਕਰੋ। ਕਿਉਂਕਿ ਇਹ ਨਦੀ ਕਿਨਾਰੇ ਰੁੱਖੜੇ ਨੇ, ਜਿੰਨੇ ਵੱਧ ਤੋਂ ਵੱਧ ਇਹਨ੍ਹਾਂ ਤੋਂ ਜਿੰਦਗੀ ਦੇ ਤਜਰਬੇ ਲੈ ਸਕਦੇ ਲਏ ਉਨੇ ਘੱਟ ਨੇ। ਬਾਕੀ ਸਦੀਕ ਸਾਹਿਬ ਦੇ ਗੀਤ ਪ੍ਰੀਵਾਰਕ, ਜਿੰਦਗੀ ਨੂੰ ਸੇਧ ਦੇਣ ਵਾਲੇ ਤੇ ਪ੍ਰੀਵਾਰਾਂ ਵਿੱਚ ਵਾਪਰਦੀਆਂ ਨੋਕਾਂ ਝੋਕਾਂ ਦਹ ਅਸਲ ਪੇਸਕਾਰੀ ਕਰਨ ਵਾਲੇ ਨੇ। ਧੰਨਵਾਦ ਜੀ।

  • @SatnamSingh-ey3bg
    @SatnamSingh-ey3bg 4 роки тому

    ਬਹੁਤ ਵਧੀਆ ਕਲਾਕਾਰ ਵਖਰਾ ਅੰਦਾਜ਼ ਗਾਊਂਣ ਦਾ

  • @harpalram3129
    @harpalram3129 3 роки тому

    Good Thanks tehna harpal tailor mehli👌👌👍👍

  • @NirmalKumar-lk4ui
    @NirmalKumar-lk4ui 3 роки тому

    I live prime Asia chajj da vichar Nirmal from nawan shahar

  • @paramjeetgarg6709
    @paramjeetgarg6709 3 роки тому +1

    Tehana ji N Partner your styal of interweaving is very very very......... Interstlng N I love both of you

  • @kaursingh8369
    @kaursingh8369 4 роки тому

    ਟਹਿਣਾ ਸਾਹਿਬ ਨਵੇਂ ਕਲਾਕਾਰਾਂ ਦੀ ਚੰਗੀ ਗੱਲ ਕਰ ਲੈਂਦੇ ਹੋ 😁😁😁😁😁😁