Akali Dal ਨੂੰ ਮਿਲਿਆ ਨਵਾਂ ਪ੍ਰਧਾਨ? Bikram Majithia ਤੇ Manpreet Ayali ਦਾ ਸਿਆਸੀ ਧਮਾਕਾ ! | D5 News

Поділитися
Вставка
  • Опубліковано 27 чер 2024
  • Akali Dal ਨੂੰ ਮਿਲਿਆ ਨਵਾਂ ਪ੍ਰਧਾਨ? Bikram Majithia ਤੇ Manpreet Ayali ਦਾ ਸਿਆਸੀ ਧਮਾਕਾ ! | D5 News
    #AkaliDal #SukhbirBadal #ManpreetSinghAyali #BikramMajithia #CharanjitSinghBrar #PremSinghCandumajra #BibiJagirKaur #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 100

  • @GurmeetSingh-mf2fw
    @GurmeetSingh-mf2fw 2 дні тому +39

    ਮਨਪ੍ਰੀਤ ਸਿੰਘ ਇਯਾਲੀ ਵਧੀਆ

  • @BaljeetSingh-lu2jz
    @BaljeetSingh-lu2jz День тому +8

    ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਇਆ ਜਾਵੇ

  • @balbirgill9961
    @balbirgill9961 2 дні тому +19

    ਕਾਸ਼ 13 - 13 ਤੋਲਣ ਵਾਲਾ ਕੋਈ ਮਿਲ ਜਾਵੇ ।।

  • @kikarsinghbrar6414
    @kikarsinghbrar6414 2 дні тому +18

    ਪਹਿਲੀ ਗੱਲ ਤਾਂ ਸੁਖਬੀਰ ਬਾਦਲ ਨੇ ਕਿਸੇ ਨੂੰ ਪ੍ਰਧਾਨ ਮੰਨਣਾ ਨਹੀਂ, ਜੇ ਵਕਤੀ ਤੌਰ ਤੇ ਮੰਨ ਵੀ ਲਿਆ ਤਾਂ ਉਸ ਨੂੰ ਚੱਲਣ ਨਹੀਂ ਦੇਣਾ, ਜਿਵੇਂ ਕੈਪਟਨ ਨੇ ਬਾਜਵੇ ਨਾਲ ਕੀਤੀ ਸੀ ।

  • @gurcharnsingh6959
    @gurcharnsingh6959 2 дні тому +8

    ਮਨਪ੍ਰੀਤ ਇਆਲੀ ਵਧੀਆ ਇਨਸਾਨ ਹੈ ਪ੍ਰਧਾਨ ਬਣਾ ਦੇਣ

  • @ginderkaur6274
    @ginderkaur6274 День тому +3

    ਨੇਕ ਰੂਹ ਵਾਲਾ ਇਨਸਾਨ ਬਣੇ ਪ੍ਰਧਾਨ ਵਾਹਿਗੁਰੂ ਦੇ ਭੈਅ ਵਿਚ ਰਹਿਣ ਵਾਲਾ ਹੋਵੇ

  • @mangatkular5941
    @mangatkular5941 2 дні тому +9

    ਮਨਪ੍ਰੀਤ ਸਿੰਘ ਇਯਾਲੀ ਸ਼੍ਰੋਮਣੀ ਅਕਾਲੀਦਲ ਲਈ ਪੰਥਕ ਸਭਨਾ ਨੂੰ ਪ੍ਰਵਾਨਤ ਹੋ ਸਕਦਾ ਪੰਜਾਬ ਲਈ ਵੀ ਸੁਭਸੰਕੇਤ

  • @damandeepkhangura1247
    @damandeepkhangura1247 День тому +3

    ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਉਣ

  • @yuvi8010
    @yuvi8010 2 дні тому +20

    ਮਨਪ੍ਰੀਤ ਇਜ਼ਾਲੀ

  • @fojinagra5501
    @fojinagra5501 2 дні тому +7

    ਸੁਖਬੀਰ ਬਾਦਲ ਨੂੰ ਨਾ ਬਣਾਇਆ ਜਾਵੇ ਜਿਹਨੂੰ ਮਰਜ਼ੀ ਬਣਾ ਲਓ

  • @sikandersamra1259
    @sikandersamra1259 День тому +3

    ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ

  • @AmarjitSingh-eq3rl
    @AmarjitSingh-eq3rl 2 дні тому +4

    ਮਨਪ੍ਰੀਤ ਇਯਾਲੀ ਗੜਜੋੜ ਦੇ ਸਖ਼ਤ ਖਿਲਾਫ ਹੈ ਇਹ ਗੜਜੋੜ ਕਰਨ ਦੇ ਹੱਕ ਵਿੱਚ ਬਾਗੀ ਲੀਡਰ ਇਯਾਲੀ ਨੂੰ ਇਹਨਾਂ ਤੇ ਭਰੋਸਾ ਨਹੀ ਹੈ

  • @user-ge4vb1ik6f
    @user-ge4vb1ik6f День тому +1

    ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਊ

  • @kikarsinghbrar6414
    @kikarsinghbrar6414 2 дні тому +10

    ਕੀ ਇਆਲੀ ਸਾਬਤ ਸੂਰਤਿ ਹੈ ਜਾਂ ਹੁਣ ਅਕਾਲੀ ਦਲ ਦਾ ਪ੍ਰਧਾਨ ਕੋਈ ਦਾੜੀ ਕੱਟੀ ਵਾਲਾ ਜਾਂ ਕੋਈ ਕਲੀਨ ਸ਼ੇਵ ਵਾਲਾ ਬਣੇਗਾ।

  • @budhsingh1722
    @budhsingh1722 День тому +4

    ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @manindersingh352
    @manindersingh352 2 дні тому +7

    ਲੰਗਾਹ ਨੂੰ ਬਣਾ ਦਿਓ ਨਹੀ ਤੇ ਬਾਹਰੋ ਮਗਾ ਲਵੋ

  • @user-wc4jg2zt8m
    @user-wc4jg2zt8m День тому +3

    ਇਸ ਹਮਾਮ ਵਿੱਚ ਸਾਰੇ ਹੀ ਨੰਗੇ ਨੇ ਸ਼ਾਇਦ ਇਹ ਲੋਕ ਇਸ ਤਰਾਂ ਦੀ ਕਵਾਇਦ ਕਰਕੇ ਅਕਾਲੀ ਦਲ ਪ੍ਰਤੀ ਲੋਕਾਂ ਦਾ ਧਿਆਨ ਖਿੱਚ ਕੇ ਉਸ ਨੂੰ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਹਨ। ਪ੍ਰਧਾਨ ਤਾਂ ਚੰਗਾ ਲੈ ਆਉਣਗੇ ਤੇ ਬਾਕੀ ਚਾਲੀ ਚੋਰਾਂ ਦਾ ਕੀ ਬਣੂ ਉਹ ਤਾਂ ਇਸੇ ਤਬੇਲੇ ਚ ਹੀ ਹਿਣਕਣਗੇ

  • @GURPINDERSINGHDHILLON.GURPINDE

    ਇੰਨਾ ਸਾਰਿਆਂ ਨੂੰ, ਚੂਹਿਆਂ ਵਾਲੀ ਦਵਾਈ ਦੇ ਦਿੱਤੀ ਜਾਵੇ, ਜਿਹੜਾ ਮਰਨੋ ਬੱਚ ਜਾਵੇ, ਬੱਸ, ਉਹਨੂੰ ਪ੍ਰਧਾਨ ਮੰਨ ਲਿਆ ਜਾਵੇ,

  • @manjitmann171
    @manjitmann171 День тому +1

    ਇਯਾਲੀ ਵਧੀਆ ਤੇ ਇਮਾਨਦਾਰ ਲੀਡਰ

  • @kulvirsingh8985
    @kulvirsingh8985 2 дні тому +4

    Manpreet singh ayali good leader

  • @AngrejSingh-tz6ee
    @AngrejSingh-tz6ee 2 дні тому +5

    Manpret..Singh

  • @sarupsingh4790
    @sarupsingh4790 День тому

    ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ

  • @baggarsingh9600
    @baggarsingh9600 День тому

    ਮਨਪ੍ਰੀਤ ਸਿੰਘ ਇਆਲੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੋਰ ਕਿਸੇ ਤੇ ਯਕੀਨ ਨਹੀ ਜੇ ਅਕਾਲੀ ਦਲ ਬਚ ਸਕਦਾ ਤਾਂ ਮਨਪ੍ਰੀਤ ਸਿੰਘ ਇਆਲੀ ਬਚਾ ਸਕਦਾ ਹੋਰ ਕੋਈ ਮਨਜੂਰ ਨਹੀ

  • @bains313
    @bains313 2 дні тому +1

    punjab needs presdent good takeer care for punjab and policies

  • @i.p.ddharmikwinginternatio7278

    ਵਾਹ ਜੀ ਵਾਹ ਜਤਿੰਦਰ ਪਨੂੰ ਦੀ ਕਾਪੀ ਬਹੁਤ ਵਧੀਆ ਕੀਤੀ ਹੈ ਜੀ

  • @GurwinderSingh-fu9sw
    @GurwinderSingh-fu9sw 2 дні тому +2

    Sr. Manpreet Singh ayali saab jindabad

  • @MrXYZ-eq7zi
    @MrXYZ-eq7zi 13 годин тому

    ਸਾਹਬ,ਸਾਹਬ ਕਾਹਤੋਂ ਕਹੀ ਜਾਨੈ।ਸਾਹਬ ਵਾਲਾ ਕੰਮ ਕਿਹੜਾ ਕੀਤਾ ਇਹਨਾਂ ਲੁਟੇਰਿਆਂ ਨੇ।

  • @DeepnaharDeep-vf1lo
    @DeepnaharDeep-vf1lo День тому

    ਮਨਪ੍ਰੀਤ ਸਿੰਘ ਇਯਾਲੀ ਨੂੰ

  • @avtarsinghgrewal5463
    @avtarsinghgrewal5463 День тому

    Manpreet Singh Ayali Good Man Zindabad

  • @hardipsingh5351
    @hardipsingh5351 День тому

    ਅਮਰਤਪਾਲ ਨੂੰ ਬਣਾਓ

  • @sohansingh9782
    @sohansingh9782 День тому

    ਅੰਮ੍ਰਿਤਪਾਲ ਪ੍ਰਧਾਨ

  • @Ravi-vj6fm
    @Ravi-vj6fm День тому

    ਇਨ੍ਹਾਂ ਦੀਆਂ ਗੱਲਾਂ ਚ ਨਾ ਆਇਓ ਸਾਰੇ ਰਲੇ ਹੋਏ ਆ ਅੰਦਰ ਖਾਤੇ ਵੋਟਾਂ ਮੌਕੇ ਫ਼ੇਰ ਕੱਠੇ ਹੋਕੇ ਬਾਦਲਾਂ ਨੂੰ ਅੱਗੇ ਲਾਉਣਗੇ?

  • @TaruBaletia
    @TaruBaletia 11 годин тому

    Good

  • @mukhtarsingh4091
    @mukhtarsingh4091 9 годин тому

    Most important is to have SGPC election. When is that going to be ❓❓❓

  • @user-tf7rk5gm1l
    @user-tf7rk5gm1l 2 дні тому +1

    Sukhbir will never be removed

  • @NarinderKaur-cj2ep
    @NarinderKaur-cj2ep 2 дні тому +8

    ਇਆਲੀ ਹੀ ਪ੍ਰਧਾਨ ਹੋਣੇ ਚਾਹੀਦੇ ਹਨ

  • @user-zx2cd3ot7g
    @user-zx2cd3ot7g День тому

    Manpreet Iali hi Akal Dal Da Pardhan hona chahidahsi

  • @Rajvir.S.Dhillon
    @Rajvir.S.Dhillon 2 дні тому +6

    ਮਜੀਠੀਆ ਤਾਂ ਝੰਡੇ ਅਤੇ ਸੁੱਖੇ ਦੋਵਾਂ ਦਾ ਪਿੳ ਹੈ ਯਾਰੋ.. ਇਸਦੀ ਮਾਂ ਬਾਹਮਣੀ ਅਤੇ ਪਿੳ ਜੱਟ ਹੈ। ਬੇਰੜੀ ਨਸਲ ਦਾ ਤਾਂ ਲੋਕ ਕੁੱਤਾ ਵੀ ਨਹੀੰ ਪਾਲਦੇ ਤੇ ਅਕਾਲੀ ਦਲ ਦੀ ਕਮਾਨ ਬੇਰੜੇ ਮਜੀਠੀਏ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ ??

  • @jasbirsinghpamar1787
    @jasbirsinghpamar1787 День тому

    Most efficient person is S Iyali Saab.

  • @jagtartoor3807
    @jagtartoor3807 День тому

    Manpreet Eyaali is the best one for..SAD President

  • @bjaupindersingh215
    @bjaupindersingh215 2 дні тому +2

    Baldev singh wadala

  • @kuldipsinghbrar5859
    @kuldipsinghbrar5859 День тому

    I have been saying since last 2 years that Manpreet Singh Ayali is the most appropriate Akali leader who should take oreplace Sukhbir Singh Badal and take over as President Shiromani Akali Dal. Ayali is honest, intelligent, balanced and dedicated Panthic leader.

  • @satindersingh942
    @satindersingh942 День тому

    Sukhbir Badal wali guts kise vich ni. Jo km Sukhbir kra skda Punjab da koi leader ni kra skda

  • @PrabhjotCheema-to1je
    @PrabhjotCheema-to1je День тому +1

    75 saal puraani party nu Jijaa Saala ne Zero Karta,

  • @harwinderkaur9040
    @harwinderkaur9040 2 дні тому

    29 Like

  • @entertainment1760
    @entertainment1760 2 дні тому +1

    First new headlines correct then we think you are wise person

  • @LakhwinderSingh-px1td
    @LakhwinderSingh-px1td День тому

    Manpreet Eyali

  • @mukhtarsingh4091
    @mukhtarsingh4091 9 годин тому

    Whoever controls SAD will control SGPC that's where malaie is. Sub ke sub he CHOR

  • @kewalsingh2544
    @kewalsingh2544 2 дні тому +1

    Sucha Singh Langah

  • @budhsingh1722
    @budhsingh1722 День тому

    ਮਨਪ੍ਰੀਤ ਸਿੰਘ ਇਯਾਲੀ

  • @LakhwinderSingh-px1td
    @LakhwinderSingh-px1td День тому

    Amrittpal Jath😢😢😢😢😢

  • @HarpalGrewal-fr7tg
    @HarpalGrewal-fr7tg День тому

    Manpreet Iyali great man and Honest

  • @sodhimall7955
    @sodhimall7955 День тому +1

    ਲੰਗਾਹ ਨੂੰ ਬਣਾ ਦਿਉ 😂

  • @sukhakalsi
    @sukhakalsi День тому

    Bhai amritpal Singh jinda baad

  • @user-dx1pn8qh3z
    @user-dx1pn8qh3z День тому

    Soha lagha nu banwo pl z

  • @highscoredelta9361
    @highscoredelta9361 День тому

    ਲੋਕਾਂ ਨੂੰ ……..ਬਨਾਓਣਾ

  • @DarshanSingh-mx9ck
    @DarshanSingh-mx9ck День тому

    Manprrtayali.good.nice

  • @pindigrewal4349
    @pindigrewal4349 День тому

    Manpreet Singh ayali Wadia Leder ne

  • @gurjeetgrewal6324
    @gurjeetgrewal6324 День тому

    Manpreet Ayali

  • @BalkarSingh-dc1oq
    @BalkarSingh-dc1oq День тому +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @pawanghai8743
    @pawanghai8743 День тому

    Manpret ayali

  • @balwinderpannu2765
    @balwinderpannu2765 День тому

    Be careful from majithia

  • @MohinderSingh-hr6pk
    @MohinderSingh-hr6pk 2 дні тому

    Ayali suitable leader for presidentship

  • @user-vc7rr2ku9q
    @user-vc7rr2ku9q 8 годин тому +1

    AYALI. SAB. GOOD. BANDA

  • @MakhanSingh-je3qz
    @MakhanSingh-je3qz День тому

    Sucha singh langah nu bna dio us nu tarjarba bhut aa

  • @sharon4957
    @sharon4957 2 дні тому

    He will be a puppet too

  • @randeepdhaula166
    @randeepdhaula166 День тому

    Manpreet eyali

  • @NirmalSingh-gf8zl
    @NirmalSingh-gf8zl День тому

    BJP vicho pradhan la len chandumajra, maluka, dhindsa SAd chhad ke BJP vich javo

  • @rajasingh605
    @rajasingh605 День тому

    Sucha singh lagah

  • @amrikbassi1491
    @amrikbassi1491 2 дні тому

    Business atae news nu allag rakho g

  • @harmindersaini8919
    @harmindersaini8919 День тому

    Manpreet iyali

  • @user-ox1ud1vw9m
    @user-ox1ud1vw9m День тому

    Chanhe isthe word.

  • @user-yg5vw7gv4x
    @user-yg5vw7gv4x День тому

    Majethiye nu bahar karo

  • @user-te2wg7gm1p
    @user-te2wg7gm1p День тому

    Wadala nu pardhan bna deo

  • @lakhvindersingh9844
    @lakhvindersingh9844 День тому

    Akali dal vich ikk hi banda bedag iyali

  • @AvtarsinghMalhi
    @AvtarsinghMalhi День тому

    Aa medical ja babe hdo jaada

  • @VijayKumar-fw8bv
    @VijayKumar-fw8bv День тому

    Koi pardhan banjee par badal family wichon nahi bannan chai daa

  • @blessing9986
    @blessing9986 2 дні тому

    Bai ji tusi tittle koi likhde eho jiha matlab lok thonu thode chennal nu dekhna ni chaunde es karke eh ulti bhadha likh ke murakh bnaounde ne man tan thounu sab m ,, b,, di karn nu chit karda per thounu sharam auni cahidi aaa khabar ki te tittle ke

  • @BhupinderSingh-if9gb
    @BhupinderSingh-if9gb 2 дні тому

    Base less and bakwaass disscussion

  • @gurmindersingh520
    @gurmindersingh520 19 годин тому

    Eh sabh dub chuki beri de sawar ne, 13 cho 10 candidates dian zamanta jabt hoea ne , Babe Nanak ji di Bani nal matha laea ehna bera gark hona teh hai ehna pakhandian da.

  • @dapindersingh9452
    @dapindersingh9452 2 дні тому

    Eh amli ki dassu kon Pardhan banu aiwe baitha lakhan layi jana

  • @bains313
    @bains313 2 дні тому +1

    does not matter hho is presi? Wt we need long think long throw ball good capiable 🧢 gye not alls thease 🍅🍅🍅 tamoter 🦍🦍

  • @lovihayer
    @lovihayer День тому

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਹੋਣੇ ਚਾਹੀਦੇ ਅਕਾਲੀਦਲ ਦੇ ਪ੍ਰਧਾਨ

  • @BhupinderSingh-wj2co
    @BhupinderSingh-wj2co День тому

    Sukka sukk gya 😜😂🤣

  • @bhupindersingh7505
    @bhupindersingh7505 22 години тому

    ਡੱਡੂਆਂ ਦੀ ਪਸੇਰੀ

  • @RanjitSingh-fw5bv
    @RanjitSingh-fw5bv 15 годин тому

    ਸਭ ਹਰਾਮੀ ਨੇ, ਚੋਰ ਨੇ ਇਹ ਖਾਕੀ ਨਿੱਕਰਾਂ ਵਾਲ਼ੇ!

  • @bablibansal572
    @bablibansal572 2 дні тому

    🕉🏖🙏🏼
    ✨️✨️✨️✨️✨️✨️✨️✨️✨️
    NAMSKAR
    REPRTER BHRAWO
    ASINTUHADE THROUGH
    CM MAAN
    MP EX CM CHANNI
    TON AAH PUCHHNA CHAHUDE
    K IKK MLA JO MAA PARTYNU CHHAD K AAP VICH AYEA KOI PEHCHAN BMAYUN LYI LAKIN JDON DEKHEYA KCM MAAN SIRF SEX MAFIA NU HI
    PROTECT KARAN DE KMM VICH PUNJAB DA PAISA UDAYI JANDE
    KUNWAR VIJAY PARTAPSINGH VRGE
    SOJHIWAN OFFICER
    KINARE LGA DITTE
    ODON OH YIUNG LEADER
    APNI GALTI MNN K MAA GHAR DOBARA CHLEYA GYA
    BAJWA JI
    AGE BHULLE BHUL MAAN LAIN BHULLE NHI KHAYUNDE
    MOONH MOD BCHE J MAA DIGUIDELINES DOBARA ACCEPT KR LAIN SAMAJHDARI
    MAA BHUKAN BAKHASH DENDI
    LAKIN AIS IKK JIMNI ELECTION LYI
    CM MAAN PUNJAB DE KHAZNE NAAL NMVI KOTHI LAI KJALLANDHAR JA BAITHDE
    KI OHNA KOL PUNJAB LYI KOI KMM NHI BCHEYA
    IKK JIMMNI CHON LYI
    JALLANDHAR JAVAITHE
    YA
    OAIRANNEECHON JMEEN.KHISAK RHI
    MP CHANNI SAHEB AINIYAN VOTAN NAAL JITT K
    IKK JIMNICHON LYI KI KANVSN ROLI VICH FNSE BAITHHE
    RAJA WARING COUPLE VARGE FUKRE LAI K ADHAYI CRORES DIYAN GDDIYAN
    PEECHHE VEHLDAN NU SHEKH CHILLI BNAYI JANDE
    KINVE UTHH DI TRAH GRDNA KDH KDH PUNJAB DE VEHLAD KIDHAR NU JAYI JANDE
    EHNA NU PUCHHO
    EH VEHLAD
    APNE BIWI BCHE GHAR KINVE CHLAYI JANDE
    PUNJAB NU FUKRE NHI CHAHIDE
    PUNJAB NU CHAHIDI
    SENCIERITY
    VISION
    DEDICATION
    HARDWORK
    SELFCONFIDECE WALA
    YOUNG LEADER
    OH SANU LGDA SHEETAL ANGURAL VRGE NAUJWAN HO SKDE
    JINHA VICH FIGHTING DA DNA
    HONSLA AINA
    K JALLANDHAR PUNJAB DI BETTERMENT AUR WORLD 🌎 CLASS REPRESENTATION PROJECTS LYI BJP TON VADH K KOI PARTY NHI AIS VELE
    SAMJHADI HOYEGI VOTERS DI
    AISIVISIONARY PARTY NU MJBOOT KRO
    PUNJAB DI NUHAR BADLAN DI VAAG DOR DEYO
    JAI HIND
    JAI BHARAT
    ASIN BESHAK SHEI RADHEY KRISHAN
    SIYA RAM JI
    GAURI MHESH JI DI PUJA KRDE
    LAKIN
    PUNJAB DE SAT GURU TE PUNJABIYAT SADE DILON VICH VSDE
    SADE SWASAN VICH VSDE
    SADE BCHE
    SADI HINDI PUNJABI
    PUNJAB DA
    DESH VIDESH HR JGAH HEADS UP RKHDI
    VNDE PUNJAB
    PEHLAN PUNJABI
    LAKIN
    BHARTIYA
    HINDUSTANI
    I DUSNS
    ASUN HAAN.....
    AYO MIL JUL K PUNJAB NU
    DHARAM KARAM DI BALANCED STATE BNAYIYE
    MEHMATKOLON NA JEE CHURAYIYE
    SARBAT DA BHLA MNGIYE
    PUNJAB NU
    INZZAT DILWAYUN LYI
    MAAN VDHAYUN LYI
    PROGRESSIVE KRWAYUN LYI
    NSHE CHHUDWAYUN LYI
    MEHNAT DA
    SACHE SUCHE BHOJAN DA
    APNE HTHHI KEERAT KMAYI LYI SEHYOG PAYIYE
    🎉🎉🎉🎉🎉🎉🎉🎉🎉🎉

  • @Sohansingh-qg7ow
    @Sohansingh-qg7ow День тому

    ਮਜੀਠੀਏ ਨੂੰ ਬਣਾਉਣ ਤੇ ਭੀ ਬਾਦਲ ਟੱਬਰ ਦਾ ਹੀ ਕੰਟਰੋਲ।ਰਹੇਗਾ ਤੇ ਇਆਲੀ ਦਾ ਉਹ ਕਦ ਨਹੀਂ ਹੈ । ਜਰੂਰਤ ਆ ਕਿਸੇ ਸਾਂਝੇ ਸਿੱਖੀ ਸੋਚ ਤੇ ਪੰਥਿਕ ਦਿੱਖ ਵਾਲੇ ਸ਼ਖਸ ਨੂੰ ਅੱਗੇ ਲੈਕੇ ਆਓ । ਜਥੇਦਾਰ ਹਰਪ੍ਰੀਤ ਜਾ ਰਣਜੀਤ ਸਿੰਘ ਵਰਗੀ ਸਖਸ਼ੀਅਤ ਨੂੰ ਅੱਗੇ ਲੈਕੇ ਆਵੋ ।

  • @LSBhoriya-cy8tn
    @LSBhoriya-cy8tn День тому

    Manpreet eyaali

  • @LovelyMate
    @LovelyMate 2 дні тому

    Bikram manjeethiya nu banado

  • @sandhus1000
    @sandhus1000 2 дні тому

    Sgpc pardhan koi gurmukh Vidvaan chahida hai na ki eh chor jo rss da agenda chalaunde ne.....Guru Sahib di beadbi di kalakh apne moh te lawai baithe ne..... Panth da ghan kitta hai..... Shri Harmandir Sahab da charhava nal koi panth lai changa kam nahin kitta.....

  • @sukhwantsukh567
    @sukhwantsukh567 День тому

    ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਇਆ ਜਾਵੇ