Chajj Da Vichar (1296) || ਬਲਕਾਰ ਸਿੱਧੂ ਕਿਉਂ ਆਇਆ 'ਆਪ' 'ਚ ਵਾਪਸ || Part 2

Поділитися
Вставка
  • Опубліковано 10 чер 2021
  • Link to Part 1 : • Chajj Da Vichar (1295)...
    #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 258

  • @albelapunjabisangeet6004
    @albelapunjabisangeet6004 3 роки тому +36

    ਏਦਾਂ ਸਭਦੇ ਦਿਲਾਂ ਚ ਹੋਵੇ ਜੇ ਦਰਦ ਪੰਜਾਬ ਦਾ।
    ਹਮੇਸ਼ਾਂ ਖਿੜਿਆ ਰਹੇ ਬਗੀਚਾ ਇਹ ਗੁਲਾਬ ਦਾ।
    ਕਾਕਾ ਬਲਕਾਰ ਸਿੱਧੂ ਨਾਲ਼ ਕੀਤੀ ਮੁਲਾਕਾਤ
    ਚੱਜ ਦੇ ਵਿਚਾਰ ਨੇ ਸਾਨੂੰ ਦਿੱਤੀ ਇਹ ਸੌਗਾਤ
    ਸਵਰਨ ਟਹਿਣਾ ਤੇ ਬੀਬਾ ਹਰਮਨ ਥਿੰਦ
    ਵਧਾਈ ਦੇ ਹੱਕਦਾਰ ਹੋ ਜੀ

    • @nardevsandhu
      @nardevsandhu 3 роки тому

      Apni soch badlo , media ne nange kar tian do Punjab de daku par Punjabi hi nhi teag de badal- bude captain Te congress party nu jo Punjab dee sher kaum da ghaan karn teh lagee hoi hai .

    • @omaudiopersents41
      @omaudiopersents41 2 роки тому

      ,

  • @BalwinderSingh-ce8iw
    @BalwinderSingh-ce8iw Рік тому +1

    ਬਹੁਤ ਵਧੀਆ ਗੀਤ ਨੇ ਬਾਈ ਬਲਕਾਰ, ਕਿਰਪਾਲ ਮਾਹਣਾ, ਭੋਲਾ ਚੱਕਾ ਵਾਲਾ, ਮਨਪ੍ਰੀਤ ਟਿਵਾਣਾ, ਜਨਕ ਸ਼ਰਮੀਲਾ, ਅਲਬੇਲ ਬਰਾੜ, ਗੁਰਜੀਤ ਭੱਠਲ, ਸਾਰਿਆਂ ਦੇ ਲਿਖੇ ਗੀਤ ਬਹੁਤ ਵਧੀਆ ਨੇ

  • @satnamsinghsandhu4900
    @satnamsinghsandhu4900 3 роки тому +10

    Pehla gyk dekhea jisnu dilon dukh hai Guru Granth Sahib ji di beadbi Da ...slaam hai Sidhu sab

  • @kalachannu4187
    @kalachannu4187 3 роки тому +23

    ਬਲਕਾਰ ਨਾਲੋਂ ਟਹਿਣਾ ਨੂੰ ਜਿਆਦਾ ਯਾਦ ਹੈ

  • @RajpalGhalkalan
    @RajpalGhalkalan 3 роки тому +16

    ਬਲਕਾਰ ਸਿੱਧੂ ਸਾਬ ਦੇ ਗੀਤ ਬਹੁਤ ਸ਼ਾਨਦਾਰ ਆ, ਟਿਵਾਣਾ ਵੀਰ ਬਹੁਤ ਸੂਝਵਾਨ ਲਿਖਾਰੀ ਆ। ਮੈਨੂੰ ਇਸ ਗੱਲ ਦੀ ਬੇਅੰਤ ਖੁਸ਼ੀ ਆ ਕਿ ਉਹ ਆਪ ਵਿੱਚ ਵਾਪਸ ਆ ਗਿਆ

  • @balrajsingh7502
    @balrajsingh7502 3 роки тому +4

    ਬਹੁਤ ਹੀ ਵਧੀਆ ਲਗਿਆ ਜੀ ਅੱਜ ਦਾ ਪ੍ਰੋਗਰਾਮ ਸਿੱਧੂ ਬਾਈ ਨੇ ਦਿਲ ਖੋਲ੍ਹ ਕੇ ਗਲਾਂ ਕੀਤੀਆਂ 🙏🏿👍

  • @sahibtalwandi4327
    @sahibtalwandi4327 3 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਟਹਿਣਾ ਸਾਹਿਬ ਕਮਾਲ ਹੋ ਗੀ ਬਹੁਤ ਈ ਠੇਠ ਭਾਸ਼ਾ ਚ ਸਿੱਧੂ ਸਾਹਿਬ ਨੇ ਨਜ਼ਾਰਾ ਲਿਆ ਤਾ ਇਉਂ ਕਹਿ ਲਈਏ ਸਵਾਦ ਗੜੂੰਦ ਹੋ ਗਏ। ਧੰਨਵਾਦ
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️

  • @SatnamSingh-bc5zm
    @SatnamSingh-bc5zm 3 роки тому +23

    ਸਿੱਧੂ ਬਾਈ ਦੀ ਚੰਗੀ ਸਿਹਤ ਦੇਖ ਕੇ ਅਤੇ ਚੰਗੀ ਪੰਜਾਬ ਪੱਖੀ ਸੋਚ ਸੁਣ ਕੇ ਸੱਚੀਂ ਮਨ ਬਾਗੋ਼-ਬਾਗ਼ ਹੋ ਗਿਆ।

  • @rwscreativevideos
    @rwscreativevideos 3 роки тому +24

    ਗੋਰਾ ਚੱਕ ਵਾਲਾ ਬਠਿੰਡਾ ਵਾਲੇ ਦੀ ਵੀ ਇੰਟਰਵਿਊ ਕਰੋ ਟਹਿਣਾ ਜੀ.. ਪਲੀਜ 🙏🙏

  • @karansinghsandhu3677
    @karansinghsandhu3677 3 роки тому +9

    ਬਹੁਤ ਸੋਹਣਾ ਆਖਿਆ ਬਲਕਾਰ ਸਿੱਧੂ ਜੀ ਨੇ ਬੂੰਦ ਬੂੰਦ ਦੇ ਨਾਲ ਦਰਿਆ ਭਰ ਜਾਂਦੇ ਨੇ ਕੋਈ ਇੱਕ ਲੀਡਰ ਚੰਗਾ ਕੰਮ ਕਰੇ ਮਾੜਾ ਲੀਡਰ ਵੀ ਚੰਗਾ ਕਰਨ ਦੀ ਕੋਸ਼ਿਸ਼ ਕਰੋ

  • @jagdeepsinghdeep7046
    @jagdeepsinghdeep7046 3 роки тому +29

    ਬਹੁਤ ਵਧੀਆ ਸੋਚ ਵਾਲਾ ਆਦਮੀ ਹੈ ਸਿੱਧੂ ਵੀਰ

  • @amnindergillgill5493
    @amnindergillgill5493 2 роки тому

    ਬਹੁਤ ਵਧੀਆ ਸਿੱਧੂ ਸਾਹਬ ਤੁਹਾਡੇ ਦਿਲ ਵਿੱਚ ਪੰਜਾਬ ਤੇ ਪੰਜਾਬੀਆਂ ਲਈ ਦਰਦ ਵਿਖਾਈ ਦੇ ਰਿਹਾ ਪ੍ਰਮਾਤਮਾਂ ਤੁਹਾਨੂੰ ਕਾਮਯਾਬੀ ਬਖ਼ਸ਼ੇ

  • @KulwantSingh-sv4qc
    @KulwantSingh-sv4qc 3 роки тому +36

    ਬਲਕਾਰ ਸਿੱਧੂ ਨਾਲ ਇੰਟਰਵਿਊ ਬਹੁਤ ਹੀ ਮਜੇਦਾਰ ਹੈ । ਹਾਸਾ ਠੱਠਾ ਵੀ ਹੋਇਆ ਮਜੇਦਾਰ ਗਾਣੇ ਵੀ ਸੁਣੇ। ਕਲਾਕਾਰ ਹੀ ਨਹੀਂ ਪੰਜਾਬ ਲਈ ਦਰਦ ਵੀ ਰਖਦਾ ਹੈ ਸਿੱਧੂ । ਮਿਲਾਉਣ ਲਈ ਟਹਿਣਾ ਸਾਹਿਬ ਤੇ ਹਰਮਨ ਸਾਹਿਬਾਂ ਦਾ ਸਤਿਕਾਰ ਸਹਿਤ ਧੰਨਬਾਦ🌹🌹🙏

  • @balvinderkaur8272
    @balvinderkaur8272 3 роки тому +21

    ਸਤਿ ਸ੍ਰੀ ਆਕਾਲ ਜੀ ਪਾਰਟੀ ਬਣਾਉਣ ਨਾਲੋਂ ਹੁਣ ਕਿਸਾਨ ਦੀ ਮਦੱਦ ਕਰੋ ਤਾਂਹੀ ਸਭਨਾਂ ਦਾ ਭਲਾ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਜਿੰਦਾਬਾਦ

    • @RajpalGhalkalan
      @RajpalGhalkalan 3 роки тому +1

      ਭੈਣ ਜੀ ਨਵੀਂ ਪਾਰਟੀ ਜਲਦੀ ਕਾਮਯਾਬ ਨਹੀਂ ਹੁੰਦੀ, ਫੇਰ ਉਸ ਨੂੰ ਜੁਆਇਨ ਕਰਨ ਵਾਲੇ ਟੁੱਟ ਜਾਂਦੇ ਨੇ ਤੇ ਸਥਾਪਿਤ ਪਾਰਟੀਆਂ ਵੱਲੋਂ ਨਵੀਆਂ ਪਾਰਟੀਆਂ ਦੇ ਵਰਕਰਾਂ ਨੂੰ ਬਹੁਤ ਜਲੀਲ ਕੀਤਾ ਜਾਂਦਾ।

    • @preetkailon9548
      @preetkailon9548 3 роки тому

      @@RajpalGhalkalan ll.

  • @richiesheemar6839
    @richiesheemar6839 3 роки тому +28

    ਭਿੰਦਰ ਡੱਬਵਾਲੀ ਨਾਲ ਵੀ ਮੁਲਾਕਾਤ ਕਰੋ ਜੀ 🙏🏼🙏🏼

    • @gurlalgill3669
      @gurlalgill3669 3 роки тому +1

      ਭਿੰਦਰ ਤਾਂ ਵੀਰ ਅਸ਼ਟਰੇਲੀਆ ਚਲਾ ਗਿਆ ਹੈ,ਨਾਲੇ ਜਿਹੜੇ ਗੀਤ ਭਿੰਦਰ ਦੇ ਨਾਮ ਹੇਠ ਆਏ ਨੇ ਓਹ ਓਹਦੀ ਘਰਵਾਲੀ ਨੇ ਲਿਖੇ ਹਨ

    • @gurdeepranu6865
      @gurdeepranu6865 3 роки тому

      @@gurlalgill3669 ਤੈਨੂੰ ਕੀ ਪਤਾ ਭਿੰਦਰ ਦੇ ਘਰਵਾਲੀ ਲਿਖ ਦੀ ਆਂ

    • @gurlalgill3669
      @gurlalgill3669 3 роки тому

      @@gurdeepranu6865 ਡੱਬਵਾਲੀ ਦਾ ਇੱਕ ਮੁੰਡਾ ਮੇਰੇ ਨਾਲ ਪੜਦਾ ਸੀ ਓਹਨੇ ਦੱਸਿਆ ਸੀ,ਬਾਕੀ ਨਿੱਜੀ ਤੋਰ ਤੇ ਮੈਂ ਭਿੰਦਰ ਹੁਣਾਂ ਨੂੰ ਨਹੀਂ ਜਾਣਦਾ

    • @khokharvlogs4732
      @khokharvlogs4732 3 роки тому

      ਜਦੋ ਭਿੰਦਰ ਡੱਬਵਾਲੀ ਆਪ ਵਿੱਚ ਰਲ ਜਾਉ ਫਿਰ ਮੁਲਾਕਾਤ ਹੋਉ

    • @gurlalgill3669
      @gurlalgill3669 3 роки тому +1

      @@khokharvlogs4732 ਇਹ ਕੀ ਮਤਲਬ? ਪ੍ਰਾਈਮ ਏਸ਼ੀਆ ਟੀਵੀ ਨੇ ਹੋਰ ਵੀ ਕਈ ਕਲਾਕਾਰ ਤੇ ਗੀਤਕਾਰਾਂ ਨਾਲ ਮੁਲਾਕਾਤ ਕੀਤੀ ਜੋ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੇ

  • @Europen856
    @Europen856 3 роки тому +14

    ਕੱਲੇ ਕੱਲੇ ਹੋੲੀੲੇ ਤਾਂ ਗੀਤ ਮੈਂ ਬਹੁਤ ਸੁਣਿਅਾ ਜੀ ਖੇਤ ਮੋਟਰ ਤੇ ਡਿੱਕ ਲਾੲਿਅਾ ਹੁੰਦਾ ਸੀ

  • @jaswindernbbardar5800
    @jaswindernbbardar5800 3 роки тому +9

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਤੇ ਬਲਕਾਰ ਸਿੱਧੂ ਵੀਰ ਨੂੰ🙏🙏🙏

  • @sonygill7
    @sonygill7 3 роки тому +2

    ਨਸ਼ਾ ਬੰਦ ਕਰ ਸਕਦੇ ਹਾਂ ਜੀ ਵਾਹਿਗੁਰੂ ਜੀ ਇੱਕ ਦਿਨ ਵਿੱਚ ਹੀ ਹੋ ਸਕਦਾ

  • @boharsingh7725
    @boharsingh7725 3 роки тому +28

    ਟਹਿਣਾ ਸਾਬ ਜੀ ਦੇ ਦਿਲ ਤੇ ਲੱਗਦਾ ਬਹੁਤ ਡੁੰਗੀ ਸੱਟ ਲੱਗੀ ਲਗਦੀ ਹੈ ਜਵਾਨ ਉਮਰ ਵਿੱਚ????

  • @rajdeepkaur6616
    @rajdeepkaur6616 3 роки тому +25

    ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ 🙏

  • @JasvirSidhu71
    @JasvirSidhu71 3 роки тому +1

    ਵੀਰ ਬਲਕਾਰ ਜੀ ਅਜੇ ਵੀ ਟਾਈਮ ਹੈ ਕੇ ਤਸੀ ਪੰਜਾਬ ਲਈ ਚੰਗੀ ਸੋਚ ਰਖਦੇ ਹੋ ,ਧੰਨਵਾਦ ਜੀ ਵੀਰ ਟੈਹਿਣਾ ਅਤੇ ਭੈਣ ਹਰਮਨ ਜੀ । 🙏🙏

  • @boharsingh7725
    @boharsingh7725 3 роки тому +18

    ਬਹੁਤ ਹੀ ਵਧੀਆ ਬਾਈਁ ਜੀ ਧੰਨਵਾਦ 👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @gursimranlibra113
    @gursimranlibra113 3 роки тому +1

    ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ
    ਵੱਲੋਂ ਸੁਰਜਨ ਸਿੰਘ ਲਿਬੜਾ🖊
    ਬਲਕਾਰ ਬਾਈ
    ਤੈਨੂੰ ਕਰਦੇ ਹਾਂ ਬੜਾ ਪਿਆਰ ਬਾਈ

  • @NarinderpalBrar
    @NarinderpalBrar 3 роки тому

    ਮੁੰਡਾ ਆਪਣੇ ਵਿਆਹ ਦੇ ਵਿੱਚ ਨਚਦਾ ਫਿਰੇ ਇਹ ਗੀਤ ਲੋਕ ਗੀਤ ਬਨ ਗਿਆ ਅੱਜ ਵੀ ਹਰੇਕ ਵਿਆਹ ਤੇ ਇਹ ਗੀਤ ਵੱਜਦਾ

  • @satnamjudge6874
    @satnamjudge6874 3 роки тому +5

    ਚੱਜ ਦਾ ਵਿਚਾਰ ਵਿੱਚ ਜਦੋਂ ਪਤੀ ਪਤਨੀ ਦੀ ਅਣਬਣ ਜਾਂ ਪ੍ਰੇਮੀ ਜੋੜੇ ਦੇ ਤੋੜ ਵਿਛੋੜੇ ਦੀ ਖਬਰ ਆਓੁਦੀ ਇੱਕ ਗੀਤ ਹਮੇਸ਼ਾ ਗਾਇਆ ਜਾਦਾਂ ਹੈ ਸੱਚੀ ਸੱਚਾ ਪਿਆਰ ਨਹੀਓੁ ਮਿਲੇਆ

  • @gurmukhgujjar3325
    @gurmukhgujjar3325 3 роки тому +1

    ਮੈਂ ਗੁਰਮੁਖ ਸਿੰਘ ਬੰਗਾ ਤੋਂ ਬੋਲਦਾ ਹੈ ਜੀ ਜਿਲਾ ਸੰਗਰੂਰ ਮੇਰਾ ਪਿੰਡ ਪਾਤੜਾ ਦੇ ਲਾਗੇ ਹੈ ਮੈਂ ਤੁਹਾਡਾ ਹਰ ਪ੍ਰੋਗਰਾਮ ਦੇਖਦਾ ਹਾਂ ਚੱਜ ਦਾ ਵਿਚਾਰ ਬਲਕਾਰ ਸਿੱਧੂ ਸਾਬ ਨੇ ਪੁੱਛਿਆ ਸੀ ਸਵਰਨ ਸਿੰਘ ਟਹਿਣਾ ਜੀ ਨੇ ਕਿਹਾ ਬਾਰਾਂ ਸੌ ਦੇ ਲਾਗੇ ਹੋ ਗਈਆ ਮੈਂ ਹਰ ਕਿਸ਼ਤ ਵੇਖਦਾ ਹਾਂ ਬਲਕਾਰ ਸਿੱਧੂ ਦੀ ਕਿਸ਼ਤ ਵਿਚ ਪਾ ਕੇ ਬਾਰੇ 1296 ਕਿਸਤਾ ਹੋ ਗਈਆ ਸਵਰਨ ਸਿੰਘ ਟਹਿਣਾ ਜੀ ਮੈਂ ਤੁਹਾਡੀ ਇੱਕ ਗੱਲ ਤੋਂ ਬਹੁਤ ਪ੍ਰਭਾਵਤ ਹੋਇਆ ਕੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਟਰਲਗ ਕੀਤਾ ਕੀ ਤੁਹਾਡੇ ਪਿਤਾ ਜੀ ਤੋਂ ਬਾਮਲ ਰਹਿੰਦੇ ਸਨ ਘਰ ਵਿੱਚ ਘੁਮਾਉਣ ਵਾਲਾ ਨਹੀਂ ਸੀ ਤੁਸਾਂ ਦਿਹਾੜੀਆਂ ਵੀ ਕੀਤੀਆ ਫਿਰ ਠੇਕੇ ਦਾਰ ਤੁਹਾਡੇ 60 ਰੁਪਇਆ ਤੇ ਵਿੱਚੋਂ ਵਿ ਚਾਲੀ ਰੁਪਏ ਮਾਰ ਗਿਆ ਉਹਨੇ ਤੁਹਾਨੂੰ ਸਿਰਫ 20 ਰੁਪਏ ਦਿੱਤੇ ਫਿਰ ਵੀ ਤੁਹਾਨੇ ਉਸ ਦਾ ਧੰਨਵਾਦ ਕੀਤਾ 20 ਰੁਪਏ ਦੀਆਂ ਕਿਤਾਬਾਂ ਲੈ ਕੇ ਬਾਰ੍ਹਵੀਂ ਪਾਸ ਕੀਤੀ ਸਵਰਨ ਸਿੰਘ ਟਹਿਣਾ ਜੀ ਹਰਮਨ ਥੀਦ ਜੀ ਮੈਂ ਤੁਹਾਡਾ ਹਰ ਪ੍ਰੋਗਰਾਮ ਦੇਖਦਾ ਮੈਨੂੰ ਚੱਜ ਦਾ ਵਿਚਾਰ ਬਹੁਤ ਵਧੀਆ ਲੱਗਦਾ ਹੈ ਪਰ ਮੈਂ ਆਪ ਜੀ ਨੂੰ ਦਿਲੋਂ ਬੇਨਤੀ ਕਰਦਾ ਕੀ ਤੁਸੀਂ ਦੋਵੇਂ ਚੱਜਦੇ ਵਿਚਾਰ ਵਿਚ ਬੱਬੂ ਮਾਨ ਦੀ ਇੰਟਰਵਿਊ ਜਰੂਰ ਦਿਖਾਓ ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਹੈ ਮੈਂ ਕੀ ਉਹਨਾਂ ਦੀ ਤਾਂ ਸਾਰੀ ਦੁਨੀਆਂ ਹੀ ਫੈਨ ਹੈ ਜੇ ਮੈਥੋ ਕੋਈ ਗਲਤ ਟੱਪਾ ਬੋਲਿਆ ਗਿਆ ਤਾਂ ਮੈਨੂੰ ਮਾਫ ਕਰਨਾ ਪਰ ਮੇਰੀ ਬੇਨਤੀ ਵੱਲ ਧਿਆਨ ਜ਼ਰੂਰ ਦੇਣਾ ਬੱਬੂ ਮਾਨ ਦੀ ਇੰਟਰਵਿਊ ਜਰੂਰ ਦਿਖਾਉਣਾ ਜੀ ਮੈਂ ਚੱਜ ਦੇ ਵਿਚਾਰ ਦੇ ਹਰੇਕ ਐਪੀਸੋਡ ਵੇਖਦਾ ਹਾਂ ਪਰ ਮੈਂ ਅੱਜ ਤੱਕ ਕਦੇ ਲਿਖ ਕੇ ਨਹੀਂ ਦੱਸਿਆ ok.ਤਨਵਾਦ ਥੈਕਯੁ ਮਿਹਰਬਾਨੀ ਕਬੂਲ ਕਰਨਾ ਜੀ

  • @happysidhu9853
    @happysidhu9853 3 роки тому +9

    ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਦੀ ਇੰਟਰਵਿਊ ਪਹਿਲ ਦੇ ਆਧਾਰ ਤੇ ਕਰੋ ਸੱਤਸ੍ਰੀਅਕਾਲ

  • @sodhijosan2345
    @sodhijosan2345 3 роки тому +7

    ਬਹੁਤ ਮਜਾ ਆਇਆ ਇਹ ਇੰਟਰਵਿਊ ਦੇਖਕੇ

  • @sunnysingh8080
    @sunnysingh8080 3 роки тому +7

    Fulkaari ,kasam khuda di song mongh ch one _two time listen kr hi Lainey aapa taa....

  • @jugrajsinghsidhu8953
    @jugrajsinghsidhu8953 3 роки тому +4

    ਬਾਈ ਬਲਕਾਰ ਸਿੱਧੂ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਪੁਰਾਣਾ ਪਿੰਡ ਤੇਰੇ ਪਿੰਡ ਪੂਹਲੇ ਦੇ ਕੋਲ ਹੀ ਹੈ ਮੈਨੂੰ ਅੱਜ ਵੀ ਯਾਦ ਜਦੋ ਮੈ ਸਕੂਲ ਵਿੱਚ ਪ੍ਰੜਦਾ ਸੀ ਉਦੋ ਸਰਕਾਰ ਵੱਲੋ ਪਿੰਡਾ ਵਿੱਚ ਨੋਜਵਾਨ ਭਲਾਈ ਕਲੱਬ ਬਣਾਏ ਸੀ ਉਹਨਾ ਕਲੱਬਾ ਨੂੰ ਸਫਲ। ਬਣਾਉਣ ਵਿੱਚ ਸਿੱਧੂ ਸਾਬ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾ ਕਲੱਬਾ ਵਿੱਚ ਥੋੜਾ ਖਰਚਾ ਲੈ ਪੋਗਰਾਮ ਕਰਦੇ ਸੀ

  • @jagdishsingh-dt8vc
    @jagdishsingh-dt8vc 3 роки тому +1

    ਕਿਆ ਬਾਤ ਹੈ ਬਲਕਾਰ ਸਿੱਧੂ ਬਾਈ ਜੀ ਕਮਾਲ ਦੀ ਕਲਾ ਬਖਸ਼ੀ ਹੈ ਵਾਹਿਗੁਰੂ ਜੀ ਨੇ। ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਇਕ ਯਾਦਗਾਰ ਰਚਨਾ ਹੈ।ਟਹਿਣਾ ‌ਤੇ ਹਰਮਨ ਥਿੰਦ ਭੈਣ ਜੀ ਨੇ ਬਾਈ ਦਾ ਇੰਟਰਵਿਊ ਬਹੁਤ ਵਧੀਆ ਢੰਗ ਨਾਲ ਲਿਆ।ਇਸ ਲਈ ਮੁਬਾਰਕਬਾਦ ਪ੍ਵਵਾਨ ਕਰੋ ਜੀ।

  • @jasvirjassi938
    @jasvirjassi938 3 роки тому +9

    ਗੋਰਾ ਚੱਕ ਵਾਲਾ ਨਾਲ ਵੀ ਮੁਲਾਕਾਤ ਕਰੋ ਜੀ

  • @DaljitSingh-sc8pg
    @DaljitSingh-sc8pg 3 роки тому +4

    ਬਹੁਤ ਵਧੀਆਂ ਗੱਲਬਾਤ ਵੀਰ ਜੀ🙇‍♀️🙇‍♀️

  • @harrydhaliwal4997
    @harrydhaliwal4997 3 роки тому +1

    ਦਿਲ ਦਾ ਘੈਂਟ ਬੰਦਾ

  • @sukhwindersinghkaler7365
    @sukhwindersinghkaler7365 3 роки тому +2

    Balkar Sidhu y ਯਾਰਾਂ ਦਾ Yar

  • @Mandeep_shergill17
    @Mandeep_shergill17 3 роки тому

    ਬਹੁਤ ਵਧੀਆ ਵਿਚਾਰ ਜੀ ਮਿਹਨਤ ਕਰੋ ਰੱਜ ਕੇ ਤੇ ਅੱਗੇ ਹੋ ਕੇ ਪੰਜਾਬ ਰਾਜ ਬਚਾਉ ਜੀ ਬਹੁਤ ਧੰਨਵਾਦ ਜੀ

  • @gurdhiansingh3312
    @gurdhiansingh3312 3 роки тому +10

    ਪੁੱਤ ਲਾਡਲਾ ਗਾਣੇ ਦੀ ਗੱਲ ਨਹੀਂ ਕੀਤੀ ਜੀ

  • @jaggaraunta9077
    @jaggaraunta9077 3 роки тому +5

    ਚੱਕ ਵਾਲਾ ਗੋਰਾ ਕਹਿੰਦੇ ਮਾਰ ਗਿਆ ਗੱਭ ਬੰਟੀ ਰਹਿ ਗਿਆ ਵਿਚਾਰਾ ਗੁੱਲੀ ਪਾਉਂਦਾ ਦਣ ਨੀ ਤੂੰ ਤਾਂ ਸਾਡੇ ਨਾਲ ਨੂੰ ਨੀ ਕਰਗੀ ਏ ਬੀ ਏ ਸਾਥੋਂ ਨਿੱਕਲੀ ਨਾ ਵੈਰਨੇ ਪਲੱਸ ਵੰਨ ਨੀ

  • @amardharmgarh5869
    @amardharmgarh5869 3 роки тому +5

    ਪੰਜਾਬ ਪੰਜਾਬੀਅਤ ਜਿੰਦਾਵਾਦ

  • @ranjodhsingh2670
    @ranjodhsingh2670 3 роки тому +2

    ਕਮਾਲ ਦੀ ਅਵਾਜ ਤੇ ਬਾਕਮਾਲ ਕਲਾਕਾਰ ਬਲਕਾਰ ਸਿੱਧੂ ਬਹੁਤ ਸੁਣਿਆ ਇਹਨਾ ਨੂੰ ਨਿਕੇ ਹੁਦਿਆ ਤੋ ਹੁਣ ਵੀ

  • @anwerkhan161
    @anwerkhan161 3 роки тому +8

    ਬਲਕਾਰ y ਮਿਲਦੀਅਾ ਰਹਿਣ ਵਧਾੲੀਅਾ ਤੇ ਪੱਗ ਨਾਲ ਦੀਅਾ ਚੁੰਨੀਅਾ ਰਗਾੳੁਣ ਵਾਲੀਏ ਦੀ ਗੱਲ ਨਹੀ ਕੀਤੀ ਅਫਸੋਸ ..........

  • @teamcreation3932
    @teamcreation3932 3 роки тому +5

    AAP ZINDABAD 🔥❤️

  • @harmandhillon3710
    @harmandhillon3710 3 роки тому +10

    Ek gal pakki aa k Tehna saab nu pyaar ch satt ta vajji aa…. mannan bhaave na mannan pr gal pakki aa 😂💯💯

  • @subhashpoonia5608
    @subhashpoonia5608 3 роки тому +7

    Aam aadmi parti jindabad belkar sidhu jindabad jindabad jindabad Jay Javan Jay kissan majdur akta jindabad jindabad jindabad jindabad jindabad

  • @gurbaxkaur2452
    @gurbaxkaur2452 3 роки тому +1

    ਣਹਿਣਾ ਸਾਹਿਬ ਇਨੇ ਗਾਣੇ ਤਾ ਬਲਕਾਰ ਨੂ ਨਹੀ ਚੇਤੇ ਜਿਨੇ ਟਹਿਣੇ ਸਾਹਿਬ ਨੂ ਚੇਤੇ ਆ

  • @arvinderbeer1
    @arvinderbeer1 3 роки тому +1

    Sidhu bai di awaz ajje vi chardikalla walli a. Maza aa gya

  • @AmarjitKaur-ve4iu
    @AmarjitKaur-ve4iu 3 роки тому +4

    AAP zindabad. This is the greatest and best party at this time. Make this party win if Punjab wants peace and prosperity

  • @manveermahi8063
    @manveermahi8063 3 роки тому +6

    bhut bhut bhut vdiea galla ne ji...👌👌👌🙏🏻🙏🏻🙏🏻🙏🏻🙏🏻🙏🏻

  • @sukhjinderkaur3002
    @sukhjinderkaur3002 3 роки тому

    ਬਹੁਤ ਵਧੀਆ ਵਧੀਆ ਸੋਚ ਸਿੱਧੂ ਸਾਬ ਤੁਹਾਡੀ

  • @SukhwinderSingh-mv7rd
    @SukhwinderSingh-mv7rd 3 роки тому +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍🙏🙏👍

  • @amandeepladi2493
    @amandeepladi2493 3 роки тому +1

    ਬਹੁਤ ਵਧੀਆਂ ਬੰਦਾ ਬਲਕਾਰ ਸਿਧੂ

  • @aulakhhappy8066
    @aulakhhappy8066 3 роки тому +5

    Davinder kohinoor please interview kro 🙏🙏😍

  • @hartejsingh57
    @hartejsingh57 3 роки тому +3

    ਵਾਹਿਗੁਰੂ ਜੀ

  • @daljitsingh8853
    @daljitsingh8853 2 роки тому

    ਬਲਕਾਰ ਵੀਰ ਮੈੰ ਤੇਰਾ ਦੋਸਤ ਹਾਂ ਚਾਹੇ ਮੈਂ ਚੋਣਾਂ ਵਿੱਚ ਤੇਰੀ ਕੋਈ ਜਿਆਦਾ ਮੱਦਦ ਨਹੀਂ ਕਰ ਸਕਿਆ ਪਰ ਅਰਦਾਸਾ ਜਰੂਰ ਕੀਤੀਆ ਪਰ ਮੈਨੂੰ ਮਾਨ ਬਹੁਤ ਹੋਇਆ ਪਰ ਮੈਂ ਤੇਰੇ ਨਾਲ ਦਸ ਮਿੰਟ ਮਿਲਕੇ ਚਾਰ ਗੱਲਾਂ ਕਰਨੀਆਂ ਚਾਹੁੰਦਾ ਹਾਂ ਪਰ ਸਮਾਂ ਸਾਇਦ ਨਾਂ ਮਿਲੇ ਕਿਉਕਿ ਮੇਰੇ ਵਰਗੇ ਛੋਟੇ ਬੰਦੇ ਲਈ ਸਮਾਂ ਨਹੀਂ ਕਿਉਕਿ ਮੈਂ ਤੁਹਾਡੀ ਅੱਜ ਕੱਲ ਚੜਾਈ ਹੋਣ ਕਰਕੇ ਮੇਰੇ ਲਈ ਸਮਾਂ ਨਹੀਂ ਨਸ਼ਾ ਮਿੱਤਰਾਂ ਅਜੇ ਵੀ ਬੰਦ ਨਹੀਂ ਹੋਇਆ ਤੇ ਨਾਂ ਬੇਅਦਬੀ ਦਾ ਇਨਸਾਫ ਮਿਲਿਆ।

  • @indianbtsarmy5431
    @indianbtsarmy5431 3 роки тому

    ਰਾਮ ਸਿੰਘ ਅਲਬੇਲਾ ਜੀ ਨੂੰ ਵੀ ਲਿਆ ਜਾਵੇ ਨਰੈਣਗੜ੍ਹ ਖੰਨਾ ਵਾਲੇ

  • @karansinghsandhu3677
    @karansinghsandhu3677 3 роки тому

    ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਭੈਣ ਹਰਮਨ ਥਿੰਦ ਜੀ ਸਾਡੇ ਹਰਮਨ ਪਿਆਰਾ ਬਲਕਾਰ ਸਿੱਧੂ ਜੀ ਸਤਿ ਸ੍ਰੀ ਆਕਾਲ ਜੀ ਬੇਨਤੀ ਹੈ ਕੇ ਇੱਕ ਗੀਤ ਚਰਨ ਲਿਖਾਰੀ ਜੀ ਦਾ ਵੀ ਜ਼ਰੂਰ ਗਾਉ ਜੀ

  • @harshsangowaljalandharunit2123
    @harshsangowaljalandharunit2123 3 роки тому +3

    ਗੱਲਾਂ ਬਹੁਤ ਵੱਡੀਆ ਕਰਦਾ ਸਿੱਧੂ,,,

  • @bhushanarora1093
    @bhushanarora1093 3 роки тому +5

    Punjab 2022 vich sirf AAP baki sara kooda saaf

  • @karamjitsinghsons6569
    @karamjitsinghsons6569 3 роки тому +3

    Waheguru ji

  • @harishbabutta5321
    @harishbabutta5321 3 роки тому +5

    Dhanwaad ji, BAHUT vadhiya program hai.

  • @h.s.gill.4341
    @h.s.gill.4341 3 роки тому

    20:07 ਤੇ ਜੋ ਕਿਹਾ ਸੱਚ ਐ !!!
    ਬਾਠ ਪਿੰਡ ਦੇ ਜਿਸ ਘਰ ਦੀ ਗੱਲ ਕੀਤੀ ਐ ਬਲਕਾਰ ਨੇ ਉਸ ਘਰ ਮੇਰੀ ਵੀ ਰਿਸ਼ਤੇਦਾਰੀ ਐ

  • @rajvirbrar631
    @rajvirbrar631 3 роки тому +5

    Most welcome in AAP

  • @chainpalkaurmangatgill2848
    @chainpalkaurmangatgill2848 3 роки тому +1

    Kisan mazdoor ekta zindabaad🙏🙏🙏

  • @KulwinderSingh-sh2jk
    @KulwinderSingh-sh2jk 3 роки тому +3

    ਟਹਿਣਾ ਸਾਹਬ ਅਲਬੇਲ ਬਰਾੜ ਦੀ ਇੰਟਰਵਿਊ ਕਰੋ

  • @AmarjitSingh-xw5ec
    @AmarjitSingh-xw5ec 3 роки тому

    Maa tera putt ladla kala baith k raat nu rove v ena vadiya song aaa Balkar sidhu Saab ji da

  • @gurtejsinghsidhu9161
    @gurtejsinghsidhu9161 3 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @RAKESHKUMAR-qh2ot
    @RAKESHKUMAR-qh2ot 3 роки тому

    ਬਿਲਕੁਲ ਸਹੀ ਗੱਲ ਹੈ ਕਿ ਪਹਿਲਾਂ ਇਦਾ ਹੀ ਹੁੰਦਾ ਸੀ

  • @kabaddi-kt1if
    @kabaddi-kt1if 3 роки тому

    Sahi ਗੱਲ ਆ ਵੀਰ ਸਰਕਾਰ ਕਰਨ ਤੇ ਅਵੇ ਸਭ ਕੁਝ ਬੰਧ ਕਰ ਸਕਦੀ ਆ ਪਰ ਕੀ ਕਰੀਏ ਲੋਕ ਬੁਹਤ ਦੁਖੀ ਐ ਲੀਡਰਾਂ ਤੋ

  • @amriksinghbhanri4377
    @amriksinghbhanri4377 3 роки тому

    ਬਲਕਾਰ ਸਿੱਧੂ ਵਧੀਆ ਇਨਸਾਨ ਆ ਜੀ

  • @amandeepsokhal6951
    @amandeepsokhal6951 3 роки тому +4

    Miss you an huge song, maye tera putt ladla

  • @user-xg5pc8yx9g
    @user-xg5pc8yx9g 3 роки тому +7

    ਚੰਗੀ ਗॅਲਬਾਤ िਦਲ ਬਾਗ਼ੋਬਾਗ ਹੋ िਗਅਾ

  • @Arshdeep-singh-chahal.
    @Arshdeep-singh-chahal. 3 роки тому +6

    Davinder Kohinoor plz

  • @gurbaxkaur2452
    @gurbaxkaur2452 3 роки тому +1

    ਸਾਡੇ ਪਜਾਬ ਜਲਧਰ ਵਿਚ ਨਾ ਨਿਸ਼ਾਨ ਆਮ ਦਾ ਹੈਨੀ ਕੋਈ ਚਗਾ ਬਦਾ ਖੜਾ ਕਰੋ ਕੋਈ

    • @gurbaxkaur2452
      @gurbaxkaur2452 3 роки тому

      ਬਹੂਤਵਦੀਆਪਰੋਗ ਰਾਮ

  • @avinashmusafir2936
    @avinashmusafir2936 3 роки тому +1

    Bahut hi khoob

  • @baljitgrewal254
    @baljitgrewal254 3 роки тому

    ਬਹੁਤ ਹੀ ਵਧੀਆ ਗਾਇਕ

  • @GURDEEPSINGH-fw4gl
    @GURDEEPSINGH-fw4gl 3 роки тому +2

    Sat Sri kal ji

  • @kuldeep1993
    @kuldeep1993 3 роки тому +1

    Maaye tera putt ladla song bhut Vida c ji os song di v gal krni chaidi c...

  • @RAMANDEEPSINGH-cd3yl
    @RAMANDEEPSINGH-cd3yl 3 роки тому +7

    Bakmaal gayaki❤️❤️❤️

  • @SarbjitSingh-zv4yh
    @SarbjitSingh-zv4yh 3 роки тому +7

    ਟिਹਣਾ ਭਰਾ ਕਮਾਲ ਕਰਤੀ . ਦਸ ਸਾਲ ਮਗਰ ਲੈ ਜਾਦੇ ਹੋ. ਬਸ ਪੁਰਾਣੇ ਗਾिੲਕ ਹੀ ਰੂਹ ਭਰਦੇ ਨੇ......

  • @nkaur9011
    @nkaur9011 3 роки тому +3

    Good to see when tehna gets into form! Harman taught him how to be happy lol

  • @sarabgill8882
    @sarabgill8882 3 роки тому

    ਮੇਰਾ ਪਸੰਦੀਦਾ ਗੀਤ ਬਾਈ

  • @rajdeepsingh9698
    @rajdeepsingh9698 3 роки тому

    Bai ji zakhmi parinde wangu din katdi bahut khoobsurat song aa ji bai da

  • @gurbaxkaur2452
    @gurbaxkaur2452 Рік тому

    ਕਿਸਾਨ ਨੂ ਜਿਨਾ ਮਰਜੀ ਦਁਈ ਜਾਓ ਇਨੀ ਨਹੀ ਰਜਣਾ ਪਰ ਗਰੀਬਾ ਨੂ ਦੇਣਾ ਕੂਝ ਨਹੀ ਪਰ ਫਿਰ ਵੀ ਸਵਰ ਸਤੋਖ ਆ ਗਰੀਬ ਨੂਁ

  • @AmandeepSingh-lc6jl
    @AmandeepSingh-lc6jl 3 роки тому +1

    Bahut badhiya Galbaat sar ji

  • @AmarjitKaur-ve4iu
    @AmarjitKaur-ve4iu 3 роки тому +1

    Unity is the first principle for winning. Unity and co operation should always be there.AAP zindabad.

  • @AmarjitKaur-ve4iu
    @AmarjitKaur-ve4iu 3 роки тому +5

    This time AAP,'s time.Every other party is selfish accept AAP.

  • @rajwinderwaraich8641
    @rajwinderwaraich8641 3 роки тому +1

    SSSB ਦੇ ਮੈਂਬਰ ਹੁੰਦਿਆਂ ਕਦੇ ਵੀ ਇਹ ਖਿਆਲ ਨਹੀਂ ਆਇਆ ਕਿ 2016 ਦੀਆਂ ਕੱਢੀਆਂ ਪੋਸਟਾਂ ਕਿਉਂ ਨਹੀਂ ਵੇਲੇ ਸਿਰ ਪੂਰੀਆਂ ਕੀਤੀਆਂ ਜਾਂ ਕਦੇ ਇਹ ਗੱਲ ਨਹੀਂ ਚਿੱਤ ਵਿੱਚ ਆਈ ਕਿ ਨੌਜਵਾਨਾਂ ਲਈ ਵੇਲੇ ਸਿਰ ਨੌਕਰੀਆਂ ਕੱਢੀਆਂ ਜਾਣ। ਕੀ ਕੰਮ ਕਰਦੇ ਹੋ ਜੋ ਕਦੇ ਨੌਕਰੀਆਂ ਦੇਣ ਵਾਲੇ ਪਾਸੇ ਖਿਆਲ ਹੀ ਨਹੀਂ ਆਇਆ।?
    ਬਾਕੀ ਕਲਾਕਾਰ ਬਹੁਤ ਵਧੀਆ ਹੋ ਪਰ ਨੌਜਵਾਨ ਦੀ ਆਵਾਜ਼ ਵੀ ਬਣਦੇ ਤਾਂ ਜ਼ਿਆਦਾ ਵਧੀਆ ਹੁੰਦਾ

  • @user-yp4cc7pm8d
    @user-yp4cc7pm8d 3 роки тому

    ਬਲਕਾਰ ਸਿੱਧੂ 22. ਵਧੀਆ ਲਗਿਆ

  • @sunnysingh8080
    @sunnysingh8080 3 роки тому +1

    Veer dey vichaar vadhia aa...

  • @beantladhar7776
    @beantladhar7776 Рік тому

    Good Bay je Balkar sidhu

  • @karanbraich6667
    @karanbraich6667 3 роки тому +2

    Very good ji

  • @manrajjakhar7738
    @manrajjakhar7738 3 роки тому +1

    Very good program bhaii Jiii love 💖 you

  • @pardeepbrar9565
    @pardeepbrar9565 3 роки тому +1

    bht vdia

  • @thefable9787
    @thefable9787 3 роки тому +3

    Sat shree akal veerji te Benji Balkar sidhu safe pond v ae c Lakhveer Chahal from pilibangan Raj sthan

  • @vsirfangaming4904
    @vsirfangaming4904 3 роки тому +1

    Good singer

  • @rajindersingh6530
    @rajindersingh6530 3 роки тому

    Sidhu Saab I big fan of you so I hearty salute to you I wish I will meet you next time God bless you sidhu

  • @manjindersinghbhullar8221
    @manjindersinghbhullar8221 3 роки тому +2

    ਸਤਿ ਸ੍ਰੀ ਆਕਾਲ ਜੀ ਕਹਿਣਾਂ ਵੀਰ ਤੇ ਭੈਣ ਹਰਮਨ ਥਿੰਦ ਜੀ ਤੇ ਬਲਕਾਰ ਸਿੱਧੂ ਜੀ 🙏🙏 ਪ੍ਰੋਗਰਾਮ ਬਹੁਤ ਵਧੀਆ ਲੱਗਿਆ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍👍👍

    • @harmandersingh7785
      @harmandersingh7785 3 роки тому

      Very Good Balkar Sidhu Tushi Change Hre , Khaire Nalo Chage Rahe Ji,

  • @Kenkalsi
    @Kenkalsi 2 роки тому

    He dont need mic. He got power.

  • @avtardhillon8468
    @avtardhillon8468 3 роки тому +9

    Sb tu vdi gl eh a awaz bhaut shoni a,nice singer

  • @shergill4996
    @shergill4996 3 роки тому

    bhot satkar ji 🙏