Interviw ch dsyea bhut baar pehla k satveer kaur nu ehna da dujiaa kudiaa means female singer nal gauna psand ni c is lai ohna ny tlak lai keha c ja ta apni gayki shdd do ty fr family ny sulah kra k khrcha lva k ohna nu add krta c . Fir parmjit sandhu nal marriage hoi ty fr jdo ohna de bachiaa hoiaa c ta prmjit ghrr ch ulz gi ty rmly ny keha k tusi betiaa da dhyan rakho ty baad ch gaa lio but fr shyd rmly nu co singer di jrurt c new girl di ty prmjit chahundi c jivy oh kehn ohna de mutabik girl singr di choice kre .apsi matbhed kr k alag krta c prmjit ny k m nhi rehna tuhade naal.shyd
Ramla g sult form B's ankhilia g riter Punjab National song 🍰🍇♥️🥀🍇🍑☕🧁🥤🥤🥤🥭🥭🥭🫖🫖🫖🍨🍧🍧🍧🍧🍇🍇🍇🍑🍑🥀🥀🥀♥️♥️♥️♥️♥️🍰🍰💐💐🍥🍊🍥🍥🍍🍍🍰🍰🍰🌹🌹🌹🌹🌹🌹🌹🌹🌹🍟🍟🍟🍊🍊🍊🍟🍟🥝🥝🍿🍿🌷🌷🌷🧋🧋🧋🥧🥧🍏🍏🥧🥧🧋🧋🌷🌷🌷🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌹🌹🌹🌹🌹♥️♥️♥️♥️♥️♥️♥️♥️♥️♥️♥️♥️♥️
Kartar Singh ramlila g Navjot Rani g your sult g form B's ankhilia g riter Punjab National song 🍰🍇♥️🥀🥀🍿🍨🫖🥭🫖🥝♥️🍇🍟🥭🥤🍊🍰🌹🍍🧁🍍🌹🍍🧁🍍🌹🍍🧁🥤🍊🍰🥤🍊🍰🌷🍥☕☕🫖☕🫖🌷🌹🌷🌹🌷🧋🧋🧋🥧🥧🥧🍏🍏🍧🍧🍑🍑✈️✈️✈️🕶️🕶️🕶️🕶️🕶️🕶️🕶️💐🍑💐💐🍑💐🍥🍍🧁🥤🥭🥀♥️♥️♥️♥️🥀♥️🥀🥀♥️♥️♥️♥️♥️♥️♥️
ਯਾਦਾਂ ਤਾਜਾ ਹੋ ਗੲਈਆ ਆਹ ਇੰਟਰਵਿਊ ਕਰਨ ਤੋ ਪਹਿਲਾ ਅਸੀ ਬਹੁਤ ਸਾਰੀਆ ਗੱਲਾ ਕੀਤੀਆ ਗੱਲਾ ਕੀਤੀਆ ਫਿਰ ਅਸੀ ਚਲੇ ਗਏ ਫਿਰ ਮੰਦਰ ਬਾਈ ਜੀ ਨੇ ਗੱਲਾਂ ਬਾਤਾ ਕੀਤੀਆ ਰਮਲਾ ਜੀ ਨਾਲ ਗੱਲਾਬਾਤਾ ਕੀਤੀਆਂ ਮਨ ਖੁਸ ਹੋਇਆ ਵਾਹਿਗੁਰੂ
ਅਸੀ ਦਿਲ ਦੀਆਂ ਗਹਿਰਾਈਆ ਚੋ ਸਲਾਮ ਕਰਦਾ ਅਸੀ ਭੁਲ ਨਹੀ ਸਕਦੇ ਕਰਤਾਰ ਰਮਲਾ ਕਿਸੇ ਨੇ ਨਹੀ ਬਣ ਜਾਣਾ
Dhan Baba Farid Ji Maharaj ji ki jai ho ji
Very good 22i g ramal g
ਰਮਲੇ ਦੇ ਗੀਤਾ ਦਾ ਮਨੋਰੰਜਨ ਬਹੁਤ ਹੈ ਪਰ ਇਹਦੇ ਗੀਤਾ ਵਿਚ ਸਮਾਜ ਨੂੰ ਸੇਧ ਦੇਣ ਵਾਲੀ ਗਲ ਬਹੁਤ ਘਟ ਹੁੰਦੀ ਏ
ਬਹੁਤ ਵਧੀਆ ਮੁਲਾਕਾਤ ਕੀਤੀ ਬਾਈ
ਰਮਲਾ ਜੀ ਹੁਣ ਨਹੀਂ ਰਹੇ ਰੱਬ ਉਹਨਾਂ
ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ
ਕੋਈ ਨਹੀਂ ਰੀਸਾਂ ਕਰ ਸਕਦਾ ਦੋਗਾਣਿਆਂ ਚ' ਬਾਈ ਕਰਤਾਰ ਰਮਲੇ ਦੀਆਂ
ਬਾਈ ਮੰਦਰ ਜੀ ਲਾਭ ਹੀਰੇ ਦੇ ਨਾਲ ਮੁਲਾਕਾਤ ਕਰਵਾਉ ਬਹੁਤ ਬਹੁਤ ਧੰਨਵਾਦ ਹੋਵੇ ਗਾ।
ਬਾਈ ਜੀ ਬਹੁਤ ਵਧੀਆ ਗਾਇਆ ਜੀ ਰਮਲਾ ਸਾਹਿਬ ਤੇ ਨਵਜੋਤ ਰਾਣੀ ਜੀ ਨੇ ਵੈਰੀ ਗੁੰਡ ਜੀ
ਬਾਈ ਰਮਲਾ ਜੀ ਕਿਤੇ ਹਰੇਕ ਵਿਅਕਤੀ ਬਣਜੂ ਅਸੀਂ ਅਜੇ ਉਨਾਂ ਹੀ ਪਿਆਰ ਕਰਦੇਹਾਂ ਬਾਈ ਰਮਲਾ ਜੀ ਦੇ ਗਾਣੇ ਅਜ ਤਰੋਤਾਜ਼ਾ ਨੇ
op00000000p0p00pp000pppppppp
ਬਹੁਤ ਬਹੁਤ ਵਧੀਆ ਰਮਲਾ ਸਾਹਿਬ ਜੀ ਮੇਰੇ ਬਾਪੂ ਜੀ ਤੁਹਾਡੇ ਬਹੁਤ ਸਾਰੇ ਲੋਕ ਗੀਤ ਸੁਣਦੇ ਸੀ ਅਸੀਂ ਵੀ ਸੁਣਦੇ ਹਾਂ ਵਧੀਆ ਲੱਗਦਾ
ਮਹਾਨ ਆਰਟਿਸਟ ਨੇ ਉਸਤਾਦ ਜੀ.
ਬਹੁਤ ਵਧੀਆ ਮੁਲਾਕਾਤ.
ਬਹੁਤ ਬਹੁਤ ਧੰਨਵਾਦ
ਬਾਈ ਤੂੰਬੀ ਹਰੇਕ ਨੀ ਵੱਜਾ ਸੱਕਦੇ ਤੁਹਾਡੇ ਵਾਂਗੂ ਲੰਮੀ ਉਮਰ ਕਰੈ ਮੇਰਾ ਸਤਿਗੁਰੂ ਵਾਜਾਂ ਵਾਲੇ ਰਮਲਾ ਜੀ ਦੀ
ਮੈਰਾ ਫੇਵਰਟ ਗਾਇਕ
Ran bottal vargi.kamall da geet see.
ਪੰਜਾਬੀ ਗਾਇਕੀ ਚ ਧੁਰੂ ਤਾਰਾ ਐ ਕਰਤਾਰ ਰਮਲਾ ਜੀ
ਦੇਸੀ ਗਾਣੇ ਨੇ
ਦੇਸੀ ਸਟਾਇਲ ਚ ਸੁਣਕੇ ਅਨੰਦ ਆ ਜਾਂਦਾ ਐ
ਜਿਉਦਾ ਵਸਦਾ ਰਹਿਵੇ ਬਾਈ ਰਮਲਾ
ਲੰਮੀਆ ਉਮਰਾ ਮਾਣੇ
❤pl0
ਮੈਢਮ..ਰਾਣੀ..ਜੀ..ਨੇ.ਰਮਲਾ..ਦਾ.ਬਹੁਤ..ਸਾਥ.िਦਤਾ..ੳੁਸਦੀ..ਗਾिੲਕੀ..ਸੋਹਣੀ.ਹੇ..ਅਾਪ.ਵੀ.ਬਹੁਤ.ਸੋਹਣੇ.ਨੇ..ਸਲਾਘਾਯੋਗ..ਨੇ..ਰਾਣੀ..ਜੀ
ਬਾਈ ਬਹੁਤ ਵਧੀਆ ਜੀ।
ਰਮਲਾ ਵਰਗੇ ਘੱਟ ਹੀ ਜੰਮਦੇ ਨੇ।
Good
ਕਰਤਾਰ ਰਮਲਾ ਜੀ ਵਧੀਆ ਸੁਭਾਅ ਦੇ ਮਾਲਕ ਹਨ
ਬਹੁਤ ਬਹੁਤ ਧੰਨਵਾਦ। ਜੈਤੋ
ਦੁੱਖ ਹੋਇਆ ਗੱਲਬਾਤ ਸੁਣ ਕੇ। ਕਰਤਾਰ ਰਮਲਾ ਅੱਜ ਜੋ ਵੀ ਹਨ ਸਿਰਫ ਤੇ ਸਿਰਫ ਇਕ ਬੰਦੇ ਕਰਕੇ ਹਨ ਉਹ ਸੀ ਮਹਾਂ ਗਰੀਬ ਮਿਰਜਾ ਸੰਗੋਵਾਲੀਆ। ਪਰ ਸਲਾਮ ਤਾਂ ਹਮੇਸ਼ਾ ਚੜਦੇ ਸੂਰਜ ਨੂੰ ਹੁੰਦੀ ਹੈ। ਰਮਲਾ ਸਾਹਿਬ ਵਿਚਾਰੇ ਦੀ ਸਿਰਫ ਤਰੀਫ ਹੀ ਕਰ ਦਿੰਦੇ ਕਿਉਂਕਿ ਵਿਚਾਰੇ ਗਰੀਬ ਮਿਰਜੇ ਦੀ ਵੀ ਫੈਨ ਕਲੋਨੀ ਹੋ ਸਕਦੀ ਹੈ ਜਿਹੜੀ ਅੱਜ ਤੁਹਾਡੀ ਗੱਲ ਬਾਤ ਸੁਣ ਕੇ ਉਦਾਸ ਹੋ ਗਈ।
ਰਮਲਾ ਹੋਰਾਂ ਨੂੰ ਸਾਊਂਡ ਘੱਟ ਪਸੰਦ ਆਉਂਦਾ
Very good singer ਵੱਖਰੀ ਅਵਾਜ਼ ਦਾ ਮਾਲਕ ਕਲਾਕਾਰ
ਬਹੁਤ ਹੀ ਵਧੀਆ ਬਾਈ ਜੀ ਧੰਨਵਾਦ ਜੀ
ਬਹੁਤ ਹੀ ਵਧੀਆ ਗਾਇਕ
ਮੰਦਰ ਜੀ ਤੁਹਾਡੀ ਐਂਕਰਿੰਗ ਬਾਕਮਾਲ ਹੈ , ਕਲਾਕਾਰ ਨੂੰ ਪੇਸ਼ ਕਰਨ ਵਿਚ ਤੁਹਾਡਾ ਕੋਈ ਸਾਨੀ ਨਹੀਂ , ਜਿਉਂਦੇ ਰਹੋ, ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਨ ।
00000⁰00⁰⁰0⁰0⁰000⁰0⁰⁰0000⁰⁰⁰0⁰⁰00⁰⁰⁰⁰⁰⁰⁰0⁰00⁰⁰⁰⁰⁰⁰
😊😊😊😊😊😊😊😊😊
Ramla sukhi no 1 jodi c apne same di te ajj v gane sun k rooh khush ho jandi a veer
Go . Q
ਦੀਦਾਰ ਸੰਧੂ ਦੇ ਲੜਕੇ ਨਾਲ ਮੁਲਾਕਾਤ ਕਰੋ ਜੀ
ਬਾਈ ਜੀ ਕਰਤਾਰ ਰਮਲੇ ਦੇ ਵਿਆਹ ਪਹਿਲਾਂ ਸਤਵੀਰ ਨਾਲ ਤੇ ਫਿਰ ਪਰਮਜੀਤ ਨਾਲ ਦੋਨਾਂ ਨਾਲ ਕਿਸੇ ਗੱਲੋਂ ਨਹੀਂ ਬਣੀ ਹੁਣ ਦੱਸੋ ਕੀ ਨਵਜੋਤ ਰਾਣੀ ਵਿਆਹ ਹੋਇਆ ਸੀ ਕੇ ਨਾ ਰਮਲਾ ਜੀ ੲਿਸ ਦੁਨੀਆਂ ਤੇ ਨਹੀ ਹਰੇ ਵਿਆਹ ਵਾਰੇ ਜ਼ਰੂਰੀ ਦੱਸਿਆ ਜਾਵੇ ਜੀ ਧੰਨਵਾਦ
Interviw ch dsyea bhut baar pehla k satveer kaur nu ehna da dujiaa kudiaa means female singer nal gauna psand ni c is lai ohna ny tlak lai keha c ja ta apni gayki shdd do ty fr family ny sulah kra k khrcha lva k ohna nu add krta c .
Fir parmjit sandhu nal marriage hoi ty fr jdo ohna de bachiaa hoiaa c ta prmjit ghrr ch ulz gi ty rmly ny keha k tusi betiaa da dhyan rakho ty baad ch gaa lio but fr shyd rmly nu co singer di jrurt c new girl di ty prmjit chahundi c jivy oh kehn ohna de mutabik girl singr di choice kre .apsi matbhed kr k alag krta c prmjit ny k m nhi rehna tuhade naal.shyd
ਐਂਕਰ ਨੂੰ ਅਜੇ ਸਿੱਖਣ ਦੀ ਲੋੜ ਹੈ, ਜੋ ਧਿਆਨ ਨਾਲ ਨਹੀ ਸੁਣਦਾ , ਇਕੋ ਗੱਲ ਦਬਾਰਾ ਪੁੱਛਦਾ ਜਿਵੇਂ ਪਹਿਲਾ ਸੁਣੀ ਹੀ ਨਾ ਹੋਵੇ।
Right
Salute to Kartar Ramla ji and bibi Navjot Rani
ਰਮਲੇ ਨੇ ਮਾਨ ਮਰਾਹ੍ੜਾਂ ਵਲੇ ਦੀ ਤਰੀਫ ਕੀਤੀ ਦਿਲ ਬਾਗ ਬਾਗ ਹੋ ਗਿਆ ਰਮਲਾ ਵੀ ਨੀ ਕਿਸੇ ਨੇ ਬਣ ਜਾਣਾਂ
ਜਿਆਦਾ ਧੱਕਾ ਰਮਲੇ ਨੂੰ ਪਰਮਜੀਤ ਸੰਧੂ ਨੇ ਲਾਇਆ । ਜਦੋ ਰਜ ਲਿਆ ਪੈਸੇ ਨਾਲ ਫਿਰ ਧੱਕਾ ਦੇ ਕੇ ਬਾਹਰ ਕੱਢਤਾ। ਕਿੰਨੀਆ ਇੰਟਰਵਿਊ ਵਿਚ ਰਮਲੇ ਨੇ ਕਿਹਾ ਕਿ ਪਰਮਜੀਤ ਸੰਧੂ ਨੇ ਕਿਹਾ ਕਿ ਵਖ ਰਹਿਣਾ ਚਾਹੁੰਦੀ ਆਂ
ਵੀਰ ਜੀ ਰਮਲੇ ਦੀਆ ਬਹੁਤ ਮੁਲਾਕਾਤਾ ਦੇਖੀਆ ਨੇ ਪਰ ਕਿਸੇ ਜੇ ਵਿਚ ਰਮਲੇ ਦੇ ਘਰਵਾਲੀ ਜਾ ਬਚਿਆ ਬਾਰੇ ਖਾਸ ਨਹੀ ਦਸਿਆ ਜਾਦਾ ਬਸ ਹੋਰ ਬਹੁਤ ਗਲਾ ਅਤੇ ਤਾਰੀਫ ਹੀ ਕੀਤੀ ਜਾਦੀ ਹੈ ਪਰ ਅਸਲ ਸਚਾਈ ਕਿਤੇ ਸਾਇਦ ਸੁਣਨ ਨਹੀ ਮਿਲੀ
Ramla ji di reyal family 98151 20076
Reyal family 98151 20076
Bahut nyc person c Ramla sab rabb jaldi kr gya thodi jihi 🙏
ਰਮਲਾ..िੲਕ..ਅਣਖੀ.ਬੰਦਾ.ਸੀ..िੲਸਦੀ..ਗॅਲ.ਚੇ..ਤੇ.ਗਾੳੁਣ.ਚੇ.ਦॅਮ.ਬਹੁਤ.ਹੁੰਦਾ.ੲੇ
Kartar ramla g te HUSN de MLKA Navjot Rani g very nice 👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼👌🏼
supna ho gi pali ,, my favorite song
ਪ੍ਰਗਟ ਤੇਜੀ ਨਾਲ ਇੰਟਰਵਿਊ ਕਰੋ ਜੀ ।
ਬਹੁਤ ਵਧੀਆਂ ਮੁਲਾਕਾਤ ਜੀ ਪੱਤਰਕਾਰ ਜੀ । ਕਿਹੜੇ ਸਾਲ ਕੀ ਹੋਇਆ ਤਰੀਕਾ ਵਾਰੇ ਪਤਾ ਲੱਗਾ ।।
ਨਜਾਰਾ ਆ ਗਿਆ ਪੱਤਰਕਾਰ ਜੀ
ਚੋਟੀ ਦਾ ਗਾੲਿਕ ਰਮਲਾ
Superstar gayak ki Navjot Rani ki
ਘੈਂਟ ਅੈਕਰ ਮੰਦਰ ਜੀ ਬੀਹਲੇ ਵਾਲੇ
Very nice singer jori
ਤੂੰਬੀ..ਰਮਲੈ.ਦੀ.ਮਜਾ..ਹੀ.ਅਾिਗਅਾ..िਬਲ.ਕੁਲ..ਸॅਚ..ਰॅਬ..ਦੀ..ਸੋਹ
Live king kartar ramla jii vry nyc
ਰਮਲਾ ਜੀ ਅਜ ਆਹੀ ਕੁਝ ਹੈ ਜਿਹੜਾ ਤੁਸੀਂ ਕਿਹਾ ਕੋਈ ਕੁਝ ਕੱਢਕੇ ਬਹਿ ਜਾਂਦਾ ਇਨਾਂ ਨੇ ਗਰੀਬੀ ਨਹੀਂ ਦੇਖੀ ਨਹੀਂ ਬਡੀਆ ਬਡੀਆ ਗਡੀਆ ਨੇ ਇਨਾਂ ਨੂੰ ਰਬ ਚੇਤੇ ਨਹੀ
All time hit Ramla Sahib
Thanks to bae jagdev tehna g
I like dono klakar
वेरी गुड खूबसूरत जोड़ी
ਪਰਮਜੀਤ ਨਾਲ ਸ਼ਾਇਦ ਰਮਲਾ ਸਾਹਿਬ ਦਾ ਵਿਆਹ ਹੋਇਆ ਸੀ ਤੇ ਸੈਂਡੀ ਸੰਧੂ ਤੇ ਮੈਂਡੀ ਸੰਧੂ ਨਾ ਦੀਆਂ ਦੋ ਕੁੜੀਆਂ ਹਨ ਕਿਉਂਕਿ ਇਕ ਵਾਰ mh 1 ਚੈਨਲ ਤੇ ਅਵਾਜ ਪੰਜਾਬ ਦੀ ਰਿਆਇਲਟੀ ਸ਼ੋ ਵਿੱਚ ਸੈਂਡੀ ਨਾ ਦੀ ਕੁੜੀ ਨੇ ਕਿਹਾ ਕਿ ਮੇਰੇ ਪਿਤਾ ਜੀ ਕਰਤਾਰ ਰਮਲਾ ਜੀ ਹਨ। ਉਸ ਪ੍ਰੋਗਰਾਮ ਵਿੱਚ ਉਸ ਦੀ ਮਦਰ ਪਰਮਿੰਦਰ ਸੰਧੂ ਵੀ ਸੀ ਪਰ ਹੁਣ ਰਮਲਾ ਸਾਹਿਬ ਗੱਲ ਗੋਲ ਜਿਹੀ ਕਰ ਗਏ ਕਿਉਂਕਿ ਇਕ ਪਾਸੇ ਉਹ ਆਪਣਾ ਵਿਆਹ 69 ਵਿੱਚ ਹੋਇਆ ਦਸਦੇ ਹਨ। ਗੱਲ ਸਾਫ ਨਹੀਂ ਹੋਈ।
ਪਰਮਜੀਤ ਸੰਧੂ ਨਾਲ ਵਿਆਹ ਹੋਇਆ ਸੀ ਦਸ ਸਾਲ ਇਕੱਠੇ ਰਹੇ ਮੇਰੇ ਪਿੰਡ ਇਹਨਾ ਦਾ ਅਖਾੜਾ ਲੱਗਿਆ ਸੀ ਜਿਸ ਦਿਨ ਚਮਕੀਲੇ ਦਾ ਕਤਲ ਹੋਇਆ ਸੀ
ਐਂਕਰ ਵਧੀਆ ਨੀ ਇਸ ਪ੍ਰੋਗਰਾਮ ਦਾ, ਰਮਲਾ ਸਾਬ ਵਰਗਾ ਕੋਈ ਵੀ ਨਹੀਂ...
ਬਿਲਕੁਲ ਜੀ
Very nice Ramla ji 🙏🙏
ਉਏ ਕਰਤਾਰ ਕੋਈ ਸਮਝ ਨੀ ਅਾਉਂਦੀ ਕਿ ਤੇਰੇ ਸਮੇ ਘਟੋ ਘੱਟ 7 ਸਾਲ ਦੀ ੳੁਮਰ ਵਿਚ ਹੀ ਸਕੂਲ ਵਿਚ ਦਾਖਲਾ ਮਿਲਦਾ ਸੀ 14 ਦੀ ੳੁਮਰ ਤੱਕ ਵੱਧ ਤੋਂ ਵੱਧ 7ਵੀਂ ਕਲਾਸ ਵਿਚ ਹੋਵੇਂ ਗਾ ਗੱਲ ਕਾਲਜ ਦੀ ਕਰਦਾ ਏਂ ਇਸ ਸਮੇਂ ਹੀ ਤੈਨੰ ਘਰੋਂ ਫਾਰਗ ਕਰਤਾ ਸੀ
I love you ਕਰਤਾਰ ਰਮਲਾ ਜੀ ,ਫਰੀਦਕੋਟ
Sukhraj Singh
Ramla g sult form B's ankhilia g riter Punjab National song 🍰🍇♥️🥀🍇🍑☕🧁🥤🥤🥤🥭🥭🥭🫖🫖🫖🍨🍧🍧🍧🍧🍇🍇🍇🍑🍑🥀🥀🥀♥️♥️♥️♥️♥️🍰🍰💐💐🍥🍊🍥🍥🍍🍍🍰🍰🍰🌹🌹🌹🌹🌹🌹🌹🌹🌹🍟🍟🍟🍊🍊🍊🍟🍟🥝🥝🍿🍿🌷🌷🌷🧋🧋🧋🥧🥧🍏🍏🥧🥧🧋🧋🌷🌷🌷🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌹🌹🌹🌹🌹♥️♥️♥️♥️♥️♥️♥️♥️♥️♥️♥️♥️♥️
Very nice singer 👌
Gud effort to punjabi music audience
Very nice song miss you bhai Rama ji
Great
Veer ek gall ਦੇਖੋ ramla saab ਤੇ ਰਾਣੀ kini ਨਿਮਰਤਾ nal ਗੱਲ krde aa ਮੈਡੀ ਤੇ ਉਹਨਾਂ ਦੀ mother kiwe ਗੁੰਡਾਗਰਦੀ nal ਗੱਲ kr diya ਨੇ
THE LEGEND
KARTAR RAMLA
ramla sdeeq manak chamkila deedar sandhu...eh star ne punjabi gayaki de..thumm a sare eh
ਸਮਾਂ ਬੰਨ੍ਹਿਆ ਗਿਆ
ਵਾਕਿਆ ਹੀ ਰਮਲਾ ਸਾਬ ਜਿਹਾ ਖਰਾ ਬੰਦਾ ਵਿਰਲਾ ਹੀ ਹੋਵੇਗਾ।
ਬੰਦੇ ਨੇ ਆਪਣੀ ਜ਼ਿੰਦਗੀ ਦੀ ਕਿਤਾਬ ਖੋਲ ਕੇ ਦਰਸ਼ਕਾਂ ਮੂਹਰੇ ਰੱਖ ਦਿੱਤੀ।
ਤੇ ਕਈ ਲੋਕਾਂ ਦੇ ਮਨਾਂ ਵਿਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਜੋ ਪ੍ਰਸ਼ਨ ਸਨ ਉਨ੍ਹਾਂ ਨੂੰ ਆਪਣੇ ਆਪ ਹੀ ਜਵਾਬ ਮਿਲ ਗੲੇ।
Good ramla ji
Kartar Singh ramlila g Navjot Rani g your sult g form B's ankhilia g riter Punjab National song 🍰🍇♥️🥀🥀🍿🍨🫖🥭🫖🥝♥️🍇🍟🥭🥤🍊🍰🌹🍍🧁🍍🌹🍍🧁🍍🌹🍍🧁🥤🍊🍰🥤🍊🍰🌷🍥☕☕🫖☕🫖🌷🌹🌷🌹🌷🧋🧋🧋🥧🥧🥧🍏🍏🍧🍧🍑🍑✈️✈️✈️🕶️🕶️🕶️🕶️🕶️🕶️🕶️💐🍑💐💐🍑💐🍥🍍🧁🥤🥭🥀♥️♥️♥️♥️🥀♥️🥀🥀♥️♥️♥️♥️♥️♥️♥️
Very very very nice
kartar Ramla De Real Life Store Bhut vadia ji ......Davinder Kohenoor De Life store ve Telecast karo ji ..........
Very NYC
Very nice
Very nice 👌 👌 Singer ramla ji
Bai g tusi good singer ta ho hi Insaan v good
ਸ੍ਰ ਜੀ ਗੀਤ ਕਾਰ ਇੱਕ ਦਾ ਨਾਮ ਨੀ ਲਇਆ ਨਾ ਮਿਰਜ਼ਾ ਸੰਗੋਵਾਲ ਅਧਰੰਗ ਨਾਲ ਜੂਝ ਰਿਹਾ ਰਨ ਬੋਤਲ ਵਰਗੀ ਬਾਬੂ ਦਾ ਖੁੰਡਾ ਬਾਈ ਕੋੲੀ ਨੀ ਪੁੱਛਦਾ
I am big fan of shri Ramla sahib
Very good ramla g
Only the God creates Artists and Ramla was one og God creation
Very good punjabi singer kartar ji
Very good
ਜੇ ਤੁਸੀਂ ਅੱਜ ਅਪਣੇ ਗੀਤਕਾਰ ਨਾਲ ਮਿਲ ਕੇ ਚਲੋਗੇ ਉਹ ਗਰੀਬ ਦੀ ਮੱਦਦ ਕਰ ਫਿਰ ਸਹੀ ਗਾਇਕ ਮੰਨਾ ਗੇ
Bohut vadiya ji
Radheyshyamdh@gmail.com
siiiiiiiurrrrrrrrrrraaaaaaaaa
Miss u ramla ji
Love you
Good
Nice jodi
Nice intervio
♥♥
Miss u ramla g kartar ramla mud ni jammna bahut sohna gaonde c 😢😢
Bahut badia baba ramla g
👌👌👌👌👌👌
The best folk singer in this time
Live shows Master
Sardar kartar singh ramla
The king of the staze
The herat beat of the people
Very very honorable
V
888 80th kin I was in my room 88ii it hi just in
Super 🌟 gayik Jodi
Nice veer g good
Nice Jodi ji
Rani nice voice
ਅੈਕਰ ਵੀ ਰਮਲੇ ਵਰਗਾ ਹੀ ਚਾਹੀਦਾ ਸੀ
,, ਗੱਲਾਂ ਤਾਂ ਰਮਲੇ ਦੀਆ ਸੁਣਨ ਵਲੀਆਂ ਸੀ ਪਰ ਸੰਗੋਵਾਲੀਆ ਨੂੰ ਬਣਦਾ ਸਥਾਨ ਨਹੀ ਦੇ ਸਕਿਆ, ਐਕਰ ਨੇ ਬਹੁਤ ਬੋਰ ਕੀਤਾ।
Tandrustai baksha rab thouno