Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਗੁਲਸ਼ਨ ਕੋਮਲ ਮੈਡਮ ਸਭ ਤੋਂ ਪਹਿਲਾ ਆਪ ਜੀ ਨੂੰ ਸਤਿ ਸਿਰੀ ਅਕਾਲ ਜੀ ) ਮੈਨੂੰ ਆਪ ਜੀ ਦੇ ਗਾਏ ਹੋਏ ਕੂੱਢਣਾ ਰੁਮਾਲ ਤੇ ਆਪ ਜੀ ਦਾ ਮਾਣਕ ਸਾਹਿਬ ਨਾਲ ਗਾਇਆ ਹੋਇਆ ਗੀਤ ਜੱਟੀਏ ਜੇ ਹੋ ਗੀ ਸਾਧਨੀ ) ਬਹੁਤ ਹੀ ਵਧੀਆ ਲਗਦੇ ਆ ! ਬਾਰ ਬਾਰ ਸੁਣਨ ਨੂੰ ਜੀਅ ਕਰਦਾ
ਬਹੁਤ ਜਿਆਦਾ ਵਧੀਆ ਮੈਡਮ ਜੀ। ਆਪਣੀ ਗਲਤੀ ਵੀ ਮੰਨੀ ਹੈ। ਪਰ ਇਹ ਗੀਤ ਵੀ ਅੱਜ ਦੇ ਲਚਰ ਗੀਤਾ ਤੋਂ ਫਿਰ ਵੀ ਬਹੁਤ ਵਧੀਆ ਸੀ। ਹੁਣ ਦੇ ਕਈ ਅੈਸੇ ਗੀਤ ਹਨ ਕਿ ਅਸੀਂ ਕੱਲੇ ਸੁਣ ਕੇ ਵੀ ਸਰਮ ਮਹਿਸੂਸ ਕਰਦੇ ਹਾਂ। ਕਈ ਗਾਣੇਆ ਦੀ ਵੀਡੀਓ ਅੈਸੀ ਹੁੰਦੀ ਹੈ ਕਿ ਪੂਰਾ ਟੱਬਰ ਇਕੱਠਾ ਨਹੀਂ ਵੇਖ ਸਕਦਾ।
ਚਮਕੀਲਾ ਜੀ ਦੀ 31ਵੀ ਬਰਸੀ ਮੌਕੇ ਤੁਹਾਡੇ ਵੱਲੋ ਗਾੲਿਅਾ ਗਿਅਾ ਗੀਤ ਕੱਢਣਾ ਰੁਮਾਲ ਸੁਣਿਅਾ ੳੁਹੀ ਖੜਕਦੀ ਅਵਾਜ਼ ਅਾਨੰਦ ਅਾ ਗਿਅਾ ਜੀ
ਬਹੁਤ ਸਚਾਈ ਨਾਲ ਇੰਟਰਵਿਊ ਦਿੱਤੀ ਬਹੁਤ ਚੰਗਾ ਲੱਗਿਆ ਕੋਈ ਗਾਇਕ ਏੰਦਾ ਨਹੀ ਮੰਨਦਾ 50%
ਬਹੁਤ ਵਧੀਆ ਚਜ ਦਾ ਵਿਚਾਰ ਪ੍ਰੋਗਰਾਮ ਦਾ ਸਰਵੋਤਮ ਭਾਗ ਸੁਣ ਕੇ ਮਨ ਖੁਸ਼ ਹੋਇਆ ਹੈਰਾਨੀ ਵਾਲੀ ਗੱਲ ਹੈ ਕਿ ਗੁਲਸ਼ਨ ਕੋਮਲ ਦੀ ਆਵਾਜ਼ ਅੱਜ ਵੀ ਟੱਲੀ ਵਾਂਗ ਖੜਕਦੀ ਹੈ ਪਰਮਾਤਮਾ ਕਿਰਪਾ ਰੱਖੇ
ਸਾਡੇ ਨੇੜੇ ਪਿੰਡ jodhwal (ਮਾਛੀਵਾੜਾ) 1979 ਵਿਚ kuldip manak ਅਤੇ ਗੁਲਸ਼ਨ ਕੋਮਲ ਜੀ ਦਾ ਅਖਾੜਾ ਲੱਗਾ ਸੀ ਮੈ ਉਹ ਅਖਾੜਾ ਦੇਖਿਆ ਸੀ ਉਦੋਂ ਉਥੇ ਕੋਠਾ ਟੁੱਟਿਆ ਸੀ ਭੈਣ ਜੀ ਦੀ ਉਹੀ ਟੱਲੀ ਵਾਂਗੂ tunkdi ਆਵਾਜ਼ ਸੁਣਕੇ ਬਹੁਤ ਚੰਗਾ ਲੱਗਾ ਪ੍ਰਮਾਤਮਾ ਭੈਣ ਜੀ ਨੂੰ ਲੰਬੀ ਤੇ ਤੰਦਰੁਸਤ ਉਮਰ bakshe
Loyal. Still. Seems. Loyal. G
Remembering. Today. Forth. Years. G
ਬਹੁਤ ਹੀ ਵਧੀਆ ਇੰਟਰਵਿਊ ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਤੁਸੀਂ ਜਦ ਤੋਂ ਅਖਵਾਰਾਂ ਚ ਕਲਾਕਾਰਾਂ ਲਈ ਲਿਖਦੇ ਸੀ ਮੈਂ ਉਦੋਂ ਤੋਂ ਤੁਹਾਨੂੰ ਪੜਦਾ ਇੱਕ ਕਿਤਾਬ ਤੁਹਾਡੀ ਸੁਰਾਂ ਦੇ ਵਾਰਿਸ ਬੜੀ ਚੰਗੀ ਲਗੀ ਸੀ ਪਰਮਾਤਮਾ ਤੁਹਾਨੂੰ ਕਾਮਯਾਬ ਰੱਖੇ
ਸਵਰਨ ਜੀ ਆਪ ਦੀਆ ਗੱਲਾ ਬਾਤਾ ਦਿਲ ਨੂੰ ਟੁੱਬਦੀਆ ਨੇ।ਗੁਲਸ਼ਨ ਜੀ ਬਹੁਤ ਵਧੀਆ ਗਾਇਕਾ ਹੈ। ਛੇਵੀ ਸੱਤਵੀ ਚ ਪੜਦੇ ਸੀ ਜਦ ਤੋ ਗੁਲਸ਼ਨ ਜੀ।ਦੀ ਸੁਰੀਲੀ ਆਵਾਜ ਸੁਣਦੇ ਆ ਰਹੇ ਆ।
ਮੇਰੀ ਸਬ ਤੋਂ ਮਨ ਪਸੰਦ ਗਾਇਕਾ ਗੁਲਸ਼ਨ ਕੋਮਲ ਜੀ ਤੇ ਮਾਣਕ ਸਾਹਿਬ ਜੀ
ਗੁਲਸ਼ਨ ਕੋਮਲ ਜੀ ਬਹੁਤ ਸੁਰੀਲੀ ਗਾਇਕਾ ਹੈ ।ਮੇਰੇ ਖਿਆਲ ਵਿੱਚ ਰਣਜੀਤ ਕੌਰ ਦੀ ਅਵਾਜ਼ ਖਰਾਬ ਹੋਣ ਤੇ ਜੇ ਸਦੀਕ ਗੁਲਸ਼ਨ ਕੋਮਲ ਜੀ ਨੂੰ ਸਾਥ ਲੈਂਦਾ ਤਾਂ ਗੱਲ ਕੁਛ ਹੋਰ ਹੀ ਹੋਣੀ ਸੀ ।
ਬਹੁਤ ਵਧੀਆ ਮੁਲਾਕਾਤ ਲੇਕਿਨ ਇੰਨੀ ਮਕਬੂਲ ਗਾਇਕਾ ਵੱਲੋਂ ਅਸਲ ਸੱਭਿਆਚਾਰ ਦਰਸਾਉਂਦਾ ਗੀਤ ਮੈਂ ਜਾਂ ਮੇਰਾ ਦਿਲ ਜਾਣਦਾ ਉਦੋਂ ਕਿੰਝ ਮੇਰੇ ਦਿਲ ਤੇ ਬਣੀ ਜੋ ਬਹੁਤ ਮਕਬੂਲ ਵੀ ਹੋਇਆ ਦਾ ਜ਼ਿਕਰ ਕਿਉਂ ਨਹੀਂ ਕੀਤਾ
ਮੈਂ ਜਾਂ ਮੇਰਾ ਰੱਬ ਜਾਣਦਾ ਬੱਦਲ਼ਾਂ ਤੋਂ ਪੁੱਛ ਗੋਰੀਏ ਨਿੱਤ ਘਲੱਦਾ ਸੁਨੇਹੇ ਮੈਂ ਹਜ਼ਾਰ
ਬਾਈ ਜੀ ਮਾਣਕ ਸਾਂਬ ਨੇ ਕਿਹਾ ਅਮਲੀ ਗਾਉਣ ਵਾਲਾ ਮੱਲ ਕੰਜਰੀਂ ਲੈਦੇ ਜੋਬਨ ਵਿੱਚ ਬਹਾਰ ਬੁੱਢੇ ਹੋ ਵੇਲੇ ਨੂੰ ਝੂਰਦੇਂ ਜਦੋ ਹਿੰਮਤ ਜਾਦੇ ਹਾਰ ਉਸ ਟਾਈਮ ਤਾ ਪੰਜਾ ਦਾ ਨੋਟ ਅੱਜ ਦੇ ਪੰਜ ਸੌ ਵਰਗਾ ਸੀ ਜੋ ਗਾਇਆ ਵਧੀਆ ਗਾਇਆ ਲੋਕ ਅੱਜ ਵੀ ਇਨਾ ਦੇ ਪੁਰਾਣੇ ਗੀਤਾ ਦੇ ਨਵੇ ਗੀਤਾ ਨਾਲੋ ਵੱਧ ਦੀਵਾਨੇ ਨੇ ਅਸੀ ਅਰਦਾਸ ਕਰਦੇ ਹਾ ਪ੍ਰਮਾਤਮਾ ਇਨਾ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ
ਟਹਿਣਾ ਸਾਬ ਬਹੁਤ ਹੀ ਵਧੀਆ ਲੱਗਿਆ ਜੀ ਗੁਲਸ਼ਨ ਕੋਮਲ ਜੀ ਦੀ ਉਹੀ ਟੱਲੀ ਵਾਂਗ ਟੁਣਕ ਦੀ ਆਵਾਜ਼ ਸੁਣ ਕੇ ਅਤੇ ਤੰਦਰੁਸਤੀ ਵੇਖ ਕੇਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ!
ਸਿੱਧਾ ਸਿਧਾ ਸਮਾਂ ਸੀ , ਬਾਕੀ ਜ਼ਵਾਨੀ ਵੇਲੇ ਕੁੱਝ ਵੀ ਪਤਾ ਨਹੀਂ ਹੁੰਦਾ ਜੀ ਗਲਤੀਆਂ ਦਾ ਬਾਅਦ ਹੀ ਪਤਾ ਲਗਦੇਬਾਕੀ ਗੁਲਸ਼ਨ ਕੋਮਲ ਜੀ ਦੀ ਅਵਾਜ਼ ਅੱਜ ਵੀ ਬਹੁਤ ਹੀ ਵਧੀਆ ਹੈ ਜੀ ਪ੍ਰਮਾਤਮਾਂ ਚੜ੍ਹਦੀ ਕਲਾ ਚ ਰੱਖੇ ਜੀ
ਇਹਨਾਂ ਦੇ ਗਾਣੇ ਸੁਰਿੰਦਰ ਛਿੰਦੇ ਨਾਲ ਬਹੁਤ ਘੈਂਟ ਨੇ, ਇਹਨਾਂ ਦੀ ਅਵਾਜ ਬਹੁਤ ਵਧੀਆ, ਮੈਂ ਬਹੁਤ ਸੁਣਦਾ, ਇੱਕ ਜਿਹੜਾ ਇਹ ਮੈਡਮ ਗਾਣੇ ਗਲਤ ਕਹਿ ਰਹੇ ਨੇ ਮੈਂ ਉਹ ਵੀ ਸੁਣੇ ਨੇ, ਉਹਨਾਂ ਚ ਕੁਛ ਗਲਤ ਨੀ, ਇਹ ਕੁਛ ਸਮਾਜ ਚ ਵਾਪਰਦਾ ਸੀ, ਸੋ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਜੋ ਕੁਛ ਵਾਪਰਦਾ ਉਹ ਉਹੀ ਕੁਛ ਪੇਸ਼ ਕਰਦਾ, ਗੀਤ ਸਮਾਜ ਚੋੰ ਹੀ ਨਿਕਲਦੇ ਨੇ
ਭੈਣ ਜੀ ਨੂੰ ਬਹੁਤ ਸੁਣਿਆ, ਅਪਣੇ ਵੇਲਿਆਂ ਵਿੱਚ ਇਨ੍ਹਾਂ ਨੇ ਪੰਜਾਬੀ ਗਾਇਕੀ ਦੀ ਦੁਨੀਆ ਤੇ ਰਾਜ ਕੀਤਾ । ਨਵੀਂ ਖੁਸ਼ੀ ਮੈਨੂੰ ਉਦੋਂ ਮਿਲੀ ਜਦੋਂ ਮੈਂ ਇਨ੍ਹਾਂ ਨੂੰ ਮਸ਼ਹੂਰ ਗਾਇਕ ਤੇ ਮੇਰੇ ਮਿੱਤਰ ਲੱਖੀ ਬੰਜਾਰਾ ਦੇ ਭੋਗ ਦੀ ਰਸ਼ਮ ਤੇ ਮਿਲਿਆ । ਭੈਣ ਜੀ ਇਵੇਂ ਚੜ੍ਹਦੀ ਕਲਾ ਵਿੱਚ ਰਹੋ । ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ।ਸੁਰਜੀਤ "ਸੀਤ" (ਪੰਜਾਬੀ ਸਾਹਿਤਕ ਸੱਥ ਸ਼ਮਸ਼ ਪੁਰ) ਅਮਲੋਹ (ਫਤਿਹ ਗੜ੍ਹ ਸਾਹਿਬ)
ਹਿੱਟ ਗਾਇਕ ਗੁਲਸ਼ਨ ਕੋਮਲ 🙏🙏🍍🙏🙏
ਬਈ ਜੀ ਭਾਵੇਂ ਹੁਣ ਅਸੀਂ ਨਵੀਂ ਪੀੜੀ ਚ ਅਾ , ਪਰ ਹੁਣ ਮੇਰੀ ਲਾਇਕੀਡ ਲਿਸਟ ਵਿੱਚ ਗੁਲਸਨ ਕੋਮਲ ਜੀ ਦੇ ਸਾਰੇ ਗੀਤ ਅਾ।ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਬਿਲਕੁਲ ਸਹੀ ਗੱਲ ਅਾ।
ਗੁਲਸ਼ਨ ਕੋਮਲ ਵਧੀਆ ਕਲਾਕਾਰ ਤੇ ਬੁਲੰਦ ਆਵਾਜ਼ ਦੀ ਮਾਲਕ 👍👍👍
ਟਹਿਣਾ ਸਾਬ ਤੇ ਥਿੰਦ ਭੈਣ ਜੀ ਧੰਨਵਾਦ. ਚੰਗੇ ਚੰਗੇ ਪਰੋਗਰਾਮ ਪੇਸ਼ ਕਰਦੇ ਰਹੋ. ਕੱਢਣਾ ਰੁਮਾਲ ਦੇ ਗਿਓਂ ਅੱਜ ਵੀ ਮੇਰਾ ਸਭਤੋਂ ਮਨਪਸੰਦ ਗਾਣਾ. ਹਰ ਕੈਸਿਟ ਚ ਭਰਵਾਓਂਦੇ ਹੁੰਦੇ ਸੀ.
Mrs Gulshan komal is my favourite singer Istill listen to her duets with Manak daily May she live llong
ਮੈ। ਤਰਸੇਮ ਸੇਮਾ ਨਾਥਪੁਰਾ। ਗੀਤਕਾਰ ਧੰਨਵਾਦ ਕਰਦਾ ਹਾਂ ਮੈਂ।ਕੋਮਲ। ਜੀ ਠਂ। ਗੀਤ ਦੇਣਾ ਹੈ
ਬਹੁਤ ਵਧੀਆਂ ਮੁਲਾਕਾਤ ਜੀ ਸਾਰੇ ਗੀਤ ਵਧੀਆਂ ਸੀ।ਉਦੋਂ ਸਮਾਂ ਇਹਨਾਂ ਗੀਤਾਂ ਦਾ ਸੀ।ਕੋਮਲ ਜੀ ਨੂੰ ਸੱਤ ਸ੍ਰੀ ਅਕਾਲ ਜੀ ।
ਪੰਜਾਬ ਦੀ ਕੋਇਲ ਗਾਇਕਾ ਹੈ ਗੁਲਸ਼ਨ ਕੋਮਲ ਜੀ ਪਹਿਲਾਂ ਵੀ ਧੰਨ ਧੰਨ ਕਰਾਈ ਹੈ ਉਮੀਦ ਹੈ ਅੱਗੇ ਵੀ ਕਰਨਗੇ ਟਹਿਣੇ ਬਾਈ ਤੇ ਹਰਮਨ ਥਿੰਦ ਤੁਸੀਂ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ ਇਹ ਸਾਡੀ ਦਿਲੀ ਕਾਮਨਾ ਹੈ
Kuldeep S has yes
1608
@@surjitsingh3698❤❤😂😢😮😅😊
ਗੁਲਸਨ ਕੋਮਲ ਜੀ ਅਵਾਜ ਵਿਚ ਕੋਈ ਫਰਕ ਨਹੀ ਪਰਮਾਤਮਾ ਤੁਹਾਡੀ ੳਮਰ ਲਬੀ ਕਰੇ
ਮੈਨੂੰ ਬਹੁਤ ਪਸੰਦ ਆ ਇਹਨਾਂ ਦੇ ਗੀਤ। ਕਯਾ ਆਵਾਜ਼ ਆ 😍😍😍❤
ਚੰਨ ਗੁਰਾਇਆ ਵਾਲਾ ਨਾਲ ਇੱਕ ਮੁਲਾਕਾਤ ਹੋ ਜਾਵੇ ਤਾਂ ਬਹੁਤ ਵਧੀਆ ਡਾ ਹਜ਼ਾਰਾ ਸਿੰਘ ਘੁੱਦਾ
ਗੁਲਸ਼ਨ ਕੋਮਲ ਜੀ ਬਹੁਤ ਵਧੀਆ ਸਿੰਗਰ
ਘਰੇ ਚਲ ਕੱਢੂ ਰੜਕਾਂ ਮੇਰਾ ਸਭ ਤੋਂ ਵੱਧ ਪਸੰਦੀਦਾ ਗੀਤ
ਵੇ ਮੈਂ ਖੰਡ ਦੇ ਭੁਲੇਖੇ ਗੁੜ ਚੱਟ ਗਈ, ਕਿਆ ਅਵਾਜ਼ ਸੀ ਉਸ ਗੀਤ ਚ
ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਜੀ ਤੁਹਾਡਾ
ਸਦਾਬਹਾਰ ਗਾਇਕਾ ਗੁਲਸ਼ਨ ਕੋਮਲ ਜੀ
ਬਹੁਤ ਵਧੀਆ ਗੱਲ ਲੱਗੀ
ਟਹਿਣਾ ਸਾਹਿਬ ਸੁਖਵੰਤ ਸੁਖੀ ਜੀ ਦੀ ਮੁਲਾਕਾਤ ਕਰੋ
ਬਹੁਤ ਵਧੀਆ ਜੀ
ਸਹਿਤੀ ਹਸਦੀ ਹਸਦੀ ਗੀਤ ਸੁਣਕੇ ਮੈਨੂੰ ਇੰਜ ਲੱਗਦਾ ਕਿ ਐਨੀ ਸੋਹਣੀ ਆਵਾਜ ਕਿਸਦੀ ਹੈ?
V. Good. G
ਬਹੁਤ ਹੀ ਵਧੀਆ ਗਾਇਕਾ ਗੁਲਸਨ ਕੋਮਲ ਮੈ ਇਹਨਾ ਦੇ ਗੀਤਾਂ ਬਹੁਤ ਸੁਣਿਆ ਹੈ ਤੇ ਅਜ ਵੀ ਸੁਣਦਾ ਹਾ
ਦਿੳੁਰ ਜਾਂ ਜੇਠ ਦੇ ਗੀਤ ..ਅਾਮ ਗਲ ਹੈ ..ਕੁਝ ਮਾੜਾ ਨੀ ਹੈ ..ਚਾਹੇ ਗੁੜ ਚਟਗੀ ਚਾਹੇ ਖੰਡ ਚਟਗੀ
ਟਹਿਣਾ ਸਾਹਿਬ nice interview ਪਰ ਇਥੇ ਉਨ੍ਹਾਂ ਮਹਾਨ ਗੀਤਕਾਰ ਜਾਂ ਗੀਤਕਾਰਾ ਦਾ ਨਾਮ ਲੈਣਾ ਚਾਹੀਦਾ ਸੀ ਜਿਨ੍ਹਾਂ ਨੇ ਇਸ ਸਿਖਰ ਤੇ ਪਹੁੰਚਾਇਆ ਹੈ।
ਬਹੁਤ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ।
ਗੁਲਸ਼ਨ ਕੋਮਲ ਬਹੁਤ ਵਧੀਆ ਆਵਾਜ਼ ਬਹੁਤਮਿੰਠੀਆਜੀ
ਸਤਿ ਸ੍ਰੀ ਆਕਾਲ ਜੀ
ਗੁਲਸ਼ਨ ਕੋਮਲ ਜੀ ਇਕ ਬਹੁਤ ਹੀ ਸੁਰੀਲੀ ਤੇ ਕੋਮਲ ਕਲਾਕਾਰ ਨੇ ਇਨਾ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ ਬਹੁਤ ਦੇਰ ਬਾਅਦ ਹੀ ਤੁਹਾਡੇ ਚੈਨਲ ਤੇ ਦਰਸ਼ਨ ਹੋਏ ਨੇ ਹਰਮਨ ਜੀ ਤੇ ਟਹਿਣਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੋਮਲ ਜੀ ਨਾਲ ਮੁਲਾਕਾਤ ਦਿਖਾਈ ।ਸੱਤਰ ਤੋਂ ਨੱਬੇ ਤਕ ਦੇ ਕਲਾਕਾਰਾਂ ਦਾ ਕਿਆ ਕਹਿਣਾ ਅੱਜ ਵੀ ਉਹ ਗੀਤ ਨਵੇਂ ਹੀ ਲਗਦੇ ਹਨ ਸਦਾਬਹਾਰ ਗੀਤ ਨੇ ਇਹਨਾ ਦੇ ਗੀਤ ਅੱਜ ਵੀ ਮਕਬੂਲ ਨੇ ਤੇ ਸਦਾ ਮਕਬੂਲ ਰਹਿਣਗੇ
ਸੁਪਰ ਗਾਇਕ ਗੁਲਸ਼ਣ ਕੋਮਲ ਜੀ
ਟਹਿਣਾ ਸਾਹਬ ਪੁਰਾਣੀ ਯਾਦ ਤਾਜਾ ਕਰਤੀ ਬਾਈ
ਆ ਹੁੰਦੈ ਕਲਾਕਾਰ ਅੱਜ ਵਾਲੇ ਤੇ ਕੰਜ਼ਰ ਲੜ ਲੜ ਮਰੀ ਜਾਂਦੇ ਆ
ਵਾਹ ਜੀ ਵਾਹ ਬਹੁਤ ਹੀ ਵਧੀਆ । ਪੁਰਾਣੀਆਂ ਯਾਦਾਂ ਤਾਜ਼ਾ ਕਰਾਤੀਆਂ
ਗੁਲਸ਼ਨ ਕੋਮਲ ਜੀ ਦੀ ਆਵਾਜ਼ ਬਹੁਤ ਮੱਠੀ ਹੈ ਜੀ ਅੱਜ ਵੀ ਪਿੰਡਾ ਵਿਚ ਇਹਨਾਂ ਦੇ ਦੋਗਾਣੇ ਬਹੁਤ ਪਿਆਰ ਨਾਲ ਸੌਣੇ ਜਾਦੇ ਛਿੰਦੇ ਨਾਲ ਬਹੁਤ ਸੋਹਣੇ ਦੋਗਾਣੇ ਗਏ ਅੱਜ ਵੀ ਸੌਣ ਚ ਬਹੁਤ ਵੱਧੀਆ ਲੱਗਦੇ ਹੈ ਜੀ
ਬਹੁਤ ਹੀ ਵਧੀਆ ਟਹਿਣਾ ਸਾਬ
ਟਹਿਣਾ ਸਾਹਿਬ ਇਹ ਗੱਲ ਤੂੰਸੀ ਹਰ ਕਲਾਕਾਰ ਨੂੰ ਇਹ ਸਵਾਲ ਜਰੂਰ ਕਰਦੇ ਹੋ ਕਿ ਤੱਤੇ ਗੀਤ ਗਾੲੇ। ਟਹਿਣਾ ਸਾਹਿਬ ਤੂੰਸੀ ਇਥੇ ਗਲਤ ਹੋ। ਮੈਂ ਉਸ ਸਮੇ ਜਵਾਨੀ ਵਿੱਚ ਸੀ। ਅੰਸੀ ਲੋਕ ਇਸ ਤਰ੍ਹਾਂ ਦਾ ਹੀ ਸੁਣਦੇ ਸੀ। ਤੇ ਜੇ ਇਨ੍ਹਾਂ ਨੇ ਤੱਤੇ ਗੀਤ ਨਾ ਗਾਏ ਹੁੰਦੇ ਤਾਂ ਅੱਜ ਇਨ੍ਹਾਂ ਆਰਟਿਸਟਾਂ ਦਾ ਨਾ ਨਹੀ ਹੋਣਾ ਸੀ। ਜਿਹੜੇ ਗੀਤਾਂ ਦੀ ਤੂੰਸੀ ਗੱਲ ਕਰਦੇ ਹੋ। ਉਨ੍ਹਾਂ ਗੀਤਾਂ ਵਿੱਚ ਕੋਈ ਤੱਤਪਣਾ ਨਹੀ। ਇਹ ਤੁਹਾਡੀ ਸੋਚ ਹੈ। ਅੱਜ ਦੇ ਗੀਤਾਂ ਵਿੱਚ ਵੇਖੋ ਕਿਨਾ ਗੰਦਪਣਾ ਤੇ ਨੰਗੇਜਵਾਦ ਹੈ। ਉਹ ਪੁਰਾਣੇ ਗੀਤ ਸਭਿਆਚਾਰਕ ਗੀਤ ਨੇ ਬਹੁਤ ਵਧੀਆ ਤੇ ਹਿੱਟ ਗੀਤ ਨੇ ਤੁਹਾਡੇ ਇਕੱਲੇ ਤੋਂ ਬਿਨਾਂ ਅੱਜ ਤੀਕ ਕਿਸੇ ਨੇ ਵੀ ਉਨ੍ਹਾਂ ਗੀਤਾਂ ਪ੍ਰਤੀ ਕਿੰਤੂ ਪਰੰਤੂ ਨਹੀ ਕੀਤਾ ਟਹਿਣਾ ਸਾਹਿਬ ਇਹ ਸਬਦ ਤੂੰਸੀ ਆਖਣੇ ਛੱਡ ਦਿਉ । ਅੰਸੀ ਤੁਹਾਡੀ ਦਿਲੋਂ ਕਦਰ ਕਰਦੇ ਹਾਂ । ਪਰ ਤੂੰਸੀ ਇੰਨਟਰਵਿਊ ਵਿੱਚ ਹਰ ਕਲਾਕਾਰ ਨੂੰ ਤੱਤੇ ਗੀਤਾਂ ਦਾ ਉਲਾਂਭਾ ਦੇ ਕੇ ਤੂੰਸੀ ਆਪਣੇ ਸਰੋਤਿਆਂ ਦੇ ਦਿੱਲ ਤੇ ਸੱਟ ਮਾਰਦੇ ਹੋ। ਸਾਨੂੰ ਆਸ ਹੈ ਕਿ ਤੂੰਸੀ ਸਾਡੀ ਕਹੀ ਤੇ ਲਿਖੀ ਗੱਲ ਤੇ ਤਵੱਜੋ ਦਿਉਗੇ। ੴ. ਧੰਨਵਾਦ ਜੀ।
ਵੀਰ ਸ੍ਰ ਸਵਰਨ ਸਿੰਘ ਟਹਿਣਾ ਜੀ ਤੇ ਬੀਬਾ ਹਰਮਨ ਕੌਰ ਥਿੰਦ ਜੀ ਬਹੁਤ ੨ ਧੰਨਵਾਦ ਹਰ ਰੋਜ਼ ਦੀ ਤਰਾਂ ਹਾਸੇ ਠੱਠੇ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ . ਬਹੁਤ ੨ ਧੰਨਵਾਦ ਤੁਸੀਂ ਮੇਰੀ ਤੇ ਹੋਰ ਦਰਸਕਾ ਦੀ ਬੇਨਤੀ ਨੂੰ ਮੰਨ ਕਿ ਗੁਲਸ਼ਨ ਕੋਮਲ ਹੁਰਾਂ ਨਾਲ ਮੁਲਾਕਾਤ ਕਰਨ ਲਈ . ਧੰਨਵਾਦ
ਸਵਰਨ ਟਹਿਣਾ ਤੇ ਹਰਮਨ ਥਿੰਦ ਜੀ ਤੁਸੀਂ ਵਧਾਈ ਦੇ ਪਾਤਰ ਹੋਂ ਗੁਲਸ਼ਨ ਕੋਮਲ ਜੀ ਨਾਲ ਮੁਲਾਕਾਤ ਕੀਤੀ ਸਹੀ ਕਿਹਾ ਹੈ ਕਿ ਗੁਲਸ਼ਨ ਕੋਮਲ ਜੀ ਪੰਜਾਬ ਦੀ ਲਤਾ ਮੰਗੇਸ਼ਕਰ ਹਨ ਕੱਢਣਾ ਰੁਮਾਲ ਦੇ ਗਿਉਂ ਕੈਸਟ ਦੇ ਸਾਰੇ ਹੀ ਗੀਤ ਬਹੁਤ ਵਧੀਆ ਹਨ
ਵੈਰੀ ਵੈਰੀ ਗੁਡ ਜੀ ਆਨੰਦ ਆ ਗਿਆ
ਜਮਾਂ ਸਿਰਾ ਜਮਾਂ ਅੱਤ ਗੁਲਸ਼ਨ ਕੋਮਲ ਜੀ ਤੁਸੀਂ ਅੱਜ ਪਹਿਲਾਂ ਵਾਂਗ ਬਾ ਕਮਾਲ ਹੋਂ ਵਾਹ ਜੀ ਵਾਹ ਕਿਆ ਬਾਤ ਐ
ਰੂਹ ਖੁਸ਼ ਹੋਗੀ ਜੀ
ਪਰਮਲਾ ਪੰਮੀ ਨਾਲ਼ ਮੁਲਾਕਾਤ ਦਿਖਾਉ
ਗੁਲਸ਼ਣ ਕੋਮਲ ਜੀ ਤੁਹਾਡੀ ਸ਼ਿਫਤ ਕਰਣ ਨੂੰ ਮੇਰੇ ਕੋਲ ਸ਼ਬਦ ਹੈਣੀਂ।
Bahut. Vadiya. Singer. Gulshan. Koml. Ji.
ਬਹੁਤ ਹੀ ਵਧੀਆ ਜੀ ਅੱਗੇ ਵੀ ਜਾਰੀ ਰਖਿਓ
बहुत बहुत बढ़िया इंटरव्यू 👍👍👍👌👌👌
ਅਵਾਜ਼ ਬਹੁਤ ਵਧੀਆ👍💯 ਜੀ ਅੱਜ ਵੀ ਕੋਮਲ ਜੀਜਮ੍ਹਾਂ ਵੀ ਫਰਕ ਨਹੀਂ ਪਿਆ
ਬਹੁਤ ਵਧੀਆ ਸਰੀਲੀ ਆਵਾਜ
ਬਹੁਤ ਵਧੀਆ ਜੀ ਕੋਮਲ ਜੀ ਨੂੰ ਦੇਖ ਕੇ ਸ਼ੁਕਰੀਆ ਜੀ
Bahut vadia lagya madam Gulshan Komal ji da interview dekh k ...parmatma di kirpa naal ajj v bahut sohni awaz hai
ਬਹੁਤ ਵਧੀਆ ਆਵਾਜ਼
ਸਾਡੇ ਹਰਮਨ ਪਿਆਰੇ ਜੁਗ ਜੁਗ ਜੀਊਣ ਜੀ
ਬਹੁਤ ਧੰਨਵਾਦ ਟਹਿਣਾ ਸਾਹਿਬ ਗੁਲਸ਼ਨ ਕੋਮਲ ਨਾਲ ਮੁਲਾਕਾਤ ਕਰਾਉਣ ਲਈ ਕੁਲਦੀਪ ਕੌਰ ਨਾਲ ਵੀ ਮੁਲਾਕਾਤ ਕਰਵਾਉ
ਤਕਰੀਬਨ 1977-78 ਚ ਸਾਡੇ ਪਿੰਡ ਮਦਨਹੇੜੀ ਮੋਹਾਲੀ ਜਿਲਾ ਕੁਲਦੀਪ ਮਾਣਕ ਜੀ ਨਾਲ ਮੈਡਮ ਗੁਲਸ਼ਨ ਕੋਮਲ ਜੀ ਨਾਲ ਸਟੇਜ ਲੱਗੀ ਸੀ ਮੀਂਹ ਪੈ ਰਿਹਾ ਸੀ ਬਹੁਤ. ਮਾਣਕ ਜੀ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਸਹੁੰ ਲੱਗੇ ਜੇ ਮੀਂਹ ਚ ਉਠਕੇ ਗਏ ਜੇ ਅਸੀਂ ਜਾਵਾਂਗੇ ਤਾਂ ਸਾਨੂੰ ਸਹੁੰ ਲੱਗੇ ਮੈਡਮ ਜੀ ਛਤਰੀ ਲੈ ਕੇ ਗਾੲਿਅਾ ਸੀ.
ਬਹੁਤ ਵਧੀਆ ਲੱਗਿਆ ਜੀ
ਅੱਜ ਵੀ ਓਹੀ ਆਵਾਜ ਆ ਗੁਲਸਨ ਜੀ
Very❤️nice❤️singer❤️gulshan❤️komal❤️ji❤️🙏🙏🙏
ਸੁਪਰ ਸਟਾਰ ਗਾਇਕਾ ਬੀਬੀ ਗੁਲਸ਼ਨ ਕੋਮਲ ਬਹੁਤ ਮਿੱਠੀ ਅਵਾਜ਼ ਦੀ ਮਲਕਾ ਗੁਲਸ਼ਨ ਕੋਮਲ ਦੇ ਗਾਏ ਗੀਤ ਸਦਾ ਬਹਾਰ ਰਹਿਣਗੇ।
ਸੱਚ ਆ ਵੀਰ ਜੀ
ਅਸੀਂ ਅੱਜ ਵੀ ਸ਼ਿੱਦਤ ਨਾਲ ਸੁਣਦੇ ਹਾਂ ਜੀ ਗੁਲਸ਼ਨ ਕੋਮਲ ਜੀ ਨੂੰ
ਗੁਲਸਨ ਕੋਮਲ ਜੀ ਕੱਡਣਾ ਰੁਮਾਲ ਦੀ ਕੈਸਡਾ 15 ਤੋ17 ਕ ਰੀਲਾ ਟੁੱਟ ਗੲੀਅਾਂ ਸੀ ਬਹੁਤ ਸਤਿਕਾਰ ਜੀ ।
Very nice
ਬਹੁਤ ਵਦੀਆ ਇੰਟਰਵੀਊ
Bahut khulli dulli mulakat, sunke anand aw gia. Gulshan ji vallon vi spashat answer ditte. You are great ji.
ਤੇਰੀ ਫੀਅਟ ਤੇ ਜੇਠ ਨਜਾਰੇ ਲੈਂਦਾ ਅੱਜ ਵੀ ਤਾਜਾ ਹੀ ਲਗਦੈ
ਸੱਚੇ ਸੁੱਚੇ ਲੋਕ ਗਾਇਕ ਜੋ ਸਮੇਂ ਦੀਆਂ ਚਪੇੜਾਂ ਖਾਕੇ ਆਪਣੇ ਮੁਕਾਮ ਤੇ ਪਹੁੰਚੇ। ਸਜ਼ਦਾ ਇਹਨਾਂ ਨੂੰ
ਕੱਡਣਾ ਰੁਮਾਲ ਦੇ ਗਿੳ ਮੇਰਾ ਫੇਬਰਟ ਗੀਤ ਹੇ ਜੀ
Bhot vadia sir ji
Sohna wada javai wah kadana rumal da geo wah ji wah madam ji
ਕੱਢਣਾ ਰੁਮਾਲ ਦੇ ਗਿਆਂ ਅਤੇ ਰੰਨ ਕੈਂਪਾਂ ਕੋਲਾ ਵਰਗੀ all time favourite,jio Gulshan Komal
Very very good singar gulshan komal ji
ਵੇ ਮੈਂ ਖੰਡ ਦੇ ਭੁਲੇਖੇ ਗੁੱੜ ਚੱਟਗੀ ❤️
Very nice interview i am big fans of gulshan komal ji
My favorite singer gulshan komal best singer!!!
ਮਨ ਬਹੁਤ ਖੁਸ ਹੋਇਆ ਜੀ ਗੁਲਸ਼ਨ ਕੋਮਲ ਜੀ ਨਾਲ ਗੱਲ ਬਾਤ ਸੁਣਕੇ ਜੀ
ਠੋਸ ਪੰਜਾਬੀ ਬੋਲੀ ਵਿਚ ਗਾੳੁਣ ਵਾਲੇ ਗੁਲਸਨ ਕੋਮਲ ਜੀ
Very nice voice
ਇੱਕ ਵਾਰ ਗੱਲ ਹੈ ਕੇ ਸਾਡੇ ਪਿੰਡ ਕੁਰਾਈ ਵਾਲਾ ਵਿਖੇ 1985 86 ਵਿੱਚ ਚਰਨਜੀਤ ਚੰਨ &ਪ੍ਰੀਤਮ ਬਾਲਾ ਜੀ ਦਾ ਅਖਾੜਾ ਲੱਗਿਆ ਸੀ ਤੇ ਅਸੀਂ ਕੋਠੇ ਬੈਠੇ ਸੀ ਤੇ ਕੋਠਾ ਡਿੱਗ ਪਿਆ
ਬਹੁਤ ਵਧੀਆ ਲਗਿਆ
Bahut hi pyari awaz hai madam gulshan ji di
Very very very nice g mem gulshan komal ji ur all songs bohut badhiya sohane ji god bless you ji
Very good nice ji very good
Very good👍 Komal ji.
ਮਜ਼ਾ ਆ ਗਿਆ ਜੀ
God bless u always mam
Very very nice
Swarn tena ji thanks
Super super and super …
Good questions tehna sahib
ਗੁਲਸ਼ਨ ਕੋਮਲ ਮੈਡਮ ਸਭ ਤੋਂ ਪਹਿਲਾ ਆਪ ਜੀ ਨੂੰ ਸਤਿ ਸਿਰੀ ਅਕਾਲ ਜੀ ) ਮੈਨੂੰ ਆਪ ਜੀ ਦੇ ਗਾਏ ਹੋਏ ਕੂੱਢਣਾ ਰੁਮਾਲ ਤੇ ਆਪ ਜੀ ਦਾ ਮਾਣਕ ਸਾਹਿਬ ਨਾਲ ਗਾਇਆ ਹੋਇਆ ਗੀਤ ਜੱਟੀਏ ਜੇ ਹੋ ਗੀ ਸਾਧਨੀ ) ਬਹੁਤ ਹੀ ਵਧੀਆ ਲਗਦੇ ਆ ! ਬਾਰ ਬਾਰ ਸੁਣਨ ਨੂੰ ਜੀਅ ਕਰਦਾ
ਬਹੁਤ ਜਿਆਦਾ ਵਧੀਆ ਮੈਡਮ ਜੀ। ਆਪਣੀ ਗਲਤੀ ਵੀ ਮੰਨੀ ਹੈ। ਪਰ ਇਹ ਗੀਤ ਵੀ ਅੱਜ ਦੇ ਲਚਰ ਗੀਤਾ ਤੋਂ ਫਿਰ ਵੀ ਬਹੁਤ ਵਧੀਆ ਸੀ। ਹੁਣ ਦੇ ਕਈ ਅੈਸੇ ਗੀਤ ਹਨ ਕਿ ਅਸੀਂ ਕੱਲੇ ਸੁਣ ਕੇ ਵੀ ਸਰਮ ਮਹਿਸੂਸ ਕਰਦੇ ਹਾਂ। ਕਈ ਗਾਣੇਆ ਦੀ ਵੀਡੀਓ ਅੈਸੀ ਹੁੰਦੀ ਹੈ ਕਿ ਪੂਰਾ ਟੱਬਰ ਇਕੱਠਾ ਨਹੀਂ ਵੇਖ ਸਕਦਾ।
ਚਮਕੀਲਾ ਜੀ ਦੀ 31ਵੀ ਬਰਸੀ ਮੌਕੇ ਤੁਹਾਡੇ ਵੱਲੋ ਗਾੲਿਅਾ ਗਿਅਾ ਗੀਤ ਕੱਢਣਾ ਰੁਮਾਲ ਸੁਣਿਅਾ ੳੁਹੀ ਖੜਕਦੀ ਅਵਾਜ਼ ਅਾਨੰਦ ਅਾ ਗਿਅਾ ਜੀ
ਬਹੁਤ ਸਚਾਈ ਨਾਲ ਇੰਟਰਵਿਊ ਦਿੱਤੀ ਬਹੁਤ ਚੰਗਾ ਲੱਗਿਆ ਕੋਈ ਗਾਇਕ ਏੰਦਾ ਨਹੀ ਮੰਨਦਾ 50%
ਬਹੁਤ ਵਧੀਆ ਚਜ ਦਾ ਵਿਚਾਰ ਪ੍ਰੋਗਰਾਮ ਦਾ ਸਰਵੋਤਮ ਭਾਗ ਸੁਣ ਕੇ ਮਨ ਖੁਸ਼ ਹੋਇਆ ਹੈਰਾਨੀ ਵਾਲੀ ਗੱਲ ਹੈ ਕਿ ਗੁਲਸ਼ਨ ਕੋਮਲ ਦੀ ਆਵਾਜ਼ ਅੱਜ ਵੀ ਟੱਲੀ ਵਾਂਗ ਖੜਕਦੀ ਹੈ ਪਰਮਾਤਮਾ ਕਿਰਪਾ ਰੱਖੇ
ਸਾਡੇ ਨੇੜੇ ਪਿੰਡ jodhwal (ਮਾਛੀਵਾੜਾ) 1979 ਵਿਚ kuldip manak ਅਤੇ ਗੁਲਸ਼ਨ ਕੋਮਲ ਜੀ ਦਾ ਅਖਾੜਾ ਲੱਗਾ ਸੀ ਮੈ ਉਹ ਅਖਾੜਾ ਦੇਖਿਆ ਸੀ ਉਦੋਂ ਉਥੇ ਕੋਠਾ ਟੁੱਟਿਆ ਸੀ ਭੈਣ ਜੀ ਦੀ ਉਹੀ ਟੱਲੀ ਵਾਂਗੂ tunkdi ਆਵਾਜ਼ ਸੁਣਕੇ ਬਹੁਤ ਚੰਗਾ ਲੱਗਾ ਪ੍ਰਮਾਤਮਾ ਭੈਣ ਜੀ ਨੂੰ ਲੰਬੀ ਤੇ ਤੰਦਰੁਸਤ ਉਮਰ bakshe
Loyal. Still. Seems. Loyal. G
Remembering. Today. Forth. Years. G
ਬਹੁਤ ਹੀ ਵਧੀਆ ਇੰਟਰਵਿਊ ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਤੁਸੀਂ ਜਦ ਤੋਂ ਅਖਵਾਰਾਂ ਚ ਕਲਾਕਾਰਾਂ ਲਈ ਲਿਖਦੇ ਸੀ ਮੈਂ ਉਦੋਂ ਤੋਂ ਤੁਹਾਨੂੰ ਪੜਦਾ ਇੱਕ ਕਿਤਾਬ ਤੁਹਾਡੀ ਸੁਰਾਂ ਦੇ ਵਾਰਿਸ ਬੜੀ ਚੰਗੀ ਲਗੀ ਸੀ ਪਰਮਾਤਮਾ ਤੁਹਾਨੂੰ ਕਾਮਯਾਬ ਰੱਖੇ
ਸਵਰਨ ਜੀ ਆਪ ਦੀਆ ਗੱਲਾ ਬਾਤਾ ਦਿਲ ਨੂੰ ਟੁੱਬਦੀਆ ਨੇ।ਗੁਲਸ਼ਨ ਜੀ ਬਹੁਤ ਵਧੀਆ ਗਾਇਕਾ ਹੈ। ਛੇਵੀ ਸੱਤਵੀ ਚ ਪੜਦੇ ਸੀ ਜਦ ਤੋ ਗੁਲਸ਼ਨ ਜੀ।ਦੀ ਸੁਰੀਲੀ ਆਵਾਜ ਸੁਣਦੇ ਆ ਰਹੇ ਆ।
ਮੇਰੀ ਸਬ ਤੋਂ ਮਨ ਪਸੰਦ ਗਾਇਕਾ ਗੁਲਸ਼ਨ ਕੋਮਲ ਜੀ ਤੇ ਮਾਣਕ ਸਾਹਿਬ ਜੀ
ਗੁਲਸ਼ਨ ਕੋਮਲ ਜੀ ਬਹੁਤ ਸੁਰੀਲੀ ਗਾਇਕਾ ਹੈ ।ਮੇਰੇ ਖਿਆਲ ਵਿੱਚ ਰਣਜੀਤ ਕੌਰ ਦੀ ਅਵਾਜ਼ ਖਰਾਬ ਹੋਣ ਤੇ ਜੇ ਸਦੀਕ ਗੁਲਸ਼ਨ ਕੋਮਲ ਜੀ ਨੂੰ ਸਾਥ ਲੈਂਦਾ ਤਾਂ ਗੱਲ ਕੁਛ ਹੋਰ ਹੀ ਹੋਣੀ ਸੀ ।
ਬਹੁਤ ਵਧੀਆ ਮੁਲਾਕਾਤ
ਲੇਕਿਨ ਇੰਨੀ ਮਕਬੂਲ ਗਾਇਕਾ ਵੱਲੋਂ ਅਸਲ ਸੱਭਿਆਚਾਰ ਦਰਸਾਉਂਦਾ ਗੀਤ ਮੈਂ ਜਾਂ ਮੇਰਾ ਦਿਲ ਜਾਣਦਾ ਉਦੋਂ ਕਿੰਝ ਮੇਰੇ ਦਿਲ ਤੇ ਬਣੀ ਜੋ ਬਹੁਤ ਮਕਬੂਲ ਵੀ ਹੋਇਆ ਦਾ ਜ਼ਿਕਰ ਕਿਉਂ ਨਹੀਂ ਕੀਤਾ
ਮੈਂ ਜਾਂ ਮੇਰਾ ਰੱਬ ਜਾਣਦਾ
ਬੱਦਲ਼ਾਂ ਤੋਂ ਪੁੱਛ ਗੋਰੀਏ ਨਿੱਤ ਘਲੱਦਾ ਸੁਨੇਹੇ ਮੈਂ ਹਜ਼ਾਰ
ਬਾਈ ਜੀ ਮਾਣਕ ਸਾਂਬ ਨੇ ਕਿਹਾ
ਅਮਲੀ ਗਾਉਣ ਵਾਲਾ ਮੱਲ ਕੰਜਰੀਂ ਲੈਦੇ ਜੋਬਨ ਵਿੱਚ ਬਹਾਰ ਬੁੱਢੇ ਹੋ ਵੇਲੇ ਨੂੰ ਝੂਰਦੇਂ ਜਦੋ ਹਿੰਮਤ ਜਾਦੇ ਹਾਰ
ਉਸ ਟਾਈਮ ਤਾ ਪੰਜਾ ਦਾ ਨੋਟ ਅੱਜ ਦੇ ਪੰਜ ਸੌ ਵਰਗਾ ਸੀ ਜੋ ਗਾਇਆ ਵਧੀਆ ਗਾਇਆ ਲੋਕ ਅੱਜ ਵੀ ਇਨਾ ਦੇ ਪੁਰਾਣੇ ਗੀਤਾ ਦੇ ਨਵੇ ਗੀਤਾ ਨਾਲੋ ਵੱਧ ਦੀਵਾਨੇ ਨੇ
ਅਸੀ ਅਰਦਾਸ ਕਰਦੇ ਹਾ ਪ੍ਰਮਾਤਮਾ ਇਨਾ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ
ਟਹਿਣਾ ਸਾਬ ਬਹੁਤ ਹੀ ਵਧੀਆ ਲੱਗਿਆ ਜੀ ਗੁਲਸ਼ਨ ਕੋਮਲ ਜੀ ਦੀ ਉਹੀ ਟੱਲੀ ਵਾਂਗ ਟੁਣਕ ਦੀ ਆਵਾਜ਼ ਸੁਣ ਕੇ ਅਤੇ ਤੰਦਰੁਸਤੀ ਵੇਖ ਕੇ
ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ!
ਸਿੱਧਾ ਸਿਧਾ ਸਮਾਂ ਸੀ , ਬਾਕੀ ਜ਼ਵਾਨੀ ਵੇਲੇ ਕੁੱਝ ਵੀ ਪਤਾ ਨਹੀਂ ਹੁੰਦਾ ਜੀ ਗਲਤੀਆਂ ਦਾ ਬਾਅਦ ਹੀ ਪਤਾ ਲਗਦੇ
ਬਾਕੀ ਗੁਲਸ਼ਨ ਕੋਮਲ ਜੀ ਦੀ ਅਵਾਜ਼ ਅੱਜ ਵੀ ਬਹੁਤ ਹੀ ਵਧੀਆ ਹੈ ਜੀ ਪ੍ਰਮਾਤਮਾਂ ਚੜ੍ਹਦੀ ਕਲਾ ਚ ਰੱਖੇ ਜੀ
ਇਹਨਾਂ ਦੇ ਗਾਣੇ ਸੁਰਿੰਦਰ ਛਿੰਦੇ ਨਾਲ ਬਹੁਤ ਘੈਂਟ ਨੇ, ਇਹਨਾਂ ਦੀ ਅਵਾਜ ਬਹੁਤ ਵਧੀਆ, ਮੈਂ ਬਹੁਤ ਸੁਣਦਾ, ਇੱਕ ਜਿਹੜਾ ਇਹ ਮੈਡਮ ਗਾਣੇ ਗਲਤ ਕਹਿ ਰਹੇ ਨੇ ਮੈਂ ਉਹ ਵੀ ਸੁਣੇ ਨੇ, ਉਹਨਾਂ ਚ ਕੁਛ ਗਲਤ ਨੀ, ਇਹ ਕੁਛ ਸਮਾਜ ਚ ਵਾਪਰਦਾ ਸੀ, ਸੋ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਜੋ ਕੁਛ ਵਾਪਰਦਾ ਉਹ ਉਹੀ ਕੁਛ ਪੇਸ਼ ਕਰਦਾ, ਗੀਤ ਸਮਾਜ ਚੋੰ ਹੀ ਨਿਕਲਦੇ ਨੇ
ਭੈਣ ਜੀ ਨੂੰ ਬਹੁਤ ਸੁਣਿਆ, ਅਪਣੇ ਵੇਲਿਆਂ ਵਿੱਚ ਇਨ੍ਹਾਂ ਨੇ ਪੰਜਾਬੀ ਗਾਇਕੀ ਦੀ ਦੁਨੀਆ ਤੇ ਰਾਜ ਕੀਤਾ । ਨਵੀਂ ਖੁਸ਼ੀ ਮੈਨੂੰ ਉਦੋਂ ਮਿਲੀ ਜਦੋਂ ਮੈਂ ਇਨ੍ਹਾਂ ਨੂੰ ਮਸ਼ਹੂਰ ਗਾਇਕ ਤੇ ਮੇਰੇ ਮਿੱਤਰ ਲੱਖੀ ਬੰਜਾਰਾ ਦੇ ਭੋਗ ਦੀ ਰਸ਼ਮ ਤੇ ਮਿਲਿਆ । ਭੈਣ ਜੀ ਇਵੇਂ ਚੜ੍ਹਦੀ ਕਲਾ ਵਿੱਚ ਰਹੋ । ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਜੀ।
ਸੁਰਜੀਤ "ਸੀਤ" (ਪੰਜਾਬੀ ਸਾਹਿਤਕ ਸੱਥ ਸ਼ਮਸ਼ ਪੁਰ) ਅਮਲੋਹ (ਫਤਿਹ ਗੜ੍ਹ ਸਾਹਿਬ)
ਹਿੱਟ ਗਾਇਕ ਗੁਲਸ਼ਨ ਕੋਮਲ 🙏🙏🍍🙏🙏
ਬਈ ਜੀ ਭਾਵੇਂ ਹੁਣ ਅਸੀਂ ਨਵੀਂ ਪੀੜੀ ਚ ਅਾ , ਪਰ ਹੁਣ ਮੇਰੀ ਲਾਇਕੀਡ ਲਿਸਟ ਵਿੱਚ ਗੁਲਸਨ ਕੋਮਲ ਜੀ ਦੇ ਸਾਰੇ ਗੀਤ ਅਾ।
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਬਿਲਕੁਲ ਸਹੀ ਗੱਲ ਅਾ।
ਗੁਲਸ਼ਨ ਕੋਮਲ ਵਧੀਆ ਕਲਾਕਾਰ ਤੇ ਬੁਲੰਦ ਆਵਾਜ਼ ਦੀ ਮਾਲਕ 👍👍👍
ਟਹਿਣਾ ਸਾਬ ਤੇ ਥਿੰਦ ਭੈਣ ਜੀ ਧੰਨਵਾਦ. ਚੰਗੇ ਚੰਗੇ ਪਰੋਗਰਾਮ ਪੇਸ਼ ਕਰਦੇ ਰਹੋ. ਕੱਢਣਾ ਰੁਮਾਲ ਦੇ ਗਿਓਂ ਅੱਜ ਵੀ ਮੇਰਾ ਸਭਤੋਂ ਮਨਪਸੰਦ ਗਾਣਾ. ਹਰ ਕੈਸਿਟ ਚ ਭਰਵਾਓਂਦੇ ਹੁੰਦੇ ਸੀ.
Mrs Gulshan komal is my favourite singer Istill listen to her duets with Manak daily May she live llong
ਮੈ। ਤਰਸੇਮ ਸੇਮਾ ਨਾਥਪੁਰਾ। ਗੀਤਕਾਰ ਧੰਨਵਾਦ ਕਰਦਾ ਹਾਂ ਮੈਂ।ਕੋਮਲ। ਜੀ ਠਂ। ਗੀਤ ਦੇਣਾ ਹੈ
ਬਹੁਤ ਵਧੀਆਂ ਮੁਲਾਕਾਤ ਜੀ ਸਾਰੇ ਗੀਤ ਵਧੀਆਂ ਸੀ।ਉਦੋਂ ਸਮਾਂ ਇਹਨਾਂ ਗੀਤਾਂ ਦਾ ਸੀ।ਕੋਮਲ ਜੀ ਨੂੰ ਸੱਤ ਸ੍ਰੀ ਅਕਾਲ ਜੀ ।
ਪੰਜਾਬ ਦੀ ਕੋਇਲ ਗਾਇਕਾ ਹੈ ਗੁਲਸ਼ਨ ਕੋਮਲ ਜੀ ਪਹਿਲਾਂ ਵੀ ਧੰਨ ਧੰਨ ਕਰਾਈ ਹੈ ਉਮੀਦ ਹੈ ਅੱਗੇ ਵੀ ਕਰਨਗੇ ਟਹਿਣੇ ਬਾਈ ਤੇ ਹਰਮਨ ਥਿੰਦ ਤੁਸੀਂ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ ਇਹ ਸਾਡੀ ਦਿਲੀ ਕਾਮਨਾ ਹੈ
Kuldeep S has
yes
1608
1608
@@surjitsingh3698❤❤😂😢😮😅😊
ਗੁਲਸਨ ਕੋਮਲ ਜੀ ਅਵਾਜ ਵਿਚ ਕੋਈ ਫਰਕ ਨਹੀ ਪਰਮਾਤਮਾ ਤੁਹਾਡੀ ੳਮਰ ਲਬੀ ਕਰੇ
ਮੈਨੂੰ ਬਹੁਤ ਪਸੰਦ ਆ ਇਹਨਾਂ ਦੇ ਗੀਤ। ਕਯਾ ਆਵਾਜ਼ ਆ 😍😍😍❤
ਚੰਨ ਗੁਰਾਇਆ ਵਾਲਾ ਨਾਲ ਇੱਕ ਮੁਲਾਕਾਤ ਹੋ ਜਾਵੇ ਤਾਂ ਬਹੁਤ ਵਧੀਆ
ਡਾ ਹਜ਼ਾਰਾ ਸਿੰਘ ਘੁੱਦਾ
ਗੁਲਸ਼ਨ ਕੋਮਲ ਜੀ ਬਹੁਤ ਵਧੀਆ ਸਿੰਗਰ
ਘਰੇ ਚਲ ਕੱਢੂ ਰੜਕਾਂ ਮੇਰਾ ਸਭ ਤੋਂ ਵੱਧ ਪਸੰਦੀਦਾ ਗੀਤ
ਵੇ ਮੈਂ ਖੰਡ ਦੇ ਭੁਲੇਖੇ ਗੁੜ ਚੱਟ ਗਈ, ਕਿਆ ਅਵਾਜ਼ ਸੀ ਉਸ ਗੀਤ ਚ
ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਜੀ ਤੁਹਾਡਾ
ਸਦਾਬਹਾਰ ਗਾਇਕਾ ਗੁਲਸ਼ਨ ਕੋਮਲ ਜੀ
ਬਹੁਤ ਵਧੀਆ ਗੱਲ ਲੱਗੀ
ਟਹਿਣਾ ਸਾਹਿਬ ਸੁਖਵੰਤ ਸੁਖੀ ਜੀ ਦੀ ਮੁਲਾਕਾਤ ਕਰੋ
ਬਹੁਤ ਵਧੀਆ ਜੀ
ਸਹਿਤੀ ਹਸਦੀ ਹਸਦੀ ਗੀਤ ਸੁਣਕੇ ਮੈਨੂੰ ਇੰਜ ਲੱਗਦਾ ਕਿ ਐਨੀ ਸੋਹਣੀ ਆਵਾਜ ਕਿਸਦੀ ਹੈ?
V. Good. G
ਬਹੁਤ ਹੀ ਵਧੀਆ ਗਾਇਕਾ ਗੁਲਸਨ ਕੋਮਲ ਮੈ ਇਹਨਾ ਦੇ ਗੀਤਾਂ ਬਹੁਤ ਸੁਣਿਆ ਹੈ ਤੇ ਅਜ ਵੀ ਸੁਣਦਾ ਹਾ
ਦਿੳੁਰ ਜਾਂ ਜੇਠ ਦੇ ਗੀਤ ..ਅਾਮ ਗਲ ਹੈ ..ਕੁਝ ਮਾੜਾ ਨੀ ਹੈ ..ਚਾਹੇ ਗੁੜ ਚਟਗੀ ਚਾਹੇ ਖੰਡ ਚਟਗੀ
ਟਹਿਣਾ ਸਾਹਿਬ nice interview ਪਰ ਇਥੇ ਉਨ੍ਹਾਂ ਮਹਾਨ ਗੀਤਕਾਰ ਜਾਂ ਗੀਤਕਾਰਾ ਦਾ ਨਾਮ ਲੈਣਾ ਚਾਹੀਦਾ ਸੀ ਜਿਨ੍ਹਾਂ ਨੇ ਇਸ ਸਿਖਰ ਤੇ ਪਹੁੰਚਾਇਆ ਹੈ।
ਬਹੁਤ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ।
ਗੁਲਸ਼ਨ ਕੋਮਲ ਬਹੁਤ ਵਧੀਆ ਆਵਾਜ਼ ਬਹੁਤਮਿੰਠੀਆਜੀ
ਸਤਿ ਸ੍ਰੀ ਆਕਾਲ ਜੀ
ਗੁਲਸ਼ਨ ਕੋਮਲ ਜੀ ਇਕ ਬਹੁਤ ਹੀ ਸੁਰੀਲੀ ਤੇ ਕੋਮਲ ਕਲਾਕਾਰ ਨੇ ਇਨਾ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ ਬਹੁਤ ਦੇਰ ਬਾਅਦ ਹੀ ਤੁਹਾਡੇ ਚੈਨਲ ਤੇ ਦਰਸ਼ਨ ਹੋਏ ਨੇ ਹਰਮਨ ਜੀ ਤੇ ਟਹਿਣਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੋਮਲ ਜੀ ਨਾਲ ਮੁਲਾਕਾਤ ਦਿਖਾਈ ।ਸੱਤਰ ਤੋਂ ਨੱਬੇ ਤਕ ਦੇ ਕਲਾਕਾਰਾਂ ਦਾ ਕਿਆ ਕਹਿਣਾ ਅੱਜ ਵੀ ਉਹ ਗੀਤ ਨਵੇਂ ਹੀ ਲਗਦੇ ਹਨ ਸਦਾਬਹਾਰ ਗੀਤ ਨੇ ਇਹਨਾ ਦੇ ਗੀਤ ਅੱਜ ਵੀ ਮਕਬੂਲ ਨੇ ਤੇ ਸਦਾ ਮਕਬੂਲ ਰਹਿਣਗੇ
ਸੁਪਰ ਗਾਇਕ ਗੁਲਸ਼ਣ ਕੋਮਲ ਜੀ
ਟਹਿਣਾ ਸਾਹਬ ਪੁਰਾਣੀ ਯਾਦ ਤਾਜਾ ਕਰਤੀ ਬਾਈ
ਆ ਹੁੰਦੈ ਕਲਾਕਾਰ ਅੱਜ ਵਾਲੇ ਤੇ ਕੰਜ਼ਰ ਲੜ ਲੜ ਮਰੀ ਜਾਂਦੇ ਆ
ਵਾਹ ਜੀ ਵਾਹ ਬਹੁਤ ਹੀ ਵਧੀਆ । ਪੁਰਾਣੀਆਂ ਯਾਦਾਂ ਤਾਜ਼ਾ ਕਰਾਤੀਆਂ
ਗੁਲਸ਼ਨ ਕੋਮਲ ਜੀ ਦੀ ਆਵਾਜ਼ ਬਹੁਤ ਮੱਠੀ ਹੈ ਜੀ ਅੱਜ ਵੀ ਪਿੰਡਾ ਵਿਚ ਇਹਨਾਂ ਦੇ ਦੋਗਾਣੇ ਬਹੁਤ ਪਿਆਰ ਨਾਲ ਸੌਣੇ ਜਾਦੇ ਛਿੰਦੇ ਨਾਲ ਬਹੁਤ ਸੋਹਣੇ ਦੋਗਾਣੇ ਗਏ ਅੱਜ ਵੀ ਸੌਣ ਚ ਬਹੁਤ ਵੱਧੀਆ ਲੱਗਦੇ ਹੈ ਜੀ
ਬਹੁਤ ਹੀ ਵਧੀਆ ਟਹਿਣਾ ਸਾਬ
ਟਹਿਣਾ ਸਾਹਿਬ ਇਹ ਗੱਲ ਤੂੰਸੀ ਹਰ ਕਲਾਕਾਰ ਨੂੰ ਇਹ ਸਵਾਲ ਜਰੂਰ ਕਰਦੇ ਹੋ ਕਿ ਤੱਤੇ ਗੀਤ ਗਾੲੇ। ਟਹਿਣਾ ਸਾਹਿਬ ਤੂੰਸੀ ਇਥੇ ਗਲਤ ਹੋ। ਮੈਂ ਉਸ ਸਮੇ ਜਵਾਨੀ ਵਿੱਚ ਸੀ। ਅੰਸੀ ਲੋਕ ਇਸ ਤਰ੍ਹਾਂ ਦਾ ਹੀ ਸੁਣਦੇ ਸੀ। ਤੇ ਜੇ ਇਨ੍ਹਾਂ ਨੇ ਤੱਤੇ ਗੀਤ ਨਾ ਗਾਏ ਹੁੰਦੇ ਤਾਂ ਅੱਜ ਇਨ੍ਹਾਂ ਆਰਟਿਸਟਾਂ ਦਾ ਨਾ ਨਹੀ ਹੋਣਾ ਸੀ। ਜਿਹੜੇ ਗੀਤਾਂ ਦੀ ਤੂੰਸੀ ਗੱਲ ਕਰਦੇ ਹੋ। ਉਨ੍ਹਾਂ ਗੀਤਾਂ ਵਿੱਚ ਕੋਈ ਤੱਤਪਣਾ ਨਹੀ। ਇਹ ਤੁਹਾਡੀ ਸੋਚ ਹੈ। ਅੱਜ ਦੇ ਗੀਤਾਂ ਵਿੱਚ ਵੇਖੋ ਕਿਨਾ ਗੰਦਪਣਾ ਤੇ ਨੰਗੇਜਵਾਦ ਹੈ। ਉਹ ਪੁਰਾਣੇ ਗੀਤ ਸਭਿਆਚਾਰਕ ਗੀਤ ਨੇ ਬਹੁਤ ਵਧੀਆ ਤੇ ਹਿੱਟ ਗੀਤ ਨੇ ਤੁਹਾਡੇ ਇਕੱਲੇ ਤੋਂ ਬਿਨਾਂ ਅੱਜ ਤੀਕ ਕਿਸੇ ਨੇ ਵੀ ਉਨ੍ਹਾਂ ਗੀਤਾਂ ਪ੍ਰਤੀ ਕਿੰਤੂ ਪਰੰਤੂ ਨਹੀ ਕੀਤਾ ਟਹਿਣਾ ਸਾਹਿਬ ਇਹ ਸਬਦ ਤੂੰਸੀ ਆਖਣੇ ਛੱਡ ਦਿਉ । ਅੰਸੀ ਤੁਹਾਡੀ ਦਿਲੋਂ ਕਦਰ ਕਰਦੇ ਹਾਂ । ਪਰ ਤੂੰਸੀ ਇੰਨਟਰਵਿਊ ਵਿੱਚ ਹਰ ਕਲਾਕਾਰ ਨੂੰ ਤੱਤੇ ਗੀਤਾਂ ਦਾ ਉਲਾਂਭਾ ਦੇ ਕੇ ਤੂੰਸੀ ਆਪਣੇ ਸਰੋਤਿਆਂ ਦੇ ਦਿੱਲ ਤੇ ਸੱਟ ਮਾਰਦੇ ਹੋ। ਸਾਨੂੰ ਆਸ ਹੈ ਕਿ ਤੂੰਸੀ ਸਾਡੀ ਕਹੀ ਤੇ ਲਿਖੀ ਗੱਲ ਤੇ ਤਵੱਜੋ ਦਿਉਗੇ। ੴ. ਧੰਨਵਾਦ ਜੀ।
ਵੀਰ ਸ੍ਰ ਸਵਰਨ ਸਿੰਘ ਟਹਿਣਾ ਜੀ ਤੇ ਬੀਬਾ ਹਰਮਨ ਕੌਰ ਥਿੰਦ ਜੀ ਬਹੁਤ ੨ ਧੰਨਵਾਦ ਹਰ ਰੋਜ਼ ਦੀ ਤਰਾਂ ਹਾਸੇ ਠੱਠੇ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ .
ਬਹੁਤ ੨ ਧੰਨਵਾਦ ਤੁਸੀਂ ਮੇਰੀ ਤੇ ਹੋਰ ਦਰਸਕਾ ਦੀ ਬੇਨਤੀ ਨੂੰ ਮੰਨ ਕਿ ਗੁਲਸ਼ਨ ਕੋਮਲ ਹੁਰਾਂ ਨਾਲ ਮੁਲਾਕਾਤ ਕਰਨ ਲਈ . ਧੰਨਵਾਦ
ਸਵਰਨ ਟਹਿਣਾ ਤੇ ਹਰਮਨ ਥਿੰਦ ਜੀ ਤੁਸੀਂ ਵਧਾਈ ਦੇ ਪਾਤਰ ਹੋਂ ਗੁਲਸ਼ਨ ਕੋਮਲ ਜੀ ਨਾਲ ਮੁਲਾਕਾਤ ਕੀਤੀ ਸਹੀ ਕਿਹਾ ਹੈ ਕਿ ਗੁਲਸ਼ਨ ਕੋਮਲ ਜੀ ਪੰਜਾਬ ਦੀ ਲਤਾ ਮੰਗੇਸ਼ਕਰ ਹਨ ਕੱਢਣਾ ਰੁਮਾਲ ਦੇ ਗਿਉਂ ਕੈਸਟ ਦੇ ਸਾਰੇ ਹੀ ਗੀਤ ਬਹੁਤ ਵਧੀਆ ਹਨ
ਵੈਰੀ ਵੈਰੀ ਗੁਡ ਜੀ ਆਨੰਦ ਆ ਗਿਆ
ਜਮਾਂ ਸਿਰਾ ਜਮਾਂ ਅੱਤ ਗੁਲਸ਼ਨ ਕੋਮਲ ਜੀ ਤੁਸੀਂ ਅੱਜ ਪਹਿਲਾਂ ਵਾਂਗ ਬਾ ਕਮਾਲ ਹੋਂ ਵਾਹ ਜੀ ਵਾਹ ਕਿਆ ਬਾਤ ਐ
ਰੂਹ ਖੁਸ਼ ਹੋਗੀ ਜੀ
ਪਰਮਲਾ ਪੰਮੀ ਨਾਲ਼ ਮੁਲਾਕਾਤ ਦਿਖਾਉ
ਗੁਲਸ਼ਣ ਕੋਮਲ ਜੀ ਤੁਹਾਡੀ ਸ਼ਿਫਤ ਕਰਣ ਨੂੰ ਮੇਰੇ ਕੋਲ ਸ਼ਬਦ ਹੈਣੀਂ।
Bahut. Vadiya. Singer. Gulshan. Koml. Ji.
ਬਹੁਤ ਹੀ ਵਧੀਆ ਜੀ ਅੱਗੇ ਵੀ ਜਾਰੀ ਰਖਿਓ
बहुत बहुत बढ़िया इंटरव्यू 👍👍👍👌👌👌
ਅਵਾਜ਼ ਬਹੁਤ ਵਧੀਆ👍💯 ਜੀ ਅੱਜ ਵੀ ਕੋਮਲ ਜੀ
ਜਮ੍ਹਾਂ ਵੀ ਫਰਕ ਨਹੀਂ ਪਿਆ