Chajj Da Vichar (1005) || ਸਦੀਕ ਵੱਲੋਂ ਖੁਲਾਸੇ, ਰਣਜੀਤ ਕੌਰ ਜਾਣ-ਬੁੱਝ ਕਰਦੀ ਹੈ ਬਦਨਾਮ (Part-1)

Поділитися
Вставка
  • Опубліковано 22 кві 2020
  • Part-2 Link :- • Chajj Da Vichar (1006)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 437

  • @PrimeAsiaTV
    @PrimeAsiaTV  4 роки тому +59

    ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u

  • @harindergill5662
    @harindergill5662 4 роки тому +54

    ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।

    • @khushwindersingh7570
      @khushwindersingh7570 4 роки тому

      ਰਣਜੀਤ ਕੌਰ ਬਿਨਾ ਅਧੂਰਾ ਹੈ, ਇਹ ਅੱਜ ਵੀ ਸੀਮਾ ਅਣਜਾਣ ਨਾਲ ਗਾਵੇ, ਗੱਲ ਬਣ ਸਕਦੀ ਹੈ, ਜੋ ਰਾਜ ਬਰਾੜ ਨਾਲ ਗਾਇਆ ਸੀ।

  • @gurinderpandhergrewal2243
    @gurinderpandhergrewal2243 3 роки тому +29

    ਮੇਰਾ ਜਨਮ 1961 ਦਾ ਹੈ , ਖਟਕੜ ਕਲਾਂ ਨੇੜੇ ਸਾਡਾ ਪਿੰਡ ਹੈ। ਛੋਟੀ ਜਿਹੀ ਸੀ ਮੈਂ, ਮੇਰੇ ਪਾਪਾ ਪਿੰਡ ਵਿੱਚ ਸਲਾਨਾ ਮੇਲਾ ਕਰਵਾਉਂਦੇ ਹੁੰਦੇ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਨੂੰ ਹਮੇਸ਼ਾ ਹੀ ਬੁਲਾਉਂਦੇ ਹੁੰਦੇ ਸੀ ਏ ਸਾਡੇ ਹੀ ਘਰ ਹਮੇਸ਼ਾ ਰੁਕਦੇ ਸਨ2:::3।ਅਸੀਂ ਖੂਬ ਮਸਤੀ ਕਰਦੇ ਸੀ ।ਰਣਜੀਤ ਕੌਰ ਵੀ ਸੁਭਾਅ ਦੇ ਬਹੁਤ ਹੀ ਵਧੀਆ ਨੇ। ਪਰ ਇੱਕ ਗੱਲ ਹੈ ਮੈਂ ਛੋਟੇ ਹੁੰਦੇ ਤੋਂ ਹੀ ਸਦੀਕ ਜੀ ਨੂੰ ਇਵੇਂ ਹੀ ਦੇਖਦੀ ਹਾਂ ਸਿਹ ਤੌਰ ਤੇ ਵਧੀਆ ।

    • @inderveerbilling
      @inderveerbilling Рік тому

      Os 1960 de daur bare hor v dso ji..
      Edhar dhuri sangrur wal kiwe da mahol c.. transportation etc

    • @user-gz6xr3vn9n
      @user-gz6xr3vn9n 4 місяці тому

      Ru from Rarha Saheb ???

  • @lakhwinderbrar3155
    @lakhwinderbrar3155 4 роки тому +53

    ਟਹਿਣਾ ਸਾਬ ਕਦੇ ਭਗਵੰਤ ਮਾਨ ਨੂੰ ਵੀ ਲੈਕੇ ਆਉ ਇਥੇ

  • @VickySingh-qz8lq
    @VickySingh-qz8lq 4 роки тому +16

    ਬਹੁਤ ਉਡੀਕ ਸੀ ਕਿ ਕਦ ਸਦੀਕ ਸਾਹਿਬ ਇਸ ਅਦਾਰੇ ਤੇ ਆ ਕੇ ਦਿਲ ਦੀਆਂ ਗੱਲਾਂ ਕਰਦੇ ਹਨ!

  • @surindersingh45
    @surindersingh45 4 роки тому +21

    ਸਦੀਕ ਸਾਹਿਬ ਕਲਾਕਾਰ ਤੇ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਹਨ

  • @harpreetsinghmoga
    @harpreetsinghmoga 4 роки тому +60

    ਬਹੁਤ ਵਧੀਆ ਹੈ ਬਈ!
    ਸਦੀਕ ਸਾਹਿਬ ਤੇ ਬੀਬਾ ਰਣਜੀਤ ਕੌਰ ਜੀ ਦੀ ਜੋੜੀ ਦੇ ਦੋਗਾਣੇ ਪੀੜ੍ਹੀਆਂ ਤੱਕ ਯਾਦ ਰਹਿਣਗੇ ।
    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ।

  • @hhhggg4800
    @hhhggg4800 4 роки тому +31

    ਬਹੁਤ ਵਧੀਆ ਕੀਤਾ ਟਹਿਣਾ ਸਾਹਿਬ ਜੀ ਸਿਰਾ ਲਾਤਾ ਬਾਈ ਸੰਦੀਕ ਸਾਹਿਬ ਨੇ

  • @daljitsingh2738
    @daljitsingh2738 4 роки тому +82

    ਭਾਵੇ ਸਦੀਕ ਜੀ ਰਣਜੀਤ ਕੌਰ ਜੀ ਦਾ ਸਾਥ ਛੱਡ ਗਏ ਪਰ ਰਹਿੰਦੀ ਦੁਨੀਆ ਤੱਕ ਨਾਮ ਮਹੁੰਮਦ ਸਦੀਕ ਰਣਜੀਤ ਕੌਰ ਜੀ ਦਾ ਚੱਲੇਗਾ

    • @baljitsandhu9449
      @baljitsandhu9449 3 роки тому +1

      Trairded

    • @kulwantsingh5690
      @kulwantsingh5690 2 роки тому

      Kash kite ranjit kaur te mohamd Sadik phir ikathe ho ke gaon. Alag hon nal Punjabi da kugh lutia gia hove

    • @kulwantsingh5690
      @kulwantsingh5690 2 роки тому +1

      Dubara donha nu phir ikthhe kro

    • @PawanKumar-is6wt
      @PawanKumar-is6wt Рік тому +1

      R.kaur di awaj kharab ho gai c

    • @bantasingh2059
      @bantasingh2059 Рік тому

      Ranjit Kaur toh bad Sadik ne kihre muarke mare ne Ranjit Kaur Ranjit Kaur hi si

  • @deepakteja686
    @deepakteja686 4 роки тому +30

    ਟਹਿਣਾ ਸਾਹਿਬ ਬੀਬੀ ਰਣਜੀਤ ਕੌਰ
    ਦੋਗਾਣਾ ਗਾਇਕੀ ਵਿੱਚ ਪਹਿਲਾ
    ਨੰਬਰ ਪ੍ਰਾਪਤ ਕਰਦੀ ਐ ।

  • @clicklearn5177
    @clicklearn5177 4 роки тому +35

    ਮੁਹੰਮਦ ਸਦੀਕ-ਰਣਜੀਤ ਕੌਰ ਜੀ ਸਦਾਬਹਾਰ ਗਾਇਕ ਉਸਤਾਦ ਲੋਕ 😊 ਧੰਨਵਾਦ ਟਹਿਣਾ ਸਾਹਿਬ ਜੀ

  • @minddhaliwal7402
    @minddhaliwal7402 4 роки тому +6

    ਟੈਹਣਾ ਸਾਬ ਹੁਣ ਤੱਕ ਮੈਂ ਤੁਹਾਡੀ ਹਰ ਮੁਲਾਕਾਤ ਵੇਖੀ ਆ ਪਰ ਜੋ ਸਵਾਦ ਅੱਜ ਆਇਆ ਨਾ ਇਹ ਤਾਂ ਤੁਸੀਂ ਪੁੰਨ ਈ ਖੱਟ ਲਿਆ, ਮੈਂ ਮੁਲਾਕਾਤ ਦੇਖਦਾ ਸੋਚੀ ਜਾਂਦਾ ਸੀ ਕਿ ਜੇ ਕਿਤੇ ਸੁਖਜੀਤ ਕੌਰ ਵੀ ਹੁੰਦੇ ਤਾਂ ਚਾਰ ਚੰਨ ਲੱਗ ਜਾਣੇ ਸੀ, ਜਦੋਂ ਅਖੀਰ ਵਿੱਚ ਤੁਸੀਂ ਦੱਸਿਆ ਕਿ ਹੁਣ ਸੁਖਜੀਤ ਕੌਰ ਵੀ ਨਾਲ ਹੋਣਗੇ ਓਦੋਂ ਚਿੱਤ ਬਹੁਤ ਖੁਸ਼ ਹੋਇਆ।
    ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ 'ਤੇ
    ਮੁਹੰਮਦ ਸਦੀਕ ਜੀ ਤੁਹਾਡੀ ਖੁਆਜਾ ਬਲੀ ਜਿੰਨੀ ਲੰਬੀ ੳੁਮਰ ਹੋਵੇ

  • @drgurpreet5444
    @drgurpreet5444 4 роки тому +18

    ਪਰ ਸਿਆਣੇ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ
    ਉਦੋਂ ਤਾਂ ਕਪਤਾਨ ਸ਼ਾਬ ਝੂਠ ਮਾਰਨ ਲੱਗੇ ਅੱਗਾ ਪਿੱਛਾ ਵੀ ਨਹੀਂ ਵੇਖਿਆ
    ਗੁਰਬਾਣੀ ਦੀ ਵੀ ਇੱਜ਼ਤ ਨਹੀਂ ਰੱਖੀ

    • @SherSingh-qf9lc
      @SherSingh-qf9lc 3 роки тому

      ਜਿਵੇਂ ਅਕਾਲੀ ਦਲ ਲੱਸੀ ਹੋਈ ਸੀ 2017 ਵਿੱਚ, ਹੁਣ ਕੈਪਟਨ ਸਾਹਿਬ ਵੱਲੋਂ ਗੁਟਕਾ ਸਾਹਿਬ ਦੀ ਖਾਦੀ ਕਸਮ ਨੇ ਕਾਂਗਰਸ ਪਾਰਟੀ ਦੀ ਕਸੂਤੀ ਸਥਿਤੀ ਵਿੱਚ ਫਸਾ ਦਿੱਤੀ ਹੈ।

  • @sarjeetbains9671
    @sarjeetbains9671 4 роки тому +9

    Nice program ji ਸਦੀਕ ਸਾਹਿਬ ਦੀ ਗਾਇਕੀ ਨੂੰ ਸਲਾਮ ਹੈ ਜੀ 🙏🙏🙏

  • @JaswantSingh-sw9qi
    @JaswantSingh-sw9qi 4 роки тому +35

    ਮੈਂ ਅੱਜ ਤੱਕ ਕਦੀ ਵੀ ਰਣਜੀਤ ਕੌਰ ਦੇ ਮੂੰਹ ਚੋਂ ਸਦੀਕ ਜੀ ਬਾਰੇ ਮਾੜਾ ਕਹਿੰਦੇ ਨਹੀਂ ਸੁਣਿਆ। ਰਣਜੀਤ ਕੌਰ ਜੀ ਵੋਟਾਂ ਵੇਲੇ ਹਰ ਸਮੇਂ ਸਦੀਕ ਲਈ ਵੋਟਾਂ ਮੰਗਣ ਆਉਂਦੇ ਹਨ ਤੇ ਸਦੀਕ ਜੀ ਦੀ ਬਹੁਤ ਸਿਫ਼ਤ ਕਰਦੇ ਹਨ। ਇਹ ਤਾਂ ਕੋਈ ਨਾ ਚਾਹੁਣ ਵਾਲਿਆਂ ਵਿਚੋਂ ਹੋਵੇਗਾ ਜਿਸ ਦੀ ਇੱਛਾ ਹੋਵੇਗੀ ਕਿ ਇਨ੍ਹਾਂ ਦੋਵਾਂ ਦੇ ਮਨਾਂ ਵਿੱਚ ਫਰਕ ਪੈ ਜਾਵੇ।

  • @gurbajmaan9605
    @gurbajmaan9605 4 роки тому +8

    ਸਦੀਕ ਜੀ ਪਿਛੇ ਰਣਜੀਤ ਕੌਰ ਨਾਲ ਵੀ ਆਪਣੀ ਫੋਟੋ ਲਾਓ ਉਹਨਾਂ ਦਾ ਦੁਹਾਡੀ ਸਫਲ ਜ਼ਿੰਦਗੀ ਚ 70-/. ਹਿੱਸਾ

  • @BalwinderSingh-md4is
    @BalwinderSingh-md4is 4 роки тому +9

    Mohd Sadiq is a very popular sibger from last 50 years. First time I heard their akhara in 1968 when I was 9 yr.

  • @manjindersingh4156
    @manjindersingh4156 4 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਭੂਮਿਕਾ ਨਿਭਾਈ ਸਦੀਕ ਸਾਬ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਸਾਦਗੀ ਭਰਿਆ ਸੁਭਾਅ ਆ ਜੀ।

  • @kuldeeps556
    @kuldeeps556 4 роки тому +5

    ਬਹੁਤ ਵਧੀਆ ਮੁਲਾਕਾਤ ਲੱਗੀ ਧੰਨਵਾਦ ਤੁਹਾਡਾ ਜਿਉਂਦੇ ਵਸਦੇ ਤੇ ਹੱਸਦੇ ਰਵੋ

  • @drgurpreet5444
    @drgurpreet5444 4 роки тому +16

    ਪਰ ਸਦੀਕ ਸਾਹਿਬ ਤੁਹਾਡੀ ਪਾਰਟੀ ਕਾਂਗਰਸ ਦੇ ਧੁਰੇ ਪੰਜਾਬ ਦੇ ਮੁੱਖ-ਮੰਤਰੀ ਨੂੰ ਵੀ ਕਦੇ ਸਮਝਾ ਦਿਆ ਕਰੋ ਕਿ ਤੁਸੀਂ ਪੰਜਾਬੀਆਂ ਦੇ ਮੁੱਖ ਮੰਤਰੀ ਹੋ ਨਾ ਕਿ ਯੁਗਾਂਡਾ ਜਾਂ ਯੂਰਪ ਦੇ ਲੋਕਾਂ ਦੇ
    ਜਦੋਂ ਬੋਲਦੇ ਹੋ ਅੰਗਰੇਜ਼ੀ ਵੱਡੀ ਤੁਰੇ ਜਾਂਦੇ ਹੋ

    • @sarbdeol8297
      @sarbdeol8297 4 роки тому +1

      Drdhillon Preet veer Europe te Uganda dono jga English nhi boli jandi 😄

  • @karamjitsingh8522
    @karamjitsingh8522 4 роки тому +31

    ਟਹਿਣਾ ਸਾਹਿਬ ਹਰਮਨ ਬੀਬਾ
    ਸੁਕਰੀਆ ਬਾਬਾ ਬੋਹੜ ਨੂੰ
    ਰੂਬਰੂ ਕਰਨ ਲਈ

  • @user-sg4em7dy1g
    @user-sg4em7dy1g 4 роки тому +10

    ਸਦੀਕ ਅਤੇ ਰਣਜੀਤ ਕੌਰ ਦਾ ਬਦਲ ਮੁਸ਼ਕਿਲ ਹੈ । ਅੱਜ ਦੀ ਵਿਚਾਰ ਚਰਚਾ ਚੋਂ ਇੱਕ ਸੰਕਾ ਤਾਂ ਨਵਿਰਤ ਹੋਈ ਕਿ ਜੋੜੀ ਟੁੱਟਣ ਚ ਇਕੱਲੇ ਸਦੀਕ ਸਾਹਿਬ ਦਾ ਕਸੂਰ ਨਹੀਂ । ਬਾਕੀ ਸਮਾ ਬਲਵਾਨ ਆ। ਮਨੁੱਖ ਬਹੁਤ ਛੋਟਾ । ਹੁਣ ਵੀ ਮੈਂ ਕਹੂੰ ਬਈ ਸਦੀਕ ਅਤੇ ਰਣਜੀਤ ਕੌਰ ਦਾ ਆਪਸੀ ਰਿਸ਼ਤਾ ਅਤੇ ਸਾਂਝ ਪਰਮਾਤਮਾ ਕਰੇ ਬਣੀ ਰਹੇ। ਸਦੀਕ ਜੀ ਬਹੁਤ ਹੀ ਸਿਆਣੇ ਅਤੇ ਸਮਝਦਾਰ ਵਿਅਕਤੀ ਨੇ। ਕੋਈ ਹੱਲ ਜਰੂਰ ਕਰ ਲੈਣਗੇ ।
    ਸੁਰਜੀਤ :ਸੀਤ" ਸ਼ਮਸ਼ ਪੁਰ( ਅਮਲੋਹ)

  • @paramsidhu4190
    @paramsidhu4190 4 роки тому +3

    ਬਾਈ ਟਹਿਣਾ ਸਾਹਿਬ ਭੈਣ ਹਰਮਨ ਜੀ ਰੂਹ ਖੂਸ਼ ਕਰਤੀ, ਸਦੀਕ ਸਾਹਿਬ ਨੂੰ ਜਦੋਂ ਦੀ ਸੁਰਤ ਸੰਭਾਲੀ ਹੈ ਸੁਣ ਰਿਹਾਂ

  • @harpinderkhatti3635
    @harpinderkhatti3635 3 роки тому +4

    ਬਹੁਤ ਹੀ ਸੱਚੇ ਮਨ ਨਾਲ ਬੋਲੇ ਗਏ ਨਿੱਜ਼ੀ ਜ਼ਿੰਦਗੀ ਦੇ ਪਲ

  • @jasvirsingh7534
    @jasvirsingh7534 3 роки тому +2

    ਸਦੀਕ ਸਾਬ ਬਹੁਤ ਹੀ ਵਧੀਆ ਹੈ ਜੀ ਸਦੀਕ ਸਾਬ ਅੱਜ ਤਾਂ ਤੁਸੀਂ Mp ਹੋ ਪਰ ਤੁਸੀਂ ਪਹਿਲਾਂ ਵੀ Mp ਨਾਲੋ ਘੱਟ ਨਹੀਂ ਸੀ। ਤੁਹਾਡੀ ਪਹਿਚਾਣ ਵੱਡੇ ਪੱਧਰ ਉੱਤੇ ਸੀ। ਤੁਸੀਂ ਸਾਰੇ ਪੰਜਾਬ ਦੇ ਹਰਮਨ ਪਿਆਰੇ ਗਾਇਕ ਹੋ ਪੰਜਾਬ ਨੂੰ ਮਾਣ ਹੈ ਤੁਹਾਡੇ ਉਪਰ ਬਾਕੀ ਅਸੀਂ ਤਾ ਤੁਹਾਡੇ ਬਹੁਤ ਪੁਰਾਣੇ ਫੈਨ ਹਾ ਤੁਹਾਨੂੰ ਦਿਲੋਂ ਸਲੂਟ ਆ

  • @balbirsinghusajapmansadasa1168
    @balbirsinghusajapmansadasa1168 4 роки тому +11

    I love mohamd sdeek.He is my all time favorite. Still I can sing his malki keema

  • @sukhdeepsinghsukhdeep7054
    @sukhdeepsinghsukhdeep7054 4 роки тому +13

    ਸਦੀਕ ਦੀ ਪਛਾਣ ਬਣਾਉਣ ਵਿੱਚ ਰਣਜੀਤ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਦੀਕ ਨੇ ਰਣਜੀਤ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਾਇਕਾਵਾਂ ਨਾਲ ਗਾਇਆ ਪਰ ਸਦੀਕ ਦੀ ਗੱਲ ਸਿਰਫ ਰਣਜੀਤ ਕੌਰ ਨਾਲ ਗਾਏ ਦੋਗਾਣਿਆਂ ਕਰਕੇ ਹੀ ਹੁੰਦੀ ਹੈ

  • @BalwinderSingh-jw5ws
    @BalwinderSingh-jw5ws Рік тому +2

    ਟਹਿਣਾ ਸਾਹਬ ਜੀ ਸਦੀਕ ਸਾਹਬ ਅਤੇ ਰਣਜੀਤ ਕੌਰ ਜੀ ਦੀ ਇਕੱਠਿਆਂ ਦੀ ਇੰਟਰਵਿਊ ਜਰੂਰ ਜ਼ਰੂਰ ਦਿਖਾਓ ਜੀ 🙏🌹🙏

  • @leviparrish4109
    @leviparrish4109 4 роки тому +15

    GOD BLESS MOHAMAD SADIQ AND RANJIT KAUR

  • @gurpaldhillon4497
    @gurpaldhillon4497 4 роки тому +4

    ਟਹਿਣਾ ਸਾਹਿਬ ਮੈਂ ਇਕ ਪੱਕਾ ਅਕਾਲੀ ਹਾਂ ਪਰ ਮੈਂ ਆਪਣੀ ਬੇਟੀ ਦੇ ਵਿਆਹ ਤੇ ਸਦੀਕ ਸਾਹਿਬ ਨੂੰ ਬੁਲਾਇਆ ਸੀ ਜਦੋਂਕਿ ਦੋ ਅਕਾਲੀ ਵਿਧਾਇਕ ਤੇ ਬਹੁਤ ਸਾਰੇ ਅਕਾਲੀ ਲੀਡਰ ਵਿਆਹ ਵਿਚ ਸ਼ਾਮਿਲ ਸਨ। ਪਰ ਮੈਂ ਸਦੀਕ ਸਾਹਿਬ ਦੇ ਰਾਜਨੀਤਕ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ। ਫਿਰ ਵੀ ਸਦੀਕ ਸਾਹਿਬ ਨਾਲ ਮੇਰੀ ਵਧੀਆ ਨਿਭਦੀ ਹੈ।

  • @sunnybajwa327
    @sunnybajwa327 4 роки тому +7

    Kyaa baat sadiq saab swarm bai ji tey Hermann bhanji thanku tohadaa

  • @karamsingh44668
    @karamsingh44668 3 роки тому +3

    Ranjit Kaur ਅੱਜ ਵੀ stage de nal ਬੈਠ ਜਾਣ ਗੀਤ ਨਾਂ ਗਾਉਣ ਤਾ ਵੀ ਸਟੇਜ ਤੇ ਸਦੀਕ ਸਹਿਬ ਦੀ ਬੱਲੇ ਬੱਲੇ ਹੋ ਸਕਦੀ ਆ

  • @atmasingh7947
    @atmasingh7947 4 роки тому +3

    ਸ੍ਦੀਕ ਜੀ ਬਹ਼ਤ ਧੰਨਵਾਦੀ ਹਾਂ ਤੁਹਾਢੀਆਂ ਗॅਲਾ ਦੇ ਸੂਝ ਵਾਨੀ ਤੋ ਬਹੁਤ ਬਹੁਤ ਧੰਨਵਾਦੀ ਹਾ਼

  • @daljitsingh2738
    @daljitsingh2738 4 роки тому +4

    ਸਦੀਕ ਜੀ ਜਦ ਦਿਉਰ ਭਰਜਾਈ ਦਾ ਰਿਕਾਰਡ ਪੇਸ ਕੀਤਾ ਜਾਂਦਾ ਤਾਂ ਵਾਰ ਵਾਰ ਭਾਬੀ ਕਹਿ ਕੇ ਬਹੁਤ ਖੁਸ਼ ਹੁੰਦੇ ਸੀ

  • @sidhuanoop
    @sidhuanoop 4 роки тому +2

    ਬਹੁਤ ਖੂਬਸੂਰਤ ਮੁਲਾਕਾਤ

  • @guryashbhour1332
    @guryashbhour1332 4 роки тому +2

    ਸਦੀਕ ਸਾਹਿਬ ਜੀ ਕਹਿੰਦੇ ਨੇ ਚਿੜੀਆਂ ਦੇ ਵਾਂਗ ਚੋਗ ਚੁਗਣੀ ਪਈ ਜਿਹੜੀ ਰੱਬ ਨੇ ਰਲਾਈ ਸੋ ਜਿੰਨਾ ਦਾਣਾ ਪਾਣੀ ਜਾਂ ਇਕੱਠੇ ਗਰੁੱਪ ਵਿੱਚ ਕੰਮ ਕਰਨਾ ਲਿਖਿਆ ਸੀ ਉਸ ਦਾ ਸਮਾਂ ਮੁੱਕ ਗਿਆ ਤੇ ਇੱਕਲੇ ਹੋ ਗਏ ਕਸੂਰ ਕਿਸੇ ਦਾ ਨਹੀਂ ਲੋਕ ਭਾਵੇਂ ਕੁੱਝ ਵੀ ਕਹਿਣ ਤੇ ਜਿਉਂਦੇ ਵੱਸਦੇ ਰਹੋ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਕਸ਼ੇ ਬਹੁਤ ਬਹੁਤ ਧੰਨਵਾਦ ਜੀ।।

  • @lakhvirkaur8164
    @lakhvirkaur8164 4 роки тому +6

    Sadiq sahib our family,s favourite singer. Very nice

  • @Sukh.Samridhi
    @Sukh.Samridhi 4 роки тому +9

    Sukhjit kaur biba ranjit di jgah nhi le skdi kde v

  • @jagseerchahal1866
    @jagseerchahal1866 4 роки тому +5

    Wah ji wah kya baat dil khus ho gya interveiw sun k

  • @arslubana9157
    @arslubana9157 3 роки тому +1

    ਬਹੁਤ ਬਹੁਤ ਧਨ ਵਾਦ ਸਦੀਕ ਜੀ 🙏👍👌🙏🙏🙏🙏🙏🙏🙏ਮੇਰਾ ਮਨ ਪਸੰਦ ਗਾਣਾ ਸੁਚਾ ਸਿੰਘ ਸੁਰਮਾ 🙏👍👌🌹🙏🙏🙏🙏🙏

  • @mohinderbrar2966
    @mohinderbrar2966 4 роки тому +3

    Very nice progra ਰਣਜੀਤ ਕੋਰ ਦੀ ਅਵਾਜ਼ ਬਹੁਤ ਸੋਹਣੀ ਸੀ

  • @vinylRECORDS8518
    @vinylRECORDS8518 4 роки тому +2

    ਇੱਕ ਗਾਇਕ ਦੇ ਤੌਰ ਤੇ ਸਦੀਕ ਦੇ ਵੱਡੇ ਫੈਨ ਹਾਂ ਪਰ ਇੱਕ ਰਾਜਸੀ ਤੌਰ ਤੇ ਕਾਂਗਰਸੀ ਹੋਣ ਕਰਕੇ ਇਸ ਨੂੰ ਵੋਟ ਬਿਲਕੁਲ ਨਹੀਂ ਪਾਈ ਤੇ ਕਦੇ ਪਾ ਵੀ ਨਹੀਂ ਸਕਦੇ ।

  • @bittudaulatpuri7321
    @bittudaulatpuri7321 4 роки тому +2

    ਟਹਿਣਾ ਸਾਹਿਬ ਹਾਕਿਮ ਬਖਤੜੀਵਾਲੇ ਗਾਇਕ ਦੀ ਜਰੂਰ ਇੰਟਰਵਿਊ ਕਰੋ (ਬਿੱਟੂ ਦੌਲਤਪੁਰੀ) ਗੀਤਕਾਰ USA

  • @balwinderdhaliwal1027
    @balwinderdhaliwal1027 3 роки тому +1

    ਸਦੀਕ ਜੀ ਬੜੀ ਡੁੰਘਾਈ ਵਿਚ ਜਵਾਬ ਦਿੰਦੇ ਹੋ ਬਹੁਤ ਧੰਨਵਾਦ

  • @mr.singhhindiwala5593
    @mr.singhhindiwala5593 4 роки тому +9

    I love bibi ranjit kaur ji

  • @madanlikhari7394
    @madanlikhari7394 2 роки тому +1

    ਬਹੁਤ ਵਧੀਆ ਜੋੜੀ ਹੈ, ਮੈਨੂੰ ਬਹੁਤ ਪਸੰਦ ਨੇ ।
    ਵੇ ਕਲਕੱਤਿਓ ਪੱਖੀ ਲਿਆਂਦੇ, ਝੱਲੂਗੀਂ ਸਾਰੀ ਰਾਤ

  • @bhinderduhewala2853
    @bhinderduhewala2853 3 роки тому +1

    ਬਹੁਤ ਬਹੁਤ ਧੰਨਵਾਦ ਜੀ

  • @jasvirsingh7534
    @jasvirsingh7534 3 роки тому +1

    ਸਦਾ ਬਹਾਰ ਗਾਇਕ ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸੇ

  • @vaddkhanaparlad4179
    @vaddkhanaparlad4179 4 роки тому +2

    ਬਹੁਤ ਵਧੀਆ ਜੀ

  • @jagroopsingh5000
    @jagroopsingh5000 4 роки тому +7

    Can’t wait for next part we’ll done guys thanks for the good interview 🙏🙏👏👏👏👏

  • @lakhakhan5845
    @lakhakhan5845 4 роки тому +4

    ਘੈਟ ਜੋੜੀ

  • @simaranjeetsingh8498
    @simaranjeetsingh8498 3 роки тому +1

    ਗੀਤ ਇਹਨਾਂ ਬੰਦਿਆ ਦੇ ਸੀ। ਜੀਉ ਸਦੀਕ ਸਾਹਬ ❤️

  • @kuldipsingh5345
    @kuldipsingh5345 4 роки тому

    ਟਹਿਣਾ ਸਾਹਿਬ ! ਮੁਹੰਮਦ ਸਦੀਕ ਜੀ ਨਾਲ਼ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਗੱਲਬਾਤ ਲਈ ਦੋਨੋਂ ਪਾਸੇ ਪ੍ਰਸ਼ੰਸਾ ਦੇ ਪਾਤਰ ਹਨ ।

  • @sukhdevsran9735
    @sukhdevsran9735 4 роки тому +4

    ਵਾਹ ਜੀ ਵਾਹ 🙏

  • @amarjitgehri811
    @amarjitgehri811 4 роки тому +2

    Tehna sahib tuhada bhut bhut thanks k tusi ik bhut hi mahan hasti naal mulakat krwai rooh nu bhut skoon milia Sidiq sahib ate biba Ranjit Kaur ji mere dil di dharkan hn ihna de geet sune bina roti hazam nhi hundi with best wishes Amarjit Singh Gehri

  • @artofpunjab-gurwinderaulak3558
    @artofpunjab-gurwinderaulak3558 4 роки тому +6

    ਮੇਰੀ ਅਕਲ ਮੁਤਾਬਕ ਮੁਹੰਮਦ ਸਦੀਕ ਕਿਸੇ ਇਨਸਾਨ ਦਾ ਨਾਂ ਨਹੀਂ ਸਗੋਂ ਇੱਕ ਸੰਸਥਾ ਦਾ ਨਾਂ ਹੈ, ਵੇਖਣ ਨੂੰ ਇੱਕ ਸਧਾਰਨ ਜਿਹਾ ਇਨਸਾਨ ਪਰ ਜਦੋਂ ਗੁਣਾਂ ਵੱਲ ਝਾਤ ਮਾਰੀਏ ਤਾਂ ਸਿਰ ਝੁਕ ਜਾਂਦਾ ਇਸ ਮਹਾਨ ਸਖਸ਼ੀਅਤ ਅੱਗੇ, ਬੋਲਣ ਲਿਖਣ ਵੇਲੇ ਸ਼ਬਦ ਨੀ ਲੱਭਦੇ ਕੇ ਕਿੰਨਾ ਸ਼ਬਦਾਂ ਨਾਲ ਤਾਰੀਫ਼ ਕਰੀਏ।
    ... ਬਹੁਤ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਲਗਾਤਾਰ 57-58 ਸਾਲਾਂ ਤੋਂ ਗਾ ਰਹੇ ਹਨ, ਬਹੁਤ ਸਾਲ ਇਹੋ ਜਿਹੇ ਰਹੇ ਹਨ ਜਦੋਂ ਲੋਕ ਸਦੀਕ ਸਾਬ ਤੋਂ ਤਾਰੀਖ ਲੈ ਕੇ ਆਪਣੇ ਪੁੱਤਾਂ ਦੇ ਵਿਆਹ ਰੱਖਦੇ ਸਨ ਪਰ ਫ਼ਿਰ ਵੀ ਹਜ਼ਾਰਾਂ ਲੋਕਾਂ ਦੀ ਇੱਛਾ ਅਧੂਰੀ ਰਹਿ ਗੀ ਸਦੀਕ ਦਾ ਆਖਾੜਾ ਲਵਾਉਣ ਦੀ ਕਿਉਕਿ ਟਾਇਮ ਹੀ ਹੈਨੀ ਸੀ ਸਦੀਕ ਸਾਬ ਕੋਲ। ਗਾਇਕੀ ਦੀ ਕਿਹੜੀ ਬਰੀਕੀ ਹੈ ਜੋ ਸਦੀਕ ਸਾਬ ਨਹੀਂ ਜਾਣਦੇ, ਦੋਗਾਣਿਆਂ ਦੇ ਤਾ ਬਾਦਸ਼ਾਹ ਹਨ ਹੀ ਜੇ ਸੋਲੋ ਗੀਤ ਗਾਏ ਤਾ ਉਹਨਾਂ ਵਿੱਚ ਵੀ ਸਭ ਨੂ ਪਛਾੜ ਦਿੱਤਾ, ਵੰਨ ਸੁਵੰਨੀ ਹੇਕ ਲਾਉਣੀ ਸਿਰਫ਼ ਸਦੀਕ ਸਾਬ ਨੂੰ ਆਉਦੀ ਹੈ, ਤੂੰਬੀ ਵੀ ਕੋਈ ਇਹਨਾ ਵਰਗੀ ਨਹੀ ਟਣਕਾ ਸਕਿਆ, ਜਦੋ ਤੂੰਬੀ ਟਣਕਾਉਂਦੇ ਹਨ ਤਾਂ ਇੰਜ ਲੱਗਦੈ ਜਿਵੇਂ ਕੋਈ ਇਲੈਕਟ੍ਰਾਨਿਕ ਸਾਜ ਵੱਜ ਰਿਹਾ ਹੋਵੇ। ਪੰਜਾਬ ਦੇ ਵੱਡੇ ਵੱਡੇ ਕਲਾਕਾਰ ਜਿਵੇ ਕੇ ਸਵਰਗੀ ਦੀਦਾਰ ਸੰਧੂ, ਸਵਰਗੀ ਕਰਤਾਰ ਰਮਲਾ, ਸਵਰਗੀ ਕਰਨੈਲ ਗਿੱਲ ਤੇ ਸਵਰਗੀ ਕੁਲਦੀਪ ਮਾਣਕ ਵਰਗੇ ਵੀ ਸਦੀਕ ਸਾਬ ਦੀਆਂ ਸਟੇਜ਼ਾਂ ਤੇ ਜਾ ਜਾ ਕੇ ਸਟੇਜ਼ ਦੀਆਂ ਬਾਰੀਕੀਆਂ ਸਿੱਖੇ ਤੇ ਖੂਬ ਨਾਂ ਕਮਾ ਕੇ ਦੁਨੀਆਂ ਤੋ ਚੱਲ ਵਸੇ।
    ... ਪੰਜਾਬ ਦਾ ਪਹਿਲਾ ਗਾਇਕ ਜਿਸ ਨੇ ਫ਼ਿਲਮਾਂ ਵਿੱਚ ਪਰਵੇਸ਼ ਕੀਤਾ ਤੇ ਫ਼ਿਲਮਾਂ ਵਿੱਚ ਵੀ ਬੱਲੇ ਬੱਲੇ ਕਰਾਤੀ , ਫ਼ਿਰ ਰਾਜ਼ਨੀਤੀ ਵਿੱਚ ਆਏ ਤਾਂ ਪਹਿਲੀ ਵਾਰ ਹੀ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਜਿੱਤ ਲਈ, ਵੱਡੇ ਵੱਡੇ ਰਾਜਨੀਤਿਕ ਪੰਡਿਤ ਸਦੀਕ ਸਾਬ ਦੀ ਮਿਸਾਲ ਦੇਣ ਲੱਗੇ ਕੇ ਜੇ ਰਾਜ਼ਨੀਤੀ ਕਰਨੀ ਸਿੱਖਣੀ ਤਾ ਸਦੀਕ ਤੋ ਸਿੱਖੋ, 2019 ਵਿੱਚ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਜਿੱਤ ਪ੍ਰਾਪਤ ਕਰਕੇ ਸਾਂਸਦ(MP) ਬਣੇ, ਅੱਜ ਸਦੀਕ ਸਾਬ੍ਹ ਭਾਰਤ ਦੀ
    ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਹਨ,ਜਿੱਥੇ ਸਦੀਕ ਸਾਬ੍ਹ ਦੇ ਬਰਾਬਰ ਪੰਜਾਬ ਦੇ ਸਿਰਫ਼ 12 ਲੋਕ ਹੀ ਬੈਠ ਸਕਦੇ ਹਨ, ਸਦੀਕ ਸਾਬ੍ਹ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਿੰਦੇ ਹਨ, ਅੱਜ ਜਦੋਂ ਸਾਰਾ ਵਿਸ਼ਵ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਤਾਂ ਸਦੀਕ ਜੀ ਨੇ ਪੰਜਾਹ ਲੱਖ ਦੇ ਕਰੀਬ ਰੁਪਏ ਆਪਣੇ ਹਲਕੇ ਦੇ ਹਸਪਤਾਲਾਂ ਲਈ MP ਲੈਡ ਫ਼ੰਡ ਵਿੱਚੋਂ ਦੇ ਦਿੱਤੇ ਹਨ। ਮੁੱਕਦੀ ਗੱਲ ਸਦੀਕ ਸਾਬ੍ਹ ਗੁਣਾਂ ਦੀ ਗੁਥਲੀ ਇਨਸਾਨ ਹਨ, ਸਭ ਤੋਂ ਵੱਡੀ ਗੱਲ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਪੂਰਾ ਮਾਣ ਸਨਮਾਣ ਬਖਸ਼ਦੇ ਹਨ, ਅਜੇ ਤਾ ਬਹੁਤ ਗੁਣ ਰਹਿ ਗੇ ਦੱਸਣ ਵਾਲੇ , ਸੋ ਮੈਂ ਇਸ ਮਹਾਨ ਪੁਰਸ਼ ਨੂੰ ਕੋਟਣ ਕੋਟਿ ਪਰਣਾਮ ਕਰਦਾ ਹਾਂ- ਗੁਰਵਿੰਦਰ ਸਿੰਘ ਔਲਖ

  • @gurmitsinghgurmitbhullar9121
    @gurmitsinghgurmitbhullar9121 3 роки тому +3

    ਸੁਣ ਕੇ ਲਲਕਾਰਾ ਤੇਰਾ ਅੰਦਰ ਜਾ ਵੜ ਗਈ ਵੇ👍👍👍👍👍👍

    • @J_s_Sidhu
      @J_s_Sidhu Рік тому

      Kendriya de sing fas gye, koi ni try vdeve khani👍 😂😂😂

  • @Haryanvi1000
    @Haryanvi1000 4 роки тому +2

    ਖੁਬ ਜੀ,

  • @MahipalArya6554
    @MahipalArya6554 3 роки тому +1

    मोहम्मद सदीक की कैसेट के गाने सुन सुनकर मैंने पंजाबी बोलना सीखना और पंजाबी गानों को सुनना दिखा और आज मैं बहुत ही अच्छी तरह से पंजाबी बोल सकता हूं

  • @bahadursingh7938
    @bahadursingh7938 3 роки тому +2

    ਜਦੋਂ ਸਦੀਕ ਜੀ ਦੇ ਨਾਲ ਮਾਰਕੁੱਟ ਕੀਤੀ ਗਈ ਸੀ ਅਤੇ ਉਹ ਪੀ ਜੀ ਦੇ ਵਿੱਚ ਦਾਖਲ ਸਨ ਉਸੇ ਸਮੇਂ ਇਹਨਾਂ ਦੇ ਨਾਲ ਦੇ ਬੈਡ ਤੇ ਮੇਰਾ ਛੋਟਾ ਭਾਈ ਵੀਰ ਦਾਖਲ ਸੀ । ਮੈਂ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਬਹੁਤ ਦਿਨ ਰਿਹਾ ਹਾਂ ਸਦੀਕ ਜੀ ਦੇ ਬਹੁਤ ਗੰਭੀਰ ਗੁੱਝੀਆ ਸਨ । ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਦੀਕ ਜੀ ਵੀ ਠੀਕ ਹੋ ਗਏ ਮੇਰੇ ਭਰਾ ਵੀ ਠੀਕ ਹੋ ਗਿਆ । ਪੁਰਾਣੀਆ ਯਾਦਾਂ ਫਿਰ ਤਾਜਾ ਹੋ ਗਈਆ ।।

    • @HarpreetSingh-qr8pu
      @HarpreetSingh-qr8pu 2 роки тому

      ਕਿਹੜੇ ਸੰਨ ਦੀ ਗੱਲ ਆ ਜੀ ਇਹ ? ਡੀਟੇਲ ਦਿਓ ਜੀ

    • @yadvindermann4334
      @yadvindermann4334 2 роки тому

      ਏਹਦੀ ਆਕੜ ਨੇ ਇਹਦੇ ਤੇ ਕੁਟ ਪੁਆਈ
      ਨਛੱਤਰ ਸਿਧੂ ਪਾਰਟੀ ਨੇ ਸੇਕੇ ਇਹਦੇ ਪਾਸੇ

  • @Chak_mander
    @Chak_mander 4 роки тому +13

    ਸਦੀਕ ਸਾਭ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ।

  • @tejjinderkhana4617
    @tejjinderkhana4617 2 роки тому

    ਸੰਸਦ ਵਿੱਚ ਸੌਣ ਲਈ ਹੀ ਜਾਨਾ ਕਦੇ ਬੋਲਦਾ ਤਾ ਦਿਖਿਆ ਨਹੀ ਬੋਲਦਾ ਤਾ ਭਗਵੰਤ ਮਾਨ ਹੀ ਆ ਹਮੇਸ਼ਾਂ

  • @swarangill5017
    @swarangill5017 4 роки тому +4

    Wahwahwahwahwah aanad agea interview sonke dekh ke really

  • @ParamjitSingh-du7kx
    @ParamjitSingh-du7kx 2 роки тому

    ਸਾਰਿਆਂ ਸੱਤ ਨੂੰ ਸ਼ੀ ਅਕਾਲ ਜੀ ਮੈਂ ਸਲਾਈ ਕਰਦਾ ਅੱਜ ਵੀ ਸਦੀਕ ਸਾਬ ਨੂੰ ਸੁਣਦਾ ਸਟੂਡੈਂਟਸ ਟੇਲਰ F
    Z. r

  • @jagtarsingh1186
    @jagtarsingh1186 2 роки тому

    ਫਿਰ ਸੰਦੀਕ ਸਾਬ ਕਹਿ ਦਿੰਦਾ ਹੋਣਾ ਆਈ ਉਏ ਬਲਿੰਦਰਾ ਉਈ ਜਵਾਕ ਜਾ ਦੂਸਣ ਲਾਈ ਜਾਦੈ

  • @bhanajatt6239
    @bhanajatt6239 3 роки тому +1

    ਪਰ ਸੋਕਣ ਤਾ ਭਾਵੇ ਆਪ ਲਿਆਦੀ ਹੋਵੇ।ਸੋਕਣਹੀ ਰਹਿਂਦੀ ਹੈ।ਨਵੀ ਜੋਡੀ ਬਲਦ ਬੋਤੇ ਦਾ ਹਲ ਬਣ ਗਈ।ਉਹ ਨਜਾਰਾ ਨਹੀ ਚਲੋ ਠੀਕ ਡਂਗ ਟਪਾਈ ਤਾਕਰਨੀ ਪੈਣੀ ਹੈ

  • @BalveerSingh-xp9qg
    @BalveerSingh-xp9qg 4 роки тому +9

    ਟिਹਣਾ ਸਾਹਬ ਸਦੀਕ ਨੂੰ ਚਮਕੀਲੇ ਵਾਰੇ ਵੀ ਪੁਛ ਲੈਣਾ ਸੀ ਬੲੀ ਤੂੰਬੀ ਸਚੀੳੁ ਟੰਗੀ ਗੲੀ ਸੀ

    • @HarpreetSingh-qr8pu
      @HarpreetSingh-qr8pu 2 роки тому

      ਭਗਤੋ ਤੁਸੀਂ ਹਮੇਸ਼ਾ ਸਦੀਕ ਨੂੰ ਹੀ ਟਾਰਗੇਟ ਕਰਦੇ ਓ ਕਿਉਂਕਿ ਸੋਡੇ ਚਮਕੀਲੇ ਦੇ ਰਾਹ ਚ ਸਦੀਕ ਰੋੜਾ ਬਣਦਾ ਚਮਕੀਲੇ ਨੂੰ ਨੰਬਰ 1 ਕਹਿਣ ਤੋਂ ਪਹਿਲਾ ਸਦੀਕ ਅੱਗੇ ਧਰੂ ਤਾਰੇ ਵਾਂਗ ਆ ਜਾਂਦਾ। ਰਣਜੀਤ ਕੌਰ ਤੇ ਸਦੀਕ ਦਾ ਕੋਈ ਤੋੜ ਨੀ ਬਣਿਆ

  • @g.sbhari2164
    @g.sbhari2164 4 роки тому +1

    ਬਤੌਰ mla,mp ਇਨਾਂ ਦੀਆਂ ਲੋਕਾਂ ਲਈ ਕੀਤੇ ਕੰਮਾਂ ਬਾਰੇ ਵੀ ਪੁੱਛ ਲੋ।

  • @dhaliwalsingh8619
    @dhaliwalsingh8619 4 роки тому +4

    Very nice interview ji

  • @sukhmandersinghbrar1716
    @sukhmandersinghbrar1716 2 роки тому +3

    Best singar
    Aal times supar 🌟 hit
    No 1

  • @HarbhajanSingh-di8ol
    @HarbhajanSingh-di8ol 4 роки тому +4

    Sadiq sahib bohat hee samjdaar han sach bolde han

  • @kuldipbajwa8385
    @kuldipbajwa8385 4 роки тому +4

    ਮੁਹਮੰਦ ਸਦੀਕ ਵਧੀਆ

  • @sukhdevsinghsohi1951
    @sukhdevsinghsohi1951 3 роки тому

    ਰਾਜਨੀਤੀ ਦਾ ਤਾਂ ਕੋਈ ਕੰਮ ਕੀਤਾ ਨੇ ਲਗਦੈ ਸਿਰਫ਼ ਕਲਾ ਕਰਕੇ ਵੋਟਾਂ ਬਣੀਆਂ ਹਨ

  • @JarnailSingh-fi7tg
    @JarnailSingh-fi7tg 2 роки тому

    ਸਦੀਕ ਜੀ ਜਿਹੜੀ ਮਰਜ਼ੀ ਕੁੜੀ ਨਾਲ ਗਾ ਲਵੋ ਪਰ ਰਣਜੀਤ ਕੌਰ ਵਰਗੀ ਕੁੜੀ ਤੇ ਅਵਾਜ਼ ਨਹੀਂ ਮਿਲਦੀ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਿਆਉ ਤੁਸੀਂ ਰਹੋਗੇ ਗੀਤ ਦੇ ਬੋਹੜ ਸਲੂਟ ਹੈ

  • @maneepsingh4196
    @maneepsingh4196 4 роки тому +1

    ਕਿਆ ਬਾਤ ਸਦੀਕ ਸਾਹਿਬ ਪੰਜਾਬੀ ਗਾਇਕੀ ਦਾ ਧਰੂ ਤਾਰਾ

  • @sourav9574
    @sourav9574 2 роки тому +3

    Sadiq saab is very down to earth salute to ❤️

  • @harbanshsinghsidhu3954
    @harbanshsinghsidhu3954 4 роки тому +2

    ਬਹੁਤ ਵਧੀਆ ਕਲਾਕਾਰ ਨੇ ਸਦੀਕ ਸਾਹਬ

  • @jaswindergill973
    @jaswindergill973 4 роки тому +3

    ਸਦੀਕ ਸਾਹਿਬ ਸਾਡੇ ਇਲਾਕੇ ਦੇ ਐਂਮ ਪੀ ਹਨ

  • @gurbajmaan9605
    @gurbajmaan9605 3 роки тому +6

    ਜਦੋ ਚਮਕੀਲੇ ਦਾ ਦੌਰ ਸੀ ਤਾਂ ਸਦੀਕ ਦੀ ਤੂੰਬੀ ਕਿਲੀ ਤੇ ਟੰਗੀ ਗੲੀ ਸੀ।

    • @HarpreetSingh-qr8pu
      @HarpreetSingh-qr8pu 2 роки тому

      ਆਗੇ ਭਗਤੋ ਸੋਡਾ ਹਾਲ ਵੀ ਮੋਦੀ ਭਗਤਾਂ ਆਲਾ ਈ ਆ

    • @HarpreetSingh-qr8pu
      @HarpreetSingh-qr8pu 2 роки тому

      ਜਦੋਂ ਚਮਕੀਲਾ ਮਾਰਕੀਟ ਚ ਆਇਆ ਸਦੀਕ ਨੂੰ ਵੀਹ ਸਾਲ ਹੋਗੇ ਸੀ ਤੇ ਵੀਹ ਸਾਲਾਂ ਤੋਂ ਸੁਪਰਹਿੱਟ ਸੀ

  • @kesarsingh7905
    @kesarsingh7905 4 роки тому +7

    ਇੱਕ ਵਾਰ ਮੈਂ ਦੀਦਾਰ ਸੰਧੂ ਜੀ ਦੀ ਬਰਸੀ ਤੇ ਮੁਹੰਮਦ ਸਦੀਕ ਜੀ, ਰਣਜੀਤ ਕੌਰ ਤੇ ਸੁਖਜੀਤ ਕੌਰ ਨੂੰ ਮਿਲਿਆ ਵੀ ਤੇ ਸੁਣਿਆ ਵੀ ਸੀ। ਤਾਂ ਸਦੀਕ ਜੀ ਨੂੰ ਇਹ ਕਹਿੰਦੇ ਸੁਣਿਆ, ਕਿ ਰਣਜੀਤ ਕੌਰ ਦੀ ਅਵਾਜ਼ ਕੁਝ ਠੀਕ ਨਹੀਂ ਹੈ।ਇਸ ਕਰਕੇ ਰਣਜੀਤ ਕੌਰ ਜੀ ਨੇ ਇਹ ਨਵੀਂ ਕੁੜੀ ਸੁਖਜੀਤ ਕੌਰ ਨੂੰ ਲੈ ਕੇ ਆਏ ਨੇ। ਰਣਜੀਤ ਕੌਰ ਇਹਨਾਂ ਨੂੰ ਸੰਗੀਤ ਦੀਆਂ ਬਰੀਕੀਆਂ ਸਮਝਾ ਰਹੇ ਹਨ।

  • @jshinda7708
    @jshinda7708 Рік тому

    ਸਦੀਕ ਸਾਹਿਬ ਨੂੰ ਰਣਜੀਤ ਕੌਰ ਨੂੰ ਛਡਣਾ ਨਹੀਂ ਚਾਹੀਦਾ ਸੀ ਭਾਵੇ ਅਖਾੜੇ ਘੱਟ ਲਗ ਸੀ

  • @harpreetsinghbrar855
    @harpreetsinghbrar855 Рік тому

    ਫਰੀਦਕੋਟ ਜਿਲੇ ਦੇ ਹਲਕੇ ਜੈਤੋ 😂ਵਿੱਚ ਕਾਂਗਰਸ ਪਾਰਟੀ ਦਾ ਨਾਸ਼ ਮਾਰਨ ਵਿੱਚ ਸਾਦਿਕ ਸਾਬ ਦਾ ਬਹੁਤ ਵੱਡਾ ਯੋਗਦਾਨ ਆ

  • @kulwantsidhu3699
    @kulwantsidhu3699 4 роки тому +3

    Sadik sab tadi singing nu salam

  • @harpinderkhatti3635
    @harpinderkhatti3635 3 роки тому

    ਵਾਹ ਸਦੀਕ ਸਾਬ ਤੇ ਪ੍ਰਾਈਮ ਏਸ਼ੀਆ ਦਾ ਧੰਨਵਾਦ

  • @SatnamSingh-fg6vt
    @SatnamSingh-fg6vt 4 роки тому +6

    Punjabi tribune vich sab. To pehla. Detail vich. Tehna. Sahab ne. Sadik. Bare. Likhia ce

  • @ManjinderSingh-zi2vv
    @ManjinderSingh-zi2vv 4 роки тому +1

    ਵਾਹ ਵਾਹ ਵਾਹ ਏ

  • @amarjitkumar6262
    @amarjitkumar6262 4 роки тому +1

    Bai ji bahut vadia sadeek sahib ji tusi jekar hendostan di than BHART bolo jeada vadia lagda he ji kanooni taur te vi

  • @ergurjantsingh3189
    @ergurjantsingh3189 4 роки тому +5

    ਹਮੇਸ਼ਾ ਦੀ ਤਰ੍ਹਾਂ ਸਦਾ ਬਹਾਰ ਗਾਇਕ । ਖੁਸ਼ ਰਹੇ। ਸੁਰੱਖਿਅਤ ਰਹੇ। ਲੰਮੀ ਉਮਰ ਹੋਵੇ ।

  • @punjabiludhiana332
    @punjabiludhiana332 4 роки тому +2

    Nice 👍

  • @gurmeetkaryalvi808
    @gurmeetkaryalvi808 3 роки тому

    ਬਹੁਤ ਵਧੀਆ

  • @balwinderdhaliwal1027
    @balwinderdhaliwal1027 3 роки тому

    ਬੜੀ ਅਣਖ ਅਤੇ ਇਜਤ ਵਾਲਾ ਗਾਣਾ ਸੁਣਾਇਆ ਧੰਨਵਾਦ

  • @gurmaksingh1765
    @gurmaksingh1765 4 роки тому +1

    Bai ji bakamaal bhut anand aya jo gatha gai oh mai bachpan vich bhut suni c

  • @swindersingh2815
    @swindersingh2815 2 роки тому +1

    ਸਦੀਕ ਸਾਹਬ ਇਹ ਹਿੰਦੂਸਤਾਨ ਨਹੀ,ਭਾਰਤ ਹੈ ?

  • @davkhattra9271
    @davkhattra9271 2 роки тому

    ਸਦੀਕ ਸਾਬ ਨੂੰ ਮੈਂ ਨਿਕੇ ਹੁੰਦੇ ਤੋਂ ਸੁਣਦਾ ਹਾਂ ਮੇਰੀ ਉਮਰ 65 ਸਾਲ ਹੈ ਪਹਿਲਾ ਅਖਾੜਾ ਸੁਣਿਆ ਪਿੰਡ ਪਪਰਾਲੀ ਜਿਲ੍ਹਾ ਰੋਪੜ ਤਹਿਸੀਲ ਖਰੜ

  • @gurpreetsinghgopi2155
    @gurpreetsinghgopi2155 4 роки тому +9

    Thank you very much for this interview sadik ji harman ji or Tehna sahib jindabaad love you ji

  • @ManjinderSingh-zi2vv
    @ManjinderSingh-zi2vv 4 роки тому +4

    ਗੁਰੂ ਜੀ ਬੀਬਾ ਦੀ ਫੋਟੋ ਲੋਣੀ ਸੀ

  • @mahimunda647
    @mahimunda647 4 роки тому

    🙏tuhanu sarya nu Bahut vadiya lagga Sadik ji nu sunke te dekh k lajawab te Bahut beautiful galla Sadik ji Tusi sunayia Thank you 😊 God Bless You All

  • @sajidmanj9192
    @sajidmanj9192 4 роки тому +2

    Salam baba g Aap ko g

  • @mintagill9691
    @mintagill9691 4 роки тому

    ਯਾਰ ਅਸੀਂ ਤੁਹਾਡੇ ਆਪ ਬੜੇ ਪਰਾਣੇ ਫੈਨ ਹਾ
    ਪਰ ਅੱਜ ਵੀ ਸੁਣ ਰਹੇ ਹਾ🙏🙏🙏🙏

  • @user-gz6xr3vn9n
    @user-gz6xr3vn9n 4 місяці тому

    Mature Thinking