Sangtar & Gulshan Komal - (EP59) Punjabi Podcast

Поділитися
Вставка
  • Опубліковано 15 січ 2025

КОМЕНТАРІ • 177

  • @Bawarecordsofficial
    @Bawarecordsofficial 2 роки тому +16

    ਸੰਗਤਾਰ ਭਾਜੀ ਤੇ ਗੁਲਸ਼ਨ ਕੋਮਲ ਜੀ ਸਤਿ ਸ੍ਰੀ ਅਕਾਲ । ਬਹੁਤ ਵਧੀਅਾ ਗੱਲਾਂ ਬਾਤਾਂ ਜੀ ।

  • @satdevsharma7039
    @satdevsharma7039 2 роки тому +8

    ਸੰਗਤਾਰ ਜੀ, ਗੁਲਸ਼ਨ ਕੌਮਲ ਜੀ, ਬਹੁਤ ਵਧੀਆ ਗੱਲਬਾਤ ਰਹੀ। ਤੁਸੀ ਫਿਲਿਪਸ ਦੇ ਰੇਡੀਓ ਦੀ ਯਾਦ ਕਰਾਈ, ਅਸੀਂ ਵੀ ਇਹੀ ਰੇਡੀਓ ਸਾਡੇ ਭਰਾ ਜੀ ਕੋਲੋ 1968 ਵਿਚ ਹਾਂਗਕਾਂਗ ਤੋ ਸੀਲੋਨ ਤੋਂ ਬਿਨਾਕਾ ਪੋ੍ਗਰਾਮ ਸੁਣਨ ਵਾਸਤੇ ਮੰਗਵਾਇਆ ਸੀ। ਧੰਨਵਾਦ ਜੀ।❤🌹🙏🇺🇸

  • @parshotamlal8340
    @parshotamlal8340 2 роки тому +6

    Sangtar paji mithi awaj te khuli muskan da malik hai waheguru aap nu hamesha tandrust rakhe

  • @SatnamSingh-bc5zm
    @SatnamSingh-bc5zm 2 роки тому +26

    1.ਕੱਢਣਾ ਰੁਮਾਲ ਦੇ ਗਿਓਂ ਵੇ,
    ਸਾਡੀ ਅੱਲ੍ਹੜਾਂ ਦੀ ਨੀਂਦ ਗਵਾ ਕੇ।
    2.ਚਿੱਤ ਕਰੇ ਹੋ ਜਾਂ ਸਾਧਣੀ,
    ਸੱਸ ਚੰਦਰੀ ਬੋਲੀਆਂ ਮਾਰੇ।
    ਲੋਕ ਗੀਤਾਂ ਵਰਗੇ ਗੀਤ!!!

  • @majorsharma3461
    @majorsharma3461 2 роки тому +6

    ਬਹੁਤ ਹੀ ਵਧੀਆ ਗੁਲਸ਼ਨ ਭੈਣ ਜੀਊਂਦੇ ਰਹਿਣ ਸਾਡੀਆਂ ਸ਼ਭ ਕਾਮਨਾਵਾਂ ਸੰਗਤਾਰ ਜੀ ਧੰਨਵਾਦ

  • @gurdeep311
    @gurdeep311 2 роки тому +2

    ਬਹੁਤ ਵਧੀਆ ਅੰਦਾਜ ਗੁਲਸ਼ਨ ਕੋਮਲ ਜੀ, ਸੰਗਤਾਰ ਵੀਰ ਜੀ, ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਜੀ।

  • @sukhpalaa2515
    @sukhpalaa2515 2 роки тому +3

    ਸੰਗਤਾਰ ਭਾਜੀ ਬਹੁਤ ਧੰਨਵਾਦ ਗੁਲਸ਼ਨ ਕੋਮਲ ਜੀ ਨਾਲ ਮੁਲਾਕਾਤ ਕਰਨ ਲਈ

  • @sukhjinderkaur3618
    @sukhjinderkaur3618 2 роки тому +1

    ਗੁਲਸ਼ਨ ਕੋਮਲ ਦੀ ਮੁਲਾਕਾਤ ਕੀਤੀ ਸੰਗਤਾਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਪੁਰਾਣੇ ਕਲਾਕਾਰਾਂ ਨੂੰ ਮੀਡੀਆ ਤੇ ਰੂਬਰੂ ਕਰਵਾਇਆ ਕਰੋ ਪੰਜਾਬੀਆਂ ਨੇ ਖੇਤ ਜਾਂ ਕਿਤੇ ਬਾਹਰ ਡਾਂਗ ਸੋਟੀ ਲਜਾਣਾ ਸਾਡਾ ਕਲਚਰਲ ਹੈ

  • @sidhuanoop
    @sidhuanoop 2 роки тому +4

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਲੱਗਿਆ ਇਹੇ ਗੱਲਬਾਤ ਸੁਣਕੇ। ਬਹੁਤ ਬਹੁਤ ਧੰਨਵਾਦ ਜੀ।
    ਗੁਲਸ਼ਨ ਕੋਮਲ ਜੀ ਮਹਾਨ ਗਾਇਕਾ ਨੇ, ਤੁਸੀਂ ਵੀ ਬਾਈ ਜੀ ਬਹੁਤ ਮਹਾਨ ਹੋ।

  • @avtarsarwara2280
    @avtarsarwara2280 2 роки тому +1

    Gulshan Komal d pehchaan punjabi geet -kadhna rumal de geon v - karke hoi c , surinder chhinde karke nai. is geet ne Gulshan Komal d balle balle karwa ditti c

  • @Balbirsinghusa
    @Balbirsinghusa 2 роки тому +2

    ਵਾਹ ਬਹੁਤ ਵਧੀਆ।ਗੱਲ ਉੱਨੀ ਸੋ ਕਿਆਸੀ ਬਿਆਸੀ ਦੀ ਆ ।ਆਪਾਂ ਨਕੋਦਰ ਤੋਂ ਦਾਤੀਆਂ ਦੇ ਦੰਦੇ ਕਢਾਕੇ ਟੈਂਪੂ ਤੇ ਚੜਕੇ ਪਿੰਡ ਨੂੰ ਜਾ ਰਹੇ ਸੀ ਤੇ ਕੀ ਵੇਖਿਆ ਬੱਲ ਹੁਕਮੀ ਪਿੰਡ ਸ਼ਿੰਦਾ ਤੇ ਗੁਲਸ਼ਨ ਕੋਮਲ ਦਾ ਅਖਾੜਾ ਲੱਗਿਆ ਸੀ ਫਿਰ ਲੰਘ ਨਹੀਂ ਹੋਇਆ ਪੂਰਾ ਵੇਖਕੇ ਗਿਆ ।ਵੱਟ ਕੱਢਦੇ ਸੀ ਪੂਰੇ।

  • @tondonbaljit9881
    @tondonbaljit9881 2 роки тому +4

    ਸੰਗਤਾਰ ਜੀ ਗੁਲਸ਼ਨ ਕੋਮਲ ਜੀ
    ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਜੀ👍👍👍👍🙏

  • @dharamsingh5541
    @dharamsingh5541 2 роки тому +2

    Sangtar bhaji tuci bhaga waly ho
    Tuhanu madam gulshan ji vargi mhaan kalakar naal intervew krn da mauka milya. Gulshan ji ik bahut vaddy artist ne. Gulshan ji da punjabi gaiki ch bahut vadda naam he ji.
    Gulshan komal ji di surili awaj sab to allagg he te sabto sohni he.
    Gulshan komal ji di stage parformance bahut sohni hundi he. Gulshan ji krora
    Loka di psand ne. Gulshan komal meri vee manpsand artist he. Me gulshan komal ji da dillo satkar krda ha
    Ah intervew to sohni is lai laggi
    Kiuki dono artist bahut suljey hoy han
    Intervew vikhaun lai dillo dhanwaad ji
    Sache patsh aapasab nu trrakkia bakhsy
    Dhanwaad ji

  • @sukhilohara
    @sukhilohara 2 роки тому +6

    ਸਾਡੇ ਵੱਲੋ ਬਹੁਤ ਬਹੁਤ ਧੰਨਵਾਦ ਅੰਟੀ ਜੀ ਅਸੀ ਜਿੰਨਾ ਬਾਪੂ ਕੁਲਦੀਪ ਮਾਣਕ ਜੀ ਨੂੰ ਪਿਆਰ ਕਰਦੇ ਹਾਂ ਉਨਾ ਹੀ ਤੁਹਾਨੂੰ ਪਿਆਰ ਕਰਦੇ ਹਾਂ ਤੁਹਾਠੇ ਗੀਤ
    ਗੱਲ ਉਡਗੀ ਹਾਣਦਿਆ
    ਕੱਢਣਾ ਰੁਮਾਲ ਦੇ ਗਿਆ
    ਅੰਟੀ ਤੁਸੀ ਪੰਜਾਬੀ ਮਾ ਬੋਲੀ ਨੂੰ ਬਹੁਤ ਪਿਆਰ ਕਰਦੇ ਹੋ ਮੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾ ਜੁਗ ਜੁਗ ਜੀਵੋ ਅੰਟੀ ਜੀ 🙏🙏

  • @gurditsingh2268
    @gurditsingh2268 Рік тому +1

    ਸੰਗਤਾਰ ਬਾਈ ਜੀ ਰੱਬ ਰੂਹ ਗਾਇਕ ਵੱਡੇ ਭੈਣ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ ਸੰਗਤਾਰ ਬਾਈ ਜੀ। ਯੁਗ ਯੁਗ ਜੀਓ, ਹੱਸਦੇ ਰਹੋ ਵੱਸਦੇ ਰਹੋ

  • @sukhdevbhatti1819
    @sukhdevbhatti1819 2 роки тому +4

    ਬਹੁਤ ਸੋਹਣਾ ਪੋ੍ਗਰਾਮ ਜੀ

  • @parmjitsingh3820
    @parmjitsingh3820 2 роки тому +1

    Very nice G tuadi dona di galvat sun k bot changa laga g

  • @parmindersinghsidhu4734
    @parmindersinghsidhu4734 2 роки тому +9

    She is a great singer ❤

  • @gurcharnsinghkhiali5731
    @gurcharnsinghkhiali5731 2 роки тому +1

    Sangtar ji srote ihna de time ch hi hunde c thanks

  • @ajizfamily7396
    @ajizfamily7396 2 роки тому +3

    God bless you sister ji and sangtar ji

  • @teksinghteksingh2433
    @teksinghteksingh2433 2 роки тому +1

    Wah veer Sangtar

  • @lakhveersingh7474
    @lakhveersingh7474 2 роки тому +1

    ਬਹੁਤ ਬਹੁਤ ਧੰਨਵਾਦ ਜੀ ਕਲਾਕਾਰਾਂ ਨੂੰ ਮਿਲ ਵਾਉਣ ਲਈ

  • @dheer_saab_noor
    @dheer_saab_noor 2 роки тому +1

    Sangtar veer g tusi 3 brothar bahut he nice ho g

  • @dilbagsingh8283
    @dilbagsingh8283 Рік тому +1

    ਗੁਲਸ਼ਨ ਨੂ ਪਹਲੀ ਵਾਰ 1981ਵਿਚ ਸੁਣਿਆ ਬਹੁਤ ਵਧੀਆ singer

  • @NirmalSingh-ym3qu
    @NirmalSingh-ym3qu 2 роки тому +3

    Bahut hi Wadhia Programe thank you

  • @deol.gurminder
    @deol.gurminder 2 роки тому +4

    Bht vadia bhaji...tuhade eas punjabi podcast program ton bht kuch sikhan nu milda...kyo ki kinne mahan kalakaar da experience sunan nu milda nd tuhada 3 prawa da experience ba-kamaal...rabb tuhanu hamesha chardikla bakshe...tusi real legends ho punjabi industry de kyo ki tusi hamesha apni asal line ton kde nahi bhatke kinne saal ho gye hamesha apni maa boli punjabi nu promote kita..ehe ik bht waddi khasiyat aa 👍

  • @KULDEEPSINGHSAHUWALA-ul6kr
    @KULDEEPSINGHSAHUWALA-ul6kr 2 роки тому +4

    Program bahut Sona Laga Bai ji 🌹🌹

  • @jaspalsingh9068
    @jaspalsingh9068 Рік тому

    ਗੁਲਸ਼ਨ ਜੀ ਤੁਹਾਨੂੰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰੀ ਦੇਖ ਚੁੱਕਾ ਹੈ ਤੁਹਾਡੇ ਨਾਲ ਸ਼ਿੰਦਾ ਜੀ ਨੂੰ ਮੈਂ ਕਈ ਵਾਰ ਸੁਣਿਆ ਕਿਹਾ ਬਾਤ ਹੈ ਤੁਹਾਡੇ ਵਰਗੇ ਇਨਸਾਨ ਦੀ

  • @sukhwindersingh424
    @sukhwindersingh424 2 роки тому +3

    Gulshan komal punjabi song legend mam tusi great ho

  • @amanpreet_singh
    @amanpreet_singh 2 роки тому +2

    22:34 uss chandol nu odon hathhan(hands) naal ghumaunde c.

  • @JungleePunjabi
    @JungleePunjabi 2 роки тому +5

    Me 2006 ch Kamal bhaji da suitcase laddea💪🏽😂 True legend Gulshan Komal!

  • @harinderpreethani8147
    @harinderpreethani8147 2 роки тому +3

    Wah kamaal legend Gulshan komaal ji

  • @rockyparmar3281
    @rockyparmar3281 2 роки тому +3

    ਬੁਹਤ ਵਧੀਆ ਸੰਗਤਾਰ ਜੀ।

  • @JatinderKumar-kg4im
    @JatinderKumar-kg4im 2 роки тому +2

    ਧੰਨਵਾਦ ਸੰਗਤਾਰ ਭਾਜੀ 🙏🙏🙏

  • @baljitsingh8394
    @baljitsingh8394 2 роки тому +2

    Ssa Sangtar paji & Gulshan komal ji 🙏❤️🙏

  • @bobbysahota1059
    @bobbysahota1059 2 роки тому +4

    Love n respect from kapurthala city.. .💖

  • @ParminderSingh-mk7cm
    @ParminderSingh-mk7cm 2 роки тому +2

    Bahut vadia intervew ji

  • @sukhdhalimanderdhaliwal3179
    @sukhdhalimanderdhaliwal3179 2 роки тому +1

    Very nice singer komal ji

  • @boharsinghmatharu2645
    @boharsinghmatharu2645 Рік тому

    ਬਹੁਤ ਵਧੀਆ 👌 ਜੀ

  • @faujirajpurimusicsinger1959
    @faujirajpurimusicsinger1959 Рік тому +1

    ਗੁਲਸ਼ਨ ਜੀ ਦੀ ਆਵਾਜ ਵਿੱਚ ਇੱਕ ਅਲੱਗ ਮਲਿਉਡੀ ਹੈ। ਇਸ ਕਰਕੇ ਇਹਨਾਂ ਦੀ ਪਹਿਚਾਣ ਹੀ ਅਲੱਗ ਹੈ। ਸੰਗਤਾਰ ਜੀ ਗਲਬਾਤ ਬਹੁਤ ਵਧੀਆ ਲੱਗੀ ਜੀ।

  • @balveermann9946
    @balveermann9946 2 роки тому +1

    Nice song g gulshan komal g

  • @NirmalSingh-kx2js
    @NirmalSingh-kx2js 2 роки тому +1

    Punjab de awaj

  • @amarshriwastav8009
    @amarshriwastav8009 2 роки тому +2

    ਸੰਗਤਾਰ ਭਾਜੀ ਜੀ, ਗੁਲਸ਼ਨ ਕੋਮਲ ਜੀ ਨਾਲ ਮਿਲਾਉਣ ਲਈ ਧੰਨਵਾਦ

  • @baldevsingh9391
    @baldevsingh9391 Рік тому

    बहुत खूब सूरत बात की।है

  • @dhanwantmoga
    @dhanwantmoga 2 роки тому +2

    great program

  • @jagatkamboj9975
    @jagatkamboj9975 2 роки тому +3

    ਸੰਗਤਾਰ ਵੀਰ ਜੀ ਤੇ ਗੁਲਸ਼ਨ ਕੋਮਲ ਜੀ
    ਸਤ ਸ਼੍ਰੀ ਅਕਾਲ

  • @brightfuturelights2141
    @brightfuturelights2141 2 роки тому +1

    Old is gold It's true
    Very good job gbu

  • @SK-io4gd
    @SK-io4gd Рік тому +1

    Kuldeep pardesi's song with Narinder Biba, hoya ki paruhneya ve Teri matt nu,long na kadha ke ve tu leyaa nakk nu was very good n famous

  • @sukhpalaa2515
    @sukhpalaa2515 2 роки тому +1

    Thanks sangtar

  • @jogasingh4361
    @jogasingh4361 2 роки тому +1

    Very nice 👍

  • @gurdevsingh1847
    @gurdevsingh1847 Рік тому

    ਬਹੁਤ ਵਧੀਆ ਲੱਗਿਆ ਹੈ ਜੀ ।

  • @gursharanvirk6899
    @gursharanvirk6899 9 місяців тому

    Sade apne meri daddi v sabad sunaundi c Gurdware jana mele jana. Main bahut miss kardi han

  • @gurpreetrandhawa4313
    @gurpreetrandhawa4313 2 роки тому +8

    Waris brothers are the real artist's 💯

  • @SRA_TV
    @SRA_TV 2 роки тому

    ਸੰਗ ਤਾਰ ਜੀ ਤੂੰਸੀ ਬਾਹੁਤ ਬਾਦੀਆ ਗੱਲ ਕੀਤੀ ਹੈ

  • @rickysingh2775
    @rickysingh2775 Рік тому

    Sangtar Phazi and Gulshan kommal zee i 👂 listening Surinder shinda Phazi and your listening you guys song I sent massage where is G Kommal here you guys are i am very very happy to see you guys G kommal zee i am from Gujjair pur tusi did program our village good to see you guys thanks 🙏 god bless you guys

  • @harpreetsinghmoga
    @harpreetsinghmoga 2 роки тому +3

    ਸੰੰਗਤਾਰ ਜੀ,ਚੰਗਾ ਹੋਵੇ ਜੇਕਰ ਕਲਾਕਾਰ ਦੇ 1-2 ਗੀਤ ਵੀ ਸੁਣਾ ਦਿੱਤੇ ਜਾਣ।

    • @sangtarheer
      @sangtarheer  2 роки тому +1

      ਸਤਿ ਸ਼੍ਰੀ ਅਕਾਲ, ਕਈ ਵਾਰੀ ਗੱਲਾਂ ‘ਚ ਕੋਈ ਸੁਣਾ ਵੀ ਦਿੰਦਾ ਏ। ਪਰ ਇਸ ਪਲੈਟਫੌਰਮ ਦਾ ਅਧਾਰ ਇਹ ਹੈ ਕਿ ਉਹ ਆ ਕੇ ਬੈਠਣ, ਜੀਅ ਕਰਦਾ ਗੱਲਾਂ ਕਰਨ, ਜੀਅ ਕਰਦਾ ਸੁਣਨ। ਕੋਈ ਇੰਟਰਵਿਊ ਵਾਲਾ ਪ੍ਰੈਸ਼ਰ ਨਹੀਂ। ਬਲਦੇਵ ਮਸਤਾਨਾ ਜੀ ਦੇ ਸ਼ਬਦਾਂ ਮੁਤਾਬਕ ‘ਗੱਲ-ਬਾਤ ਹੀ ਹੋਵੇ ਮੁਲਾਕਾਤ ਨਾ ਹੋਵੇ।’ 🙏

    • @harpreetsinghmoga
      @harpreetsinghmoga 2 роки тому

      ਠੀਕ ਹੈ ਜੀ।

  • @surindersinghbrar347
    @surindersinghbrar347 2 роки тому

    ਬਹੁਤ ਵਧੀਆ ਜੀ

  • @gittukhakh802
    @gittukhakh802 2 роки тому +1

    Mere ustad g da likheya si song kadna rumal de gya paji Mahindra singh khakh

  • @gurpindershah8177
    @gurpindershah8177 2 роки тому +1

    Super star 🌟🌟 singer hi ji 💯💯💯 atttttttt all song super hit🎶🎶🌠🔥🎤🌟🎉💯💯💯💯💯

  • @SukhwinderSingh-py7yg
    @SukhwinderSingh-py7yg Рік тому

    M fan aa Gulshan komal da

  • @gurjeetsingh5877
    @gurjeetsingh5877 2 роки тому +1

    ਬਹੁਤ ਹੀ ਵਧੀਆ ਲੱਗਾ

  • @jasvirbrar9528
    @jasvirbrar9528 6 місяців тому

    Best💯👍

  • @surdipkaur5909
    @surdipkaur5909 2 роки тому +2

    Sat shri akal bhaji very beautiful video

  • @gillaman470
    @gillaman470 10 місяців тому

    Respect brother

  • @kiranjitsingh2906
    @kiranjitsingh2906 Рік тому

    Very nice

  • @kulvirsingh869
    @kulvirsingh869 2 роки тому +1

    Love you bro.

  • @HarvinderSingh-yy8th
    @HarvinderSingh-yy8th 2 роки тому +2

    Gulshan Komal ji nu da pehlan sirf casettes upar he naam aunda see.

  • @sukhpindersingh1204
    @sukhpindersingh1204 Рік тому

    I like it

  • @sandhutv2020
    @sandhutv2020 2 роки тому +1

    She is very good singer

  • @kirpalsingh3313
    @kirpalsingh3313 2 роки тому +1

    Good 👍

  • @dalwindersingh6323
    @dalwindersingh6323 Рік тому

    ਸੁਰਿੰਦਰ ਛਿੰਦਾ ਜੀ ਤੇ ਗੁਲਸ਼ਨ ਕੋਮਲ ਜੀ ਅਖਾੜਾ ਸੁਣਿਆ ਸੀ ਜਿਲਾ ਲੁਧਿਆਣੇ ਦੇ ਪਿੰਡ ਮਾਜਰੀ,,,ਕਿਲਾਰਾਇਪੁਰ ਵੱਲ ਪੇਂਡੂ ਓਲੰਪਿਕ ਵਾਲੇ 82,,83ਕੁ ਦੀ ਗੱਲ ਹੋਣੀ ਓਦੋਂ ਛਿੰਦਾ ਜੀ ਦੀ ਲੱਤ ਫਰੈਕਰ ਸੀ ।👌🙏🙏❤🙏👍

  • @HarjinderSingh-tt5os
    @HarjinderSingh-tt5os 2 роки тому +2

    menu gulshan komal da dogana
    bahut badhia fojan foji surinder
    shide nal bdhia luggia bhut bdhia sie

  • @sidhuanoop
    @sidhuanoop 2 роки тому +1

    Very nice vedio

  • @KamalSingh-jg6hv
    @KamalSingh-jg6hv 2 роки тому +1

    I want show you my writings how can reach you sangtar bhaji

  • @KULDEEPSINGHSAHUWALA-ul6kr
    @KULDEEPSINGHSAHUWALA-ul6kr 2 роки тому +3

    Sat shri akal Bai ji 🌹🌹

  • @surindersingh7094
    @surindersingh7094 2 роки тому +2

    Mostly our time parent have 6 kids thank god our parent survives thank you sangtar

  • @NirmalSingh-vl1bs
    @NirmalSingh-vl1bs Рік тому

    ਗੁਲਸ਼ਨ ਕੋਮਲ ਤੇ ਸੁਰਿੰਦਰ ਸ਼ਿੰਦਾ ਨਾਲ ਕਾਲਜ ਪੜਦੇ ਸਮੇਂ ਸੰਨ 1978 / 79 ਵਿੱਚ ਲਾਗਲੇ ਪਿੰਡ ਰਾਜੋਵਾਲ ਗਾਉਂਦੇ ਸੁਣਿਆ ਸੀ ਉਸ ਵਕਤ ਗੁਲਸ਼ਨ ਕੋਮਲ ਜੀ ਬੜੇ ਸੋਹਣੇ ਸੀ ਤੇ ਦੰਦਾਂ ਦੀ ਵਿਰਲ ਬਹੁਤ ਵਧੀਆ ਲੱਗਦੀ ਸੀ

  • @jagwindersingh4492
    @jagwindersingh4492 2 роки тому +3

    ਭਾਜੀ ਹਰਜੀਤ ਹਰਮਨ ਤੇ ਦਵਿੰਦਰ ਖੰਨੇਵਾਲੇ ਦੀ ਵੀ
    ਮੁਲਾਕਾਤ ਕਰਵਾੳੁ ਜੀ

  • @daljeetthind9719
    @daljeetthind9719 2 роки тому +2

    अच्छा कार्यक्रम

  • @sukhwantsingh8772
    @sukhwantsingh8772 Рік тому

    ਮਾਣਕ ਸਾਬ ਨਾਲ ਗੁਲਸ਼ਨ ਕੋਮਲ ਜੀ ਨਾਲ ਕਈ ਸਟੇਜ ਸ਼ੋ ਦੇਖੇ ਹਨ ❤❤

  • @BalwinderSingh-jw5ws
    @BalwinderSingh-jw5ws Рік тому

    ਗੁਲਸ਼ਨ ਕੋਮਲ ਨੇ ਜੋ ਵੀ ਗਾਇਆ ਬਹੁਤ ਬਹੁਤ ਵਧੀਆ ਗਾਇਆ ਕੱਢਣਾ ਰੁਮਾਲ ਦੇ ਗਿਓਂ ਗੀਤ ਅਮਰ ਹੋ ਗਿਆ ਮਾਣਕ ਜੀ ਨਾਲ ਗਾਏ ਡਿਉਟਾਂ ਦੇ ਕੀ ਕਹਿਣੇ ਨੰਬਰ ਵਨ👍👍

  • @ajaypalsingh2972
    @ajaypalsingh2972 2 роки тому +2

    Gurdas Maan saab nal v Karo ji gal-baat 12:57

  • @varinderkalyanpuri2645
    @varinderkalyanpuri2645 2 роки тому +1

    ਸੰਗਤਾਂਰ ਭਾਜੀ ਤੁਸੀ ਲਾਜਵਾਬ ਹੋ ਸਾਡਾ ਬਚਪਨ ਚੰਗਾ ਸੀ ਅਸੀਂ ਕਿਉਂ ਜਵਾਨ ਹੋਏ ਰੱਬਾ ਜਿਉਂ ਜਿਉਂ ਵਧਦੇ ਗਏ ਅਸੀਂ ਵਧ ਪਰੇਸ਼ਾਨ ਹੋਏ

  • @laxmikant5009
    @laxmikant5009 2 роки тому +1

    Nice episode ji 🙏🙏

  • @balvirdhaliwal1041
    @balvirdhaliwal1041 2 роки тому +1

    🙏

  • @baldevSingh-pd1ez
    @baldevSingh-pd1ez 2 роки тому +1

    Good ji SSA BATHINDA 🙏🙏

  • @ajaypalsingh2972
    @ajaypalsingh2972 2 роки тому +1

    Ssa bai ji

  • @HarjinderSingh-n4n
    @HarjinderSingh-n4n 4 місяці тому

    ਸੁਰਿੰਦਰ ਛਿੰਦਾ ਜੀ ਅਤੇ ਗੁਲਸ਼ਨ ਕੋਮਲ ਜੀ ਹੋਰਾਂ ਨੇਂ ਬਹੁਤ ਜ਼ਿਆਦਾ ਸਮਾਂ ਗਾਇਆ ਹੈ ਅਤੇ ਬਹੁਤ ਹੁਣ ਮੈਂ ਜ਼ਿਆਦਾ ਨਹੀਂ ਕਹਾਂ ਗਾ
    ਗੁਲਸ਼ਨ ਹੋਰਾਂ ਵਾਰੇ ਇਹਨਾਂ ਵਾਰੇ ਜਾਂ ਛਿੰਦਾ ਜੀ ਹੋਰਾਂ ਵਾਰੇ ਦੱਸਣ ਦੀ ਲੋੜ ਨਹੀਂ ਹੈ
    ਬਾਦ ਵਿੱਚ ਛਿੰਦਾ ਸਾਬ ਜੀ ਦੀ ਗੁਲਸ਼ਨ ਜੀ
    ਦੇ ਆਪਸੀ ਕੋਈ ਮੱਤ ਭੇਦ ਹੋਣਗੇ ਪਰ ਅਸੀਂ ਗੁਲਸ਼ਨ ਜੀ ਹੋਰਾਂ ਨੂੰ ਚਾਲੀ ਸਾਲ ਹੋਗੇ ਸੁਣਦਿਆਂ ਨੂੰ ਅਤੇ ਹੁਣ ਤੱਕ ਵੀ ਛਿੰਦਾ ਸਾਬ ਜੀ ਅਤੇ ਮਾਂਣਕ ਸਾਬ ਜੀ ਹੋਰਾਂ ਦੇ ਨਾਲ ਗਾਏ
    ਪਰੌਪਰ ਸੁਣ ਰਹੇ ਹਾਂ ਸੌ ਇਹਨਾਂ ਲਿਖਦਾ
    ਹੋਇਆ ਪਰਮਾਤਮਾ ਤੁਹਾਡੀ ਉਮਰ ਬਹੁਤ
    ਲੰਮੀ ਕਰੇ ਅਤੇ ਅਸੀਂ ਤੁਹਾਡੀ ਗਾਇਕੀ ਦੇ ਫੈਨ ਹਾਂ ਮਾਲਕ ਤੁਹਾਨੂੰ ਹੋਰ ਤਰੱਕੀ ਬਖਸ਼ੇ ਅਤੇ ਅਸੀਂ ਤੁਹਾਨੂੰ ਹੋਰ ਵੀ ਸੁਣਦੇ ਰਹੀਏ

    • @HarjinderSingh-n4n
      @HarjinderSingh-n4n 4 місяці тому

      ਸੰਗਤਾਰ ਵੀਰੇ ਤੁਹਾਡਾ ਬੁਹਤ ਬੁਹਤ ਦਿਲੋਂ ਧੰਨਵਾਦ ਕਿ ਤੁਸੀਂ ਸਾਨੂੰ ਪੰਜਾਬ ਦੀ ਸੁਰੀਲੀ ਆਵਾਜ਼ ਦੀ ਮਾਲਕ ਭੈਨਜੀ ਗੁਲਸ਼ਨ ਕੋਮਲ ਜੀ ਨਾਲ ਦਰਸ਼ਕਾਂ ਦੇ ਰੂਬਰੂ ਕਰਵਾਇਆ ਕਿਉਂਕਿ ਗੁਲਸ਼ਨ ਜੀ ਨੇ ਸਾਰੇ ਸੱਭਿਆਚਾਰਕ ਵਿਰਾਸਤੀ ਗੀਤ ਗਾਏ ਹਨ ਸੋ ਸੰਗਤਾਰ ਵੀਰੇ ਤੁਹਾਡਾ ਬੁਹਤ ਬੁਹਤ ਦਿਲੋਂ ਧੰਨਵਾਦ ਕਿ
      ਤੁਸੀਂ ਇਸ ਤਰ੍ਹਾਂ ਦੇ ਵੱਡੇ ਵੱਡੇ ਸਿੰਗਰਾਂ ਨੂੰ ਸਾਰਿਆਂ ਦੇ ਰੂਹ ਬਰੂ ਕਰਵਾਉਣ ਲਈ

  • @ravihimmatpuriya4147
    @ravihimmatpuriya4147 2 роки тому

    Good jo

  • @lakhbirsinghdhaliwal2576
    @lakhbirsinghdhaliwal2576 2 роки тому +1

    Nice talking bicho bicho gaana suno maja eona se.bahut perfect awaaz se gulshan te surinder sinda di se.teri fight te jeth najare lenda gaane di gal karo

  • @Amarjitcanada
    @Amarjitcanada 2 роки тому

    ਸੰਗਤਾਰ ਭਾਜੀ ਇਕ ਸਵਾਲ ਗੁਲਸਨ ਜੀ ਤੋ ਪੁੱਛਣਾ ਸੀ ਉਨਾ ਆਪਣੇ ਸਮੇ ਦੇ ਕਿਹੜੇ ਕਿਹੜੇ ਸਿੰਗਰਾ ਨਾਲ ਗ਼ਾਇਆ !

  • @baljinderdhaliwal647
    @baljinderdhaliwal647 2 роки тому +1

    🙏🙏🙏

  • @KamalSingh-jg6hv
    @KamalSingh-jg6hv 2 роки тому

    Good luck

  • @balrajsingh173
    @balrajsingh173 Рік тому

    Komalji is best singar..

  • @sukhpindersingh1204
    @sukhpindersingh1204 Рік тому

    Mam de voice is very nice

  • @avtar781
    @avtar781 Рік тому

    ਕਮਾਲ ਹੀ ਕਰੀ ਜਾਂਦੇ ਐ। ਨੀਕੇ ਨੀਕੇ ਹੈਗੇ ਨੇ ਸਾਰੇ 😊

  • @jaswinderjakhu3062
    @jaswinderjakhu3062 2 роки тому +2

    ਸਤਿ ਸ੍ਰੀ ਅਕਾਲ ਵੀਰ ਜੀ 🙏🙏

  • @gshsggshhahsh6083
    @gshsggshhahsh6083 Рік тому +1

    SABH TON PEHILI PSAND EHO JIHIAAN ENTERVIEWS SUNANA

  • @manjitbhandal595
    @manjitbhandal595 2 роки тому

    Good Jop g

  • @amitgarg4639
    @amitgarg4639 2 роки тому

    Very. Nice. Program. Maam. G. From
    Bhim sian Garg. Bti