ਕੀ ਲੋਕ ਦੂਜਿਆਂ ਦੇ ਦੁੱਖਾਂ ‘ਚੋਂ ਸੁਆਦ ਲੈਂਦੇ ਨੇ ? | Wanting Others To Suffer | RED FM Canada

Поділитися
Вставка
  • Опубліковано 26 гру 2024

КОМЕНТАРІ • 221

  • @classicsardar4597
    @classicsardar4597 9 місяців тому +74

    ਬਹੁਤ ਖੂਬ ਮੈਡਮ ਬਰਾੜ ਜੀ ਉਹ ਮਾਂ ਵੀ ਭਾਗਾਂ ਵਾਲੀ ਉਹ ਸੱਸ ਵੀ ਭਾਗਾਂ ਵਾਲੀ ਜਿਹਨਾਂ ਨੂੰ ਤੁਹਾਡੇ ਵਰਗੀ ਨੂਹ ਅਤੇ ਧੀ ਨਸੀਬ ਹੋਈ

  • @amrinderkaur6977
    @amrinderkaur6977 8 місяців тому +19

    ਬਹੁਤ ਦਿਲ ਕਰਦਾ ਜੀ ਤਹਾਨੂੰ ਮਿਲਣ ਨੂੰ
    ਮੈਡਮ ਗੁਰਪ੍ਰੀਤ ਜੀ ਗੱਲ ਕਰਨ ਦਾ ਅੰਦਾਜ਼ ਵੀ ਬਹੁਤ ਵਧੀਆ ਤੁਸੀਂ ਵੀ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਮੈਡਮ ਬਰਾੜ ਜੀ ਨਾਲ ਮਿਲਣ ਦਾ ਸਬੱਬ ਬਣਦਾ ਹੈ

  • @NarinderKaur-s7c
    @NarinderKaur-s7c 9 місяців тому +15

    ਰੂਹ ਖੁਸ਼ ਹੋ ਜਾਂਦੀ ਹੈ ਤੁਹਾਡੇ ਵਿਚਾਰ ਸੁਣ ਕੇ
    ਲੱਗਦਾ ਮੇਰੇ ਮਨ ਦੀਆਂ ਗੱਲਾਂ ਹਨ।

  • @Kiranpal-Singh
    @Kiranpal-Singh 9 місяців тому +65

    *ਦੁੱਖ-ਸੁੱਖ ਜਿੰਦਗੀ ਦਾ ਅੰਗ ਹਨ, ਰੱਬ ਦੀ ਰਜਾ ਵਿੱਚ ਰਾਜੀ ਰਹਿਣ ਵਿੱਚ ਭਲਾ ਹੈ* ………. ਗੁਰਬਾਣੀ ਦਾ ਕਥਨ ਹੈ, ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੱਠੜੀ ਖੋਲਦਾ ਹਾਂ, ਉਹ ਆਪਣੇ ਦੁੱਖਾਂ ਦਾ ਭਰਿਆ, ਪਹਿਲਾਂ ਸੁਣਾਉਣਾ ਚਾਹੁੰਦਾ ਹੈ !

  • @Kiranpal-Singh
    @Kiranpal-Singh 9 місяців тому +19

    ਆਪਣੇ ਆਪ ਨਾਲ ਇਮਾਨਦਾਰ ਹੋਣਾ, ਸਭ ਤੋਂ ਜਰੂਰੀ ਹੈ !

  • @rajandeeprai3024
    @rajandeeprai3024 9 місяців тому +19

    ਬਹੁਤ ਹੀ ਸੋਹਣੇ ਵਿਚਾਰ ਮੈਡਮ ਬਰਾੜ ਜੀ । ਜੀਅ ਕਰਦਾ ਇਹਨਾ ਵਿਚਾਰਾ ਨੂੰ ਸੁਣਦੇ ਜਾਈਏ ਅਤੇ ਇਹ ਕਦੇ ਵੀ ਖਤਮ ਨਾ ਹੋਣ ....... ਬਹੁਤ ਬਹੁਤ ਧੰਨਵਾਦ ਜੀ

  • @Eastwestpunjabicooking
    @Eastwestpunjabicooking 9 місяців тому +7

    ਦੂਜਿਆਂ ਦੇ ਰਿਸ਼ਤੇ ਪਰਿਵਾਰ ਤੋੜ ਕੇ ਬਹੁਤ ਵਧੀਆ ਲੱਗਦਾ , ਜਿੰਨਾ ਨੇ ਸਾਰੀ ਉਮਰ ਨਾ ਹੱਸਦੇ ਨਾ ਵੱਸਦੇ ਨਾ ਦੋੜਦੇ ਨਾ ਰਿਸ਼ਤਾ ਕਰਵਾਉਗੇ ਵਹੀ ਹੋਏ ਨੂ ਵਿਆਹ ਕੋ ਬਾਅਦ ਬੱਚਿਆਂ ਵਾਲਿਆਂ ਦੇ ਤੋੜਨ ਵਾਲੇ ਏਥੇ ਹੀ ਵੱਸਦੇ ਨੇ

  • @gurlalsingh4157
    @gurlalsingh4157 4 місяці тому +2

    ਬਹੁਤ ਧੰਨਵਾਦ ਜੀ, ਮੈਡਮ ਗੁਰਪ੍ਰੀਤ ਬੁਹਤ ਖੁਸ਼ ਮਿਜਾਜ਼ ਨੇ , ਬਹੁਤ ਸੋਹਣਾ ਪ੍ਰੋਗਰਾਮ ਏ, ਪ੍ਰ ਮੈਂ ਬਹੁਤ ਲੇਟ ਹਾ ਪ੍ਰੋਗਰਾਮ ਵੇਖਣ ਚ , ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਪ੍ਰੋਗਰਾਮ ਵੇਖ ਕੇ ਬਰਾਬਰ ਪੁਹਚਣ ਦੀ ❤

  • @gurdishkaurgrewal9660
    @gurdishkaurgrewal9660 9 місяців тому +6

    ਬਹੁਤ ਵਧੀਆ ਗੱਲਾਂ ਬਾਤਾਂ ਮੈਡਮ ਬਰਾੜ ਦੀਆਂ ❤
    ਸਾਨੂੰ ਮਾਣ ਹੈ ਇਹਨਾਂ ਤੇ ❤

  • @gaganrandhawa1879
    @gaganrandhawa1879 6 місяців тому +2

    ਮੈਡਮ ਜੀ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।

  • @surjeetkaur1930
    @surjeetkaur1930 9 місяців тому +6

    ਮੈਡਮ ਜੀ ਬੜੀ ਹੀ ਵਧੀਆ ਲੱਗਦੀਆ ਨੇ ਗੱਲਾ
    ਕਾਸ਼ ਸੋਨੂੰ ਮਿਲਣ ਦਾ ਮੌਕਾ ਮਿਲਜੇ

  • @pushwinderkaursarwara722
    @pushwinderkaursarwara722 8 місяців тому +4

    ਮੈਡਮ ਬਹੁਤ ਸੋਹਣੀ ਆ ਗੱਲਾਂ ਕਰਦੇਉ ਤੁਸੀਂ ਤੁਹਾਡੇ ਪ੍ਰੋਗਰਾਮ ਮੈਂ ਅਕਸਰ ਸੁਣਦੀਆਂ।

  • @jaswindertiwana2973
    @jaswindertiwana2973 7 місяців тому +2

    ਸਤਿ ਸ੍ਰੀ ਅਕਾਲ ਮੈਡਮ ਜੀ। ਤੁਹਾਡੀਆਂ ਗੱਲਾਂ ਮੈਨੂੰ ਬਹੁਤ ਵਧੀਆ ਲਗਦੀਆਂ ਨੇ ਜੀ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।

  • @jarnaildhaliwal659
    @jarnaildhaliwal659 5 місяців тому +1

    ਸਾਰਾ ਜਗਤ ਦੁੱਖਾਂ ਦੇ ਨਾਲ ਭਰਿਆ
    ਕਿਸਦੇ ਕੋਲ ਖੋਹਲਾ ਗਠੜੀ ਸਾਰਾ ਜਹਾਨ ਹੀ ਦੁੱਖਾਂ ਭਰਿਆ ਪਿਆ ਸੋ ਦੁੱਖ ਸੁੱਖ ਸਰੀਰ ਦੇ ਨਾਲ ਜਨਮ ਲੈਦੇ ਹਨ ਆਪਣੇ ਨਾਲ ਮਰਦੇ ਹਨ ਸੋ ਆਪਾਂ ਦੁੱਖ ਨੂੰ ਵੀ ਸੁੱਖ ਵਾਂਗੂੰ ਹੀ ਸਮਝੀਏ ਧੰਨਵਾਦ ਭੈਣ ਜੀ ਬਹੁਤ ਬਹੁਤ ਵਧੀਆ ਵਿਚਾਰ ਤੁਹਾਡੇ 🙏🙏❤️

  • @ManjitKaur-ph3ue
    @ManjitKaur-ph3ue 8 місяців тому +3

    ਮੈਡਮ ਬਰਾੜ ਨਹੀਂ ਕਹਾਂਗੀ ,ਭੈਣ ਜੀ ਤੁਸੀਂ ਸਾਡੇ ਹਾਣ ਦੇ ਹੋ ਪ੍ਰਸੰਸਾ ਕਰਨੀ ਤਾਂ ਆਉਂਦੀ ਨਹੀਂ ਸਚਾਈ ਇਹ ਕਿ ਦਿਲ ਦੇ ਕੋਨੇ ਵਿੱਚ ਲੁਕੇ ਹੋ।ਉਹ ਸ਼ੀਸ਼ਾ ਹੋ ਜਿਸ ਵਿੱਚ ਕੁਝ ਆਪਣਾ ਵਿਅਕਤੀਤਵ ਦਿਸਦਾ ਹੈ। ਕਿੱਥੇ ਤੇ ਕਦੋਂ ਮਿਲ ਸਕਦੇ ਹੋ।ਤੁਹਾਡੀ ਗੱਲ-ਬਾਤ ਦੀ ਜੜਤ ,ਘੜਤ ਸੁਜੋੜ, ਸੰਪੂਰਨ ਚੜਤ ਵਾਲਾ ਅਤੇ ਮੁਕੰਮਲ ਰੰਗਤ ਵਾਲਾ ਹੈ

    • @simrandeolsingh3659
      @simrandeolsingh3659 8 місяців тому

      Brarh sis kmaal de ne is tra lgda jive kol bathe hon❤

  • @Kiranpal-Singh
    @Kiranpal-Singh 9 місяців тому +21

    ਕਾਫੀ ਪੰਜਾਬੀਆਂ ਦਾ, ਆਮ ਗੱਲ-ਬਾਤ ਵਿੱਚ ਗਾਲਾਂ ਕੱਢਣਾ, ਬਹੁਤ ਭੈੜੀ ਆਦਤ ਹੈ, ਸੁਧਾਰ ਕਰਨਾ ਚਾਹੀਦਾ ਹੈ !

    • @karmvirsharma3985
      @karmvirsharma3985 9 місяців тому +1

      Chl changa bhai theek aw

    • @DairyproductIndia
      @DairyproductIndia 4 місяці тому

      ਮੈਨੂੰ ਤਾਂ ਆਪ ਬਹੁਤ ਆਦਤ ਆ ਗੁੱਸੇ ਵਿੱਚ ਗਾਲਾਂ ਕੱਢਣ ਦੀ ਯਾਰ

    • @Kiranpal-Singh
      @Kiranpal-Singh 4 місяці тому +1

      @@DairyproductIndia
      ਹਰ ਬੰਦੇ ਵਿੱਚ ਕਮੀਆਂ ਹੁੰਦੀਆਂ ਹਨ, ਗਾਲਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ, ਮੂਲ ਮੰਤਰ ਦਾ ਜਾਪ ਕਰਦੇ ਰਹਿਣਾ-ਮੱਦਦਗਾਰ ਹੋ ਸਕਦਾ ਹੈ !

  • @gurjotkaur1195
    @gurjotkaur1195 8 місяців тому +5

    Madam brar. Very good personality you are. 👌👌🙏🏻🙏🏻🙏🏻🙏🏻

  • @rupinderkaur5377
    @rupinderkaur5377 14 днів тому

    Mam nu sun ke man nahi bharda ji karda h sunde he raho sachiya & khariyan thanku sooo much mam🙏

  • @lavisingh503
    @lavisingh503 4 місяці тому

    ❤️❤️❤️❤️❤️❤️❤️ਵਾਹ ਕਿਆ ਬਾਤ ਬਹੁਤ ਖੂਬ ਸੱਚੀ ਬਹੁਤ ਪਿਆਰ ਮਾਤਾ ਜੀ ਲੲਈ ਕਾਛ ਮੇਰੀ ਮਾਂ ਇਹੋ ਜਿਹੀਆਂ ਗੱਲਾਂ ਮੈਨੂੰ ਸੁਣਾ ਸਕਦੀ ਮੈ ਸੂਣਦਾ ਈ ਰਹਿੰਦਾ ਜਿਉਂਦੇ ਵੱਸਦੇ ਰਹੋ

  • @kashmirkaur6827
    @kashmirkaur6827 9 місяців тому +1

    ਮੈਡਮ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਲਗੇ ਦਿਲ ਕਰਦਾ ਸੁਣੀ ਜਾਵਾ ਬਹੁਤ ਵਧੀਆ ਹਰ ਲਫਜ਼ ❤🙏🙏🙏

  • @ginderkaur6274
    @ginderkaur6274 8 місяців тому +1

    ਬਹੁਤ ਵਧੀਆ ਸਖਸ਼ੀਤਾਂ ਦੋਨੋ ਬਰਾੜ ਮੈਡਮ ਬਹੁਤ ਗਿਆਨਵਾਨ ਉਹਨਾਂ ਦਾ ਲਹਿਜਾ ਬਾਕਮਾਲ

  • @satnamkaur2435
    @satnamkaur2435 8 місяців тому +1

    ਬਹੁਤ ਰੂਹ ਨੂੰ ਛੂਹਣ ਵਾਲੀਆਂ ਗੱਲਾਂ 🙏

  • @rajvirdhindsa5924
    @rajvirdhindsa5924 5 днів тому

    Bht vadia galbat

  • @Jayant0780
    @Jayant0780 8 місяців тому +1

    😊 you are great madam ji. Beautiful meeting. God bless both of you

  • @ParamjeetKour-wh1tx
    @ParamjeetKour-wh1tx 9 місяців тому +3

    ਬਹੁਤ ਵਧੀਆ ਭੈਣ ਜੀ ਤੁਹਾਡੇ ਵਿਚਾਰ ਮੈ ਤੁਹਾਨੂੰ ਬਹੁਤ ਸੁਣਦੀ ਹਾ

  • @gurmitkaur5481
    @gurmitkaur5481 9 місяців тому +3

    ਮੈਡਮ ਜੀ ਤੁਹਾਡੇ ਵੀਚਾਰ ਬਹੁਤ ਵਧੀਆ ਲਗੇ ਧੰਨਵਾਦ

  • @deepchahal7632
    @deepchahal7632 Місяць тому

    ਆਂਟੀ ਜੀ ਮੈਨੂੰ ਤੁਹਾਡੀ ਵੀਡੀਓ ਬਹੁਤ ਚੰਗੀ ਲੱਗੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏❤️

  • @ballyhothi3830
    @ballyhothi3830 6 місяців тому +1

    Thank you Dr Balwinder Kaur Brar for this video 🙏

  • @gillzcreation408
    @gillzcreation408 9 місяців тому +6

    ਤੁਹਾਨੂੰ ਦੋਵਾਂ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ,ਆਪਣਾਪਣ ਮਹਿਸੂਸ ਹੁੰਦਾ ਹੈ ਜੀ।

  • @AmritpalSingh-ri9gm
    @AmritpalSingh-ri9gm 9 місяців тому +17

    ਮਾਤਾ ਦੀਆਂ ਗੱਲਾਂ ਸੁਣ ਕੇ ਕੰਮ t boht ਦਿਲ ਲੱਗਦਾ..... kalla ਹੱਸੀ ਜਾਦਾ 😅

  • @saiclabdasuya9483
    @saiclabdasuya9483 7 місяців тому

    ਬਹੁਤ ਵਧੀਆ ਲੱਗਾ ਆਪ ਜੀ ਦੀਆਂ ਗੱਲਾਂ ਸੁਣ ਕੇ ਮੰਨ ਹਲਕਾ ਹੋ ਗਿਆ।
    ਫਿਰ ਹੋਰ ਗੱਲਾਂ ਸੁਣਾਂਗਾ ਨਵੇਂ ਪ੍ਰੋਗਰਾਮ ਚ
    ਧੰਨਵਾਦ ਸਾਹਿਤ
    ਸੰਤੋਸ਼ ਕੁਮਾਰ
    ਪਿੰਡ ਮਸਤੀਵਾਲ ਹੁਸ਼ਿਆਰਪੁਰ

  • @sandeepkaur-ds2lk
    @sandeepkaur-ds2lk 9 місяців тому +3

    Madam ji and Gurpreet ji Ssa ji very nice discussion.

  • @neenamakkar1844
    @neenamakkar1844 6 місяців тому +1

    Brar mam is a very grateful personality❤

  • @JasmailSingh-z8f
    @JasmailSingh-z8f Місяць тому

    ਮਨ.ਤਾ.ਭੈਣ.ਬਰਾੜ.ਨਾਲ.ਗੱਲਾ.ਕਰਨ.ਨੂੰ.ਬਹੁਤ.ਕਰਦਾ.ਪਰ.ਇਹਨਾ.ਦੀਆਂ.ਗੱਲਾਂ. ਵਿਚੋ.ਅਪਣੇ.ਆਪ.ਹੀ.ਜਵਾਬ.ਮਿਲ.ਜਾਦੇ.ਆ

  • @sahibdeepsingh7241
    @sahibdeepsingh7241 7 місяців тому

    ਬਹੁਤ ਵਧੀਆ ਸਲਾਹ ਦਿੱਤੀ ਜੀ ਧੰਨਵਾਦ ਜੀ।❤

  • @_Amritsar_california_
    @_Amritsar_california_ 8 місяців тому +3

    ਆਂਟੀ ਜੀ ਤੁਹਾਡੀ ਵਿੰਡੀੳ ਮੈਨੂੰ ਬਹੁਤ ਹੀ ਚੰਗੀ ਲੱਗੀ ਜੀ 🫶🙏🏻💫

  • @bimlanokhwal9419
    @bimlanokhwal9419 7 місяців тому

    🙏🙏 ਉੱਚ ਵਿਚਾਰਾ ਨੂੰ ਸਲਾਮ ਜੀ।

  • @BalbirKaur-ze2hl
    @BalbirKaur-ze2hl 8 місяців тому

    Bhut bhut medam ji ap g da shukriya g ❤❤❤❤❤🎉🎉

  • @jatinderkumari4726
    @jatinderkumari4726 6 місяців тому

    Boht hi vadhia bolde ne dr brar ohna dia gala dil nu chhu jandia ne❤

  • @kamaljitsingh5144
    @kamaljitsingh5144 7 місяців тому

    Prof Balwinder kaur jee salute aap jee nu

  • @MrMALKEET99
    @MrMALKEET99 8 місяців тому

    ਬਹੁਤ ਸਮੇਂ ਬਾਅਦ ਕਿਸੇ ਪ੍ਰੋਗਰਾਮ ਨੇ ਦਿਲ ਨੂੰ ਟੁੰਬਿਆ.. ਸ਼ਬਦਾਵਲੀ ਬਹੁਤ ਪ੍ਰਭਾਵਸ਼ਾਲੀ ਲੱਗੀ..

  • @charnjit_8322
    @charnjit_8322 9 місяців тому

    ਬਹੁਤ ਹੀ ਸੋਹਣੀ ਗੱਲਬਾਤ ।।।।ਬਹੁਤ ਕੁਛ ਸਿੱਖਿਆ।

  • @GurcharanSingh-jw7ek
    @GurcharanSingh-jw7ek 7 місяців тому +1

    Dr HSBrar sade uni rhe teacher bhout yaad aunde tusi v tan m phil krde c udon session1979-81

  • @kulwant4769
    @kulwant4769 2 місяці тому +1

    Very nice ji. Per pekke her ek kol nai hunde juti lan layi te apni thakan lan lai. Rab saryan nu kush rakhe apne ghar🙏🏽

  • @JagjitDhaliwal-n3f
    @JagjitDhaliwal-n3f 5 місяців тому

    Bhut hi vadya madem insan ban k jeon da tarika dasia salam ha thanu

  • @jiwancheema7926
    @jiwancheema7926 7 місяців тому

    ਵਧੀਆ👍💯 ਬਿਲਕੁਲ ਸੱਚ👌

  • @BR38-Vlog
    @BR38-Vlog Місяць тому

    Bhooth vadiaa lgga sun ke ❤❤

  • @sukhdeepbrar945
    @sukhdeepbrar945 6 місяців тому

    Mr brar tuhadian gallan bohat wadia laggian.bohat kuch sikhan nu mileya. From paramjit kaur brar ❤

  • @jaswinderkaur608
    @jaswinderkaur608 2 місяці тому

    Gallan chon gallan bohut piarian ne❤

  • @rajveerbamrah5056
    @rajveerbamrah5056 8 місяців тому

    ਬਹੁਤ ਵਧੀਆ ਮੈਡਮ ਜੀ ਤੁਹਾਡੀਆਂ ਗੱਲਾਂ

  • @satwinderkaur4772
    @satwinderkaur4772 7 місяців тому +1

    Bahut vadiya soch

  • @RamanKaur-l6v
    @RamanKaur-l6v 14 днів тому

    Bahut hi vadia ji ❤️

  • @vishalff-fv8pw
    @vishalff-fv8pw 7 місяців тому

    ਬਹੁਤ ਵਧੀਆ ਜੀ ਮੈਡਮ ਜੀ

  • @Jivankumar-y7z
    @Jivankumar-y7z Місяць тому

    Bohot hi vadhia ❤

  • @satwantkaur5827
    @satwantkaur5827 2 місяці тому +1

    ਡਾਕਟਰ ਬਰਾੜ ਬਹੁਤ ਹੀ ਸਤਿਕਾਰਯੋਗ ਹਨ

  • @Ajitkumar12330
    @Ajitkumar12330 2 дні тому

    Good..thoughts ...advise..thanx

  • @shubhneetkaursandhu
    @shubhneetkaursandhu 5 місяців тому

    Boht vdia madam brar ❤❤

  • @rmkaur2051
    @rmkaur2051 2 місяці тому

    Bahut sundar bhav aunty ji 🙏🏻

  • @baljeetkaur152
    @baljeetkaur152 8 місяців тому

    Bhain ji bahut changiyan gallan karde ne.Simple jehi bhain barar ji mainu bahut piyare lagde ne.

  • @RanveerSingh-mf5pc
    @RanveerSingh-mf5pc 8 місяців тому +1

    Medam Brar ji tuc bhut nice o😊❤

  • @manpreetkaur-kz3ur
    @manpreetkaur-kz3ur 5 місяців тому

    Bhut asliat di gal krde ho mam aap ji ❤❤

  • @Rehmat-kaur5
    @Rehmat-kaur5 8 місяців тому

    Very nice mam balwinder brar 👌👌👌

  • @AshokKumar-vr1vk
    @AshokKumar-vr1vk 2 місяці тому

    Dear madam
    Tuhadi gaL tuhade levev te aa ke hi samajh ave tan tusi apne level te kise noon kiven lia sakde ho?u r superb Nd at high level.

  • @anubala3516
    @anubala3516 7 місяців тому

    Mamtuv great ho bhout vadia galla karde ho tuc ❤

  • @ashasharma7412
    @ashasharma7412 9 місяців тому +2

    I greet both of you. Always your conversation is priceless. Each word is valuable. Really so great of you. Wonderful video.Again thanks and regards mam. pl.convey my heartfelt respect to Brar mam.

  • @inderjitrandhawa1537
    @inderjitrandhawa1537 9 місяців тому

    Ap bhut bhut acha smjadi haikise dukhvichlok swad laide ne

  • @RajniSharma-tc5tf
    @RajniSharma-tc5tf 9 місяців тому +2

    Great discussion ❤

  • @ButaSingh-k9s
    @ButaSingh-k9s 8 місяців тому

    Very nice soch vadiya msg deta tusi

  • @jasveetkaurbrar3618
    @jasveetkaurbrar3618 8 місяців тому

    Bout khoob !! brar madam & gurpreet g ❤

  • @jaswindercarativnature7187
    @jaswindercarativnature7187 9 місяців тому

    Bought badiya massage🙏🙏 mam ji

  • @sarbjittoor4337
    @sarbjittoor4337 9 місяців тому

    God bless both of u.❤❤❤

  • @amarjitkaur87
    @amarjitkaur87 9 місяців тому +1

    Thanks brar ji

  • @simarjitkaur-g6w
    @simarjitkaur-g6w 3 місяці тому

    Mnu tsi bht vidya lagde o ma g ku k thode to bht kuch sikhn nu milda h thonu miln da bht mn krda h g

  • @amrinderkaur6977
    @amrinderkaur6977 8 місяців тому

    ❤ ਨਹੀਂ ਰੀਸਾਂ ਮੈਡਮ ਬਰਾੜ ਜੀ

  • @navkirankaur6310
    @navkirankaur6310 8 місяців тому

    Mam thonu dekhle mainu meri dadi yaad a jandi a oho dikhan ch v thode varge a te meri Dadi nal gal karke jo sanu vdia feel hunda c oho mudke kise nal ni hoya ❤

  • @neelumbassi-xq5wt
    @neelumbassi-xq5wt 9 місяців тому +1

    Very nice great discussion 💯

  • @paramjeetkaur9978
    @paramjeetkaur9978 Місяць тому

    Very nice Ji 🙏🙏

  • @rajinderkaurcheema5994
    @rajinderkaurcheema5994 5 місяців тому

    Very nice talk and learning new things from you ❤

  • @Zulqarnain2000
    @Zulqarnain2000 8 місяців тому

    Apki batin sunny ka bohat maza aata hy

  • @ishmeetsingh6878
    @ishmeetsingh6878 6 місяців тому

    Bilkul shi keha

  • @ParwinderBhullar-rv8di
    @ParwinderBhullar-rv8di 7 місяців тому

    U r a great psychologist,a good listener and thanks for the deep and valuable lessons

  • @ravinderkainth1292
    @ravinderkainth1292 9 місяців тому

    🙏🙏🙏very thoughtful by ❤respect you dear sis🙏

  • @Seehra_Little_Angel-16A19
    @Seehra_Little_Angel-16A19 7 місяців тому

    Very nice thought of reading books to develop our personality

  • @_Amritsar_california_
    @_Amritsar_california_ 8 місяців тому +3

    ਕਈ ਘਰ ਵਾਲੇ ਤੇ ਘਰ ਵਾਲੀ ਨੂੰ ਗਾਲਾਂ ਤੋਂ ਬਗੇਰ ਹੀ ਨਹੀਂ ਬੋਲਦੇ ਜੀ🙄

  • @ManjeetKaur-kq3rl
    @ManjeetKaur-kq3rl 8 місяців тому

    ਏ ਕੋਈ ਨੀ ਜਾਂਦਾ ਕੀ ਦਿਲ ਸਾਫ਼ ਹੈ ਮੁ ਦੀ ਕੌੜੀ ਤੇ ਕਿ ਹੈ ਲੋਗ ਨਾਹੀ ਝੇਲਦੇ ਵੀਰ ਓ ਤੁਸੀ ਦੇਖ ਲਾਇਆ ਕਿ ਅੰਦਰ ਦੀ ਕੌੜੀ ਨਾਹੀ ਮਸਾ ਜਹੀ ਗੱਲ ਕੋਈ ਨਹੀਂ ਸਹਾਰਦਾ ਮੁ ਦੀ ਖੋਰਾ ਪਣਪਨ

  • @jasvirkaur4579
    @jasvirkaur4579 6 місяців тому

    ❤❤❤❤❤❤ thanks 🙏 madam g gbu

  • @GurpreetKaur-kp4oc
    @GurpreetKaur-kp4oc 9 місяців тому +1

    Good discussion.👏👌👍

  • @hathuriqbal6914
    @hathuriqbal6914 8 місяців тому

    Sahi Pehchan Sister Gurpreet Kaur ji Famous Anchor Doordarshan Jalandhar Program Gallan te Geet

  • @ParwinderBhullar-rv8di
    @ParwinderBhullar-rv8di 7 місяців тому

    🙏🏻🙏🏻mam

  • @Sarbatdabhala-o5w
    @Sarbatdabhala-o5w 9 місяців тому

    bahut vadia madam ji

  • @kaurpreeti633
    @kaurpreeti633 8 місяців тому

    GOOD INFORMATION 🙏

  • @HarpreetKaur-in4rt
    @HarpreetKaur-in4rt 9 місяців тому

    Great didi ji

  • @HarjeetkaurMaan
    @HarjeetkaurMaan 4 місяці тому +1

    Harjeetkaurmaanverygoodmadamji❤❤

  • @sndpgill3236
    @sndpgill3236 2 місяці тому

    Interview ❤

  • @rupinderludhiana3346
    @rupinderludhiana3346 7 місяців тому

    Bhot good o brar mam

  • @lakhwinderkaur4647
    @lakhwinderkaur4647 7 місяців тому +1

    I like mam Brar so nice

  • @AmandeepKaur-mr8yr
    @AmandeepKaur-mr8yr 9 місяців тому +1

    ❤ ur episode

  • @surindersinghmavi2380
    @surindersinghmavi2380 9 місяців тому +1

    Very nice interview

  • @ManjeetKaur-s7o
    @ManjeetKaur-s7o 9 місяців тому

    ਵਾਹ ਵਾਹ ਵਾਹ ਵਾਹ ਜੀ

  • @rajkaur3666
    @rajkaur3666 5 місяців тому

    Thanks to me for watching your vedio je mai na dekhdi ta tuhadi eniya sonia gla kinve sundi