Such a classy and royal singer… she gave new look to punjabi music industry and surely raised the standards with her charming smile and rockstar energy… bus ji seeti te seeti vajji 🤩🤩🤩 amazing talk and lovely podcast… thanks for organising ji
I have met Sangtar ji once in my life in Detroit. They came here for a show. He is such a down to earth guy. We were waiting to have pic clicked with Manmohan waris and kamal heer. Meanwhile waiting for them , he gave us company and talked to us as if he was our friend . Extremely friendly and Humble human being. God bless you Sangtar Ji.
What a charming and grounded person. All her songs reflect the culture of punjab . True punjabi folklore with euphonium voice and a great performance. Jadon mera lak hilda nai tan chakdittai fattai tai hila ditta Sara punjab .True role model to Indian Punjabi music industry .
Kamaljit Neeru is blessed with such a nice voice. May God bless her with a healthy long life. She was in Pre University in A S College Khanna. Herroll number was 8.
Sangtar bhaji tuhada bahut bada uprala hai jo tushi purane artists de experience pubic naal sanje kerva de ho te new telent nu ohna de experience tho kujh nawa shikan nu milda hai
bahut vadia galbat. mere mom di favorite artist han te asi shote hundia ton sunia ehna nu. sanu eh apni Masi vang laggde nay. Rooda mandi jaave sabb da all time fav song hai. Thank you Sangtar bhaji ehna nal mulaqat karvaun lai.
Jadon mei 5th class vich c te Neeru ji da song aaya c meri jaan adiyo ni jaan chli aa haale v chngi treh yaad aa o geet te o time school vich ohi geet gonde rehnde c bahut sohna time c 💖
Kamaljeet neeru ji good morning ji manu aap ji song jadon meri gutt hildi te ko ka bar bar dil te raj krda hai app ki umar lambi hove chardi kla bakshe mera wahe guru🙏🙏
Sardar paji sat shri aka diya is program Punjabi man mahsus karte Hain awaaz thinnapra awaaz bahut hi khubsurat is program mein dekhkar बहुत-बहुत Dil ka Na hai dekhne वाला waheguru aap sab log chaddi Kala rakhe
Wow Neeru ji nu dekh ke dil khush ho giya 1994 ch mere friend de brother di marriage ch Neeru ji ney bout vadiya show kita si . Waheguru ji Neeru ji nu hamesha chardikla ch rakhan baki Sangtar veer ji I am really thanks to you for bring us such a nice show ...Yours well wisher Aman from Toronto.
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha
Neeru ji satsriakal ji Neru ji jis wqt tusi super star ⭐ jd mein gidhe vich a tadhi te tadhi vji tusi te Sdha bhar ho aje tk v tusi ostrha de ho asi Bchea to Jwan ho ge tusi aje bhi jwan God thano din dugni rat chugni traki bkhse ❤️❤️❤️❤️❤️❤️❤️❤️❤️🇮🇳🇮🇳🇮🇳🇮🇳🇮🇳🇮🇳🇮🇳🇮🇳 indain Army 🇮🇳🇮🇳🇮🇳🇮🇳🇮🇳 sangtar bhaji satsriakal ji
Mainu twaadaa program bahot sonaa lagda . Asi 3 saal Dilli vitch rahe . Baad vitcth kareebban 2 saal Hussainpur , Kapurthale vitch 1988 - Feb 1990 tak rahe . Bachi jindagi vitch Golden Temple, Wagah Border te naal Byas jaanaa hai . Par Rub kadon le jaandaaa , kuchh nahi pataa . Sat Sri Akal 🎉❤
Jadon mei 5th class vich c te Neeru ji da song aaya c meri jaan adiyo ni jaan chli aa haale v chngi treh yaad aa o geet te o time school vich ohi geet gonde rehnde c bahut sohna time c 💖
Neeru ji tuhadi awaz te shukhsiyat bahut achhi ae punjabi hon de natey asi baroud feel karde ha 💕 u neeru tuhadi awaz bahut piyari ae waheguru charrhdi kala buxan
Sangtaar baji mai ta utube te sirf crime patrol jo sony channel te aya karda si ohi dekhda si par jiddan da aapda podcast dekya ihi lab lab ke dekhda kamaljeet kaur ji da mai fan si ajj vi haan bahut vadia rahe oh apne time kaih lai superstar singer
I met Mr Jawahar Watttal ji in his studio in Hauz khas in Delhi. He is very worthy music director. I would like to see him with you on punjabi podcast. If it could be possible.
ਕਮਲਜੀਤ ਨੀਰੂ ਪੰਜਾਬੀ ਗਾਇਕੀ ਦੀ ਇੱਕ ਵੱਖਰੀ ਸ਼ਖ਼ਸੀਅਤ ਹੈ ਉਸ ਦਾ ਮਿਜ਼ਾਜ ਉਸ ਦੀ ਪਛਾਣ ਹੈ... ਆਪਣੇ ਕਿੱਤੇ ਤੇ ਰਿਸ਼ਤਿਆਂ ਪ੍ਰਤੀ ਉਹ ਇਮਾਨਦਾਰ ਰਹੀ ਹੈ। ਉਹਦੀ ਮੜਕ ਹਮੇਸ਼ਾਂ ਕਾਇਮ ਰਹੀ ਚਾਹੇ ਉਹ ਕਿਤੇ ਵੀ ਵਿਚਰੀ ਹੋਵੇ। ਆਪਣੀ ਕਲਾ ਦੇ ਦਮ 'ਤੇ ਹੀ ਉਸ ਦੀ ਤੂਤੀ ਬੋਲਦੀ ਸੀ। ਸੰਗਤਾਰ ਨੇ ਵਧੀਆ ਗੱਲਬਾਤ ਕੀਤੀ। ਕਮਲਜੀਤ ਨੀਰੂ ਵਰਗੀ ਗਾਇਕਾ ਕਿਸੇ ਹੋਰ ਨੇ ਨਹੀਂ ਬਣ ਜਾਣਾ। ਮੈਂ ਖੰਨੇ ਉਸ ਦੇ ਪਿੰਡ ਦੇ ਨੇੜੇ ਕੁਝ ਚਿਰ ਪੜ੍ਹਾਇਆ ਹੈ। ਉਸ ਦੀ ਗਾਇਕੀ ਮੇਰੀ ਪਸੰਦ ਰਹੀ ਹੈ।ਮੇਰਾ ਇਸ ਗਾਇਕਾ ਨੂੰ ਸਤਿਕਾਰ ਭੇਜਣਾ ਸੰਗਤਾਰ ਬਾਈ...!
ਬਹੁਤ ਵਧੀਆ ਲੱਗਦਾ ਭਾਜੀ ਜਦੋਂ ਤੁਸੀਂ ਪੰਜਾਬੀ ਮਾਂ ਬੋਲੀ ਬਜੁਰਗਾ ਦੀਆਂ ਗੱਲਾਂ ਨੂੰ ਸਨਮੁੱਖ ਰੱਖ ਕੇ ਚੱਲ ਰਹੇ ਹੋ ਵਾਹਿਗੁਰੂ ਚੜਦੀ ਕਲਾ ਚ ਰੱਖਣ ਵੀਰ ਜੀ 🙏🙏
Nice
ਬਹੁਤ ਵਧੀਆ ਪਰੋਗਰਾਮ ਹਰਭਜਨ ਮਾਨ,ਕਮਲਹੀਰ ਨੂੰ ਲੈ ਕੇ ਆਉ।
ਬਹੁਤ ਵਧੀਆ ਉਪਰਾਲਾ ਹਰਭਜਨ ਮਾਨ ਤੇ ਗੁਰਸੇਵਕ ਮਾਨ ਕਮਲਹੀਰ ਨੂੰ ਲੈ ਕੇ ਆਉ
ਬਹੁਤ ਵਧੀਆ ਪੇਸ਼ਕਸ਼ ਨੀਰੂ ਜੀ ਦੀ ਸਾਦਗੀ ਤੋਂ ਬਾਅਦ ਪ੍ਰਭਾਵਿਤ ਹਾਂ ਬਿਲਕੁਲ ਘਰ ਵਰਗਾ ਮਾਹੌਲ
Very nice g 👌 👏 👍 🙌
ਸਤਿ ਸ੍ਰੀ ਆਕਾਲ ਸਾਰੇ ਵਾਰਿਸ ਭਰਾਵਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸੰਗਤਾਰ ਜੀ ਤੁਸੀ ਨੀਰੂ ਭੈਣ ਨਾਲ ਗੱਲ ਕੀਤੀ ਉਹਨਾਂ ਦੇ ਬਚਪਨ ਦੇ ਬਾਰੇ ਜਾਣੂ ਕਰਵਾਇਆ 🙏👍
ਸੰਗਤਾਰ ਭਾਜ਼ੀ ਆਪ ਜੀ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਜ਼ੀ ਤੁਸੀਂ ਬਹੁਤ ਬਹੁਤ ਹੀ ਖੂਬਸੂਰਤ ਕੰਮ ਕੀਤਾ ਕੰਵਲਜੀਤ ਨੀਰੂ ਜੀ ਦੇ ਦਰਸ਼ਨ ਕਰਵਾਏ ਜੀ
ਬਹੁਤ ਵਧੀਆ ਜੀ। ਬਹੁਤ ਬਹੁਤ ਧੰਨਵਾਦ।
ਜਾਣਕਾਰੀ ਲਈ ਧੰਨਵਾਦ ਜੀ।
Good v Good vocals sis.
Congratulations Sangtar g.
Such a classy and royal singer… she gave new look to punjabi music industry and surely raised the standards with her charming smile and rockstar energy… bus ji seeti te seeti vajji 🤩🤩🤩 amazing talk and lovely podcast… thanks for organising ji
I have met Sangtar ji once in my life in Detroit. They came here for a show. He is such a down to earth guy. We were waiting to have pic clicked with Manmohan waris and kamal heer. Meanwhile waiting for them , he gave us company and talked to us as if he was our friend . Extremely friendly and Humble human being. God bless you Sangtar Ji.
What a charming and grounded person. All her songs reflect the culture of punjab . True punjabi folklore with euphonium voice and a great performance. Jadon mera lak hilda nai tan chakdittai fattai tai hila ditta Sara punjab .True role model to Indian Punjabi music industry .
Ohhhh
❤ø
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 🙏🙏🙏🙏😃😃
ਤੁਹਾਡੀਆਂ ਵੀਡੀਉਜ਼ ਬਹੁਤ ਵਧੀਆ ਹੁੰਦੀਆਂ ਹਨ ਸੰਗਤਾਰ ਜੀ, ਜੇ ਹੋ ਸਕੇ ਤਾਂ ਕਿਤੇ ਸੰਗੀਤ ਸਮਰਾਟ ਚਰਨਜੀਤ ਆਹੂਜਾ ਸਾਬ ਨਾਲ ਮੁਲਾਕਾਤ ਜ਼ਰੂਰ ਕਰਵਾਇਉ।
Kamaljit Neeru is blessed with such a nice voice. May God bless her with a healthy long life. She was in Pre University in A S College Khanna. Herroll number was 8.
ਵੀਰ ਜੀ ਪ੍ਰੋਗਰਾਮ ਬਹੁਤ ਵਧੀਆ ਹੈl ਪ੍ਰੋਗਰਾਮਾਂ ਦੀ ਲਗਾਤਾਰਤਾ ਬਾਰਕਰਾਰ ਰੱਖਿਓ ਬਾਈ ਜੀ, ਨੀਰੂ ਜੀ ਦਾ ਬਹੁਤ ਧੰਨਵਾਦ ਜੀਓ..... ਸੰਗਤਾਰ ਬਾਈ ਵਾਹਿਗੁਰੂ ਤੋਹਾਨੂ ਚੜ੍ਹਦੀਕਲਾ ਚ ਰੱਖਣ ਜੀਓ 🙏🏻
ਸੰਗਤਾਰ ਪਹਿਲਾਂ ਮੈ ਤੇਰਾ ਧੰਨਵਾਦ ਇਸ ਲਈ ਕਰਦਾ ਹਾਂ ਜਿਸ ਨੇ ਸਾਡੇ ਸਮੇ ਦੇ ਕਲਾਕਾਰਾਂ ਨੂੰ ਉਹਨਾ ਦੀ ਜੀਵਨੀ ਸ਼ਖਸੀਅਤ ਤੇ ਨਾ ਭੁੱਲਣ ਵਾਲੇ ਗੀਤ ਸੰਗੀਤ ਬਾਰੇ ਜਾਣੂ ਕਰਵਾਇਆ ਜੋ ਅੱਜ ਵੀ ਸਾਡੇ ਕੰਨਾਂ ਵਿਚ ਰਸ ਘੋਲਦੇ ਨੇ ਸਾਇਦ ਉਹ ਸਮਾਂ ਖੁੰਢਾ ਤੇ ਬੈਠ ਅਖਾੜੇ ਦੀਆਂ ਗੱਲਾਂ ਹੁਣ ਬੀਤੇ ਦਿਨਾ ਦੀਆਂ ਯਾਦਾਂ ਹੀ ਰਹਿ ਜਾਣਗੀਆਂ
ਬਹੁਤ ਵਧੀਆ ਲੱਗ ਰਹੀਆਂ ਪੁਰਾਣੀ ਗਾਇਕਾ ਨਾਲ ਮੁਲਾਕਾਤ ਹੱਸਦੇ ਵਸਦੇ ਰਹੋ ਕਲਾਕਾਰੋ ਮੈ ਵੀ ਖੰਨੇ ਤੋਂ ਸੰਗਤਾਰ ਸਾਬੵ ਇਕ ਬੇਨਤੀ ਐ ਕਦੇ ਸਨੇਹਲਤਾ ਦੀ ਵੀ ਮੁਲਾਕਾਤ ਸੁਣਾਈ ਜਾਵੇ ਧੰਨਵਾਦੀ ਹੋਵਾਂਗੇ ਆਪ ਜੀ ਦੇ
Yes new year da program aauna is ch v Neeru ji da Geet Pakka hunda c, I remember that
ਤੁਹਾਡੀ ਗੱਲ-ਬਾਤ ਸਾਨੂੰ ਸਾਡੇ ਅੰਦਰਲੀਆਂ ਉਹ ਗਲੀਆਂ ਰਸਤਿਆਂ ਦੀ ਸੈਰ ਕਰਾ ਲਿਆਉਂਦੀ ਹੈ, ਜਿੱਥੇ ਅਸੀਂ ਆਪ ਚਿਰਾਂ ਤੋਂ ਗਏ ਨੀ ਹੁੰਦੇ। ਸੋਹਣਾ ਪ੍ਰੋਗਰਾਮ ਵੀਰ ਸੰਗਤਾਰ.. please keep making a difference ji🌿🙏👍
Sangtar bhaji tuhada bahut bada uprala hai jo tushi purane artists de experience pubic naal sanje kerva de ho te new telent nu ohna de experience tho kujh nawa shikan nu milda hai
Best so far. Neeru ji nu dekh ke te unha diya gallan sun ke boht changa lagya. Dhanwaad sangtar ji😊🙏🏼
Jmnb. V
ਸੰਗਤਾਰ ਵੀਰ ਬਹੁਤ ਵਧੀਆ ਕੰਮ ਕੀਤਾ ਪੁਰਾਣੇ ਦਿਨ ਜਾਦ ਕਰਵਾ ਦਿੱਤਾ
ਬਹੁਤ ਹੀ ਮਜ਼ੇਦਾਰ ਮੁਲਾਕਤ ਸੀ ਦਿਲ ਬਾਗ਼ੋਬਾਗ ਹੋ ਗਿਆ ਜੀ 🙏🙏🙏
ਧੰਨਵਾਦ ਵੀਰ ਜੀ ਤੁਸੀਂ ਸਮਾਂ ਕੱਢਕੇ ਸਾਡਾ ਸੁਨੇਹਾ ਪੜ੍ਹਿਆ 🙏🙏
ਰੂੜ੍ਹਾ ਮੰਡੀ ਜਾਵੇ.. ਦੂਰਦਰਸ਼ਨ ਜਲੰਧਰ ਦਾ 94 ਦਾ ਨਵੇਂ ਸਾਲ ਦਾ ਪ੍ਰੋਗਰਾਮ "ਹੁੱਲੇ ਹੁਲਾਰੇ"
My favourite female singer thanks sangtar bhaji
Bahut vadhia g 👍
Purania yadaan taza ho gian
bahut vadia galbat. mere mom di favorite artist han te asi shote hundia ton sunia ehna nu. sanu eh apni Masi vang laggde nay. Rooda mandi jaave sabb da all time fav song hai. Thank you Sangtar bhaji ehna nal mulaqat karvaun lai.
Punjab. and. Punjabi boli Zindabad
Thank you Sangtar Ji
ਵਧੀਆ ਲੱਗਾ ਇੰਟਰਵਿਊ ਸੁਣ ਕੇ ਕਮਲ ਬੇਟਾ ਮੇਰੇ ਨਾਨਕੇ ਵੀ ਭੈਰੋਮੁੰਨਾ ਨੇ 😊
Very great sangtar paji very excellent interview kamaljit niru nal ...bahut vadhiya lga🙏🙏
ਭਾਜੀ ਜਿਹੜੇ ਅੱਜ 37 ਤੋ 40 ਸਾਲ ਦੇ ਹੋ ਚੁੱਕੇ ਆ ਉਹਨਾਂ ਵਿੱਚੋਂ 75% ਦੇ ਮੱਥੇ ਤੇ ਨਲ਼ਕੇ ਦੇ ਜਾ ਵਾਸ ਵਾਲੀ ਪੋੜੀ ਦੇ ਪੋਡੇ ਦੇ ਵਿੱਚ ਜਿਹੜਾ ਕਿੱਲ ਲੱਗਾ ਹੁੰਦੀ ਸੀ ਓਸ ਦੇ ਨਿਸ਼ਾਨ ਆ । ਕਿਉਂਕਿ ਮੇਰੇ ਨਲ਼ਕੇ ਦੀ ਹੱਥੀ ਅਤੇ ਮੇਰੇ ਵੱਡੇ ਭਾਜੀ ਦੇ ਪੋੜੀ ਦੇ ਕਿੱਲ ਦਾ ਨਿਸ਼ਾਨ ਆ ਮੱਥੇ ਤੇ ।
ਸਹੀ ਆ ਬਾਈ 😂
ਪ੍ਰਮਾਤਮਾ ਤੁਹਾਡੇ ਬਾਪੂ ਜੀ ਨੂੰ ਵਧੀਆ ਸਿਹਤ ਅਤੇ 100+ ਉਮਰ ਬਖਸ਼ਣ
ਬਹੁਤ ਵਧੀਆ ਪ੍ਰੋਗਰਾਮ
Sangtar ji ,Thank you very much for Punjabi Podcast ,every episodes is amazing….Love you Bai ji….
ਕਮਲਜੀਤ ਨੀਰੂ ਜੀ ਦਾ ਗੀਤ 'ਜਦੋਂ ਮੇਰਾ ਲੱਕ ਹਿੱਲਦਾ' ਆਇਆ ਸੀ, ਉਦੋਂ ਮੈਂ 10 ਵੀਂ ਕਲਾਸ ਵਿਚ ਪੜ੍ਹਦਾ ਸੀ। ਗਾਣਾ ਕੁੜੀਆਂ ਤੇ ਸੀ ਇਸ ਲਈ ਕਲਾਸ ਦੀਆਂ ਕੁੜੀਆਂ ਦੀ ਬਹੁਤ ਡਿਮਾਂਡ ਹੁੰਦੀ ਸੀ ਕਿ ਇਸ ਦੀ ਰਿਕਾਰਡਿੰਗ ਕਰਵਾ ਕੇ ਦਿਉ। ਹੁਣ ਬਹੁਤ ਯਾਦ ਆਉਂਦੇ ਆ ਉਹ ਦਿਨ।
ਨੀਰੂ ਜੀ ਤਾਂ ਜਵਾਨ ਹੀ ਪਏ ਹਨ ,ਮੈਂ ਨੀਰੂ ਜੀ ਦੇ ਬੇਟੇ ਦਾ ਹਮਉਮਰ ਹਾਂ ਮੇਰਾ ਬਰਥ 1985 ਏ ,ਪਰ ਨੀਰੂ ਜੀ ਮੇਰੀ ਵੱਡੀ ਭੈਣ ਦੇ ਹਮਉਮਰ ਲੱਗਦੇ ਆ ,35 ਤੋਂ 40 ਸਾਲ ਤੋਂ ਜਿਆਦਾ ਉਮਰਨਹੀਂ ਲੱਗਦੀ ,ਵਾਹਿਗੁਰੂ ਹਮੇਸ਼ਾ ਇਸੇ ਤਰ੍ਹਾਂ ਚੜਦੀਕਲਾ ਚ ਰੱਖਣ ਕਮਲਜੀਤ ਨੀਰੂ ਅਤੇ ਸੰਗਤਾਰ ਵੀਰ ਨੂੰ!
Jadon mei 5th class vich c te Neeru ji da song aaya c meri jaan adiyo ni jaan chli aa haale v chngi treh yaad aa o geet te o time school vich ohi geet gonde rehnde c bahut sohna time c 💖
Sat sari akal Ji WaheGuru Ji Sab nu Chardi kala Bakhshan Ji
Kamaljeet neeru ji good morning ji manu aap ji song jadon meri gutt hildi te ko ka bar bar dil te raj krda hai app ki umar lambi hove chardi kla bakshe mera wahe guru🙏🙏
Bohot wadiya program.
Excellent video
ਵਾਹਿਗੁਰੂ ਸਦਾ ਖੁਸ਼ ਰੱਖੇ ਤਰੱਕੀਆਂ ਬਖਸ਼ੇ
Sardar paji sat shri aka diya is program Punjabi man mahsus karte Hain awaaz thinnapra awaaz bahut hi khubsurat is program mein dekhkar बहुत-बहुत Dil ka Na hai dekhne वाला waheguru aap sab log chaddi Kala rakhe
ਬਹੁਤ ਚੰਗਾ
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ ਸਤਿ ਸ੍ਰੀ ਆਕਾਲ ਵੀਰ ਜੀ
Wow Neeru ji nu dekh ke dil khush ho giya 1994 ch mere friend de brother di marriage ch Neeru ji ney bout vadiya show kita si . Waheguru ji Neeru ji nu hamesha chardikla ch rakhan baki Sangtar veer ji I am really thanks to you for bring us such a nice show ...Yours well wisher Aman from Toronto.
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha
@@kauranmol3152hnji tusi kitho belong karde o apna contact number send kro
Neeru ji satsriakal ji Neru ji jis wqt tusi super star ⭐ jd mein gidhe vich a tadhi te tadhi vji tusi te Sdha bhar ho aje tk v tusi ostrha de ho asi Bchea to Jwan ho ge tusi aje bhi jwan God thano din dugni rat chugni traki bkhse ❤️❤️❤️❤️❤️❤️❤️❤️❤️🇮🇳🇮🇳🇮🇳🇮🇳🇮🇳🇮🇳🇮🇳🇮🇳 indain Army 🇮🇳🇮🇳🇮🇳🇮🇳🇮🇳 sangtar bhaji satsriakal ji
ਅੱਜ ਦੇ ਗਾਣੇ ਤੇ ਗਾਉਣ ਵਾਲੇ ਵੀ ਯਾਦ ਨੀ ਰਹਿਕੇ । ਤੁਹਾਨੂੰ 2002 Feb ch ਸੁਣਿਆ ਸੀਟੀ ਤੇ ਸੀਟੀ ਵਾਲਾ ਇਕ ਬਾਬੇ ਨੇ 4 ਵਾਰੀ ਕਿਹਾ ਬਾਰ ਬਾਰ ਗਾਉਣ ਲਈ। ਤੇ ਓਥੇ ਸੋਢੀ ਸਾਹਿਬ ਵੀ ਆਏ ਸੀ। ਪਰ ਕਮਲ ਜੀ ਬਹੁਤ ਸੇਹਣੇ ਲੱਗਦੇ ਓ। ਬੇਟੇ ਦੀ ageਨਾ ਦੱਸੋ ਤੁਸੀ ਆਪ 37 ਦੇ ਲੱਗਦੇ ਓ।
Sangtar bhai je best music 🎶 🎵 director
Hun takk di sab ton sohni singar neeru
ਬਹੁਤ ਵਧੀਆ ਕਲਾਕਾਰ ਵਿਲੱਖਣ ਸਖਸ਼ੀਅਤ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ
Mainu twaadaa program bahot sonaa lagda .
Asi 3 saal Dilli vitch rahe . Baad vitcth kareebban 2 saal Hussainpur , Kapurthale vitch 1988 - Feb 1990 tak rahe .
Bachi jindagi vitch Golden Temple, Wagah Border te naal Byas jaanaa hai . Par Rub kadon le jaandaaa , kuchh nahi pataa .
Sat Sri Akal 🎉❤
Bahut vadia interview with Kamaljeet Neeru by Bhai Sangtar ji very Nice Ji
ਮੈਂ ਕਮਲਜੀਤ ਨੀਰੂ ਜੀ ਨੂੰ ਚੰਡੀਗੜ੍ਹ ਮਿਲਿਆ ਸੀ, ਕੁੱਝ ਪਲਾਂ ਦੀ ਮੁਲਾਕਾਤ ਹੋਈ ਸੀ। ਬਹੁਤ ਵਧੀਆ ਸੁਭਾਅ ਦੇ ਮਾਲਕ ਹਨ।
ਮੈਂ ਅੰਦਾਜ਼ਾ ਲਗਾਇਆ ਨੀਰੂ ਜੀ ਜੇ ਇੰਗਲੈਂਡ 18 ਸਾਲ ਦੀ ਉਮਰ ਵਿੱਚ ਵੀ ਗਏ, ਤਾਂ ਅੱਜ ਨੀਰੂ ਜੀ ਦੀ ਉਮਰ 58 ਜਾਂ 59 ਸਾਲ ਹੋਉ, ਪਰ ਮੈਂ ਹੈਰਾਨ ਹਾਂ ਕੋਈ ਕਮਲਜੀਤ ਨੀਰੂ ਜੀ ਨੂੰ 35 ਜਾਂ 40 ਸਾਲ ਦੀ ਉਮਰ ਤੋਂ ਜਿਆਦਾ ਨਹੀਂ ਲੱਗਦੀ, ਵਾਹਿਗੁਰੂ ਜੀ ਇਸੇ ਤਰ੍ਹਾਂ ਹਸਦੇ ਵਸਦੇ ਜਵਾਨ ਰੱਖਣ, ਨੀਰੂ ਜੀ ਰੇਖਾ ਰੀਕਾਰਡ ਤੋੜਨਾਂ!
Nhi Bai eni age ni esdi .43 k hou
@@liveyungstayhappy4424 i respect her but she is 60
Eh 60 ਦੇ ਨੇੜੇ ਤੇੜੇ ਹਨ
Jadon mei 5th class vich c te Neeru ji da song aaya c meri jaan adiyo ni jaan chli aa haale v chngi treh yaad aa o geet te o time school vich ohi geet gonde rehnde c bahut sohna time c 💖
Vadhia galbaat bhaji .... Neeru ji naal .....
ਬਹੁਤ ਵਧੀਆ ਗੱਲਬਾਤ
ਕਮਲਜੀਤ ਨੀਰੂ ਸਦਾਬਹਾਰ ਗਾਇਕਾ ਮੈਂ ਛੋਟੇ ਹੁੰਦੇ ਆਪਣੇ ਮਾਮਾ ਜੀ ਕੋਲ ਇਹਨਾਂ ਦੀਆਂ ਕੈਸਟਾਂ ਸੁਣੀਆਂ#ਸੀਟੀ ਤੇ ਸੀਟੀ ਵੱਜੀ ਜਦੋਂ ਮੈਂ ਗਿੱਧੇ ਵਿੱਚ ਆਈ#ਜਦੋਂ ਮੇਰਾ ਲੱਕ ਹਿੱਲਦਾ#ਸੁਪਰ ਡੁਪਰ ਹਿੱਟ ਗੀਤ।
ਸੰਗਤਾਰ ਜੀ ਤੁਸੀਂ ਸੰਗੀਤ ਬਣਾਓ ਤੇ ਕਮਲਜੀਤ ਨੀਰੂ ਜੀ ਗਾਉਣ ਸਾਡੇ ਲਈ ਨਵੇਂ ਗੀਤ ਲੈ ਕੇ ਆਓ ਜੀ।
Kamaljit Neeru Is My Favourite Singer And Actress.
ਵਹ ਕਿਆ ਖੂਬ ਹੈ ਸੰਗਤਾਰ ਜੀ
Neeru ji tuhadi awaz te shukhsiyat bahut achhi ae punjabi hon de natey asi baroud feel karde ha 💕 u neeru tuhadi awaz bahut piyari ae waheguru charrhdi kala buxan
Big fan of Neeru ji. Now even more...total respect 🙏🏽
Bahot vadhia bharawa..
-Amarjit Malaysia
ਸਾਡੇ ਪੰਜਾਬ ਦੀ ਮਾਦੁਰੀ ਦੀਕਸ਼ਤ ♥️🥰♥️💯✅
Best episode Sangtar bhaji
Bahut badhiya lagya tuhadi interview sun h ke dekh ke maza aa gaya All the best both person's
Nice episode ji.Neeru.ji.sangtar.ji.good.job.ji.keeps.its.up.ji🙏🙏
ਮਹਿੰਗੀ ਹੋ ਗਈ ਗੇਮ ਗਾਣਾ ਕਰਨਾ ਬਹੁਤ ਮਹਿੰਗਾ ਸੌਦਾ ਹੋ ਗਿਆ ਜੀ
Always Favourite tenu vade pra neeru ji v
ਨੀਰੂ ਜੀ ਅਤੇ ਦਲਜੀਤ ਕੌਰ ਜੀ ਨੇ ਆਪਣਾ ਪਿਛੋਕੜ ਬਾਰੇ ਜੋ ਸੱਚੀਆਂ ਗੱਲਾਂ ਕੀਤੀਆਂ ਹਨ ਉਹ ਮੈਨੂੰ ਬਹੁਤ ਚੰਗੀਆਂ ਲੱਗੀਆਂ
ਜੁਗ ਜੁਗ ਜੀਓ ਪੰਜਾਬੀਓ ਤੁਹਾਡੇ ਨਾਲ ਵੱਸੇ ਪੰਜਾਬ ਸਾਡਾ ਵੀ ਰੱਖੋ ਖਿਆਲ ਗਰੀਬਾਂ ਦਾ
Excellent Bhajji keep it up from NEWZEALAND
Kamaljeet neeru very good singer our Punjab
ਜਿੱਥੇ ਨੀਰੂ ਜੀ ਦੀ ਮੁਲਾਕਾਤ ਹੋਵੇ ਤੇ ਹੇਰਾਂ ਵਾਲੇ ਧੰਮੀ ਸਾਬ੍ਹ ਹੋਰਾਂ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ ਜਿਹਨਾਂ ਦੀ ਕਲਮ ਨੇ ਵੱਡੇ ਪੱਧਰ ਤੇ ਪਛਾਣ ਬਣਾਈ
Sangtaar baji mai ta utube te sirf crime patrol jo sony channel te aya karda si ohi dekhda si par jiddan da aapda podcast dekya ihi lab lab ke dekhda kamaljeet kaur ji da mai fan si ajj vi haan bahut vadia rahe oh apne time kaih lai superstar singer
Sangtar ji niru ji nu a pushna k tusi Bajaj super scooter dariv kita a o scooter mera c Chandigarh Wich thank you sangtar ji
ਕਮਲਜੀਤ ਨੀਰੂ ਬਹੁਤ ਵਧੀਆ ਕਲਾਕਾਰ ਮੈਂ ਕੁਲਦੀਪ ਮਾਣਕ ਜੀ ਨੂੰ ਹਰ ਰੋਜ਼ ਸੁਣਦਾਂ 🙏🙏
ਜਿਉਦੇ ਰਹੋ
God bless you 🙏
Meri vee thodi tey nalka vajeya c. She is really a positive person.
ਬਹੁਤ ਵਧੀਆ ਲੱਗਾ ਜੀ !
ਹਾਏ❤️❤️ ਨੀਰੂ ਅੱਜ ਵੀ ਕਿੰਨੀ ਸੋਹਣੀ ਹੈ
ਪੰਜਾਬੀ ਪੋਡਕਾਸਟ
ਸੰਗਤਾਰ 🪕💯
ਕਮਲਜੀਤ ਨੀਰੂ
Bohat sohna podcast Neeru ji naal. Sangtar veer kadde Harbhajan Mann bhai ji nu v leke aao podcast te. Dhanwaad
ਰੱਬ ਦੀਆਂ ਰੱਖਾਂ
ਬਹੁਤ ਵਧੀਆ ਸੰਗਤਾਰ ਜੀ ਬਹੁਤ ਵਧੀਆ ਲੱਗਾ
Very nice program sangtar ji
Very good.
Mai v punjabi podcast ch auna, and I will keep posting my message in every episode.
Davinder khanne wala & Satinder Sartaj da zaror karo.
ਸੰਗਤਾਰ ਯਰ ਥੋੜੀ ਬਹੁਤੀ ਦਾੜ੍ਹੀ ਰੱਖਲਾ ਐਦਾ ਬੁਰਾ ਲਗਦਾ ਭਰਾ ਮੇਰਿਆ ਖੁਸਰੇ ਵਰਗਾ ਮੂੰਹ ਮੈਨੂੰ ਪਤਾ ਤੁਸੀਂ ਪੰਜਾਬੀ ਸੱਭਿਆਚਾਰ ਨਾਲ ਦਿਲੋਂ ਜੁੜਿਓ ਪਰ ਯਰ ਥੋੜਾ ਬਹੁਤਾ ਚੇਹਰਾ ਮੋਹਰਾ ਵੀ ਪੰਜਾਬੀਆ ਆਲਾ ਰੱਖ !
Khush Raho Ji Jeunde Vasde Raho Ji 🙏
Very nice interview! Keep it up
Sangtar ji please arrange Satwinder Bitti, Ranjana, and Sarbjit Kaur for the show, kindly bring them.
ਮੈ ਛੋਟਾ ਸੀ ਉਮਰ ਵਿੱਚ ਜਦੋ ਮੈਨੂੰ ਦਵਿੰਦਰ ਖੰਨਾ ਜੀ ਦੇ ਘਰ ਜਾਣ ਦਾ ਮੌਕਾ ਮਿਲਿਆ ਸੀ।ਇਤਿਫਾਕ ਨਾਲ ਮੇਰਾ ਪਿੰਡ ਵੀ ਖੰਨੇ ਲਾਗੇ ਹੀ ਆ ਤੇ ਜਦ ਮੈਂ AS college ਖੰਨੇ ਪੜਦਾ ਸੀ ਤਾਂ ਇਸੜੂ ਨਸਰਾਲੀ ਦੇ ਮੁੰਡੇ ਪੜਨ ਆਉਦੇ ਹੁੰਦੇ ਸੀ। ਜਿਹੜੇ ਪਿੰਡੋਂ ਕਮਲਜੀਤ ਨੀਰੂ ਜੀ ਹਨ।🙏
Bahut hi khoob
Sat Shri Akal Ji Lajawab Program Jiode Vasde Raho Rab Rakha Thanks Ji 😊 👍 🙏
Very nice program ❤
I met Mr Jawahar Watttal ji in his studio in Hauz khas in Delhi. He is very worthy music director. I would like to see him with you on punjabi podcast. If it could be possible.
So real interview
V gd congratulations Godbless Toronto Canada Godbless Eva 🙏
Love u paji
So nice Kamaljit babe ( servent) di help very good 👌👌⭐⭐ kudi
Sangtar bai, mangal singh bahut vadhiya singer c,, ajj kall pta ni kithe aa
Bhaji good work 👍👍
ਵੱਖਰੀ ਤਰਾਂ ਦੀ ਸ਼ਖਸੀਅਤ.....
ਕਮਲਜੀਤ ਨੀਰੂ ਜੀ ਨੂੰ ਸੁਣ। ਕੇ ਬਹੁਤ ਚੰਗਾ ਲੱਗਦਾ