Sai gal aa veer jo lok pehla wekh lende c oh ewe hi krde hunde c, mere chache hure v ewe krde hunbde c , jdo vCr te film londe hunde c , ek film kai kai din dekhi jande c@Sukhdev03596
Sandhu sab tusi mere dil di tomna puri kiti hai ,asi tuhada teh dilo to dhanwad kerday ha, sach tan eh hai k veerinder ji warga insan ,actor,diractor , rehndi duniyan tak peda nahi hona,verinder ji punjabi filma da mata pita hai.veriner ji de jan magro punjabi cinema ,industory da anat ho geya.jina. Ne murwaya oh de kirhay pe k marnge waheguru aap janijan hai.jassi bai 19 12 2024
Varinder best actor 👏 ❤️ 👌 🙌 👍👍👍👍👌👌👌💘💘💘💖💖💖💖💝💖💖💖 Shamsher sandhu sahib je say more about varinder je. Shamsher sandhu sahib je how your links with kuldip paras je Amar Singh chamkila je both best singers down to earth person both best human beings both thanks Shamsher sandhu sahib je. always listen 🎶 yours all podcasts. Shamsher sandhu sahib je you best gentlemen best person proud of you. You have a lot of memories past. I loved your voice you makes everything present when you talking about everything Kiya baat Shamsher sandhu sahib je amazing memories proud of you je 💖💝💝💝💖💝💝💝💘💘💘💘💘👌👌👌👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏
My hometown icon we have a park and old house of varinder and dharminder sir ji ,from schooling to college dharminder sir still visit at his school sometime and sorry to say varinders murdered are enjoying their life well
Varider v Chamkila sabh g da fan ho gia c.jdo varider dy reshtedar dy Ghar chamkila da akara LGA c otte varider vc.te vari ne akhara dekha te o chamkila da fan ho gia c.te varider ne chamkila no film bnon lyi keha ik vari ta na krti c.fir khan tf mn gia film a rhi c te os da name v rakh ta c jodia jagh thoda nrd btere.ta dona da iko sall vich katal ho gia c .sb kuch vich rhy gia rabb nu kuch hor hi mnjoor c😢😢
Sandhu sahib Jagjit chudchak putt jattan de wala director te nhi kite Eh jaroor dasna ,jagjit bare koi jankari jaroor dasna,ohdi Guggu gill hora nal ki rishtedari c,te nale putt jattan de wala Parkash Gill yani Jagira v ehna da rishtedar c k ,oh kehde area da rehan wala c Namberdar Jagjit Singh Sandhu from Bahavdin,Sirsa,Haryana
ਵਰਿੰਦਰ ਵਰਗਾ ਹੀਰਾ ਕਿਤੋ ਨੀ ਲਭ ਸਕਦਾ,ਅਜ ਵੀ ਸਾਡੇ ਦਿਲਾਂ ਚ ਉਵੇਂ ਹੀ ਵਸਦਾ ਹੈ ਤੇ ਰਹਿੰਦੀ ਜੋ ਜਿੰਦਗੀ ਹੈ ਉਵੇਂ ਹੀ ਵਸਦਾ ਰਹੇਗਾ ਉਹ ਕਮਾਲ ਦਾ ਐਕਟਰ ਡਾਇਰੈਕਟਰ ਸੀ ਅਸਲੀ ਪੰਜਾਂਬ ਦਾ ਸਭਿਆਚਾਰ ਊਹਨਾਂ ਦੀਆਂ ਫਿਲਮਾਂ ਚ ਨਜਰ ਆਉਂਦਾ ਸੀ ਬਾਈ ਜੀ ਅਜ ਵੀ ਦਿਲ ਰੋਦਾਂ ਯਾਦ ਕਰਕੇ ਉਸ ਟਾਇਮ ਨੂੰ
Bilkul ji
ਵਰਿੰਦਰ ਬਹੁਤ ਹੀ ਵਧੀਆ ਐਕਟਰ ਸੀ❤
ਵਰਿੰਦਰ ਵਰਗਾ ਕੋਈ ਨਹੀਂ ਭਾਵੇਂ ਲੱਖ ਹੀਰੋ ਹੋਣ
ਧੰਨਵਾਦ ਜੀ ਵਰਿੰਦਰ ਨੂੰ ਯਾਦ ਕੀਤਾ
ਸੰਧੂ ਸਾਹਿਬ ਇਸ ਵਡਮੁੱਲੀਆਂ ਯਾਦਾਂ ਸਾਂਝੀਆਂ ਕਰਨ ਲਈ ਸ਼ੁਕਰੀਆ
ਗਿਣਤੀ ਦੇ ਦਿਨ ਉਹ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜਿਹਦੀ ਵੇਰੀ ਬਣਦੀ ਜਿਵੇਂ ਦਿਵਿਆ ਭਾਰਤੀ. ਚੰਮਕੀਲਾ.ਸਿੱਧੂ ਮੂਸੈੱਆਲਾ .ਇਨਾਂ ਸਾਰੀਆਂ ਅਪਣੇ ਵੇਲੇ ਦੇ ਸਾਰੇ ਕਲਾਕਾਰ ਘਰ ਬਿਠਾ ਦਿਤੇ ਸੀ ਵਰਿੰਦਰ ਵੇਲੇ ਵੀ ਇਹੋ ਹਾਲ ਸੀ ਪੰਜਾਬੀ ਕਾਲਾਕਾਰਾਂ ਦਾ
ਸੰਧੂ ਸਾਬ ਜਿਵੇਂ ਜਿਵੇਂ ਗੱਲਾਂ ਕਰਦੇ ਹੋ ਸਾਰੇ ਸੀਨ ਸਾਹਮਣੇ ਆਈ ਜਾਦੇ ਆ ਬਹੁਤ ਵਧੀਆ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਸਿਰਮੌਰ ਹਸਤੀ ਸ਼ਮਸ਼ੇਰ ਸੰਧੂ ਸਾਹਿਬ ਜੀ ❤🎉❤🎉
ਵਰਿੰਦਰ ਦਾ ਵਧੀਆ ਰੋਲ ਯਾਰੀ ਜੱਟ ਦੀ ਫਿਲਮ ਵਿਚ ਸੀ
ਧੰਨਵਾਦ ਸੰਧੂ ਸਾਹਿਬ ਵਰਿੰਦਰ ਬਾਈ ਨੂੰ ਯਾਦ ਕੀਤਾ
ਸ਼ਮਸ਼ੇਰ ਸੰਧੂ ਵਰਗੀ ਜਾਣਕਾਰੀ ਦੇਣੀ ਬਹੁਤ ਮੁਸ਼ਕਲ ਹੈ।
ਵੀਰ ਜੀ ਇੱਕ ਗੱਲ ਇਹ ਵੀ ਦੱਸੋ ਕਿ ਮਲਕੀਤ ਦਾ ਤੂਤਕ ਤੂਤਕ ਤੂਤੀਆਂ ਇੰਨਾ ਪ੍ਰਸਿੱਧ ਕਿਉਂ ਹੋਇਆ ਕਿਉਂਕਿ ਆਮ ਬੰਦੇ ਨੂੰ ਇਸ ਵਿੱਚ ਕੋਈ ਖਾਸ ਗੱਲ ਨਹੀਂ ਲੱਗਦੀ
ਵੱਡੇ ਵਰਿੰਦਰ ਭਾਜੀ ਦਾ ਬਹੁਤ ਅੱਛੇ ਸੀਗੇ ਜੀ ਵੈਰੀ ਨਾਈਸ ਪੰਜਾਬੀ ਫਿਲਮਾਂ ਦੇ ਵਿੱਚ ਧੂਮਾ ਮਚਾ ਕੇ ਰੱਖੀਆਂ ਅਸੀਂ ਵੀ ਬਹੁਤ ਫਿਲਮਾਂ ਦੇਖੀਆਂ ਵੀਰ ਜੀ ਦੀਆਂ ਪੰਜਾਬੀ ਹੁਣ ਵੀ ਮੈਂ ਦੇਖਦਾ ਯੂਟੀਊਬ ਤੇ ਦਿਲਾਂ ਵਿੱਚ ਵੱਸਦੇ ਰਹਿਣ ਵੀਰ ਜੀ
ਉੱਨਾ ਦੀ ਯਾਦ ਵਿੱਚ ਬੰਬਈ ਵਿੱਚ ਇਕ ਮੈਗਜ਼ੀਨ ਵੀ ਛਾਪਿਆ ਗਿਆ ਉਨਾ ਦੀਆ ਸਾਰਿਆ ਫੋਟੋਆ ਜੋ ਨਹੀਂ ਦੇਖਿਆ ਕਿਸੇ ਨੇ
ਰਾਜ ਬਾਬਰ ਨਾਲ , ਹੋਰ ਬਾਲੀਵੁੱਡ ਐਕਟਰਸ ਨਾਲ ਸਨ ਉਸ ਵਿੱਚ ਹਨ ਤੇ ,
ਮੈਗਜ਼ੀਨ ਵਿੱਚ ਜੋ ਕੇ ਮੇਰੇ ਕੋਲ ਹੈ ❤
Paji mainu dsso ge kitho mil sakda hai te ki naam is da
@@rajeshjamba2310ਉਹ ਵਰਿੰਦਰ ਹੁਣਾ ਦੀ ਯਾਦ ਵਿੱਚ ਛਾਪਿਆ ਗਿਆ ਸੀ ਸਿਰਫ ਇਕ ਬਚਿਆ ਸੀ ਸ਼ਾਇਦ 1990 ਵਿੱਚ ਮੈਨੂੰ ਗਿਫਟ ਦੇ ਤੌਰ ਤੇ ਮਿਲਿਆ ਸੀ
ਬਾਈ ਜੀ ਕਿਰਪਾ ਕਰਕੇ ਫੋਟੋ ਸਕੈਨ ਕਰਕੇ ਪਾ ਦੋ ਜੀ ਮੇਰੇ ਲਈ ਰਬ ਹੈ ਵਰਿੰਦਰ ਸਰ ਜੀ
ਸੰਧੂ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ 🙏
ਬਹੁਤ ਵਧੀਆ ਗੱਲਾਂ ਲੱਗਿਆਂ ਸੰਧੂ ਸਾਬ
ਵਾਹ ! ਜੀ ਵਾਹ ਸ਼ੁਕਰੀਆ ਅੱਜ ਕੀਤੀ ਮੇਰੀ ਪਸੰਦ ਪੂਰੀ
Good. Sandhu.. Saab. Ji
Punjab de shan verinder
ਬਹੁਤ ਵਧੀਆ ਵਿਚਾਰ
ਗੀਤਕਾਰ ਜਗਦੇਵ ਰਾਮਪੁਰਾ
Good job sardar ji
Thanks for sharing beautiful memories ❤
ਬਹੁਤ ਹੀ ਵਧੀਆ ਇਨਸਾਨ ਤੇ ਐਕਟਰ ਸੀ ਵਰਿੰਦਰ
Sat. Sri. Akal. Sandhu.. Saab. Ji
ਸੰਧੂ ਬਾਈ ਜੀ ਸਤਿ ਸ੍ਰੀ ਆਕਾਲ
ਬਾਈ ਜੀ ਦੱਸੀ ਚੱਲ ਚੰਗਾ ਲੱਗਦਾ ਪੁਰਾਣੇ ਵੇਲਿਆਂ ਦੀਆ ਗੱਲਾ ਸੁਣ ਸੁਣ ਕੇ
ਵਡਾ ਵੱਡਾ kahjana ਸਾਂਭੀ ਬੈਠੇ ਹੂੰ ਤੁਸੀ ਦਿੱਲ ਚ
Sulute ਹੈ ਦਿੱਲ ਤੂੰ ਸੰਧੂ ਬਾਈ ਨੂੰ ❤❤❤❤❤❤
S Sandhu Saab. Very good job 🌺🌈🙏🇨🇦
ਸਤਿ ਸ਼੍ਰੀ ਅਕਾਲ ਜੀ ਸੰਧੂ ਸਾਬ ,ਹਰਿੰਦਰ ਸੇਖੋਂ ਪਿੰਡ ਗਾਦੜੀ ਵਾਲਾ ਜੀਰਾ
Sandu sab pyar bhari sat sri akal tuhade kol yadan ne bemisal.
ਵਰਿੰਦਰ ਦੀਆਂ ਬਹੁਤ ਸੋਹਣੀਆਂ ਫਿਲਮਾਂ ਸੀ
ਬਹੁਤ ਵਧੀਆ ਹੈ ❤❤🎉
Vhut dhanvad sandhu saab
ਸੰਧੂ ਸਾਬ੍ਹ ਅਸੀ ਪਹਿਲੀ ਵਾਰ ਵਰਿੰਦਰ ਦੀ ਫਿਲਮ ਜੱਟ ਸੂਰਮੇ ਦੇਖੀਂ ਸੀ
ਵੀ ਸੀ ਆਰ ਤੇ ਸਾਰੇ ਪਿੰਡ ਨੇ ਦੇਖੀ ਸੀ
ਦੋ ਬੰਦੇ ਮੋਗੇ ਸਿਨੇਮਾ ਚ ਫਿਲਮ ਜੱਟ ਸੂਰਮੇ ਦੇਖਕੇ ਆਏ ਸੀ ਜੋਂ ਫਿਲਮ ਦੇ ਨਾਲ ਨਾਲ ਖੜ੍ਹੇ ਹੋ ਕੇ ਕੁਮੈਟਰੀ ਕਰਦੇ ਸੀ ਜੋਂ ਅਜੇ ਵੀ ਚੇਤੇ ਆ 1990 ਤੋਂ ਪਹਿਲਾਂ ਦੀ ਯਾਦਗਾਰ ਆ
Commentry cinema ch krde c k pind ch
@@vishalsharma-i4t ਵੀ ਸੀ ਤੇ ਫਿਲਮ ਚੱਲਦੀ ਤੋਂ
ਜਿਵੇਂ ਆਦਤ ਹੁੰਦੀ ਹੈ ਬੋਲਣ ਦੀ ਕਿ ਮੈਨੂੰ ਸਾਰਾ ਪਤਾ ਐ ਲੋਕਾ ਨੂੰ ਪਤਾ ਨਹੀਂ
ਜਿਵੇਂ ਜਿਵੇਂ ਸੀਨ ਚਲਦੇ ਸੀ ਬਈ ਗੁਰਚਰਨ ਪੋਹਲੀ ਹੁਣ ਤੰਗਲੀ ਮਾਰੂਗਾ ਹੁਣ ਪ੍ਰੀਤੀ ਸਪਰੂ ਨੂੰ ਚੱਕਕੇ ਲੈ ਜਾਊ ਬਗੈਰਾਂ ਬਗੈਰਾਂ
Sai gal aa veer jo lok pehla wekh lende c oh ewe hi krde hunde c, mere chache hure v ewe krde hunbde c , jdo vCr te film londe hunde c , ek film kai kai din dekhi jande c@Sukhdev03596
ਵਰਿੰਦਰ ਜੀ ਦੀਆਂ ਯਾਦਾਂ ਦਾ ਦੂਜਾ ਭਾਗ ਵੀ ਬਨਾਉ ਜੀ
ਸੰਧੂ ਸਾਹਿਬ ਵਰਿੰਦਰ ਹੀਰਾ ਬੰਦਾ ਸੀ
Vv nice si varinder sadi ist pasand aj v🙏🙏
Very Good Job Ji
Sandhu sab tusi mere dil di tomna puri kiti hai ,asi tuhada teh dilo to dhanwad kerday ha, sach tan eh hai k veerinder ji warga insan ,actor,diractor , rehndi duniyan tak peda nahi hona,verinder ji punjabi filma da mata pita hai.veriner ji de jan magro punjabi cinema ,industory da anat ho geya.jina. Ne murwaya oh de kirhay pe k marnge waheguru aap janijan hai.jassi bai 19 12 2024
Bhut vadiya jankari diti sandhu saab thanks
sandhu saad thanku g
ਮੇਰੇ ਹਿਸਾਬ ਨਾਲ ਉੱਚਾ ਪਿੰਡ ਵਰਿੰਦਰ ਦੀ ਨਹੀਂ ਸੀ
ਸੇਰੇ ਦੀ ਸੀ
Puri jaankari Sandhu Saab nu v haini
@@vishalsharma-i4t ਭੁਲਣਾ ਸੁਭਾਵਿਕ ਹੈ
shi gal a veer sere di film a
ਪਹਿਲਾ ਵਰਿੰਦਰ ਹੀ ਇਸ ਫਿਲਮ ਦਾ ਹੀਰੋ ਸੀ ਪਰ ਵਰਿੰਦਰ ਦੀ ਮੌਤ ਕਰਕੇ ਇਹ ਫਿਲਮ ਬਾਅਦ ਵਿੱਚ ਸੇਂਰੇ ਨੇ ਰਾਜ ਬੱਬਰ ਨੂੰ ਲੇਕੇ ਪੂਰੀ ਕਰੀ ਸੀ
Very nice 👍👍
ਵਰਿੰਦਰ ਹੀ ਵਰਿੰਦਰ
Salute
वेरी गुड विडियो ❤❤
Good job sir ji
ਸੰਧੂ ਸਾਹਿਬ ਜੀ ਕਦੇ ਭਾਗ ਸਿੰਘ ਜੀ ਦੀ ਫੋਟੋ ਦੇ ਦਰਸ਼ਨ ਵੀ ਕਰਾਉ ਜੀ
Thanks good memories liked very much
ਪੰਜਾਬੀਆਂ ਵਰਗੀ ਦੋਗਲੀ ਕੌਮ ਕਿਤੇ ਨਹੀਂ ਹੈ ਉਸ ਟਾਈਮ ਵਰਿੰਦਰ ਨੂੰ ਫਿਲਮਾਂ ਵਿਚਲਾ ਲੱਚਰ ਐਕਟਰ ਕਿਹਾ ਜਾਂਦਾ ਸੀ ਕਿਹਾ ਜਾਂਦਾ ਸੀ ਕਿ ਇਸ ਦੇ ਗਾਣਿਆਂ ਵਿੱਚ ਸਭ ਤੋਂ ਵੱਧ ਜੱਫੀਆਂ ਅਤੇ ਪੁੱਠੀਆਂ ਸਿੱਧੀਆਂ ਹਰਕਤਾਂ ਹੁੰਦੀਆਂ ਹਨ। ਅੱਜ ਉਹੀ ਪੰਜਾਬੀ ਵਰਿੰਦਰ ਨੂੰ ਹੀਰਾ ਕਹਿ ਰਹੇ ਹਨ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵਰਿੰਦਰ ਇਕ ਚੰਗਾ ਅਦਾਕਾਰ ਚੰਗਾ ਇਨਸਾਨ ਚੰਗਾ ਡਾਇਰੈਕਟਰ ਅਤੇ ਚੰਗਾ ਪ੍ਰੋਡਿਊਸਰ ਸੀ। ਪਰ ਪੰਜਾਬੀਆਂ ਦੇ ਦੋਗਲੇ ਕਿਰਦਾਰ ਉੱਤੇ ਇਹ ਉਂਗਲ ਚੱਕਣੀ ਤਾਂ ਬਣਦੀ ਹੈ ਕਿ ਉਹ ਉਦੋਂ ਲੱਚਰ ਸੀ ਜਾਂ ਹੁਣ ਹੀਰਾ ਕਿਵੇਂ ਬਣ ਗਿਆ?
Good job
Sat Sri Akal
ਭਾਗ ਦੂਜਾ ਵੀ ਬਨਾਉ ਸੰਧੂ ਸਾਬ ਜੀ ਵਰਿੰਦਰ ਸਰ ਜੀ ਲਈ
love you bhaji
ਵਰਿੰਦਰ ਦੀਆ 60,65,ਫਿਲਮਾਂ ਨਹੀਂ 27ਫਿਲਮਾਮੈ,ਵਰਿੰਦਰ ਦੀਆ ਫਿਲਮਾਂ ਦਾ ਸਕੀਨ 82ਤੋ,ਹਾ ਮੈ ਦਸ ਦਸ ਵਾਰ ਤੋ ਵੱਧ ਵਾਰ ਵੇਖੀਆ ਵਰਿੰਦਰ ਦੀਆ ਬਾਕੀ ਉੱਚਾ ਪਿੰਡ ਫਿਲਮ ਰਾਜ ਬੱਬਰ, ਸੁਖਜਿੰਦਰ ਸੇਰਾ,ਗੁਰਕੀਰਤਨ,ਚੋਹਾਨ ਹਨ ਜੋ ਲਗਭਗ 95,ਵਿਚ ਆਈ ਸੀ
Shai veer g sanhu juth bda bol da hai
Varinder warga actor murh ke punjabi industry nu ni milya.
🙏🙏
Very nostalgic 🎉
Very good 👍🎉
Gud nalo Ishq tan viyah to pehla hi lagda veyah ton bad tan Gud hi mitha lagda
Varinder best actor 👏 ❤️ 👌 🙌 👍👍👍👍👌👌👌💘💘💘💖💖💖💖💝💖💖💖 Shamsher sandhu sahib je say more about varinder je. Shamsher sandhu sahib je how your links with kuldip paras je Amar Singh chamkila je both best singers down to earth person both best human beings both thanks Shamsher sandhu sahib je. always listen 🎶 yours all podcasts. Shamsher sandhu sahib je you best gentlemen best person proud of you. You have a lot of memories past. I loved your voice you makes everything present when you talking about everything Kiya baat Shamsher sandhu sahib je amazing memories proud of you je 💖💝💝💝💖💝💝💝💘💘💘💘💘👌👌👌👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏
ਨਜਾਰਾ।ਲਿਆ।ਤਾ।ਸੰਧੂ।ਸਾਹਬ।
sandhu sab puranyan yadan chete kra ditya g thanx
ਬਟਬਾਰਾ ਕਿੱਥੇ ਰਹਿ ਗਈ
Sandhu sab Punjabi film shuting di lokesn bare dasso
Virender bai ji no1 actor ne afsos tv te ja aam filma vich kite v ohna da jikar ni krde. ❤
Thanks 🙏 ji
ਸੰਧੂ ਸਾਬ ਜਗਜੀਤ ਚੂਹੜਚੱਕ ਬਾਰੇ ਵੀ ਜਾਣਕਾਰੀ ਦਿਉ ਉਹ ਜ਼ਿੰਦਾ ਹੈ ਜਾਂ ਨਹੀਂ ਕੀ ਹੋਇਆ ਉਸ ਨਾਲ ਜ਼ਰੂਰ ਦਸੋ
My hometown icon we have a park and old house of varinder and dharminder sir ji ,from schooling to college dharminder sir still visit at his school sometime and sorry to say varinders murdered are enjoying their life well
ਤੁਸੀ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਵੀ ਮਿਲੇ ਸੀ ਉਹਨਾਂ ਵਾਰੇ ਵੀ ਜਰੂਰ ਦੱਸੋ ਜੀ ਪਲੀਜ ਸਰ ❤
Sir ji dharmendr nal yaad da video jurror kro
Sandhu sahib sat Sri akal ji anparh aassi wala bare v dasso ji
Ehna nalo jaankari ta sanu
aj tau main ve apni channel da naam G10 Production rakhan laga ha
Sandhu sahib dilshad akhtar te bi episode bnaoa ji.
Sarpach film di shooting lally farms vich hoyi si. Gorayan.
ਸੰਧੂ ਸਾਹਿਬ ਗੁਰਚਰਨ ਪੋਹਲੀ ਬਾਰੇ ਵੀ ਦੱਸੋ ਕੀ ਕਰਦਾ ਕਿਥੇ ਰਹਿਦਾ
ਅਮਰੀਕਾ ਵਿੱਚ ਰਹਿੰਦੇ ਹਨ
Jugni v c
Varider v Chamkila sabh g da fan ho gia c.jdo varider dy reshtedar dy Ghar chamkila da akara LGA c otte varider vc.te vari ne akhara dekha te o chamkila da fan ho gia c.te varider ne chamkila no film bnon lyi keha ik vari ta na krti c.fir khan tf mn gia film a rhi c te os da name v rakh ta c jodia jagh thoda nrd btere.ta dona da iko sall vich katal ho gia c .sb kuch vich rhy gia rabb nu kuch hor hi mnjoor c😢😢
ਚਮਕੀਲਾ ਅਮਰਜੋਤ ਕੌਰ ਜ਼ਿੰਦਾਬਾਦ
Sandhu sahib Jagjit chudchak putt jattan de wala director te nhi kite
Eh jaroor dasna ,jagjit bare koi jankari jaroor dasna,ohdi Guggu gill hora nal ki rishtedari c,te nale putt jattan de wala Parkash Gill yani Jagira v ehna da rishtedar c k ,oh kehde area da rehan wala c
Namberdar Jagjit Singh Sandhu from Bahavdin,Sirsa,Haryana
Varider tes
ਹੀਰਾ ਗਰੁੱਪ ਦਾ ਗੀਤ ਜੱਟ ਤੇ ਜਮੀਨ ਨਹੀਂ, ਬਦਲਾ ਜੱਟੀ ਦਾ ਫਿਲਮ ਵਿਚ ਸੀ
ਸਮਸ਼ੇਰ ਸੰਧੂ ਤੈਨੂੰ ਵਰਿੰਦਰ ਬਾਰੇ ਜਾ ਵਰਿੰਦਰ ਦੀਆਂ ਫਿਲਮਾਂ ਬਾਰੇ ਤੈਨੂੰ ਕੁਝ ਵੀ ਨਹੀਂ ਪਤਾ ਬੰਦ ਕਰ
Poonam hotel very small hotel c
Yaara da truck ta shinde da ni c?
"ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਬਾਬਿਆਂ ਤੇ ਚੱਲ ਚੱਲੀਏ " ਸੀ ਸੁਰਿੰਦਰ ਸ਼ਿੰਦੇ ਦੇ ਤੇ ਇਹ ਗੁੱਗੂ ਗਿੱਲ ਦੀ ਫਿਲਮ ਟਰੱਕ ਡਰਾਈਵਰ ਵਿੱਚ ਸੀ
nhi veer eh geet jograj di film jatt Punjab da ch surinder sinde ne gaea na ke truck drivers film ch 🙏🏻
ਲੰਬੜਦਾਰਣੀ,ਵੀ ਹਿੰਦੀ ਵਿਚ ਫਿਲਮਾਈ,ਸੀ ਬਾਕੀ ਅਰੂਨਾ,ਇਰਾਨੀ,ਆਸਾ ਪਾਰੇਖ, ਦਾਰਾ ਸਿੰਘ ਯੁਗਿੰਦਰ ਆਦਿ ਹਿਦੀ ਐਕਟਰ ਸਨ
Jd varinder chla gya tan ik dm film industry heng hogi c eda badda thumm dign ton baad
Yugraj taah maazak uda reha sea apna interview cha ke Varinder ji de gardan kidda sea taah ajib shoulder sea.. taah Satish Kaushik ve fudu sea...buss ohh , Guggu gill taah Shavinder Mahal hea ghaint punjabi hero sun.
ਗੁੱੜ ਨਾਲੋ ਇਸ਼ਕ ਮਿੱਠਾ ਮੰਗਲ ਨੇ ਗਾਇਆ ਸੀ
ਵਿਨੋਦ ਸਹਿਗਲ ਤੇ ਫੀਮੇਲ ਗਾਇਕਾਵਾਂ
Varinder ji nu mareya kyu c tyy kinny mareya c...
Bateaaraa bhuull gyaaa laajuu
ਜੱਟ ਸੂਰਮੇ, ਪਟੋਲਾ ਨਿਮੱੱ, ਉਂਚਾ ਪਿੰਡ ਕੲਈ ਫਿਲਮਾਂ
Vidroh movie ohda ae thodi rehgi main dekhi aa oh movie puri saari release hoi c ki ho gya..
Good job sir ji
Very nice 👍