Ustad Tafu Khan (EP60) Punjabi Podcast with Sangtar

Поділитися
Вставка
  • Опубліковано 21 сер 2024
  • Kinar Da Badshah - Ustad Tafu Khan
    Punjabi Podcast with Sangtar - Episode 60 December 09, 2022
    In this episode of Punjabi Podcast I chat with Punjab Gharana's star Tabla player Ustad Tafu Khan. Ustad Tafu Khan is known for his fast, clear and distinct playing style. He has also composed music for hundreds of films and have worked with all the greatest in the last 50 years. This podcast covers a lot of subjects from tabla to mobile phone. If you like it please share it. Special thanks to Video Director Saleem Khan for giving his time to shoot this podcast.
    طافو خان
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    UA-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    UA-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast

КОМЕНТАРІ • 145

  • @znenglishstudio8271
    @znenglishstudio8271 3 місяці тому +2

    Ustad Tafu is a gem of my country.

  • @jellysinghgarcha
    @jellysinghgarcha Рік тому +1

    ਧੰਨਵਾਦ ਐਡੇ ਵੱਡੇ ਮਹਾਨ ਕਲਾਕਾਰ ਦੇ ਦਰਸ਼ਨ ਕਰਵਾਉਣ ਲਈ ਜੀ

  • @chabdulkhaliq7342
    @chabdulkhaliq7342 Місяць тому +1

    watched full episode because it is in PUNJABI.

  • @chandergian6575
    @chandergian6575 Рік тому +3

    ਸੰਗਤਾਰ ਜੀ ਤੁਸੀ ਉਕ ਗਏ... ਜਦੋ ਤਾਫੂ ਸਾਹਬ ਨੇ ਕਿਹਾ ਨ " ਮਿਹਨਤ ਮਜਾਕ ਨੀ ਹੋਣ ਦਿੰਦੀ ... ਉਦੋਂ ਉਹ ਤੁਹਾਡੇ ਕੋਲੋਂ ਦਾਦ ਚਾਹੁੰਦੇ ਸਨ .... ਤਾਂ ਹੀ ਉਨ੍ਹਾਂ ਨੇ ਕਿਹਾ... ਦੇਖਿਆ ਕੈਸੀ ਗੱਲ ਕੀਤੀ ਮੈਂ ??
    ਬਰੀਕ ਗੱਲ ਸੀ ਇਹ...

  • @Deepsterr
    @Deepsterr Рік тому +6

    Ustaad Tafu Khan a legend. I can listen to his tabla 24/7. Thank you for this gift of an interview!!

  • @Goldy-m6j
    @Goldy-m6j 21 день тому

    SANGTAR VEERAI BAHUT KHOOBSURAT GALBAAT KARDAI USTAAD TAFU JI BAAKAMAL NAI PATA NAHI LAGA KADO INTERVIEW SAMAPTI HO GAI❤❤❤KHUDA SALAMAT RAKHAI APPKO JI❤❤❤❤❤❤

  • @junaidqazi6633
    @junaidqazi6633 Рік тому +1

    Mera salam Ustad Tafu khan sb ji ki.
    Allah Ta'ala inko sehat wali lambi zindaji dai. Aameen
    HE IS SO PRECIOUS TO OUR INDUSTRY AND ART. MAASHAALLAH

  • @AasAas-ov3uj
    @AasAas-ov3uj Рік тому +8

    ਉਸਤਾਦ ਸੰਗਤਾਰ ਜੀ ਇੱਕ ਬੇਨਤੀ ਕਬੂਲ ਕਰਿਓ
    ਉਸਤਾਦ ਜਨਾਬ ਸੰਗੀਤ ਸਮਰਾਟ ਚਰਨਜੀਤ ਅਹੂਜਾ ਜੀ ਨਾਲ ਪੋਡਕਾਸਟ ਕਰੋ ਜੀ 🙏🙏🙏🙏🙏🙏🙏🙏🙏🙏🙏ਤੁਹਾਡੀ ਬਹੁਤ ਮੇਹਰਬਾਨੀ

  • @idioticmonkey
    @idioticmonkey Рік тому +2

    ਸੰਗਤਾਰ ਭਾਜੀ ਬਹੁਤ ਧੰਨਵਾਦ ਇਸ ਓਪੀਡੀ ਨੂੰ ਪੇਸ਼ ਕਰਨ ਦਾ

  • @uselessness4616
    @uselessness4616 Рік тому +1

    ਕਦੇ ਰਾਹਤ ਫਤਹਿ ਅਲੀ ਖਾਨ ਜੀ ਹੁਰਾਂ ਨਾਲ ਕਰੋ ਮੁਲਾਕਾਤ ਸੰਗਤਾਰ ਜੀ . ਬੁਹਤ ਸੋਹਣਾ ਪ੍ਰੋਗਰਾਮ ਹੈ ਜੀ ਤੁਹਾਡਾ .. ਜੀਓੰਦੇ ਵਸਦੇ ਰਹੋ ਸੰਗਤਾਰ ਜੀ

  • @gagandeepsingh6549
    @gagandeepsingh6549 Рік тому +1

    ਰੱਬ ਚੜਦੀ ਕਲਾ ਵਿੱਚ ਰੱਖੇ ।। ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰੇ ,

  • @RealPanjabiMusic
    @RealPanjabiMusic Рік тому +1

    ਬਹੁ ਵਧੀਆ ਪੋਡਕਾਸਟ ਭਾਜੀ, ਸੰਗੀਤ ਪ੍ਰੇਮੀਆਂ ਲਈ ਇਸੇ ਤਰ੍ਹਾਂ ਉਸਤਾਦ ਸ਼ਖ਼ਸੀਅਤਾਂ ਰੂਬਰੂ ਕਰਦੇ ਰਹੋ।

  • @jatindersony2033
    @jatindersony2033 Рік тому +2

    Sangtar bhaji tusi v Sangeet de os deep tak Jaa chuke o jithe ponchna bht vadhi gal aa rab kre kdi tuhade darshan hoye ta tuhade Charan choo lwa main 🙏🙏💓💓

  • @nasirabbas9784
    @nasirabbas9784 Місяць тому

    Great Tafu the musician 🎉🎉🎉🎉🎉🎉🎉

  • @MalkeetSingh-oz5du
    @MalkeetSingh-oz5du Рік тому +2

    bahut vadiya sangtar g swad aa gya ustad g da jo experience ♥️ ❤️ 💖

  • @gurvindersinghbawasran3336
    @gurvindersinghbawasran3336 Рік тому +5

    ਇਹਨਾ ਗੱਲਾਂ ਨੂੰ ਉਹੀ ਸਮਜ ਸਕਦਾ ਜੌ ਇਹਨਾ ਗੱਲਾਂ ਨਾਲ ਪਿਆਰ ਕਰਦਾ ਸੁਣਦੇ ਸੁਣਦੇ ਕਦੋਂ ਵੀਡਿਓ ਖਤਮ ਹੋ ਗਈ ਪਤਾ ਹੀ ਨਹੀਂ ਲੱਗਾ।🙏❤️❤️

  • @RaaviBal
    @RaaviBal Рік тому +2

    ਬਹੁਤ ਬਹੁਤ ਸ਼ੁਕਰੀਆ ਸੰਗਤਾਰ ਭਾਜੀ, ਸੰਗੀਤ ਜਗਤ ਦੀ ਦੁਨੀਆਂ ਨਾਲ ਰੂਹ ਬ ਰੂਹ ਕਰਵਾਉਣ ਲਈ, ਤੁਹਾਡੀ ਸੰਗੀਤ ਜਗਤ ਨੂੰ ਬਹੁਤ ਵੱਡੀ ਦੇਣ ਹੈ ਭਾਜੀ, ਦਿਲੋਂ ਪਿਆਰ ਸਤਿਕਾਰ ਤੁਹਾਡੇ ਲਈ,, ਮਨਮੋਹਨ ਭਾਜੀ, ਕਮਲ ਭਾਜੀ ਤੇ ਤੁਹਾਨੂੰ ਤਹਿ ਦਿਲੋਂ ਪਿਆਰ ਜੀ 💕💖💕

  • @harpreetsinghmoga
    @harpreetsinghmoga Рік тому +2

    ਵਾਹ!ਉਸਤਾਦ ਤਾਫੂ ਖ਼ਾਨ ਜੀ !!!

  • @junaidqazi6633
    @junaidqazi6633 Рік тому

    USTAD TAFU KHANS SB TALENT AND KNOWLEDGE IS LIKE THE DEEP SEA. IT'S UNLIMITED AND CAN NEBER BE MEASURED . HIS OUR NATIONAL AND INTERNATIONAL TREASURE. SALAM TO USTAD TAFU KHAN SB. MAASHAALLAH 🙏🏼

  • @SandeepSingh78142
    @SandeepSingh78142 Рік тому

    Bahut wadiya lagha sangtar paji tuhadiya galaa sunke te tafu Khan sahab ji di yaad gar galaa sunke rooh khushi hoyi ji

  • @idioticmonkey
    @idioticmonkey Рік тому +6

    ਸੰਗਤਾਰ ਭਾਜੀ ਮੈੰ ਨੇ ਇਸ ਵੀਡੀਓ ਦਾ ਬੜਾ ਇੰਤਜ਼ਾਰ ਕੀਤਾ, ਪਰ ਤੁਸੀਂ ਇਸ ਖੁਸ਼ੀ ਨੂੰ ਪੈਰੀ ਕਰ ਬੈਠੇ ਹੋ. ਜੀਓ ਸੰਗਤਾਰ ਜੀ!

    • @idioticmonkey
      @idioticmonkey Рік тому +2

      ਕੋਸ਼ਿਸ਼ ਕਰੋ ਸਾਈੰ ਜ਼ਹੂਰ ਨਾਲ ਗੱਲਬਾਤ ਕਰੋ. ਬਹੁਤ ਧੰਨਵਾਦ

  • @anwarbhatti9418
    @anwarbhatti9418 Рік тому +1

    ਵਾਹ!! ਜੀਓ ਸੰਗਤਾਰ ਭਾਜੀ॥
    I'm waiting..

  • @Deepsterr
    @Deepsterr Рік тому +5

    You can just keep listening to his story, everyone of them is a gem.

  • @junaidqazi6633
    @junaidqazi6633 Рік тому

    SUBHANALLAH.
    USTAD TAFU KHAN SB JI IS ON ANOTHER LEVEL .
    ALLAH TA'ALA HAS BLESSED HIM WITH SO MUCH TALENT AND KNOW HOW. MAASHAALLAH

  • @gulbirsingh2217
    @gulbirsingh2217 Рік тому +3

    sangtar ji it’s great to have pakistan artists no boundaries

  • @qaisersaeed1393
    @qaisersaeed1393 Місяць тому

    Tnx a lot . ❤😂🎉 MAZA AA GYA JI❤😂🎉🎉😂❤❤😂🎉😂❤❤

  • @KuldeepSingh-zz1uj
    @KuldeepSingh-zz1uj 8 місяців тому

    ਉਸਤਾਦ ਤਫੂ ਖਾਨ ਸੰਗੀਤ ਦਾ ਇੱਕ ਬੋਹਤ ਵੱਡਾ ਮੁਜਸਮਾਂ ਹਨ 👌🙏

  • @junaidqazi6633
    @junaidqazi6633 Рік тому

    USTAD TAFU KHAN SB KO MEA SALAM PHAASH KARTA HUN. 🙏🏼

  • @dalwindersingh6323
    @dalwindersingh6323 Рік тому

    ਸੰਗਤਾਰ ਜੀ ਸਤਿ ਸ਼੍ਰੀ ਅਕਾਲ ਜੀਓ,
    ਤੁਸੀਂ ਹੀਰਿਆਂ ਦੇ ਪਹਾੜ ਦਾ ਇੱਕ ਛੋਟਾ ਜਿਹਾ ਟੁੱਕੜਾ ਝਾੜ ਕੇ ਛੱਡ ਦਿੱਤਾ,,ਅੰਦਰਲੀ ਚਮਕ, ਆਕਰਸ਼ਣ ਤਾਂ ਸ਼ੁਰੂ ਵੀ ਨਾ ਸੀ ਹੋਈ,,,,ਮੈਨੂੰ ਭਾਵੇਂ ਗੀਤ ਸੰਗੀਤ ਦੇ ਇੱਲ ਤੇ ਕੁੱਕੜ ਚ ਫ਼ਰਕ ਵੀ ਨੀ ਕਰ ਸਕਦਾ ਫਿਰ ਵੀ,,ਅੰਦਾਜ਼ੇ ਬਿਆਂ, ਗੱਲਾਂ ਬਾਤਾਂ ਕਰਨ ਦਾ ਲਹਿਜ਼ਾ ਬੜਾ ਅੰਨਦ ਪੂਰਨ ਹੁੰਦਾ,,,ਬਹੁਤ ਬਹੁਤ ਸਤਿਕਾਰ ਜੀਓ ।🙏👌👍

  • @khani0009
    @khani0009 Місяць тому

    بہت پیاری اور سچی بات کہی کہ ہم مسافر ہیں بلکل اس میں کوئی شک نہی👍

  • @junaidqazi6633
    @junaidqazi6633 Рік тому

    Thank you for bringing Ustad Tafu khan sb ji.

  • @malikshakil1484
    @malikshakil1484 Рік тому +1

    Wonderful legacy ❤

  • @usmanscamnewyorkcity8204
    @usmanscamnewyorkcity8204 9 місяців тому

    Ustaad Tafu, Teri Raati v koi nai Jamiaa!! ❤️🇵🇰

  • @sahilgillsahiltafukhanmusi4594

    God bless you brother
    & Love you my Ustad ji Ustad Tafu ji my great teacher

  • @ashishgill9889
    @ashishgill9889 10 місяців тому

    Ustad tari and tafu khan is legends 👏 🙌

  • @irfantafu2647
    @irfantafu2647 8 місяців тому

    Mashallah usatd ji ❤❤❤❤❤

  • @rajinderbhogal9280
    @rajinderbhogal9280 Рік тому

    His association with madam noorjehan is legendary for pakistani punjabi movies.

  • @satishurdu9818
    @satishurdu9818 Рік тому

    مہان شخصیت ، طافو خان ۔ سُپر اسپیشل، خاص خاص سُپر خاص ۔

  • @ZeeshanAli-ug3qg
    @ZeeshanAli-ug3qg Рік тому

    Bre log hmarr buzurg mola seht tndrusti de.zeeshan ali aqeel..

  • @you_will_miss_me
    @you_will_miss_me Рік тому

    Very nice. Acha lgia ustad ji nu dekh ke.

  • @jaswindersinghsraa9435
    @jaswindersinghsraa9435 Рік тому +1

    cmon Sangtar saab ,, western musicians also understand and can play our system ,,, if they r paid rite ,,, western musician r also great ,,,it’s just those forks give us so much respect ,,, and we always keep ego afloat in our mind ,,, ur a great singer sir

  • @mulazamhussain8612
    @mulazamhussain8612 Рік тому

    Tafu sahib ustadoon ka ustad hae g mulazam Hussain Rajput from Pakistan

  • @qaisersaeed1393
    @qaisersaeed1393 Місяць тому

    Intelligent question , profestionel interview.. ❤😂🎉😂❤😂🎉😂❤❤

  • @BalkarSingh-ys9pl
    @BalkarSingh-ys9pl Рік тому

    ਸੰਗਤਾਰ ਭਾਜੀ ਜੀ ਓਸ੍ਤਾਦ ਜੀ ਦਾ ਕੀ ਹਾਲ ਜੀ,,,

  • @kuldeepSingh-nh8up
    @kuldeepSingh-nh8up Рік тому

    Jug-Jug-Jio...SangtaarVeer

  • @alibhi2923
    @alibhi2923 Рік тому +1

    sangtar veer ji mei tafo khan sahib noon mei ik wari nei so wari samney beh key sunyaan mei ik asey ustad nal behan uthan see
    key jinhoon tafo khan sahib bithakey uhdi khidmat kar key tey uhda tabla sondey tey sikhdey vi san agar tafo khan parhan tey man jaan gey key meri gal sachi aey oss bandey da naan c ustad sado khan jafar kotiya merey sehar da c wazirabad da
    dojhi gal ah c keh tafo khan sahib dey ik bhai harmuniyam wajandey c ohna da naan bagh c oh wajey
    noon galaan krandey c mujrah
    geet ohna toon bagair sajda nei c
    khizar chughtai wazirabad pakistan

  • @harvindersekhon8454
    @harvindersekhon8454 Рік тому +1

    Ustad g love you 🙏

  • @SandeepSingh78142
    @SandeepSingh78142 Рік тому

    Best tabla tafu Khan sahab

  • @davinderjd13
    @davinderjd13 Рік тому +1

    Wah g wah ❤❤❤

  • @Garrybeats88
    @Garrybeats88 Рік тому

    ਭਾਜੀ ਮੈਂ ਹੁਸ਼ਿਆਰਪੁਰ ਤੋਂ ਹਾਂ ਜੀ ਉਸਤਾਦ ਸ਼੍ਰੀ ਕਾਕਾ ਜੋਗੀ ਜੀ ਦਾ ਬੇਟਾ, ਅਤੇ ਉਸਤਾਦ ਸ਼੍ਰੀ ਕਾਲਾ ਰਾਮ ਜੀ ਮੇਰੇ ਦਾਦਾ ਗੁਰੂ ਜੀ ਨੇ,
    ਅਤੇ ਮੈਂ ਤਾਫੁ ਖਾਂ ਸਾਹਿਬ ਜੀ ਅਤੇ ਉਨ੍ਹਾਂ ਦੇ ਬੇਟਾ ਸਾਹਿਬ ਨੂੰ ਅਕਸਰ ਸੁਣਦਾ ਹੈ

  • @makavelikhan3855
    @makavelikhan3855 Рік тому

    Ustad Tafu Khan. ❤️❤️❤️❤️❤️❤️

  • @Punjab13556
    @Punjab13556 Рік тому

    Good paji

  • @shanburat777
    @shanburat777 Рік тому

    Wah wa Kya bat Usatd jee 😌🙏🙏

  • @harbanssingh4523
    @harbanssingh4523 Рік тому +1

    Ssa bro, i have subscribed your pod cast today but i m listening this for many days, i like this very much

  • @jaskarankohinoor51
    @jaskarankohinoor51 Рік тому +2

    ਸੰਗਤਾਰ ਜੀ ਇੱਕ ਕਾਮਯਾਬ ਸੰਗੀਤ ਡਾਇਰੈਕਟਰ ਬਣਨ ਲਈ ਕੀ ਕਰਨਾ ਪੈਂਦਾ ਹੈ I mean Education Plz video banayiye ji es concept Te 🙏🙏

  • @goldydadar371
    @goldydadar371 Рік тому

    Dil v lagge. Kya baat hai. Sahi ji

  • @singhj6367
    @singhj6367 Рік тому

    Amazing interview… thank you Bhaji

  • @usmanscamnewyorkcity8204
    @usmanscamnewyorkcity8204 9 місяців тому

    Pride of Pakistan, Ustaad Tafu

  • @BruceLeeInsights
    @BruceLeeInsights Рік тому +2

    This is unfair... Please give English subtitle for non Punjabi people.

    • @varinder3847
      @varinder3847 6 місяців тому

      Waah Ji
      Tusi ah bahut vadi gall likhi ay comment ch

  • @harrykangmusic1821
    @harrykangmusic1821 Рік тому

    Wah ji wah sangtar paji

  • @shanburat777
    @shanburat777 Рік тому

    GOD BLESS YOU usatd jee 😌🙏❤️

  • @danialmasih1204
    @danialmasih1204 Рік тому +1

    Love you dear bro 🙏🙏🙏🙏🙏🙏🙏🙏🙏🙏🙏🙏🙏

  • @kokibaazigarlalka
    @kokibaazigarlalka Рік тому +1

    ਸਾਨੂੰ ਮਾਣ ਹੈ ਕਿ ਸਾਹਮਣੇ ਵਾਲੇ ਉਸਤਾਦ ਨਾਲ ਉਸੇ ਵਜ਼ਨ ਵਿਚ ਤੁਸੀ ਗੱਲ ਕੀਤੀ ਕਈਆ ਨੂੰ ਤਾਂ ਸਮਝ ਨਹੀ ਆਉਂਦੀ ਜੁਗ ਜੁਗ ਜੁਗ ਜੀਵਉ (ਸੰਗਤਾਰ
    ਜੀ)

  • @Rajtutomazara
    @Rajtutomazara Рік тому

    Bahut khoob … Waah

  • @BalveerSingh-xn4cj
    @BalveerSingh-xn4cj Рік тому

    Very good 22 ਜੀ 🙏🌹❤️

  • @alimalik5383
    @alimalik5383 Рік тому

    مجرےواجائے چھاتو کہوایا کیا کہنے

  • @manabhai2133
    @manabhai2133 Рік тому

    Legend fankar tafu khan sab ❤

  • @thahsota232
    @thahsota232 Рік тому

    Wonderful talk💐

  • @asgharpehlwanrehmani9606
    @asgharpehlwanrehmani9606 Рік тому

    Great work veer g

  • @gurvindersinghbawasran3336
    @gurvindersinghbawasran3336 Рік тому +1

    ਭਾਈ ਸੰਗਤਾਰ ਜਲਦ ਹੀ ਫਿਰ ਤੋਂ ਉਸਤਾਦ ਜੀ ਨਾਲ ਦੂਸਰੀ ਵੀਡਿਓ ਕਰੋ ਪਲੀਜ 🙏

  • @yadibawa_375
    @yadibawa_375 Рік тому

    Waah g waah ❤

  • @KULDEEPSINGH-ul6kr
    @KULDEEPSINGH-ul6kr Рік тому

    Program bahut Sona Laga Bai ji 🌹🌹

  • @SudhirPaul
    @SudhirPaul Рік тому +6

    ਸਤ ਸ੍ਰੀ ਅਕਾਲ ਜੀ। ਤੁਹਾਡੇ ਪੋਡਕਾਸਟ ਦੀ ਹਮੇਸ਼ਾ ਉਡੀਕ ਰਹਿੰਦੀ ਏ ਜੀ। ਕਿਰਪਾ ਕਰਕੇ ਇਕ ਹਫ਼ਤੇ ਚ ੨-੩ ਪੋਡਕਾਸਟ ਸ਼ੇਅਰ ਕਰਿਆ ਕਰੋ ਜੀ ਤੇ ਪੋਡਕਾਸਟ ਦਾ ਥੋੜ੍ਹਾ ਜਿਹਾ ਸਮਾਂ ਹੋਰ ਵਧਾ ਦਿਉ ਜੀ | ਤੁਹਾਡੇ ਪਵਿੱਤਰ ਚਰਨਾਂ ਚ ਮੇਰਾ ਨਮਨ ਸਵਿਕਾਰ ਕਰਨਾ ਜੀ। ਧੰਨਵਾਦ 👣🙇🏻‍♂️🌺

    • @idioticmonkey
      @idioticmonkey Рік тому

      2-3 ਪੋਡਕਾਸਟ ਇੱਕ ਹਫ਼ਤੇ ਦਾ ਬਹੁਤ ਜ਼ਿਆਦਾ ਹੈ

    • @SudhirPaul
      @SudhirPaul Рік тому

      @@idioticmonkey okay ji podcast da time bd jaye te bohat bdia hou

  • @karygill7416
    @karygill7416 Рік тому

    Wawa Ustad G ❤

  • @JungleePunjabi
    @JungleePunjabi Рік тому +3

    🎉

  • @jaswindersinghsraa9435
    @jaswindersinghsraa9435 Рік тому

    good interview

  • @subashchander908
    @subashchander908 Рік тому +2

    Very good sir ji
    Please interview with Ustad dildar hussain tabla nawaz

  • @danialmasih1204
    @danialmasih1204 Рік тому +2

    Ustaad Charan Ajit ahuja best in Punjabi industry

  • @SatpalSingh-lq1ju
    @SatpalSingh-lq1ju Рік тому

    ਜਿਸ ਬੰਦੇ ਦੇ ਫਨ ਦੀ ਤਾਰੀਫ਼ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਬ ਵੀ ਪੂਰੇ ਖੁੱਲ੍ਹੇ ਲਫ਼ਜ਼ਾਂ ਵਿਚ ਕਰਦੇ ਰਹੇ ਹੋਣ, ਤੁਸੀ ਖੁਦ ਹੀ ਸੋਚ ਸਕਦੇ ਹੋ ਕਿ ਉਹ ਕਿੰਨੀ ਉਚਾਈ ਵਾਲਾ ਫ਼ਨਕਾਰ ਹੈ

  • @theearthling4890
    @theearthling4890 Рік тому +1

    Sangtar Bhaji
    Any possibility of interview with Deepak Khazanchi Ji in future?

  • @Satta-704
    @Satta-704 Рік тому

    ਵਾਹ ਪਾਜੀ

  • @harinderpreethani8147
    @harinderpreethani8147 Рік тому

    Wah kamàal

  • @TalhaSaif
    @TalhaSaif Рік тому

    please one podcast with Rahat Fateh Ali Khan. Khansaab Ustad Nusrat Sahib ki Yaadoun keliye

  • @subashchander908
    @subashchander908 Рік тому +2

    And please interview with ustad Tati khan sahib too

    • @sangtarheer
      @sangtarheer  Рік тому

      ਹਾਂ ਜੀ ਬਹੁਤ ਜਲਦੀ

  • @nirmaljitbhupindersidhu5708

    ਸੰਗਤਾਰ ਬਾਈ ਜੀ ਇਹਨਾਂ ਨੂੰ ਨਸੀਬੋ ਲਾਲ ਨਾਲ ਵੇਖਿਆ ਸੀ

  • @sonusahota1000
    @sonusahota1000 Рік тому

    Bhaji harmonium solo de ustad Prof Shahbaz Ali ji nal v program karo. Je kaho ta ma number de sakda 🙏🙏🙏🙏🙏🙏

  • @qaisersaeed1393
    @qaisersaeed1393 Місяць тому

    Good question and topp Good answer.. 😂❤🎉😂❤❤❤ WOA ❤😂❤😂❤😂🎉🎉😂❤❤❤❤❤

  • @daljitsinghsangrur
    @daljitsinghsangrur 8 місяців тому

    ਏਹ ਪਾਕਿਸਤਾਨ ਚ ਹੀ ਉਸਤਾਦ ਆ
    ਭਾਰਤੀ ਸ਼ਾਸਤਰੀ ਸੰਗੀਤ ਦੇ ਨਾਲ ਇਹਦਾ ਦੂਰ ਦੂਰ ਤਕ ਕੋਈ ਵਾਹ ਵਾਸਤਾ ਵੀ ਨਹੀਂ 😂😂😂😂😂😂

  • @zulfiqaransari4710
    @zulfiqaransari4710 Рік тому

    🌷🥀

  • @anwarbhatti9418
    @anwarbhatti9418 Рік тому +1

    ਭਾਜੀ,, Please IInd. Parts.

  • @officialmubaaraq369
    @officialmubaaraq369 Рік тому

    ਸੰਗਤਾਰ! ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਉਸਤਾਦ ਫਤਿਹ ਅਲੀ ਖਾਨ ਸਾਹਿਬ, ਸਲਾਮਤ ਅਲੀ ਖਾਨ ਸਾਹਿਬ, ਤਾਫੂ ਖਾਨ ਸਾਹਿਬ ਦੇ ਫੌਰਨ ਦੇ ਟੂ, ਇੰਡੀਆ ਟੂਰ ਵਗੈਰਾ ਸਾਰੇ ਵਿਸ਼ਿਆਂ ਤੇ ਗੱਲ ਕਰਿਓ।

  • @Jaspreet_1
    @Jaspreet_1 Рік тому +1

    ਇੱਕ ਪੋਡਕਾਸਟ ਵੀਤ ਬਲਜੀਤ ਨਾਲ ਵੀ ਜਰੂਰ ਕਰੋ ਸੰਗਤਾਰ ਜੀ❤

  • @listenmaninder
    @listenmaninder Рік тому

    🙌💐

  • @ratnakarpandey5240
    @ratnakarpandey5240 5 місяців тому

    Ustaad de naal dujee video ban gay see ?

  • @ksingh3656
    @ksingh3656 Рік тому

    Very nice bhaji

  • @KULDEEPSINGH-ul6kr
    @KULDEEPSINGH-ul6kr Рік тому

    Sat shri akal Bai ji 🌹🌹

  • @yesghumman1
    @yesghumman1 Рік тому

    Sagtaar JI tusi moti pronde ho.

  • @BawanDhillon
    @BawanDhillon Рік тому

    Sangtar paaji, we need an interview with Sukshinder Shinda or other sound engineers in the industry

    • @sangtarheer
      @sangtarheer  Рік тому +1

      SSA, yes there is an episode with Sukhshinder Shinda. Other music directors so far appeared in this podcast are: Aman Hayer, Popsy Nanda, Tru Skool, Jai Dev, Sukhpal Sukh, Sachin Ahuja (perhaps forgetting someone here ) and one bonafide engineer duo Joy and Atul. Most of our friends work in studios so I am sure soon you will see more. Last month I also asked Shinda to come back whenever he has time. 🙏

  • @urbancleaning5744
    @urbancleaning5744 Рік тому

    Bhaji emel diya rooha naal program thorda lamba rakheya Karo,

  • @santokhsingh1112
    @santokhsingh1112 Рік тому +1

    ਸਗਤਾਰ ਭਾਜੀ ਸਤਿ ਸ਼੍ਰੀ ਅਕਾਲ ਜੀ , ਭਾਜੀ ਅਸੀ ਇਕ ਪੱਖੇ ਅੱਗੇ ਸਾਰਾ ਟੱਬਰ ਸੋਂਦਾ ਸੀ ,ਤੇ ਤੜਕੇ ਇਕ ਉੱਠਦਾ ਸਭ ਨੂੰ ਉਠਾ ਦਿੰਦਾ ,ਤੇ ਹੁਣ ਅਸੀਂ ਆਪਣੇ ਬੱਚਿਆ ਨੂੰ ਲੋੜੋ ਵੱਧ ਸਹੁਲਤਾਂ ਦੇ ਕੇ ਵਿਗਾੜ ਲਿਆ ,ਆਪਣੇ ਆਪਣੇ ਕਮਰੇ ਵਿੱਚ ਏ ਸੀ ਲਾ ਕੇ ਸੁੱਤੇ ਬੱਚਿਆ ਨੂੰ ਪਤਾ ਹੀ ਨਹੀ ਹੁੰਦਾ ਕਿ ਦਸ ਵੱਜਗੇ ਜਾਂ ਬਾਹਰ ਮੀਂਹ ਪੈਂਦਾ ਹੈ , ਨਾਂ ਤਾ ਸਮੇ ਸਿਰ ਸੋਂਦੇ ਨੇ ਨਾ ਜਾਗਦੇ ਨੇ , ਕੰਮ ਤੋ ਕੰਨੀ ਕਤਰਾਉਂਦੇ ਨੇ , ਅਸੀਂ ਖੁੱਦ ਆਪਣੀ ਨਵੀਂ ਪੀੜ੍ਹੀ ਨਿਕੰਮੀ ,ਸੋਹਲ ਤੇ ਨਕਾਰਾ ਬਣਾ ਲਈ, ਗੱਲ ਕੀ ਇਹਨਾਂ ਵਿਚ ਬੱਚੇ ਪੈਦਾ ਕਰਨ ਦੀ ਸਮਰੱਥਾ ਵੀ ਬਹੁਤ ਘੱਟ ਹੋ ਗਈ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ । ਮੋਬਾਇਲ ਤੇ ਨਸ਼ੇ ਛੱਡ ਕੇ ਸਰੀਰਕ ਗਤੀਵਿਧੀਆ, ਖੇਡਾਂ ,ਖੇਤੀ ਦੇ ਕੰਮਕਾਰ ਆਦਿ ਰਾਹੀ ਮਜਬੂਤ ਤੇ ਤੰਦਰੁਸਤ ਨਰੋਆ ਸਰੀਰ ਹੋਣਾ ਬਹੁਤ ਜਰੂਰੀ ਹੈ ਨਹੀਂ ਤਾਂ ਮੁੱਕ ਜਾਂਵਾਗੇ ।