Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅੱਜ ਤੱਕ ਦੀ ਸਭ ਤੋਂ ਸੋਹਣੀ ਇੰਟਰਵਿਊ ਆ ਏਹੇ ਵੀਰ ਸੱਚੀ ਅੱਜ ਤੱਕ ਮੈਂ ਕਿਸੇ ਦੀ ਇੰਟਰਵਿਊ ਸੁਣ ਕੇ ਰੋਇਆ ਨੀ ਸੀ ਸੱਚੀ ਦਿਲ ਚੀਰ ਕ ਰਖਤਾ ਵੀਰ ਦੇ ਬੋਲਾਂ ਨੇ 😢😢😢 ਜੀ ਵੀਰੇ ਤੇਰੀ ਲੋਕਗੀਤ ਜਿੰਨੀ ਉਮਰ ਹੋਵੇ
ਮਹਾਨ ਸੰਤ ਰਾਮ ਉਦਾਸੀ ਜੀ ਤੋਂ ਬਾਦ ਜੇ ਕੋਈ ਗਾਉਣ ਵਾਲਾ ਬਿਨਾ ਸਾਜਾਂ ਤੋਂ ਵੀ ਹੱਦੋਂ ਵੱਧ ਅਸਰਦਾਇਕ ਹੈ,ਸਰੋਤਿਆਂ ਨੂੰ ਕੀਲਣ ਦੇ ਯੋਗ ਹੈ ਤਾਂ ਬਿਨਾ ਸ਼ੱਕ ਉਹ ਉੱਚਕੋਟੀ ਦਾ ਲਿਖਾਰੀ ਅਤੇ ਗਵਾਈਆਂ ਵੀਰ ਧਰਮਵੀਰ ਥਾਂਦੀ ਜੀ ਹੈ। ਕਲਮ,ਗਾਇਕੀ ਪੇਸ਼ਕਸ਼ ਬਹੁਤ ਜਿਆਦਾ ਖੂਬਸੂਰਤ ਐ।
ਵਾਹਿਗੁਰੂ ਵਾਹਿਗੁਰੂ
ਇਹੋ ਜਿਹੇ ਹੀਰੇ ਵੀ ਨੇ ਪੰਜਾਬ ਦੇ ਧੰਨਵਾਦ ਟਹਿਣਾ ਸਾਬ ਐਵੇਂ ਦੇ ਲੋਕਾਂ ਦੇ ਰੂਬਾਰੂ ਕਰਣ ਲਈ
ਪੰਜਾਬ ਦੇ ਪਿਆਰ ਵਿਚ ਲਿਖਿਆ ਗੀਤ ਸੁਣ ਕੇ ਬਾਪੂ ਦੀ ਦੌਣਾ ਖੂਹ ਦੀਆਂ ਮੌਣਾ ਸੁਣ ਕੇ ਗੱਚ ਭਰ ਗਿਆ ਦਿਲ ਭਵੁਕ ਹੋ ਗਿਆ
ਥਾਂਦੀ ਸਾਹਿਬ ਦਾ ਦੌਣ ਵਾਲਾ ਗੀਤ ਸੁਣਕੇ ਕੋਈ ਪੱਥਰ ਦਿੱਲ ਇਨਸਾਨ ਹੀ ਹੋਵੇਗਾ ਜੋ ਭਾਵੁਕ ਨਾ ਹੋਵੇ ਕਿਉਕਿ ਇਹ ਗਾਣਾ ਹਰ ਇੱਕ ਦੀ ਜਿੰਦਗੀ ਦੀ ਗਾਣਾ ਹੈ
ਭਾਜੀ ਨਿ-ਸ਼ਬਦ ਕਰਤਾ ਵੀਰ ਜੀ ਬਾਬਾ ਜੀ ਤੁਹਾਨੂੰ ਸਦਾ ਖੁਸ਼ ਤੇ ਲੰਮੀਆਂ ਉਮਰਾ ਬਖਸ਼ੇ
ਬਹੁਤ ਖੂਬ ਥਾਂਦੀ ਸਾਹਿਬ ।।। ਦਿਲੋਂ ਬਹੁਤ ਢੇਰ ਸਾਰਾ ਪਿਆਰ।। ਜਿਉਂਦੇ ਰਹੋ।।।
, ਪਹਿਲਾਂ ਸੁਣਦੇ ਸਾਂ ਕਿ ਪੁਰਾਤਨ ਸਮੇਂ ਵਿੱਚ ਜਦੋਂ ਕੋਈ ਗਵੱਈਆ ਰਾਗ ਮਲਹਾਰ ਗਾਉਂਦਾ ਸੀ ਤਾਂ ਮੀਂਹ ਆ ਜਾਂਦਾ ਸੀ,,ਅੱਜ ਵੀਰ ਥਾਂਦੀ ਦਾ ਗ਼ੀਤ ਸੁਣ ਕੇ ਮੈਡਮ ਹਰਮਨ ਥਿੰਦ ਦੀਆਂ ਅੱਖਾਂ ਵਿਚ ਪਾਣੀ ਵੇਖ ਕੇ ਮਹਿਸੂਸ ਹੋਇਆ ਕਿ ਵਾਕਈ ਵਧੀਆ ਗਾਉਂਣ ਵਾਲੇ ਦੀ ਕਲਾ ਵਿਚ ਇਸ ਤਰ੍ਹਾਂ ਦੀ ਸ਼ਕਤੀ ਹੁੰਦੀ ਹੈ,,
ਇਹ ਗੀਤ ਮਾਂ ਬਾਪ ਦੇ ਭੋਲੇਪਨ ਦੀ ਯਾਦ ਤਾਜ਼ਾ, ਅੱਥਰੂਆਂ ਦੇ ਨਾਲ ਕਰ ਦਿੰਦਾ ਹੈ
@@Gurmailsingh-nt4jx
ਉਹ ਭਰਾਵਾ, 😢ਇੱਧਰ ਸਾਡੀਆਂ ਅੱਖਾਂ ਅਜੇ ਤਕ ਗਿੱਲਿਆਂ😢😢😢ਤੂੰ ਥਿੰਦ ਨੂੰ ਕਹਿਨਾ❤❤❤
ਬਾਕਮਾਲ🙏🙏
Waheguru ji
ਵਾਹ ਜੀ ਵਾਹ ਥਾਂਦੀ ਵੀਰ ਜੀ ਸੱਚੀ ਤੁਹਾਡੇ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
ਇਹ ਗੀਤ ਸੁਣਨਾ ਬਹੁਤ ਔਖਾ ਮਲੋ ਮਲੀ ਰੋਣ ਆ ਜਾਦਾ ਵੀਰ ਦਾ ਬਹੁਤ ਬਹੁਤ ਧੰਨਵਾਦ
ਕਦੇ ਕਦੇ ਇੱਦਾਂ ਲੱਗਦਾ ਕੀ ਅਸੀਂ ਸੁੱਖਾਂ ਸੁੱਖ ਕੇ ਆਪਣੇ ਘਰ ਆਪ ਖਾਲੀ ਕਰ ਆਏ… ਬਹੁੱਤ ਰੋਆਂ ਕੱਲ ਇਹ ਸ਼ੋਅ ਸੁਣ ਕੇ .. ਦਿਲ ਪੰਜਾਬ ਚ ਹੀ ਹੈ ❤ ਭਾਵੇ ਹੋ ਕਈ ਸਾਲ ਗਏ ਇਹ ਕੱਲ ਅੱਖੀ ਵੱਗਦੇ ਹੰਜੂ ਦੱਸ ਗਏ
ਭਾਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਅਸੀ ਵੀ ਦੋ ਸਾਲ ਪਹਿਲਾਂ ਅਮਰੀਕਾ ਤੋਂ ਵਾਪਸ ਆ ਗਏ ਸੀ ਹੁਣ ਅਸੀ ਆਪਣਾ ਬਿਜਨਸ ਸ਼ੁਰੂ ਕੀਤਾ ਹੈ ਪਰ ਲੋਕਾਂ ਨੇ ਪੁੱਛ ਪੱਛ ਕੇ ਜਾਨ ਖਾ ਲਈ ਕੇ ਹੁਣ ਕੀ ਕਰੋਗੇ ਬੱਚਿਆਂ ਦਾ ਕੀ ਹੋਊ ਪਰ ਸਾਡੇ ਬੱਚੇ ਬਹੁਤ ਵਧੀਆ ਪੜ ਰਹੇ ਨੇ ਅਸੀ ਬਹੁਤ ਸੰਤੁਸਟ ਹਾ ਪਰਮਾਤਮਾ ਚੜਦੀ ਕਲਾ ਚ ਰੱਖੇ ਸਭ ਨੂੰ 🙏
ਬਾਈ ਜੀ ਬਹੁਤ ਹੀ ਵਧੀਆ ਬਾਹ ਕਮਾਲ ਅਵਾਜ ਹੈ ਕਿਆ ਬਾਤਾ ਨੇ।ਧੰਨਵਾਦ ਜੀ.
ਇਹੋ ਜਿਹੀ ਰੂਹ ਰੱਬੀ ਹੁੰਦੀ ਹੈ। ਵਸਦੇ ਰਸਦੇ ਰਹੋਂ ਜੀ।
ਸਲੂਟ ਹੈ ਇਨਾ ਪ੍ਰਦੇਸੀ ਵੀਰਾ ਨੂੰ ਜਿੰਨਾ ਨੇ ਪੰਜਾਬ ਨੁੰ ਸੰਭਾਲ ਲਿਆ
Ki sambhaal lya Punjab nu 😅😅😅😅
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਬਾਈ ਧਰਮਵੀਰ ਥਾਂਦੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਬਾਈ ਦੀ ਉਮਰ ਲੰਮੀ ਕਰੇ ਤੇ ਤੰਦਰੁਸਤੀ ਬਖਸ਼ੇ
ਆਕਾਲ ਪੁਰਖ ਜੀ ਤੰਦਰੁਸਤੀ ਚੜ੍ਹਦੀ ਕਲਾਂ ਅਤੇ ਖੁਸ਼ੀਆਂ ਤਰੱਕੀਆਂ ਬਖਸ਼ਣ ਜੀ🙏
ਬਹੁਤ ਵਧੀਆ ਵੀਰ ਨੇ ਗਾਇਆ ਮੈਂ ਜਦੌ ਵੀ ਸੁਣਦੀ ਹਾਂ ਮੇਰਾ ਵੀ ਰੋਣ ਨਿਕਲ ਜਾਂਦਾ ਕਿਉਕਿ ਮੇਰਾ ਵੀ ਪੁਤ ਪਰਦੇਸੀ ਥਾਂਦੀ ਜੀ ਦਾ ਬਹੁਤ ਧਨਵਾਦ ਇਹੋ ਜਿਹੇ ਗੀਤ ਗਾਉਦੇ ਰਹਿਣਵਾਹਿਗੁਰੂ ਵੀਰ ਤੇ ਮੇਹਰ ਰਖਣ
ਇਸ ਥਾਂਦੀ ਵੀਰ ਦੇ ਬਹੁਤ ਬਹੁਤ ਵਧੀਆ ਗੀਤ ਹਨ ਸੁਣੇ ਹਨ ਦਿਲ ਛੂਹ ਲੈਣ ਵਾਲੇ ਹਨ
ਟਹਿਣਾ ਸਾਹਬ ਤੇ ਧੀ ਹਰਮਨ ਕੌਰ ਥਿੰਦ ਜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ
ਬਹੁਤ ਹੀ ਵਧੀਆ ਵਿਚਾਰਾਂ ਦਾ ਮਾਲਿਕ ਹੈ Thandhi ਵੀਰ. ਜਿਉਂਦਾ ਰਹੁ ਵੀਰੇ.
ਹੁਣ ਤੱਕ ਦੀ ਸਭ ਤੋਂ ਵਧੀਆ ਮੁਲਾਕਾਤ ਵਾਕਿਆ ਹੀ ਭਾਵਕ ਕਰਨ ਵਾਲੀ ਮੁਲਾਕਾਤ ਏਨਾ ਸੋਹਣਾ ਗਾਇਆ ਕੋਈ ਮੁਕਾਬਲਾ ਨਹੀਂ ਇਹੋ ਜਿਹੇ ਸਿੰਗਰ ਹੋਣੇ ਚਾਹੀਦੇ ਨੇ ਕਿਆ ਬਾਤ ਹੈ ਰੋਣਾ ਕੱਢਵਾ ਦਿੱਤਾ ਥਾਂਦੀ ਵੀਰ ਨੇ
ਟਹਿਣਾ ਸਾਹਿਬ ਤੇ ਬੀਬਾ ਥਿੰਦ ਜੀ ਤੁਹਾਡੇ ਵਲੋਂ ਕੀਤੀ ਜਾਂਦੀ ਕਿਸੇ ਸਖ਼ਸ਼ੀਅਤ ਨਾਲ ਮੁਲਾਕਾਤ ਕਾਬਿਲੇ-ਤਾਰੀਫ਼ ਹੁੰਦੀ ਹੈ।
ਥਾਂਦੀ ਸਾਬ ਅੱਲਾ ਤਾਲਾ ਤੁਹਾਡੇ ਤੇ ਰਹਿਮਤਾਂ ਨਾਜਿਲ ਫਰਮਾਏ,
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਵਾਹ ਜੀ ਵਾਹ ਬਹੁਤ ਬਹੁਤ ਖੂਬ ਹੈ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ
ਥਾਂਦੀ ਵੀਰ ਜੀ ਬਹੁਤ ਵਧੀਆ ਨੇ ਤੁਹਾਡੇ ਗੀਤ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਬੱਖ਼ਸ਼ਣ ਜੀ
ਸੋਹਣੀ ਗੱਲਬਾਤ ਆ ਜੀ ਬਾਬਾ ਸੋਨੂੰ ਚੜ੍ਹਦੀਕਲਾ ਚ ਰੱਖੇ
ਬਹੁਤ ਵਧੀਆ ਸਾਡੇ ਵਿਰਸੇ ਨਾਲ ਜੁੜੇ ਹੋਏ ਵੀਰ ਨੂੰ ਸਲਾਮ ਜੀ ❤️❤️🌷🌷🫡
ਕੋਈ ਸ਼ਬਦ ਨਹੀਂ thandi ਸਾਹਿਬ ਦੀ ਸਿਫ਼ਤ ਕਰਨ ਲਈ। ਯੁੱਗ ਯੁੱਗ ਜੀਓ ਜੀ।❤❤❤❤❤❤❤❤❤❤❤❤
ਬਹੁਤ ਵਧੀਆ ਲਿਖਾਰੀ ਥਾਦੀ ਵੀਰ ਤੇ ਸਾਡੇ ਸ਼ਹਿਰ ਕਰਮਨ ਤੋ ਜੀ। ਚੜਦੀ ਕਲਾ ਚੋ ਰਹੋ ਜੀ। ❤
ਮੈ ਤਾਂ ਚਾਰ ਵਾਰ ਗੀਤ ਸੁਣਿਆ ਬਹੁਤ ਰੋੲਈਬਾਪੂ ਯਾਦ ਆ ਗਿਆ
jo apne baapu bebe nu pyar karde ne. una da dil Ronda hai.ji
ਹਾਂ ਜੀ🙏🙏
ਥਾਂਦੀ ਸਾਹਿਬ ਜੀ ਦੇ ਸੋਸਲ ਮੀਡੀਆ ਤੇ ਜੋ ਗੀਤਾਂ ਚਲਦੇ ਹਨ ਅਕਸਰ ਮੈਂ ਸੁਣਦਾ ਰਹਿੰਦਾ ਸੋ ਗੀਤ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ
ਧੰਨਵਾਦ ਜੀ ਸਾਰੀ ਟੀਮ ਅਤੇ ਇਸ ਵੀਰ ਦਾ । ਜਿਨ੍ਹਾਂ ਦਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਇਕ ਸ਼ਹਿਰ ਵਿੱਚ ਹਨ । ਉਹਨਾਂ ਨੇ ਆਪਣਾ ਪੰਜਾਬ ਉੱਥੇ ਹੀ ਵਸਾਇਆ ਹੈ । ਪਰ ਪਿੰਡਾਂ ਵਾਲੀ ਸੱਥ ਦਾ ਨਜ਼ਾਰਾ ਹੋਰ ਕਿਤੇ ਨਹੀਂ ਮਿਲਦਾ ।
ਟਹਿਣਾ ਸਾਬ ਥਾਧੀ ਇੰਟਰਵਿਊ ਕਰਨ ਲਈ ਆਪ ਬਹੁਤ ਧੰਨਵਾਦ।
ਬਹੁਤ ਸੁੰਦਰ ਵਿਚਾਰ ਥਾਂਦੀ ਸਾਹਿਬ ਜੀ ਦੇ
ਬਹੁਤ ਖੂਬ ਜੀ ਅਕਾਲਪੁਰਖ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ
ਹਰਮਨ ਰੋਣ ਲੱਗ ਪਈ ਮੇ ਵੀ ਬਹੁਤ ਰੋਈ ਲਿਖਿਆ ਤੇ ਗਾਇਆ ਇਸ ਤਰਾ ਕਿ ਰੋਣਾ ਤਾ ਆਪਣੇ ਆਪ ਆ ਜਾਦਾ
ਦੌਣ ਵਾਲਾ ਗਾਣਾ ਸੁਣਕੇ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ,
ਟਹਿਣਾ ਸਹਿਬ ਮੈਨੂੰ ਸਰਦਾਰ ਜੀ ਦਾ ਗੀਤ "ਅਸੀਂ ਚਾਰ ਖਣਾਂ ਦੇ ਕਮਰੇ ਵਿੱਚ ਪਲੰਘ ਡਾਹੇ ਤੇਰੇ ਸੌਣ ਲਈ ਤੈਥੋਂ ਪੰਜ ਰੂਮਾਂ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾਂ ਡਾਹ ਹੋਇਆ
ਟਹਿਣਾ ਸਾਬ ਤੁਹਾਡੀਆਂ ਕਾਫੀ ਕਿਸ਼ਤਾਂ ਵੇਖੀਆਂ ਪਰ ਥਾਂਦੀ ਸਾਬ ਹੋਣਾ ਵਾਲੀ ਸਭ ਤੋਂ ਵੱਖਰੀ ਤੇ ਮਤਲਬ ਭਰਪੂਰ ਹੈ ।❤❤❤❤
ਸਵਰਨ ਸਿੰਘ ਟਹਿਣਾ ਸਾਬ ਬੀਬਾ ਹਰਮਨ ਥਿੰਦ ਜੀ ਅਤੇ ਥਾਂਦੀ ਭਾਜੀ ਬਹੁਤ ਵਧੀਆ ਪੇਸ਼ਕਾਰੀ ਜੀ
ਵੀਰ ਦਾ ਸਭਾਹ ਬਹੁਤ ਵਧੀਆ ਲੱਗਦਾ ਇਹੋ ਜਿਹੀਆਂ ਰੂਹਾਂ ਘੱਟ ਹੀ ਮਿਲਦੀਆਂ ਹਨ
ਬਹੁਤ ਜਿਆਦਾ ਵਧੀਆ ਲੱਗਿਆ thandi ਸਾਬ ਤੁਹਾਡੇ ਗਾਣੇ ਤੇ ਗੱਲਾਬਾਤਾ ਸੁਣਕੇ❤
ਜਿੰਨੀ ਬਾਰ ਵੀ ਸੁਣਿਆ ਹਰ ਬਾਰ ਅੱਖਾਂ ਰੋਂਦੀਆਂ ਮੇਰੀਆਂ।
I was cried a lot when I listened the wording of this young man
ਬਾਈ ਦੇ ਗਾਣੇ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਆ
ਬਹੁਤ ਵਧੀਆ ਗੀਤ ਗਾਉਂਦੇ ਹਨ ਸੱਭਿਅਕ ਗੀਤ ਧਰਮਵੀਰ ਥਾਂਦੀ ਜੀ🎉🎉🎉🎉
ਸਲਾਮਤ ਰਹੇ ਇਹ ਕਲਮ!ਗੱਲ ਇਹ ਹੈ ਭਾ ਜੀ ਤੁਸੀਂ ਆਪਣੇ ਸਹੀ ਰਾਹ ਤੇ ਚੱਲਦੇ ਰਹੋ ਗਲਤ ਕੁਮੈਂਟਸ ਦੀ ਪ੍ਰਵਾਹ ਨਾਂ ਕਰਿਓ।
ਵਾਹ ਵਾਹ ਵਾਹ
Dil khus ho gya galla sun ke Very nice 👍
A lot of respect ਥਾਂਦੀ ਸਾਹਬ🙏
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਰੋਈ ਜਾਣ ਨਨਕਾਣਾ ਨੂੰ ਸਿਰਾਂ
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੀਰ ਥਾਂਦੀ ਨੇ ਸਾਡੇ ਗੁਆਂਢੀ ਪਿੰਡ ਦਾ ਵੀਰ ਥਾਂਦੀ ਜਿਉਂਦੇ ਵਸਦੇ ਰਹੋ ਜੀ
ਹੁਣ ਤਾਂ ਬਸ ਗੁਰਲੇਜ਼ ਅਖਤਰ ਹੀ ਰਹਿ ਗਈ ਹਰ ਗੀਤ ਵਿਚ ਲੜਾਈ ਬੰਦੂਕ ਗੋਲੀਆਂ ਖੂਨ ਨਾਲ ਲਿਬੜਿਆ ਕੁੜਤਾ ਹੋਰ ਵੀ ਬਹੁਤ ਕੁਝ,,, ਜਦੋਂ ਤੁਹਾਡੇ show ਵਿੱਚ ਆਈ ਸੀ ਬਹੁਤ ਚਲਾਕੀ ਨਾਲ ਪੇਸ਼ ਕੀਤਾ ਆਪਣੇ ਆਪ ਨੂੰ ਕਿ ਲੋਕ ਸੁਣਦੇ ਆ,,, ਤੇ ਨਾਲ ਹੀ ਕਿਹਾ ਮੇਰੇ ਚੰਗੇ ਗੀਤ ਵੀ ਆਏ ਆ,,, ਉਹ ਨਹੀਂ ਲੋਕ ਸੁਣਦੇ,,, ਗੱਲ ਮੁੱਕਦੀ ਇਥੇ ਆ ਕਿ ਕੋਈ ਵੀ ਗਾਇਕ ਮਾੜਾ ਗਾਉਂਦਾ ਹੀ ਕਿਉਂ ਆ,,, ਧਰਮਵੀਰ ਜੀ ਦਾ ਮਿਸ ਪੂਜਾ ਨਾਲ ਗੀਤ ਆਇਆ ਸੀ ਗੇੜੇ ਮਾਰਦਾ,,, ਬਹੁਤ ਸੋਹਣਾ ਸੀ ਉਹ ਗੀਤ
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਨੇ ❤
ਹਰਮਨ ਜੀ ਬਹੁਤ ਧਿਆਨ ਨਾਲ ਸੁਣ ਰਹੇ ਹਨ
ਬਾਹਰਲੇ ਮੁਲਕਾਂ ਵਿੱਚ ਜੋ ਟੈਕਸ ਵਸੂਲਿਆ ਜਾਂਦਾ ਹੈ,ਉਸ ਦੀ ਵਾਪਸੀ ਹੋ ਜਾਂਦੀ ਹੈ, ਸਹੂਲਤਾਂ ਵੀ ਹਨ, ਬਹੁਤ ਵਧੀਆ ਜੀ,
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ prime ਏਸ਼ੀਆ ਟੀਵੀ ਦੀ ਟੀਮ ਨੂੰ
ਬਹੁਤ ਵਧੀਆਂ ਇੰਟਰਵਿਊ. ਸੁਲਜੇ 3ਇਨਸਾਨਾਂ ਦੀ ਮਿਲਣੀ ❤️
ਸਵਰਨ ਸਿੰਘ ਟਹਿਣਾ ਸਾਹਿਬ ਅਤੇ ਬੀਬਾ ਹਰਮਨ ਥਿੰਦ ਜੀ ਤੁਸੀਂ ਥਾਂਦੀ ਦੀ ਇੰਟਰਵਿਊ ਕਰਕੇ ਅਤੇ ਇਨ੍ਹਾਂ ਦੇ ਵਡਮੁੱਲੇ ਗੀਤਾਂ ਦੀ ਪੇਸ਼ਕਾਰੀ ਕਰਕੇ ਮਨ ਨੂੰ ਤਸੱਲੀ ਹੋ ਗਈ। ਬਹੁਤ ਬਹੁਤ ਧੰਨਵਾਦ ਜੀ।
Mr Thadi you are really great right now I have no words I can only say God bless you all Thank you all
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਹੈ ਗੱਲ ਬਾਤ
ਗੀਤ ਸੁਣ ਕੇ ਬਾਪੂ ਦੀ ਯਾਦ ਆ ਗਈ ਬਹੁਤ ਵਧੀਆ ਗੀਤ ਸਾਬ ਜੀ
ਬਹੁਤ ਸੋਹਣੀ ਇੰਟਰਵਿਊ ਥਾਂਦੀ ਸਾਬ, ਪਹਿਲੇ ਗਾਣੇ ਨੇ ਬਹੁਤ ਰੋਵਾਇਆ🙏🙏
Great thinker great singer
Awaz wich bahut dam hai....great writter & singer Dharamvir ji
ਬੀਬਾ ਜੀ ਇਹ ਗੀਤ ਮਨ ਨੂੰ ਸਕੂਨ ਦਿੰਦੇ
Kyaaaa bat A
ਹਰ ਗੀਤ ਮੰਨ ਨੂੰ ਸਕੂਨ ਦੇਣ ਵਾਲਾ ਮੈਂ ਵੀ ਪ੍ਰਦੇਸ਼ ਤੁਹਾਡੇ ਗੀਤ ਸੁਣਦੇ 2 ਹੀ ਛੱਡਿਆ
ਮੇਰਾ ਬੇਟਾ ਵੀ ਕੈਨੇਡਾ ਗਿਆ ਜਦੋਂ ਸਾਡੇ ਕਿਸੇ ਨੂੰ ਪਤਾ ਨਹੀਂ ਸੀ ਕਿਵੇਂ ਕਨੈਡਾ ਜਾਂਦੇ ਕੋਂਣ ਭੇਜਦਾ ਕਿੰਨੇ ਪੈਸੇ ਲੱਗਦੇ ਓਥੇ ਕੀ ਕਰਨਾ ਪੈਂਦਾ ਓਥੇ ਮਹੌਲ ਕਿਹੋ ਜਿਹਾ ਹੈ ਨਹੀਂ ਪਤਾ ਸੀ, ਪਰ ਹੁਣ ਬੇਟਾ ਕਹਿੰਦਾ ਕਿ ਪਿੰਡ ਆਉਣ ਨੂੰ ਜੀਅ ਕਰਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ ਵਿਦੇਸ਼ ਵਿਚ ਬਹੁਤ ਔਖਾ ਹੈ,ਜੋ ਨਹੀਂ ਗਿਆ ਜਾਂ ਜਾਣਾ ਚਾਹੁੰਦਾ ਹੈ ਕਹਿ ਦੇਈਏ ਕਿ ਬਹੁਤ ਔਖਾ ਤਾਂ ਓਹ ਮੂੰਹ ਤੇ ਤਾਂ ਨਹੀਂ ਕਹਿੰਦੇ ਪਰ ਦਿਲ ਵਿਚ ਕਹਿੰਦੇ ਆਵਦੇ ਬੱਚੇ ਬਾਹਰ ਸਿਟ ਕਰ ਲੇ ਸਾਨੂੰ ਕਹਿੰਦਾ ਕੋਈ ਫਾਇਦਾ ਨਹੀਂ ਬਾਹਰ ਜਾਣ ਦਾ, ਸਿਆਣੇ ਕਹਿੰਦੇ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ।
paji Love u 🇨🇦🇨🇦waheguru ji mehr karn 🙏🏻🙏🏻🙏🏻🇨🇦🇨🇦🇨🇦
ਥਾਂਦੀ ਸਾਹਿਬ ਜੀ ਵਿਰਸਾ ਸੰਭਾਲ ਰਹੇ ਹਨ ਬਹੁਤ ਸੋਹਣਾ ਕੰਮ ਕਰ ਰਹੇ ਹਨ ਵਿਧਾਈ ਦੇ ਪਾਤਰ ਹਨ
My favorite program g
Thandhe SAB ji very good waheguru ji ehna nu TANDRUSTE BAKSAN JI WAHEGURU JI
ਦੋਣਾ ਵਾਲਾ ਗਾਣਾ ਹਰ ਇੱਕ ਦਾ ਗਾਣਾ ਹੈ ਕਿਸੇ ਨਾਲ ਬੀਤ ਗਈ ਕਿਸੇ ਨਾਲ ਨਹੀ ਪਰ ਬੀਤੇਗੀ ਹਰੇਕ ਨਾਲ ਪਰ ਮੇਰੇ ਨਾਲ ਕਰੋਨਾ ਵੇਲੇ ਬੀਤ ਗਈ ਪਰ ਮੈਂ ਜਿੱਥੇ ਥਾਂਦੀ ਸਾਹਿਬ ਅੰਬ ਬੋਲਦੇ ਮੈਂ ਉੱਥੇ ਜਾਮਣ ਮਹਿਸੂਸ ਕਰਦਾ ਕਿਉਕਿ ਮੇਰੇ ਬਾਪੂ ਨੇ ਜਾਮਣ ਆਪਣੇ ਹੱਥੀ ਲਾਈ ਸੀ ਵਾਹਿਗੁਰੂ ਥਾਂਦੀ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਸਾਡਾ ਆਪਣਾ ਦੁਆਬਾ ਪਧਾਣੇ ਵਾਲਾ ਥਾਂਦੀ
❤ ਬਹੁਤ ਹੀ ਵਧੀਆ ਇਨਸਾਨ ਅਤੇ ਮੁਲਾਕਾਤ ❤ਵੱਲੋਂ ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ
ਬਹੁਤ ਵਧੀਆ ਮੁਲਾਕਾਤ ਜੀ 🙏
Very nice ❤
Bahut hee steek reality wale geet ne wahiguru ehna te mihir bhariyia hath rakhe
Aaj Tak da sbto pyara program meri life da thandi baai ji tusi hit ho sade dilan ch love u bhaji dil krda suni jaiye tuhanu Tusi sbda ch byan nhi ho skde
ਵਾਹ ❤
ਰੱਬ ਕੁਦਰਤ ਮਿਹਰਬਾਨ ਹੋਵੇ ਤਾਂ ਈ ਥਾਂਦੀ ਭਾਊ ਦੀ ਕਲਮ ਲਿਖਣ ਨੂੰ ਕਾਹਲੀ ਪੈ ਜਾਂਦੀ ਹੈ,,,ਬੈਕ ਯਾੜ ਅੰਦਰ ਜੱਟ ਛਰਮਾ ਜਾਂਦਾ ,,,,ਬਾ-ਕਮਾਲ,ਕਲਮ ਚਾਰ ਚੰਨ, ਬੱਲੇ ਬੱਲੇ ਆ ਚੱਜ਼ ਦਾ ਵਿਚਾਰ ❤
ਬਹੁਤ ਵਧੀਆ ਗੀਤ ਅਤੇ ਪ੍ਰੋਗਰਾਮ 🙏
ਵਧਿਆ ਕਲਮ ਅਤੇ ਵਧਿਆ ਅਵਾਜ🎉
ਧਰਮਵੀਰ ਥਾਂਦੀ ਜੀ ਦੀ ਇੰਟਰਵਿਊ ਸੁਣਕੇ ਸਾਰੇ ਗੀਤ ਬਹੁਤ ਵਧੀਆ ਲੱਗੇ ਇੱਕ ਗੀਤ ਸੁਣਿਆ ਅੱਜ ਬਹੁਤ ਟਾਈਮ ਬਾਅਦ ਸੁਣਿਆ ਲੋਕੀਂ ਕਹਿੰਦੇ ਬਿਨਾਂ ਕੰਮ ਤੋਂ ਮੁੰਡਾ ਫਿਰਦਾ ਗਲੀ ਚ ਗੇੜੇ ਮਾਰਦਾ ਮਿਸ ਪੂਜਾ ਜੀ ਨਾਲ ਆਇਆ ਸੀ ਉਸ ਟਾਈਮ ਵੀ ਬਹੁਤ ਹਿੱਟ ਹੋਇਆ ਸੀ 🥰🥰🥰
ਗਾਣਾ ਸੁਣ ਕੇ ਅੱਖਾਂ ਚੋਂ ਅੱਥਰੂ ਆਏ ਗਏ
ਵਾਹ ਬਹੁਤ ਵਧੀਆ ਗਾੲਿਕੀ ਪੇਸ਼ ਕੀਤੀ
ਵਾਹ ਵਾਹ ਜੀ ਕੀ ਕੀ ਸਿਫਤ ਲਿਖਾ ਵੀਰ ਤੇਰੀ ਸੋਚ ਤੇ ਕਲਮ ਦੀਆਂ ਵਹਿਗੁਰੂ ਵਹਿਗੁਰੂ ਵਹਿਗੁਰੂ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ🎉🎉🎉🎉🎉
ਬਹੁਤ ਹੀ ਖੂਬਸੂਰਤ ਸ਼ਖ਼ਸੀਅਤ ਦੇ ਬਹੁਤ ਹੀ ਸੁੰਦਰ ਵਿਚਾਰ ਸੁਣਕੇ ਮਨ ਬਹੁਤ ਸਕੂਨ ਮਿਲਿਆ
Sirra interview bht sohne geet te sohni galbat
ਬੇਹੱਦ ਸਲਾਹੁਣਯੋਗ ਅਤੇ ਪਾਏਦਾਰ ਮੁਲਾਕਾਤ !🙏
very nice 👌
ਬਹੁਤ ਵਧੀਆ ਭਾਜੀ
God bless my brother
Very good song and proud of you
Thandi bhai de geet ne panjab hillah dita. Thank you.
ਅੱਜ ਤੱਕ ਦੀ ਸਭ ਤੋਂ ਸੋਹਣੀ ਇੰਟਰਵਿਊ ਆ ਏਹੇ ਵੀਰ ਸੱਚੀ ਅੱਜ ਤੱਕ ਮੈਂ ਕਿਸੇ ਦੀ ਇੰਟਰਵਿਊ ਸੁਣ ਕੇ ਰੋਇਆ ਨੀ ਸੀ ਸੱਚੀ ਦਿਲ ਚੀਰ ਕ ਰਖਤਾ ਵੀਰ ਦੇ ਬੋਲਾਂ ਨੇ 😢😢😢 ਜੀ ਵੀਰੇ ਤੇਰੀ ਲੋਕਗੀਤ ਜਿੰਨੀ ਉਮਰ ਹੋਵੇ
ਮਹਾਨ ਸੰਤ ਰਾਮ ਉਦਾਸੀ ਜੀ ਤੋਂ ਬਾਦ ਜੇ ਕੋਈ ਗਾਉਣ ਵਾਲਾ ਬਿਨਾ ਸਾਜਾਂ ਤੋਂ ਵੀ ਹੱਦੋਂ ਵੱਧ ਅਸਰਦਾਇਕ ਹੈ,ਸਰੋਤਿਆਂ ਨੂੰ ਕੀਲਣ ਦੇ ਯੋਗ ਹੈ ਤਾਂ ਬਿਨਾ ਸ਼ੱਕ ਉਹ ਉੱਚਕੋਟੀ ਦਾ ਲਿਖਾਰੀ ਅਤੇ ਗਵਾਈਆਂ ਵੀਰ ਧਰਮਵੀਰ ਥਾਂਦੀ ਜੀ ਹੈ। ਕਲਮ,ਗਾਇਕੀ ਪੇਸ਼ਕਸ਼ ਬਹੁਤ ਜਿਆਦਾ ਖੂਬਸੂਰਤ ਐ।
ਵਾਹਿਗੁਰੂ ਵਾਹਿਗੁਰੂ
ਇਹੋ ਜਿਹੇ ਹੀਰੇ ਵੀ ਨੇ ਪੰਜਾਬ ਦੇ ਧੰਨਵਾਦ ਟਹਿਣਾ ਸਾਬ ਐਵੇਂ ਦੇ ਲੋਕਾਂ ਦੇ ਰੂਬਾਰੂ ਕਰਣ ਲਈ
ਪੰਜਾਬ ਦੇ ਪਿਆਰ ਵਿਚ ਲਿਖਿਆ ਗੀਤ ਸੁਣ
ਕੇ ਬਾਪੂ ਦੀ ਦੌਣਾ ਖੂਹ ਦੀਆਂ ਮੌਣਾ ਸੁਣ ਕੇ ਗੱਚ ਭਰ ਗਿਆ ਦਿਲ ਭਵੁਕ ਹੋ ਗਿਆ
ਥਾਂਦੀ ਸਾਹਿਬ ਦਾ ਦੌਣ ਵਾਲਾ ਗੀਤ ਸੁਣਕੇ ਕੋਈ ਪੱਥਰ ਦਿੱਲ ਇਨਸਾਨ ਹੀ ਹੋਵੇਗਾ ਜੋ ਭਾਵੁਕ ਨਾ ਹੋਵੇ ਕਿਉਕਿ ਇਹ ਗਾਣਾ ਹਰ ਇੱਕ ਦੀ ਜਿੰਦਗੀ ਦੀ ਗਾਣਾ ਹੈ
ਭਾਜੀ ਨਿ-ਸ਼ਬਦ ਕਰਤਾ ਵੀਰ ਜੀ ਬਾਬਾ ਜੀ ਤੁਹਾਨੂੰ ਸਦਾ ਖੁਸ਼ ਤੇ ਲੰਮੀਆਂ ਉਮਰਾ ਬਖਸ਼ੇ
ਬਹੁਤ ਖੂਬ ਥਾਂਦੀ ਸਾਹਿਬ ।।। ਦਿਲੋਂ ਬਹੁਤ ਢੇਰ ਸਾਰਾ ਪਿਆਰ।। ਜਿਉਂਦੇ ਰਹੋ।।।
, ਪਹਿਲਾਂ ਸੁਣਦੇ ਸਾਂ ਕਿ ਪੁਰਾਤਨ ਸਮੇਂ ਵਿੱਚ ਜਦੋਂ ਕੋਈ ਗਵੱਈਆ ਰਾਗ ਮਲਹਾਰ ਗਾਉਂਦਾ ਸੀ ਤਾਂ ਮੀਂਹ ਆ ਜਾਂਦਾ ਸੀ,,ਅੱਜ ਵੀਰ ਥਾਂਦੀ ਦਾ ਗ਼ੀਤ ਸੁਣ ਕੇ ਮੈਡਮ ਹਰਮਨ ਥਿੰਦ ਦੀਆਂ ਅੱਖਾਂ ਵਿਚ ਪਾਣੀ ਵੇਖ ਕੇ ਮਹਿਸੂਸ ਹੋਇਆ ਕਿ ਵਾਕਈ ਵਧੀਆ ਗਾਉਂਣ ਵਾਲੇ ਦੀ ਕਲਾ ਵਿਚ ਇਸ ਤਰ੍ਹਾਂ ਦੀ ਸ਼ਕਤੀ ਹੁੰਦੀ ਹੈ,,
ਇਹ ਗੀਤ ਮਾਂ ਬਾਪ ਦੇ ਭੋਲੇਪਨ ਦੀ ਯਾਦ ਤਾਜ਼ਾ, ਅੱਥਰੂਆਂ ਦੇ ਨਾਲ ਕਰ ਦਿੰਦਾ ਹੈ
@@Gurmailsingh-nt4jx
ਉਹ ਭਰਾਵਾ, 😢ਇੱਧਰ ਸਾਡੀਆਂ ਅੱਖਾਂ ਅਜੇ ਤਕ ਗਿੱਲਿਆਂ😢😢😢ਤੂੰ ਥਿੰਦ ਨੂੰ ਕਹਿਨਾ❤❤❤
ਬਾਕਮਾਲ🙏🙏
Waheguru ji
ਵਾਹ ਜੀ ਵਾਹ ਥਾਂਦੀ ਵੀਰ ਜੀ ਸੱਚੀ ਤੁਹਾਡੇ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ
ਇਹ ਗੀਤ ਸੁਣਨਾ ਬਹੁਤ ਔਖਾ ਮਲੋ ਮਲੀ ਰੋਣ ਆ ਜਾਦਾ ਵੀਰ ਦਾ ਬਹੁਤ ਬਹੁਤ ਧੰਨਵਾਦ
ਕਦੇ ਕਦੇ ਇੱਦਾਂ ਲੱਗਦਾ ਕੀ ਅਸੀਂ ਸੁੱਖਾਂ ਸੁੱਖ ਕੇ ਆਪਣੇ ਘਰ ਆਪ ਖਾਲੀ ਕਰ ਆਏ… ਬਹੁੱਤ ਰੋਆਂ ਕੱਲ ਇਹ ਸ਼ੋਅ ਸੁਣ ਕੇ .. ਦਿਲ ਪੰਜਾਬ ਚ ਹੀ ਹੈ ❤ ਭਾਵੇ ਹੋ ਕਈ ਸਾਲ ਗਏ ਇਹ ਕੱਲ ਅੱਖੀ ਵੱਗਦੇ ਹੰਜੂ ਦੱਸ ਗਏ
ਭਾਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤਾ ਅਸੀ ਵੀ ਦੋ ਸਾਲ ਪਹਿਲਾਂ ਅਮਰੀਕਾ ਤੋਂ ਵਾਪਸ ਆ ਗਏ ਸੀ ਹੁਣ ਅਸੀ ਆਪਣਾ ਬਿਜਨਸ ਸ਼ੁਰੂ ਕੀਤਾ ਹੈ ਪਰ ਲੋਕਾਂ ਨੇ ਪੁੱਛ ਪੱਛ ਕੇ ਜਾਨ ਖਾ ਲਈ ਕੇ ਹੁਣ ਕੀ ਕਰੋਗੇ ਬੱਚਿਆਂ ਦਾ ਕੀ ਹੋਊ ਪਰ ਸਾਡੇ ਬੱਚੇ ਬਹੁਤ ਵਧੀਆ ਪੜ ਰਹੇ ਨੇ ਅਸੀ ਬਹੁਤ ਸੰਤੁਸਟ ਹਾ ਪਰਮਾਤਮਾ ਚੜਦੀ ਕਲਾ ਚ ਰੱਖੇ ਸਭ ਨੂੰ 🙏
ਬਾਈ ਜੀ ਬਹੁਤ ਹੀ ਵਧੀਆ ਬਾਹ ਕਮਾਲ ਅਵਾਜ ਹੈ ਕਿਆ ਬਾਤਾ ਨੇ।ਧੰਨਵਾਦ ਜੀ.
ਇਹੋ ਜਿਹੀ ਰੂਹ ਰੱਬੀ ਹੁੰਦੀ ਹੈ। ਵਸਦੇ ਰਸਦੇ ਰਹੋਂ ਜੀ।
ਸਲੂਟ ਹੈ ਇਨਾ ਪ੍ਰਦੇਸੀ ਵੀਰਾ ਨੂੰ ਜਿੰਨਾ ਨੇ ਪੰਜਾਬ ਨੁੰ ਸੰਭਾਲ ਲਿਆ
Ki sambhaal lya Punjab nu 😅😅😅😅
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਬਾਈ ਧਰਮਵੀਰ ਥਾਂਦੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਬਾਈ ਦੀ ਉਮਰ ਲੰਮੀ ਕਰੇ ਤੇ ਤੰਦਰੁਸਤੀ ਬਖਸ਼ੇ
ਆਕਾਲ ਪੁਰਖ ਜੀ ਤੰਦਰੁਸਤੀ ਚੜ੍ਹਦੀ ਕਲਾਂ ਅਤੇ ਖੁਸ਼ੀਆਂ ਤਰੱਕੀਆਂ ਬਖਸ਼ਣ ਜੀ🙏
ਬਹੁਤ ਵਧੀਆ ਵੀਰ ਨੇ ਗਾਇਆ ਮੈਂ ਜਦੌ ਵੀ ਸੁਣਦੀ ਹਾਂ ਮੇਰਾ ਵੀ ਰੋਣ ਨਿਕਲ ਜਾਂਦਾ ਕਿਉਕਿ ਮੇਰਾ ਵੀ ਪੁਤ ਪਰਦੇਸੀ ਥਾਂਦੀ ਜੀ ਦਾ ਬਹੁਤ ਧਨਵਾਦ ਇਹੋ ਜਿਹੇ ਗੀਤ ਗਾਉਦੇ ਰਹਿਣਵਾਹਿਗੁਰੂ ਵੀਰ ਤੇ ਮੇਹਰ ਰਖਣ
ਇਸ ਥਾਂਦੀ ਵੀਰ ਦੇ ਬਹੁਤ ਬਹੁਤ ਵਧੀਆ ਗੀਤ ਹਨ ਸੁਣੇ ਹਨ ਦਿਲ ਛੂਹ ਲੈਣ ਵਾਲੇ ਹਨ
ਟਹਿਣਾ ਸਾਹਬ ਤੇ ਧੀ ਹਰਮਨ ਕੌਰ ਥਿੰਦ ਜੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ
ਬਹੁਤ ਹੀ ਵਧੀਆ ਵਿਚਾਰਾਂ ਦਾ ਮਾਲਿਕ ਹੈ Thandhi ਵੀਰ. ਜਿਉਂਦਾ ਰਹੁ ਵੀਰੇ.
ਹੁਣ ਤੱਕ ਦੀ ਸਭ ਤੋਂ ਵਧੀਆ ਮੁਲਾਕਾਤ ਵਾਕਿਆ ਹੀ ਭਾਵਕ ਕਰਨ ਵਾਲੀ ਮੁਲਾਕਾਤ ਏਨਾ ਸੋਹਣਾ ਗਾਇਆ ਕੋਈ ਮੁਕਾਬਲਾ ਨਹੀਂ ਇਹੋ ਜਿਹੇ ਸਿੰਗਰ ਹੋਣੇ ਚਾਹੀਦੇ ਨੇ ਕਿਆ ਬਾਤ ਹੈ ਰੋਣਾ ਕੱਢਵਾ ਦਿੱਤਾ ਥਾਂਦੀ ਵੀਰ ਨੇ
ਟਹਿਣਾ ਸਾਹਿਬ ਤੇ ਬੀਬਾ ਥਿੰਦ ਜੀ ਤੁਹਾਡੇ ਵਲੋਂ ਕੀਤੀ ਜਾਂਦੀ ਕਿਸੇ ਸਖ਼ਸ਼ੀਅਤ ਨਾਲ ਮੁਲਾਕਾਤ ਕਾਬਿਲੇ-ਤਾਰੀਫ਼ ਹੁੰਦੀ ਹੈ।
ਥਾਂਦੀ ਸਾਬ ਅੱਲਾ ਤਾਲਾ ਤੁਹਾਡੇ ਤੇ ਰਹਿਮਤਾਂ ਨਾਜਿਲ ਫਰਮਾਏ,
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਵਾਹ ਜੀ ਵਾਹ ਬਹੁਤ ਬਹੁਤ ਖੂਬ ਹੈ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ
ਥਾਂਦੀ ਵੀਰ ਜੀ ਬਹੁਤ ਵਧੀਆ ਨੇ ਤੁਹਾਡੇ ਗੀਤ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਬੱਖ਼ਸ਼ਣ ਜੀ
ਸੋਹਣੀ ਗੱਲਬਾਤ ਆ ਜੀ ਬਾਬਾ ਸੋਨੂੰ ਚੜ੍ਹਦੀਕਲਾ ਚ ਰੱਖੇ
ਬਹੁਤ ਵਧੀਆ ਸਾਡੇ ਵਿਰਸੇ ਨਾਲ ਜੁੜੇ ਹੋਏ ਵੀਰ ਨੂੰ ਸਲਾਮ ਜੀ ❤️❤️🌷🌷🫡
ਕੋਈ ਸ਼ਬਦ ਨਹੀਂ thandi ਸਾਹਿਬ ਦੀ ਸਿਫ਼ਤ ਕਰਨ ਲਈ। ਯੁੱਗ ਯੁੱਗ ਜੀਓ ਜੀ।❤❤❤❤❤❤❤❤❤❤❤❤
ਬਹੁਤ ਵਧੀਆ ਲਿਖਾਰੀ ਥਾਦੀ ਵੀਰ ਤੇ ਸਾਡੇ ਸ਼ਹਿਰ ਕਰਮਨ ਤੋ ਜੀ। ਚੜਦੀ ਕਲਾ ਚੋ ਰਹੋ ਜੀ। ❤
ਮੈ ਤਾਂ ਚਾਰ ਵਾਰ ਗੀਤ ਸੁਣਿਆ ਬਹੁਤ ਰੋੲਈ
ਬਾਪੂ ਯਾਦ ਆ ਗਿਆ
jo apne baapu bebe nu pyar karde ne. una da dil Ronda hai.ji
ਹਾਂ ਜੀ🙏🙏
ਥਾਂਦੀ ਸਾਹਿਬ ਜੀ ਦੇ ਸੋਸਲ ਮੀਡੀਆ ਤੇ ਜੋ ਗੀਤਾਂ ਚਲਦੇ ਹਨ ਅਕਸਰ ਮੈਂ ਸੁਣਦਾ ਰਹਿੰਦਾ ਸੋ ਗੀਤ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ
ਧੰਨਵਾਦ ਜੀ ਸਾਰੀ ਟੀਮ ਅਤੇ ਇਸ ਵੀਰ ਦਾ । ਜਿਨ੍ਹਾਂ ਦਾ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਇਕ ਸ਼ਹਿਰ ਵਿੱਚ ਹਨ । ਉਹਨਾਂ ਨੇ ਆਪਣਾ ਪੰਜਾਬ ਉੱਥੇ ਹੀ ਵਸਾਇਆ ਹੈ । ਪਰ ਪਿੰਡਾਂ ਵਾਲੀ ਸੱਥ ਦਾ ਨਜ਼ਾਰਾ ਹੋਰ ਕਿਤੇ ਨਹੀਂ ਮਿਲਦਾ ।
ਟਹਿਣਾ ਸਾਬ ਥਾਧੀ ਇੰਟਰਵਿਊ ਕਰਨ ਲਈ ਆਪ ਬਹੁਤ ਧੰਨਵਾਦ।
ਬਹੁਤ ਸੁੰਦਰ ਵਿਚਾਰ ਥਾਂਦੀ ਸਾਹਿਬ ਜੀ ਦੇ
ਬਹੁਤ ਖੂਬ ਜੀ
ਅਕਾਲਪੁਰਖ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ
ਹਰਮਨ ਰੋਣ ਲੱਗ ਪਈ ਮੇ ਵੀ ਬਹੁਤ ਰੋਈ ਲਿਖਿਆ ਤੇ ਗਾਇਆ ਇਸ ਤਰਾ ਕਿ ਰੋਣਾ ਤਾ ਆਪਣੇ ਆਪ ਆ ਜਾਦਾ
ਦੌਣ ਵਾਲਾ ਗਾਣਾ ਸੁਣਕੇ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ,
ਟਹਿਣਾ ਸਹਿਬ ਮੈਨੂੰ ਸਰਦਾਰ ਜੀ ਦਾ ਗੀਤ "ਅਸੀਂ ਚਾਰ ਖਣਾਂ ਦੇ ਕਮਰੇ ਵਿੱਚ ਪਲੰਘ ਡਾਹੇ ਤੇਰੇ ਸੌਣ ਲਈ ਤੈਥੋਂ ਪੰਜ ਰੂਮਾਂ ਘਰ ਦੇ ਵਿੱਚ ਸਾਡਾ ਇੱਕ ਮੰਜਾ ਨਾਂ ਡਾਹ ਹੋਇਆ
ਟਹਿਣਾ ਸਾਬ ਤੁਹਾਡੀਆਂ ਕਾਫੀ ਕਿਸ਼ਤਾਂ ਵੇਖੀਆਂ ਪਰ ਥਾਂਦੀ ਸਾਬ ਹੋਣਾ ਵਾਲੀ ਸਭ ਤੋਂ ਵੱਖਰੀ ਤੇ ਮਤਲਬ ਭਰਪੂਰ ਹੈ ।❤❤❤❤
ਸਵਰਨ ਸਿੰਘ ਟਹਿਣਾ ਸਾਬ ਬੀਬਾ ਹਰਮਨ ਥਿੰਦ ਜੀ ਅਤੇ ਥਾਂਦੀ ਭਾਜੀ ਬਹੁਤ ਵਧੀਆ ਪੇਸ਼ਕਾਰੀ ਜੀ
ਵੀਰ ਦਾ ਸਭਾਹ ਬਹੁਤ ਵਧੀਆ ਲੱਗਦਾ ਇਹੋ ਜਿਹੀਆਂ ਰੂਹਾਂ ਘੱਟ ਹੀ ਮਿਲਦੀਆਂ ਹਨ
ਬਹੁਤ ਜਿਆਦਾ ਵਧੀਆ ਲੱਗਿਆ thandi ਸਾਬ ਤੁਹਾਡੇ ਗਾਣੇ ਤੇ ਗੱਲਾਬਾਤਾ ਸੁਣਕੇ❤
ਜਿੰਨੀ ਬਾਰ ਵੀ ਸੁਣਿਆ ਹਰ ਬਾਰ ਅੱਖਾਂ ਰੋਂਦੀਆਂ ਮੇਰੀਆਂ।
I was cried a lot when I listened the wording of this young man
ਬਾਈ ਦੇ ਗਾਣੇ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਆ
ਬਹੁਤ ਵਧੀਆ ਗੀਤ ਗਾਉਂਦੇ ਹਨ ਸੱਭਿਅਕ ਗੀਤ ਧਰਮਵੀਰ ਥਾਂਦੀ ਜੀ🎉🎉🎉🎉
ਸਲਾਮਤ ਰਹੇ ਇਹ ਕਲਮ!ਗੱਲ ਇਹ ਹੈ ਭਾ ਜੀ ਤੁਸੀਂ ਆਪਣੇ ਸਹੀ ਰਾਹ ਤੇ ਚੱਲਦੇ ਰਹੋ ਗਲਤ ਕੁਮੈਂਟਸ ਦੀ ਪ੍ਰਵਾਹ ਨਾਂ ਕਰਿਓ।
ਵਾਹ ਵਾਹ ਵਾਹ
Dil khus ho gya galla sun ke
Very nice 👍
A lot of respect ਥਾਂਦੀ ਸਾਹਬ🙏
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਰੋਈ ਜਾਣ ਨਨਕਾਣਾ ਨੂੰ ਸਿਰਾਂ
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੀਰ ਥਾਂਦੀ ਨੇ ਸਾਡੇ ਗੁਆਂਢੀ ਪਿੰਡ ਦਾ ਵੀਰ ਥਾਂਦੀ ਜਿਉਂਦੇ ਵਸਦੇ ਰਹੋ ਜੀ
ਹੁਣ ਤਾਂ ਬਸ ਗੁਰਲੇਜ਼ ਅਖਤਰ ਹੀ ਰਹਿ ਗਈ ਹਰ ਗੀਤ ਵਿਚ ਲੜਾਈ ਬੰਦੂਕ ਗੋਲੀਆਂ ਖੂਨ ਨਾਲ ਲਿਬੜਿਆ ਕੁੜਤਾ ਹੋਰ ਵੀ ਬਹੁਤ ਕੁਝ,,, ਜਦੋਂ ਤੁਹਾਡੇ show ਵਿੱਚ ਆਈ ਸੀ ਬਹੁਤ ਚਲਾਕੀ ਨਾਲ ਪੇਸ਼ ਕੀਤਾ ਆਪਣੇ ਆਪ ਨੂੰ ਕਿ ਲੋਕ ਸੁਣਦੇ ਆ,,, ਤੇ ਨਾਲ ਹੀ ਕਿਹਾ ਮੇਰੇ ਚੰਗੇ ਗੀਤ ਵੀ ਆਏ ਆ,,, ਉਹ ਨਹੀਂ ਲੋਕ ਸੁਣਦੇ,,, ਗੱਲ ਮੁੱਕਦੀ ਇਥੇ ਆ ਕਿ ਕੋਈ ਵੀ ਗਾਇਕ ਮਾੜਾ ਗਾਉਂਦਾ ਹੀ ਕਿਉਂ ਆ,,, ਧਰਮਵੀਰ ਜੀ ਦਾ ਮਿਸ ਪੂਜਾ ਨਾਲ ਗੀਤ ਆਇਆ ਸੀ ਗੇੜੇ ਮਾਰਦਾ,,, ਬਹੁਤ ਸੋਹਣਾ ਸੀ ਉਹ ਗੀਤ
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਨੇ ❤
ਹਰਮਨ ਜੀ ਬਹੁਤ ਧਿਆਨ ਨਾਲ ਸੁਣ ਰਹੇ ਹਨ
ਬਾਹਰਲੇ ਮੁਲਕਾਂ ਵਿੱਚ ਜੋ ਟੈਕਸ ਵਸੂਲਿਆ ਜਾਂਦਾ ਹੈ,ਉਸ ਦੀ ਵਾਪਸੀ ਹੋ ਜਾਂਦੀ ਹੈ, ਸਹੂਲਤਾਂ ਵੀ ਹਨ, ਬਹੁਤ ਵਧੀਆ ਜੀ,
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ prime ਏਸ਼ੀਆ ਟੀਵੀ ਦੀ ਟੀਮ ਨੂੰ
ਬਹੁਤ ਵਧੀਆਂ ਇੰਟਰਵਿਊ. ਸੁਲਜੇ 3ਇਨਸਾਨਾਂ ਦੀ ਮਿਲਣੀ ❤️
ਸਵਰਨ ਸਿੰਘ ਟਹਿਣਾ ਸਾਹਿਬ ਅਤੇ ਬੀਬਾ ਹਰਮਨ ਥਿੰਦ ਜੀ ਤੁਸੀਂ ਥਾਂਦੀ ਦੀ ਇੰਟਰਵਿਊ ਕਰਕੇ ਅਤੇ ਇਨ੍ਹਾਂ ਦੇ ਵਡਮੁੱਲੇ ਗੀਤਾਂ ਦੀ ਪੇਸ਼ਕਾਰੀ ਕਰਕੇ ਮਨ ਨੂੰ ਤਸੱਲੀ ਹੋ ਗਈ। ਬਹੁਤ ਬਹੁਤ ਧੰਨਵਾਦ ਜੀ।
Mr Thadi you are really great right now I have no words I can only say God bless you all Thank you all
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਹੈ ਗੱਲ ਬਾਤ
ਗੀਤ ਸੁਣ ਕੇ ਬਾਪੂ ਦੀ ਯਾਦ ਆ ਗਈ ਬਹੁਤ ਵਧੀਆ ਗੀਤ ਸਾਬ ਜੀ
ਬਹੁਤ ਸੋਹਣੀ ਇੰਟਰਵਿਊ ਥਾਂਦੀ ਸਾਬ, ਪਹਿਲੇ ਗਾਣੇ ਨੇ ਬਹੁਤ ਰੋਵਾਇਆ🙏🙏
Great thinker great singer
Awaz wich bahut dam hai....great writter & singer Dharamvir ji
ਬੀਬਾ ਜੀ ਇਹ ਗੀਤ ਮਨ ਨੂੰ ਸਕੂਨ ਦਿੰਦੇ
Kyaaaa bat A
ਹਰ ਗੀਤ ਮੰਨ ਨੂੰ ਸਕੂਨ ਦੇਣ ਵਾਲਾ ਮੈਂ ਵੀ ਪ੍ਰਦੇਸ਼ ਤੁਹਾਡੇ ਗੀਤ ਸੁਣਦੇ 2 ਹੀ ਛੱਡਿਆ
ਮੇਰਾ ਬੇਟਾ ਵੀ ਕੈਨੇਡਾ ਗਿਆ ਜਦੋਂ ਸਾਡੇ ਕਿਸੇ ਨੂੰ ਪਤਾ ਨਹੀਂ ਸੀ ਕਿਵੇਂ ਕਨੈਡਾ ਜਾਂਦੇ ਕੋਂਣ ਭੇਜਦਾ ਕਿੰਨੇ ਪੈਸੇ ਲੱਗਦੇ ਓਥੇ ਕੀ ਕਰਨਾ ਪੈਂਦਾ ਓਥੇ ਮਹੌਲ ਕਿਹੋ ਜਿਹਾ ਹੈ ਨਹੀਂ ਪਤਾ ਸੀ, ਪਰ ਹੁਣ ਬੇਟਾ ਕਹਿੰਦਾ ਕਿ ਪਿੰਡ ਆਉਣ ਨੂੰ ਜੀਅ ਕਰਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ ਵਿਦੇਸ਼ ਵਿਚ ਬਹੁਤ ਔਖਾ ਹੈ,ਜੋ ਨਹੀਂ ਗਿਆ ਜਾਂ ਜਾਣਾ ਚਾਹੁੰਦਾ ਹੈ ਕਹਿ ਦੇਈਏ ਕਿ ਬਹੁਤ ਔਖਾ ਤਾਂ ਓਹ ਮੂੰਹ ਤੇ ਤਾਂ ਨਹੀਂ ਕਹਿੰਦੇ ਪਰ ਦਿਲ ਵਿਚ ਕਹਿੰਦੇ ਆਵਦੇ ਬੱਚੇ ਬਾਹਰ ਸਿਟ ਕਰ ਲੇ ਸਾਨੂੰ ਕਹਿੰਦਾ ਕੋਈ ਫਾਇਦਾ ਨਹੀਂ ਬਾਹਰ ਜਾਣ ਦਾ, ਸਿਆਣੇ ਕਹਿੰਦੇ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ।
paji Love u 🇨🇦🇨🇦waheguru ji mehr karn 🙏🏻🙏🏻🙏🏻🇨🇦🇨🇦🇨🇦
ਥਾਂਦੀ ਸਾਹਿਬ ਜੀ ਵਿਰਸਾ ਸੰਭਾਲ ਰਹੇ ਹਨ ਬਹੁਤ ਸੋਹਣਾ ਕੰਮ ਕਰ ਰਹੇ ਹਨ ਵਿਧਾਈ ਦੇ ਪਾਤਰ ਹਨ
My favorite program g
Thandhe SAB ji very good waheguru ji ehna nu TANDRUSTE BAKSAN JI WAHEGURU JI
ਦੋਣਾ ਵਾਲਾ ਗਾਣਾ ਹਰ ਇੱਕ ਦਾ ਗਾਣਾ ਹੈ ਕਿਸੇ ਨਾਲ ਬੀਤ ਗਈ ਕਿਸੇ ਨਾਲ ਨਹੀ ਪਰ ਬੀਤੇਗੀ ਹਰੇਕ ਨਾਲ ਪਰ ਮੇਰੇ ਨਾਲ ਕਰੋਨਾ ਵੇਲੇ ਬੀਤ ਗਈ ਪਰ ਮੈਂ ਜਿੱਥੇ ਥਾਂਦੀ ਸਾਹਿਬ ਅੰਬ ਬੋਲਦੇ ਮੈਂ ਉੱਥੇ ਜਾਮਣ ਮਹਿਸੂਸ ਕਰਦਾ ਕਿਉਕਿ ਮੇਰੇ ਬਾਪੂ ਨੇ ਜਾਮਣ ਆਪਣੇ ਹੱਥੀ ਲਾਈ ਸੀ ਵਾਹਿਗੁਰੂ ਥਾਂਦੀ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ੇ ਸਾਡਾ ਆਪਣਾ ਦੁਆਬਾ ਪਧਾਣੇ ਵਾਲਾ ਥਾਂਦੀ
❤ ਬਹੁਤ ਹੀ ਵਧੀਆ ਇਨਸਾਨ ਅਤੇ ਮੁਲਾਕਾਤ ❤ਵੱਲੋਂ ਗੀਤਕਾਰ ਬਿੱਲਾ ਲਸੋਈ ਮਲੇਰਕੋਟਲਾ
ਬਹੁਤ ਵਧੀਆ ਮੁਲਾਕਾਤ ਜੀ 🙏
Very nice ❤
Bahut hee steek reality wale geet ne wahiguru ehna te mihir bhariyia hath rakhe
Aaj Tak da sbto pyara program meri life da thandi baai ji tusi hit ho sade dilan ch love u bhaji dil krda suni jaiye tuhanu
Tusi sbda ch byan nhi ho skde