Exclusive With Harman Chhatta | Daughter of Nachattar Chhatta | Emotional | Gurpreet Bal | Kudrat

Поділитися
Вставка
  • Опубліковано 23 гру 2024

КОМЕНТАРІ • 97

  • @kudratchannelofficial
    @kudratchannelofficial  7 місяців тому +20

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?

    • @deepkotla7087
      @deepkotla7087 7 місяців тому

      ਪਾਲ ਖਰੋੜ ਦਾ ਵੀ ਕਰੋ ਵੀਰੇ ਸੋਹ

    • @surinderkaur2100
      @surinderkaur2100 7 місяців тому

      ਬਹੁਤ ਹਿੰਮਤੀ ਆ ਧੀ ਰਾਣੀ,ਗਰੀਬੀ ਕਰਕੇ ਪੜਨ ਤੋਂ ਰਹਿ ਗਏ,ਇਹਨਾ ਨੂੰ ਮਿਹਨਤ ਕਰਨੀ ਚਾਹੀਦੀ ਹੈ,ਰਿਆਜ ਦੀ ਲੋੜ ਹੈ। from norway

    • @Punjabi-f9b
      @Punjabi-f9b 6 місяців тому

      ਬਹੁਤ ਵਧਿਆ ❤❤

  • @SatpalSingh-c8h
    @SatpalSingh-c8h 5 місяців тому +3

    ਭੈਣੇ ਬਹੁਤ ਵਧੀਆ ਅਵਾਜ ਐ ਤੁਹਾਡੀ ਪ੍ਰਮਾਤਮਾ ਤਰਕੀਆਂ ਬਖਸੇ

  • @BalwinderSingh-ed8bk
    @BalwinderSingh-ed8bk 6 місяців тому +3

    ਭੈਣੇ ਤੈਨੂੰ ਪਰਮਾਤਮਾ ਤਰੱਕੀ ਬਖਸ਼ੇ ਤੁਹਾਡੀ ਤਰੱਕੀ ਹੋਣ ਤੇ ਨਛੱਤਰ ਛੱਤਾ ਜੀ ਦਾ ਹੋਰ ਦੁਨੀਆਂ ਤੇ ਨਾਮ ਚਮਕੇ

  • @bhagatsingh7004
    @bhagatsingh7004 7 місяців тому +7

    ਵਹਿਗੂਰੂ ਧੀ ਨੂੰ ਤਰੱਕੀਆਂ ਬਖਸ਼ੇ ਜੀ

  • @anmolgill8584
    @anmolgill8584 5 місяців тому +1

    ਭੈਣੇ ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤ ਕੁਝ ਦੇਣਾ,, ਵਾਹਿਗੁਰੂ ਜੀ ਮੇਹਰ ਕਰਨ ਗਏ 🎉🎉🎉🎉🎉

  • @harnetchoudhary1782
    @harnetchoudhary1782 7 місяців тому +5

    ❤ ਭੈਣ ਦੀ ਅਵਾਜ਼ ਬਹੁਤ ਜ਼ਿਆਦਾ ਵਧੀਆ ਹੈ ਬਹੁਤ ਸੋਹਣਾ ਗਾਣਾ ਗਾਈਆ ਭੈਣ ਨੇ ਆਪਣੀ ਆਵਾਜ਼ ਵਿੱਚ ਬਾਬਾ ਨਾਨਕ ਮਾਹਾਰਾਜ ਜੀ ਹੋਰ ਤਰੱਕੀਆਂ ਬਖਸ਼ਿਓ ਜੀ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @BahadurSingh-pm7oz
    @BahadurSingh-pm7oz 7 місяців тому +6

    ਗ਼ਰੀਬੀ ਦਾ ਉਸ ਨੂੰ ਪਤਾ ਹੈ ਜਿਸ ਨੇ ਹੰਢਾਈ ਹੈ ਅਸੀਂ ਨਛੱਤਰ ਛੱਤਾ ਜੀ ਦੇ ਗਾਣੇ ਸੁਣੇ ਹਨ ਵਧੀਆ ਹੁੰਦੇ ਸੀ ਅਸਲੀਅਤ ਦੇ ਨੇੜੇ ਹੀ ਰਹੇ ਸਨ!ਇਹ ਬੀਬੀ ਦੇ (ਜਜ਼ਬੇ)ਹੌਸਲੇ ਨੂੰ ਮੈਂ ਸਲੂਟ ਕਰਦਾ ਹਾਂ,ਸਫਲਤਾ ਜਰੂਰ ਮਿਲੂਗੀ !BS ਜੱਸਲ RCF

  • @amarbaazigarpropertyadvise858
    @amarbaazigarpropertyadvise858 5 місяців тому +2

    ❤❤❤❤❤ सुपरहिट बात करने वाले

  • @ACADMY.acadmy
    @ACADMY.acadmy 7 місяців тому +2

    ਨਛੱਤਰ ਸਿੰਘ ਛੱਤਾ ਆਦਮਪੁਰਾ ਪਿੰਡ ਦਾ ਮਾਣ 🙏 ਹਰਮਨ ਛੱਤਾ ❤ ਚੜ੍ਹਦੀ ਕਲਾ ਵਿਚ ਰਹੇ ਭੈਣ ਮੇਰੀ ❤ ਸਤਿਨਾਮ ਵਾਹਿਗੁਰੂ ਜੀ 🙏

  • @nimmasingh8545
    @nimmasingh8545 7 місяців тому +2

    ਗਰੀਸ ਤੋ ਞੀਰ ਜੀ

  • @nimmasingh8545
    @nimmasingh8545 7 місяців тому +1

    ਹਰਮਨ ਭੈਣ ਜੀ very Good

  • @sukhwindersidhu9066
    @sukhwindersidhu9066 7 місяців тому +3

    ਅਸੀਂ ਕਨੇਡਾ ਕੈਲਗਰੀ ਤੋਂ ਵੇਖ ਰਹੇ ਹਾਂ ਲੜਕੀ ਦੀ ਅਵਾਜ਼ ਬਹੁਤ ਸੋਹਣੀ ਹੈ

    • @KiranKiran-o5w
      @KiranKiran-o5w 7 місяців тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @harnetchoudhary1782
    @harnetchoudhary1782 7 місяців тому +2

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਛੋਟੀ ਭੈਣ ਵੱਡੀ ਭੈਣ ਤੇ ਭੈਣ ਦਾ ਸਾਥ ਦੇਣ ਵਾਲੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @RameshKumar-fr1vz
    @RameshKumar-fr1vz 7 місяців тому +3

    ਬਹੁਤ ਹੀ ਵਧੀਆ ਅਵਾਜ਼ ਹੈ ਅਸਲ ਹੀਰਾ ਕਲਾਕਾਰ ਦੀ ਬੱਚੀ ਦੀ ਬੈਰੂਖੈਆੰ ਨੂੰ ਰੱਬ ਸਧਬੂਧਿ ਦੇਵੇ ਵਾਹਿਗੁਰੂ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਗੂਡ ਨਾਇਟ ਜੀ

  • @BalwinderSingh-ed8bk
    @BalwinderSingh-ed8bk 6 місяців тому

    ਭੈਣੇ ਤੈਨੂੰ ਪਰਮਾਤਮਾ ਤਰੱਕੀ ਬਖਸ਼ੇ

  • @shaminderkaur4721
    @shaminderkaur4721 7 місяців тому +2

    ਬਹੁਤ।ਵਧਈਆ

  • @sawarnsingh9989
    @sawarnsingh9989 7 місяців тому +3

    Good program god bless keep it up sawarn Singh UK

  • @surindersafri5848
    @surindersafri5848 5 місяців тому +1

    ਢਾਡੀ ਸੁਰਿੰਦਰ ਸਿੰਘ ਸਹੌਰ ਸਾਰੇ ਜੱਥੇ ਵੱਲੋਂ ਫੁੱਲ ਸਪੋਟ

  • @ArtiKamlapati-lv7pg
    @ArtiKamlapati-lv7pg 7 місяців тому +3

    I am watching from UK

  • @pindabuttarmusic
    @pindabuttarmusic 7 місяців тому +1

    ਬਹੁਤ ਵੱਡੀ ਆਵਾਜ਼ ਆ ਯਰ ਸਪੋਟ ਕਰੋ

  • @shyamshukla2791
    @shyamshukla2791 7 місяців тому +3

    Love from U.K.

  • @manpindersingh417
    @manpindersingh417 7 місяців тому +1

    best podcasts aa bai da
    mai sirf tohade te anml da sunda
    ik bai ji tohada te
    ik anmol kuwatra
    best podcast
    love frm USA 😘😘

  • @gamingjattfatehveerdhaliwa1692
    @gamingjattfatehveerdhaliwa1692 7 місяців тому +3

    From Canada Sade pinda de ne waheguru kudi te mehar kre

    • @manavgill1763
      @manavgill1763 Місяць тому

      Tusi help kro bhain ji di please 🙏

  • @jagirsingh7381
    @jagirsingh7381 5 місяців тому

    ਵਾਹਿਗੁਰੂ ਜੀ🙏🙏🙏 ਮੇਰੀ ਭੈਣ ਹਰਮਨ ਛੱਤਾ ਨੂੰ ਚੜਦੀ ਕਲਾ ਵਿੱਚ ਰੱਖੇ 🎄🌴🌲🌳🌼🌺🙏

  • @jazzchouhan2167
    @jazzchouhan2167 7 місяців тому +2

    Bhot bhot bhot vadiya nice voice a tuhadi pene bhot dukh lga kise ne bah ni fadi tuhadi

  • @RajpalKana-v8r
    @RajpalKana-v8r 4 місяці тому

    Very good Meri Bhen nu Dillon slam tuhanu v vere

  • @maninder5817
    @maninder5817 7 місяців тому +1

    God bless you Harman

  • @jagseersingh-c4x
    @jagseersingh-c4x 7 місяців тому +1

    Australia Melbourne bhut vadia podcast

  • @Joban-wp6wx
    @Joban-wp6wx 7 місяців тому +2

    Very nice

  • @kiranpreetkaur3372
    @kiranpreetkaur3372 6 місяців тому +1

    Sade pind deh kalan sangrur nanke ne Harman chatta de❤❤

  • @harwindergrewal6679
    @harwindergrewal6679 7 місяців тому +2

    Very nice interview.. I always liked your podcast from New York..thanks 🙏 Good luck Harman & always God Bless you 🙏🙏…

    • @KiranKiran-o5w
      @KiranKiran-o5w 7 місяців тому

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ. ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @damandeepkohli4526
    @damandeepkohli4526 7 місяців тому +4

    Veere ik km kro es poscast to ji v kmaiy hoegi tu jrur hilp kri es pariwar di

  • @mandeepsingh-zy7pi
    @mandeepsingh-zy7pi 7 місяців тому +2

    Thanku bal veere

  • @blasterjodibeet
    @blasterjodibeet 7 місяців тому +3

    ❤️🙏

  • @jatindersinghganda5298
    @jatindersinghganda5298 7 місяців тому +1

    👌🏻👌🏻👍🏻👍🏻❤❤😘😘

  • @KamaljitKaur-hr6ur
    @KamaljitKaur-hr6ur 7 місяців тому +2

    Very nice❤❤❤❤

  • @jagroopsingh5686
    @jagroopsingh5686 7 місяців тому +6

    ਜੇ ਸਿੱਧੂ ਮੂਸੇਵਾਲਾ ਹੁੰਦਾ ਤਾ ਜਰੂਰ ਮੱਦਤ ਕਰਦਾ.

  • @YMoney-
    @YMoney- 7 місяців тому +2

    From canada very nice

  • @jagirsandhu6356
    @jagirsandhu6356 7 місяців тому +2

    Kotisakhanmoga punjab❤❤❤❤❤

  • @DarshanSingh-he4lv
    @DarshanSingh-he4lv 4 місяці тому

    good 👍 news good sister ji rab tarki bakse ji

  • @paramjeetkaur107
    @paramjeetkaur107 7 місяців тому +2

    Very nice

  • @Parmeetdevgun
    @Parmeetdevgun 7 місяців тому +2

    Ohna de papa dee awaj vrgi hi jhalak paindi hai gurdware ch gurpuab te ehna de papa ji noo gaunde sunia ashi albele ji de jthe nal

  • @AvtarSingh-ry6qe
    @AvtarSingh-ry6qe 2 місяці тому

    Bagra,chak,dea,veer,je,🙏🙏🙏🙏🙏💯💯💯💯💯

  • @prabhsingh7462
    @prabhsingh7462 7 місяців тому +2

    WaHeGuRu g

  • @Waris_bhadauriya
    @Waris_bhadauriya 4 місяці тому

    ਉ ਵੀਰਿਆ ਇਹਨਾਂ ਨੂੰ ਮੁੰਹ ਪੈ ਗਿਆ ਬਹੁਤ ਮੱਦਦਾ ਕੀਤੀਆਂ । ਮੈਨੂੰ ਤਾਂ ਖ਼ੁਦ ਨੂੰ ਮੱਦਦ ਦੀ ਲੋੜ ਆ ਹੂਣ ਕਰਵਾ ਦੈ ਭਰਾਵਾਂ

  • @kuldipladhar9789
    @kuldipladhar9789 5 місяців тому +1

    Kuldip Kuwait

  • @dg9358
    @dg9358 7 місяців тому +3

    Please support her thank you❤❤❤❤❤

  • @puneetpunnawal
    @puneetpunnawal 7 місяців тому +2

    Knt bro baba Meher rakhey y

  • @jotkahlon1313
    @jotkahlon1313 7 місяців тому +1

    💫💫💫💫💫

  • @GurpreetSingh-qd7eb
    @GurpreetSingh-qd7eb 4 місяці тому +1

    ਬਲੌਂਗੀ ਮੋਹਾਲੀ

  • @shyamshukla2791
    @shyamshukla2791 7 місяців тому +2

    Very nice video

  • @jiwan-xx7yj
    @jiwan-xx7yj Місяць тому

    ਪਲੀਜ਼ ਸਾਰੇ ਇਸ ਤਰ੍ਹਾਂ ਨਹੀਂ ਇੰਟਰਵਿਊ ਦਾ ਮਤਬਲ ਹੀ ਪਿੰਡ ਦੇ ਡਰੈਸ ਨਾ ਪਤਾ ਤੋਂ ਹੁੰਦਾ ਹੈ ਤੁਸੀਂ ਪਤਾ ਨਹੀਂ ਕਿੱਧਰ ਕਿੱਧਰ ਤੇ ਕਿਹੜੀ ਗੱਲ ਲੈ ਜਾਂਦੇ ਹੋ

  • @jotkahlon1313
    @jotkahlon1313 7 місяців тому +1

    🙌🙌

  • @seemakaur-py4gw
    @seemakaur-py4gw 6 місяців тому

    Sister bohot badiya ❤❤

  • @jotkahlon1313
    @jotkahlon1313 7 місяців тому +1

    👌👌❤️

  • @YMoney-
    @YMoney- 7 місяців тому +3

    Hartman Chattanooga ji

  • @SkuhdevsinghKoky
    @SkuhdevsinghKoky 5 місяців тому +1

    Sukhdev Singh banur district Mohali

  • @KulwantsinghMann-tz6lg
    @KulwantsinghMann-tz6lg 7 місяців тому +2

    Go ok

  • @GurpreetSingh-jl5xw
    @GurpreetSingh-jl5xw 5 місяців тому

    Podcast really very excellent

  • @WonderfulOutdoors-qi7rl
    @WonderfulOutdoors-qi7rl 7 місяців тому +1

    ❤❤❤

  • @jiwan-xx7yj
    @jiwan-xx7yj Місяць тому

    ਸਰ ਭੈਣ ਜੀ ਦਾ ਨੰਬਰ ਜਾਂ ਭੈਣ ਜੀ ਦਾ ਐਡਰੈਸ ਜਰੂਰ ਸੈਂਡ ਕਰਨਾ ਜੀ ਅਸੀਂ ਆਪਣੇ ਪਿੰਡ ਮੇਲੇ ਤੇ ਇਹਨਾਂ ਦਾ ਪ੍ਰੋਗਰਾਮ ਜਰੂਰ ਲਾਵਾਂਗੇ ਤੇ ਨਛੱਤਰ ਗਿੱਲ ਦੇ ਹੀ ਗੀਤ ਸੁਣਾਂਗੇ ਭੈਣ ਦੀ ਲੰਬੀ ਲੰਬੀ ਲੰਬੀ ਲੰਬੀ ਲੰਬੀ ਉਮਰ ਹੋਵੇ

  • @Joban-wp6wx
    @Joban-wp6wx 7 місяців тому +2

    Dhuri pind

  • @jagirsandhu6356
    @jagirsandhu6356 7 місяців тому +2

    ❤❤❤❤❤

  • @gurwindersidhu6542
    @gurwindersidhu6542 7 місяців тому +2

    Chamkile de song bhul gaye main ghund kadna jetha maaf kari song de line adhye da Nasha chad gaya darsan tere karke nu Gippy Grewal ne use keeta, fer chamkile de ek song kaale keuon bnaye Jahan ute gore nhi sanu pasand karde nu tera kaale rang da yaar song ch use keeta , hun kise ne unna de song Pani dea bulbulea ke maniyada teria nu rap song ch use keete

  • @Punjabi-f9b
    @Punjabi-f9b 6 місяців тому

    ਹਰਮਨ ਚੱਠਾ ਦਾ ਸਾਥ ਦਿਓ 🙏🙏

  • @jiwan-xx7yj
    @jiwan-xx7yj Місяць тому

    ਸਰ ਜੀ ਇੱਕ ਇੰਟਰਵਿਊ ਦਾ ਮੇਨ ਗੁਣ ਇਹ ਲਓ ਆਪ ਤੁਹਾਡੇ ਫੈਨ ਤੋਂ ਤੁਸੀਂ ਹਮੇਸ਼ਾ ਜਦੋਂ ਕਿਸੇ ਦੀ ਇੰਟਰਵਿਊ ਲੈਣੀ ਹੋਵੇ ਉਸ ਦਾ ਪਹਿਲਾ ਪਿੰਡ ਦਾ ਡਰੈਸ ਜਰੂਰ ਦਿਆ ਕਰੋ ਤਾਂ ਕਿ ਜੇਕਰ ਕਿਸੇ ਨੇ ਸੰਪਰਕ ਕਰਨਾ ਜਾਂ ਉਸ ਏਰੀਏ ਦਾ ਨਾਮ ਰੋਸ਼ਨ ਦੇਖਣਾ ਤਾਂ ਉਸ ਨੂੰ ਪਤਾ ਕਿਵੇਂ ਲੱਗੇਗਾ

  • @sukhs1317
    @sukhs1317 7 місяців тому +3

    G khan ne bi tone use kiti aa. Ohnu vi es cheez di fees pay kerni chaheedi aa es bhain nu.

  • @SagarLudhiana-o8u
    @SagarLudhiana-o8u 4 місяці тому

    Ludhiana tho 14 jane sunde wa home thater te❤

  • @gurwindersidhu6542
    @gurwindersidhu6542 7 місяців тому +3

    Nand lal noorpuri greebi to tang aa ke suicide kar gaye, saade punjabi na aapne history sambal sake, na punjab nu devide hon to bacha sake na aapne klakara nu bacha sake, chamkile te satte varge Varinder varge je England de artist hunde, uthe special unna de ghar nu museum de tarah rakhde

  • @sahiljanda7235
    @sahiljanda7235 6 місяців тому

    Singh Khushal from italy ❤❤❤❤❤❤❤❤❤❤❤❤❤❤❤🎉🎉🎉🎉🎉😢😢❤❤❤❤❤❤❤❤❤❤❤

  • @hardeepkaur2300
    @hardeepkaur2300 6 місяців тому

    Kihde pind viahi aa kudi.
    Koir singh wale aa .
    K
    Hor pind aa ji .

  • @khushboosharma2606
    @khushboosharma2606 7 місяців тому +2

    ❤️

  • @Goratakhtupura
    @Goratakhtupura 5 місяців тому

    Good

  • @JagirPangota
    @JagirPangota 6 місяців тому +1

    Jagir pangota distek tarntaran

  • @MukhtarSingh-ym2wr
    @MukhtarSingh-ym2wr Місяць тому

    Jandiala guru vill. Nawankot

  • @napinderkaur5776
    @napinderkaur5776 7 місяців тому +3

    Bhene age bhuli jane o apni tuhade papa di death nu ta 32 sal hoge ji jekr tusi keh rahe ho 8sal de si os time ta tusi 40 sal de ho hun

  • @jiwan-xx7yj
    @jiwan-xx7yj Місяць тому

    Sister address send plz
    Mele liye

  • @JatinderSingh-sb5jv
    @JatinderSingh-sb5jv 7 місяців тому +2

    Menu mushaa Tu bhu dar lagda teriaa Tu bhravaa

  • @gurwindersidhu6542
    @gurwindersidhu6542 7 місяців тому +2

    Bai chamkile de bache ta educated ne unna to right nhi lea gya jinna singers ne unna de song gaye, eh singer bhaut chalak a, jado chamkile de bete de ceste choga aye kai singers ne dhamkia vale Phone karaye, keuon ke unna nu dar ce kite hun loka nu pta na lag jave ke oh chori karke tarja geet banaunde a

  • @gurwindersidhu6542
    @gurwindersidhu6542 7 місяців тому +4

    Punjabi youth aaj autotune vaalea picche fan Army bna ke social media te war karde a, te saade bajuraga ne aapne time de heere varge artist gawa laye unna de kadar nhi paye, chamkile de yaar dost siviyan varge te sadird vadea ce jinna ne system naal ld ke usde samadhi banai te mela suru karaya, jd ke ghar de halat unna de be bure ho gaye ce, etho tak family nu chamkile de banai jameen te car be bechni paye

  • @RamAvtar-Baba
    @RamAvtar-Baba 5 місяців тому

    Is bahan ji ki help karo jitni ho sake Harman Satta

  • @binderkakrala6677
    @binderkakrala6677 4 місяці тому

    🎸🎤🌹🌺🌹🌺⭐⭐⭐⭐⭐💪

  • @shyamshukla2791
    @shyamshukla2791 7 місяців тому +2

    Expire

  • @no.1djkingkhudikalan922
    @no.1djkingkhudikalan922 7 місяців тому +2

    ❤❤

  • @SukhpreetSukhpreet-v9y
    @SukhpreetSukhpreet-v9y 4 місяці тому

    ❤❤❤❤❤

  • @BhindaJung
    @BhindaJung 7 місяців тому +2