Chajj Da Vichar (2020) || ਕਿਉਂ ਰੋਇਆ ਨਛੱਤਰ ਗਿੱਲ | ਘਰਵਾਲੀ ਦੀ ਮੌਤ ਪਿੱਛੋਂ ਕੀ ਹੋਇਆ
Вставка
- Опубліковано 11 кві 2024
- #primeasiatv #chajjdavichar #swarnsinghtehna #harmanthind #punjabi #singer #punjabisinger #folksinger #nachattargill #gill #newsong #punjabisong #nachattargill
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਪੰਜਾਬੀ ਕੌਮ ਦਾ ਹੀਰਾ ਸਾਡਾ ਵੀਰ ਨਛੱਤਰ ਗਿੱਲ ਸਤਿ ਸ੍ਰੀ ਆਕਾਲ ਜੀ
ਬਹੁਤ ਹੀ ਦਿਲਦਾਰ ਬੰਦਾ ਹੈ ਗਿੱਲ ਮੈਂ ਏਸ ਦੇ ਘਰ ਇੱਕ ਰਾਤ ਵੀ ਰੈਹਕੇ ਆਈਆਂ ਸੀ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
ਦਿਲ ਨੂੰ ਛੂਹ ਗਿਆ ਸ਼ਬਦ
ਭਾਵੁਕ ਕਰਤਾ ਯਰ ਨਾਲੇ ਹਸਾਇਆ ਵੀ,ਰੱਬ ਤੰਦਰੂਸਤੀਆਂ ਦੇਵੇ
Superrrrrrrrr Top Hit Songs Jionda Reh Nachatter Gill Veere.
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੀ ਜੋ ਵੀਰ ਇਹ ਗਾਇਕ ਨਛੱਤਰ ਗਿੱਲ ਜੀ ਬਹੁਤ ਵਧੀਆ ਰੂਹ ਚ ਗਾਉਂਦੇ ਭਲਾ ਹੀ ਭਲਾ।
Gill saab Bai g Hikk de Zor nal gaoun wala Singer aa Salute AA VEER G NU
ਟਹਿਣਾ ਵੀਰ ਜੀ ਤੇ ਗੁੱਡੀਆ ਰਾਣੀ ਹਰਮਨ ਬੇਟਾ ਤੇ ਬਾਈ ਨਛੱਤਰ ਗਿੱਲ ਤਿੰਨਾਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️✍️💯💚
ਗਿੱਲ ਸਾਬ ਬਿਨਾ ਬਾਜੇ ਤੌ ਸਿਰਾ ਆਵਾਜ ਤੁਸੀ ਵਾਰਸ ਸਾਬ ਸਰਦੂਲ ਸਿਕੰਦਰ ਜੀ,,
ਸ਼ਾਇਦ 2001 ਚ ਮਾਹਲਪੁਰ ਹੱਲੂਵਾਲ ਪਿੰਡ ਵਿਆਹ ਚ ਸੁਣਿਆ ਸੀ,,
ਬਚਪਨ ਯਾਦ ਆ ਗਿਆ , ਸਾਰੇ ਹੀ ਗਾਣੇ ਬਹੁਤ ਹੀ ਵਾਰੀ ਸੁਣੇ ਨੇ,, ਹੁਣ ਵੀ ਬੜੇ ਵਾਰੀ ਸੁਣ ਲਈਦਾ ਨਛੱਤਰ ਬਾਈ ਨੂੰ ❤❤
ਬੱਚਾ ਮਾਂ ਦੇ ਵਧੇਰੇ ਨੇੜੇ ਹੁੰਦਾ
ਵਿਆਹਿਆ ਜੀਵਨ ਸਾਥੀ ਦੇ ਨੇੜੇ ਹੁੰਦਾ
ਬੁੱਢੇ ਵਾਰੇ ਬੰਦਾ ਇਕੱਲਾ ਰਹਿ ਜਾਂਦਾ
ਕਦੇ ਇਸ ਵਿਹੜੇ ਕਦੇ ਉਸ ਵਿਹੜੇ ਹੁੰਦਾ
ਕੌੜੀ ਸੱਚਾਈ
❤
ਠੀਕ ਕਿਹਾ, ਮੇਰਾ ਇਹੋ ਹਾਲ ਆ ਬੱਸ ਧੱਕੇ ਈ ਆ
100?💯
ਹਰਮਨ behanji: ਟਹਿਣਾ ਭਾਜੀ:ਨਛੱਤਰ ਗਿੱਲ ਦਿਲੋਂ ਸਤਿਕਾਰ :ਪੰਜਾਬੀ ਜ਼ੁਬਾਨ ਜਿਨੀ ਤੰਦਰੁਸਤ ਉਮਰ ਹੋਵੇ ❤❤
ਬਹੁਤ ਹੀ ਖੂਬਸੂਰਤ ਵਿਚਾਰ
ਤਿੰਨੋਂ ਵੀਰ ਮੇਰੇ ਚੜ੍ਹਦੀ ਕਲਾ ਵਿਚ ਰਹਿਣ
ਬਹੁਤ ਵਧੀਆ ਗੱਲਬਾਤ
ਨਛੱਤਰ ਗਿੱਲ ਹੋਰਾਂ ਦੇ ਗਾਏ ਗੀਤ ਧੂਹ ਪਾਉਂਦੇ ਨੇ 🎉 ਅੱਜਕਲ ਦੀ ਤਰ੍ਹਾਂ ਨੀ ਜਿਹੜੇ ਇਉਂ ਲੱਗਦਾ ਜਿਵੇਂ ਮੱਝਾਂ ਵਾਲੇ ਬਾੜੇ ਚ ਰੌਲ਼ਾ ਹੁੰਦਾ
Fast time ane gane gawea kise kol very good g thanks
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਵਾਹ ਜੀ ਵਾਹ ਬਹੁਤ ਹੀ ਉੱਤਮ ਖੁਰਾਕ ਦਿੱਤੀ ਹੈ ਜੀ 👍🏼 ਬਹੁਤ ਧੰਨਵਾਦ
Nachhatar Gill 22 ji hamesha chardiklan te khus rho Waheguru tuhanu lambia umra bakshe ❤👍👍🙏🏻🙏🏻☺️
ਸੱਚੀਂ ਸਵਾਦ ਆ ਗਿਆ ਟਹਿਣਾ ਸਾਬ ਧੰਨਵਾਦ ਜੀ
Tuhade dharmik te veet song ta vadia hai hi no doubt ! Jo purane sad song oh ta bahot hi vadia lagde bahot jiada sunde aa 2006 toh sunana suru kita te 2008 vich tusi Bathinda stadium ay c family member te ristedar stadium gy c mtuhanu ghar tv te sunya c! bs fer os toh bahd ta tuhade all time fan hi ho gy gill saab 🎧🎧😍🙏🏻🙏🏻
My favourite singer 22 Nichter gill always hit song❤❤❤❤
Mara baba nanak kirpa karo ga bai je aj man khush kar ta je
Bha g me italy aa 6sall ho ge india nahi gya per ajj bai g ne rua ta yarr wah g wah
ਦਿਲ ਕਰਦਾ ਸੁਣੀ ਜਾਵਾਂ ਬਹੁਤ ਸੋਹਣੀ ਅਵਾਜ ਬਾਈ ਦੀ 🥰
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
🙏🙏🙏🙏🙏
Wah
So wonderful performance ❤
Data ji khoob trakkiyan bakhshe ❤️
Best wishes ❤️
ਬਾਈ ਜੀ ਮੇਰੀ ਕਹਾਣੀ ਵੀ ਤੁਹਾਡੇ ਵਰਗੀ ਹੈ ਮੇਰੀ ਵਾਈਫ ਵੀ ਰੱਬ ਨੂੰ ਪਿਆਰੀ ਹੋ ਗਈ ਹੈ ਤੁਹਾਡੇ ਇਹ ਗੀਤ ਮੇਰੇ ਮਨ ਨੂੰ ਛੂਹ ਗੲਏ ਹਨ
ਆਪਾਂ ਕਿੰਨੇ ਕੂ ਹੋਵਾਂ ਗੇ ਇਹੋ ਜਿਹੇ ਰੱਬ ਨੂੰ ਆਏਂ ਨੀ ਕਰਨਾ ਚਾਹੀਦਾ
❤❤❤❤ਬਹਤ ਵਧੀਅਾਂ
The person with no hate no conterversy He is pure soul 🙏Nashatar gill❤ paji
ਅਰਦਾਸ ਕਰਾਂ ਜ਼ਰੂਰੀ ਨਹੀਂ ਕਿ ਸਿਰ ਢੱਕਿਆ ਹੋਵੇ ਆਪਾਂ ਨਹਾਉਣ ਵੇਲੇ ਵੀ ਵਹਿਗੁਰੂ ਵਹਿਗੁਰੂ ਵਹਿਗੁਰੂ ਕਰਦੇ ਹਾਂ
ਬਹੁਤ ਵਧੀਆ ਜੀ
Nachhatar Gill 22ji tusi hasondey bahot ho tuhada gl baat krn da treeka bahot pyara lagda es krke v asi tuhade bahot vde fan a! emotional time te rabonde v bahot ho tuhade dil vich dard te face di smaile bahot satrong dilo ❤ to salut a22 ji !tusi sabde idl ho her ek nu jina shikhonde ho
One of the best singer.
Good 22G.nashtter.gill.Good..Singer
ਸਤਿ ਸ੍ਰੀ ਅਕਾਲ ਜੀ 🙏🙏🙏
GILL SAAB TUSI GREAT HO GOD BLESS YOU VEER JI
ਗਾਣੇ ਤਾਂ ਬਾਈ ਸਾਰਿਆਂ ਚ ਰੂਹ ਭਰ ਦਿੰਦਾ, ਪਰ ਧਾਰਮਿਕ ਗਾਣੇ ਬਾਈ ਦੇ ਸਿਰਾ ਈ ਸਿਰਾ।
My fvrt singer nachater gill saab god bls u
Very good tenna sab very nice
Best singer ❤❤
Mai ihneee de ghar vi gaiiii a nature bahut nice a ❤
Very very nice. Mulakaat
Nice program
Prime Asia di sari team nu Sat sri akal. Bahut vadhia singer hn bai ji.
Very Nice voice
👍👍👍🌹🌹🌹
V Harnola D Kaithal Haryana
Nichter gill always hit song my favourite singer 22 Nichter gill 5 vaar interview sun lay 5 din vich
Naster gill sab 🎉🎉🎉😢LAKHI DEON 🙏 ❤❤
Very nice interview .
Very nice program
Harman thind mam tuhadi song selection boht sohni aa👍
Eh gill my brother ea 😁,😁😁👈🏻👌🏼👌🏼👌🏼🌾👌🏼🔥🔥
ਵਾਹ ਜੀ ਵਾਹ
bhut khuub nsatr giill
Very nice ji
Best wishes ❤️
Nachhatar gil 22ji chardikala vich raho ❤
Veer ji interview sun k akha vich paani aa geya ek siva geet te ik diljit da sawah ban ke geet rawa dinde ne
ਵਾ ਜੀ ਵਾ
Nishater gill jugg jugg jio
Very nice video ❤❤❤❤❤❤❤
Waheguru ji 🙏
Very nice 🙏🙏🙏🙏🙏
Sab Singran Ton
Super
Voice Tone
Nachhater Bai Di
ਟਹਿਣਾ ਸਾਹਿਬ ਜੀ ਬੀਬਾ ਹਰਮਣ ਥਿੰਦ ਜੀ ਅੱਜ ਸਚਮੁੱਚ ਹੀ ਸਾਨੂੰ ਕੋਈ ਅਲਫਾਜ਼ ਹੀ ਨਹੀਂ ਮਿਲ਼ ਰਹੇ ਅੱਖਰ ਵੀ ਨਹੀਂ ਮਿਲ਼ ਰਹੇ ਕਿਵੇਂ ਲਿਖੀਏ ਸਾਰੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ ਜੀ, ਅਨਮੋਲ ਹੀਰਾ ਪੇਸ਼ ਕਰਨ ਤੇ ਜੀ 💖💖⭐⭐⭐⭐⭐⭐⭐⭐⭐
Q
Right
Bhut vdhia tahnaji ..harmanji😊
Tuhade eh anmol here ne balatkar v keta c model da jail v reha fer 1 cr deke rajinama kita c oh pta
Vv nice ji👍🏻👍🏻👍🏻👍🏻🙏🙏
Very nice 👌 bro 👌 👍 👏 ❤
Very nice
ਟਹਿਣਾ ਸਾਹਿਬ ਅੱਜ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਨਹੀਂ , "ਚੱਜ ਦਾ ਕਲਾਕਾਰ* ਹੋਣਾ ਚਾਹੀਦਾ ਹੈ ❤।
Very nice sir
Nice ji
Gill 🎵🎵👍
Very nice singer nachatar gill chardikala vih raho hamesha 🙏🙏
👍❤️
ਸਤਿ ਸ੍ਰੀ ਅਕਾਲ ਜੀ
Harman thind jee Hasdy sohne lagde ho aaj bhavak ho gayi
Kamaljeet neeru nu bulao bhaji
Last song di video jaror banao bahot hi vadia song a Nachhatar gill 22ji 🙏🏻🙏🏻🎧🎧☺️
Bahut vadia
Very nice 👌
Ma ap je the 50caste lai 1 bar
❤❤❤❤❤ 22 G APP G DEAAA TAA CHAJJ DAA VICHAR VICH HOO INTERVIEW HONI CHAIDEE A 22 G SWAAAAAD AAAA GEAAA FROM PALA DUBAI UAE FROM MY FAMELY
BHAJI BHOOOT BARAA HONSLAAA VALAA A K VEERAA G JEEVANSHATHI DAA JAAAN TOOO BAAAD VV GAAA RHAAA NAA SALOOOOOOT A 22 G NOO FROM PALA DUBAI UAE FROM MY FAMELY
Sirra yaar ❤🎉❤
V good singer
❤❤❤❤❤❤❤❤
🙏🙏
❤❤❤❤❤❤
Nice bro
Nice ❤❤❤❤
Nice
❤
Dhammi G Likhde Aa
JE JITEN LAE HEE
KHEDI SAIN
SANU DUSS DINNDI
ASi HER JANDE
TEHNA SAHIB,,,
HARAN LAi
KOUN KHEDA Aa,,,,,
Gill sab good je badia ga jada je samje tu bahar a ma lagbana je marije ma tamana je
❤❤❤❤❤❤❤❤❤❤❤❤❤❤❤❤❤❤
VEERAA SWARAN BHAJI OR THIND SISTER G VEERAA NASATER G BHOOOT VADIAA INSAAN OR SINGER A VEER G SADA PIND DAA LAGAAA DAA A FROM PALA PHALPOTA DUBAI UAE FROM MY FAMELY DUBAI UAE FROM MY FAMELY
Very nice ❤❤🎉🎉😊😊
🙏🙏🙏🙏🙏🌳🌳👌👌