6 ਮਹੀਨਿਆਂ ਦੀ ਮਾਸੂਮ ਧੀ ਨੂੰ ਲੈਕੇ ਸੜਕਾਂ ਤੇ ਲਾਵਾਰਿਸ ਹਾਲਤ ਵਿੱਚ ਘੁੰਮ ਰਹੀ ਭੈਣ ਅਮਨਦੀਪ..

Поділитися
Вставка
  • Опубліковано 23 січ 2025

КОМЕНТАРІ • 717

  • @desduaaba1385
    @desduaaba1385 10 місяців тому +103

    ਗੁਰਪ੍ਰੀਤ ਸਿੰਘ ਤਾਂ ਲਿਤਾੜੇ ਹੋਏ ਲੋਕਾਂ ਦਾ ਮਸੀਹਾ ਬਣ ਗਿਆ …ਰੱਬ ਤੈਨੂੰ ਲੰਮੀ ਉਮਰ ਦੇਵੇ ਵੀਰਿਆ ! ਲੱਖਾਂ ਲੋਕਾਂ ਦੀਆਂ ਅਸੀਸਾਂ ਤੁਹਾਡੇ ਨਾਲ ਹਨ ।

  • @kuljitkanda1276
    @kuljitkanda1276 10 місяців тому +81

    ਬਾਈ ਗੁਰਪ੍ਰੀਤ ਸਿੰਘ ਜੀ ਧੰਨ ਥੋਡੀ ਸੇਵਾ

  • @makingyourlifeparwanaji7811
    @makingyourlifeparwanaji7811 10 місяців тому +263

    ਵਾਹਿਗੁਰੂ ਜੀ ਬੱਚੀ ਤੇ ਮੇਹਰ ਕਰਨਾ।ਜਿੰਨਾਂ ਨੇ ਰੱਬ ਨਹੀਂ ਵੇਖਿਆ ਤਾਂ ਵੀਰ ਗੁਰਪ੍ਰੀਤ ਸਿੰਘ ਮਿੰਟੂ ਜੀ ਦੇ ਦਰਸ਼ਨ ਕਰ ਲਵੋ।ਸਾਇਦ ਇਹਨਾਂ ਤੋਂ ਸੋਹਣਾ ਨਹੀਂ ਹੋਣਾ ਰੱਬ।ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਹੋਰ।ਸੇਵਾ ਕਰਨ ਦਾ ਬਲ ਬਖਸ਼ਣਾ ਜੀ।

    • @santonkibani3311
      @santonkibani3311 10 місяців тому +12

      Bilkul sahi kaha

    • @karanveersingh5642
      @karanveersingh5642 10 місяців тому +2

      Shi kiha tusi

    • @kamalk275
      @kamalk275 10 місяців тому +2

      Bilkul sahi keha ji main apni jindgi vich ik var Gurpreet veer ji nu jarur milna hai ji 🙏🙏

    • @SinghBh-mu8wv
      @SinghBh-mu8wv 10 місяців тому +6

      ਗੁਰਪ੍ਰੀਤ ਬਾਈ ਤੁਹਾਡੀ ਸੇਵਾ ਸਫਲ ਹੋ ਗਈ ਅੱਗੇ ਪਰਮਾਤਮਾ ਬਲ ਬੁੱਧੀ ਹਿੰਮਤ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨਾ

    • @inderjitgurdaspur1360
      @inderjitgurdaspur1360 10 місяців тому

      RIGHT VEER JEE

  • @barinderkaurhundal9856
    @barinderkaurhundal9856 10 місяців тому +81

    ਕਿੰਨੀ ਆ ਪਿਆਰੀਆਂ ਬੱਚੀਆਂ ਦੋਵੇਂ ਬਿਲਕੁਲ ਹਲਕੀ ਜਿਹੀ ਆ ਵਾਹਿਗੁਰੂ ਮੇਹਰ ਕਰੇ ਇਸ ਮਾ ਬੱਚੀ ਤੇ 🙏🙏🙏

  • @tarlochansingh5877
    @tarlochansingh5877 10 місяців тому +31

    ਕੌਣ ਕਹਿੰਦਾ ਕੇ ਪਰਮਾਤਮਾ ਵਾਹਿਗੁਰੂ ਨਜ਼ਰ ਨਹੀਂ ਆਉਂਦਾ। ਬਾਈ ਗੁਰਪ੍ਰੀਤ ਸਿੰਘ ਜੀ ਦੇ ਰੂਪ ਵਿੱਚ ਸ਼ਾਖਸ਼ਾਤ ਸਾਮਣੇ ਦਿਖਾਈ ਦੇ ਰਿਹਾ ਹੈ। ਧੰਨ ਗੁਰੂ ਜੀ ਤੇ ਉਨ੍ਹਾਂ ਦੇ ਸਿੰਘ ਵੀ ਧੰਨਤਾ ਦੇ ਯੋਗ ਹਨ। ਇਸਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ। ਧੰਨ ਧੰਨ ਨੇ ਤੁਹਾਡੇ ਮਾਤਾ ਪਿਤਾ ਨਮਸ਼ਕਾਰ ਵਾਰ ਵਾਰ.....❤🎉

  • @tajindartajindar4025
    @tajindartajindar4025 10 місяців тому +106

    ਸੱਚੀ ਰੋਣ ਆ ਗਿਆ ਗੁਰਪ੍ਰੀਤ ਬਾਈ😢😢😢ਵੇਖ ਕੇ

    • @AvtarSingh-vl8uf
      @AvtarSingh-vl8uf 10 місяців тому +3

      Y.gurpreet.singh.ji.tusi.dhan.ho.ji❤❤❤❤

  • @GurtarSingh-o5b
    @GurtarSingh-o5b 10 місяців тому +31

    ਵੀਰ ਮੈ ਮੱਲਾਂਵਾਲਾ ਵਾਲੇ ਰਹਿੰਦਾ ਹਾਂ ਮੈਂ ਇਹ ਵੀਡੀਓ ਗਰੁੱਪ ਵਿੱਚ ਪਾਉਣਾ ਜੇ ਇਹ ਭੈਣ ਇਥੋਂ ਦੀ ਹੋਵੇ ਗੀ ਤਾ ਜਰੂਰ ਭੈਣ ਨੂੰ ਕੋਈ ਪਸ਼ਾਨ ਲੈਣ ਗੇ ਵਾਹਿਗੁਰੂ ਕਿਰਪਾ ਕਰੇ

  • @CharnjitSingh-b9o
    @CharnjitSingh-b9o 10 місяців тому +46

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @rattandhaliwal
    @rattandhaliwal 10 місяців тому +32

    ਸੱਚਾ ਰੱਬ ਦਾ ਬੰਦਾ ਗੁਰਪ੍ਰੀਤ ਸਿੰਘ।

  • @balkarsingh-nn5le
    @balkarsingh-nn5le 10 місяців тому +23

    ਬੱਲੇ ਉਏ ਰੱਬ ਦਿਆ ਬੰਦਿਆ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਅਤੇ ਚੜਦੀ ਕਲਾ ਰੱਖੇ 🏵️🌺🌺🌺🌺🌺🙏🙏🌹🌹❤❤❤

  • @PKKaushal-y9s
    @PKKaushal-y9s 10 місяців тому +11

    This is true Sikhism. The entire humanity feels proud of your divine efforts.

  • @jazzkaur9690
    @jazzkaur9690 10 місяців тому +9

    ਵੀਰ ਜੀ ਤੁਸੀਂ ਕੋਈ ਆਮ ਆਦਮੀ ਨਹੀਂ ਤੁਸੀਂ ਤਾਂ ਮਹਾਂਪੁਰਸ਼ ਹੋ । ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ।❤

  • @ManjitKaur-ry9sb
    @ManjitKaur-ry9sb 10 місяців тому +17

    ਗੁਰਪ੍ਰੀਤ ਵੀਰ ਜੀ ਰੱਬੀ ਰੂਪ ਪਰਮਾਤਮਾ ਦਾ ਰੂਪ ਨੇ ❤

  • @jindugill2203
    @jindugill2203 10 місяців тому +20

    ਧੰਨ ਓ ਵੀਰ ਤੁਸੀਂ ਤੇ ਧੰਨ ਤੁਹਾਡੀ ਸੇਵਾ। ਤੁਸੀਂ ਅੱਜ ਦੇ ਯੁੱਗ ਦੇ ਨਾਨਕ ਓ। ਵਾਹਿਗੁਰੂ ਜੀ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।🙏🏻

  • @lamberram1036
    @lamberram1036 10 місяців тому +58

    ਆਹ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਿੱਚ ਰੋਜ ਕਰੋੜਾਂ ਰੁਪਏ ਦਾ ਚੜ੍ਹਾਵਾ ਚੜ੍ਹਦਾ ਹੈ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਗੁਰਪ੍ਰੀਤ ਸਿੰਘ ਜੀ ਜੋ ਮਨੁੱਖਤਾ ਦੀ ਸੇਵਾ ਸੰਸਥਾ ਚਲਾ ਰਹੇ ਹਨ ਧਰਤੀ ਤੇ ਪ੍ਰਮਾਤਮਾ ਦਾ ਰੂਪ ਨੇ ਉਨ੍ਹਾਂ ਦੀ ਦਿਲ ਖੋਲ੍ਹ ਕੇ ਪੰਝੀ ਤੀਹ ਕਰੋੜ ਰੁਪਏ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਰੱਬ ਰੂਪੀ ਬੰਦਾ ਹੋਰ ਵੀ ਵਧੀਆ ਢੰਗ ਨਾਲ ਲੋੜਮੰਦਾਂ ਦੀ ਸੇਵਾ ਕਰ ਸਕੇ
    ਬੇਸਹਾਰਿਆਂ ਦੇ ਮਸੀਹਾ ਨੂੰ ਕੋਟਿ ਕੋਟਿ ਪ੍ਰਣਾਮ

    • @HarjeetSingh-sr9cf
      @HarjeetSingh-sr9cf 8 місяців тому +4

      ਵੀਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਪਰ ਆਪਣੇ ਹੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵਾਹਿਗੁਰੂ ਜੀ ਦੇ ਘਰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੁੰਦੀ ਪਰ ਜਿਹੜਾਂ ਚੜਾਵਾ ਗੁਰੂ ਘਰ ਵਿੱਚ ਚੜ੍ਹਦਾ ਹੈ ਉਹ ਸੇਵਾ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲਿਆਂ ਨੂੰ ਕਰਨ ਐਥੇ ਵੀ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਵਿਰਾਜਮਾਨ ਹਨ ਬਾਬਾ ਜੀ ਨੂੰ ਧਿਆਨ ਵਿੱਚ ਰੱਖ ਕੇ ਕੋਈ ਸੁਖਣਾ ਸੁਖ ਸਕਦੇ ਹਨ ਸਾਨੂੰ ਵੀ ਪੂਰਾ ਜ਼ਕੀਨ ਹੈ ਕਿ ਐਥੇ ਹਰ ਇੱਕ ਦੀ ਮਨੋਕਾਮਨਾ ਪੂਰੀ ਹੋਵੇਗੀ ਉਸ ਤੋਂ ਬਾਅਦ ਸੇਵਾ ਕਰਿਆ ਕਰਨ ਜੀ ਆਪਣੇ ਸਾਹਮਣੇ ਹੈ ਏਥੋਂ ਸਾਰੇ ਹੀ ਠੀਕ ਹੋ ਕੇ ਜਾਂਦੇ ਹਨ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਇਸ ਮਨੁੱਖਤਾ ਦੀ ਸੇਵਾ ਸੁਸਾਇਟੀ ਵਿਚ ਕਦੇ ਵੀ ਕਿਸੇ ਚੀਜ਼ ਦੀ ਘਾਟ ਨਾ ਆਉਣ ਦੇਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏👏🙏👍👍👍

    • @Aishu2233
      @Aishu2233 7 місяців тому

      ਵਾਹਿਗੁਰੂ ਜੀ🙏🙏

    • @Aishu2233
      @Aishu2233 7 місяців тому

      ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

    • @JagroopSingh-no7xy
      @JagroopSingh-no7xy 5 місяців тому +1

      ਵੀਰ ਇਹ ਕੰਮ ਸਰਕਾਰਾਂ ਦਾ ਹੈ ਜਿਹੜੀ ਸਾਡੇ ਕੋਲੋ ਟੈਕਸ ਲੈਦੀ ਅਰਬਾ ਰੁਪਏ ਗੁਰੁ ਘਰਾਂ ਨਾਲੋ ਹਜ਼ਾਰਾਂ ਗੁੱਣਾ ਵੱਧ ਬਜਟ ਮੰਦਰਾ ਦਾਂ ਹੈ ਤੁਸੀ ਹਰ ਗੱਲ ਵਿੱਚ ਗੁਰੁ ਘਰਾਂ ਦੇ ਪਿੱਛੇ ਨਾ ਪੈ ਜਾਇਆ ਕਰੋ ਸਰੋਮਣੀ ਕਮੇਟੀ ਬਹੁੱਤ ਸੇਵਾਵਾਂ ਚਲਾ ਰਹੀ

    • @rajvirsingh3008
      @rajvirsingh3008 3 місяці тому

      ਸ਼੍ਰੋਮਣੀ ਕਮੇਟੀ ਬਿਜ਼ਨਸ ਦਾ ਅੱਡਾ ਬਣਾ ਦਿੱਤਾ ਹੈ ਜੀ

  • @AkashAkash-r9f
    @AkashAkash-r9f 2 місяці тому +1

    ਜਦ ਇਨਸਾਨ ਦੇ ਕੋਲ ਘਰ ਨਹੀਂ ਹੁੰਦਾ ਉਹ ਦਰਖਤਾਂ ਤੋਂ ਆਸਰਾ ਵੀ ਭਾਲਦਾ ਸਾਇਦ ਇਹ ਮੇਰੀ ਸੱਤ ਬਣ ਜਾਏ ਇਹ ਸੰਤਾਪ ਮੈਂ ਆਪਣੇ ਨਾਲ ਹੰਡਾਇਆ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਵਧੀਆ ਮਕਾਨ ਬਣ ਗਏ ਪਰਮਾਤਮਾ ਨੇ ਵਿੱਦਿਆ ਤੇ ਬਹੁਤ ਵੱਡੀ ਕਿਰਪਾ ਕੀਤੀ ਗੁਰਪ੍ਰੀਤ ਭਾਜੀ ਮਿਲ ਗਿਆ ਪਰਮਾਤਮਾ ਵਰਗਾ

  • @ਹਰਪਾਲ7653
    @ਹਰਪਾਲ7653 10 місяців тому +11

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @Londonukk
    @Londonukk 8 місяців тому +4

    Gurpreet veer rabb roop aa Gurpreet veer Dil to respect ❤

  • @SheikhAllahBukhsh
    @SheikhAllahBukhsh 10 місяців тому +8

    Well Done Sardar Sahib and Sister
    (Sheikh Allah Bukhsh Civil judge Punjab Pakistan)

    • @ramdas8842
      @ramdas8842 10 місяців тому +1

      Thank you Hon’ble Judge sahib for watching and appreciating the work of our angel brother 🙏🏻

    • @MohanLal-v3z
      @MohanLal-v3z 4 місяці тому

      Agar dharti par hr koi Inke bn jaye toh dunia kitni khoobsoorat ho jayegi main aaj jb gaza mein jo ho raha hai usko dekhr mnn bahot dukhi ho jata hAi aankh bhr jati hai roz koi na koi kisi se bichar ja raha hai

  • @OPBILLU
    @OPBILLU 25 днів тому

    ਇਸ ਪਰਿਵਾਰ ਲਈ ਸ਼ੁੱਭ ਕਾਮਨਾਵਾਂ l

  • @bablasekhon1044
    @bablasekhon1044 10 місяців тому +11

    ਵਾਹਿਗੁਰੂ ਜੀ ਧੰਨ ਹੇ ਬਾੲੀ ਗੁਰਪ੍ਰੀਤ ਮਿੰਟੂ ਜੋ ਅਸਲ ਚ ਮਨੂੱਖਤਾ ਦੀ ਸੇਵਾ ਕਰਦੇ ਨੇ? ( ) ਰੱਬ ਦਾ ਰੂਪ ਬਾੲੀ ਗੁਰਪ੍ਰੀਤ ਮਿੰਟੂ ਜੀ

  • @komalkikahani1589
    @komalkikahani1589 10 місяців тому +5

    ਵੀਰ ਮੇਰੇ ਪਿਆਰੇ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤

  • @JaswantSingh-gw7vq
    @JaswantSingh-gw7vq 10 місяців тому +28

    ਵਾਹਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ❤❤❤❤❤❤

    • @RadheSham-yg5sf
      @RadheSham-yg5sf 10 місяців тому +1

      ਵਾਹਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ 🌹🙏

  • @daljitsidhu1490
    @daljitsidhu1490 5 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @charanjitsingh4388
    @charanjitsingh4388 10 місяців тому +36

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @gagandeepsinghgrewal1451
    @gagandeepsinghgrewal1451 10 місяців тому +17

    ਵਾਹਿਗੂਰੁ ਜੀ ਆਪਣਾ ਮੇਹਰ ਭਰਿਆ ਹੱਥ ਇੰਨਾਂ ਮਾਸੂਮ ਬੱਚੀ ਤੇ ਇਸ ਭੋਲੀ ਭਾਲੀ ਮਾਂ ਉਪਰ ਰੱਖਣਾ ਜੀ ਅਤੇ ਵਾਹਿਗੂਰੁ ਜੀ ਇੰਨਾਂ ਮਾਵਾਂ ,ਧੀ ,ਦਾ ਘਰ ਲਾਭ ਜਾਵੇਂ ਅਤੇ ਆਪਾ ਸਾਰੇ ਇਕਜੁੱਟ ਹੋ ਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੀਏ ਤੇ ਇਸ ਭੈਣ ਦਾ ਘਰ ਲੱਭਣ ਵਿੱਚ ਮੱਦਦ ਕਰਾਇਆ ਜਾਏ

  • @Londonukk
    @Londonukk 8 місяців тому +3

    Kon kehda rabb dekh da Nahi gurpreet veer rabb ban k aaya loka lie ❤

  • @hardeepsinghvirk1194
    @hardeepsinghvirk1194 10 місяців тому +7

    ਗੁਰਸਿਖੋ ਵਾਹਿਗੁਰੂ ਤੁਹਾਡਾ ਭਲਾ ਕਰੇ ਧਨਵਾਦ ਧਨਵਾਦ ਧਨਵਾਦ

  • @randhawabrothers4458
    @randhawabrothers4458 10 місяців тому +20

    ਵਹਿਗਰੋ ਜੀ ਵਹਿਗਰੋ ਜੀ ਬਾਬਾ ਜੀ ਹਾਂ ਬਚੀ ਤੇ ਮੇਹਰ ਬਾਹਰੀਆ ਹੱਥ ਰੱਖਾ ਜੀ

  • @tarlochansingh1891
    @tarlochansingh1891 10 місяців тому +1

    ਵੀਰ ਜੀ ਇਸ ਭੈਣ ਰਹਿਮਤ ਕਰਉ‌ ਵਾਹਿਗੁਰੂ ਜੀ ਤੁਹਾਡੇ ਤੇ ਮਹਿਰ ਕਰੈਗਾ ਵੀਰ ਜੀ ਦੁਖ ਲਗਦਾ ਛੋਟੀ ਜਿਹੀ ਬੱਚੀ ਤੇ ਮਹਿਰ ਕਰਨ ਵਹਿਗੁਰੂ ਜੀ

  • @makhansingh3002
    @makhansingh3002 10 місяців тому +22

    ਨਾਨਕ ਦੁਖੀਆ ਸਭੁ ਸੰਸਾਰੁ

    • @gurtejshing6785
      @gurtejshing6785 10 місяців тому

      ਬਾਲੀ ਰੋਵੈ ਨਾਹੇਂ ਭਤਾਰ * ਨਾਨਕ * ਦੁਖੀਆ ਸਭ ਸੰਸਾਰ

  • @rajwindersingh-ov3tc
    @rajwindersingh-ov3tc 10 місяців тому +9

    ਬਾਈ ਗੁਰਪ੍ਰੀਤ ਰੱਬ ਤੁਹਾਡੀ ਲੰਬੀ ਉਮਰ ਕਰੇ 🙏

  • @GurmeetSingh-wb5m
    @GurmeetSingh-wb5m 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਵਾ ਮੀਆ ਸੋਣੀਆ ਰਬਾ ਏਂ ਕੀ ਰੀਤ ਬਣਾਈ ਕਿਥੇ ਧੀਆਂ ਜੰਮੀਆਂ ਜਾ ਕਿਥੇ ਵਾਂਗ ਫੜਾਈ

  • @baljindervirk6087
    @baljindervirk6087 10 місяців тому +6

    ਕਹਿੰਦੀ ਮੈ ਆਪ ਦੇ ਬਾਰੇ ਸੋਚਿਆ ਵਾਹ ਓਹ ਮੇਰੇ malika ਇਕ phone deke ainau ਕੋਈ v ਲੈ ਜਾਂਦਾ suker a rab roopi gurpreet veer da ਜਿੰਨਾ ਮੋਕੇ ਤੇ ਭੈਣ ਨੂੰ ਸੰਭਾਲ ਲਿਆ waheguru ਮੇਹਰ ਕਰਨ l

  • @KamalSingh-dl6yc
    @KamalSingh-dl6yc 10 місяців тому +6

    ਵਾਹਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ

  • @BabajiSongh
    @BabajiSongh 10 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਤੁਹਡਾ ਭਲਾ ਕਰੇ ਆਪ ਦਾ ਜੀਓ

  • @daljitlitt9625
    @daljitlitt9625 10 місяців тому +5

    ਧੰਨ ਹੈ ਗੁਰਪਰੀਤਧੰਨ ਇਸ ਦੀ ਸੇਵਾ

  • @RamSinghshergill-yk6wz
    @RamSinghshergill-yk6wz 10 місяців тому +11

    ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @nicevideoguru6131
    @nicevideoguru6131 10 місяців тому +4

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਬਾਈ ਜੀ ਤੁਸੀਂ ਰੱਬ ਦਾ ਰੂਪ ਹੋ ਬਾਈ ਜੀ ਵੀਡੀਓ ਦੇਖ ਕੇ ਰੋ ਪਿਆ ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਬੱਚਿਆਂ ਤੇ ❤

  • @namitabanga732
    @namitabanga732 10 місяців тому +11

    Bachi and mama dono hi bot pyariya aa.. Aman bot hi dari hoyi aa. Baba ji dona nu khushi dawe ehna di life ch koi dukh na aawe🙏

  • @sarbjitmangat4967
    @sarbjitmangat4967 10 місяців тому +3

    ਗੁਰਪ੍ੀਤ ਤੇ ਉਨਾ ਦੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖ਼ਸੇ🙏🙏

  • @LakwiderLakhi
    @LakwiderLakhi 10 місяців тому +3

    ਬਹੁਤ ਬਹੁਤ ਧੰਨਵਾਦ ਵਾਈ ਗੁਰਪ੍ਰੀਤ ਸਿੰਘ

  • @majersingh1958
    @majersingh1958 10 місяців тому +1

    ਵੀਰ ਗੁਰਪ੍ਰੀਤ ਸਿੰਘ ਜੀ ਤੂਹਾਡੀ ਇਹ ਸੇਵਾ ਦੇਖ ਮੇਰਾ ਦਿਲ ਕਰਦਾ ਕੀ ਮੈ ਆਪਣੇ ਆਪ ਨੂੰ ਇਸ ਸੰਸਥਾ ਦੇ ਨਾਲ ਰਹੀ ਕੇ ਸੇਵਾ ਕਰਾ ਇਸ ਭੈਣ ਅਤੇ ਇਸ ਬੱਚੀ ਨੂੰ ਦੇਖ ਕੇ ਰੋਣਾ ਆ ਗਿਆ ਹੈ ਮੈ ਭਵਾਨੀਗੜ੍ਹ ਤੋ ਹਾ ਜਿਲਾ ਸੰਗਰੂਰ ਹੈ

  • @gurpalsingh5609
    @gurpalsingh5609 10 місяців тому +4

    ਵਾਹਿਗੁਰੂ ਜੀ ਇਸ ਧੀ ਉੱਤੇ ਮੇਹਰ ਭਰਿਆ ਹਥ ਰੱਖਣਾ ਜੀ ਅਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @Rajkumar-ph1cv
    @Rajkumar-ph1cv 10 місяців тому +1

    ਵਾਹਿਗੁਰੂ ਜੀ ਇਸ ਭੈਣ ਤੈ ਮੈਹਰ ਭਰੀ ਹੱਧ ਰੱਖੀ

  • @varindersinghprince553
    @varindersinghprince553 6 місяців тому +1

    Sabto waddi sewa kar rhe maan jog gurpreet singh paaji rab tuhanu bahute dewe

  • @harseeratandsaanjhtiwana29
    @harseeratandsaanjhtiwana29 10 місяців тому +1

    Parmatma ne bche nu dekho kina sabar dita royeaa niik varr v baba ji ehna di jindgi eni sohni krde es bchi nu sohni jindgi mile

  • @R_S123-m8c
    @R_S123-m8c 6 місяців тому +1

    You are real human being May you live long !

  • @jagsirsran855
    @jagsirsran855 10 місяців тому +5

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ

  • @jaspreetrai4835
    @jaspreetrai4835 10 місяців тому +1

    ਵਹਿਗੁਰੂ ਜੀ ਮੇਹਰ ਕਰੇ ਵੀਰ ਰੱਬ ਤੇਰੀ ਲੰਬੀ ਉਮਰ ਕਰੇ

  • @sukhdevdhillon6187
    @sukhdevdhillon6187 10 місяців тому +6

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ
    ਗੁਰਪ੍ਰੀਤ ਵੀਰ ਬੁਹਤ ਧੰਨਵਾਦ ਜੀ

  • @SarbjeetSingh-ej9to
    @SarbjeetSingh-ej9to 10 місяців тому

    ਬੇਸਹਾਰਿਆਂ ਦਾ ਸਹਾਰਾ ਗੁਰਪ੍ਰੀਤ ਸਿੰਘ ❤❤❤❤❤ ਧੰਨਵਾਦ ਵੀਰ ਜੀ

  • @jarnailsingh6276
    @jarnailsingh6276 10 місяців тому +12

    ਧੰਨ‌ਐਂਬਾਈਤੂੰਜਿਹੜੇਕਿੰਨੇਜੀਆਂਦੇਦੁੱਖਸੁੱਖ‌ਆਪਣੇਦਿਲਵਿੱਚਸਮੋਈਬੈਠਾਏਧੰਨ‌ਉਹਮਾਂਜੀਹਨੇਬਾਈਮਿੰਟੂਨੂੰਜਨਮਦਿੱਤਾਵਾਹਿਗੁਰੂਬਾਈਦੇਸਿਰਤੇਆਪਣਾਮੇਹਰਭਰਿਆਹੱਥਰੱਖਕੇਇਸੇਤਰਾਂਸੇਵਾਕਰਵਾਓਦੇਰਹਿਣਜੀ

  • @SukhdevSingh-oi5rw
    @SukhdevSingh-oi5rw 10 місяців тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਇਸ ਬੱਚੀ ਨੂੰ ਤੰਦਰੁਸਤੀ ਬਖਸ਼

  • @HarjindersinghNahar-np2xj
    @HarjindersinghNahar-np2xj Місяць тому

    Veer gurpreet ji eh vidio dekhke Dil bahut bhavuk ho gaya dhanwad

  • @kaursukhwant9757
    @kaursukhwant9757 10 місяців тому +13

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @jaswinderrekhi9614
    @jaswinderrekhi9614 10 місяців тому +5

    Ik farishta gurpreet singh ji and team

  • @bachitarsingh3564
    @bachitarsingh3564 10 місяців тому +1

    ਬਾਲੀ ਰੋਵੈ ਨਾਹਿ ਭਤਾਰ ਨਾਨਕ ਦੁਖੀਆ ਸਭੁ ਸੰਸਾਰੁ

  • @BahadurSingh-bt4pr
    @BahadurSingh-bt4pr 10 місяців тому +3

    Whaguru g Tara sukar ha g Thanks my dear friend g

  • @vijaygrover3621
    @vijaygrover3621 7 місяців тому

    ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਆਪ ਜਿਓ ਹਜ਼ਾਰਾਂ ਸਾਲ ਸਾਲ ਦੇ ਦਿੰਨ ਹੋਣ ਪਚਾਸ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ

  • @manusood467
    @manusood467 10 місяців тому +5

    सरदार गुरप्रीत सिंह जी को देख लिया तो भगवान के दर्शन हो गए।
    🙏🏼💐

  • @tajindartajindar4025
    @tajindartajindar4025 10 місяців тому +10

    ਵਾਹਿਗੁਰੂ ਜੀ ਮਿਹਰ ਕਰੋ ਇੱਸ ਬੱਚੀ ਤੇ

  • @tarlochansinghmanku3815
    @tarlochansinghmanku3815 10 місяців тому +1

    Very nice👍 singh ji you and your team member are doing good job for helping good job

  • @Winbyeducate
    @Winbyeducate 10 місяців тому +5

    Waheguru ji , I am trying to stop me cry , I am feeling this is real home to live ,to serve humanity rather than living in our comfort zone. From Canada. God bless to Gurpreet veer ji

  • @jagroopmaan2251
    @jagroopmaan2251 10 місяців тому +16

    ਵਹਿਗੁਰੂ ਜੀ ਮੇਹਰ ਕਰਨ ਜੀ

  • @TajAgam1313
    @TajAgam1313 10 місяців тому +2

    Kash sari duniya tuhadde jahi hundikoshish kragi tuhaddi trh sewa krn di

  • @sarbjianishavlog6018
    @sarbjianishavlog6018 10 місяців тому +1

    ਵਹਿਗੁਰੂ ਜੀ ਮਿਹਰ ਕਰੇ
    ਇਨਸਾਨੀਅਤ ਜਿੰਦਾ ਰਹੇ 🙏

  • @jagdishbahia9162
    @jagdishbahia9162 10 місяців тому +8

    Waheguru ji bless Manukhta di Sava Society and all volunteers are supporting 🙏🙏🙏🙏🙏🙏🙏

  • @DALjiTdaljit-b7w
    @DALjiTdaljit-b7w 10 місяців тому +10

    ਵਾਹਿਗੁਰੂ ਜੀ

  • @DidarVirk-dj9ul
    @DidarVirk-dj9ul 3 місяці тому +1

    Thenkas gurpreet ji

  • @sikandersinghsikandersingh9734
    @sikandersinghsikandersingh9734 10 місяців тому +7

    ਵਾਹਿਗੁਰੂ ਮਿਹਰ ਕਰੇ ਇਸ ਧੀ ਤੇ ਇਸ ਪਰਿਵਾਰ ਤੇ ਇਸ ਬੱਚੀ ਦੇ

  • @ParminderSingh-yg1qh
    @ParminderSingh-yg1qh 10 місяців тому +1

    🙏🌹 ਵਾਹਿਗੁਰੂ ਜੀ ਕਿਰਪਾ ਕਰਨਗੇ ਜੀ 🌹🙏🙏🙏🙏

  • @swarangill5017
    @swarangill5017 10 місяців тому +2

    Jug jug jio Gurpreet veer Ji salute he tohanu Rab de Darshan ho jande ne tohade Darshan Karke veer Ji

  • @Randhawa336
    @Randhawa336 10 місяців тому +8

    ਬਾਬਾ ਨਾਨਕ ਜੀ ਕਿਰਪਾ ਕਰਨ ਜੀ। 🙏🙏🙏

  • @NoorDeep-mu6mh
    @NoorDeep-mu6mh 10 місяців тому +1

    ਵਾਹਿਗੁਰੂ ਜੀ ਮੇਹਰ ਕਰਨ ਇਸ ਮਾਂ ਤੇ ਇਸ ਬੱਚੀ 🙏🙏🙏

  • @Amanblog-p5d
    @Amanblog-p5d 10 місяців тому

    ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾਂ ਰੱਖਣ ਲਮੀਅਾ ੳੁਮਰਾ ਬਖਸਣ

  • @hsgill4083
    @hsgill4083 10 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @psaggu86
    @psaggu86 10 місяців тому +3

    Jug jug jeeve sada veer Gurpreet singh ji

  • @harjinderkaur3978
    @harjinderkaur3978 10 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @randhirdhillon972
    @randhirdhillon972 Місяць тому

    Waheguru ji MDSS Family Ta Kirpa Karni ji

  • @nirmalakaur3798
    @nirmalakaur3798 10 місяців тому +1

    Waheguruji bhai sahib tuhanu baba ji tandrusti bcn tusi itni bdi seva nibha rhe ho ate tuhadi team nu charddikla vch rkhn❤

  • @AvtarSingh-mc8en
    @AvtarSingh-mc8en 10 місяців тому +4

    Eh hai rabb t rabb de bande rabb Roop insan gurpreet singh t all stff sewadar

  • @SandeepSingh-bv3js
    @SandeepSingh-bv3js 10 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @rekhavasdev8170
    @rekhavasdev8170 3 місяці тому

    Gurpreet veer nu parmatma ne bari himmat ditto e❤❤❤

  • @Desibandadesistyle
    @Desibandadesistyle 10 місяців тому +7

    Mintu paa ji Waheguru ji twahnu lambi umran bakshe himmat bakshe ❤🙏🧿

  • @shaktibala6775
    @shaktibala6775 10 місяців тому +3

    Gurpreet ji ap guru ka scha spoot ho

  • @rajveerkaur5418
    @rajveerkaur5418 10 місяців тому

    Haye rabba.mera ta rona band nhi ho rahya.. haye raba 😢😢😢😢.kinna pyar krdi aa apne bache nu.. meri v ek beta te ek beti aa

  • @BalkarSingh-dc1oq
    @BalkarSingh-dc1oq 10 місяців тому +12

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

    • @rajveerkaur5418
      @rajveerkaur5418 10 місяців тому

      Waheguru meri v umar Gurpreet veer ji nu lag je..

  • @arshdeepchahal1831
    @arshdeepchahal1831 10 місяців тому +1

    Dhanwad bhut gurpreet bhaji thuda🙏Waheguru g meher krnn

  • @MangalSingh-g9x
    @MangalSingh-g9x 10 місяців тому

    Wahegrur g dhan wahegrur ji good morning ji good job veer ji

  • @tsgkarn4284
    @tsgkarn4284 10 місяців тому +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖਣਾ ਜੀ ਭੈਣ ਤੇ

  • @plantswithme7488
    @plantswithme7488 10 місяців тому +7

    ਵਾਹਿਗੁਰੂ ਜੀ ਮਿਹਰ ਕਰੋ ਬਚਿਆਂ ਤੇ 🙏

  • @arcana808
    @arcana808 6 місяців тому

    Waheguru iss bachi nu bachi di maa nu thik rakho waheguru waheguru Raab iss bachi hu kush rahye new life mile dukh khatam ho waheguru waheguru

  • @kuljitkumarkumar3618
    @kuljitkumarkumar3618 9 місяців тому

    Veer ji tuci loka lai rabb bann ke aa jaunde ho,tuci rabb hi aa,waheguru tuhanu te tuhade privarr nu hamesha khush rakhe,Bai jii shabd hi khatm ho jande aa tuhadi ਮਨੁੱਖਤਾ ਦੀ ਸੇਵਾ ਦੇਖ ਕੇ

  • @NavpreetSingh-bz9lh
    @NavpreetSingh-bz9lh 8 місяців тому

    ਵਾਹਿਗੁਰੂ ਜੀ ਰੱਬ ਦਾ ਰੂਪ ਵੀਰ ਗੁਰਪ੍ਰੀਤ ਸਿੰਘ ਜੀ

  • @sukhjinderkang4852
    @sukhjinderkang4852 10 місяців тому +1

    Very brave girl, raising a 6 months old girl. Salute to her🙏

  • @harbansdhaliwal486
    @harbansdhaliwal486 10 місяців тому +2

    ਵਾਹਿਗੁਰੂ ਵਾਹਿਗੁਰੂ ਮੇਹਰ ਕਰੇ ਭੈਣ ਤੇ

  • @jasdhirsingh3112
    @jasdhirsingh3112 10 місяців тому +2

    Waheguru ji good ji 👍💯💝😢😢😢😢

  • @Bikramjeet-y9k
    @Bikramjeet-y9k 10 місяців тому +2

    ਮੈ ਵੀ ਵੀਰ ਜੀ ਇਸ ਭੈਣ ਵਰਗੀ ਹੀ ਮੇਰਾ ਵੀ ਵਿਆਹ ਹੋਈਆਂ ਸੀ ਮੇਰੇ ਦੋ ਬੱਚੇ ਆ ਕੁੜੀ ਤੇ ਮੁੰਡਾ ਮੇਰਾ ਘਰਵਾਲਾ ਬਹੁਤ ਨਸਾ ਕਰਦਾ ਸੀ ਤੇ ਮਾਰਦਾ ਕੁੱਟਦਾ ਸੀ ਮੈ ਕਦੇ ਪੇਕੇ ਤੇ ਕਦੇ ਸੋਹਰੇ ਰਹਿੰਦੀ ਸੀ ਗਿਆਰਾ ਬਾਰਾ ਸਾਲ ਮੈ ਇਸ ਤਰ੍ਹਾਂ ਹੀ ਕੱਟੇ ਸੀ ਫੇਰ ਮੇਰੇ ਘਰਵਾਲੇ ਨੇ ਮੇਰੀ ਬਹੁਤ ਕੁਮਾਰ ਕੀਤੀ ਮੈ ਪੇਕੇ ਆ ਗਈ ਮੇਰੇ ਸੋਹਰੇ ਪਰਿਵਾਰ ਨੇ ਮੇਰਾ ਮੁੰਡਾ ਰੱਖ ਲਿਆ ਤੇ ਕੁੜੀ ਦੇ ਦਿਤੀ ਫੇਰ ਮੈਨੂੰ ਮੇਰੇ ਪੇਕੇ ਪਰਿਵਾਰ ਨੇ ਵੀ ਨਾ ਮੈਨੂੰ ਰੱਖੀਆਂ ਮੈ ਤੇ ਮੇਰੀ ਬੱਚੀ ਅਸੀ ਦੋਵੇ ਕਿਰਾਏ ਤੇ ਰਹਿੰਦੀਆ ਰਈਆ ਮੈ ਸਕੂਲ ਲੱਗ ਗਈ ਬੱਚੀਆਂ ਦੀ ਸਭਾ ਸਮਾਲ ਕਰਦੀ ਸੀ ਮੈਨੂੰ ਪੰਜ ਹਜ਼ਾਰ ਮਿਲਦੇ ਸੀ ਆਸੀ ਆਪਣਾ ਗੁਜਾਰਾ ਕਰਦੀਆ ਸੀ ਅਸੀ ਦੋ ਸਾਲ ਕਿਰਾਏ ਤੇ ਰਈਆ ਫੇਰ ਮੇਰਾ ਪਿਉ ਲੋਕਾ ਦੀ ਸ਼ਰਮ ਕਰਕੇ ਆਪਣੇ ਘਰ ਲੈ ਆਏ ਫੇਰ ਮੇਰਾ ਤਲਾਕ ਨਹੀਂ ਸੀ ਹੋਈਆਂ ਉਹਨਾ ਨੇ ਮੇਰਾ ਦੂਜੇ ਥਾ ਵਿਆਹ ਕਰਵਾ ਦਿਤਾ ਮੇਰੀ ਮਰਜੀ ਤੋ ਬਗੈਰ ਫੇਰ ਦੂਜੇ ਥਾ ਜਿਥੇ ਮੇਰਾ ਵਿਆਹ ਹੋਈਆ ਸੀ ਉਹਨਾ ਨੇ ਮੇਰੀ ਬੱਚੀ ਵੀ ਮੰਨੀ ਸੀ ਕੇ ਆਸੀ ਬੱਚੀ ਨੂੰ ਵੀ ਲੈ ਜਾਵਾਂਗੇ ਫੇਰ ਉਹਨਾ ਨੇ ਮੇਰੀ ਬੱਚੀ ਨੂੰ ਚੰਗਾ ਨਹੀ ਸੱਜੀਆਂ ਫੇਰ ਮੈ ਆਪਣੀ ਬੱਚੀ ਅਨਾਥ ਆਸ਼ਰਮ ਸਕੂਲ ਪਾ ਦਿਤੀ ਉਸ ਦੀ ਵੀ ਮੁੰਡਾ ਸੀ ਮੈ ਉਸ ਦੇ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ ਤੇ ਮੇਰਾ ਦੂਜਾ ਪਤੀ ਨਾ ਤਾ ਮੇਰੀ ਬੇਟੀ ਨੂੰ ਰੱਖਦਾ ਸੀ ਨਾਤਾ ਉਸ ਦੇ ਨਾ ਕੋਈ ਪੈਸਾ ਜਮਾ ਕਰਾਉਦਾ ਸੀ ਤੇ ਹੁਣ ਮੇਰੇ ਵਿਆਹ ਨੂੰ ਢਾਈ ਸਾਲ ਹੋ ਗਏ ਸੀ ਹੁਣ ਉਸ ਦੇ ਭਰਾ ਵੀ ਮੇਰੇ ਨਾਲ ਲੜਦੇ ਸੀ ਉਸ ਦਾ ਮਾ ਪਿਊ ਵੀ ਤੇ ਉਹ ਵੀ ਆਪਣੀਆਂ ਦੇ ਮਗਰ ਲੱਗ ਕੇ ਲੜਦਾ ਵੀ ਜੇ ਮੈ ਆਪਣੇ ਮਾ ਪਿਊ ਜਾ ਭੈਣ ਭਰਾਵਾ ਨੂੰ ਹਾ ਕੀ ਮੇਰੇ ਕੋਲ ਆਈ ਮੇਰੇ ਨਾਲ ਇਹ ਸੱਭ ਮੇਰੇ ਨਾਲ ਲੜਦੇ ਵੀ ਤੇ ਮੇਰੇ ਆਪਣੇ ਕਹਿੰਦੇ ਕੀ ਤੂੰ ਦੂਜੇ ਥਾ ਵੀ ਨਹੀ ਵੱਸਦੀ ਅਸੀ ਨਹੀ ਆਉਣਾ ਰੱਜੇ ਇਹਨਾ ਨੇ ਮੇਰਾ ਜਬਰਦਸਤੀ ਵਿਆਹ ਕੀਤਾ ਸੀ ਮੇਰੀ ਮਰਜੀ ਤੋ ਬਗੈਰ ਮੈ ਆਪਣੇ ਮਾ ਪਿਊ ਨੂੰ ਕਿਆ ਸੀ ਕਿ ਮੈ ਆਪਣੀ ਬੱਚੀ ਦੇ ਸਿਰ ਤੇ ਕੱਟ ਲਵੇਗੀ ਹੁਣ ਮੈਨੂੰ ਦੂਜੇ ਥਾ ਵਾਲੇ ਸੋਹਰੇ ਵੀ ਤੰਗ ਕਰਦੇ ਨੇ ਤੇ ਮਾ ਪਿਊ ਵੀ ਮੇਰੀ ਨਹੀ ਸੁਨਦੇ ਦੱਸੋ ਮੈ ਕੀ ਕਰਾ ਮੈ ਤਾ ਕਿਸੇ ਬੰਨੇ ਜੋਗਾ ਵੀ ਨਹੀ ਰਈ ਮੈ ਹੁਣ ਕੀ ਕਰਾ ਪਲੀਤ ਮੇਰੀ ਵੀ ਕੋਈ ਮਦਦ ਕਰੋ

  • @harafangle9473
    @harafangle9473 10 місяців тому +1

    ਵਾਹਿਗੁਰੂ ਜੀ ਮਿਹਰ ਕਰਨੀ ਜੀ ਸਭੁ ਤੇ ਮਿਹਰ ਭਰਿਆ ਹਥ ਰੱਖਣਾ ਜੀ