30ਸਾਲ ਬਾਅਦ ਨਮ ਅੱਖਾਂ ਨਾਲ ਮਿਲੇ ਬਦਕਿਸਮਤ ਪਿਓ ਧੀ ਦੋਵਾਂ ਨੇ ਜ਼ਿੰਦਗੀ ਚ ਕਦੇ ਇੱਕ ਦੂਜੇ ਦਾ ਚੇਹਰਾ ਨਹੀਂ ਦੇਖਿਆ ਸੀ

Поділитися
Вставка
  • Опубліковано 31 гру 2024

КОМЕНТАРІ • 759

  • @RavindraSandhu-v1q
    @RavindraSandhu-v1q 3 місяці тому +18

    ਫ਼ਿਲਮਾਂ ਵਿੱਚ ਦੇਖਣ ਨੂੰ ਮਿਲਦਾ ਸੀ ਅੱਜ ਰੀਅਲ ਦੇਖ ਲਿਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰਪ੍ਰੀਤ ਵੀਰ ਦੀ ਲੰਬੀ ਉਮਰ ਹੋਏ

  • @jagdevbawa6577
    @jagdevbawa6577 Рік тому +306

    ਧੀ ਦੇ ਸਹੁਰੇ ਪਰਿਵਾਰ ਦਾ ਵੀ ਬਹੁਤ ਵੱਡਾ ਦਿਲ ਹੈ ਜਿਹੜੇ ਅੱਜ ਬਾਪੂ ਨੂੰ ਲਿਜਾਣ ਵਾਸਤੇ ਕਹਿ ਰਹੇ ਨੇ ਇਹ ਮਿਲਾਪ ਦੇਖ ਅੱਖਾਂ ਚੋਂ ਪਾਣੀ ਆ ਗਿਆ 😭😭

    • @jairajasahibji786
      @jairajasahibji786 Рік тому +4

      Pesa baai ede kol

    • @jairajasahibji786
      @jairajasahibji786 Рік тому +4

      Ess kudi di maa nu odo nhi dikhya ehe mere husband aa aj oho vi naal aai aa sirf pese lyi

    • @jeetsandhu-m1w
      @jeetsandhu-m1w Рік тому

      ​@@jairajasahibji786ryt ji

    • @PammaSingh-k6h
      @PammaSingh-k6h Рік тому +4

      Ki galla karde o veer ik dhee nu USDA baap mil gya es to waddi koi dhan dolat nhi baki tusi lok jajbaat ni samjh sakde 🙏

    • @birasaini9552
      @birasaini9552 Рік тому

      ​@@jairajasahibji786h😊

  • @AvtarSingh-pw7fv
    @AvtarSingh-pw7fv Рік тому +124

    ਵਿੱਛੜੇ ਬਾਪ ਧੀ ਦੇ ਮਿਲਣ ਦਾ ਆਹ ਮੰਜਰ ਦੇਖਕੇ ਮੇਰੀਆਂ ਵੀ ਅੱਖਾਂ ਵਿੱਚ ਹੰਜੂ ਆ ਗਏ

    • @simsidhu1899
      @simsidhu1899 Рік тому +4

      Same to you

    • @AnjuSharma-it1nu
      @AnjuSharma-it1nu Рік тому +4

      Bda acha lga dekhkr ek beti ko uskey papa mil gye saara bachpan is beti ney aisey he bitaya hoga truly aansu aa gye dekhkr

    • @kuljeetgrewal889
      @kuljeetgrewal889 Рік тому +2

      Same to me

    • @rajindermann7485
      @rajindermann7485 Рік тому +2

      Same

    • @shivanisharma5562
      @shivanisharma5562 8 місяців тому

      ਕ੍ਰਮ ਪ੍ਰਧਾਨ ਵਿਸ਼ਵ ਰੱਚ ਰਾਖਾ ਜੈਜਾ ਵਿਜੈ ਤੈਸਾ ਫ਼ਲ ਚਾਖਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢😢

  • @ParamjitKaurSangha-vj3vu
    @ParamjitKaurSangha-vj3vu Рік тому +104

    ਧੰਨ ਧੰਨ ਬਾਬਾ ਨਾਨਕ ਜੇਹੜਾ ਵਿੱਛੜਿਆਂ ਨੂੰ ਮੇਲਦਾ

  • @RajinderSingh-cw9wu
    @RajinderSingh-cw9wu Рік тому +79

    ਧਰਤੀ ਉੱਤੇ ਜੇਕਰ ਤੁਸੀਂ ਰੱਬ ਦਾ ਰੂਪ ਵੇਖਣਾ ਹੈ ਤਾਂ ਉਹ ਗੁਰਪ੍ਰੀਤ ਸਿੰਘ ਜੀ ਹਨ
    ਵਾਹਿਗੁਰੂ ਸਭ ਦਾ ਭਲਾ ਕਰੀਂ

  • @pinnupinnu7641
    @pinnupinnu7641 8 місяців тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurindergrewal5450
    @gurindergrewal5450 Рік тому +194

    ਕਿਹੋ ਜਹੇ ਰਿਸ਼ਤੇ ਹੋ ਗਏ ਪਾਣੀ ਬਣ ਗਿਆ ਖ਼ੂਨ ਦਾ। ਗੁਰਪ੍ਰੀਤ ਵੀਰੇ ਤੈਨੂੰ ਪਰਮਾਤਮਾ ਤੰਦਰੁਸਤੀ ਬਖਸ਼ਿਸ਼ ਕਰਨ। ਬਹੁਤ ਹੀ ਵੱਡੀ ਸੇਵਾ ਹੈ ਤੇਰੀ ਰੱਬ ਰੂਪੀ ਗੁਰਪ੍ਰੀਤ

    • @jassalkaur3548
      @jassalkaur3548 Рік тому +3

      🙏🙏🙏🙏🙏🙏🙏🙏🙏🤲🤲🤲

    • @harsimransingh6363
      @harsimransingh6363 11 місяців тому +1

      Veer ji hajara vaar eh gall suni e .
      Ke - khoon Pani ban gya .
      .
      Ki mtlv hunda Isda .
      Agr kise nu pta tan das deyo ji .

    • @harsimransingh6363
      @harsimransingh6363 6 місяців тому +1

      @KirankaurDarbarsahabGurbani thnku behne

    • @ManjinderSingh-x1c
      @ManjinderSingh-x1c 4 місяці тому +1

      ​@@harsimransingh6363ਮਤਲਬ ਇੰਨਸਾਨ ਖੂਨ ਦੇ ਰਿਸ਼ਤੇ ਵੀ ਭੁੱਲ ਗਿਆ।

  • @GurmeetKaur-ip8qg
    @GurmeetKaur-ip8qg Рік тому +45

    ਬੰਦਾ ਓਦੋ ਹਾਰਦਾ ਜਦੋਂ ਉਸਦਾ ਜੀਵਨਸਾਥੀ ਸਾਥ ਛੱਡ ਜਾਵੇ। ਨਹੀ ਤਾਂ ਹਰ ਮੁਸ਼ਕਲ ਦਾ ਹੱਲ ਉਹ ਰਲ ਮਿਲ ਕੇ ਲੱਭ ਹੀ ਲੈਂਦੇ ਨੇ। ਵਾਹਿਗੁਰੂ ਜੀ ਸਭ ਦਾ ਭਲਾ ਕਰਿਓ 🙏

  • @IqbalSandhu-pb5cv
    @IqbalSandhu-pb5cv Рік тому +22

    ਬਾਬੇ ਫਰੀਦ ਜੀ ਦੀ ਕਿਰਪਾ ਨਾਲ ਕਿਵੇਂ ਪਿਓ ਧੀ ਦਾ ਮੇਲ ਹੋਇਆ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਗੁਰਪ੍ਰੀਤ ਦਾ ਬਹੁਤ ਵੱਡਾ ਉਪਰਾਲਾ ਬਾਪ ਬੇਟੀ ਨੂੰ ਮਿਲਾਉਣ ਦਾ ਵਾਹਿਗੁਰੂ ਜੀ ਹੋਰ ਬਲ ਬਖਸ਼ੇ ਗੁਰਪ੍ਰੀਤ ਜੀ ਨੂੰ

  • @RajinderSingh-ri3jc
    @RajinderSingh-ri3jc Рік тому +40

    ਲੱਖ ਲਾਹਨਤ ਇਸ ਤਰ੍ਹਾਂ ਦੀ ਭੈਣ ਤੇ ਜਿਸਨੇ ਆਪਣੇ ਭਰਾ ਨੂੰ ਸਾਂਭਣ ਦੀ ਥਾਂ ਆਪਣੇ ਭਰਾ ਦਾ ਘਰ ਕੁਝ ਪੈਸਿਆਂ ਦੇ ਲਾਲਚ ਕਾਰਨ ਵੇਚ ਦਿੱਤਾ ਗੁਰਪ੍ਰੀਤ ਜੀ ਪਰਮਾਤਮਾ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

    • @protejasinghdhandra8025
      @protejasinghdhandra8025 Рік тому +2

      ਵਾਹਿਗੁਰੂ ਜੀ ਸਭ ਕੁੱਝ ਦੇਖ ਰਹੇ ਹਨ। ਉਸ ਦਾ ਵੀ ਬੁਰਾ ਹਾਲ ਹੋਵੇਗਾ।

  • @gcsharma310
    @gcsharma310 7 місяців тому +5

    ਬਹੁਤ ਰੋਚਕ ਕਹਾਣੀ, ਇੱਕ ਰੱਬ ਪਤਾ ਨਹੀਂ ਕਿੱਥੇ ਪਰ ਇੱਕ ਰੱਬ ਇਸ ਵੀਰ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ ਜਿਸ ਦੇ ਉਪਰਾਲੇ ਵਜੋਂ ਇਹ ਧੀ ਆਪਣੇ ਬਾਪ ਨੂੰ ਮਿਲ ਸਕੀ ਹੈ। ਦਿਲ ਨੂੰ ਛੂਹ ਲੈਣ ਵਾਲੀ ਇਹ ਕਹਾਣੀ ਬਾਬਾ ਜੀ ਇਸ ਵੀਰ ਤੇ ਵੀ ਮਿਹਰ ਕਰਦੇ ਰਹਿਣ।।

  • @cds1296
    @cds1296 Рік тому +23

    ਜੇ ਕਿਸੇ ਨੇ ਬਲਰਾਜ ਸਾਨੀ ਦੀ ਫਿਲਮ ਵਕਤ ਦੇਖੀ ਹੋਵੇ ਤਾਂ ਸੇਮ ਸਟੋਰੀ ਹੀ ਹੈ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਇਹੋ ਜਿਹੀਆਂ ਰੂਹਾਂ ਨੂੰ ਰੱਬ ਛੇਤੀ ਮਿਲਾਵੇ

  • @ShamsherSingh-wt6lo
    @ShamsherSingh-wt6lo Рік тому +36

    ਕੋਈ ਲਫਜ਼ ਨਹੀਂ ਹੈਗੇ ਬੋਲਣ ਵਾਸਤੇ ਬੱਸ ਅੱਖਾਂ ਵਿੱਚੋਂ ਨੀਰ ਹੀ ਵਗੀ ਜਾ ਰਿਹਾ ਮੇਰੇ।

  • @amandeepkaur5437
    @amandeepkaur5437 Рік тому +40

    ਸ਼ੁਕਰਾਨਾ ਵਾਹਿਗੁਰੂ ਜੀ ਦਾ ਕਿ ਉਹਨਾਂ ਨੇ ਇਕ ਧੀ ਨੂੰ ਉਸਦੇ ਬਾਪ ਨਾਲ ਮਿਲਾਇਆ।

  • @mandeepboparai8005
    @mandeepboparai8005 Рік тому +32

    ਕਲਿਯੁਗ ਵਿੱਚ ਇੱਕ ਰੱਬੀ ਰੂਹ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਨੂੰ salut
    ਵਿੱਛੜੇ ਰੂਹਾਂ ਨੂੰ ਮਿਲਾਨ ਵਾਲਾਂ ਵੀਰ

  • @jessiahuja1487
    @jessiahuja1487 Рік тому +72

    ਪੱਪੂ ਵੀਰੇ ਦਾ ਤਾਂ ਪਰਿਵਾਰ ਵੱਡਾ ਬਣ ਗਿਆ ਸ਼ੁਕਰੀਆ ਵਾਹਿਗੁਰੂ ਜੀ 🙏🙏🙏❤️❤️❤️❤️👍👍👍👍👍

  • @manveersingh7922
    @manveersingh7922 Рік тому +53

    ਵਾਹਿਗਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

  • @jasspreetsingh4441
    @jasspreetsingh4441 11 місяців тому +3

    ਵੀਰੇ ਤੋਂ ਸਾਰੇ ਲੋਕਾਂ ਲਈ ਰੱਬ ਆ

  • @jaswinderrekhi9614
    @jaswinderrekhi9614 Рік тому +71

    ਰੱਬ ਦਾ ਰੂਪ ਗੁਰਪ੍ਰੀਤ ਸਿੰਘ ਜੀ and team God bless all of you

  • @sukhmandersingh890
    @sukhmandersingh890 Рік тому +10

    ਗੁਰਪ੍ਰੀਤ ਬਾਈ ਤੁਹਾਡੀ ਸੇਵਾ ਧੰਨ ਐ ਬਾਈ ਜੀ ਸੱਚੀਂ ਅੱਖਾਂ ਵਿੱਚ ਪਾਣੀ ਆ ਗਿਆ

  • @ranjitgill7432
    @ranjitgill7432 Рік тому +10

    ਧੀਆਂ ਤਾ ਧਿਰਾਂ ਬਣ ਜਾਦੀਆ ਮਾਪਿਆਂ ਦੀਇ।ਵਾਹਿਗੁਰੂ ਬਾਪ ਤੇ ਬੇਟੀ ਉਪਰ ਮਿਹਰ ਭਰਿਆ ਹਥ ਰਖਣ।

  • @balvirkaur778
    @balvirkaur778 Рік тому +10

    ਹੇ ਪਰਮਾਤਮਾ ਸਾਰੇ ਵਿਛੜੇ। ਹੋਏ ਲੋਕਾਂ ਨੂੰ ਇਸੇ ਤਰ੍ਹਾਂ ਹੀ ਮਿਲਾਈ ।

  • @karamjitkaur2459
    @karamjitkaur2459 Рік тому +6

    ਕਈ ਮਾਂ ਬਾਪ ਤੇ ਭਰਾ ਭਰਜਾਈਆਂ ਆਪਣੀ ਵਿਆਹੀ ਕੁੜੀ ਨੂੰ ਸਹੁਰਿਆ ਦੀਆਂ ਗਲਤੀਆਂ ਕਾਰਨ ਪੇਕੇ ਘਰ ਲੈ ਆਉਂਦੇ ਹਨ … ਲੰਬਾ ਨਹੀ ਸੋਚਦੇ ਕਿ ਕੱਲ ਨੂੰ ਸਾਡੀ ਆਪਣੀ ਧੀ ਦੂਜੀ ਜਗਾ ਵਿਆਹ ਤੋ ਬਾਅਦ ਖੁਸ਼ ਵੀ ਰਹਿ ਸਕੇਂਗੀ ਕਿ ਨਹੀ । ਇਸਦੀ ਘਰਵਾਲੀ ਦਾ ਦੂਜੇ ਵਿਆਹ ਵਾਲਾ ਪਰਿਵਾਰ ਤੇ ਪਤੀ ਅਤੇ ਇਸਦੀ ਬੇਟੀ ਦਾ ਸਹੁਰਾ ਪਰਿਵਾਰ ਵਧੀਆ ਇਨਸਾਨ ਹਨ ਜੋ ਇਸ ਮੌਕੇ ਤੇ ਸਾਥ ਦੇ ਰਹੇ ਹਨ ।

  • @protejasinghdhandra8025
    @protejasinghdhandra8025 Рік тому +17

    ਦਿਲ ਭਰ ਜਾਂਦਾ ਵੀਰ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਟੀਮ ਮੈਂਬਰਾਂ ਦੀ ਸੇਵਾ ਭਾਵਨਾ ਦੇਖ ਕੇ। ਇੱਕ ਉਹ ਲੋਕ ਵੀ ਨੇ ਜੋ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੀ ਪਾਸਾ ਵੱਟ ਲੈਂਦੇ ਨੇ। ਵਾਹਿਗੁਰੂ ਇਹਨਾਂ ਦੀ ਲੰਮੀ ਉਮਰ ਕਰੇ।

  • @malwinderwalia2119
    @malwinderwalia2119 Рік тому +31

    ਬਹੁਤ ਹੀ ਦਿਲ ਨੂੰ ਟੁੰਬਣ ਵਾਲਾ ਸਚ ਹੈ

  • @JagmeetRai
    @JagmeetRai Рік тому +11

    ਵਾਹ ਓਏ ਦਾਤਾ ਤੇਰੀ ਕੁਦਰਤ । ਗੁਰਪ੍ਰੀਤ ਵੀਰ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੀ ਟੀਮ ਦੇ ਸਾਰੇ ਮੇਮ੍ਬ੍ਰਾਂ ਨੂੰ ਚੜ੍ਹਦੀ ਕਲਾ ਬਕਸ਼ੇ । ਬਹੁਤ ਹੀ ਚੰਗੇ ਭਾਗਾਂ ਵਾਲੇ ਓ ਵੀਰ ਜੋ ਰੱਬ ਨੇ ਏਡੀ ਵੱਡੀ ਜੁੰਮੇਵਾਰੀ ਲਾਈ ਹੈ ਤੁਹਾਡੀ । ਵਾਹਿਗੁਰੂ ਜੀ |

  • @gurindergrewal5450
    @gurindergrewal5450 Рік тому +25

    ਧੰਨ ਤੇਰੀ ਕਮਾਈ ਧੰਨ ਤੇਰੀ ਸੇਵਾ ਵੀਰੇ ਆ

  • @sukhmailkaur5002
    @sukhmailkaur5002 Рік тому +5

    ਧੰਨ ਐ ਪਪੁ ਦੀ ਘਰਵਾਲ਼ੀ ਦੇ ਦੂਸਰੇ ਪਤੀ ਜਿੰਨਾ ਨੇ permission de diti milan di l

  • @gursidhu895
    @gursidhu895 11 місяців тому +9

    ਗੁਰਪ੍ਰੀਤ ਵੀਰ ਗੁਰੂ ਨਾਨਕ ਸਾਹਿਬ ਜੀ ਦੇ ਅਸਲੀ ਸਿੱਖ ਹਨ , ਪਰਮਾਤਮਾ ਵੀਰ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ, ਤੰਦਰੁਸਤ ਰੱਖਣ 🙏🙏🙏🙏

  • @sultansingh7138
    @sultansingh7138 Рік тому +38

    ਗੁਰਪ੍ਰੀਤ ਸਿੰਘ ਜੀ ਤੁਸੀ ਬੇਘਰ ਬੇਆਸਰਾ ਗਰੀਬਾਂ ਵਾਸਤੇ ਰੱਬ ਹੋ ਵਾਹਿਗੁਰੂ ਜੀ ਅਕਾਲਪੁਰਖ ਥੋਡੇ ਸੁਪਨੀਆਂ ਦੇ ਘਰ ਮਨੁੱਖਤਾ ਸੇਵਾ ਸੱਬ ਤੋਂ ਵੱਡੀ ਸੇਵਾ ਦੇ ਸੇਵਾਦਾਰਾਂ ਤੇ ਮੇਹਰ ਭਰੀਆਂ ਹੱਥ ਰੱਖਣ 🙏❤️❤️

  • @SukhveerKaur-q1t
    @SukhveerKaur-q1t Рік тому +46

    ਵਾਹਿਗੁਰੂ ਜੀ ਸੁਪਨਿਆਂ ਦੇ ਘਰ ਉਤੇ ਮੇਹਰ ਭਰਿਆ ਹੱਥ ਰੱਖਣਾ ਜੀ।

  • @VipanjeetKaur-uc2hr
    @VipanjeetKaur-uc2hr Рік тому +32

    ਰੱਬੀ ਰੂਹ ਗੁਰਪ੍ਰੀਤ ਪੁੱਤ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ 🌹❤

  • @ਹਰਪਾਲ7653
    @ਹਰਪਾਲ7653 Рік тому +69

    ਵਾਹਿਗਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kulwantsingh6606
    @kulwantsingh6606 Рік тому +21

    ਵਾਹਿਗੁਰੂ ਗੁਰਪ੍ਰੀਤ ਸਿੰਘ ਬਾਈ ਜੀ ਅਤੇ ਪੂਰੀ ਟੀਮ ਨੂੰ ਸਦਾ ਸਲਾਮਤ ਰੱਖੇ।

  • @laddisingh2242
    @laddisingh2242 Рік тому +31

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤

  • @BathRajoana
    @BathRajoana 3 місяці тому +2

    ਸਭ ਤੋਂ ਵੱਡੀ ਸੇਵਾ ਬਾਬਾ ਜੀ ਵਾਹਿਗੁਰੂ

  • @meharsekhon2368
    @meharsekhon2368 Рік тому +17

    ਰੱਬ ਰੂਪ ਹੈ ਗੁਰਪ੍ਰੀਤ ਸਿੰਘ
    ਜੋ ਏਨੀ ਵੱਡੀ ਸੇਵਾ ਕਰ ਰਿਹਾ ਹੈ
    ਦਿਲੋਂ ਧੰਨਵਾਦ ❤ 🌹👍🙏

  • @raghuveersinghchahal8050
    @raghuveersinghchahal8050 Місяць тому +1

    Haye oye Rabba ki biti honi bhen de dil te jiyondi wasdi rahe bhen meriye jiyondi wasdi rahe bhen dinya gallan sun ke veer meri mummy v ron lag gye

  • @amarjitbrar6938
    @amarjitbrar6938 Рік тому +8

    ਧੰਨ ਹੈ ਤੁਸੀਂ ਗੁਰਪ੍ਰੀਤ ਸਿੰਘ ਵੀਰ ਜੀ ਵਿੱਛੜਿਆਂ ਨੂੰ ਮਿਲਾਉਣ ਵਾਲੇ। ਰੱਬ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਖੁਸ਼ ਰੱਖੇ। ਧੰਨਵਾਦ ਜੀ

  • @kuldeepgurna9304
    @kuldeepgurna9304 11 місяців тому +1

    ਵੀਰ ਬਹੁਤ ਵਡੀ ਸੇਵਾ ਜੀ ਤੁਹਾਡੀ

  • @ParamjeetKaur-xe7bq
    @ParamjeetKaur-xe7bq 11 місяців тому +1

    Jo insaniyat da ਕਾਰਜ ਤੁਸੀ ਕਰ Reye ਹੋ ਸਬਦ ਤੋਂ ਪਰੇ ਹੈ। ਵਾਹਿਗੁਰੂ ਇਹ ਕੋਟ ਜਗਾਈ ਰੱਖੇ

  • @paramjitsinghsaini2214
    @paramjitsinghsaini2214 Рік тому +2

    ਵਾਹ,,, ਰੰਗ ਕਰਤਾਰ ਦੇ,,,,
    ਵੀਰ ਗੁਰਪ੍ਰੀਤ ਉੱਤੇ ਵਾਹਿਗੁਰੂ ਜੀ ਦੀ ਬਹੁਤ ਅਪਾਰ ਬਖਸ਼ਿਸ਼ ਹੈ, ਇਹਨਾਂ ਵਿੱਚ ਵਾਹਿਗੁਰੂ ਆਪ ਸਹਾਈ ਨੇ।।।।।

  • @kamaljitkaur-ri1lx
    @kamaljitkaur-ri1lx Рік тому +27

    ਧੰਨ ਵਾਹਿਗੁਰੂ ਜਿਹੜਾ ਵਿਛੜਿਆਂ ਨੂੰ ਮੇਲਦਾ ਧੰਨ ਬਾਬਾ ਨਾਨਕ ਧੰਨ ਨੇ ਵੀਰ ਗੁਰਪ੍ਰੀਤ 🙏🙏

    • @RadheSham-yg5sf
      @RadheSham-yg5sf Рік тому +2

      ਰੱਬ ਦਾ ਰੂਪ ਜੀ ਗੁਰੂ ਪ੍ਰੀਤ ਵੀ ਰ ❤ ਵਾਹਿਗੁਰੂ ਜੀ ਸਰਬੱਤ ਦਾ ਭੱਲਾ 🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏♥️🌹🙏

  • @barindersingh2970
    @barindersingh2970 Рік тому +23

    ਵਾਹਿਗੁਰੂ ਜੀ ਸੁਪਨਿਆ ਦੇ ਘਰ ਦੀ ਸਾਰੀ ਟੀਮ ਉਤੇ ਮੇਹਰ ਭਰਿਆ ਹੱਥ ਰੱਖੇ

  • @SonuSingh-jo3gc
    @SonuSingh-jo3gc Рік тому +10

    ਵਾਹਿਗੁਰੂ ਜੀ ਇਸ ਬੇਟੀ ਉਮਰ ‌ਲੱਬੀ ਹੋਵੇ ਆਪਣੇ ਪਿਤਾ ਦਾ ਪਿਆਰ ਲੈ ਸਕੇ ਪਿਤਾ ਵੀ ਆਪਣੀ ਬੇਟੀ ਦਾ ਹਰ ਸੋਕ ਪੁਰਾ ਕਰੇ ਵਾਹਿਗੁਰੂ ਜੀ ਮੇਹਰ ਕਰੋ 🙏

  • @jindugill2203
    @jindugill2203 Рік тому +15

    ਧੰਨ ਓ ਵੀਰ ਗੁਰਪ੍ਰੀਤ ਜੀ ਤੁਸੀਂ ਤੇ ਧੰਨ ਤੁਹਾਡੀ ਸੇਵਾ। ਬਹੁਤ ਧੰਨਵਾਦ ਭੈਣਜੀ ਦਾ ਬੇਟੀ ਦਾ ਤੇ ਬਾਕੀ ਪਰਿਵਾਰਿਕ ਮੈਂਬਰਾਂ ਦਾ ਜੋ ਵੀਰ ਹੁਰਾਂ ਨੂੰ ਮਿਲਣ ਲਈ ਆਏ ਤੇ ਉਸ ਤੋਂ ਵੀ ਜ਼ਿਆਦਾ ਧੰਨਵਾਦ ਭੈਣ ਹੁਰਾਂ ਦੇ ਹੁਣ ਵਾਲੇ ਪਤੀ ਦਾ ਜਿੰਨਾਂ ਨੇ ਇਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ।🙏🏻

  • @mangatkular5941
    @mangatkular5941 Рік тому +20

    😢😢 ਧੰਨ ਆ ਓ ਮੇਰਿਆ ਰੱਬਾ ਤੇਰੇ ਰੰਗਾ ਨੂੰ ਕੋਈ ਵੀ ਇਨਸਾਨ ਜਾਣ ਸਕਦਾ ਤੇਰੀਆਂ ਤੂੰ ਹੀ ਜਾਣੇ ਇਸ ਤਰਾਂ ਦੇ ਦਿਨ ਮੇਰੇ ਦੁਸ਼ਮਣ ਤੋ ਵੀ ਦੁਸ਼ਮਣ ਤੇ ਨਾ ਲੈਕੇ ਆਉਣਾ ਜਿਉਂਦੀ ਵਸਦੀ ਰਹਿ ਧੀ ਰਾਣੀਏ ਪਰਮਾਤਮਾ ਤੈਨੂੰ ਅਤੇ ਤੇਰੀ ਮਾਂ ਜਿਸ ਨੇ ਆਪਣੇ ਫਰਜ਼ ਪਛਾਣਨ ਕੇ ਅਸਲੀਅਤ ਤੋਂ ਜਾਣੂ ਕਰਵਾਇਆ
    😢😢😢 ਵੱਲੋਂ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

  • @SurjitSingh-qq2qu
    @SurjitSingh-qq2qu Рік тому +32

    ਪੱਪੂ ਬਾਈ ਦੀ ਬੇਟੀ ਮਨਪ੍ਰੀਤ ਕੌਰ ਬਾਪ ਪੱਪੂ ਨੂੰ ਸਹੁਰੇ ਪਰਿਵਾਰ ਸਮੇਤ ਆਪਣੇ ਪੁੱਤਰਾਂ ਦੇ ਨਾਲ ਸੁਪਨਿਆਂ ਦੇ ਘਰ ਆਈ ਬੇਟੀ ਮਨਪ੍ਰੀਤ ਦਾ ਬਹੁਤ ਬਹੁਤ ਧੰਨਵਾਦ, ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ, 🙏 ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ🙏🙏🙏🙏🙏

  • @sarbjitkaur-lj3ww
    @sarbjitkaur-lj3ww Рік тому +7

    ਧਰਤੀ ਤੇ ਰੱਬੀ ਰੂਹ ਭਾਈ ਗੁਰਪ੍ਰੀਤ ਸਿੰਘ ਜੀ।

  • @kuljeetgrewal889
    @kuljeetgrewal889 Рік тому +9

    ਗੁਰਪ੍ਰੀਤ ਸਿੰਘ ਤੁਸੀ ਮਹਾਨ ਇਨਸਾਨ ਹੋ।

  • @surajbhan7606
    @surajbhan7606 Рік тому +6

    ਇਸ ਮਿਲਣੀ ਵਿੱਚ ਬਾਈ ਜੀ ਆਪ ਦਾ‌ ਬਹੁਤ ਵੱਡਾ ਯੋਗਦਾਨ ਐ ਪਿਓ ਧੀ ਦਾ ਮਿਲਾਪ ਹੋਇਆ

  • @rajwinder1968
    @rajwinder1968 Рік тому +5

    ਲੱਖ ਲਾਹਨਤ ਇਹੋ ਜਿਹੀ ਭੈਣ ਦੇ ਜਿਸ ਨੇ ਭਰਾ ਦਾ ਘਰ ਵੇਚ ਦਿੱਤਾ

  • @balwinderkaurlally4023
    @balwinderkaurlally4023 Рік тому +11

    Dhan Gurpreet Singh ji Sahib , ਜਿੰਨਾ ਦੀ ਖਾਤਿਰ ਪਰਿਵਾਰ ਮਿਲਿਆ।

  • @SukhwinderSingh-wq5ip
    @SukhwinderSingh-wq5ip Рік тому +12

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ❤❤❤

  • @GurpreetGuri-c3t
    @GurpreetGuri-c3t Рік тому +9

    ਸੱਚੀ ਵੀਰ ਰੋਣਾ ਆ ਗਿਆ ਵਾਹਿਗੁਰੂ ਜੀ ਮੇਹਰ ਕਰੇ 🙏😊

  • @frozfrozkhan7150
    @frozfrozkhan7150 Рік тому +2

    ਵੀਰੇ ਰੱਬ ਤੈਨੂੰ ਤੱਦ ਰੁਸਤੀ ਦੇਵੇ ਰੱਬ ਤੈਥੋਂ ਬਹੁਤ ਵਧੀਆ ਕੰਮ ਕਰਵਾ ਰਿਹਾ ਤੇਰਾ ਕਿਮੇਂ ਸ਼ੁਕਰਾਨਾ ਕਹਾ ਕੋਈ ਇੱਲਫਆਜ ਇਨੀ ਵੀਰੇ

  • @jarnailsingh1731
    @jarnailsingh1731 Рік тому +4

    ਗੁਰਪ੍ਰੀਤ ਸਿੰਘ ਰੱਬ ਦਾ ਭੇਜਿਆ ਇਨਸਾਨ ਹੈ। ਰੱਬ ਲੰਮੀ ਉਮਰ ਕਰੇ।

  • @JaspreetKaur-lq5ls
    @JaspreetKaur-lq5ls Рік тому +9

    ਜਿੰਨਾ ਦੇ ਮਾਂ ਬਾਪ ਤੁਰ ਗਏ ਉਨ੍ਹਾਂ ਨੂੰ ਪੁੱਛੋ

  • @KuldeepSingh-vv6dm
    @KuldeepSingh-vv6dm Рік тому +11

    ਗੁਰਪ੍ਰੀਤ ਵੀਰ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇਰੇ ਉੱਤੇ ਜੋ ਬਾਪੂ ਜੀ ਤੇ ਬੇਟੀ ਨੂੰ ਮਿਲਾ ਦਿੱਤਾ ਵਹਿਗੁਰੂ ਜੀ ਮੇਹਰ ਕਰੋ ਇਸ ਪ੍ਰਵਾਰ ਉੱਪਰ ਵਹਿਗੁਰੂ ਜੀ

  • @karmjitsingh2230
    @karmjitsingh2230 Рік тому +1

    ਕਰਮਾ ਵਾਲੀ ਧੀ ਜਿਸਨੇ ਬਾਪੂ ਮਿਲਿਆ। ਸਾਡੇ ਪਿਤਾ ਨੇ ਕਦੇ ਨਹੀਂ ਉਨ੍ਹਾਂ।

  • @baljitkaur7449
    @baljitkaur7449 Рік тому +11

    ਵਾਹਿਗੁਰੂ ਜੀ ਸ਼ੁਕਰਾਨਾ ਉਸ ਪਰਮਾਤਮਾ ਜੀ.ਵੀਰ ਗੁਰਪ੍ਰੀਤ ਸਿੰਘ ਜੀ ਹਮੇਸ਼ਾਂ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹਿਣ I ਇਹਨਾਂ ਦੀ ਸੇਵਾ ਮਹਾਨ ਹੈ ਜੀ I

  • @rajvinderaujla5191
    @rajvinderaujla5191 11 місяців тому

    ਸਭ ਕਰਮਾਂ ਦੇ ਘੇਰੇ ਦੇ ਅੰਦਰ ਹੈ ਜੀ
    ਇਹ ਰਿਸ਼ਤੇ ਸਾਡੇ ਆਪਣੇ ਕਰਮ ਹਨ ਜੀ
    ਪਰ ਇਹ ਇੱਕ ਸਮਾਜ ਦੀ ਮਨਮਰਜ਼ੀ ਦਾ ਨਤੀਜਾ ਵੀ ਹੈ ਆਪੇ ਤਲਾਕ ਕਰ ਦਿੱਤਾ ਆਪੇ ਬੱਚੇ ਨੂੰ ਅਲੱਗ ਕਰ ਕੇ ਔਰਤ ਨੂੰ ਅੱਗੇ ਤੋਰ ਦਿੰਦਾ

  • @barinderkaurhundal9856
    @barinderkaurhundal9856 Рік тому +11

    ਸ਼ੁਕਰ ਆ ਪ੍ਰਮਾਤਮਾ ਦਾ ਵੀਰ ਜੀ ਦੀ ਬੇਟੀ ਮਿਲ ਗਈ ਵਾਹਿਗੁਰੂ ਜੀ ਮੇਹਰ ਕਰੀ ਇਸ ਪਰਿਵਾਰ ਤੇ ਵੀਰ ਜੀ ਇਹ ਸਭ ਤੁਹਾਡੀ ਕਿਰਪਾ ਨਾਲ ਇਕ ਬੇਟੀ ਆਪਣੇ ਬਾਪ ਨੂੰ ਮਿਲੀ ਆ 🙏🙏🙏🙏

  • @SukwindarKaur
    @SukwindarKaur 3 місяці тому +1

    ਇਸ ਤਰ੍ਹਾਂ ਦੇ ਮਾੜੇ ਭੈਣ ਭਰਾ ਰੱਬ ਕਿਸੇ ਨੂੰ ਨਾ ਦੇਵੇ😢😢

  • @rajwinder1968
    @rajwinder1968 Рік тому +17

    ਰੋਣ ਆ ਗਿਆ ਦੇਖ ਕੇ

  • @shivanisharma5562
    @shivanisharma5562 8 місяців тому

    ਰੱਬ ਸਭ ਨੂੰ ਖੁਸ਼ੀ ਸ਼ਾਨਤੀ ਬਖਸ਼ੇ, ਰੱਬ ਹਰ ਇੱਕ ਇਨਸਾਨ ਦੇ ਅੰਦਰ ਅੱਖਾਂ ਪਿਛੇ ਧੁਨਕਾਰਾ ਦੇ ਰਿਹਾ ਹੈ, ਰੱਬ ਕੋਈ ਮਰਿਆ ਹੋਇਆ ਨਹੀਂ ਹੈ, ਰੱਬ ਕ੍ਰਮ ਆਤਮਾ ਕ੍ਰਮ ਵਿੱਚ ਫ਼ਸ ਗੲਈ ਹੈ

  • @neelamdhiman687
    @neelamdhiman687 4 місяці тому

    ਮਨੁੱਖਤਾ ਦੀ ਸੇਵਾ ਸੁਸਾਇਟੀ ਵਿੱਚ ਸੇਵਾ ਭਾਗਾਂ ਵਾਲਿਆ ਨੂੰ ਮਿਲਦੀ ਹੈ, ਪੱਪੂ ਵੀਰੇ ਨੂੰ ਇੱਥੇ ਹੀ ਸੇਵਾ ਕਰਨ ਦੇਵੋ, ਇਸ ਦੀ ਸੇਵਾ ਸਫ਼ਲ ਹੋਈ ਹੈ।

  • @harbhajansinghdua7281
    @harbhajansinghdua7281 Рік тому +1

    ਸ਼ਾਬਾਸ਼ ਧੀਏ, ਸ਼ਾਬਾਸ਼ ਤੇਰੇ ਪਰਿਵਾਰ ਦੇ ਬਾਪੂ ਨੂੰ ਲਿਜਾਣ ਦੀ ਹਿੰਮਤ ਕਰ ਰਹੇ ਹਨ

  • @HardeepSingh-db1qc
    @HardeepSingh-db1qc Рік тому +9

    ਬਹੁਤ ਵਧੀਆ ਕੰਮ ਕਰ‌‌‌ ਰਹੇ ਹਨ ਵੀਰ ਜੀ ਵਾਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣਾ

  • @sarabjeetsingh8179
    @sarabjeetsingh8179 Рік тому +2

    , ਬਾਈ ਧੰਨ ਧੰਨ ਤੇਰੀ ਸੇਵਾ ਵਾਹਿਗੁਰੂ ਹੋਰ ਕਿਰਪਾ ਸਤਿਨਾਮੁ ਸ੍ਰੀ ਵਾਹਿਗੂਰੂ ਸਾਹਿਬ ਜੀ🙏🙏

  • @JassiJarahan
    @JassiJarahan Рік тому +1

    ਵਹਿਗੁਰੂ ਜੀ। ਇਨਸਾਨੀਅਤ ਖ਼ਤਮ ਹੋ ਗਈ, ਖੂਨ ਦੇ ਰਿਸ਼ਤੇ ਵੀ ਬਦਲ ਗਏ। ਮੁੱਖ ਪੈਸਾ ਰਹਿ ਗਿਆ।

  • @neelamdhiman687
    @neelamdhiman687 4 місяці тому

    ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਇਸ ਵੀਰ ਨੂੰ ਆਪਣੀ ਧੀ ਮਿਲਣ ਲਈ ਆਈ, ਧੀ ਨੂੰ ਆਪਣਾ ਪਿਤਾ ਮਿਲਿਆ 🙏🙏

  • @GurdeepSingh-su5ev
    @GurdeepSingh-su5ev Рік тому +1

    ਬਾਈ ਗੁਰਪ੍ਰੀਤ ਸਿੰਘ ਦੀ ਵਾਹਿਗੁਰੂ ਲੰਬੀ ਉਮਰ ਬਖਸ਼ਣ ਵਿਛੜਿਆ ਕਰਵਾਉਣਾ ਬਹੁਤ ਵੱਡਾ ਪੁੰਨ ਆ

  • @raminderkaur7064
    @raminderkaur7064 Рік тому +31

    No comparison of Gurpreet Singh ji de.Exellent services done,Waheguruji bless you always.

  • @PritamSingh-ro3qe
    @PritamSingh-ro3qe Рік тому +3

    ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਆਪ ਦੀ ਲੰਬੀ ਉਮਰ ਕਰੇ

  • @deepsidhu8762
    @deepsidhu8762 Рік тому +1

    Waheguru ji ਅੱਜ ਕਲ only Mony nu hi ਅਹਿਮੀਅਤ ਦਿੱਤੀ ਜਾਂਦੀ ਰਿਸ਼ਤੇ ਦੀ ਕੋਈ ਜਾ ਇਨਸਾਨ ਦੀ ਕੋਈ belyu ਨੀ ਰਹੀ

  • @maan.9899
    @maan.9899 Рік тому +2

    😢😢y aah video deakh kia maeanu bhut ਰੋਣਾ ਆਇਆ ਮੈ ਬਹੁਤ ਰੋਇਆ y

  • @binderpatialewala
    @binderpatialewala Рік тому +8

    ਵਾਹਿਗੁਰੂ ਜੀ gurpreet uncle ji nu hamesha lmbi Umar te hamesha khushiyan bakshan ❤❤

  • @japjottoor8020
    @japjottoor8020 Рік тому +7

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏🙏🙏🙏

  • @gaddiloverspb
    @gaddiloverspb Рік тому +3

    ਭੈਣ ਦਾ ਦੁਖ ਵੇਖਕੇ ਓਦੇ ਹੰਝੂ ਵੇਖਕੇ ਸੱਚ ਜਾਣਿਓ ਮੇਰੇ ਵੀ ਅੱਖਾਂ ਚ ਹੰਝੂ ਆ ਗਏ 😢😢 ਸਾਏਦ ਪਤਾ ਨੀ ਮੇਰੇ ਮਾਂ ਬਾਪ ਹੈਨੀ ਤਾਂ ਮੇਰੇ ਅੱਖਾਂ ਚ ਹੰਝੂ ਆ ਗਏ ਏਸ ਭੈਣ ਦੁਖ ਵੇਖ ਕੇ ਆਪਣਾ ਦੁਖ ਯਾਦ ਆ ਗਿਆ 😢😢😢

  • @rahulranarana3132
    @rahulranarana3132 Місяць тому

    ਦੁਨੀਆਂ ਦੀ ਸਾਰੀਆਂ ਨਾਲੋਂ ਵਧੀਆ ਵੀਡੀਓ ਨੇਂ ਖੁਸ਼ ਰਹੋ ਮੇਰੀ ਭੈਣ 😢❤

  • @JoginderKaurKahlon-k5m
    @JoginderKaurKahlon-k5m Рік тому +2

    ਬੇਟਾ ਗੁਰਪ੍ਰੀਤ ਸਿੰਘ ਜੀ ਤੁਸੀਂ ਵੀ ਤਾ ਰਬ ਰੂਪ ਹੋ ਜੋ ਤਨ ਮਨ ਤੋ ਸੇਵਾ ਕਰ ਰਹੇ ਹੋ

  • @baldevsinghriar4830
    @baldevsinghriar4830 Рік тому +1

    ਬਹੁਤ ਦਰਦਨਾਕ ਕਹਾਣੀ ਇਸ ਵੀਰ ਜੀ ਵਾਹਿਗੁਰੂ ਜੀ ਕਦੇ ਵੀ ਕਿਸੇ ਨਾਲ ਇਸ ਤਰ੍ਹਾਂ ਨਾ ਹੋਵੇ ਵਾਹਿਗੁਰੂ ਜੀ ਵੈਰੀ ਦੁਸ਼ਮਣ ਦਾ ਬੁਰਾ ਨਾ ਕਰੇਉ ਵਾਹਿਗੁਰੂ ਜੀ

  • @SukhpalDhaliwal-j1g
    @SukhpalDhaliwal-j1g Рік тому

    ਗੁਰਪੀਤ ਬਹੁਤ ਬੰਡੀ ਸੇਵਾ ਹੈ ❤❤ਵਾਰਿਗੂਰੁ ❤❤❤❤❤❤❤

  • @bajwa4032
    @bajwa4032 Рік тому +1

    ਬਾਬਾ ਗੁਰਪ੍ਰੀਤ ਸਿੰਘ ਜੀ ਬੜੀ ਵੱਡੀ ਸੇਵਾ ਹੈ ਤੇਰੀ ਪਤਾ ਨਹੀਂ ਕਿੱਦਾ ਤੇਰਾ ਧੰਨਵਾਦ ਕਰਾ ਤੁਸੀਂ ਹੈਗੇ ਹੀ ਇਕ ਫਰਿਸ਼ਤੇ ਹੋ

  • @gaganaulakh8624
    @gaganaulakh8624 Рік тому

    Well done ਵੀਰ ji salute hai thuhanu

  • @AnjuSharma-it1nu
    @AnjuSharma-it1nu Рік тому +3

    Hat's off to you beta aap apney papa ko miley or unko apney saath lekr ja rhey ho 💐🌹💐🏵️💐🌹💐🏵️💐🏵️💐

  • @kuldeepkaur4048
    @kuldeepkaur4048 Рік тому +2

    Akha cho pani a gya e video dekh k ..waheguru da kot kot shukrana k ona ne fir to pappu bai g nu ona di family nal mila ta ..🙏🙏🙏🙏..

  • @Satnamkaur4570
    @Satnamkaur4570 Рік тому +1

    Waheguru ji cardikala ਵਿਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਪੱਪੂ ਅੰਕਲ ਜੀ ਨੂੰ ਤੇ ਸਾਰੀ ਟੀਮ ਨੂੰ ❤❤❤❤❤❤❤❤❤❤❤❤❤

  • @randeepsingh7315
    @randeepsingh7315 Рік тому +2

    ਬਹੁਤ ਵੱਡਾ ਪੁੰਨ ਕਰਦੇ ਓ ਵੀਰ ਜੀ ਸਲੂਟ ਆ ਤੁਹਾਨੂੰ

  • @HarneetKalas-nf8nd
    @HarneetKalas-nf8nd Рік тому +8

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @amarjeetkaurgrewal8323
    @amarjeetkaurgrewal8323 Рік тому +7

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਦੀ ਟੀਮ ਦਾ

  • @bilalamjad924
    @bilalamjad924 6 місяців тому

    ماشااللہ جی ماشااللہ ۔ رب دے رنگ نرالے ۔ رب دیاں رب ھی جانے ۔۔۔ آپ بہت اچھا کام کر رھے ھیں ۔ اللہ تعالی آپ کو سلامت رکھے اور آجر عظیم عطا فرمائے ۔ آمین

  • @MandeepSingh-rv1wn
    @MandeepSingh-rv1wn Рік тому +11

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆ ਤੇ

  • @rajvinderaujla5191
    @rajvinderaujla5191 11 місяців тому +1

    ਖਾਣ ਵਾਲੇ ਵੀ ਭੁਗਤਦੇ ਹੋਣਗੇ ਪੱਕਾ ਨਹੀਂ ਤਾਂ ਭੁਗਤਣਗੇ ਜੀ

  • @Bhupindersingh-br9gy
    @Bhupindersingh-br9gy Рік тому +4

    ਵੀਰ ਜੋ ਅਜ ਤੁਸੀ ਕਰ ਰਹਿ ਹੋ ਸਹਿਦ ਅਜ ਰਬ ਕਰ ਰਹਿ ਹੋ

  • @harafangle9473
    @harafangle9473 Рік тому +12

    ਸੁਣ ਕੇ ਖੁਸ਼ੀ ਵੀ ਹੋਈ ਪਰ ਦਿਲ ਨੁੰ ਅਫਸੋਸ ਵੀ ਸਭ ਕੁੱਝ ਹੁੰਦੇ ਵੀ ਸੜਕਾਂ ਤੇ ਰੁਲਿਆ ਰਿਸਤੈਦਾਰ ਵੀ ਮਤਲਬੀ ਹੈ ਇਹ ਭੈਣ ਨਹੀ ਡੈਇਨ ਆ😢😢☹️☹️

    • @gurbaxcheema9899
      @gurbaxcheema9899 Рік тому

      ਹੁਣ ਵੀ ਸਾਰੀ ਪੈਸੇ ਦੀ ਖੇਡ ਆ ਉਦੋ ਛੱਡਕੇ ਚਲੀ ਗਈ ਹੁਣ ਕਿੱਦਾਂ ਆ ਗਈ ਸਿਰਫ ਪੈਸਾ ਆ ਜੋ ਦਿਸਦਾ

  • @OnkarSingh-zw2lv
    @OnkarSingh-zw2lv Рік тому +9

    ਵਾਹਿਗੁਰੂ ਜੀ ਮਿਹਰ ਕਰਯੋ ਗੁਰਪ੍ਰੀਤ ਭਾਈ ਤੇ

  • @ਕਸ਼ਮੀਰਸਿੰਘ-ਲ5ਹ
    @ਕਸ਼ਮੀਰਸਿੰਘ-ਲ5ਹ 9 місяців тому

    ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ
    ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ
    ਤੇਰਾ ਸੱਚਾ ਅਤੇ ਸੁੱਚਾ ਕਿਰਦਾਰ ਜੀ
    ਤੜਫ ਦਿਆ ਨੂੰ ਸੀਨੇ ਲਾਇਆ ਏ
    ਚੁੱਕ ਸੜਕਾਂ ਤੋਂ ਬੇ ਜੋ ਸਹਾਰਿਆ ਨੂੰ
    ਪਾਣੀ ਸੁੱਕੇ ਰੁੱਖਾ ਨੂੰ ਹੀ ਪਾਇਆ ਏ
    ☬☬☬☬☬☬☬☬☬☬☬☬
    🙏 ਵਾਹਿਗੁਰੂ ਜੀ 🙏
    ☬☬☬☬☬☬☬☬☬☬☬☬

  • @Parrygarry
    @Parrygarry Рік тому

    ਬਹੁਤ ਸੁਚੱਜੇ ਢੰਗ ਨਾਲ ਬਿਨਾਂ ਕਿਸੇ ਨਫ਼ਰਤ ਤੋਂ ਬਹੁਤ ਵਧੀਆ ਸੋਚ, ਅੱਛਾ ਕੰਮ ਕਰ ਰਹੇ ਹੋ। ਪ੍ਰਮਾਤਮਾ ਵੱਲੋਂ ਲਗਾਈ ਡਿਊਟੀ ਨੂੰ ਇਮਾਨਦਾਰੀ ਵਫ਼ਾਦਾਰੀ ਬਖ਼ੂਬੀ ਨਿਭਾ ਰਹੇ ਹੋ। ਤੁਹਾਡੀ ਸੋਚ ਨੂੰ ਸਲਾਮ ਜੀ ਅਤੇ ਲੋਕਾਂ ਨਾਲ ਕੀ ਕੀ ਵਾਪਰਿਆ ਹੈ,ਕਿਸ ਤਰ੍ਹਾਂ ਗੁਆਚੇ ਹੋਏ ਸੱਚੇ ਰਿਸ਼ਤਿਆਂ ਦਾ ਮਿਲਾਪ ਹੋ ਰਿਹਾ ਹੈ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਕੀ ਦਿਲਾਂ ਤੇ ਵੀਅਤ ਦੀ ਹੋਵੇਗੀ। ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਡਿਊਟੀ ਲਗਾਈ ਜਾਰੀ ਰੱਖਣ ਲਈ ਸਮੁੱਚੀ ਟੀਮ ਦੀ ਆ ਉਮਰਾ ਲੰਬੀਆਂ ਕਰੇ।