ਪਤਨੀ ਨੇ ਸ਼ਰਾਬੀ ਪਤੀ ਨੂੰ ਜ਼ਿੰਦਗੀ ਦਿੱਤੀ ! Ajitpal Singh Humsafar Harpreet Kaur |Sirlekh |Humsafar Ep-5

Поділитися
Вставка
  • Опубліковано 30 вер 2024
  • ਪਤਨੀ ਨੇ ਸ਼ਰਾਬੀ ਪਤੀ ਨੂੰ ਜ਼ਿੰਦਗੀ ਦਿੱਤੀ ! Ajitpal Singh Humsafar Harpreet Kaur | Sirlekh | Humsafar Ep-5
    ਪਤਨੀ ਨੇ ਸ਼ਰਾਬੀ ਪਤੀ ਨੂੰ ਜ਼ਿੰਦਗੀ ਦਿੱਤੀ !
    ਤਲਾਕ ਹੋਣ ਤੋਂ ਬਚਾਵੇਗੀ ਇਹ ਇੰਟਰਵਿਊ !
    ਸ਼ਰਾਬੀ ਬੰਦਾ ਭੈਣ ਨੂੰ ਗਾਲ਼ਾਂ ਕਿਉਂ ਨਹੀਂ ਕੱਢਦਾ ?
    ਹਮਸਫ਼ਰ ਪ੍ਰੋਗਰਾਮ ਦੀ ਇਸ ਲੜੀ ਦੇ ਤਹਿਤ ਇਹ ਮੁਲਾਕਾਤ ਵੀ ਬਹੁਤ ਖੂਬਸੂਰਤ ਹੈ । ਅਜੀਤਪਾਲ ਸਿੰਘ ਅਤੇ ਉਹਨਾਂ ਦੀ ਹਮਸਫ਼ਰ ਹਰਪ੍ਰੀਤ ਕੌਰ ਨੇ ਜ਼ਿੰਦਗੀ ਦੇ ਇਸ ਅਹਿਮ ਰਿਸ਼ਤੇ ਨੂੰ ਨਿਭਾਉਣ ਲਈ ਬਹੁਤ ਵੱਡੀਆਂ ਗੱਲਾਂ ਕੀਤੀਆਂ ਹਨ ਜੋ ਤਣਾਅ 'ਚ ਗੁਜ਼ਰ ਰਹੇ ਪਤੀ ਪਤਨੀ ਦੇ ਰਿਸ਼ਤੇ ਨੂੰ ਸੇਧ ਦੇਣਗੀਆਂ।
    love story,viah,Ajitpal Singh Humsafar Harpreet Kaur,zindagi,sharabi,sharab,ajitpal singh life story,punjabi love story,best story,story,marrige,marriage,wedding video,love marrige,love marrige story,Story,a new untold story,new untold story,a new untold story barstool,humsafar episode,humsafar sirlekh,struggle story,life story,woman story,sirlekh,humsafar,Humsafar,episode,humsafar love story,Ajitpal,love,love episodes,punjabi story,mohabbatein,muhabatnama
    #sharabi #alcohol #quitdrinking #story #punjabi #humsafarlovestory #shorts #lovelife #lifestory #viah #faimly #lovers #lovebirdslover #Sirlekh #punjab #shorts #sirlekh

КОМЕНТАРІ • 155

  • @shadowtandarboldking4377
    @shadowtandarboldking4377 7 місяців тому +17

    ਭੈਣ ਜੀ ਮੈੰ ਵੀ 2007 ਤੋਂ ਲੈਕੇ ਅੱਜ ਤੱਕ ਨਸ਼ੇੜੀ ਪਤੀ ਨਾਲ ਕਟ ਰਹੀ। ਆਪਣੇਤਿੰਨ ਬੱਚੇ ਕੱਪੜੇ ਸਿਲਾਈ ਕਰਕੇ ਆਪ ਪਾਲ ਤੇ ਪੜ੍ਹਾ ਰਹੀ ਆ

  • @sakinderboparai3046
    @sakinderboparai3046 7 місяців тому +18

    ਸ਼ਰਾਬ ਨੇਂ ਸਮੁੰਦਰ ਨਾਲੋਂ ਜਿਆਦਾ ਬੰਦੇ ਡੋਬੇ।

  • @satpalsingh5974
    @satpalsingh5974 7 місяців тому +11

    ਵਧੀਆ ਰਿਹਾ ਬਾਈ ਨਹੀਂ ਤਾਂ ਘਰ ਉਜੜ ਜਾਣਾ ਸੀ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ

  • @sahilbaisal7374
    @sahilbaisal7374 7 місяців тому +12

    ਬਹੁਤ ਸੋਹਣੀ ਜੋੜੀ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
    ਬੱਚੇ ਦੋ ਬਹੁਤ ਜ਼ਰੂਰੀ ਨੇ ਬੱਚੇ ਨੂੰ ਕਿਹੜਾ ਰਿਸ਼ਤਾ ਮਿਲੂ ਨਾਂ ਮਾਸੀ ਨਾਂ ਮਾਮਾ ਅੱਗੇ ਰਿਸ਼ਤੇ ਖ਼ਤਮ ਹੋ ਰਹੇ ਮਾਂ ਬਾਪ ਸਦਾ ਨਹੀਂ ਰਹਿਣੇ ਭੈਣ ਭਰਾ ਬਹੁਤ ਜ਼ਰੂਰੀ ਨੇ

  • @daljitkaur-wm8br
    @daljitkaur-wm8br 7 місяців тому +15

    ਸ਼ਰਾਬ ਛੱਡਣ ਲਈ ਬਹੁਤ ਬਹੁਤ ਮੁਬਾਰਕਾਂ ਵੀਰੇ ਵਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਭੈਣ ਵੀ ਬਹੁਤ ਸਮਝਦਾਰ ਐ ਮੈਂ ਵੀ ਕਾਮਰੇਡ ਦੀ ਪਤਨੀ ਆ

  • @gurpalgill9314
    @gurpalgill9314 7 місяців тому +11

    ਮੈਨੂੰ ਲੱਗਦਾ ਜ਼ਿਹਨਾਂ ਪਤੀ ਪਤਨੀ ਦੀ ਆਪਸ ਵਿੱਚ ਬਣਦੀ ਹੈ ਉਹਨਾਂ ਦੇ 3-4 ਬੱਚੇ ਹੋਣੇ ਚਾਹੀਦੇ ਹਨ ਕਿਉਂਕਿ ਉਹ ਬੱਚਿਆਂ ਦੀ ਸਹੁਣੀ ਪਾਲਣਾ ਕਰ ਸਕਦੇ ਹਨ। ਜ਼ਿਹਨਾਂ ਦੀ ਬਣਦੀ ਨੀ ਆਪਸ ਵਿੱਚ ਉਹਨਾਂ ਲਈ ਇੱਕ ਹੀ ਬੱਚਾ ਬਹੁਤ ਹੈ। ਜ਼ਿਆਦਾ ਬੱਚੇ ਘਰ ਵਿਚੱ ਹੀ ਵੰਡ ਕੇ ਛਕਣਾ ਸਿੱਖ ਜਾਂਦੇ ਹਨ। ਜਿੱਥੇ ਮੁੰਡਾ ਤੇ ਕੁੜੀ ਦੋਵੇਂ ਬੱਚੇ ਹੋਣ ਉਹ ਘਰ ਵਿੱਚ ਹੀ ਸਿੱਖ ਲੈੰਦੇ ਹਨ। ਮੰਡੇ ਨੂੰ ਪਤਾ ਲੱਗ ਜਾਂਦਾ ਕਿ ਜੋ ਮੇਰੀ ਭੈਣ ਕਰਦੀ ਹੈ ਉਸੇ ਤਰਾਂ ਦੀਆਂ ਹੀ ਦੂਸਰੀਆ ਕੁੜੀਆ ਹਨ ਤੇ ਇਸੇ ਤਰਾਂ ਕੁੜੀ ਆਪਣੇ ਭਰਾ ਦੀਆਂ ਆਦਤਾਂ ਦੇਖ ਕੇ ਦੂਸਰੇ ਮੁੰਡਿਆਂ ਵਾਰੇ ਸਮਝ ਜਾਂਦੀ ਹੈ। ਇਹ ਸਭ ਕੁਝ ਇਕੱਲਾ ਬੱਚਾ ਨਹੀਂ ਸਿੱਖਦਾ।

  • @RDX_sports61
    @RDX_sports61 7 місяців тому +6

    ਮੈ ਹੂਣ ਫ਼ੇਰ ਚਾਰ ਪੰਜ ਘੰਟੇਆ ਮਗਰੋ ਲਿਖ਼ਣ ਲੱਗੇਆ ਕੂਮੰਟ ਦੀਦੀ ਦੀ ਗੱਲ਼ ਸਹੀ ਏ ਬੱਚੇਆ ਵੱਲ਼ ਵੇਖ਼ਕੇ ਟਾਇਮ ਟਪਾਊਣ ਦੀ ਸੋਚਣੀ ਚਾਹੀਦੀ ਐ ਪਰ ਏ ਕੰਮ ਏ ਕਰਮ ਕੋਈ ਖ਼ਾਨਦਾਨ ਪਰਿਵਾਰ ਦੀਆ ਧੀਆ ਹੀ ਕਰ ਸਕਦੀਆ ਨੇ ਵੀਰੇ ਨੇ ਕਿਹਾ ਸਰਾਬੀ ਨੂੰ ਸਾਰਾ ਪਤਾ ਹੂੰਦਾ ਹੈ ਪਰ ਸਰੀਰ ਡੈਡ ਹੂੰਦਾ ਦਿਮਾਗ ਨਹੀ ਮੈ ਵੀ ਜੋ ਸਰਾਬੀ ਹੋਏਆ ਰਿਸਤੇਦਾਰਾ ਦੀਆ ਸ਼ੂਣਦਾ ਸੀ ਓਸੇ ਟੈਨਸਨ ਚਂ ਫੇਰ ਸਵੇਰੇ ਹੀ ਕਿਤੋ ਨਾ ਕਿਤੋ ਹੀਲਾ ਕਰਕੇ ਪੀ ਹੀ ਲੈਦਾ ਸੀ ਮੇਰੇ ਕੋਲ ਤਾ ਜਮੀਨ ਵੀ ਪੰਜ ਕਨਾਲ ਹੈ ਪਰ ਜਮੀਰ ਤੇ ਔਰਤ ਦੀ ਇੱਜਤ ਰੱਬ ਨੇ ਐਨੀ ਦੇਤੀ ਕੇ ਕਈ ਆਪੇ ਬਣੇ ਰੱਬ ਲੇਕਾ ਦਾ ਹਸ਼ਾ ਵੀ ਮੇਨੂੰ ਦੇਤਾ ਸਾਲੇ ਸੱਸ ਸਹੂਰਾ ਜਾ ਮਾ ਪਿਓ ਹੀ ਚਾਹੂੰਦਾ ਹੈ ਕੇ ਘਰ ਵੱਸਜੇ ਹੋਰ ਕੋਈ ਨਹੀ ਮੇਰੇ ਹਿਸਾਬ ਨਾਲ ਜੋ ਮੇਰੇ ਤੇ ਬੀਤਦੀ ਐ ਰੱਬ ਨੂੰ ਤਾ ਕੋਈ ਦੋਸ ਨੀ ਪਰ ਬਖ਼ਸ ਤਾ ਰੱਬ ਹੀ ਸਕੇਗਾ ਮੈ ਵੀ ਧਨੋਲੇ ਮਿੱਤਲ ਦੇ ਰਿਹਾ ਹਾ ਦਾਖ਼ਲ ਬਥੇਰਾ ਬੰਨ ਕੇ ਵੇਖ਼ ਲਿਆ ਕੂੱਟ ਕੇ ਵੇਖ਼ ਲਿਆ ਏਹੀ ਐ ਸ਼ਿਰਫ਼ ਜਦੋ ਰੱਬ ਨੇ ਬੀਹ ਫ਼ੜਕੇ ਕੱਢੇਆ ਤਾ ਨਿਕਲੂ ਏ ਚਿਕੜ ਚੋ ਤੂਸੀ ਮੰਨਨਾ ਨੀ ਕਈ ਵਾਰ ਮੇਰੇ ਗਵੀਡੀਆ ਦੀਆ ਬਹੂਆ ਚਾਚੀਆ ਤਾਈਆ ਪੈਵਗ਼ਲ ਮਿਲੀ ਤੋ ਵੇਹੜੇ ਵਾਲੀਆ ਬੀਬੀਆ ਮੇਰੀਆ ਕਹਿੰਦਆ ਸੀ ਲੈ ਤੇਰੇ ਕਰਮਾ ਨੂਮ ਲੱਗੀ ਪੈਲਸਨ ਤੇਨੂੰ ਜਬਾਬ ਨੀ ਪੇਸੇ ਨਹੀ ਤਾ ਲਕੇਈ ਸ਼ਰਾਬ ਦੇ ਦਿਮਦੀਆ ਪਰ ਤੂਹਾਡੀਆ ਗੱਲ਼ਾ ਸੂਣਕੇ ਲੱਗਦਾ ਦਿਨ ਬਦਲ ਜਣ ਅਰਦਾਸ ਕਰੇਓ ਜੀ😢😢😢😢😢😢😢

    • @ManjitKaur-pl3em
      @ManjitKaur-pl3em 7 місяців тому

      veer ji tusi kitho ho ave kro patiale maskeen kutia jao ,othe o sungn vali madicine dinde ne te nale milk nl dvai dinde ne 100 persent theek ho ge

  • @Kiranpal-Singh
    @Kiranpal-Singh 7 місяців тому +14

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !

    • @daljitsandhu7444
      @daljitsandhu7444 7 місяців тому +3

      ਬਿਲਕੁਲ ਬਹੁਤ ਗੰਭੀਰ ਮੁਦਾ ਹੈ
      ਜਰੂਰੀ ਸੋਚਣਾ ਚਾਹੀਦਾ ਹੈ ਇਕ ਬੱਚੇ ਵਾਲੀ ਗੱਲ ਬੜੀ ਖਤਰਨਾਕ ਦੌਰ ਵਲ ਜਾ ਰਹੀ ਹੈ🙏🙏

    • @ksandhu9520
      @ksandhu9520 7 місяців тому +2

      ਦੋ ਤਿੰਨ ਜਰੂਰ ਚਾਹੀਦੇ

  • @ManpreetSingh-df1ek
    @ManpreetSingh-df1ek 7 місяців тому +3

    ਜੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ ਅਤੇ ਜਪਜੀ ਸਾਹਿਬ ਦਾ ਪਾਠ ਕਰੋ ਮੈਂ ਵੀ ਇਸੇ ਤਰਾਂ ਕੀਤਾ ਦਿਨ ਰਾਤ ਸ਼ਰਾਬ ਪੀਂਦਾ ਸੀ ਅੱਜ ਸੱਤ ਅੱਠ ਸਾਲਾਂ ਤੋਂ ਬਿਲਕੁਲ ਨਹੀਂ ਕੀਤੀ

  • @jagmeetrai4103
    @jagmeetrai4103 7 місяців тому +2

    ਚਾਚੇ ਤਾਏ ਨਾਲ ਰਹਿਣਾ ਚਾਹੋਦੇ ਹੋ ਬੱਚੇ ਦੇ ਰਿਸ਼ਤੇ ਕਿਸ ਨਾਲ ਹੋਣਗੇ ਇਕੱਲੇ ਦੇ

  • @NirwairVirk-qd3oh
    @NirwairVirk-qd3oh 7 місяців тому +5

    ਛੱਡੌ ਚੌਰੀਆਂ ਯਾਰੀਆਂ ਅਮਲ ਖੌਟੇ ਜੂਵਾਂ ਕਜਂਰੀ ਮਾਸਂ ਸ਼ਰਾਬ ਯਾਰੌ ਜਪੌ ਰੱਬ ਦਾ ਨਾਮ ਏਕ ਚੈਤ ਹੌ ਕੇ ਜੈਸ ਅਨਤ ਕਡਂਨਾ ਪਾਰ ਯਾਰੌ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ

  • @SehajpalKhehra
    @SehajpalKhehra 7 місяців тому +2

    ਪਤਾ ਕਰਨੀ ਤੁਸੀਂ ਜੱਜ ਕਰੋ ਬਾਅਦ ਜਦੋਂ ਰਿਕਾਰਡ ਹੋਊਗਾ ਫਿਰ ਚੈੱਕ ਕਰਿਓ ਜੇ ਗਲਤੀ ਹੋ ਤਾਂ ਇੱਥੇ ਆ ਜਾਓ ਡਰੈਸ ਤੁਹਾਨੂੰ ਸੈਂਡ ਕਰਾਂਗੇ

  • @daljitkaur-wm8br
    @daljitkaur-wm8br 7 місяців тому +5

    ਜੋੜੀ ਬਹੁਤ ਸੋਹਣੀ ਆ ਪਰ ਵੀਰੇ ਇਹ ਦੱਸੋਂ ਕੀ ਵਿਆਹ ਤੋਂ ਬਾਅਦ ਕਿਉਂ ਪੀਣ ਲੱਗੇ

  • @swarnsukhanwala
    @swarnsukhanwala 7 місяців тому +11

    ਤੁਹਾਡੀ ਸੋਚ ਬਾਈ ਜੀ ਬਹੁਤ ਵਧੀਆ ਮੁੰਡੇ ਤੇ ਕੁੜੀ ਦੋਵਾਂ ਮਾ ਤੇ ਪਿਓ ਲਈ ਕੋਈ ਫਰਕ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ ਪਰ ਕਈ ਵਾਰ ਬੇਟੀ ਨੂੰ ਹੀ ਮਸੂਸ ਹੁੰਦੈ ਕਿ ਮੈਨੂੰ ਇਕ ਭਰਾ ਜ਼ਰੂਰ ਚਾਹੀਦੈ ਜਾਂ ਇਕ ਭੈਣ ਹੋਵੇ।ਮੇਰਾ ਖਿਆਲ ਹੈ ਕਿ ਇਕ ਬੱਚਾ ਤੁਹਾਡੇ ਹੋਰ ਹੋਣਾ ਚਾਹੀਦੈ ਬਾਕੀ ਤੁਹਾਡੀ ਮਰਜ਼ੀ ਜੀ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

    • @SETHARABPATIJI22
      @SETHARABPATIJI22 7 місяців тому

      ਬਾਈ ਤੇਰੀ ਗ਼ਲ ਸਹੀ ਆ ਮੇਰੀ wife ਹੋਣੀ 8 ਭੈਣਾਂ ਤੇ 1 ਭਰਾ ਆ ਮੈਂ ਇਧਰੋ ਇਕਲਾ ਹੀ ਆ ਬਹੁਤ ਕਮੀ ਮਹਿਸੂਸ ਹੋਈ ਭਰਾ ਦੀ ਕਿਊ ਕੇ ਬਾਪ ਮੇਰਾ ਬਹੁਤ ਪੀਂਦਾ ਸੀ ਤੇ ਮੇਰੀ ਮਾਂ ਤੇ ਮੈਨੂੰ ਬਹੁਤ kutaya ਉਸ ਨੇ ਕੋਈ ਬੀ ਗੱਲ ਕਰਨਾ ਨੂੰ ਹੈ ਨਹੀਂ ਸੀ ਮੇਰੇ ਨਾਲ ਜਿਸ ਨਾਲ ਮੈਨੂੰ ਡਿਪ੍ਰੇਸੇੰਨ ho ਗਿਆ ਜਿਸ ਨਾਲ ਮੈਨੂੰ ਜ਼ਿੰਦਗੀ ਚ ਬਹੁਤ ਨੁਕਸਾਨ ਹੋਇਆ ਸਾਨੂੰ ਕਿਸੇ ਬੀ ਚੀਜ਼ ਦੀ ਕਮੀ ਨਹੀ ਹੈ ਮੇਰੀ 1 ਬੇਟੀ ਹੈ ਮੈਂ ਚੌਂਦਾ ਸੀ ਕੇ 1 ਬੱਚਾ ਹੋਰ ho ਜਾਵੇ ਲੇਕਿਨ ਮੇਰੀ ਘਰਵਾਲ਼ੀ ਤੇ ਉਸ ਦੇ ਘਰ ਦਿਆਂ ਨੇ ਮੈਨੂੰ ਬਹੁਤ ਗਾਲ੍ਹਾਂ kadiya ਕੇ ਤੂੰ ਪਸ਼ੂ ਆ ਜਿਹੜਾ ਨਿਆਣੇ ਜਮਾਈ ਜਾਂਦਾ 1 ਨਿਆਣਾ ਥੋੜ੍ਹਾ ਹੁੰਦਾ 1 ਬੱਚੇ ਨੂੰ ਗੱਲ ਕਰਨ ਨੂੰ ਜਰੂਰ ਚਾਹੀਦਾ ਪਰ ਅਫਸੋਸ਼ ਅੱਜ ਕਲ log ਬੱਚੇ paida ਕਰਨ ਤੋਂ ਬਹੁਤ ਡਰਦੇ ਹਨ ਫੇਰ ਜਦ ਬੁੱਢੇ ਹੁੰਦੇ ਹਨ ਫੇਰ ਦੇਖਦੇ ਹਨ ਸਾਨੂੰ ਕੋਈ ਸਾਂਭਣ ਬਾਲਾ ਨਹੀਂ ਹੈ ਜਦ ਕੇ ਪਾਕਿਸਤਾਨੀ loga ਚ ਇਦ੍ਹਾ ਨਹੀ ਹੈ 4 ਜਾਂ 5 ਬੱਚੇ ਹਰ ਘਰ ਚ ਹਨ ਤੇ ਆਪਣਾ ਪੰਜਾਬ ਖਾਲੀ ho ਰਿਹਾ ਹੈ

  • @prabhnoortiwana1482
    @prabhnoortiwana1482 7 місяців тому +3

    ਜੇ ਇਕ ਬੰਦਾ ਹੀਰਾਖਸਸ਼ ਹੋਵੇਤਾਂ ਫਿਰ ਔਰਤ ਕੀ ਕਰੇਇਹ ਬੰਦੇ ਨੂੰ ਸੋਚਣਾ ਚਾਹੀਦਾ ਹੈ ਜੇ ਰਘਰ ਵਾਲੀ ਨੂੰ ਇਕ ਵਰਤਣ ਵਾਲੀ ਮਸ਼ੀਨ ਸਮਝਣਾ ਹੈ ਤਾਂ ਬੱਚੇ ਨਹੀ ਬਣਾਉਣੇ ਚਾਹੀਦੇਤੇ ਦੇ ਮਨਾਂ ਤੇ ਕੀ ਬੀਤਦੀਆ ਉਸ ਸਿਧੂ ਬਲੌਗਰ ਕੁੜੀ ਦੀਆਂ ਹੱਡ ਬੀਤੀਆਂ ਸੁਣੋ ਕੇ ਪਤਾ ਲੱਗਦਾ ਹੈ

  • @jagseersingh-ui6lb
    @jagseersingh-ui6lb 7 місяців тому +3

    ਵੀਰਜੀਤ ਪਾਲ ਤੈਨੂੰ ਲੱਖ ਲੱਖ ਵਧਾਈ ਜਿਹੜੀ ਤੁਸੀਂ ਸ਼ਰਾਬ ਛੱਡੀ ਮੈਂ ਇਸ ਵਕਤ ਆਸਟਰੇਲੀਆ ਦੇ ਵਿੱਚ ਹਾਂ ਫਿਰ ਆਪ ਤਾਂ ਮੈਂ ਵੀ ਪੀਨਾ ਪਰ ਮੈਂ ਰਾਤ ਸ਼ਾਮ ਨੂੰ ਕੋਈ ਨਾ ਆ ਕੇ ਕੰਮ ਤੋਂ ਆ ਕੇ ਕਦੇ ਕਿਸੇ ਨੂੰ ਕੋਈ ਗਾਲ ਨੀ ਕੱਢੀ ਕਿਸੇ ਨਾਲ ਲੜਿਆ ਨਹੀਂ ਕਿਸੇ ਨਾਲ

  • @ਗੁਰਦੀਪਸਿੰਘਟਿਵਾਣਾ

    ਸਤਿ ਸ੍ਰੀ ਅਕਾਲ🙏 ਜੀ ਬਹੁਤ ਖੂਬ ਵੀਰ ਤੇ ਭੈਣ ਮੇਰੀ ਏ ਬਹੁਤ ਵਧੀਆ ਲੱਗੀਆਂ ਵਿਆਹਾ ਤੇ ਖਰਚਾ ਨਹੀਂ ਕਰਨਾ ਚਾਹੀਦਾ ਬਹੁਤ ਧੰਨਵਾਦ ਜੀ🙏

  • @sirtajsingh2132
    @sirtajsingh2132 7 місяців тому +9

    Kiwe bhie sahib nu theek kita kirpa krke apna contact dena ji

  • @kuljitkanda1276
    @kuljitkanda1276 7 місяців тому +5

    ਬਾਈ ਜੀ ਤੁਸੀ ਬੋਹਤ ਬੱਦੀਆ ਸੱਚ ਦੱਸ ਦਿੱਤਾਂ
    ਮੈਵੀ ਦਿੰਨ ਰਾਤ ਚਾਰ ਪੰਜ ਸਾਲ ਪੀਤੀ ਆਂ ਹੁਣ ਬੰਦ ਆਂ ਪਰ ਆਪਣੇ ਆਪ ਕਰੀ ਆ ਹਾਂ ਕਿਤੇ ਦਿੰਨ ਸੁਧ ਨੂੰ ਕੱਠੇ ਹੌ ਗਏ ਫੇਰ ਪੀਵੀ ਲਈ ਦੀਆ

  • @BhaagwantSingh-tw8gw
    @BhaagwantSingh-tw8gw 7 місяців тому +10

    ਬੋਹਤ ਚੰਗੀ ਜੋੜੀ ਹੈ ਕਈ ਵਾਰੀ ਤੀਜਾ ਆਦਮੀ ਜੋੜੀ ਨੂੰ ਖਰਾਬ ਕਰ ਦਿੰਦਾ ਹੈ

  • @HarpreetkaurDhillon-fy6ev
    @HarpreetkaurDhillon-fy6ev 7 місяців тому +11

    ਅਸੀ ਧੰਨਵਾਦ ਕਰਦੇ ਹਾਂ ਸਿਰਲੇਖ ਚੈਨਲ ਦੀ ਟੀਮ ਦਾ🙏

  • @ManjitSingh-c8v
    @ManjitSingh-c8v 7 місяців тому +14

    ਏਨੀ ਛਾਰਾਬ ਪਿਦੈ ਨੈ ਕਦੀ ਗਾਲ ਨੀ ਕਡੀ ਤੈ ਤੂਸੀ ਬੀ ਏਸ ਹਾਲਤ ਸਾਥ ਦਤਾ ਏ ਖਾਨਦਾਨਅ ਦਾ ਕਾਮ ਹੂਦਾ ਗੂਸਾ ਨਾ ਕਾਰਨਾ ਤਹਾਨੰ ਪੰਜ ਸਾਤ ਬਚੈ ਚਾਹੀਦੈ ਆ ਤੂਸੀ ਚਗੈ ਤਹਾਡੈ ਬਚੈ ਵੀ ਚਗੈ ਹੋਣਗੈ ਏ ਬੈਨਤੀ ਜਰੂਰ ਮਨਜੂਰ ਕਾਰਨੀ

  • @RDX_sports61
    @RDX_sports61 7 місяців тому +5

    ਵੀਰੇ ਬਹੁਤ ਹੀ ਵਧੀਆ ਇੰਟਰਵਿਓ ਹੋਈ ਐ ਰਿਪੋਟਰ ਵੀ ਏਵੇ ਢੰਗ ਨਾਲ ਸੱਚ ਬਲਵਾਊਣ ਵਾਲਾ ਚਾਹੀਦੇ ਜਬਾਬ ਦੇਏ ਵੀ ਸੱਚ ਬੋਲਣ ਵਾਲਾ ਹੋਵੇ ਵੀਰੇ ਏਹੀ ਹਾਲ ਸੀ ਨਹੀ ਹੂਣ ਵੀ ਹੈ ਮੇਰਾ ਪਰ ਮੇਰੀ ਘਰਵਾਲੀ ਤੋ ਮੈ ਪੀਕੇ ਗੱਲ਼ ਮੂਕਾ ਅੱਕ ਕੇ ਥ ਵੀ ਚੱਕੇਆ ਜਾਵੇ ਮੈ ਏਹੀ ਕਹਿੰਨਾ ਹਾ ਮੈ ਗਲਤ ਹਾ ਪਰ ਮਜਬੂਰ ਹੀ ਐਨਾ ਨਹੀ ਛੱਢ ਹੋ ਰਹੀ ਦੂਜੀ ਗੱਲ਼ ਏ ਸੋ ਨਹੀ ਕਰੌੜ ਪਰਸੈਟ ਸਹੀ ਕਿਹਾ ਵੀਰੇ ਨੇ ਸਰਾਬ ਬੰਦੇ ਦਾ ਅਸ਼ਲੀ ਚੈਹਰਾ ਵਖਾਊਦੀ ਹੈ ਮੇਰੇ ਘਰਦੀ ਵੀ ਜਦੋ ਜਿਆਦਾ ਦਿਨ ਰੋਦੀ ਰਹਿੰਦੀ ਐ ਤਾ ਕਹਿੰਦੀ ਹੂਣ ਬਸ ਮੈ ਨੀ ਰਹਿਣਾ ਫ਼ੇਰ ਰੱਬ ਮੇਰੀ ਕੂੜੀ ਤੋ ਓਹਨੂੰ ਕੋਈ ਐਸਾ ਲਫ਼ਜ ਕਹਾ ਦਿੰਦਾ ਹੈ ਕੇ ਓ ਪਿੱਟ ਪਿੱਟ ਕੇ ਓ ਹੀ ਸਬਰ ਫ਼ੇਰ😢😢😢😢 ਪਰ ਗੱਲ਼ ਹੂਣ ਰਿਸਤੇਆ ਦੀ ਸਾਰੇ ਕਹਿੰਦੇ ਵੱਢੋ ਫ਼ਾਹਾ ਨਬੇੜੋ ਪਰ ਮੇਰੀ ਮਾ ਮੇਨੂੰ ਮਾਰਦੀ ਐ ਓ ਵੀ ਜਦੋ ਦੀਦੀ ਵਾਗ ਕਹਿੰਦੀ ਏ ਨੂੰ ਨਾ ਵਿਹਾਅਓਦੇ ਓ ਕਹਿੰਦੀ ਹੈ ਪਤਾ ਹੂੰਦਾ ਤਾ ਪੋਤੀ ਦੀ ਸੋਹ ਨਾ ਕਰਦੇ ਏ ਕਰਮ ਗੱਲ਼ ਹੂਣ ਦਾਦੀ ਦੀ ਪੋਤੀ ਮਾ ਦੀ ਧੀ ਮੇਰੇ ਲਈ ਇੱਕ ਨਵਾ ਦਿਨ ਮੇਰੀ ਧੀ ਬਹੁਤ ਹੀ ਅਰਦਾਸਾ ਕਰਦੀ ਹੈ ਰੱਬ ਪਤਾ ਨੀ ਕਦੋ ਸੂਣਲੈ 😢😢😢😢😢😢 ਬਾਈ ਲ਼ਿਖ਼ਣਾ ਬੜਾ ਕੂਝ ਸੀ ਹੂਣ ਨੀ ਲਿਖ ਹੂੰਦਾ😢😢😢😢😢😢

    • @harjinderkaur9514
      @harjinderkaur9514 7 місяців тому

      Vire apne mn nu strong bnao . Shdd skde ho. Path shuru kro. Waheguru ji mehar krnge

  • @swaranjitdalio5521
    @swaranjitdalio5521 7 місяців тому +18

    ਸੋਹਣੀ ਅਤੇ ਉਸਾਰੂ ਗੱਲਬਾਤ

  • @InderjitKaur-bd2hd
    @InderjitKaur-bd2hd 7 місяців тому +30

    ਮੇਰੇ ਬੱਚਿਆਂ ਦੇ ਡੈਡੀ ਨੇ ਤਾਂ ਅਜੇ ਵੀ ਸ਼ਰਾਬ ਨਹੀਂ ਛੱਡੀ ਉਸ ਵਾਹਿਗੁਰੂ ਜੀ ਅਗੇ ਅਰਦਾਸਾ ਕਰੀ ਜਾਨੀਆਂ ਸਾਰੀ ਉਮਰ ਲੰਘਗੀ

    • @7star891
      @7star891 7 місяців тому +11

      ਭੈਣੇ ਜਦੋ ਤੁਸੀ ਬਾਈ ਨੂੰ ਰੋਟੀ ਫੜਾਉਣ ਵੇਲੇ ਸਵੇਰੇ ਸ਼ਾਮ ਰੋਟੀ ਪਾਕੇ ਪੰਜ ਬਾਰ ਮੂਲ ਮੰਤਰ ਦਾ ਪਾਠ ਕਰਕੇ ਰੋਟੀ ਦਇਆ ਕਰੋ ਵਾਹਿਗੁਰੂ ਭਲੀ ਕਰਨਗੇ 🙏

    • @ravithind5005
      @ravithind5005 7 місяців тому +1

      ਭੈਣੇ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਜੀ ਗੁਰਬਾਣੀ ਪੜਿਆ ਕਰੋ ਜੀ ਵਿਸ਼ਵਾਸ ਰੱਖੋ , ਮੇਰੇ ਤੇ ਹੋਈ ਏ ਜੀ ਵਾਹਿਗੁਰੂ ਜੀ ਦੀ ਮੇਹਰ ਬਹੁਤ ਪੀਂਦਾ ਸੀ ਮੈਂ ।। ਪਿਆਰ ਨਾਲ ਕੋਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਭੈਣ ਜੀ।।

  • @DhyanjotSingh
    @DhyanjotSingh 7 місяців тому +2

    ਹਾਂ ਜੀ ਦੋ ਬੱਚੇ ਜ਼ਰੂਰੀ ਨੇ,ਭਾਵੇ ਕੁੜੀਆਂ ਹੋਣ ਭਾਵੇਂ ਮੁੰਡੇ

  • @dalbirnagra7885
    @dalbirnagra7885 7 місяців тому +7

    ਵੀਰ ਜੀ ਨੇ ਇਹ ਗੱਲ ਸਹੀ ਕਹੀ ਕਿ ਘਰ ਦਿਆਂ ਨੂੰ ਸਾਥ ਦੇਣਾ ਚਾਹੀਦਾ ਮੇਰੀ ਵੀ ਜ਼ਿੰਦਗੀ ਕੁਝ ਏਦਾਂ ਦੀ ਆ ਸਕੀ ਭੈਣ ਦੇ ਘਰੇ ਵਿਆਹ ਹੋਇਆਂ ਉੱਤੋਂ ਮੈਂ ਹੈਂਡੀਕੈਪ ਆ ਬੱਚਿਆ ਦੇ ਪੱਖ ਤੋਂ ਮੈਂ ਖੁਸ਼ ਆ ਮੇਰੇ ਕੋਲ ਪਿਆਰੀ ਜਿਹੀ ਬੇਟੀ ਆ ਮੇਰੇ ਮਾਂ ਬਾਪ ਮੇਰਾ ਪੂਰਾ ਸਾਥ ਦਿੰਦੇ ਪਰ ਸਹੁਰਿਆਂ ਵੱਲੋਂ ਕੋਈ ਸਾਥ ਨਹੀ ਉੱਤੋਂ ਸਕੀ ਭੈਣ ਹੀ ਆ ਜੋ ਜੇਠਾਣੀ ਵੀ ਆ ਘਰੋਂ ਵੀ ਕੁਝ ਨਹੀ ਦਿੱਤਾ ਮੇਰਾ ਮਤਲਬ ਘਰ ਤੇ ਜਾਮੀਨ ਪਰ ਆਪਣੀ ਮਿਹਨਤ ਨਾਲ ਸਭ ਬਣਾ ਲਿਆ ਇੰਡੀਆ ਆਉਣ ਨੂੰ ਤਾਂ ਮਨ ਹੀ ਨਹੀ ਕਰਦਾ ਸਕੀ ਭੈਣ ਤੇ ਜੇਠ ਜੋ ਜੀਜਾ ਵੀ ਆ ਸਵਾਰਥ ਪੂਰਾ ਕਰਕੇ ਖਾ ਪੀ ਕੇ ਸਾਈਡ ਤੇ ਹੋ ਗਏ 23 ਸਾਲ ਹੋਣ ਵਾਲੇ ਆ ਜ਼ਿੰਦਗੀ ਜਿਉਂਦੀ ਤਾਂ ਕੀ ਕੱਟ ਰਹੀ ਆਂ ਆਪਣੀ ਬੇਟੀ ਵੱਲ ਦੇਖ ਤੇ ਮਾਂ ਬਾਪ ਦੇ ਸਾਥ ਨਾਲ ਰਹਿੰਦੇ ਇਕੱਠੇ ਆਂ ਪਰ ਬਹੁਤ ਮੁਸ਼ਕਿਲਾਂ ਭਰੀ ਕਿਸੇ ਨੂੰ ਜ਼ਾਹਰ ਵੀ ਨਹੀ ਕਰਦੀ ਸਾਡੇ ਲੋਕ ਤਾਂ ਫਿਰ ਪਤਾ ਹੀ ਆ ਸਹੁਰਿਆਂ ਵੱਲੋਂ ਤਾਂ ਕੋਈ ਸਾਥ ਨਹੀ ਪੇਕਿਆਂ ਵੱਲੋਂ ਵੀ ਮਾਂ ਬਾਪ ਤੋਂ ਬਿਨਾਂ ਕਿਸੇ ਦਾ ਕੋਈ ਆਸਰਾ ਨਹੀਂ ਹੁਣ ਬੇਟੀ ਤੇ ਆਸ ਆ

    • @ajitpalpanaichpanaich3905
      @ajitpalpanaichpanaich3905 7 місяців тому +1

      ਕੋਈ ਨਾਂ ਭੈਣ ਜਦੋਂ ਤੁਹਾਡਾ ਦਿਲ ਕਰੇ ਆਉਣ ਨੂੰ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ ਜਿਹੋ ਜਿਹੀ ਮੇਰਾ ਪਰਿਵਾਰ ਖਾਂਦਾ ਉਹੀ ਜੀ ਤੁਹਾਨੂੰ ਖਾਵਾਂਗੇ ਪਰ ਲੂਣ ਮਿਰਚ ਘੱਟ ਹੋ ਸਕਦਾ ਅਪੱਣਤ ਤੇ ਪਿਆਰ ਘੱਟ ਨਹੀਂ ਹੋਊਗਾ ਜਿਹੋ ਜਿਹੀ ਮੱਦਦ ਚਾਹੁੰਦੇ ਕਰਾਂਗੇ

  • @raghbirsingh4959
    @raghbirsingh4959 6 місяців тому +2

    ਗੱਲ ਬਾਤ ਵਧੀਆ ਲੱਗੀ ਪਰ ਇੱਕ ਬੱਚੇ ਵਾਲੀ ਸੋਚ ਤਾਂ ਆਤਮਘਾਤ ਹੀ ਹੈ ਇਸ ਇੱਕ ਬੱਚੇ ਵਾਲੀ ਸੋਚ ਨੂੰ ਕੇਵਲ ਪੰਜਾਬੀਆਂ ਨੇ ਅਤੇ ਖਾਸ ਕਰ ਸਿੱਖ ਪ੍ਰਵਾਰਾਂ ਨੇ ਹੀ ਘੁੱਟ ਕੇ ਫੜਿਆ ਹੋਇਆ ਹੈ ਮਿਸਾਲਾਂ ਤਾਂ ਸੈਂਕੜੇਆਂ ਦੀ ਗਿਣਤੀ ਚ ਮੇਰੇ ਸਾਹਮਣੇ ਹਨ।ਪਰ ਇੱਕ ਮਸਾਲ ਸਭਨਾ ਦੇ ਸਾਹਮਣੇ ਹੈ । ਸਿੱਧੂ ਮੂਸੇ ਵਾਲਾ ਏਸੇ ਸੋਚ ਨੇ ਹੀ ਪੰਜਾਬ ਵਿੱਚ ਭੱਈਆ ਵਾਦ ਪੈਦਾ ਕੀਤਾ ਜੇ ਗਲਤ ਹੈ ਤਾਂ ਦੱਸਿਓ। ਇਸ ਬੱਚੀ ਨੇ ਸਕੂਲ ਵੀ ਜਾਣਾਂ ਹੈ ਵੱਡੀ ਹੋ ਕੇ ਕਾਲਜ ਵੀ ਜਾਏਗੀ ,ਕਾਲਜਾਂ ਵਿੱਚ ਬੱਚਿਆ ਦੀ ਲਾਈਫ ਨੂੰ ਸਾਰੇ ਲੋਕ ਭਲੀ ਭਾਂਤ ਜਾਣਦੇ ਹਨ।ਪ੍ਰਮਾਤਮਾ ਨਾ ਕਰੇ ਜੇ ਕਿਸੇ ਬਿਮਾਰੀ ਕਰਕੇ ਜਾਂ ਗੰਦੇ ਟ੍ਰੈਫਿਕ ਕਰਕੇ ਬੱਚੇ ਦਾ ਨੁਕਸਾਨ ਜਾਏ ਤਾਂ ਫਿਰ ਤੁਹਾਡਾ ਕੀ ਹਾਲ ਹੋਵੇਗਾ । ਇਸ ਤੋਂ ਇਲਾਵਾ ਤੁਸਾਂ ਬੱਚੇ ਤੋਂ ਉਸ ਦੇ ਭਰਾ ਦਾ ਰਿਸਤਾ ਖੋਹ ਲਿਆ ਅਤੇ ਔਤ ਦਾ ਰਿਸ਼ਤਾ ਤੁਸਾਂ ਖੁਦ ਜੋੜ ਦਿੱਤਾ ਅਗਲੀ ਪੀੜੀ ਤੋ ਮਾਸੀ ਖੋਹ ਲਈ ਮਾਮਾ ਜੰਮਣ ਹੀ ਨਹੀਂ ਦਿੱਤਾ ਚਾਚਾ,ਤਾਇਆ ਵੀ ਖਤਮ ਧੀ ਵਿਆਹੀ ਜਾਵੇਗੀ ਆਪਜੀ ਬੁਢਾਪੇ ਵੱਲ ਵੱਧ ਚੁਕੇ ਹੋਵੋਗੇ ਆਪਜੀ ਨੂੰ ਸਹਾਰੇ ਦੀ ਜਰੂਰਤ ਪਵੇਗੀ ਫਿਰ ਤੁਹਾਡੀ ਜਿੰਦਗੀ ਵਿੱਚ ਇੱਕ ਨਵਾਂ ਮਹਿਮਾਨ ਆਵੇਗਾ ਅਤੇ ਓਹ ਮਹਿਮਾਨ ਹੋਵੇਗਾ ਰਾਮੂੰ ਭੱਈਆ ਸਾਰੀ ਕਲਾ ਰਾਮੂੰ ਕੋਲ ਹੋਵੇਗੀ ਦੋ ਤਿੰਨ ਸਾਲ ਵਧੀਆ ਕੰਮ ਕਰੇਗਾ ਪੂਰਾ ਭੇਤੀ ਹੋ ਜਾਵੇਗਾ।ਓਹ ਲੁੱਟ ਮਾਰ ਕਰਕੇ ਵੀ ਲਾ ਪਤਾ ਹੋ ਸਕਦਾ ਜਾਂ ਫਿਰ ਜੀਵਨ ਮੁਕਤੀ ਵੀ ਦੇ ਸਕਦਾ ਪੁਲਿਸ ਅਫਸਰ ਵੀ ਬਿਹਾਰੀ ਡੀਸੀ ਵੀ ਬਿਹਾਰੀ ਤੇ ਤੁਹਾਡੇ ਘਰ ਬਾਹਰ ਜਮੀਨ ਦਾ ਮਾਲਕ ਵੀ ਭੱਈਆ ?? ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸਿੱਖਾਂ ਨੂੰ ਅਕਲ ਦਾਨ ਦੇਵੇ ਤਾਂ ਕਿ ਕੌਮ ਚੜਦੀ ਕਲਾ ਦੀ ਸੋਚ ਦੀ ਧਾਰਨੀ ਹੋਵੇ ਧੰਨਵਾਦ ਜੀ

  • @sukhimaghanian707
    @sukhimaghanian707 7 місяців тому +32

    ਇਸ ਹਮਸ਼ਫਰ ਜੋੜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ

    • @Preetsekhon2829
      @Preetsekhon2829 7 місяців тому +2

      ਬਿਲਕੁਲ ਜੀ🙏

    • @lakhwindersandhu3303
      @lakhwindersandhu3303 7 місяців тому

      Bahut bahut dhanyawad jis jis tuhade vaste satth deta slam hun tuhade sochhnu nu❤👍

    • @lakhwindersandhu3303
      @lakhwindersandhu3303 7 місяців тому

      Bahut bahut dhanyawad jis jis tuhade vaste satth deta slam hun tuhade sochhnu nu❤👍

    • @inderjit748
      @inderjit748 7 місяців тому

      BRAVE BETE JIS NE HIMMAT NAHI HARI TE APNE PARTNER NU SAHI RAH TE PAA LEA KAKA JI GOOD AA JO APNI GALTI NU MNN REHA WAHEGURU BACHEYA NU TANDRUSTI TE TRAKIA BAKSHAN

  • @dharmindermasani7125
    @dharmindermasani7125 7 місяців тому +12

    ਜ਼ਿੰਦਾਬਾਦ ਸਾਥੀਓ ਬਹੁਤ ਵਧੀਆ ਵਿਚਾਰਾਂ ਕੀਤੀਆਂ

  • @PuranSingh-e6s
    @PuranSingh-e6s 7 місяців тому +13

    ਚੰਗੀ ਸੋਚ ਸੋਹਣੀ ਜੋੜੀ ਚੰਗੇ ਵਿਚਾਰ

  • @Preetsekhon2829
    @Preetsekhon2829 7 місяців тому +30

    ਬਹੁਤ ਹੀ ਵਧੀਆ ਸੋਚ ਦੀ ਜੋੜੀ, ਪ੍ਮਾਤਮਾ ਏਸੇ ਤਰ੍ਹਾਂ ਆਪਸੀ ਪਿਆਰ, ਇਤਫ਼ਾਕ ਬਣਾਈ ਰੱਖਣ, ਤੇ ਸਦਾ ਚੜਦੀ ਕਲਾ ਵਿੱਚ ਰੱਖਣ ਜੀ🙏🙏🙏

  • @Kkulvir0401
    @Kkulvir0401 7 місяців тому +13

    ਵਾਹਿਗੁਰੂ ਜੀ ਬਹੁਤ ਵਧਿਆ ਲੱਗਾ ਇਹਨਾ ਦੀਆਂ ਗੱਲਾਂ ਵਿੱਚ ਬਹੁਤ ਦਮ ਹੈ ਜੀ ਕਿਸੇ ਹੋਰ ਨੂੰ ਵੀ ਪਤਾ ਲੱਗੂ ਘਰ ਕਿਸ ਤਰਾ ਚੱਲਦੇ ਹਨ ਜੀ 🙏🏽🙏🏽❤️👍🏽

  • @ManjitKaur-vn4ve
    @ManjitKaur-vn4ve 7 місяців тому +19

    ਬਹੁਤ ਵਧੀਆ ਸੋਚ ਿੲਸ ਜੋੜੀ ਦੀ, ਪਰਮਾਤਮਾ ਿੲਸ ਜੋੜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।

  • @gopi2bhatti
    @gopi2bhatti 7 місяців тому +1

    ਸਾਡੇ ਪਿੰਡ ਭਲੇਮਾਣਸ ਦੋ ਆਦਮੀ ਸ਼ਰਾਬ ਪੀਂਦੇ ਪਰ ਉਹਨਾਂ ਦੀਆਂ ਜਨਾਨੀਆਂ ਨੇ ਤੜਕੇ ਬੇਇਜ਼ਤੀ ਇਨ੍ਹੀਂ ਕਰਨੀ ਕਿ ਉਹ ਦੋਵੇਂ ਸਗੋਂ ਹੋਰ ਸ਼ਰਾਬ ਪੀਣ ਲੱਗ ਗਏ ਤੇ ਦੋਵੇਂ ਮਰ ਗਏ।

  • @harchand9623
    @harchand9623 7 місяців тому +5

    Thanks all
    Good soch
    Love you both❤
    Godd Question

  • @BhaagwantSingh-tw8gw
    @BhaagwantSingh-tw8gw 7 місяців тому +6

    ਬੋਹਤ ਚੰਗੀ ਜੋੜੀ ਹੈ ਕਈ ਵਾਰੀ ਤੀਜਾ ਆਦਮੀ ਜੋੜੀ ਨੂੰ ਖਰਾਬ ਕਰ ਦਿੰਦਾ ਹੈ ਰਾਜ

  • @BinderSingh-bv5iz
    @BinderSingh-bv5iz 7 місяців тому +3

    ਬਾਈ ਜੀ ਮੇਰਾ ਹਾਲ ਪਹਿਲਾਂ ਇਹੀ ਸੀ ਪਰ ਹੁਣ ਹਫਤੇ ਤੋਂ ਠੀਕ ਆ

    • @ajitpalpanaichpanaich3905
      @ajitpalpanaichpanaich3905 7 місяців тому

      ਤਿੰਨ ਮਹੀਨਿਆਂ ਤੋਂ ਬਾਅਦ ਦੱਸੀ ਵੀਰ ਕੀ ਰਿਪੋਰਟ ਆ ਤੇਰੀ

  • @jugrajsinghsidhu1551
    @jugrajsinghsidhu1551 7 місяців тому +3

    ਬਾਈ ਰਣਜੀਤ ਸਿੰਘ ਦੋਦੜਾ ਅਤੇ ਹਰਕੇਸ਼ ਦਾਸ ਕੇਸੀਂ ਬਾਵਾਂ ਦੋਂਵੇਂ ਭਰਾ ਬਹੁਤ ਵਧੀਆ ਇਨਸਾਨ ਹੈ

  • @prabhnoortiwana1482
    @prabhnoortiwana1482 7 місяців тому +3

    ਵੀਰੇ ਬਹੁਤ ਪਰੀਵਾਰਾਂ ਵਿੱਚ ਐਵੇਂ ਹੀ ਹੈ ਔਰਤਾਂ ਹੈ ਗੀਆਂ ਹਨ ਜੋ ਮੁੰਡਿਆਂ ਨੂੰ ਮਾਪਿਆਂਨਾਲੋਂ ਤੋੜ ਦੀਆਂ ਹਨ

    • @ajitpalpanaichpanaich3905
      @ajitpalpanaichpanaich3905 7 місяців тому

      ਹਾਂ ਜੀ ਸਾਰੇ ਪੱਖ ਹੁੰਦੇ ਨੇ ਬਹੁਤ ਕੇਸਾਂ ਵਿੱਚ ਔਰਤ ਹੀ ਬੰਦੇ ਦੇ ਖਾਤਮੇ ਦਾ ਕਾਰਨ ਬਣ ਜਾਂਦੀ ਹੈ

  • @wakhwakhrang
    @wakhwakhrang 7 місяців тому +4

    ਬਹੁਤ ਵਧੀਆ ਜੀ ! ਕਾਸ਼ ! ਮੇਰਾ ਯਾਰ ਵੀ ਸ਼ਰਾਬ ਛੱਡ ਦੇਂਦਾ !

  • @HarpreetkaurDhillon-fy6ev
    @HarpreetkaurDhillon-fy6ev 7 місяців тому +5

    ਮੈ ਧੰਨਵਾਦ ਕਰਦੀ ਹਾਂ ਛੋਟੇ ਭਰਾ ਬੱਬੂ ਹੀਰੋ ਦਾ ਜਿੰਨਾ ਨੇ ਇਸ ਔਖੇ ਸਮੇਂ ਵਿੱਚ ਮੇਰਾ ਸਾਥ ਦਿੱਤਾ।

    • @arshdeep7751
      @arshdeep7751 7 місяців тому

      Bahut bahut dhamwaad bhen g

    • @baldevsidhu7719
      @baldevsidhu7719 7 місяців тому

      ਭੈਣ ਜੀ ਤੁਹਾਡੀ ਬਚੀ ਦੀ ਮਦਦ ਕੌਣ ਕਰੇਗਾ ਜੇ ਭੈਣ ਭਰਾ ਹੀ ਹੈ ਨਹੀ ਮੇਰੇ ਮਾਮਾ ਜੀ ਦੇ ਸਿਰਫ ਿੲਕ ਬੇਟਾ ਸੀ 21 ਸਾਲਾ ਦਾ death ਹੋਗਈ ਮਗਰ ਮਾਮਾ ਵੀ ਸਰਾਬ ਪੀ ਪੀ ਮਰ ਗਿਆ ਮਾਮੀ ਰਹਿ ਗਈ ਇਕਲੀ

  • @SatnamSingh-lu4do
    @SatnamSingh-lu4do 7 місяців тому +13

    ਭੈਣ ਦੀ ਮੇਹਨਤ ਰੰਗ ਲਿਆਈ

  • @gurpindersingh8405
    @gurpindersingh8405 6 місяців тому +1

    ਵੀਰ ਜੀ ਚੰਗੀ ਸੋਚ ਆ ਪਰ ਸ਼ਾਨੂੰ ਬੱਚੇ ਦੋ ਚਾਹਿਦੇ

  • @shivcharndhaliwal1702
    @shivcharndhaliwal1702 7 місяців тому +3

    ਵੀਰੇ ਬਖਸ਼ੀਵਾਲਾ ਸੁਨਾਮ ਵਾਲਾ ਕੇ ,ਬਾਦਰਾ ਵਾਲਾ ,ਕੁੜੀ ਸਾਦੀ ਮੁਰਾਦੀ ਹੈ SAMJDAR HE BETI JI 🎉🎉

    • @HarpreetkaurDhillon-fy6ev
      @HarpreetkaurDhillon-fy6ev 7 місяців тому

      Haji

    • @ajitpalpanaichpanaich3905
      @ajitpalpanaichpanaich3905 7 місяців тому

      ਹਾਂ ਜੀ ਸੁਨਾਮ ਵਾਲਾ ਪਰ ਮੈਂ 1993 ਤੋਂ ਹੀ ਨਾਨਕੇ ਘਰ ਰਹਿੰਦਾ ਹਾਂ ਬਾਕੀ ਬਾਈ ਮੈਂ ਕਿਹੋ ਜਿਹਾ ਇਹ ਤਾਂ ਤੈਨੂੰ ਮਿਲਕੇ ਹੀ ਪਤਾ ਲੱਗੂ ਵੈਸੇ ਜੋਤਿਸ਼ ਕਮਾਲ ਦੀਆਂ ਤੇਰੀ ਜਿਹੜੀ ਮੈਨੂੰ ਨਾਂ ਜਾਣਦੇ ਹੋਏ ਵੀ ਮੇਰੇ ਕਿਰਦਾਰ ਵਾਰੇ ਸਭ ਕੁਝ ਜਾਣ ਗਿਆ ਧੰਨਵਾਦ

  • @gurpreetsinghgill5464
    @gurpreetsinghgill5464 7 місяців тому +6

    Good

  • @balbirkaur4961
    @balbirkaur4961 7 місяців тому +8

    Very nice good vichar🙏🏼

  • @rajinderdandiwal156
    @rajinderdandiwal156 7 місяців тому +5

    Very nice 👍👍👍❤❤❤

  • @bhullarboutique7044
    @bhullarboutique7044 7 місяців тому +5

    Sanje ghr di gll hoi. Sabb to vadia gll a ehh

  • @jassichanna3137
    @jassichanna3137 7 місяців тому +6

    Why you put this video, this is not to open

  • @manjitkaur-uh1mi
    @manjitkaur-uh1mi 7 місяців тому +5

    Very nice ❤ God bless u

  • @gurpreetsingh-di4tg
    @gurpreetsingh-di4tg 7 місяців тому +6

    Wahaguru ji sonu chardi Kala vich rakha ji 🙏

  • @HarpreetkaurDhillon-fy6ev
    @HarpreetkaurDhillon-fy6ev 7 місяців тому +5

    ਇਸ ਤੋ ਬਿਨਾਂ ਵੱਡੀ ਭੈਣ ਹਰਜੀਤ ਕੋਰ ਤੇ ਉਨਾ ਦੇ ਬੇਟੇ ਗੋਲਡੀ ਦਾ ਵੀ ਧੰਨਵਾਦ ਕਰਦੀ ਹਾਂ।

    • @baldevsidhu7719
      @baldevsidhu7719 7 місяців тому +2

      ਮੈ ਤੁਹਾਡੀਆ ਕੁਝ ਗਲਾ ਨਾਲ।ਸਹਿਮਤ ਨਹੀ !ਸਾਡੇ ਲੋਕਾ ਨੇ comrade /communist idea ਜਿਨਾ ਤ ਕਾਪੀ ਕੀਤੇ ਸੀ ਉਹ ਤਾ ਫੇਲ ਹੋ ਕੇ ਫਿਰ ਧਰਮ ਵਲ ਚਲੇ ਗਏ ਜਿਵੇ ਰੂਸ ਦਾ ਪੁਤਿਨ ਤਾ ਚਰਚ ਜਾਦਾ ਤੇ ਚੀਨ ਵੀ capitalism ਨੂ ਅਪਨਾ ਕੇਹੀ number 2 economy ਬਨਿਆ ਕਦੇ ਸੁਨਿਆ ਹੋਣਾ BRICS acronym! Google what it means !

    • @baldevsidhu7719
      @baldevsidhu7719 7 місяців тому +1

      Harvard university ਦੁਨੀਆ ਦੀ number one university in medicine! ਉੇਥੇ ਦੀ prof Joan Borysenko ਜਿਸ ਨੇ ਕਿਤਾਬਾ ਲਿਖੀਆ ਜਿਨਾ ਦਾ ਮੇਲ ਸਿਖ ਧਰਮ ਨਾਲ।ਬਹੁਤ ਹੈ ਤੁਸੀ ਕਹਿਦੇ ਅਸੀ ਮਥਾ ਨਹੀ ਟੇਕਦੇ

    • @baldevsidhu7719
      @baldevsidhu7719 7 місяців тому

      ਮੈ ਛੋਟਾ ਹੁਦਾ ਕਨੇਡਾ ਮੂਵ ਹੋ ਗਿਆ ਸੀ ਮਾਪਿਆ ਨਾਲ ਉਥੇ ਪੜਿਆ govt job ਕਰਦਾ ਪੰਜਾਬੀ ਨਹੀ ਛਡੀ ਮੇਰੀਆ ਬੇਟੀ 2 ਡਾਕਟਰ ਹਨ ਪੰਜਾਬੀ ਪੜ ਲਿਖ ਲੈਦੀਆ ਕੀਰਤਨ ਕਰ ਲੈਦੀਆ ਬਹੁਤ ਸਪੋਰਟਸ ਵੀ ਸਿਖੀਆ ਹਨ ਸਿਖੀ ਵਿਚ ਪਰਪਕ ਹਨ self sufficient strong, and self confident ਹਨ! 🙏

    • @ਜਸਵਿੰਦਰਕੌਰ-ਹ9ਝ
      @ਜਸਵਿੰਦਰਕੌਰ-ਹ9ਝ 7 місяців тому

      Bahut samajh dar jorhi hy ina de char bache hone chahide hn is tran changa smaz banega kioke change insan peba hone jroori hn

  • @arshdhaliwal6152
    @arshdhaliwal6152 7 місяців тому +7

    👍🏻❤️

  • @jasbirkaurrattan5344
    @jasbirkaurrattan5344 7 місяців тому +4

    Veer ji bhan ji boat brave n❤❤❤❤

  • @Desijatt000
    @Desijatt000 7 місяців тому +4

    Ma v eh halat Katya mere nl eh beet cuki aa

  • @RaniDhalle
    @RaniDhalle 7 місяців тому +6

    🌹💐🏵🥀🌹💐🏵🥀🌹💐🏵🥀🌹💐🏵🥀🌹

  • @SukhmanPreet-mu4jf
    @SukhmanPreet-mu4jf 7 місяців тому +7

    Wmk bhen bht vdia nature di ❤❤

  • @NarinderSingh-kt8qq
    @NarinderSingh-kt8qq 7 місяців тому +6

    Waheguru ji ❤very nice msg 🙏🏼🙏🏼

  • @ManjitKaur-k1y
    @ManjitKaur-k1y 7 місяців тому +4

    Very nice 👍

  • @arshdhaliwal6152
    @arshdhaliwal6152 7 місяців тому +6

    ❤❤😊

  • @manjitkaur6747
    @manjitkaur6747 7 місяців тому +2

    Very nice jodi Bohat Vdia massage good vechar❤🎉

  • @RajbirSingh-qh7gg
    @RajbirSingh-qh7gg 7 місяців тому +2

    Very good veer ji ❣️❣️❣️❣️❣️

  • @SukhwinderSingh-y1g
    @SukhwinderSingh-y1g 7 місяців тому +2

    Very nice jodi bai ji,sahi kehnde aa lok aurt nu vson ch ja pattn ch mapya da hath hunda

  • @jpsamra6308
    @jpsamra6308 7 місяців тому +1

    Peeti te mi v par kite kite raat nu!!! Par hun sabh kuj meat anda mashi shrab sabh kuj shadta from usa god bless u waheguru mehra rakhe

  • @RajaVlog-x3z
    @RajaVlog-x3z 7 місяців тому +4

    ❤❤

  • @Waheguruthecreator
    @Waheguruthecreator 7 місяців тому +2

    ਖੀਵਾ ਪਿੰਡ ਦਾਰੂ ਨੂੰ ਲੈ ਕੇ ਬਹੁਤ ਮਸ਼ਹੂਰ ਨੇ।

    • @ajitpalpanaichpanaich3905
      @ajitpalpanaichpanaich3905 7 місяців тому

      ਕੋਈ ਰਿਸ਼ਤੇਦਾਰੀ ਲੱਗਦੀ ਆ ਤੁਹਾਡੀ ਵੈਸੇ ਹੁਣ ਮੋੜ ਪੈ ਗਿਆ ਜੀ

  • @rupinderkaler3517
    @rupinderkaler3517 7 місяців тому +6

    Very very nic. Kapl

  • @BaljitSingh-my5et
    @BaljitSingh-my5et 7 місяців тому +6

    Very good rapport thanks

  • @daljitkaur3610
    @daljitkaur3610 7 місяців тому +2

    Nice❤

  • @NirwairVirk-qd3oh
    @NirwairVirk-qd3oh 7 місяців тому +3

    ਸਜਂਨਾ ਛੱਡਨੀ ਤੂਂ ਹੌਨਂ ਵੀ ਨਹੀਂ ਸਿਰਫ ਚਾਰ ਦਿਨ ਦੀਆਂ ਗੱਲਾਂ ਮੇਂ ਤੀ ਵਾਰ ਛੱਡੀ ਏਂ ਪਰ ਛੁੱਟੀ ਨਹੀਂ ਮੇਰੇ ਤੌਂ
    ਏਹਂਨਾ ਨਾਰੀਆਂ ਦੇ ਮਕਂਰ ਫ਼ਰੇਬ ਰੱਬਾਂ ਰਨਾੱ ਸਾਰੀਆਂ ਰਗਂ ਬਰਗੀਂਆਂ ਨੇ ਖਸਮ ਛੱਡ ਕੇ ਪੀਨੱ ਫੇਰ ਲੱਗ ਜਾਂਦੇ ਜਦੋਂ ਰੱਨਾਂ ਦੀਆਂ ਮਜ਼ਬੂਰੀਆਂ ਅੱਗੇ ਔਦੀਆਂ ਨੀ ਗਿੱਚੀ ਪਿੱਛੇ ਹੇ ਮਤ ਜਨਾਂਨੀਆਂ ਦੀ ਲੱਥੀ ਚੱਡੀ ਦੀ ਕੌਈ ਨਾਂ ਸਾਰ ਸੱਚੀ ਖਾਨਾ ਪੇਹਂਨਾੱ ਭੌਗ ਬਿਲਾਸ ਕਰਨਾ ਰੌਨਾੱ ਰੂਸਨਾੱ ਨਾਰ ਦੀ ਕਾਰ ਸੱਚੀ ਕੱਆਂ ਫੇਰ ਵਜ਼ੀਰ ਨੇ ਸ਼ਾਹ ਤਾਈ ਨਾਰਾਂ ਆਦ ਤੌ ਜੂਲਮ ਕਮਾਉਂਦੀਆਂ ਨੇ ਚਾਰ ਸੈਕਂਡੇ ਮਕਂਰ ਫ਼ਰੇਬ ਨੇਂ ਵੈਚਂ ਨਾਰਾਂ ਦੇਲੱ ਦਾ ਭੇਤ ਨਾ ਮੂਲ ਬਤਲੌਦੀਆਂ ਨੇ ਜੇਹਡੀ ਰਾਈਂ ਦੇ ਤੌਲ ਨਾ ਗੱਲ ਹੌਵੇਂ ਔਂਸ ਨੂੰ ਚੌਕੱ ਪਹਾੱਡ ਬਨੌਦੀਆਂ ਨੇ ਸੱਕੇ ਪੌਤੱ ਊਤੇ ਧਰਮ ਗਾਲ ਦੇਵਨ ਜਦੋਂ ਬੱਈਮਾਨੀ ਊਤੇ ਔਊਦੀਆਂ ਨੇ ਪੂਰਨ ਨਾਲ ਕੀ ਲੂਨਾੱ ਦਾ ਵੇਰ ਹੇਸੀਂ ਦੋਵੇਂ ਹੱਥ ਤੇ ਪੈਰ ਕਟੱਵੌਦੀਆੱ ਨੇ ਰਾਮ ਨਾਲ਼ ਕੱਕੱਈ ਦਾ ਦੌਸਂ ਕਾਹਦਾ ਏਕ ਪੌਤ ਨੂੰ ਘਂਰੌ ਨਿਕਾਲ ਦੀਤਾੱ ਦੂਜ਼ਾ ਪਤਿ ਨੂੰ ਮਾਰ ਮਕੌਦੀਆਂ ਨੇ ਘਂਰੌ ਮਾਰ ਕੇ ਕਡੀਆਂ ਧੁਰੂੱ ਤਾਹੀਂ ਬਾੱਲ ਊਮਰ ਮਸੀਬਤਾਂ ਪੌਂਦੀਆਂ ਨੇ ਰੱਖਨ ਲੱਜ ਹਿਜਾੱ ਨਾਂ ਸ਼ਰਮ ਕੌਈ ਜਦੋਂ ਆਪਣਾ ਜ਼ੌਰ ਵਖੌਦੀਆਂ ਨੇ
    ਰਾਜੇ ਭੋਜ ਉਤੇ ਅਸਵਾਰ ਹੋਇਆ ਮਾਂਰ ਕੌਰੱਡੇ ਹੌਸ਼ ਭਲੌਦੀਆਂ ਨੇ ਰਾਜੇ ਭਰਥਰੀ ਜੀਆਂ ਨੂੰ ਛੱਡ ਰੱਨਾਂ ਯਾਰੀਂ ਨਾਲ ਹਥੱਵਾਨ ਦੇ ਲੌਦੀਆਂ ਨੇ ਕੱਈ ਹੌਰਂ ਸੇਹਜਾ਼ਦੀਆਂ ਮੂਲਕਾੱ ਦੀਆਂ ਨੇ ਤਖਤੌਂ ਸ਼ੱਟ ਕੇ ਭੀਖ਼ ਮਗਂਵੌਦੀਆਂ ਨੇ ਯਾੱਦੂ ਹੂਸਂਨ ਦਾ ਢਾਲ਼ ਕੇ ਕਰਨ਼ ਕਾਬੂ ਸਾਰੀਂ ਅਕਲ ਤੇ ਹੋਸ਼ ਭਲੌਦੀਆਂ ਨੇ ਸਾਨੂੰ ਦਸ਼ਨ ਦੀ ਲੌੜ ਸੀ ਸਜਂਨਾ ਔਏਂ ਹੌਵਂਨ ਸੌਂ ਤੇਰੇ ਮਨ ਜਾਂ ਰੱਬ ਨੂੰ ਭੌਂਦੀਆਂ ਨੇ ਭੂਪ ਜਹਾਨ ਤੇ ਮਰਦ ਕੇਹਡਾੱ ਜੈਸ ਨੂੰ ਤੀਵੀਂਆਂ ਰੱਨਾਂ ਨਾ ਨਸ਼ਾ ਵਖਾਂਵੀਆਂ ਨੇ
    ਬਾਕੀ ਫੇਰ ਲਿਖਾਂ ਦਾ ਧਨਵਾਦ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ ਧਨਵਾਦ ਜੀ

    • @ajitpalpanaichpanaich3905
      @ajitpalpanaichpanaich3905 7 місяців тому

      ਅਸੰਧ ਕੋਲ ਮੇਰੇ ਰਿਸ਼ਤੇਦਾਰ ਨੇ ਸਤਨਾਮ ਮਲਵਾ ਬਾਕੀ ਛੱਡੀ ਨਾਂ ਛੱਡੀ ਦਾ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਪਤਾ ਤੈਨੂੰ ਤਾਂ ਮੈ ਡੌਪ ਟੈਸਟ ਕਰਾਉਂਣੋ ਰਿਹਾ

  • @karnailsinghsakrali1533
    @karnailsinghsakrali1533 7 місяців тому +2

    Dove member Diane ne bahut vadhi a gal a ke by sahi line te agya private vich pher to kushia again baki loka di preach ni krn chahidi apni

  • @karamjitsinghsalana4648
    @karamjitsinghsalana4648 7 місяців тому +7

    ❤❤❤

  • @RaviBassi-er2vw
    @RaviBassi-er2vw Місяць тому

    Good interview ❤university patiala rupinder bassi chhajla🙏

  • @rupinderkaler3517
    @rupinderkaler3517 7 місяців тому +6

    ❤❤❤❤

  • @tarnpannu848
    @tarnpannu848 7 місяців тому +3

    Harpreet hats off to you....

  • @shivcharndhaliwal1702
    @shivcharndhaliwal1702 7 місяців тому

    ਬੇਟੀ ਹਰਪ੍ਰੀਤ ਦੋਦੜਾ ਚੰਗੀ SAMJDAR HE ,,PAR JEET HUN V FUKRA PAN C HE ,,EDUCATD KAHAODA ਲੱਗਦਾ ਹੈ ,,ਵਿਚਾਰੀ ਨੀਵੀਂ ਪਆ ਰਾਖੀ ਹੈ ,,ਗੁਰੂ ਨਾਨਕ ਆਪ ਨੂੰ ਜੀ ਖੁਸ਼ ਰੱਖੇ ,, ਮੁੰਡਾ PAAD PANI HE ,VAD PADA HE ,,FUKRA HE ,,BUTA SINGH SAD ,,NU WRITER ??? FILASPAR ਬਣਦਾ ਹੈ,,,

  • @surindernijjar7024
    @surindernijjar7024 7 місяців тому +5

    Very nice

  • @ManjitKaur-dn4qk
    @ManjitKaur-dn4qk 7 місяців тому +4

    Very good 👍 ❤

  • @goldyk80
    @goldyk80 7 місяців тому +2

    Hun ta bandyaan nu mann na paina that aurat bandyaan naalo ziada strong ne

  • @Keeratkalervlogs2068
    @Keeratkalervlogs2068 7 місяців тому +3

    ਬਹੁਤ ਸੋਹਣੀ ਗੱਲ ਬਾਤ
    ਚੰਗੀ ਸੋਚ ਐ ਬਾਈ ਜੀ ,ਭੈਣ ,stay blessed

  • @InderjitKaur-bd2hd
    @InderjitKaur-bd2hd 7 місяців тому +7

    ਇਸ ਜੋੜੀ ਨੇ ਬਹੁਤ ਵਧੀਆ ਸਮਝਾਇਆ ਵੈਰੀ ਗੁੱਡ ❤ਯੂ ਮੇਰੀ ਜ਼ਿੰਦਗੀ ਦੀ ਵੀ ਇਹੀ ਕਹਾਣੀ ਆ

  • @jeewanjot5382
    @jeewanjot5382 7 місяців тому +4

    Good job 👏

  • @KashDeep-q7f
    @KashDeep-q7f 7 місяців тому

    Meri v Sam hi stori a meri wife ne hi ਬਚਾਇਆ ਮੈਨੂੰ

  • @sarbjitkaur5647
    @sarbjitkaur5647 7 місяців тому +2

    Same story me

  • @premmakkar3428
    @premmakkar3428 7 місяців тому +1

    God bless you beta

  • @Kaur.brar23
    @Kaur.brar23 7 місяців тому +6

    Sare interview good a ji par 1 bache wale gal ni sahi bache 2 honne chadea ji kudi munda ni matter karda ji keyo ke apde bache de duniya te sanj honi chadea ji baki sab te apni apni soch a ji mare bhua ji eko munda se ide death hon asi te rab e janda a ki oh kida rehdea ji

    • @Kiranpal-Singh
      @Kiranpal-Singh 7 місяців тому

      *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
      ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !

    • @malkitsingh4209
      @malkitsingh4209 7 місяців тому

      Waheguru ji

  • @baldishkaur9953
    @baldishkaur9953 Місяць тому

    Sharabi admi di aurat ta andro mar hi jandi a bas ik maa hi jinda rehendi a

  • @gurdishsingh8013
    @gurdishsingh8013 7 місяців тому

    Mare. Masi. De. Put. Da. Bhi. Eh. Hi. Hal. Si. Oh. Bhogpur. Rahinda. Hai

  • @rajwindersingh8578
    @rajwindersingh8578 7 місяців тому +1

    ❤❤❤❤❤❤❤

  • @harwindergrewal6679
    @harwindergrewal6679 7 місяців тому +1

    Very nice 👍

  • @manidhaliwalsingh9932
    @manidhaliwalsingh9932 7 місяців тому +5

    Nice papa and mummy

  • @GurnamSingh-nd5yt
    @GurnamSingh-nd5yt 7 місяців тому

    Meri aap ji nu benti ye tusi mno siaane loki khinde si ikla na hove put jt da kli hove na vna de vich lkri

  • @ParveenKumari-pt1vm
    @ParveenKumari-pt1vm 7 місяців тому +1

    Veere je pati kesi hor ledy kol kol jave fer ke karye

    • @ajitpalpanaichpanaich3905
      @ajitpalpanaichpanaich3905 7 місяців тому

      ਇਹ ਕੋਈ ਵੱਡੀ ਗੱਲ ਨਹੀਂ ਠੀਕ ਹੋ ਸਕਦੀ ਹੈ ਚਿੰਤਾ ਨਾਂ ਕਰੋ ਤੁਸੀਂ ਗੱਲ ਕਰ ਸਕਦੇ ਹੋ ਮੇਰੇ ਨਾਲ

    • @ParveenKumari-pt1vm
      @ParveenKumari-pt1vm 7 місяців тому

      @@ajitpalpanaichpanaich3905 mal gal keda kara tuada no

  • @Kisanfoodfarming
    @Kisanfoodfarming 7 місяців тому +6

    nice jodi

  • @inderjit748
    @inderjit748 7 місяців тому

    BOHAT HE GALAT SOACH AA IK BACHEY WALI KAHDI JINDGI AA IK BACHEY NAL ESE KAR KE APNI QUAM DA BACK GEAR LAG REHA BACHEY 2 / 3 CHAHIDE NE

  • @LalababaSingh
    @LalababaSingh 7 місяців тому

    Oh nu. Bhulia. Ni. Kehnde. Jehra. Sami. Aje. Ghar

  • @nirmalsingh2903
    @nirmalsingh2903 7 місяців тому

    ਵਿਹਲੜ ਜ਼ਨਾਨੀਆਂ ਝੂਠ ਬੋਲਦੇ

    • @ajitpalpanaichpanaich3905
      @ajitpalpanaichpanaich3905 7 місяців тому

      ਫ਼ੌਜੀ ਸਾਹਿਬ ਵੈਸੇ ਤਾਂ ਤੁਹਾਡੇ ਤੋਂ ਕੋਈ ਇਨਾਮ ਨਹੀਂ ਲੈਣਾ ਮੈਂ ਬਾਕੀ ਝੂਠ ਸੱਚ ਰੱਬ ਜਾਣਦਾ। ਤੇਰੀ ਲਿਖਣੀ ਤੋਂ ਤੇਰੀ ਮਾਨਸਿਕਤਾ ਝਲਕ ਦੀ ਆ ਵੀ ਤੂੰ ਕਿਹੋ ਜਿਹੀ ਸੋਚ ਦਾ ਮਾਲਕ ਐ ਫੌਜ ਵਿੱਚ ਲੱਗਦਾ ਟਾਈਮ ਪਾਸ ਹੀ ਕਰਕੇ ਆਇਆ ਸਿੱਖਕੇ ਕੁਝ ਵੀ ਨਹੀਂ ਆਇਆ ਤੇਰੇ ਘਰ ਵਿੱਚ ਤੇਰੀ ਜਨਾਨੀ (ਵੈਸੇ ਉਹ ਵੀ ਕਿਸੇ ਦੀ ਧੀ ਭੈਣ ਹੈ ਮੈਂ ਉਸ ਨੂੰ ਗ਼ਲਤ ਨਹੀਂ ਕਹਿੰਦਾ) ਤੇਰੇ ਨਾਲ ਝੂਠ ਬੋਲਦੀ ਹੋਊ ਤਾਂ ਹੀ ਤੈਨੂੰ ਸਾਰੀਆਂ ਜ਼ਨਾਨੀਆਂ ਤੈਨੂੰ ਵਿਹਲੜ ਤੇ ਝੂਠੀਆਂ ਲੱਗਦੀਆਂ ਨੇ ਇੱਕ ਵਾਰ ਆਪਣੇ ਅੰਦਰ ਵੀ ਦੇਖ ਲੈ ਵੀਰ ਕੀ ਪਤਾ ਉਹ ਤੇਰੇ ਤੋਂ ਦੁਖੀ ਹੋਣ ਕਹਿਣਾ ਤਾਂ ਹੈਣੀ ਪਰ ਲੋਕ ਗਲਤ ਨਹੀਂ ਕਹਿੰਦੇ ਤੇਰੇ ਜਿਹੇ ਨੂੰ ਦੇਖ ਕੇ ਯਕੀਨ ਹੋ ਜਾਂਦਾ ਵੀ ਫੌਜ ਵਿੱਚ ਜਾਂਦੇ ਦੀ ਅਕਲ ਆਉਂਦੇ ਦੀ ਰਫ਼ਲ ਬੱਸ ਤੁਸੀਂ ਘਰ ਆ ਤੀਵੀਂ ਤੇ ਤੜੀ ਕਰਨ ਯੋਗੇ ਹੀ ਰਹਿ ਜਾਂਦੇ ਹੋ।

    • @nirmalsingh2903
      @nirmalsingh2903 7 місяців тому

      ਕੀਗਲ

  • @JagtarSingh-hv7tt
    @JagtarSingh-hv7tt 7 місяців тому +1

    ❤❤

  • @rajinderkaur9935
    @rajinderkaur9935 7 місяців тому

    2 or 3 children must