ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਹਿ ये मैने google ट्रांसलेट से पंजाबी में ट्रांसलेट करके लिखा है सिर्फ अपने पंजाबी सिख भाइयों के लिए में राजस्थान से हु और मुझे पंजाबी आती नहीं है वाहे गुरु जी का खालसा वाहे गुरु जी की फतेह
Manukhta di sewa society nu lohri dia lakh lakh vadiya🙏🙏Baba ji sde gurpreet veer nu hamesha kush rkhn te sre parivar te mehr krn🙏🙏 Waheguru ji ka Khalsa waheguru ji ki fateh🙏🙏
Swarg bare sunnya bohat kug ha par manu lagda swarg manukhta sewa center to sohna nai ho sakda nark swarg sabb atha hi a dekhan wali akhh chahidi Parmatma sare pariwar chaddi kala ch rakhan bai app nu te app team ko hamesha khus rakha Parmatma duniya de har khushi tuhnu wahaguru ji 🙏🙏🙏
Wah mereya rabba bohat khushi hoyi bhen da ghar mil gya kyuki thode time pehla rescue video dekhi te hun eh video dekh ke khushi hoyi boht. Rab warga aasra tuhada.
Bai g sachi Tohanu Waheguru ne khas Chunia aa Sadi ja hor jehre paise wale ja gande leader ja vade sewak punjab de chawla Marde AAA Bs Jehre Tuci Ta Una Sab De Baap aa Bai GGGG🙏🙏🙏🙏🙏♥️♥️♥️♥️♥️🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🙏🙏🙏🙏🙏🙏♥️♥️♥️♥️♥️♥️♥️🇨🇦🇨🇦🇨🇦🇨🇦❤️❤️❤️❤️❤️😍😍😍🎁🎁🎁🎁🎁♥️♥️♥️♥️♥️
ਅੱਜ ਦੇ ਯੁੱਗ ਦੇ ਨਾਨਕ ਵੀਰ ਗੁਰਪ੍ਰੀਤ ਜੀ।🙏🏻 ਤੁਹਾਨੂੰ ਤੇ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ।🙏🏻
ਭਵਾਨੀ ਦੀ ਮਦਦ ਕਰਨ ਵਾਲੇ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਜੀ, ਤੁਸੀਂ ਮਦਦ ਕੀਤੀ ਭਵਾਨੀ ਨੂੰ ਉਸਦਾ ਪਰਿਵਾਰ ਮਿਲ ਗਿਆ, ਵਿਛੜਿਆਂ ਦਾ ਮਿਲਾਪ ਕਰਾ ਦਿੱਤਾ। 🙏 ਧੰਨ ਹੈ ਤੁਹਾਡੀ ਸੇਵਾ🙏❤️❤️❤️❤️❤️ ਵਾਹਿਗੁਰੂ ਜੀ ਸਾਰੇ ਹੀ ਸੇਵਾਦਾਰ ਵੀਰਾਂ, ਮਦਦ ਕਰਨ ਵਾਲੇ ਵੀਰਾਂ ਨੂੰ ਚੜਦੀ ਕਲਾ ਬਖਸ਼ਣ ਜੀ, 🙏ਸਾਰੇ ਹੀ ਵੀਰਾਂ ਨੂੰ ਭੈਣਾਂ ਨੂੰ ਪੁੱਤਰਾਂ ਧੀਆਂ ਨੂੰ ਲੋਹੜੀ ਦੀਆਂ ਅਤੇ ਮਾਘੀ ਦੀਆਂ ਲੱਖ ਲਖ ਵਧਾਈਆਂ ਜੀ🙏🙏🙏🙏🙏
ਦੁਨੀਆਂ ਦਾ ਅੰਤ ਤਾ ਕਦੋ ਦਾ ਹੋ ਜਾਣਾ ਸੀ. .ਸਿਰਫ ਤੁਹਾਡੇ ਜੇਹਿਆ ਰੱਬੀ ਰੂਹਾ ਨੇ ਬਚਾ ਕੇ ਰੱਖਿਆ ਦੁਨੀਆ ਨੂੰ. .ਵਹਿਗੁਰੂ ਵਾਹਿਗੁਰੂ
ਬਹੁਤ ਸੱਚ ਕਿਹਾ
@@Jagjeet-kaur57 thandwad sis..waheguru
@@Jagjeet-kaur57hanji vir ji🎉🎉🎉🎉
ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਹਿ ये मैने google ट्रांसलेट से पंजाबी में ट्रांसलेट करके लिखा है सिर्फ अपने पंजाबी सिख भाइयों के लिए में राजस्थान से हु और मुझे पंजाबी आती नहीं है वाहे गुरु जी का खालसा वाहे गुरु जी की फतेह
Thanks brother 🙏
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤❤❤
ਸ਼ੁੱਕਰ ਆ ਰੱਬਾਂ ਤੇਰੀ ਦੁਨੀਆਂ ਵਿੱਚ ਭਲੇ ਇਨਸਾਨ ਵੀ ਰਹਿੰਦੇ ਨੇ ❤
❤
❤❤
Waheguru ji
😥👏❤
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰ ਭੈਣ ਜੀ ਤੇ ਭੈਣ ਜੀ ਦੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸ਼ੁਕਰ ਆ ਪ੍ਰਮਾਤਮਾ ਦਾ ਇਸ ਭੈਣ ਦਾ ਘਰ ਪਰਿਵਾਰ ਮਿਲ ਗਿਆ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
❤ ਗੁਰਪ੍ਰੀਤ ਵੀਰ ਜੀ ਸ਼ਬਦ ਛੋਟੇ ਪੈ ਗੲਏ ਨੇ ਕਹਿਣ ਲੲਈ ਕਿੰਨੇ ਪਰਿਵਾਰ ਵਿੱਛਲੇ ਹੋਏ ਤੁਹਾਡੇ ਕਰਕੇ ਆਪਹ ਵਿੱਚ ਮਿਲੇ ਕਿੱਨੇ ਲੌਕਾ ਨੂੰ ਛੱਤ ਤੇ ਰੋਟੀ ਪਾਣੀ ਹਰ ਇੱਕ ਸਹੂਲਤ ਮਿਲਜੀ ਹੈ ਸਿਰਫ ਤੁਹਾਡੇ ਕਾਰਨ
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸਵੇਰੇ ਪੰਜ ਵਜੇ ਦਾ ਟਾਇਮ ਏ,ਗੁਰੂ ਜੀ ਮੇਹਰ ਕਰੁ ਬਾਈ ਤੇ ਚੜਦੀਕਲਾ ਰੱਖਣਗੇ ,ਬਾਜਾ ਵਾਲੇ,,ਬਾਈ ਧੰਨ ਤੁਸੀ ਤੇ ਧੰਨ ਆਪ ਜੀ ਦਾ ਕੰਮ
ਵੀਰ ਗੁਰਪ੍ਰੀਤ ਸਿੰਘ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਸੇਵਾ ਦਿੱਤੀ ਹੈ ਜਿਸ ਵਿਚ ਤੁਸੀਂ 💯 ਪ੍ਰਤੀਸ਼ਤ ਕਾਮਯਾਬ ਹੋ ਸ਼ਬਦਾਂ ਬਿਆਨ ਨਹੀਂ ਕੀਤਾ ਜਾ ਸਕਦਾ।ਸੇਵਕ ਕਉ ਨਿਕਟੀ ਹੋਇ ਦਿਖਾਵੈ ਸਚੁ ਨਾਮੁ ਆਧਾਰੁ।। ਸੇਵਕ ਕਉ ਸੇਵਾ ਬਨਿ ਆਈ ਹੁਕਮ ਬੂਜ ਪਰਮ ਪਦੁ ਪਾਈ।।
ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਆਪ ਸਭ ਤੇ
ਧੰਨਵਾਦ ਵੀਰ ਜੀ ਆਪ ਜੀ ਵਲੋਂ ਕੀਤੇ ਗਏ ਉਪਰਾਲੇ ਕਾਰਨ ਭਿਵਾਨੀ ਦਾ ਘਰ ਮਿਲ ਗਿਆ 🙏🙏
Gudia de nal nal es doggy di vi kismat nu bagh lag gay rab de bande de hath lag gay.jeonde raho veer
ਵਾਹਿਗੁਰੂ ਤੰਦਰੁਸਤੀ ਬਖਸ਼ੇ ਸਾਰੀ ਟੀਮ ਨੂੰ🙏
ਵਾਹਿਗੁਰੂ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏
ਵਾਹਿਗੁਰੂ ਜੀ ਭਾਜੀ ਨੂੰ ਲੰਮੀ ਉਮਰ ਬਖਸ਼ੇ
Oh my God .She is so innocent.Thank God she is from a caring family.Waheguru ji bless Gurpreet and all team🙏🏼
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
Manukhta di sewa society nu lohri dia lakh lakh vadiya🙏🙏Baba ji sde gurpreet veer nu hamesha kush rkhn te sre parivar te mehr krn🙏🙏 Waheguru ji ka Khalsa waheguru ji ki fateh🙏🙏
🙏🏾ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
ਗੁਰਪ੍ਰੀਤ ਬਾਈ ਇਹ ਦੁਨੀਆ ਬੱਲਦ ਦੇ ਸਿੰਗਾਂ ਤੇ ਨਹੀਂ, ਥੋਡੇ ਵਰਗੇ ਭਲੇ ਪੁਰਸ਼ਾਂ ਦੀਆਂ ਨੇਕੀਆਂ ਤੇ ਖੜ੍ਹੀ ਐ, ਜਿੰਦਾ ਰਹਿ ਵੀਰ🙏🙏 👍👍👏👏
Rabb Tandrustia Bakhse Supnya de Ghar te ❤
ਬੜੀ ਖੁਸ਼ੀ ਦੀ ਗੱਲ ਹੈ ਕਿ ਕੁੜੀ ਦਾ ਪਰਿਵਾਰ ਮਿਲ ਗਿਆ ਪਰ ਇੱਕ ਗੱਲ ਹੈ ਕਿ ਕੁੜੀ ਕਿਤੇ ਉਤਰ ਭਾਰਤ ਵਿੱਚ ਹੀ ਰਹਿ ਰਹੀ ਲੱਗਦੀ ਹੈ ਕਿਉਂਕਿ ਅਸਾਮ ਦੀ ਬੋਲੀ ਜਾਂ ਅਸਾਮੀ ਟਚ ਇਸ ਦੀ ਬੋਲੀ ਵਿਚੋਂ ਨਹੀਂ ਮਿਲਦਾ
ਵਾਹਿਗੁਰੂ ਗੁਰਪ੍ਰੀਤ ਵੀਰ ਜੀ ਸਾਡੇ ਦਿਲਾ ਚ ਵੱਸਦੇ ਨੇ ਪ੍ਰਮਾਤਮਾ ਮਿਹਰ ਭਰਿਆ ਹੱਥ ਰਖਣ ਮੇਰੇ ਵੀਰ ਗੁਰਪ੍ਰੀਤ ਸਿੰਘ ਤੇ❤
ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🌹🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੋਈ ਹੈ।
Oh Chota jeha baccha 😻🐕🤗🥺😢😭😭😭❤️🙌🙌🙌
ਵੀਰ ਜੀ ਕੋਈ ਸਬਦ ਨਹੀ ਮਿਲ ਰਿਹਾ ।ਕਿ ਲਿਖੀਏ?ਜੋ ਵੀ ਲਿਖਾ ਬਸ ਥੋੜਾ ਹੈ।ਵਾਹਿਗੁਰੂ ਜੀ ਤੁਹਾਡਾ ਭਲਾ ਕਰਨ।
🙏🌹Veer ji jitni bhi Tarif Karun utani kam hai aapki Bhagwan Ho aap🌹🙏
Swarg bare sunnya bohat kug ha par manu lagda swarg manukhta sewa center to sohna nai ho sakda nark swarg sabb atha hi a dekhan wali akhh chahidi Parmatma sare pariwar chaddi kala ch rakhan bai app nu te app team ko hamesha khus rakha Parmatma duniya de har khushi tuhnu wahaguru ji 🙏🙏🙏
Wah mereya rabba bohat khushi hoyi bhen da ghar mil gya kyuki thode time pehla rescue video dekhi te hun eh video dekh ke khushi hoyi boht. Rab warga aasra tuhada.
ਮੇਰੇ ਵਿਰੋ ਮੈ ਉਹਨਾਂ ਲੋਕਾਂ ਨੂੰ ਇਹ ਇੱਕ ਹੀ ਗੱਲ ਕਿਹਣਾ ਚਾਹੁੰਦਾ ਹਾਂ ਜਿਹੜੇ ਪਖੰਡੀਆਂ ਦੇ ਡੇਰਿਆਂ ਤੇ ਧੱਕੇ ਖਾਦੇ ਫਿਰਦੇ ਨੇਂ ਉਹ ਮਿੰਟੂ ਬਾਈ ਜੀ ਦੇ ਦਰਸ਼ਨ ਕਰ ਲੈਣ ਸਮਝੌ ਜੈ ਰੱਬ ਦੇ ਦਰਸ਼ਨ ਕਰ ਲਏ
U r great sir, ek parivaar mila dita. Oh v kese di maa kese di dhee.
Bht khushi hoi eh video dekh koi v apneya ton door na hove❤❤ waheguru ji mehar krn Sab te
Bai g sachi Tohanu Waheguru ne khas Chunia aa Sadi ja hor jehre paise wale ja gande leader ja vade sewak punjab de chawla Marde AAA Bs Jehre Tuci Ta Una Sab De Baap aa Bai GGGG🙏🙏🙏🙏🙏♥️♥️♥️♥️♥️🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🙏🙏🙏🙏🙏🙏♥️♥️♥️♥️♥️♥️♥️🇨🇦🇨🇦🇨🇦🇨🇦❤️❤️❤️❤️❤️😍😍😍🎁🎁🎁🎁🎁♥️♥️♥️♥️♥️
Dhan Hai ji Bai ji dhan Jo Ana kuch Kar reha Ana vadiya subha Hai ❤like Karo es bai ji vaste Waheguru ji Ana nu bahut lami Umar deve
Love you sir ji. Ma baba nanak ko tho daka nahi par vo aap jasa hi hoga. Aap asli rab rup ho.
ਸ਼ੁਕਰ ਗੁਰੂ ਨਾਨਕ ਸਾਹਿਬ ਜੀਆਂ ਦਾ
Veerji parmatma tuhanu hamesha khus rukhay oh maa kinni khuskismat aa jisnay tuhaday jaisay betay nu junam ditta ❤
Waheguru waheguru waheguru ji waheguru waheguru waheguru ji waheguru waheguru ji
Thanks
ਵਾਹਿਗੁਰੂ ਜੀ ਮੇਹਰ ਕਰੋ ਸਾਨੂੰ ਵੀ ਸਾਡੇ ਵਿਛੜੇ ਨੂੰ ਮਿਲਾ ਦੋ
Waheguru ji waheguru ji waheguru ji waheguru ji❤❤ waheguru ji❤
ਜਦੋ ਕੋਈ ਵਿਛੜਿਆ ਹੋਇਆ ਆਪਣਿਆਂ ਨੂੰ ਮਿਲਦਾ ਹੈ। ਬਹੁਤ ਖੁਸ਼ੀ ਹੁੰਦੀ ਹੈ। ਵਾਹਿਗੁਰੂ ਜੀ। 🙏
VEER JI TUSI RAB RUPP HO
ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰ ਨੂੰ
Waheguru gi waheguru gi waheguru gi 🙏🏻 gurpreet veer your very nice person waheguru gi give you long life 🙏🏻
This is the real and most desirable service of humanity. Well done. Waheguru bless you.
ਵਾਹਿਗੁਰੂ ਤੇਰਾ ਸ਼ੁਕਰ ਹੈ
Mintu Veere Dhanwad tuhada ehna nu ghar labh ke Ghar dia nu milaoun ly
Waheguru ji tuhano hmesha tarkian deve god bless you brother
Gurpreet Singh veer ji tuhadi duya nal bhut jaldi isda parivar mil Gaya ❤
waheguru ji di mehr hoyi es bhain te usde ghar wale mil gye
God is one... God bless you Sardar ji... App avtar roop ho. Bhagwan ke .. Kalyug me... Nahi toh manvta khatam ho jaye
God bless you all family members always be happy
Waheguru Ji 🙏🏻❤️🙏🏻
Waheguru ji waheguru ji waheguru ji waheguru ji waheguru ji waheguru ji
🌷Supneya Da Ghar Society Nu Waheguru Ji Chaddi Kla Bich Rakhe Ji With All Sangat Sewadaar Bibiyan Pehana Nu🌷
Waheguru waheguru waheguru waheguru waheguru
Asli definition sardaar di tuci oh sir jo apne guru a ne sanu sikha aya waheguru ji hmesha tuhade te apna hath rakhan
ਰਬ ਬੰਦਿਆ ਵਿਚ ਹੀ ਵਸਦਾ ਯਕੀਨ ਹੋ ਗਿਆ
Eh behn kinni hansmukh aa, rab ennu tandrusti de naale jldi hi thik kre 🙏🏻🙏🏻🙏🏻
ये दुनिया सिर्फ और सिर्फ आप जैसे लोगो के कारण बची हुई है वरना आज का इंसान तो ऐसा नालायक हो चुका है की कब का इस दुनिया को नष्ट हो जाना चाइए था
Video dekh kar bhut acha laga .... di apne ghar wapas ja rhe h ....dil ki bhut achi h ..... Or sir ap log bi bhut ache ho ❤
ਵਾਹਿਗੁਰੂ ਜੀ ਸਦਾ ਚੜਦੀਕਲਾ ਬਖਸ਼ਿਓ ਵੀਰ ਨੂੰ
Alhumdulillah.. Good work sir Allah bless you
Thank you so much veer ji🙏🙏
Waheguru Ji 👏🏻
Sad
Satnam Shri Waheguru Ji Mehar Karo
Waheguru Ji Chardikala wali lambi Umar bakshana ji aap sab nu ji❤🙏🏻♥️
ਗ੍ਰਰਪਿ੍ਤ ਵੀਰੇ ਸੋਨੀ ਨੂੰ ਰੱਖ ਲੋ
बोहोत बोहोत धन्यवाद आपका पाजी भगवान आपको हमेशा खुश रखे
Waheguru ji gurpreet veer di Umar lambi rkhe ..tandrust rkhe hmesha
Bhaut sona uprala bhaji salute
Thanks veer ji waheguru ji mahar karo❤️❤️🙏🙏🥰🥰
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Dhan gurpreet ji tuhada kirdar salute parvar mila dita ji bhut bhut dhanwad thanks
Love you Bai ji gurpreet singh
Gurpreet biji appnu Lodhi Diya bahut bahut mubarak ho bahut Khushi Hui bahan ko apna Ghar mil Gaya
Waheguru ji🙏
Waheguru Ji meher kero bhan te🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ
ਵਾਹਿਗੁਰੂ ਜੀ 🙏
Waheguru jee aap par sada mehar rakhe waheguru waheguru waheguru waheguru jee
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
God. Bless you ever.mahan seva.
Of human being.
Gurpreet Tusi rab ho
Waheguru Ji ne kar diti Mehar
Gurpreet ji v v thx for good job
THANKS FOR THE HELP BHAI SAB JI YOU HELP HER GOD HELP YOU ALL OVER BHAI SAB JI YOU HELPING THE UNIVERSE GOOD WISHES GOD BLESS ALL OF YOU THANKS
Thnxx rabb g 🙏🙏
Waheguru ji chardi klaa vich rakhe jiyunde vasde raho sewa karn walyo
God ho tusi Gurpreet veer g waheguru aap de umaar lambi kry
❤waheguru ji
🙏🙏🙏🙏 waheguru ji 🙏🙏🙏🙏
Waheguru ji mehar krn apni sb te 🙏❤
Sardar jee tusi great ho 🙏👍❤😊
ਵਾਹਿਗੁਰੂ ਜੀ