ਆਪਣੇ ਬੱਚੇ ਨੂੰ ਕਈ ਮਹੀਨਿਆਂ ਤੋਂ ਕਮਰੇ 'ਚ ਬੰਦ ਕਰੀ ਬੈਠੀ ਪੜ੍ਹੀ ਲਿਖੀ ਭੈਣ....

Поділитися
Вставка
  • Опубліковано 8 лют 2025
  • ਆਪਣੇ ਬੱਚੇ ਨੂੰ ਕਈ ਮਹੀਨਿਆਂ ਤੋਂ ਕਮਰੇ 'ਚ ਬੰਦ ਕਰੀ ਬੈਠੀ ਪੜ੍ਹੀ ਲਿਖੀ ਭੈਣ
    ਡਿਪਰੈਸ਼ਨ ਦਾ ਸ਼ਿਕਾਰ ਹੋਈ ਭੈਣ ਕਈ ਵਾਰ ਆਪਣੇ ਪਤੀ ਤੇ ਵੀ ਕਰ ਚੁੱਕੀ ਹੈ ਹਮਲਾ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 298

  • @manjaapdeepsingh-hd2fj
    @manjaapdeepsingh-hd2fj 7 місяців тому +90

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਤੁਹਾਡੀ ਤੇ ਤੁਹਾਡੀ ਪੂਰੀ ਟੀਮ ਦੀ ਚੜਦੀ ਕਲਾ ਕਰੇ

    • @dilvarsingh3591
      @dilvarsingh3591 7 місяців тому +4

      ਧੰਨ ਧੰਨ ਗੁਰੂ ਰਾਮਦਾਸ ਜੀ ਗੁਰਪ੍ਰੀਤ ਵੀਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੋ ਸਾਰੀ ਟੀਮ ਦਾ ਭਲਾ ਕਰਿਓ

    • @HarbhajanSingh-hr1kr
      @HarbhajanSingh-hr1kr 6 місяців тому

      😊

    • @HappySingh-z2x
      @HappySingh-z2x 29 днів тому

      🎉🎉🎉🎉🎉

  • @DeepPawa
    @DeepPawa 5 днів тому

    ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਭੇਜਿਆ ਜਾ ਕੇ ਧਰਤੀ ਤੇ ਲੋਕਾ ਦੀ ਸੇਵਾ ਕਰੋ ਧੰਨ ਹੋ ਧੰਨ ਹੋ ਵੀਰ ਜੀ ਤੁਸੀ

  • @KkhYgg
    @KkhYgg 7 місяців тому +20

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਕਿੰਨੀਆਂ ਜਾਨਾਂ ਬਚਾ ਰਹੇ ਹੋ ਔਰ ਬੱਚਾ ਚੁਕੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @bhupinderkaur5848
    @bhupinderkaur5848 7 місяців тому +41

    ਧੰਨ ਹੈ ਮੇਰੇ ਗੁਰਪ੍ਰੀਤ ਵਿਰੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰੇ

  • @KuldeepSingh-kw2fp
    @KuldeepSingh-kw2fp 7 місяців тому +31

    ਮਿੰਟੂ ਵੀਰ ਧੰਨ ਹੋ ਤੁਸੀਂ ਧੰਨ ਤੁਹਾਡੇ ਗੁਰੂ ਜੀ ਅੰਗਦ ਦੇਵ ਜੀ ਮਹਾਰਾਜ ਤੁਹਾਡੇ ਸੁਪਨਿਆਂ ਦੇ ਘਰ ਚੜ੍ਹਦੀ ਕਲਾ ਵਿਚ ਰੱਖਣ

  • @shivanisharma5562
    @shivanisharma5562 7 місяців тому +13

    ਰੱਬ ਇਸ ਤਰ੍ਹਾਂ ਦੇ ਇਨਸਾਨ ਹੋਰ ਭੇਜ ਦੁਨੀਆਂ ਤੇ ਜੋਂ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 7 місяців тому +13

    ਇੱਕ ਸੱਚ ਇਹ ਵੀ ਆ ਗੁਰਪ੍ਰੀਤ ਵੀਰੇ ਵਰਗੇ ਵੀ ਰੱਬ ਹੀ ਆ ਇਹਨਾਂ ਲੋਕਾਂ ਲਈ ਜਿੰਨਾ ਤੋਂ ਬਿਨ੍ਹਾਂ ਕਿਸੇ ਮੱਤਲਬ ਦੇ ਨਾਲ ਰੱਖ ਰਹੇ ਆ ਜੀਅ ਤੋੜ ਸੇਵਾ ਕਰਦੇ ਆ ਇਹੋ ਜਿਹੇ ਆਪਣੇ ਭੈਣਾਂ ਭਰਾਵਾਂ ਨੂੰ ਨਰਕ ਵਿਚੋਂ ਕੱਢਕੇ ਚੰਗੀ ਜ਼ਿੰਦਗੀ ਜਿਉਣ ਲਈ ਸੇਵਾ ਕਰਦੇ ਆ । ਵਾਹਿਗੁਰੂ ਹਮੇਸ਼ਾ ਇਹਨਾਂ ਵੀਰਾ ਭੈਣਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲ ਬਖਸ਼ਿਓ ਜੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਇਹਨਾਂ ਵੀਰਾ ਤੇ ਹਮੇਸ਼ਾ ਰੱਖਿਓ 👏🏻👏🏻🙏🏻🙏🏻

  • @SukhwinderSingh-wq5ip
    @SukhwinderSingh-wq5ip 7 місяців тому +8

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ਜੀ ❤

  • @KuldeepSingh-kw2fp
    @KuldeepSingh-kw2fp 7 місяців тому +13

    ਵਾਹਿਗੁਰੂ ਜੀ ਮਿੰਟੂ ਵੀਰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜੀ

  • @HarmanSidhu-n5w
    @HarmanSidhu-n5w 7 місяців тому +13

    ਗੁਰਪ੍ਰੀਤ ਵਾਈ ਤੇਰੀ ਲੰਬੀ ਉਮਰ ਕਰੇ ਪਰਮਾਤਮਾ ਵੀਰੇ ਤੂੰ ਸਭਨਾ ਦਾ ਭਲਾ ਕਰਦਾ❤❤ ਧੰਨਵਾਦ

  • @gurmeetkaur3620
    @gurmeetkaur3620 6 місяців тому +3

    ਵੀਰ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹੋ ਜਿਹੀਆਂ ਸਮੱਸਿਆਵਾਂ ਹੱਲ ਕਰਦੇ ਹੋ ਪਰ ਇਸ ਭੈਣ ਦੇ ਡਿਪਰੈਸ਼ਨ ਦਾ ਕਾਰਨ ਕੀ ਪਤਾ ਉਸ ਦਾ ਪਤੀ ਹੋਵੇ

  • @ParamjitSingh-rh9hl
    @ParamjitSingh-rh9hl 7 місяців тому +7

    ਗੁਰਪ੍ਰੀਤ ਮਿੰਟੂ ਵੀਰੇ ਨੂੰ ਬਾਬਾ ਜੀ ਚੜਦੀ ਕਲਾ ਵਿੱਚ ਰਖਿਉ

  • @SukhGill-mn3xi
    @SukhGill-mn3xi 7 місяців тому +5

    ਵੀਰ ਗੁਰਪ੍ਰੀਤ ਸਿੰਘ ਜੀ ਰੱਬ ਤੇਰੀ ਲੰਮੀ ਉਮਰ ਕਰੇ

  • @gurbaniwithipk4649
    @gurbaniwithipk4649 7 місяців тому +25

    ਵੀਰੇ ਮਾਂ ਨਾਲ ਘਰਵਾਲਾ ਗਲਤ ਵਿਉਹਾਰ ਕਰਦਾ ਰਿਹਾ ਜੋ ਉਹ ਇਸ ਹਾਲਾਤਾਂ ਵਿੱਚ ਗਈ ਘਰਵਾਲੇ ਤੋਂ ਪੱਕੇ ਕਾਗਜ਼ ਤੇ ਸਿੱਖਾਂ ਕਿ ਉਹ ਘਰਵਾਲੀ ਨੂੰ ਪਿਆਰ ਸਤਿਕਾਰ ਦੇਵੇਗਾ ਤਾਂ ਉਹ ਭੈਣ ਠੀਕ ਹੋਵੇਗੀ

    • @minecraftlover3719
      @minecraftlover3719 7 місяців тому +1

      😂😂😂😂😂

    • @loveme6067
      @loveme6067 7 місяців тому +2

      ​@@minecraftlover3719
      Khalikopri detected 👈🏾

  • @tanpreetmann7663
    @tanpreetmann7663 7 місяців тому +5

    ਗੁਰਪ੍ਰੀਤ ਵੀਰੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @gurdeepkaur6209
    @gurdeepkaur6209 7 місяців тому +4

    Gurpreet ji ur the best ..Rab da roop hi tusi .lakhan di hope o .Rab tuhanu lambian umran bakshan

  • @ruanmulla5707
    @ruanmulla5707 Місяць тому +1

    Allah aapko humesha salamat rakhe Bhaijaan aapko great person ❤❤❤❤

  • @GursewakSidhu-d2w
    @GursewakSidhu-d2w 2 місяці тому

    ਵੱਡੇ ਵੀਰ ਗੁਰਪ੍ਰੀਤ ਜੀ ਤੁਸੀ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ🙏🙏👍👍

  • @JaswantSingh-r6v
    @JaswantSingh-r6v 7 місяців тому +15

    Waheguru ji 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏♥️♥️♥️♥️♥️♥️ ਮੇਹਰ ਕਰੋ ਵੀਰ ਗੁਰਪ੍ਰੀਤ ਸਿੰਘ ਤੇ ਸਾਰੀ ਟੀਮ ਤੇ

    • @GurbachanHans
      @GurbachanHans 7 місяців тому

      👏👏👏👏👏👏👏

  • @Virita-12
    @Virita-12 7 місяців тому +5

    Waheguru chardi kala ch rkhe thuadi team nu veere

  • @ਸੁਖਵਿੰਦਰ_ਸਿੰਘ_ਧਾਲੀਵਾਲ

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤🙏🙏🙏🙏🙏

  • @jarnailkaur1888
    @jarnailkaur1888 6 місяців тому +1

    Eh bimari hi es trha di hai hundi ek nu hai par phugda sara pariwar hai rb da bhut dhanwad hai tuhade vrge lok bhi duniya te hn nal es trha de NGO me tan dekh ke speech less ho jandi han hor ki khna tusi jug jug jivo

  • @jagdishbahia9162
    @jagdishbahia9162 7 місяців тому +12

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

    • @tajinderkaur123
      @tajinderkaur123 6 місяців тому

      Bachei de hlaat v shi nhi lgdei te father kithei c oh bachei nal gl krke gate ton te smaan de skda c .lgda husband v poora dyian nhi dita .

    • @tajinderkaur123
      @tajinderkaur123 6 місяців тому

      Lady te bachei kujh dsna chahundei. Kujh tension hei but husband lie kujh hei jo clear nhi kr rhee gusei vich.

  • @NarinderPal-ul8id
    @NarinderPal-ul8id 7 місяців тому +3

    ਭਾਜ਼ੀ ਆਬੂ ਹਵਾ ਹੀ ਬਦਲ ਗਈ ਅੱਜ ਕੱਲ ਆਪਣੇ ਜਾਂਦਿਆਂ ਨੂੰ ਅਸੀਂ ਦੱਬਕਾ ਕੀ ਮਾਰਨਾ ਉਚੀ ਅਵਾਜ਼ ਮਾਰਕੇ ਬਲਾ ਨੀ ਸਕਦੇ

  • @AarshRandhawa-ro9bc
    @AarshRandhawa-ro9bc 7 місяців тому +11

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @Diljitkourjosan6170
    @Diljitkourjosan6170 7 місяців тому +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ। ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰੇ ਦੀ ਉਮਰ ਲੰਬੀ ਹੋਵੇ

  • @bgrwl45
    @bgrwl45 7 місяців тому +3

    This is so sad to watch God bless this lady and thank you to all the team for their dedication ❤️ ❤❤

  • @ajmerbrar7490
    @ajmerbrar7490 3 місяці тому

    Sat nam Shari Waheguru ji
    Waheguru ji mehar karn ge beti te Very nice and good Munkhata di Sewa God bless you beta ji You Super ho Gurpreet Singh mintu beta ji and May 100/ Var Var Salute ji

  • @sukhdeepkaur-ic3mt
    @sukhdeepkaur-ic3mt 6 місяців тому

    ਵੀਰ ਜੀ ਵਾਹਿਗੁਰੂ ਜੀ ਨੇ ਆਪਣਾ ਹੱਥ ਤੁਹਾਡੇ ਸਿਰ ਤੇ ਰੱਖਿਆ ਹੋਇਆ ਹੈ ਚੱਕ ਦੋ ਫਟੇ 🙏🏻🙏🏻

  • @GusavkSidhu-d9h
    @GusavkSidhu-d9h 3 місяці тому +1

    ਸਤਨਾਮ ਸ਼੍ਰੀ ਵਾਹਿਗੁਰੂ ਜੀ🙏👍

  • @NishanSingh-g2t
    @NishanSingh-g2t 5 місяців тому

    ਗੁਰਪ੍ਰੀਤ ਸਿੰਘ ਵੀਰ ਜੀ ਪਰਮਾਤਮਾ ਆਪ ਜੀ ਦੀ ਉਮਰ ਲੰਬੀ ਕਰੇ

  • @sarbjitkaur-k1c
    @sarbjitkaur-k1c 7 місяців тому +1

    ਸਰਬੱਤ ਦਾ ਭਲਾ ਕਰਨਾ ਮੇਰੇ ਵਾਹਿਗੁਰੂ ਜੀ

  • @taranjeetkaur5278
    @taranjeetkaur5278 6 місяців тому +1

    Waheguru ji tuhanu tey sarri team nu charde kalan bakshan ji🙏

  • @gurmeetkaur3620
    @gurmeetkaur3620 6 місяців тому +3

    ਆਪਾਂ ਨੂੰ ਜੜ ਤੱਕ ਪਹੁੰਚਣ ਦੀ ਲੋੜ ਹੈ ਕਈ ਘਰਾਂ ਵਿੱਚ ਖੁਦ ਘਰ ਦੇ ਦੋ ਮੈਂਬਰ ਹੀ ਇੱਕ ਦੂਜੇ ਦੀ ਬਿਮਾਰੀ ਦਾ ਕਾਰਨ ਬਣ ਜਾਂਦੇ ਹਨ ਤੈ ਤੱਕ ਪਹੁੰਚੋ

  • @gurdevkaur1209
    @gurdevkaur1209 7 місяців тому +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਸੰਦੀਪ ਕੌਰ ਭੈਣ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੋ ਜੀ ਤੇ ਖੁਸ਼ੀਆਂ ਬਖਸ਼ੋ ਜੀ ਹੱਸਦੇ ਵੱਸਦੇ ਰਹਿਣ ਸਦਾ

  • @rajwantkaurdhillon7355
    @rajwantkaurdhillon7355 7 місяців тому +1

    Veer Gurpreet waheguru gi ka khalsa waheguru gi ki fateh.
    Veer shabad nahi mere kol.
    waheguru gi sada tuhanu chardikala vich rakhan.
    Sada tuhade ang sang shaiy hoven.
    🙏🙏🙏🙏🙏

  • @deepbrar4515
    @deepbrar4515 7 місяців тому +1

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ ਜਲਦੀ ਠੀਕ ਹੋ ਕੇ ਆਪਣੇ ਘਰ ਆਉਣ

  • @AmarjitSingh-di2fj
    @AmarjitSingh-di2fj 7 місяців тому +2

    Waheguru ji waheguru ji waheguru ji waheguru ji waheguru ji waheguru ji 🙏❤

  • @Jashansidhu-z4l
    @Jashansidhu-z4l 6 місяців тому +1

    waheguru ji mehr bhrea hath rkhn Gurpreet veere Te kinnna chnga kaam krde aa waheguru waheguru waheguru

  • @DeepKaur-gy3nc
    @DeepKaur-gy3nc 7 місяців тому +1

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ 🙏 ਮੇਹਰ ਕਰੀ ਦਾਤਿਆ 🙏😢😢

  • @lauleenbhalla9773
    @lauleenbhalla9773 7 місяців тому +1

    Great person God bless you ❤️

  • @jagroopmaan2251
    @jagroopmaan2251 7 місяців тому +1

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਜੀ ਆਪ ਜੀ ਨੂੰ

  • @BaljinderKaur-n2m3p
    @BaljinderKaur-n2m3p 7 місяців тому +2

    Waheguru ji waheguru waheguru waheguru waheguru waheguru 🌹🙏🌹🌹🌹🙏🙏🙏🌹🙏

  • @Hargobind-st3up
    @Hargobind-st3up 6 місяців тому

    ਵਾਹਿਗੁਰੂ ਜੀ ਮੇਹਰ ਕਰਨੀ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ

  • @diljatt
    @diljatt 6 місяців тому +1

    ਧੰਨ ਹੋ ਵੀਰ ਜੀ ਤੁਸੀਂ

  • @AmandeepSingh-bu4wn
    @AmandeepSingh-bu4wn 6 місяців тому +1

    ਵਾਹਿਗੁਰੂ ਜੀ ਭਲਾ ਕਰੇ ਜੀ

  • @surjitkaur1895
    @surjitkaur1895 7 місяців тому

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ।।

  • @stugglerop
    @stugglerop 7 місяців тому +1

    u r a good person bro

  • @mosttrendingsuits5854
    @mosttrendingsuits5854 7 місяців тому +1

    J rab dekheya ta mintu paji vich ❤

  • @manvirkaurmaman4624
    @manvirkaurmaman4624 7 місяців тому +1

    Waheguru ji da naam he aa... ..ek Jo sanu depression vargi bimariya ton v bacha sakda

  • @Amnindersingh9685
    @Amnindersingh9685 7 місяців тому +8

    ਵਾਹਿਗੁਰੂ ਵਾਹਿਗੁਰੂ

  • @armaan8018
    @armaan8018 7 місяців тому +2

    Waheguru ji mehar karna ji 🙏🏻🙏🏻🙏🏻🙏🏻🙏🏻

  • @JasbirKaur-nj3sr
    @JasbirKaur-nj3sr 7 місяців тому

    Waheguru ji mehar karan, app ji nu te app ji di sari team nu chardi Kala vich rakhan🙏🙏🙏

  • @KuldeepSingh-kw2fp
    @KuldeepSingh-kw2fp 7 місяців тому +1

    ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ

  • @G.singh0001
    @G.singh0001 7 місяців тому +1

    Waheguru ji gurpreet bai nu lambi umar bakshe,,

  • @balvirdhaliwal1041
    @balvirdhaliwal1041 7 місяців тому +1

    ਵਾਹਿਗੁਰੂ ਜੀ। 🙏

  • @manitmakhija6295
    @manitmakhija6295 7 місяців тому

    WAHE GURU G . REALY SALUTE TO UR SERVICE

  • @SurenderKumar-z4k
    @SurenderKumar-z4k 6 місяців тому

    Tusi great ho bai ji God bless you

  • @smartphonedoctor1242
    @smartphonedoctor1242 7 місяців тому +4

    Waheguru ji kirpa rakhe sab te ji

  • @BaljinderKaur-tt4jb
    @BaljinderKaur-tt4jb 6 місяців тому

    ਧੰਨਵਾਦ ਵੀਰ ਜੀ

  • @monikachugh114
    @monikachugh114 6 місяців тому +1

    ❤ salute gurpreet singh ji

  • @25536
    @25536 7 місяців тому +1

    Dhann hann sade gurpreet vir te teem de mere shote wadde vir ❤❤❤❤❤

  • @DeepKaur-gy3nc
    @DeepKaur-gy3nc 7 місяців тому +3

    ਘਰ ਦਿਆਂ ਨੰ ਪਹਿਲਾਂ ਹੀ ਮਿੰਟੂ ਵੀਰ ਨੂੰ ਮਿਲਣਾ੍ ਚਾਹੀਦਾ ਸੀ 6 ਮਹੀਨੇ ਤੱਕ ਕਿਉ ਚੁੱਪ ਰਹੇ 😢😢

  • @ravindergill2180
    @ravindergill2180 6 місяців тому +2

    Waheguru waheguru waheguru waheguru waheguru waheguru waheguru 🙏

  • @RamanSandhu388
    @RamanSandhu388 7 місяців тому +2

    God bless you bro and all family members always happy

  • @sangeetathakur5354
    @sangeetathakur5354 7 місяців тому +1

    Waheguru Ji sari team no chadhadi Kala vich rakhna ji Parivar ta.Mehar per Aahat rakhna ji

  • @sultansingh7138
    @sultansingh7138 7 місяців тому +1

    ਵਾਹਿਗੁਰੂ ਜੀ 🙏🙏❤️

  • @taranjitrandhawa8574
    @taranjitrandhawa8574 7 місяців тому

    Bhai tuhanu aur thuade team nu waheguru chardi Kala bich rakha

  • @BalwantSingh-wm6zy
    @BalwantSingh-wm6zy 7 місяців тому +5

    ਵਾਹਿਗੁਰੂ ਜੀ 7:37

  • @SurjitSingh-qq2qu
    @SurjitSingh-qq2qu 7 місяців тому +1

    🙏ਵਾਹਿਗੁਰੂ ਜੀ 🙏🙏🙏🙏🙏

  • @sukhdhaliwal3135
    @sukhdhaliwal3135 7 місяців тому +2

    waheguru ji waheguru ji waheguru ji waheguru ji waheguru ji waheguru ji waheguru ji

  • @deepbrar4515
    @deepbrar4515 7 місяців тому

    ਵਾਹਿਗੁਰੂ ਜੀ 🙏 ਧੰਨ ਨੇ ਗੁਰਪ੍ਰੀਤ ਵੀਰ ਜੀ

  • @shivjotsingh899
    @shivjotsingh899 23 години тому

    Hay Wahyguru ji os bachay da bhala ker...

  • @nishanagpal3619
    @nishanagpal3619 7 місяців тому

    Waheguru ji lambi umar kre veer ji de

  • @rajkaur6341
    @rajkaur6341 7 місяців тому

    Dan aa. Veer ji tusi Waheguru ji meher rakhi 🙏🏻

  • @jagroopsingh644
    @jagroopsingh644 7 місяців тому +1

    Weheguru Ji

  • @moyemoye2611
    @moyemoye2611 4 місяці тому

    Amen ❤

  • @GurwinderSingh-cz6tl
    @GurwinderSingh-cz6tl 7 місяців тому

    Satnam waheguru ji waheguru ji waheguru ji waheguru ji waheguru ji

  • @AshwaniKumar-c1w
    @AshwaniKumar-c1w 22 дні тому

    Satnam Shri waheguru ji har har Mahadev

  • @husansingh5915
    @husansingh5915 7 місяців тому +6

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻🙏🏻🙏🏻🙏🏻

  • @JaswinderSingh-lq6zj
    @JaswinderSingh-lq6zj 7 місяців тому

    Waheguru ji Mehar kario iss parvar te ji 🙏

  • @HarpreetSingh-lb6gb
    @HarpreetSingh-lb6gb 7 місяців тому

    ਵਾਹਿਗੁਰੂ ਜੀ

  • @kulwinder-dg2ts
    @kulwinder-dg2ts 6 місяців тому

    ਵਹਿਗਰੂ ਜੀ

  • @DALJITSINGH-g6c
    @DALJITSINGH-g6c 7 місяців тому +1

    ਵਾਹਿਗੁਰੂ ਮੇਹਰ ਕਰੇ ਜੀ

  • @balavinod8540
    @balavinod8540 7 місяців тому +1

    Parmatma Bhala Kare Mera Hath Rakhe

  • @SiratKaur-o3u
    @SiratKaur-o3u 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @pawandeep3006
    @pawandeep3006 7 місяців тому +1

    Bache te baut tars ayaa😢😢

  • @GurmeetSingh-vlog
    @GurmeetSingh-vlog 4 місяці тому

    🙏🙏🙏🙏dhan o tusi veer ji ..

  • @balwindervartia2624
    @balwindervartia2624 4 місяці тому

    Dhan ho babe tusi

  • @sukhjindersandhu5148
    @sukhjindersandhu5148 26 днів тому

    Vaheguru ji

  • @neelamdhiman687
    @neelamdhiman687 7 місяців тому

    Great humanity work 🙏

  • @harbhajankaur3716
    @harbhajankaur3716 7 місяців тому

    ਵਾਹਿਗੁਰੂ ਜੀ 🙏

  • @AshneetKaur-li9ew
    @AshneetKaur-li9ew 7 місяців тому

    Jrurrr theek hoongeee pkkkaa ayyy tucc joo ohnaaa dee nl hoo❤❤❤

  • @BalwinderKaur-dk4xl
    @BalwinderKaur-dk4xl 7 місяців тому

    Waheguru ji maher kern sister ji te🙏🙏♥️♥️

  • @jasvirdhillon9091
    @jasvirdhillon9091 7 місяців тому +1

    Waheguru g, waheguru g, waheguru g, waheguru g, waheguru g.....

  • @zillkhan9665
    @zillkhan9665 7 місяців тому

    God job bro from Australia

  • @randhirdhillon972
    @randhirdhillon972 7 місяців тому

    Waheguru ji kirpa Karn App SAB Ta ji MDSS Parwar Ta ji Y

  • @bobbiecheema4833
    @bobbiecheema4833 7 місяців тому

    Waheguru ji mehar karan.
    Salute to you all.

  • @agamjot-l7j
    @agamjot-l7j 6 місяців тому

    waheguru kirpa karo ji

  • @devilgamer2773
    @devilgamer2773 6 місяців тому

    Waheguru mehar kare is ban t