12 ਸਾਲ ਬਾਅਦ ਭੈਣ ਆਪਣੇ ਲਾਪਤਾ ਭਰਾ ਨੂੰ ਮਿਲੀ ਖੂਸੀ ਚ ਮਾਂ ਦਾ ਸੋਲ ਲੈ ਕੇ ਆਈ ਜਰਮਨੀ ਤੋ..ਸੁਕਰਾਨਾ ਪਾਤਸਾਹ ਜੀ 🙏

Поділитися
Вставка
  • Опубліковано 23 січ 2025

КОМЕНТАРІ • 956

  • @MakhanSingh-px4bk
    @MakhanSingh-px4bk Рік тому +80

    ਰੱਬ ਦੇ ਭਗਤ ਨਾਲ ਬਹੁਤ ਜ਼ੁਲਮ ਹੋਇਆ ਪਾਲ ਵੀਰ ਜੀ ਜ਼ੁਲਮ ਕਰਨ ਵਾਲਿਆ ਨੂੰ ਕਿਸੇ ਕੀਮਤ ਉਤੇ ਮਾਫ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sidhu22522
    @sidhu22522 Рік тому +159

    ਅੱਖਾ ਭਰ ਆਇਆ ਬਾਕੀ ਵੀਰ ਇਸ ਤੋ ਵੱਡਾ ਕੋਈ ਪੁੱਨ ਨੀ ਜਿਹੜੇ ਗੁਆਚਿਆ ਨੂੰ ਪਰਿਵਾਰਾ ਨਾਲ ਮਿਲਾਉਦੇ ਨੇ।🙏ਵਾਹਿਗੁਰੂ ਵੀਰ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਦੇਵੇ🙏

  • @amargurdaspuri616
    @amargurdaspuri616 Рік тому +20

    ਭੈਣ ਭਰਾ ਦਾ ਪਿਆਰ ਦੇਖ ਕੇ ਹੰਜੂ ਆ ਗਏ ਅੱਖਾਂ ਚੋ ਮੇਰੇ ਮਾਂ ਦੇ ਸ਼ਾਲ ਨੇ ਰੋਣ ਲਾ ਤੇ

  • @SandeepSingh-zt2ju
    @SandeepSingh-zt2ju Рік тому +77

    ਸਲੂਟ ਆ ਭੈਣ ਨੂੰ ਜਿਹੜੀ ਆਪਣੇ ਭਰਾ ਤੈ ਜਾਨ ਵਾਰਦੀ ਆ , ਇਹ ਹੁੰਦਾ ਪਿਆਰ ਭੈਣ ਭਰਾ ਦਾ

  • @mahinderpal9404
    @mahinderpal9404 Рік тому +6

    ਭੈਣ ਅਤੇ ਭਰਾ ਦੀ ਲੰਬੇ ਅਰਸੇ ਬਾਅਦ ਮਿਲਣੀ ਬਹੁਤ ਹੀ ਭਾਵੁਕ ਸਿੱਧ ਹੋਈ ਹੈ, ਅੱਖਾਂ ਵਿੱਚ ਹੰਜੂ ਆ ਗਏ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @samarjitsinghpb06
    @samarjitsinghpb06 Рік тому +66

    😭😭😭 ਅੱਖਾਂ ਭਰ ਆਈਆਂ ਵਰਮਾ ਵੀਰ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ

    • @Rohitmih
      @Rohitmih 9 місяців тому +1

      Sai gl a g

  • @jaishivshanker4932
    @jaishivshanker4932 Рік тому +11

    ਪਾਜੀ ਤੁਸੀਂ ਤਾਂ ਰਵਾ ਹੀ ਦਿੱਤਾ ਇਕ ਤੁਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅਸਲੀ ਸੇਵਾ ਕਰ ਰਹੇ ਹੋ ਧੰਨਵਾਦ ਜੀ

  • @shahinarajput3746
    @shahinarajput3746 Рік тому +92

    ਲੋਕੀਂ ਕਹਿੰਦੇ, ਰੱਬ ਵੱਸਦਾ ਅਸਮਾਨਾਂ ਚ
    ਪਰ ਮੇਰਾ ਮੰਨਣਾ, ਰੱਬ ਵੱਸਦਾ ਪਾਲ ਵੀਰੇ ਚ।

    • @knowledgehuv5259
      @knowledgehuv5259 Рік тому +4

      Your right ✅

    • @tarndeepsinghdhaliwal5105
      @tarndeepsinghdhaliwal5105 Рік тому +1

      ਮੇਰੇ ਪਾਪਾ ਵੀ ਬਾਰਾਂ ਸਾਲ ਤੋਂ ਲੱਭ ਨਹੀਂ ਰਹੇ ਪਟਿਆਲਾ ਤੋਂ ਬੁੱਢਣ ਪੁਰ ਤਹਿ ਸੀਲ ਬਹਾਦਰ ਗੜ ੳਮਰ ਸੱਠ ਸਾਲ

    • @Daner-c2p
      @Daner-c2p Місяць тому

      Nice shayona/shaili/pali🇮🇳

  • @gcsharma310
    @gcsharma310 Рік тому +13

    ਅਜਿਹਾ ਮਿਲਾਪ ਦੇਖ ਕੇ ਅੱਖਾਂ ਭਰ ਆਉਂਦੀਆਂ ਹਨ। ਅਜਿਹਾ ਉਪਰਾਲਾ ਕਰਨ ਵਾਲੇ ਵੀ ਧੰਨ ਹਨ। ਬਾਬਾ ਜੀ ਮਿਹਰ ਕਰਦੇ ਰਹਿਣ।

  • @punjabimoda742
    @punjabimoda742 Рік тому +18

    ਵੀਰ ਜੀ ਵੀਡੀਓ ਵੇਖ ਕੇ ਸਾਡਾ ਵੀ ਮਨ ਭਰ ਆਇਆ ਵਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਵਹਿਗੁਰੂ ਜੀ ਸਾਰੀ ਪਾਰਟੀ ਤੇ ਮਹੇਰ ਭਰਿਆ ਹੱਥ ਰੱਖੇ

  • @ਮੱਖਣਸ਼ਰਮਾਂ
    @ਮੱਖਣਸ਼ਰਮਾਂ Рік тому +72

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਪਾਲ ਵੀਰ ਨੂੰ ਦਿਲੋਂ ਸਤਿਕਾਰ ਸਾਰੀ ਟੀਮ ਦਾ ਤੇ ਪਾਲ ਵੀਰ ਨੂੰ ਜਨਮ ਦੇਣ ਵਾਲੀ ਮਾਂ ਦਾ 🙇🙏

  • @rbrar3859
    @rbrar3859 Рік тому +11

    ਵਾਹਿਗੁਰੂ ਜੀ ਬੁੱਚੜ ਲੋਕਾਂ ਨੂੰ ਸੱਖਤ ਸਜ਼ਾ ਮਿਲਣੀ ਚਾਹੀਦੀ ਹੈ।
    ਇਸ ਵਿਸ਼ੇ ਤੇ ਸਰਕਾਰ ਨੂੰ ਗੋਰ ਕਰਨੀ ਚਾਹੀਦੀ ਹੈ।

  • @surindergill9090
    @surindergill9090 Рік тому +212

    ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ

    • @talwindersingh463
      @talwindersingh463 Рік тому

      Juti. Faro. Sale. Bate. Chod. De. 👢👢👢👢👢👢

    • @yadvirchahal5338
      @yadvirchahal5338 13 днів тому +3

      😊😊😊😊😊😊😊😊😊😊😊😊😊😊😊😊😊😊😊😊😊😊

  • @gurdarshansharma7028
    @gurdarshansharma7028 Рік тому +9

    ਵਾਹਿਗੁਰੂ ਜੀ 🙏 ਵੀਰ ਜੀ ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਵਾਹਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖ਼ੇ 🙏

  • @Deepsaab33
    @Deepsaab33 Рік тому +27

    ਆਪਣੀਆ ਸਖਇਆ ਦਾ ਕਦੇ ਦੁੱਖ ਦੇਖ ਨਹੀਂ ਹੁੰਦਾ , ਚਾਹੇ ਆਪਾ ਸ਼ਰੀਕੇ ਚ ਬੁਲਾਈਏ ਚਾਹੇ ਨਾ ਬੁਲਾਈਏ, ਪਰ ਜਦੋਂ ਚਾਚੇ ਤਾਏ ਵੀ ਦੁੱਖ ਚ ਹੁੰਦੇ ਆ ਜਾਨ ਨਿਕਲਦੀ ਆ ਚਾਹੇ ਲੱਖ ਨਫ਼ਰਤਾਂ ਕਰਦੇ ਹੋਈਏ, ਇਹ ਤਾਂ ਫਿਰ ਵੀ ਸਖਾ ਵੀਰ ਆ ਭੈਣ ਦਾ

  • @sachdasath3492
    @sachdasath3492 Рік тому +21

    Waheguru ji 🙏🙏❤️
    Akha ch pani agya bhen da pyar dekh k..
    Waheguru ji pall veer nu lambi umar deo

  • @sukhmandhillon6474
    @sukhmandhillon6474 Рік тому +8

    ਪਾਲ ਵੀਰ ਰੱਬ ਤੇਰੀ ਉਮਰ ਹਜ਼ਾਰਾ ਸਾਲਾ ਦੀ ਕਰ ਦੇਵੇ ਤਾਂ ਕਿਤੂ ਮਜ਼ਲੂਮਾਂ ਅਤੇ ਮਸੂਮਾਂ ਦਾ ਸਹਾਰਾ ਬਣਦਾ ਰਹੇ

  • @komalkaur5767
    @komalkaur5767 Рік тому +87

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

    • @baldevbhullar2394
      @baldevbhullar2394 Рік тому +1

      ਵਾਹਿਗੁਰੂ,ਇਹੋ,ਜਿਹੇ,੍ਬੰਦੇ, ਸਰਦਾਰਾਂ ਦੇ,ਨਾ,ਕਲੰਕ,ਹੁੰਦੇ, ਨੇ

  • @DaljitKaur-o7n
    @DaljitKaur-o7n 4 місяці тому +1

    ਪਾਲ਼ ਵੀਰ ਜੀ ਇਹ ਗੁਰੂ ਪੀਰਾਂ ਦੀ ਧਰਤੀ ਹੈ ਵੀਰੇ ਪੰਜਾਬ ਦਾ ਸੁਧਾਰ ਜਰੂਰ ਹੋਵੇਗਾ ਵਾਹਿਗੁਰੂ ਕਾ ਖ਼ਾਲਸਾ ਵਾਹਿਗੁਰੂ ਗੁਰੂ ਕੀ ਫ਼ਤਿਹ

  • @malkiatsingh8772
    @malkiatsingh8772 Рік тому +8

    ਇਸ ਤਰ੍ਹਾਂ ਜ਼ੁਲਮ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਮਿਹਨਤ ਦਾ ਪੈਸਾ ਸਰਕਰੀ ਦਿਹਾੜੀ ਦੇ ਰੇਟ ਅਨੁਸਾਰ ਮਿਲਣਾ ਚਾਹੀਦਾ ਹੈ।।

  • @shivickymalik3833
    @shivickymalik3833 Рік тому +2

    Iss .sister nu slam hga g .aeee sbdi bhn aa proud of u sister tusi shukar h apne pra nu chdaya .love u sis

  • @harmeetkharoud8994
    @harmeetkharoud8994 Рік тому +3

    ਪਾਲ ਵੀਰ ਜੀ ਤੁਹਾਨੂੰ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @BashirAhmad-ij6kh
    @BashirAhmad-ij6kh 4 місяці тому +1

    سر جی أپ بہت اچھا کام کر رھو ھو اللہ أپ کو مزید ھمت دے ایسے کام کرنے کی

  • @_sumit_feat_dilshan
    @_sumit_feat_dilshan Рік тому +14

    ਅਜ ਲਚਕਾਣੀ ਨੂੰ ਲਚਕਾਣੀ ਸਾਹਿਬ ਕਹਿਣ ਨੂੰ ਦਿਲ ਕਰਦਾ ਹੈ

  • @ArshDeep-em4zt
    @ArshDeep-em4zt Рік тому +3

    ਪਹਿਲਾਂ ਵੀਡੀਓ ਦੇਖੀ ਵੀਰ ਕੀ ਹਲਾਤ ਸੀ ਅੱਜ ਕਿਨਾ ਵਧੀਆ ਦਿਖ ਰਿਹਾ ਹੈ

  • @sukhwantsingh8937
    @sukhwantsingh8937 Рік тому +29

    ਪਾਲ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਵਾਹਿਗੁਰੂ ਲੰਮੀਆਂ ਉਮਰਾਂ ਅਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏

    • @baldevbhullar2394
      @baldevbhullar2394 Рік тому +2

      ਵਾਹਿਗੁਰੂ, ਅਸਲੀ, ਰੱਬ ਦਾ ਰੂਪ, ਜਤਿੰਦਰ, ਵਰਮਾ,ਪਾਲਵੀਰ, ਪੰਜਾਬ ਦਾ ਕੋਹਿਨੂਰ ਹੀਰਾ ਏ, ਜਿਉਂਦਾ, ਵਸਦਾ ਰਹੇ

  • @BalwinderSingh-cw8ep
    @BalwinderSingh-cw8ep Рік тому +23

    ਬਹੁਤ ਬਹੁਤ ਦੁਆਵਾਂ ਵੀਰ ਜੀ, ਰੱਬ ਰਾਜ਼ੀ ਰੱਖੇ 🙏

  • @GurpreetSingh-gn6cs
    @GurpreetSingh-gn6cs Рік тому +18

    ਸੱਤ ਸ਼੍ਰੀ ਆਕਾਲ ਪਾਲ ਵੀਰ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @tarsemsinghtarsam1731
    @tarsemsinghtarsam1731 Рік тому +5

    ਜਿੰਨਾ ਲੋਕਾ ਨੇ ਹੋਰ ਵੀ ਬੰਦੇ ਘਰਾ ਵਿੱਚ ਰੱਖੇ ਨੇ ਜੋ ਕਿ ਮੰਦਬੁੰਦੀ ਨੇ ਜਾ ਉਨਾਂ ਨੂੰ ਬਿਨਾ ਤਨਖਾਹ ਤੋਂ ਰੱਖਿਆ ਗਿਆ ਹੈ ਤਾ ਇਹ ਵੀਡੀਓ ਦੇਖ ਕਿ ਸਬਕ ਲੈਣਾ ਚਾਹੀਦਾ ਹੈ ਕਿ ਸਾਡੀ ਇਜਤ ਬਣੀ ਰਹੇ ਤੇ ਸੰਸਥਾਵਾ ਵਾਲਿਆ ਨੂੰ ਸੂਚਤ ਕੀਤਾ ਜਾਵੇ ਧੰਨਵਾਦ ਪਾਲ ਵੀਰ ਦਾ

  • @sukhdevsingh287
    @sukhdevsingh287 Рік тому +6

    ਬਾਈ ਜੀ ਜਿਹਨਾਂ ਨੇ ਇਸ ਵੀਰ ਨੂੰ ਬੰਧਕ ਬਣਾ ਕੇ ਰਖਿਆ ਸੀ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਹੋਰ ਕਿਸੇ ਨੂੰ ਗੁਲਾਮ ਬਣਾ ਕੇ ਨਾ ਰਖ ਸਕੇ। ਰੱਖਣ ਵਾਲਿਆਂ ਨੂੰ ਸ਼ਰਮ ਨਹੀਂ ਆਈ।ਇਹਨਾਂ ਦੀ ਮਿਹਨਤ ਇਸ ਨੂੰ ਦਵਾਈ ਜਾਏ।ਜੀਹਨੇ ਰਖਿਆ ਸੀ ਉਹਦੇ ਛਿੱਤਰ ਫੇਰਿਆ ਜਾਵੇ। ਹੁਣ ਇਹਨਾਂ ਨੂੰ ਇਸ ਦੇ ਭੈਣ ਭਾਈਆਂ ਨੂੰ ਦੇਖ ਕੇ ਸ਼ਰਮ ਆਉਣੀ ਚਾਹੀਦੀ ਹੈ।

  • @madhusharma2866
    @madhusharma2866 Рік тому +3

    Paaji 🙏 Paaji bahut badhiya jo tussi bhan naal prra nu milya . Bahut khusi Hui paaji 🙏

  • @dhillonjatt7650
    @dhillonjatt7650 Рік тому +3

    ਪਾਲ ਵੀਰ ਸੱਚੇ ਪਾਤਸ਼ਾਹ ਆਪ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।

  • @kewalsingh4609
    @kewalsingh4609 Рік тому +1

    ਇਨਸਾਨੀਅਤ ਤੋਂ ਗਿਰੇ ਹੋਏ ਚਵਲ ਲੋਕਾਂ ਨੂੰ ਸਾਰੀ ਉਮਰ ਲਈ ਜੇਲਾਂ ਚ ਸੁੱਟਣਾ ਚਾਹੀਦਾ ਹੈ । ਪਾਲ ਵੀਰ ਜੀ ਲੰਬੀਆਂ ਉਮਰਾਂ ਬਖਸ਼ਿਸ਼ ਕਰਨ ਵਾਹਿਗੁਰੂ ਕਰਨ ਤੁਹਾਨੂੰ । ਇਹ ਭੋਲੇ ਭਾਲੇ ਇਨਸਾਨਾਂ ਨੂੰ ਜੋ ਤੁਸੀਂ ਆਜਾਦ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਇਸ ਨੂੰ ਜਾਰੀ ਰੱਖਣਾ ਵੀਰ ਜੀ ।

  • @rajarajraj3517
    @rajarajraj3517 Рік тому +1

    Eh ne asli sardar g vidio dekh ke dil nu boht khusi mili g saluit a aaap g nu

  • @satishrai5022
    @satishrai5022 Рік тому +29

    Pal Ji you are truely a representation of GURU JI. You should be a teacher for every Sikh of what a true Sikh should be like. Your parents will be SO PROUD of you what an AMAZING HUMAN BEING YOU ARE

  • @MANREET702
    @MANREET702 Рік тому +5

    *ਵਾਹਿਗੁਰੂ ਜੀ ਮਿਹਰ ਕਰੇ ਸਾਰੇ ਪਰਿਵਾਰ ਤੇ ਧੰਨਵਾਦ ਪਾਲ ਵੀਰ ਦਾ ਇਹੋ ਜਿਹੇ ਕਾਰਜ਼ ਕਰਨ ਲਈ*

  • @SurjitSingh-qq2qu
    @SurjitSingh-qq2qu Рік тому +25

    Waheguru Ji ne kirpa keeti Verma veer nu Bhen Nal Milya , PAL veer ji ,hor Satkar zog veera da Very very Thanks, God bless you 🙏♥️

  • @gurminderkaurdhaliwal2842
    @gurminderkaurdhaliwal2842 Рік тому +5

    ਕਿਉਂ ਲੋਕ ਰੱਬ ਦਾ ਡਰ ਨਹੀਂ ਮਨ ਪਰਮਾਤਮਾ ਤਹਾਨੂੰ ਵੀ ਜ਼ਰੂਰ ਸਜ਼ਾ ਦੇਵੇ ਗਾ

  • @user-gurijatana0786
    @user-gurijatana0786 Рік тому +1

    ਲਚਕਾਣੀ ਪਿੰਡ ਰੱਬ ਵੱਸਦਾ ਉਹ ਸਾਡਾ ਰੱਬ ਪਾਲ ਵੀਰਾ ਐ, ਵਾਹਿਗਰੂ ਪਾਲ ਵੀਰੇ ਨੂੰ ਹਮੇਸ਼ਾ ਚੜਦੀਕਲਾ ਚ ਰੱਖਣ 🙏

  • @gagandeepbains9627
    @gagandeepbains9627 Рік тому +3

    You are doing a great job Paul Khourd Ji such a great job shame on those people who treat others like animals even worst these people are a shame on humanity

  • @Harpal7653
    @Harpal7653 Рік тому +7

    ਵਾਹਿਗੁਰੂ ਵੀਰ ਪਾਲ ਖਰੌੜ ਤੇ ਓਨਾਂ ਦੀ ਪੂਰੀ ਟੀਮ ਨੂੰ ਚੜਦੀ ਕਲਾ ਚ ਰੱਖੇ ।

  • @jasbirkaur4931
    @jasbirkaur4931 Рік тому +2

    GREAT WORK VEERAY. DHAN IH MATA JIHNA NE GURPEET VEERAY NU JANAM DITA. US MATA JI NU CHARAN BANDNA. VEERAY JUG JUG JIO.

  • @Deephdstudio2626
    @Deephdstudio2626 Рік тому +94

    ਲੋਕਾਂ ਲਈ ਤਾ ਪਾਗਲ ਸੀ,, ਪਰ ਦੇਖੋ ਭੈਣ ਲਈ ਹੀਰਾ ਵਾ

  • @roopsingh-wn6wj
    @roopsingh-wn6wj Рік тому +1

    Salute h us kukkh nu jis ne paal veer nu janam ditta

  • @amritsingh232
    @amritsingh232 Рік тому +5

    ਬਾਈ ਜੀ ਸੋਡੀ ਸਾਰੀ ਟੀਮ ਨੂੰ ਰੱਬ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਵਾਹਿਗੁਰੂ ਜੀ

  • @Ravi-kw7pz
    @Ravi-kw7pz Рік тому +2

    Lovely sister. Made the female gender proud. Such nice lady( bhen). Sabnu aisi bhen deve Wahe Guru Maharaj.❤❤❤

  • @gopibawagopibawa2189
    @gopibawagopibawa2189 Рік тому +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @awan1511
    @awan1511 Рік тому +1

    mujy bee rulla dia in behn bhayoon ny
    wahhh ALLAH aap sub ko khush rukhein

  • @rashpalsohi55
    @rashpalsohi55 Рік тому +1

    ਬਹੁਤ ਹੀ ਵਧੀਆ ਕੰਮ ਕਰਨ ਲੱਗੇ ਪਾਲ ਵੀਰ ਜੀ

  • @AmandeepSingh-xh1xx
    @AmandeepSingh-xh1xx Рік тому +3

    ਪਾਲ ਵੀਰ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ

  • @AmanSandhu-fm2rk
    @AmanSandhu-fm2rk Рік тому +2

    ਵੀਡਿਓ ਦੇਖ ਕੇ ਰੋਣ ਨਿਕਲ਼ ਆਇਆ ਵੀਰ ਰੱਬ ਤੈਨੂੰ ਹਮੇਸ਼ਾਂ ਖੁਸ਼ ਰੱਖੇ ❤

  • @inderjeetsinghchak9175
    @inderjeetsinghchak9175 Рік тому +3

    ਵਾਹਿਗੁਰੂ ਜੀ ਇਹੋ ਜਿਹੇ ਬੰਦਿਆਂ ਨੂੰ ਅਕਲ ਦੇ ਜੋ ਕਿਸੇ ਨਾਲ ਗਲਤ ਕਰਦੇ ਨੇ 🙏🙏

  • @preetpalsingh1557
    @preetpalsingh1557 Рік тому +2

    Pal bai bahut vadhia seva waheguru ji tuhanu hamesha chardi kalan vich rakhe

  • @JatinderKumar-yf1gi
    @JatinderKumar-yf1gi Рік тому +3

    Wahegurujii AAP ji noo hamesha chardikala wich Raken jii
    Good job veer jii

  • @narindernanua9870
    @narindernanua9870 Рік тому +2

    ਵਾਹਿਗੁਰੂ ਜੀ ਇਹੋ ਜਿਹੇ ਭੈਣ ਰੱਬ ਸਭ ਨੂੰ ਦੈਵੈ

  • @satvirsingh4836
    @satvirsingh4836 Рік тому +10

    ਵਾਹਿਗੁਰੂ ਮੇਹਰ ਕਰੇ ਵਰਮਾ ਸਾਹਿਬ ਤੇ

  • @theaceproduction1735
    @theaceproduction1735 Рік тому +1

    Gurudware dasvand den naalo sanu sareya nu eho jhiya sansthava nu bhet deni chahidi … ek eh pal veer ho gya , mintu bai ho gya , eh jo kam kr rhe eh ta rab vlo farishte hi peje jag te ❤️

  • @pritpalsingh5408
    @pritpalsingh5408 Рік тому +5

    वाहिगुरू जी का खालसा वाहिगुरू जी की फतेह , 🙏🙏🙏🙏🙏👍💯

  • @silversinghsilver2961
    @silversinghsilver2961 Рік тому +1

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਜੀ

  • @nicevideoguru6131
    @nicevideoguru6131 Рік тому +8

    ਬਾਈ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਬਾਈ ਜੀ

  • @deepsingh4409
    @deepsingh4409 Рік тому +1

    2.12 mint te joti aa gye sister nu kena vadia bolya aahe khushiya dekhn lai tarse Pye se 😭😭😭

    • @Bitcoin-15
      @Bitcoin-15 Рік тому

      Bilkul veere main trsi pyi si khushiya nu main hun hwa vi ni lgan deu ehnu

  • @prabhjotsingh5269
    @prabhjotsingh5269 Рік тому +4

    Veer ji rab tuhanu hamesha khush rakhe ❤

  • @ajaysharma-qb1nc
    @ajaysharma-qb1nc Рік тому +2

    Shukar a parmasvar tera God bless you pal veer ji

  • @sukhisandhu1500
    @sukhisandhu1500 Рік тому +3

    Veerji Bhain wal dekh k Rona agya Sachi koi na bhaine hosla rakhyo Waheguru Sonu hamesha Chardi klla bich rakhn…

  • @Rajanpatti1
    @Rajanpatti1 Рік тому +1

    Baba ji rona😢 aaw gya mnu ta dakh k hi akaha cho pani aaw rhe baba ji fr comt kita mai wahe guru eda hi chaddikala ch rakhee rabb thanu

  • @kiranjot7688
    @kiranjot7688 Рік тому +3

    Sister ji pehla dhanwad pale veer da duja dhanwad sister aap da jo ki ehni door ton aa gai ho nah] tan lok kai bahane banaunde hun ki asi door han sade kolo nahi aa hona sister love you

    • @Bitcoin-15
      @Bitcoin-15 Рік тому

      Main ehde vaste te shmshan to v uth k aa jandi eh te prdesh si

    • @kirandeepkaur2257
      @kirandeepkaur2257 Рік тому

      @@Bitcoin-15 behne mai v german ch hi aaa bahut miss krdi apne veera nu tuc german kithe rehnde ho

    • @Ravikumar-in5eh
      @Ravikumar-in5eh 5 місяців тому

      @@kirandeepkaur2257Hlo dear❤❤

  • @waheedrahman1408
    @waheedrahman1408 Рік тому +1

    I'm from Pakistan but I love you bhai g ❤❤
    You are great guy
    God bless you

  • @parkashkaur9226
    @parkashkaur9226 Рік тому +6

    ਪਿੰਡ ਲਚਕਾਣੀ ਅਤੇ ਹਸਨਪੁਰ ਰੱਬ ਦੇ ਘਰ ਨੇ 🙏🙏

  • @pb13kabootarbaj37
    @pb13kabootarbaj37 Рік тому +1

    ਪਾਲ,ਵੀਰ,ਵਹਿਗੁਰੂ,ਤੈਨੂ,ਲਬੀਆ,ਉਮਰਾ,ਵਕਸੇ

  • @sarbdhanoa_
    @sarbdhanoa_ Рік тому +3

    ਮਾਵਾਂ ਤੇ ਭੈਣਾਂ ਦਾ ਪਿਆਰ ਇੱਕੋ ਜਿਹਾ ਹੁੰਦਾ 🙁🙏

  • @tasawarbashirofficial
    @tasawarbashirofficial Рік тому +1

    Bhai Tusi boht acha kam kar rhy o Love from Pakistan 🇵🇰

  • @amritkaur389
    @amritkaur389 Рік тому +4

    ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ ਧੰਨਗੁਰੂ ਨਾਨਕ

  • @SatnamSingh-xg3lb
    @SatnamSingh-xg3lb Рік тому +7

    ਲਚਕਾਣੀ ਆਲੇ ਵਧਾਈ ਦੇ ਹੱਕ ਦਰ ਨੇ

  • @DaljitKaur-o7n
    @DaljitKaur-o7n 4 місяці тому

    ਪਾਲ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸੇ

  • @pammymallpammymall4933
    @pammymallpammymall4933 Рік тому +6

    ਯਾਰ ਰੋਣਾ ਆ ਜਾਂਦਾ ਵੀਡੀਓ ਵੇਖਕੇ ਪਰਮਾਤਮਾ ਪਾਲ ਵੀਰ ਦੀ ਚੜ੍ਹਦੀ ਕਲ੍ਹਾ ਕਰੇ

  • @balkarsingh-nn5le
    @balkarsingh-nn5le Рік тому +6

    Waheguru ji very good job pal veere waheguru chardi kala rakhe aate tandrusti baxse aapji nu 👌👍🌹🌹❤️❤️🙏🙏

  • @manibajwa9094
    @manibajwa9094 9 місяців тому +1

    ਹਾ ਵਿਡਿਉ ਦੇਖ ਕੇ ਮੈਂ ੩ ਵਾਰੀ ਰੋਇਆ।
    ਪਾਪੀਆ ਤੇਰਾ ਘਰ ਤਾਂ ਰੱਬ ਹੀ ਪੂਰਾ ਕਰੂ 🙏।
    ਕਲਜੁੱਗੀ ਸਿੱਖਾਂ ਕੋਲੋ ਭਗਤੀ ਵਿਸਰ ਗਈ।

  • @jagvirsinghbenipal5182
    @jagvirsinghbenipal5182 Рік тому +3

    ਸਤਿ ਸ਼੍ਰੀ ਆਕਾਲ ਪਾਲ ਵੀਰ ਜੀ 🙏🙏

  • @RKashif786
    @RKashif786 Рік тому +2

    Chalo shukar hy Allah Pak ki zat ka bohat bohat ka es ka Ghar wala mil Gaya I'm Pakistan 🇵🇰 from nankana Sahib 🙏🙏🙏

  • @GamerKing-dn7cm
    @GamerKing-dn7cm Рік тому +3

    Waheguru ji ka khalsa waheguru ji ki Fatah Video dekh ke Die Ronda vir satpal bhut wadia vichar han waheguru ji mehr bharia hath rakhan

  • @auntgamerz6788
    @auntgamerz6788 Рік тому +3

    Bhot changa hoye veer ji ki bhen nu bhra mil gya 🙏🏻 waheguru 🙏🏻 mehar kari

  • @bobbysingh2990
    @bobbysingh2990 Рік тому +7

    U guys r doing a great job 👏.....heartly salute to u guys....keep it up...real saintism

  • @parmindersandhusandhusab6757

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

  • @charanjitsingh4388
    @charanjitsingh4388 Рік тому +10

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @sukhmandersingh890
    @sukhmandersingh890 Рік тому +2

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਚ ਰਖੇਂ

  • @tarolchansinghsursingh9989
    @tarolchansinghsursingh9989 Рік тому +6

    ਵਾਹਿਗੁਰੂ ਚੜਦੀ ਕਲਾ ਰਖੈ

  • @shivickymalik3833
    @shivickymalik3833 Рік тому +2

    Pal .vir g I m seriously proud of u vir g .m tuhadi sari video vekhda g .tussi jo kam kr rhe ho baba g tuhadi lmii umar kre vir g .love u g

  • @manishsaini8488
    @manishsaini8488 Рік тому +4

    Waheguru ji pal veer ji nu chardikalan vakhe.

  • @dr.gurdeepsinghsokhalsavea4167

    ਇਸਨੂੰ ਕੋਈ ਅਫ਼ਸੋਸ ਨਹੀਂ ਹੈ ਕਿ ਮੈਂ ਗਲਤੀ ਕੀਤੀ ਏਦਾ ਦੇ ਲੋਕਾਂ ਤੇ ਪੂਰੀ ਸਖ਼ਤੀ ਨਾਲ ਕਾਰਵਾਈ ਹੋਵੇ ਕੰਨੀਂ ਹੱਥ ਲਵਾਏ ਰਾਜ

  • @happyghuman2824
    @happyghuman2824 Рік тому +5

    Waheguru ji mehar kario pal veer te 🙏🙏🙏🙏🙏🙏🙏🙏🙏🙏❤️❣️❣️

  • @EveryDaySpecia
    @EveryDaySpecia Рік тому +4

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @vinodatri3693
    @vinodatri3693 Рік тому

    Waahe guru
    वाह गुरू eho jihe bande guru de sachchey putter ne

  • @navkang1580
    @navkang1580 Рік тому +12

    Waheguru chardikala vich rkhe ❤️

  • @HappyRana-jv6bl
    @HappyRana-jv6bl Рік тому +1

    Bai G 🙏 Tusi bohot nek kaam kr rhe hon
    Parmatma tuhanu hamesha chardi kala vich rakhe

  • @RupinderchahalOffcial
    @RupinderchahalOffcial Рік тому +6

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਨ ਜੀ ਸੋਨੂੰ 🙏

  • @jaleelmalik6669
    @jaleelmalik6669 Рік тому +1

    واہ جی واہ بھائی کیا بات ہے بہت اچھے ویری گڈ❤

  • @ranakamboj4121
    @ranakamboj4121 Рік тому +1

    Imotional kr ditta video ne kinne time baad milli sister apne bro nu

  • @Razr80
    @Razr80 Рік тому +14

    Mashaallah kharoud bhai Allah ap ko Lambi umer de❤

  • @bholasingh2736
    @bholasingh2736 Рік тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 🙏🙏🙏🙏

  • @amritkaur389
    @amritkaur389 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ