@@ajaymaths7733 Mai ik gal note kitti a ke jad kite kise bnde naal dhakka ho reha hove, je oh sikh hove tan kaafi Hindu veer thode vrge boht khush hunde a kasoor kad ke. Pata nai hai hi esse pathar dil ho ya shayd sikhan nal koi khaas nfrat a. Ik nai do nai, hazaran vaar note kita.
@@sonubhatti413 Sanu koi farak nai painda....Udta Punjab jaisi movie sirf Punjab state par banti...chiita...canada Jaan vaaste ..bhua Massi cousin....naal viah kara lende ho....Inn nai tussi aaj kal Christian naam vi rakh rahe ho Steve Dhillon ....infact Punjab sikh can convert to Christianity... dera te saad kol jaande ho...laantan sikhan nu Pavo.....Sanu koi farak nahi padta.....Avtar sir
Haji bro your Right nhi yr kise vhdi country jya janda te ki lod a pange len de hor kite chl jave bhnda jare look hun Arabia country a ja Europe vich a ona koi pise nhi hai ah dubai de vich apne punjabi Raje bhnye pye a oh Canada ja USA wel mhu nhi krde ah look apni barbadi de a jumawar a bs
Sachi veere Punjab c kudiya ne bhut gad paea a kutiya ne pehle kehnde c munde galt a pr hun kudiya galt a bhut bura hall a kudiya da kutiya ne dahnda bna lea mundea nu fsn da
Sachi ena siayana mera canda well settled da dil krda aa k eda de naal krwawa. Koi na bhra saanu bdde saal ho ge dekdiya nu Eho jia nu use krn nu munde chakk dinde aa baad ch 4 ku saala baad na bf puchde aa na ghardiya jogiya
@@AshishTiwari-sl4ju ਭਾਈ ਸਾਹਿਬ ਇਹ ਸਿਰਫ ਇਕ ਪੁਰਾਣੀ ਸਮਸਿਆ ਸਾਝੀਂ ਕੀਤੀ ਹੈ । ਇਸ ਮੁੰਡੇ ਦਾ ਕੋਈ ਕਸੂਰ ਨਹੀਂ। ਉਲਝਣ ਪੈਦਾ ਕਰਨ ਲਈ ਮਾਫੀ । In case if you need translator saving an extra step for you by writing in english. Dude , It was just an old issue that I wanted to brought up here. There is no fault of this boy in this case.
Will power strong kr putter negative nhi positive socho .apne bjurgan da budapa aukha nhi krna .je father nal te paisa kujh nhi mata ji noo smbhalo oh tension le rhe .waheguru ji meher krnge bina vjah dee jng hei jo tagre ho ke hee lrni paini .
Asal ch eho jiya kudiya nu koi bohtt hewaan kism da sathi chahida hunda,, ohna kuriya da dream hunda k ohnu koi jaleel kr kr k sex krn ala sathi mile ... Oss nu mza hi odo aunda jdo oo apne saaf suthre ghrwale di chori to bahr muhh mardi . Eh schayi aa ajj di te es chiz ch eho jiya kuriya da maa baap khull k saath dinde moderen zmaane de nam te .
ਬੜਾ ਹੀ ਸੋਹਣਾ ਵੀਰ ਹੈ। ਬੜਾ ਹੀ ਸੋਹਣਾ ਬੋਲਦਾ ਹੈ। ਰੱਬ ਲੰਬੀ ਉਮਰ ਕਰੇ । ਅੰਕਲ ਜੀ ਰੋਣਾ ਨਹੀਂ। ਵਾਹਿਗੁਰੂ ਤੁਹਾਡੇ ਨਾਲ ਹੈ
ਵਾਹਿਗੁਰੂ ਜੀ ਸਭ ਦੀ ਮੱਦਦ ਕਰਦੇ ਹਨ।
😊
ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਸੀਂ ਵੀਰ ਦੇ ਨਾਲ ਹਾਂ।
Kahda insaf khud galat kum keeta
@@ajaymaths7733 Mai ik gal note kitti a ke jad kite kise bnde naal dhakka ho reha hove, je oh sikh hove tan kaafi Hindu veer thode vrge boht khush hunde a kasoor kad ke. Pata nai hai hi esse pathar dil ho ya shayd sikhan nal koi khaas nfrat a. Ik nai do nai, hazaran vaar note kita.
ਵੀਰ ਜੀ ਜਿਨਾਂ ਵੀਰਾ ਨੇ ਪਹਿਲਾ ਇਹ ਮਰਨ ਵਾਲਾ ਕਦਮ ਚੁੱਕਿਆ ਏਕ ਵਾਰ ਓਹਨਾ ਵੀਰਾ ਦੇ ਪਰਿਵਾਰ ਨੂੰ ਮਿਲ ਕੇ ਦੇਖੋ ਕੀ ਹਾਲ ਹੋ ਗਿਆ ਅੱਜ ਓਹਨਾ ਦਾ ਵਾਹਿਗੁਰੂ ਉਸ ਕੁੜੀ ਨੂੰ ਏਕ ਦਿਨ ਸਜ਼ਾ ਜਰੂਰ ਦੇਣਗੇ please ਹੱਥ ਜੋੜ ਕੇ ਬੇਨਤੀ ਆ ਵੀਰ ਕੋਈ ਗਲਤ ਕਦਮ ਨਾ ਚੁੱਕੀ
ਜੱਸ ਐਵੇਂ ਕੋਈ ਗਲਤੀ ਨਾ ਕਰੀ ਤੁਹਾਡੇ ਮਾ ਪਿਉ ਦੀ ਦੁਨੀਆਂ ਤੁਹਾਡੇ ਨਾਲ ਆ ਜੇ ਤਹਾਨੂੰ ਵਾਹਿਗੁਰੂ ਤੇ ਭਰੋਸਾ ਸੀ ਵਾਹਿਗੁਰੂ ਸਭ ਠੀਕ ਕਰੂਗਾ
ਜੱਸ ਵੀਰੇ ਗਲਤ ਕਦਮ ਨਾ ਚੁੱਕੀ। ਬਾਪੂ ਦੇ ਹੰਝੂ ਦੇਖ ਲੈ, ਓਹ ਤਾਂ ਪਹਿਲਾਂ ਹੀ ਪੱਟਿਆ ਪਿਆ ਹੋਰ ਨਾ ਪੱਟ ਦੇਵੀਂ। ਪਰਮਾਤਮਾ ਹੈਗਾ ਤੇਰੇ ਨਾਲ
ਗਲਤ ਕੰਮ ਨਹੀਂ ਕਰਨਾ ਵੀਰ ਤੂੰ ਸੱਚਾ ਹੈ ਤੂੰ ਵੇਖ ਰੱਬ ਕੀ ਕਰਦਾ
ਧੰਨਵਾਦ RMB television ਵਾਲਿਆ ਦਾ ਜੋ ਏਹੋ ਖਬਰਨਾਮਾ ਲੋਕਾ ਸਮਣੇ ਲੈਕੇ ਆਉਦੇ .....ਕਿਸੇ ਦਾ ਗਰੀਬ ਦਾ ਭਲਾ ਹੀ ਹੋਵੇਗਾ ਠੱਗੀਆ ਤੇ ਠੱਲ ਪਵੇਗੀ ...👍👍ਇਨਸਾਫ ਮਿਲੇ
ਸੁਣ ਕੇ ਦੁੱਖ ਲੱਗਾ ਸਾਡਾ ਪੰਜਾਬ ਕਿਧਰ ਨੂੰ ਤੁਰ ਪਿਆ ਵਾਹਿਗੁਰੂ ਜੀ ਇਸ ਪ੍ਰੀਵਾਰ ਤੇ ਕਿ੍ਰਪਾ ਕਰੀ
U r right..sir...this is Rangla Punjab of Kannedey 😂😂😂
Sade Punjabi ne veer g only sikh Kom pukh sari aona pai Canada de
@@sukhmitsingh1325 sandhuu l
@@sukhmitsingh1325 ਲੱਖ ਦੀ ਲਾਹਨਤ ਤੇਰੇ ਤੇ ।
@@sonubhatti413 Sanu koi farak nai painda....Udta Punjab jaisi movie sirf Punjab state par banti...chiita...canada Jaan vaaste ..bhua Massi cousin....naal viah kara lende ho....Inn nai tussi aaj kal Christian naam vi rakh rahe ho Steve Dhillon ....infact Punjab sikh can convert to Christianity... dera te saad kol jaande ho...laantan sikhan nu Pavo.....Sanu koi farak nahi padta.....Avtar sir
ਚਮਕੀਲਾ ਸਚ ਹੀ ਗਾ ਗਿਆ ਕੁਤੀ ਰਨ ਕਿਸੇ ਦੇ ਪਲੇ ਨਾ ਪੈਜੇ ਘਰਾ ਦੇ ਘਰ ਬਰਬਾਦ ਕਰ ਦਿੰਦੀਆ ਸਤਿਗੁਰੂ ਹਜੂਰੀ ਵਿਚ ਤੇਰਾ ਪਲਾ ਫੜਕੇ ਤੇਰੀ ਨਹੀ ਹੋਈ ਜਸ ਵੀਰੇ ਬਣਦੀ ਉਸ ਕੰਜਰ ਦੀ ਵੀ ਨਹੀ ਇਹਨੂੰ ਤੇ ਬੇਅੰਤ ਨੂੰ ਰਬ ਇਹੋ ਜੀ ਸਜਾ ਦਿਉ ਇਹ ਆਪਨਾ ਜਿਸਮ ਵੇਚਦੀਆ ਫਿਰਨ ਗਈਆ ਤੇਰੇ ਸਾਹਮਣੇ ਵੇਖੀ ਵੀਰੇ
ਵੀਰੇ ਕਦੀ ਵੀ ਗ਼ਲਤ ਨਹੀਂ ਸੋਚਣਾ, ਆਪਣੇ ਮਾਂ ਬਾਪ ਬਾਰੇ ਸੋਚਣਾ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
Hji bulkul ryt g
Aj da time ch kise ta v vasha ni ra gya v g duna dhoka baj a g
Maa baap hi Hunde ne. Jihna nu dard hunda. Duniya di parwah na kro
Bilkul sahi keha,je kudi ne galat kita oh ek din jarur es da natija bhugat lavegi,
@@navjotsinghjosan7892 l
ਵੀਰੇ ਹੌਂਸਲਾ ਬਣਾ ਕੇ ਰਖਿਉ ਮਾਪਿਆਂ ਦਾ ਸੋਚ ਲਈ। ਐਨਾ ਸੋਹਣਾ ਸੁਨਖਾ ਮੁੰਡਾ ਆ। ਕੁੜੀ ਬਹੁਤ ਬੁਰੀ ਸੀ।
ਕਿੰਨਾ ਚੰਗਾ ਪਰਿਵਾਰ ਕਿੰਨਾ ਵਧੀਆ ਮੁੰਡਾ ਵਾਹਿਗੁਰੂ ਭਲੀ ਕਰੇ
ਮੁੰਡਾ ਬਹੁਤ ਸਿਆਣਾ ਮੇਰੇ ਪਿੰਡ ਦਾ ਮੁੰਡਾ, ਕੋਈ ਨਸ਼ਾ ਨਹੀਂ ਕਰਦਾ, ਕੋਈ ਦੂਜਾ ਵਿਆਹ ਨਹੀਂ ਹੋਇਆ, ਹਰ ਇਕ ਗੱਲ ਸੱਚ ਬੋਲ ਰਿਹਾ ਲੜਕਾ ਤੇ ਉਸਦਾ ਪਿਤਾ।
ਇਨਸਾਫ ਹੋਣਾ ਚਾਹੀਦਾ ਸਧਾਰਨ ਪਰਿਵਾਰ ਆ,ਸਾਰੀ ਉਮਰ ਢਿੱਡ ਬੰਨ੍ਹ ਕੇ ਮਾਂ ਬਾਪ ਬੱਚਿਆ ਲਈ ਕਮਾਉਂਦਾ ਤੇ ਕਿਸੇ ਬੇਗਾਨੇ ਦੀ ਕਮਾਈ ਤੇ ਉਹ ਵੀ ਲੁੱਟ ਕੇ ਕਨੇਡਾ ਜਾਣਾ। ਬੇਹੱਦ ਸ਼ਰਮਨਾਕ 👎👎👎
ਨਾਲੇ ਆਵਦੇ ਘਰ ਦੀ ਨੂੰਹ ਨੂੰ ਹਰ ਕੋਈ ਕਹਿੰਦਾ ਸਾਡੇ ਕਹਿਨੇ 'ਚ ਚੱਲ ਤੇ ਦੂਜਿਆਂ ਵਾਰੀ ਬੋਲਣਾ ਸਾਡੀ ਕੁੜੀ ਦੀ ਮਰਜ਼ੀ ਜੋ ਮਰਜ਼ੀ ਕਰੇ; ਸਵਾਲ ਖੜ੍ਹਾ ਕਰਦਾ ਕਿ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਹੈ ਦੂਸਰਾ ਤੇ ਮਹੱਤਵਪੂਰਨ ਯਰ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੋ।
ਅੱਜ ਜੇਕਰ ਉਹਨਾਂ ਦਾ ਬੱਚਾ ਨੁਕਸਾਨਿਆ ਗਿਆ ਤਾਂ ਤੁਸੀਂ ਮੂੰਹ ਦਿਖਾਉਣ ਯੋਗ ਨਹੀਂ ਰਹਿਣਾ ਤੇ ਦਰਗਾਹ-ਈ ਵੀ ਵਾਹਿਗੁਰੂ ਮੁਆਫ਼ ਨਹੀਂ ਕਰਨਗੇ।
ਸੋ ਡੁੱਲ੍ਹੇ ਬੇਰਾਂ ਦਾ ਕੱਖ ਨਹੀਂ ਵਿਗੜਿਆ ਸਹੀ ਪਰਿਵਾਰਕ ਸਮਝੌਤਾ ਜਾਂ ਲੜਕਾ ਪਰਿਵਾਰ ਦੀ ਸਾਰੀ ਉਮਰ ਦੀ ਪੂੰਜੀ ਵਾਪਿਸ ਕਰੋ।
ਕਿਸੇ ਦੀ ਜ਼ਮੀਨ ਗਹਿਣੇ ਧ੍ਰਵਾਹ ਕੇ ਬਚਨੀ ਤੁਹਾਡੀ ਵੀ ਨਹੀਂ। ਇਨਸਾਨੀਅਤ ਦੇ ਨਾਮ 'ਤੇ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਵਾਪਸ ਕਰੋ ਤੇ ਡੇਢ ਹੱਥੀ ਮੁਆਫ਼ੀ ਮੰਗੋ।
#justicewith-jass.bhana
Kehdi jgaah to h munda,dist kehdi h bro
ਕੋਈ ਨਾ ਪੁੱਤ ਇਨਸਾਫ਼ ਜ਼ਰੂਰ ਮਿਲੂ ,ਕੁਦਰਤ ਜਦੋਂ ਥੱਪੜ ਮਾਰਦੀ ਆ ਫੇਰ ਮੂੰਹ ਤੇ ਨੀ ਰੂਹ ਤੇ ਮਰਦੀ ਆ।।ਕੋਈ ਗਲਤੀ ਨੀ ਕਰਨੀ ਆਪਣੇ ਮਾਪਿਆ ਵੱਲ ਵੇਖਣਾ ।🙏🙏🙏🙏
ਜਦੋਂ ਰੱਬ ਦੀ ਲਾਠੀ ਵਜਦੀ ਅਵਾਜ ਨਹੀਂ ਔਂਦੀ ਪੁੱਤ ਫ਼ਿਕਰ ਨਾ ਕਰ
Right
Right
kutta ka kaam bukna ha is lea bi kisi ki parba na karo
@@amsweet4382 😊😊😊😊😊
ਕੋਈ ਕਿਸੇ ਦਾ ਦਿਲ ਦੁੱਖੀ ਕਰਕੇ ਕਦੇ ਵੀ ਖੁਸ਼ ਨਹੀਂ ਰਹਿ ਸਕਦਾ
ਜਿਹੜਾ ਗੁਰੂ ਦਾ ਸਿੱਖ ਹੋ ਕੇ ਧੋਖਾ ਕਰਦਾ, ਉਹਨੂੰ ਗੁਰੂ ਸਾਹਿਬ ਕਦੀ ਵੀ ਮੁਆਫ਼ ਨਹੀਂ ਕਰਨਗੇ 🙏
Hji a ta tudi gal sachi ha g par duna dhoka bhaja di g
Madam ji bus Galla hi hai tension mein aadami Mar Jaaye to maa Baap kya Karega Waheguru Wapas Le aaega ladke ko ?( don't mind
Hun bhave maaf kre ya na kre 24 lakh gya bichareya da
Jadater both log guru da bana pa ke loka nal dhoka karde ne mera v gur sikh banda 2 lakh le k vipes ne kita phone v ne cukda
Jyadatar dhokhebaj bhi ohi niklde ne jo jyada dharmik ban ke dikhaunde ne
ਆਪ ਪੜੋ, ਪੜ੍ਹਾਈ ਵੱਲ ਧਿਆਨ ਦਿਓ, ਮਿਹਨਤ ਕਰੋ। ਚਾਹੇ ਜੋ ਮਰਜ਼ੀ ਹੋਵੇ, ਕਿਸੇ ਉੱੱਤੇ ਪੈਸੇ ਕਦੇ ਨਾ ਲਾਉ। ਆਪਣ ਹੱਥੀਂ ਆਪਣਾ ਆਪੇ ਹੀ ਕਾਜ਼ ਸਵਾਰੀਏ। ਆਪਣੀ ਹਿੰਮਤ ਵਧਾਓ, ਕਿਸੇ ਤੇ ਨਿਰਭਰ ਨਾ ਹੋਵੋ।
Bilkul sahi ji na koi kise di kudi te pesa laye n kise de munde te laye apne ap mehnat krke jana sb toh vadiya tarika hai Ji.
Haji bro your Right nhi yr kise vhdi country jya janda te ki lod a pange len de hor kite chl jave bhnda jare look hun Arabia country a ja Europe vich a ona koi pise nhi hai ah dubai de vich apne punjabi Raje bhnye pye a oh Canada ja USA wel mhu nhi krde ah look apni barbadi de a jumawar a bs
Sahi gal aa 💯
ਕੁੜੀਆ ਦਾ ਬਹੁਤ ਬੂਰਾ ਹਾਲ ਹੈ ਮੁੰਡੇ ਨਾਲ ਧੋਖਾ ਹੋ ਗਿਆ
ਵੀਰੋ ਸਭ ਪੜ੍ਹੋ ਲਿਖੋ ਤੇ ਆਪਣੇ ਪੈਰਾਂ ਤੇ ਆਪ ਸਟੈਂਡ ਹੋ ਕੇ ਬਾਹਰ ਜਾਓ
ਬਾਈ ਜੀ ਬਾਸੀ ਛੋਹ ਵਾਲੇ ਨੂੰ ਦੱਸੋ ਸਾਰੀ ਕਹਾਣੀ ਬਾਸੀ ਸਾਹਿਬ ਕੱਡਣ ਗੇ ਕੁੜੀ ਤੇ ਕੁੜੀ ਦੇ ਮਾਂ ਬਾਪ ਦਾ ਕੱਡਣ ਗੇ ਇਹਨਾ ਦਾ ਜਲੂਸ
ਬਿਲਕੁੱਲ ਸਹੀ ਕਿਹਾ ਬਾਈ ਜੀ ਤੁਸੀਂ ਇਹਨਾਂ ਨੂੰ ਬਾਸੀ ਸਾਹਿਬ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਬਾਸੀ ਸ਼ੋਅ ਵਾਲੇ ਹੀ ਹੱਲ ਕੱਢ ਸਕਦੇ ਨੇ
Ohhhh bilkul thik hai par kudi and usdi sari family very rong
@@inderjitkaur918 HANJI SAHI GAL AA
Eh shi a vee ji. Bassi show te jao.dudh da dudh Pani da Pani kar k tuhadi maddad kange.
ਪੁੱਤ ਹੌਸਲਾ ਰੱਖ ਪੈਸੇ ਬਹੁਤ ਆਉਣਗੇ ਪਰ ਇਨਸਾਨ ਵਾਪਿਸ ਨਹੀਂ ਆਉਂਦਾ ਪਰ ਗਲਤ ਕਦਮ ਨਹੀਂ ਚੁੱਕਣਾ ਵਾਹਿਗੁਰੂ ਵੇਖਦਾ
ਇਨਸਾਫ਼ ਮਿਲਣਾ ਚਾਹੀਦਾ ਇਨ੍ਹਾਂ ਨੂੰ.
ਇਦਾਂ ਦੀਆਂ ਜਨਾਨੀਆਂ ਸਾਰੀਆਂ ਨੂੰ ਬਦਨਾਮ ਕਰਦੀਆਂ
ਮੇਰੇ ਭਰਾ ਕੋਈ ਗਲਤ ਕਦਮ ਨਹੀਂ ਚੁਕਣਾ
ਹੋਸਲਾ ਰੱਖ ਇਕ ਦਿਨ ਓਹ ਵੀ ਆਉਣਾ ਜਿਸ ਦਿਨ ਉਹਨਾਂ ਨੂੰ ਸਜ਼ਾ ਮਿਲਣੀ ਹੈ
ਵਾਹਿਗੁਰੂ ਜੀ ਤੇ ਭਰੋਸਾ ਰੱਖ
Veere plz tenson na le to hosla rakh waheguru sab thik kro.bahar ja ke kudiaa di hva karab ho jandiaa.
Lakhlahnat esiaa kudiaa de jo munde valeya tu paise lgake mukar jandiaa ne.vese tenson na leh eho jehiaa kudiaa da end bhut change ni hunda
Bajwa kudi us nu ki hoeaa
Go watch his new interview with bassi othe ta ehde tevar hu hor a
it’s one side story
ਪੱਤਰਕਾਰ ਬਾਈ ਜੀ ਵੀਰੇ ਨਾਲ ਬਹੁਤ ਗਲਤ ਹੋਈਆ ਏ ।ਮੁੰਡਾ ਬਹੁਤ ਸਰੀਫ ਲੱਗਦਾ ਏ । ਪੱਤਰਕਾਰ ਵੀਰ ਇਹਨਾ ਵੀਰਾ ਦਾ ਬਾਸੀ ਛੋਹ ਵਾਲੇ ਨਾਲ ਇਹਨਾ ਦਾ ਰਾਵਤਾ ਕਰਵਾਓ ਬਾਸੀ ਸਾਹਿਬ ਦੱਸਣਗੇ ਕੁੜੀ ਵਾਲੀਆ ਨੂੰ ਕਿਮੇ ਮਾਰੀ ਦੀ ਏ ਕਿਸੇ ਸਰੀਫ ਪਰਿਵਾਰ ਨਾਲ ਠੱਗੀ ਮਾਰੀਦੀ ਏ ਪੱਤਰਕਾਰ ਸਾਹਿਬ ਕਰੋ ਇਹਨਾ ਦੀ ਮਦਦ।
right ji
Bassi ki sunsna krda aiwe tmasha krda nachar bassi
ਕਿੰਨਾ ਸੋਹਣਾ ਗੁਰਸਿੱਖ ਮੁੰਡਾ ਏ। ਇਸ ਵੀਰ ਨੂੰ ਬੇਨਤੀ ਹੈ ਕਿ ਕੋਈ ਗਲਤ ਕਦਮ ਨਾਂ ਚੁੱਕੀ। ਇੱਕ ਵਾਰੀ ਆਪਣੇ ਮਾਪਿਆਂ ਬਾਰੇ ਜਰੂਰ ਸੋਚ ਲੈਣਾ।
ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ ਚੜਦੀ ਕਲਾ ਵਿਚ ਰਹਿ।। ਕੈਨੇਡਾ ਭੈਣ ਨੂੰ ਕਹਿਕੇ ਇਸ ਤੇ ਕੇਸ ਕਰਦੋ ਸਾਰੀ ਉਮਰ ਪੱਕੀ ਨਹੀਂ ਹੋ ਸਕਦੀ।।।
Eh Kam thik rahoga
India vi FIR KARVAOO POLICE CLEARANCE NI MILNI ISNU
Othe bhuat kuch hunda koe gl nhi rha gyi karna wale.
ਵਾਹਿਗੁਰੂ ਜੀ ਮੇਹਰ ਕਰਨਗੇ , ਭਾਈ ਸਾਹਿਬ ਜੀ ਕੋਈ ਗਲਤ ਕਦਮ ਨਹੀਂ ਚੁੱਕਣਾ। ਤੁਸੀਂ ਗੁਰੂ ਵਾਲੇ ਹੋ।
ਵੀਰ ਦੁਨੀਆਂ ਦੇ ਜਿੰਨੇ ਮੂੰਹ ਓਨੀਆਂ ਗੱਲਾਂ ਵੀਰ ਏਹੌ ਜਿਹਾ ਕਦਮ ਨਾ ਚੱਕੀਂ ਤੇਰੇ ਮਾਂ ਬਾਪ ਵੱਲ ਦੇਖ ਏਨਾਂ ਦੀ ਬੁਢਾਪੇ ਵੇਲੇ ਜ਼ਿੰਦਗੀ ਨਾ ਰੋਲ਼ੀ ਬੁਰਾ ਬਖ਼ਤ ਇੱਕ ਦਿਨ ਕੱਟ ਜਾਂਦਾ ਪਰ ਤੂੰ ਵੀਰ ਆਪ ਵੀ ਸਮਝ ਦਾਰ ਏ
ਪਿੰਡ ਵਾਲੀਆਂ ਦੀ ਗਲਤ ਗੱਲ ਇਸ ਵੀਰ ਜਿਹੜੇ ਲੋਕ ਤਾਹਨੇ ਮਾਰਦੇ ਨੇ ਉਨ੍ਹਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੱਲ ਨੂੰ ਤੁਹਾਡੇ ਨਾਲ ਠੱਗੀ ਵੱਜ ਸੱਕਦੀ ਬਹੁਤ ਮਾੜੀ ਗੱਲ ਵਾਹਿਗੁਰੂ ਤਾਂ ਦੇਖਦਾ ਹੈ ਮਾੜੀ ਤੇ ਘੱਟੀਆਂ ਸੋਚਦੇ ਮਾਲਕ ਹੁੰਦੇ ਨੇ
ਕੁੜੀ ਦੇ ਤਾਏ ਨੂੰ ਸਲੂਟ ਹੈ ਜੀ। ਉਸਨੇ ਮਰਦਾਂ ਵਾਲਾ ਇਨਸਾਨੀਅਤ ਵਾਲਾ ਕੰਮ ਕੀਤਾ।
ਕੰਜਰੀ ਮਰੇ ਪਰੇ ਕੋਈ ਗਲ ਨੀ ਰਬ ਤੇ ਭਰੋਸਾ ਰੱਖੋ
ਬਾਈ ਜੀ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਕੁੜੀ ਤੇ ਮਾੜੀ ਨਿਕਲੀ ਤੁਸੀਂ ਮਾੜੇ ਨਾ ਬਣੋ ਕੋਈ ਤਾਨਾ ਨਾ ਮਾਰੋ ਪਰਿਵਾਰ ਨੂੰ ਅੱਗੇ ਵਧ ਕੇ ਮਦਦ ਕਰੋ ਵੀਰ ਦੀ ਬਾਕੀ ਕੈਨੇਡਾ ਰਹਿੰਦਾ ਸਭ ਪੰਜਾਬੀਆਂ ਦੀ ਨੂੰ ਬੇਨਤੀ ਆ ਵੀ ਕੁੜੀ ਨੂੰ ਦਿਖਾਓ ਸ਼ੀਸ਼ਾ । ਜਿਥੇ ਵੀ ਮਿਲਦੀ ਆ । ਦੱਸਿਓ ਜਰੂਰ ਵੀ ਧੋਖਾ ਕੀ ਹੁੰਦਾ
ਕਿੱਥੇ ਫ਼ਸ ਗਿਆ ਮੇਰਾ ਵੀਰ,ਮੀਣੀ ਮੱਝ ਵਰਗਾ ਕੁੜੀ ਦਾ ਮੂੰਹ ਆ। ਕੋਈ ਨਾ ਬਾਬਾ ਨਾਨਕ ਇਨਸਾਫ਼ ਕਰੁ ।
100% kurea ne basmeta ghad pahea hoea from canada rab bad. dunea no nai dahkda
ਪਹਿਲਾ ਪਿੰਡ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਈ ਨੂੰ ਟੀਚਰਾਂ ਕਰਦੇ ਨੇ
ਮੁੰਡਾ ਤਾਂ ਸਮਝਦਾਰ ਆ ਗੱਲਾਂ ਸਹੀ ਕੀਤੀਆਂ ਸਾਰੀਆਂ ਹੋਸਲਾ ਰੱਖ ਵੀਰ ਰੱਬ ਆਪੇ ਹੀ ਸਹੀ ਕਰੂ
He is true person.
Sahi gal aa 😐
Ilts vala km hi bnd ho jana chaida fir sara shi hona
@@amrinsaini1303 7
@@amrinsaini1303 ੲ ੌੳ੧੧੧੧ੇੌ੧੧੧੧ੇੳੋੌ੧ੇੇ੧ੈੌ੧ੇ੧੧੧੧ੋੌੋੇੌੌੌ੧ੋੌੌ੧ੌੌੌੈੈ੧ੌੇੌ੧ੌੋੌ੧ੇੌੋ੧ਔ੧ੇ੧ੌ੧ੌੌ੧ੌ੧ੋ੧ੌੋੇੌੌੇੋੋੇੇੋੈੇੇੋੋੋੋੌ੧ੇਔੳ੧ੋੋੋੌੇੋੌੋੋੋੈੋੌੌੇੋੌੌੌੋੋੌੌੌੋੌੌ੧ੋੌੋੋੋੋੋੋੇੋੋੋੌੋੋੋੌੋੋੌੋੇੇੇੇੋ੧ੋੇ੧ੌੌੌ੧ੌੌੌੌੌੈੈੲੌੌੌ
ਕੁੱਤੀਆਂ ਜਨਾਨੀਆ ਘਰ ਬਰਬਾਦ ਕਰ ਦਿੰਦੀਆ ਆ ਚਵਲ ਜਨਾਨੀਆਂ ਨਾ ਪੱਲੇ ਪੈਣ 22 ਹੌਂਸਲਾ ਰੱਖ ਸਭ ਠੀਕ ਹੋ ਜਾਵੇਗਾ
Sachi veere Punjab c kudiya ne bhut gad paea a kutiya ne pehle kehnde c munde galt a pr hun kudiya galt a bhut bura hall a kudiya da kutiya ne dahnda bna lea mundea nu fsn da
Sahi gal a veer
ਵੀਰੇ ਤੂੰ ਬਹੁਤ ਸੋਹਣਾ ਏ ਬਟਰਿੰਗ ਲਈ ਨਹੀਂ ਕਹਿ ਰਹੇ ਵਾਕੲਈ ਤੁਸੀਂ ਬਹੁਤ ਸੋਹਣਾ ਏ ਦਿਲ ਨੀ ਛੱਡਣਾ ਗੁਰੂ ਰਾਮਦਾਸ ਜੀ ਤੁਹਾਡੇ ਨਾਲ ਹੀ ਆ ਬਹੁਤ ਛੇਤੀ ਰਜ਼ਲਟ ਉਹਨਾਂ ਦੇ ਮੂਹਰੇ ਆ ਜਾਣਾ,ਥੋੜੇ ਚਿਰ ਦੀ ਰੱਜੀ ਪਿੰਡ ਉਜਾੜਨ ਲੱਗੀ,ਵਾਲੀ ਕਹਾਵਤ ਸੱਚ ਕਰਦੀਆਂ ਨੇ ਇਹੋ ਜਿਹੀਆਂ!
ਆਤਮਹੱਤਿਆ ਕਰਨਾਂ ਮਰਦਾਂ ਦਾ ਕੰਮ ਨਹੀਂ ਭਰਾ ਇੰਝ ਸੋਚਿਆ ਵੀ ਨਾਂ ਕਰੋ🙏 ਜਿੰਨਾਂ ਨੇਂ ਪਹਿਲਾਂ ਆਤਮ ਹੱਤਿਆ ਕੀਤੀ ਓਹਨਾਂ ਦੇ ਘਰ ਦਿਆਂ ਤੋਂ ਪੁੱਛੋ ਕਿ ਕੀ ਇਨਸਾਫ ਮਿਲ ਗਿਆ?
ਕਿੰਨਾ ਸਿਆਣਾ ਮੁੰਡਾ , ਕੁੱਤੀ ਜਨਾਨੀ ਛੱਡ ਕੇ ਭੱਜ ਗਈ। ਮੇਰੇ ਵਲੋਂ ਕਰੋੜ ਕਰੋੜ ਲਾਹਣਤਾਂ। ਸਾਡੇ ਨਾਲ ਹੀ ਮਿਸ਼ਰੀ ਵਾਲਾ ਪਿੰਡ ਆ ਕੁੜੀ ਦੀ ਭੂਆ ਅਸੀਂ ਵੀ ਲੋਕ ਵੀ ਘਰ ਪਹੁੰਚ ਕੇ ਜਵਾਬ ਮੰਗਾਂਗੇ
ਵੀਰ ਜਰੂਰ ਨਾਲ ਖੜੋ ਬਹੁਤ ਜਰੂਰਤ ਆ ਇਹਨਾ ਨੂੰ
Good 👍🙏 work
Hnji veer ji eda hi karna chaida ..te kreo v jrrur .. please es veer li
Sachi ena siayana mera canda well settled da dil krda aa k eda de naal krwawa. Koi na bhra saanu bdde saal ho ge dekdiya nu
Eho jia nu use krn nu munde chakk dinde aa baad ch 4 ku saala baad na bf puchde aa na ghardiya jogiya
ਜ਼ਰੂਰ ਕਰਾਗੇ ਮਦਦ ਜਿੰਨੇ ਜੋਗੇ ਆ। ਤੁਹਾਡਾ ਸ਼ੁਕਰੀਆ ਭੈਣੋ ਤੁਸੀਂ ਕਮੈਟ ਕੀਤੇ🙏
ਵਕਤ ਬਹੁਤ ਬਲਵਾਨ ਹੈ ਵੀਰੇ,,, ਬਸ ਪਰਮਾਤਮਾ ਤੇ ਭਰੋਸਾ ਰੱਖੋ
ਕੈਨੇਡਾ ਵਾਲਿਓ ਮਦਦ ਕਰੋ ਸਾਰੇ ਰਲ ਕੇ ਭਰਾ ਦੀ ਯਰ ਇਕ ਘਰ ਬਰਬਾਦ ਹੋਣ ਦੇ ਕੰਢੇ ਆ 😔😔🤷🙏 ਥੋਡਾ ਹੱਕ ਬਣ ਦਾ ਸੱਚ ਨਾਲ਼ ਖੜਨ ਦਾ
Sumatt bakhse waheguru ajkal pesa hi sab kuj aa govt kre kuj
@@parvinderkaur-md2wr ਬਿਲਕੁਲ
Eh Jahe sale aune ni cahide ethe sale ielts kar ke aun
ਇਸ ਵੀਰ ਦਾ ਦੁਖੜਾ ਸੁਣ ਬਹੁਤ ਦੁੱਖ ਲੱਗਾ ਪੁੱਤ ਰੱਬ ਤੇ ਵਿਸ਼ਵਾਸ ਰੱਖ ਰੱਬ ਦੇ ਘਰ ਦੇਰ ਜ਼ਰੂਰ ਹੋਵੇਗੀ ਇਨਸਾਫ਼ ਜ਼ਰੂਰ ਹੋਵੇਗਾ
ੲਇਹੋ ਜਿਹੇ ਗੰਦ ਪਿਛੇ ਮਰਨ ਦੀ ਲੋੜ ਨੀ ਪੁਤ ਤੂੰ ਤਾਂ ਹੀਰਾ ਐ
ਵਾਹਿਗੁਰੂ ਮੇਹਰ ਕਰੇ ਵੀਰਾਂ ਪਰਿਵਾਰ ਸਮੇਤ ਲੰਬੀ ਉਮਰ ਮਾਣੇ ਫੈਸਲਾ ਇਹਨਾਂ ਦੇ ਪੱਖ ਵਿੱਚ ਹੋਵੇ
ਦੇਸ ਵਿਦੇਸਾ ਵਿਚ ਕਨੂੰਨ ਹੋਣਾ ਚਾਹੀਦਾ ਹੈ ਕਿ
ਲੜਕਾ ਜਾਂ ਲੜਕੀ ਕਿਸੇ ਦੇ ਪੈਸੇ ਲਗਵਾ ਕੇ
ਜੇ ਧੋਖਾ ਕਰਦੇ ਹਨ ਤਾਂ ਬਗੈਰ ਕਾਰਨ ਜਾਣੇ
ਡਿਵੋਸ ਨਾ ਹੋਵੇ. ਤੇ ਨਾ ਹੀ ਉਸ ਨੂੰ ਵਿਦੇਸ਼ ਵਿਚ
ਰਹਿਣ ਦੀ ਇਜਾਜ਼ਤ ਹੋਵੇ.ਜੋ ਇਸ ਤਰ੍ਹਾਂ ਕਰਦਾ ਹੈ
ਉਸਨੂੰ ਦੋ ਗੁਣਾ ਪੈਸਾ ਦੇਣਾ ਪਵੇ.ਉਸ ਦਾ ਪਾਸ ਪੋਰਟ
ਰੱਦ ਹੋਣਾ ਚਾਹੀਦਾ ਹੈ. ਫਿਰ ਫਰੌਡ ਬੰਦ ਹੋਣਗੇ.
Eh benti canada nu hi karni paini aa .
ਵਾਹਿਗੁਰੂ ਜੀ ਪੁੱਤਰ ਜੀ ਨੂੰ ਤੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰਖਣਾ। Nothing is lost if money is lost. May God bless you with ਖੁਸ਼ਿਅਾ ਹੀ ਖੁਸ਼ਿਅਾ।
ਅੱਜ ਕੱਲ 80%ਕੁੜੀਆਂ ਗਲਤ ਨੇਂ ਚਾਹੇ ਕੋਈ ਮੰਨੇ ਚਾਹੇ ਨਾਂ ਮੰਨੇ
Ryt
ਬਾਈ ਜੀ ਕੋਈ ਗਲਤ ਕਦਮ ਨਾ ਚੱਕੀ ਬਾਬਾ ਨਾਨਕ ਜੀ ਆਪੇ ਇਨਸਾਫ਼ ਕਰਨਗੇ
ਇਹੋ ਜਿਹੀਆਂ ਲੜਕੀਆਂ ਦੇ ਆਪਣੇ ਜੀਵਨ ਵਿਚ ਹੀ ਅਗੇ ਆ ਜਾਂਦਾ ਹੈ।ਕਿਸੇ ਨੂੰ ਇਨਾਂ ਦੁਖੀ ਤੇ ਕਰਜ਼ਾਈ ਕਰਨਾ ਇਸ ਦੇ ਜ਼ਿੰਦਗੀ ਵਿਚ ਹੀ ਆ ਜਾਣਾ ਹੈ
ਕਿੰਨਾ ਸੋਹਣਾ ਮੁੰਡਾ ਗੁਰਸਿੱਖ ਵਾਹਿਗੁਰੂ ਜੀ
Exactly
Veer ji koi gal ni dil rakh Waheguru ji ta bharosa rakh
Hnji. Vir bhut Sohna aa gursikh aa
ਮੁੰਡਾ ਸੋਹਣਾ ਸੁਨੱਖਾ ਤੇ ਬੀਬਾ ਤੇ ਸੱਭ ਤੋਂ ਵੱਡਾ ਗੁਣ ਕਾਕਾ ਗੁਰਸਿੱਖ ਹੈ
ਆਪਣਾ ਮੂੰਹ ਵੇਖਦੀ ਨਹੀਂ । ਚਿੱਬੜ ਵਰਗਾ ।
ਕੋਈ ਵੇਲ਼ਾ ਸੀ ਜਦੋਂ ਬਾਹਰਲੇ ਮੁੰਡੇ ਮੁੱਕਰ ਦੇ ਸੀ । ਕੁੜੀ India ਉਡੀਕ ਦੀ ਰਹਿੰਦੀ ਸੀ । ਹੁਣ ਪੁੱਠੀ ਚਕਰੀ ਚੱਲ ਪਈ । ਕੁੜੀਆਂ ਮੁੱਕਰੀ ਜਾਦੀਂਆ । ਸਮੇਂ ਦਾ ਗੇੜ । ਬਾਕੀ ਇਸ ਮੁੰਡੇ ਦਾ ਕੋਈ ਕਸੂਰ ਨਹੀਂ ।
Sahi kaha...
ਹਾ ਸਹੀ ਆ ਗੱਲ
What do you mean? What is the fault of this boy if previously girls were abandoned? Foolish comment
@@AshishTiwari-sl4ju veer osne Punjabi vich cmnt kitta je dam aa ta Punjabi vich he reply de
@@AshishTiwari-sl4ju ਭਾਈ ਸਾਹਿਬ ਇਹ ਸਿਰਫ ਇਕ ਪੁਰਾਣੀ ਸਮਸਿਆ ਸਾਝੀਂ ਕੀਤੀ ਹੈ । ਇਸ ਮੁੰਡੇ ਦਾ ਕੋਈ ਕਸੂਰ ਨਹੀਂ। ਉਲਝਣ ਪੈਦਾ ਕਰਨ ਲਈ ਮਾਫੀ ।
In case if you need translator saving an extra step for you by writing in english.
Dude , It was just an old issue that I wanted to brought up here. There is no fault of this boy in this case.
ਗੁਰਵਿੰਦਰ ਬਾਈ ਤੇਰਾ ਦੁੱਖ ਸੁਣਕੇ ਮਨ ਬਹੁਤ ਪਰੇਸ਼ਾਨ ਹੋਇਆ, ਵਾਹਿਗੁਰੂ ਦਾ ਹਥ ਸਦਾ ਤੇਰੇ ਸਿਰ ਤੇ ਆ, ਭਰੋਸਾ ਰੱਖੋ
ਮੇਜਰ ਸਿੰਘ ਭਾਣਾ ਹੁਣ ਜਲੰਧਰ ਕੈਂਟ
ਜਦੋਂ ਹੁਣ ਤੇਰਾ ਘਰ ਤਾਂ ਪੱਟਿਆ ਗਿਆ
ਹੁਣ ਕਿੱਲਾ ਜਮੀਨ ਦਾ ਹੋਰ ਲਾ ਦੇ ਪਰ ਉਹ ਨਾ ਉਥੇ ਰਹਿ ਜਾਵੇ ਤੇ ਜਿੰਨੇ ਦੇ ਮਾਂ ਬਾਪ ਦੇ ਸੁਪਨੇ ਹੈ ਨਾ ਕਨੇਡੇ ਦੇ ਉਹ ਨਾ ਪੂਰੇ ਹੋਣ
ਰੱਬ ਇਸ ਕੁੜੀ ਨੂੰ ਸਜ਼ਾ ਹਰ ਹਾਲਤ ਵਿੱਚ ਦੇਵੇਗਾ/
ਕਨੇਡੀਅਨ ਗੋਰਮਿੰਟ ਨੂੰ ਚਾਹੀਦਾ ਇਹੋ ਜਿਹੀਆ ਸਾਰੀਆਂ ਕੁੜੀਆਂ deport ਕਰੇ ਤੇ ਮੁੰਡਿਆਂ ਨੂੰ work permit ਦੇਵੇ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਕੁੜੀਆਂ ਨੂੰ ਅਕਲ ਆਵੇ
ਵੀਰ ਚੰਗਾ ਹੋਇਆ ਇਹੋ ਜਿਹੀ ਚਵਲ ਕੁੜੀ ਜ਼ਨਾਨੀ ਤੋਂ ਖਹਿੜਾ ਛੁੱਟ ਗਿਆ। ਇਹੋ ਜਿਹੀ ਨੇ ਬਾਹਦ ਵਿੱਚ ਵੀ ਗਦ ਹੀ ਪਾਉਣਾ ਸੀ। ਤੁਹਾਡੇ ਪੂਰੇ ਘਰ ਦਾ ਨਾਮ ਕਲਕਤ ਹੀ ਕਰਨਾ ਸੀ।
Marna bhe haal ni
ਪਿੰਡ ਵਾਲੇ ਵੀਰ ਦਾ ਸਾਥ ਦਿਓ ਕਿਸੇ ਨੂੰ ਇਸ ਤਰਾਂ ਉਕਸਾਈ ਦਾ ਨਾਹੀ ਹੁੰਦਾ ਜੇ ਬਾਈ ਆਪਣੀ ਜਾਨ ਗਵਾ ਗਿਆ ਤਾਂ ਫੇਰ ਫੇਰ ਤੁਸੀਂ ਕਹਿਣਾਂ ਬਹੁਤ ਮਾੜਾ ਹੋਇਆ ਬਾਈ ਬਹੁਤ ਚੰਗਾ ਸੀ
ਵੀਰੇ ਤੁਸੀ ਕੋਈ ਵੀ ਗਲਤ ਕਦਮ ਨਾ ਉਠਾਉਣਾ ਤੁਹਾਡੇ father ਕੋਲੋਂ ਸਹਿ ਨਹੀਂ ਹੋਣਾ ਸੋਨੇ ਵਰਗੀ life ਹੈ ਬਹੁਤ ਮਿਹਨਤੀ ਹੋ
ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਬਖ਼ਸ਼ੇ । ਜ਼ਿੰਦਗੀ ਵਿੱਚ ਕੇਵਲ ਉਹਨਾਂ ਰਿਸ਼ਤਿਆਂ ਨੂੰ ਅਹਿਮੀਅਤ ਦੇਵੋ ਜਿਹੜੇ ਤੁਹਾਡੇ ਸੁੱਖ-ਦੁੱਖ ਦੇ ਸਾਂਝੀਵਾਲ ਹਨ ।ਘਟੀਆ ਲੋਕਾਂ ਲਈ ਮਰਨ ਦਾ ਨਹੀਂ ਸੋਚੀਦਾ । ਲੋਕਾਂ ਦੀ ਪ੍ਰਵਾਹ ਨਹੀਂ ਕਰਨੀ , ਹੰਕਾਰੀ ਲੋਕ ਹੰਕਾਰ ਵਿੱਚ ਹੀ ਮਰਨਗੇ ।ਵਾਹਿਗੁਰੂ ਤੇ ਭਰੋਸਾ ਰੱਖੋ ।
Juss beta glt kadam nhi uthana hosla rukh waheguru sb kush theek kr deuga 🙏🙏
Waheguru ji shariph parvar nu insaf milna chahi da hai our kudi our usde parvar Nu saja
Right this man is right
@@MohitKumar-yo6hu NCZ1
ਯੂਪੀ ਤੋਂ ਸਮਾਨ ਮਿਲਦਾ ਭਰਾ ਉਹ ਵਿਗੜੇ ਵਿਗੜੇ ਬੰਦਿਆਂ ਦਾ। ਇਲਾਜ ਕਰਦਾ ਆਤਮ ਹੱਤਿਆਂ ਕਰਨ ਨਾਲੋਂ ਜੇਲ ਕੱਟੀ ਚੰਗੀ ਆ
Tere kol kine aw y. Dsi
Sahi keha
@@ParminderKaur-zt1pe ok yp
ਮੇਹਰ ਕਰੀ ਦਾਤਿਆ 🙏🏻👏🏻
ਮੇਰੇ ਵੀਰ ਨਾਲ ਬਹੁਤ ਮਾੜੀ ਹੋ ਗਈ
ਵੀਰ ਚਿੰਤਾ ਨਾਂ ਕਰ ਪਰਮਾਤਮਾ ਦੇ ਘਰ ਦੇਰ ਨਹੀਂ
ਕਲਯੁਗ ਵਿਚ ਸਭ ਨਾਲੋਂ ਵੱਡਾ ਪਾਪ ਕਿਸੇ ਦਾ ਦਿਲ ਦੁਖਾਉਣਾ ਹੈ ਇਸ ਕੁੜੀ ਨੇ ਵੀਰ ਦਾ ਅਤੇ ਵੀਰ ਦੇ ਪਰਿਵਾਰ ਦਾ ਦਿਲ ਦੁਖਾਇਆ ਰੱਬ ਸਭ ਦੇਖਦਾ
Sahi gal a bai rabb sab dekhda.........
Bss dekhda e a 🙁
ਵੀਰੇ ਵਾਹਿਗੁਰੂ ਜੀ ਮੇਹਰ ਕਰਨਗੇ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਗੁਰੂ ਵਾਲੇ ਸਮਝ ਕੇ ਭਰੋਸਾ ਕੀਤਾ ਹੈ ਹੁਣ ਗੁਰੂ ਮਹਾਰਾਜ ਹੀ ਵੇਖਣ ਗੇ ਤੁਸੀਂ ਸੱਚੇ ਹੋ ਤਹਾਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ 🙏🙏
sister tuhadi soch nu salamm ❤❤🙏🙏
Will power strong kr putter negative nhi positive socho .apne bjurgan da budapa aukha nhi krna .je father nal te paisa kujh nhi mata ji noo smbhalo oh tension le rhe .waheguru ji meher krnge bina vjah dee jng hei jo tagre ho ke hee lrni paini .
kudiya valaia da kitta hi hai
Joginder Bassi de show ch liao story fer gal banju bassi show toronto nal contact kro g
0⁰⁹⁰
ਤੁਸੀਂ ਜੱਸ ਭਰਾ ਜੀ ਬਿਲਕੁਲ ਸਹੀ ਗੱਲ ਕਹੀ ਭਰਾ ਜੀ ਤੁਸੀਂ ਗਲਤ ਕਦਮ ਨਹੀਂ ਚੁੱਕਣਾ ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖਣ ਤੁਸੀਂ ਸੱਚੇ ਹੋ ਵਾਹਿਗੁਰੂ ਪਰਮਾਤਮਾ ਸੱਚ ਨੂੰ ਜਿੱਤ ਹੀ ਦਿਵਾਉਂਦਾ ਹੈ ਇਸ ਲਈ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਸਿਮਰਨ ਕਰਦੇ ਰਹਿਣਾ ਕਿਸੇ ਗੱਲ ਨੂੰ ਮਨ ਤੇ ਨਹੀਂ ਲਾਉਣਾ ਟੈਨਸ਼ਨ ਨਹੀਂ ਲੈਣੀ ਮਰਦਾਂ ਤੇ ਮੁਸ਼ਕਿਲਾਂ ਆਉਂਦੀਆਂ ਰਹੀਆਂ ਹਨ ਦਿਲ ਨਹੀਂ ਛੱਡੀਦਾ ਵਾਹਿਗੁਰੂ ਪਰਮਾਤਮਾ ਨੂੰ ਬੇਨਤੀ ਅਰਦਾਸ ਕਰਕੇ ਉਹਦੀ ਓਟ ਆਸਰਾ ਲੈ ਕੇ ਸਭ ਹੱਲ ਹੋ ਜਾਦਾ ਹੈ ਬਾਕੀ ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਤੇਰੀ ਚੜ੍ਹਦੀ ਕਲਾ ਤਰੱਕੀਆਂ ਤੰਦਰੁਸਤੀ ਕਾਰੋਬਾਰ ਵਿੱਚ ਵਾਧਾ ਕਰੇ ਤੁਹਾਡਾ ਹੱਕ ਤੁਹਾਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਭਰਾ ਜੀ ਕੁੜੀ ਵਾਲਿਆਂ ਦੀ ਜ਼ਮੀਨ ਜਾਇਦਾਦ ਸੀਲ ਕਰੋ ਆਪਣੇ ਪੈਸੇ ਰੈਕੋਵਰ ਹੋ ਜਾਣਗੇ 👍👍
Veer ehna ne keda contract kita. Vea vicarean ne
Veer ehna soukha nhi haan pehla contract hova fir aa hun te kabja ee aa hatyaara nal
@@jagroopbal4958 hmm bro pr ehda krn naal hi ਪੈਸੇ ਵਾਪਸ ਆ ਸਕਦੇ ਨੇ।
ਵੀਰ ਜੀ ਕਿਸੇ ਦੀ ਪਰਵਾਹ ਨਾ ਕਰਿਉ, ਮਰਨ ਦਾ ਨਾ ਸੌਚਿਉ ਵੀਰ ਜੀ ,,,ਹਿੰਮਤ ਰੱਖੌ
Sade pind v eda hi hoya 3sal hi gye vha nu hun kudi mukar gyi 🙄
Sachi gal ji
ਭਾਈ ਜੀ ਜਦੋ ਏ ਰੰਗ ਵੇਖ ਲਏ ਸੀ ਇਥੇ ਤੁਸੀ ਉਦੋਂ ਹੀ ਕਹਿਣਾ ਸੀ ਕੇ ਪੈਸੇ ਦਿਓ ਤੇ ਤਲਾਕ ਕਰੋ ਅਗ਼ਲੇਆ ਨੇ ਆਪੇ ਸਬ ਮਨਣਾ ਸੀ ਸੇਤੀ ਪੈਸੇ ਵਾਪਿਸ ਕਰ ਦੇਣੇ ਸੀ
ਬੰਦਾ ਕਮਾਈ ਕਰਦੇ ਤਾਂ ਸੋਚਦੇ ਮੈਂ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਮਾਂ ਬਾਪ ਨੂੰ ਆਹ ਲੈ ਕੇ ਦੇਂਊ ਓਹ ਲੈ ਕੇ ਦੇਉ।
ਅੱਜ ਦਾ ਕੌੜਾ ਸੱਚ 👇
ਅੱਜ ਕੱਲ ਦੀਆਂ ਕੁੜੀਆਂ 90% ਜੇ ਕਮਾਉਣ ਲੱਗ ਜਾਂਦੀਆਂ ਨੇਂ ਤਾਂ ਓਹ ਸੋਚਦੀਆਂ
ਕਿ ਸਾਨੂੰ ਬੰਦੇ ਦੀ ਲੋੜ ਹੀ ਨਹੀਂ
ਮੈਂ ਕਮਾਉਨੀਂ ਆਂ।🤐
Asal ch eho jiya kudiya nu koi bohtt hewaan kism da sathi chahida hunda,, ohna kuriya da dream hunda k ohnu koi jaleel kr kr k sex krn ala sathi mile ... Oss nu mza hi odo aunda jdo oo apne saaf suthre ghrwale di chori to bahr muhh mardi .
Eh schayi aa ajj di te es chiz ch eho jiya kuriya da maa baap khull k saath dinde moderen zmaane de nam te .
Righ
Right
Right
Sahi keha y
ਭਰਾ ਚਿੰਤਾ ਨਾ ਕਰੀ ਕਿਸੇ ਵੀ ਗਲ ਦੀ । ਆਪਣੇ ਮਾ ਬਾਪ ਦਾ ਖਯਾਲ ਰਖੀ ਬਸ ।ਅਪਣਾ ਵੀ । ਵੇਹ੍ਰਗੁਰੁ ਮੇਹਰ ਕਰੂ ਗਾ🙏🏼🙏🏼
Chinta na kri naale chitta tan phul k v na kri
ਵੀਰ ਜੀ ਬਹੁਤ ਦੁੱਖ ਦੀ ਗੱਲ ਹੈ।ਪਰ ਜਿਸ ਰਿਸਤੇ ਦੀ ਨੀਹ ਪੱਥਰ ਇਕ ਸੋਦੇ ਬਾਜੀ ਤਯ ਰੱਖੀ ਹੋਵੇ। ਉਹ ਰਿਸਤੇ ਨਾਤੇ ਕਦੋ ਤੱਕ ਨੀਂਵ ਸਕਦੇ ਹਨ।
22 ਜੀ ਮਰਨ ਵਰਗਾ ਕੋਈ ਗਲਤ ਕੰਮ ਨਾ ਕਰਿਓ ਵਾਹਿਗੁਰੂ ਜੀ ਤੇ ਜ਼ਕੀਨ ਰੱਖੋ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ!🙏🙏🙏🙏🙏🙏👏👏👏👏👏👏
Marna kisai gal da hill nahi
ਜੱਸ 22 ਆਪਣੀ ਜਾਨ ਨਾਂ ਗੁਆਈ ਤੂੰ ਮਾਪਿਆਂ ਦਾ ਇਕੱਲਾ ਪੁੱਤ ਤੈਨੂੰ ਦੇਖ਼ ਕੇ ਜਿਓੰਦੇ ਆ ਉਹ ਵੀ. ਦੇਖ਼ ਬਾਪੂ ਕਿੰਨਾ ਹੌਸਲਾ ਦੇ ਰਿਹਾ ਯਾਰ.ਹਾਂ ਜਿਹੜੇ ਕਿਸੇ ਨੂੰ ਤੰਗ ਕਰਕੇ ਆਪ ਖੁਸ਼ ਹੋਣ ਉਹ ਜਿੰਦਗੀ ਚ ਕਦੇ ਖੁਸ਼ ਨਹੀਂ ਰਹਿ ਸਕਦੇ.
Eda kithe hunda veere
ਵੀਰ ਜੀ ਪਲੀਜ਼ ਕੋਈ ਗਲਤ ਕਦਮ ਨਾ ਚੁੱਕਣਾ ਮੈਨੂੰ ਪੁੱਛ ਕੇ ਦੇਖੋ ਮੇਰਾ ਕੋਈ ਵੀਰ ਨਈ ਆ ਨਾ ਮੈਂ ਆਪਣੇ ਪਾਪਾ ਦਾ ਪਿਆਰ ਦੇਖਿਆ ਪਰਮਾਤਮਾ ਤੁਹਾਨੂੰ ਇਨਸਾਫ਼ ਜਰੂਰ ਦੇਣਗੇ ਹੌਸਲਾ ਤੇ ਵਿਸ਼ਵਾਸ ਰੱਖੋ ਪਰਮਾਤਮਾ ਤੇ ਜਿੰਦਗੀ ਵਾਰ ਵਾਰ ਨਈ ਮਿਲਦੀ ਆਪਣੇ ਮਾਂ ਬਾਪ ਵਾਰੇ ਸੋਚਣਾ ਜਦੋਂ ਵੀ ਤੁਹਾਡੇ ਦਿਲ ਚ ਕੋਈ ਮਾੜੀ ਸੋਚ ਆਉਂਦੀ ਆ ਇਹਨਾ ਦਾ ਕੀ ਬਣੂੰ
ਛੋਟੇ ਵੀਰੇ ਤੂੰ ਮਰਨ ਵਾਰੇ ਨਹੀਂ ਸੋਚਣਾ । ਜਿੰਦਗੀ ਹੋਵੇਗੀ ਤਾਂ ਸਭ ਕੁੱਝ ਮਿਲ ਜਾਵੇਗਾ।
ਠੀਕ ਹੈ ਭੈਣ ਦੀ ਸਲਾਹ ,,ਨੇਕ ਸਲਾਹ ,,ਨੇਕ ਭੈਣ
Sachhe patshah is pariwar te mehar bharea hathh rakho
ਵੀਰ ਤਕੜੇ ਹੋਵੋ ਲੋਕਾ ਦੀ ਪਰਵਾਹ ਨਾ ਕਰੋ ਪੁਤ ਨਹੀ ਮਿਲਦੇ ਪੈਸਾ ਤਾ ਥੋੜਾ ਵੀ ਹੋਵੇ ਤਾ ਬੰਦਾ ਕਮਾ ਲੂ
ਵੀਰੇ ਕੋਈ ਗਲਤ ਕਦਮ ਨਾ ਚੁੱਕੋ ਵਾਹਿਗੁਰੂ ਜੀ ਸਭ ਠੀਕ ਕਰਨ ਗੇ
ਕਿੰਨਾ ਚੰਗਾ ਪਰਿਵਾਰ ਆ 🙏🙏🙏
Beta Bassi g noo pho ne kr ter problem solv krn gey
ਜਦ ਇੱਥੇ ਕੁੱੜੀ ਇੰਨਾਂ ਕੁੱਝ ਕਰਦੀ ਸੀ ਤਾਂ ਉਸ ਟਾਈਮ ਕਰਵਾਈ ਕਰਾਉਦੇ ਕੁੱੜੀ ਨੂੰ ਵੀ ਬਾਹਰ ਨਾ ਜਾਣ ਦਿੰਦੇ
Kudi nu sharm auni chaidi g
ਲਾਲਚ ਮੈਂਮ 🙄
ਇਜ਼ੱਤ ਵਾਲੇ ਨੂੰ ਸ਼ਰਮ ਮਾਰ ਜਾਂਦੀ a ਭੈਣ ਮੇਰੀਏ
ਲੋਕ ਕੁੜੀਆਂ ਦੀ ਜਹਾਈ ਖਾਣ ਲੱਗ ਗੇ
Ryt Rajwinder kaur
22 g , knowledge ਦੀ ਘਾਟ ਹੋਣਾ ਭੀ ਇਕ ਮਾੜੀ ਗੱਲ ਹੈ
ਕੁੜੀਆਂ ਦਾਜ ਦੇ ਪਰਚੇ ਨਾਲ ਹੀ ਡਰਾਵਾ ਦਿੰਦੀਆਂ ਹਨ, ਜਿਨ੍ਹਾਂ ਨੂੰ ਇੱਜਤ ਨਾਲ ਪਿਆਰ ਨਹੀਂ ਹੁੰਦਾ
Sahi gll aa ji
Mere bhai galt kadam mat uthana apne ma baap ki tarf dekhna Parmatma mehar kare ga hosla rakho sab thik ho javega
Bilkul sahi
ਫਿਰ ਦਾਜ ਦੇ ਪਰਚੇ ਕਰਕੇ ਮੂੰਡਿਆ ਵਾਲੇ ਮੁਹੇ ਮੰਗਦਾ ਪੈਸੇ ਲੇਂਦੇ ਕੁੜੀਆਂ ਵਾਲਿਆਂ ਦੇ ਪਰਿਵਾਰ ਤੋਂ
ਫਿਰ ਦਾਜ ਦਾ ਪਰਚਾ ਦਰਜ ਕਰਕੇ ਮੂੰਡਿਆ ਵਾਲੇ ਤੋ ਕੁੜੀਆਂ ਵਾਲਿਆਂ ਮੂੰਹੇ ਮੰਗਿਆ ਪੈਸੇ ਲੇਂਦੇ ਨੇ
ਯਰ ਮਾੜਾਂ ਸਟੈਪ ਨਾ ਚੱਕਿਆ ਕਰੋ ,ਹੋਸਲਾ ਰੱਖੋ ,ਮਾਲਕ ਮੇਹਰ ਰੱਖੀ 🙏🏽
Ryt veere
ਵੀਰ ਜੀ ਹੁਣ ਤਾਂ ਕੁੜੀਆਂ ਤੋਂ ਡਰ ਲੱਗਦਾ ਹੈ ਕੋਈ ਗੱਲ ਨਹੀਂ ਵਹਿਗੁਰੂ ਜੀ ਸੱਚ ਤਾਂ ਸੱਚ ਹੀ ਰਹਿਣਾ ਵਹਿਗੁਰੂ ਜੀ ਚੱੜਦੀ ਕਲਾ ਕਰਨੀ 🙏🙏
ਵਾਹਿਗੁਰੂ ਜੀ ਐਸ ਪਰਵਾਰ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਵੀਰੇ ਕੋਈ ਗ਼ਲਤ ਕਦਮ ਨਾ ਚੁੱਕੇਊ
ਵੀਰੇ ਹਿੰਮਤ ਰੱਖੋ ਮਰਨਾ ਕਿਸੇ ਗੱਲ ਦਾ ਹੱਲ ਨਹੀਂ ਲੋਕ ਤੇ ਕਿਸੇ ਪਾਸੇ ਵੀ ਨਹੀਂ ਜਿਉਣ ਦਿੰਦੇ ਕਨੇਡਾ ਗਾਉਂਦਾ ਪੰਜਾਬ ਰੇੜੀਉ ਵਾਲੇ ਜਗਿੰਦਰ ਬਾਸੀ ਨਾਲ ਸੰਪਰਕ ਕਰੋ ਉਹ ਇਹੋ ਜਿਹੇ ਕੇਸਾਂ ਵਿੱਚ ਬਹੁਤ ਲੋਕਾਂ ਨੂੰ ਇੰਨਸਾਫ ਦਿਵਾਇਆ
Hji
ਕਿਸੇ ਵੀ ਕੁੜੀ ਤੇ ਪੈਸੇ ਨਾ ਲਾਉ,, ਆਪਣੇ ਪੈਰਾਂ ਸਿਰ ਬਾਹਰ ਜਾਉ,, ਨਾ ਆਪ ਗਲਤੀ ਕਰੋ ਨਾ ਕਿਸੇ ਨੂੰ ਗ਼ਲਤ ਕਹੋ ,, ਇੱਹ ਧੋਖਿਆਂ ਵਾਲੇ ਕੰਮ ਆਪੇ ਹੀ ਬੰਦ ਹੋ ਜਾਣੇ ਵਾ ।।
ਛੋਟੇ ਭਰਾ ਮਰਨ ਮਾਰਨ ਵਾਲੀ ਕਦੇ ਨਾ ਸੋਚੀ ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਬੁਰਾ ਕਰਨ ਵਾਲਾ ਕਦੇ ਭਲਾਂ ਨੀ ਹੁੰਦਾ ਵਾਹਿਗੁਰੂ ਤੇ ਭਰੋਸਾ ਰੱਖ ਤੇਰਾ ਚੰਗਾ ਹੋਵੇਗਾ
ਕਿੰਨਾ ਸੋਹਣਾ ਸਰਦਾਰ ਛੱਡ ਕੁੜੀਏ ਹਮੇਸ਼ਾਂ ਧੱਕੇ ਖਾਏ ਗਈ😡
@@Doggystyle7840 ki matlab
Munnda cchanga aaa
ਪ੍ਰਵਾਰ ਦੇ ਘਰ ਘਰਾਣਾ ਲੋਕ ਤਾਂ ਹੀ ਮੰਗਦੇ ਹਨ ਕੇ ਕਿਤੇ ਲੜਕੀ ਤਾਂ ਘਿਰੇ ਟਪ ਗੲਈ ਪਰ ਲੜਕੀ ਦੇ ਮਾਤਾ ਪਿਤਾ ਦੇ ਸਿਆਣੇ ਹੋਣ ਤਾਂ ਲੜਕੀ ਵਸ ਸਕਦੀ ਸੀ ।ਮਾਂ ਪਿਉ ਦੀ ਸਲਾਹ ਮਾੜੀ ਸੀ ਜਿਸ ਨੇ ਲੜਕੀ ਦਾ ਘਰ ਪਟ ਦਿਤਾ ।ਬਹੁਤ ਮਾੜੀ ਕੀਤੀ ਹੈ
ਵਾਹਿਗੁਰੂ ਕਰੇ ਗਲਤ ਬੰਦੇ ਨੂੰ ਸਜ਼ਾ ਮਿਲ਼ੇ ।।। ਬਾਕੀ ਹਜੇ ਤੇ ਵੀਰ ਜੀ ਸਹੀ ਲਗ਼ ਰਹੇ ਨੇ ਬਿਲਕੁਲ਼
ਇਨਸਾਫ਼ ਮਿਲੇ ਇਹਨਾ ਨੂੰ
ਮੈਨੂੰ
ਵੀਰ ਦਾ ਮੜੰਗਾ ਜਮਾਂ ਮੇਰੇ ਭਰਾ ਵਰਗਾ ਐ। ਮੇਰੇ ਵੀਰਿਆ ਦਿਲ ਨਾ ਛੱਡੀ । ਹਜਾਰਾ ਦੁੱਖ ਆਓਦੇ ਨੇ।
ਬੜਾ ਦੁੱਖ ਹੋਇਆ , ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ
ਕਿੰਨਾ ਸੋਹਣਾ ਸਰਦਾਰ ਮੁੰਡਾ ਹੈ ।ਗਲ ਕੋਈ ਹੋਰ ਹੈ। ਗੁਰੂ ਘਰ ਰਹਿਕੇ ਇਹ ਕੁੱਝ ਸਿੱਖਿਆ।ਨਾਨਾ ਵੀ ਰਲਿਆ।ਕਮਾਲ ਹੋ ਗਈ ਸਮਾਜ ਵਿੱਚ ਸਾਰੇ ਦੇ ਸਰੇ ਰਿਸ਼ਤੇਦਾਰ ਵੀ ਕਲੰਕਿਤ ਨੇ
ਸਾਰਾ ਕੁਝ ਤਾਂ ਸਾਹਮਣੇ ਐ ਮੁੰਡੇ ਦਾ ਕੀ ਕਸੂਰ ਐ
@@satnamkaur2435 ਭੈਣ ਜੀ ਤੁਸੀਂ ਸਮਝੇ ਨਹੀਂ ਮੈਂ ਕਿਹਾ ਕੁੜੀ ਵਾਲਿਆ ਦੀ ਕੋਈ ਹੋਰ ਗਲਹੈ। ਇਹਨਾਂ ਬਿਚਾਰਿਆਂ ਨੇ ਤਾਂ ਸਾਰਾ ਕੁਝ ਦਸ ਦਿੱਤਾ
ਬਾਈ ਬਾਸੀ ਕਨੈਡਾ ਰੇਡੀਓ ਤੇ ਜਾਉ ਮਸਲਾ ਹੱਲ ਹੋ ਜਾਵੇਗਾ
ਮੁੰਡਾ ਬਹੁਤ ਸੋਹਣਾ ਕੁੜੀ ਕੁਤੀ ਗੰਦੀ ਜਨਾਨੀ ਕਿਸੇ ਥਾਂ ਦੀ ਡਪੋਟ ਕਰਾਉ ਅੰਤ ਨੂੰ ਵੀਰ ਜੀ ਦਿਲ ਨਹੀ ਸਡਣਾ ਇਸ ਨੇ ਹੀਰਾ ਗਵਾਇਆ ਇਸ ਕੁੜੀ ਨੂੰ ਸੁੱਖ ਨਹੀਂ ਮਿਲਣਾ
ਮੁੰਡਾ ਵਧੀਆ ਆ ਪਰ ਕੁੜੀ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਆ।ਬਾਈ ਹੌਂਸਲਾ ਰੱਖ।ਰੱਬ ਦੀ ਚੱਕੀ ਚਲਦੀ ਹੌਲੀ ਆ ਪੀਸਦੀ ਬਹੁਤ ਬਰੀਕ ਆ। ਰੱਬ ਜ਼ਰੂਰ ਸਜਾ ਦੇਊਗਾ।
🙏👏ਵਾਹਿਗੁਰੂ ਜੀ ਬੇਟਾ ਮਰ ਜਾਣਾ ਕੋਈ ਹੱਲ ਨਹੀਂ ਉਸ ਨੂੰ ਜੀ ਕੇ ਦਿਖਾਉ ਬੇਟਾ ਆਪਣੇ ਮੰਮੀ ਡੈਡੀ ਵਾਰੇ ਸੋਚਣਾ ਕੱਲ ਆਉਣ ਵਾਲਾ ਟਾਈਮ ਬਹੁਤ ਚੰਗਾ ਆਵੇਗਾ
ਅਜ ਕਲ੍ਹ ਮੁੰਡੇ ਵਾਲੇ ਜਿਆਦਾ ਦੁਖੀ ਹਨ
ਭਰਾ ਮਰਨਾ ਨੀ ਲੜਨਾ ਹੈ ਇਹੋ ਜਿਹੇ ਬਦਿਆ ਨਾਲ
ਕਿਸੇ ਨੂੰ ਧੋਖਾ ਦੇ ਕੇ ਅੱਜ ਤਕ ਸੁੱਖ ਕਿਸੇ ਨੂੰ ਨਹੀਂ ਮਿਲਿਆ ਇਹ ਸਭ ਵਹਿਮ ਹੈ
Kuch ni hunda dhokha den vale ta vale khush rehnde aa
Tenu vi ਐਵੇਂ ਹੀ ਧੋਖਾ ਮਿਲੂ 1 ਦਿਨ, ਰੱਬ ਏਥੇ ਹੀ ਹੈ ਕੁੜੀਏ।
💯💯
ਸਾਰੇ ਮਾਪੇ ਨਹੀਂ ਪਰ ਕੁੜੀਆ ਨੂੰ ਆਪਣੀ ਅਕਲ ਚਾਹੀਦੀ ਹੈ ਵਿਆਹ ਹੋਇਆ ਕੋਈ ਮਜ਼ਾਕ ਹੈ ਜਵਾਨੀ ਅਕਲ ਨਾ ਆਇਆ ਤਾਂ ਬੁਢੇ ਹੋ ਵੀ ਨਹੀਂ ਆਉਣਾ
ਜੋ ਧੋਖੇ ਕਰਦੇ ਆ ਵਾਪਿਸ ਹੋਣ ਬਾਕੀਆਂ ਨੂੰ ਵੀ ਅਕਲ ਆਵੇ ਜੋ ਧੋਖੇ ਕਰਦੇ ਆ ਇਨ੍ਹਾਂ ਨੇ ਜੋ ਇਮਾਨਦਾਰ ਆ ਓਹਨਾ ਲਈ ਵੀ ਰਾਹ ਬੰਦ ਕਰਾ ਦੇਣੇ ਆ ਵੀਰੇ ਗਲਤ ਕਦਮ ਨਾ ਚੁੱਕੀ ਗੁਰੂ ਦਾ ਸਿੰਘ ਆ