ਪੈਸੇ ਖਰਚ ਪਤਨੀ ਭੇਜੀ ਕੈਨੇਡਾ, ਮੁੰਡੇ ਤੇ ਸੀ 307 ਦਾ ਪਰਚਾ

Поділитися
Вставка
  • Опубліковано 25 лис 2024

КОМЕНТАРІ • 124

  • @kirandeepbrar2205
    @kirandeepbrar2205 3 місяці тому +31

    ਸੇਰੇਆਮ ਧੱਕਾ ਕਰ ਗਈ ਕੁੜੀਈਏ ਤੂੰ ਮੁੰਡੇ ਨਾਲ. ਵਾਹਿਗੁਰੂ ਸਭ ਦੇਖਦਾ ਆ, ਬਾਸੀ ਸਾਬ ਫੋਟੋ show ਕਰਿਆ ਕਰੋ ਜੀ ਧੰਨਵਾਦ

  • @rbrar3859
    @rbrar3859 4 місяці тому +10

    ਇਹ ਚੈਨਲ ਇੱਕ ਸੱਚੀ ਅਦਾਲਤ ਹੈ, ਇੱਥੇ ਸੱਚੇ ਫੈਸਲੇ ਨਾਲ ਦੀ ਨਾਲ ਹੁੰਦੇ ਅਸੀ ਅੱਖੀ ਵੇਖਦੇ ਹਾਂ।
    ਧੰਨਵਾਦ ਬਾਸੀ ਸਾਹਬ- ਸਿੱਧੂ ਸਾਹਬ।

  • @rbrar3859
    @rbrar3859 4 місяці тому +7

    ਬਾਸੀ ਸਾਹਬ ਜੀ, ਜੋ ਲੋਕ ਤੁਹਾਡੇ ਇਸ ਚੈਨਲ ਨੂੰ ਸੁਣਦੇ ਹਨ, ਉਹ ਲੋਕ ਵੱਡੀ ਗਿਣਤੀ ਵਿੱਚ ਠੱਗੀ ਖਾਣ ਤੋਂ ਬੱਚ ਚੁੱਕੇ ਹਨ।

  • @tajinderpalsinghvicky637
    @tajinderpalsinghvicky637 4 місяці тому +21

    ਲੜਕਾ ਸੱਚ ਬੋਲ ਰਿਹਾ ਚਲਾਕ ਵੀ ਨਹੀਂ ਲੜਕਾ, ਏਨੀਆਂ ਧਾਰਾ ਵਿੱਚ ਜੇਲ ਪੱਕਾ ਜਾਣਾ ਪੈਂਦਾ, ਜਿਨੀਆਂ ਧਾਰਾ ਦੱਸ ਰਿਹਾ ਲੜਕੇ ਦਾ ਸੋਹਰਾ

  • @rbrar3859
    @rbrar3859 4 місяці тому +11

    ਇਹ ਕੁੜੀਆਂ ਮੁੰਡਿਆਂ ਤੋਂ ਖ਼ਰਚਾ ਕਰਵਾ ਕੇ, ਬਾਹਰ ਜਾਕੇ ਪਿਛੋਕੜ ਭੁੱਲ ਕੇ ਵਲੈਤਣਾ ਬਣ ਜਾਂਦੀਆਂ ਹਨ,
    ਇੱਥੇ ਇਸ ਤਰਾਂ ਦੀਆਂ ਕੁੜੀਆਂ ਦੇ ਪਹਿਲਾਂ ਹੀ ਗੱਲਤ ਰਲੈਸ਼ਨ ਹੁੰਦੇ ਹਨ।

  • @GurmukhSingh-yl7uz
    @GurmukhSingh-yl7uz 16 днів тому +1

    ਬਾਸੀ ਸਾਬ ਅਸੀਂ ਪੰਜਾਬ ਬੈਠ ਕੇ UA-cam ਤੋਂ ਤੁਹਾਡੀਆਂ ਕਹਾਣੀਆਂ ਵੇਖ ਦੇ ਸਾਰੀ ਕਹਾਣੀ ਪਤਾਂ ਨੀ ਲੱਗਦੀ ਇੱਕ part ਤੋਂ ਬਾਅਦ ਦੂਜਾ ਤੀਜਾ ਮਿਲਦਾ ਹੀ ਨਹੀਂ ਇਹਦਾ ਜ਼ਰੂਰ ਕੋਈ ਹੱਲ ਕਰੋ ਕਿ ਜਿਹੜੀ ਕਹਾਣੀ ਚੱਲਦੀ ਉਹਦੇ ਸਾਰੇ ਭਾਗ ਇਕੱਠੇ ਹੋਣ ਪਰ ਇਸ ਚ ਮੁੰਡੇ ਨਾਲ ਧੱਕਾ ਹੋਇਆ

  • @hsrandhawa9391
    @hsrandhawa9391 3 місяці тому +11

    ਬਾਸੀ ਸਾਹਿਬ ਪੁਲਿਸ ਕੋਲ ਏਨੀ ਪਾਵਰ ਆ ਧਾਰਾ 302 ਹਿੰਦੰ ਵਿੱਚ ਵੀ ਜ਼ਮਾਨਤ ਲੈ ਸਕਦੀ ਆ ਪਰ ਹਲਾਤਾਂ ਦਾ ਹੋਣਾ ਜ਼ਰੂਰੀ ਹੈ

  • @jagirsandhu6356
    @jagirsandhu6356 4 місяці тому +6

    ਪੇਸ਼ਾ ਲਗਾਓ ਣ ਵਾਲਾ ਫੱਦੋ ਬਨਾਤਾ ਬਾਸੀ ਨੇ😊😊😊

  • @rbrar3859
    @rbrar3859 4 місяці тому +13

    ਮੁੰਡਾ ਹੱਦ ਤੋਂ ਵੱਧ ਭੋਲ਼ਾ ਤੇ ਸੁਸਤ ਹੈ,
    ਕੁੜੀ ਨੂੰ ਸੱਮਝ ਨਹੀ ਸਕੀਆਂ ,
    ਮੁੰਡੇ ਦੀ ਗੱਲਤੀ ਹੈ ਕੁੜੀ ਦੀ ਫ਼ਾਈਲ ਨਹੀ ਲਾਉਣੀ ਸੀ,
    ਇਸ ਜ਼ਮਾਨੇ ਵਿੱਚ ਸਰੀਫ ਬੰਦਾ ਤਾਂ ਅੱਜ ਨਹੀ ਤਾਂ ਕੱਲ ਮਰਿਆ ਈ ਮਰਿਆ।

  • @gaganss8459
    @gaganss8459 4 місяці тому +5

    ਭਾਸ਼ੀ ਜ਼ੀ ਤੁਸ਼ੀਂ ਕੁਸ਼ ਨਹੀਂ ਕਰ ਸਕਦੇ ਮੁੰਡੇ ਦੇ ਸਾਰੇ ਪੈਸ਼ੇ ਲਵਾ ਕਿ ਹੁਣ ਤੂੰ ਕੁੜੀ ਵਾਲਿਅਾ ਦੀ ਸ਼ੇਡ ਲੈਣ ਲਗ ਪਿਅਾ ਹੈ ਮੁੰਡਾ ਨਿਅਾਣਾਂ ਸ਼ੀ ਪੈਸ਼ੇ ਵਾਵਸ਼ ਕਰਾਓ ਜ਼ੀ ਮੁੰਡੇ ਦੇ ਕੁੜੀ ਦਾ ਪਿਓ ਹੁਸ਼ਿਅਾਰ ਹੈ ਕੁੜੀ ਨੂੰ ਮੁਖਤ ਬਾਹਰ ਭੈਜ਼ ਦਿਁਤਾ ਹੈ ਸ਼ਿਅਾਣਾਂ ਬਣ ਬਾਸ਼ੀ ਸ਼ਹਾਬ

  • @palpatrewala
    @palpatrewala 3 місяці тому +4

    ਮੁੰਡਾ ਸਹੀ ਆ,ਅਅਣਪਛਾਤਿਆ ਚ ਨਾਮ ਵੀ ਗਲਤ ਸੀ,ਨਾਬਾਲਗ ਵੀ ਸੀ,ਥਾਣੇ ਚੋ ਜਮਾਨਤ ਹੋ ਜਾਦੀ ਆ,ਕੁਲ ਮਿਲਾ ਕੇ ਮੁੰਡਾ ਲੁਟਿਆ ਗਿਆ,

  • @punjabiludhiana332
    @punjabiludhiana332 2 місяці тому +3

    ਮੁੰਡਾ ਵਿਚਾਰਾ ਦੇਸ਼ੀ ਆ ਪਿੰਡਾਂ ਵਾਲਾ
    ਕੁੜੀ ਨੂੰ ਨਵੇਂ ਮੋਟੇ ਟੋਪੇ ਵਾਲੇ ਸੰਦ ਦਾ ਸਵਾਦ ਪੈ ਗਿਆ ।😂😂😂

  • @dhillonsardar915
    @dhillonsardar915 4 місяці тому +8

    Good keep it up 👍

    • @AmarjitPandher-tq7ch
      @AmarjitPandher-tq7ch 2 місяці тому +1

      ਬਾਸੀ ਸਾਹਿਬ ਤੁਸੀਂ ਵੀ ਮੁੰਡੇ ਤੇ ਗਲਤ ਪ੍ਰਫੈਸਰ ਪਾ ਰਹੇ ਹੋ । ਮੁੰਡਾ ਬਿਲਕੁਲ ਸਹੀ ਤੇ ਠੀਕ ਹੈ । ਲੜਕਾ ਸ਼ਰੀਫ਼ ਘਰ ਯਰ ਨਾਲ ਸੰਬੰਧਿਤ ਹੈ ।

    • @dhillonsardar915
      @dhillonsardar915 2 місяці тому

      @@AmarjitPandher-tq7ch y tusi jande o ja judgement kar rahe o

  • @sandeepxbajwa
    @sandeepxbajwa 3 місяці тому +3

    ਹਰਚਰਨ ਸਿੰਘ nice business ਕੁੜੀ ਵੀ ਫਰੀ ਚ ਗਈ ਤੇ ਵੱਜਦਾ ਵੀ ਕਨੇਡਾ ਆਲਾ ਪਰ ਅਣਖ 🙏🤐

    • @HMT5911di
      @HMT5911di 3 місяці тому

      ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਪ੍ਰਜਾਤੀ ਦੇ ਕਮੀਨਿਆਂ ਦਾ ।

  • @melasinghsandhusandhu
    @melasinghsandhusandhu 3 місяці тому +2

    V good 👍

  • @BaldevSingh-od3sg
    @BaldevSingh-od3sg 3 місяці тому +1

    ਇਸ ਤਰ੍ਹਾਂ ਦੇ ਵਿਆਹ ਨਹੀਂ ਹੁੰਦੇ, ਇਹ ਵਿਆਹ ਨਾਲੋਂ ਵੱਧ ਸੌਦੇ ਹੁੰਦੇ ਹਨ

  • @SukpalMaan-ni2um
    @SukpalMaan-ni2um 2 місяці тому

    Basi munda Sahi AA Ji

  • @annaanna-ek4sf
    @annaanna-ek4sf 4 місяці тому +3

    ਕਾਗਜ ਤਾਂ ਮੁੰਡੇ ਨੂੰ ਘਁਲਣੇ ਚਾਹੀਦੇ ਸਨ

  • @tajinderpalsinghvicky637
    @tajinderpalsinghvicky637 4 місяці тому +6

    ਲੜਕੇ ਤੇ ਸਾਰੀਆਂ ਧਾਰਾ ਨਹੀਂ ਲੱਗੀਆਂ ਹੋ ਸਕਦੀਆਂ

  • @DeepPawa
    @DeepPawa 4 місяці тому +9

    ਲੜਕੀ ਗਲਤ ਹੈ

  • @Dhindsa518
    @Dhindsa518 3 місяці тому +1

    ਮੁੰਡੇ j ਦੱਮ ਹੈ ਤੁਹਾਡੇ ਵਿੱਚ ਇਨਸਾਫ਼ ਦੁਆਓ ਬਿਨਾ ਮਤਲਬ ਤੋ ਲੋਕਾ ਦਾ ਜਲੂਸ ਕਢਵਾਈ ਜਾਂਦੇ ਕੁੜੀ ਦੇ ਮਾ ਪਿਓ ਨੂੰ ਲੱਖ ਦੀ ਲਾਹਣਤ ਜ਼ੋ ਕੁੜੀਆ ਦਾ shoda ਕਰਦੇ ਪੈਸਾ ਹੀ ਮੁੱਖ ਰੱਖਿਆ ਲੋਕਾ ਨੇ

  • @jagdeepsingh3439
    @jagdeepsingh3439 3 місяці тому

    Munda sahi aa bassi Jan buj ke kuri Walia di side lai reha

  • @GurnamSingh-nd5yt
    @GurnamSingh-nd5yt 3 місяці тому +2

    ਬਾਸੀ ਤੁਸੀ ਬੂਰਾ ਕਰ ਰਹੇ ਜੈ ਜਦੋਂ ਮੁੰਡਾ ਕੋਟ ਪੁਲੀਸ ਜਮਾਨਤ ਕਾਪੀ ਦੇ ਰਿਹਾ ਕਿਉ ਨਹੀਂ ਮੁੰਡੇ ਵਾਲੇ ਕਾਗਜ ਦੇਖੋ ਤੁਸੀ ਗਲਤੀ ਕਰ ਰਹੇ ਹੋ

  • @punjabiludhiana332
    @punjabiludhiana332 2 місяці тому +5

    ਬਾਹਰ ਜਾਕੇ ਮੁੱਕਰਨ ਦਾ ਇੱਕ ਹੀ ਕਾਰਨ ਆ
    ਪੰਜਾਬ ਵਾਲੇ ਮੁੰਡੇ ਦੇਸੀ ਆ ਦੇਸੀ ਤਰੀਕੇ ਨਾਲ ਘਰ ਵਾਲੀ ਦੀ ਲੈde ਆ
    ਬਾਹਰ ਆ ਜ਼ਨਾਨੀ ਨੂੰ ਨਵੇਂ ਮੋਟੇ ਟੋਪੇ ਵਾਲੇ ਸੰਦ ਦਾ ਸਵਾਦ ਪੈ ਜਾਂਦਾ । ਜਿਹੜਾ ਪਹਿਲਾਂ ਅੱਧਾ ਘੰਟਾ ਚੂਪੇ ਲਵਾਉਂਦਾ ਤੇ ਫਿਰ ਅੱਧਾ ਘੰਟਾ ਪੂਰੀ ਚੱਟਦਾ ।ਫਿਰ ਦੋਨੋ ਪਿੱਗ ਲਾਕੇ ਮੋਟੇ ਟੋਪੇ ਵਾਲੇ ਸੰਦ ਨਾਲ ਪੂਰੀ ਕੁੱਟਦਾ ।ਤਾਹੀ ਜਨਾਨੀ ਪੰਜਾਬ ਵਾਲੇ ਦੇਸ਼ੀ ਨੂੰ ਭੁੱਲ ਜਾਂਦੀ ਆ

  • @KuldeepKaur-oc8cn
    @KuldeepKaur-oc8cn 4 місяці тому +5

    Basi Sahib Ji munday Nu Paper Nhi Bhajay Kuri Chalak Ha Ji

  • @GurnamSingh-nd5yt
    @GurnamSingh-nd5yt 3 місяці тому

    ਬਾਸੀ ਤੂੰ ਗਲਤ ਹੈ ਮੁੰਡਾ ਤੈਨੂੰ ਕਾਗਜ ਦੇ ਰਿਹਾ ਤੂੰ ਕਿਉ ਨਹੀਂ ਲੇਕੇ ਦੇਖ ਰਹੇ ਸਰਮ ਕਰੋ ਮੁੰਡਾ ਵਾਰ ਵਾਰ ਕਾਗਜ ਦੇਖ ਰਹੇ

  • @meeraraj7137
    @meeraraj7137 4 місяці тому +13

    ਵਧੀਆ ਕੀਤਾ ਮੂੰਹ ਕਾਲਾ ਕਰਕੇ ਫੋਟੋ ਲੈ ਦਿੱਤੀ .
    ਬਹੁਤ ਘਟੀਆ ਕੀਤਾ ਕੁੜੀ ਨੇ .
    ਮਾਂ ਬਾਪ ਕੁੜੀ ਦੇ ਨਾਲ ਰਲੇ ਹਨ .
    ਕਮਾਈ ਖਾ ਰਹੇ ਹਨ ਧੀ ਦੀ .
    ਲਾਹਨਤ ਇਹਨਾਂ ਸਭਨਾ ਦੇ ਸਿਰ ਤੇ .

  • @jinderpreet7621
    @jinderpreet7621 4 місяці тому +1

    Video pranhi lagdi,agey v sunhi lagdi a

  • @JatinderSingh-gi6cy
    @JatinderSingh-gi6cy 4 місяці тому +6

    ਜਿਹੜਾ ਕਿਸੇ ਨੂੰ ਬੱਡ ਕਿ 307 ਦਾ ਪਰਚਾ ਕਰਾਉ ਦਾ ਉਸ ਨਾਲ ਕੋਈ ਮਲੰਗ ਕਿਮੇ ਠੱਗੀ ਕਰਜੂ
    ਮੁੰਡਾ ਕਹੀ ਜਾਦਾ ਅਣ ਪਛਾਤਿਆ ਵਿਚ ਨਾਮ ਸੀ ਦੂਜੀ ਗੱਲ ਉਸ ਸਮੇ ਮੁੰਡਾ ਬੱਚਾ ਸੀ ਉਮਰ 14,15ਸਾਲ ਸੀ

  • @jagirsandhu6356
    @jagirsandhu6356 4 місяці тому +2

    ਮੁੱਡੇ ਨੋ ਪੇਸ਼ੇ ਦੇਣ ਦਾ ਸ਼ੋਕ ਸੀ ਕੁੱੜੀ ਗੱਲਾਂ ਹੈ

  • @SukhwinderSingh-xk5ry
    @SukhwinderSingh-xk5ry 4 місяці тому +4

    ਬਾਸੀ ਜੀ ਉਸ ਸਮੇ ਮੂਡੇ ਦੀ ਉਮਰ ਘਟ ਸੀ ਅਠਾਰਾ ਸਾਲ ਤੋ ਇਸ ਵਿਚ ਇਨਕੁਰੀ ਕਰਕੇ ਐਸ ਪੀ ਜਾ ਡੀ ਐਸ ਪੀ ਪਰਚੇ ਵਿਚੋ ਬੇਗੁਣਾਹ ਸਾਬਤ ਕਰ ਸਕਦੇ ਹਨ ਕੂੜੀ ਵਾਲੇ ਝੂਠੇ ਹਨ ਬਾਸੀ ਜੀ ਸਬੰਧਤ ਥਾਣੇ ਫੋਨ ਕਰਕੇ ਪਤਾ ਕਰ ਲਵੋ ਮੂਡੇ ਨੂੰ ਇਨਸਾਫ ਦਿਉ

  • @balvirkaur778
    @balvirkaur778 4 місяці тому +3

    ਮੁੰਡੇ ਦੇ ਇਨੇ ਪੈਸੇ ਵੀ ਲਵਾ ਦਿੱਤੇ ਹੁਣ ਥਾਂ ਥਾਂ ਤੇ ਠੋਕਰਾਂ ਖਾਣ ਲਈ ਛੱਡ ਦਿੱਤਾ। ਕੀ ਇਨ੍ਹਾਂ ਧੋਖਾ ਦੇ ਕੀ ਤੂੰ ਸੁਖੀ ਵਸੇਗੀ ਪਰਮਾਤਮਾ ਦੇਖ ਰਿਹਾ ਹੈ ।

  • @annaanna-ek4sf
    @annaanna-ek4sf 4 місяці тому +1

    ਇਸ ਪੁਲਿਸ ਅਧਿਕਾਰੀ ਨੂੰ ਫੜਿਆ ਜਾਵੇ।

  • @jaswantlohat571
    @jaswantlohat571 4 місяці тому +4

    Moorakh Bassi

  • @KuldeepKaur-oc8cn
    @KuldeepKaur-oc8cn 4 місяці тому +4

    Munda Shi Ha Ji Kuri Waliya To Papers Ly Pusho Ji

  • @jinderpreet7621
    @jinderpreet7621 4 місяці тому +4

    Bassi ji munde nu ene dapkey na maro,o ta pailan hi luteya gea,kina dukhi a

  • @ManjitKaur-gn2mf
    @ManjitKaur-gn2mf 4 місяці тому +3

    Gurdeep father is lieing. He is very smart person. Please help Balkaran he lost his father because of this family.

  • @manjitkaurpelia3506
    @manjitkaurpelia3506 4 місяці тому +3

    Werynice story

  • @ishwarjot198
    @ishwarjot198 2 місяці тому

    Munda shi a sir

  • @jinderpreet7621
    @jinderpreet7621 4 місяці тому +2

    Siddu veer ji, bassi ji,hunh ta har koi gais balda a,swaa wali gal ta bhol hi gao,kise bot Wade jimidaar de shaeyd chulaa balhda hou,hunh ta mool di vi,swaa ni milnhi,chlo koi ni,fer v munde nu plz insaaf dwao,kurhi nu sjaa dwai jawe

  • @jasbirkaur5322
    @jasbirkaur5322 4 місяці тому +3

    Boy is correct

  • @GurjitSidhu-k8s
    @GurjitSidhu-k8s 3 місяці тому

    Munda Sach boldaa

  • @sukhneelbrar3866
    @sukhneelbrar3866 4 місяці тому +4

    India vih sab kush chalda he

  • @GurmailCheema-t2p
    @GurmailCheema-t2p Місяць тому

    Canada I RCC is also weak. Man of FIR 189/2017 and LOC is issued NRI Jagraon. Has reached canada in sept. 2021 using fraudulent visitor visa. And applied PR on marriage base while marrige was performed in india before getting visitor visa.

  • @KuldeepKaur-oc8cn
    @KuldeepKaur-oc8cn 4 місяці тому +6

    Munda Sacha Ha Kuri Baiman N0 1 Ha

  • @SsPp-y6m
    @SsPp-y6m 4 місяці тому +1

    Bassi needs relation

  • @KuldeepKaur-oc8cn
    @KuldeepKaur-oc8cn 4 місяці тому +3

    Because Is Munday Da Glti Nal Name AA Gia C is Case Vich

  • @sukhneelbrar3866
    @sukhneelbrar3866 4 місяці тому +2

    Mada this tru

  • @JASWINDERDHALIWAL-c4k
    @JASWINDERDHALIWAL-c4k 3 місяці тому

    Sir mera na wi same si us ne laddai karli si collage wich mere fader da nam likhake aap uk ja wadiaa si

  • @annaanna-ek4sf
    @annaanna-ek4sf 4 місяці тому +4

    ਸਹੁਰਾ ਝੂਠ ਬੋਲ ਰਿਹਾ ਹੈ ਜੇਕਰ 2019 ਵਿੱਚ ਭੇਜੇ ਤੇ ਫਿਰ ਪਤਾ ਹੁਣ ਲੱਗਾ

  • @vishkhaarkoo4405
    @vishkhaarkoo4405 4 місяці тому +3

    In 2015 he was minor

  • @Blue_____Sky
    @Blue_____Sky 4 місяці тому +1

    Police siren 😂😂😂😊

  • @bmtoydrawings3067
    @bmtoydrawings3067 4 місяці тому +1

    Udon munda kine years da c15ch 14 sal da munda kee eho jeha kam kar sakda hai

  • @jordansandhu520
    @jordansandhu520 3 місяці тому +2

    1:17 te caller ne bahut sohni gal Kahi balle balle

  • @RajanSingh-tx6wk
    @RajanSingh-tx6wk 2 місяці тому

    Old episode

  • @gurjindersingh5297
    @gurjindersingh5297 3 місяці тому

    Sir ielts krwa ke bhejn ch 20 toh 25 lakj lgda jyada toh jyada vyah te 10 lakh total 35 lakh beshk 40 lakh rakh lao te eh jyada toh jyada 1.5 khet de paise aa te baki 2 kille vech ke paise kithe kharche ine nasha krda c ja kite galat kmm vj udaye

  • @rajbindersingh8237
    @rajbindersingh8237 3 місяці тому +2

    ਕੁੜੀ ਵਾਲੇ ਸਰੇਆਮ ਝੂਠ ਬੋਲ ਰਹੇ ਹਨ

  • @gurjindersingh5297
    @gurjindersingh5297 3 місяці тому

    Bassi sahab pehli baar jdo kudi gyi canada ta udo mnde di age ghtt hon krke courtmarriage hoyi hi ni ta oh dsdi kiwe ke ma married aa so ohnu ta unmarried hi show Krna paina c sir

  • @goldysandhu4630
    @goldysandhu4630 3 місяці тому

    ਯਾਰੋ ਸਿਆਣੇ ਸੱਚ ਕਹਿੰਦੇ ਨੇ ਜਿਸ ਤਨ ਲਾਗੇ ਵੋਹ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਚਲੋ ਜਿਸਦੇ ਬੀਤ ਦੀ ਹੈ ਓਹੀ ਜਾਣਦਾ ਪਰ ਯਾਰ ਤੇਰੇ ਨਾਲ ਵਿਆਹ ਤੇਰੇ ਨਾਲ ਸੁੱਤੀ ਸੀ ਤੇਰੇ ਘਰ ਵਾਲੀ ਤੂੰ ਸੁਹਾਗਰਾਤ ਤਕ ਨਹੀ ਮਨਾਈ ਯਾਰ ਮਰਦ ਹੈ ਤੂੰ ਜਦੋ ਤੂੰ ਘਰ ਤੋ ਹੀ ਸਿਰ ਉਪਰ ਚੜ੍ਹਾ ਲਿਆ ਫਿਰ ਅੱਗੇ ਉਸਨੂੰ ਹੋਰ ਖੁਲ ਮਿੱਲ ਗੀ ਗਲਤ ਨਾ ਸਮਜਿਓ ਮੇਨੂ ਯਾਰ

  • @KuldeepKaur-oc8cn
    @KuldeepKaur-oc8cn 4 місяці тому +5

    Kuri Da Baap Jhutha Ha Ji Jo Paper Tay Dhara HaPaisayDaay K No Likhwa Skday Hn Munday Nu Paper Bhajay Kuri and Parents Ralay Hoay Hn

  • @amanpreet2273
    @amanpreet2273 3 місяці тому +1

    ਚਮਲੋਦੇ ਤੇ ਆਪ ਹੋ

  • @harbhindersingh6288
    @harbhindersingh6288 3 місяці тому +1

    Je 307 da case hai tan passport kive bangia

  • @amanpreet2273
    @amanpreet2273 3 місяці тому

    ਹੈ ਹਗਿਆ ਵੀ ਨੀ। ਹੋ no

  • @rameshghai8839
    @rameshghai8839 4 місяці тому +3

    Ladka jyada sarif h

  • @goldysandhu4630
    @goldysandhu4630 3 місяці тому

    ਬਾਸੀ ਜੀ ਬੰਦੇ ਪਿਆ ਨਾ ਕਰੋ ਤੁਸੀਂ ਉਪਰੋ ਗੁੱਸਾ ਕਰਦੇ ਹੋ ਬੰਦਾ ਤਾ ਅੱਗੇ ਹੀ ਆਪਣੇ ਜ਼ਿੰਦਗੀ ਦੇ ਸਭ ਤੋ ਮੁਸਕਿਲ ਮੋਡ ਤੇ ਖੜਾ ਹੁੰਦਾ ਏ ਉਤੋ ਤੁਸੀਂ ਗੁੱਸਾ ਕਰਦੇ ਹੋ ਸਾਡੇ ਸਤਿਕਾਰ ਯੋਗ ਹੋ ਤੁਸੀਂ ਬੱਸੀ sir pls

  • @jinderpreet7621
    @jinderpreet7621 4 місяці тому +1

    Kurhi nal tusi gal keo ni karde,daso

  • @g1thiarathiara467
    @g1thiarathiara467 3 місяці тому +1

    J aap phar lenda yaar aaj tere te aa din na ond ki mileya tenu payse ve ley te kuri ve gai hun veer vadiya kuri labh te viha kara te India reh aapni mummy da kheyal rakh veer

  • @jinderpreet7621
    @jinderpreet7621 4 місяці тому +1

    Munda wchareya di ta zmeen v gai ,ta jindgi v khraab ho gi,kurhi nu nsiat milnhi chahidi,har koi apni life Wadia karna chonda,ki pta si kurhi de del c paap si

  • @monthichopra6859
    @monthichopra6859 4 місяці тому +1

    Kuri Lander, a

  • @KaranBal002
    @KaranBal002 4 місяці тому +1

    2015 de vich munda nabalag c

  • @rameshghai8839
    @rameshghai8839 4 місяці тому +3

    99% ladkiya galat h

  • @jindersingh3806
    @jindersingh3806 4 місяці тому +2

    Lalu boy

  • @KuldeepKaur-oc8cn
    @KuldeepKaur-oc8cn 4 місяці тому +2

    Munday Nu Advised Ha K Canada Avn. Da Khial bhul Ja

  • @BaljinderSingh-lq7lt
    @BaljinderSingh-lq7lt 3 місяці тому +1

    Palanger down case

  • @bmtoydrawings3067
    @bmtoydrawings3067 4 місяці тому +2

    Eh munde nal shrart hoi hai ke munda canada na chla jave. Kudi wale tej ne

  • @g1thiarathiara467
    @g1thiarathiara467 3 місяці тому +1

    Yaar munda pareya ghat lagda vichara kuri teez aa kuri pic saaf lao bassi ji good job 👍

  • @gurjitkaur-f5d
    @gurjitkaur-f5d 4 місяці тому +1

    Jehre ene paise kudi te lae aa o he paise apni te la k england chla jada othe ta jade v without ilets aa

  • @AvtarSingh-zu5rd
    @AvtarSingh-zu5rd 4 місяці тому +1

    Father expired three acre land sold boy seems not of good character generally parents of such boys adopts ilets methods and greedy parents of daughters blindly rope intelligent girls with such immoral boys and problem starts then both sides are guilty.

  • @taralidder8054
    @taralidder8054 Місяць тому

    Larki wale sahi lagde wa

  • @rajuverma-sj5iv
    @rajuverma-sj5iv 3 місяці тому +1

    kuri nu canada vich ne sharm eande monde de nal sonde ha

  • @KuldeepKaur-oc8cn
    @KuldeepKaur-oc8cn 4 місяці тому +1

    mundiya Apnay Paisay Vapis Mung Lay PaisayLa K FDKra Lay Tanu Baher Nhi Bulana

  • @jinderpreet7621
    @jinderpreet7621 4 місяці тому +2

    Kurhi da moo keon ni dekheya

  • @bmtoydrawings3067
    @bmtoydrawings3067 4 місяці тому +2

    Eh munda confuse hai

  • @taralidder8054
    @taralidder8054 Місяць тому

    5 yr mukadma kion chalia

  • @amanpreet2273
    @amanpreet2273 3 місяці тому

    Kug ne hunda keo amy yr 5 sal ho kadya koi kug ve ne

  • @taralidder8054
    @taralidder8054 Місяць тому

    Tusi apna bkeel karde ekale apna thusi free ho jana c.

  • @rajuverma-sj5iv
    @rajuverma-sj5iv 3 місяці тому +1

    ea kuri garbe ghar de ha eane pase lot le monde to kuri da peo ma vich ha eana nu 420 da parcha deo kuei galt ha pase de jaar ha monde nu lot liea rab kuri nal bot bora kro ga kuriea koei gal ne tere te tere ma peo de den rab de kol ha rab tere nal gal kro ga hado to rab kl ge den caet ha kuri de te ma peo de monda ok ha monde nal rab ha

  • @KuldeepKaur-oc8cn
    @KuldeepKaur-oc8cn 4 місяці тому +3

    Kuri Chalak Ha

  • @Dupindersingh-x6j
    @Dupindersingh-x6j 3 місяці тому

    oye yr kine bevacuf baithe ho ithe tusi. jado 2018 nov ch oh munda hale 20 da nahi hoya si it means 2015 ch usdi age 18 to ghat si us upar parcha ho hi ni sakda 307 da yr oh ta nabalik hai.

  • @deepabadesha6615
    @deepabadesha6615 4 місяці тому +1

    ,,-0%

  • @taralidder8054
    @taralidder8054 Місяць тому

    Munda ghutha wa

  • @AkAk-t5y
    @AkAk-t5y 3 місяці тому

    Kudi galat hai

  • @rajindercheema4985
    @rajindercheema4985 3 місяці тому +1

    ਸੌਦਾ ਕਿਉਂ ਨੀ ਕਹਿੰਦੇ ਇਸ ਨੂੰ ਅਰੇਂਜ ਮੈਰਿਜ ਕਿਉਂ ਕਹਿੰਦੇ ਓ

  • @g1thiarathiara467
    @g1thiarathiara467 3 місяці тому

    15 din ch tenu pata ve lag geya hai kuri de subha da 😂 teri awaz nikal de ne hai bhar de chakr bhatha gull

  • @GurnamSingh-nd5yt
    @GurnamSingh-nd5yt 3 місяці тому +2

    ਬਾਸੀ ਤੂੰ ਗਲਤ ਹੈ ਮੁੰਡਾ ਤੈਨੂੰ ਕਾਗਜ ਦੇ ਰਿਹਾ ਤੂੰ ਕਿਉ ਨਹੀਂ ਲੇਕੇ ਦੇਖ ਰਹੇ ਸਰਮ ਕਰੋ ਮੁੰਡਾ ਵਾਰ ਵਾਰ ਕਾਗਜ ਦੇਖ ਰਹੇ