Shi gal h Bhene asi v do bhaina sade v pra heni te sade koi bhali jameen tan heni te ah bhen di hadd biti sun k Awda dukh ghat lgya v Vdiya jammen Heni nhi hor jada okha hona c sade 3 kile jamen ayi c te Ddy ji n bde taye hora kol 1993 ch ghene tri c te ohna n signature glt krwa lye c mtlb ki sale kri h jamen os tym 60,000 nu kila asi ghar pona c tan pese lye c mere Dada ji ne sanu kuj ni dita te jo mere taye ne jameen dhokhe ch rakhi ohna da hun i munda bmar rhnda bmari v smj ni ondi pesa lg rya kise da haq khada kde ni flda hrek nu pta but lok sochde nhi te sadi mmy ne sanu kpde syo syo k pdaya te ddy n kde ni dekhya v aina de exam h ja eh pd diya ghre v kam krdiya bs pee k klesh krna tan krna kut mar tan nh kri but mently bnda bhut v jada depressed hunda....asi bhut smjone a b Ddy asi pd k job lg jawa ge thoda budapa na rulu je sanu koi platform milu tahi asi kuj kr skage apne tan koi property b nhi te ajkl de time ch koi ni krda jmeen howe kuj howe tan ghar jwai b bn jande h nhi kuj ni hunda....rishtedar tan ui dur pjde h b sanu kase nu keh na den bs ik ahi honsla b kde apna v chnga time auga..kde tan jma tut jaida h....jdo kise pyo dhee ti ja pyo putt de pyar nu dekhde aa tan lgda sade kismt ch hi heni 😢😢 bs jina chir dukh likhya handona paina
Koi ne puchda veer ji Sade nal eh sab hoiya mom dad di death hogi c dada dadi ne v ne puchiya c sanu papa di daeth ton baad alg krta c v kudiya di marriage krni paini aa marriage tan hogi sab kuj ho giya par jo kita o ne bhulda koi pind da v ne bolda hunda badiya de he hunde aa sab paise waliya nu puchde aa sab sanu 4 kille dite 20 killiya ch sari zameen chache nu deti c
Navreet veer ji. Bahut Dukh hua bhen di dukh sun ke . Punjab de pinda vich ki kush ho riya hai. Pind waleyia nu saram honi chahiye. pure pind da kasur hai. Lakh lant rastedara nu
@@Gyani_Baljinder_singh case 2010 ch chalya c pr kuj ni milya. Hun jmeen sari bhua hor lae gyian. 2 kille c aakhri, oh v vech dite usne. Paisa khawa reha nvi aurat nu. Menu puchh skde o jo v puchhna.
@@talsukhsahota6871 bhua hor ne isde father nu keha k jmeen Sade nam lva de. Jd tere nam jmeen ni hougi tan eh tenu tlaak de k chaliyan Jan giyan. Fer Tera dujja vyah kr dwage. Tere munda hoju fr tenu vapis de dwage jmeen. Pr Aunty ne talaak ni dita. Court through v jmeen ni mil skdi c kyoki ehne bhena nam lga diti c
Very sad and disappointing. Govt. should have strict rules regarding family violence. There should be women shelters where female in abusive relationships can go. There should be bursaries and scholarships for female education. Once female is educated, financially independent only then they can get out of abusive relationships and live life with dignity and respect. Sometimes, honestly feel ashamed to be an Indian :( Proud of you, Mr. Navreet you always bring out reality of life, thanks. May GOD bless us all.
Navreet I am really proud of you, you covered this sad story. This girl also seems brave and educated. One she will surely overcome this situation. May God bless her good future . Her father’s sisters and their husband seems guilty who did not help both mother and daughter. God bless them
Really painful life of mother and daughter, Beta you start any job, keep yourself busy ,donot expect anything from your father,leave him alone,start new Life,May Waheguru ji bless you 💖💖
@@manveer740 tuhanu pind nahi dasna chahida c usdi permission to bina patarkar veer ne v nahi mention kita pind bare we all should be follow rules and regulations from uk
@@kavaljitkaur8562 sis she’s my friend. She isn’t worried about this. We discuss things 10 15 times a day. Sbton vadda khatra tan peyo ton hi a. Oh v os pind ch e rehnda
She really deserve help. Hopefully Navreet Sivia will do her father interview. Respected SSP Sangrur is good person hopefully will look and help. Also hope Respected CM sahib will see this as human ground.
jis nal bit di h oh ohi jan da h kise Jwak da ji ni krda apne parents nu kuj galt ken da je kudiya Kndiya h tan bhua rishtedar awe hi knde h ki kudiya ni boldiya hundiya jdo ghr ch kudiya hi hon munda na howe odo kudiya hi Boln hor kon bole ..jdo ik father apne frz nhi nbhinda drink tak mtlb h te ik mother kuj v kar k Apniya kudiya nu pal ryi h pda rhi h te father kuj b na smje odo oh kudiya te mother nu hi pta hunda rishtedar koi kuj ni bolda oh drde h ki ohna nu lod h kite koi help na mng len sab dur pajde h...had biti 😞🙏
ਨਵਰੀਤ ਵੀਰੇ ਤੁਸੀ ਹਮੇਸ਼ਾ ਹੀ ਵਧੀਆ ਕੰਮ ਕਰਦੇ ਹੋ। ਇਸ ਭੈਣ ਦੀ ਮੱਦਦ ਜਰੂਰ ਹੋਣੀ ਚਾਹੀਦੀ ਹੈ
Kadi Father rab hu pater kar nu pass. Banda na
ਮਦਦ ਜ਼ਰੂਰ ਕਰੋ ਜੀ ਪਰ ਲਿਖਣ ਤੱਕ ਸੀਮਤ ਨਾ ਰਹੋ, ਅੱਗੇ ਆਓ ਵਾਹਿਗੁਰੂ ਕ੍ਰਿਪਾ ਜ਼ਰੂਰ ਕਰੂਗਾ
ਅੱਖਰ ਚੈਨਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵੀਰ ਨਵਰੀਤ ਦਾ ਅੰਦਾਜ਼ ਵੱਖਰਾ ❤️❤️❤️
ਵਾਹਿਗੁਰੂ ਜੀ ਮਿਹਰ ਕਰੋ ਭੈਣਾਂ ਤੇ ਤੁਸੀਂ ਦਿਲ ਛੋਟਾ ਨਾ ਕਰਿਓ ਤੁਸੀਂ ਬਹੁਤ ਕੀਮਤ ਵਾਲੇ ਹੋ। ਵਾਹਿਗੁਰੂ ਜੀ ਭੈਣ ਤੇ ਮਿਹਰਾਂ ਭਰਿਆ ਹੱਥ ਰੱਖਿਓ
Bai ji Canada IElets walia kudi an di ik story suni RMB channel te bhut madi gl
Sade pind de aa y aa khabar
@@ManjeetKaur-px3lb ਕਿਹੜੇ ਪਿੰਡ ਦੀ ਗੱਲ ਹੈ ਜੀ।
@@Avtarsingh-sc8dn Govindgarh jajian sunam kol
ਨਵਰੀਤ ਸਿਵੀਆ always best ਪਤਰਕਾਰ, salutes 🙋 his style
Pppupppppi and the best one for a day
@@jasleenkaur4491 bu7
8n u
@@jasleenkaur4491 8
Sorry
ਇਕ ਬਹੁਤ ਵਧੀਆ ਲੱਗੀ। ਕਿ ਜਿਹੜੇ ਬੰਦਿਆਂ ਨੇ ਮੇਰੇ ਹੱਥ ਚੌ। ਗੁਟਕਾ ਸਾਹਿਬ ਫੜਕੇ ਵਗਾੵ ਕੇ ਮਾਰੇ। ਉਹ ਬੰਦੇ ਅਜੇ ਤੱਕ ਫਲ ਰਹੇ ਨੇ। ਇਹ ਗੱਲ ਬਿਲਕੁਲ ਸੱਚੀ ਐ। ਕਈ ਬੰਦੇ ਅੱਖਾਂ ਸਾਮ੍ਹਣੇ ਐਸੇ ਘਨੌਣੇ ਪਾਪ ਕਰ ਜਾਦੇਂ ਨੇ। ਫ਼ੇਰ ਹਰ ਇੱਕ ਸੱਚ ਤੇ ਵਿਸ਼ਵਾਸ ਹੁੰਦਾ ਹੈ। ਬਈ ਅਕਸਰ ਰੱਬ ਨੇ ਵੀ ਸੱਚ ਦਾ ਪੱਖ ਰੱਖਣਾ ਹੈ। ਸਜ਼ਾ ਜ਼ਰੂਰ ਮਿਲਣੀ ਐ। ਪਰ ਉਹ ਲੋਕ ਸਗੋਂ ਸਾਰੀ ਉਮਰ ਤਰੱਕੀਆਂ ਕਰਦੇ ਨੇ। ਸੱਚਾ ਵਿਚਾਰਾਂ ਸੱਚਾ ਹੁੰਦਿਆਂ ਹੋਇਆਂ ਵੀ। ਲੋਕ ਝੂਠਾ ਕਰਾਰ ਦੇ ਦੇਦੇ ਨੇ।।
ਨਵਰੀਤ ਵੀਰ ਭੈਣ ਜੀ ਦੀ ਜਰੂਰ ਮੱਦਦ ਕਰਨੀ ਰੱਬ ਅੱਖਰ ਚੈਨਲ ਨੂੰ ਰੱਬ ਚੜਦੀ ਕਲਾ ਰੱਖਣ
ਭਾਂਵੇ ਜੋ ਮਰਜੀ ਹੋਵੇ ਪਾਠ ਕਰਨਾਂ ਨੀ ਛੱਡਣਾ ਬੇਟਾ। ਦੂਸਰਾ ਗੁਰਦੁਆਰੇ ਮੱਥਾਂ ਜਰੂਰ ਟੇਕਣਾਂ। ਵਾਹਿਗੁਰੂ ਮੱਥੇ ਦੀਆ ਪੁੱਠੀਆ ਲਕੀਰਾਂ ਸਿੱਧੀਆ ਕਰਦੇ ਆ। ਅਰਦਾਸ ਜਰੂਰ ਕਰਨੀ
ਏਨਾ ਗਿਆਨ ਨਾ ਦਿਆ ਕਰੋ ਜਿਸ ਨਾਲ ਹੁੰਦੀ ਉ ਹੀ ਜਾਣਦਾ ਹੈ। ਲਕੀਰਾਂ ਸਿੱਧੀਆਂ ਪੁੱਠੀਆ ਇਨਸਾਨ ਹੀ ਕਰਦੇ ਹਨ ਜੇਕਰ ਇਸ ਭੈਣ ਦਾ ਬਾਪ ਬਾਪ ਬਣ ਕੇ ਰਿਹੰਦਾ ਤਾਂ ਲਕੀਰਾਂ ਸਿੱਧੀਆਂ ਹੀ ਸੀ ਐਵੇ ਨਾ ਹਰ ਗੱਲ ਰੱਬ ਤੇ ਸੁੱਟ ਦਿਆ ਕਰੋ
@@simarjeetbhullar2421 ਗਿਆਨ ਮੇਰਾ ਨੀ ਵਾਹਿਗੁਰੂ ਦਾ ਆ ਜੇ ਬੰਦਾ ਮੰਨੀ ਜਾਵੇ ਤਾ ਸਾਰੇ ਦੁੱਖ ਦੂਰ ਹੋ ਜਾਂਦੇ ਆ। ਤੈਨੂ ਕਿਉ ਚਿੱੜ ਚੜੀ ਆ
Ku ka ------ ਸਹੀ ਕਿਹਾ ਜੀ !! ਪਰ ਨਾਸਤਿਕਾਂ (( ਜਾਂ ਅੱਜ ਕੱਲ੍ਹ ਦੇ social media ਦੇ ਮੂਰਖ ---- ਅਤੇ RSS ਦੇ ਖਰੀਦੇ ਹੋਏ ਮਿਸਨਰੀ - ਨੇਕੀ ਆਦਿ ਗੰਦ ਦੇ ਚੇਲਿਆਂ ਨੂੰ )) ਬੱਸ ਇੱਕ ਵਾਹਿਗੁਰੂ ਦੇ ਭਰੋਸੇ ਉੱਪਰ ਹੀ ਕੁਤਰਕਾਂ ਕਰਨੀਆਂ ਨੇ --- ਹੋਰ ਉਨਾਂ ਨੂੰ ਕੋਈ ਗੱਲ ਨਹੀਂ ਮਿਲਦੀ
ਹਿੰਮਤ ਨਾ ਹਾਰੀ ਧੀਏ ਵਾਹਿਗੁਰੂ ਜੀ ਇਮਤਿਹਾਨ ਲੈ ਰਹੇ ਨੇ
ਵਾ ਕਿਆ ਬਾਤ ਆ ਸਿਰਾ ਕੀਤਾ ਪਿਆ ਕਿਹੜੇ ਹਨੇਰੇ ਚ ਫਿਰਦੇ ੳ
Very easy to say, don’t loose your heart in difficulties, but how come we are nod finding any solution to control on this kind of father & His sisters
All people in society , they don’t have courages to speak up for bad things, some of them encouraging father to get his property continues…
ਬਹੁਤ ਦੁੱਖ ਭਰੀ ਕਹਾਣੀ ਹੈ..ਭੈਣ ਦੀ
ਕਲਯੁੱਗ ਦਾ ਸਮਾਂ ਹੈ...ਭੈਣੇ ਇੱਥੇ ਕੋਈ ਕਿਸੇ ਦਾ ਨੀ
ਰੱਬ ਇਹੋਂ ਜਿਹਾ ਸਮਾਂ ਕਿਸੇ ਤੇ ਨਾ ਲਿਆਵੇ...।।
ਨਵਰੀਤ ਸਿੰਘ ਜੀ ਦਾ ਸੁਭਾਅ ਬਹੁਤ ਵਧੀਆ 👍😍
😤
😤
Pppp
🙄🙄🙄🙄🙄🙄🙄🙄🙄🙄🙄🙄🙄🙄🙄🙄
😤😤😤😤😤😤😤😤😤😤😤
ਉਏ ਹੋਏ ਖੂਨ ਸਾਫ ਹੋ ਗਿਆ ਹੈ, ਭੂਆ ਵੀ ਕਿਸੇ ਦੀ ਧੀ ਹੈ, ਕੀ ਉਹਨਾਂ ਦੇ ਧੀਆਂ ਨਹੀਂ, ਕਿਹਾ ਜਾ ਪਿਉਂ ਹੈ, ਕੀੜੇ ਪੈ ਕੇ ਮਰਨਗੇ ਸਭ ਪ੍ਰਮਾਤਮਾ ਆਪਣੇ ਆਪ ਦੇਖੂ ਹਿੰਮਤ ਰੱਖੋਂ, ਵਾਹਿਗੁਰੂ ਭਲੀ ਕਰੇ ਧੀਏ
Veera pyo jide da marji hove dhee dukhi nhi dekh skhdi apna maa pyo nu 🙏🙏
ਕਦੇ ਇਸ ਪਰਿਵਾਰ ਚ ਖੁਸ਼ੀ ਤੇ ਵੇਹੜੇ ਰੌਣਕ ਹੁੰਦੀ ਸੀ ਇਹਨਾਂ ਦੇ ਸਾਡੇ ਪਰਿਵਾਰ ਨਾਲ ਵਧਿਆ ਵਰਤਾਰਾ ਰਿਹਾ.. ਜੇਕਰ ਓ ਇਨਸਾਨ ਇਸ ਬੱਚੀ ਦਾ ਸਾਥ ਦਿੰਦਾ ਤਾ ਅੱਜ ਜਿਸ ਹਿਸਾਬ ਨਾਲ ਕੁੜੀ ਪੜੀ ਲਿਖੀ ਤੇ ਬਹੁਤ knowledge ਵਾਲੀ ਆ ਬਹੁਤ ਵੱਡੇ ਲੇਵਲ ਤੇ ਹੁੰਦੀ.. ਮੰਨ ਲੈਨੇ ਆ ਤਾੜੀ ਇੱਕ ਹੱਥ ਨੀ ਵਜਦੀ ਪਰ ਐਡੀ ਵੀ ਕੀ ਗੱਲ ਆ ਘਰ ਚ ਬਹੁਤ ਵਾਰ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਤੇ ਕੋਈ ਇਨਸਾਨ ਆਪਣੇ ਹੀ ਖੂਨ ਤੇ ਇੱਜਤ ਨੂੰ ਘਰ ਤੋਂ ਬਾਹਰ ਕਿਵੇਂ ਕੱਢ ਸਕਦਾ.. ਖਾਲੀ ਸੁੰਨੀ ਪਈ ਕੋਠੀ ਦੇਖ ਕੇ ਮਨ ਬਹੁਤ ਦੁੱਖੀ ਹੁੰਦਾ.. ਕੋਈ ਭੈਣਾਂ ਨੇ ਉਹ ਜੋ ਜਮੀਨ ਲਈ ਆਪਣੇ ਹੀ ਭਰਾ ਦਾ ਘਰ ਉਜਾੜ ਦਿੰਦੀਆਂ ਨੇ.. ਕੁੜੀਆਂ ਮੁੰਡਿਆਂ ਤੋਂ ਅੱਜ ਅੱਗੇ ਨੇ ਤੇ ਮੈਂ ਸੌਰ ਆ ਜੇ ਇਸ ਕੁੜੀ ਨੂੰ ਪੂਰੀ ਸਪੋਟ ਮਿਲੀ ਹੁੰਦੀ ਤਾ ਅਜਿਹੀਆਂ ਪਤਾ ਨੀ ਕਿੰਨੀਆਂ ਕ ਜਮੀਨਾਂ ਖਰੀਦ ਲੈਣੀਆਂ ਸੀ ਇਸ ਨੇ.. ਦੇਵੀਆਂ ਵਰਗੀਆਂ ਮਾਵਾਂ ਧੀਆਂ ਓ ਸੁੰਨੀ ਸੜਕ ਤੇ ਰਹਿੰਦੀਆਂ ਨੇ ਇੱਕ ਛੋਟੇ ਜੇ ਘਰ ਚ ਜਦਕਿ ਕੁੜੀਆਂ ਤਾ ਘਰਾਂ ਦੀਆਂ ਰੌਣਕਾਂ ਹੁੰਦੀਆਂ ਨੇ.. ਸਰਦਾਰਾ ਵਰਗੀ ਜਿੰਦਗੀ ਚੋ ਨਿਕਲ ਕੇ ਕਿਵੇਂ ਹੋਂਕੇ ਭਰੀ ਜ਼ਿੰਦਗੀ ਜਿਉਣ ਤੇ ਮਜਬੂਰ ਕਰਤੀਆ ਦੋਵੇ ਮਾਵਾਂ ਧੀਆਂ.. ਮੈਨੂੰ ਜ਼ਿਆਦਾ ਨਹੀਂ ਸੀ ਪਤਾ ਪਰ ਅੱਜ ਕੁੜੀ ਦੇ ਮੂੰਹੋ ਬਹੁਤ ਕੁਝ ਸੱਚ ਸੁਣਿਆ ਤੇ ਹੋਰ ਵੀ ਬਹੁਤ ਦੁੱਖ ਹੋਇਆ.. ਸਾਡੇ ਪਿੰਡ ਚ ਕੋਈ ਹੈ ਹੀ ਨੀ ਜੋ ਐਨਾ ਕੁ ਹੀ ਕਹਿ ਦੇਵੇ ਕਿ ਮਾਵਾਂ ਧੀਆਂ ਦਾ ਹੱਕ ਤਾ ਦਿਓ.. ਭੂਆ ਦਾ ਕੀ ਮਤਲਬ.. ਇੱਕ ਗੱਲ ਹੋਰ ਜੋ ਕਿਸੇ ਦਾ ਘਰ ਉਜਾੜ ਦਾ ਵਸਦਾ ਉਸਦਾ ਆਪਣਾ ਵੀ ਨੀ.. ਤੇ ਆਸ ਆ ਲੋਕ ਨਾ ਸਹੀ ਵਾਹਿਗੁਰੂ ਜਰੂਰ ਇਨਸਾਫ ਕਰੇਗਾ... ਪਰ ਦੁੱਖ ਹੁੰਦਾ ਕਿੱਡੇ ਘਰ ਦਾ ਬੱਚਾ ਤੇ ਔਰਤ ਸਭ ਕੁਝ ਹੁੰਦੇ ਹੋਏ ਵੀ ਕਿਵੇਂ ਬਦ ਤੋਂ ਬਤੱਰ ਜ਼ਿੰਦਗੀ ਬਤੀਤ ਕਰ ਰਿਹਾ.. ਹੱਦ ਆ ਕੁੜੀ ਉਸ ਘਰ ਦੀ ਵਾਰਿਸ ਆ ਤੇ ਕਮ ਸੇ ਕਮ ਉਸਦਾ ਬਣਦਾ ਹੱਕ ਤਾ ਉਸਨੂੰ ਦਿੱਤਾ ਜਿਵੇ.. ਜਦੋ ਵੀ ਕਿਤੇ ਇਹਨਾਂ ਨੂੰ ਦੇਖਦਾ ਮੇਰੇ ਦਿਲ ਚੋ ਲਾਟ ਨਿਕਲ ਜਾਂਦੀ ਆ.. ਪਰ ਆਸ ਜਰੂਰ ਆ ਵਾਹਿਗੁਰੂ ਜਰੂਰ ਇਨਸਾਫ ਕਰੇਗਾ
ਸੁਣਨਾ ਹੀ ਐਨਾ ਮੁਸ਼ਕਿਲ ਹੈ, ਜਿਸ ਨਾਲ ਵਾਪਰਿਆ ਓਹਨਾਂ ਨੇ ਜਿਵੇਂ ਸਮਾਂ ਬਿਤਾਇਆ ਉਹ soch ਕੇ ਰੋਣਾ ਆ ਰਿਹਾ ਹੈ, ਅਜੇਕੇ ਲੋਕਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ
ਇਸਨੇ ਸਾਰੀਆਂ ਗੱਲਾਂ ਤਾਂ ਦੱਸੀਆਂ ਨੀ। ਕੰਜਰ ਬੰਦਾ ਧੀ ਦੀ ਵੀ ਸ਼ਰਮ ਨੀ ਕਰਦਾ ਸੀ। ਬਹੁਤ ਗੰਦ ਬਕਦਾ ਸੀ।
ਪੰਜਾਬ ਵਿਚ ਅੱਜ ਵੀ ਕੋਈ ਕੁੜੀ ਸਿਰਫ "ਕੁੜੀ" ਹੋਣ ਕਰਕੇ ਏਨੀ ਵੱਡੀ ਤ੍ਰਾਸਦੀ ਝੱਲ ਰਹੀ ਹੈ, ਸ਼ਰਮਿੰਦਗੀ ਹੈ😑😔
ਹਰ ਇੱਕ ਪਰਿਵਾਰ ਦੀ ਕਹਾਣੀ ਵੱਖੋ ਵੱਖ ਹੈ ਸੰਸਾਰ ਵਿੱਚ, ਕੋਈ ਮਾਪੇ ਚੰਗੇ, ਕਿਤੇ ਬੱਚੇ। ਕਿਤੇ ਮਰਦ ਚੰਗਾ ਕਿਤੇ ਅੋਰਤ, ਕਿਤੇ ਸਹੁਰੇ ਚੰਗੇ ਕਿਤੇ ਪੇਕੇ, ਕਿਤੇ ਧੀਆਂ ਚੰਗੀਆਂ ਕਿਤੇ ਨੂੰਹਾਂ, ਕੋਈ ਆਪ ਚੰਗਾ ਕਿਤੇ ਵਿਰੋਧੀ ਜਿਸ ਤਨ ਲੱਗੀਆਂ ਸੋਈ ਜਾਣੇ ਅਵਰਿ ਕਿ ਜਾਣੈ ਪੀਰ ਪਰਾਈ ਜੀਉ। ਸਹੁੰ ਆਪਣੇ ਜੀਅ ਦੀ ਨਾ ਪੁੱਤ ਦੀ ਨਾ ਧੀ ਦੀ। ਜਿਸ ਘਰ ਅੱਗ ਲੱਗੀ ਉਹੀ ਜਾਣਦਾ। ਅਕਾਲ ਪੁਰਖ ਸਭ ਫੈਸਲੇ ਧਰਤੀ ਤੇ ਹੀ ਕਰਦਾ, ਭਾਵੇਂ ਕਿੰਨੇ ਜਨਮ ਲੱਗਣ। ਸਭ ਦੇਖ ਰਿਹਾ ਚੰਗਿਆਈਆਂ ਬੁਰਿਆਈਆਂ।
ਭੈਣੇ ਮੇਰੇ ਨਾਲ, ਮੇਰੇ ਚਾਚੇ ਤੈ ਦਾਦੇ ਨੇ ਏਹੋ ਕੁਛ ਕਿੱਤਾ ਸੀ।
ਪਰ ਪਰਮਾਤਮਾ ਨੈ ਦੁਗਣੀ ਤਰਕੀ ਦਿੱਤੀ ਏ।
ਬੱਸ ਪੜ੍ਹ ਲਿਖ ਜਯੋ।
ਜੋ ਕਰਦਾ ਏ ਗਲਤ, ਓਹ ਓਥ੍ਰੇ ਹੀ ਰੇਹ ਜਾਂਦਾ ਏ।
ਨਵਰੀਤ ਪੁੱਤਰ ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਕੰਮ ਕਰਦੇ ਹੋ ਇਸ ਬੱਚੀ ਦੀ ਮੱਦਦ ਜ਼ਰੂਰ ਹੋਣੀ ਚਾਹੀਦੀ ਹੈ
ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ ਭੈਣੇ ।। ਸਾਡੀ ਵੀ same ਕਹਾਣੀ ਆ ਪਰ ਸਾਡੇ ਪਾਪਾ ਨਹੀਂ ਸਾਡੀ ਦਾਦੀ ਨੇ ਇਹ ਸਬ ਕੁਝ ਕੀਤਾ ਕਿਉੰਕਿ ਅਸੀਂ ੩ ਭੈਣਾਂ ਆ ਭਰਾ ਨਹੀਂ ਸਾਡੇ ।। ਓਹਨਾ ਨੂੰ ਵੀ ਆ ਹੀ ਸੀ k ਜ਼ਮੀਨ ਬੇਗਾਨੇ ਲੇ ਕੇ ਜਾਣਗੇ ਬਸ ਮੰਮੀ ਨੂੰ ਘਰੋਂ ਕੱਢਣ ਦੀ ਗਲ ਕਰਦੇ ਕਰਦੇ ਰਹਿਣਾ ।। ਮੇਰੇ dad ਦੀ death ਓਦੋਂ ਹੋਈ ਜਦ ਮੇਰੀ age ਸਿਰਫ ੩ ਸਾਲ ਦੀ nd ਮੇਰੇ ਮੰਮੀ ਪ੍ਰੈਗਨੈਂਟ ਸੀ ਪਰ ਮੇਰੇ mummy di age v ਸਿਰਫ ੨੨ ਜਾ ੨੩ ਸਾਲ ਸੀ । ਇਨ੍ਹਾਂ ਕੁਝ ਸਹਿ ਕੇ ਓਹਨਾ ਸਾਨੂੰ ਪਾਲਿਆ ।ਬਹੁਤ ਕੁਝ ਹੋਇਆ ਸਾਡੇ ਨਾਲ ਵੀ ।। ਪਰ ਸਮਾ ਬੋਹੁਤ ਬਲਵਾਨ ਆ ।। ਓਹ ਕਹਿੰਦੇ ਆ ਨਾ k ਕਰਦਾ ਕੋਈ ਆ ਤੇ ਭਰਦਾ ਕੋਈ ਆ ।। ਅੱਜ ਮੇਰੇ ਚਾਚਾ ਦੇ ਦੋ ਬੇਟੇ ਆ ਨਸ਼ੇ ਕਰਦੇ ਆ ਜ਼ਮੀਨ ਵਿਕ ਚੁੱਕੀ ਆ ਅੱਜ ਓਹਨਾ ਦੀ ਹਾਲਤ ਵੇਖ ਕੇ ਤਰਸ ਆਉਂਦਾ ।। ਸਾਰਾ ਪਿੰਡ ਕਹਿੰਦਾ k ਜੇ ਓਹਨੇ ਸਬਰ ਕੀਤਾ ਸੀ ਤਾਂ ਉਸ ਕੋਲ ਅੱਜ ਸਬ ਕੁਝ ਆ ।। ਪਰਮਾਤਮਾ ਸਬ ਵੇਖਦਾ । ਚੰਗੇ ਤੇ ਮਾੜੇ ਕਰਮਾ ਦਾ ਫਲ ਏਥੇ ਹੀ ਭੁਗਤਣਾ ਪੈਂਦਾ।।।
Waheguru ji
Right
ਪਰ ਬਚਪਣ ਮਾੜਾ ਹੰਡਾਇਆ ਹੁੰਦਾ ਜਿਹਨਾਂ ਨੇ ਉਹ ਚਾਹ ਕੇ ਵੀ ਕਦੇ ਖੁਸ਼ ਨੀਂ ਰਹਿ ਸਕਦੇ, ਜੋ ਕੋਰੇ ਕਾਗਜਾਂ ਤੇ ਲਿਖਿਆ ਗਿਆ ਕਾਹਨੂੰ ਮਿਟਦਾ😥
@@gurwinderbindu236 right veere .. ਬਸ ਇਹ ਸਬ ਮਨ ਸਮਝਾਉਣ ਦੀਆ ਗਲਾ ਨੇ । ਓਹ ਘਾਟਾ ਤਾਂ ਸਾਰੀ ਜਿੰਦਗੀ ਪੂਰੀਆ ਨਹੀਂ ਹੁੰਦੀਆਂ ।
Shi gal h Bhene asi v do bhaina sade v pra heni te sade koi bhali jameen tan heni te ah bhen di hadd biti sun k Awda dukh ghat lgya v Vdiya jammen Heni nhi hor jada okha hona c sade 3 kile jamen ayi c te Ddy ji n bde taye hora kol 1993 ch ghene tri c te ohna n signature glt krwa lye c mtlb ki sale kri h jamen os tym 60,000 nu kila asi ghar pona c tan pese lye c mere Dada ji ne sanu kuj ni dita te jo mere taye ne jameen dhokhe ch rakhi ohna da hun i munda bmar rhnda bmari v smj ni ondi pesa lg rya kise da haq khada kde ni flda hrek nu pta but lok sochde nhi te sadi mmy ne sanu kpde syo syo k pdaya te ddy n kde ni dekhya v aina de exam h ja eh pd diya ghre v kam krdiya bs pee k klesh krna tan krna kut mar tan nh kri but mently bnda bhut v jada depressed hunda....asi bhut smjone a b Ddy asi pd k job lg jawa ge thoda budapa na rulu je sanu koi platform milu tahi asi kuj kr skage apne tan koi property b nhi te ajkl de time ch koi ni krda jmeen howe kuj howe tan ghar jwai b bn jande h nhi kuj ni hunda....rishtedar tan ui dur pjde h b sanu kase nu keh na den bs ik ahi honsla b kde apna v chnga time auga..kde tan jma tut jaida h....jdo kise pyo dhee ti ja pyo putt de pyar nu dekhde aa tan lgda sade kismt ch hi heni 😢😢 bs jina chir dukh likhya handona paina
ਬੇਟਾ ਜੀ. ਧੀਏ ਤੂੰ ਆਪਣੀ ਮਾਂ ਦਾ ਬੇਟ ਹੈ। ਦੂਜੀ ਗੱਲ ਸਿਸਟਮ ਬਹੁਤ ਨਿਕਮਾਂ ਮਾਫੀਆਂ ਦੀ ਤਰ੍ਹਾਂ ਪਿਛਲੇ 10-12 ਸਾਲਾਂ ਤੌਂ ਬੇਸ਼ਰਮੀ ਨਾਲ ਚੱਲ ਰਿਹਾ ਹੈ। ਤੁਸੀਂ ਰੱਬ ਦੀ ਗੱਲ ਕਰਦੇ ਹੋ--ਰੱਬ ਹੈ ਤੁਹਾਡੀ ਆਪਣੀ ਸੋਚ, ਅਛਾਈ, ਨੇਕ ਗੁਣ ਜੋ ਹਰ ਔਖੀ ਘੜੀ ਤੇਰੇ ਨਾਲ ਤੇਰੀ ਅਗ਼ਵਾਈ ਕਰਦੇ ਆ ਰਹੇ ਹਨ। ਅਗੇ ਵੀ ਕਰਦੇ ਰਹਿਣਗੇ। ਬਹੁਤਾ ਔਖਾ ਸਮਾਂ ਲੰਘ ਗਿਆ ਹੈ। ਕੁਦਰਤੀ ਨਿਯਮ ਤੇਨੂੰ ਵੀ ਮੌਕਾ ਦੇਣਗੇ, ਨਿਯਾਅ ਮਿਲੇਗਾ। ਹਰ ਕਿਸੇ ਤੇ ਯਕੀਨ ਨਾ ਕਰਨਾ। ਹੋਸ਼ ਨਾਲ ਫੈਸਲਾ ਲੈਣਾ । ਜਲਦ ਸਮਾਂ ਆਏਗਾ। ਪੂਰੀ ਤਰ੍ਹਾਂ ਪੂਰਨ ਮਨੁੱਖ ਸੰਤ ਰੂਹ ਮਿਲਣੀ ਮੁਸ਼ਕਲ ਹੈ। ਸੰਤ ਪੁਰਸ਼ ਤੇਰੇ ਅੰਦਰ ਤੂੰ ਹੀ ਆਪ ਹੀ ਹੈ। ਛੋਟਾ ਮੋਟਾ ਕੰਮ ਸ਼ੁਰੂ ਕਰੀ ਰਖੋ --- ਤਰਕੀ ਦਾ ਅਫ਼ਸਰ ਵੀ ਆਪ ਹੀ ਆਪ ਨੂੰ ਮਿਲੇਗਾ। ਮਿਹਨਤ ਹਿਮਤ ਨਾ ਹਾਰਨਾ, ਹੋਂਸਲਾ ਬਣਾਈ ਰ੍ਹਣਾ.... ਬੇਟਾ ਜੀ।
ਨਵਰੀਤ ਵੀਰ ਬੇਟੀ ਦੇ ਪਿਓ ਤੇ ਭੂਆਂ
ਦੀਆਂ ਸ਼ਕਲਾਂ ਜਰੂਰ ਦਿਖਾਓ ਇਹੋ ਜਿਹੇ ਲੋਕਾਂ ਵਾਰੇ ਪਤਾ ਲੱਗੇ
ਸਹੀ ਗੱਲ ਹੈ ਜੀ
ਦੋਵੇਂ ਪੱਖ ਸਾਹਮਣੇ ਆਉਣੇ ਜ਼ਰੂਰੀ, ਮੈਂ ਇਸ ਪਿੰਡ ਤੋਂ ਹੀ ਆਂ
@@riasatmuhammad3865 ਬਾਈ ਦਰਸਨ ਦਾ ਪੱਖ ਤਾ ਸੁਣਿਆ ਈ ਵੀ ਹੁਣ ਨਵਰੀਤ ਫੋਨ ਵੀ ਚੱਕਦਾ
@@riasatmuhammad3865 ਕਿਹੜੇ ਪਿੰਡ ਤੋ ਆ ਵੀਰ ਜੀ,,,,
ਧੀਏ ਹੌਸਲਾ ਰੱਖ ਸਾਡੇ ਸਮਾਜ ਵਿਚ ਬਹੁਤ ਧਿਆਂ ਤੇਰੇ ਵਾਂਗੂ ਦੁਖ ਝੱਲ ਰਹੀਆਂ ਨੇ ਪਰਮਾਤਮਾ ਜਰੂਰ ਤੇਰੀ ਬਾਹ ਫੜ੍ਹੇਗਾ
ਬਹੁਤ ਬਹੁਤ ਵਧੀਆ ਵੀਰ ਜੀ ਇਸ ਭੈਣ ਜੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
ਲੱਖ ਲਾਹਣਤ ਐ ਇਹੋ ਪਿਓ ਭੂਆ ਤੇ ਫੁੱਫੜਾ ਦਾ ਆਵਦੀ ਧੀ ਦੀ ਇਜਤ ਰੋਲ ਰਹੇ ਆ ਧੀਆਂ ਪਿੱਛੇ ਕਿੰਨਾਂ ਕੁਸ਼ ਕਰੀਦਾ ਭੂਆ ਪਿਓ ਵੀ ਯਾਦ ਰੱਖਣ ਰੱਬ ਦੇ ਦੇਰ ਹੋ ਸਕਦੀ ਆ ਪਰ ਤੁਹਾਡਾ ਖਾਨਾਂ ਖਰਾਬ ਹੋ ਜਾਣਾ ਭੁਲਿਓ ਨਾਂ ਫਿਰ ਮੂੰਹ ਰੱਬ ਚੱਕ ਕੇ ਚੀਕਾਂ ਨਾਂ ਮਾਰਿਓ ਪਿੰਡ ਤੇ ਰਿਸ਼ਤੇਦਾਰਾਂ ਨੂੰ ਵੀ ਇੰਨਸਾਨੀਅਤ ਤੌਰ ਕੁਸ਼ ਕਰਨਾਂ ਚਾਹੀਦਾ ਇਹਨਾਂ ਲੲੀ ।
Koi ne puchda veer ji Sade nal eh sab hoiya mom dad di death hogi c dada dadi ne v ne puchiya c sanu papa di daeth ton baad alg krta c v kudiya di marriage krni paini aa marriage tan hogi sab kuj ho giya par jo kita o ne bhulda koi pind da v ne bolda hunda badiya de he hunde aa sab paise waliya nu puchde aa sab sanu 4 kille dite 20 killiya ch sari zameen chache nu deti c
@@sukhpal2185 waheguru ji meher kran veera thoda privaar te 🙏🙏😘😘
ਵਾਹਿਗੁਰੂ ਭਲਾ ਕਰੇ
ਹੌਸਲਾ ਰੱਖ ਬੱਚੇ ਇਕ ਦਿਨ ਚੰਗੇ ਦਿਨ ਵੀ ਆਉਣਗੇ । ਸਾਡੇ ਨਾਲ ਵੀ ਏਦਾਂ ਹੀ ਹੋਇਆ ਸਾਡੀ ਵੀ ਇੱਕੋ ਹੀ ਬੱਚੀ ਆ। ਸਾਡੇ ਵੀ ਭੈਣਾਂ ਕਹਿੰਦੀਆਂ ਕਿ ਭਰਾ ਨੂੰ ਜਮੀਨ ਨਹੀਂ ਦੇਣੀ। ਇਸਦੇ ਕਿਹੜਾ ਮੁੰਡਾ ਹੈਗਾ। ਜੇ ਰੋਲਾ ਰੱਪਾ ਪਾ ਕੇ ਲਈ ।ਫਿਰ ਵੀ ਦੂਜਿਆਂ ਨਾਲੋਂ ਬਹੁਤ ਘੱਟ ਦਿੱਤੀ ।ਪੰਜਾਬ ਵਿੱਚ ਜਿੰਨਾ ਦੇ ਘਰ ਇਕੋ ਲੜਕੀ ਆ ਉਸ ਹਰ ਘਰ ਦੀ ਕਹਾਣੀ ਆ
27:43 ਨਵਰੀਤ ਦੇ ਮੂੰਹੋੰ ਨਿਕਲੇ ਅੱਖਰ ਸਮਾਜ ਦਾ ਅਸਲ ਤੇ ਘਿਨੌਣਾ ਚਿਹਰਾ ਨੇ। ਦੀਪ ਵੀ ਜਿੰਨਾ ਚਿਰ ਜਿਉਂਦਾ ਸੀ, ਉਹ ਕਹਿੰਦਾ ਰਿਹਾ ਕਿ ਸਿਰਫ ਬਰਸੀਆਂ ਮਨਾਉਣ ਜੋਗੇ ਓ। ਉਦੋਂ ਲੋਕ ਉਹਨੂੰ ਏਜੰਸੀਆਂ ਦਾ ਬੰਦਾ ਕਹੀ ਗਏ ਤੇ ਪਿੱਛੋੰ ਉਹਦੇ ਭੋਗ ਤੇ ਲੱਖ ਤੋੰ ਵੱਦਫ ਬੰਦਾ ਕੱਠਾ ਹੋ ਗਿਆ।
ਫਿਰ ਸ਼ੁਭਦੀਪ ਕੋਈ ਸੁਧਾਰ ਕਰਨਾ ਚਾਹੁੰਦਾ ਸੀ ਤਾਂ ਉਹਨੂੰ ਵੋਟ ਨੀ ਪਾਈ ਤੇ ਹੁਣ ਮੂਸੇਆਲਾ ਮੂਸੇਆਲਾ ਕਰਦੇ ਫਿਰਦੇ ਆ।
ਅਸਲ ਚ ਲੋਕ ਤਮਾਸ਼ਬੀਨ ਹੋ ਗਏ ਨੇ ਇਹਨਾਂ ਨੂੰ ਤਮਾਸ਼ਾ ਵੇਖਣ ਦਾ ਚਸਕਾ ਆ ਹੋਰ ਕੁਝ ਨੀ
100%sahi kiha veere tusi 🙏
ਬੀਬਾ ਤੁਸੀਂ ਬਹੁਤ ਹਿੰਮਤ ਵਾਲੇ ਓ ਬਸ ਵਾਹਿਗੁਰੂ ਤੇ ਯਕੀਨ ਰੱਖੋਂ ਤੁਹਾਨੂੰ ਇਨਸਾਫ ਜਰੂਰ ਮਿਲੂ।ਬਾਕੀ ਰਹੀ ਗੱਲ ਜੋ ਤੁਸੀਂ ਕਿਹ ਰਹੇ ਹੋ ਕੀ ਅਜੇ ਤਾਂ ਉਹ ਬਹੁਤ ਫਲ੍ਹ ਫੁਲ ਰਹੇ ਆ ।ਫਲ ਹਮੇਸਾ ਪੱਕ ਹੀ ਟਾਹੀਣੀ ਨਾਲੋਂ ਟੁਟਦਾ ।ਜਿਸ ਦਿਨ ਟੁਟ ਗਿਆ ਫਿਰ ਨਹੀਂ ਸੰਭਲਿਆ ਜਾਣਾ ।ਇਹ ਸਭ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਊ।
ਇਹ ਕੁੜੀ ਬਹੁਤ ਸੋਹਣੀ logic naal ਗਲ ਕਰਦੀ ਹੈ, ਇਸ ਤੇ ਤਾਂ ਏਦੇ ਬਾਪ ਨੂੰ proud feel ਹੋਣਾ ਚਾਹੀਦਾ ਹੈ, ਏਦੀ look te personality ਨੂ ਦੇਖ ਕੇ ਲਗਦਾ ਹੈ ਕਿ ਜਾਂ ਤਾਂ ਇਹ ਕੋਈ lecturer ਹੈ ਜਾ ਫੇਰ education ਨਾਲ਼ related ਕਿਸੇ ਚੰਗੇ ਅਹੁਦੇ ਤੇ ਜਰੂਰ ਪਹੁੰਚੇਗੀ
She’s makeup artist now. Bht dhakke khade ne aap kma k study krn lyi.
Hnji buht padi aw didi buht changi v a eh sari gll sach a jo bol rahe ne didi
@@manveer740 study ki kite aa
@@talsukhsahota6871 GNM and makeup da course kita recently dono studies kitiyan ne
@@manveer740 ਕਿਹੜੇ ਪਿੰਡ ਵਿੱਚ ਰਹਿੰਦੇ ਨੇ ਜੀ।
ਪੁੱਤਰ ਤੇਰੀਆਂ ਗੱਲਾਂ ਸੁਣਕੇ ਰੋਣਾ ਆਗਿਆ ਪੁੱਤਰ ਅਸੀਂ ਵੀ ਧਾਲੀਵਾਲ ਹਾਂ ।ਪੁੱਤਰ ਤੁਸੀਂ 10ਸਤੰਬਰ ਪੂਰਨਮਾਸ਼ੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਅੜੀਸਰ ਸਾਹਿਬ ਜੀ ਹੰਡਿਆਇਆ ਕੋਠੇ ਚੂੰਘਾ ਵਿਖੇ ਅਰਦਾਸ ਜਰੂਰ ਕਰਵਾਉਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਜਰੂਰ ਸੁਨਣਗੇ ਪੁੱਤਰ ।
Bhut dukh bhari kahani aa es bhen di rabb ehnu khush rakhe🙏
ਬਹੁਤ ਵਧੀਆ ਗੱਲਾ ਕੀਤੀਆ ਨੇ ਕੁੜੀ ਨੇ ਬਹੁਤ ਸਿਆਣੀ ਆ , ਸਮਜ ਤੋ ਬਾਹਰ ਦੀ ਗੱਲ ਇਹੋ ਬਾਪ ਤੇ ਭੂਆ ਜਿਹੜੇ ਆਪਦਾ ਘਰ ਆਪ ਹੀ ਬਰਬਾਦ ਕਰੀ ਜਾ ਰਹੇ ਨੇ, ਭੂਆ ਨੀ ਡੈਣਾ ਹੋਈਆ ਡੈਣਾ,
Navreet veer ji. Bahut Dukh hua bhen di dukh sun ke .
Punjab de pinda vich ki kush ho riya hai. Pind waleyia nu saram honi chahiye. pure pind da kasur hai. Lakh lant rastedara nu
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਿਰ ਕਰੋ ਜੀ 🙏🙏🙏🙏
ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਹਨ ।ਲੋਕਾਂ ਦੀਆਂ ਅੱਖਾਂ ਖੋਲਣ ਵਾਲੇ ।You are doing good job .
ਨਵਰੀਤ ਵੀਰ ਰੱਬ ਬੰਦਿਆ ਵਿੱਚ ਹੀ ਐ,ਇਸ ਕੁੜੀ ਨੂੰ ਰੱਬ ਤੇਰੇ ਰੂਪ ਚ ਮਿਲਿਆ 🙏ਮਦਦ ਕਰੋ🙏
Bhut bhut dhanawad akhar ❤️ da Jo es news nu agge le k aya bhut burra hoya bhen naal waheguru ji mehar krn sbb te 🥺🙏
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਆਪਣੀਆਬੇਟੇਗਲਾਸੁਣਕੇਮਨਡੋਲਦਾਹੈਪਰਸਾਨੂੰਵੀਆਪਣਾਸਮਾਂਯਾਦ ਆਉਦਾਹੈ
ਨਵਰੀਤ ਵੀਰ ਤੁਸੀਂ ਇਸ ਭੈਣ ਦੇ ਪਿਤਾ ਨਾਲ ਇੰਟਰਵਿਊ ਜਰੂਰ ਕਰਨਾ ਜੇਕਰ ਉਸਦੀ ਅਕਲ ਦਾ ਪੜਦਾ ਖੁੱਲ ਜਾਵੇ ਨਾਲੇ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਭੂਆ ਨੂੰ ਵੀ ਇਕ ਦਿਨ ਹਿਸਾਬ ਦੇਣਾ ਪੈਣਾ ਵਾਹਿਗੁਰੂ ਬਹੁਤ ਬੇਅੰਤ ਹੈ ਉਹ ਸਭ ਦਾ ਹਿਸਾਬ ਰੱਖਦੇ ਹਨ 🙏🙏🙏🙏
ਬਾਈ ਗੱਲ ਸੁਣ ਕੇ ਦਿਲ ਉਦਾਸ ਹੋ ਗਿਆ
seviya saab ਤੁਸੀਂ ਦਿਲ ਤੋ ਬੋਲਦੇ 100%sach army walo salam ਹੈ ji
ਭੈਣ ! ਰੱਬ ਨਿਆਂ ਜਰੂਰ ਕਰਦਾ ਆ, ਉਹਦੇ ਘਰ ਦੇਰ ਆ ਹਨ੍ਹੇਰ ਨਹੀਂ । ਯਕੀਨ ਰੱਖ। ਭਾਵੇੰ ਬਹੁਤੇ ਲੋਕ ਤਮਾਸ਼ਬੀਨ ਤਬੀਅਤ ਹੋਗੇ ਨੇ, ਪਰ ਫਿਰ ਵੀ ਇਨਸਾਨੀਅਤ ਹਾਲੇ ਜਿੰਦਾ ਆ। ਤੇਰੀ ਮਦਦ ਜਰੂਰ ਕਰਾਂਗੇ....ਜੋ ਵੀ ਕਰ ਸਕਦੇ ਆਂ......ਜੋ ਜਰੂਰਤ ਆ ਦੱਸ .....ਤੇਰੇ ਭਰਾ ਬੈਠੇ ਆਂ
ਸਾਰੀ interview ਤਾ ਸਾਣਾਤੀ ਭਰਾਵਾ ਦੱਸੀ ਤਾ ਜਾਦੀ ਵਾ ਕੋਈ ਮੱਦਦ ਕਰਨ ਲਈ ਨੀ ਬਹੁੜਦਾ ਨਾਲ ਨੀ ਕੋਈ ਖੜਦਾ ਕੱਲੀਆ ਵਿਚਾਰੀਆ helpless ਨੇ ਹੋਰ ਕੀ ਦੱਸਣ
@@sardari935 ਮੈੰ ਇਸ ਲਈ ਆਖਿਆ ਆ ਕਿ ਇੰਟਰਵਿਊਵਿਚ ਇਹਨਾਂ ਦੇ ਕਾਨੂੰਨੀ ਕੇਸ ਦੀ ਮੌਜੂਦਾ ਸਥਿਤੀ ਬਾਰੇ ਕੁਝ ਸਾਫ ਨੀ ਹੋਈ
@@Gyani_Baljinder_singh case 2010 ch chalya c pr kuj ni milya. Hun jmeen sari bhua hor lae gyian. 2 kille c aakhri, oh v vech dite usne. Paisa khawa reha nvi aurat nu. Menu puchh skde o jo v puchhna.
@@manveer740 ਭੂਆ ਦੇ ਨਾਮ ਜਮੀਨ ਕਿਵੇਂ ਹੋ ਗਈ
@@talsukhsahota6871 bhua hor ne isde father nu keha k jmeen Sade nam lva de. Jd tere nam jmeen ni hougi tan eh tenu tlaak de k chaliyan Jan giyan. Fer Tera dujja vyah kr dwage. Tere munda hoju fr tenu vapis de dwage jmeen. Pr Aunty ne talaak ni dita. Court through v jmeen ni mil skdi c kyoki ehne bhena nam lga diti c
ਵੀਰ ਸਚੀਂ ਆ ਕਹਾਣੀਆਂ ਪਰ ਇਹ ਦਰਦ ਬਹੁਤ ਜ਼ਿਆਦਾ ਹੁੰਦਾ ਐ ਭੂਆ ਭਤੀਜੀਆਂ ਨੂੰ ਦੇਖ ਕੇ ਪਤਾ ਨਹੀਂ ਕਿਉਂ ਸੜਦੀਆਂ ਹੁਣ ਮੇਰੀਆਂ ਕੁੜੀਆਂ ਬਲੋਗ ਪਾਉਂਦੀਆਂ ਭੂਆ ਦੇ ਖ ਕੇ ਮਚ ਜਾਂਦੀਆਂ
Veer ji asl schai tuci pesh kiti so sad story😥
ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ
Nvreet veere bht dhanwaad es bhan di tuc interview ly. Veere smaj vh eb sb khatam krn ly tuhade varge veereian te hope h
Vry sad nd vry painful storry beti di help jrur kro bete
ਇਸ ਕੋੜੀ ਦੀ ਮਦਦ ਲਈ ਅੱਗੇ ਆਉਣਾ ਪਵੇਗਾ ਅਤੇ ਇਸ ਦੇ ਬਾਪੂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਸ ਦੀ ਜਾਣਕਾਰੀ ਨਹੀਂ ?
Bhut nice gal bat
But sun k bhut dukh 😭😭😭lga
Trekea bhut nice c gal bat
Good navret ver g
ਕੀ ਸਾਡੇ ਸਮਾਜ ਵਿੱਚ ਕੁੜੀ ਹੋਣਾ ਹੀ ਗੁਨਾਹ ਹੈ?
ਮੇਰੇ ਵੀ ਧੀ ਆ ਅਤੇ ਬਿਨਾਂ ਸ਼ਰਤ ਦੇ ਬਿਨਾਂ ਕਿਸੇ ਲਾਲਚ ਦੇ ਪਿਆਰ ਕਰਨਾ ਕੀ ਹੁੰਦਾ
ਉਹ ਮੈਨੂੰ ਮੇਰੀ ਧੀ ਨੇ ਸਿਖਾਇਆ।
ਕੀ ਵਾਰ ਮੈਂ ਕਹਿ ਦਿੰਦਾ ਹਾਂ ਕੀ ਤੂੰ ਮੇਰਾ ਪੁੱਤ ਹੈ ਮੇਰੀ ਗੁੜੀਆ ਅੱਗੋਂ ਬੋਲਦੀ ਆ ਕੀ ਨਹੀਂ ਮੈਂ ਤੇਰਾ ਪੁੱਤ ਨਹੀਂ ਧੀ ਆ
Yes it is true
ਬਾਈ ਤੇਰੇ ਕੋਲ ਇੱਕ ਸਹੋਣਾ ਜਾ ਦਿੱਲ ਆ ਜੋ ਮਹਿਸੂਸ ਕਰਦਾ ਪਿਆਰ ਬਾਈ ਮੇਰੇ ਵਿਆਹ ਤੋਂ ਇੱਕ ਸਾਲ ਤੋਂ ਬਾਦ ਮੇਰੇ ਵਾਲੀ ਪ੍ਰਗਿਨੇਟ ਹੋ ਗਈ ਜਦੋ ਬਾਪੂ ਨੂੰ ਪਤਾ ਲੱਗਾ ਉਹ ਬੋਲਦਾ ਸੰਗਰੂਰ ਤੋਂ ਟੈਸਟ ਕਰਵਾ ਆਓ ਇੱਕ ਬਾਰ ਲੱਗਾ ਵੀ ਐਦਾਂ ਬੋਲਾ ਜੇ ਕੁੜੀ ਹੋਈ ਮਾਰਾਂਗੇ ਫੇਰ ਚੁੱਪ ਹੋ ਗਿਆ ਮੇਰੀ ਘਰਵਾਲੀ ਰੋਈ ਗਈ ਵੀ ਤੂੰ ਵੀ ਹਾਂ ਕਰਤੀ ਹੁਣ ਮੈ ਕੀ ਕਰਾ ਮੈ ਉਹਦੇ ਸਿਰ ਤੇ ਹੱਥ ਰੱਖਿਆ ਤੇਰੇ ਨਾਲ ਆ ਬਾਈ ਦੂਸਰੇ ਦਿੰਨ ਮੈ ਬਾਪੂ ਤੋਂ 40 ਹਜਾਰ ਫੜਿਆ ਬਾਈਕ ਚੱਕੀ ਸੁਨਿਆਰੇ ਕੋਲ ਗਿਆ ਸਹੋਣੀ ਜੀ ਚੈਨ ਬਣਾ ਦਿੱਤੀ ਰੋਟੀ ਵੀ ਬਾਹਰ ਖਾਦੀ ਮੇਰਾ ਦੋਸਤ ਸੀ ਉਹਨੂੰ ਕਿਹਾ ਇੱਕ ਪੇਪਰ ਤੇ ਮੁੰਡਾ ਲਿਖ ਦੇ ਘਰ ਆਗੇ ਬਾਪੂ ਵੀ ਖੁਸ਼ ਅਸੀਂ ਵੀ ਬਾਈ ਅਸੀਂ ਸੁੱਖਾ ਸੁਖੀਆਂ ਵੀ ਕੁੜੀ ਹੋਵੇ ਪਰ ਵਾਈ ਰੱਬ ਨੇ ਸੱਚ ਵਿੱਚ ਮੁੰਡਾ ਦੇ ਦਿੱਤਾ ਪਰ ਹੁਣ ਮੇਰੀ ਵਾਈਫ ਦੁਨੀਆ ਵਿੱਚ ਨਹੀਂ ਬਲੱਡ ਕੈਂਸਰ ਨਾਲ ਡੈਥ ਹੋ ਗਈ ਬਾਪੂ ਦੀ ਵੀ ਡੈਥ ਹੋਗੀ ਇਹ ਰਾਜ ਮੇਰੇ ਦਿੱਲ ਵਿੱਚ ਹੀ ਆ 🙏
@@deepbadesha7624 Ohoo ho veer ji pta ni ki krama de fal h jo saaf dil te Vdiya soch de hunde h ohna di life struggle bri hi kyu hundi h
@@deepkaur-om8ky ਹਾਂ ਭੈਣ ਬਹੁਤ ਸਹੋਣਾ ਪਰਿਵਾਰ ਸੀ ਅੱਜ ਉਹੀ ਘਰ ਉੱਜੜ ਗਿਆ ਘਰ ਜਨਾਨੀ ਨਾਲ ਹੁੰਦਾ ਖੇਤ ਬੰਦੇ ਨਾਲ ਬੱਸ ਭੈਣੇ ਲ਼ੋਕ ਆਪਣਾ ਸੋਚ ਦੇ ਹੁਣ ਬੱਸ ਬੇਟੇ ਨੂੰ ਹਰ ਖੁਸ਼ੀ ਮਿਲੇ ਇਹੋ ਕਰਕੇ ਜੀ ਰਿਹਾ ਜੀ ਵੈਸੇ ਮੇਰੇ ਚਾਚੇ ਬਹੁਤ ਕਰਦੇ ਨੇ ਮੇਰਾ ਮੈ ਕਦੇ ਰੋਟੀ ਆਪ ਫੜਨ ਨਹੀਂ ਗਿਆ ਆਪਣੇ ਆਪ ਥਾਲ ਵਿੱਚ ਢੱਕ ਕੇ ਰੱਖ ਜਾਂਦੇ ਨੇ ਭੈਣ ਮੇਰੀਏ ਰੱਬ ਤੈਨੂੰ ਖੁਸ਼ ਰੱਖੇ 🙏
@@singhdhaliwal6483 ਬਾਈ ਦੁਹਰੀ ਜਿੰਦਗੀ ਜਿਉਣੀ ਬਹੁਤ ਔਖੀ ਆ ਰੱਬ ਦੁਸ਼ਮਣ ਨਾਲ ਨਾ ਕਰੇ ਭਰਾਵਾ ਧਨਵਾਦ ਦੁੱਖ ਵੀ ਕੋਈ ਕੋਈ ਸਮਝ ਦਾ ਨਹੀਂ ਲ਼ੋਕ ਬੋਲ ਦੇਣ ਗੇ ਦੂਸਰੀ ਮਰੈਜ ਕਰ ਲਾ ਚੁੱਪ ਹੋ ਜਾਨਾ ਬਾਈ ਵੀ ਜਦੋ ਇਹਨਾਂ ਨੂੰ ਪਤਾ ਹੀ ਕਿਸੇ ਇੱਕ ਇਨਸਾਨ ਦੀ ਜਗ੍ਹਾ ਦੂਸਰੇ ਨੂੰ ਆਪਾਂ ਦੇ ਨਹੀਂ ਸਕਦੇ ਫੇਰ ਉਹਦੀ ਵੀ ਜਿੰਦਗੀ ਆ ਆਪਾਂ ਕਿਉਂ ਪਾਪ ਕਰੀਏ ਭਰਾਂ ਰਾਜੀ ਖੁਸ਼ੀ ਰੱਖੇ ਰੱਬ ਤੁਹਾਨੂੰ 🙏
Very sad and disappointing. Govt. should have strict rules regarding family violence. There should be women shelters where female in abusive relationships can go. There should be bursaries and scholarships for female education. Once female is educated, financially independent only then they can get out of abusive relationships and live life with dignity and respect. Sometimes, honestly feel ashamed to be an Indian :(
Proud of you, Mr. Navreet
you always bring out reality of life, thanks.
May GOD bless us all.
Sister aapko Waheguru Chardi Kala Rakhe Waheguru Mehar Karen
So sad 😥 story 😢 waheguru ji mehar kro
Grelu larhai da hal jaaj b ni kr sakde
Kion k ethy apne hi dushman han
Mere soti bate canda ja rahe hai waheguru ji ne mahar keti ji
Navreet I am really proud of you, you covered this sad story. This girl also seems brave and educated. One she will surely overcome this situation. May God bless her good future . Her father’s sisters and their husband seems guilty who did not help both mother and daughter. God bless them
ਚੜ੍ਹਦੀਕਲਾ ਚ ਰਹੋ
Really painful life of mother and daughter, Beta you start any job, keep yourself busy ,donot expect anything from your father,leave him alone,start new Life,May Waheguru ji bless you 💖💖
She’s already working since he abandoned her. That’s after 12th she started job.
@@manveer740 okay ji
ਇਹੋ ਜਿਹੀਆ ਭੂਅਾ ਨੂੰ ਰੱਬ ਇਹੋ ਜਿਹੀ ਬਿਮਾਰੀ ਲਾਵੇ ਜਿਹੜੀਆਂ ਅੋਲਾਦ ਨੂੰ ਤਰਸਣ
Salute a sister nu waheguru te bharosa rakho sister sab thik hou te eho jehia bhua da hal mada hi hona tuci ap dekho ge sister
ਮੈਡਮ ਤੁਸੀ ਆਪਣਾ ਵਿਆਹ ਕਰਵਾਉ ਆਪਣੀ ਜਿੰਦਗੀ ਨੂੰ ਬਦਲੋ।ਤੁਸੀ ਆਪਣੇ ਹੱਢ ਬੀਤੀ ਹੋਈ ਜਿੰਦਗੀ ਨੂੰ ਕਦੇ ਭੁੱਲ ਨਹੀ ਸਕਦੇ।ਤੁਹਾਨੂੰ ਇਕ ਨਾ ਇਕ ਦਿਨ ਜਿੰਦਗੀ ਵਿਚ ਕਾਮਯਾਬੀ ਜਰੂਰ ਮਿਲੇਗੀ।ਜੇਕਰ ਤੁਹਾਡਾ ਇਹ ਵਿਆਹ ਨਹੀ ਹੋਣ ਦਿੰਦੇ।ਵਿਆਹ ਵੱਲੋਂ ਭਾਨੀ ਮਾਰਦੇ ਨੇ।ਤੇ ਮੈਨੂੰ ਜਰੂਰ ਰਿਪਲਾਈ ਕਰਕੇ ਜਵਾਬ ਜਰੂਰ ਦਿਉ।ਮੈਂ ਤੁਹਾਡਾ ਰਿਸ਼ਤਾ ਯੂਰਪ ਕੰਟਰੀ ਵਿਚ ਕਰਵਾ ਦਿੰਦਾ ਹਾਂ।ਕਿਉ ਕਿ ਮੇਰਾ ਸਾਰਾ ਪਰਿਵਾਰ ਬਾਹਰ ਜਰਮਨੀ ਅਤੇ ਇੰਗਲੈਂਡ ਵਿਚ ਰਹਿੰਦਾ ਹੈ।
ਵਿਆਹ ਲਈ ਵੀ ਪੈਸਾ ਚਾਹੀਦਾ ਜੀ। ਇਹ ਤਾਂ ਗੁਜ਼ਾਰਾ ਹੀ ਕਰ ਰਹੇ ਨੇ। ਮੈਂ ਇਸਦੀ ਫ਼੍ਰੈਂਡ ਆ।
ਜੀਵੇ ਆਸਾ ਮਰੇ ਨਿਰਾਸਾ ਬੇਟਾ ਪ੍ਰਮਾਤਮਾ ਤੇ ਭਰੋਸਾ ਰੱਖ ਸਬ ਠੀਕ ਹੋ ਜਾਵੇਗਾ
ਵਾਹਿਗੁਰੂ ਜੀ ਮੇਹਰ ਕਰੋ
Baba ji mehar krn ge🙏🙏 waheguru ji
ਬਾਈ ਤੇਰੀ ਪੱਤਰਕਾਰੀ ਨੂੰ ਦਿਲੋ ਸਲੂਟ ਆ ❤️
So sad waheguru meher kare
ਭੈਣੇ ਮੈਂ ਤੁਹਾਨੂੰ ਬਸ ਵਿੱਚ ਦੇਖਿਆ ਸੀ। ਫਰਵਰੀ ਦਾ ਮਹੀਨਾ ਸੀ। ਲਹਿਰਾਗਾਗਾ ਵਾਲੀ ਬੱਸ ਸੀ
Hnji eh gobindgarh pind di a
@@manveer740 tuhanu pind nahi dasna chahida c usdi permission to bina patarkar veer ne v nahi mention kita pind bare we all should be follow rules and regulations from uk
@@kavaljitkaur8562 sis she’s my friend. She isn’t worried about this. We discuss things 10 15 times a day. Sbton vadda khatra tan peyo ton hi a. Oh v os pind ch e rehnda
Wmk ji 🙏🙏🏻 thode sare videos Ncy & kaint
Waheguru ji parmatma sab da bla kre ji 🙏 Waheguru
ਨਵਰੀਤ ਮਾਣ ਆਂ ਤੇਰੇ ਤੇ, ਬਹੁਤ ਹੀ ਦੁਖਦਾਈ ਵਰਤਾਰਾ
ਵਾਹਿਗੁਰੂ ਜੀ ਕਿੰਨੀ ਪਿਆਰੀ ਬੇਟੀ ਪਰ ਹਾਲਾਤ,ਕਰਮ ਏਨੇ ਮਾੜੇ। ਵਾਹਿਗੁਰੂ ਜੀ ਮੇਹਰ ਕਰੋ ਜੀ।
ਵਾਹਿਗੁਰੂ ਦਾ ਸਿਮਰਨ,ਨਾਮ ਜਪਣਾ ਨਹੀਂ ਛੱਡਣਾ,ਜਰੂਰ ਹਮੇਸ਼ਾਂ ਪਰਮਾਤਮਾ ਨਾਲ ਜੁੜੇ ਰਹੋ। ਇਨਸਾਫ਼ ਜਰੂਰ ਮਿਲੇਗਾ ।
Ravnit veer ji Bohat vadia pattarkary karde o tussin GOD BLESS YOU BAI JI ❤❤❤❤❤❤❤❤
Thank u Navreet Beta digea da sahara nande ho g .
Veer ji tushi Punjab de best anchor a
💯 preset good ho tushi veeray
Salute a tuhanu
rishtey dar puthe chalde hunde veer KDE v sath nhi dende te sahi gal KDE nhi kehande
ਵਾਹਿਗੁਰੂ ਮੇਹਰ ਕਰੀ ਜੀ
Bhane rab da name le jayo ik din jarur sunge waheguru ji jarur sunnge thodi aa gal jarur aa ki eho jahe lok falde aa par waheguru sab dekhde aa
ਭੈਣੇ ਤੂੰ ਹੋਂਸਲਾ ਰੱਖ....
Waheguru ji meher kri sab te
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਇਸ ਭੈਣ ਨੂੰ ਇਨਸਾਫ ਦਿਵਾਉਣਾ ਚਾਹੀਦਾ ਤੇ ਇਸ ਦੇ ਬਾਪ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜੀ
ਕੁਮੈਂਟ ਪੜ ਕੇ ਖੁਸ਼ੀ ਹੋਈ ਵੀ ਚਲੋ ਬਹੁਤ ਲੋਕ ਸਮਝਦੇ ਆ ਤੇ ਮੰਨਦੇ ਆ ਵੀ ਦਰਿੰਦੇ ਬਾਪ ਵੀ ਹੁੰਦੇ ਨੇ, ਨਹੀਂ ਤਾਂ ਮੇਰੇ ਵਰਗੇ ਨੂੰ ਕਈ ਕਹਿ ਦਿੰਦੇ ਆ ਵੀ ਕੋਈ ਬਾਪ ਏਨਾ ਜੁਲਮ ਨੀ ਕਰ ਸਕਦਾ ਤੁਸੀਂ ਝੂਠਾ ਹੀ ਬਦਨਾਮ ਕਰੀ ਜਾਨੇ ਓ, ਬਾਕੀ ਕੁੜੀ ਦੀ ਸਿਹਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕੇ ਵਿਚਾਰੀ ਦੀ ਪਰਵਰਿਸ਼ ਕਿੰਨੇ ਡਰ ਸਹਿਮ ਚ ਹੋਈ ਆ,
ਵਾਹਿਗੁਰੂ ਜੀ ਵਾਹਿਗੁਰੂ ਜੀ
ਨਵਰੀਤ ਵੀਰ ਭੂਆ ਦਾ ਪਿੰਡ ਕਿਹੜਾ ਅਤੇ ਫੋਟੋ ਦਿਖਾਇਆ ਜੇ
ਨਵਰੀਤ ਬੇਟੇ ਦੀਆਂ ਵੀਡੀਓਜ ਅਸੀਂ ਕੰਨ ਖੋਹਲ ਕੇ ਅੱਖਾਂ ਬੰਦ ਕਰ ਕੇ ਸੁਣ ਲੈਂਦੇ ਹਾਂ ।ਕੋਈ ਅਸ਼ਲੀਲਤਾ ਨਹੀਂ ।
Wahiguru Ji Kirpa Kro Sab te Satnam Wahiguru Ji
She really deserve help. Hopefully Navreet Sivia will do her father interview. Respected SSP Sangrur is good person hopefully will look and help. Also hope Respected CM sahib will see this as human ground.
Father ਬਹੁਤ ਗੰਦਾ ਬੰਦਾ ਹੈ ਜੀ। ਉਹਦਾ ਇਹ ਨੀ ਪਤਾ ਸਿਵੀਆ ਅੱਗੇ ਬੰਦੂਕ ਲਾ ਕੇ ਖੜ ਜਾਵੇ। ਜਦ ਉਹਨੂੰ ਪਤਾ ਲੱਗੂ ਤਾਂ ਕੁੜੀ ਤੇ ਆਂਟੀ ਨੂੰ ਵੀ ਖਤਰਾ ਹੈ।
ਵੀਹਗੂਰ ਜੀ ਮੇਹਰ ਕਰਨੀ ਇਸ ਬੈਟੀ ਤੇ
Waheguru ji Maher kro sab te
ਨਵਨੀਤ ਬੇਟਾ ਇਹ ਕੁੜੀ ਅਵਾਜ ਉਠਾਈ ਜਾਵੇ ਇਹ ਕੁੜੀ ਨੂੰ ਇਨਸਾਫ਼ ਦਿਵਾਉਣ
ਵਾਹਿਗੁਰੂ ਕ੍ਰਿਪਾ ਕਰੇ,ਜੇਕਰ ......
nirankar patshah kirpa karn ge
Good navreet!breav girl💯💯🙏🙏
ਧੀਆਂ ਤਾਂ ਘਰ ਦੀ ਰੌਣਕ ਹੁੰਦੀਆ ਨੇ ਪਤਾ ਨਹੀਂ ਕੁੱਝ ਲੋਕ ਇਹਨਾਂ ਨੂੰ ਨਫ਼ਰਤ ਕਿਉਂ ਕਰਦੇ ਹਨ
Waheguru ji mer krye 🙏
ਪੁੱਤ ਏ ਤਾਂ ਜ਼ਿਦਗੀ ਚ ਬੜੇ ਦੁਖ ਤਕਲੀਫਾ ਨੇ
jis nal bit di h oh ohi jan da h kise Jwak da ji ni krda apne parents nu kuj galt ken da je kudiya Kndiya h tan bhua rishtedar awe hi knde h ki kudiya ni boldiya hundiya jdo ghr ch kudiya hi hon munda na howe odo kudiya hi Boln hor kon bole ..jdo ik father apne frz nhi nbhinda drink tak mtlb h te ik mother kuj v kar k Apniya kudiya nu pal ryi h pda rhi h te father kuj b na smje odo oh kudiya te mother nu hi pta hunda rishtedar koi kuj ni bolda oh drde h ki ohna nu lod h kite koi help na mng len sab dur pajde h...had biti 😞🙏
God bless you beta
Rab bhla kre bhen ohna da
V sad & heartbroken 💔 salute to a brave gal. Thks Navreet for this v emotional story. You are genuinely a great reporter!
Jihde krm harde ne oh bnda puthe kum krda te ohda time nede hunda duniya nu albida kehn da
Waheguru ji
So sad story 😢