Amar Singh Chamkila daughter | Kamal Chamkila & Inderjeet | Live Marrige

Поділитися
Вставка
  • Опубліковано 15 лис 2024

КОМЕНТАРІ • 178

  • @ghulshanpreet240
    @ghulshanpreet240 6 місяців тому +13

    ਵੀਰ ਜੀ ਦਿਲ ਤਾਂ ਬਹੁਤ ਰੋਇਆ ਅੱਜ ਚਮਕੀਲੇ ਨੂੰ ਯਾਦ ਕਰਕੇ ਪਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ

  • @lehrirana9732
    @lehrirana9732 2 роки тому +30

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

    • @AkhadePunjabDe
      @AkhadePunjabDe  2 роки тому +1

      ਧੰਨਵਾਦ ਜੀ 🙏❤️

    • @dkmetcalf14598
      @dkmetcalf14598 2 роки тому +1

      Beautiful and smart couple.God bless you.

  • @kuldeepsomal1825
    @kuldeepsomal1825 2 роки тому +19

    ਵਧਾਈਆਂ ਜੀ ਵਧਾਈਆਂ ਮੇਰੇ ਵੱਲੋ ਸਾਰੇ chamkile ਦੇ ਪਰਿਵਾਰ ਨੂੰ ਤੇ ਬੀਬਾ ਅਮਰਜੋਤ ਜੀ ਦੇ ਪਰਿਵਾਰ ਨੂੰ 🙏🙏🙏❤️❤️❤️

  • @lyricsjangchapra8017
    @lyricsjangchapra8017 2 роки тому +27

    ਤਹਿ ਦਿਲੋਂ ਬਹੁਤ ਬਹੁਤ ਮੁਬਾਰਕਾਂ ਵੀਰ
    ਪਰਮਾਤਮਾ ਜੋੜੀ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰਁਖੇ ਜੀ

  • @mehakpunjabdi9790
    @mehakpunjabdi9790 2 роки тому +19

    ਅਮਨ ਵੀਰੇ ਦੂਰ ਦੁਰਾਡੇ, ਦੇਸ਼ਾਂ, ਵਿਦੇਸ਼ਾਂ ਤੱਕ ਇਸ ਸ਼ੁਭ ਮੈਰਿਜ ਨੂੰ ਆਪਣੇ ਚੈਨਲ ਸੋਚ ਪੰਜਾਬ ਦੀ ਰਾਹੀਂ ਪਹੁੰਚਾਕੇ ਬੜਾ ਸ਼ਲਾਘਾਯੋਗ ਕਾਰਜ ਕਰ ਰਹੇ ਓ, ਇਸ ਸ਼ੁਭ ਕਾਰਜ ਦੀਆਂ ਤੁਹਾਨੂੰ, ਵਿਆਹ ਵਾਲੀ ਸੁਭਾਗੀ ਜੋੜੀ ਨੂੰ, ਪਰਵਾਰ ਨੂੰ ਅਤੇ ਸਾਰੇ ਸਾਕ-ਸਬੰਦੀਆਂ ਨੂੰ ਤੁਹਾਡੇ ਆਪਣੇ ਨਾਚੀਜ਼ ਅਮਰਜੀਤ ਮੱਟੂ ਵੱਲੋਂ ਬਹੁਤ -ਬਹੁਤ ਮੁਬਾਰਕਾਂ, ਵਾਹਿਗੁਰੂ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ

    • @AkhadePunjabDe
      @AkhadePunjabDe  7 місяців тому

      ਰਣਜੀਤ ਕੋਟ ਫੱਤੇ ਅਤੇ,,ਅਖਾੜੇ ਪੰਜਾਬ ਦੇ,, ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ

  • @gurpreetsinghgopi2155
    @gurpreetsinghgopi2155 2 роки тому +7

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਹਮੇਸ਼ਾਂ ਖ਼ੁਸ਼ ਰੱਖਣ

  • @didarsingh4524
    @didarsingh4524 2 роки тому +10

    ਰਣਜੀਤ ਵੀਰ ਬਹੁਤ ਹੀ ਮੁਬਾਰਕਾਂ ਜੀ👏👏

  • @ManjotSingh-sz2wm
    @ManjotSingh-sz2wm 2 роки тому +27

    ਅੱਜ ਚਮਕੀਲਾ ਜੀ ਜਿਉਂਦੇ ਹੁੰਦੇ ਤਾਂ

  • @amarjitsumman6283
    @amarjitsumman6283 2 роки тому +8

    Beautiful couple. God Bless you both. Congratulations all chamkila family 🎊🎉🎊🎉❤❤🌹🌹😍

  • @jpsamra6308
    @jpsamra6308 2 роки тому +3

    Congratulations 🎉🍾🎊🎈 ajj bahji hunda kite sara punjab aah jana c veah te rabb sukh rakhe god bless new couple congratulations

  • @sufipunjabde6103
    @sufipunjabde6103 2 роки тому +3

    ਦੋਵੇਂ ਪਰਿਵਾਰਾਂ ਨੂੰ ਬੋਹੁਤ ਬੋਹੁਤ ਵਦਾਇਆਂ ਜੀ

  • @o.pgorakapoorpind6908
    @o.pgorakapoorpind6908 2 роки тому +12

    ਚਮਕੀਲਾ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @ManjeetKaur-dx7mc
    @ManjeetKaur-dx7mc 6 місяців тому +1

    ਵਾਹਿਗੁਰੂ ਜੀ ਚੜਦੀਕਲਾ ਬਖ਼ਸ਼ਣ ਪ੍ਰੀਵਾਰ ਨੂੰ ❤🎉

  • @tarakvicharpunjabichannel6624
    @tarakvicharpunjabichannel6624 5 місяців тому

    ਚਮਕੀਲਾ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ!

  • @neelamveghal8960
    @neelamveghal8960 Рік тому

    Vivah boohut sohna hora chamkila ji di atman dekh k khush hoi hugi

  • @anitadevgan339
    @anitadevgan339 6 місяців тому

    God bless you waheguru ji... hamesha khush rakhe.... chamkila aj b hum sab ka Dil may hai

  • @hardersinghsaini5188
    @hardersinghsaini5188 2 роки тому

    Ih jine v veer khde ne ina sb Cho tuhanu apne mata pita dikhde hone.god bless you.

  • @JaswinderKaur-ms7sx
    @JaswinderKaur-ms7sx 2 роки тому +2

    Very nice video.kamal congratulate.Ranjit vir ji keep it up.👍👍💕💕

    • @AkhadePunjabDe
      @AkhadePunjabDe  2 роки тому +1

      ਧੰਨਵਾਦ ਭੈਣ ਜੀ 🙏❤️

  • @JagpalSingh-q5l
    @JagpalSingh-q5l 6 місяців тому +1

    ਚਮਕੀਲਾ ਜਿੰਦਾਬਾਦ ਬਹੁਤ ਬਧਿਆ

  • @SandeepKaur-jw4cy
    @SandeepKaur-jw4cy 6 місяців тому

    bhut vadia faraz nibhea jije ne very nice couple dono kudian bhut sohnia bol bani v bhut vadia pariwar di ❤❤❤🎉🎉🎉

    • @AkhadePunjabDe
      @AkhadePunjabDe  6 місяців тому

      ਜੀ ਬਿਲਕੁਲ ਜੀ ਇਹ ਵਿਆਹ ਵਾਲੀ ਕੁੜੀ ਕੈਨੇਡਾ ਤੋਂ 14 ਸਾਲ ਬਾਅਦ ਆਈ ਸੀ ਆਈ ਨੂੰ ਮੈਂ ਮਿਲ ਕੇ ਵੀ ਆਇਆ, ਫਿਰ ਮੈਨੂੰ ਵਿਆਹ ਤੇ ਵੀ ਬੁਲਾਇਆ ਸੀ ਤੇ ਮੈਂ ਗਿਆ ਸੀ ਵਿਆਹ 2 ਮਹੀਨੇ ਬਾਅਦ ਫੇਰ ਕੈਨੇਡਾ ਚਲੀ ਗਈ

  • @bhinderduhewala2853
    @bhinderduhewala2853 6 місяців тому +3

    ਜੇਕਰ ਅੱਜ ਚਮਕੀਲਾ ਹੁੰਦਾ ਤਾਂ ਕਿਆ ਬਾਤਾਂ ਸੀ

  • @Samrat065
    @Samrat065 5 місяців тому

    ਚੇਹਰੀਆ ਤੋਂ ਲੱਗ ਰਿਹਾ ਚਮਕੀਲਾ ਜੀ ਦੀ ਕਮੀਂ ਮਹਿਸੂਸ ਹੋ ਰਹੀ ਏ 😊😊

  • @nileshgautam5149
    @nileshgautam5149 6 місяців тому

    Chamakila fan from Bihar ❤❤❤

  • @tiwanasaab6788
    @tiwanasaab6788 6 місяців тому +2

    god bless you beta ji❤❤❤❤❤❤🎉🎉🎉🎉🎉🎉

  • @ranarana6497
    @ranarana6497 Рік тому

    Congrats happy marriage beta ji god bless you and all family Balraj france

  • @lakshmiji2470
    @lakshmiji2470 2 роки тому +1

    Like 280
    Happy marriage life aapke papa mummy bhi dekh rahin hoge Swarg ke or apna ashirwad de rahi hoge aapko God bless you 🙏💐💐💐💐💐💐💐💐💐💐💐💐

  • @lakhwindersingh9731
    @lakhwindersingh9731 6 місяців тому

    ਚਮਕੀਲੇ ਨੂੰ ਮਾਰਨਾ ਕਿਸੇ ਦੇ ਵੱਸ ਦੀ ਗੱਲ ਥੋੜੀ ਚਮਕੀਲਾ ਅਮਰਜੋਤ ਅਮਰ ਹੋ ਉਹ ਕਰੋੜਾਂ ਦਿਲਾਂ ਵਿੱਚ ਵਾਸ ਕਰਕੇ ਜੀ ਰਹੇ ਨੇ🎉 I love u chamkila and amarjot I mis u

    • @AkhadePunjabDe
      @AkhadePunjabDe  6 місяців тому

      ਬਿਲਕੁਲ ਸਹੀ ਗੱਲ ਆ ਵੀਰ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

    • @lakhwindersingh9731
      @lakhwindersingh9731 6 місяців тому

      @@AkhadePunjabDe thank

  • @harmindersingh5148
    @harmindersingh5148 2 роки тому +1

    God bless you je congratulations 👌💖👏💘💯💯👍👍👍👍👍👍👍👍👍👍👍👍👍👍

  • @lakshmiji2470
    @lakshmiji2470 2 роки тому +1

    God bless you all chamkila family 🙌💐💐💐💐💐💐💐

  • @kewalsingh5003
    @kewalsingh5003 2 роки тому +4

    ਕਿਤੇ ਅੱਜ ਚਮਕੀਲਾ ਆਪ ਹੁੰਦਾ, ਲੱਖਾਂ ਵਿੱਚ ਇਕੱਠ ਹੋਣਾ ਸੀ

    • @AkhadePunjabDe
      @AkhadePunjabDe  2 роки тому

      ਪੰਜਾਬ ਦੇ ਪਿੰਡਾਂ ਵਿੱਚ ਲੱਗੇ 25 30 ਸਾਲ ਪੁਰਾਣੇਂ ਅਤੇ ਨਵੇਂ ਸਿੰਗਰਾਂ ਦੇ ਅਖਾੜੇ (ਲਾਈਵ ਪ੍ਰੋਗਰਾਮ) ਸਿੰਗਰਾਂ ਅਤੇ ਗੀਤਕਾਰਾਂ ਦੀ ਇੰਟਰਵਿਊ ਵੇਖਣ ਲਈ ਆਪਣੇ ਚੈਨਲ (Sada Virsa Punjabi) ਨੂੰ ਸਬਸਕ੍ਰਾਈਬ ਕਰ ਲਵੋ ਜੀ 🙏 7973588448 ਰਣਜੀਤ ਧਾਲੀਵਾਲ ਬਠਿੰਡਾ 🙏

  • @kalerfashionboutiquerahon9192
    @kalerfashionboutiquerahon9192 6 місяців тому

    ❤ ਸਾਰਿਆ ਨੂੰ ਕਠਿਆ ਦੇਖ ਬਹੁਤ ਵਧੀਆ ਲੱਗਿਆ

    • @AkhadePunjabDe
      @AkhadePunjabDe  6 місяців тому

      ਧੰਨਵਾਦ ਭਾਅ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

  • @sewakdeon4134
    @sewakdeon4134 2 роки тому +10

    ਜੋੜੀ ਸਦਾ ਸਲਾਮਤ ਰਹੇ
    ਸੇਵਕ ਬਰਾੜ

  • @dilbagsingh6169
    @dilbagsingh6169 6 місяців тому

    ❤waheguru ji sda khush rakhan sb nu ❤

  • @chanansingh1973
    @chanansingh1973 2 роки тому +2

    Congratulations kamal beta 💓🌹

  • @iqbalsingh6245
    @iqbalsingh6245 Рік тому

    Sada maan sada pyara chamkila

  • @ramsinghmaan9591
    @ramsinghmaan9591 2 роки тому

    ਬਹੁਤ ਬਹੁਤ. ਮੁਬਾਰਕਾਂ ਜੀ

  • @navjotchahal9842
    @navjotchahal9842 Рік тому +1

    Congratulations 👏👏👏

  • @RupiPrince-nq4ks
    @RupiPrince-nq4ks 6 місяців тому

    Congratulations beta 😊

  • @engineeringactivity6840
    @engineeringactivity6840 2 роки тому

    ਵਾਹਿਗੁਰੂ ਜੀ ਸਦਾ ਸੁਖੀ ਰਖੇ

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️
      ਪੰਜਾਬ ਦੇ ਪਿੰਡਾਂ ਵਿੱਚ ਲੱਗੇ 25,30 ਸਾਲ ਪੁਰਾਣੇਂ ਅਖਾੜੇ ਅਤੇ ਨਵੇਂ ਸਿੰਗਰਾਂ ਦੇ ਅਖਾੜੇ ਲਾਈਵ ਪ੍ਰੋਗਰਾਮ, ਸਿੰਗਰਾਂ ਅਤੇ ਗੀਤਕਾਰਾਂ ਦੀ ਇੰਟਰਵਿਊ ਵੇਖਣ ਲਈ ਆਪਣੇ ਚੈਨਲ (Sada Virsa Punjabi) ਨੂੰ ਸਬਸਕ੍ਰਾਈਬ ਕਰ ਲਵੋ ਜੀ 🙏❤️

  • @neelamveghal8960
    @neelamveghal8960 Рік тому

    Waheguru ji hamesha khush rakhe

  • @AkashdeepSinghVeghal
    @AkashdeepSinghVeghal 6 місяців тому

    Waheguru ji tuhanu khush rakhe

  • @vinylRECORDS0522
    @vinylRECORDS0522 2 роки тому +1

    ਬਹੁਤ ਵਧੀਆ

  • @americancanadianjapansingh5468
    @americancanadianjapansingh5468 2 роки тому

    ਸਰਾਂ ਸਾਹਬ ਮੁਬਾਰਕਾ

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਭਾਅ ਜੀ 🙏 ਰਣਜੀਤ ਧਾਲੀਵਾਲ ਬਠਿੰਡਾ 🙏

  • @ਜਸਵੀਰਸਿੰਘਬੈਣੀਵਾਲ

    ਬਹੁਤ ਬਹੁਤ ਵਧਾਈਆ ਜੀ

  • @kewalbanga7117
    @kewalbanga7117 2 роки тому

    Congratulations chmkila family 🌹🌹🌹🌹❤❤❤❤

    • @AkhadePunjabDe
      @AkhadePunjabDe  2 роки тому

      ਧੰਨਵਾਦ ਜੀ 🙏❤️

    • @AkhadePunjabDe
      @AkhadePunjabDe  2 роки тому

      ਪੰਜਾਬ ਦੇ ਪਿੰਡਾਂ ਵਿੱਚ ਲੱਗੇ 25, 30 ਸਾਲ ਪੁਰਾਣੇਂ ਅਖਾੜੇ ਅਤੇ ਨਵੇਂ ਸਿੰਗਰਾਂ ਦੇ ਅਖਾੜੇ ਲਾਈਵ ਪ੍ਰੋਗਰਾਮ, ਸਿੰਗਰਾਂ ਅਤੇ ਗੀਤਕਾਰਾਂ ਦੀ ਇੰਟਰਵਿਊ ਵੇਖਣ ਲਈ ਆਪਣੇ ਚੈਨਲ (Sada Virsa Punjabi) ਨੂੰ ਸਬਸਕ੍ਰਾਈਬ ਕਰ ਲਵੋ ਜੀ 🙏❤️

  • @BaljeetSingh-xp9cl
    @BaljeetSingh-xp9cl 2 роки тому +1

    Top.Hero. C.22.G.Chamkila. G

  • @Nareshkumar-lq3ve
    @Nareshkumar-lq3ve 2 роки тому +1

    Chamkila Ji Di Beti Meri Sister a. There are many Stars in Punjabi Music Industry but "Brand" is Only Chamkila

  • @gouravrana1244
    @gouravrana1244 2 роки тому +2

    Congratulations🎉🥳

  • @sukhveer12numberdar
    @sukhveer12numberdar Рік тому

    ਚਮਕੀਲਾ। ਬਾਈ। ਤੇ। ਅਮਰਜੋਤ। ਕੋਰ। ਭੈਣ। ਜਿਉਦੇ। ਹੁਦੇ। ਗੱਲ। ਹੋਰ। ਹੋਣੀ। ਸੀ

  • @sukhjinderkaur1999
    @sukhjinderkaur1999 6 місяців тому

    Congratulations ❤❤❤❤❤

  • @Kakuss2588
    @Kakuss2588 2 роки тому

    Congratulations Jaiman chamkila

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️
      ਪੰਜਾਬ ਦੇ ਪਿੰਡਾਂ ਵਿੱਚ ਲੱਗੇ 25, 30 ਸਾਲ ਪੁਰਾਣੇਂ ਅਖਾੜੇ ਵੇਖਣ ਲਈ, ਨਵੇਂ ਸਿੰਗਰਾਂ ਦੇ ਅਖਾੜੇ ਲਾਈਵ ਪ੍ਰੋਗਰਾਮ ਵੇਖਣ ਲਈ, ਸਿੰਗਰਾਂ, ਗੀਤਕਾਰਾਂ ਅਤੇ ਹੋਰ ਇੰਟਰਵਿਊ ਵੇਖਣ ਲਈ ਆਪਣੇ ਚੈਨਲ (Sada Virsa Punjabi) ਨੂੰ ਸਬਸਕ੍ਰਾਈਬ ਕਰ ਲਵੋ ਜੀ 🙏❤️

  • @pindaphotoartgallery8165
    @pindaphotoartgallery8165 2 роки тому +2

    Nice g

  • @rakeshchander9170
    @rakeshchander9170 2 роки тому +2

    Congratulations

  • @BaljeetSingh-xp9cl
    @BaljeetSingh-xp9cl 2 роки тому +1

    Thanks. Sir.G

  • @rajwinderhundal8271
    @rajwinderhundal8271 2 роки тому

    Congratulations ji

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️

  • @gurtejsingh9364
    @gurtejsingh9364 2 роки тому

    Bahut bahut Mubarak 🙏

  • @KamalSanghera-m9m
    @KamalSanghera-m9m 7 місяців тому +1

    Vda jwai baap hon de sare frj nibha riha h dekh k changa lga

  • @rajmixchannel4843
    @rajmixchannel4843 2 роки тому

    Congratulations all family ji.

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️

  • @Kulwantsingh-od3tc
    @Kulwantsingh-od3tc 2 роки тому +2

    God bless you

  • @Vijay-cf1cp
    @Vijay-cf1cp 2 місяці тому

    Very ❤❤

  • @mangalkotguru6611
    @mangalkotguru6611 2 роки тому +1

    Mubarka ji 🙏🙏🙏

  • @tarntarantvBawa
    @tarntarantvBawa 2 роки тому +2

    Conglts

  • @jatindersingh7387
    @jatindersingh7387 2 роки тому +2

    Chamkilee de nai saree punjabia de dhee aa, kamal

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️

  • @hanskaur1510
    @hanskaur1510 2 роки тому

    Chamkila ji di film auni c ji kus pta ni laggia ji...plz jroor dassio ji

    • @AkhadePunjabDe
      @AkhadePunjabDe  7 місяців тому

      ਹੁਣ ਆ ਗਈਆਂ ਜੀ ਤਿੰਨ

  • @baljitchahal2839
    @baljitchahal2839 2 роки тому

    Congratulation

  • @sidhurecords9290
    @sidhurecords9290 2 роки тому +2

    👌👌👌👌

  • @gurmukhsingh6097
    @gurmukhsingh6097 2 роки тому

    God bless couple

  • @karmkaur762
    @karmkaur762 2 роки тому +1

    💕💕💕💕👌👌

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️
      ਪੰਜਾਬ ਦੇ ਪਿੰਡਾਂ ਵਿੱਚ ਲੱਗੇ 25 30 ਸਾਲ ਪੁਰਾਣੇਂ ਅਤੇ ਨਵੇਂ ਅਖਾੜੇ (ਲਾਈਵ ਪ੍ਰੋਗਰਾਮ) ਸਿੰਗਰਾਂ ਅਤੇ ਗੀਤਕਾਰਾਂ ਦੀ ਇੰਟਰਵਿਊ ਵੇਖਣ ਲਈ ਆਪਣੇ ਚੈਨਲ (Sada Virsa Punjabi) ਨੂੰ ਸਬਸਕ੍ਰਾਈਬ ਕਰ ਲਵੋ ਜੀ 🙏 ਰਣਜੀਤ ਧਾਲੀਵਾਲ ਬਠਿੰਡਾ 🙏❤️ 7973588448

  • @shreemadhavakirtans
    @shreemadhavakirtans 2 роки тому

    CONGRATES JII

  • @jonykhan354
    @jonykhan354 6 місяців тому

    Kini soni jodi e

  • @Samrat065
    @Samrat065 5 місяців тому

    🎉🎉🎉🎉🎉🎉🎉🎉🎉🎉❤❤

    • @AkhadePunjabDe
      @AkhadePunjabDe  5 місяців тому

      ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

  • @jassgill1642
    @jassgill1642 2 роки тому +2

    god

  • @vijaybadal3254
    @vijaybadal3254 2 роки тому

    Good blase you

  • @Taklavloger1M
    @Taklavloger1M 8 місяців тому

    ❤❤❤❤

    • @AkhadePunjabDe
      @AkhadePunjabDe  8 місяців тому

      ਧੰਨਵਾਦ ਬਾਈ ਜੀ ਜੀ

  • @Drdbandindia
    @Drdbandindia 2 роки тому

    🤗🤗🤗🤗🙏

  • @maanmusic1480
    @maanmusic1480 2 роки тому

    ਖਿੱਚ ਕੇ ਰੱਖੋ ਕੰਮ ਵੀਰ ਜੀ

    • @AkhadePunjabDe
      @AkhadePunjabDe  2 роки тому

      ਯੁੱਗ ਯੁੱਗ ਜੀਓ ਦੀਪ ਮਾਨ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਬਖ਼ਸ਼ੇ ਜੀ 🙏❤️👍

  • @factsfactory1889
    @factsfactory1889 2 роки тому

    ❤️

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️

  • @virenderchamkila2627
    @virenderchamkila2627 2 роки тому +3

    kina vadhiya hunda ajj ustaad saab jeonde hunde

  • @jaswindershaunki5594
    @jaswindershaunki5594 Рік тому

    🙏👍🏻🌹

  • @karanbaraich2300
    @karanbaraich2300 6 місяців тому

    🎉

  • @parvindersingh-qo2bc
    @parvindersingh-qo2bc 2 роки тому +5

    34 sal .te. cmkile .nu. gei .ho. ge .ne..betee. du. Umer. 4o. Te. Upet. Hini .e

    • @AkhadePunjabDe
      @AkhadePunjabDe  2 роки тому

      36 ਕੁ ਸਾਲ ਦੀ ਆ ਵੀਰ ਜੀ 🙏

    • @seepadhillon5423
      @seepadhillon5423 2 роки тому +1

      8 month di c kudi jad death hoi…. Kudi 34 di hi aa ji 🙏

  • @SukhwinderSingh-ug5pt
    @SukhwinderSingh-ug5pt 2 роки тому

    👍🏻👍🏻👍🏻🎉

  • @luckytatooart6723
    @luckytatooart6723 6 місяців тому

    ਮੇਰੀ ਭੈਣ ਖੁਸ ਰਹੇ

    • @AkhadePunjabDe
      @AkhadePunjabDe  6 місяців тому

      ਧੰਨਵਾਦ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਜੀ

  • @HarjinderSingh-ir7vs
    @HarjinderSingh-ir7vs Рік тому

    ਚਮਕੀਲਾ.ਸਾਬ..ਤੇ.ਅਮਰਜੋਤ.ਜੀ.ਹੁੰਦੇ.ਤੇ.ਅॅਜ.ਹੋਰ.ਰੋਣਕਾ.ਹੋਣੀਅਾ.ਸੀ.ਪਰ.िਫਰ.ਵੀ.ਅਮਨ.ਭੈਣ.ਜੀ.ਕਮਲ.ਭੈਣ.ਦੇ.ਨਾਲ.ਲ਼ॅਖਾ.ਭਰਾ.ਲॅਖਾ.िਪੳੁ.ਨਾਲ.ਨੇ..ਮਾਰਨ.ਵਾਲੇ.ਪਾਪੀਅਾ.ਦੀਅਾ.ਨਾਲ.ਕੋੲੀ.ਵੀ.ਨਹੀ.ਹੋਣਾ..िਕੳੁिਕ..ਚਮਕੀਲਾ.ਸਾਬ.ਤੇ.ਅਮਰਜੋਤ.ਜੀ.ਨੇ.िਕਸੇ.ਦਾ.ਹॅਕ.ਨਹੀ.ਰिਖਅਾ..ਸਭ.ਤੋ.ਵॅਧ.ਮੇਰੇ.ਵਲੋ.ਮਾਤਾਗੁਰਮੇਲ.ਕੋਰ.ਨੂੰਵੀ.ਸਲੂਟ.ੲੇ.िਜੰਨੇ.िੲੰਨੇ.ਕਸ਼ਟ.ਸਹੇ.ਨੇ

    • @AkhadePunjabDe
      @AkhadePunjabDe  Рік тому

      ਜਿਉਂਦੇ ਵਸਦੇ ਰਹੋ ਵੀਰ 🙏❤️

  • @oemex388
    @oemex388 2 роки тому +1

    Congratulations but photography man is mad over acting look stupid he made wedding for movie

  • @AkashdeepSinghVeghal
    @AkashdeepSinghVeghal 6 місяців тому

    Aapne bhai te chache nu v nal rakhde ta changa lagda

  • @daljinderkaurdiljinder5176
    @daljinderkaurdiljinder5176 2 роки тому

    🙏🙏🙏🙏🙏🌹🌹🌹🌹🌹🌹🌹💕💕💕💕💕💕💕💕💕💕

    • @AkhadePunjabDe
      @AkhadePunjabDe  2 роки тому

      ਬਹੁਤ ਬਹੁਤ ਧੰਨਵਾਦ ਜੀ 🙏❤️
      ਪੰਜਾਬ ਦੇ ਪਿੰਡਾਂ ਵਿੱਚ 25,30ਸਾਲ ਪੁਰਾਣੇ ਅਤੇ ਨਵੇਂ ਲੱਗੇ ਹੋਏ ਅਖਾੜੇ (ਲਾਈਵ ਪ੍ਰੋਗਰਾਮ) ਵੇਖਣ ਲਈ ਆਪਣੇ ਚੈਨਲ,,ਸਾਡਾ ਵਿਰਸਾ ਪੰਜਾਬੀ,,(Sada Virsa Punjabi) ਨੂੰ ਸਬਸਕ੍ਰਾਈਬ ਕਰ ਲਵੋ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏

  • @World_Real_life_555
    @World_Real_life_555 7 місяців тому +1

    Jaiman nu krn dene c sare farz poore....una nu line ch lga ditta

    • @AkhadePunjabDe
      @AkhadePunjabDe  7 місяців тому

      ਇਸ ਗੱਲ ਚ ਆਪਾਂ ਇੰਟਰਫੇਅਰ ਨਹੀਂ ਕਰ ਸਕਦੇ ਵੀਰ, ਉਹ ਉਨ੍ਹਾਂ ਦੇ ਘਰ ਦਾ ਮਾਮਲਾ ਹੈ
      ਮੈਂ ਵਿਆਹ ਤੇ ਗਿਆ ਸੀ ਮੈਨੂੰ ਬੁਲਾਇਆ ਸੀ

    • @AkhadePunjabDe
      @AkhadePunjabDe  7 місяців тому

      ਕੁਮਿੰਟ ਕਰਨ ਲਈ ਦਿਲੋਂ ਧੰਨਵਾਦ ਜੀ

  • @RajenderSingh-jk2bv
    @RajenderSingh-jk2bv 5 місяців тому

    Jaiman naal vitrka ho raiya

    • @AkhadePunjabDe
      @AkhadePunjabDe  5 місяців тому

      ਜੀ 🙏, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ

  • @arzoopreet3072
    @arzoopreet3072 7 місяців тому +1

    ਜੈਮਲ ਵਿਚਾਰਏ ਨੂੰ ਕੋਈ pushda ਦਾ ਨਹੀ ajj ਅਮਰਜੋਤ ਹੁੰਦੀ ਇਹ 22ਰਾਜਾ ਸੀ

    • @AkhadePunjabDe
      @AkhadePunjabDe  7 місяців тому +1

      ਬਿਲਕੁਲ ਸਹੀ ਗੱਲ ਆ ਵੀਰ, ਮਾਂ ਬਾਪ ਬਿਨਾਂ ਬੰਦਾ ਕੱਖ਼ ਦਾ ਨੀ

    • @punjabigaming5111
      @punjabigaming5111 6 місяців тому

      bilkul shi

  • @user-fi8oq8kf5k
    @user-fi8oq8kf5k 2 роки тому +1

    Munda sohna kudi nalo

  • @gurharpreetkingra1627
    @gurharpreetkingra1627 2 роки тому

    Congratulations g

  • @karkhalsaab299
    @karkhalsaab299 2 роки тому

    Congratulations

  • @AbhiRana-vg1rd
    @AbhiRana-vg1rd 7 місяців тому

    ❤❤

  • @ishamehmi629
    @ishamehmi629 7 місяців тому

    ❤❤❤❤❤

  • @sukhwinderkaur326
    @sukhwinderkaur326 6 місяців тому

    🎉

    • @AkhadePunjabDe
      @AkhadePunjabDe  6 місяців тому

      ਧੰਨਵਾਦ ਜੀ ਸੁਖਵਿੰਦਰ ਕੌਰ ਜੀ 🙏 ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਜੀ

  • @DaljitSingh-lg6qk
    @DaljitSingh-lg6qk 6 місяців тому

    Congratulations

  • @KapilMakhija-p4b
    @KapilMakhija-p4b 6 місяців тому

  • @ranjnasofat4265
    @ranjnasofat4265 6 місяців тому

    Congratulations

  • @JagmeetSingh-kj1zi
    @JagmeetSingh-kj1zi 6 місяців тому

    ❤❤❤