What was shown in the film is not the whole truth. The big revelation of Amarjot's sister.

Поділитися
Вставка
  • Опубліковано 24 тра 2023
  • What was shown in the film is not the whole truth. The big revelation of Amarjot's sister.
    **********
    Subscribe our channel
    Like Us on Facebook
    **********
    #NEWPUNJABIFILM
    #channel_shabad
    #shabad_channel
    #shabad
    #ਸ਼ਬਦ
    #ਚੈਨਲ_ਸ਼ਬਦ
    #todaynews
    #dharmik
    *
    *
    *
    *
    *
    Editor/GraphicDesigner ** Sanju Majitha ** Whatsapp No. 96672-75000
    Managed by: Badaljeet Singh Maan 9888723507

КОМЕНТАРІ • 410

  • @karanbaraich2300
    @karanbaraich2300 Рік тому +70

    Gurmel Kaur dia me bahut interview suniya ne ohne kade Amarjot vare kade kuj galat ni boleya

  • @user-ie7js3lq5i
    @user-ie7js3lq5i 2 місяці тому +73

    ਸੁਰਿੰਦਰ ਸ਼ਿੰਦੇ ਉੱਪਰ ਬਹੁਤ ਲੋਕਾਂ ਨੂੰ ਸ਼ਕ ਹੈ।।

    • @virendersirsa9036
      @virendersirsa9036 2 місяці тому +5

      Dalle bnde da km c.... Bilkul sach aa.

    • @HarwinderHarry-bd8pr
      @HarwinderHarry-bd8pr Місяць тому +3

      Ehi.shkk.aa

    • @amansandhu_1984
      @amansandhu_1984 Місяць тому +1

      Ponch gya chamkile kol fer

    • @virendersirsa9036
      @virendersirsa9036 Місяць тому +1

      Dlla bnda... Shinda 👎

    • @HDMusic1313
      @HDMusic1313 Місяць тому

      ਜਦੋਂ ਸ਼ਿੰਦਾ ਜਿਓੰਦਾ ਸੀ ਉਦੋਂ ਦਰਖ਼ਾਸਤ ਦੇਣੀ ਸੀ ਓਹਦੇ ਤੇ

  • @deeppreet2026
    @deeppreet2026 11 місяців тому +58

    ਵਾਕਿਅਾ ਹੀ ਸੱਚ ਅੈ ..ਮਰਵਾੲਿਅਾ ਕਲਾਕਾਰਾਂ ਨੇ ਤੇ ਨਾਂ ਲੱਗਿਅਾ ਖਾੜਕੂ ਸਿੰਘਾਂ ਦਾ

  • @Mysimplegarden1
    @Mysimplegarden1 Місяць тому +80

    ਚਮਕੀਲਾ ਜੀ ਦਾ ਵਿਆਹ ਸਾਡੇ ਸਾਹਮਣੇ ਹੋਇਆ ਪੱਖੋਂਵਾਲ ਦੇ ਕੋਲ ਨੰਗਲਾਂ ਪਿੰਡ ਬਰਾਤ ਆਈ ਸੀ।

    • @SandhuClassicStudio
      @SandhuClassicStudio Місяць тому +10

      ਬੀਬੀ ਪਰਸਨਲ ਰੰਜਿਸ਼ ਕੱਢ ਰਹੀ।

    • @user-rk1cb1111
      @user-rk1cb1111 Місяць тому +2

      Veere kine bande aye c

    • @HDMusic1313
      @HDMusic1313 Місяць тому +2

      @@user-rk1cb1111 ਤੂੰ ਬੰਦਿਆਂ ਨੂੰ ਬੁੰਡ ਦੇਣੀ ਆ ਹੁਣ ਵਿਆਹ ਹੋਇਆ ਮਤਲਬ ਵਿਆਹ ਹੋਇਆ

    • @user-rk1cb1111
      @user-rk1cb1111 Місяць тому +1

      @@HDMusic1313 tu ki leina wicho tenu puchya akal nal comment kar tera ki kam c wich bonken

  • @baldevsingh9391
    @baldevsingh9391 11 місяців тому +112

    ਦੋ ਬੇਟੀਆਂ ਨੇ ਜਨਮ ਲਿਆ ਗੁਰਮੇਲ ਕੌਰ ਚਮਕੀਲਾ ਨਾਲ ਵਿਆਹ ਹੋਇਆ ਬੀਬਾ ਜੀ ਗਪ ਨਾ ਮਾਰੋ ਤੁਸੀਂ ਰੱਬ ਨੂੰ ਜਾਣ ਦੇਣੀ

    • @baljinderkaur2326
      @baljinderkaur2326 Місяць тому

      ਉਨਾਂ ਕਿਹੜਾ ਕਿਹਾ ਹ ਵੀ ਵਿਆਹ ਨਹੀਂ ਹੋਇਆ ਜਾਂ ਕੁੜੀਆਂ ਚਮਕੀਲੇ ਦੀਆਂ ਨਹੀਂ ਹਨ ਉਹ ਤਾਂ ਇਹ ਕਹਿ ਰਹੇ ਸੀ ਕਿ ਉਹਨਾਂ ਦਾ ਵਿਆਹ ਨਹੀਂ ਸੀ ਹੋਇਆ ਪਰ ਉਹਨਾਂ ਦੀ ਪਹਿਲੀ ਘਰਵਾਲੀ ਜੋ ਕਿ ਗੁਰਮੇਲ ਕੌਰ ਹੈ ਦੇ ਉੱਤੇ ਉਹਨਾਂ ਨੇ ਚਾਦਰ ਪਾਈ ਸੀ

    • @Anvi_Rana
      @Anvi_Rana Місяць тому

      Right 💯

  • @baldevsingh9391
    @baldevsingh9391 Місяць тому +41

    ਦੋ ਲੜਕੀਆਂ ਨੇ ਕਿਵੇਂ ਜ਼ਨਮ ਲਿਆ

  • @jagsirsingh4309
    @jagsirsingh4309 Місяць тому +6

    ਭੈਣ ਮੇਰੀਏ ਵਿਆਹ ਹੋਇਆ ਕਰਕੇ ਹੀ 2 ਕੁੜੀਆਂ ਦਾ ਬਾਪ ਬਣਿਆ ਉਦੋਂ ਫੋਟੋਆ ਕੋਈ ਕਰਦਾ ਨਹੀਂ ਸੀ,ਜਦੋ ਤੁਸੀਂ ਹਫ਼ਤਾ ਹਫ਼ਤਾ ਰਹਿੰਦੇ ਸੀ ਤੁਸੀਂ ਗੁਰਮੇਲ ਕੋਰ ਕੋਲ ਜਾਣ ਹੀ‌ਨੀ ਦਿੰਦੇ ਹੋਵੋਗੇ, ਤੁਸੀਂ ਆਪਦੇ ਘਰ ਕਿਓ ਨਹੀ ਸੀ ਰਹਿੰਦੇ, ਘਰ ਹੀ ਉਦੋ ਹੀ ਖਰਾਬ ਹੁੰਦਾ ਜਦੋ ਭੈਣਾ ਦਾ ਘਰ ਦਖਲ ਹੋਵੇ

  • @Sanghera-pe1wu
    @Sanghera-pe1wu Рік тому +100

    ਇਹ ਵੀ ਝੂਠ ਮਾਰਦੀ ਐ ...ਪਹਿਲੀ ਪਤਨੀ ਗੁਰਮੇਲ ਕੌਰ ਹੀ ਹੈ

  • @rajwantkaur9639
    @rajwantkaur9639 Місяць тому

    Correct conversation,thanks

  • @baldevsinghgillmarkhai5445
    @baldevsinghgillmarkhai5445 Рік тому +53

    ਸਰਿਦਰ ਸੋਨੀਆ ਵੀ ਚੋਟੀ ਕਲਾਕਾਰ ਸੀ ਉਦੋ ਹੀ ਚਮਕੀਲਾ ਹਿਟ ਹੋਗਿਆ ਸੀ ਇਹ ਭੈਣ ਜੀ ਵੀ ਕੁਸ਼ ਹੋਰ ਹੀ ਬੋਲੀ ਜਾਦੀ ਹੈ

    • @baldevsingh9391
      @baldevsingh9391 11 місяців тому +4

      ਬਿਲਕੁਲ ਸਹੀ ਗੱਲ ਕਿਤੀ ਬਾਈ ਨੇ

  • @BaljitKaur-gg6os
    @BaljitKaur-gg6os Місяць тому +2

    ਬਹੁਤ ਚੰਗੇ ਗੀਤ ਸੀ ਪਰ ਏ ਨਹੀ ਕਿਹਾ ਕਿ ਬਹੁਤ ਚੋਦੇ ਚੋਦੇ ਗੀਤ ਜਿਆਦਾ ਸੀ

  • @techreviews3318
    @techreviews3318 Місяць тому +12

    background music di volume ta ghat kr dinde. sare interview di naas marati.

  • @lallym350
    @lallym350 Місяць тому +11

    I remember Chamkila with Surinder Sonia-It was already a Superhit Jodi. Amarjot came later.

  • @damanpreetkaur8160
    @damanpreetkaur8160 Місяць тому +6

    Aunty ji ik passe tusi keh rahe o k gurmail kaur nal viya ni hoya duje passe keh rahe o 3 bacheya da naam auna chahida

  • @TonyManila
    @TonyManila Місяць тому +7

    ਬੀਬੀ ਗੁਰਮੇਲ ਕੌਰ ਜਦ ਵੀ ਮਿਲਦੇ ਉਹਨਾਂ ਕਦੇ ਵੀ ਏਹਦੇ ਵਰਗੀ ਇੰਟਰਵਿਊ ਨੀ ਦਿੱਤੀ,, , ਬਹੁਤ ਸ਼ਾਂਤ ਸੁਭਾਅ ਦੇ ਅੰਦਰ ਬੀਬੀ ਗੁਰਮੇਲ ਕੌਰ ji

  • @sidumoosawala6103
    @sidumoosawala6103 Місяць тому +32

    ਇਹ ਜਿਆਦਾ ਤੇਜ ਬਣਦੀ ਜਨਾਨੀ ਚਵਲ ਜਨਾਨੀ ਇਹਨਾ ਨੇ ਉਹਨਾ ਦਿਨਾ ਵਿਚ ਰੱਜ ਕੇ ਖਾਦਾ ਚਮਕੀਲੇ ਜੀ ਨੂੰ ਗੁਰਮੇਲੋ ਤੋ ਦੂਰ ਕਰਤਾ

    • @indrakashmiri5367
      @indrakashmiri5367 Місяць тому +2

      Tikki di interview suno ehna ne door nahi kita chamkila ne khud viah karwaya c amarjot nal shayad pasand nahi c gurmail

    • @baldevsidhu7719
      @baldevsidhu7719 Місяць тому +1

      Oye fake Id . ਪਹਿਲਾ ਗੁਰਮੇਲੋ ਦੀਆ interviews ਦੇਖ ਉਹ ਆਪ ਕਹਿ ਰਹੀ ਚਮਕੀਲੇ ਨੇ ਅੋਰਤ ਨਾਲ ਹੀ ਗਾਉਨ ਬਾਰੇ ਜਿਦ ਕੀਤੀ ਜੇ ਇਹ ਨਹੀ ਤਾ ਹੋਰ ਕੋਈ

    • @user-rk1cb1111
      @user-rk1cb1111 Місяць тому

      Gurmelo rab a bhi ohne keh tan sach a anpadd janani de magar lagi duniya asi chamkile de fan a gurmelo ton ki tindey leine kisi ne

  • @glorysingh2999
    @glorysingh2999 Місяць тому

    Bhut vdia mam ji

  • @karma573
    @karma573 Рік тому +113

    ਜਸਵੰਤ ਭੈਣ ਬਿਲਕੁਲ ਸੱਚ ਬੋਲੀ ਐ। ਬਾਕੀ ਚਮਕੀਲਾ ਹਿੱਟ ਤਾਂ ਪਹਿਲੇ ਦੋ ਰਿਕਾਰਡਾਂ ਚ ਹੀ ਹੋ ਗਿਆ ਸੀ।ਪਰ ਅਸਲ ਪਿਆਰ ਲੋਕਾਂ ਚਮਕੀਲੇ, ਅਮਰਜੋਤ ਨੂੰ ਕੀਤਾ ਕਿਉਂਕਿ ਬਹੁਤ ਮਨਮੋਹਨੇ ਲਗਦੇ ਸੀ ਦੋਵਾਂ ਦਾ ਸੁਭਾਅ ਨਰਮ ਤੇ ਹਰ ਇਕ ਨੂੰ ਪਿਆਰ ਨਾਲ ਬੋਲਦੇ ਸੀ।ਜਿੰਦਣ ਸਾਡੇ ਪਿੰਡ ਆਏ ਸੀ ਓਦਨ ਓਹਨਾ ਨੇ ਦੋ ਅਖਾੜੇ ਲਾਏ ਸੀ। ਬਾਕੀ ਭਰਾਵਾ ਇਸ ਜੋੜੀ ਦਾ ਵਿਛੋੜਾ ਜਿਉਂਦੇ ਜਿਉਂਦੇ ਨਹੀਂ ਭੁਲਾ ਸਕਦੇ

    • @kulvirsingh2470
      @kulvirsingh2470 11 місяців тому +12

      ਸਿਰ ਤੇ ਪੱਗ ਬੰਨ੍ਹੀ ਆ ਤੇਰੇ ਕੁਛ ਸ਼ਰਮ ਕਰਲਾ। ਜੇ ਬਾਹਲਾ ਦੁੱਖ ਆ ਤਾਂ ਸਵੇਰੇ ਉੱਠ ਕੇ ਓਹਦੇ ਗੰਦੇ ਗੀਤ ਸਪੀਕਰ ਤੇ ਉੱਚੀ ਕਰਕੇ ਲਾ ਦਿਆ ਕਰ ਤੇ ਆਵਦੇ ਬੱਚਿਆਂ ਨੂੰ ਵੀ ਸੁਣਾਇਆ ਕਰ ਤੇ ਉਹਨਾਂ ਨੂੰ ਸਿੱਖਿਆ ਦਿਆ ਕਰ ਕੇ ਤੁਸੀਂ ਜਿੱਦਾਂ ਚਮਕੀਲੇ ਗੀਤਾਂ ਵਿੱਚ ਗੰਦ ਗਾ ਰਿਹਾ ਓਹੋ ਜਿਹੇ ਹੋਈ ਕੰਮ ਕਰਨੇ ਆ ਜਿੰਦਗੀ ਚ।

    • @karma573
      @karma573 11 місяців тому +18

      @@kulvirsingh2470 ਵੀਰ ਜੋ ਮੈਂ ਦੇਖਿਆ ਮੈਂ ਸੋ ਗੱਲ ਕੀਤੀ ਜੇ ਮੇਰੇ ਪੱਗ ਬੰਨ੍ਹੀ ਐ ਔਰਤ ਨੂੰ ਭੈਣ ਕਿਹਾ ਔਰਤ ਦੀ ਇੱਜ਼ਤ ਕੀਤੀ ਐ। । ਮੈਂ ਸਿਰਫ ਉਹਨਾਂ ਦੇ ਸੁਭਾਅ ਦੀ ਗੱਲ ਕੀਤੀ ਐ ਨਾ ਕੇ ਉਹਨਾਂ ਦੇ ਗੀਤਾਂ। ਬਾਕੀ ਹਰ ਇਕ ਬੰਦੇ ਦੀ ਇੱਜ਼ਤ ਕਰਕੇ ਖੁਸ ਹਾਂ ਅੱਜ ਤੱਕ ਨਾ ਕਿਸੇ ਨੂੰ ਗਲਤ ਕਮੈਂਟ ਕੀਤਾ ਨਾ ਕਰਨਾ ਬਾਕੀ ਭਰਾਵਾ ਜੇਕਰ ਸਾਨੂੰ ਕੋਈ ਗਲਤ ਬੋਲੁ ਉਪਰ ਪ੍ਰਮਾਤਮਾ।

    • @rajinderrattu1053
      @rajinderrattu1053 11 місяців тому +1

      😭😭❤️❤️🪕

    • @kulvirsingh2470
      @kulvirsingh2470 11 місяців тому +6

      @@karma573 ਮੈਂ ਤੈਨੂੰ ਕਦੋਂ ਕਿਹਾ ਕਿ ਤੂੰ ਔਰਤਾਂ ਨੂੰ ਗਲਤ ਬੋਲਦਾਂ। ਮੈਂ ਤੈਨੂੰ ਕਿਹਾ ਕਿ ਤੂੰ ਉਸ ਬੰਦੇ ਦੀਆਂ ਤਾਰੀਫਾਂ ਕਰੀਂ ਜਾ ਰਿਹਾਂ ਜਿਸਨੇ ਜੇਠ ਭਰਜਾਈ ਦੇ ਪਵਿੱਤਰ ਰਿਸ਼ਤੇ ਨੂੰ ਆਪਣੇ ਗੀਤਾਂ ਰਾਹੀਂ ਤਾਰ-ਤਾਰ ਕਰ ਦਿੱਤਾ ਸੀ ਤੇ ਨੌਜਵਾਨੀ ਨੂੰ ਲੱਚਰਤਾ ਵੱਲ ਤੋਰ ਦਿੱਤਾ ਸੀ ਉਹ ਵੀ ਉਸ ਵਖਤ ਜਦੋਂ ਪੰਥ ਆਪਣੇ ਵਜੂਦ ਦੀ ਖਾਤਿਰ ਲੜ ਰਿਹਾ ਸੀ ਤੇ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀ ਤੇ ਉਸ ਬੰਦੇ ਦੇ ਤੁਹਾਡੇ ਵਰਗੇ ਲੋਕਾਂ ਨੇ ਪਿੰਡਾਂ ਅੰਦਰ ਦੋ ਦੋ ਅਖਾੜੇ ਲਗਵਾ ਕੇ ਜਵਾਨੀ ਦੀ ਜ਼ਮੀਰ ਮਾਰਨ ਦਾ ਪੂਰਾ ਪੂਰਾ ਪ੍ਰਬੰਧ ਕੀਤਾ। ਸਿੱਖਾਂ ਦੀ ਹੋ ਰਹੀ ਨਸਲਕੁਸ਼ੀ ਦੇ ਵਿਰੁੱਧ ਅਵਾਜ਼ ਚੁੱਕਣ ਦੀ ਥਾਂ ਤੁਸੀਂ ਨੌਜਵਾਨੀ ਨੂੰ ਗੰਦੇ ਗੀਤ ਗਾਉਣ ਤੇ ਸੁਣਨ ਲਈ ਪ੍ਰੇਰਿਤ ਕੀਤਾ। ਤੇ ਹੁਣ ਆਪਣੇ ਆਪ ਇਹ ਕਹਿ ਰਿਹਾਂ ਕਿ ਮੈਂ ਔਰਤ ਦੀ ਇੱਜ਼ਤ ਕਰਦਾਂ। ਜਿਹੜੇ ਬੰਦੇ ਨੇ ਆਪਣੇ ਗੀਤਾਂ ਵਿੱਚ ਆਪਣੀ ਭਰਜਾਈ ਨੂੰ ਨੰਗੀ ਕਰ ਦਿੱਤਾ ਓਸ ਬੰਦੇ ਦੇ ਪਿੰਡ ਵਿੱਚ ਤੁਸੀਂ ਦੋ ਦੋ ਅਖਾੜੇ ਲਵਾਏ ਤੇ ਉਸ ਬੰਦੇ ਸੁਭਾਅ ਤੈਨੂੰ ਬਹੁਤ ਵਧੀਆ ਲੱਗਿਆ ਪਰ ਤੁਸੀਂ ਔਰਤਾਂ ਦੀ ਇੱਜ਼ਤ ਕਰਦੇ ਓਂ ! ਵਾਹ

    • @karma573
      @karma573 11 місяців тому +5

      @@kulvirsingh2470 ਚਲੋ ਬਾਈ ਉਹਦਾ ਕੰਮ ਨਿਬੜ ਗਿਆ ਹੁਣ ਅੱਗੇ ਸੋਚੋ ਧੰਨਵਾਦ ਤੇਰਾ।

  • @jassukaur3029
    @jassukaur3029 Місяць тому +2

    Aunty g jruri nahi ki us time vich hr kise di video ja photo hunda c marriage c

  • @sharanjeetkaur8539
    @sharanjeetkaur8539 Місяць тому +43

    ਇਹਨਾਂ ਦੀਆਂ ਤਾ ਲਾਟਰੀਆਂ ਨਿਕਲ ਆਈਆਂ ਚਮਕੀਲੇ ਦਾ ਸਾਰਾ ਸਮਾਨ ਤੇ ਪੈਸਾ ਚੁੱਕ ਕੇ ਲੈ ਗਏ 😢😢

    • @JaspreetKaur-to4cf
      @JaspreetKaur-to4cf Місяць тому +1

      Kaun?

    • @seepadhillon5423
      @seepadhillon5423 Місяць тому +1

      Film ch v dekhayea

    • @sukhjeetkaur4409
      @sukhjeetkaur4409 Місяць тому +2

      @@JaspreetKaur-to4cf ਅਮਰਜੋਤ ਦੇ ਘਰ ਦੇ

    • @user-rk1cb1111
      @user-rk1cb1111 Місяць тому +1

      Sab joth dekhya veer gee ohna ne jaiman nu haq dawaya bibi gurmail kaur ne case kita c ki main waris a chamkila di property di amarjot tan naal gaundi c phir ohna ne ago case ladia te jaiman nu haq dawaya veer proof ne ehna sab galan de main amarjot de pita gee da changa mitar ha oh D.P.R.O office ton inspector retire hoye c veer kite faridkot dogar basti ja k ohna bare pata phir pata lage bande kive de ne film ch galat dikhaya

    • @user-rk1cb1111
      @user-rk1cb1111 Місяць тому +1

      Os da 3 wade bai j.E ,S.h.o c oh koi chor Nahi aaj chamkila gee hunda tan ehna nu jawab dinda bhi oh kini respect karda c sas sohre di chammile ne faridkot 11 no.gali dogar basti vich kite photo paeya veere

  • @shamsharmilamusic1382
    @shamsharmilamusic1382 Рік тому +3

    Good work🎉

  • @jassisingh2885
    @jassisingh2885 11 місяців тому +10

    Chamkila Saab and Biba Amarjot the legend forever miss you

  • @drpremjeetsingh7752
    @drpremjeetsingh7752 Місяць тому

    Well said, I agree

  • @ramandeepkaur434
    @ramandeepkaur434 Місяць тому +11

    Gurmel nu matrai maa boldi aa nale khndi uhna de viaah da sboot ni

  • @user-ie7js3lq5i
    @user-ie7js3lq5i 2 місяці тому +16

    ਨਹੀਂ ਭੈਣ ਜੀ ਚਮਕੀਲਾ ਬਾਈ ਜੀ ਸੋਨੀਆਂ ਜੀ ਦੇ ਨਾਲ ਗਾਣਾ ਗਾ ਕੇ ਪਹਿਲੇ ਤਵੇ ਜਾਂ ਰਿਕਾਰਡ ਨਾਲ ਹੀ ਮਸ਼ਹੂਰ ਹੋ ਗਿਆ ਸੀ ਬੀਬੀ ਅਮਰਜੋਤ ਜੀ ਬਾਅਦ ਵਿੱਚ ਨਾਲ ਗਾਉਣ ਲੱਗੇ ਹਨ ਬਾਕੀ ਇਹ ਗੱਲ ਬਿਲਕੁੱਲ ਸਹੀ ਹੈ ਕਿ ਜੋੜੀ ਚਮਕੀਲਾ ਜੀ ਅਤੇ ਬੀਬੀ ਅਮਰਜੋਤ ਜੀ ਦੀ ਜੋੜੀ ਬਹੁਤ ਮਸ਼ਹੂਰ ਹੋਈ ਹੈ ਜੋੜੀ ਨੂੰ ❤️🙏ਪ੍ਰਣਾਮ

  • @RanjitSingh-lz1rx
    @RanjitSingh-lz1rx 4 місяці тому

    Mam kithe rende ne ji bahut vadiya

  • @JaswinderKaur-gy1dd
    @JaswinderKaur-gy1dd Місяць тому +46

    ਕਿਸੇ ਨੂੰ ਦੁਖੀ ਕਰਕੇ ਕੋਈ ਸੁਖੀ ਨਹੀਂ ਵੱਸਿਆ
    ਬੀਬਾ ਗੁਰਮੇਲ ਕੌਰ ਬਹੁਤ ਸਾਫ਼ਦਿਲ ਔਰਤ ਏ

  • @kashmirattalan2538
    @kashmirattalan2538 11 місяців тому +44

    ਜਿਹੜੇ ਘਰ ਚਮਕੀਲਾ ਬਰਾਤ ਲੈ ਕੇ ਗਿਆ ਸੀ ਉਥੋਂ ਉਹ ਗੁਰਮੇਲ ਕੌਰ ਨੂੰ ਵਿਆਹ ਕੇ ਲਿਆਇਆ ਸੀ ਪਹਿਲੀ ਪਤਨੀ ਰੱਬ ਦਾ ਰੂਪ ਹੁੰਦੀ ਹੈ ਬਾਕੀ ਗੱਲ ਜਸਵੰਤ ਕੌਰ ਜੀ ਤੁਸੀਂ ਉਸ ਵੇਲੇ ਚਮਕੀਲਾ ਜੀ ਦੇ ਖਿਲਾਫ ਸੀ ਬਾਕੀ ਸਾਲੀ ਦਾ ਕੋਈ ਹੱਕ ਨਹੀਂ ਬਣਦਾ ਚਮਕੀਲਾ ਦੇ ਜੀ ਪਰਿਵਾਰ ਨਾਲ ਬਹਿਸ ਕਰਨ ਦਾ

    • @HarjinderSingh-ez6ur
      @HarjinderSingh-ez6ur 11 місяців тому +3

      Jaswant kaur sach boldi aa ji ..Jaswant kaur bol sakdi aa. Kuo ki hakk aa Amarjot di bhean aa ..rista khun da ..

    • @jasbpaul364
      @jasbpaul364 Місяць тому +1

      ਸਾਲ਼ੀ ਸਾਲ਼ੀ ਹੁੰਦੀਆ

    • @indrakashmiri5367
      @indrakashmiri5367 Місяць тому

      Bilkul bol sakde

  • @anitaarora1162
    @anitaarora1162 Місяць тому +1

    ਬਹੁਤ ਵਧੀਆ ਗੱਲਬਾਤ

    • @JagtarsinghKhalsa-zl9ct
      @JagtarsinghKhalsa-zl9ct Місяць тому

      Chamkila nu kalakaar ne hi marvaya hai Singh kade aurta te baar nahi karde bakiya da ki kasoor c pr eh faroti lai ke hi Marta eh lootere ne Marya c

  • @gurtejshing6785
    @gurtejshing6785 2 місяці тому +26

    ਇਹ ਬੀਬੀ ਕੇਹਂਦੀ ਅਮਰਜੋਤ ਨਾਲੋਂ ਮੈ ਵੱਡੀ ਪਰ ਬੀਬੀ ਅਕਲ ਤਾਂ ਤੇਰੀ ਛੋਟੀ ਹੈ

  • @Dream18437
    @Dream18437 Місяць тому +3

    Interview wale bai3next time interview leni te background music na lawi..
    Kuch pata nhi chlda gal da..
    Ehna disturb music arha piche

  • @LakhvirSingh-le2uc
    @LakhvirSingh-le2uc Рік тому +1

    Nice video 👍👌

  • @sonygill1311
    @sonygill1311 Рік тому +11

    ਏ ਬਿਲਕੁਲ ਠੀਕ ਕਿਹਾ ਏਨਾ ਨੇ 👍🙏👍🙏

  • @harjinderkaur8947
    @harjinderkaur8947 Місяць тому +89

    ਵਿਚਾਰੀ ਗੁਰਮੇਲ ਭੌਲੀ ਏ ਼਼ਚਮਕੀਲਾ ਹਿੱਟ ਹੋ ਗਿਆ ਗੁਰਮੇਲ ਕੌਰ ਨੂੰ ਛੱਡ ਦਿੱਤਾ ਹੋਣਾ

  • @SurjitSingh-zt1kl
    @SurjitSingh-zt1kl 20 днів тому

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਚਮਕੀਲਾ ਸੰਗੀਤ ਦੇ ਧਨੀ ਸੀ। ਲੁਟੇਰੇ ਤੇ ਈਰਖਾ ਕਰਨ ਵਾਲਿਆਂ ਨੇ ਮਾਰਿਆ। ਅਸ਼ਲੀਲਤਾ ਦਾ ਟੈਗ ਬਹੁਤ ਵੱਡਾ ਬਣਾਕੇ ਵਿਖਾਇਆ ਤਾਂ ਜੋ ਉਹ ਲੋਕ ਆਪਣੇ ਆਪ ਨੂੰ ਸੱਚੇ ਸਾਬਤ ਕਰ ਸਕਣ।

  • @pamrandhawa4403
    @pamrandhawa4403 Місяць тому +1

    Great sister

  • @user-lo6zh8un5g
    @user-lo6zh8un5g 2 місяці тому +69

    Eh ਬੀਬੀ ਕੁਝ ਹੋਰ ਬੋਲਦੀ ਇੰਟਰਵਿਊ ਵਿਚ jamen kujh hor ਬੋਲਦਾ ਪਰ। ਪਹਿਲੀ ਘਰਵਾਲੀ ਗੁਰਮੇਲ ਕੌਰ ਈ ਆ ਰਹੀ ਗਲ ਫੋਟੋਆਂ ਦੀ ਉਸ ਟਾਈਮ ਦੇ ਸਾਰੇ ਵਿਆਹਾਂ ਦੀਆ ਫੋਟੋਆਂ ਨਹੀਂ ਹੁੰਦੀਆਂ ਸੀ ਮੇਰੇ ਮਾ ਬਾਪ ਦੇ ਵਿਆਹ ਦੀ ਵੀ ਕੋਈ ਫੋਟੋ ਨਹੀਂ

  • @davindersingh-zb5hd
    @davindersingh-zb5hd Рік тому +1

    Bahot payri video very nice ❤❤❤ggg

  • @productionpb48wale
    @productionpb48wale Місяць тому

    Right 🙏🏻

  • @sukhvirmukerian8525
    @sukhvirmukerian8525 Рік тому +5

    jina vv filam cha onu vekh k appa te onu pyar krn lgg gey❤

  • @amritpaldhanoa6391
    @amritpaldhanoa6391 Рік тому +19

    ਚਮਕੀਲਾ ਬਾਈ ਹਮੇਸ਼ਾ ਅਮਰ ਰਹੇਗਾ। ❤❤❤❤❤❤❤❤❤❤❤

    • @PrabhJot-bt8cn
      @PrabhJot-bt8cn Рік тому

      Accha apni bhabi bhain bharjai saali bacha ke rakhi

  • @GurinderSingh-ow5wl
    @GurinderSingh-ow5wl Місяць тому +1

    WAHEGURU JI..

  • @gurbhejsingh6377
    @gurbhejsingh6377 11 місяців тому +24

    ਭਾਈ ਸਾਹਿਬ ਜੀ ਮੈਂ ਆਪ ਖੁਦ ਚਮਕੀਲਾ ਨੂੰ ਬਹੁਤ ਵਾਰੀ ਮਿਲਿਆ ਵੀ ਸੀ ਤੇ ਜਦੋਂ ਖਾੜਕੂਆਂ ਨੇ ਮੁਆਫ਼ ਕਰ ਤਾਂ ਸੀਂ ਪਰ ਬਾਅਦ ਵਿੱਚ ਪਤਾ ਨਹੀਂ ਕੀ ਹੋਇਆ ਤੇ ਕਿੰਨੇ ਪਾਗਲ ਪਨ ਚ ਹੀ ਮਾਰ ਤਾ ਚਮਕੀਲਾ ਸਾਹਿਬ ਤੇ ਅਮਰਜੋਤ ਜੀ ਨੂੰ ।ਜੋ ਬਹੁਤ ਹੀ ਮਾੜੀ ਗੱਲ ਹੈ

    • @user-pk6sl9iz2n
      @user-pk6sl9iz2n 10 місяців тому +3

      ਬਾਈ ਜੀ ਖਾੜਕੂਆਂ ਤਾਂ ਮਾਫ ਕਰ ਦਿਤਾ ਸੀ।ਪਰ ਐਚ ਐਮ ਵੀ। ਕੰਪਨੀ ਨੇ ਉਸ ਦਾ LP ਰਿਕਾਰਡ ਕਢ ਦਿਤਾ ਸੀ ਖਾੜਕੂਆਂ ਨੂੰ ਲਗਾ ਇਹ ਲੱਚਰ ਗੀਤ ਗਾਉਣ ਨਹੀਂ ਹਟਿਆ ਹੈ ਇਹ ਵੀ ਇਕ ਕਾਰਨ ਸੀ

  • @anmolbrar3391
    @anmolbrar3391 11 місяців тому

    V.V.Good jode si.

  • @gillsukhjinder8939
    @gillsukhjinder8939 11 місяців тому

    V intellectual lady .

  • @mohitsangar9687
    @mohitsangar9687 7 місяців тому

    Sachi gl kehe ne bhen ji

  • @sultansingh7138
    @sultansingh7138 Місяць тому +9

    ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਦੀ ਜੋੜੀ ਦੇ ਮਕਾਬਲੇ ਵਿਚ ਅੱਜ ਤੱਕ ਕੋਈ ਜੋੜੀ ਨਹੀਂ ਆਈ ❤️❤️❤️❤️

  • @Jatt-sata
    @Jatt-sata Місяць тому +2

    ਸੱਚ, ਕਿਹਾ

  • @BalwinderKaur-qu9ls
    @BalwinderKaur-qu9ls 2 місяці тому +9

    Bibi green families kado photoes khichdei c ?

    • @premdeewani5389
      @premdeewani5389 Місяць тому +1

      Exactly what I have asked. Kehra gareeb parivaar photos khichwanda si and do bachche kis tarah ho gaye?

  • @ranjodhsingh7174
    @ranjodhsingh7174 11 місяців тому +4

    ਉਸਦੇ ਕੁਲਦੀਪ ਕੌਰ ਨਾਲ ਗਾਏ ਗੀਤ ਵੀ ਹਿੱਟ ਸਨ ,ਅਮਰਜੋਤ ਵੀਹਾ ਨਾਲ ਗਾਇਆ ਕਿਸੇ ਨੂੰ ਪਤਾ ਹੀ ਨਹੀ ਉਸ ਪਹਿਲਾਂ ਗਾਇਆ ।

  • @lallisingh1739
    @lallisingh1739 Рік тому +7

    Chamkila amarjot jodi nu sari duniya buhat sundi a amarjot g chamkila g de braber de singer hege

  • @user-rs6pd4ri1f
    @user-rs6pd4ri1f 11 місяців тому +25

    ਪਤਾ ਦੋਵਾਂ ਨੂੰ ਵੀ ਸੀ ਕੇ ਮਰ ਜਾਣਾ ਮੂਸੇ ਵਾਲ਼ੇ ਨੂੰ ਤੇ ਚਮਕੀਲੇ ਨੂੰ ਪਰ ਦਲੇਰੀ ਮਾਰ ਗਈ

  • @user-zu3fd2xx4j
    @user-zu3fd2xx4j Місяць тому +2

    Amerrjot sister great interview thanks

  • @gill-punjab
    @gill-punjab Місяць тому +13

    ਚਮਕੀਲੇ ਦੇ ਦੋ ਵਿਆਹ ਸੀ, ਦੋਨਾ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਸੀ

  • @RanjitSingh-yn3of
    @RanjitSingh-yn3of Місяць тому +8

    ਖਾੜਕੂ ਸਿੰਘਾਂ ਨੇ ਨਹੀਂ ਮਾਰਿਆ ਚਮਕੀਲਾ -- ਕਿਓਂ ਕਿ ਸਿੰਘ ਚਮਕੀਲਾ ਦੇ ਧਾਰਮਿਕ ਗੀਤਾਂ ਨੂੰ ਲੈਕੇ ਖੁਸ਼ ਸਨ 🙏

  • @satinderkaurgill4007
    @satinderkaurgill4007 24 дні тому +1

    ਚਮਕੀਲਾ ਜੀ ਬਹੁਤ ਗਰੀਬ ਪਰਿਵਾਰ ਤੋਂ ਸੀ, ਉਦੋਂ ਗਰੀਬ ਲੋਕ ਵਿਆਹ ਤੇ ਫੋਟੋਗ੍ਰਾਫਰ ਦਾ ਖਰਚ ਨਹੀਂ ਉਠਾ ਸਕਦੇ ਸੀ l ਇਸ ਕਰਕੇ ਸ਼ਇਦ ਕੋਈ ਫੋਟੋ ਨਾ ਹੋਵੇ

    • @indrakashmiri5367
      @indrakashmiri5367 20 днів тому

      Peinji garmelo ne interview vich keha ki mera daddy majha da vapari c te 150 banda kendi barat ch aya c garibi bas photographer wastey hi c 3 mahine mangi rahi

  • @hardialsingh5813
    @hardialsingh5813 2 місяці тому +34

    ਭੈਣ ਜੀ ਤੁਸੀਂ ਗੱਪਾ ਨਾ ਮਾਰੋ ਚਮਕੀਲਾ ਪਹਿਲਾਂ ਹੀ ਵਿਆਹ ਹੋਇਆ ਸੀ

    • @indrakashmiri5367
      @indrakashmiri5367 Місяць тому

      Tikki di interview suno khud tikki nu chamkile de pehle viah da nahi pata c amarjot nu baad vich pata laga ehna da ki kasoor pra gee

  • @user-xu6lb9lw6d
    @user-xu6lb9lw6d Місяць тому +1

    ਜਿਹਦਾ ਘਰ ਟੁੱਟਦਾ ਉਹਨੂੰ ਪਤਾ ਹੁੰਦਾ

  • @reenusahota5887
    @reenusahota5887 Місяць тому

    Jma sach bole o anty ji

  • @gurjantaulakh1791
    @gurjantaulakh1791 11 місяців тому +9

    ਅਮਰਜੋਤ ਕੌਰ ਦਾ ਪਰਿਵਾਰ ਬਹੁਤ ਵਧੀਆ ਜੀ।ਪੜੀ ਲਿਖੀ ਆ ਪਰਿਵਾਰ ਆ ਜੀ।

  • @karanbaraich2300
    @karanbaraich2300 Рік тому +16

    Sari duniya nu pata vi Gurmel Kaur Chamkile di pehli wife a

    • @harjotkahlon5493
      @harjotkahlon5493 Рік тому +1

      ਅਮਰ ਸਿੰਘ ਚਮਕੀਲਾ ਜੀ ਸਦਾ। ਹੀ ਅਮਰ ਰਹੇ ਗਾ

  • @amrinderkumar3919
    @amrinderkumar3919 Рік тому +1

    Piche music logon nu ki hoyia simple ni kr skde c gal baat

  • @jagdishsingh9097
    @jagdishsingh9097 2 місяці тому +24

    ਇਹ ਬਹੁਤ ਜ਼ਿਆਦਾ ਝੂਠ ਬੋਲ ਰਹੀ ਚਮਕੀਲਾ ਜੀ ਤਾਂ ਪਹਿਲੇ ਗੀਤ ਟਾਕੂਏ ਤੇ ਹੀ ਸੋਨੀਆਂ ਜੀ ਨਾਲ ਮਸ਼ਹੂਰ ਹੋ ਗਿਆ ਸੀ ਬਾਕੀ ਅਮਰਜੋਤ ਵੀ ਘੱਟ ਨਹੀਂ ਸੀ ਪਰ ਇਹ ਹੁਣ ਆਪਣੀ ਚਲਾ ਰਹੀ ਹੈ ਵੀ ਮੈਨੂੰ ਲੋਕ ਕਹਿਣ ਨਹੀਂ ਜੀ ਸੱਚ ਤਾਂ ਸੱਚ ਹੈ ਜੇਕਰ ਸੱਚ ਤੇ ਚੱਲੋਗੇਂ ਤਾਂ ਸਭ ਕੁਝ ਇੱਕ ਹੋ ਜਾਣਾ ਪ੍ਰਮਾਤਮਾ ਭਲਾ ਕਰੇ

  • @paramjitheer4750
    @paramjitheer4750 Рік тому +12

    ਵੀਰ ਜੀ ਜੋ ਗੱਲ ਜਸਵੰਤ ਕੌਰ ਇਹ ਗੱਲ ਕਿਹ ਰਹੀਂ ਹੈ ਕਿ ਅਮਰ ਜੋਤ ਨਾਲ ਹਿਟ ਹੋਇਆ ਇਹ ਗੱਲ ਗ਼ਲਤ ਹੈ ਇਹਨਾਂ ਗੱਲਾਂ ਦਾ ਕੋਈ ਵੀ ਮਤਲਬ ਨਹੀਂ ਹੈ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਰੇ ਬੰਦੇ ਮਿੱਟੀ ਪਲੀਤ ਨਾ ਕਰਨ ਇਹਨਾਂ ਸਾਰੀਆਂ ਨੂੰ ਮੂੰਹ ਬੰਦ ਕਰ ਲੈਣਾ ਚਾਹੀਦਾ ਹੈ ਤੁਸੀਂ ਵੀ ਬਹੁਤ ਗ਼ਲਤ ਬੋਲ ਰਿਹੈ ਹੈ ਜੇ ਸਾਡੇ ਬਾਈ ਇਸ ਟਾਇਮ ਹੁੰਦਾ ਤਾਂ ਇਹਨਾਂ ਸਾਰੀਆਂ ਨੂੰ ਤੁਨ ਕੇ ਰੱਖ ਦਿੰਦਾ ਹੋਰ੍ਹ ਲਿਖਣ ਨੂੰ ਦਿਲ ਨਹੀਂ ਕਰਦਾ ਜੈ ਭੀਮ ਜੈ ਭਾਰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਹੋਵੇ ਅਮਰ ਸਿੰਘ ਚਮਕੀਲਾ ਜੀ ਅਮਰ ਹੈ ਅਮਰ ਰਹੇ ਗਾ ਬਾਕੀ ਇਹਨਾਂ ਨੂੰ ਮੂੰਹ ਬੰਦ ਕਰ ਲੈਣਾ ਚਾਹੀਦਾ ਹੈ

  • @devchakrohi5586
    @devchakrohi5586 Місяць тому +9

    Eh bibi jhooth bol rhi h k Chamkila sirf amarjot krke hi famous hoya. Bibiji Chamkila apne aap vich bahut great singer si, tusi eho jehi gal krke amarjot di importance ghatt krwa rhe ho.

  • @productionpb48wale
    @productionpb48wale Місяць тому +1

    Amarjot ❤🙏🏻

  • @rajinderrattu1053
    @rajinderrattu1053 11 місяців тому +16

    😭😭❤️❤️🪕 ਪੰਜਾਬ ਦਾ ਬੱਬਰ ਸ਼ੇਰ ਗਾਈਕ 😭😭

    • @raghbirsingh8373
      @raghbirsingh8373 10 місяців тому

      ,ਵੀਰ ਜੀ ਭੈਣਜੀ ਦੀ ਗੱਲ ਸਹੀ ਹੈ ਖਾੜਕੂ ਤਾਂ ਉਸ ਦੇਗਾਂਣੇ ਸੁਣਦੇ ਸੀਖਾੜਿਆਂ ਵਿਚ ਜਾਕੇ

    • @user-jt7lp9bx8v
      @user-jt7lp9bx8v Місяць тому +1

      Amar Singh chamkala and amarjot amamar rhai

  • @HDMusic1313
    @HDMusic1313 Рік тому +46

    ਬੀਬਾ ਜੀ ਚਮਕੀਲਾ ਹਿੱਟ ਤਾਂ ਪਹਿਲੇ ਰਿਕਾਰਡ 'ਟਕੂਏ ' ਤੋਂ ਹੀ ਹੋ ਗਿਆ ਸੀ ਫੇਰ ਦੂਜਾ ਤਵਾ ਕੁੜਤੀ ਸਤ ਰੰਗ ਦੀ ਵੀ ਹਿੱਟ ਹੋ ਗਿਆ ਸੀ | ਅਮਰਜੋਤ ਨਾਲ਼ ਪੱਕੀ ਜੋੜੀ ਯਾਨੀ ਵਿਆਹ ਹੋਣ ਕਾਰਨ ਪੱਕੇ ਤੌਰ ਤੇ ਜੁੜਨ ਕਾਰਨ ਬਹੁਤ ਜ਼ਿਆਦਾ ਮਕਬੂਲ ਹੋਏ | ਗੁਰਮੇਲ ਕੌਰ ਨਾਲ਼ ਵਿਆਹ ਵੀ ਹੋਇਆ ਹੈ ਤੁਸੀਂ ਜਿਹੜੀ ਫ਼ੋਟੋ ਦੀ ਗੱਲ ਕਰਦੇ ਓ ਉਦੋਂ ਵਿਆਹ ਚ ਫੋਟੋ ਗਰਾਫਰ ਤਾਂ ਸਰਦਾ ਪੁੱਜਦਾ ਘਰ ਹੀ ਲਿਜਾਂਦਾ ਹੁੰਦਾ ਸੀ ਚਮਕੀਲਾ ਪਰਵਾਰ ਤਾਂ ਉਹਨਾਂ ਦਿਨਾਂ ਚ ਗਰੀਬੀ ਹਾਲਤ ਚ ਸੀ ਫੋਟੋ ਕਿੱਥੋਂ ਲਹਿਣੀ ਸੀ | ਪਤਰਕਾਰਾ ਜਦੋਂ ਬਾਬੇ ਵਧਾਈ ਲੈਣ ਆਏ ਸੀ ਉਹ ਜੈਮਨ ਦੀ ਨਹੀ ਸੀ ਉਹ ਜਦੋਂ ਚਮਕੀਲੇ ਅਮਰਜੋਤ ਦਾ ਵਿਆਹ ਹੋਇਆ ਟਿੱਕੀ ਦੇ ਘਰ ਉਦੋਂ ਈ ਅਗਲੇ ਦਿਨ ਆਏ ਸੀ | ਬਾਕੀ ਤੁਸੀਂ ਕਹਿੰਦੇ ਓ ਉਹ ਸੁਰਿੰਦਰ ਸ਼ਿੰਦੇ ਦਾ ਸ਼ਗਿਰਦ ਨਹੀਂ ਸਭ ਤੋਂ ਪਹਿਲਾਂ ਉਹਦੇ ਗੀਤ ਵੀ ਸ਼ਿੰਦੇ ਨੇ ਕਿਵੇਂ ਗਾਏ ? ਜਿਹੜਾ ਟਿੱਕੀ ਉਸਤਾਦ ਕੋਲ਼ ਲੈਕੇ ਗਿਆ ਉਹ ਝੂਠ ਬੋਲਦਾ ? ਤੁਸੀਂ ਤਾਂ ਮਰਵਾਉਣ ਵਾਲਿਆਂ ਚ ਸਾਰਿਆਂ ਦੇ ਨਾਮ ਲਈ ਜਾਂਦੇ ਓ ਹੁਣ ਉਹਨਾਂ ਤੇ FIR ਕਰਵਾਓ ਪਤਾ ਲੱਗ ਜਾਊ ਸੱਚ ਝੂਠ ਦਾ | ਜੈਮਨ ਚ ਗਾਇਕੀ ਆਲ਼ੀ ਕਵਾਲਟੀ ਹੈ ਨਹੀਂ । ਉਹ ਗਾਇਕ ਨਹੀਂ ਬਣ ਸਕਦਾ ਕਦੇ ਵੀ | ਸਿੱਖਣ ਦੇ ਟਾਈਮ ਓਹਨੇ ਸਿੱਖਿਆ ਨਹੀ ਕਿਸੇ ਤੋਂ। ਉਹਦੇ ਪਿਓ ਚਮਕੀਲੇ ਆਲ਼ੀ ਕੁਆਲਟੀ ਕਿਸੇ ਕਿਸੇ ਨੂੰ ਰੱਬ ਦੇਂਦਾ ਹੈ |ua-cam.com/video/fnN9AF9dWsU/v-deo.html

    • @indrakashmiri5367
      @indrakashmiri5367 Місяць тому

      Shukar hai rab da amarjot chamkila de viah diya photos hun nahi tan loka ne nahi man na c eh viah

    • @pardeepsdg2134
      @pardeepsdg2134 Місяць тому

      ਸਹੀ ਲਿਖਿਆ ਜੀ

    • @shinderkaur7216
      @shinderkaur7216 23 дні тому +1

      ਘਰ ਤਾ ਰੋਟੀ ਨੀ ਸੀ ਫੋਟੋ ਗਰਾਫਰ ਕਿਥੋ ਲਿਅਆਦੇ ਗੁਰਮੇਲੋ ਨੇ ਆਵਦੀ ਰੋਟੀ ਫੜਾਤੀ ਇਸੇ ਕਰਕੇ ਤੂ ਵਿਆਹ ਨਹੀ ਮਨਦੀ

    • @indrakashmiri5367
      @indrakashmiri5367 20 днів тому

      @@shinderkaur7216 koi mane na mane ki fark peinda jine muh onia galan baki ethe kise nahi bethey rehna kahdia behsa karniya j madi garmelo nal hoe tan amarjot nal kehda changi hoe lok vichari mari nu pand rahe jive aap ethe bethe rehna rab kolo ni darde lok

    • @indrakashmiri5367
      @indrakashmiri5367 20 днів тому +1

      @@shinderkaur7216 150 banda barat ch gaya c bibi garmelo kedi interview vich ik photographer lae garibi c interview dekh shinder peine oh kendi viah gaj baj k hoya c

  • @titumehra5482
    @titumehra5482 11 місяців тому +8

    9:01= eh kehra reporter hai jinu sports hi nhi kehna aaunda. Aaj kal ta har banda hi reporter banya firda mike pakad ke.rubb rakha ehna da

  • @user-jz4yx7vc4g
    @user-jz4yx7vc4g Місяць тому +2

    ਆਵਾਜ਼ ਵਿੱਚ ਰੌਲਾ ਪੈ ਰਿਹਾ ਮਜ਼ਾ ਨੀ ਆਇਆ ਗਲ ਸੁਣਨ ਦਾ

  • @jaspinderkaurinder5323
    @jaspinderkaurinder5323 Місяць тому

    ਜਿੰਦਗੀ ਹਰੇਕ ਇਨਸਾਨ ਨੂੰ ਬੜੇ ਰੰਗ ਦਿਖਾਉਂਦੀ ਉਹ ਧਰਤੀ ਆਉਣ ਵੇਲੇ ਕੀ ਲੇਖ ਲਿਖਾ ਕੇ ਲਿਆਂਉਦਾ ਇਹ ਭੇਦ ਆਕਾਲ ਪੁਰਖ ਕੋਲ ਹੀ ਹੁੰਦਾ ਬਸ,ਕੋਈ ਕਿਸੇ ਦੇ ਲੇਖ ਪੜ ਨਹੀਂ ਸਕਦਾ ਵਾਹਿਗੁਰੂ ਜੀ। ਜਿੰਦਗੀ ਕਿੱਥੇ ਕੀ ਮੋੜ ਲਵੇਗੀ ਇਨਸਾਨ ਨੂੰ ਖੁਦ ਨੂੰ ਭੇਦ ਨਹੀਂ ਕਿ ਅਸੀਂ ਸਵੇਰ ਦਾ ਪ੍ਰਸ਼ਾਦਾ ਛਕਿਆ ਦੁਪਹਿਰ ਦਾ ਛਕਣਾ ਜਾਂ ਨਹੀਂ। ਸੋ ਪ੍ਰਮਾਤਮਾ ਕੋਲ ਸਭ ਦੇ ਕਰਮਾਂ ਦਾ ਲੇਖਾ ਏ, ਕਿੱਥੇ ਕਿਸਨੂੰ ਕਿਹੜੀ ਰੂਹ ਨਾਲ ਮਿਲਾਉਣਾ ਕਿਸ ਨੂੰ ਵਿਛੋੜਨਾ ਇਹ ਉਹਦੇ ਹੱਥ ਏ। ਕੋਈ ਕਿਸੇ ਨਾਲ ਮਸ਼ਹੂਰ ਨਹੀਂ ਹੁੰਦਾ ਸਭ ਦੇ ਰੱਬ ਸੰਯੋਗ ਆਪ ਜੋੜਦਾ,ਕਿਸੇ ਨਾਲ ਮਿਲਾ ਕੇ ਅਰਸ਼ ਤੇ ਚੜਾ ਦਿੰਦਾ ਕਿਸੇ ਨੂੰ ਫਰਸ਼ ਤੇ ਵੀ ਸੁੱਟ ਦਿੰਦਾ। ਕਿਹੜਾ ਮਣਕਾ ਕਿਹੜੀ ਮਾਲਾ ਚ ਫਿੱਟ ਹੋਵੇਗਾ ਇਹ ਸਭ ਕੁਦਰਤ ਦੇ ਰੰਗ ਨੇ। ਸਭ ਕੁੱਝ ਧਰਤੀ ਤੇ ਆਉਣ ਤੋਂ ਪਹਿਲਾਂ ਹੀ ਤਹਿ ਹੁੰਦਾ ਵਾਹਿਗੁਰੂ ਜੀ।❤❤❤

  • @baldevsingh9391
    @baldevsingh9391 11 місяців тому +26

    ਸਰਿਦਰ ਸੋਨੀਆ ਨਾਲ ਚਮਕੀਲਾ ਬਹੁਤ ਹਿਟ ਹੋ ਗਿਆ ਸੀ ਅਮਰ ਜੋਤ ਤਾ ਬਾਦ ਵਿੱਚ ਆਈ ਜੀ

    • @sharma614
      @sharma614 11 місяців тому +2

      ਅਮਰਜੋਤ ਚਮਕੀਲੇ ਦੀ ਪਤਨੀ ਸੀ ਮਗਰੋਂ ਆੲਈ ਪਹਿਲਾਂ ਆੲਈ

  • @ManjeetSingh-mn7sr
    @ManjeetSingh-mn7sr Рік тому +7

    ਅਮਰ ਸਿੰਘ ਚਮਕੀਲਾ ਤੇ ਉਸ ਦਿਨ ਮਸ਼ਹੂਰ ਹੋ ਗਿਆ ਸੀ ਜਿਸ ਦਿਨ ਸੁਰਿੰਦਰ ਸੋਨੀਆ ਨਾਲ ਟਕੂਏ ਤੇ ਟਕੂਆ ਖੜਕੇ ਰਿਲੀਜ਼ ਹੋਇਆ ਸੀ ਠੀਕ ਭੈਣ ਜੀ ਦਾ ਗੁੱਸਾ ਜਾਇਜ਼ ਆ ਬੀਬਾ ਅਮਰਜੋਤ ਕੌਰ ਨਾਂ ਘੱਟ ਲੈਂਦੇ ਨੇ ਪਰ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦਾ ਨਾਮ ਹੀ ਚੱਲਦਾ ਐ ਪਰ ਜਿਹੜਾ ਕਤਲ ਹੋਇਆ ਐ ਇਹ ਲੋਕ ਵੀ ਕਲਾਕਾਰਾਂ ਦੇ ਨਾਮ ਲੈ ਰਹੇ ਨੇ ਪਰ ਇਹ ਤਾਂ ਵਾਹਿਗੁਰੂ ਜੀ ਜਾਣੇ ਕੀ ਹੋਇਆ ਐ ਕਿਸ ਨੇ ਕਤਲ ਕੀਤਾ ਐ ਹੁਣ ਬੀਬਾ ਜੀ ਨਾਮ ਲੈ ਰਹੇ ਨੇ ਇਹ ਉਸ ਵਕਤ ਲੈਂਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ

  • @heer.220
    @heer.220 9 місяців тому +3

    🙏🙏🙏🙏🙏🙏

  • @rajwantkaur9639
    @rajwantkaur9639 Місяць тому +1

    ਸਹੀ ਕਹਿ ਰਹੇ ਭੈਣੇ, ਕਲਾਂਕਾਰ ਕਿੰਨੇ ਬੇਈਮਾਨ, ਜਾਨੋਂ ਹੀ ਮਰਵਾ ਦਿੰਦੇ ਤਰੱਕੀ ਕਰਨ ਵਾਲਿਆ ਨੂੰ💐

  • @SukhdevSingh-up7ed
    @SukhdevSingh-up7ed 2 місяці тому +13

    ਨਰਿੰਦਰ ਬੀਬਾ ਤਾਂ ਇੱਕ ਟੌਪ ਦੀ ਕਲਾਕਾਰ ਸੀ ਭਾਈ ਬੀਬਾ ਗਲਤ ਨਾਮ ਲਿਆ ਤੁਸੀਂ ਨਰਿੰਦਰ ਬੀਬਾ ਦਾ

  • @GurdeepSingh-cn4sc
    @GurdeepSingh-cn4sc 9 місяців тому +1

    God singr

  • @bangerrajesh2832
    @bangerrajesh2832 10 місяців тому

    Chamkila ❤❤

  • @yashpalsingh1741
    @yashpalsingh1741 2 місяці тому

    Sahi kiha

  • @mohitsangar9687
    @mohitsangar9687 2 місяці тому +2

    Mata amarjot bhi pura taff gauondi si dono hi mahan si

  • @miss.kavitagagat5202
    @miss.kavitagagat5202 Місяць тому +2

    Gormil kour ny kbhi bhi interview m jaiman ka naam nhi liya bs apni betiyo k bary m btaya jb osny amarjot ko y kha ki mujy koi bora nhi lga ki y oski patni hai fir beta bhi to hai

  • @LakhvirSingh-le2uc
    @LakhvirSingh-le2uc 7 місяців тому +1

    😢😢

  • @user-mt7ml1go8l
    @user-mt7ml1go8l 11 місяців тому +18

    ਚਮਕੀਲੇ ਤੇ ਅਮਰਜੋਤ ਨੂੰ ਕਲਾਕਾਰਾਂ ਨੇ ਨਹੀਂ ਮਰਵਾਇਆ ਇਹ ਬੀਬੀ ਜਿਨਾਂ ਕਲਾਕਾਰ ਦਾ ਨਾਮ ਲੈ ਰਹੀ ਹੈ ਕੀ ਉਹ ਚਮਕੀਲੇ ਨਾਲੋਂ ਘੱਟ ਸੀ ਇਨ੍ਹਾਂ ਕੋਲ ਵੀ ਕੰਮ ਬਹੁਤ ਸੀ।ਜੇ੍ ਇਨਾ ਨੇ ਮਰਵਾਇਆ ਸੀ ਫਿਰ ਤੁਸੀਂ ਰਿਪੋਰਟ ਕਿਉਂ ਨਹੀਂ ਕੀਤੀ ਪੰਜਾਬ ਦੇ ਹਲਾਤ ਖਰਾਬ ਕਰਕੇ ਕੇਈ ਕਲਾਕਾਰ ਅਖਾੜੇ ਘੱਟ ਲਾਉਂਦੇ ਸਨ ਚਮਕੀਲੇ ਅਖਾੜੇ ਲਾਉਂਦਾ ਰਿਹਾ ਸੀ ਖਾੜਕੂਆਂ ਨੇ ਦੀਦਾਰ ਸੰਧੂ ਦਾ ਅਖਾੜਾ ਵੀ ਰੋਕਿਆ ਸੀ ਤੇ ਜਸਵੰਤ ਸਦੀਲੇ‌ ਨੂੰ ਮਾਰਣ ਲੱਗੇ ਸੀ ਬਾਕੀ ਅਮਰਜੋਤ ਮਾਣਕ ਨਾਲ ਵੀ ਹਿਟ ਸੀ ਮਾਣਕ ਜ਼ਿਆਦਾ ਇਕਲਾ ਗਾਉਂਦਾ ਸੀ ਇਸ ਕਰਕੇ ਉਸ ਦੀ ਚਮਕੀਲੇ ਨਾਲ ਜੋੜੀ ਬਣ ਗਈ ਫਿਰ ਦੋਨਾਂ ਵਿਆਹ ਹੋ ਗਿਆ ਇਹ ਜੋੜੀ ਹਿਟ ਹੋ ਗਈ ਚਮਕੀਲੇ ਕੁਛ ਟਾਇਮ ਨਾ ਗਾਉਂਦਾ ਸ਼ਾਇਦ ਬਚ ਜਾਂਦਾ ਵਧੀਆ ਗਾਇਕ ਸੀ‌

    • @gurbajbrar6402
      @gurbajbrar6402 2 місяці тому +2

      Oh joth ahh veer fame leh layi kayi jade ahh

    • @khushidhimaan
      @khushidhimaan Місяць тому +2

      Sahi keha kalakara ne he marwaya hai Bai g,manak v machda c chimkile toh,khadku singha nu chamkile vare bharkaya c

  • @DaljitSingh-fk3uo
    @DaljitSingh-fk3uo Місяць тому +1

    ਸਚੀ ਗਲ ਹੈ ਮਰਵਾਈਆ ਗਿਆ ਲੋਗੀ ਭੂਕੈ ਮਰਦੇ ਸੀ ਗਾਉਣ ਬਾਲੀਆਂ ਨੂੰ ਕਮ ਨਹੀਂ ਮਿਲਦਾ ਸੀ

  • @Sanghera-pe1wu
    @Sanghera-pe1wu Рік тому +1

    ਸ਼ੋਰ ਹੀ ਬੜੈ

  • @sukhjitsinghdhaliwal6733
    @sukhjitsinghdhaliwal6733 11 місяців тому +3

    Veer chamkela and biba amarjot har koi nahi ban sakta ❤❤

  • @ManjeetKumar-yt4xs
    @ManjeetKumar-yt4xs 11 місяців тому +15

    Gurmel kuar di ki galti apna pati koi tivi nhi vand sakdi oh sahi aa te oh hee ligal wife hai

  • @balbirsingh9071
    @balbirsingh9071 Місяць тому +1

    Madam ji purane time photograph nhi c hunde

    • @neelammahey5320
      @neelammahey5320 Місяць тому

      Photo na hon da bibi labb lyna chaundi a vdi klakar udo ta viah dy kilaf c jdo Paisa dekh k bhen changi lagan lag ge amarjot dy maran to bad munda v ni Massi ny sambya hun crora rupy disdy ta kivy bolde j a akara laundi a ta ga k ki ni sunya amarjot da gana

  • @Pardeepsingh0044
    @Pardeepsingh0044 Місяць тому +5

    ਭਰਾਵਾ ਇਹ ਪੱਤਰਕਾਰੀ ਨੀ ਹੁੰਦੀ, ਕੰਮ ਪਹਿਲਾਂ ਸਿੱਖ ਲਈਦਾ ਹੁੰਦਾ ਆ, ਉਹਦੇ ਕੋਲ ਬੈਠ ਕੇ ਉਹਦੇ ਪ੍ਰਭਾਵ ਦੀਆਂ ਗੱਲਾਂ ਕਰੀ ਜਾ ਰਿਹਾ, ਹੱਦ ਆ ਯਰ, ਪੱਤਰਕਾਰੀ ਹੁੰਦੀ ਆ ਨਿਧੜਕ, unbiased, ਸਿੱਧੇ ਤੇ ਖਰੇ ਸਵਾਲ, ਨਾ ਕੇ ਅੱਗੇ ਵਾਲੇ ਦੀ ਹਾਂ ਚ ਹਾਂ ਮਿਲਾਈ ਜਾਣੀ, 👎👎👎👎 ਆਹ background ਚ ਜੋ ਇੰਨੇ ਢੋਲ ਵੱਜ ਰਹੇ ਆ ਏਨਾ loud ਭੂਤਾਂ ਵਾਲਾ music ਚੱਲ ਰਿਹਾ ਇਹਦੀ ਕੋਈ ਤੁਕ ਬਣਦੀ ਆ ???? rubbish 💩💩

  • @baldevsingh9391
    @baldevsingh9391 Місяць тому +1

    ਪਹਿਲਾਂ ਗੀਤ ਘਰ ਘਰ ਪਿੰਡ ਪਿੰਡ ਮ।ਰਾਜਸਥਾਨ ਦੀ ਗੱਲ ਕਿਤੀ ਅ ਪਹਿਲਾਂ ਚਮਕੀਲਾ ਸਟਾਰ ਬਣ ਚੁਕਂਆ ਸੀ

  • @nimmapakhi1835
    @nimmapakhi1835 11 місяців тому

    🙏🏼🙏🏼🙏🏼🙏🏼🙏🏼👌👌👍👍

  • @jagdishsingh9965
    @jagdishsingh9965 Рік тому +10

    ਇਕ ਕਲਾਕਾਰ ਦੀ ਯਾਰੀ ਸੀ ਤੇ ਇੱਕ ਕਲਾਕਾਰ ਦੀ ਰਿਸ਼ਤੇਦਾਰੀ ਸੀ, ਖਾੜਕੂਆਂ ਦੇ ਨਾਲ,, ਓਹਨਾ ਦੋਵੇਂ ਕਲਾਕਾਰਾ ਬਾਰੇ ਯੂ ਟਿਊਬ ਤੇ ਵੀਡੀਓ ਮੋਜੂਦ ਹਨ,,

    • @kaurbrar4101
      @kaurbrar4101 Місяць тому

      Video links de sakde o Tuc??

  • @MandeepKaur-ke4gr
    @MandeepKaur-ke4gr 10 днів тому

    झूठ तो झूठ ही होता है बीवी की जितना मर्जी हो जाए वह सच नहीं हो सकता

  • @diljeetsingh83
    @diljeetsingh83 11 місяців тому +4

    ਜੋ ਸਿੰਗਰਾਂ ਦਾ ਨਾਮ ਲਿਆ ਬੀਬੀ ਨੇ ਐਸੀ ਕੁਝ ਵੀ ਨਹੀ ਹੋਇਆ

  • @harwinderrahul7980
    @harwinderrahul7980 Місяць тому

    ਇੱਕ ਫਕੀਰ ਅਨਪੜ੍ਹ ਧਨੀ ਰਾਮ ਠੇਠ ਪੰਜਾਬੀ ਉਸ ਨੂੰ ਜਾਨ ਤੋ ਮਾਰਨਾ ਪੰਜਾਬ ਦੇ ਲੋਕ ਉਸ ਨੂੰ ਦਿਲੋ ਚਾਹੁੰਦੇ ਸਨ ਉਹ ਅਮਰ ਸੀ
    ਅਮਰ ਰਹੇਗਾ ਚਮਕੀਲਾ ਤੇ ਅਮਰ
    ਜੋਤ ਕੋਈ ਨਾ ਕਿੱਸੇ ਦਾ ਵੈਰੀ ਮਾੜੀ ਤੇਰੀ ਸੋਚ ਜਾਲਮਾ ਨੀ ਤੂੰ ਨਰਕਾਂ ਨੂੰ
    ਜਾਂਵੇ ਸਰਹੰਦ ਦੀ ਦੀਵਾਰੇ ਚਮਕ ਪੀਰਾ ਦਾ ਪੀਰ ਕੁੜੇ ਸੁੱਤਾ ਜੰਡ ਦੇ ਥੱਲੇ ਕਾਫਰ ਲੋਕ ਨਹੀ ਮੰਨਦੇ ਉਸ
    ਰੱਬ ਨੂੰ ਆਪਣੇ ਆਪ ਨੂੰ ਜੱਜ ਕਹਾਉਂਦੇ ਨੇ

  • @labhsingh4024
    @labhsingh4024 11 місяців тому +2

    Kidrron aa gai eh.......ajj tak kithe si....

  • @kaurknchn4389
    @kaurknchn4389 Місяць тому

    Asha jdo photo ni hunde c odo viah ni hunde c odo oh enna greeb c ohde haalat c k photo khich skde yr edda kufar kyo tolde aa

  • @gill-punjab
    @gill-punjab Місяць тому +3

    ਕੇਸਰ ਸਿੰਘ ਟਿੱਕੀ ਤਾ ਕਹਿੰਦਾ ਸੀ ਕਿ ਮੈ ਚਮਕੀਲੇ ਨੂੰ ਛਿੰਦੇ ਦਾ ਸਿਗਰਦ ਬਣਵਾਇਆ ਸੀ

  • @noorsisters6818
    @noorsisters6818 Місяць тому +1

    Background bahut shor aa

  • @sikandersingh1566
    @sikandersingh1566 Місяць тому +1

    Amarjot chamkila was a very very great couple no doubt I love from my heart ♥️ ❤️ 💗 💜 💓