Amar Singh Chamkila Live Show Hathoya Malerkotla ਚਮਕੀਲੇ ਦਾ ਲਾਈਵ ਅਖਾੜਾ

Поділитися
Вставка
  • Опубліковано 2 бер 2023
  • Amar Singh Chamkila Live Show Hathoya Malerkotla ਚਮਕੀਲੇ ਦਾ ਲਾਈਵ ਅਖਾੜਾ
    #Amarsinghchamkila #liveshow #hathoya
    ਅਮਰ ਸਿੰਘ ਚਮਕੀਲਾ ਅਮਰਜੋਤ ਦਾ ਇਹ ਲਾਈਵ ਅਖਾੜਾ ਪਿੰਡ ਹਥੋਆ ਜ਼ਿਲਾ ਮਲੇਰਕੋਟਲਾ ਦਾ ਸੰਨ੍ਹ 1986 ਜੂਨ ਮਹੀਨੇ ਦਾ ਹੈ।
    Amar Singh Chamkila Hathoya Malerkotla Live Show Live Akhada Chamkila Amarjot
    Singer : Chamkila Amarjot
    Lyrics ; Amar Singh Chamkila
    Location : Village Hathoya
    Year : 13.6.1986
    Disclaimer :
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use
    Please Like and Share the Video And Subscribe The Channel
    #chamkilalive #liveakhada #viralvideo
  • Розваги

КОМЕНТАРІ • 295

  • @System-76182
    @System-76182 Рік тому +163

    ਨੋਟ ਕਰੋ ਚਮਕੀਲਾ ਬਾਈ ਤੇ ਅਮਰਜੋਤ ਜੀ ਮਾਇਕ ਤੋਂ ਕਿੰਨੀ ਦੂਰ ਹੋ ਜਾਂਦੇ ਸੀ ਫੇਰ ਵੀ ਆਵਾਜ਼ ਕਿੰਨੀ ਦਮਦਾਰ ਸੀ ਤੇ ਹਿਕ ਦੇ ਜੋਰ ਨਾਲ ਗਾਉਂਦੇ ਸੀ।ਤਾਹੀਓਂ ਸਾਰੇ ਘਰੇ ਬਿਠਾ ਦਿੱਤੇ ਸੀ।ਚਮਕੀਲੇ ਬਾਈ ਨੂੰ ਟੱਕਰ ਅਮਰਜੋਤ ਜੀ ਹੀ ਦੇ ਸਕਦੇ ਸੀ।ਨਾਲੇ ਅਮਰਜੋਤ ਜੀ ਏਨੀ ਜੋਰ ਨਾਲ ਤਾੜੀ ਵਜੋਂਦੇ ਸੀ ਮਾਇਕ ਤੇ ਸਾਫ਼ ਸੁਣ ਸਕਦੇ ਹੋ ਓਹ ਵੀ ਕਿੰਨੀ ਦੂਰੋਂ।ਵਾਕਈ ਬਾਈ ਚਮਕੀਲੇ ਤੇ ਅਮਰਜੋਤ ਜੀ ਤੇ ਓਹਨਾ ਦੀ ਟੀਮ ਦਾ ਦੌਰ ਹੀ ਸੀ ਤੇ ਕਹਿੰਦੇ ਆ ਨਾ ਜਿੰਨਾ ਨੇ ਦੌਰ ਚਲਾਏ ਓਹਨਾ ਦੇ ਦੌਰ ਨੀ ਜਾਂਦੇ।

    • @gurlalsingh3544
      @gurlalsingh3544 7 місяців тому +3

      ਬੀਬੀ ਜੀ ਅਥਲੀਟ ਵੀ ਸੀ ਬਾਈ ਜੀ

    • @ranjit395
      @ranjit395 5 місяців тому

      ​@@gurlalsingh3544👍👌👌🙏💯👌

    • @gurisandhu3160
      @gurisandhu3160 5 місяців тому +4

      ✨ CHAMKILA RAVIDASSIYA ✨ AMARJOT MAJBHI SIKH ✨ STILL SHINING LIKE HIS NAME ✨ PROUD TO BE CHAMAR ✨

    • @Kewal_Singh5911
      @Kewal_Singh5911 3 місяці тому +2

      Mike v high quality ni hunde c.

    • @Kewal_Singh5911
      @Kewal_Singh5911 3 місяці тому +2

      Mike v high quality ni hunde c

  • @SunilReads
    @SunilReads Місяць тому +10

    27 ਉਮਰ ਬਹੁਤ ਘੱਟ ਸੀ ਚਮਕੀਲੇ ਦੀ । ਪਰ ਨਾਮ ਕਮਾ ਗਿਆ ।

    • @records-ns5py
      @records-ns5py 9 днів тому

      Chamkila da duja jnm sidhu moose wala same dor chalya doha da ❤

  • @ManpreetsinghManisingh-vu3zo
    @ManpreetsinghManisingh-vu3zo 3 місяці тому +13

    ਚਮਕੀਲਾ ਜੀ ਦੇ ਗੱਡੇ ਹੋਏ ਕਿੱਲ ਕਿਸੇ ਤੋ ਨਹੀਂ ਪੱਟੇ ਗਏ 🔥🔥🔥👌👌👌👌

  • @charanjeetsingh7433
    @charanjeetsingh7433 24 дні тому +2

    ਸੁਪਰਹਿੱਟ। ਜੋੜੀ

  • @anmolbrar3391
    @anmolbrar3391 9 місяців тому +30

    ਬਾਈ ਚਮਕੀਲੇ ਅਤੇ ਬੀਬਾ ਅਮਰਜੋਤ ਜੀਉ ਜੋ ਕਿ ਇਹ ਸੰਨ੍ਹ ਉਨੀ ਮਾਰਚ 1985 ਵਿੱਚ ਮੇਰੇ ਖੁਦ ਦੇ ਵਿਆਹ ਵਿਚ ਵੀ ਗਾਉਣ ਲਈ ਆਈ ਸੀ।ਪਰ ਇਹਨਾਂ ਦੇ ਵਰਗੀ ਜੋ ਕਿ ਬਗੈਰ ਕੋਈ ਵੀ ਵਿਸ਼ੇਸ਼ ਤੌਰ ਖੁਦ ਹੀ ਲੇਖਕ ਅਤੇ ਗਾਇਕ ਕਲਾਕਾਰ ਹੋਣ ਦਾ ਨਾ ਹੀ ਕਦੇ ਕੋਈ ਮਾਣ ਹੰਕਾਰ ਕਰਨ ਦੇ ਵਾਲੀ ਇਸ ਬਹੁਤ ਵਧੀਆ ਗਾਇਕ ਜੋੜੀ ਵਰਗੀ ਤਾਂ ਅੱਜ ਤਕ ਵੀ ਇਸ ਦੁਨੀਆ ਭਰ ਵਿੱਚ ਹੋਰ ਕੋਈ ਵੀ ਨਾ ਹੀ ਆਈ ਹੋਈ ਸੁਣੀ ਗਈ ਹੈ ਅਤੇ ਨਾ ਹੀ ਸ਼ਾਇਦ ਕਦੇ ਅਗਾਂਹ ਲਈ ਵੀ ਆਏਗੀ।ਪਰ ਇਹ ਤਾਂ ਐਨੀ ਮਸ਼ਹੂਰ ਹੋਣ ਦੇ ਬਾਵਜੂਦ ਫਿਰ ਵੀ ਇਹ ਜੋੜੀ ਰੇਟ ਵੀ ਬਹੁਤ ਘੱਟ ਲੈਂਦੀ ਸੀ।ਕਈ ਵਾਰ ਗਰੀਬ ਪਰਿਵਾਰਾਂ ਦੇ ਲਈ ਇਹ ਬਿਲਕੁਲ ਮੁਫ਼ਤ ਗਾਉਣ ਲਈ ਜਾਂਦੀ ਰਹੀ ਸੀ।
    ਧੰਨਵਾਦ ਜੀਉ।

  • @deepsingh2233
    @deepsingh2233 23 дні тому +3

    ਕਿੰਨੇ ਵੱਡਾ ਕਲਾਕਾਰ ਸੀ ਚਮਕੀਲਾ ਜੀ, ਸਾਡੇ ਪੈਦਾ ਹੋਣ ਤੋਂ ਪਹਿਲਾਂ ਦੀ ਡੈੱਥ ਹੋ ਗਈ ਸੀ ਪਰ ਗੀਤ ਅੱਜ ਵੀ ਨਵੇਂ ਨੇ ਬਾਈ ਦੇ

  • @SONYMaan-qr5fm
    @SONYMaan-qr5fm Місяць тому +3

    ਇਹ ਹੁੰਦਾ ਆਖੜਾ ਅੱਜ ਕਲ ਦੇ ਲੱਡੂ ਕਲਾਕਾਰ ਕਿੱਥੇ ਰੀਸ ਕਰ ਲੈਣਗੇ 🎉❤🎉❤❤🎉❤❤

  • @rajinderrattu1053
    @rajinderrattu1053 Рік тому +76

    ਜਦੋਂ ਵੀ ਖਾੜਾ ਸੁਣੀ ਦਾ ਦਿਲ ਖੁਸ਼ ਹੋ ਜਾਂਦਾ 🪕❤️❤️

  • @davindersingh-zb5hd
    @davindersingh-zb5hd Рік тому +67

    ਰੱਬ ਜੀ ਇਹੋ ਜਿਹੀ ਜੋੜੀ ਦੁਨੀਆਂ ਤੇ ਇੱਕ ਵਾਰ ਵਾਹਿਗੁਰੂ ਜੀਓ ਫਿਰ ਤੋ ਭੇਜ ਦਿਓ ਬਹੁਤ ਬਹੁਤ ਸੁਕਰਾਨਾ ਹੋਉ

  • @davindersingh-zb5hd
    @davindersingh-zb5hd Рік тому +69

    ਬਹੁਤ ਸੋਹਣੀ ਸਟੈਜ ਤੇ ਜੋੜੀ ਨੇ ਧੰਨ ਧੰਨ ਕਰਾਈ ਪਈ

  • @charanjeetsinghuppal8012
    @charanjeetsinghuppal8012 Рік тому +36

    ਇਹ ਮਹਾਨ ਜੋੜੀ ਸੀ।ਇਹੋ ਜਿਹੀਆਂ ਰੂਹਾਂ ਕਦੇ ਦੁਬਾਰਾ ਨਹੀਂ ਮਿਲਣਗੀਆਂ।

  • @deepbal0960
    @deepbal0960 10 місяців тому +45

    ਕੋਈ ਰੀਸ ਨੀ ਕਰ ਸਕਦਾ ਉਸਤਾਦਾ ਤੇਰੀ, ਬਹੁਤ ਆਏ ਤੇ ਬਹੁਤੇ ਗਏ, ਪਰ ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ 🙏🙏

  • @sukhpreethathoa
    @sukhpreethathoa Рік тому +52

    ਬਹੁਤ ਮਾਣ ਮਹਿਸੂਸ ਕਰਦਿਆਂ ਕਿ ਐਵੇਂ ਦੀ ਮਹਾਨ ਸਖਸ਼ੀਅਤ ਨੇ ਕਦੇ ਸਾਡੇ ਪਿੰਡ ਪੈਰ ਪਾਏ ਸੀ, ਤੇ ਲੋਕਾਂ ਦਾ ਮਨ ਖ਼ੁਸ਼ ਕੀਤਾ।

  • @jagroopsingh2360
    @jagroopsingh2360 4 місяці тому +3

    ਅਮਰਜੋਤ ਗਾਉਣ ਵੇਲੇ ਚਮਕੀਲੇ ਨਾਲੋਂ ਜ਼ਿਆਦਾ ਸੀਰੀਅਸ ਹੁੰਦੀ ਸੀ।

  • @rajaphotography2853
    @rajaphotography2853 Рік тому +13

    ਟਿਵਾਣਾ ਜੀ ਰੂਹ ਖੁਸ਼ ਹੋ ਗਈ, ਬਾ ਕਮਾਲ ਕਰਦੇ ਸੀ ਸਟੇਜ ਉਤੇ, ਧੰਨ ਧੰਨ ਕਰਵਾ ਦਿੱਤੀ
    ਚਮਕੀਲਾ ਸਾਧ ਵਿਰਤੀ ਵਾਲਾ ਆਦਮੀ ਸੀ ਯਾਰ
    ਐਵੇਂ ਹੀ ਮਾਰ ਦਿੱਤਾ।
    ਇਸ ਤਰਾਂ ਦੀਆਂ ਮਹਾਨ ਰੂਹਾਂ dobara ni aunia duniya te par amar rehnge

  • @tarsemlalsehgal9136
    @tarsemlalsehgal9136 Рік тому +11

    ਅਮਰ ਸਿੰਘ ਚਮਕੀਲਾ ਅਮਰ ਹੈ ਤੇ ਅਮਰ ਹੀ ਰਹੇਗਾ 🙏🙏

    • @gurisandhu3160
      @gurisandhu3160 5 місяців тому +1

      ✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨

  • @SonuSingh-zj2fv
    @SonuSingh-zj2fv Рік тому +39

    ਬਹੁਤ ਵਧੀਆ ਜੀ ਰੂਹ ਖੁਸ਼ ਹੋ ਗਈ ਚਮਕੀਲਾ ਜੀ ਨੂੰ ਦੇਖ਼ ਕੇ 🙏🙏🙏

  • @rangretesardar8405
    @rangretesardar8405 Рік тому +11

    ਚਮਕੀਲਾ ਐਕਟਰ ਵੀ ਬਹੁਤ ਵਧੀਅਾ ਸੀ 4.52 ਤੇ ਕਿੰਨੀ ਵਧੀਆ ਐਕਟਿੰਗ ਕੀਤੀ ਕਿੰਨਾ ਖੁੱਬ ਕੇ ਗਾੳੁਦੇਂ ਸੀ ਲੋਕ ਐਵੇ ਨੲੀ ਪਿਆਰ ਕਰਦੇ ਸੀ ਚਮਕੀਲੇ ਨੂੰ ਅੱਜ ਵੀ ਤੂਤੀ ਬੋਲਦੀ ਆ ਨਹੀ ਆੳੁਦੀਆਂ ੲੇਦਾ ਦੀਆਂ ਰੂਹਾਂ ਬਾਰ ਬਾਰ ਬਹੁਤ ਦੁੱਖ ਹੋੲਿਆ 1ਅਖਾੜਾ ਵੇਖਿਆ ਸੀ ਬਾੲੀ ਦਾ ਖੇਤਾਂ ਦੀਆ ਵੱਟਾਂ ਉੱਤੇ ਦੀ ਤੁਰ ਕੇ ਗੲੇ ਸੀ ਵੇਖਣ ਨਹੀ ਭੁੱਲਦਾ ਜਿੰਨਾ ਚਿਰ ਜਿੰਦਗੀ ੲੇ

  • @mr.koiwal1349
    @mr.koiwal1349 9 місяців тому +7

    ਅੱਜ ਦੇ ਟਾਈਮ ਚ ਬਾਹਰੋ ਬਾਹਰੋ ਚੰਗੇ ਨੇ ਸਭ ਨਹੀਂ ਤਾਂ ਸਾਰੇ ਵਿੱਚੋ ਵਿੱਚੋ ਚਮਕੀਲੇ ਦੇ ਗੀਤਾਂ ਵਰਗੇ ਨੇ 😊
    ਉਇ ਮਰਤਾ ਯਰ ਤੂ ਤਾਂ ਜਿਵੇਂ ਪੈਲਾ ਦਾ ਟਾਈਮ ਸੀ ਤੂ ਤਾਂ ਓਦਾ ਦੇ ਹੀ ਗੀਤ ਗਾਏ ਨੇ

    • @TiwanaMusicEvolution
      @TiwanaMusicEvolution  9 місяців тому +1

      ਹਾਂ ਜੀ ਬਿਲਕੁੱਲ ਜੀ।

    • @mr.koiwal1349
      @mr.koiwal1349 9 місяців тому +1

      @@TiwanaMusicEvolution ਤੂ ਕਿਸ ਜੱਗਾ ਤੋ ਆ ਵੀਰੇ

    • @TiwanaMusicEvolution
      @TiwanaMusicEvolution  9 місяців тому +1

      @@mr.koiwal1349 Rajpura Near Mohali

    • @mr.koiwal1349
      @mr.koiwal1349 9 місяців тому

      @@TiwanaMusicEvolution ਤੁਹਾਡੇ ਕੋਲ ਚਮਕੀਲੇ ਦੇ ਲਾਈਵ ਦੀ video ਹੈਗੀ ਸੀ

  • @fouji6960
    @fouji6960 Рік тому +17

    ਕੋਈ ਤੋੜ ਨੀ,
    ਅਮਰੋ ਹੱਸਦੀ ਬੜਾ ਘੈਂਟ ਆ...❤❤❤

  • @chanansingh1973
    @chanansingh1973 Рік тому +21

    ਟਿਵਾਣਾ ਜੀ ਰੂਹ ਖੁਸ਼ ਹੋ ਗਈ, ਬਾ ਕਮਾਲ ਕਰਦੇ ਸੀ ਸਟੇਜ ਉਤੇ, ਧੰਨ ਧੰਨ ਕਰਵਾ ਦਿੱਤੀ
    ਚਮਕੀਲਾ ਸਾਧ ਵਿਰਤੀ ਵਾਲਾ ਆਦਮੀ ਸੀ ਯਾਰ
    ਐਵੇਂ ਹੀ ਮਾਰ ਦਿੱਤਾ।
    ਇਸ ਤਰਾਂ ਦੀਆਂ ਮਹਾਨ ਰੂਹਾਂ ਬਸ ਕਦੇ ਕਦੇ ਮਿਲਦੀਆਂ ਨੇ।
    ਸਤਿ ਸ੍ਰੀ ਆਕਾਲ ਜੀ।

  • @jasdevsingh8494
    @jasdevsingh8494 Рік тому +14

    Super hit jodi c
    Old is gold👌👌

  • @maninderkhosa4648
    @maninderkhosa4648 Місяць тому +68

    ਚਮਕੀਲਾ ਮੂਵੀ ਦੇਖ ਕੇ ਕੋਣ ਕੋਣ ਆ ਰਿਹਾ

  • @amarjeeetsingh5692
    @amarjeeetsingh5692 Рік тому +30

    ਟਿਵਾਣਾ ਸਾਹਿਬ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @darshanchahal5911
    @darshanchahal5911 Рік тому +38

    ਰੂਹ ਖੁਸ਼ ਹੋ ਗਈ ਘਰੇ ਚਮਕੀਲੇ ਦਾ ਅਖਾੜਾ ਦੇਖ ਕੇ

  • @shivdeepkartik5032
    @shivdeepkartik5032 11 місяців тому +11

    ਬਹੁਤ ਖੂਬਸੂਰਤ ਵੀਡੀਓ 💛❤️❤️💙💕👌👌

  • @user-qe7sn1mx3u
    @user-qe7sn1mx3u Місяць тому +2

    My favorite singer always

  • @mangalsingh9100
    @mangalsingh9100 Рік тому +14

    ਹੈ ਨਾ ਕਮਾਲ ਜੀ ਕੋਈ ਸ਼ੱਕ ਤੇ ਨਹੀਂ ਰੂਹ ਖੁਸ਼ ਹੋ ਜਾਂਦੀ ਏ 👌👌🌻🌻🌹🌹❤❤

  • @fouji6960
    @fouji6960 Рік тому +8

    ਯਾਰ ਲਾਸਟ ਤੇ ਕਿੰਨਾਂ ਸੋਹਣਾ ਬੋਲੀ ਸੀ ਅਮਰੋ...🥰🥰🥰🙏🙏🙏

  • @ManjitSingh-zc2no
    @ManjitSingh-zc2no Рік тому +6

    3_4 ਸਾਜ਼ਾਂ ਨਾਲ ਕੋਈ ਨਵਾਂ ਨਹੀਂ ਗਾ ਸਕਦਾ ਆ

  • @fouji6960
    @fouji6960 Рік тому +10

    ਅਮਰੋ ਦੇ ਵਾਹ ਕਮਾਲ ਐਕਸਪ੍ਰੈਸ਼ਨ 😊😊
    ਸਿਰ ਜਾ ਕਿੰਨਾਂ ਘੈਂਟ ਖੁਰਕਿਆ ਸੀ...❤❤🥰🥰😘😘

  • @DeepSingh-dg2cx
    @DeepSingh-dg2cx Рік тому +4

    ਸਿਰਾਂ ਹੀ ਸੀ ਜੋੜੀ.. ਅਮਰਜੋਤ ਦੀ ਆਵਾਜ ਦਾ ਕੋਈ ਮੁਕਾਬਲਾ ਹੀ ਨਹੀਂ ਅਜ ਤਕ ਵੀ

  • @sukhmanjotsingh7427
    @sukhmanjotsingh7427 Рік тому +13

    ਬਹੁਤ ਵਧੀਆ ਹੈ 🙏🙏🙏

  • @jagrajsinghjagga3609
    @jagrajsinghjagga3609 Рік тому +16

    ਚਮਕੀਲਾ ਚਮਕੀਲਾ ਸੀ ♥️❤️🌹👍👍❤️🌹

  • @bilwinderbillu2776
    @bilwinderbillu2776 Рік тому +19

    ਬਹੁਤ ਵਧੀਆ ਅਖਾੜਾ ਬਾਈ ਜੀ

  • @kuldeepsharma7936
    @kuldeepsharma7936 Рік тому +10

    Punjab di शान bai chamkila amar raha,

  • @BhupinderSingh-yg8cg
    @BhupinderSingh-yg8cg Рік тому +17

    ਬਹੁਤ ਖੂਬ ਜੀ ।

  • @AvtarSingh-xc7ut
    @AvtarSingh-xc7ut Рік тому +14

    ਮਨ िਖॅੜ ਜਾਂਦਾ ਹੈ ਦੇਖਕੇ

  • @gurjantaulakh1791
    @gurjantaulakh1791 Рік тому +11

    Very very very nice song ji 👍👍👍👌👌👌👍🥰

  • @5911entertainment
    @5911entertainment 6 місяців тому +3

    ਟਿਵਾਣਾ ਸਾਹਿਬ ਤੁਸੀਂ ਵੀ ਬਹੁਤ ਮਿਹਨਤੀ ਹੋਂ

  • @balrajrajpal219
    @balrajrajpal219 Рік тому +16

    ਮਹਾਨ ਜੋੜੀ ❤️

  • @mahendra2610
    @mahendra2610 Місяць тому +4

    Who comes here after watching movie "Amar Singh chamkila"
    Awesome movie

  • @gurlalsingh-bh9fn
    @gurlalsingh-bh9fn Місяць тому +1

    ਬਹੁਤ ਵਧੀਆ ਜੋੜੀ ਸੀ❤❤❤

  • @avtaravtar6897
    @avtaravtar6897 Рік тому +8

    ਅਵਾਜ਼ ਬਹੁਤ ਸੋਹਣੀ ਆ ❤

  • @tajindersinghgill4374
    @tajindersinghgill4374 Рік тому +9

    ਬਹੁਤ ਵਧੀਆ ਅਖਾੜਾ

  • @rocketraccoon77
    @rocketraccoon77 Місяць тому +2

    Ustaadji 🙏

  • @kamalpreet3283
    @kamalpreet3283 Рік тому +13

    Boht khoobsurat jodi ❤️

  • @sukhjitbhullar8963
    @sukhjitbhullar8963 Місяць тому +1

    ਚਮਕੀਲਾ ਤੇ ਮੁਸੇ ਵਾਲਾ ਸਦਾਂ ਅਮਰ ਰਣਿਗੇ

  • @bholasingh2919
    @bholasingh2919 Рік тому +6

    ਢੱਡੇਵਾੜੀ ਪਿੰਡ ਵਾਲਾ ਵੀ ਅਖਾੜਾ ਪਾਓ ਜੀ ਨੇੜੇ ਮਲੇਰਕੋਟਲਾ

  • @gurpreetsingh-hb9ou
    @gurpreetsingh-hb9ou 3 місяці тому +3

    Ustaad amar singh chamkila ji ne nhi auna pta nhi kinne aaye kinne aunge ustaad da Tod na mileya na KDE vi miluga legend jodi

  • @gurinderpaldeol8657
    @gurinderpaldeol8657 Рік тому +10

    Super Legend Jori!😊😊🙏

  • @msbrarbrar2296
    @msbrarbrar2296 7 місяців тому +6

    ਕੋਈ ਸਬਦ ਹੀ ਨਹੀ ਤਰੀਫ ਕਰਨ ਨੂੰ🙏

  • @DeepSingh-dg2cx
    @DeepSingh-dg2cx Рік тому +4

    ਦਿਲ ਖੁਸ਼ ਹੋ ਗਿਆ

  • @harbanssingh2258
    @harbanssingh2258 Рік тому +3

    Very nice Stage Performance ❤❤❤❤❤❤❤❤❤❤❤❤❤ Amar Singh Chamkela Sahab g Beba Amarjot g

  • @science.videosforstudents.8787
    @science.videosforstudents.8787 6 місяців тому +2

    Very good song sir g' I remember you forever as life on earth

  • @harmeghsingh2399
    @harmeghsingh2399 Рік тому +3

    Chamkila. Beer. Amar. Roohuu

  • @MikkeyRoxx
    @MikkeyRoxx Рік тому +3

    Vapiss aja chamkila ❤❤❤❤😭😭😭😭😭😭😭😭😭😭😭😭😭😭😭

  • @RajinderKumar-dq3mh
    @RajinderKumar-dq3mh Місяць тому +1

    ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ 👌👌👌👌

  • @tarloksingh5755
    @tarloksingh5755 Рік тому +2

    Amar singh chamkila and amarjot amar hai ji punjab vich and king jorri amar rahu rahindi duniyaa tak and king song sira

    • @user-zn2kd5us8h
      @user-zn2kd5us8h Рік тому +1

      ਬਾਈ ਜੀ ਤੁਸੀਂ ਹਰ ਗੀਤ ਵਿਚ comment ਕਰਦੇ ਹੋ ਜਿੳਦੇ ਰਹੋ

  • @shabisidhu3778
    @shabisidhu3778 5 місяців тому +1

    ਐਵੇਂ ਹੀ ਮਾਰ ਦਿੱਤੀ ਏਨੀ ਸੋਹਣੀ ਜੋੜੀ

  • @lallisingh1739
    @lallisingh1739 Рік тому +5

    Chamkila amarjot jodi rehadi duniya tak rhu

  • @labhsingh4024
    @labhsingh4024 5 місяців тому +1

    Chamkila is Punjabi Rich Singer......

  • @AvtarSingh-xc7ut
    @AvtarSingh-xc7ut Рік тому +28

    ਰੁਹ ਦੀ ਖੁਰਾਕ ਸੀ ਚਮਕੀਲਾ ਅਮਰਜੋਤ

  • @davindersingh-zb5hd
    @davindersingh-zb5hd Рік тому +3

    Waaaaaaa g waaaaaaa end gal baat bahot khoob g very lovely akharaa diamond Jodi daa g

  • @pankajkumarz1
    @pankajkumarz1 Місяць тому

    Legand chamkila
    Love u. ❤️

  • @GurdeepSingh-sp9ul
    @GurdeepSingh-sp9ul Рік тому +5

    Tiwana Saab sat Sri akaal ji, kehn di gal tan ehi hai ke jehrha marji akharha dekh laie har war nawan lgda hai har war nawin galbat mildi hai , thanks again

  • @krishandev3633
    @krishandev3633 Рік тому +3

    Miss u Bai chamkila amrjot ji 👏

  • @amanjassal7136
    @amanjassal7136 Рік тому +3

    Buhat khushi hundi a bai g.par chamkila kite vi labda nahi.dukh vi buhat hunda.mahan jodi. Ise tara sada chardikala vich naam amar raho.

    • @RanjeetSingh-bl3tf
      @RanjeetSingh-bl3tf Рік тому

      ❤❤❤❤❤❤❤❤❤❤❤❤jeede duneya cha nam baba ji

  • @nemobile3078
    @nemobile3078 Рік тому +7

    jay. chamkila.ji ki

  • @lovepreetsingh2993
    @lovepreetsingh2993 Місяць тому +3

    After chamkila movie

  • @rajindersingh6060
    @rajindersingh6060 Рік тому +5

    Chamkila saab da hit hon da kaarn Desi Galla bata he c...oh Galla nu pro lainda c bas aa he magic c odey kol

  • @harbhajansoomal4709
    @harbhajansoomal4709 Рік тому +5

    Very good Bai ji

  • @KKumar-bo8hg
    @KKumar-bo8hg 7 місяців тому +1

    1000 saal jinda rehage e this voices.

  • @bholasingh2919
    @bholasingh2919 Рік тому +3

    Very good ji

  • @user-li9by2fy2m
    @user-li9by2fy2m 8 місяців тому +4

    He was ahead of Time ❣️❣️

  • @jassikhangura4241
    @jassikhangura4241 8 місяців тому +1

    ਨਹੀਂ ਰੀਸਾਂ ਜੋੜੀ ਦੀਅਾਂ ਵਾਹਿਗੁਰੂ ਚਰਨਾ ਚ ਨਿਵਾਸ ਬਖਸ਼ਣ

  • @user-di3ri1ku3w
    @user-di3ri1ku3w Місяць тому +1

    Amar Singh chamkila ta amarjit kaur full ghant akhada 👌👌

  • @nirmaldhillon757
    @nirmaldhillon757 Рік тому +7

    Att

  • @IM_MITTI
    @IM_MITTI 2 місяці тому +1

    ❤️❤️❤️❤️❤️❤️❤️❤️❤️❤️ koi rees nhi eh legend di

  • @nimmasingh8545
    @nimmasingh8545 Рік тому +4

    Very Good g

  • @GURPREETSINGH-hb7hn
    @GURPREETSINGH-hb7hn Рік тому +3

    Chamkila amar ha

  • @Moneygillji
    @Moneygillji Рік тому +5

    Kya baat ey Ustad g

  • @MikkeyRoxx
    @MikkeyRoxx Рік тому +3

    Chamkila❤❤amarjot ❤❤❤❤❤

  • @Jot_nk0080
    @Jot_nk0080 9 місяців тому +1

    ਮੇਰੇ ਪਿੰਡ ਦੇ ਨਾਲ ਨਾਲ ਇਹ ਪਿੰਡ

  • @rajindersingh6060
    @rajindersingh6060 Рік тому +3

    Bai di film aa rahi ....kya bata g 🥳🥳🥳🥳🎉🙏🙏🙏

  • @SKGproductionKhansaab
    @SKGproductionKhansaab Місяць тому +1

    Ghaint Jodi

  • @nazamsingh2056
    @nazamsingh2056 Рік тому +2

    Bay.jionda.he.ih.sunke.ji

  • @ssingh7506
    @ssingh7506 Рік тому +5

    Very
    Good

    • @jugraajsingh486
      @jugraajsingh486 Рік тому

      Super Duper hit akhada .Miss giant jodi.proud of this amar jodi.

  • @gurlalsingh3544
    @gurlalsingh3544 7 місяців тому +2

    ਕਿ ਕਰਦਾ ਰੱਬ ਵੀ ਓਨੇ ਏਥੇ ਦੇਖਿਆ ਜੋੜੀ ਨੂੰ ਤੇ ਕੋਲ ਸੰਧ ਲਿਆ ਕੇ ਉੱਤੇ ਜਿਆਦਾ ਲੋੜ ਹਿ। ਅਮਰ ਬਾਬਾ ਜੀ

  • @rajujhajj-tk9kd
    @rajujhajj-tk9kd Рік тому +5

    Super hit jori

  • @Avtarsinghdnl
    @Avtarsinghdnl Рік тому +3

    ਅਮਰ ਜੋੜੀ

  • @shinderpal5163
    @shinderpal5163 Рік тому +2

    Chamkila g great singer

  • @Don-vf3pr
    @Don-vf3pr Рік тому +7

    Full energy ✨️

  • @ankursharma8082
    @ankursharma8082 9 місяців тому +3

    Awesome both were gold 👌

  • @AK_7official
    @AK_7official 8 місяців тому +1

    Koi Chamkila -Amarjot ji ki barabari nahi kar sakta. This Jodi was greatest of all.

  • @DEON765
    @DEON765 Рік тому +2

    fine chmkla da Lakhi Deon wala

  • @madanlal8337
    @madanlal8337 Рік тому +23

    ਪਤਾ ਨਹੀਂ ਇਸ ਕੋਲ ਕਿਹੜਾ ਜਾਦੂ ਸੀ ਜਿਹੜਾ ਹਰ ਇਕ ਦੇ ਸਿਰ ਚੜ੍ਹ ਕੇ ਬੋਲਦਾ ਸੀ?

  • @DEON765
    @DEON765 Рік тому +2

    hitt hi rehya chmkla

  • @navdeepsingh2540
    @navdeepsingh2540 2 місяці тому +1

    Very good nice chamkila 👍👍👍❤️❤️🌹🌹🌹🎉🎉🎊

  • @laddudosanjh5800
    @laddudosanjh5800 Рік тому +5

    ਅਖਾੜਿਆਂ। ਦਾ। ਬਾਦਸ਼ਾਹ