ਚਮਕੀਲੇ ਦੀ ਕੁੜੀ ਹੋਈ ਭਾਵੁਕ ਆਪਣੇ ਬਾਪੂ ਦੀਆ ਗੱਲਾਂ ਕਰਕੇ ॥Kamal Chamkila 1st Interview || Part 1

Поділитися
Вставка
  • Опубліковано 28 сер 2024
  • #chamkilaamarjot #chamkilalive #diljitchamkila #chamkilamovie #amarjotparniti #chamkilacosinger #chamkilastatus #chamkilaamarjot #chamkilasongs #chamkilabarsi #chamkilaharneetneetu #harneetneetuchamkila #chamkilaamarnoori #chamkilaushakiran #amarjotchamkila #chamkilasonia #chamkilasurindersonia #chamkilakesarsinghtikki #kikkardalewala #chamkilasonjaimanchamkila #jaimanchamkilariyasandhu #chamkilawifeamarjot #chamkilawifegurmailkaur #chamkiladughteraman #kamalchamkila #amanchamkila
    Join this channel to get access to perks:
    / @sochpunjabdiofficial
    LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdi
    Twitter :- am...
    Instagram :- www.instagram....
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.
  • Розваги

КОМЕНТАРІ • 76

  • @tarakvicharpunjabichannel6624
    @tarakvicharpunjabichannel6624 4 місяці тому +26

    ਬੇਟਾ ਕਮਲ ਚਮਕੀਲਾ ਜੀ, ਤੁਹਾਡੇ ਡੈਡੀ ਕੋਲ ਘਰੇਲੂ ਸਮਾਂ ਬਹੁਤ ਘੱਟ ਸੀ। ਫਿਰ ਵੀ ਤੇਰੇ ਡੈਡੀ ਅਤੇ ਵੱਡੀ ਮੰਮੀ ਦੇ ਸਬੰਧਾਂ ਦਾ ਤੇਰਾ ਜਨਮ ਹੋਣਾਂ ਹੀ ਵੱਡਾ ਸਬੂਤ ਹੈ। ਕਿ ਬਾਈ ਚਮਕੀਲਾ ਜੀ ਨੇ ਤੇਰੀ ਵੱਡੀ ਮੰਮੀ ਅਤੇ ਧੀਆਂ ਦਾ ਵੀ ਪੂਰਾ ਖਿਆਲ ਰੱਖਿਆ।

  • @HarjinderSingh-ui7pv
    @HarjinderSingh-ui7pv Рік тому +53

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ ਤੇ ਕਾਤਲਾਂ ਨੂੰ ਹਰ ਪੀੜ੍ਹੀ ਲਾਹਨਤਾਂ ਪਾਉਂਦੀ ਰਹੇਗੀ

  • @kamalsingh4523
    @kamalsingh4523 Рік тому +4

    All time my favorite super star Chamkila ji and amar jot ji ❤❤❤❤❤❤❤

  • @bhaiamarjitsinghrattangarh781
    @bhaiamarjitsinghrattangarh781 Рік тому +5

    ਬਹੁਤ ਵਧੀਆ ਗੱਲਬਾਤ ਕੀਤੀ

  • @sidhurureke
    @sidhurureke Рік тому +17

    ਵਕਤ ਸਾਹਮਣੇ ਅਸੀਂ ਨਿਮਾਣੇ ਵਕਤ ਜਿਹਾ ਬਲਵਾਨ ਨਾ ਕੋਈ ❤❤❤❤

  • @HarjinderSingh-ir7vs
    @HarjinderSingh-ir7vs Рік тому +5

    ਕਮਲ.ਭੈਣ.ਜੀ.ਤੇ.ਅਮਨ.ਭੈਣ.ਜੀ.ਦੀਅਾ.ਜਦੋ.िੲੰਟਰिਵੳੁ.ਚੇ.ਗॅਲਾ.ਸੁਣਦੇ.ਅਾ.ਤੇ.ਬਹੁਤ.ਦੁॅਖ.ਹੁੰਦਾ.ਬਾਕੀ.ਮੇਰੀ.ਕਮਲ.ਭੈਣ.ਨੇ.ਅਮਰਜੋਤ.ਜੀ.ਨੂੰ.ਮੰਮੀ.ਅਾिਖਅਾ.ਬਹੁਤ.ਚੰਗਾ.ਲॅਗਾ.ਹੋਰ.ਜੈਮਨ.ਬਾਰੇ.ਤੇ.ਜਸਵੰਤ.ਕੋਰ.ਅਮਰਜੋਤ.ਦੀ.ਭੈਣ.ਬਾਰੇ.िੲਕ.ਵੀ.ਲਫਜ.ਮਾੜਾ.ਨਹੀ.ਬੋिਲਅਾ..ਬਾਕੀ.ਜੈਮਨ.ਵੀਰੇ..ਕਮਲ.ਤੇ.ਅਮਨ.ਭੈਣ.ਨੂੰ.ਜਰੂਰ.िਮिਲਅਾ.ਕਰ..ਮਾਲਕ..ਤੈਨੂੰ.ਤਰॅਕੀ.ਜਰੂਰ.ਦੇਵੇਗਾ..ਜੇ.ਸਾਢੇ.ਸਾिਤਕਾਰ.ਯੋਗ.ਜੋੜੀ.ਦਾ..ਪੁॅਤ.ਅਾ.ਤੇ.ਭੈਣਾ.ਨੂੰ.ਜਰੂਰ.िਮिਲਅਾ.ਕਰ..ਅਸੀ.ਵੀ.ਤੇਰੇ.ਮੰਮੀ.ਪਾਪਾ.ਦੇ.ਬਹੁਤ.ਹੀ.ਰੀਣੀ.ਅਾ.ਤੇ.िਦਲੋ.िਪਅਾਰ.ਸਾिਤਕਾਰ.ਕਰਦੇ.ਅਾ

  • @surjitseeti6450
    @surjitseeti6450 Рік тому +4

    ਬਹੁਤ ਵਧੀਆ ਇੰਟਰਵਿਊ

  • @jugrajsingh9101
    @jugrajsingh9101 Рік тому +9

    ਅਮਰ ਹੋ ਗਿਆ ਅਮਰ ਸਿੰਘ ਚਮਕੀਲਾ

  • @preetsaroya1351
    @preetsaroya1351 4 місяці тому

    Bhot vadiya Galla kitia sister sanu b khani sun ke rona aunda tusi such mata amar jot barge aaa

  • @jasmeetkauritaly1569
    @jasmeetkauritaly1569 4 місяці тому

    Chamkila family di sab to nice video laggi bhut soniya galla kitiya kuri ne

  • @salindernarr1864
    @salindernarr1864 Рік тому +2

    22 . Amar singh chamkila legend always and old is gold all the time.

  • @SurenderSingh-ob8rh
    @SurenderSingh-ob8rh Рік тому +2

    ਵੀਰੋ ਚਮਕੀਲੇ ਦੇ ਗੀਤ ਭਾਵੇਂ ਪਰਿਵਾਰ ਵਿਚ ਬੈਠ ਕੇ ਨਹੀਂ ਸੁਣੇ ਜਾਂਦੇ ਪਰ ਚਮਕੀਲੇ ਦੇ ਗਾਣੇ ਹੈ ਬਬਚੀ ਹਰ ਬੱਚਾ ਹਰ ਬਜ਼ੁਰਗ ਹਰ ਬੁੜੀ ਹਰ ਬੀਬੀ ਹਰ ਬੰਦੇ ਕਹਿਣ ਤੋਂ ਮੁਰਾਦ ਕਾਇਨਾਤ ਜਿੰਨੇ। ਵੀ ਮਨੁੱਖ ਦੇ ਗੀਤਾਂ ਮੁਹਾਵਰੇ ਯਾਦ ਨੇ ਹਨ ਅਸਲੀਲਤਾ ਦਾ ਹਿਸਾਬ ਤੁਸੀਂ ਲਾ ਲਵੋ

  • @manavprogamer9103
    @manavprogamer9103 Рік тому +2

    Good beta jee God bless you

  • @sarbjitraju8962
    @sarbjitraju8962 4 місяці тому +2

    Both sisters talk very sweetly 😂❤

  • @RanjitKaur-vj4pu
    @RanjitKaur-vj4pu 4 місяці тому +2

    Very nice beta ji

  • @russelwiper3112
    @russelwiper3112 Рік тому +6

    ਚਮਕੀਲੇ ਨੂੰ ਸੁਣ ਕੇ ਗਾ ਕੇ ਅੱਜ ਕਲਾਕਾਰ ਬਣ ਗਏ ਅੱਜ ਦੇ ਸਭਿਆਚਾਰ ਬਾਰੇ ਤੁਹਾਡਾ ਕੀ ਵਿਚਾਰ ਆ ਜੋ ਅਸ਼ਲੀਲ ਨੰਗਾ ਪਨ ਅਸਲਾ ਨਸ਼ਾ ਮਾਰਧਾੜ ਚੱਲ ਰਹੀ ਆ?????

  • @ranjnasofat4265
    @ranjnasofat4265 4 місяці тому

    Very nice

  • @mangjitsingh4606
    @mangjitsingh4606 Рік тому +10

    ਚਮਕੀਲੇ ਦੀ ਰੀਸ ਕੋਈ ਨਾ ਕਰ ਸਕੇਗਾ

  • @preetsaroya1351
    @preetsaroya1351 4 місяці тому

    Very nice good sister ji

  • @arshpeetmlk5283
    @arshpeetmlk5283 11 місяців тому +2

    ਕਿੰਨਾ ਚੰਗਾ ਹੁੰਦਾ ਜੇ ਮੈਡਮ ਅਮਰਜੋਤ ਵਰਗੀ ਦੀਆ ਇਦਾ ਇੰਟਰਵਿਊਆ ਹੁੰਦੀਆ ਜਿਵੇ ਸੁਖਵੰਤ ਸੁਖੀ ਮੈਡਮ ਦੀਆ ਰਮਲੇ ਦੇ ਗੀਤਾਂ ਵਾਲੀ (ਕੀ ਖੱਟ ਲਿਆ ਡਰਾਈਵਰਰਾ ) (ਟੁਟ ਪੈਨੇਆ ਕਸੂਤੀ ਸੱਟ ਵਜ ਗਈ ) ਇਸ ਤਰਾ ਦਾ ਜਦੋ ਪਤਾ ਨਹੀ ਸੀ ਮੁਖਤਿਆਰ ਮਾਨਵੀ

  • @HarvinderSingh-yy8th
    @HarvinderSingh-yy8th 4 місяці тому +3

    Jaiman nu apniyan bahenan naal zarur milna vartna chahida hai.

  • @PritDhillon-ki4pd
    @PritDhillon-ki4pd Рік тому +2

    ਚਮਕੀਲੇ ਨੇ ਉਸ ਸਮੇਂ ਇਹੋ ਜਿਹੇ ਅਸ਼ਲੀਲ ਗੀਤ ਗਾਏ ਜੋ ਅਸੀ ਪ੍ਰੀਵਾਰਾਂ ਵਿਚ ਬੈਠ ਕੇ ਨਹੀਂ ਸੁਣ ਸਕਦੇ ਸੀ

    • @inderpaul9264
      @inderpaul9264 Рік тому +1

      Wrong

    • @satpalsinghsingh2571
      @satpalsinghsingh2571 4 місяці тому +1

      ਕੰਧੇ ਸਰਹੰਦ ਦੀਏ ।

    • @avtarbanger9003
      @avtarbanger9003 4 місяці тому

      Tahion ajj khalsa de sir sohdian ne dastaran kesri........
      pani diya bulbuliya.....

    • @avtarbanger9003
      @avtarbanger9003 4 місяці тому

      Sara sansar aslilta ch hi paida ho riha.Asi ma baap nu nhi puchh sakda k mera ja mera behn bhra da janam kyon te kidda hoeya ha........sayed nhi puchh sakde.......ki tusi aapni ma ja baap nu puchhiya ha............

    • @kalwindersingh4940
      @kalwindersingh4940 4 місяці тому

      ਸਹੀ ਜਵਾਬ ​@@satpalsinghsingh2571

  • @SukhJinder-ki8qt
    @SukhJinder-ki8qt 3 місяці тому

    ❤❤

  • @balvirsingh2658
    @balvirsingh2658 Рік тому +2

    Good ❤❤

  • @arshpeetmlk5283
    @arshpeetmlk5283 Рік тому +6

    ਮੈ ਉਹਨਾਂ ਦੇ ਗਾਣੇ ਸੁਣਨ ਟਾਈਮ ਸੋਚਿਆ ਵੀ ਇੰਨੇ ਸੋਹਣੇ ਗਾਣੇ ਪਹਿਲਾਂ ਵੀ ਨੀ ਸੁਣੇ ਤੇ ਸਾਇਦ ਆਉਣ ਵੀ ਨਾ ਕਹਿੰਦੇ ਨਹੀ ਨਵੇ ਕਰਕੇ ਲਗਦੇ ਨੇ ਪਰ ਮੈ ਤਾ ਜਿਆਦਾ ਉਹਨਾਂ ਦੀਆ ਹੀ ਇੰਟਰਵਿਊਆ ਸੁਣਦਾ ਹਾ ਮੁਖਤਿਆਰ ਮਾਨਵੀ

  • @GurdeepSingh-rb5qt
    @GurdeepSingh-rb5qt Рік тому +2

    Very nice singer

  • @user-jv8kq8qn3f
    @user-jv8kq8qn3f 4 місяці тому

    Thanks Raju

  • @bagichlal8125
    @bagichlal8125 Рік тому +1

    Chamkeela Sada Amar Rahe Gaa

  • @user-mn8kl3sr8z
    @user-mn8kl3sr8z 4 місяці тому +1

    Jainam ehna da apna veer aa

  • @rajmixchannel4843
    @rajmixchannel4843 Рік тому +1

    Good thinking beta

  • @kewalsing8055
    @kewalsing8055 Рік тому +1

    Very nice chimkal ji

  • @gennicamusic
    @gennicamusic 5 місяців тому +1

    Amar Singh Chamkila 🌹🌹

  • @productionpb48wale
    @productionpb48wale 4 місяці тому

    🩷Chamkila 🩷

  • @HarmanSingh-qe6gw
    @HarmanSingh-qe6gw Рік тому +1

    ♥️♥️♥️♥️

  • @JarnailSingh-me1dk
    @JarnailSingh-me1dk Рік тому +3

    Very good

  • @user-mn8kl3sr8z
    @user-mn8kl3sr8z 4 місяці тому +2

    Kamal ji tusi bilkul sahi keha

  • @HarpalSingh-jl1qc
    @HarpalSingh-jl1qc 11 місяців тому

    🎉🎉

  • @gurwindersidhu6542
    @gurwindersidhu6542 3 місяці тому

    Pehla photo ghat khichonde ce, jaiman naal be kuch ke photos ne

  • @mrajmraj6133
    @mrajmraj6133 Рік тому +2

    GURMAIL KAUR DI CHAMKILE KADI VEE NAHI BANDI C ESH KARKE KE KOI VEE TASVIR NAHI HAI 🙏🙏

  • @mewasinghkhalsa4280
    @mewasinghkhalsa4280 Рік тому +5

    😢 ਬਹੁਤ ਹੀ ਗੰਦਾਗਾੳਉਦੈਸੀ

    • @avtarbanger9003
      @avtarbanger9003 4 місяці тому

      Sansar ch hr nasal da jiv narr te madda de gande karam nal hi paida ho riha ha,gall ki kamm vashna hi sansar da main kark ha,kamm vashna de karn hi asi ajj vakh vakh nasalan de jivan pranian nu dekh rhe ha,sivay isda kujh v sambhav nhi ha.

    • @gurwindersidhu6542
      @gurwindersidhu6542 3 місяці тому

      Gand thode samaj ch ce, jananiya aap jetha nu gaala kadea keyon kardea edha je jeth bda bhai hunda ta, deor bhabhi de riste baare sbnu pta, saali adhi gharvali eh samaj ne banaya chamkile ne Sirf gaya

  • @anitadevgan339
    @anitadevgan339 4 місяці тому

    Photo no matter meri bacchpan ki koi photo nahi hai ....woo sath rahte tha singer es lea

  • @jagrup408
    @jagrup408 4 місяці тому

    Is Kamal sister naal meri boht pehla gal hoi si facebook te

  • @sukhdhillon6024
    @sukhdhillon6024 Рік тому +3

    Amar ho gae jatt

  • @majorsingh4407
    @majorsingh4407 Рік тому

    Amarjot and chamkela kabel a tarif aasi jodi top class singer and beautyfull nahi aaege awaz kabal a tarif

  • @nimmapakhi1835
    @nimmapakhi1835 Рік тому

    🙏🏼🙏🏼🙏🏼👌👌👌👌👍👍👍👍

  • @satpalsingh7346
    @satpalsingh7346 Рік тому

    Good Putara

  • @nachhattarsingh2122
    @nachhattarsingh2122 Рік тому +6

    ਬੇਟੀ ਤੇਰਾ ਡੈਡੀ ਨੇ ਕਾਫੀ ਗਾਣੇ ਦੂਹਰੇ ਅਰਥਾਂ ਵਾਲੇ ਅਸਲੀਲ ਗਾ ਦਿੱਤੇ ਸਨ। ਸੱਭਿਆਚਾਰ ਦੇ ਨਾਂਅ ਤੇ ਦੁਰਾਚਾਰ ਫੈਲਾਉਣ ਵਾਲੇ ਸਨ। ਧਰਮ ਯੁੱਧ ਮੋਰਚੇ ਦੇ ਸਮੇਂ ਦੀ ਨਜਾਕਤ ਨਹੀਂ ਪਛਾਣ ਸਕੇ। ਚੰਗਾ ਤਾਂ ਵੱਸ ਲਗਦਾ ਹਾਲਾਤਾ ਵੱਸ ਮਜਬੂਰੀ ਵਿੱਚ ਥੋੜਾ ਜਿਹਾ ਹੀ ਗਾਇਆ।ਉਸ ਦੌਰ ਵਿੱਚ ਇਕੱਲਾ ਕੁਲਦੀਪ ਮਾਣਕ ਹੀ ਗਾਉਦਾ ਸੀ। ਬਾਕੀ ਕੱਚਾ ਪਿੱਲਾ ਗਾਉਣ ਵਾਲੇ ਤਾਂ ਘਰ ਬਹਿ ਗਏ ਸਨ।ਹਾਲਾਤਾ ਨੂੰ ਨੀ ਸਮਝ ਸਕੇ ਬੇਟੇ।

    • @parmindersingh5991
      @parmindersingh5991 Рік тому +6

      Hun ashleel gany gaun waly muk gay. Hun ve marny chaidy ah.

    • @gurwindersidhu6542
      @gurwindersidhu6542 3 місяці тому

      Kuldeep manak de song jija akhea na maar main kl de kudi, kutre dea taniya dellia ne sun putt

    • @gurwindersidhu6542
      @gurwindersidhu6542 3 місяці тому

      Kehda dharam Yudh morcha ce saalea, dharam de naam bane pa ke singha vaale dhea de umar dea saaliya Rakhi ferde ce thode khadku, sukdev Singh Babbar khadku bina marriage to duji aurat rakhi ferda ce, usde najayaj munde nu lakon ly kinne jhoot bole,

  • @preetimehra2611
    @preetimehra2611 4 місяці тому +2

    Same amarjot wargi lgdi

  • @sidhurureke
    @sidhurureke Рік тому +2

    ਕਮਲਜੋਤ ਚਮਕੀਲਾ

  • @GurjantSingh-id2on
    @GurjantSingh-id2on 11 місяців тому

    así tan beta chamkile de akhare ve bahout de khe aa

  • @arpanmaan5580
    @arpanmaan5580 4 місяці тому

    Chamkila dler banda se good bnda se

  • @user-mn8kl3sr8z
    @user-mn8kl3sr8z 4 місяці тому +1

    Jaiman chamkila tuhade ghar da chirag aa

  • @user-mn8kl3sr8z
    @user-mn8kl3sr8z 4 місяці тому

    Us time photo da vohta chalan nahi c

  • @tejikaur9582
    @tejikaur9582 Рік тому +1

    Paise kr K maria C Italy 🙏🙏

  • @nsmsmmemmm
    @nsmsmmemmm 4 місяці тому

    Aih kudi gaon Lag jave.

  • @MAKHANSINGH-lj8kk
    @MAKHANSINGH-lj8kk Рік тому

    Chamkile vrga kise nhi bn jana.

  • @rajpaltiwana9249
    @rajpaltiwana9249 11 місяців тому +1

    ਲੈਂਜਡ ਜੋੜੀ ਸੀ

  • @GurdeepSingh-kn2uy
    @GurdeepSingh-kn2uy 4 місяці тому

    Ethe lok gariba nu taraki, kardea nu marde ne,tang karde ne

  • @SonuSingh-nj5rn
    @SonuSingh-nj5rn 5 місяців тому

    Manak sire da hankari c

  • @user-un7qn1bn1i
    @user-un7qn1bn1i 4 місяці тому

    Veti tere papa jiha bhulke v jmm nai sakda, jassa,

  • @arpanmaan5580
    @arpanmaan5580 4 місяці тому

    Beta ek var gauna chahida se

  • @balbirsingh8731
    @balbirsingh8731 Рік тому +2

    Gand bakan wala Punjabi singer

  • @manavprogamer9103
    @manavprogamer9103 Рік тому

    Choota chamkila amanjot