ਚਮਕੀਲੇ ਦੀ ਧੁੱਰ ਦੀ ਟਿਕਟ ਕੱਟਣ ਵਾਲੇ ਭਾਈ ਦੀਪਾ ਹੇਰਾਂ ਵਾਲੇ ਦੇ ਜੱਦੀ ਘਰ ਦੀ ਪਹਿਲੀ ਵੀਡੀਓ Pb 07 Wale

Поділитися
Вставка
  • Опубліковано 25 чер 2023
  • ਦਰਬਾਰ ਸਾਹਿਬ ਤੇ ਹਮਲੇ ਮਗਰੋਂ ਘਰ ਬਾਰ ਛੱਡ ਕੇ ਕੌਮ ਦੇ ਲੇਖੇ ਜਿੰਦਗੀ ਲਾਉਣ ਵਾਲੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲੇ ਦੇ ਜੱਦੀ ਘਰ ਦੀ ਪਹਿਲੀ ਵੀਡੀਓ
    Like Us On facebook
    Follow Us On Twitter
    Follow Us On Instagram
    Follow Us On Google +
    Subscribe Our PB 07 Wale Channel For More Updates
  • Розваги

КОМЕНТАРІ • 2,7 тис.

  • @ManDhillon07
    @ManDhillon07  11 місяців тому +209

    ਦਰਬਾਰ ਸਾਹਿਬ ਤੇ ਹਮਲੇ ਮਗਰੋਂ ਘਰ ਬਾਰ ਛੱਡ ਕੇ ਕੌਮ ਦੇ ਲੇਖੇ ਜਿੰਦਗੀ ਲਾਉਣ ਵਾਲੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲੇ ਦੇ ਜੱਦੀ ਘਰ ਦੀ ਪਹਿਲੀ ਵੀਡੀਓ

    • @NirmalSingh-bz3si
      @NirmalSingh-bz3si Місяць тому

      ਇਹ ਵੀਡੀਓ ਨੈਟ ਤੋਂ ਲਹਾਉਣ ਵਾਲਾ ਲੁਟੇਰੈ ਦਾ ??ਇਹ ਤੜਫਾ ਤੜਫਾ ਕੇ ਮਾਰਿਆ ਸਾਲਾ ਪੰਜਾਬ ਪੁਲਸ ਨੇ ??

    • @user-jj3ks7vw6s
      @user-jj3ks7vw6s Місяць тому +65

      Kise janani te hath chak ke koi sher ni ban janda je ek baap da hunda tan kise takde bande naal ladda behan chood deepa

    • @krishandev3633
      @krishandev3633 Місяць тому +80

      ਨਿਹਥੇ ਤੇ ਵਾਰ ਕਰਨ ਵਾਲਾ ਸੁਰਮਾ ਨੀ ਬੁਜ਼ਦਿਲ ਹੁੰਦਾ

    • @Daddyji829
      @Daddyji829 Місяць тому

      @@krishandev3633 tere bhen chodey lagh de 22 ney menu lagh da thudey Bibi amarjot da gussa kutt ta huna 😂😂

    • @Daddyji829
      @Daddyji829 Місяць тому +3

      @@krishandev3633 chmar salye kisen veshen 😂😂

  • @user-lp4hc3qg2h
    @user-lp4hc3qg2h Місяць тому +161

    ਸਭ ਤੋਂ ਪਹਿਲਾ ਜੁਤੀ ਤੇਰੇ ਫਿਰਨੀ ਚਾਹੀਦੀ। ਜਿਹੜਾ ਕਤੀੜ ਨੂੰ ਸ਼ੇਰ ਦੱਸਦਾ

    • @narvir_4966
      @narvir_4966 Місяць тому

      Fer la fe, haigi himmat?

    • @JagjitSingh-rb9qd
      @JagjitSingh-rb9qd 26 днів тому

      Tu kese kolo jutte kha Lena chamkeela tera jija c

    • @dlzira3721
      @dlzira3721 25 днів тому +1

      👍

    • @roshanlal5585
      @roshanlal5585 25 днів тому

      Deep Kutta si...sher nhi

    • @balindersingh8135
      @balindersingh8135 17 днів тому +1

      ਇਹੋ ਜਿਹੇ ਬਦਮਾਸ਼ ਇਹਨਾਂ ਦੇ ਘਰ ਠਹਿਰਦੇ ਹੋਣੇ ਤਾਂ ਹੀ ਜਿਆਦਾ ਚਮਚਾ ਬਣਦਾ

  • @surjeetsingh6279
    @surjeetsingh6279 Місяць тому +51

    ਚਮਕੀਲੇ ਦੀ ਆਵਾਜ਼ ਤੇ ਗੀਤ ਕਦੇ ਨਹੀਂ ਭੁੱਲਣੇ, ਚਮਕੀਲਾ ਅਮਰ ਰਹੁਗਾ।

  • @ParminderSingh-rn7ti
    @ParminderSingh-rn7ti Місяць тому +98

    ਇਗਨੋਰ ਕਰਿਆ ਕਰੋ ਮਸ਼ਹੂਰ ਨਾ ਕਰਿਆ ਕਰੋ ਮੈ ਕਿਸੇ ਨੂੰ ਮਾੜਾ ਨੀ ਕਹਿੰਦਾ ਚਮਕੀਲਾ ਬਹੁਤ ਵਧੀਆ ਸੀ ਬਹੁਤ ਮਿਹਨਤ ਕੀਤੀ ਰਲ ਮਿਲ ਕੇ ਮਰਵਾ ਦਿੱਤਾ ਵਿਚਾਰਾਂ

    • @HARMEETSINGH-us8xh
      @HARMEETSINGH-us8xh 27 днів тому +1

      ਕਦੇ ਚਮਕੀਲੇ ਦੇ ਗਾਣੇ ਧੀ ਭੈਣਾਂ ਨਾਲ਼ ਬੈਠ ਕੇ ਸੁਣਿਓ, ਜੇ ਤੁਹਾਡੀ ਧੋਣ ਥੱਲੇ ਨਾ ਡਿੱਗੀ ਤਾਂ ਮੈਨੂੰ ਕਹਯੋ 🙏

    • @SukhwinderSingh-ge4fv
      @SukhwinderSingh-ge4fv 24 дні тому +4

      ਗੀਤ ਸੰਗੀਤ ਮਨੋਰੰਜਨ ਵਾਸਤੇ ਹੁੰਦਾ ਹੈ ਅਤੇ ਸੁਣਨ ਵਾਲੇ ਦੀ ਮਰਜ਼ੀ ਹੈ ਕਿ ਉਸਨੇ ਕਿੱਥੇ ਬੈਠ ਕੇ ਸੁਣਨਾ। ਇਹ ਕੋਈ ਪਾਬੰਦੀ ਤਾਂ ਨਹੀਂ ਕਿ ਧੀਆਂ ਭੈਣਾਂ ਵਿੱਚ ਬੈਠ ਕੇ ਹੀ ਸੁਣਿਆ ਜਾਵੇ।

    • @Aman_2233
      @Aman_2233 19 днів тому

      ​@@HARMEETSINGH-us8xhਬਾਈ ਜੀ ਤੁਸੀਂ ਸਾਰੇ Song ਨੀ ਸੁਣੇ ਹੋਣੇ ਫਿਰ 5 to 6 Song ਗ਼ਲਤ ਸੀ ਬਾਕੀ ਸਾਰੇ Vadia ਸੀ

    • @HARMEETSINGH-us8xh
      @HARMEETSINGH-us8xh 19 днів тому

      ​@@SukhwinderSingh-ge4fvਬਾਈ ਇਕੱਲਾ ਬੈਠ ਕੇ ਤਾਂ ਚਮਕੀਲਾ ਸੁਪਨ ਦੋਸ਼ ਹਜ਼ਾਰਾਂ ਦੇ ਕਰਵਾ ਗਿਆ, ਅੱਗੇ ਤੂੰ ਆਪ ਸਮਝਦਾਰ ਹੈ 👍

    • @NareshKumar-ip1fb
      @NareshKumar-ip1fb 15 днів тому

      ​@@SukhwinderSingh-ge4fvBhai Sahib ajj dyan filma te baith ke dekh lainde ho

  • @dharmiktvlivemoonak7530
    @dharmiktvlivemoonak7530 Місяць тому +98

    ਗਰੀਬ ਦੀ ਚੜਾਈ ਕਿਸੇ ਤੋਂ ਹਜਮ ਨਹੀਂ ਹੁੰਦੀ ਹਰ ਪਾਸੇ ਗਰੀਬ ਹੀ ਮਾਰਦੇ ਨੇ

    • @nirmalghuman6077
      @nirmalghuman6077 Місяць тому

      ਇਹ ਹਰ ਗੱਲ ਚ ਗਰੀਬੀ ਕਿੱਥੋਂ ਆ ਜਾਂਦੀ ਐ ਯਾਰੋ
      ਦਿਲਰਾਜ ਅਖਤਰ ਦਾ ਕਤਲ ਕਿਉਂ ਹੋ ਗਿਆ ਸੀ????
      ਸਿੱਧੂ ਮੂਸੇ ਵਾਲਾ ਵੀ ਗਰੀਬ ਸੀ????
      ਫੇਰ ਉਸਦਾ ਕਤਲ ਕਿਉਂ ਹੋ ਗਿਆ???

    • @HARMEETSINGH-us8xh
      @HARMEETSINGH-us8xh 18 днів тому

      गरीब जे किते लुच्चे, कंजर ते बदमाश हो जान, ता सिर्फ बेगैरत 😭

  • @kulvirsingh6504
    @kulvirsingh6504 Місяць тому +40

    ਅਮਰਜੋਤ ਦੇ ਪੇਟ ਚ ਬੱਚਾ ਸੀ , ਤੇ ਗਰੀਬ ਸਾਜੀਆ ਦਾ ਕੀ ਕਸੂਰ ਸੀ ਜੋ ਸਾਜ ਬਜਾ ਕੇ ਘਰ ਦੀ ਰੋਟੀ ਰੋਜੀ ਚਲਾਉਦੇ ਸੀ

  • @luckysstudio849
    @luckysstudio849 Місяць тому +99

    ਲੱਖ ਲਾਹਨਤ ਇਹੋ ਜਿਹੀ ਪੱਤਰਕਾਰੀ ਦੇ। ਦੁਰ ਫਿੱਟੇ ਮੂੰਹ

  • @gurdipdehar7070
    @gurdipdehar7070 Місяць тому +20

    ਕਾਇਰਤਾ ਦਿਖਾਈ ਅਮਰ ਗਾਇਕ ਜੋੜੀ ਨੂੰ ਕ਼ਤਲ ਕਰ ਕਿ ਕੋਈ ਸੂਰਮਾ ਨਹੀ ਸੀ ਹੇਰਾਂ ਵਾਲਾ ਸਾਰਾ ਪਿੰਡ ਉਦੋਂ ਉਸ ਤੋਂ ਲਾਹਨਤਾਂ ਪਾਉਂਦਾ ਸੀ,ਤੇ ਅੱਜ ਵੀ ਪੈਂਦੀਆਂ ਅੱਗੋਂ ਵੀ ਪੈਂਦੀਆਂ ਰਹਿਣਗੀਆਂ ਵਾਹਿਗੁਰੂ ਜੀ ਕੀ ਫਤਿਹ

  • @ramanjeetkaur210
    @ramanjeetkaur210 Місяць тому +118

    ਚਮਕੀਲੇ ਦੀ ਕਮਾਈ ਤੋ ਪਾਉਦਾ ਸੀ ਕਪੜੇ ਕਿਹੜਾ ਕਮਾਈ ਕਰਕੇ ਪਾਉਣੇ ਸੀ

    • @DilbagSingh-cm5pv
      @DilbagSingh-cm5pv 26 днів тому

      Sadke te Ramniyee ah lohaar wali satt mari tu addia chukk k .. lol

    • @anserbutt5511
      @anserbutt5511 23 дні тому

      Deepa kanjar si jinnay aurat nu mariya

  • @Butagappy
    @Butagappy Місяць тому +119

    ਅੱਛਾ ਇਹ ਸੀ ਓਹ ਸ਼ੇਰ ਬੰਦਾ ਜਿਸ ਨੇ ਇੱਕ ਔਰਤ ਨੂੰ ਗੋਲੀਆਂ ਮਾਰੀਆਂ ਸੀ, ਤੇ ਉਸ ਦੇ ਨਿਹੱਥੇ ਘਰ ਵਾਲੇ ਨੂੰ ਵੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ,

    • @Armaan456u
      @Armaan456u Місяць тому +4

      Nal ek bacha b marea 3month da ted vich bacha c amarjot de😞

    • @Butagappy
      @Butagappy 23 дні тому

      @@Armaan456u 😭

    • @desibulls8600
      @desibulls8600 21 день тому

      🙏🏽Waheguru ji🙏🏽

  • @SukhwinderSingh-fm7xh
    @SukhwinderSingh-fm7xh Місяць тому +234

    ਚਮਕੀਲੇ ਦੇ ਧਾਰਮਿਕ ਗੀਤ ਵੀ ਬਹੁਤ ਵਧੀਆ ਹਨ ਉਸ ਨੂੰ ਜਾਂਨ ਤੋਂ ਮਾਰ ਦੇਣਾ ਬਹੁਤ ਮੰਦਭਾਗਾ ਸੀ ਬਾਈ ਜੀ

  • @sheshkumar4856
    @sheshkumar4856 Місяць тому +54

    ਗੁਰੂ ਦਾ ਸੱਚਾ ਸਿੰਘ ਕਦੇ ਵੀ ਬੇਦੋਸ਼ਾ ਤੇ ਨਿਹੱਥੇ ਉਪਰ ਕਦੇ ਵਾਰ ਨੀ ਕਰਦਾ। ਪਰਮਾਤਮਾ ਦੇ ਘਰ ਸੱਚ ਦੀ ਵਕਾਲਤ ਹੁੰਦੀ ਐ।ਉਹਦਾ ਭਰਾ ਕਹੀ ਜਾਂਦਾ ਕਦੇ ਦਾੜ੍ਹੀ ਕਟਵਾ ਲੈਂਦਾ ਸੀ ਕਦੇ ਰੱਖ ਲੈਂਦਾ ਸੀਤ ਤਾਂ ਹੀ ਇਨ੍ਹਾਂ ਟਾਇਮ ਕੱਟ ਗਿਆਂ। ਗੁਰੂ ਦਾ ਸੱਚਾ ਸਿੰਘ ਦਾੜ੍ਹੀ ਤਾਂ ਕੀ, ਇੱਕ ਬਾਲ ਵੀ ਨਹੀਂ ਕਟਵਾਉਂਦਾ।ਜਦੋਂ ਇਹਨੇ ਕੀਤਾ ਸੱਚਾ ਸਿੰਘ ਇਹ ਨਹੀਂ ਕਰਦਾ।

  • @allpro2812
    @allpro2812 Місяць тому +50

    ੳਹਦੇ ਕੀੜੇ ਵੀ ਪਏ ਨੇ , ਦੀਪੇ ਦੇ , ੳਸ ਨੇ ਇਕ ਰੱਬੀ ਰੁਪ ਬੰਦੇ ਨੁ ਮਾਰ ਕੇ ਆਬਦੀ ਨਰਕ ਦੀ ਟਿਕਟ ਕਟਾਈ ਹੈ । ਚਮਕੀਲਾ ਜੋਤ ਮਰੇ ਨਹੀ ਪਰ ਅਮਰ ਨੇ , ਰਹਿੰਦੀ ਦੁਣੀਆ ਤਕ

  • @user-mg1nh8ry5b
    @user-mg1nh8ry5b Місяць тому +375

    ਹੋਰ ਤਾਂ ਛੱਡੋ, ਗੁਰੂ ਦੇ ਸਿੱਖ ਕਦੇ ਵੀ ਔਰਤ ਤੇ ਹੱਥ ਨਹੀਂ ਚੁੱਕਦੇ ਪਰ ਇਨ੍ਹਾਂ ਨੇ ਬੀਬੀ ਅਮਰਜੀਤ ਕੌਰ ਨੂੰ ਗੋਲੀ ਮਾਰ ਕੇ ਗੁਰੂ ਦੇ ਸਿਧਾਂਤ ਨੂੰ ਵੀ ਅਣਡਿੱਠ ਕੀਤਾ। ਗੁਰੂ ਦੇ ਸਿੱਖ ਕਦੇ ਵੀ ਔਰਤ ਤੇ ਹੱਥ ਨਹੀਂ ਚੁੱਕਦੇ

    • @Daddyji829
      @Daddyji829 Місяць тому

      Bhen chodo tusi te kina phir indira Gandhi v galt mari o v aurat si thudey bhen den lun chmarra de nale thudey lun chamkile de maa da gussa mariya 😂😂😂

    • @user-mh5fmBatth
      @user-mh5fmBatth Місяць тому +15

      ਇਹ ਕਤਲ ਨਹੀ ਸ਼ਾਜਿਸ ਸੀ ਕਿਉਂਕਿ ਸਿੱਖ ਕਦੇ ਔਰਤ ਤੇ ਗਉਂ ਗਰੀਬ ਤੇ ਵਾਰ ਨਹੀ ਕਰਦਾ ਗਰੀਬ ਗੁਰਬੇ ਲਈ ਸੀਸ ਲਹਾ ਸਕਦਾ ਪਰ ਕਿਸੇ ਗਉ ਗਰੀਬ ਦਾ ਸਿਰ ਲਾਹ ਨਹੀ ਸਕਦਾ

    • @gurjeetdhilwan7991
      @gurjeetdhilwan7991 Місяць тому +13

      ਸਿੱਖ ਸਿਧਾਂਤਾ ਅਨੁਸਾਰ ਕਦੇ ਔਰਤ ਤੇ ਵਾਰ ਨਹੀਂ ਕਰਨਾ

    • @Daddyji829
      @Daddyji829 Місяць тому

      @@gurjeetdhilwan7991 fudi deo kite ehh na hun keh deo indira gandhi keo mari si besham lok

    • @charnjitsingh1126
      @charnjitsingh1126 Місяць тому +11

      ਇੰਦਰਾਂ, ਔਰਤ ਸੀ ਕੇ ਮਰਦ ?

  • @shindersinghgill1728
    @shindersinghgill1728 Місяць тому +296

    ਗਰੀਬ ਬੰਦੇ ਚਮਕੀਲੇ ਨੂੰ ਮਾਰ ਕੇ ਕਿਹੜਾ ਸਟਾਰ ਬਣ ਗਿਆ ਸੀ ਦੀਪਾ ਹੇਰਾਂ ਵਾਲ ਨੇ ਕੁਲਦੀਪ ਮਾਣਕ ਤੇ ਸੁਰਿੰਦਰ ਸਿੰਦੇ ਤੋ ਸੁਪਾਰੀ ਲੇ ਕੇ ਚਮਕੀਲਾ ਮਾਰ ਦਿੱਤਾ ਸੀ ਇਹ ਬੰਦਾ ਸੰਤ ਜਰਨੈਲ ਸਿੰਘ ਭਿੰਡਰਂਵਾਲਿਆਂ ਦਾ ਚੇਲਾ ਨਹੀਂ ਹੋ ਸਕਦਾ ਕਿਓ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਨੇ ਕਦੇ ਵੀ ਗਰੀਬ ਤੇ ਮਜ਼ਲੂਮਾਂ ਤੇ ਕਦੇ ਵੀ ਵਾਰ ਨਹੀਂ ਕੀਤਾ

    • @krishandev3633
      @krishandev3633 Місяць тому +14

      ਸਹੀ ਕਿਹਾ ਬਾਈ ਜੀ✅ ਸੰਤਾਂ ਦਾ ਚੇਲਾ ਨਹੀਂ ਹੋ ਸਕਦਾ

    • @Daddyji829
      @Daddyji829 Місяць тому +1

      @@krishandev3633 tusi bud deney a santa de cheley nu k bhen dene a

    • @prabhrai4437
      @prabhrai4437 Місяць тому

      Deepa leer admi

    • @MalkitSingh-gz6zb
      @MalkitSingh-gz6zb Місяць тому

      Police Ne Tickt Catti Fer Gand Saf Kita

    • @user-xz3oh6or5u
      @user-xz3oh6or5u Місяць тому

      ਤੂੰ ਹਰੇਕ ਜਗ੍ਹਾ ਤੇ ਆਪਣੀ ਭੂਆ ਪੇਸ਼ ਕਰਨ ਕਿਉਂ ਆ ਜਾਨਾ ਸਾਲਿਆ ਕਰ ਹੁਣ ਆਪਣੇ ਜੀਜੇ ਨੂੰ ਕੁਮੈਟ ਸਾਲਿਆ​@@Daddyji829

  • @bahiasaab8963
    @bahiasaab8963 Місяць тому +121

    ਚਮਕੀਲਾ ਸੰਨ 1978 ਤੋਂ ਗਾਉਂਦਾ ਆ ਰਿਹਾ ਸੀ,84 ਤੱਕ ਸੰਤ ਭਿੰਡਰਾਂਵਾਲੇ ਵੀ ਜਿਉਂਦੇ ਸਨ, ਪਰ ਉਹਨਾਂ ਨੇ ਤਾਂ ਕਦੇ ਕਿਸੇ ਵੀ ਕਲਾਕਾਰ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ,ਇਹ ਅਸਲੀ ਸਿੰਘ ਨਹੀਂ ਸਨ, ਇਹ ਤਾਂ ਪੈਸੇ ਦੇ ਲਾਲਚੀ, ਫ਼ਿਰੌਤੀਆਂ ਲੈਣ ਵਾਲੇ ਸਨ। ਅਸਲੀ ਸਿੰਘ ਤਾਂ ਹੋਰ ਹੀ ਸਨ।

    • @jagtarsinghjagtarsingh5312
      @jagtarsinghjagtarsingh5312 Місяць тому +5

      Good comint

    • @SHAMSHERSINGH-iv3hp
      @SHAMSHERSINGH-iv3hp Місяць тому +10

      ਇਹ ਤਾਂ ਦੂਰ ਦੀ ਗੱਲ ਹੈ
      ਰਸ਼ਪਾਲ ਸਿੰਘ ਜੀ ਛੰਦੜਾਂ B.W.T.F ਦੇ ਕਮਾਂਡਰ ਚਮਕੀਲਾ ਜੀ ਦੇ ਗਵਾਂਢੀ ਪਿੰਡ ਦੇ ਸੀ ,, ੳਨਾ ਕੁਝ ਨਹੀ ਚਮਕੀਲੇ ਨੂੰ ਕਿਹਾ

    • @JaswinderSingh-nm1lh
      @JaswinderSingh-nm1lh Місяць тому +6

      Bilkul shi kiha ji

    • @gurdeepkaurdeep2262
      @gurdeepkaurdeep2262 Місяць тому +3

      Raspal Singh Sandra dugri ch v rehnde c ohna ne kde ik gal ni boli c chamkila nu

    • @HARMEETSINGH-us8xh
      @HARMEETSINGH-us8xh 29 днів тому +3

      ਸੰਤ ਉਸ ਵੇਲੇ ਪੰਥ ਦੇ ਵੱਡੇ ਦੋਖੀਆਂ ਨੂੰ ਸੋਧਾ ਲਵਾਉਂਦੇ ਸੀ, ਛੋਟੀਆਂ ਨਦੀਨਾ ਦਾ ਨਾਸ਼ 84 ਤੋਂ ਬਾਦ ਸਿੰਘਾਂ ਦੀ ਫੋਰਸਾਂ ਲਗਾਉਣ ਲੱਗੀਆਂ, ਇਸੇ ਕੜੀ ਦਾ ਨਤੀਜਾ ਸੀ ਅਸ਼ਲੀਲਤਾ ਦਾ ਨਾਸ਼, ਪਰ ਅਫਸੋਸ ਬਹੁਤ ਲੋਕਾਂ ਨੂੰ ਅਸ਼ਲੀਲਤਾ ਦੀ ਪਰਿਬਾਸ਼ਾ ਵੀ ਨਹੀਂ ਪਤਾ

  • @IqbalSingh-id2ko
    @IqbalSingh-id2ko Місяць тому +69

    ਇੰਟਰਵਿਊ ਲੈਣ ਤੇ ਦੇਣ ਵਾਲੇ ਕਮੈਂਟਸ ਵੇਖ ਲੈਣ ਬਾਈ ਜੀ ਕੇ ਕਿਸ ਨਾਲ ਕਿੰਨੇ ਬੰਦੇ ਖੜੇ ਆਪੇ ਪਤਾ ਲੱਗਜੂ ਕੌਣ ਗਲਤ ਤੇ ਕੌਣ ਸਹੀ ਸੀ।

  • @khalistaniadasach7861
    @khalistaniadasach7861 Місяць тому +377

    ਲੱਖ ਲੱਖ ਲਾਨਤ ਹੈ ਦੀਪੇ ਹੇਰਾਂ ਅਤੇ ਉਸਦੇ ਸਾਥੀਆਂ ਤੇ ਜਿਨਾ ਬੇਗੁਨਾਹ ਮਾਰੇ।

    • @user-tk8dl8ie9i
      @user-tk8dl8ie9i Місяць тому +26

      ਕਿਸੇ ਨਿਹੱਥੇ ਤੇ ਵਾਰ ਕਰਨਾ ਦਸਵੇਂ ਪਾਤਸ਼ਾਹ ਦੇ ਸਿੰਘ ਦਾ ਕੰਮ ਨਹੀਂ ।

    • @boharsingh2
      @boharsingh2 Місяць тому +20

      RAbb narkan ch jaghah na deve deepe giddar nu

    • @JaswantSingh-tu5du
      @JaswantSingh-tu5du Місяць тому +4

      @@user-tk8dl8ie9iਚਮਕੀਲੇ ਨੇ ਵੀ ਕੰਜਰ ਗੀਤ ਗਾ ਗਾ ਕੇ ਅੱਤ ਚੁੱਕੀ ਹੋਈ ਸੀ !

    • @jorawarsingh7212
      @jorawarsingh7212 Місяць тому +4

      Lahanti.

    • @JaswantSingh-tu5du
      @JaswantSingh-tu5du Місяць тому +2

      @@jorawarsingh7212 ਤੁਹਾਨੂੰ ਚਮਕੀਲੇ ਦਾ ਕੰਜਰ ਗਿੱਧਾ ਤੇ ਲੁੱਚ ਕਚੈਹਰੀ ਦਾ ਪਤਾ ਨਹੀਂ ਹੈ !

  • @gurlalsingh3544
    @gurlalsingh3544 Місяць тому +46

    ਚਮਕੀਲਾ ਸੰਤਾ ਦੇ ਵਕਤ ਵੀ ਗਾਉਂਦਾ ਸੀ ।ਓਨਾ ਕੁਛ ਨਹੀਂ ਕਿਆ,ਕਿਉਂਕਿ ਓਹ ਸੂਰਮੇ ਸੀ

    • @qprp8394
      @qprp8394 23 дні тому

      Fuddu ripoter

    • @qprp8394
      @qprp8394 23 дні тому

      बिना गल तों मार दित्ता गरीब बंदा निहाथा

  • @SatpalSingh-ql3cu
    @SatpalSingh-ql3cu Місяць тому +13

    ਅਮਰ ਸਿੰਘ ਚਮਕੀਲਾ ਅਤੇ ਅਮਰ ਜੋਤ ਨੂੰ ਮਾਰਨ ਵਾਲਾ ਕੀ ਵਚ ਗਿਆ ਜੈ ਸੀ ਕਰਨੀ ਵੈ ਸੀ ਭਰਨੀ

  • @preet2763
    @preet2763 23 дні тому +11

    ਇੰਨਾ ਨੂੰ ਲਾਹਨਤਾ ਹੀ ਪੈਂਦੀਆਂ ਰਹਿਣਗੀਆਂ ਚਮਕੀਲਾ ਅੱਜ ਵੀ ਅਮਰ ਹੈ

  • @bsr840
    @bsr840 Місяць тому +249

    ਇਨ੍ਹਾਂ ਦੇ ਦਾੜ੍ਹੀ ਕੇਸਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਿੱਡੇ ਕੁ ਵੱਡੇ ਸਿੱਖ ਨੇ।

    • @AmarjeetSingh-vi8sq
      @AmarjeetSingh-vi8sq Місяць тому

      Sale lutere see khud vee kute dee mot mre

    • @AmarjeetSingh-vi8sq
      @AmarjeetSingh-vi8sq Місяць тому

      Lutereyan de Ghar vee dekh laiye

    • @Daddyji829
      @Daddyji829 Місяць тому

      Chmmar 😂😂😂 sali kateed thuda chmmar thok ta si nale thudey Bibi gasti amarjot 🐕

    • @dhattsaab-911
      @dhattsaab-911 Місяць тому +4

      You have any problem.

    • @sardulsingh5053
      @sardulsingh5053 Місяць тому +5

      ਯਾਰ ਅਗਰ ਤੁਸੀਂ ਪਹਿਲਾਂਕੇਸ ਨਹੀਂ ਸੰਭਾਲਦੇ ਸੀ,ਹੁਣ ਸ਼ਰਮ ਕਰਕੇ ਤਾਂ ਕੇਸ ਸੰਭਾਲਕੇ ਗੁਰੂ ਵਾਲੇ ਬਣ ਜਾਵੋ।ਸਿੱਖੀ ਵਾਲੀ ਤਾਂ ਕੋਈ ਗੱਲ ਨਹੀ ਨਹੀਂ ਦਿਖ ਰਹੀ ਘਰ ਵਿਚ

  • @sunrisesunset979
    @sunrisesunset979 Місяць тому +407

    ਲੁਟੇਰਿਆਂ ਨੂੰ ਸ਼ੇਰ ਤੇ ਸਿੰਘ ਕਹਿਕੇ “ ਸ਼ੇਰਾਂ ਤੇ ਸਿੰਘਾਂ” ਦਾ ਨਾਮ ਬਦਨਾਮ ਨਾਂ ਕਰੋ । ਸੁਪਾਰੀ ਲੈਕੇ ਕਤਲ ਕਰਨ ਵਾਲੇ ਦਲੇਰ ਨਹੀ ਚਵਲ਼ਾਂ ਹੁੰਦੇ । ਪੰਜਾਬੀਆ ਦੇ ਡਿਗ ਰਹੇ ਕਿਰਦਾਰ ਨੇ ਪੰਜਾਬ ਨੂੰ ਡੋਬਤਾ ।

    • @user-kr3ob2js8f
      @user-kr3ob2js8f Місяць тому +14

      Eh Singh lutera c ki

    • @GursewakSingh-bv7uj
      @GursewakSingh-bv7uj Місяць тому

      ਲੰਡਾ ਪੱਤਰਕਾਰ ਲੋਡੇਏ ਦੀ ਇਟਰਵੀਊ ਕਰ ਰਿਹਾ ਏ ਉਏ ਚਮਕੀਲਾ ਅੱਜ ਵੀ ਅਮਰ ਏ ਹਰਾਮ ਦੇਊ ਥੋਨੋ ਕੱਝਰ ਆ ਨੁ ਰੱਬ ਮਾਫ ਨਾ ਕਰੇ ਤੁਸੀ ਵੀ ਮਰੋਊ ਗੋਲੀਆ ਨਾਲ ਭੈਣ ਚੋ ਟੈਪੋਊ

    • @Rohanbir
      @Rohanbir Місяць тому +8

      Shi kha ji 🙏

    • @balvirsingh5137
      @balvirsingh5137 Місяць тому +5

      Bai ji chamkila chamkila la. Rakhiya us de git sun. Ki adhiya kudiya janaiya bigadya ne

    • @nbghgkk
      @nbghgkk Місяць тому

      @@user-kr3ob2js8f yes

  • @PardeepKumar-ml2ee
    @PardeepKumar-ml2ee Місяць тому +35

    ਮੈਂ ਤਾ ਇਹ ਮੰਨਦਾ ਇਹ ਸਿੰਘ ਸੀ ਹੀ ਨਹੀਂ ਇਹਨਾਂ ਨੇ ਸਿੰਘਾਂ ਨੂੰ ਬਦਨਾਮ ਕੀਤਾ ਛੇ ਸੱਤ ਜਣੇ ਹਥਿਆਰ ਲੈ ਕੇ ਨੱਥਿਆ ਤੇ ਵਾਰ ਕੀਤਾ ਚਮਕੀਲੇ ਨਾਲ ਕੱਲੇ ਨਾਲ ਕੱਲਾ ਆ ਜਾਂਦਾ ਤਾਂ ਉਸ ਨੇ ਚਪੇੜਾ ਮਾਰ ਮਾਰ ਕੇ ਸਾਰੇ ਮਾਰ ਦੇਣੇ ਸੀ

  • @Avreen_Kaur9824
    @Avreen_Kaur9824 Місяць тому +28

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਚਮਕੀਲਾ ਸਦਾ ਜਿਉਂਦੇ ਰਹਿਣੇ ਲੋਕਾਂ ਦੇ ਦਿਲਾ ਵਿੱਚ❤

  • @zindabaad6533
    @zindabaad6533 Місяць тому +224

    ਦੀਪਾ ਹੇਰਾਂ ਵਾਲਾ ਸਿੰਘ ਨਹੀਂ ਸੀਗਾ ਲੁਟੇਰਾ ਸੀ ਜਿਸ ਨੇ ਨਿਹੱਥੇ ਅਮਰਜੋਤ ਤੇ ਚਮਕੀਲੇ ਤੇ ਗੋਲੀਆਂ ਮਾਰੀਆਂ ਸਿਰਫ ਫਰੌਤੀ ਦੇ ਚੱਕਰ ਵਿੱਚ

    • @MalkitSingh-gz6zb
      @MalkitSingh-gz6zb Місяць тому +3

      Right

    • @user-hd7rw3rv2e
      @user-hd7rw3rv2e 28 днів тому +2

      Sahi gal

    • @user-hd7rw3rv2e
      @user-hd7rw3rv2e 28 днів тому

      Jo jmane de chor chakke c deepa

    • @user-by4eo8bw1k
      @user-by4eo8bw1k 11 днів тому

      ਹਾਜੀਂਂ ਪੈਸੇ ਮੰਗਦਾ ਸੀ ਵੀਰ ਜੀ ਚਮਕੀਲੇ ਨੇ ਨਹੀ ਦਿੱਤੇ ਮਾਰਤਾ ਗਰੀਬ ਹੁਣ ਧੱਕੇ ਨਾਲ ਸਿੰਘ ਬਣੀ ਜਾਦੇ ਸਿੰਘ ਫਰੋਤੀਆ ਨਹੀ ਲੈਦੇ

  • @tencomplustwo
    @tencomplustwo Місяць тому +185

    ਕਾਹਦਾ ਸ਼ੇਰ ਸੀ ਕਾਹਦਾ ਸਿੰਘ ਸੀ ਮੌਤ ਤੋਂ ਡਰਦਿਆਂ ਕੇਸ ਦਾੜ੍ਹੀ ਕਟਵਾ ਕੇ, ਜੋੜੀ ਮਾਰੀਂ ਇਸ ਨੇਂ ਫਿਰੌਤੀ ਮੰਗੀ ਸੀ ਨਾਂ ਦੇਣ ਤੇ ਮਾਰ ਦਿੱਤਾ ਗਿਆ ਸੀ ਜੋੜੀ ਨੂੰ ਪਰ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦਾ ਸ਼ਰਾਪ ਪੈਣਾ ਹੈ ਜਿੰਨੇਂ ਲੋਕ ਬਥਦਵਾਵਾ ਦਿੰਦੇ ਹਨ ਉਨ੍ਹਾਂ ਲੋਕਾਂ ਦੀਆਂ ਅਰਦਾਸਾਂ ਨੇ ਬੇੜਾ ਗ਼ਰਕ ਕਰਨਾ ਹੈ ਜੀ ਸੱਚਾਈ ਇਹ ਹੈ ਕਿ ਉਸ ਜੋੜੀ ਦਾ 22 ਕੁ ਦਿਨ ਦਾ ਲੜਕਾ ਸੀ ਜਿਹੜਾ ਮਾਂ ਦੇ ਦੁੱਧ ਤੋਂ ਬਿਨਾਂ ਤੜਪ ਤੜਪ ਕੇ ਮਰਿਆ ਹੈ ਜੀ ਜੇਕਰ ਕਿਤੇ ਆਪਣੇ ਘਰ ਵਿੱਚ ਪੈ ਗਈ ਤਾਂ ਫਿਰ ਪਤਾ ਲੱਗੂ ਕੀ ਕਿਸੇ ਬੱਚੇ ਦੀ ਮਾਂ ਬਾਪ ਮਰਨ ਤੋਂ ਬਾਅਦ ਕੀ ਹਲਾਤ ਹੁੰਦਾ ਹੈ ਸ਼ੇਰ ਨਹੀਂ ਲੁਟੇਰ ਕਹਿੰਦੇ ਸੋਹਣੇ ਲੱਗਦੇ ਫਿਰ ਹੋਰ ਸੇਕੜੈ ਕਲਾਕਾਰ ਹੈ ਉਹਨਾਂ ਕਿਹੜਾ ਕਿਸੇ ਨੇ ਸ਼ਬਦ ਕੀਰਤਨ ਬੋਲ਼ੇ ਹਨ ਸਿਰਫ ਤੇ ਸਿਰਫ ਇੱਕ ਪੈਸਿਆਂ ਦੀ ਖਾਤਰ ਹੀ ਬੁੱਚੜਾਂ ਨੇ ਮਾਰਿਐ ਹੈ ਚਮਕੀਲਾ

    • @surinderpaldhanda277
      @surinderpaldhanda277 Місяць тому +7

      ਚਮਕੀਲੇ ਦੇ ਨਾਂਅ ਤੇ ਕਿਸੇ ਫਿਲਮਾਂ ਬਣਦੀਆਂ ਹਨ ਉਨਾਂ ਨੂੰ ਕੋਈ ਨਹੀਂ ਪੁੱਛਦਾ ਸਮਝਾਉਣ ਦੀ ਕੋਸ਼ਿਸ਼ ਸਹੀ ਨਹੀਂ ਸੀ

    • @SanjuSanju-bs8ux
      @SanjuSanju-bs8ux Місяць тому +7

      bera gark hona ehna da

    • @Daddyji829
      @Daddyji829 Місяць тому

      Tere te ni bud maar gye si

    • @user-so5pe6ni1z
      @user-so5pe6ni1z Місяць тому +1

      Oh santan naam wart k phirotian mangde c asal Sikh tan amrik Singh ate sodhi vargea c sodhi santan sajji banh c

    • @harbansbhangu4385
      @harbansbhangu4385 Місяць тому +2

      ਸਭ ਤੋਂ ਮਾੜਾ ਕੰਮ
      ਚਮਕੀਲਾ ਅਮਰਜੋਤ ਗਰੁੱਪ ਨੂੰ ਮਾਰਨ ਵਾਲਾ ਕੀਤਾ ਇਹਨਾਂ ਨੇ

  • @Ravi__PB35
    @Ravi__PB35 Місяць тому +136

    ਇੰਨੀਆ ਲਾਹਣਤਾਂ ਪੈਂਣ ਤੋਂ ਬਾਦ ਵੀ ਪਤਰਕਾਰ ਇਹ ਵੀਡੀਓ ਡਿਲੀਟ ਨਹੀ ਕਰ ਰਿਹਾ, ਬਹੁਤ ਬੇਸ਼ਰਮ ਹੈ

    • @ManDhillon07
      @ManDhillon07  Місяць тому +10

      Gall sun gandgi saff keete Deepe heran wale ne gandgi de kedeyan nu takleef honi tan lajmi aa

    • @Thepainkiller.
      @Thepainkiller. Місяць тому +2

      Besharm ah eh jhakharkar besharma nu koi farq nai painda

    • @MandeepKaur-wr1uu
      @MandeepKaur-wr1uu Місяць тому +2

      👍👍👍​@@ManDhillon07

    • @vintagerecords2222
      @vintagerecords2222 Місяць тому +6

      ​@@ManDhillon07depe ਹੋਰਾਂ ਨੂੰ kisny ਗੱਡੀ chadea ਉਹ ਪਤਾ tenu kon cc

    • @singhjatinder5228
      @singhjatinder5228 29 днів тому +6

      ​@@ManDhillon07ਇਸ ਤਰ੍ਹਾ ਤਾਂ ਫੇਰ ਜਿਹੜਾ ਗੰਦ kps gill ਨੇ ਸਾਫ ਕੀਤਾ ਓਹ ਵੀ ਠੀਕ ਹੀ ਸੀ।

  • @user-ll7sf3uj1p
    @user-ll7sf3uj1p Місяць тому +13

    ਲੱਖ ਲੱਖ ਲਾਹਨਤਾ

  • @SurjeetSandhuSukhewala
    @SurjeetSandhuSukhewala Місяць тому +139

    ਚਮਕੀਲੇ ਤੇ ਅਮਰਜੋਤ ਦਾ ਦੂਜਾ ਬੱਚਾ ਅਜੇ ਸਵਾ ਮਹੀਨੇ ਦਾ ਸੀ ਜਦੋਂ ਇਹਨਾਂ ਸੂਰਮਿਆਂ ਵੱਲੋਂ ਇੱਕ ਮਾਂ ਦਾ ਕਤਲ ਕੀਤਾ ਗਿਆ, ਇਹ ਹੈ ਇਹਨਾ ਦੀ ਸੂਰਮਗਤੀ...

    • @user-wh6lg4iw1v
      @user-wh6lg4iw1v 27 днів тому

      Ehna dian aun valian nasala v bhugtangian peeepe chor d kmaye hoye paaap scooter chor sala

  • @harneksingh6544
    @harneksingh6544 Місяць тому +29

    ਸੂਰਮੇ ਦਾ ਮਤਲਵ ਵੀ ਪਤਾ ਕਿ ਕੀ ਹੁੰਦੈ,,,,,? ਹੁਣ ਵਾਲੇ ਗਾਇਕ ਜੋ ਅੱਧ ਨੰਗੀਆਂ ਕੁੜੀਆਂ ਨੂੰ ਦਿਖਾਇਆ ਜਾਂਦਾ ਹੈ,,, ਪੱਤਰਕਾਰ ਜੀ ਇਹ ਗੱਲ ਤੁਸੀਂ ਅੱਜ ਦੇ ਗਾਇਕਾਂ ਨਾਲ ਕਿਉ ਨਹੀ ਕਰਦੇ,,,? ਸਿਰਫ ਚਮਕੀਲਾ ਹੀ ਚੁੱਭਦਾ ਸੀ,, ਕਿਉਂਕਿ ਕਿ ਇਹ ਗਰੀਬ ਸੀ, ,,

    • @HARMEETSINGH-us8xh
      @HARMEETSINGH-us8xh 24 дні тому

      ਕਦੇ ਤੂੰ ਵੀ ਆਪਣੀ ਸਾਲੀ ਨੂੰ ਸੁਣਾ ਦਈ ਬੱਲਿਆ - ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋਗੀ... ਤੇ ਜਾਕੇ ਉਹਦਾ ਹੱਥ ਫ਼ੜ ਲਈ 😭

  • @tlrattustudiorahoroadludhi2458
    @tlrattustudiorahoroadludhi2458 Місяць тому +26

    ਔਰਤ ਨੂੰ ਮਾਰਨਾ ਕੋਈ ਬਹਾਦਰੀ ਨਹੀਂ ਨਿਹੱਥੇ ਨੂੰ ਮਾਰਨਾ ਕੋਈ ਸੂਰਮੇ ਵਾਲਾ ਕੰਮ ਨਹੀਂ ਇਹ ਕੋਈ ਸੂਰਮੇ ਨਹੀਂ ਜਿਸ ਨੂੰ ਮਾਰਿਆ ਉਹ ਮਰ ਕੇ ਵੀ ਅਮਰ ਹੋ ਗਿਆ ਅੱਜ ਵੀ ਲੋਕ ਉਹਨਾਂ ਦੇ ਗਾਣੇ ਸੁਣ ਕੇ ਇੰਜੋਏ ਮਿੰਟ ਕਰਦੇ ਨੇ ਫਿਰ ਇਹ ਕਾਹਦੀ ਬਹਾਦਰੀ ਜਾਂ ਤਾਂ ਤੁਸੀਂ ਮਾਰਿਆ ਜੇ ਤਾਂ ਕੰਪਨੀਆਂ ਵਿੱਚੋਂ ਉਹਨਾਂ ਦੇ ਸੌਂਗ ਵੀ ਵਿਕਣੇ ਬੰਦ ਕਰਦੇ ਬਈ ਇਹ ਤਾਂ ਲੱਚਰ ਦਾ ਹੈ ਉਸ ਟਾਈਮ ਕਿਹੜਾ ਸਿੰਗਰ ਲੱਚਰਤਾ ਨਹੀਂ ਗਾਂ ਦਾ ਸੀ ਮੈਂ ਡਿੱਗੀ ਤਿਲਕ ਕੇ ਮੈਨੂੰ ਖਿੱਚ ਲੈ ਵੈਰੀਆ ਗੋਰੀ ਗੱਲ ਤੇ ਜਲੇਬੀ ਮਾਰੀ ਮੈਂ ਦੱਸੂ ਤੇਰੇ ਵੀਰ ਆਏ ਨੇ ਹੁਣ ਬੰਦ ਪਿਆ ਦਰਵਾਜ਼ਾ ਫਾਟਕ ਕੋਟਕਪੂਰੇ ਦਾ ਇਹ ਗੱਲ ਕਿੱਥੇ ਤੱਕ ਜਾਂਦੀ ਇਹ ਕਦੇ ਸੋਚਿਆ ਉਸ ਟਾਈਮ ਕਿਹੜਾ ਸਿੰਗਰ ਲੱਚਰਤਾ ਨਹੀਂ ਕਰਦਾ ਸੀ ਜਾਂ ਤਾਂ ਸਾਰਿਆਂ ਨੂੰ ਇੱਕ ਲੈਨ ਚ ਖੜਾ ਕੇ ਸਾਰਿਆਂ ਨੂੰ ਹੀ ਗੋਲੀ ਮਾਰ ਦੇ ਪਈ ਹੁਣ ਕੋਈ ਲੱਚਰਤਾ ਨਹੀਂ ਗਾਵੇਗਾ ਫਿਰ ਸੀ ਬਹਾਦਰੀ ਇਹਨੂੰ ਬਹਾਦਰੀ ਨਹੀਂ ਕਹਿੰਦੇ ਇੱਕ ਨਿਹੱਥੇ ਨੂੰ ਮਾਰਨਾ ਉਹ ਅੱਜ ਵੀ ਅਮਰ ਹੈ ਤੇ ਸਦਾ ਹੀ ਰਹੇ ਗਾ ਅੱਜ ਦੇ ਗਾਣੇ ਉਹਨਾਂ ਤੋਂ ਵੀ ਕਿਤੇ ਉੱਤੇ ਹੈ ਕੀ ਅੱਜ ਦੇ ਗਾਣਿਆਂ ਵਿੱਚ ਲਚਰਤਾ ਨਹੀਂ ਅੱਜ ਅਸੀਂ ਡੀਜਿਆਂ ਤੇ ਪੱਗਾਂ ਵਨ ਵਨ ਨੱਚਦੇ ਕਿਆ ਇਹ ਲੱਚਰ ਤਾ ਨਹੀਂ। ਜੇ ਕੋਈ ਗਲਤ ਲਫਜ ਕਿਆ ਹੋਵੇ ਤਾਂ ਸੋਰੀ

    • @husanheera6867
      @husanheera6867 21 день тому

      ਵੀਰੇ ਕੋਈ ਗਲਤ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਤੁਸੀਂ

    • @user-by4eo8bw1k
      @user-by4eo8bw1k 11 днів тому

      Right bro

  • @ssb7860
    @ssb7860 Місяць тому +23

    ਪਤਰਕਾਰ ਸਾਹਬ ਕੁਝ ਸ਼ਰਮ ਕਰੋ । ਕਿਉਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਅਗ ਚ ਝੋਕਣ ਦਾ ਉਪਰਾਲਾ ਕਰ ਰਹੇ ਹੋ। ਅਜਿਹੇ ਪਤਰਕਾਰ ਦੀ ਪੱਤਰਕਾਰਤਾ ਰਦ ਹੋਣੀ ਚਾਹੀਦੀ ਹੈ ਜੋ ਸਮਾਜ ਨੂੰ ਗਲਤ ਮਾਰਗਦਰਸ਼ਨ ਕਰਨ। ਬੇਵਕੂਫ ।।।

  • @user-xz3oh6or5u
    @user-xz3oh6or5u Місяць тому +68

    ਲੱਖ ਦੀ ਲਾਹਨਤਾਂ ਇਹੋ ਜਿਹੇ ਲੁਟੇਰੇ ਆ ਦੇ ਜਿੰਨਾ ਨੇ ਨਿਹੱਥੇ ਤੇ ਗੋਲੀਆਂ ਚਲਾਈਆਂ ਪਰ ਚਮਕੀਲਾ ਅੱਜ ਵੀ ਜਿਉਂਦਾ ਉਹ ਮਰਿਆ ਨੀ

  • @gurjeetdhilwan7991
    @gurjeetdhilwan7991 Місяць тому +123

    ਔਰਤ ਤੇ ਵਾਰ ਕਰਨਾ ਸਿੱਖ ਸਿਧਾਂਤਾ ਦੀ ਉਲੰਘਨਾ ਏ।

    • @harindersingh4502
      @harindersingh4502 Місяць тому +1

      Indera gandhi v ta

    • @Gurmukhsingh-ow6bo
      @Gurmukhsingh-ow6bo Місяць тому

      ਗੰਦ ਔਰਤਾਂ ਨੂੰ ਮਾਰਨਾਂ ਠੀਕ ਹੈ

    • @kishansinghsabarwall2860
      @kishansinghsabarwall2860 Місяць тому

      Guru sahib da hukam aa aurat te vaar nahi karna par eh chor si kuta

    • @rebelluvv2168
      @rebelluvv2168 Місяць тому

      @@harindersingh4502asha indra na mila ta amarjot nu teri dita bhen di lun salya kluna guh e sikhya guru to tuc ahi kuj milda mtlb guru ghra cho soch ini shoti reh jndi guru ghra ch jake oh sabit kr rya tu

  • @nijjarsukhraj3287
    @nijjarsukhraj3287 Місяць тому +34

    ਹੁਣ ਮਿਲ ਗਿਆ ਖਾਲਿਸਤਾਨ ਦਸੋ ਐਸੇ ਲਈ 1984 ਦਾ ਇਨਸਾਫ਼ ਨੀ ਮਿਲਿਆ ਅੱਜ ਤੱਕ ਸਾਰੇ ਸਰਦਾਰ ਮੁੱਖ ਮੰਤਰੀ ਰਹੇ ਇਹ ਕੌਮ ਹੀ ਜੁੱਤੀ ਦੇ ਕਾਬਿਲ ਆ

    • @manjindersinghchhoker2677
      @manjindersinghchhoker2677 Місяць тому +2

      ਤੂੰ ਦਸ ਕੀ ਕਰਨਾ ਚਾਹੀਦਾ ਸੀ ਦਰਬਾਰ ਸਾਹਿਬ ਦੇ ਹਮਲੇ ਤੋਂ ਵਾਦ ਸਿੱਖਾਂ ਨੂੰ??

    • @user-by4eo8bw1k
      @user-by4eo8bw1k 11 днів тому

      ਜਾਰ ੲਿੰਦਰਾ ਮਾਰੀ ਬਹੁਤ ਵਧੀਆ ਕੀਤਾ ਪਰ ਚਮਕੀਲੇ ਤੇ ਅਮਰਜੋਤ ਕੀ ਕਸੂਰ ਸੀ ਵੀਰ

    • @travellerboy7010
      @travellerboy7010 8 днів тому

      ​@@user-by4eo8bw1kਸਲਾਨਾ ਭੇਟਾ ਨੀਂ ਦਿੱਤੀ ਸੀ ਜਿਹੜੀ ਕੌਮ ਦੇ ਨਾਂ ਮੰਗਦੇ ਸੀ (ਮਤਲਬ ਹਫ਼ਤਾ ਵਸੂਲੀ) 😮😮😮😮

  • @user-jz4yx7vc4g
    @user-jz4yx7vc4g 28 днів тому +6

    ਸੂਰਮਾ ਨਹੀਂ ਪਾਪੀ ਪੁਰਸ ਹੈ,ਜੋਂ ਨਿਹੱਥੇ ਤੇ ਵਾਰ ਕਰਦਾ ਹੈ ,ਜਿੰਨ੍ਹੇ ਰੱਬ ਦੀ ਬਣਾਇਆਂ ਹੋਇਆਂ ਮੂਰਤਾਂ ਨੂੰ ਢਾਇਆ ❤❤

  • @parwindersinghpunjawa5016
    @parwindersinghpunjawa5016 Місяць тому +69

    ਇਹ ਸਾਰੇ ਚਮਕੀਲੇ ਦਾ ਨਾਮ ਲੈਕੇ ਪਬਲਿਸਿਟੀ ਚਾਹੀਦੇ ਆ

    • @rameshsharma-os7qk
      @rameshsharma-os7qk Місяць тому +2

      Janani nu maran surma nhi ho sakda supari len
      Sher nhi bedia

  • @jangirsingh7489
    @jangirsingh7489 Місяць тому +199

    ਸ਼ਰਮ ਕਰੋ, patterkar ਜੀ, ਚਮਕੀਲੇ ਦੀ ਮੜੀ ਤੇ ਤਾਂ ਅੱਜ ਵੀ ਮੇਲਾ ਲਗਦਾ ਹਰ ਸਾਲ!ਦੀਪੇ ਹੇਰਾ ਵਾਲੇ ਨੂੰ ਕੌਣ ਯਾਦ ਕਰਦਾ!ਲਗਦਾ ਤੁਸੀਂ ਵੀ ਦੀਪੇ ਦੇ ਮੁਰੀਦ ਓ !ਅੱਜ ਵੀ ਕਰੋੜਾਂ ਪੰਜਾਬੀਆਂ ਦੇ ਦਿਲਾਂ ਵਿਚ ਵਸਦਾ ਚਮਕੀਲਾ!

    • @dharamsingh5541
      @dharamsingh5541 Місяць тому +4

      Sachi gall a bai patarkaar deepy da fan lagda he

    • @dilbagsandhu-bc1he
      @dilbagsandhu-bc1he Місяць тому +10

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜੇ ਲਗਾਉਣ ਵਾਲੇ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰ ਜੋਤ ਜੀ 🌱 ਨੂੰ ਕੋਟੀ ਕੋਟੀ ਪ੍ਰਣਾਮ 💐ਸਾਡੇ ਬੱਲਿਆਂ ਰਿਕਾਡ ਬੋਲਦੇ 💪🏻

    • @ManDhillon07
      @ManDhillon07  Місяць тому +3

      Veer mdiya te mele tan har veervar lalan aale peer de v laggde aa Loki fuddu sale bina ohde bare Jane nakk ragdi jande aa Othe jad k oh aapni ski Masi di kudi kadd k lai geya c

    • @parminder8110
      @parminder8110 Місяць тому +5

      ​@@ManDhillon07yr gussa na kri bai ,Teri laungage nhi a ,patarkar ya you tuber ali

    • @paramjitkaur3916
      @paramjitkaur3916 Місяць тому

      Kon kenda eh sher aa pakka gider bhen chod

  • @buttasingh40
    @buttasingh40 Місяць тому +22

    ਬਹੁਤ ਹੀ ਮਾੜਾ ਕੀਤਾ ਗਾਇਕ ਮਾਰਨਾ ਬਹੁਤ ਸੋਖਾਂ ਪਰ ਗਾਇਕ ਬਣਨਾ ਬਹੁਤ ਅੋਖਾ ਦੀਪਾ ਨੇ ਕੋਈ ਵੱਡਾ ਕੰਮ ਨਹੀ ਕੀਤਾ ਇੱਕ ਗਰੀਬ ਗਾਇਕ ਮਾਰਨਾ ਕੋਈ ਸੂਰਮਗਤੀ ਨਹੀ ਧਰਮ ਗੀਤ ਬਹੁਤ ਹੀ ਸੋਣੇ ਗਾਏ ਚਮਕੀਲਾ ਤਾਂ ਅੱਜ ਵੀ੍ ਅਜਾਦ ਦੀਪਾ ਨੂੰ ਕੋਈ ਨਹੀ ਅਜਾਦ ਕਰਦਾ🙏🙏

  • @user-vv3cl7eb7l
    @user-vv3cl7eb7l Місяць тому +13

    ਲੱਖ ਲੱਖ ਲਾਹਨਤਾ ਇਹੋ ਜਿਹੇ ਸ਼ੇਰ ਨੂੰ

  • @makhansingh8880
    @makhansingh8880 Місяць тому +58

    ਕਿਸੇ ਕਲਾਕਾਰ ਨੂੰ ਮਾਰਨਾ ਬਹੁਤ ਹੀ ਬੱਡਾ ਪਾਪ ਹੁੰਦਾ ਹੈ ਇਹ ਗੁਰੂ ਦੇ ਸਿੰਘਾਂ ਵਾਲਾ ਕੰਮ ਨਹੀਂ ਸੀ ਕਿਸੇ ਨਿਹੱਥੀ ਜ਼ਨਾਨੀ ਨੂੰ ਮਾਰ ਦੇਣਾਂ ਵੀ ਗੁਰੂ ਦੀ ਉਲੰਘਣਾਂ ਹੈਅਤੇ ਗ਼ਲਤੀ ਹੀ ਹੈ

  • @sultanakhtar62
    @sultanakhtar62 Місяць тому +251

    ਪੱਤਰਕਾਰ ji ਦੀਪੇ ਹੇਰਾਂ ਵਾਲੇ ਦੀ ਅਸਲੀਅਤ ਜਾਨਣ ਤੋਂ ਬਿਨਾਂ ਹੀ ਉਹਨੂੰ ਸ਼ੇਰ ਕਹਿ ਰਿਹਾ ਲੱਖ ਲਾਹਨਤ ਵਾਲੀ ਗੱਲ ਹੈ ਨਾ ਤਾਂ ਦੀਪੇ ਦਾ ਭਿੰਡਰਾਂਵਾਲਾ ਸੰਤਾਂ ਨਾਲ ਕੋਈ ਲੈਣਾ ਦੇਣਾ ਸੀ ਜੇ ਹੁੰਦਾ ਦੀਪੇ ਦੇ ਵਾਲ ਕੱਟੇ ਹੁੰਦੇ ਸੰਤ ਕਹਿੰਦੇ ਸੀ ਪਹਿਲਾਂ ਸਾਬਤ ਸੂਰਤ ਬਣ ਅੰਮਿਰਤ ਛਕ ਨਾ ਦੀਪੇ ਨੇ ਕਿਤੋਂ ਵੇ ਅੰਮਿਰਤ ਛਕੇਆ ਸੀ ਤੇ ਨਾ ਉਹ ਕਦੀ ਸਿੱਖ ਸੀ ਸਿਰਫ ਇੱਕ ਵਿਗੜਿਆ ਹੋਇਆ ਗੁੰਡਾ ਸੀ ਇਸ ਤੋਂ ਉੱਤੇ ਕੁੱਛ ਵੇ ਨਹੀਂ ਸੀ ਬਲ ਕੇ ਉਹਨੇ ਉਹਨੇ ਤਿੰਨ ਵਾਰੀ ਫਿਰੋਤੀ ਲੈ ਲਈ ਸੀ ਚਮਕੀਲੇ ਕੋਲੋਂ ਅਖੀਰ ਚਮਕੀਲਾ ਨੇ ਪਤਾ ਕਰਵਾ ਲਿਆ ਸੀ ਕੇ ਦੀਪੇ ਹੁਣੀ ਨਾ ਤਾਂ ਮੈਨੋ ਚਾਹਲ ਦੇ ਬੰਦੇ ਨੇ ਨਾ ਹੀ ਉਸ ਮੂਵਮੈਂਟ ਦੇ ਬੰਦੇ ਨੇ ਸਿਰਫ ਲੁਟੇਰੇ ਨੇ ਇਸ ਕਰ ਕੇ ਚਮਕੀਲੇ ਉਹਨਾਂ ਟਾਲ ਦਿੱਤਾ ਸੀ ਕੇ ਅਜੇ ਮੇਰੇ ਕੋਲ ਏਨ੍ਹੇ ਪੈਸੇ ਨਹੀਂ ਜਿੰਨੇ ਤੁਸੀਂ ਮੰਗ ਰਹੇ ਹੋ ਬੱਸ ਉਹਨਾਂ ਨੂੰ ਖਾਲੀ ਮੁੜ ਜਾਣ ਦੇ ਗੁੱਸੇ ਵਿੱਚ ਮਾਰ ਦਿੱਤਾ ਸੀ ਤੇ ਖਾੜਕੂ ਲਹਿਰ ਨਾਲ ਆਪਣਾ ਬਚਾ ਕਰਨ ਵਾਸਤੇ ਜੁੜੇ ਜੁੜਿਆ ਸੀ ਦੀਪਾ ਹੇਰਾਂ ਵਾਲਾ ਉਹਦੀ ਤਾਂ ਸਮਾਧੀ ਵੀ ਪੀਰਾਂ ਵਾਂਗੂੰ ਪੂਜਦੇ ਨੇ ਉਹਦੇ ਫੈਨ ਤੇ ਦੀਪੇ ਹਜ਼ਾਰਾਂ ਗਾਲ੍ਹਾਂ ਕੱਢ ਰਹੇ ਨੇ ਲੋਕ ਤੇ ਸਾਡੀ ਪੂਰੀ ਸੰਸਥਾ ਵੱਲੋਂ ਵੀ ਲੱਖ ਦੀਆਂ ਲਾਹਨਤਾਂ ਇੱਕ ਔਰਤ ਨੂੰ ਮਰਨ ਵਾਲੇ ਗੁੰਡੇ ਤੇ

    • @palvinderkumar3451
      @palvinderkumar3451 Місяць тому

      Farouti karke free da paise milda se. Kutte de muh nu meat lagg gia see

    • @laichushashajidohakvale7100
      @laichushashajidohakvale7100 Місяць тому +2

      camkile kerke naam liaa janda bahla ta

    • @gurwindersidhu6542
      @gurwindersidhu6542 Місяць тому +4

      Saint bhindravale us time jinda ce jado chamkile de song Jija lak min le te baapu ghum ho gaya aye ce te bahut Jayda pupular ho gaye ce, pr Saint bhindravale ne kise be singer nu koi dhamki letter nhi bhejea, eh km unna to badh aape bne samajh sudraka da hain Moga Sikh student committee valo samaj sudar movement chali unna ne ek rule bna dita 11 bande barat ch jange meat nhi khana bolya gidha kuch nhi karna, natak band kar dite, romantic songs or movies ban kar ditiya loka da sah lena band kar dita, Malwa area de lok suru to music pasand karan vaale rahe ne malwa ch loka nu lagea ke eh guru da Raaj nhi eh ta Aurangzeb da raaj bna rahe jive Aurangzeb ne music dance painting te ban laga dita ce, fer enna duabe maaje vaalea de ennq kartuta karke khadkua da virodh Malwa ch suru ho gya tusi aaj be malwa de pinda ch javo purane lok khadkua nu attwadi keh dende a, eh ilzaam launde a comrade te pr enna ne sb to vadh comrade maare enna dea Aurangzeb banan dea kartuta karke Khalistan movement fail ho gaye

    • @AmarjitBhullar-gv7ij
      @AmarjitBhullar-gv7ij Місяць тому +6

      @@gurwindersidhu6542 bilkul sahi gal hai ji.es tra hi hoea Sara kuj.ehna ne jina kolo sath laina c eh ohna de hi duale ho gye. j kite kise de Ghar chle gye ne te kise gharwale ne j peg laya drink kiti ta ohda hi fadke sodha la dena.nale ohde ghro rotia khania.eh apne hi loka nu tang Karn lag gye c.ye fir akk haar k loka ne saath dena bnd kar dita.te sheti hi safaea ho gya. So gal te eh hai k eho jihe fudu patarkar aap hi famous hon vaste pta nhi kitho marea sap kad leaunde ne.ehda kise nu chit cheta v nhi c depe da te eh kis tra ohde Ghar ja reha push push k loka nu.bale oye patarkara.

    • @dharamsingh5541
      @dharamsingh5541 Місяць тому +2

      Bai ji bahut sohna coment kita he bai ji

  • @ssb7860
    @ssb7860 Місяць тому +17

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਅਮਰ ਨੇ ਤੇ ਦੀਪਾ ਹੇਰਾਂ ਞਾਲੇ ਨੇ ਬਹੁਤ ਘਰਾਂ ਦੇ ਚਿਰਾਗ ਬੁਝਾਉਣ ਞਿਚ ਰੋਲ ਅਦਾ ਕੀਤਾ ਹੈ।

  • @kaurasingh7750
    @kaurasingh7750 Місяць тому +11

    ਦੀਪੇ ਨੂੰ ਸ਼ੇਰ ਦਾ ਖਿਤਾਬ ਨਾ ਦਿਓ ll ਇਸ ਨੇ ਕੁੱਤਿਆਂ ਨਾਲੋਂ ਵੀ ਬੁਰਾ ਕੰਮ ਕੀਤਾ ਤੁਸੀਂ ਵੀ ਉਹੀ ਤੇ ਦੀਪਾ ਵੀ ਉਹੀ ll ਸ਼ਰਮ ਕਰੋ ਔਰਤ ਤੇ ਹੱਥ ਚੁੱਕਣ ਵਾਲਾ ਕਦੇ ਵੀ ਸ਼ੇਰ ਨਹੀਂ ਹੁੰਦਾ ll

  • @Dilpreet310
    @Dilpreet310 Місяць тому +154

    ਦੀਪਾ ਨੇ ਕਿਹੜਾ ਵੱਡਾ ਕੰਮ ਕੀਤਾ ਸੀ ਲੱਖ ਲ ਿਹਣਤਾ

    • @SukhwinderSinghSukhwinde-tj6ij
      @SukhwinderSinghSukhwinde-tj6ij Місяць тому

      ਤੈਨੂੰ ਕਰੋੜ ਲਾਹਨਤਾ 🍆🍆🍆🍆🍆

    • @vk489676
      @vk489676 Місяць тому

      😅😅😅😅 gharde te kehnde sheed ho gya

    • @JagtarSingh-bw8dm
      @JagtarSingh-bw8dm Місяць тому

      ਸਾਲਿਓ ਦੱਲਿਓ ਸਿੱਖ ਹੋਕੇ ਆਪਣੀ ਕੌਮ ਦੇ ਸ਼ਹੀਦ ਦਾ ਮਜ਼ਾਕ ਉਡਾ ਰਹੇ ਹੋ। ਜੇ ਚਮਕੀਲਾ ਪਿਆਰਾ ਲੱਗਦਾ ਫਿਰ ਆਪਣੀ ਮਾਂ ਭੈਣ ਨੂੰ ਚਮਕੀਲੇ ਦੇ ਗੀਤ ਸੁਣਾਇਆ ਕਰੋ

    • @JagtarSingh-bw8dm
      @JagtarSingh-bw8dm Місяць тому

      ​@@vk489676ਸਾਲਾ ਭਈਆ ਬਕਵਾਸ ਨਾ ਕਰ

  • @santokhsingh2514
    @santokhsingh2514 Місяць тому +576

    ਨਿਹੱਥੇ ਅਤੇ ਔਰਤ ਤੇ ਵਾਰ ਕਰਨ ਵਾਲਾ ਸੂਰਮਾ ਨਹੀਂ ਹੋ ਸਕਦਾ ਕਾਇਰ ਜਾਂ ਡਰਪੋਕ ਹੋ ਸਕਦਾ ਹੈ.

    • @Daddyji829
      @Daddyji829 Місяць тому

      Bhen chodo tusi te kina phir indira Gandhi v galt mari o v aurat si thudey bhen den lun chmarra de nale thudey lun chamkile de maa da gussa mariya 😂😂😂

    • @user-cx8jw8yq9o
      @user-cx8jw8yq9o Місяць тому +7

      💯

    • @AmandeepSingh-zj7bd
      @AmandeepSingh-zj7bd Місяць тому

      Bhenchod aa deepa sher ni gidad aa

    • @Nupa-bb1xs
      @Nupa-bb1xs Місяць тому +13

      Jinna de Canada America vich sikha de katal kra rahe ne oh nihathe nahi hunde ?

    • @HappySingh-xf7kl
      @HappySingh-xf7kl Місяць тому +4

      Shi gal hai

  • @ravi_cricket
    @ravi_cricket Місяць тому +29

    ਅੱਛਾ ਦੀਪੀ ਚਗਲ ਮਰ ਗਿਆ ਪਰ ਬਾਈ ਚਮਕੀਲਾ ਤਾਂ ਅੱਜ ਵੀ ਜ਼ਿੰਊਦਾ ਸਭਦੇ ਦਿਲਾਂ ਵਿਚ

  • @manjitmann9872
    @manjitmann9872 Місяць тому +175

    ਕਹਿੰਦਾ ਦਾੜੀ ਕੱਟ ਲੈਂਦਾ ਸੀ ਫੇਰ ਕਾਹਦਾ ਸਿੰਘ ਜਿਹੜਾ ਮੋਤ ਤੋਂ ਡਰਦਾ ਕੇਸਾਂ ਦੀ ਬੇਅਦਬੀ ਕਰ ਦਿੰਦਾ ਸੀ ਕੱਚਾ ਸਿੰਘ ਸੀ ,ਅਸਲੀ ਗੁਰੁ ਦਾ ਸਿੰਘ ਨਹੀਂ ਸੀ ਨਹੀਂ ਤਾਂ ਇਸ ਤਰ੍ਹਾਂ ਨਾ ਕਰਦਾ

    • @Daddyji829
      @Daddyji829 Місяць тому

      Tu paki bhen pagg baney wale nu deni a 😂

    • @entertainment4523
      @entertainment4523 Місяць тому +1

      Oh ta Bhai jinde sukhe ne v katti pehchan bdln lyi is point te na galat kaho

    • @Edits.by.Vexten5
      @Edits.by.Vexten5 Місяць тому +1

      ਮੇਲੇ ਇਕੱਠ ਤਾਂ ਸਿਰਸੇ ਵਾਲੇ ਦੇ ਡੇਰੇ ਤੇ ਬਥੇਰਾ ਹੁੰਦੈ

    • @Thepainkiller.
      @Thepainkiller. Місяць тому +3

      Fir tusi ki begad lya sirse wale da

    • @kishansinghsabarwall2860
      @kishansinghsabarwall2860 Місяць тому +2

      Singha te jungle ch raata kattia pat wall nahi kataye

  • @SukhpalKhokhar-zf8us
    @SukhpalKhokhar-zf8us Місяць тому +70

    ਸੇਰ ਨਹੀਂ ਪਾਪੀ ਏ ਦੀਪਾ

  • @ParminderSingh-rn7ti
    @ParminderSingh-rn7ti Місяць тому +6

    ਜਿਵੇਂ ਮਰਜੀ ਆ ਅਗਲੇ ਦੀ ਵੀਡੀਓ ਚਲ ਗਈ ਭਾਵੇਂ ਤੁਸੀਂ ਗਾਲ੍ਹਾਂ ਕੱਢ ਰਹੇ ਅਗਲੇ ਦੇ ਕਾਮੈਂਟ ਵੱਧ ਰਹੇ

  • @user-ji4io4he1s
    @user-ji4io4he1s Місяць тому +4

    Lakh di lahnat eho jahe Sher nu 😂😂😂

  • @Jas-mh1kx
    @Jas-mh1kx Місяць тому +211

    ਬਹੁਤ ਛੋਟੇ 4 ਬੱਚੇ ਸੀ ਗਾਇਕ ਦੇ ਇਕ ਮਹੀਨੇ ਦਾ ਵੀ ਸੀ, ਓਹਨਾ ਵਾਸਤੇ ਹੀ ਸੋਚ ਲੈਂਦੇ,ਜੇ ਸੱਚੇ ਸਿੰਘ ਸੀ, ਡਰਾ ਦੇਂਦੇ, ਮਾਰਨਾ ਬਹੁਤ ਗ਼ਲਤ ਸੀ, ਚਮਕੀਲਾ ਤਾਂ ਚਮਕ ਗਿਆ ਮਰਿਆ ਨਹੀ

    • @user-ez2nm8kz7b
      @user-ez2nm8kz7b Місяць тому +2

      eh bande di rooh nu marr k b skoon na mile

    • @user-xf5qw3kg3t
      @user-xf5qw3kg3t Місяць тому +1

      ਚਮਕੀਲਾ ਝੂਠ ਬੋਲਿਆ ਸੀ, ਸਮਝਾਇਆ ਸੀ ਬਾਬਾ ਮਾਨੋਚਾਹਲ ਜੀ ਨੇ

    • @IqbalSingh-id2ko
      @IqbalSingh-id2ko Місяць тому

      Gud

    • @dilbagsandhu-bc1he
      @dilbagsandhu-bc1he Місяць тому +9

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜੇ ਲਗਾਉਣ ਵਾਲੇ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰ ਜੋਤ ਜੀ 🌱 ਨੂੰ ਕੋਟੀ ਕੋਟੀ ਪ੍ਰਣਾਮ 💐ਸਾਡੇ ਬੱਲਿਆਂ ਰਿਕਾਡ ਬੋਲਦੇ 💪🏻

    • @sukhpreetsingh8844
      @sukhpreetsingh8844 Місяць тому +5

      ਹੋ ਸਕਦਾ ਬਾਈ ਕਦੇ ਦੁਨੀਆਂ ਤੇ ਇਹੋ ਜਿਹਾ ਟਾਈਮ ਵੀ ਆ ਜੇ ਇਹਦੇ ਜਵਾਕਾਂ ਦਾ ਵੀ ਸੋਧਾ ਲੱਗ ਜਾਵੇ

  • @kamaljeetsinghrai6205
    @kamaljeetsinghrai6205 Місяць тому +179

    ਏਹੋ ਜਿਹੇ ਘਟੀਆ ਕਿਸਮ ਦੇ ਬੰਦੇ ਨੂੰ ਸ਼ੇਰ ਨੀ ਗਿੱਦੜ ਕਹਿ ਸਕਦੇ ਹਾਂ, ਬਾਕੀ ਪਿੱਠ ਪਿੱਛੇ ਵਾਰ ਕਰਨਾ ਕਿਹੜੀ ਬਹਾਦਰੀ ਏ, ਜੇ ਏਹੋ ਐਡਾ ਹੀ ਸੁਰਮਾ ਸੀ ਤਾਂ ਦੱਸ ਕੇ ਆਂਉਦਾ , ਬਾਕੀ ਅਮਰ ਸਿੰਘ ਚਮਕੀਲਾ ਜੀ ਮਰਕੇ ਵੀ ਕਰੋੜਾਂ ਦਿੱਲਾਂ ਦੀ ਧੜਕਣ ਹੈ, ਬਾਕੀ ਅਮਰ ਸਿੰਘ ਚਮਕੀਲਾ ਜਿੰਦਾਬਾਦ ਸੀ ਅਤੇ ਰਹਿੰਦੀ ਦੁਨੀਆਂ ਤੱਕ ਰਹੇਗਾ

    • @harvindersingh4776
      @harvindersingh4776 Місяць тому +5

      Right

    • @JaswantSingh-tu5du
      @JaswantSingh-tu5du Місяць тому

      ਚਮਕੀਲਾ ਕੰਜਰਾਂ ਵਾਲ਼ੇ ਗੰਦੇ ਗੀਤ ਗਾਉਂਦਾ ਸੀ !

    • @jorawarsingh7212
      @jorawarsingh7212 Місяць тому +2

      Tu.apne.ghar.2.time. Chamlila.de.gane.sunya.kar.te.sare.ghar.walya.nu.Sonya.kar

    • @AmarjitBhullar-gv7ij
      @AmarjitBhullar-gv7ij Місяць тому +4

      @@jorawarsingh7212 te hun nhi gane Sunday koi v apne Ghar vich.chamkile de gane hi Jada gande c baki hun walea de saaf ne geet.odo te Bhai Saab kuj v nhi c.sirf gane c.te hun gane ਛੜਿਆਂ ਦੇ ਟੱਟੂ ਉਤੇ ਫੱਟ ਚੜਦੀ, ਆ ਪੱਪੀਆਂ ਜੱਫੀਆਂ ਪਾਲੇ ਹੁਣ, ਹੋਰ ਵੀ ਬਹੁਤ ਨੇ ਹਨੀ ਸਿੰਘ ਵਰਗੇ ਦੇ ਤੇ ਸ਼ਰੇਆਮ ਹਰ ਇਕ ਕੁੜੀ ਮੁੰਡੇ ਕੋਲ ਮੋਬਾਈਲ ਹੈ ਜਿਸ ਦੇ ਵਿਚ ਗੀਤ ਤਾਂ ਛੱਡੋ ਮੋਬਾਈਲ ਵਿੱਚ ਸਾਰਾ ਕੁਝ ਹੈਗਾ ਏ ਟੂ ਜ਼ੈੱਡ ਫਿਲਮਾਂ ਨੇ। ਕੋਈ ਤਾਏ ਦੇ ਮੁੰਡੇ ਨਾਲ, ਕੋਈ ਮਾਸੀ ਦੇ ਕੋਈ ਗੁਆਂਢੀ ਦੇ ਨਾਲ ਤੇ ਓਦੋਂ ਤੇ ਇਹ ਕੁਝ ਹੈਗਾ ਨਹੀਂ ਸੀ ਲਵ ਮੈਰਿਜਾਂ ਵਾਲਾ ਜਿੰਨਾ ਹੁਣ ਗੰਦ ਪੈ ਗਿਆ।ਪਰ ਪੈਣਾਂ ਨਹੀਂ ਸੀ ਚਾਹੀਦਾ। ਕਿਉਂਕਿ ਗੰਦ ਤਾਂ ਚਮਕੀਲੇ ਨੇ ਹੀ ਪਾਇਆ ਸੀ ਤੇ ਉਸਨੂੰ ਮਾਰ ਦਿੱਤਾ ਗਿਆ।ਜਾਨੀ ਕਿ ਕੁੜੀਆਂ ਖਰਾਬ ਕਰਨ ਵਾਲਾ ਬੰਦਾ ਮਾਰ ਦਿੱਤਾ ਤੇ ਉਸ ਤੋਂ ਬਾਅਦ ਵੇਖਲੋ ਕੋਈ ਵੀ ਲੜਕੀ ਅਤੇ ਲੜਕਾ ਖਰਾਬ ਨਹੀਂ ਹੋਇਆ ਬਹੁਤ ਵਧੀਆ ਮਹੌਲ ਰਿਹਾ ਚਮਕੀਲੇ ਤੋਂ ਬਾਅਦ।ਓਹੋ ਗੰਦੇ ਗੀਤ ਗਾਉਂਦਾ ਸੀ ਉਹ ਖਤਮ ਕਰ ਦਿੱਤਾ। ਮੁੜਕੇ ਕਿਸੇ ਕਲਾਕਾਰ ਨੇ ਮਾੜਾ ਗੀਤ ਨਹੀਂ ਗਾਇਆ।ਹਰ ਟਾਈਮ ਸਵੇਰੇ ਦੁਪਹਿਰੇ ਸ਼ਾਮ ਧਾਰਮਿਕ ਗੀਤ ਹੀ ਸੁਣਦੇ ਨੇ ਸਾਰੇ ਲੋਕ। ਨਾਂ ਹੀ ਚਮਕੀਲੇ ਦੇ ਮਰਨ ਤੋਂ ਬਾਅਦ ਕਿਸੇ ਦੀ ਕੋਈ ਕੁੜੀ ਤੇ ਨਾ ਹੀ ਮੁੰਡੇ ਵਿਗੜੇ ਨਹੀਂ ਹਨ।ਸਿਰਫ ਚਮਕੀਲਾ ਹੀ ਵਿਗਾੜਦਾ ਸੀ।

    • @mgrandomvlog1750
      @mgrandomvlog1750 Місяць тому +2

      ​@@jorawarsingh7212ਲੋਲੜਾ ਲੋਕਾਂ ਨੇ ਤੇਰੇ ਕੋਲੋ ਪੁੱਛ ਕੇ ਨਹੀਂ ਗਾਣੇ ਸੁਣਨੇ ਕੀ ਕਿਸਦੇ ਗਾਣੇ ਸੁਣਨੇ ਆ ਚੁਪੀਆ ਜੇਹਿਆ ਤੂੰ ਕਿਸੇ ਦੇ ਕਹਿਣ ਤੇ ਗੂਹ ਖਾਵੇਂਗਾ?

  • @KulwantSingh-lf8rt
    @KulwantSingh-lf8rt 26 днів тому +4

    ਕਲਾ ਦਾ ਗਲ ਕੁੱਟਨਾ ਮਾੜੀ ਗੱਲ ਆ. ਸਰਦਾਰ ਅਮਰ ਸਿੰਘ ਚਮਕੀਲਾ ਲੋਕਾਂ ਮਨਾਂ ਤੇ ਅੱਜ ਵੀ ਰਾਜ ਕਰਦਾ..

  • @kumarsurinder2060
    @kumarsurinder2060 Місяць тому +11

    ਸੇਰ ਉਹ ਹੁੰਦਾ ਜੇਹੜਾ ਆਹਮੋ ਸਾਹਮਣੇ ਮੁਕਾਬਲਾ ਕਰੇ , ਪਿਠ ਤੇ ਗੋਲੀ ਮਾਰਨ ਵਾਲਾ ਸੇਰ , ਥੋੜਾ ਦਿਮਾਗ ਤੋ ਕੰਮ ਲੈ ਲਿਆ ਕਰੋ

  • @Sukhdev-ln1vy
    @Sukhdev-ln1vy Місяць тому +108

    .ਨਾ ਪੜਾਈ ਕੀਤੀ ਨਾ ਵਾਹੀ ਕੀਤੀ ਅਤੇ ਨਾ ਹੀ ਘਰੇ ਕੋਈ ਡੱਕਾ ਤੋੜਿਆ | ਬਸ ਫਿਰੋਤੀ ਲੈਨਿਆ ਸ਼ੁਰੂ ਕਰ ਦਿਤੀਆਂ |

  • @premheera6335
    @premheera6335 Місяць тому +86

    ਨਿਹੱਥੇ ਨੂੰ ਮਾਰ ਦੇਣਾ ਕਿਥੋਂ ਦੀ ਬਹਾਦਰੀ ਆ

  • @jograj8168
    @jograj8168 Місяць тому +20

    ਫਿਰ ਕੀ ਪਹਾੜ ਢਾਹ ਲਿਆ
    ਚਮਕੀਲਾ ਤਾਂ ਅੱਜ ਵੀ ਜਿਉਂਦਾ ਲੋਕਾਂ ਦੇ ਦਿਲਾਂ ਵਿੱਚ
    ਦੀਪਾ ਤਾਂ ਕਿਸੇ ਦੇ ਖਿਆਲਾਂ ਵਿੱਚ ਵੀ ਨੀ ਹੋਣਾ

  • @BharpoorSingh-ds6ef
    @BharpoorSingh-ds6ef 29 днів тому +6

    ਦਬਾਬੇ ਦੇ ਸ਼ੇਰ ਦਾ ਗਾਣਾ ਪਿੰਡ ਦੇ ਬੰਦਿਆਂ ਨੇ ਸੁਣਣ ਤੋਂ ਨਾ ਕਰਤੀ ਤੇ ਚਮਕੀਲਾ ਅਮਰਜੋਤ ਨੂੰ ਲੋਕ ਹਰ ਬਖਤ ਸੁਣਦੇ ਨੇ

  • @AmarPreet-uf9bs
    @AmarPreet-uf9bs Місяць тому +30

    ਲੁੱਟੇਰੇ ਲੁਟਾ ਖੋਹਾਂ ਕਰਦੇ ਸੀ ਚਮਕੀਲੇ ਤੋਂ ਵੀ ਪੈਸੇ ਲੈਂਦੇ ਰਹਿੰਦੇ ਸੀ

  • @swarnsingh6145
    @swarnsingh6145 Місяць тому +19

    ਆਪ ਦੱਲਾ ਲੁਕਦਾ ਫਿਰਦਾ ਸੀ ਪਰਵਾਰ ਪਰਵਾਰ ਜਰਮਨ। ਹੁਣ ਲੋਕ ਉਸ ਦੇ ਨਾਮ ਦਾ ਗੇਟ ਬਣਵਾਨ ਨਹੀ। ਕਬਰ ਚਾਹੀਦੀ ਹੈ ਦੀਪੂ ਹੇਰਾ ਦੀ ਜਿਵੇ ਮੁਕਤਸਰ ਸਾਹਿਬ ਹੈ। ਼਼਼਼ਰੋਜਾਨਾ। ਜੁਤੀਆ ਮਾਰ ਕੇ ਜਾਣ ਲੋਕ। ਕਿੰਨੇ ਇਸ ਕੁਤੇ ਨੇ ਘਰ ਉਜਾੜੇ। ਤਾ ਹੀ ਤਾ ਤੁਹਾਡੇ ਘਰ ਲਾਲ ਪੱਥਰ ਲੱਗਾ ਹੈ। ਇਸ ਦੱਲੇ ਦੀ ਕੋਈ ਨਜਦੀਕੀ ਨਹੀ ਸੀ ਸੰਤਾ ਨਾਲ ਨਾ ਹੀ ਕੋਈ ਸੀ ਇੱਕ। ਲੁਟੇਰਾ ਸੀ ਦੀਪੂ ਹੇਰਾ ਲੂਟੇਰਾ

  • @hsReaction7863
    @hsReaction7863 Місяць тому +13

    ਛੇਰ ਏਦਾਂ ਦੇ ਹੁੰਦੇ
    ਜਦੋਂ ਹਿਸਟਰੀ ਵੇਖੀਏ ਤਾਂ ਨਿੱਹਥੇ ਬੰਦੇ ਤੇ ਵਾਰ ਕਰਨ ਵਾਲ਼ਾ ਕੋਈ ਵੀ ਛੇਰ ਨੀ ਮਿਲਦਾ ਆਗਿਯੋੰ ਕੋਈ ਗੋਲੀ ਚੱਲੀ ਨੀ
    ਆਉਣ ਵਾਲੀ ਜਨਰੇਸ਼ਨ ਨੂੰ ਇਸ ਤਰਾਹ ਦੀ ਹਿਸਟਰੀ ਦਿਯੋ ਗੇ ਤਾਂ ਕੇ ਬੁਜਦਿਲ ਕੌਮ ਬਣ ਸਕੇ ????????????

  • @RaviKumar-mo3vj
    @RaviKumar-mo3vj Місяць тому +4

    ਕੋਣ ਕਹਿੰਦਾ ਸੂਰਮੇ ਹੈ ਇਹ। ਨਿਹੱਥੇ ਤੇ ਔਰਤ ਤੇ ਵਾਰ ਕਰਨ ਵਾਲੇ ਸੂਰਮੇ ਨੀ ਹੂੰਦੇ। ਚਮਕੀਲੇ ਕੋਲੋਂ ਇਹ ਪੈਸੇ ਮੰਗ ਦੇ ਸੀ ਮੰਗਤੇ। ਚਮਕਿਲੇ ਨੇ ਦਿੱਤੇ ਨੀ ਤਾਂ ਮਾਰਿਆ ।

  • @Swagcriket20
    @Swagcriket20 Місяць тому +94

    ਕੀੜੇ ਪੈਣ ਥੋਡੇ ਟੱਬਰ ਦੇ ਸਾਲ਼ਿਓ ਔਰਤ ਤੇ ਵਾਰ ਕੀਤਾ ਸੋਟਾ ਜਾ ਬੱਚਾ ਸੀ ਉਸ ਦਾ 😢

    • @Daddyji829
      @Daddyji829 Місяць тому

      Aurat de maa da gussa sali gand pondey si paar te bud phir singha ney

    • @user-ee3lp2tj1t
      @user-ee3lp2tj1t Місяць тому +3

      😢chamkeela ji da saraf Pena tuhanu

    • @user-ee3lp2tj1t
      @user-ee3lp2tj1t Місяць тому

      Tuhade keede pene saleo

    • @user-ee3lp2tj1t
      @user-ee3lp2tj1t Місяць тому +3

      Bhagat nu mar ke ki milea

    • @kuldipsingh4236
      @kuldipsingh4236 Місяць тому +3

      ਅਮਰਜੋਤ pregnant ਸੀ ਤੇ ਦੂਸਰਾ ਬੱਚਾ ਪੰਦਰਾਂ ਦਿਨ ਬਾਅਦ ਮਰ ਗਿਆ ਸੀ, ਤੜਫ ਤੜਫ ਕੇ ਕਿਉਂਕਿ ਬੱਚੇ ਨੂੰ ਓਪਰਾ ਦੁੱਧ ਪਚਿਆ ਨਹੀਂ ਸੀ ।

  • @russelwiper3112
    @russelwiper3112 Місяць тому +98

    ਲੌੜੇ ਦਾ ਸ਼ੇਰ ਦੀਪਾ ਚਮਕੀਲਾ ਮਰ ਕੇ ਵੀ ਅਮਰ ਹੋ ਗਿਆ 👉🤟

  • @surjitsinghsurjit2875
    @surjitsinghsurjit2875 27 днів тому +3

    ਕੀ ਮਿਲਿਆ ਮਾਰ ਕੇ ਸਾਰਿਆਂ ਨੂੰ ਦੀਪੇ ਤੇਰਾ ਅੰਤੁ ਵੀ ਤਾਂ ਮਾੜਾ ਹੀ ਹੋਇਆ chamkila Amar hogya

  • @gurvinderpalsingh4714
    @gurvinderpalsingh4714 Місяць тому +2

    Chamkila bhai jindhbadh sluteha

  • @BharpoorSingh-ds6ef
    @BharpoorSingh-ds6ef Місяць тому +195

    ਦੀਪਾ ਹੇਰਾਂ ਸੇਰ ਨਹੀਂ ਕੁਤੀੜ ਸੀ

    • @cool9532
      @cool9532 Місяць тому

      ਖੱਚਰ ਦਾੜੀ ਮੂੰਨ ਕੇ ਸਿੱਖ ਦਾ ਸ਼ੇਰ ਕਿਵੇ ਬਣ ਗਿਆ ਚੋਰ ਸਾਲਾ ਦੀਪਾ

    • @jorawarsingh7212
      @jorawarsingh7212 Місяць тому

      Jjad.Deep a.jinda.c..tere.varge.da.moot.nikel.janda.c

    • @tejsingh8217
      @tejsingh8217 Місяць тому +5

      ਕੁਤੀੜ ਨੂੰ ਮਾਰਿਆ ਸੀ ਉਸ ਨੇ ਉਹ ਤਾਂ ਸ਼ੇਰ ਹੀ ਸੀ

    • @jorawarsingh7212
      @jorawarsingh7212 Місяць тому +3

      @@tejsingh8217 right. Bro

    • @parminder8110
      @parminder8110 Місяць тому

      ​@tejsingk8217 kuttirr e c oh

  • @mooslmoosl8389
    @mooslmoosl8389 Місяць тому +36

    ਇਹਦਾ ਸੋਧਾ ਕਿਵੇਂ ਲੱਗਾ ਪਤਾ? ਤੜਫਾ ਤੜਫਾ ਮਾਰਿਆ ਸੀ

  • @baldevsingh2945
    @baldevsingh2945 Місяць тому +3

    ਚਮਕੀਲਾ ਤੇ ਅਮਰਜੋਤ ਜ਼ਿੰਦਾਬਾਦ ਹੈ ਜਿੰਦਾਬਾਦ ਰਹਿਣਗੇ

  • @user-xz7px1xs7y
    @user-xz7px1xs7y 29 днів тому +6

    ਜਰ ਨੀ ਹੋਇਆ ਚਮਾਰ, ਮੁਗ਼ਲ ਜੱਟਾਂ ਕੋਲੋ ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ

  • @user-gp9ny5zi5x
    @user-gp9ny5zi5x Місяць тому +89

    ਚਮਕੀਲਾ ਤਾਂ ਹੁਣ ਇਹਦੀ ਕੁੜੀ ਨਾਲ ਵੀ ਫੇਰੇ ਲਈ ਜਾਂਦਾ ਹਲੇ ਤੱਕ

  • @McoinLike
    @McoinLike Місяць тому +156

    ਨੇ ਹਤਿਆ ਤੇ ਗੋਲੀਆਂ ਚਲਾਉਣੀਆਂ ਸਿੱਖਾਂ ਦਾ ਕੰਮ ਨਹੀਂ ਬੁੱਚੜਾਂ ਦਾ ਕੰਮ ਹੁੰਦਾ

  • @janaksharma-fm4pf
    @janaksharma-fm4pf Місяць тому +3

    Rab de Ghar der hai ander nahi. Doshia nu rab kade maaf nahi karda hunda.

  • @PritamSingh-gw1iq
    @PritamSingh-gw1iq Місяць тому +6

    ਚਮਕੀਲੇ ਨੇ ਗੀਤ ਵੀ ਗਾਇਆ ਇਥੇ ਭਈ ਬਣ ਗਏ ਨੇ ਭਇਆ ਦੇ ਵੈਰੀ ਗਿੰਘਾ ਨੇ ਅਮਰ ਸਿੰਘ ਆਪਣਾ ਹੀ ਭਈ ਮਾਰ ਤਾਂ ਐਮਤਾਜ ਅਲੀ ਸਾਡਾ ਮੂਸਲ ਮਾਣ ਭਈ ਜਿਨੇ ਫਿਲਮ ਬਣਾਈ ਉਸ ਦਰਵੇਸ ਦੀ ਕਦਰ ਪਾਈ ਅਮਰ ਸ਼ਹੀਦ ਜੋੜੀ ਜੀਂਦਾ ਬਾਦ

  • @HarjinderSingh-bn8kn
    @HarjinderSingh-bn8kn Місяць тому +119

    ਸ਼ਹੀਦ ਅਮਰ ਸਿੰਘ ਚਮਕੀਲਾ ਅਤੇ ਸਹੀਦ ਬੀਬੀ ਅਮਰਜੋਤ ਜਿੰਦਾਬਾਦ

    • @SukhwinderSinghSukhwinde-tj6ij
      @SukhwinderSinghSukhwinde-tj6ij Місяць тому +3

      ਨਚਾਰਾਂ ਦੇ ਨਾਂਮ ਸ਼ਹੀਦ ਸ਼ਬਦ ਨਾ ਵਰਤਿਆ ਕਰੋ ।🙏🙏

    • @SukhwinderSinghSukhwinde-tj6ij
      @SukhwinderSinghSukhwinde-tj6ij Місяць тому +4

      ਲੱਖ ਲਾਹਨਤ 👎👎

    • @jasssingh8835
      @jasssingh8835 Місяць тому

      Kanjar c chamkila te sidhu moosevala

    • @Edits.by.Vexten5
      @Edits.by.Vexten5 Місяць тому +2

      ਜੋਂ ਹੋਇਆ ਬਹੁਤ ਗਲਤ ਪਰ ਸ਼ਹੀਦ ਕਹਣ ਵਾਲੇ ਪਾਗ਼ਲ ਹੋਏ ਲਗਦੇ ਨੇ ਸ਼ਹੀਦ ਦਾ ਦਰਜਾ ਬਹੁਤ ਉੱਚਾ ਤੇ ਸੁੱਚਾ ਹੁੰਦਾ ਹੈ

    • @realisbest3263
      @realisbest3263 Місяць тому +4

      ਸ਼ਹੀਦ ਤਾਂ ਦੀਪ ਸਿੱਧੂ ਸੀ,,ਜਿਹੜਾ velentine ਵਾਲੇ ਦਿਨ ਅੰਗਰੇਜ਼ੀ ਸ਼ਰਾਬ ਤੇ ਕੁੜੀ ਨਾਲ ਏਕਲਾ ਮਾਰਿਆ, ਸਰਕਾਰਾ ਨੇ,,ਬਹੁਤ ਸਾਰੀ ਫੌਜ ਪਿੱਛੇ ਲਾ ਕੇ 😁😁😀😀😁😁😁🤪😜

  • @singersatpalkingra
    @singersatpalkingra Місяць тому +53

    ਗ਼ਦਾਰ ਸੀ ਇਹ ਬੰਦਾ ਪੱਤਰਕਾਰ ਇਕੱਲਾ ਹੀ ਸ਼ੇਰ ਆਖੀਂ ਜਾਂਦੈ ਥੱਲੇ ਕੁਮੈਂਟਾਂ ਵੱਲ ਧਿਆਨ ਮਾਰ ਕਿਸੇ ਨੇ ਵੀ ਚੰਗਾ ਨਹੀਂ ਆਖਿਆ

  • @LakhvirSingh-le2uc
    @LakhvirSingh-le2uc Місяць тому +3

    ਵੀਰ ਜੀ ਹੇਰਾ ਪਿੰਡ ਕਿਥੇ ਹੈ ਜੀ ❤

  • @user-vj6cx2pf9b
    @user-vj6cx2pf9b Місяць тому +2

    Chamkila sab jindabad jindabad

  • @chanansingh1973
    @chanansingh1973 Місяць тому +78

    ਇਹ ਸ਼ੇਰ ਨਹੀਂ,, ਗਿੱਦੜ ਹੋ ਸਕਦਾ

    • @dalbirsingh8424
      @dalbirsingh8424 Місяць тому

      Deepa hi ne bout sare jawan mindwas hogaye c

    • @sumindersingh3872
      @sumindersingh3872 Місяць тому

      ਗੰਦਾ ਸੀ ਨਾਲੇ ਬਲਾਤਕਾਰੀ ਵੀ ਸੀ

  • @McoinLike
    @McoinLike Місяць тому +67

    ਚਮਕੀਲਾ ਤਾਂ ਮਰ ਕੇ ਵੀ ਅਮਰ ਹੋ ਗਿਆ ਹੁਣ ਤੂੰ ਕੀ ਸਾਬਤ ਕਰਨਾ ਚਾਹੁੰਦਾ ਖਬਰ ਲਾ ਕੇ

    • @Daddyji829
      @Daddyji829 Місяць тому

      Bhen chodo tusi te kina phir indira Gandhi v galt mari o v aurat si thudey bhen den lun chmarra de nale thudey lun chamkile de maa da gussa mariya 😂😂😂

  • @tirathlal3648
    @tirathlal3648 Місяць тому +3

    Gadaar Deepa

  • @baljindersingh-mu3dd
    @baljindersingh-mu3dd Місяць тому +11

    ਚਮਕੀਲਾ ਜੀ ਨੇ ਤਾਂ ਧਾਰਮਿਕ ਗੀਤਾਂ ਵਿੱਚ ਵੀ ਆਪਣਾ ਨਾਮ ਚਮਕਾਇਆ। ਅੱਜ ਕੱਲ ਦੇ ਲੱਚਰ ਗੀਤਾਂ ਨਾਲੋਂ ਕਿਤੇ ਵਧੀਆ ਗੀਤ ਸਨ ਚਮਕੀਲਾ ਜੀ ਦੇ ! ਉਹ ਸਦਾ ਅਮਰ ਰਹੇਗਾ! 😢❤

  • @harmeghsingh2399
    @harmeghsingh2399 Місяць тому +71

    ਚਮਕੀਲਾ ਜੀ ਦੇ ਤਾਂ ਮੇਲ਼ੇ ਲਗਦੇ ਨੇ
    ਲੱਗਦੇ ਰਹਿਣਗੇ ਗਦਾਰਾਂ ਨੂੰ ਸਦਾ
    ਲਾਹਨਤਾਂ ੍ਹਪੈਦੀਆ ਰਹਿਣਗੀਆਂ
    ਬੇੜਾ ਗ਼ਰਕ ਹੋਏ ਗਦਾਰਾਂ ਦਾ
    ਗੁਰੂ ਦਸ਼ਮੇਸ਼ ਪਿਤਾ ਜੀ ਦੇ ਸਿੰਘ
    ਕਦੇ ਵੀ ਨਹਿਥੇ ਨੂੰ ਬਾਰ ਨਹੀਂ ਸਨ
    ਕਰਦੇ ਸਨ
    ਬਾਈ ਕਹਿੰਦੇ ਹਨ ਅਸੀਂ ਸੰਤ ਜਰਨੈਲ ਸਿੰਘ ਜੀ ਦੇ ਹਾਂ
    ਉਹ ਤਾਂ ਗੁਰੂ ਦਸ਼ਮੇਸ਼ ਪਿਤਾ ਜੀ ਦੇ
    ਪੂਰਨ ਗੁਰਸਿੱਖ ਸਨ
    ਤੁਸੀਂ ਤਾਂ ਹੁਣ ਵੀ ਦਾੜੀ ਕੱਟੀ ਫਿਰਦੇ ਐ

  • @user-ww4ef9tc3u
    @user-ww4ef9tc3u Місяць тому +103

    ਚਮਕੀਲੇ ਬਾਈ ਨੂੰ ਰਹਿਦੀ ਤਕ ਜਾਦ ਕਰਨ ਗੇ ਲੋਕ

    • @Daddyji829
      @Daddyji829 Місяць тому +1

      Ha kida da o de bud pari si sikh a ney ❤❤

    • @sattibains4818
      @sattibains4818 Місяць тому

      ​@@Daddyji829tu khud hi bund fati wala lagda

    • @sattibains4818
      @sattibains4818 Місяць тому +1

      Bekar video

    • @sattibains4818
      @sattibains4818 Місяць тому

      Hun bhi es tabar nu Punjab ch rahn da koi haq nahi

    • @Daddyji829
      @Daddyji829 Місяць тому

      @@sattibains4818 aja dekh pa ja k fudi deo chamkile kol pacha dene aglyan ney nale apny chmmar daddy machkile kol chale jaye mil aye 😂😂😂😂

  • @satpalrtosaharan8526
    @satpalrtosaharan8526 Місяць тому +2

    Gadar banda c deepa

  • @anilgoyal9987
    @anilgoyal9987 Місяць тому +3

    Chamkila Amar Ho Gaya , Eho Je Kateed Nu Koi Janda Vi Ni

  • @mistergaming4246
    @mistergaming4246 Місяць тому +58

    ਸ਼ੇਰ ਨੀ ਕਤੀੜ ਸੀ ਦਰਵੇਸ਼ ਨੂੰ ਮਾਰ ਦਿੱਤਾ

  • @SukhwinderSingh-ge4fv
    @SukhwinderSingh-ge4fv Місяць тому +137

    ਸ਼ੇਰ ਨੇ ਚਮਕੀਲੇ ਦੇ ਨਾਲ ਨਾਲ ਸਿੱਖੀ ਸਿਧਾਂਤਾਂ ਨੂੰ ਵੀ ਸੋਧਾ ਲਾ ਦਿੱਤਾ। ਲਾਹਨਤ ਹੈ ਉਸ ਸ਼ੇਰ ਤੇ ਅਤੇ ਉਸ ਨੂੰ ਸ਼ੇਰ ਕਹਿਣ ਵਾਲਿਆਂ ਤੇ।

    • @Daddyji829
      @Daddyji829 Місяць тому

      Bhen chodo tusi te kina phir indira Gandhi v galt mari o v aurat si thudey bhen den lun chmarra de nale thudey lun chamkile de maa da gussa mariya 😂😂😂

    • @user-cx8jw8yq9o
      @user-cx8jw8yq9o Місяць тому +2

      💯 right g

    • @user-kk7ne6lt8q
      @user-kk7ne6lt8q Місяць тому +2

      Fir Punjab sudaar ta tusi hun v lok gnde gounde

    • @Daddyji829
      @Daddyji829 Місяць тому

      @@user-kk7ne6lt8q gand chuk ta 8 1988 🐷😂😂

  • @AvtarSinghBaidwan-mq2vs
    @AvtarSinghBaidwan-mq2vs 24 дні тому +1

    Waheguru Waheguru ji

  • @user-nf8pj4kl5n
    @user-nf8pj4kl5n Місяць тому +2

    Waheguru ji mehar Karn ji 😊

  • @harbindermohem
    @harbindermohem Місяць тому +65

    ਅਮਰ ਸਿੰਘ ਚਮਕੀਲਾ ਬਹੁਤ ਵਧੀਆ ਬੰਦਾ ਸੀ ਮਾਰਨਾ ਨਹੀਂ ਸੀ ਚਾਹੀਦਾ

  • @gamdoorbrar3417
    @gamdoorbrar3417 Місяць тому +25

    ਆਪ ਵੀ ਉਸੇ,,ਰਾਹ ਗਿਆ,, ਗਰਭਵਤੀ ਔਰਤ ਨੂੰ ਗੋਲੀਆਂ ਮਾਰਨੀਆਂ ਕਿਨਾਂ ਕੂ ਬਹਾਦਰੀ ਦਾ ਕੰਮ ਹੈ,, ਫ਼ਿਰੌਤੀ ਮੰਗਦੇ ਸਨ ਸਾਰੇ ਚਮਕੀਲੇ ਤੋਂ,,,ਉਹ ਕਿੰਨਿਆਂ ਕੁਝ ਨੂੰ ਪੈਸੇ ਦਿੰਦਾ,, ਜਿੰਨਾ ਚਿਰ ਸੰਤ ਭਿੰਡਰਾਂਵਾਲੇ ਜਿਉਂਦੇ ਸਨ,, ਉਨ੍ਹਾਂ ਚਿਰ ਲਹਿਰ ਸਹੀ ਚੱਲ ਰਹੀ ਸੀ,, ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ, ਤਾਂ, ਲੁੱਟਾਂ ਖੋਹਾਂ,, ਬਲਾਤਕਾਰ,, ਫ਼ਿਰੌਤੀਆਂ,,ਵਾਲਾ ਕੰਮ ਫ਼ੜ ਲਿਆ ਸੀ,,ਅੱਤ ਦਾ ਅਤੇ ਖ਼ੁਦਾ ਦਾ ਵੈਰ ਹੁੰਦਾ ਹੈ,,ਹੋ ਹੋ ਗਿਆ,,

  • @user-mw2vt4wy6c
    @user-mw2vt4wy6c 28 днів тому +2

    Chamkila and Amrajeet kaur garib ghar de si. 😢 kisi da peo mar gya. Te pregnant lady di jaan lai li. Jihne ehna nu maarya oh surma nahi kutta wa. Rab sab da hisab pura karuga😢

  • @NirbhaiSinghSidhu-px1ev
    @NirbhaiSinghSidhu-px1ev 29 днів тому +1

    ਚਮਕੀਲੇ ਨੂੰ ਮਾਰਨਾ ਮਾੜਾ ਸੀ ਪਰ ਗੀਤ ਘਰ ਵਿੱਚ ਲਾਉਣ ਵਾਲੇ ਨਹੀਂ ਸਨ।

  • @bsr840
    @bsr840 Місяць тому +84

    ਲੋਕਾਂ ਦੇ ਕਾਤਲਾਂ ਨੂੰ ਤੁਸੀਂ ਚਵਲ ਬੰਦਿਓ ਦਿਖਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ।

  • @bhinderduhewala2853
    @bhinderduhewala2853 Місяць тому +64

    ਸਰਦਾਰ ਅਮਰ ਸਿੰਘ ਚਮਕੀਲਾ ਜਿੰਦਾ ਬਾਦ

  • @tarloksingh5755
    @tarloksingh5755 Місяць тому +1

    Amar singh chamkila and amarjot amar hai ji punjab vich and king jorri amar rahu rahindi duniyaa tak and album naam jap lai 📢

  • @mandeepjalandharaseels1405
    @mandeepjalandharaseels1405 Місяць тому +1

    Amar Singh chamkila legend punjabi singer