AMAR SINGH CHAMKILA FAMILY EXCLUSIVE INTERVIEW - ਦੌਰਾਨ ਪੁੱਤ Jaiman ਤੇ ਨੂੰਹ Riya ਵੱਲੋਂ ਠੋਕਵਾਂ ਜਵਾਬ

Поділитися
Вставка
  • Опубліковано 22 кві 2024
  • Son Jaiman and daughter-in-law Riya gave a blunt answer to those who called Chamkile a lazy singer during the interview
    'Neither my father could enjoy the happiness of son and daughter
    #pollywood #amarsinghchamkila #famliyinterview #punjabisinger #cinepunjabi
  • Розваги

КОМЕНТАРІ • 136

  • @bhagatsingh7004
    @bhagatsingh7004 2 місяці тому +25

    ਵਹਿਗੂਰੂ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਜੀ

  • @luckytatooart6723
    @luckytatooart6723 2 місяці тому +26

    ਚਮਕੀਲਾ ਜੀ ਦਾ ਰਿਕਾਡ ਕੋੲੀ ਨਹੀ ਤੋੜ ਸਕਦਾ ਘੈਟ ਸੀ

  • @jaspalmehak1770
    @jaspalmehak1770 2 місяці тому +15

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

  • @JaswinderKaur-ti5en
    @JaswinderKaur-ti5en 2 місяці тому +7

    ਬਹੁਤ ਬਹੁਤ ਵਧਾਈਆਂ ਫ਼ਿਲਮ ਦੀਆਂ ਅੱਜ ਤੇਰੇ ਵਿੱਚ ਤੇਰੇ ਪਿਉ ਦੀ ਪਰਛਾਈ ਦਿਸੀ ਸਾਡੇ ਸਮੇਂ ਦਾ ਚਮਕੀਲਾ ਬੜਾ ਸਿੱਧਾ ਤੇ ਪੇਂਡੂ ਜਿਵੇਂ ਤੂੰ ਕਿਹਾ ਜਿਹੜਾ ਮਰਜੀ਼ ਝੱਗਾ 😂ਇੱਕ
    ਸਲਾਹ ਪੁੱਤਰਾ ਆਪਣੇ ਆਪ ਨੂੰ ਪੂਰਾ ਫਿੱਟ ਕਰੋ ਇਸੇ ਤਰ੍ਹਾਂ ਪਰੀਵਾਰ ਮਿਲ ਕੇ ਰਹੋ ਇੱਕ ਦੂਜੇ ਨਾਲ ਸਮਾਂ ਬਤੀਤ ਕਰੋ ਮਾਂ ਨੂੰ ਤੇ ਭੈਣਾਂ ਨੂੰ
    ਇੱਜਤ ਦੇਵੀਂ ਸਫਲਤਾ ਜਰੂਰ ਮਿਲੂ ਵਾਹਿਗੁਰੂ ਚੜ੍ਦੀ ਕਲਾ ਚ ਰੱਖੇ

  • @SHAMSHERSINGH-iv3hp
    @SHAMSHERSINGH-iv3hp 2 дні тому

    ਧਾਰਮਿਕ ਗਾਉਣ ਦਾ ਹੀ ਸਿਲਾ ਮਿਲਾ ਚਮਕੀਲਾ ਜੀ ਨੂੰ,,

  • @DilbaghSingh-le1po
    @DilbaghSingh-le1po 2 місяці тому +20

    Amarjot chamkila jindabad

  • @hardeepbhullar5289
    @hardeepbhullar5289 2 місяці тому +27

    ਚਮਕੀਲਾ ਦੇਖ ਕੇ ਰੋਣਾ ਵੀ ਆਦਾ ਹੈ ਸੋਨੂੰ ਕੱਠੇ ਵੇਖ ਕੇ ਖੁਸ਼ੀ ਵੀ ਬਹੁਤ ਹੁੰਦੀ ਹੈ ਸਾਡੀ ਜਾਨ ਸਾਡੀ ਦਿਲਾ ਦੀ ਧੜਕਣ ਸੀ ਅੱਜ ਵੀ ਗੀਤ ਸੁਣਦੇ ਹਾਂ ਹੋਰ ਕਿਸੇ ਦੇ ਨਹੀਂ ਸੁਣਦੇ ਹਾਂ

  • @GurkiratSingh-fs1dx
    @GurkiratSingh-fs1dx 2 місяці тому +6

    ਅਸੀਂ ਰਬ ਮਣਦੇ ਹਾਂ ਬਾਬਾ ਚਮਕੀਲਾ ਸਾਬ ਬੇਬੇ ਅਮਰਜੋਤ ਕੋਰ ਜੀ ਕਈ ਵਾਰ ਟੇਨਸਨ ਹੂੰਣੇ ਹਾਂ ਚਮਕੀਲਾ ਸਾਬ ਦਾ ਗੀਤ ਸੂਣ ਲਿਏ ਤਾਂ ਮਨ ਖੂਸ਼ ਹੋ ਜਾਂਦਾ ਹੈ ਕਿਤੇ ਅਖਾੜਾ ਦੇਖ ਕੇ ਸੂਣ ਕੇ ਮਜ਼ਾ ਆ ਜਾਂਦਾ ਹੈ

  • @BhinderDhaliwal-nm8tz
    @BhinderDhaliwal-nm8tz 9 днів тому

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @user-xc6pr9wl6n
    @user-xc6pr9wl6n 2 місяці тому +11

    ❤chamkila superhit ho gye film dharm de takhedaare de aslet loka samane aa gaye

  • @BaldevSingh-Balaggan
    @BaldevSingh-Balaggan 2 місяці тому +6

    ਜਿੰਦਾਬਾਦ ਚਮਕੀਲਾ ਜੀ ਅਮਰਜੋਤ ਜੀ

  • @user-xd2vc9cu8l
    @user-xd2vc9cu8l 2 місяці тому +15

    Pariwar nu ikhtha vekh k bahut sohna lgya

  • @ManpreetSingh-yz1rq
    @ManpreetSingh-yz1rq 2 місяці тому +6

    ਮੈਨੂੰ ਦੁਖ ਹੈ ਕਿ ਜੈਮਲ ਚਮਕੀਲੇ ਵੀਰ ਨੇ ਮਿਹਨਤ ਨੀ ਕੀਤੀ ਇਨੀਂ ਸਪੋਰਟ ਜੇ ਮੈਨੂੰ ਮਿਲੀ ਹੁੰਦੀ ਮੈਂ ਸੱਚੀ ਨਾ ਕਮਾਉਂਦਾ

  • @sumankashyap8155
    @sumankashyap8155 2 місяці тому +3

    Maa putt❤❤❤

  • @hardeepbhullar5289
    @hardeepbhullar5289 2 місяці тому +19

    ਚਮਕੀਲਾ ਤੇ ਅਮਰਜੋਤ ਕੌਰ ਜੀ ਸਾਡੀ ਜਾਨ ਸੀ ਚਮਕੀਲੇ ਦਾ ਅਖਾੜਾ ਦੇਖੀਆ ਹੈ ਪੰਜਾਬ ਦੇ ਦਿਲਾਂ ਦੀ ਧੜਕਨ ਸੀ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ ਸਾਡੀ ਜਾਨ ਹੈ

  • @navneetbharti9356
    @navneetbharti9356 2 місяці тому +6

    Love from UP, I didn't know about chamkila but he was really good, super Star। Evergreen Star

  • @JaskarnSingh-raunta
    @JaskarnSingh-raunta 2 місяці тому +7

    ਸਿਰਾਂ ਗੱਲਬਾਤ ❤❤❤

  • @user-mn8kl3sr8z
    @user-mn8kl3sr8z 2 місяці тому +16

    Amarjot kaur ji amar singh chamkila ji superhit jodi .jot di chamak nal bania chamkila

  • @mehmisdeep
    @mehmisdeep 2 місяці тому +10

    ਚਮਕੀਲਾ 🎥 movie ਆਉਣ ਤੋਂ ਬਅਦ ਕਹਿੰਦੇ ਦੁਕਾਨਾਂ ਤੇ ਬਰਨੋਲ ਦੀ ਵਿਕਰੀ ਚ ਵਾਧਾ ਹੋਇਆ Kateeda ਦੇ ਸੁਪਨੇ ਚ ਵੀ ਚਮਕੀਲਾ ਇ ਆਉਂਦਾ 😂😂😂😂😂😂

  • @KULWANTSINGH-dc6qo
    @KULWANTSINGH-dc6qo 2 місяці тому +3

    ਜੈਮਨ ਜੀ ਤੁਸੀਂ ਆਪਣਾ ਵਾਲਾਂ ਅਤੇ ਦਾੜੀ ਦਾ ਸਟਾਇਲ ਬਾਈ ਜੀ ਤਰ੍ਹਾਂ ਹੀ ਰੱਖਿਆ ਕਰੋ।।

  • @user-di3ri1ku3w
    @user-di3ri1ku3w 2 місяці тому +1

    Amar Singh chamkila ta Amarjot Kaur Super Star Singer auna ta parmatma di kirpra si ❤❤👍👍👍👍👍

  • @akhilsharmamct
    @akhilsharmamct 2 місяці тому +2

    Aunty ji shower love to Jaiman that is very beautiful to see 😊

  • @RajinderSingh-ts2oy
    @RajinderSingh-ts2oy 2 місяці тому +8

    Jaiman care your mother. Set examples to the society

  • @jyotsnarajput9952
    @jyotsnarajput9952 Місяць тому

    चमकीला जी एवं अमरजीत जी की जोड़ी हमेशा अमर रहेगी इतने वर्षों के बाद हम सब को उनके बारे में और उनकी इतनी सुंदर गायकी के बारे में पता चला
    बहुत बहुत धन्यवाद इम्तियाज अली जी एवं पूरी टीम को
    आपके ही माध्यम से हमें उनके बारे में ज्ञात हुआ 🙏🙏

  • @daljitgarcha
    @daljitgarcha 2 місяці тому +4

    Very emotional interview... 👌♥️🙏

  • @productionpb48wale
    @productionpb48wale 2 місяці тому +3

    Jaiman veere 🙏🏻waheguru ji thonu sbh nu tandrust rakhe🩷🙏🏻

  • @naibsingh5171
    @naibsingh5171 2 місяці тому +2

    ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਸਦਾ ਲਈ ਅਮਰ ਹੋਗੇ ਨੇ

  • @muskankhancanada2148
    @muskankhancanada2148 2 місяці тому +1

    I am so happy after so much crisis in family still they are together ❤❤❤❤❤❤

  • @Rajkumar9920_
    @Rajkumar9920_ 2 місяці тому +5

    Good

  • @sanjumehra4552
    @sanjumehra4552 2 місяці тому

    Family nu dekh ke mann bahut hi khush hoya.Es tarah hi hamesha hi hasde raho.

  • @rajbhatia6551
    @rajbhatia6551 2 місяці тому +2

    Tns na layo mai sara din chamkila sunda love chamkila

  • @rajuarora3163
    @rajuarora3163 2 місяці тому +1

    Chmkila ❤❤

  • @mohitsangar9687
    @mohitsangar9687 2 місяці тому +3

    Chamkila ustad ji buhat hi mahan si mata amarjot ji bhi buhat hi badiya singer si chamkila ustad ji amarjot to Bina kuchh bhi nhi si amarjot ji chamkile to Bina kuchh bhi nhi si 2 hi ek duje to opr di san

  • @musicalkid9184
    @musicalkid9184 Місяць тому

    Dukhi mahol mein kuch hasi titholi se aapne inka dukh halka kar diya,,bahut acha kaam kar rahe ho aap❤❤❤

  • @jeetkaur4129
    @jeetkaur4129 2 місяці тому +1

    Great interview 🙏🏻🙏🏻💕💕

  • @abnashnat4187
    @abnashnat4187 2 місяці тому +1

    Sweet family. May you have a long life.
    Feel sad about Chamkila ji and Amar Jyot.

  • @aulakh_7866
    @aulakh_7866 2 місяці тому +4

    Good ❤

  • @manmindersidhu7936
    @manmindersidhu7936 2 місяці тому

    Chamkila is hit forever❤️🥰😘

  • @ParamjeetKaur-er3se
    @ParamjeetKaur-er3se 2 місяці тому +1

    God bless bro ❤ tuhada sari family hamesha khush rhe hasdi wasdi rehe jemal bro chadhadi Kala vch rho 🙏🏻🧿

  • @charnjitsingh1126
    @charnjitsingh1126 2 місяці тому +3

    ਚਮਕੀਲਾ ਆਪਣੀ ਭੈਣ ਨੂੰ ਆਪਣਿਆਂ ਅਖਾੜਿਆਂ ਤੋਂ ਕਿਓਂ ਰੋਕਦਾ ਸੀ ? ਤੁਹਾਡਾ ਕਹਿਣਾ ਕਿ ਮੈਂ ਚਮਕੀਲੇ ਦੀ ਜ਼ਿੰਦਗੀ ਤੋਂ ਬੜੀ ਪ੍ਰਭਾਵਿਤ ਹਾਂ ਫਿਰ ਆਪਣੇ ਪਤੀ ਪਰਮੇਸ਼ਵਰ ਨੂੰ ਕਹਿਓ ਕੇ ਉਹ ਤੁਹਾਨੂੰ ਤੇ ਜਿਸ ਨਾਲ਼ ਵਿਆਹ ਕਰਵਾਉਣਾ ਉਸਨੂੰ ਹਨੇਰੇ ਚ ਰੱਖ ਕੇ ਦੂਸਰਾ ਵਿਆਹ ਕਰਵਾ ਲਵੇ ਜੇਕਰ ਤੁਸੀਂ ਕੁਸ਼ ਬੋਲੋ ਤਾਂ ਤੁਹਾਡੇ ਗਲ਼ਵੇਂ ਤੋਂ ਫੜਕੇ ਪੰਜ ਚਾਰ ਚਾਂਟੇ ਮਰ ਦਿਆ ਕਰੇ।
    ਕਿਸੇ ਸ਼ਗਿਰਦ ਨੇ ਉਸਤਾਦ ਤੋਂ ਪੁੱਛਿਆ ਬੰਦੇ ਦੀ ਮਸ਼ਹੂਰੀ ਕਿਸ ਤਰ੍ਹਾਂ ਹੁੰਦਾ ਆ ਉਸਤਾਦ ਨੇ ਕਿਹਾ ਪਹਿਲਾ ਤਰੀਕਾ ਹੈ ਬਹੁਤ ਚੰਗੇ ਕੰਮ ਕਰਨੇ ਦੂਸਰਾ ਤਰੀਕਾ ਹੈ ਬਹੁਤ ਬਾਰੇ ਕੰਮ । ਸ਼ਗਿਰਦ ਨੇ ਫਿਰ ਪੁੱਛਿਆ ਜੀ ਇਨ੍ਹਾਂ ਦੋਵਾਂ ਤਰੀਕਿਆਂ ਚੋਂ ਜਲਦੀ ਤੇ ਜ਼ਿਆਦਾ ਮਸ਼ਹੂਰੀ ਕਰਨ ਵਾਲਾ ਤਰੀਕੇ ਕਿੜ੍ਹਾ ਹੈ। ਉਸਤਾਦ ਨੇਂ ਕਿਹਾ ਦੂਸਰਾ ! ਏਸ ਦੂਸਰੇ ਤਰੀਕੇ ਦੀਆਂ ਝੰਡੀਆਂ ਤੇ ਮਸ਼ਹੂਰੀਆਂ ਦੀ ਸਾਨੂੰ ਲੋੜ੍ਹ ਨਹੀਂ...

  • @akashsandhu4947
    @akashsandhu4947 2 місяці тому +4

    ❤nice avaj

  • @amarjitgujjar5621
    @amarjitgujjar5621 2 місяці тому +4

    Good privar

  • @MB-uv4qu
    @MB-uv4qu 2 місяці тому

    Wahiguru ji hemesha kushiaya dayn tuhanu🙏🏻💐

  • @madanlal2746
    @madanlal2746 2 місяці тому

    Madem ji sss Akal ji 🙏 Madem ji aap ji di interview sunkey bahut hi vadia laga ji ❤ amr Singh chmkila aur biba amr joot ji sari family nu veekh key Ruh kush ho parmatma ji aap sab nu hamesha hi kush Rakey ji ❤ chmkila ji amr joot ji jinda bad❤

  • @user-qo4ch9gd2s
    @user-qo4ch9gd2s 2 місяці тому +1

    Full family ko dekh krr ❤ ❤❤❤❤.....

  • @deepabhatt9178
    @deepabhatt9178 2 місяці тому +3

    Sahi kaha

  • @parneetkaurbrar1093
    @parneetkaurbrar1093 2 місяці тому +4

  • @sukhivirksatoj5378
    @sukhivirksatoj5378 2 місяці тому +2

    Very very nice ji

  • @HardeepDeeo
    @HardeepDeeo 2 місяці тому +7

    Hello ji mera papa de marriage de date 4 month late hoyi c sada. Ghar aya c chamkila 3800 vich

  • @kishansinghsabarwall2860
    @kishansinghsabarwall2860 2 місяці тому

    Great legend

  • @manjitpal1156
    @manjitpal1156 2 місяці тому

    Great ❤️

  • @kuldeepkaur4791
    @kuldeepkaur4791 2 місяці тому +2

    Good all family ❤❤❤❤❤❤❤

  • @aliaatif5737
    @aliaatif5737 Місяць тому

    Buht hee acha defend kia parents ko Behn bhai buht achy lagy love from Pakistan

  • @buttakhattran499
    @buttakhattran499 2 місяці тому

    Good Family ustad camcela jidi

  • @MB-uv4qu
    @MB-uv4qu 2 місяці тому +3

    Journalist tusi Beeji nu v include karo conversation vich 17.00. Tusi sideline una nu keeta

  • @lunatic792
    @lunatic792 Місяць тому

    Mujhe bahut khushi hogi jab jaiman bhai ka naam puri duniya mein chha jayega chamkila ji ki tarah, jaiman paji bas mehnat karna na chhadi tuhanu riyaj di load h

  • @Guruleel
    @Guruleel 2 місяці тому +1

    ❤❤

  • @virpalkaur4532
    @virpalkaur4532 2 місяці тому

    👌👌❤️❤️

  • @singhkewal2611
    @singhkewal2611 2 місяці тому

    God bless you

  • @PunjabHP
    @PunjabHP 2 місяці тому

    Sade shehar vi Adampur doaba vi lga Chamkile Bai da att banda si what a telent

  • @PunjabHP
    @PunjabHP 2 місяці тому

    Legend Chamkila and Sidhu

  • @buttakhattran499
    @buttakhattran499 2 місяці тому

    Good jodi ce ji

  • @narinderkaur1675
    @narinderkaur1675 2 місяці тому +1

    Very nice family

  • @Hustler00645
    @Hustler00645 2 місяці тому +3

    Ek baat ka bhot dukh ha jaiman ko itna struggle karna padd rha hmari zimmedari ha unhe support krna

  • @BaljeetSingh-fr3by
    @BaljeetSingh-fr3by 2 місяці тому +1

    🙏🙏

  • @TarlokSingh-cn8yy
    @TarlokSingh-cn8yy 2 місяці тому +4

    Munda chmkila da bahtt biba

  • @user-rn3sy7zq9z
    @user-rn3sy7zq9z Місяць тому

    ❤❤❤❤❤❤❤

  • @jaspalanand8336
    @jaspalanand8336 2 місяці тому

    🙏👍👍

  • @sukhdevgill5108
    @sukhdevgill5108 2 місяці тому +1

    Chamkila jindabad

  • @karanbaraich2300
    @karanbaraich2300 2 місяці тому

    👍

  • @SandeepKaur-sy1qe
    @SandeepKaur-sy1qe 2 місяці тому +1

    😊

  • @gurinder664
    @gurinder664 2 місяці тому +5

    Bibi nu v bolan da time. Dena chahida si

  • @Vickychugawan
    @Vickychugawan 2 місяці тому +2

    Bai g mehnat Karo Halle gaun de dove yarr chamkila de mukable java 0 ho

  • @user-zy3bh3bs7k
    @user-zy3bh3bs7k 2 місяці тому

    THANK YOU , ALL OF YOU , GOD BLESS ALL OF YOU .

  • @skd5623
    @skd5623 2 місяці тому

    Es munde de financely help huni chahidi a, family nu ikathe dekh ke nice laga

  • @PritamSingh-gw1iq
    @PritamSingh-gw1iq 2 місяці тому +22

    ਸਰੀਰ ਮਾਰ ਸਕਦੇ ਹੋ ਆਤਮਾ ਨਹੀਂ ਮਰ ਸਕਦੇ ਉਹ ਜੋੜੀ ਸੱਦਾ ਲੇਈ ਅਮਰ ਹੋ ਗਈ ਹੈ ਰਬੀ ਰੂਹਾਂ ਸੀ ਦੋਨੋ

    • @kulbirbrar7038
      @kulbirbrar7038 2 місяці тому +2

      ਫਿੱਟੇ ਮੂੰਹ ਤੇਰੇ.....ਰੱਬੀ ਰੂਹਾਂ ਕਹਿਣ ਵਾਲਿਆ

    • @paramjtKamboj
      @paramjtKamboj 2 місяці тому +1

      Very good Riya ji ohna loka nu tuhadia badduvva ta lagnia hi ne😢😢

    • @JaswinderKaur-ms7sx
      @JaswinderKaur-ms7sx 2 місяці тому +2

      ,The Legend singer Sardar Amar singh chamkila nd Biba Amarjot ji Always miss you.

    • @JaswinderKaur-ms7sx
      @JaswinderKaur-ms7sx 2 місяці тому +3

      Uhna sareya de dur fitte muh jihre negetive comments karde ne.Jaiman bechare ne bachpan vich apne maa baap kho ditte tuhanu aje vi sabar nahi.

    • @gurwindersidhu6542
      @gurwindersidhu6542 2 місяці тому

      ​@@kulbirbrar7038hor ruha saitan banuda fitte muh tere

  • @Mandy-gr3rf
    @Mandy-gr3rf 2 місяці тому +1

    Agar Chamkila ji good man nahi si. To bhut sare lok hit hon vaste uhna da efter name use keo karde ne.(Chamkila) eh caste nahi. Es da sahi right uhne de beta or betia da . Chamkila ji musik King si . From Danmark.

  • @kuldeeprajput7276
    @kuldeeprajput7276 Місяць тому

    Chamkila ji - Amarjot ji gave us Music of The Universe..... उनके द्वारा रचित रचना ध्यान से सुनो ...आपको मेरी बात सही लगेगी

  • @devindersingh8501
    @devindersingh8501 2 місяці тому +1

    Beta ji sanu taan bada maan hai ji Sade pind Burail chandigarh name Rakhiya c ji mai bade sond gaye ji school, atte college ch chamkila ji de

  • @MandeepKaur-zb4ve
    @MandeepKaur-zb4ve 2 місяці тому

    Amar Singh chamkila ji Amar hai te Amar hi rahunga

  • @BaljinderMalodia
    @BaljinderMalodia 2 місяці тому +2

    ❤❤❤❤

  • @Kkulvir0401
    @Kkulvir0401 2 місяці тому

    🙏🏽🙏🏽❤️👍🏽😘😭

  • @DaljeetSingh-pf6pn
    @DaljeetSingh-pf6pn 2 місяці тому

    Haje ta hor bahut record bana dene c chamkile ne wakt ne sath ni dita bechare da struggle karda karda hi rab nu piyara ho gaya

  • @GurkiratSingh-fs1dx
    @GurkiratSingh-fs1dx 2 місяці тому +2

    ਭਾਬੀ ਜੀ ਦੀ ਗਲ ਲਖ ਰੁਪਏ ਦੀ ਹੈ ਅਜ ਕਿਥੇ ਮਰ ਗਏ ਹੈ ਲੋਕ ਜੋ ਲਚਰ ਲਚਰ ਕਰਦੇ ਸੀ

  • @ManjitSingh-ui1hv
    @ManjitSingh-ui1hv 2 місяці тому +3

    Kise roj nu Chamkila 2 v aayegi aur aauni chaidihai hai

  • @MandeepKaur-zb4ve
    @MandeepKaur-zb4ve 2 місяці тому +1

    Amar Singh chamkila ji number Van kalakar

  • @humanbody580
    @humanbody580 2 місяці тому

    Cmkella ji legend man

  • @amritpal3879
    @amritpal3879 2 місяці тому

    ਚਮਕੀਲੇ ਬਾਈ ਦੀ ਗੱਡੀ ਝੰਡੀ ਤੱਕ ਇਹਨਾਂ ਕੰਜਰਾਂ ਦੀ ਨਜਰ ਨੀ ਪਹੁੰਚ ਸਕਦੀ ਬੀਬਾ ਪੱਟਣੀ ਕਿਹਨੇ ਆਂ?????

  • @rhythmchopra2473
    @rhythmchopra2473 2 місяці тому

    Marne wale sanatan Se darte hai. Chamkila always alive in Punjab. Jai shri ram

  • @sardarabc6736
    @sardarabc6736 2 місяці тому +1

    🙏🙏🙏🙏👍💕💕💕💕💕💕💕👍🙏🙏🙏🙏🙏

  • @pawankataria634
    @pawankataria634 2 місяці тому +2

    Ohdi garwali nu ta puch lao kus nooh ta bolan hi ny dindi

  • @gurpreetkaur4794
    @gurpreetkaur4794 2 місяці тому +2

    Yr a pehli wife ve chngi aa yr

  • @sanjeevkumar-mw6bc
    @sanjeevkumar-mw6bc 2 місяці тому +2

    Chamkila de songs koi lachhar nahin c jo uss samay chalda c unha ne ohhi likhiya rishteyan ch mazak uss time chalda c jo chamkila de songs vich v ohhi Hassan mazak c..free ch badnam kita hoya c

  • @Deepsaab33
    @Deepsaab33 Місяць тому

    ਜੈਮਲ ਦੀ ਘਰਵਾਲੀ ਫੁਕਰੀ ਟਾਈਪ ਜਨਾਨੀ ਲਗਦੀ , ਪਰਿਵਾਰ ਵਿਚ ਰਲਦੀ ਮਿਲਦੀ ਨਹੀਂ

  • @ArshpreetSingh-qg4zy
    @ArshpreetSingh-qg4zy 2 місяці тому +1

    Jaeman singh de ek bar photo police nal ae. C v 4 kg afeem nal fadeya gaeya bda jalde. Jamant hoe ene case de

  • @Jaspreetkaur-fi6zn
    @Jaspreetkaur-fi6zn 2 місяці тому

    Jdo kol vddde baithe hon odo chhhote bolde sohne nai lgde …

  • @sukhmindersingh7880
    @sukhmindersingh7880 2 місяці тому

    ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਮਹਾਨ ਜੋੜੀ ਸੀ

    • @sukhrajbhullar668
      @sukhrajbhullar668 2 місяці тому

      Shaheed nu kehdi jang larhya c😂

    • @user-om4nv1bt6t
      @user-om4nv1bt6t 2 місяці тому

      ​@@sukhrajbhullar668ਬਾਈ ਲੋਕਾਂ ਦਾ ਸਰਿਆ ਪਿਆ...ਦੇਸ਼ ਕੌਮ ਲਈ ਸ਼ਹੀਦ ਹੋਣ ਵਾਲੇ ਨੂੰ ਕੋਈ ਯਾਦ ਕਰਦਾ ..... ਪਰ ਆ ਕੰਜਰਪੁਣਾ ਗਾਉਣ ਵਾਲੇ ਅਮਰ ਸ਼ਹੀਦ

  • @babbarshare3062
    @babbarshare3062 2 місяці тому

    Jaiman nu jooth bolia doosri interview vich vi bibi gurmal kaur ne kush ni kitha odde li?

  • @anmolkahlon1974
    @anmolkahlon1974 2 місяці тому

    Oh ta amar ho ga marne vlya nu ki milya papai

  • @user-xc6pr9wl6n
    @user-xc6pr9wl6n 2 місяці тому +1

    Interview with chamak chamkila and kikar dalewala shigird of chamkila ehna de koi interview nhi hoye