Major Rajasthani ਨੇ ਜਿਪਸੀ ਲੈਣੀ ਸੀ ਉਹ ਸਾਡੇ ਘਰੇ ਆ ਗਿਆ Bhana Bhagauda ll Bittu Chak Wala

Поділитися
Вставка
  • Опубліковано 24 гру 2024
  • Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupindarpal Singh Dhaliwal & Harpreet Singh
    Guest- Bhana Bhagauda
    Digital Producer- Bittu Chak Wala
    Location- Punjab
    Label - Daily Awaz

КОМЕНТАРІ • 443

  • @RavinderSingh-oj1bn
    @RavinderSingh-oj1bn Рік тому +103

    ਬਿੱਟੂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਵਧੀਆ ਇਨਸਾਨਾ ਨਾਲ ਮਿਲਾਉਣ ਲਈ, ਪ੍ਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ, ਆਪਾਂ ਤੁਹਾਡੇ ਦਿਲੋਂ ਫੈਨ ਹਾਂ ਬਾਈ

  • @HardeepSingh-ze2zs
    @HardeepSingh-ze2zs Рік тому +38

    ਬਾਈ ਭਾਨਾਂ ਸਿੰਧੂ ਜੀ ਜਿੰਨੀ ਮੇਹਨਤ ਤੁਸੀਂ ਕੀਤੀ ਉਹਨੀ ਹੀ ਬੰਡੀ ਮੰਜ਼ਲ ਤੋਹਾਨੂ ਪਰਮਾਤਮਾ ਨੇ ਦਿੰਤੀ ਹੈ

  • @kamalbrar2195
    @kamalbrar2195 Рік тому +21

    ਵਾਹਿਗੁਰੂ ਤੰਦਰੁਸਤੀ ਰੱਖੇ ਚੜਦੀ ਕਲਾ ਚ ਰੱਖੇ ਜੀ

  • @TheKingHunter8711
    @TheKingHunter8711 Рік тому +31

    ਆਹ ਗੱਲ ਭਾਨੇ ਵੀਰ ਨੇ ਬਿੱਲਕੁੱਲ ਸਹੀ ਕਹੀ ਆ ਕਈ ਵਾਰੀ ਜੋ ਬੰਦਾ ਫਿਲਮਾਂ ਵਿੱਚ ਹੀਰੋ ਹੁੰਦਾ ਉਹ ਅਸਲ ਜ਼ਿੰਦਗੀ ਵਿੱਚ ਵਿਲੇਨ ਹੁੰਦਾ ਅਤੇ ਜੋ ਬੰਦਾ ਫਿਲਮਾਂ ਵਿੱਚ ਵਿਲੇਨ ਹੁੰਦਾ ਹੈ ਉਹ ਅਸਲ ਜ਼ਿੰਦਗੀ ਵਿੱਚ ਹੀਰੋ, ਮਤਲੱਬ ਬਹੁਤ ਚੰਗਾ ਇੰਨਸਾਨ ਹੁੰਦਾ ✅️

  • @nindamansa5009
    @nindamansa5009 Рік тому +52

    ਬਾਈ ਜੀ ਇਸ ਤਰ੍ਹਾਂ ਦੇ ਕਲਾਕਾਰ ਦੀ ਜ਼ਿੰਦਗੀ ਬਾਰੇ ਦੱਸਣਾ ਲਈ ਧੰਨਵਾਦ ਭਾਨ ਭੌਗੜਾ ਬਹੁਤ ਹੀ ਵਧੀਆ ਇਨਸਾਨ ਹੈ ਸਿੱਧੂ ਮੂਸਾ ਵਾਲੇ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਰਲ ਕੇ ਹੰਭਲਾ ਮਾਰਨ ਚਾਹਿਦਾ ਹੈ

  • @makhankalas660
    @makhankalas660 Рік тому +8

    ਬਹੁਤ ਜਿਆਦਾ ਵਧੀਆ ਇਨਸਾਨ ਹਨ ਭਾਨਾ ਭਗੌੜਾ ਵੀਰ ਅੈਕਟਿੰਗ ਤਾਂ ਜਮਾ ਸਿਰਾ ਹੈ

  • @pritpalsinghpirta9352
    @pritpalsinghpirta9352 Рік тому +17

    ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ, ਭਾਨਾ ਬਾਈ ਬਹੁਤ ਵਧੀਆ ਇਨਸਾਨ ਏ ਇਕ ਵਾਰੀ ਮੌਕਾ ਮਿਲਿਆ ਸੀ ਬਾਈ ਨੂੰ ਮਿਲਣ ਦਾ , ਬਹੁਤ ਪਿਆਰ ਦਿੱਤਾ ਫੌਰਚੂਰਨਰ ਦੇ ਵਿੱਚੋ ਇਕ ਆਵਾਜ ਤੇ ਥੱਲੇ ਉਤਰ ਆਇਆ ਸੀ ਬਾਈ

  • @zorasangha6135
    @zorasangha6135 Рік тому +7

    Main USA ch reh riha 40 plus years to I heard about kala gajiana is star Kabbadi player today I saw him this interview lovely time and thanks Bitu Chakwala

  • @manisandhu1275
    @manisandhu1275 Рік тому +33

    ਮੇਰੇ ਨਾਲ ਖਹਿ ਕਈ ਵੈਰੀ ਚੱਲ ਗਏ ਮੇਰੇ ਨਾਲ ਬਹਿ ਕੇ ਕਈ ਨਾਰਾ ਚੱਲੀਆ ❤ ਸੱਚ ਕਿਹਾ ਬਾਈ ਤੇਰਾ ਪਤਾ ਤੂੰ ਜਮਾ ਦਿਲ ❤ਤੋ ਕਰਦਾ ਸਿੱਧੂ ਦਾ ,,miss u jaata legend never die ❤ਤੂੰ ਵੀ ਹੀਰਾ ਬੰਦਾ ਭਾਨੇ ਬਾਈ ❤

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ👍💯 ਲੱਗੀਆਂ ਵੀਰ ਬਿੱਟੂ ਜੀ🙏

  • @RvmHdPhotography
    @RvmHdPhotography Рік тому +24

    ਬਾਈ ਨੂੰ ਮੈਂ ਵੀ ਮਿਲਿਆਂ ਇੱਕ ਮਹੀਨੇਂ ਪਹਿਲਾਂ ਨਿਹਾਲ ਸਿੰਘ ਵਾਲੇ ਬਾਈ ਬਹੁਤ ਵਧੀਆ ਬੰਦਾ ਜਰਾ ਸਾ ਵੀ ਹੰਕਾਰ ਨਹੀਂ ਐ ਰਹੀ ਗੱਲ ਸਿੱਧੂ ਦੀ ਉਹ ਤੇ ਸੰਤ ਸੀ ਕੋਈ ਰੱਬੀ ਰੂਹ ਸੀ ਸਿੱਧੂ

    • @jc4710
      @jc4710 Рік тому

      ਸਹੀ ਗੱਲ ਹੈ ਜੀ ਰੱਬੀ ਗਿਆਨ ਰੱਬੀ ਅਵਤਾਰ ਰੱਬੀ ਇਸ਼ਕ ਲੋਕਾ ਨਾਲ,,, ਬਸ ਕੋਈ ਜੋਰ ਨਹੀਂ ਚੱਲਦਾ ਵੀ ਲੈਅ ਆਈਏ ਜੱਟ ਨੂੰ miss u Sidhu bro

    • @RvmHdPhotography
      @RvmHdPhotography Рік тому

      @@jc4710 ਹਾਂਜੀ

  • @chahatveersingh1991
    @chahatveersingh1991 Рік тому +30

    ਭਾਨਾ ਭਗੌੜਾ ਦੀਆਂ ਕਾਮੇਡੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਅਜ ਅਸਲੀਅਤ ਸੁਣਕੇ ਸਵਾਦ ਆ ਗਿਆ।

  • @sukhwindersinghdhaliwal9851
    @sukhwindersinghdhaliwal9851 Рік тому +27

    ਘੈਟ ਜੱਟ ਮੁਸੇਵਾਲਾ

  • @KulwinderKaur-mz2ec
    @KulwinderKaur-mz2ec Рік тому +19

    ਭਾਨਾ ਭਗੌੜਾ ਵਧੀਆ ਇਨਸਾਨ ਆ 🙏🙏

  • @coinsave5603
    @coinsave5603 Рік тому +7

    ਹੀਰਾ ਬੰਦਾ ਬਾਈ ਸਾਡਾ . ਸਿੱਧੂ ਨੀ ਭੁੱਲ ਦਾ ਪਤਾ ਨੀ ਕੀ ਚੀਜ ਸੀ ਸੱਚੀ ਗੱਲ ਆ

  • @gsdakha3763
    @gsdakha3763 Рік тому +11

    ਬਹੁਤ ਵਧੀਆ ਲੱਗਾ ਭਾਨੇ ਦੀਆਂ ਗੱਲਾ ਸੁਣ ਕੇ❤👌🏻

  • @DavinderSingh-mr8sl
    @DavinderSingh-mr8sl Рік тому +6

    Down to earth ਬਹੁਤ ਵਧੀਆ ਤੇ ਸਾਫ਼ ਦਿਲ ਇਨਸਾਨ ਲੱਗਦਾ ਮੈਨੂੰ ਭਾਨਾ ਬਾਈ ਅਜੇ ਮਿਲੇ ਨਹੀਂ ਵੀਰੇ ਨੂੰ ਬਹੁਤ ਵਧੀਆ ਲੱਗੀ ਗੱਲ ਬਾਤ yar 2 part ਵੀ ਆਉਣਾ ਚਾਹੀਦਾ ਸੀ ਬਹੁਤ ਮਿੱਠੀਆ ਗੱਲਾ ਲੱਗਦੀਆ ਸੀ ਬਾਈ ਦੀਆ love you 😘❤️ all'teem ਮੈਬਰ ਨੂੰ 🙏🙏

  • @vickysinghvicky2618
    @vickysinghvicky2618 Рік тому +19

    ਬਹੁਤ ਵਧੀਆ ਬੰਦਾ ਮਿੰਟੂ ਬਾਈ ਸਿੱਧੂ ਮੂਸੇ ਵਾਲਾ ਬਹੁਤ ਹੱਸਿਆ ਕਰਦਾ ਸੀ ਮਿੰਟੂ ਬਾਈ ਦੀਆਂ ਗੱਲਾਂ ਤੋਂ

  • @sonykainth6934
    @sonykainth6934 Рік тому +23

    ਬਹੁਤ ਵਧੀਆ ਇਨਸਾਨ ਹੈ ਭਾਨਾ ਭਗੌੜਾ 👍👍👍❤️❤️❤️

  • @SinghGill7878
    @SinghGill7878 Рік тому +6

    ਬਹੁਤ ਵਧੀਆ ਇੰਟਰਵਿਊ ਭਾਨਾ ਭਗੌੜਾ ਉਰਫ ਕੈਲਾ ਨਾਲ ਅੱਜ ਪਤਾ ਲੱਗਾ ਕਿ ਨਿਹਾਲ ਸਿੰਘ ਵਾਲਾ ਤੋ ਆ ਸਾਡੇ ਨੇੜੇ ਪਿੰਡ ਤੋ ਕਦੀ ਟਾਇਮ ਮਿਲਿਆ ਤਾਂ ਜਰੂਰ ਮਿਲਕੇ ਆਵਾਂਗੇ

  • @sukhmanjotsingh7427
    @sukhmanjotsingh7427 Рік тому +9

    ਬਹੁਤ ਵਧੀਆ ਬਿੱਟੂ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🙏🙏

  • @jagroopsingh5686
    @jagroopsingh5686 Рік тому +33

    ਵੱਡਾ ਕਲਾਕਾਰ ਅਾ ਭਾਨਾ ਬਾੲੀ

  • @manisandhu1275
    @manisandhu1275 Рік тому +33

    ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ ਮੂਸੇ ਆਲਾ ਕਹਿੰਦਾ ਮਿੱਠੀਏ ❤miss u legend ❤

  • @sajidmanj9192
    @sajidmanj9192 Рік тому +10

    Very nice interview veer ji i m from Pakistan Punjab Fasilabad

  • @jaswindersinghbhola5421
    @jaswindersinghbhola5421 Рік тому +17

    ਹਰ ਗੱਲ ਸੱਚੀ ਕਹੀ ਆ ਮਿੰਟੂ ਵੀਰ ਨੇ,ਇਸ ਦੇ ਪੜਣ ਤੋ ਟਰੱਕਾ,ਖੇਤੀ,ਤੇ ਵਧੀਆ ਕਲਾਕਾਰਾ ਬਣਦੇ ਵੇਖਿਆ, ਜੇ ਕੋਈ ਫਰਕ ਨਹੀ ਹੈ ਤਾ ਉਹ ਇਸ ਦੀ ਹਰ ਕਿਸੇ ਨੂੰ ਹੱਸ ਕਿ ਮਿਲਣ ਦੀ ਆਦਤ ਚ,ਇਹ ਗੁਣ ਞੀਰ ਕਾਲਾ ਗਾਜੀਆਣਾ ਚ ਵੀ ਓਦਾ ਹੀ ਹੈ,ਇੰਟਰਵਿਊ ਚ ਜਿੰਨੇ ਵੀ ਆਦਮੀ ਨੇ ਸਾਰੇ ਹੀ ਬਹੁਤ ਚੰਗੇ ਨੇ,ਸਮੋਤ ਵੀਰ ਬਿੱਟੂ ਚੱਕ ਵਾਲਾ,ਸਾਰੇ ਜਾਣੇ ਰਲ ਮਿਲ ਕਿ ਜਿੰਦਗੀ ਨੂੰ ਇਕ ਨਵਾ ਉਤਸਾਹ ਤੇ ਕੰਮ ਕਰਨ ਦੀ ਪ੍ਰੇਰਨਾ ਵੀ ਦੇ ਗਏ,ਰੱਬ ਤੁਹਾਨੂੰ ਸਭ ਨੂੰ ਦਿਨ ਦੁਗਣੀ ਰਾਤ ਚੋਗਣੀ ਤਰਕੀ ਬਖਸੇ,

  • @ਗੁਰਦੀਪਸਿੰਘਟਿਵਾਣਾ

    ਬਹੁਤ ਕੈਟ ਲੱਗੀ ਇਟੰਰਬੋਉ ਬਹੁਤ ਧੰਨਵਾਦ ਜੀ🙏

  • @jagroopsidhu3349
    @jagroopsidhu3349 Рік тому +5

    Very good 🙏🙏🙏 waheguru ji Mehar karn sare tem ta Bittu y dhanbad

  • @championgamemap6485
    @championgamemap6485 Рік тому +9

    ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਭਾਨੇ ਬਾਈ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @deepagill8393
    @deepagill8393 Рік тому +4

    ਮੈਂ ਵੀ ਇਹੀ ਸੋਚਦਾ ਸੀ ਕਿ ਬਾਈ ਭਾਨੇ ਚਾਚੇ ਦੇ ਥੱਲੇ ਲੱਗਿਆ ਰਹਿੰਦਾ ...ਪਰ ਬਾਈ ਤਾਂ ਅਸਲੀ ਹੀਰੋ ਨਿਕਲਿਆ.. ਘਰੋਂ ਵੀ ਚਾਚੇ ਨਾਲੋਂ ਤੱਕੜਾ ਹੈ... ਕੋਈ ਹੰਕਾਰ ਨੀ ਮਿੰਟੂ ਬਾਈ ਚ... ਸੱਚੀਂ ਧਰਤੀ ਨਾਲ ਜੁੜਿਆ ਹੋਇਆ ਬੰਦਾ ❤❤❤

  • @amandeeprehal1044
    @amandeeprehal1044 Рік тому +10

    Bhaji jado Sidu Bai Di gal hundi ah akha nam ho jadiah veera.Need Justice Sidhu moosewal.

  • @rbrar3859
    @rbrar3859 Рік тому +5

    ਵਾਹਿਗੁਰੂ ਜੀ

  • @kaurmannei5936
    @kaurmannei5936 Рік тому +5

    Very good bhana veer ji ❤❤❤❤

  • @gurvindersinghbawasran3336
    @gurvindersinghbawasran3336 Рік тому +2

    ਬਾਈ ਭਾਨਾ ਭਗੌੜਾ ਵੀਡਿਓ ਵਿੱਚ ਤੇ ਆਮ ਜਿੰਦਗੀ ਵਿੱਚ ਬਹੁਤ ਫਰਕ ਆ ਬਾਈ ਆਮ ਜਿੰਦਗੀ ਵਿੱਚ ਬਹੁਤ ਸਿੰਗਾਉ ਇਨਸਾਨ ਹੈ ❤🙏

  • @sidhu22522
    @sidhu22522 Рік тому +4

    ਭਾਨਾ ਭਗੋੜਾ ਸਾਡਾ ਦੇਸੀ ਸੂਪਰਸਟਾਰ ਤੇ ਯਾਰਾ ਦਾ ਯਾਰ ਵਾਹਿਗੁਰੂ ਖੂਬ ਤਰੱਕੀਆ ਬਖਸੇ ਦੋਵੇ ਵੀਰਾ ਨੂੰ ਲੋਕਾ ਦੇ ਚਿਹਰੇ ਤੇ ਮੁਸਕਾਨ 😊ਲਿਆਉਣ ਵਾਲਾ ਵੀਰ❤ਸਾਫ ਸੁਥਰੀ ਪੱਤਰਕਾਰੀ ਤੇ ਇੰਟਰਵਿਉ ਕਿੰਗ

  • @MaanSaab-gy9mm
    @MaanSaab-gy9mm Рік тому +1

    ਮੈਨੂੰ ਵੀ ਇਕ ਵਾਰ ਮੌਕਾ ਮਿਲਿਆ ਸੀ ਬਾਈ ਦੇ ਘਰ ਜਾਣ ਦਾ
    ਪਰ ਬਾਈ ਘਰੇ ਨੀਂ ਮਿਲਿਆ
    ਮੈਂ ਤੇ ਬਾਬਾ ਤਾਰੀ ਗਏ ਸੀ
    ਬਹੁਤ ਇੱਜ਼ਤ ਕੀਤੀ ਸੀ ਬਾਈ ਦੀ ਫੈਮਿਲੀ ਨੇ ਵੀ

  • @kamalpreet6111
    @kamalpreet6111 Рік тому +6

    Bhut vdia bnda bhana bhgoda❤️🙏

  • @avpatiala5527
    @avpatiala5527 Рік тому +18

    Legend never die

  • @karan.504
    @karan.504 Рік тому +7

    Sirrraaa bnda👌👌🔥🔥

  • @sandhusabb9744
    @sandhusabb9744 Рік тому

    ਬਾਈ ਭਾਨਾ ਭਗੋੜਾ ਸਿਰਾ ਬੰਦਾ ਯਰ ਉਸਤਾਦਾ ਦਾ ਉਸਤਾਦ ਜਰੂਰ ਮਿਲਾ ਗੇ ਸਿਧੂ ਨੂੰ I mass you ਬਾਈ ਸਾਰਿਆ ਨੂੰ ਪ੍ਰਮਾਤਮਾ ਚੰੜਦੀ ਕਲਾ ਚਾ ਬਣਾਈ ਰਖੇ ਸੰਧੂ

  • @preetpalsingh1557
    @preetpalsingh1557 Рік тому +9

    Bahut vadhia bhana veer waheguru g tuhanu hamesha chardi kalan vich rakhi

  • @sukhrode1277
    @sukhrode1277 Рік тому +7

    Sidhu mosewala di gal sun k rona ah janda

  • @ssbani6949
    @ssbani6949 Рік тому +6

    Waheguru waheguru waheguru waheguru

  • @rashpalsinghbhangu3808
    @rashpalsinghbhangu3808 Рік тому +4

    Waheguru ji Maher kro

  • @sangatpuradhappi3112
    @sangatpuradhappi3112 Рік тому +1

    Miss you Sidhu veer.bhana y good insaan.kala gaziana y ik super star aa kabbadi da.good interview

  • @SukhwinderSingh-wq5ip
    @SukhwinderSingh-wq5ip Рік тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bindabassian8399
    @bindabassian8399 Рік тому +17

    ਭਾਨਾ ਸਾਫ ਦਿਲ ਬੰਦਾ 💯

    • @NotoriousEditor
      @NotoriousEditor Рік тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @therealking577
    @therealking577 Рік тому

    ਵੈਰੀ ਨਾਈਸ ਵੀਡੀਓ love u ਰੱਬ ਚੜ੍ਹਦੀਕਲਾ ਚ ਰੱਖੇ

  • @BalbirSinghraikoti
    @BalbirSinghraikoti Рік тому +2

    ਬਹੁਤ ਵਧੀਆ ਗੱਲਬਾਤ ਜੀ ਵੀਰ ਕਿਸ ਰੋੜ ਤੇ ਘਰ ਹੈ ਵੀਰ ਜੀ ਦਾ ਜ਼ਰੂਰ ਦੱਸਣਾ ਜੀ

  • @SukhjinderSingh-ws5dw
    @SukhjinderSingh-ws5dw Рік тому

    Bittu veer mintu veer dove Rabi rooha wheguru ehna nu tarkyan bakshe

  • @jogasinghsandhu5325
    @jogasinghsandhu5325 Рік тому +1

    ਬਹੁਤ ਵਧੀਆ ਕਲਾਕਾਰ

  • @sukhabaivlogs5187
    @sukhabaivlogs5187 Рік тому

    Very very good job bittu bir g dilo lub u g tynu ❤❤❤❤❤

  • @SantokhSingh-ji4kw
    @SantokhSingh-ji4kw Рік тому +4

    Bhuat badhia banda Mintu veer ji good video

  • @ਓਠੀਸਾਬਬੱਲੋਵਾਲੀਆ

    ਭਾਨੇ ਵੀਰ ਜੀ ਸਤਿਸ੍ਰੀਅਕਾਲ ਜੀ, ਵੀਰ ਜੀ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ, ਤੁਸੀਂ ਮਿਲ ਸਕਦੇ ਜੇ 🙏

  • @sukhdeep1762
    @sukhdeep1762 Рік тому +9

    Sidhu moose wala miss you astaad jii 💔💔💔

  • @astiwana6629
    @astiwana6629 Рік тому +4

    Very nice. congratulations 🌹

  • @nimmadhillo1788
    @nimmadhillo1788 Рік тому +1

    Mintu veer bhut vadia insan hai koi v hankar ni bai vich dilo salut hai bai di soch nu

  • @rickmaan1733
    @rickmaan1733 Рік тому +5

    ਸੱਚ ਕਿਹਾ ਬਾਈ ਨੇ ਜਿਹੜਾ ਖੇਤੀਬਾੜੀ ਚ ਨਜ਼ਾਰਾ ਮਿੱਟੀ ਦੀ ਖ਼ੁਸ਼ਬੂ ਮੋਟਰ ਤੂਤਾ ਦੀਆ ਛਾਂਵਾ । ਸ਼ਹਿਰਾਂ ਚ ਓਹ ਨਜ਼ਾਰਾ ਕਿੱਥੇ।

  • @jindermangat2541
    @jindermangat2541 Рік тому +2

    ❤good job Bittu Bhana sidhu ji sat Sri akal

  • @sandhusabb9744
    @sandhusabb9744 Рік тому

    ਬਿਟੂ ਚੱਕ ਬਾਈ ਮੇ ਵੀ ਲਿਖਦਾ ਗਾ ਹੁਣ ਤਾ ਕੋਈ ਗੱਲ ਨੀ ਕੋਈ ਲੜ ਨਹੀ ਫੜ ਰਹਿਆ ਕਿਨਾ ਚਿਰ ਨੀ ਲੜ ਫੜੋ ਗੇ ਧਾਡੀ ਕੱਲਮ ਚਾ ਦੱਮ ਏ ਤਾ ਕੋਈ ਨੀ ਰੋਕ ਸਕਦਾ ਦੇਰ ਹਨੇਰ ਨੀ ਉਦੀ ਨਗਰੀ ਜਰੂਰ ਸੁਣਵਾਈ ਹੋਉ ਬਾਈ ਬਿਟੂ ਚੱਕ ਜੀ ਐਡ ਸੰਧੂ

  • @harveersinghtajoke8682
    @harveersinghtajoke8682 Рік тому +1

    ਦਵਿਦਰ ਧਾਲੀਵਾਲ ਬਾਈ ਨੇ ਕੇਨੈਡਾ ਚ ਬਹੁਤ ਲੋਕਾ ਦੀ ਬਾਹ ਫੜੀ ਆ, ਪਰਮਾਤਮਾ ਤਰੱਕੀ ਬਖਸ਼ੇ ।

  • @inderpaul9264
    @inderpaul9264 Рік тому +2

    Great

  • @harptoor
    @harptoor Рік тому +6

    28:18 sidhu moosewala❤

  • @Mamtarani-oz8ip
    @Mamtarani-oz8ip Рік тому +10

    Miss you sidhu Beta ji 😢😢

  • @Sonu-eb8qf
    @Sonu-eb8qf Рік тому +6

    ਸਿੱਧੂ ਵਰਗਾ ਕੋਈ ਨਹੀਂ ਜੱਟ ਸੱਚਾ। ਬੰਦਾ ਸੀ ਰੱਬ ਚੰਗੇ ਬੰਦੇ ਨੰੂ ਿਰਹਣ ਨਹੀਂ ਦਿੰਦਾ। ਦੁੱਖ ਵੇਲੇ ਕੋਈ ਨਹੀਂ ਖੜਦਾ ਪਰ ਿਸੱਧੂ ਵਰਗਾ ਸੋਹਣਾ ਗੱਭਰੂ ਿਕਤੇ ਨਹੀਂ ਦਿਸਦਾ 🙏🏼

  • @sukhbeerbrar5423
    @sukhbeerbrar5423 Рік тому +2

    ਸਹੁਤ ਵਧੀਆ ਲੱਗੀ ਗੱਲਬਾਤ 👍👍👍👍👍👍👍

  • @lalitiwana5554
    @lalitiwana5554 Рік тому

    ❤❤love u bde vere bhana bgora usttad Jind Jann sidhu musewala Lejand da jatt mrde dm tk dilo fan pra wa duja jtaa aaj tre bngye bhanya....sidhu li ta jnn den nu g kre jnda khash sde is war di jindgy vai sidhu musewala jatt de lekhy la denda rab 😢😢😢😢miss you oohh jtaaaa 💪 chotyaaa 💎😭😭😭 mrde dm tk tenu jonda rakagy

  • @rajubrar5050d
    @rajubrar5050d Рік тому +3

    Waheguru g mhar karn sab te

  • @gagandeep2625
    @gagandeep2625 Рік тому +4

    Siraa Banda Bhanna Bai

  • @bittusamra2530
    @bittusamra2530 Рік тому +1

    ਬਹੁਤ ਵਧੀਆ ਭਾਨਾ। ਵਾਈ। ਜੀ

  • @iqbalsidhu4520
    @iqbalsidhu4520 Рік тому +1

    Bhut ghaint aa y kmm jatta da

  • @sarabjitdhaliwal4388
    @sarabjitdhaliwal4388 Рік тому +2

    ਮਿੰਟੂ ਜੱਟ ਨੀ ਕਿਸੇ ਬਣ ਜਾਣਾ ਬਹੁਤ ਵਧੀਆ

  • @manjitsingh1990
    @manjitsingh1990 Рік тому +1

    Bahut badhai lagga g sidhu da yaar love you sidhu moose wala

  • @jk.bhatti1575
    @jk.bhatti1575 Рік тому +1

    Salute bitu Veer pana 22 no melun lay

  • @surindersinghbrar347
    @surindersinghbrar347 Рік тому +32

    ਸਵਾਦ ਆ ਗਿਆ ਸੁਣਕੇ

  • @harrydhaliwal4997
    @harrydhaliwal4997 Рік тому +1

    ਬਹੁਤ ਵਧੀਆ ਇੰਟਰਵਿਊ

  • @harpreetsandhuharpreetsand4991

    Sira bhi

  • @AvtarSingh-pw7fv
    @AvtarSingh-pw7fv Рік тому +8

    ਸਿਆਣਿਆਂ ਨੇ ਸੱਚ ਕਿਹਾ ਹੈ ਕਿ ਅਸਲੀ ਯਾਰ ਦੋਸਤ ਉਹ ਹੁੰਦੇ ਹਨ ਜੋ ਮਾੜਾ ਵਕਤ ਆਉਣ ਤੇ ਤੁਹਾਡੇ ਨਾਲ ਖੜਦੇ ਹਨ ਬਾਕੀ ਤਾਂ ਲੱਲੀ ਛੱਲੀ ਤਾਂ ਖਾਣ ਕੁੱਤੇ ਹੁੰਦੇ ਹਨ

  • @gillgaggi1977
    @gillgaggi1977 Рік тому +1

    Sirrraaa bhai tu love you jatta

  • @ssbani6949
    @ssbani6949 Рік тому +2

    Bittu very nice

  • @parmjeetsingh4650
    @parmjeetsingh4650 Рік тому

    Love u Sidhu 22 i miss u love u too Sidhu 22 jindabad c jindabad ha te jindabad hi rahe ga love u ustaad ji singing king 👑👑💖👑

  • @gurmailbath16
    @gurmailbath16 Рік тому +4

    Very nice brother 🙏🙏

  • @HarjinderSingh-cz7pg
    @HarjinderSingh-cz7pg Рік тому

    Awesome ji Thankyou ji

  • @gursewaksingh5131
    @gursewaksingh5131 Рік тому +5

    Sidhu jatta miss you always all time

  • @kawal5799
    @kawal5799 Рік тому +1

    Bahut vadhia

  • @sarabjotsinghsingh1452
    @sarabjotsinghsingh1452 Рік тому +9

    Justice for sidhu moosewala 💔 🙏

  • @bhupinderchahal4012
    @bhupinderchahal4012 Рік тому +1

    Bhot vdia video bai ji

  • @sarbjeetsingh5627
    @sarbjeetsingh5627 Рік тому +10

    ਭਾਨਾ ਜਿੱਦੀ ਸਰਦਾਰ ਆ

  • @sammydeluxe420
    @sammydeluxe420 Рік тому +16

    STAY IN POWER SIDHU MOOSE WALA 🕊️🕊️

  • @khundcharchatv
    @khundcharchatv 10 місяців тому

    ਦਿਲ ਦਾ ਸਾਫ਼ ਹੈ ਬਾਈ, ਭਾਨਾ

  • @kiratsingh2439
    @kiratsingh2439 Рік тому +5

    Miss you bro sidhu 22 ❤️ justice

  • @vickysinghvicky2618
    @vickysinghvicky2618 Рік тому +5

    ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @gurudhaliwal3582
    @gurudhaliwal3582 Рік тому +4

    Waheguru

  • @dhanasinghgill7580
    @dhanasinghgill7580 Рік тому +2

    Miss u jatta

  • @jagroopuddat5746
    @jagroopuddat5746 Рік тому +1

    ਦਿਲ ਦੀਆਂ ਗੱਲਾਂ

  • @bindikhaira7779
    @bindikhaira7779 Рік тому +4

    Kaint banda bhana

  • @kuldeepmatharu7583
    @kuldeepmatharu7583 Рік тому

    Bittu Bai bahut vadhiya interview karda te bhane 22te sidhu 22 diyan gallan sun ke v bahut changa lagga

  • @lalitiwana5554
    @lalitiwana5554 Рік тому

    ❤❤jonda reh oo jtaa bhane bgorya .....miss you ohh sde Alya chotyaaa 💎😭 ankhi mrad agnrya rehndi dunya tak musewala musewala nam amar ruga jnyy mrea aja mudky g ni lgda 😢😢😢😢😢😢😢sidhu sidhu hondi rahu jdo tk Mitra sde sah chlde

  • @shergillpenduvlog4600
    @shergillpenduvlog4600 Рік тому +1

    Bhana 22 bht ghaint banda

  • @avpatiala5527
    @avpatiala5527 Рік тому +2

    Good bro