ਲੱਖੇ ਦੇ ਘਰ ਤੇ ਤਾਰਾਂ ਦੇਖ ਕੇ ਡਰ ਗਿਆ ਕਿ ਪਤਾ ਨੀਂ ਗੋਲੀ ਕਿੱਧਰੋਂ ਆਜੇ Jagdeep Randhawa ll Bittu Chak Wala

Поділитися
Вставка
  • Опубліковано 12 січ 2025

КОМЕНТАРІ • 457

  • @gurmailbrar5083
    @gurmailbrar5083 2 роки тому +15

    ਰੰਧਾਵੇ ਦੀ ਆਹ ਗੱਲ ਬੜੀ ਘੈਂਟ ਲੱਗੀ ਮੈਨੂੰ ਕਿ ਕਿਸੇ ਨੂੰ ਵੀ ਦੂਰੋਂ ਜੱਜ ਨਾ ਕਰੋ ਜੋ ਵੀ ਭਰਮ ਭੁਲੇਖਾ ਓਸ ਨੂੰ ਮਿਲਕੇ ਦੂਰ ਕਰੋ ਇਹ ਇੱਕ ਬਹੁਤ ਵੱਡੀ ਤੇ ਸੱਚੀ ਗੱਲ ਕਹੀ ਆ ਵੀਰ ਨੇ ਬਾਕੀ ਜਰੂਰੀ ਨੀ ਹੁੰਦਾ ਕਿ ਕੈਮਰੇ ਤੇ ਹਰੇਕ ਹੱਸਦਾ ਚਿਹਰਾ ਅਸਲੀਅਤ ਚ ਵੀ ਓਨਾ ਹੀ ਖੁਸ਼ ਹੋਵੇ ਹੋ ਸਕਦਾ ਬੰਦਾ ਆਪਣੇ ਅੰਦਰੋਂ ਘਰੋਂ ਪਰਿਵਾਰੋਂ ਕਿੰਨਾ ਕੁ ਟੁੱਟਿਆ ਹੋਵੇ।

  • @marktaranto6367
    @marktaranto6367 2 роки тому +107

    ਮੈ ਰੰਧਾਵੇ ਨੂੰ ਸਹੀ। ਨੀ ਮੰਨਦਾ ਸੀ। ਗਾਲਾਂ ਕੱਢਦਾ ਰਿਹਾ ਬਾਈ ਨੂੰ ਅੱਜ ਸਮਝਿਆ ਇਸ ਬੰਦੇ ਨੂੰ ਬਹੁਤ ਪਿਆਰਾ ਇਨਸਾਨ ਆ ਲਵ ਜੂ ਬਾਈ ਤੇਰੇ ਨਾਲ ਆ ਭਰਾ

  • @DarshanSingh-tp6sr
    @DarshanSingh-tp6sr 2 роки тому +39

    ਬਹੂਤ ਵਧੀਆ ਇਨਸਾਨ ਹੈ ਰੰਧਾਵਾ ਵੀਰ ਆਪਣੀ ਜ਼ਿੰਦਗੀ ਨੂੰ ਹੱਸ ਕੇ ਜਿਊਣ ਦਾ ਹੱਕ ਹੈ

  • @rbrar3859
    @rbrar3859 2 роки тому +37

    ਬਹੁਤ ਵਧੀਆ ਲੱਗਿਆ ਜੀ
    ਜਿਉਂਦੇ ਰਹੋ ਪੰਜਾਬ ਦੇ ਰੱਖਵਾਲਿੳ

  • @gurpreetkaur3024
    @gurpreetkaur3024 2 роки тому +68

    ਰੰਧਾਵਾ ਵੀਰ ਜੀ ਤੈਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ🙏🙏

  • @ManjeetKaur-dz4us
    @ManjeetKaur-dz4us 2 роки тому +68

    ਅਤਿ ਦਿਲਚਸਪ ਤੇ ਮਹੱਤਵਪੂਰਨ ਗੱਲਬਾਤ।
    ਜੀਓ ਪੰਜਾਬ ਹਿਤੈਸ਼ੀ ਸੁਹਿਰਦ ਪੁੱਤਰੋ।
    ਅਨੰਤ ਦੁਆਵਾਂ। ⛳🤲🙏🙏🙏🙏🙏

  • @balbirthind223
    @balbirthind223 2 роки тому +113

    ਚੰਗਾ ਬੰਦਾ ਜਗਦੀਪ ਯਾਰ ਤਹਿਸੀਲ ਦਾਰ ਪਿਓ ਹੋਵੇ ਤੇ ਜ਼ਿੰਦਗੀ ਸਾਦਗੀ ਭਰੀ ਹੋਵੇ ਮੈਂ ਖੁਦ ਅੱਜ ਹੈਰਾਨ ਹੋ ਗਿਆ

    • @kubuspl8593
      @kubuspl8593 2 роки тому +2

      bilkul shi gal ajj dekh kaiye sochna chaiyde kise de galat comment krn lagaya

    • @rinkusaron8069
      @rinkusaron8069 2 роки тому +1

      mnu v ajj hi pta lgia

    • @FALCON-us5yk
      @FALCON-us5yk 2 роки тому

      🧘‍♂️

    • @ramindermahl
      @ramindermahl 2 роки тому

      Paji interview Neetu shatrawala too and open his raaj too

    • @harjit_01000
      @harjit_01000 2 роки тому

      @@ramindermahl kyu eda de bekar bande nu sir Chari firde ho ke mhan Kam Kita Neetu satra wale ne

  • @gurmailbrar5083
    @gurmailbrar5083 2 роки тому +9

    ਬਹੁਤ ਵਧੀਆ ਸਵਾਲ ਜਵਾਬ ਹੋਏ ਕੀਤੇ ਜਗਦੀਪ ਰੰਧਾਵੇ ਨਾਲ ਬਾਈ ਬਿੱਟੂ ਚੱਕਵਾਲਾ ਜੀ ਬੱਸ ਏਦਾਂ ਹੀ ਆਪਦੀਆਂ ਇੰਟਰਵਿਊਆਂ ਰਾਹੀਂ ਚਾਨਣਾ ਪਾਉਂਦੇ ਰਹੋ, ਪਰਮਾਤਮਾ ਮਿਹਰ ਰੱਖੇ। ਪੰਜਾਬ ਪੰਜਾਬੀਅਤ ਜਿੰਦਾਬਾਦ🙏🙏

  • @YG22G
    @YG22G 2 роки тому +28

    ਪੁੱਤ ਖੁਸ਼ ਹੋ ਗਏ , ਗੋਲੀਆਂ ਵਾਲੀ ਗੱਲ ਦੇ ਅੰਦਾਜ਼ ਤੋਂ।

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 роки тому +68

    ਜਿਨ੍ਹਾਂ ਨੇ ਸਿੱਧੂ ਦਾ ਕਤਲ ਕੀਤਾ ਤੇ ਜਿਨ੍ਹਾਂ ਨੇ ਕਤਲ ਕਰਵਾਇਆ ਉਹਨਾਂ ਸਾਰਿਆਂ ਨੂੰ ਫਾਸੀ ਦੀ ਸਜ਼ਾ ਕਰਵਾ ਕੇ ਰਹੇਗਾ ਉਹਨਾਂ ਚਿਰ ਸਾਨੂੰ ਸਾਰਿਆਂ ਨੂੰ ਰਲ ਕੇ ਬਾਪੂ ਬੇਬੇ ਜੀ ਦਾ ਪੂਰਾ ਸਾਥ ਦੇਣ ਐ ਜੀ ਸਾਡੇ ਕੋਲੋਂ ਸਾਡਾ ਕੋਹਿਨੂਰ ਵਰਗਾ ਭਰਾ ਸਾਡੇ ਕੋਲੋਂ ਸਦਾ ਲਈ ਖੋਹ ਲਿਆ ਇਹਨਾਂ ਨਸ਼ੇੜੀ ਗੁਡਿਆਂ ਨੇ

  • @Zaildar.22
    @Zaildar.22 2 роки тому +54

    ਅਧੂਰੀ ਜਾਣਕਾਰੀ ਮਾੜ੍ਹੀ ਹੁੰਦੀ ਐ ,ਮੈਂ ਰੰਧਾਵੇ ਨੂੰ ਵਧੀਆ ਨੀ ਸਮਝਦਾ ਸੀ , ਅੱਜ ਸੱਚੀ ਰੰਧਾਵੇ ਨੇ ਅਵਦੀ ਜਿੰਦਗੀ ਦੀ ਕਿਤਾਬ ਦੇ ਵਰਕੇ ਪਲਟ ਕੇ ਮੇਰੀ ਸੋਚ ਨੂੰ ਰੰਧਾਵੇ ਪ੍ਰਤੀ ਬਦਲੇਆ, 😊 ਰੰਧਾਵੇ ਬਾਈ ਨੂੰ ਵੀ ਬੇਨਤੀ ਹੈ ਵੀ ਬੰਦ ਕਿਤਾਬ ਦਾ ਅੰਦਾਜਾ ਕਈ ਵਾਰ ਗਲਤ ਵੀ ਲੱਗ ਜਾਂਦੈ ਸੋ ਸਚਾਈ ਲੋਕਾਂ ਸਾਹਮਣੇ ਜਰੂਰ ਲਿਆਉਣੀ ਚਾਹੀਦੀ ਐ । ਦੱਸੇਆ ਕਰੋ ਲਾਈਵ ਚ ਅਵਦੇ ਆਉਖੇ ਸੋਖੇ ਵਖਤ 👍🏻

    • @vikram0096
      @vikram0096 2 роки тому +2

      ਸਹੀ ਗਲ਼ ਆ ਯਰ ..ਮੈਨੂੰ ਵੀ ਏਹੀ ਲੱਗਦਾ ਸੀ

    • @jatinderpalsingh795
      @jatinderpalsingh795 Рік тому +1

      Shi gal a putra

  • @lallykandola870
    @lallykandola870 2 роки тому +16

    ਬਾਈ ਜੀ ਬਹੁਤ ਬਦੀਆਂ ਵੀਚਾਰ ਦਿਤੇ
    ਵਾਹਿਗੁਰੂ ਜੀ ਚੜਦੀਕਲਾ ਰਖਣ

  • @ਗੁਰਦੀਪਸਿੰਘਟਿਵਾਣਾ

    ਲੱਖਾਂ ਵੀਰ ਜਗਦੀਪ ਰੰਧਾਵਾ ਵੀਰ ਭਾਨਾ ਸਿੱਧੂ ਵੀਰ ਬਹੁਤ ਵਧੀਆ ਬੰਦੇ ਹਨ ਬਹੁਤ ਖੂਬ👍👌👍 ਧੱਕ ਪਾਕੇ ਰੱਖਦੇ ਹਨ ਬਹੁਤ ਬਹੁਤ ਧੰਨਵਾਦ ਜੀ🙏

    • @kaursingh8369
      @kaursingh8369 2 роки тому +3

      ਬਾਈ ਰਾਜ ਖਾਲਸਾ ਵੀ ਨਾਲ ਈ ਐ

  • @seepasahota624
    @seepasahota624 2 роки тому +19

    ਬਾਈ ਬਣਕੇ ਹੁਸਤਿੰਦਰ ਦੀ ਕਰ ਇੰਟਰਵਿਊ
    ਬਹੁਤ ਪਿਆਰ ਕਰਦੇ ਆ ਲੋਕ ਉਸਨੂੰ, ਬਹੁਤ ਹੀ ਸੂਝਵਾਨ ਤੇ ਸੱਭਿਆਚਾਰਕ ਗੀਤਕਾਰ ਆ

  • @kaursingh8369
    @kaursingh8369 2 роки тому +8

    ਜਗਦੀਪ ਰੰਧਾਵੇ ਬਾਈ ਦੁਬਾਰਾ ਜੋਸ਼ ਭਰ ਦਿੱਤਾ ਨੌਜ਼ਵਾਨੀ ਵਿੱਚ

  • @balbirthind223
    @balbirthind223 2 роки тому +29

    ਯਾਰ ਇਹ ਤੇ ਬੰਦਾ ਹੀ ਸਿਰਾ ਨਿਕਲਿਆ ਲੋਕੀਂ ਏਵੇਂ ਗਲਤ ਸਮਝਦੇ ਰਹਿੰਦੇ

  • @r__kang9398
    @r__kang9398 2 роки тому +32

    ਜਮਾ ਸੱਚੀਆਂ ਗੱਲਾਂ ਬਾਈ ਰੰਧਾਵੇ ਦੀਆ ਇਸ ਬੰਦੇ ਨੂੰ ਜਦੋ ਤੁਸੀ ਸਾਹਮਣੇ ਤੋਂ ਮਿਲੋਗੇ ਤਾ ਤੁਹਾਨੂੰ ਆਪ ਲੱਗੂ ਵੀ ਯਾਰ ਇਹ ਬੰਦਾ ਕਮਾਲ ਹੈ ਸਾਡਾ ਆਉਣਾ ਜਾਣਾ ਰੰਧਾਵੇ ਵਰਗਿਆ ਨਾਲ ਦਿੱਲੀ ਧਰਨੇ ਵੇਲੇ ਦਾ ਹੈ ਹੁਣ ਵੀ ਭਰਾ ਹੱਸ ਕੇ ਮਿਲਦਾ ਵਾਹਿਗੁਰੂ ਮਿਹਰ ਕਰੇ ਰੰਧਾਵੇ ਉੱਤੇ

  • @Zzz-Swazzy
    @Zzz-Swazzy 2 роки тому +6

    ਬਹੁਤ ਵਦੀਆ ਲੱਗੀ ਗੱਲ-ਬਾਤ
    ਖਿੱਚ ਕੇ ਰੱਖ ਵੀਰਾ

  • @ManmeetSandhu.46
    @ManmeetSandhu.46 2 роки тому +12

    ਘੈਟ ਬੰਦਾ ਯਾਰ ਰੰਧਾਵਾ👌😍

  • @MandeepSingh-pi7be
    @MandeepSingh-pi7be 2 роки тому +15

    ਬਹੁਤ ਵਧੀਆ ਪੱਤਰਕਾਰ 👍

  • @kuldeepdhaliwal4145
    @kuldeepdhaliwal4145 2 роки тому +28

    ਬਹੁਤ ਵਧੀਆ ਇਨਸਾਨ ਆ ਰੰਧਾਵਾ ਬਾਈ

  • @majorsingh5029
    @majorsingh5029 2 роки тому +16

    ਬਹੁਤ ਵਧੀਆ ਇੰਟਰਵਿਊ ਬਾਈ ਜੀ ਰੰਧਾਵਾ ਵੀ ਵਧੀਆ ਬੰਦਾ

  • @karanbeersingh9851
    @karanbeersingh9851 2 роки тому +23

    I never negative comments on jagdeep 22, I followed him long time, but today I heard that he's belongs to good educated families, he never showed off, I request to all please 🙏 don't judge a book by it's cover. Karanbeer singh from uk London 👌👌👌👌👌👌👌👌👍🏾👍🏾👍🏾👍🏾👍🏾👍🏾👍🏾👍🏾👍🏾❤❤❤❤❤🗯🗯

  • @ਗੁਰਦੀਪਸਿੰਘਟਿਵਾਣਾ

    ਸਤਿ ਸ੍ਰੀ ਅਕਾਲ🙏 ਬਿੱਟੂ ਵੀਰ ਜੀ ਕੈਟ ਇੰਟਰਵਿਊ ਹੁੰਦੀਆਂ ਹਨ ਬਿੱਟੂ ਵੀਰ ਬਹੁਤ ਬਹੁਤ ਧੰਨਵਾਦ ਜੀ🙏

  • @SurinderSingh-nn6ci
    @SurinderSingh-nn6ci 2 роки тому +13

    ਰੰਧਾਵਾ ਵਧੀਆ ਬੰਦਾ 👍we sport u

  • @jagtarchahal2541
    @jagtarchahal2541 2 роки тому +4

    ਬਿੱਟੂ ਵੀ ਵਧੀਆ ਰੰਧਾਵਾ ਵੀ ਵਧੀਆ, ਘੈਂਟ ਇੰਟਰਵਿਊ। ਬਿੱਟੂ ਕਿਹੜਾ ਚੱਕ ਵਾਲਾ ਪਿੰਡ ਐ ਬਾਈ ਤੇਰਾ, ਬੋਲੀ ਤਾਂ ਤੇਰੀ ਵੀ ਬਠਿੰਡੇ ਵਾਲੀ ਲੱਗਦੀ ਐ

  • @sukhjeetkaur4019
    @sukhjeetkaur4019 2 роки тому +12

    ਬਹੁਤ।ਵਧੀਆ।ਇਨਰਵਿਉ।ਹੈ।ਵੀਰਾਂ।ਦੀ

  • @Kisan.punjab.ale1469.
    @Kisan.punjab.ale1469. 2 роки тому +4

    Bnda bhut vadiya Bhave ਜਿਵੇਂ mrji ਬੋਲਦਾ
    Bhut Jogdan aw ehda Kisan andholan wale

  • @balkarbarkandi1569
    @balkarbarkandi1569 2 роки тому +17

    ਰੰਧਾਵੇ ਵੀਰ, ਕਿਤੇ ਅਚਾਨਕ ਮੁਕਤਸਰ ਆਏ ਤਾਂ ਮਿਲ ਕੇ ਜਾਇਉ,,

  • @manjinderbassuwal2168
    @manjinderbassuwal2168 2 роки тому +4

    ਬਿੱਟੂ ਵੀਰ ਵੀਡੀਓ ਤਾਂ ਬਹੁਤ ਦੇਖਿਆ ਸੋਢੀ ਪਰ ਚੈਨਲ ਅੱਜ Ok ਕੀਤਾ ਹੈ ਵੀਰ ਗੁੱਡ

  • @jagseersinghmaan6153
    @jagseersinghmaan6153 2 роки тому +1

    ਬਹੁਤ ਵਧੀਆ ਇੰਟਰਵਿਊ ਬਾਈ ਜੀ ਲੱਖਾ ਸਿਧਾਣਾ ਬਾਈ ਬਹੁਤ ਹੀ ਜਿਆਦਾ ਦਰਦ ਰਖਦੈ ਆਪਣੇ ਸੀਨੇ ਵਿੱਚ ਲੱਖੇ ਸਿਧਾਣੇ ਬਾਈ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸਪੋਟ ਕੀਤਾ ਜਾਵੇ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ ਹੁਣ ਤਾਂ ਬਾਈ ਲੱਖੇ ਸਿਧਾਣੇ ਤੇ ਨਜਾਇਜ਼ ਪਰਚੇ ਪਾ ਦਿੱਤੇ ਝਾੜੂ ਆਲਿਆਂ ਨੇ ਪੱਰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਬਾਈ ਲੱਖੇ ਸਿਧਾਣੇ ਦੇ ਨਾਲ ਹਿੱਕ ਠੋਕ ਕੇ ਖੜਨਾਂ ਚਾਹੀਦਾ ਹੁਣ ਬੜੀ ਲੋੜ ਹੈ ਬਾਈ ਨੂੰ।

  • @SandeepSingh-zt2ju
    @SandeepSingh-zt2ju 2 роки тому +29

    ਤਹਿਸੀਲਦਾਰਾਂ ਦੇ ਰਿਡਰ ਵੀ ਗੱਡੀ ਆ ਵਿੱਚ ਆਦੇ ਨੇ , ਇਕ ਤਹਿਸੀਲਦਾਰਾ ਦਾ ਬਸ ਵਿਚ ਸਫ਼ਰ ਕਰਨਾ ਬਹੁਤ ਵੱਡੀ ਗਲ ਆ , ਇਹੋ ਜਿਹੇ ਇਮਾਨਦਾਰ ਅਫ਼ਸਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ,

  • @jasveersarpanch8719
    @jasveersarpanch8719 2 роки тому +5

    ਮੈ ਰੰਧਾਵੇ ਨੂੰ ਵਧੀਆ ਨਹੀ ਸੀ ਮੰਨਦਾ ਪਰ ਇੰਟਰਵਿਊ ਸੁਣ ਕੇ ਪਤਾ ਲੱਗਿਆ ਕੀ ਰੰਧਾਵਾ ਬਹੁਤ ਵਧੀਆ ਬੰਦਾ ਆ

  • @armindergillpb0347
    @armindergillpb0347 Рік тому

    ਛੋਟੇ ਵੀਰ ਬਹੁਤ ਵਧੀਆ ਜਿਉਂਦਾ ਰਹਿ ਲਗਿਆ ਰਹੀ

  • @shivagill4992
    @shivagill4992 2 роки тому +15

    Thanks Bittu for bringing such personalities to us. You are doing wonderful interviews

  • @sukhwantsidhu53
    @sukhwantsidhu53 2 роки тому +3

    ਰੰਧਾਵਾ ਸਾਬ ਦਿਲ ਦਾ ਰਾਜਾ ਇਨਸਾਨ ਹੈ ਬੜੀ ਵਧੀਆ ਲੱਗੀ ਇੰਟਰਵਿਊ

  • @balkarbarkandi1569
    @balkarbarkandi1569 2 роки тому +10

    ਬਿਟੂ ਵੀਰ, ਬਾਹਰ ਅੰਦਰ ਤੇਲ ਪਾਣੀ,, ਫੁਲਕਾ ਵੀ ਛਕਣਾ ਹੁੰਦਾ,, ਜ੍ਯਜ਼ ਖਰਚੇ ਬਹੁਤ ਹੋ ਜਾਂਦੇ ਆ,, ਖੁਸ਼ੀ, ਮਸਤ, ਚੜ੍ਹਦੀਕਲਾ ਚ,, ਰੱਬ ਦੀ ਰਜਾ ਚ ਰਹਿਣ ਨਾਲ ਉਮਰ ਲੰਬੀ ਹੁੰਦੀ ਆ ,, ਤੁਸੀ ਦੋਨੋ ਈ ਬੰਦੇ ਸਾਫ਼ ਓ

  • @jotsidhu4007
    @jotsidhu4007 2 роки тому +3

    Lbuu y randhawe yr aj pta lagiya k soda dil kina soft aa nd ayni hlimi ik tehsildar da munda te ayna simpal nd lbuu veer bittu prmatma tuhanu hmesha chaddikla ch rakhe

  • @darshansingh9000
    @darshansingh9000 2 роки тому +17

    So nice. Remarkable thoughts and true friend.God bless you with more courage,strength and patience in performing true friendship. Live long. the entire world. Appreciable reporting and journalism.

  • @navjotbains1980
    @navjotbains1980 2 роки тому +3

    ਮਜ਼ਾ ਆ ਗਿਆ ਰੰਧਾਵੇ ਤੂੰ ਵਧੀਆ ਸੀ ਹੈ ਤੇ ਰਹੇਂਗਾ। ਜਿਉ

  • @GurmeetSingh-ou3bn
    @GurmeetSingh-ou3bn 2 роки тому +1

    ਬਹੁਤ ਵਧੀਆ ਦੋਨੋ ਭਰਾ ਬਿੱਟੂ ਤੇ ਰੰਧਾਵਾ

  • @chainetoortoor8720
    @chainetoortoor8720 Рік тому

    ਵਧੀਆ ਬੰਦਾ ਰੰਧਾਵਾ

  • @SukhwinderSingh-wq5ip
    @SukhwinderSingh-wq5ip 2 роки тому +8

    ਬਹੁਤ ਵਧੀਆ ਬਾਈ ਜੀ

  • @sukhdevsingh4461
    @sukhdevsingh4461 2 роки тому +4

    ਹੀਰਾ ਬੰਦਾ ਐ ਬਾਈ ਰੰਧਾਵਾ

  • @ramindermahl
    @ramindermahl 2 роки тому +11

    Great interview ! Great pronunciation both sides. Awesome content. Great Sewa. Keep it up 👍🏻.

  • @LovepreetSingh-kc1qo
    @LovepreetSingh-kc1qo 2 роки тому +9

    ਬਿੱਟੂ i love you veer

  • @MaanSaab-gy9mm
    @MaanSaab-gy9mm Рік тому +1

    ਬਹੁਤ ਬਹੁਤ ਵਧੀਆ ਐਟਰਵਿਊ ਲੱਗੀ

  • @zubirali4876
    @zubirali4876 2 роки тому +4

    True, Brave n Honest Leaders of our Beloved Golden PUNJAB 🙏🤲,,,many good wishes from MALAYSIAN with Punjab roots 🙏🤲

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 роки тому +3

    ਸਾਡੇ ਦੋਆਬੇ ਦੇ ਐੱਨ ਆਰ ਆਈ ਬੜੇ ਵੱਧ ਚੜਕੇ ਕਿਸਾਨ ਮੋਰਚੇ ਛਾਏ ਰਹੇ ।

  • @abhijohal6342
    @abhijohal6342 2 роки тому +6

    Waheguru ji hun sukh rakheo Punjab ch 🙏 Punjab de heereyan di umar lambi kreo🙏 Sanu Deep Sandeep Shubhdeep bhul de nhi kde 😭😭

  • @gurlal4302
    @gurlal4302 2 роки тому +2

    ਰੰਧਾਵਾ ਘੈਂਟ ਬੰਦਾ ਹੈ ਵਧੀਆ ਸੁਭਾਅ ਹੈ ਰੰਧਾਵੇ ਦਾ

  • @ਹਰਪ੍ਰੀਤਭਲਵਾਨਝੰਡੇਆਣਾ

    Good brother,,, ਇਸ ਵਾਰ ਕੋਈ ਗਾਲ ਨਹੀਂ,,, ਬਹੁਤ ਪਿਆਰ ਕਰਦੇ ਆ ਸਭ।

  • @harrydhaliwal4997
    @harrydhaliwal4997 2 роки тому +5

    ਬਹੁਤ ਵਧੀਆ ਬਿੱਟੂ ਵੀਰ

  • @moyemoye2611
    @moyemoye2611 2 роки тому +19

    #Justicefor🙏Shubh deep Singh (Sidhu moose wala) 💔

  • @shinderpaldhaliwal4868
    @shinderpaldhaliwal4868 Рік тому

    Very good speech Randhawa putt

  • @LuckyKumar-kn6ex
    @LuckyKumar-kn6ex Рік тому +2

    ਉਸਤਾਦ ਬੱਬੂ ਮਾਨ ਸਾਬ ਜਿੰਦਾਬਾਦ ਜੀ 🤟🤟👌🏽👌🏽👍👍❤️

  • @gopidhaliwal4693
    @gopidhaliwal4693 2 роки тому +2

    ਲੜਕੇ ਦੀਅਾ ਗॅਲਾ िਬਲਕੁਲ ਠੀਕ

  • @sandhuschannel2114
    @sandhuschannel2114 2 роки тому +4

    Jagdeep randhawa Bai dil ❤️daa hiraa and suchaa Banda vaa bai ❤️ dilo spott aa tenuu aa 👍

  • @BalwinderSingh-mt6br
    @BalwinderSingh-mt6br 2 роки тому +10

    Justice for legend Sidhu moosewala

  • @karanchahal1841
    @karanchahal1841 2 роки тому

    ਕਿਸੇ ਦੀ ਦੁਕਾਨ ਦੀ ਮਸ਼ਹੂਰੀ ਕਰਨਾ ਕੋਈ ਗੁਨਾਹ ਨਹੀਂ ਬਲਕਿ ਆਪਣੀ ਮਿਹਨਤ ਆ

  • @Rinkukhurdvlogs
    @Rinkukhurdvlogs 2 роки тому

    ਬੱਲੇ ਰਧਾਵੇ ਬਹੁਤ ਘੈਟ ਸੋਚ ਆ ਤੇਰੀ

  • @sangha4236
    @sangha4236 2 роки тому +2

    ਪੂਰਾ ਸੱਚਾ ਤੇ ਸਹੀ ਬੰਦਾ ਰੰਧਾਵਾ

  • @ਗੁਰਦੀਪਸਿੰਘਟਿਵਾਣਾ

    ਬਹੁਤ ਬਹੁਤ👍 ਖੂਬ ਜੀ

  • @sukhchainsingh6469
    @sukhchainsingh6469 2 роки тому +4

    ਬਿੱਟੂ ਵੀਰੇ ਅੱਜ ਦੀ ਗੱਲ ਬਾਤ ਬਹੁਤ ਵਧੀਆ ਬਿੱਟੂ ਵੀਰੇ 13 ਯਾਰ ਝੋਰੜਾਂ ਤੋਂ, 🌹🌹🌹🙏🙏🙏🙏🙏🙏🙏🙏🙏🙏🙏🙏🙏🙏🙏

  • @asharani9501
    @asharani9501 2 роки тому +2

    Very nice Bittu veerji you are amazing 🤩 from Uk 🇬🇧

  • @NamanpreetKhangura-un4xe
    @NamanpreetKhangura-un4xe Рік тому +1

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਜਗਦੀਪ ਬਾਈ ਲਵਯੂ

  • @luckydhanoa4716
    @luckydhanoa4716 2 роки тому

    Randhawa veer bahut vadiya laggi interview bilkul sach boliya veer pehli vaar comment keeta UA-cam te GOD BLESS YOU

  • @minddhaliwal7402
    @minddhaliwal7402 2 роки тому +2

    Luvbbbb uuuuu Jagdeep bai dil ton ❤❤ Waheguru mehar kre

  • @jasvirkaurnafri9757
    @jasvirkaurnafri9757 2 роки тому +2

    ਬੇਟੇ ਕਦੇ ਨਾ ਖੰਨੇ ਬਾਲੀ ਆਟੀ ਨੁ ਜਰੂਰ ਮਿਲਕੇ ਜਾਣਾ ਆਟੀ ਵੀ ਤੇਰੇ ਬਰਗੀ ਹੈ

  • @vickuk1313
    @vickuk1313 2 роки тому +1

    Bhut wadai lagya bai Jagdeep diya galla sun ke...love from uk

  • @j1982lakh
    @j1982lakh 2 роки тому +2

    ਸਿਰਾ ਬੰਦਾ 🙏

  • @jaspalkaur4655
    @jaspalkaur4655 2 роки тому +1

    I am so surprised hear the reality of Jagdeep Randhawa. He is great man. God bless him

  • @yosoysandhupreetspain
    @yosoysandhupreetspain 2 роки тому +11

    Justicefor 😢subhdeep . Singh. Sidhu moosewala 😢

  • @jagroopuddat5746
    @jagroopuddat5746 2 роки тому +2

    ਗੱਲਾਂ ਬਾਤਾਂ ਵੀ ਜੋਰ ਵਾਲੀਆਂ

  • @Daaku01
    @Daaku01 Рік тому +2

    Father of industry Sidhumoosewala 💪💯♥️

  • @PritamSingh-dj8fy
    @PritamSingh-dj8fy 2 роки тому +1

    Randhawe putter noo mai do wari milya ik kurali tol palaza te lakha sidhana v nal c duji wari dehli border te odo v lakha sidhana nal c
    Salute Punjab de dardya noo

  • @bschungha8542
    @bschungha8542 2 роки тому

    ਬੰਦਾ ਲੋਟ ਹੈ
    ਰੱਬ ਤੇਰਾ ਭਲਾ ਕਰੇ

  • @PUNJABITREND584
    @PUNJABITREND584 2 роки тому +6

    ਘੈਂਟੀ ਬੰਦਾ ਭਾਨਾ ਜਗਦੀਪ ਸਿੰਘ ਰੰਧਾਵਾ

  • @makhankalas660
    @makhankalas660 2 роки тому +1

    ਬਹੁਤ ਵਧੀਆ ਗੱਲ ਬਾਤ

  • @sharanjitkaur4715
    @sharanjitkaur4715 2 роки тому +2

    Punjab da star 🌟 a veer Randhawa . Keep it up and always be happy .

  • @kirandeepkaur7690
    @kirandeepkaur7690 2 роки тому +4

    ਇੱਕ ਗੱਲ ਕਰਨੀ ਬਾਈ, ਰੰਧਾਵੇ ਨੂੰ ਇੰਨੀ ਅਕਲ ਹੋਣੀਂ ਚਾਹੀਦੀ ਕਿ ਜਦੋਂ ਕੋਈ ਆਪਣੇ ਕੋਲ ਚੱਲ ਕੇ ਆਇਆ, ਤਾਂ ਮੰਜੇ ਦੀ ਪੈਂਦਾ ਤੇ ਬਿਠਾਉਣ ਆ,?????

  • @gurpartapsinghrai3292
    @gurpartapsinghrai3292 2 роки тому +9

    Bittu veer 🙏🏻🙏🏻🙏🏻

  • @jaspalsingh4941
    @jaspalsingh4941 2 роки тому +2

    🙏🙏👍👍
    Very nice job Bittu Bai g

  • @ramandeepkour1931
    @ramandeepkour1931 11 місяців тому

    Justice for Sidhu moose Wala ♥️♥️♥️ miss you Sidhu Bai legend never die

  • @AnikaThakur-tq7wj
    @AnikaThakur-tq7wj 11 місяців тому

    Nice galbaat bai ji

  • @sukhmanjotsingh7427
    @sukhmanjotsingh7427 2 роки тому +1

    Good ਬਿੱਟੂ ਵੀਰ‌

  • @gurpreetdhillon1712
    @gurpreetdhillon1712 2 роки тому +8

    Wow ! He’s so down to earth

  • @manindergurcharnsingh2875
    @manindergurcharnsingh2875 2 роки тому +5

    ਹੀਰੇ ਬੰਦੇ ਹਨ ਵੀਰ ਟੀਮ

  • @baliharsingh5558
    @baliharsingh5558 2 роки тому +3

    Lakha Sdana Full Spot Sir Very Good working 💪

  • @harpreetSingh-og6dd
    @harpreetSingh-og6dd 2 роки тому

    ਬਹੁਤ ਦਿਲਚਸਪ ਇੰਟਰਵਿਊ

  • @Harjitsidhu3000
    @Harjitsidhu3000 2 роки тому +3

    ਬਿੱਟੂ ਦਾ ਕੰਮ ਬਾਕਮਾਲ ਹੁੰਦਾ ਐ ਰੰਧਾਵਾ ਲੋਕਾਂ ਨੂੰ ਹੱਸੋਣ ਲਈ ਬਣਿਆ

  • @kaursingh8369
    @kaursingh8369 2 роки тому +1

    ਜਗਦੀਪ ਰੰਧਾਵੇ ਵੀਰ ਦਾ ਜ਼ਿਲ੍ਹਾ ਤਾਂ ਦੱਸ ਦਿੱਤਾ ਪਰ ਬਾਈ ਯਰ ਪਿੰਡ ਵੀ ਦੱਸ ਦਿਓ ਕੋਈ ਵੀਰ ਭੈਣ

    • @dhillon506
      @dhillon506 2 роки тому

      ਪਿੰਡ ਬੁੱਗਰ
      ਰਾਮਪੁਰਾ ਫੂਲ ਕੋਲ।

  • @gurpindersingh2760
    @gurpindersingh2760 2 роки тому +2

    ਅੱਜ ਪਤਾ ਲੱਗਿਆ ਜਗਦੀਪ ਰੰਧਾਵੇ ਦਾ ਪਿਓ ਤਹਿਸੀਲਦਾਰ ਆ ਤੇ ਰੰਧਾਵਾ ਇੰਨਾਂ ਸਿੰਪਲ ਬੰਦਾ ਨਹੀਂ ਤੇ ਅੱਜਕਲ੍ਹ ਸਾਲੇ ਸਿਪਾਹੀ ਦਾ ਮੁੰਡਾ ਈ ਮਾਨ ਹੁੰਦਾ

  • @ਗੁਰਪ੍ਰੀਤਸਿੰਘ-ਚ5ਧ

    ਰੰਧਾਵਾ ਸਿਰਾ ਬੰਦਾ ਐ ਬਾਈ

  • @kaydeep.
    @kaydeep. 2 роки тому

    ਰੰਧਾਵਾ ਸੋਹਣੀ ਰੂਹ ਆ ❤️🌺🍀❤️🌱🍀❤️

  • @jujhar25ify
    @jujhar25ify Рік тому

    Bahut vadda sadma sehna piya tabbar nu. Kudrat mehar krey tey tandrusti howey.

  • @ranjitrai5891
    @ranjitrai5891 2 роки тому

    ਬਹੁਤ ਵਧੀਆ ਬੰਦਾ ਰੰਧਾਵਾ ਵੀਰ

  • @pindavalejatt5016
    @pindavalejatt5016 2 роки тому +1

    ਜਗਦੀਪ ਦਾ ਲਾਈਵ ਮੈ ਓਦੋਂ ਤੋਂ ਦੇਖਦਾ ਗਾ ਜਦੋਂ ਇਹ ਕਹਿੰਦਾ ਹੁੰਦਾ ਸੀ ਸਿੱਧੂ ਮੂਸੇ ਵਾਲਾ ਤਾਂ ਮੇਰੀ ਮਾਸੀ ਦਾ ਮੁੰਡਾ ਗਾ 🤣😢

  • @bahadursingh5896
    @bahadursingh5896 2 роки тому +2

    ਲੱਖੇ ਸਿੱਧੂ ਵਾਸਤੇ ਮੈ ਜਾਨ ਵੀ ਦੇ ਸਕਦੇ ਹਾਂ

  • @swarnjitsingh1032
    @swarnjitsingh1032 2 роки тому +3

    Respect wad ge veer di video dekh k good job