ਚਿੱ+ਟਾ ਡੇਢ ਕਰੋੜ ਰੁਪਏ ਸਣੇ ਫਾਰਚੂਨਰ ਗੱਡੀ ਖਾ ਗਿਆ | Motivational Interview | Iam Hero

Поділитися
Вставка
  • Опубліковано 12 січ 2025

КОМЕНТАРІ • 247

  • @randirsingh2568
    @randirsingh2568 Рік тому +30

    ਜੋਬਨ ਵੀਰ ਤੁਸੀਂ ਦਿਲ ਵੱਡਾ ਰੱਖੋ ਬਾਕੀ ਵਾਹਿਗੁਰੂ ਜੀ ਮੇਹਰ ਕਰਨਗੇ ਰੱਬ ਰਾਖਾ

  • @ਪੰਜਾਬ6280
    @ਪੰਜਾਬ6280 Рік тому +4

    ਬਹੁਤ ਵੱਡੀ ਗੱਲ ਆ ਬਾਈ ਮੰਨ ਰਿਹਾ ਬਈ ਮੈ ਏਨੇ ਰੁਪਿਆ ਦਾ ਚਿੱਟਾ ਪੀ ਗਿਆ ਬਹੁਤ ਲੋਕ ਦਾਰੂ ਤੇ ਜਨਾਨੀ ਬਾਜ਼ੀ ਚ ਸਭ ਕੁਛ ਵੇਚ ਕੇ ਆਪਣੇ ਜੁਆਕਾਂ ਸਿਰ ਲਾ ਦੇਣਗੇ ਬਈ ਇਹ ਖਰਚਾ ਕਰਦਾ ਐ ਕਰਦਾ ਓ ਕਰਦਾ

  • @peaceofmind5515
    @peaceofmind5515 Рік тому +7

    ਵੀਰ ਪੈਸਾ ਗਿਆ ਸੋ ਗਿਆ, ਉਸ ਦਾ ਕੋਈ ਅਫਸੋਸ ਨਾ ਕਰੋ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਦੁਬਾਰਾ ਫਿਰ ਤੋਂ ਸ਼ਾਮਿਲ ਹੋ ਗਏ ਹੋ ਅਤੇ ਇਹ ਚੀਜ਼ ਕਿਸੇ ਪੈਸੇ ਨਾਲ ਖਰੀਦੀ ਨਹੀਂ ਜਾ ਸਕਦੀ

  • @speechlessfeelings71
    @speechlessfeelings71 Рік тому +8

    ਬਾਈ ਮੈ 22 ਸਾਲ ਮਲਟੀਪਲ ਨਸ਼ੇ ਕੀਤੇ ਆ ( ਕੀ ਸ਼ੀਸ਼ੀ/ਕੈਪਸੂਲ/ਗੋਲੀਆ/ਆਏੳਡੈਕਸ/ਛਿਪਕਲੀ ਭੁਣਕੇ ਪੀਣਾ/ਸੁਲਫਾ/ਭੰਗ/ਚਰਸ/ਭੂਕੀ/ਅਫੀਮ/ਖਸਖਸ/ਸਮੈਕ/ਚਿੱਟਾ/ਟੀਕੇ , ਸੌੰਹ ਮਹਾਰਾਜ ਦੀ ਸੈੰਟਰ,ਹਸਪਤਾਲ ਜੇਲਾਂ ਸਭ ਭੁੱਗਤੇਆ ਪਰ ਛੱਡੇਆ ਨੀ ਨਸ਼ਾ ।। ਪਰ ਜਦ ਛੱਡੇਆ ਆਪਣੀ ਮਰਜੀ ਨਾਲ ਛੱਡੇਆ 94 ਦਾ ਲੱਗੇਆ 2016 ਚ ਛੱਡੇਆ ।।
    ਸੈੰਟਰ ਭੇਜਕੇ ਤਾਂ ਕਦੇ ਨੀ ਛੁੱਟਦਾ ਨਸ਼ਾ ਉਤੋਂ ਹੋਰ ਹਰਕ ਚੜਦਾ ਘਰ ਦੇਆ ਤੇ ।।
    ਭੈੰਚੋਂ 12 ਚ ਸੈੰਟਰ ਚੱਕਵਾ ਦਿੱਤਾ ਮੈਨੂੰ,,ਰਾਤ ਨੂੰ 5 ਯਮਦੂਤ ਜੇਹੀ ਸ਼ਕਲਾਂ ਆਲੇ ਆਏ ਗੱਡੀ ਚ ਬਿਠਾਕੇ ਲੈ ਗਏ ਫੇਰ ਡਿਟੋਕਸ ਚ 2 ਦਿਨ ਲਵਾਕੇ ਸਾਲੇਆ ਨੇ 9 ਮਹੀਨੇ TC ਆਲਾ ਸੈਂਟਰ ਕੱਟਵਾਇਆ ।। ਪਰ ਬਾਈ ਕਿਹੜਾ ਦਿਨ ਕਿਹੜਾ ਪਲ ਸੀ ਜਦ ਮੈ ਘਰਦੇਆ ਦੀ ਮਾਂ ਭੈਣ ਇੱਕ ਨਾ ਕੀਤੀ ਮਨੋ ਮਨੀ ,;ਫੇਰ ਜਿਦੇਂ ਬਾਹਰ ਆਇਆ ਉਸੇ ਦਿਨ ਜਾਕੇ ਨਸ਼ਾ ਕੀਤਾ ਪਹਿਲਾਂ ਤਾਂ ਫੇਰ ਘਰ ਵੜਦੇਆ ਈਂ 🙏 ਮਾਤਾ ਚੇਅਰ ਤੇ ਕਰਤੀ,, ਘੰਟੇ ਬੱਧੀ ਬਿਠਾ ਕੇ ਫੇਰ ਦੱਸੇਆ ਵੀ ਪ੍ਰਣਾਮ ਕਰਾ ਕਰਾ ਦੂਰਾ ਕਰਤਾ ਸੈੰਟਰ ਆਲੇ ਦੱਲੇਆ ਨੇ ਨਾਲੇ ਕੁੱਟ ਵੱਖਰੀ ।।
    ਫੇਰ ੳਹੀ 🙏 ਮਾਂ ਮੇਰੀ ਨੇ ਸ਼ਹਿਰ ਈ ਛੱਡਵਾ ਦਿੱਤਾ,;ਸੰਗਤ ਮਾੜੀ ਤੋਂ ਦੂਰ ਹੋਕੇ ਫੇਰ ਹੌਲੀ ਹੌਲੀ ਨਸ਼ੇਆਂ ਤੋਂ ਵੀ ਦੂਰ ਹੋ ਗਿਆ ।। ਹੁਣ ਬਿਲਕੁੱਲ ਸੌਫੀ ਰਹਿਣਾ ਬਸ ਬੀਮਾਰੀ ( 22 ਸਾਲ ਮੁਰਗੇ ਖਾਦੇ ਏਸ ਕਰਕੇ ਬਾਂਗਾ ਵੀ ਮੈ ਈ ਦੇਣੀਆ ) ਦੀ ਦਵਾਈ ਚਲਦੀ ਜਿਹੜੀ ਚਲਦੀ ਪਰ ਨਸ਼ਾ ਕੋਈ ਨੀ ।। ਉਦਾਂ ਦਵਾਈਆਂ ਤੇ ਵੀ ਰਿਹਾ ਜਿਵੇ ਜੀਭ ਆਲੀ ਗੋਲੀ ਤੇ ਪੁੜੀਆਂ ਪਰ ਹੁਣ ਕੱਖ ਨਹੀ,, ਸੱਚੀ ਮੇਰੀ 🙏 ਮਾਂ ਮੇਰਾ ਰੱਬ ਜਿਸ ਕਰਕੇ ਨਸ਼ਾ ਛੱਡ ਹੋ ਗਿਆ 🙏 ਰੱਬ ਮੇਰੀ ਉਮਰ ਵੀ ਉਸ ਦੇਵੀ ਨੂੰ ਲਾ ਦਵੇ ।। ਪਰ ਬਾਈ ਵੀਰੇ ਨਸ਼ਾ ਨਾ ਕਰੇਆ ਕਰੋ ਬਾਹਲੀ ਭੈੜੀ ਸ਼ੈਅ ਆ ਯਾਰ ,,ਖੋਰ ਦਿੰਦਾ ਬੰਦੇ ਨੂੰ ਅੰਦਰੋ ਅੰਦਰੀ ।।

    • @AdmiringAstronomicalMode-oy8fo
      @AdmiringAstronomicalMode-oy8fo 6 місяців тому

      Time ena ni lvauna chaida yr....mainu 10 din hoye hje 7 mnth la k aya yr y....tu smj skda cafmrpet ktna 7 mnth oh v 14 va center c..

  • @KulwinderSingh-lk8tt
    @KulwinderSingh-lk8tt Рік тому +12

    ਵਾਹਿਗੁਰੂ ਜੀ ਬਚਾ ਲਉ ਬੱਚੇ 🙏😥

  • @rashapalsunny4748
    @rashapalsunny4748 Рік тому +50

    ਸੈਂਟਰ ਤੋਂ ਬਿਨਾਂ ਨਸ਼ਾ ਛੱਡਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕ੍ਰਿਪਾ ਨਾਲ ❤❤

    • @movietv001
      @movietv001 Рік тому +1

      Good bro ਸੈਟਰ ਤੋ ਬਿਨਾ ਕਿਵੇ ਨਸਾਂ ਛੱਡ ਦਿੱਤਾ

    • @rashapalsunny4748
      @rashapalsunny4748 Рік тому +4

      @@movietv001 ਵੀਰ ਜੀ ਬਾਣੀ ਨਾਲ ਜੁੜ ਕੇ ਆਪਣਾ ਇਤਹਾਸ ਪੜ੍ਹਿਆ ਹੁਣ ਚੜਦੀਕਲਾ ਵਿਚ ਆ ਜੀਵਨ ਮੰਨ ਜੀਤੇ ਜਗ ਜੀਤੇ

    • @inderjeetsingh9609
      @inderjeetsingh9609 Рік тому +5

      Bai sanu sarya nu Amritpal veer da sath dene chahida h!

    • @kulwantsingh5558
      @kulwantsingh5558 Рік тому +1

      ​@@inderjeetsingh9609amritpal veer ta kise nu chnga ee ni lagia😢

    • @Ruby.Ahluwalia786
      @Ruby.Ahluwalia786 Рік тому

      Gud 🙏🏻🙏🏻

  • @abiabi6421
    @abiabi6421 11 місяців тому +1

    Vadia joban waheguru chardikla ch rakhe

  • @damansingh-tz1jk
    @damansingh-tz1jk Рік тому +2

    Love u brother kise wele ikattheya bitaye din yaad aunde ajj khushi hoi tenu wekh ke

  • @amandeeprandhawa8038
    @amandeeprandhawa8038 Рік тому +4

    Very good job Bai g stay strong God bless you Brother

  • @RanjitSingh-f1i
    @RanjitSingh-f1i Рік тому +1

    Tuhada a kam bahut badhiya hai is nall hor Nasha karne Wale veera nu v Prerna meldi hi good job

  • @ScholarshipBuddy-n8b
    @ScholarshipBuddy-n8b 5 місяців тому +1

    ਵੀਰੇ Anchoring ਦੇ ਪ੍ਰੋਫੈਸ਼ਨਲ ਐਥੀਕਸ ਜ਼ਰੂਰ ਸਿੱਖੋ, ਇੰਨੇ ਸੈਂਸਿਟਿਵ ਟੌਪਿਕ ਤੇ ਏਦਾਂ ਦੰਦ ਕੱਡਣੇ ਸੋਭਦੇ ਨੀਂ

  • @rbrar3859
    @rbrar3859 Рік тому +1

    ਕਿਰਪਾ ਕਰਕੇ, ਆਪਣੇ ਬੱਚਿਆਂ ਨੂੰ ਸੈਟਰਾਂ ਵਿੱਚ ਨਾ ਛੱਡੋ, ਸਗੋਂ ਚੰਗੇ ਡਾਕਟਰ ਤੋਂ ਇਲਾਜ ਕਰਵਾਵੋ, ਸੈਂਟਰ ਵਿੱਚ ਨਸ਼ੈੜੀ ਇਲਾਜ ਕਰਦੇ ਹਨ ਨਾਲ਼ੇ ਕੁੱਟਦੇ ਹਨ, ਇਹ ਪੇਸੈ ਲੁੱਟਦੇ ਹਨ, ਆਪਣੇ ਬੱਚਿਆਂ ਦਾ ਇਲਾਜ ਚੰਗੇ ਡਾਕਟਰ ਤੋਂ ਕਰਵਾਵੋ।

    • @gurarpansingh6780
      @gurarpansingh6780 Рік тому

      ਵੀਰ ਡਾਕਟਰ ਸਰੀਰ ਦਾ ਈਲਜ ਕਾਰਦੇ ਹਨ ਦੀਮਾਕ ਦਾ ਨਹੀ ਨਾਸੇ ਦੀਮਾਕ ਦੀ ਬਿਮਾਰੀ ਹਨ

    • @Ruby.Ahluwalia786
      @Ruby.Ahluwalia786 Рік тому

      ਸਹੀ ਕਿਹਾ ਭਾਉ

  • @rajukang9531
    @rajukang9531 Рік тому +5

    Waheguru Mehar Kari Bhai tere

  • @girjesh0
    @girjesh0 Рік тому +3

    JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏

  • @Jasss9510
    @Jasss9510 Рік тому +7

    Bai meri swift bolero landi jeeep sab chitaa khaa gya pr rab da shukar e muud aya wapis mehar krti raab ne aj 4 saal ho gye door hoye nu

    • @harpreet5219
      @harpreet5219 Рік тому

      Gaddi e aagyiea vps y

    • @harpreet5219
      @harpreet5219 Рік тому

      Hun ki khna feem ja bukki

    • @Jasss9510
      @Jasss9510 Рік тому

      Clean e bro gym nd path kri da hun daily

    • @harpreet5219
      @harpreet5219 Рік тому

      @@Jasss9510 yr bhai vdya gl fr ta meri v help kr yr bhra m bukki khana m chdni a ds kive leave kra bro

  • @happysidhu2594
    @happysidhu2594 Рік тому

    Janne bahut dil te lgi interwiu tere kolo he krau interwiu kosis chal rhi hun ta poora ho geya man. I love you bro iam hero (Sunny Randhawia)hoshiarpur

  • @bhawan415
    @bhawan415 Рік тому +4

    Aah bhra Wala Haal c Saman ma v chadeya centre toh bina ...Hun malak de kirpa nal jma clean aa...

  • @deepchoudhary3912
    @deepchoudhary3912 9 місяців тому +1

    mera chota pra wa bhut mada km a yr

  • @Kabaddilive08
    @Kabaddilive08 Рік тому +1

    ਨਹੀਂ ਬਾਈ ਸੈਂਟਰ ਜ਼ਰੂਰੀ ਨਹੀਂਗਾ ਏਦੇ ਤੋਂ ਬਿਨਾ ਵੀ ਹੱਲ ਹੈਗਾ

  • @MrMrsGREWAL-u3f
    @MrMrsGREWAL-u3f Рік тому +1

    ਇਹ ਕੋਈ ਫੁਕਰੀ ਨਹੀਂ ਪਰ ਜਿਹੜਆ ਇਸ ਵਿਚ ਫਸ ਜਾਂਦਾ ਓਹੀ ਜਾਣਦਾ ਕਿ ਭਾ ਵਿਕਦੀ। ਮੈ ਵੀ ਬਾਈ ਜੀ ਦੀ ਕੈਟਾਗਰੀ ਵਿਚੋਂ ਹੀ ਰਿਹਾਂ , 1.50cr ਤੇ ਇਕ fortuner ? 1-50cr ton 2cr ਤੱਕ ਖਰਾਬ ਕਿਤੇ ਮੈ ਵੀ ਤੇ ਨਾਲ 5 ਗੱਡੀਆਂ sakoda,lancer, openJeep, 2 zen cars , accent, par ਫੁਕਰੀ ਨਈ ਇਹ ਇਹੀ ਕੁਮ ਬੰਦੇ ਦਾ ਲੱਕ ਤੋੜ ਦਿੰਦਾ ।।।

  • @SinghSingh-jb4dl
    @SinghSingh-jb4dl Рік тому +16

    Sardar veer yar Banda apna dukh raunda pya te ohde gharde bhi te tusi veer dand kadi janda hassi janda phaji kina ajeeb lagda ehda.🙏🏽

    • @satvirsandhu8208
      @satvirsandhu8208 Рік тому

      Jma sahi gal boli tusi bai ji

    • @ravindersingh9250
      @ravindersingh9250 Рік тому

      @@satvirsandhu8208 Mai v aahi comment karna c par phe sochda jehde bande nu ehni hi akal heni. Ohnu smjha ke ki faida.

    • @gurjindersingh2767
      @gurjindersingh2767 Рік тому

      Hu hu hu hu haan haan asha asha hahahah hu hu kon karada dasna brother

    • @satinderpalkaur5366
      @satinderpalkaur5366 Рік тому

      Sajnn mai v eho comment karn lga c... aah fukra jalli sardar mazzey ley rea .

    • @satinderpalkaur5366
      @satinderpalkaur5366 Рік тому

      ​@@gurjindersingh2767sahi gal veer. Siyaney biyane uncle chittey darhii wale ehdey father saab di age dey ..,aah sala jalli sardar(yellow turban) hu hun hunn hu kri janda ...kudihowe nu akal haigi haigi...ki Ji G kehna chaiyda...This show his background and upbringing n moreover his aukaat and his harsh personality reality!!!

  • @narinderpalsingh5349
    @narinderpalsingh5349 Рік тому +7

    ਵਾਹਿਗੁਰੂ ਮੇਹਰ ਕਰੇ,,,,,ਵੀਰੋ ਗੁਰੂ ਦੀ ਬਾਣੀ ਦੇ ਲੜ ਲੱਗੋ,,,,,ਦਸਤਾਰ ਸਜਾਓ,,,,ਸੇਵਾ ਸਿਮਰਨ ਕਰੋ।

  • @JasmeenGherra-tk5dw
    @JasmeenGherra-tk5dw Рік тому +7

    ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਹਿੰਦੇ

    • @KulwinderSingh-lk8tt
      @KulwinderSingh-lk8tt Рік тому +1

      Short time memories patient kehnde ne.

    • @jass2965
      @jass2965 Рік тому +2

      ਵੱਡੀ ਰਕਮ ਡੇਢ ਕਰੋੜ ਚੱਲਿਆ ਗਿਆ ਵਾਪਸ ਨਹੀਂ ਆਉਣਾ ਜ਼ਿੰਦਗੀ ਚ ਉਸ ਨੂੰ ਕੀ ਕਹਿੰਦੇ ਨੇ..ਨਾ ਭੁੱਲਿਆ ਜਾਣਾ.

  • @harpreetbhullar7114
    @harpreetbhullar7114 Рік тому

    Right brother center ch jake nasha ni chadya janda

  • @jkpunjabi578
    @jkpunjabi578 Рік тому +1

    ਖੋਤੀ ਵਾਲੇ ਦੰਦ ਕੱਢਣੇ ਜ਼ਰੂਰੀ ਨੇ ਬਾਪ ਭਾਈ ਦੁਖਾਂਤ ਦੱਸ ਰਹੇ ਨੇ

    • @ls0751
      @ls0751 9 місяців тому

      Ehnu knowledge haini yrrr
      Banda changa ni lagda ehda krda
      jdo pata hove gal serious chaldi va fir kyu hasda va

  • @harmandeepsinghbedi6172
    @harmandeepsinghbedi6172 Рік тому +9

    Bai ne center kholna ta hi keh rahe c ke center jana pena center ja ke koi nhi chad da veer apne man nl chadiya jnda bai ne khud ta dsiya ke kine center katte. Bde munde 8to9 center katan to bad v center to sidha sman laun jande. Baki veer avda opinion dsiya je kise nu mada lga ta sorry.

    • @simarjeet7588
      @simarjeet7588 11 місяців тому

      Mei 37 Center katte a Par tohr Nale katte a background he Eda da mera k sab jnde a centeran wale ta parune vangu Center Katya othe avdi marzi Karda c bhar b betha rehnda c Jithe office hunda c te bhar b turiya firda c Koi rok tok nahi c menu 2006 to Pehla center Katya Mei phr bs Lagatar saal ch 2 Var Center katn lag gya c hun sudr gya Mei but apne man naal sudrya Center ch rehn naal bhut ghat munde nasha Chd de a Mei rajstan Ganganger te matili Center katte Hariyana ch nohar badra Center Katya malout kol Center a o b Katya but hun sudrya Aap a Mei Baki Mei ehi kehna k brother bach k rahe bss

  • @jobanghuman3150
    @jobanghuman3150 Рік тому +3

    balle joban masr g ❤

  • @Ruby.Ahluwalia786
    @Ruby.Ahluwalia786 Рік тому

    ਸਹੀ ਆ ਬਾਈ ਸੈਂਟਰ ਦਾ ਹਾਲ ਮਾੜਾ ਹੀ ਆ

  • @sajankataria8090
    @sajankataria8090 Рік тому +1

    Bai mainu chaade nu 1yr 10 mnth ho gye
    Jinhe chdna aa ohnu kise vi center di load nai

  • @preetGill-fk8mg
    @preetGill-fk8mg Рік тому

    22ਨਸ਼ਾ ਬਹੁਤ ਕੀਤਾ ਅਸੀ ਵੀ ਪਰ ਸਾਲੀ ਕਦੇ ਤੋੜ ਨੀ ਆਈ ਮਿਲ ਗਿਆ ਤਾਂ ਠੀਕ ਆ ਸਮਾਨ ਵੀ ਬਹੁਤ ਲਾਇਆ ਜੀਭ ਆਲੀ ਤਾਂ ਬਹੁਤ ਲਾਈ ਅ Eevel ਚ ਮੈਕਸ ਕਰਕੇ

  • @ramandeepsingh1211
    @ramandeepsingh1211 Рік тому

    Good 👍 bro , jaan ah veer saddi

  • @Punjabibooksnapshots
    @Punjabibooksnapshots Рік тому +2

    Cold showers 🚿 can help (if someone is looking for solution) please spread this message if you have someone addicted (research yourself as well) thanks

  • @davinderhara6276
    @davinderhara6276 Рік тому +1

    22g congratulations 🎊 👏

  • @deepchoudhary3912
    @deepchoudhary3912 9 місяців тому +1

    mera pra v yr trala chlonda c hun ghr a gya bhut dukhi kitta wa 25 sal da hle tika lynda yr bhar mundya ne laa ta kuj v ni c khnda pinda .

  • @preet8866
    @preet8866 Рік тому

    Jo v keha Joban veer sab ryt aa

  • @jagsirgill1567
    @jagsirgill1567 Рік тому

    ਮਤਲਬ

  • @gyanparbodh
    @gyanparbodh Рік тому

    Veer ji main centre ch staff nurse di job karda see ty main es dukho center chadd ta ky mariz medicine bahut mangdy see o madicine nal loot rahndy see doctor v rab rupp nahi reh Gaya veer ji thanks video lay rab rakha

  • @yaadveersingh3997
    @yaadveersingh3997 Рік тому

    ਹੈ ਸਲਾ ਜ਼ਹਉਂ ਜਿਹਾ, ਕੁੱਟ ਕਦੋਂ ਪੈਂਦੀ ਆ ਆਹ ਵੀ ਕੋਈ swal ਆ

  • @manjinderkarri3591
    @manjinderkarri3591 9 місяців тому

    Waheguru ji 🙏

  • @jass2965
    @jass2965 Рік тому +1

    Ma 2014 ch lagea kade kade c.pher 15 ton 18 tak full pitta,whichon 5 te 6war chadhea c. pher lagh jana baad ch Srinagar wale dohde khan lag gea 2 years khada pher dmc chon dawai le lai hun bilkul sahi a kade kade drink kar laida,,koi centre nhi gea .kala pillea tan normal gall a

    • @rahulkanojia6987
      @rahulkanojia6987 Рік тому

      Veer contact no deyo koi gl krni plz

    • @jass2965
      @jass2965 Рік тому

      @@rahulkanojia6987 apna no karde send ma kar lena call

    • @shivrandwa948
      @shivrandwa948 Рік тому +1

      ​@@jass2965Bai Yaar kale peeliya da koi ilaaj haiga, Mai bahr AA mainu India toh he c, thakavat bahut hundi sareer nu jado svere uthi da sreeer dard bahut krda

    • @prabhchahalvlogg7307
      @prabhchahalvlogg7307 Рік тому

      ​@@shivrandwa948 bilkul sahi keha. Mre nl v Eve hunda. Bhut horea

  • @Canadian_boy1991
    @Canadian_boy1991 Рік тому +2

    ਵਾਹਿਗੁਰੂ ਜੀ

  • @preetGill-fk8mg
    @preetGill-fk8mg Рік тому

    ਸਾਨੂੰ ਤਾਂ ਸਮਾਨ ਤੋ ਬਿਨਾ ਦੁਨੀਆ ਚੰਗੀ ਨੀ ਲਗਦੀ
    ਲਾਕੇ ਤਾਂ ਸਮਾਨ ਮਨ ਉਡੀ ਉਡੀ ਕਰਦਾ ਅੱਖ ਬਾਅਦ ਚ ਖੁੱਲ ਦੀ ਆ ਸਮਾਨ ਪਹਿਲਾ ਲਾਈ ਦਾ ਨਜ਼ਾਰਾ ਵੱਖਰਾ ਲਈ ਦਾ

  • @bhupindersingh-lh8dd
    @bhupindersingh-lh8dd Рік тому

    Congratulations Brother

  • @RanjitSingh-f1i
    @RanjitSingh-f1i Рік тому

    Bai interview vech apni language nu change karo tuhanu duniya dekh rahi hai ok veer g. Next time interview line lag Gaya Dhyan rakhna

  • @gurdipsingh1432
    @gurdipsingh1432 Рік тому

    Very very nice veer ji Waheguru Mercury

  • @Satali47
    @Satali47 Рік тому

    Good massage bro 👍

  • @GurwinderSingh-dz3qj
    @GurwinderSingh-dz3qj Рік тому +2

    O bhrawa awda dukh dss reha to giyani dand kdd reha kmal a yrrr

  • @DABA_PIND
    @DABA_PIND Рік тому

    Oye hoye bai yr

  • @SRAN-gt3zt
    @SRAN-gt3zt Рік тому +9

    ਝੂਠ ਬੋਲੀ ਜਾਂਦਾ ਸੈਟਰ ਵਿੱਚ 100 ਚੋ 1ਜਾਂ 2 ਨਸਾਂ ਛੱਡਣਗੇ 98 ਨਹੀ ਛੱਡਣਗੇ ਨਸਾਂ ਲੱਗਦਾ ਵੀ ਬੰਦਾ ਆਪਣੀ ਮਰਜ਼ੀ ਨਾਲ ਛੱਡ ਦਾ ਵੀ ਆਪਣੀ ਮਰਜ਼ੀ ਨਾਲ

    • @shivrandwa948
      @shivrandwa948 Рік тому

      Sahi gall sabh toh pehla ❤huna chahida

  • @bains_boy
    @bains_boy Рік тому

    Mera bai jo drukht gabeo padh dinda c itni jaan c.aj mera bai kakha to hola ho gea

  • @sandhusaab8540
    @sandhusaab8540 Рік тому

    Waheguru ji

  • @manirajput8781
    @manirajput8781 Рік тому +2

    ਕਸੂਰ ਇਸਦਾ ਨਹੀਂ ਇਸਦੇ ਮਾ ਪਿਉ ਦਾ ਆ ਪਹਿਲੇ ਦਿਨ ਜਦੋਂ ਪਤਾ ਲੱਗਾ ਓਹਨਾਂ ਨੂੰ ਕਰੋੜਾਂ ਰੁਪਏ ਖ਼ਾ ਗਿਆ ਹੁਣ ਗੂ ਖਾਣ ਨੂੰ ਛੱਡਿਆ ਇਸ ਗਦੂਤ ਨੂੰ ਗੱਡੀਆ ਤਾ ਦੂਰ ਇਸਨੂੰ ਘਰੋਂ ਕੱਢ ਦਿੰਦੇ ਧੱਕੇ ਖਾਂਦਾ ਆਪ ਹੀ ਅਕਲ ਆ ਜਾਂਦੀ ਜਦੋ ਰੋਟੀ ਨੀ ਮਿਲਣੀ ਨਸ਼ਾ ਵੀ ਕਿੱਥੋਂ ਕਰਦਾ, ਸਾਡੇ ਬਾਪੂ ਨੇਂ ਆਪ ਮਾਰ ਦੇਣਾ ਸੀ ਇਹ ਅਮੀਰਾਂ ਦੇ ਕੁੱਤੇ ਹੀ ਖ਼ਰਾਬ ਹੁੰਦੇ ਐਵੇਂ।

  • @vikramjeetsingh7199
    @vikramjeetsingh7199 Рік тому +1

    Bhai don’t need any centre i used drugs regularly 18 years and i left everything by myself at my house everything depends on your mental level

  • @LuckySingh-fc9ib
    @LuckySingh-fc9ib Рік тому +2

    Hun ta haryana may bi full chalya wa ji

  • @Gumnaam542
    @Gumnaam542 Рік тому +4

    Bai me v softball🥎 player c bhut jyda nsha krda hunda c par hun baba nanak dev ji di kirpa nal Qatar🇶🇦 vich traala chla reha

  • @ParminderSingh-ei8vu
    @ParminderSingh-ei8vu Рік тому

    Joban veer jehre is dal dal hunda us nu pta hunda par shukar aa Waheguru ji da tusi es daldal vicho Bahar Nikal aye Waheguru ji Shikar aa ji

  • @shubhamshukla1710
    @shubhamshukla1710 Рік тому

    Bire mein v chadya bina center toh ik v center ni katya
    3 saal toh upr hogye hun clean aa bilkul

  • @sukhdhillon8697
    @sukhdhillon8697 Рік тому

    Dr rana

  • @_.dhallvlogs
    @_.dhallvlogs Рік тому

    Y series munda hassan aaaaali gall ni mudda smjayiaa karo mic baad ch chkiya karo

  • @dkbansal8836
    @dkbansal8836 5 місяців тому

    Impossible to leave addiction only fake to get lost reputation

  • @PREETSXNDHU0001
    @PREETSXNDHU0001 Рік тому +1

    Bai tere warga same banda mera frd y ohne v koi tha ni shdi jithe enjtions na laya hove

  • @Runvirsingh
    @Runvirsingh Рік тому +1

    Mainu sla interview ala v afeem khnda lgda amli

  • @jaswinderjassa2637
    @jaswinderjassa2637 Рік тому +75

    ਅਸਲੀ ਮਰਦ ਆ ਜ਼ੋ ਚਿੱਟਾ ਛੱਡ ਗਿਆ

    • @Johal1326
      @Johal1326 Рік тому +23

      Asli mard oh a y jehda koi nasha ni krda

    • @jaswinderjassa2637
      @jaswinderjassa2637 Рік тому +16

      @@Johal1326 ਮੈਂ ਤਾਂ ਹੋਸਲਾ ਵਧਾਉਣ ਲਈ ਕਿਹਾ ਮਿੱਤਰਾ , ਤੇਰੀ ਗੱਲ ਸਹੀ ਏ ਤਾਂ ਮੈਨੂੰ ਅਤੇ ਸਭ ਨੂੰ ਪਤਾ

    • @bains_boy
      @bains_boy Рік тому +3

      Asli mrd oh he jo tufan apne uper seh lenda.

    • @pawankhehraofficial2273
      @pawankhehraofficial2273 Рік тому

      Jehre bai chitta londe e nhi ne ohna da rutba ta bhot vadia a fir ta

    • @Johal1326
      @Johal1326 Рік тому +2

      @@jaswinderjassa2637 ma sehmat a y teri gal nal

  • @saffynehal9585
    @saffynehal9585 Рік тому

    God bless u

  • @rubalpatialvi
    @rubalpatialvi Рік тому

    End serious te dukhi story te interviewer daand Pata ni Keri gallon kadi janda.

  • @yuvrajsingh-wd1dh
    @yuvrajsingh-wd1dh Рік тому +1

    Hiee and davender

  • @ankushsachdeva3
    @ankushsachdeva3 Рік тому

    Plz help me ...koi help krdo veero meri ....m eh nsha chdd ni paa reha ....m ghr deya da klla klla Munda aa j mainu kush hogeya mere maa peyo meri wife te meri pyari dhee rull jaani aa....roj soch lyida chdna aa pr jdo e sver hundi aa fir eh wala thought te onda e ni....m job krda aa meri salary nal Mera ghr chlda aa....j m eh socha k m admit ho jaawa fir meri job chli Jani aa....or meri job bot wadiya aa ehda di dobara mil ni skdi....mere kol paise e haini koi medicine de ...saare rishtedar v piche htt gye aa....mainu ek mauka dedo plz bss mainu 15 din di dwaayi ledo koi m ksm khaana apni dhee di m dobara nahi jaanda es line ch....mere mmy papa dono heart patient ne o roj roj mrr rhe ne meri haalat dekh k....so plz help me I will never forgot ur favour

  • @MidCrash
    @MidCrash Рік тому

    Bro Centre should be banned in Punjab. Centre Wale v amli ne.

  • @gurcharanbajwa7177
    @gurcharanbajwa7177 Рік тому +1

    Bai g ma be USA a bot aukha gal to lea waheguru de ahge har time ardas karda si waheguru ne kirpa kiti te man mar ka chad dita ho gea month near te sangat change kar diti te apne ap nu busy kar lea te hun kirpa waheguru de te rat 28 din badh 7 hours sleep kiti a Bai waheguru kirpa karda nahi ma be 10 sal tokh ka peta bot war USA center gea a gea fir lag gea jado Banda rab de ahge dil to ardas karda rab pta be nahi lagan dinda ehte ta bai bot galit type camical a sala pta nahi kitho kitho dard kadh da 15 day ma na kush kahda te na he 1 foot chalea sala pta nahi kina ku pasia life kahrab kar dita

  • @vikasSingh-ws1lc
    @vikasSingh-ws1lc Рік тому

    Very good bye.😊

  • @GursiratDhillon-u7i
    @GursiratDhillon-u7i Рік тому

    ਵੀਰ ਮੈ ਬਿਨਾ ਸੈਂਟਰ ਤੋਂ ਛੱਡਿਆ ਵ
    10 ਗ੍ਰਾਮ ਪੀਣਾ ਸੀ

  • @dhanwantmoga
    @dhanwantmoga Рік тому

    ah monda bilkul sach bool reha.....nahi tan kai awai gappaod he maari jange

  • @ParminderSingh-ju1gr
    @ParminderSingh-ju1gr Рік тому

    Bai interview katty lannddaa swaad Jada laa rehae

  • @harpreet5219
    @harpreet5219 Рік тому +2

    Veer bhukki kive chdiye m bhout tang a koi dseo veer bhra ehda hll yr

    • @jodhbeimaan1621
      @jodhbeimaan1621 Рік тому

      Veer medicine le change doctar ton,Ghar bed te peja 4 k din ,ape set hoju

    • @harpreet5219
      @harpreet5219 Рік тому

      @@jodhbeimaan1621 vere medicine kedi lva bhra bn k dsde yr m 2 month tk canada jna medical ch auokha huo bhra bn k dsi vveer

    • @jodhbeimaan1621
      @jodhbeimaan1621 Рік тому

      Katradol hoge 10 k din kahla set hojuga

    • @harpreet5219
      @harpreet5219 Рік тому

      @@jodhbeimaan1621 kine mg lava bro medical to milju nd kine di a ehe

    • @jodhbeimaan1621
      @jodhbeimaan1621 Рік тому

      Eda ni veer doctor de hissab nal laguge

  • @yaadveersingh3997
    @yaadveersingh3997 Рік тому +1

    ਹਜ਼ਾਰਾਂ ਸੈਂਟਰਾਂ ਅਲਿਆਂ ਤੋਂ ਤਾਂ ਸਵਾਦ ਲੇਲਏ, ਤੇ ਤੈਨੂੰ chair ਦਾ ਨਹੀ ਪਤਾ, ਹੁਨ ਵੀ ਸਾਫ਼ ਪਤਾ ਲੱਗਦਾ ਸਵਾਦ ਹੀ ਲੈਣ ਆਇਆ ਹੈ,C🤬😤🤬hair ਆਹ bethe ਹੀ ਹਾਂ

  • @Preetk764
    @Preetk764 Рік тому +1

    👍👍

  • @DABA_PIND
    @DABA_PIND Рік тому

    Bhut buraa hal hunda seriously gal aw veer nasha na kro veero mai vi krda ha hun theek ho rehaa bhut aukha hunda 4 5 din ta jo phele din aw

  • @JaspritSingh-w8s
    @JaspritSingh-w8s Рік тому

    Koi center ni shda sakda chitta sabto pela apna mn mnna chahida 10 k din di dwai khwa k peg shuru kra do shot u ap hi

  • @GANTSHORTS
    @GANTSHORTS Рік тому

    Punjab chadn nal hi chita chadeya ja skda main Hale v jado Punjab Jana reha nhi janda

  • @HappyHappy-kx7qk
    @HappyHappy-kx7qk 10 місяців тому

    ਅਕਲ ਕਰ ਅਗਲੇ ਦੇ ਦੁੱਖ ਤੇ ਦੰਦ ਕੱਡੀ ਜਾਂਦਾ… ਦੁਖੀ ਹੁੰਦਾ ਅਮਲੀ ਬੰਦਾ ਅੰਦਰੋਂ..

  • @Harsukh0007
    @Harsukh0007 Рік тому

    Majthyea da interview karo is nu pusho majthyea saab tusi Chita kimee lee kee avee

  • @AdvSandeepSinghMaan007
    @AdvSandeepSinghMaan007 Рік тому +3

    Es bande nu interview karna nhi aunda bas ਜਨਾਨੀਆ vang dand kadne aunde aww .. kise diya feelings te dand nhi kadi de hunde .. bas ਲੋਹੇ diya video tak theak a eh esde bas di gal nhi

    • @jassmalhi1200
      @jassmalhi1200 Рік тому +1

      ohi tn bc agla avda nuksan ds reha life ch ki gwaya eh khid khid dand kdi janda

    • @Panjaab01
      @Panjaab01 Рік тому

      Sahi gall bai yr

  • @girjesh0
    @girjesh0 Рік тому

    SAME STORY MERE WALI.

  • @HardeepSingh-ws2bz
    @HardeepSingh-ws2bz Рік тому

    Veere meinu leja mein baut tng aa mein sudrnaa chaunda

  • @navsandhu7250
    @navsandhu7250 Рік тому +3

    Jehre hisab naal interview ala dand kadd da ehda koi nasha kita lagda

  • @balsidhu5606
    @balsidhu5606 Рік тому

    ਹਾਸੇ ਵਾਲੀ ਤਾਂ ਗੱਲ ਲੱਗਦੀ ਨਹੀ

  • @gilliqbal5895
    @gilliqbal5895 Рік тому

    Veer Punjab chu 2001 de lage suroo Hoya sab toh pehla smack aayi fhir aaya chitta.....

  • @Panjaab01
    @Panjaab01 Рік тому

    Hassan vaali tn koi gall nai c vich yr ,agla apna dukh das rea

  • @beantsingh8750
    @beantsingh8750 Рік тому

    Bai ji me v chad reha holi holi tin char center v kat le koi fyda ni hoea par hun m thik a ik mhina ho gea mnu m chita ni laea 😢😢😢😢😢😢😢

    • @Kuldeepsinghpb06
      @Kuldeepsinghpb06 Рік тому +2

      veer beat.me v chadna chona kuch samj no ondi y ki kra.me Sab de msg pre.par tera msg y vdia lgeya. y bahut tancn vich a kra y..me ludhiana city pind koom kalan..gippy grewal da pind a koom kalan.utho da me.y dass yr ki kra

  • @Honeyswa
    @Honeyswa 10 місяців тому

    Bilkul Wrong Veere ….Centre Toh Bina Chhad Ho Jnda Bai Ji Even (Adnokk) Jib Thle Wali Goli Di Ve Nahin Jrurat Paindi…Contact Kar Layeo Jehra Serious Howe

  • @AmritpalSingh-ou6fy
    @AmritpalSingh-ou6fy Рік тому

    Bhai ta 👉(deep)👈de Pind da va Fer (kabaddi365)

  • @akashbrar4871
    @akashbrar4871 Рік тому

    Maje ch lok matlab word bhut use krde a

  • @kulwinderjeet5024
    @kulwinderjeet5024 10 місяців тому

    ਚਾਚਾ ਬੋਲਦਾ ਫੋਨ ਕਰ

  • @RajeshSingh-ej3tx
    @RajeshSingh-ej3tx Рік тому

    22 kinna Swaad le k Interview le rha

  • @ShubhkarmanJakhar
    @ShubhkarmanJakhar Рік тому

    👍🙏

  • @Ammy_yt
    @Ammy_yt Рік тому

    Majhe ala lgda gbru😅

  • @VishalSalgotra-u8u
    @VishalSalgotra-u8u Рік тому

    Apna man Marne panda sab kuj shad dinda banda me koi b center nhi Katya 2 Saal ho Nasha kite nu hun dil b nhi krda me bhut chitta pita c phla 5 din need nhi ayi c thod lgi c par me peg lga Landa c odo

  • @honeysangrur4318
    @honeysangrur4318 Рік тому

    😮

  • @manveersinghbhathal3559
    @manveersinghbhathal3559 Рік тому

    22 tu Kyu Kush hoyi janda

  • @kangsewak6135
    @kangsewak6135 4 місяці тому

    Main ghar reh k shadya