Prime Time with Parmvir Baath (1215) || ਕੈਨੇਡਾ ਦੀਆਂ ਪੰਜਾਬਣ ਬੀਬੀਆਂ ਮਿੰਨੀ ਪੰਜਾਬ ਵਸਾਈ ਬੈਠੀਆਂ ਨੇ

Поділитися
Вставка
  • Опубліковано 31 сер 2022
  • #PrimeAsiaTV #PrimeAsiaTV #PrimeAsiaTV #PrimeTime #ParmvirSinghBaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 181

  • @AmarjeetSingh-dm4mj
    @AmarjeetSingh-dm4mj Рік тому +18

    ਬਹੁਤ ਵਧੀਆ
    ਅਸੀਂ ਅਰਦਾਸ ਕਰਦੇ ਹਾਂ ਕਿ ਇਥੇ ਵੀ ਪੰਜਾਬ ਮੁੜ ਤੋਂ ਪਹਿਲਾਂ ਵਾਲਾ ਪੰਜਾਬ ਬਣ ਜਾਵੇ

  • @mohindersidhu4659
    @mohindersidhu4659 Рік тому +19

    ਬਾਠ ਸਾਹਿਬ ਜੀ,ਆਪ ਜੀ ਨੇ ਪਿਛਲੇ ਦਿਨੀਂ ਭਾਰਤ ਤੋਂ ਕੈਨੇਡਾ ਪਹੁੰਚੇ ਵਡੇਰੀ ਉਮਰ ਦੇ ਕਾਫ਼ੀ ਵੀਰਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਖੁੱਲ ਕੇ ਗੱਲਬਾਤ ਕੀਤੀ, ਬਹੁਤ ਹੀ ਵਧੀਆ ਲੱਗਿਆ। ਜੇਕਰ ਇੱਧਰ ਮਿਸੀਸਾਗਾ ਜਾਂ ਬਰੈਂਪਟਨ ਵਿੱਚ ਆਉਣ ਦਾ ਛੇਤੀ ਸਬੱਬ ਬਣੇ ਤਾਂ ਜ਼ਰੂਰ ਦੱਸਣਾ ਜੀ। ਮੈਂ ਬਠਿੰਡੇ ਜਿਲ੍ਹੇ ਚੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਨਾਲ ਦੇ ਪਿੰਡ ਬੰਗੀ ਰੁਲਦੂ ਤੋਂ 27 ਨਵੰਬਰ ਤੱਕ ਇੱਧਰ ਮਿਸੀਸਾਗਾ ਬੇਟੇ ਤੇ ਨੂੰਹ ਰਾਣੀ ਪਾਸ ਆਇਆ ਹਾਂ। ਜੇਕਰ ਆਪ ਜੀ ਨਾਲ ਕਿਸੇ ਖੁੱਲੇ ਗਰਾਂਊਂਡ ਵਿੱਚ ਗੱਲਬਾਤ ਕਰਨ ਦਾ ਸਮਾਂ ਮਿਲੇ ਤਾਂ ਨਜ਼ਾਰਾ ਆ ਜਾਵੇਗਾ। ਕਿਰਪਾ ਕਰਕੇ ਜੇਕਰ ਹੋ ਸਕੇ ਤਾਂ ਵਡੇਰੀ ਉਮਰ ਦੀਆਂ ਔਰਤਾਂ ਨਾਲ਼ ਵੀ ਗੱਲਬਾਤ ਜ਼ਰੂਰ ਕਰੋ ਜੀ।ਭਾਰਤ ਤੋਂ ਇੱਧਰ ਕੈਨੇਡਾ ਪਹੁੰਚ ਰਹੀਆਂ ਬੱਚੀਆਂ ਨੂੰ ਸ਼ੁਰੂ ਸ਼ੁਰੂ ਵਿੱਚ ਬਹੁਤ ਸਮੱਸਿਆਵਾਂ ਆਉਂਦੀਆਂ ਹਨ। ਜਦੋਂ ਤੱਕ ਉਹ ਆਪਣੀ ਪੜ੍ਹਾਈ ਅਤੇ ਕਿਸੇ ਕੰਮਕਾਜ ਲਈ ਕਾਬਲ ਨਹੀਂ ਹੋ ਜਾਂਦੀਆਂ। ਉਨਾਂ ਦੇ ਹੱਲ ਲਈ ਨਵੇਂ ਨਵੇਂ ਤਰੀਕੇ ਦੱਸੋ, ਤਾਂ ਕਿ ਉਹ ਹੀਣ ਭਾਵਨਾ ਤੋਂ ਬਚੀਆਂ ਰਹਿਣ। ਵਾਹਿਗੁਰੂ ਸੁਮੱਤ ਬਖਸ਼ੇ, ਰੱਬ ਰਾਖਾ,। ਬਹੁਤ ਬਹੁਤ ਧੰਨਵਾਦ।ਅੱਜ ਹੀ ਕੋਮੈਂਟ ਲਿਖਣ ਤੱਕ ਬੱਚੀਆਂ ਤੋਂ ਸ਼ੁਰੂ ਕਰਕੇ ਵੱਡੀਆਂ ਔਰਤਾਂ ਨਾਲ਼ ਗੱਲਬਾਤ ਕੀਤੀ, ਨਜ਼ਾਰਾ ਆ ਗਿਆ।

  • @jagseersinghmaan6153
    @jagseersinghmaan6153 Рік тому +7

    ਬਾਠ ਸਾਹਿਬ ਜੀ ਮੇਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਥੋਨੂੰ ਮਿਲੂੰਗਾ ਫੇਰ ਤੁਸੀਂ ਇਹੋ ਜਿਹੀ ਇੰਟਰਵਿਊ ਕਰਿਓ ਫੇਰ ਸੁਆਦ ਆਊਗਾ ਪਰ ਵਾਹਿਗੁਰੂ ਮੇਰੀ ਬੇਟੀ ਨੂੰ ਟੋਰੰਟੋ ਦੇ ਸਰਕਾਰੀ ਕਾਲਜ ਦਾ ਵੀਜ਼ਾ ਮਿਲਜੇ ਤੇ ਮੇਰੀ ਬੇਟੀ ਨੂੰ ਟੋਰੰਟੋ ਦੀ ਪੀ ਆਰ ਮਿਲਜੇ ਸਾਡੀ ਜ਼ਿੰਦਗੀ ਸਫ਼ਲ ਹੋ ਜਾਵੇਗੀ

  • @BalvinderSingh-li6go
    @BalvinderSingh-li6go Рік тому +4

    ਅੱਜ ਪੰਜਾਬੀ ਦੀ ਸੋਚ ਦੀ ਲੋੜ ਹੈ। ਮੇਰਾਖਿਆਲਹੈਬਾਹਰ ਪੰਜਾਬੀ ਠੀਕ ਹੈ।

  • @Dhaliwalmanilegendfan
    @Dhaliwalmanilegendfan Рік тому +9

    ਬਹੁਤ ਹੀ ਵਧੀਆ ਲੱਗਾ ਬਾਠ ਸਾਬ ਸਾਰੇ ਆਪਣੇ ਹੀ ਪਰਿਵਾਰ ਲੱਗੇ ਵੇਖ ਕੇ ਬਾਬਾ ਸਾਡੇ ਭਾਈਚਾਰੇ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ੇ ਹੋਰ🙏🙏🙏🙏🙏🙏🙏🙏

  • @sharanjitgarcha2860
    @sharanjitgarcha2860 Рік тому +4

    ਬਾਠ ਸਾਹਿਬ ਸਧਾਵਲੀਆ ਸਾਹਿਬ ਚੜ੍ਹਦੀ ਕਲਾ ਵਿਚ ਰਹਿਣ । ਪੰਜਾਬੀ ਭਾਸ਼ਾ ਨੂੰ ਬਚਾਉਣ ਵਿਚ ਮਦਦ ਮਿਲੇਗੀ ।

  • @patialaplant7688
    @patialaplant7688 Рік тому +6

    ਬਾਠ ਜੀ ਬਹੁਤ ਚੰਗਾ ਉਪਰਾਲਾ ਕਰਦੇ ਹੋ , ਇੰਡੀਆ ਵਿੱਚ ਪ੍ਰੋਗਰਾਮ ਵੇਖਣ ਵਾਲਿਆਂ ਨੁ ਵੀ ਕਨੇਡਾ ਰਹਿੰਦੇ ਭੇਣ ਭਰਾਵਾਂ ਬਾਰੇ ਪਤਾ ਲਗਦਾ ਹੇ ਜੀ

  • @prabhjitsinghbal
    @prabhjitsinghbal Рік тому +4

    ਬਹੁਤ ਵਧੀਆ ਇਹੋ ਜਿਹੇ ਪ੍ਰੋਗਰਾਮ ਕਰਨੇ ਚਾਹੀਦੇ, ਕ੍ਰੋਸ਼ੀਆ ਸਿੱਖ ਲੈਣ ਬੱਚੇ ਤਾਂ ਬੇਹੱਦ ਚੰਗਾ ਪੰਜਾਬੀ ਜਰੂਰੀ ਸਿਖਣਗੇ, ਗਾਜਰਾਂ ਦੀ ਦਾਲ ਹੁੰਦੀ ਜਾਂ ਸਬਜੀ ਇਹ ਵੀ ਪਤਾ ਹੋਣਾ ਚਾਹੀਦਾ

  • @amarjitsidhu2135
    @amarjitsidhu2135 Рік тому +3

    ਵੋਹਤ ਵਧੀਆ ਕੰਮ ਕਰਦੀਆਂ ਵੱਚੀਆ ਲਗਦੀਆਂ ਨੇ 👍👍👍👍👍👍🥰🤗

  • @rabjidhillon9413
    @rabjidhillon9413 Рік тому +4

    ਬਹੁਤ ਵਧੀਆ ਪ੍ਰੋਗਰਾਮ

  • @surindermander5899
    @surindermander5899 Рік тому +3

    ਸੁਰਿੰਦਰ ਸਿੰਘ ਮੰਡੇਰ ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਪਰਮਵੀਰ ਬਾਠ ਵੀਰ ਜੀ। ਬਹੁਤ ਵਧੀਆ ਜਾਣਕਾਰੀ ਦਿੰਦੇ ਹਨ।

  • @nachattersingh8315
    @nachattersingh8315 Рік тому +7

    ਸ਼ਾਬਾਸ਼ ਬਾਠ ਵਧਾਈਆਂ ਪੰਜਾਬੀ ਸਭਿਆਚਾਰ ਨੂੰ ਸਥਾਈ ਰੱਖਣ ਲਈ

  • @GurjeetSingh-ph5um
    @GurjeetSingh-ph5um Рік тому +5

    ਬਹੁਤ ਵਧੀਆ ਲੱਗਿਆ ਬਾਠ ਸਾਹਬ ਮੇਹਰਬਾਨੀ ਵੀਡੀਓ ਪਾਉਣ ਲਈ, ਬਾਬੇਆਂ ਵਾਲੀ ਵੀਡੀਓ ਵੀ ਚਿੱਬ ਕੱਢ ਸੀ ਜੀ |

  • @kuldipkaur5688
    @kuldipkaur5688 Рік тому +10

    ਪੰਜਾਬੀ ਕਲਚਰ ਦੀ ਸੰਭਾਲ ਕਰ ਰਹੇ ਨੇ ਬੀਜੀ ਹੋਰੀ ਕਨੈਡਾ ਵਿੱਚ ਰਹਿ ਕੇ ਵੀ.... ਬੀਬੀਆਂ ਦਾ ਬਹੁਤ -2 ਧੰਨਵਾਦ!! ਪਰਮਵੀਰ ਬਾਠ ਵੀਰ ਦਾ ਵੀ ਬਹੁਤ-2 ਧੰਨਵਾਦ ਜੋ ਬਹੁਤ ਮਿਹਨਤ ਕਰ ਰਹੇ ਹਨ ।👌👍👌

  • @gurwinderkaur9760
    @gurwinderkaur9760 Рік тому +6

    ਬਹੁਤ ਵਧੀਆ ਪ੍ਰੋਗਰਾਮ ਜੀ ਰੌਣਕਾਂ ਲੱਗੀਆਂ ਜੀ ਗੱਲਾਂ ਸੁਣ ਕੇ ਅਨੰਦ ਆ ਗਿਆ ਜੀ

  • @kamaljeetsinghhunjan6892
    @kamaljeetsinghhunjan6892 Рік тому +3

    ਬਹੁਤ ਵਧੀਆ ਲੱਗਿਆ।

  • @PargatSingh-nw9qc
    @PargatSingh-nw9qc Рік тому +4

    🙏👍👌👏. ਮੇਰੇ ਮਾਤਾ ਜੀ ਵੀ ਸਾਰੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਹਰ ਚੀਜ਼ ਬੁਣ ਕੇ ਦਿੰਦੇ ਸਨ।

  • @sukhvirdhillon7099
    @sukhvirdhillon7099 Рік тому +3

    ਬਾਠ ਬਾਈ ਤੂੰ ਸਾਡਾ ਜੀ ਕਰਨ ਲ ਤਾਂ
    ਕੈਨੇਡਾ ਆਉਣ ਲਈ 🙏

  • @kamalchaudhary9654
    @kamalchaudhary9654 Рік тому +2

    Bahut vadhia ji congratulations

  • @KuldeepSingh-id8kq
    @KuldeepSingh-id8kq Рік тому +3

    Bath sab ji eho jhaia videos Bhut badhia teh utsh walia saddia dhia es tarah hi takarkia kardia ehenn bath sab app ji dia punjabia da birsha sabh k rakho thanks meria Bachia da teh bath sab ji da dhanbad

  • @pachitarsingh9580
    @pachitarsingh9580 Рік тому +3

    ਧੰਨਵਾਦ ਬਾਠ ਸਾਹਿਬ ਵਧੀਆ ਪ੍ਰੋਗਰਾਮ ਦਿਖਾਉਣ ਲਈ

  • @KuldipSingh-qz2ti
    @KuldipSingh-qz2ti Рік тому +3

    ਬਾਈ ਜੀ ਸਤਿਸ੍ਰੀਅਕਾਲ ਜੀ ਬਹੁਤ ਹੀ ਸੋਹਣੀ ਗਲਾਂ ਲਗੀਆਂ

  • @jattboot1904
    @jattboot1904 Рік тому +2

    ਬਾਠ ਸਾਬ ਇਹ ਪ੍ਰੋਗਰਾਮ ਪੱਕਾ ਬੰਨ ਲਵੋ ਰੋਜ਼ਾਨਾ ਕਰਿਆ ਕਰੋ ਬਹੁਤ ਵਧੀਆ ਲਗਦਾ

  • @harindersandhu3490
    @harindersandhu3490 Рік тому +4

    ਬਹੁਤ ਵਧੀਆ ਪ੍ਰੋਗਰਾਮ ਹੈ।

  • @harshwinderkaur7260
    @harshwinderkaur7260 Рік тому +4

    ਬਹੁਤ ਖੂਬ ਬਹੁਤ ਵਧੀਆ ਪ੍ਰੋਗਰਾਮ 👍🏼👍🏼👍🏼👍🏼🙏🙏

  • @deepkaran8264
    @deepkaran8264 Рік тому +7

    ਬੱਲੇਓ ਬਾਠਾ ਤੇਰੇ ਜਿਉਦਾ ਰਿਹੇ ok

  • @avtargrewal3723
    @avtargrewal3723 Рік тому +2

    Waheguru ji sade Canada wallia te mehar bhria hath rakhan waheguru ji chardi kla bakshan

  • @gurbhejbrar6232
    @gurbhejbrar6232 Рік тому +6

    Sri Muktsar Sahib to Canada
    🤟❣️

  • @singhsj5841
    @singhsj5841 Рік тому +1

    ਇਹ ਬੇਬੇ ਦੀਆ ਆਖਰੀ ਪੀੜ੍ਹੀ ਆ ਕਿਉਂਕਿ ਅੱਜਕਲ੍ਹ ਦੀਆਂ ਮਾਵਾਂ ਫੁਕਰੀਆਂ ਮਾਰਦੀਆਂ ਐ ਸਾਡੀਆਂ ਰਿਸ਼ਤੇਦਾਰੀਆਂ ਚ ਦੋ ਬਾਪੂ ਰਹਿ ਗਏ ਕਦੇ ਕਦੇ ਸੋਚ ਕੇ ਲਗਦਾ ਅਗਲੀ ਆ ਪੀੜੀਆ ੍ਬਾਪੂ ਸ਼ਬਦ ਬਾਰੇ ਪੁਛਣਗੀਆ ਬਾਪੂ ਕੀ ਹੁੰਦਾ ਐ ਬੜਾ ਅਮੀਰ ਵਿਰਸਾ ਐ ਮੇਰੇ ਪਿੰਡਾ ਦੇ ਪੰਜਾਬ ਦਾ ਧੰਨਵਾਦ ਬਾਠ ਸਾਹਿਬ

  • @SukhwinderSingh-wq5ip
    @SukhwinderSingh-wq5ip Рік тому +5

    ਬਹੁਤ ਵਧੀਆ ਬਾਈ ਜੀ

  • @d.s.dhaliwal8209
    @d.s.dhaliwal8209 Рік тому +3

    ਬਹੁਤ ਵਧੀਆ ਜੀ।

  • @abhinavsingh8862
    @abhinavsingh8862 Рік тому +2

    Good to see....but dukh v ho reha sunn k kye asli Punjab hun Canada vasda...

  • @Happyjaani1998
    @Happyjaani1998 Рік тому +2

    ਬਹੁਤ ਸੋਹਣਾ ਲਗਾ

  • @sukhrajsingh6090
    @sukhrajsingh6090 Рік тому +6

    Waheguru ji kirpa kro sab te

  • @kaulbhupinder4703
    @kaulbhupinder4703 Рік тому +9

    I really appreciated this step by Prime Asia for promoting Punjabi culture and Punjabi language by this community program

  • @vickheer2884
    @vickheer2884 Рік тому +1

    ਕਯਾ ਬਾਤ ਬਹੁਤ ਵਧੀਆ ਪ੍ਰੋਗਰਾਮ ਸੀ।

  • @KuldeepSingh-id8kq
    @KuldeepSingh-id8kq Рік тому +1

    Whaguru ji karne sadde Punjab da name roshan karne all would vich bibia bhenna ne Bhut badhia vichar pesh kitia sukria bath sab ji whaguru ji app ji nu charrdi Kala vich rekhann

  • @ramanlehal
    @ramanlehal Рік тому +4

    Very nice episode Baath Saab! Clearly you are very loved by our Panjabi community.
    Next time let's do a similar episode in Toronto

  • @surindermander5899
    @surindermander5899 Рік тому

    ਸੁਰਿੰਦਰ ਸਿੰਘ ਮੰਡੇਰ ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਅਮਨ ਖਟਕੜ ਵੀਰ ਜੀ ਨੂੰ ਕਹਿ ਕੇ PRIME DISCUSSION ਦਾ ਟਾਇਮ ਵਧਾ ਦਿਉ ਜੀ। ਧੰਨਵਾਦ।

  • @GulzarKhan-fp9ti
    @GulzarKhan-fp9ti Рік тому +1

    ਨੰਬਰ‌ ਇੱਕ ਹੈਂ ਕੈਨੇਡਾ ਚ‌ ਪੰਜਾਬੀ ਕਲਚਰ‌ ਨੂੰ ਅੱਗੇ ਵਧਾਉਣ ਲਈ ਇਹਨਾਂ ਦਾ ਕੱਠਿਆਂ ਹੋ ਕੇ ਚਿੱਬੜਾਂ ਦੀ ਚਟਣੀ ਨਾਲ ਹੀ ਪੁਰਾਣੀਆਂ ਗੱਲਾਂ ਕਰਕੇ ਨਵੀਂ ਪੀੜ੍ਹੀ ਨੂੰ ਚਾਰਜ‌ ਕ
    ਰਕੇ ਜਾਣੀ ਕੈਨੇਡਾ ‌ਚ ਪੰਜ ਆਬ ਤਿਆਰ ‌ਕਰਨ ਦੀ ਸ਼ੁਰੂਆਤ ਹੈ

  • @rajindersingh1387
    @rajindersingh1387 11 місяців тому +1

    ਬਹੁਤ ਵਧੀਆ ਜੀ

  • @bittudadhaba8064
    @bittudadhaba8064 Рік тому +2

    bahut vadhia program sade moga district ton bahut lok ne ees city vich.

  • @amanpreetkang4869
    @amanpreetkang4869 Рік тому +2

    Very very nice program I really liked it . Specially all credit goes to parmveer bath son . Very intelligent personality and real Punjabi putt. Love u like u . God bless you.🙏🌷❤️

  • @Armaanpreet111
    @Armaanpreet111 Рік тому +2

    ਬਾਈ ਜੀ ਮੈਨੂੰ ਵੀ ਕੋਟੀਆ ਬਣਾਉਣ ਦਾ ਬਹੁਤ ਪਸੰਦ ਹੈ

  • @sukhwindergill3457
    @sukhwindergill3457 Рік тому +2

    Good morning Baath Sahib bohat vadhia program ji God bless you 🙏

  • @jatindersandhu8433
    @jatindersandhu8433 Рік тому +1

    So nice Programme Batth Sahib bahut bahut Mubarkan.

  • @gurlalsinghramana2420
    @gurlalsinghramana2420 Рік тому +2

    Love and respect from Australia 🙏🏼

  • @kisankaur4459
    @kisankaur4459 Рік тому +2

    Canada!!!!👍

  • @hardeeps67
    @hardeeps67 Рік тому +4

    Good program bath jee

  • @MandeepSingh4433
    @MandeepSingh4433 Рік тому +3

    Bahut vadia lgea ji💞

  • @surjitgrewal
    @surjitgrewal Рік тому +4

    Batt Sahib, it is a good effort to show the Punjabi culture out of Punjab. You are a diamond in Prime Asia, hope your Boss appreciate it. He is a smart guy who brought you here in this....

  • @harjindersingh1266
    @harjindersingh1266 Рік тому +1

    Veere bohut vadia program c 👍👍👍

  • @BhupinderSingh-su1du
    @BhupinderSingh-su1du Рік тому +1

    Veer ji bht vadhi insan o tussi g

  • @parladsingh6555
    @parladsingh6555 Рік тому +1

    Bohat vadhia program g🙏🙏

  • @gurdipjabbal4779
    @gurdipjabbal4779 Рік тому +1

    Baath Sahib very nice program 👍 thanks 🙏 from Winnipeg Canada

  • @HarpreetSingh-ft2me
    @HarpreetSingh-ft2me Рік тому +1

    Bai ji Ada diya videos hor v bnaeo ❤️bahut changa lga sab nu dakh k

  • @amandeepsinghsidhu1653
    @amandeepsinghsidhu1653 Рік тому +1

    Boht pyaara show ajj da

  • @jashanjot6133
    @jashanjot6133 Рік тому +1

    Very nice program good job bro 😍😍🙏🙏

  • @davinderkaur6000
    @davinderkaur6000 Рік тому +1

    ਸਤਿ ਸ੍ਰੀ ਅਕਾਲ ਵੀਰ ਜੀ
    ਇਹ ਪਰੋਗਰਾਮ ਤੁਸੀਂ ਬਹੁਤ ਵਧੀਆ ਸ਼ੁਰੂ ਕੀਤਾ ਹੈ।
    ਸਾਰੀਆਂ ਬੀਬੀਆਂ ਤੁਹਾਨੂੰ ਪੁੱਤ ਪੁੱਤ ਕਹਿ ਕੇ ਬੁਲਾਉਂਦੀਆਂ ਹਨ।
    ਸੁਣ ਕੇ ਚੰਗਾ ਲੱਗਿਆ।
    ਕਿਸੇ ਦਿਨ ਇੰਨਾਂ ਦੀਆਂ ਨੂਹਾ ਨਾਲ ਵੀ ਗੱਲਬਾਤ ਕਰਿਓ।

  • @shergillpenduvlog4600
    @shergillpenduvlog4600 Рік тому +1

    Bahut sohna program bhath bhaji

  • @NarinderKaur-mk6bd
    @NarinderKaur-mk6bd Рік тому +2

    very nice ji

  • @gurighuman4056
    @gurighuman4056 Рік тому +1

    Bahut vdia program batth sahib

  • @rajpaldeol7957
    @rajpaldeol7957 Рік тому +1

    Great episode try to do in Punjab we want to knw same

  • @Gopy_Pannu_Turh
    @Gopy_Pannu_Turh Рік тому +3

    Nice

  • @tarolchansinghsursingh9989
    @tarolchansinghsursingh9989 Рік тому +2

    ਬਹੁਤ ਵਧੀਅਾ ਵੀਰੋ ਵਹਿਗੁਰੂ ਚੜਦੀ ਕਲਾ ਰਖੇ

  • @kuljitkaur9896
    @kuljitkaur9896 Рік тому +2

    Very nice show, Osnu mlaanji kehnde aa apne areas ch bhaath bhaji .

  • @gopidhaliwal4693
    @gopidhaliwal4693 Рік тому +3

    ਬਾਠ.ਸਾिਹਬ ੳੂਠਣੀ ਨੂ ਬੋਤੀ ਵੀ ਕिਹੰਦੇ ਨੇ

  • @joginderkaur5531
    @joginderkaur5531 Рік тому +19

    ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਬਾਰ ਬਾਰ ਸੁਣਨ ਦੇਖਣ ਨੂੰ ਜੀ ਕਰਦਾ । ਬਹੁਤ ਚੰਗੀਆਂ ਗੱਲਾਂ ਸਿੱਖਣ ਨੂੰ ਮਿਲੀਆਂ। ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਧੰਨਵਾਦ 🙏🙏🌳

  • @gurdassverma8100
    @gurdassverma8100 Рік тому

    V good bath saab 👍 Mann khush ho gaya g

  • @parwindersingh9969
    @parwindersingh9969 Рік тому +3

    Very good bai g

  • @kulwinderkinda4593
    @kulwinderkinda4593 Рік тому +1

    Love from India panjab

  • @manjitsinghaujla2551
    @manjitsinghaujla2551 Рік тому +1

    WAHEGURU JI

  • @charanjitkaur6036
    @charanjitkaur6036 Рік тому +2

    bhot badea program g

  • @BaljeetKaur-xs5xl
    @BaljeetKaur-xs5xl Рік тому +1

    Very nice video

  • @sidharthkashyap6241
    @sidharthkashyap6241 Рік тому

    Excellent initiative 22 ji😃🤗🤗

  • @raibilling4299
    @raibilling4299 Рік тому

    Very good programme Bath Sahib ji. Please carry on

  • @pushprichu
    @pushprichu 10 місяців тому

    Very nice programme,congratulation bath sahib

  • @SurinderSingh-hq8up
    @SurinderSingh-hq8up Рік тому

    Baath saab waheguru ji tuhanu bhut bhut khushiyan te trukki bakhshan... tuc jo punjab te punjabiat ena piyar te maan bakhshde ho os te sanu v bhut maan aa ... tuc , gurpreet ji , tehna saab ji , pannu saab , harman thind ji , hor v tuhade sahkaar sare hi bhut vadiya kam krde ho guru sahib ji chardikla ch rakhn... tuhade punjabi lahja tan ba kmaal hi aa bas ... jionde vsde rho te sanu wda hi news dinde rho .. baath ji ek vaar tuhanu te gurpreet ji nu milna jrur aa ... dekho kdo muka milda aa

  • @MrAtinderpal
    @MrAtinderpal Рік тому +1

    Bhut khoob

  • @gsgs7791
    @gsgs7791 Рік тому +1

    very good subject

  • @Gurjeet99270
    @Gurjeet99270 Рік тому +1

    Very nice video 🎉

  • @himanshujain4111
    @himanshujain4111 Рік тому +2

    Nice show

  • @GaganSingh-wb4dn
    @GaganSingh-wb4dn Рік тому +1

    Bhut vdiaa baath sahab

  • @pammasingh6920
    @pammasingh6920 Рік тому +1

    Bhut vadiya ji

  • @harbans_benipal
    @harbans_benipal Рік тому

    ਬਾਠ ਬਾਈ ਜੀ ਜ਼ੀਰੇ ਵਾਲੀ ਬੀਬੀ ਹੋਣਾ ਨਾਲ ਮਿਲਵਾਇਆ ਜਾਵੇ ਜੀ

  • @parminderkaurvirk9056
    @parminderkaurvirk9056 Рік тому +1

    Very nice program congratulations beta

  • @santokhsingh8797
    @santokhsingh8797 Рік тому +1

    System not good in india, corruption nepotism 👌👌bibi ji ne sachi gal kiti👌👌

  • @davindersingh7843
    @davindersingh7843 Рік тому

    Thanks

  • @jaloursidhu3258
    @jaloursidhu3258 Рік тому

    Very interesting programe

  • @singhdavy27
    @singhdavy27 Рік тому +1

    Boht vadea show si, eda lg rea si jive aap hi bujarga naal baith k galla kr rahiyae hoyiae

  • @jagdevgill1406
    @jagdevgill1406 Рік тому +1

    Amazing program 👌🙏 God bless you all 🙏❤️ Mr Bath very good effort. ❤️ From Abbotsford BC

  • @mohinderkaur5068
    @mohinderkaur5068 Рік тому

    ਇਹ ਕ੍ਰਿਆਸ਼ੀਲ ਨਹੀਂ ਸਿਲਾੲਈਆਨੇ

  • @gurdeepsinghbrar2690
    @gurdeepsinghbrar2690 Рік тому

    Batth saab kya baat ae

  • @the-creative.corner
    @the-creative.corner Рік тому +1

    Very good👍👍

  • @sammann305
    @sammann305 Рік тому +1

    People loves prime asia very much 👍

  • @sukhwinderdhami5312
    @sukhwinderdhami5312 Рік тому

    I like your program

  • @parmkaur292
    @parmkaur292 Рік тому +1

    Very nice program beta

  • @ParamjeetKaur-wd4qc
    @ParamjeetKaur-wd4qc Рік тому

    Good morning g🙏🙏❤❤🙏🙏

  • @ramparbhakar286
    @ramparbhakar286 Рік тому +1

    Good 👌👌❤️

  • @gurmukhsingh3457
    @gurmukhsingh3457 Рік тому +4

    Change in programme is welcome.Reqd to attach with our culture firmy.Maintaining identity nicely.Revive all old vocations.Well begun is half done.